ਗਹਿਣੇ ਵੇਚ ਪਤੀ ਨੂੰ ਭੇਜਿਆ ਸੀ ਵਿਦੇਸ਼ ਕੈਨੇਡਾ ਪਹੁੰਚ ਪਤੀ ਨੇ ਕਰਵਾਇਆ...

  Рет қаралды 120,480

Hamdard Media Group Canada

Hamdard Media Group Canada

Күн бұрын

Пікірлер: 688
@sukhjeetkaur3949
@sukhjeetkaur3949 3 жыл бұрын
ਵੀਰ ਆ੍ਰਪਣੀ ਬੱਚੀ ਵੱਲ ਦੇਖ ਰੁਲਦੀ ਫਿਰਦੀ ਐ ਕਿਨੀ ਸੋਹਣੀ ਐ
@inderjeetbrar4346
@inderjeetbrar4346 3 жыл бұрын
ਚਗਲ ਬੰਦਾ ਦਲੇਰ ਸਿੰਘ ਜੀਹਨੂੰ ਆਪਣੀ ਬੇਟੀ ਨੀ ਦਿਸਦੀ ਭੈਣੇ ਜੋਗਿੰਦਰ ਬਾਸੀ BBC TRANTO ਉਨਾਂ ਨਾਲ ਸੰਪਰਕ ਜ਼ਰੂਰ ਕਰ
@surjitdhanota5857
@surjitdhanota5857 3 жыл бұрын
ਪੁੱਤ ਹੋਸਲਾ ਰੱਖ ਮਾੜੇ ਦਿਨ ਵੀ ਨਿਕਲ ਜਾਣੇ।
@deemotay2048
@deemotay2048 3 жыл бұрын
ਇੰਨਾਂ ਨੂੰ ਚਾਹੀਦਾ ਬਾਸੀ ਸ਼ੋ ਜੋਗਿੰਦਰ ਬਾਸੀ ਨਾਲ ਕੋਨਟੈਕਟ ਕਰਨ ਫਿਰ ਕੋਈ ਹੱਲ ਹੋ ਸਕਦਾ ਇਹ ਕੰਮ ਜ਼ਰੂਰ ਕਰਨ
@shortcreater6863
@shortcreater6863 3 жыл бұрын
bassi ne ki kr lenna ohne vi paise ee khane sabh janda mai bassi nu vi veer g ehh sadi galli di khbr hai halaat ehna de bht marhe
@rajtalwindher2424
@rajtalwindher2424 3 жыл бұрын
Gandi
@gurjitkaur6698
@gurjitkaur6698 3 жыл бұрын
ਇਸ ਵੀਡੀਓ ਵੇਖ ਕੇ ਮੇਰਾ ਦਿਲ ਰੋ ਰਿਹਾ ਪੱਥਰ ਦਿਲ ਪਿਊ ਕੋਈ ਦੁੱਖ ਨਹੀਂ ਆਹ ਊ ਕੀਨੀ ਸੋਹਣੀ ਧੀ ਆ
@gandhisharma1387
@gandhisharma1387 3 жыл бұрын
ਵਾਹਿਗੁਰੂ ਜੀ ਇਸ ਭੈਣ ਤੇ ਬੱਚੀ ਤੇ ਮੇਹਰ ਭਰਿਆ ਹੱਥ ਰੱਖਣ
@kisanadeawaj8961
@kisanadeawaj8961 3 жыл бұрын
ਅੱਜ ਦੇ ਟਾਈਮ ਵਿੱਚ ਭੈਣੇ ਸਭ ਕੁਛ ਵਿਕਦਾ ਜੱਜ ਵੀ ਸਾਲੇ ਪੈਸੇ ਲੈਕੇ ਮੈਂ ਆਪਣੀਆਂ ਅੱਖਾਂ ਨਾਲ ਵਿਕਦੇ ਦੇਖੇ ਨੇ ਇਹੋ ਜਿਹੇ ਜੱਜ ਦਾ ਬੇੜਾ ਹੀ ਗ਼ਰਕ ਹੁੰਦਾ ਜਿਵੇਂ ਇਹ ਭੈਣ ਦੁੱਖੀ ਆ ਜੱਜ ਦੀ ਧੀ ਨਾਲ ਹੋਵੇ ਉਹਨੂੰ ਕੰਜ਼ਰ ਨੂੰ ਫਿਰ ਪਤਾ ਲੱਗੂਗਾ ਧੀ ਦਾ ਕੀ ਦੁੱਖ ਹੁੰਦਾ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 3 жыл бұрын
ਵਾਹ ਕਿਆ ਬਾਤਾ ਹੈ ਲੋਕ ਇਨਸਾਫ ਪਾਰਟੀ ਦੇ, ਬੈਂਸ ਸਾਬ ਤੁਹਾਡੇ ਤੋਂ ਇੱਹ ਉਮੀਦ ਨਹੀਂ ਸੀ,
@inderkaur4676
@inderkaur4676 3 жыл бұрын
Samall girl di gall ਸੁਣ ਕੇ ਰੋਣਾ ah ਗਿਆ ਸੱਚੀ waheguru chardikala ਦੇਵੇ maa te small girl nu
@Pb-br5ju
@Pb-br5ju 3 жыл бұрын
ਓ ਭਰਾਵਾ ਅਾਪਣੀ ਬੱਚੀ ਤੇ ਘਰਵਾਲੀ ਦੀ ਮੱਦਦ ਕਰ
@jessiahuja1487
@jessiahuja1487 3 жыл бұрын
