9 ਸਾਲ ਦੀ ਬੱਚੀ ਵੱਡੇ ਵੱਡਿਆਂ ਨੂੰ ਵੀ ਗੱਲ ਨਹੀਂ ਆਉਣ ਦਿੰਦੀ | Podcast With Mehreen Kaur

  Рет қаралды 491,868

LOK AWAZ TV

LOK AWAZ TV

Күн бұрын

Пікірлер: 605
@GurwinderSingh-rj3so
@GurwinderSingh-rj3so 6 ай бұрын
ਕੈਨੇਡਾ ਨੂੰ ਲਤ ਮਾਰੀ ਮੈ ਇਸ ਨਿੱਕੀ ਜਹੀ ਬੱਚੀ ਨੂੰ ਦਿਲੋ ਸਲਾਮ ਹੈ🎉🎉🎉🎉❤❤❤❤😂
@kaurkaur468
@kaurkaur468 6 ай бұрын
ਕਿੰਨੀਆਂ ਸੋਹਣੀਆਂ ਗੱਲਾਂ ਕਰਦੀ,ਕਿੰਨੀ ਪਿਆਰੀ ਬੱਚੀ ❤
@g.s.nagi.
@g.s.nagi. 6 ай бұрын
ਧੀਏ ਸਾਬਾ ਤੇਰੇ ਵਰਗੀਆਂ ਧੀਆਂ ਦੀ ਅੱਜ ਪੰਜਾਬ ਨੂੰ ਬੜੀ ਲੋੜ ਹੈ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿਚ ਰਖੇ
@surindermavi6114
@surindermavi6114 23 күн бұрын
❤❤❤❤
@KartarSingh-eg6sk
@KartarSingh-eg6sk 6 ай бұрын
ਅਜਿਹੇ ਬੱਚੇ ਘਰ ਘਰ ਵਿੱਚ ਪੈਦਾ ਹੋਣ ਫ਼ੇਰ ਸਵਰਗ ਵਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਮਾ ਬਾਪ ਬਹੁਤ ਬਹੁਤ ਵਧਾਈਆਂ ਦੇ ਪਾਤਰ ਹਨ ਬੱਚੀ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@HarmandeepSingh-i2l
@HarmandeepSingh-i2l 6 ай бұрын
ਦੇਖ਼ ਲਓ ਮਾਵਾਂ ਕੀ ਨੀ ਸਿਖਾ ਸਕਦੀਆਂ ਸਲਾਮ ਹੈ ਪਰਿਵਾਰ ਨੂੰ ਜੋ ਬੱਚੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ
@bhagsingh9077
@bhagsingh9077 6 ай бұрын
ਵਾਹਿਗੁਰੂ ਜੀ ਇਸ ਬੱਚੀ ਦੀ ਮਾਂ ਨੂੰ ਸਾਲੂਟ ਜਿਸ ਨੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਗਿਆ ਹੈ ਇਹ ਬੇਟੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਬਹੁਤ ਬਹੁਤ ਅਸ਼ੀਰਵਾਦ ਬੇਟੀ
@g.s.nagi.
@g.s.nagi. 6 ай бұрын
ਬੇਟਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਤੁਸੀ ਸਦਾ ਚੜਦੀ। ਕਲਾ ਵਿਚ ਰਹੋ
@sarbabrar1124
@sarbabrar1124 6 ай бұрын
Kyo father da ki kasoor aa ohda name v le dinde yr
@harjeetkaur1511
@harjeetkaur1511 5 ай бұрын
Father ta ajj kal bs stamp hi rah gia bs
@BarinderKaur-z5o
@BarinderKaur-z5o 6 ай бұрын
ਬਹੁਤ ਸੋਹਣੀ ਅਵਾਜ ਏ ਬੱਚੀ ਦੀ ਵਾਹਿਗੁਰੂ ਸਾਰੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ 👌👌
@jagdevkaur3144
@jagdevkaur3144 6 ай бұрын
ਲੋਕ ਆਵਾਜ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਬੇਟੇ🎉🎉🎉❤
@ajaylodipuria2255
@ajaylodipuria2255 6 ай бұрын
ਹੁਣ ਦੇ ਸਮੇਂ 'ਚ ਐਦਾਂ ਦੇ ਬੱਚੇ ਟਾਂਵੇ ਟਾਂਵੇ ਦੇਖ਼ਣ ਨੂੰ ਮਿਲ਼ਦੇ,, ਬਹੁਤ ਸੋਹਣੀ ਸੋਚ ਬਹੁਤ ਸੋਹਣੀ ਪ੍ਰਵਰਿਸ਼ ❤️❤️❤️🌸 ਵਾਹਿਗੁਰੂ ਜੀ ਬੱਚੀ ਤੇ ਮੇਹਰ ਭਰਿਆ ਹੱਥ ਰੱਖਣ ਐਵੇਂ ਹੀ ਸਾਰੀ ਉਮਰ ਹੱਸਦੀ ਰਵੇ ❤❤
@DarshanSingh-sm1ho
@DarshanSingh-sm1ho 6 ай бұрын
ਇਸ,ਬੱਚੀ,ਨੂੰ, ਬਹੁਤ ਬਹੁਤ, ਪਿਆਰ,ਇਹ, ਅਗੇ ਜਾ ਕੇ, ਬਹੁਤ, ਵੱਡੀ, ਅਫਸਰ, ਬਣੇਗੀ।
@manpreetsingh-ly2rs
@manpreetsingh-ly2rs 6 ай бұрын
ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਤੇ ਸੋਹਣਾ ਇੰਟਰਵਿਊ ,ਪ੍ਰਮਾਤਮਾ ਤੈਨੂੰ ਚੜ੍ਹਦੀਕਲਾ ਚ ਰੱਖੇ ਮੇਰੀ ਪਿਆਰੀ ਭੈਣੇ........ਮੇਰੇ ਕੋਲ ਤਾਂ ਬੋਲ ਹੀ ਨੀ ਤੇਰੀ ਤਾਰੀਫ ਲਈ ❤❤❤❤❤❤ ਵਾਹਿਗੁਰੂ ਤੇਰਾ IAS ਬਣਣ ਦਾ ਸੁਪਨਾ ਜਰੂਰ ਪੁਰਾ ਕਰਨਗੇ.
@dansinghmannmann3456
@dansinghmannmann3456 6 ай бұрын
ਇਸ ਪਤਰਕਾਰ ਨੂੰ ਸਲਾਮ ਹੈ ਜਿਸ ਪੁੱਤਰ ਨੇ ਇਕ ਨੇਕ ਬੋਹੁਤ ਪਿਆਰੀ ਬਚੀ ਨਾਲ ਮੁਲਾਕਾਤ ਵਿਖਾਈ ਜੀ ਰੱਬ ਚੜਦੀ ਕਲਾ ਬਖਸੇ ਜੀ
@charanjeetgill1708
@charanjeetgill1708 6 ай бұрын
ਬਹੁਤ ਪਿਆਰੀ ਬੱਚੀ ਬਹੁਤ ਪਿਆਰੀਆਂ ਗੱਲਾਂ ਬਹੁਤ ਚੰਗੀ ਆਵਾਜ਼ । ਬਹੁਤ ਵਧੀਆ ਬੋਲੀਆਂ ਪਾਈਆਂ ਬੇਟਾ। ਭਗਵਾਨ ਕਿਰਪਾ ਕਰੇ ਬੇਟਾ ਜੀ। 🙏
@surjitkaur1895
@surjitkaur1895 6 ай бұрын
ਬਹੁਤ ਵਧੀਆ।ਇਸ ਤਰ੍ਹਾਂ ਘਰ ਵਿੱਚ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ ਹੈ, ਜ਼ਰੂਰੀ ਹੈ ਤਾ ਹੀ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਪੰਜਾਬ ਬਚ ਸਕਦਾ ਹੈ।ਇਹ ਕੁਝ ਸਕੂਲਾਂ ਤੋਂ ਨਹੀਂ ਮਿਲਣਾ। ਇਸ ਚੀਜ਼ ਨੂੰ ਮਿਟਾਉਣ ਲਈ ਹੀ ਅੰਗਰੇਜ਼ੀ ਸਕੂਲ ਖੋਲ੍ਹੇ ਗਏ ਹਨ।ਸਮਝੋ ਅਤੇ ਜਾਗੋ।
@pb07trucking93
@pb07trucking93 6 ай бұрын
ਪਰ ਦੁੱਖ ਇਸ ਗੱਲ ਦਾ ਕੇ ਮਾਂ ਖੁਦ ਸਰਕਾਰੀ ਟੀਚਰ ਹੋਕੇ ਬੱਚੇ ਕੌਨਵੈਂਟ ਚ ਕਿਊ
@sidhumossewalachannel6529
@sidhumossewalachannel6529 6 ай бұрын
ਬਹੁਤ ਪਿਆਰੀ ਬੱਚੀ‌‌ ਕਿੰਨੀਆਂ ਵਧੀਆ ਗੱਲਾਂ ਕਰਦੀ‌ ਹੈ ਇਸੇ ਨੂੰ ਕਹਿੰਦੇ ਹਨ ਮਾਸੂਮੀਅਤ ਪਰਮਾਤਮਾ ਇਸ ਬੱਚੀ ਦੀ ਮਨੋਕਾਮਨਾ ਪੂਰੀ ਕਰਨ
@gursewakgaming6891
@gursewakgaming6891 6 ай бұрын
ਵਾਹ ਧੀਏ ਕਮਾਲ ਕਰ ਦਿੱਤੀ 😍👍👍
@KulbirSingh-bj5zc
@KulbirSingh-bj5zc 6 ай бұрын
ਬੱਚੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਕੂਲ ਵਿੱਚ ਪੰਜਾਬੀ ਨਹੀਂ ਬੋਲ ਸਕਦੇ। ਪੰਜਾਬ ਵਾਸੀਆਂ ਪ੍ਰਤੀ ਕਿੰਨੀ ਤ੍ਰਾਸਦੀ ਹੈ ਕਿ ਪੰਜਾਬ ਦਾ ਸਕੂਲ ਹੋਵੇ ਤੇ ਸਕੂਲ ਵਿੱਚ ਪੰਜਾਬੀ ਭਾਸ਼ਾ ਬੋਲਣ ਦੀ ਮਨਾਹੀ ਹੋਵੇ ਬਠਿੰਡਾ ਵਾਸੀਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ
@swarnsingh4787
@swarnsingh4787 6 ай бұрын
ਹਾਲੇ ਵੀ ਪੰਜਾਬੀ ਸਭਿਆਚਾਰ ਦੇ ਰਾਖੇ ਮਹਾਨ ਭੈਣਾ ਤੇ ਭਰਾ ਜਾਗਦੇ . ਰਹੋ ਦੇ ਨਾਹਰੇ ਲਾ ਕੇ ਸਭਿਆਚਾਰ ਨੂੰ ਜਿਉਂਦੇ ਰੱਖਣ. ਵਿੱਚ ਯੋਗਦਾਨ ਪਾਉਂਣ. ਵਿੱਚ ਮਿਹਨਤ ਕਰ. ਰਹੇ ਹਨ ਪਰਮਾਤਮਾ ਇਹਨਾਂ ਨੂੰ ਚੜਦੀਕਲਾ ਵਿੱਚ ਰੱਖੇ
@JAGJEETSINGHBRAR-tm8gf
@JAGJEETSINGHBRAR-tm8gf 6 ай бұрын
ਬਹੁਤ ਹੀ ਪਿਆਰੀ ਬੱਚੀ ਹੈ ਸਲੋਟ ਆ ਸਮਾਨ ਕਿਹਨੇ ਇਹੋ ਜਿਹੇ ਵਧੀਆ ਸਸਕਾਰ ਦਿੱਤੇ ਆਪਣੀ ਟੀਮ ਨੂੰ ਆਪਣੇ ਪੰਜਾਬ ਦਾ ਸੱਭਿਆਚਾਰ ਬਹੁਤ ਗੰਧਲਾ ਹੁੰਦਾ ਜਾ ਰਿਹਾ ਪਰ ਇਸ ਧੀ ਦੀ ਇੰਟਰਵਿਊ ਨੂੰ ਦੇਖ ਕੇ ਮੈਨੂੰ ਇਉਂ ਲੱਗਦਾ ਹੈ ਬਹੁਤ ਜਿਆਦਾ ਫਰਕ ਪਊਗਾ ਬਹੁਤ ਪਿਆਰੀ ਬੱਚੀ ਹੈ ਇਹ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕਰਦੀ ਹ ਨਾਲ ਇਹ ਵੀ ਹੈ ਵੱਡੀ ਹੋ ਕੇ ਇਹ ਸੱਚਮੁੱਚ ਹੀ ਕੋਈ ਵੱਡੀ ਅਫਸਰ ਹੀ ਲੱਗੂਗੀ ਗਰੰਟੀ ਹੈ 100%।
@kartarsingh8903
@kartarsingh8903 6 ай бұрын
🙏🙏ਸਲੂਟ ਹੈ ਇਸ ਬੱਚੀ ਤੇ ਇਸ ਬੱਚੀ ਦੀ ਮੰਮੀ ਨੂੰ ਮਾਂ ਨੂੰ ਇਸ ਲਈ ਕਿ ਬੱਚੀ ਨੂੰ ਪੰਜਾਬੀ ਸਭਿਆਚਾਰ ਨਾਲ ਜੋੜ ਕੇ ਰਖਿਆ ਹੈ ਤੇ ਬਚੀ ਨੂੰ ਇਸ ਲਈ ਕਿ ਇਹ ਸਭ ਆਪਣੀ ਮੰਮੀ ਤੋਂ ਸਿਖਿਆ ਹੈ ਵਾਹਿਗੁਰੂ ਇਸ ਬੱਚੀ ਦੀ ਉਮਰ ਲੰਬੀ ਕਰੇ ਪੜਾਈ ਵਿੱਚ ਵਾਹਿਗੁਰੂ ਇਸ ਨੂੰ ਹਮੇਸ਼ਾਂ ਚੜਦੀ ਕਲਾ ਬਖਸ਼ੇ ਤੇ ਮਾਂ-ਬਾਪ ਤੇ ਰਿਸ਼ਤੇਦਾਰਾਂ ਦਾ ਨਾਮ ਊਚਾ ਕਰੇ ਗੁਰੂ ਭਲੀ ਕਰੇ ਧੰਨਵਾਦ
@balbirkaur8519
@balbirkaur8519 6 ай бұрын
Yes 😂❤very good 🎉❤❤❤❤
@bhghouriya5137
@bhghouriya5137 6 ай бұрын
ਸਭਤੋਂ ਘੈਂਟ ਇੰਟਰਵਿਊ 👍
@GURPREETKAUR-zl9ly
@GURPREETKAUR-zl9ly 6 ай бұрын
ਬੱਚੀ ਦੀ ਗੱਲ ਬਿਲਕੁਲ ਸਹੀ ਹੈ ਜੀ ਇਸ ਤਰਾਂ ਹੀ ਹੁੰਦਾ ਹੈ |ਬਹੁਤ ਪਿਆਰੀ ਬੱਚੀ ਹੈ | 🙏
@Sakshu_syan_
@Sakshu_syan_ 6 ай бұрын
ਸਾਰੀ ਇੰਟਰਵਿਊ ਵਿਚ ਭੈਣ ਨੇ ਚੁੰਨੀ ਨੀਚ ਨੀ ਹੋਨ ਦਿੱਤੀ ,ਅਦਾ ਦੀਆ ਧੀਆਂ ਹਰ ਘਰ ਵਿਚ ਹੋਵ 👏🌸🙇
@GurwinderSingh-j9o
@GurwinderSingh-j9o 6 ай бұрын
Sahi gl aa
@BalwantSingh-sv3we
@BalwantSingh-sv3we 6 ай бұрын
ਜੇ ਤੈਨੂੰ ਚੁੰਨੀ ਦਿਸ ਗਈ ਤੈਨੂੰ ਸਿਰ ਨੰਗਾ ਨਹੀਂ ਦਿਸਿਆ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਾਪਿਆਂ ਦੀ ਸਿੱਖਿਆ ਦਿੱਤੀ ਹੁੰਦੀ ਹੈ ਕੁਝ ਬੱਚੇ ਮਾਪਿਆਂ ਦੀ ਸਿੱਖਿਆ ਤੇ ਚਲਦੇ ਜਾਂਦਾ ਨਹੀਂ ਵੀ ਚੱਲਦੇ ਪਰ ਵਾਹਿਗੁਰੂ ਜਾਣਦਾਂ
@chamkaursingh5203
@chamkaursingh5203 6 ай бұрын
ਬਹੁਤ ਵਧੀਆ ਬੱਚੀ ਦਾ ਪੇਸ਼ਕਾਰੀ ਢੰਗ ਹੈ।ਸਿੱਧੂ ਸਾਹਿਬ ਜੀ
@babbalsarao5426
@babbalsarao5426 6 ай бұрын
ਬਾਬਾ ਨਾਨਕ ