9 ਕਿੱਲੇ ਜ਼ਮੀਨ ਚਿੱਟੇ ਪਿੱਛੇ ਵੇਚਣ ਤੇ ਪਤੀ-ਪਤਨੀ ਦੀ ਮੌਤ ਦੀ ਸੱਚਾਈ ਕੀ ਐ ? ਸੁਣੋ ਪਰਿਵਾਰ ਤੋਂ...

  Рет қаралды 195,713

Daily Post Punjabi

Daily Post Punjabi

Күн бұрын

Пікірлер: 394
@cvvvhcvbbj1805
@cvvvhcvbbj1805 4 жыл бұрын
ਵਾਹਿਗੁਰੂ ਜੀ ਛੋਟੀ ਬੱਚੀ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਣਾ
@gurgil7970
@gurgil7970 4 жыл бұрын
ਮੈ 4 ਸਾਲ ਚਿੱਟਾ ਪਿੱਤਾ ਰੱਜ ਕੇ ਪਹਿਲਾਂ ਪੱਨੀ ਤੇ ਬਾਅਦ ਚ ਟੀਕਾ ਚਾਲੂ ਕਿੱਤਾ ਪਤਾ ਨੀ ਕਿੰਨੇ ਕੁ ਪੇਸੇ ਖਰਾਬ ਕਿੱਤੇ ਹੋਣ ਗੈ ਸੱਚ ਨੀ ਆਉਣਾ ਕਿਸੇ ਨੂੰ ਪਰ ਮੈ ਲਵਮੈਰਿਜ ਕਰਾਈ ਆ ਤੇ ਘਰ ਵਾਲੀ ਨੇ ਬਚਾ ਤਾ ਨਾ ਈ ਅਕੱਲੇ ਕਿਤੇ ਜਾਣ ਦਿੱਤਾ ਹੁਣ ਰੱਬ ਦੀ ਕਿਰਪਾ ਨਾ ਮੁੰਡੇ ਦੀ ਦਾਤ ਬਕਸੀ ਰੱਬ ਨੇ ਤੇ ਹੁਣ ਸਭ ਕੰਮ ਕਰੀ ਦਾ ਖੇਤੀ ਦਾ ਭਰ ਵੇਚਣ ਤੋ ਬਚਤ ਹੋਗੀ ਕੁਝ
@navisingh8590
@navisingh8590 4 жыл бұрын
Ki milea bai fir
@gurgil7970
@gurgil7970 4 жыл бұрын
@@navisingh8590 ਭਰਾਂ ਜੀ ਏ ਵੱਸ ਦੀ ਗੱਲ ਨੀ ਹੁੰਦੀ ਕਿਸੇ ਵੀ ਅਨਸਾਨ ਦੀ ਭਰਾਂ ਜੀ ਪਰ ਫਿਰ ਵੀ ਰੱਬ ਨੇ ਬਹੁਤ ਕੁਝ ਦੇ ਤਾ ਹੁਣ ਰੱਬ ਦੀ ਕਿਰਪਾ ਨਾ ਮੁੰਡਾ ਵਾ ਹੁਣ ਉਹਦੇ ਵੱਲੀ ਵੇਖ ਕੇ ਬਹੁਤ ਖੁਸ ਹੋਈ ਦਾ ਰੱਬ ਹਰੇਕ ਨੂੰ ਬਚਾਈ ਰੱਖੇ
@mohammedbutta5112
@mohammedbutta5112 4 жыл бұрын
Veer hun eh galti dubara na kari veer bot khushi mildi a jado koi veer es lanat to pisha shuda lenda hai eh nera jehar a
@DeepRaiDeepRai
@DeepRaiDeepRai 4 жыл бұрын
s
@kinderjeetkaur7486
@kinderjeetkaur7486 4 жыл бұрын
Baahut vadia veer....koi daler te karma Wala put e nashe cho bahar a sakda
@gurgil7970
@gurgil7970 4 жыл бұрын
ਭਰਾਂ ਜੀ ਤੂੰ ਨਹੀ ਕਰਨੀ ਤਾ ਹੈਲਫ ਤੈਨੂੰ ਆਏ ਨੀ ਕਹਿਣ ਦੀ ਲੋੜ ਕੁੜੀ ਦਾ ਜਾ ਮਾਂ ਦਾ ਤਾ ਕੋਈ ਕਸੂਰ ਨੀ ਗਾ ਮੈਨੂੰ ਨੰਬਰ ਭੇਜੋ ਮਾਤਾ ਦਾ ਮੈ ਕਰਦਾ ਮਦਦ
@yaaranmullegroupfgs7222
@yaaranmullegroupfgs7222 4 жыл бұрын
+919876609608 mata da no a g jrour hlp kro g veer g
@luckysodhi8413
@luckysodhi8413 4 жыл бұрын
Roop gill phon kita bai g tusi
@baljinderkaur1782
@baljinderkaur1782 4 жыл бұрын
Sorry veere ethe koyi help ni krda main v vidwa aa mere 2 bache aa 7 saal ho gye mere gharwale di death hoyi nu main kali ne bache pale aa ajj mere sassh shora te mera deor jo ki bhar aa sanu ghar to kd de aa kush v ni dita mere bachiya nu na ta koyi pind da na gharda naal aa bhut dandi as duniya eh bachi kida paal luge eh mata ji oh ta ptaa manu
@pritpalbhullar3968
@pritpalbhullar3968 4 жыл бұрын
@@baljinderkaur1782 kitho ho tuc ji
@baljinderkaur1782
@baljinderkaur1782 4 жыл бұрын
@@pritpalbhullar3968 goraya to
@dilbagsandhu7497
@dilbagsandhu7497 4 жыл бұрын
ਬਹੁਤ ਮਾੜਾ ਹੋਇਆ ਏ ਕਿਸੇ ਤੇ ਉਂਗਲਾਂ ਚੁਕਣ ਵਾਲਿਓ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਮਾਂ ਦਾ ਦਰਦ ਕੀਤਾ ਹੁੰਦਾ ਜਦੋਂ ਕਿਸੇ ਇਨਸਾਨ ਤੇ ਮਾੜਾ ਟਾਇਮ ਆਉਂਦਾ ਤਾਂ ਮੂੰਹ ਚੋਂ ਮਾਂ ਨਿਕਲਦਾ ਹੈ ਮਾਂ ਤੁਸੀਂ ਮਾਂ ਦਾ ਕੀ ਦਰਦ ਸਮਝਿਆ ਜਰਾ ਸੋਚੋ
@luckysidhu8963
@luckysidhu8963 4 жыл бұрын
Waheguru ਜੀ mhr krna ਬੱਚੀ te ਓਏ ਵੀਰ tu ਮਰਨ ਤੋ phla ਇਕ ਬਾਰ ਐਨੇ ਸੋਹਣੇ ਪੁੱਤ ਵਲ ਦੇਖ lada yr ਕੀ ਕਰਤਾ ਭਾਣੇ ta v haye oye 😢 Ron ਅਦਾ ਮੇਰਾ bht
@ਰਿੰਕੂਰਾਣੂ
@ਰਿੰਕੂਰਾਣੂ 4 жыл бұрын
ਬੱਚੇ ਤੇ ਬਹੁਤ ਤਰਸ ਆਉਦਾ ਵਹਿਗੁਰੂ ਮੇਹਰ ਕਰੀ
@cvvvhcvbbj1805
@cvvvhcvbbj1805 4 жыл бұрын
Ha veer g
@1990soniasharma
@1990soniasharma 3 жыл бұрын
@@cvvvhcvbbj1805 - 🏣🏡🏠😁🤐🚮
@1990soniasharma
@1990soniasharma 3 жыл бұрын
🐱😁😃
@1990soniasharma
@1990soniasharma 3 жыл бұрын
UM.
@1990soniasharma
@1990soniasharma 3 жыл бұрын
KI
@karmanaujla9215
@karmanaujla9215 4 жыл бұрын
ਵਾਹਿਗੁਰੂ ਮਿਹਰ ਕਰੇ 🙏🙏
@armeenkaur2025
@armeenkaur2025 4 жыл бұрын
i am crying after seing Prabh's daugher... Prabhjot Kaur was a good friend of mine. I know her from my Graduation time, she was my classmate. She was a very Good Girl Please stop spreading rumours. May God bless this little girl and give strength to family.
@theworld1477
@theworld1477 4 жыл бұрын
Can u contact me 8360153389
@gurjindersingh2653
@gurjindersingh2653 4 жыл бұрын
So sad😭😭😭
@JIVANRECORDS
@JIVANRECORDS 4 жыл бұрын
Armeen prabh was my schoolmate
@harminderbhatti6233
@harminderbhatti6233 4 жыл бұрын
Reason Ki c ohna di death da ??
@user-uj4tc2ej5r
@user-uj4tc2ej5r 4 жыл бұрын
@@harminderbhatti6233 😥😥😥😥
@jagdevbawa6577
@jagdevbawa6577 4 жыл бұрын
ਸ਼ੋਸ਼ਲ ਮੀਡੀਆ ਲਈ ਵੀ ਕੋਈ ਕਨੂੰਨ ਬਣਾਉਣ ਦੀ ਲੋੜ ਹੈ ਜਿਹੜੇ ਚੈਨਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਉਹਨਾਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ
@9876841822
@9876841822 4 жыл бұрын
ਓਹੋ ਬਹੁਤ ਮਾੜਾ ਕੰਮ ਹੋਇਆ ਵਾਹਿਗੁਰੂ ਬਚੀ ਨੂੰ ਤੰਦਰੁਸਤੀ ਬਖ਼ਸ਼ੇ ਮਾਤਾ ਜੀ ਦਾ ਨੰਬਰ ਜਰੂਰ ਦਿਓ ਕੁਛ ਮਦਦ ਕਰਨਗੇ
@private191
@private191 4 жыл бұрын
veer lok tiktok walea di help krde aa noor wargea di es bachi di ni krni kise ne
@kamalshelly7102
@kamalshelly7102 4 жыл бұрын
@@private191 sahi galll aa g
@Sukhwinder5567.
@Sukhwinder5567. 4 жыл бұрын
ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ। ਚਿੱਟੇ ਨੇ ਪਹਿਲਾਂ ਬਹੁਤ ਨੌਜਵਾਨ ਖਤਮ ਕਰ ਦਿੱਤੇ ਪਰ ਹੋਣ ਪੰਜਾਬ ਦੀਆਂ ਧੀਆਂ ਜਾ ਨੂੰਹਾਂ ਵੀ ਚਿੱਟਾ ਲਾ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲੈਂਦੀਆਂ ਤੇ ਆਪਣੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ, ਬਜ਼ੁਰਗਾਂ, ਬੱਚਿਆਂ ਦੇ ਬਾਰੇ ਵੀ ਨਹੀਂ ਸੋਚਦੇ ਹਨ। ਲੱਖ ਲਾਹਨਤ ਇਹੋ ਹੀ ਗੰਦੀਆਂ ਪੰਜਾਬ ਦੀਆਂ ਸਰਕਾਰਾਂ ਨੂੰ। ਵਾਹਿਗੁਰੂ ਜੀ ਬਜ਼ੁਰਗ ਮਾਤਾ ਜੀ ਨੂੰ, ਛੋਟੀ ਬੱਚੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼👳🏽‍♂️👵🏽👳🏽‍♀️🧕🏽👨🏽😢😭💉💉🚫👳🏽‍♂️👳🏽‍♂️👨🏽👨🏽😡🚭
@satlujsingh6373
@satlujsingh6373 4 жыл бұрын
Ma ji bhut dukh di gl a, waheguru mher kre bachi te.
@GurdeepSingh-ei2wg
@GurdeepSingh-ei2wg 4 жыл бұрын
Waheguru ji
@bhupinderkaurdhaliwal
@bhupinderkaurdhaliwal 4 жыл бұрын
ਲੋਕ ਕੌਣ ਹੁੰਦੇ ਹਨ ਦੂਜਿਆਂ ਦੇ ਘਰਾ ਵਿੱਚ ਦਖ਼ਲ ਦੇਣ ਵਾਲੇ ਹਰ ਇਕ ਘਰ ਦੀ ਆਪਣੀ ਸਮੱਸਿਆ ਹੁੰਦੀ ਹੈ ਲੋਕੀਂ ਨੇ ਕਿਹੜੀ ਕਿਸੇ ਨੂੰ ਖਾਣ ਨੂੰ ਦੇਣਾ ਹੈ ਆਪਣੇ ਘਰਾ ਵਿੱਚ ਹੀ ਰਹੇ ਦੂਜੇ ਲੇਕਾਂ ਦੇ ਘਰਾ ਤੱਕ ਪਹੁੰਚਣ ਦੀ ਕੋਸ਼ਿਸ਼ ਨਾਂ ਕਰੋ ਪਰਿਵਾਰ ਨੂੰ ਆਪਣੇ ਰਹਿਮ ਕਰਮ ਤੇ ਰਹਿਣ ਦੇਵੋ ਤੁਸੀਂ ਠੇਕਾ ਚੁੱਕਿਆਂ ਹੈ ਲੋਕਾਂ ਦੇ ਘਰਾ ਵਿੱਚ ਝਾਕਣ ਦੀ ਵਜਾਏ ਆਪਣੇ ਆਪਣੇ ਘਰਾ ਵਿੱਚ ਰਹੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਜਿਉਣ ਦੇਵੋ
@nancydua9699
@nancydua9699 4 жыл бұрын
Noor di help lyi taa agey aage c..pr ohda baap taa htta gtta hai te kmaa v skda h..sarey ohnu paisa bhej re c..es bchi lyi help kro.jida koi kmaan lyi nai hai
@mohammedbutta5112
@mohammedbutta5112 4 жыл бұрын
Sahi gal a g es bachi ware jarur sochna chaida
@rukhsarkaur9417
@rukhsarkaur9417 4 жыл бұрын
Bhen di lodi kuutti and bcchi de ghr ch saare aa onde Maa baap nu chd k o sab kuch kr skde aa
@babalbhangu2205
@babalbhangu2205 4 жыл бұрын
Rukshar kaur k jeha samajh n lagi please detail ch dasio
@surinderbhullar9446
@surinderbhullar9446 4 жыл бұрын
Waheguru 3
@mahiboutique9736
@mahiboutique9736 4 жыл бұрын
ਆਪਣੀ ਬੱਚੀ ਬਾਰੇ ਵੀ ਵਿਚਾਰ ਕਰਦੇ। ਕਿਉਂ ਏਡਾ ਵੱਡਾ ਗਲਤ ਕੰਮ ਕੀਤਾ। ਮਰਨਾ ਬੁਜਦਿਲੀ ਹੈ। ਹਰ ਮੁਸਕਿਲ ਦਾ ਕੋਈ ਹੱਲ ਹੋ ਸਕਦਾ।
@sidhusaab2806
@sidhusaab2806 4 жыл бұрын
Waheguru mehar kre
@merebol77
@merebol77 4 жыл бұрын
waheguru gee Maher kre
@prabjit7425
@prabjit7425 4 жыл бұрын
ਚੈਨਲ ਵਾਲਿਉ ਤੁਸੀਂ ਵੀ ਇਸ ਪਰਿਵਾਰ ਦੀ ਵੀਡੀਓ ਬਣਾ ਕੇ ਕਿਹੜੀ ਮੱਦਦ ਕੀਤੀ ਹੈ?? ਵਿਊ ਲੈਣ ਲਈ ਤੁਸੀਂ ਫਿਲਮ ਬਣਾਈ ਹੈ । ਸ਼ਰਮ ਕਰੋ । ਜੇਕਰ ਤੁਹਾਨੂੰ ਇੰਨਾਂ ਦੁੱਖ ਹੋਇਆ ਹੁੰਦਾ ਤਾਂ ਇੰਨਾਂ ਦਾ ਪੂਰਾ ਐਡਰੈਸ ਦਿੰਦੇ ਅਤੇ ਇਸ ਔਰਤ ਦਾ ਟੈਲੀਫੋਨ ਨੰਬਰ ਜਰੂਰ ਦੱਸਦੇ ਤਾਂ ਜੋ ਕਿ ਲੋਕ ਇਸ ਦੀ ਮੱਦਦ ਕਰ ਸਕਦੇ । ਕੁਮੈਂਟਸ ਵਿੱਚ ਵੇਖੋ ਕਿੰਨੇ ਲੋਕ ਇਹਨਾਂ ਨੂੰ ਹੈਲਪ ਦੇਣਾ ਚਾਹੁੰਦੇ ਹਨ ਪਰ ਤੁਸੀਂ ਕੋਈ ਵੀ ਪਤਾ ਨਹੀਂ ਦਿੱਤਾ ਕਿ ਕਿਸ ਤਰ੍ਹਾਂ ਇਹਨਾਂ ਤਕ ਪਹੁੰਚ ਕੀਤੀ ਜਾ ਸਕੇ ।
@SandeepSingh-fp5nd
@SandeepSingh-fp5nd 4 жыл бұрын
Waheguru ji 🙏🙏🙏🙏🙏
@dharmindersra6174
@dharmindersra6174 4 жыл бұрын
ਯਾਰ ਪਿੰਡ ਵਾਲਿਆਂ ਨੇ। ਉਸ ਦਿਨ ਦਾ ਸ਼ੋਸਲ ਮੀਡੀਆ ਤੇ ਦੇਖਿਆ ਨਹੀ ਕਿ ਲੋਕ ਕੀ ਬੋਲ ਰਹੇ ਨੇ। ਉਸ ਦਿਨ ਸਪਸ਼ੀਕਰਨ ਕਿਉ ਨਹੀ ਦਿੱਤਾ ਸਾਹਮਣੇ ਆ ਕੇ। ਅੱਜ ਸਾਰੀ ਪੰਚਾਇਤ ਆਈ ਬੈਠੀ ਏ। ਨਸ਼ੇ ਵਾਲੀ ਜਾਂ ਜਮੀਨ ਵੇਚਣ ਵਾਲੀ ਗੱਲ ਵੀ ਪਿੰਡ ਵਾਲਿਆਂ ਹੀ ਬਾਹਰ ਕੱਢੀ ਹੋਣੀ ਹੋਰ ਦੂਰ ਦੇ ਲੋਕਾਂ ਨੁੰ ਸੁਪਨਾ ਆਇਆ ਸੀ ਕਿ ਉਹਨਾ ਆ ਕੰਮ ਕੀਤਾ। ਬਾਕੀ ਵੀਰੋ 9 ਕਿੱਲੇ ਨਹੀ ਤਾਂ ਜਿੰਨੀ ਵੀ ਕਿੱਲਾ ਦੋ ਕਿੱਲੇ ਹੈ ਗੀ ਸੀ ਵੇਚੀ ਤਾਂ ਹੈਗੀ ਨਾਂ। ਜਿੰਨਾਂ ਚਿਰ ਜਮੀਨ ਦੇ ਪੈਸੇ ਹੈਗੇ ਸੀ। ਨਸ਼ੇ ਕੀਤੇ ਜਦੋਂ ਪੈਸੇ ਖਤਮ ਹੋਗੇ ਤਾਂ ਬੇਬਸੀ ਚ ਆ ਕਦਮ ਚੱਕ ਲਿਆ। ਫੇਰ ਝੂਠ ਕੀ ਏ। ਸਿਰਫ 9 ਕਿੱਲਿਆਂ ਵਾਲੀ ਗੱਲ। ਬਾਕੀ ਤਾਂ ਨਸ਼ਾ ਵੀ ਕਰਦਾ ਸੀ ਤੇ ਜਮੀਨ ਵੀ ਵੇਚੀ।
@gagandeepsinghgill3525
@gagandeepsinghgill3525 4 жыл бұрын
ਵਾਹਿਗੁਰੂ ਜੀ
@balwindercheema6033
@balwindercheema6033 4 жыл бұрын
ਜੇ ਕੋਈ ਚੰਗੇ ਰਾਹ ਪੈਣ ਲੰਗੈ ਤਾ ਉਸ ਦੀ ਮੱਦਦ ਕਰਨੀ ਚਾਹੀਦੀ ਹੈ ਬਦਨਾਮ ਨਹੀ
@yuvrajwaraich1213
@yuvrajwaraich1213 4 жыл бұрын
ਗੱਲ ਤਾਂ ਓਹੀ ਆ ਦੁਖੀ ਹੋ ਕੇ ਖੁਦਖੁਸੀ ਕੀਤੀ ਨਸਾ ਤਾਂ ਕਰਦੇ ਹੋਣੇ ਆ ਪਰ ਮਾਂ ਤੇ ਬੱਚੇ ਦਾ ਕੁਝ ਨੀ ਸੋਚਿਆ
@rahulheer1035
@rahulheer1035 4 жыл бұрын
Bhut madhi gall h ji
@RinkuSingh-gt9fi
@RinkuSingh-gt9fi 4 жыл бұрын
Waheguru ji mehar kari waheguru ji mehar kari waheguru ji mehar kari waheguru ji mehar kari waheguru ji mehar kari waheguru ji mehar kari waheguru ji mehar kari waheguru ji
@technicalanuji802
@technicalanuji802 4 жыл бұрын
ਬਾਈ ਜੀ ਇਹ ਨਸਾ ਬਿਨਾ ਤਕਲੀਫ ਛੱਡਿਆ ਜਾਂਦਾ ਬਾਈ ਜੀ ਏਸ ਨਸੇ ਪਿੱਛੇ ਖੁਦਕਸ਼ੀ ਆ ਨਾ ਕਰੋ ਜੇ ਕਿਸੇ ਨੇ ਨਸਾ ਛੱਡਣਾ ਤਾ ਏਸ ਵੀਡੀਓ ਨੀਚੇ ਕਮੈਟ ਕਰ ਸਕਦੇ ਹੋ ਮੈ ਨਸਾ ਛੱਡਣ ਦੀ ਦਵਾਈ ਵਾਰੇ ਦੱਸਾਗਾ
@punjabplus376
@punjabplus376 4 жыл бұрын
Haaa 22 das dawaii
@muditjain9030
@muditjain9030 4 жыл бұрын
Mai lani y dawai daso ki a dawai
@ManjeetKaur-ic1ti
@ManjeetKaur-ic1ti 4 жыл бұрын
Asi shudwana kise da nasha daso dvai
@deepsidhu3550
@deepsidhu3550 4 жыл бұрын
Veer ji dsdo medicine Mera veera bht drugs lainde aw plz dsdo tusi
@ManjeetKaur-ic1ti
@ManjeetKaur-ic1ti 4 жыл бұрын
@@deepsidhu3550 Admit krado
@sarbdhanoateam535
@sarbdhanoateam535 4 жыл бұрын
ਘਬਰਾਓ ਨਾ ..ਵਾਹਿਗੁਰੂ ਜਾਣੀ ਜਾਣ ਨੇ ਦਾਣਾ ਪਾਣੀ ਸਭਦਾ ਦਿਖਦਾ ਸੱਚੇ ਪਾਤਸ਼ਾਹ
@gavensandhu6159
@gavensandhu6159 4 жыл бұрын
Wahe. Guru ji
@balpreetsingh1107
@balpreetsingh1107 4 жыл бұрын
ਜਿਹੜੇ ਚੈਨਲ ਵਾਲਿਆਂ ਨੇ ਵੀਡੀਓ ਪਾਈ ਉਹਨਾਂ ਤੇ ਕਰਵਾਉ ਕੀਤੀ ਜਾਵੇ
@anmolsidhu5644
@anmolsidhu5644 4 жыл бұрын
Wahe guru ji
@mogewale5083
@mogewale5083 4 жыл бұрын
22 ji Sarkara ne kuj nahi dena ehna da hath ta koi Sanstha wale he fadan ge Waheguru Bhana manan da Ball Bakshe ehna nu...
@geetgill6938
@geetgill6938 4 жыл бұрын
Waheguru ji...baut bura hoiya jo v..sarkaar nu te jo help krn wale veer ne ..pls es bachi di help kro es bachi nu Rulan to bcha leo , ajj es dhee nu tusa di help di lod hai
@jibarsingh7306
@jibarsingh7306 4 жыл бұрын
waheguru g bachi te mehar krni🙏🙏
@khalsasingh8907
@khalsasingh8907 4 жыл бұрын
Waheguru waheguru ji
@gurmeetkhalsa6336
@gurmeetkhalsa6336 4 жыл бұрын
Waheguru ji es bachi te mehar phariya hath rakhiyo ji. Bahut dukh di gal h ji attma nu shanti bakshe ji. Satnam shri waheguru ji
@dalwindersingh1028
@dalwindersingh1028 3 жыл бұрын
ਜਿਨ੍ਹਾਂ ਦੇ ਮਰੇ ਹੋਣ ਉਨਾਂ ਨੂੰ ਪਤਾ ਜਿਨਾਂ ਦਾ ਮਰਿਆ ਨਹੀਂ ਪੁੱਤ ਮਰ ਜਾਵੇ ਉਨਾਂ ਫਿਰ ਪਤਾ ਲਗੇਗਾ ਮੌਤ ਕੀ ਹੁੰਦੀ ਲੋਕੀ ਜਾਦੂ ਬਹੁਤ ਕਰਾਉਂਦੇ ਨੇ ਕਿਸੇ ਘਰ ਉਜਾੜਨ ਵਾਸਤੇ ਜਾ ਨਸ਼ਿਆਂ ਨੂੰ ਲਾ ਦੇਂਦੇ ਨੇ ਵਿਕ ਜਾਂਣ ਉਜੜ ਜਾਣ ਅਸੀਂ ਖਰੀਦ ਲੀਏਏ ਇਹ ਸਾਰੇ ਕੰਮ ਸਰੀਕ ਕਰਦੇ ਨੇ ਫਿਰ ਗੱਲ ਕਰਦੇ
@RanjeetSingh-cc9tx
@RanjeetSingh-cc9tx 4 жыл бұрын
ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ
@JaspreetSingh-uy5jf
@JaspreetSingh-uy5jf 4 жыл бұрын
Waharguru mehar karu g mata g
@preetsandhu2688
@preetsandhu2688 4 жыл бұрын
ਨਸ਼ਾ ਸਡਨਾ ਮੁਮਕਿਨ ਨਹੀਂ ਸੀ ਇਸ ਕਰਕੇ ਸੁਸਾਈਡ ਕੀਤਾ,,
@gurdevsinghaulakh7810
@gurdevsinghaulakh7810 4 жыл бұрын
ਖੁੱਦਕੁਸ਼ੀ ਕਿਓ ਕੀਤੀ ਇਹਨਾਂ ਨੇ ਬਾਈ ਜੀ?
@RoshanSingh-mj2im
@RoshanSingh-mj2im 4 жыл бұрын
Waheguru meher Karo ehna te
@varunkumarmahajan8418
@varunkumarmahajan8418 4 жыл бұрын
ਉਹ ਵੀਰ ਜੀ ਸਬਾੱਣਾ ਅਗੇ 👏 ਬੰਨ ਕੇ ਬੇਹਨਤੀ ਕਿਤੀ ਜਾਂਦੀ ਹੈ। ਕਿ ਖੋੜਾ ਸੋਚ ਸਮਝ ਕੇ ਬੌਲਿਆ ਕਰਣ
@maanbeimaan3580
@maanbeimaan3580 4 жыл бұрын
Ginda yaara da yaar si..love you bro
@gurwinderpunia1522
@gurwinderpunia1522 4 жыл бұрын
Rab nu manaya karo veero taan apan negativity ton bach sakiye, duja veero Maata ji de madad karo
@Sunnymehatpuriya
@Sunnymehatpuriya 4 жыл бұрын
Ya ta rab menu pesse de deve jehde nal main loka di help kar saka ja rab mere dil kathor kar deve jehde nal menu koi farak na pave yaar dekh ni hunda ida da kuch
@dharmindersra6174
@dharmindersra6174 4 жыл бұрын
ਵੀਰ ਮੈਂ ਵੀ ਇਹੳ ਹੀ ਸੋਚ ਰਿਹਾਂ।।
@hardeepsidhu7495
@hardeepsidhu7495 4 жыл бұрын
waheguru bhala kara
@MandeepSingh-ru1em
@MandeepSingh-ru1em 4 жыл бұрын
waheguru g parvar nu pana mnn da bal bakhso
@bholahardbholahard1083
@bholahardbholahard1083 4 жыл бұрын
ਚੈਨਲ ਵਾਲਿਓ ਸਚੁ ਬੋਲਿਆ ਕਰੋ ਕਿਸੇ ਦਾ ਮਨ ਦੁਖੀ ਨਾ ਕਰੋ
@pardeepsinghsingh7928
@pardeepsinghsingh7928 4 жыл бұрын
Waheguru ji Mehar karan 🙏 🙏🙏 🙏🙏 🙏
@gurjeetmaanmaansaab3512
@gurjeetmaanmaansaab3512 4 жыл бұрын
Veer ji ahena di madad purneet pp kar sakda
@prithamveer1064
@prithamveer1064 4 жыл бұрын
main waheguru agge ardaass karda FRoom sunny tarn taran
@SandeepSingh-hf8jd
@SandeepSingh-hf8jd 4 жыл бұрын
Wahegugru g
@simrangill9687
@simrangill9687 4 жыл бұрын
Wmk
@balwindersingh-nz4uv
@balwindersingh-nz4uv 4 жыл бұрын
Waheguru ji mehar karo ji
@avinoorbenipal8959
@avinoorbenipal8959 4 жыл бұрын
Waheguru es bachi da ki kasoor
@kamaljeetkaurgill3066
@kamaljeetkaurgill3066 4 жыл бұрын
Kidda de maa baap ne jihna ne bchi baare v na socheya 😭
@GurpalSingh-uy9wp
@GurpalSingh-uy9wp 4 жыл бұрын
Sahi gal ji
@hardeepsidhu7495
@hardeepsidhu7495 4 жыл бұрын
bhan karma da fal
@9876841822
@9876841822 4 жыл бұрын
ਭੈਣ ਜੀ ਇਨਸਾਨ ਦੇ ਵੱਸ ਨਹੀਂ ਹੁੰਦਾ ਪ੍ਰਮਾਤਮਾ ਹਾਲਤ ਬਣਾ ਦਿੰਦਾ ਗੁਰੂ ਦੀ ਬਾਣੀ ਨਾਲ ਜੁੜਨ ਦੀ ਲੋੜ ਹੈ
@mandeepsharma8412
@mandeepsharma8412 4 жыл бұрын
right
@gurgil7970
@gurgil7970 4 жыл бұрын
@@9876841822 ਏ ਤੇਰੀ ਗੱਲ ਸਹੀ ਆ ਭਰਾਂ ਜੀ ਮੇਰੇ ਜਿੰਨਾ ਕਿਹਣੇ ਪਿੱਤਾ ਹੋਉ ਭਰਾਂ ਜੀ ਪਰ ਮੈ ਬਾਅਦ ਚ ਲਵਮੈਰਿਜ ਕਰਾਲੀ ਤੇ ਘਰਵਾਲੀ ਨੇ ਕਟਰੋਲ ਚ ਕਰ ਲਿਆ ਹੁਣ ਸਭ ਕੰਮ ਕਰੀ ਦਾ ਖੇਤੀ ਦਾ ਬਾਕੀ ਰੱਬ ਨੇ ਮੁੰਡਾ ਦੇ ਤਾ ਤੇ ਹੁਣ ਆਪ ਈ ਸਮਝ ਆ ਗੀ ਭਰਾਂ ਜੀ ਨਾਲੇ ਮੈ ਦੱਸ ਕੇ ਲਵਮੈਰਿਜ ਕਰਾਈ ਸੀ ਕੀ ਚਿੱਟਾ ਪੀਣਾ ਉਹ ਕਹਿੰਦੀ ਪੀ ਲਾ ਜਿੰਦਨ ਮੈ ਆ ਗੀ ਆਪੇ ਹਟਾਲੋ ਪਰ ਹਟਾ ਵੀ ਦਿੱਤਾ ਮੇਰਾ ਤਾ ਰੱਬ ਘਰਵਾਲੀ ਆ ਭਰਾਂ ਜੀ
@baazgill5556
@baazgill5556 4 жыл бұрын
o my god waheguru
@Dsapra55
@Dsapra55 4 жыл бұрын
Jehde bnde comments kr rhe k help krni ki ohna de aas paas koyi dukhi ya greeb haini ,,,ithe likhna bhut sokha pr ki tusi sachi hi vdiya insaan ho, koyi kisi di help ni krda bs bolna aaunda ,,, Waheguru ji da khalsa waheguru ji di Fateh,,
@dharmindersra6174
@dharmindersra6174 4 жыл бұрын
ਬਿਲਕੁਲ ਵੀਰ। ਕਹਿਣਾ ਸੋਖਾ ਕਰਨਾ ਔਖਾ।
@kawaljitsinghjudge9254
@kawaljitsinghjudge9254 4 жыл бұрын
ਵਾਹਿਗੁਰੂ ਜੀ ਮਿਹਰ ਕਰੇ
@bholiverma46
@bholiverma46 4 жыл бұрын
ਜਿਸ ਤਨ ਲਗੀਆ ਸੋ ਤਨ ਜਾਣ ਕੌਣ ਜਾਣ ਪੀੜ ਪਰਾਈ।
@ramankaur1920
@ramankaur1920 4 жыл бұрын
😢😢madi gal hai... sach rabb janda Wmk
@shubvirk7820
@shubvirk7820 4 жыл бұрын
Waheguru ji mehar kre ma ji di
@sukhrajsingh8791
@sukhrajsingh8791 4 жыл бұрын
waheguru ji🙏🙏🙏🙏🙏
@prabhjotaulakh1218
@prabhjotaulakh1218 4 жыл бұрын
So sad
@manjitsingh4967
@manjitsingh4967 4 жыл бұрын
Waheguru mehar kre ish beachy te
@prabhjotsingh-jl7gx
@prabhjotsingh-jl7gx 4 жыл бұрын
Maa de muh nu help kro bai g bachri
@spatenboys5042
@spatenboys5042 4 жыл бұрын
ਲੋਕ ਆਵਦੀ ਭੈਣ ਦੇ ਖਸਮ ਏ ਨਹੀਂ ਸੋਚ ਦੇ ਰੱਬ ਨੇ ਕੀ ਭਾਣਾ ਵਰਤਾਤਾ,ਹਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ, ਵਿਚਾਰਿਆ ਦੀ ਹੈਲਪ ਤਾਂ ਕੀ ਕਰਨੀ ਆ
@amritpalsekhon3660
@amritpalsekhon3660 4 жыл бұрын
Ardas kro Sare v eho jhi Kise hor bache nal na hove jis nu maa baap da pyar na mile na k badnam kri jao
@ManjeetKaur-ic1ti
@ManjeetKaur-ic1ti 4 жыл бұрын
Nchara nu bhut paise vande rehnde sare noor brgea nu ohde peo de ta hath pair chnge c ehda te koi nhi ehle kro hlp eh te bhut shoti a Je kise grib rikshe wale lyi kuj krna hove ja ida deya lyi fr nhi.kuj hunda loka to
@rukhsarkaur9417
@rukhsarkaur9417 4 жыл бұрын
Noor garib ghr too aa and aa bcchi rich aa
@ManjeetKaur-ic1ti
@ManjeetKaur-ic1ti 4 жыл бұрын
@@rukhsarkaur9417 Sb kuj te bach ta ki rich a piche or noor de maa baap chnge bhle a dekhe a Is bachi de maa peo v nhi bhut shoti a Or u aurat kadi a je ina hi nhi pta ki sai a ki nhi kera bache nu ki jrurt a
@user-uj4tc2ej5r
@user-uj4tc2ej5r 4 жыл бұрын
@@ManjeetKaur-ic1ti hnji
@bhupendrasingh7733
@bhupendrasingh7733 4 жыл бұрын
Sir bahut mada hoya ji parivar nal..asi dukh vanda te nhi sakde par samaj jarur sakde han.. mata ji da a/c nambar de Devo taki kush halp kiti jave..
@sunnysandhu6530
@sunnysandhu6530 4 жыл бұрын
Wmk sub te ji ⛳️⛳️🙏🙏
@ninderkaur4274
@ninderkaur4274 4 жыл бұрын
Waheguru
@johngill5629
@johngill5629 4 жыл бұрын
vadia kam kita jo sach sahmne le k aaye o baki social media de kuj reports sirf views lyi eda diyan gallan krde aa ohna reports te v case kro ohna nu v akal awe kida joothi khabar kida telecast kride aa.............
@preet_1891
@preet_1891 4 жыл бұрын
ਕਿਸੇ। ਨੂੰ ਮਾੜਾ ਬੋਲਣ ਤੋਂ ਪਹਿਲਾ ਇੱਕ ਵਾਰ ਸੱਚ ਜ਼ਰੂਰ ਪਤਾ ਕਰ ਲਿਆ ਕਰੋ 🙏🏻🙏🏻
@manjitsingh4967
@manjitsingh4967 4 жыл бұрын
Meaber bil kul sahi bol rhaa a
@punjabirahanibahini2285
@punjabirahanibahini2285 4 жыл бұрын
Waheguru ji maher kro dhe ouper
@mandeepseehra3714
@mandeepseehra3714 4 жыл бұрын
Buhit hi dukh di gal hai g...
@GurpreetSingh-nw3sc
@GurpreetSingh-nw3sc 4 жыл бұрын
KDI KISE DE GHAR DI ES TARAH BADNAMI NHI KARNI CHAHIDI.MAI ES NASHE DI DALDAL VICHO NIKALYA BAI MAINU PTA KIDA NASHA SHADAN TE PEHLE 10 DIN BEET DE NE.BAKI SARE MERE VEERA NU HATH JORH KE REQUEST KARDA KI HOSLA NA SHADO KUJ NHI HUNDA EH KOHAR GLO LAYO 🙏
@harrypreet4370
@harrypreet4370 4 жыл бұрын
Rabb mehar karan eis bachi tey baba ohna di atma nu shantee deve
@arman_thind7513
@arman_thind7513 4 жыл бұрын
👏👏👏👏👏👏👏
@JaswinderKaur-ns7ht
@JaswinderKaur-ns7ht 4 жыл бұрын
Oh vaheguruji
@AmandeepSingh-pk5je
@AmandeepSingh-pk5je 4 жыл бұрын
Waheguru ji Mehr karo bas parbar te
@parvindervirk9609
@parvindervirk9609 4 жыл бұрын
Waheguru ji 👏 mehar Karo
@sukhdevsinghsohi1951
@sukhdevsinghsohi1951 4 жыл бұрын
Very very painful story sister ji
@paramkaur9879
@paramkaur9879 4 жыл бұрын
Duje bete nu es dukh de time chu apni maa nl khadna chaida c
@rajveerlondon5349
@rajveerlondon5349 4 жыл бұрын
Koyi ena nu janda howe ta mainu daso ji jaror plz🙏
@sumansandhu6083
@sumansandhu6083 4 жыл бұрын
🙏🙏🙏
@amandeepkaur-ux1kg
@amandeepkaur-ux1kg 4 жыл бұрын
video dekh k sachi jane bina coment nahi karne chadiye
@rajveerlondon5349
@rajveerlondon5349 4 жыл бұрын
Bro main apni Maa shamjh ke ena da sath dewaga.. Eh kitho de ne.. Koyi no. A ena da
@ishmeetbhullar6731
@ishmeetbhullar6731 4 жыл бұрын
Wahegru ji mahr kara
@AmandeepSingh-bu4wn
@AmandeepSingh-bu4wn 4 жыл бұрын
Waheghuru ji
@punjabpolice2969
@punjabpolice2969 4 жыл бұрын
Anti ji apna phone no send karo
@yaaranmullegroupfgs7222
@yaaranmullegroupfgs7222 4 жыл бұрын
+919876609608
@harmankaler5334
@harmankaler5334 4 жыл бұрын
veere meh punnet bai nu v msz karta
@gagankalyan5628
@gagankalyan5628 4 жыл бұрын
hye rabba eh ki krta tu ik passe bachi ikali rh gyi dujje passe mata ji da koy shara nhi rha dujje bete nu chaida oo mata nal rhe osdi help kre bro mera msg pad rha ta plzz mata nal rho tuc maa toh vdda kujni es dunia ch 😭😭😭😭
@deepchahal8402
@deepchahal8402 4 жыл бұрын
NRi veer help kro
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 4 жыл бұрын
ਦੁਨੀਆਂ ਬੜੀ ਜ਼ਾਲਮ ਹੈ, ਬੱਚੀ ਦਾ ਤਰਸ ਕਰੋ, ਦਾਦੀ ਵਿਚਾਰੀ ਨੇ ਕੀ ਸੁਖ ਦੇਖਿਆ, ਸਿਰ ਦਾ ਸਾਂਈ ਨਹੀਂ ਰਿਹਾ, ਘਰ ਚੁ ਕਲੇਸ਼ ਵੀ ਰਹਿੰਦਾ ਹੋਉ ਨਸ਼ੇ ਕਾਰਨ, ਹੁਣ ਹਰ ਰੋਜ਼ ਇੱਕ ਨਵੀਂ ਮੌਤ, ਬੱਚੀ ਨੂੰ ਦੇਖ ਦੇਖ ਕੇ, ਵਿਛੜੇ ਪੁੱਤਰ ਨੂਹੰ ਦੀ ਯਾਦ ਆਉਗੀ, ਕਿਹ ਤਾਂ ਸਾਰੇ ਦਿੰਦੇ ਨੇ, ਅਸੀਂ ਆਹ ਕਰਾਂਗੇ, ਅਸੀਂ ਆਹ ਖਰਚਾ ਚੁੱਕਾਂਗੇ, ਪਰ ਇਹ ਸਭ ਕਹਿਣ ਨੂੰ ਹੀ ਐ, ਅੱਜ ਕੱਲ ਕੋਈ ਕਿਸੇ ਲਈ ਨਹੀਂ ਕਰਦਾ, ਜਿਹੜਾ ਕਰਦਾ ਹੈ ਉਸ ਨਾਲੋਂ ਮੌਤ ਹੀ ਚੰਗੀ ਹੈ, ਕਿਉਂਕਿ ਜਿੰਨ੍ਹੇ ਕੁਝ ਮੱਦਦ ਕਰਨੀ ਹੈ, ਉਹਨੇ ਪਹਿਲਾਂ ਕੈਮਰਾ ਚਾਲੂ ਕਰਨਾ ਹੈ, ਰੱਬ ਦੇ ਕੈਮਰੇ ਤੇ ਕੋਈ ਜ਼ਕੀਨ ਨਹੀਂ, ਠੀਕ ਹੈ ਤੁਸੀਂ ਸੇਵਾ ਬਾਰੇ ਦੱਸੋ, ਅਪਣਾ ਇਕ ਦੋ ਬਿਆਨ ਦਿਉ, ਅਸੀਂ ਇਸ ਪਿੰਡ ਚ ਇਹ ਸੇਵਾ ਕਰ ਰਹੇ ਹਾਂ, ਕੈਮਰਾ ਲਾਕੇ ਕੱਲਾ ਕੱਲਾ ਚਿਹਰਾ ਦਿਖਾਉਣਾ ਮਤਲਬ ਜਲੀਲ ਕਰਨਾ ਹੈ,ਵੱਧ ਵੱਧ ਬੱਚੀ ਲੲੀ ਕੁਝ ਸੋਚਿਆ ਜਾਵੇ, ਬੱਚੀ ਦਾ ਪੂਰੀ ਜ਼ਿੰਦਗੀ ਦਾ, ਇਹ ਮਾਂ ਪਿਉ ਵਾਲਾ ਘਾਟਾ ਪੂਰਾ ਕੋੲੀ ਨਹੀਂ ਕਰ ਸਕਦਾ, ਬਹੁਤ ਦੁਖ ਹੋਇਆ, ਇੱਕ ਸਾਲ ਦੀ ਉਮਰ ਕੀ ਹੁੰਦੀ ਹੈ, ਕਿਤੇ ਨਾ ਕਿਤੇ ਬੱਚੀ ਨੂੰ ਉਹਨਾਂ ਚਿਹਰਿਆਂ ਦੀ ਤੜਫ਼ ਤਾਂ ਹੋਊਗੀ, ਫਿਰ ਵੀ ਇੱਕ ਸਾਲ ਉਹਨਾਂ ਚਿਹਰਿਆਂ, ਉਹਨਾਂ ਹੱਥਾਂ ਚੁ ਖੇਡ ਦੀ ਰਹੀ ਐ, ਅੱਖਾਂ ਚ ਇੱਕ ਮਾਂ ਪਿਉ ਲੲੀ ਉਦਾਸੀ, ਇੱਕ ਉਡੀਕ ਰਹੇਗੀ, ਜਿਸ ਤਨ ਲਾਗੇ ਸੋਈ ਜਾਣੇ,
@sherbajbrar7401
@sherbajbrar7401 4 жыл бұрын
ਬਹੁਤ ਹੀ ਦੁਖਦਾਈ ਘਟਨਾ।
@iqbalsingh626
@iqbalsingh626 4 жыл бұрын
Y news vi thode press vale ne pai c udo tusi chngi taran jankari leke paiya kro
@arnickarnick8429
@arnickarnick8429 4 жыл бұрын
Veer eh Sach bolda va keu k Jo hospital de dwai khanda oh Nasha nhi kr sakda keu k nahsa dwai opro aasar nhi karda g Baki j koi Jan buj k fir v dewai oopro Nasha kruga fir mot ho sakdi VA g Baki baba g nu pata g
@randhawa2524
@randhawa2524 4 жыл бұрын
Waheguru jiii🙏🙏
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Uzak Şehir 10. Bölüm
2:18:36
Uzak Şehir
Рет қаралды 879 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.