Bassi Show ਨਾਲ ਸੰਪਰਕ ਕਰੋ ਕੈਨੇਡਾ ਮੀਡੀਆ ਵਿੱਚ ਗੱਲ ਫੈਲੇਗੀ
@navsher4068
@navsher4068 3 жыл бұрын
Paji bilkul sahi gal tuhadi
@ranjitbath2755
@ranjitbath2755 3 жыл бұрын
Bassi show naal sampark kero kandida
@manjit3540
@manjit3540 3 жыл бұрын
Right
@jagdishmathauda2969
@jagdishmathauda2969 3 жыл бұрын
ਵਾਹਿਗੁਰੂ ਜੀ ਕਿੰਨੀ ਸੋਹਣੀ ਧੀ ਤੇਰੀ ਕਿਉ ਮੱਤ ਮਾਰੀ ਗਈ ਤੇਰੀ ਮੁਰਖ ਬੰਦੇ
@bahadurbatth8437
@bahadurbatth8437 3 жыл бұрын
ਵੀਰ ਇਸੇ ਕਰਕੇ ਕੁੜੀਆਂ ਜੰਮਣ ਤੋਂ ਲੋਕੀ ਡਰਦੇ ਨੇ ਕੁੜੀਆਂ ਵਾਲੇ ਆ ਬਹੁਤ ਦੁੱਖ ਲਗਿਆ ਦੇਖ ਕੇ
@bakhtawarsingh401
@bakhtawarsingh401 3 жыл бұрын
ਬੈਂਸ ਸਾਬ ਕੀ ਇਹ ਲੜਕੀ ਆਪ ਦੀ ਪਾਰਟੀ ਦੇ ਆਗੂ ਵਾਰੇ ਕੀ ਕਹਿ ਰਹੀ ਹੈ ਼ ਅਗਰ ਸੱਚ ਹੈ। ਤਾਂ ਲਾਹਨਤ ਹੈ
@AbhijeetSingh-vc2to
@AbhijeetSingh-vc2to 3 жыл бұрын
Bains di party da Banda a .Bahut ganda a.ohne bahut pareshan kita sarabjeet nu
@vikramjitsingh713
@vikramjitsingh713 3 жыл бұрын
ਮੇਰੀ ਕੈਨੇਡਾ ਰਹਿੰਦੇ ਵੀਰਾਂ ਭੈਣਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਬੱਚੀ ਤੇ ਭੈਣ ਨੂੰ ਇੰਨਸਾਫ ਦਵਾਉਣ ਵਿੱਚ ਹੈਲਪ ਕਰਨ 🙏🙏🙏🙏
@Sukhwinder5567.
@Sukhwinder5567. 3 жыл бұрын
ਭੈਣੇ ਇਹੋ ਜਿਹਾ Step ਨਾ ਚੁੱਕੋ। ਬੰਦਾ ਜਾ ਕੁੜੀ ਪੱਕਾ ਹੋਣ ਵਾਸਤੇ ਵਿਦੇਸ਼ ਵਿੱਚ ਦੂਜਾ ਵਿਆਹ ਕਰਵਾਉਂਦੇ ਹਨ। ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੇ ਗੰਦੇ ਪਤੀ ਨੂੰ ਜਿਸ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਬੇਅਦਬੀ ਕੀਤੀ ਹੈ ਪਹਿਲਾਂ ਇਸ ਧੀ ਨਾਲ ਵਿਆਹ ਕਰਵਾਇਆ ਹੈ ਤੇ ਫਿਰ ਕੈਨੇਡਾ ਜਾ ਅਮਰੀਕਾ ਜਾਕੇ ਦੂਜਾ ਵਿਆਹ ਕਰ ਵਾਲਿਆਂ ਹੈ ਪਾਕਿਸਤਾਨੀ ਕੁੜੀ ਬਿਨਾਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਜੀ। ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਵੱਡੀ ਭੈਣ ਜੀ ਨੂੰ, ਭੈਣ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਛੋਟੀ ਬੱਚੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ। ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਡੀ ਵੱਡੀ ਭੈਣ ਜੀ, ਭੈਣ ਦੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ। ਵੀਰੇ ਕੁਲਦੀਪ ਸਿੰਘ ਘੋਲੀਆ ਭਾਜੀ ਕਿੱਥੇ ਹਨ?
@lachhmansingh5160
@lachhmansingh5160 3 жыл бұрын
ਪੈਸਾ ਤਾਂ ਹਰ ਪਾਸੇ ਸੱਚ ਨੂੰ ਹੀ ਦਬਾਉਂਦਾ
@sachdiawaaz6810
@sachdiawaaz6810 3 жыл бұрын
ਬੇਅਕਲ ਹਰਾਮੀ ਬੰਦੇ ਜਿਹੜੇ ਚੰਗੀਆਂ ਪਤਨੀਆਂ ਅਤੇ ਬੱਚਿਆਂ ਨੂੰ ਛੱਡ ਜਾਂਦੇ ਹਨ
@jagshirsingh8582
@jagshirsingh8582 3 жыл бұрын
ਬਹੁਤ ਹੀ ਨਿੰਦਣਯੋਗ ਘਟਨਾ ਆਪਣੇ ਬੱਚਿਆਂ ਖਾਤਰ ਤਾਂ ਬੰਦਾ ਬਹੁਤ ਕੁੱਝ ਕਰ ਸਕਦਾ ਹੈ ਵੀਰ ਆਪਣੀ ਬੇਟੀ ਵੱਲ ਧਿਆਨ ਮਾਰ ਇਹਣਾ ਦੀ ਸਾਰ ਲੇ ਆਪਣਾ ਪਰਿਵਾਰ ਆਪਣਾ ਹੀ ਹੁੰਦਾ
@mehakpunia6032
@mehakpunia6032 3 жыл бұрын
ਇਹਨਾ ਦਾ ਜੋਗਿੰਦਰ ਸਿੰਘ ਬਾਸੀ ਨਾਲ ਸੰਪਰਕ ਕਰਵਾਓ ਫੁੱਲ ਵਰਗੀ ਬਚੀ ਦਾ ਤਰਸ ਕਰ
@vdhillon4382
@vdhillon4382 3 жыл бұрын
ਦਲੇਰ ਸਿੰਘ ਜੋ ਤੂੰ ਕਰਤਾ oh ਠੀਕ ਆਂ, ਪਰ ਹੁਣ ਆਵਦੀ ਕੁੜੀ ਨੂੰ ਬਣਦਾ ਹੱਕ ਤਾ ਦੇਦੇ,ਇਹਨਾਂ ਦੀ ਹੈਲਪ ਕਰ.ਕੁੜੀ ਦੀ ਮਾਂ ਨੂੰ ਬੇਨਤੀ ਆਂ ਕੀ ਬਾਸੀ ਸ਼ੋਂ ਵਿੱਚ ਜਾਵੋ ਪੱਕਾ ਹੈਲਪ ਹੋਵੇਗੀ, ਸਾਰੇ ਪਰੂਫ ਥੋਡੇ ਕੋਲ ਹੈਗੇ ਆ. ਹੁਣ ਇਕ ਪਾਸਾ ਹੀ ਹੋਣਾ ਹੈ, ਉਸ ਬੰਦੇ ਦੀ ਵੇਟ ਕਰਨ ਦਾ ਕੋਈ ਫਾਇਦਾ ਨਹੀ, ਆਵਦਾ ਹੱਕ ਲਵੋ 👍
@happydhaliwal6328
@happydhaliwal6328 3 жыл бұрын
ਬਸੀ ਪ੍ਰੋਗਰਾਮ ਵਿੱਚ ਜਾਓ ਜੀ ਜਰੂਰ ਇਨਸਾਫ ਮਿਲੂਗਾ
@gurbaxcheema9899
@gurbaxcheema9899 3 жыл бұрын
ਵਿਦੇਸ਼ੀ ਲਾੜਾ ਨਾਂ ਕਹੋ ਇਡੀਆ ਤੋਂ ਕਨੇਡਾ ਪਹੁੰਚ ਕੇ। ਬੇਈਮਾਨੀ ਕੀਤੀ ਕਹੋ ਇਹ ਕੋਈ ਨਵਾਂ ਕੰਮ ਨਹੀਂ ਹੈ ਦੁਨੀਆ ਨੇ ਸ਼ਰਮ ਹੀ ਲਾਈ ਹੋਈ ਆ ਇਡੀਆ ਤੋਂ ਆ ਕੇ ਮੰਡੇ ਵੀ ਤੇ ਕੁੜੀਆ ਵੀ ਬੜਾ ਚਿਰ ਪੱਕੇ ਹੋਣ ਤੱਕ ਇੰਤਜ਼ਾਰ ਕਰਦੇ ਆ ਤੇ ਪੱਕੇ ਹੋ ਕੇ ਛੱਡ ਦਿੱਦੇ ਆ ਪਰਮਾਤਮਾ ਏਦਾਂ ਦੇ ਬੇਈਮਾਨਾ ਨੂੰ ਸਜ਼ਾ ਦੇਵੇਗਾ ਡਪੋਟ ਕਰਵਾਉ
@sunildatarpuri3779
@sunildatarpuri3779 3 жыл бұрын
ਮਰਨਾ ਕਿਸੇ ਮੁਸ਼ਕਲ ਹਲ ਨਹੀਂ ਹੁੰਦਾ ਹਲਾਤਾਂ ਡੱਟਕੇ ਲੜੋ ਏਸ ਦੁਖ ਚ ਅਸੀਂ ਤੁਹਾਡੇ ਨਾਲ ਆਂ ਪਤੀ ਨੇ ਜੋ ਕੀਤਾ ਮਾੜਾ ਕੀਤਾ
@gandhisharma1387
@gandhisharma1387 3 жыл бұрын
ਇਹੋ ਜਿਹੇ ਗੰਦੇ ਬੰਦਿਆਂ ਨੂੰ ਕਨੇਡਾ ਤੋ ਡਿਪੋਰਟ ਕਰਨਾ ਚਾਹੀਦਾ ਹੈ।
@rupinderKaur-on9ii
@rupinderKaur-on9ii 3 жыл бұрын
ਇਸ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@Kaur-ym2jr
@Kaur-ym2jr 3 жыл бұрын
Sharm auni chahidi aa eise insaan nu, jo apni beti da nhi bnn sakeya apni patni da nhi bn sakeya. Apne parents nu bahr bulaun toh phila apni patni nu bahr bulUnda, insaniat mar gyi es insaan di, prr rab dekhda kde sza jroor milugi
@deep9907
@deep9907 3 жыл бұрын
Asha ji
@BeautifulQuotesUK
@BeautifulQuotesUK 3 жыл бұрын
@@deep9907 shame on you🇬🇧
@kabaddiekamfan7922
@kabaddiekamfan7922 3 жыл бұрын
Hji mam 😊😊👍
@kabaddiekamfan7922
@kabaddiekamfan7922 3 жыл бұрын
@@BeautifulQuotesUK wow 😉
@pind877
@pind877 3 жыл бұрын
@@BeautifulQuotesUK eh bakwas krda g ehdi bhen nal hove fir pta lgo ehno
@sarbjeetkaur1582
@sarbjeetkaur1582 3 жыл бұрын
ਜੋਗਿੰਦਰ ਬਾਸੀ ਨਾਲ ਸੰਪਰਕ ਕਰ ਭੈਣ
@Kaur-ym2jr
@Kaur-ym2jr 3 жыл бұрын
Sarkaar nu chahida ethon wali property ess di patni te beti de naam karwaun.
@kabaddiekamfan7922
@kabaddiekamfan7922 3 жыл бұрын
Oye 🙂 nice 😉
@gaganbhamber2595
@gaganbhamber2595 3 жыл бұрын
Bilkul sahi
@pehlipostpunjabi8778
@pehlipostpunjabi8778 3 жыл бұрын
Waheguru rabb toh darro
@sabhigill7514
@sabhigill7514 3 жыл бұрын
ਭੈਣ ਆਪ ਨਾਲ ਰੱਬ ਅਤੇ ੳਸ ਨਾਲ ਜੱਗ ਜਿੱਤ ਜਿਸ ਨਾਲ ਰੱਬ ਉਸ ਦੀ ਹੋਣੀ
@Interaday
@Interaday 3 жыл бұрын
ਲੱਖੇ ਸਿਧਾਣੇ ਕੌਲ ਜਾ ਭੇਣੇ
@balwantsinghbalwantsingh3165
@balwantsinghbalwantsingh3165 3 жыл бұрын
ਜੋਗਿੰਦਰ ਬਾਸੀ ਨਾਲ ਸਪੰਰਕ ਕਰੋ ਮਸਲਾ ਹੱਲ ਹੋ ਜਾਵੇਗਾ
@sukhdeepsingh5173
@sukhdeepsingh5173 3 жыл бұрын
ਭੈਣ ਮੇਰੀ ਬਹੁਤ ਦੁਖ ਹੋਇਆ
@partapvirk5898
@partapvirk5898 3 жыл бұрын
Phone Canada immigration, and report his fraudulent 2nd marriage. He will never get Canada PR
@SukhdevSingh-gh8qr
@SukhdevSingh-gh8qr 3 жыл бұрын
ਇੱਕ ਸੰਗਰੂਰ ਜ਼ਿਲ੍ਹੇ ਦੀ ਖਬਰ ਹੈ, ਮੁੰਡਾ ਵਿਦੇਸ਼ ਗਿਆ ਹੋਇਆ ਸੀ, ਉਥੇ ਉਸ ਮੁੰਡੇ ਦਾ ਇੱਕ ਮੁਸਲਮਾਨ ਮੁੰਡੇ ਨਾਲ ਦੋਸਤੀ ਪੈ ਗਈ, ਦੋਸਤੀ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਮੁੰਡੇ ਨੇਂ ਉਸ ਨੂੰ ਕਿਹਾ ਮੈਂ ਆਪਣੇ ਘਰ ਵਾਲੀ ਨੂੰ ਏਥੇ ਲਿਆਉਣਾ ਚਾਹੁੰਦਾ ਹਾਂ । ਉਸ ਮੁਸਲਮਾਨ ਨੇ ਆਖਿਆ ਏ ਕੋਈ ਵੱਡੀ ਗੱਲ ਨਹੀਂ, ਮੈਂ ਆਪਣੇ ਰਾਹੀਂ ਸੱਦ ਲੈਂਦਾ ਹਾਂ ਫਰਜੀ ਤੌਰ ਤੇ ਕਾਗਜ ਤਿਆਰ ਕਰਕੇ, ਏਸੇ ਤਰ੍ਹਾਂ ਹੀ ਹੋਇਆ। ਜਦੋਂ ਉਸ ਲੜਕੇ ਦੇ ਘਰ ਵਾਲੀ ਵਿਦੇਸ਼ ਉਸ ਦੇ ਕੋਲ ਪਹੁੰਚ ਗਈ। ਫਿਰ ਕੀ ਹੋਇਆ ਇੱਕ ਹਫਤਾ ਕੋਲ ਰਹੀ, ਉਸ ਤੋਂ ਬਾਅਦ ਮੁਸਲਮਾਨ ਲੜਕੇ ਨੇ ਪੁਲਿਸ ਬਲਾਂ, ਪੁਲਿਸ ਨੂੰ ਆਖਣ ਲੱਗਾ ਆ ਦੇਖੋ ਕਾਗਜ਼ ਇਹ ਮੇਰੇ ਘਰ ਵਾਲੀ ਹੈ, ਪੁਲਿਸ ਅਧਿਕਾਰੀ ਕਹਿਣ ਲਗੇ ਤੇਰੀ ਹੈ, ਕਾਗਜ਼ ਦੇਖੇ ਗਏ ਪੁਲੀਸ ਵਾਲੇ ਕਹਿੰਦੇ ਲੈ ਜਾ। ਉਸ ਮੁਸਲਮਾਨ ਨੇ ਲੜਕੀ ਨੂੰ ਬਾਂਹਾਂ ਤੋਂ ਫੜਕੇ ਲੈ ਤੁਰਿਆ, ਪੰਜਾਬੀ ਮੁੰਡੇ ਨੂ ਗੁੱਸਾ ਆਇਆ ਉਸ ਨੇ ਥੱਪੜ ਜੜ੍ਹ ਦਿੱਤੇ, ਉਸ ਨੂੰ ਥੱਪੜਾ ਦੀ ਸਜ਼ਾ ਹੋ ਗਈ। ਜੇਲ੍ਹ ਵਿੱਚ ਰੱਖਿਆ ਇੱਕ ਹਫ਼ਤੇ ਬਾਅਦ ਭਾਰਤ ਭੇਜ ਦਿੱਤਾ ਗਿਆ।(ਕਾਗਜ਼ਾਂ ਦੇ ਮੁਤਾਬਕ ਓਥੋਂ ਦਾ ਕਨੂੰਨ ਸਹੀ ਹੈ, ਪਰ ਮੁੰਡੇ ਨਾਲ ਤਾਂ ਧੱਕਾ ਹੀ ਹੋਇਆ ਹੈ, ਘਰ ਵਾਲੀ ਕਿਸੇ ਦੀ ਲੈ ਕੋਈ ਹੋਰ ਗਿਆ ਹੈ )
@BalwinderSingh-yu4tq
@BalwinderSingh-yu4tq 3 жыл бұрын
ਭੈਣ ਬੱਚਿਆਂ ਦਾ ਮਨ ਢੇਰੀ ਨਾ ਹੋਣ ਦੇਵੀ ਤਕੜੀ ho
@paramjitsinghdaulatpurpunj1435
@paramjitsinghdaulatpurpunj1435 3 жыл бұрын
ਇਨ੍ਹਾਂ ਬੰਦਿਆਂ ਦਾਪੂਰੀ ਜਾਣਕਾਰੀ ਦਵੋਸਾਡੇ ਨਾਲ ਸੰਪਰਕ ਕਰੋ ਸੀ ਭੁੱਖ ਤੇ ਮੁਸਲਿਮ ਤੇਦੋਵੇਂ ਜਣੇ ਮਸਲੇ ਅਫਸਰਾਂ ਗੱਲਬਾਤ ਕਰੋ ਅਸੀਂ ਉਸ ਬੰਦੇ ਨੂੰ ਲੱਭ ਕੇ ਭਰੀ ਕਚਹਿਰੀ ਖੜਾ ਕਰ ਦੇਵੋਅਸੀਂ ਵੀ
@lachhmansingh5160
@lachhmansingh5160 3 жыл бұрын
ਪਤਰਕਾਰ ਭਰਾ ਉਹੀ ਗੱਲਾਂ ਵਾਰ ਵਾਰ ਪੁਛੀ ਜਾਨਾ
@kirpalsingh4786
@kirpalsingh4786 3 жыл бұрын
Now I appreciate the Media person that he revealed a story of heartbreaking and I again request to fight for justice
@HiraLal-us4hm
@HiraLal-us4hm 3 жыл бұрын
Me hmdard tv nu bente aa ki es lady nu insaaf dawiea jaaei 🙏🙏🙏🙏🙏🙏🙏🙏🙏🙏🙏
@bobbysingh3699
@bobbysingh3699 3 жыл бұрын
Benti sare viewers nu plz bhen ji di help kro jida vi hi skda
@manas9752
@manas9752 3 жыл бұрын
ਚਾਹੇ ਕੁੜੀ ਜਾਵੇ ਵਿਦੇਸ਼ ਚਾਹੇ ਮੁੰਡਾ । ਕੋਈ ਨੀ ਸਦ ਦਾ। ਓਥੇ ਜਾ ਕੇ ਪਤਾ ਨੀ ਕੀ ਮਜਬੂਰੀ ਬਣ ਜਾਂਦੀ ਆ
@kisanadeawaj8961
@kisanadeawaj8961 3 жыл бұрын
ਮਜਬੂਰੀ ਬਣਦੀ ਆ ਹਵਸ ਕੁੜੀਆਂ ਨਾਲ ਨਜ਼ਾਰੇ ਦੂਜਾ ਵਿਆਹ ਕਰਵਾਓ ਜੇ ਕੁੜੀ ਹੋਵੇ ਉਹ ਵੀ ਏਹੀ ਕੁਛ ਕਰਦੀ ਆ
@JatinderSingh-gi6cy
@JatinderSingh-gi6cy 3 жыл бұрын
ਭੈਣ ਮੇਰੀਏ ਇਕ ਵਾਰ ਇਸ ਰਪੋਟਰ ਨੂੰ ਨਾਲ ਲੈਕੇ ਬੈਸ ਦੇ ਘਰੇ ਜਾਹ ਇਕ ਵਾਰ ਦੇਖ ਕੀ ਕਿਹਦਾ ਲੋਕਾ ਨੂੰ ਸੱਚ ਪਤਾ ਲੱਗੇ ਇਨਾ ਚੋਰਾ ਦਾ ਜੋ ਧੀਆ ਨਾਲ ਧੱਕਾ ਕਰਾਉਦੇ ਨੇ ਰੋਣ ਨਾਲ ਕੁਝ ਨੀ ਹੋਣਾ ਦਲੇਰ ਬਣ ਮਾਹਾ ਰਾਣੀ ਜਿੰਦਾ ਮਾਹਾ ਰਾਣੀ ਝੰਸੀ ਵੀ ਇਕ ਲੇਡੀ ਸੀ ਭੈਣ ਮੇਰੀਏ ਜੇ ਮੈ ਕੋਈ ਮੱਦਤ ਕਰਨ ਯੋਗ ਲਗਿਆ ਮੈਸਜ ਕਰ ਮੈ ਕਰੂ
@ManpreetSingh025
@ManpreetSingh025 3 жыл бұрын
Paji Ana nu bassi sho vech help mela ge
@rajwinderhundal8271
@rajwinderhundal8271 3 жыл бұрын
ਰੱਬਾ ਇਨਸਾਫ਼ ਦੇਵੀਂ
@mohitchhina7336
@mohitchhina7336 3 жыл бұрын
Kini pyari bachi hai putar tu bhut taraki karagi waheguru ji bhala karan ge
@navi2011ful
@navi2011ful 3 жыл бұрын
SHAME ON THE JUSTICE SYSTEM AND ALL OFFICERS WHO CAN’T STAND WITH RIGHT🤬🤬🤬🤬🤬🤬🤬🤬🤬🤬🤬🤬🤬🤬🤬🤬
@rajvirkaur7216
@rajvirkaur7216 3 жыл бұрын
same sade story aw... pr hn min unmarride pr ronde ehna vng
@sabhigill7514
@sabhigill7514 3 жыл бұрын
ਉਹ ਬਾਈ ਆਪਣੀ ਬੇਟੀ ਅਤੇ wife ਦੋਹਾਂ ਨੂੰ ਤੰਗ ਨਾ ਕਰ
@sukhwinderlakhvir
@sukhwinderlakhvir 3 жыл бұрын
Hey rabba insaan ik insaan nu ena tang karda sadde nalon tan jaanwar chagge a. Waheguru ji sath deo😢🙏🏼🙏🏼
@sarwansingh4521
@sarwansingh4521 3 жыл бұрын
ਸਿਖ ਕੌਮ ਦੀ ਪੌਸੇ ਨੇ ਮਤ ਮਾਰੀ ਆਪਣੇ ਪਰਿਵਾਰ ਤਯਾਗ ਦਿੱਤੇ।
@kuldipkaurkalsi923
@kuldipkaurkalsi923 3 жыл бұрын
ਬਹੁਤ ਮਾੜੀ ਗਲ ਹੋੲੀ ਹੇ ੳੁਸ ਿੲਨਸਾਨ ਨੁ ਸਕਤ ਸਜਾ ਮਿਲਨੀ ਚਾਹੀਦੀ ਹੇ ਿਵਅਾਹ ਕਾ ਧੋਖਾ ਿਦਤਾ
@nikkagill7117
@nikkagill7117 3 жыл бұрын
Waheguru ji mehar karo
@palwindersingh3731
@palwindersingh3731 3 жыл бұрын
Behnji tusi Canada vale GOUNDA PUNJAB RADIO DE JOGONDER BASSI NAAL GAL KARO,OH TUHADI HEIP KAROOGA
@kaurs2063
@kaurs2063 3 жыл бұрын
Sister, tuhadi Marriage court vich Register a . Os bnde te court vich case pao ...other vise kuj nhi hona . Apni marriage de proof te hor sare Dacuments la ke Canada de Ambassy vich online complaint kro ji .
@noorbrar3113
@noorbrar3113 3 жыл бұрын
Verry mai court ch jan da koi fayda ne kus ne krdi court judge file ve ne dekhde insaaf ne kety
@hemantkumarrall8502
@hemantkumarrall8502 3 жыл бұрын
Hamdard tv bhut vdia kadam karda ajj live hoke v hamdardi dikhayi
@sikhtraveller8860
@sikhtraveller8860 3 жыл бұрын
Daughters r more precious than diamond
@kuldeepsidhu4696
@kuldeepsidhu4696 3 жыл бұрын
Wahe guru g. Sare veer is parvar di help karo👏👏👏👏👏
@sukhmandersingh4429
@sukhmandersingh4429 3 жыл бұрын
🙏🙏🙏🙏👍👍😭😭😭🙆‍♂️🙆‍♂️
@parambirsingh5943
@parambirsingh5943 3 жыл бұрын
Vichari......Waheguru je....give justice to this innocent
@amandeepkaur7704
@amandeepkaur7704 3 жыл бұрын
😭😭😭😭😭 ਵਾਹਿਗੁਰੂ ਜੀ 🙏🙏🙏😭🙏🙏😭🙏
@ਜੀਜਾਜੀ-ਞ4ਛ
@ਜੀਜਾਜੀ-ਞ4ਛ 3 жыл бұрын
BBC TORONTO,ਬਾਸੂ ਸ਼ੋ ਤੇ ਜਾਕੇ ਗੱਲ ਕਰੋ ,,
@RanjitSingh-zr5hn
@RanjitSingh-zr5hn 3 жыл бұрын
Edi sohni famle payari beti naal dohka nahi karna chahida mari gall Rab eho jihe insaan nu sumat bakshe
@mahindersingh9977
@mahindersingh9977 3 жыл бұрын
ਐਨ ਆਰ ਆਈ ਲਾੜਿਆਂ ਨੇ ਮਾਰਿਆ ਫਿਰ ਲਾਕ ਡਾਉਨ ਨੇ ਭੁੱਖ ਨਾਲ ਮਾਰਿਆ, ਕਚੂੰਬਰ ਕੱਢਿਆ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਕੁਝ ਲੋਕ
@aujlalalli9446
@aujlalalli9446 3 жыл бұрын
Waheguru kirpa karo
@sunpreetsingh2368
@sunpreetsingh2368 3 жыл бұрын
Tusi BBC Toronto bassy Saab nal sampark kro g Tuhadi problem solve hove gi
@harrykang6478
@harrykang6478 3 жыл бұрын
ਪੱਤਰਕਾਰ ਨੂੰ ਬੇਨਤੀ ਹੈ ਕਿ ਜਦੋਂ ਕੋਈ ਇੰਟਰਵਿਊ ਕਰਨ ਜਾਂਦੇ ਹੋ ਤਾਂ ਨਹਾ ਕੇ ਜਾਇਆ ਕਰੋ ਸਾਲਿਆ ਦਲੇਰ ਸਿੰਘ ਇਹਨੂੰ ਆਪਣੀ ਪਤੀ ਨਹੀਂ ਮੰਨ ਰਿਹਾ ਨਹੀਂ ਹੁੰਦਾ ਪਤਨੀ ਹੁੰਦੀ ਆ ਹਿੱਲ ਗਿਆ ਝੂ
@balwinderbentvelzen5463
@balwinderbentvelzen5463 3 жыл бұрын
Yes tusi Sir Joginder Singh Bassi BBC Toronto walia de show vich aavo tuhanu Insaaf milega.
@tanveerbains1376
@tanveerbains1376 3 жыл бұрын
Apni beti nu ta dekho kini pyaari bachi a 🙏 plz bro
@kellykaur3480
@kellykaur3480 3 жыл бұрын
🌸Vaheguru ji🌸
@axie4692
@axie4692 3 жыл бұрын
Waheguru ji 🙏🏼🙏🏼
@amritdharni2694
@amritdharni2694 3 жыл бұрын
Waheguru g mehhr kro 🙏🙏support to this lady🙏🙏🙏🙏
@sukhwindersidhu3919
@sukhwindersidhu3919 3 жыл бұрын
Sister Ji Tusi Joginder Singh Bassi BBC TRANTO Ji nal Sampark Karo ji. Apka Full help hova gi 💯% Granti hai sister ji 🙏 god bless you
@hemantkumarrall8502
@hemantkumarrall8502 3 жыл бұрын
Bahar ohde naaal deya nu samparak kro Bassi show join kro
@sumsumsung2805
@sumsumsung2805 3 жыл бұрын
Waheguru ji waheguru ji Aap hi jan da hai. A Papia nu kehre narak vich sutna?
@HarpreetKaur-hm8mc
@HarpreetKaur-hm8mc 3 жыл бұрын
Mery nal v eda hi hoya aa.meri marriage v hoi mundy ny IELTS kitio aa Hun 20 lakh mngdy aa. Marriage nu saal vni hoya 2 month Baad ghro khd dita Mainu. Ethy sary rishvatkhor aa Koi insaaf ni milda ethy. Police vikio pyi aa
@sarbjeetsarbjeetkaur92
@sarbjeetsarbjeetkaur92 3 жыл бұрын
Hi
@HarpreetKaur-hm8mc
@HarpreetKaur-hm8mc 3 жыл бұрын
Hlooo
@harbhajansinghpannu9209
@harbhajansinghpannu9209 3 жыл бұрын
Beta Bassi show Canada nu contact kar uss da program India time 7.30 pm.monday to Saturday KZbin par anda oh dekho
@lalabrar9658
@lalabrar9658 3 жыл бұрын
ਥੋਡੇ ਵਰਗੇ ਲੋਕ ਲਾਲਚ ਵੱਲ ਭੱਜਦੇ ਮਗਰੋਂ ਪਛਤੋਦੇ ਆ ਹੁਣ ਭੁਗਤੋ
@guntasssandhu663
@guntasssandhu663 3 жыл бұрын
Pls call Bassi show Toronto 🙏 hope u will get justice
@MandeepSingh-jc9fx
@MandeepSingh-jc9fx 3 жыл бұрын
Waheguru g mehar krn te bhn nu infas mil jave
@ਸੁੱਚੇਲੰਗਾਹਦਾਸਾਂਢੂੰ
@ਸੁੱਚੇਲੰਗਾਹਦਾਸਾਂਢੂੰ 3 жыл бұрын
ਇਹ ਸਭ ਅਸਲ ਵਿਚ ਆਰ ਐਸ ਐਸ ਦੀ ਚਾਲ ਹੇ ਭਾਈ ਅਸੀ ਛਿੰਗ ਕਦੇ ਕੋਈ ਗਲਤ ਕੰਮ ਨੀ ਕਰਦੇ ਅਸੀ ਨੀ ਸ਼ਰਾਬ, ਭੂੱਕੀ, ਖੇਣੀ ਖੱਪਾ, ਤੰਮਾਕੂੰ ਜਰਦਾ ਖਾਂਦੇ , ਅਸੀ ਸਿੰਘ ਕਦੇ ਝੂੱਠ ਨੀ ਬੋਲਦੇ ਕਦੇ ਨਿੰਦਿਆ ਚੂਗਲੀ ਨੀ ਕਰਦੇ ਇਹ ਸਭ ਆਰ ਐਸਐਸ ਦੀ ਚਾਲ ਹੇ ਭਾਈ ਬੱਚਕੇ ਰਹਿਣਾ ਸਿੰਘੋ ?
@RohitKumar-rm1ix
@RohitKumar-rm1ix 3 жыл бұрын
Waheguru ji m k ji.
@neelamrani8604
@neelamrani8604 3 жыл бұрын
Waheguru ji plZzzz🙏🙏🙏🙏ehna di help kro🙏🙏🙏🙏
@mamtasharma5587
@mamtasharma5587 3 жыл бұрын
Di ghar aapke sasur ke naam par hai to ismain se aapko koi haq nhi milna bus aap apne pati se apni aur apni beti ka haq lo
@gurjitkaur6698
@gurjitkaur6698 3 жыл бұрын
ਧੀ ਦੀ ਸਕਲ ਵੇਖੋ ਪਿਊ ਨਾਲ ਸੇਮ ਰਾਲਦੀ
@parminderkaur9241
@parminderkaur9241 3 жыл бұрын
I hate all fathers..sare eda de hi hunde ..jinha de haige ne oh kehra bhut saath dinde ne..😢..sachi rooooona aa gya ..ki krna mrg krwa k..sachi dil ni krda mrg krwaun nu..😭😡
@indianbajaar5537
@indianbajaar5537 3 жыл бұрын
har koi edda da nhi hunda 5_10 per. ghatia lok hunde ne
@lakhwinderkaur9153
@lakhwinderkaur9153 3 жыл бұрын
Sahi a
@Dalbirkaur1313
@Dalbirkaur1313 3 жыл бұрын
waheguru ji aistra da day rbb kise te na lyawe..its really very hurting😭😭😭😭🙏🙏🙏🙏🙏
@jasbirjassjass4680
@jasbirjassjass4680 3 жыл бұрын
Ryt
@sukhmandersingh4429
@sukhmandersingh4429 3 жыл бұрын
😭😭😭😭😭👏👏👏👏
@harshmehmi7712
@harshmehmi7712 3 жыл бұрын
Waheguru Mehar karai 🙏
@surinderkaur1544
@surinderkaur1544 3 жыл бұрын
Is Laddy Dee help kar our is de admin noo Sadie sir parrdna chahiay da hey
@rajinderpalkaurchhina1968
@rajinderpalkaurchhina1968 3 жыл бұрын
ਆਪਣਾ ਫੋਨ ਨੰ ਭੇਜੋ ਭੈਣ ਜੀ
@ravindersingh9950
@ravindersingh9950 3 жыл бұрын
@Deep Kaur hi
@ravindersingh9950
@ravindersingh9950 3 жыл бұрын
@Deep Kaur 6239845357
@AbhijeetSingh-vc2to
@AbhijeetSingh-vc2to 3 жыл бұрын
6280134570
@dasvirsingh7565
@dasvirsingh7565 3 жыл бұрын
ਬਾਸੀ ਸੋ ਆ ਜਾਣ Toronto BBC
@babameharkare3138
@babameharkare3138 3 жыл бұрын
Waheguru ji m k ji 🙏🙏🙏🙏🙏🙏🙏
@MRSINGH-vm9ge
@MRSINGH-vm9ge 3 жыл бұрын
Ki bnu dunia da sis tusi 50% property de haq dar ho case krdo aise fuddu bnde te
@davinderbhatti8201
@davinderbhatti8201 3 жыл бұрын
Passport cancel karna chahida bande da. Joginder bassi nu call karo BBC Radio te
@ranarana6497
@ranarana6497 3 жыл бұрын
You can help Bassi radio show Canada God bless you
@g.sgamer1999
@g.sgamer1999 3 жыл бұрын
Koi ni ohne v rona ikk din wait and watch 🙏🙏
@dikshadalia4067
@dikshadalia4067 3 жыл бұрын
Sister please contact mr. Joginder bassi .He will really help her
@satnamsingh8411
@satnamsingh8411 3 жыл бұрын
Sister head of salute
@harsimranaujla2587
@harsimranaujla2587 3 жыл бұрын
Didi. Joginder Bassi show tranto gonda Punjab te story Devo 100% aapko insaaf milega
@rajeevkamboj4494
@rajeevkamboj4494 3 жыл бұрын
Waha guru g mhr kro 🙇
@rupinderkaurvirk3610
@rupinderkaurvirk3610 3 жыл бұрын
Sir aa telecast krn da te ta fayda j aa dee nu insaaf mile .sanu sareya nu inna naal khddna chahida cmnts naal kuch ni hona ..plz sare milke aa bachi di help kro .piyo te piyo socho dada dadi da v khoon pani ho gya onna di te potri ae o te na ive krn
@rajwinderkaur-gy1wj
@rajwinderkaur-gy1wj 3 жыл бұрын
Wahaguru g
@cjrandhawa
@cjrandhawa 3 жыл бұрын
How can I help her??
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Brothers Love |Joint Family | Punjabi Family|Mani Parvez| @kaintpunjabi
44:38
Kaint Punjabi (ਘੈਂਟ ਪੰਜਾਬੀ)
Рет қаралды 216 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН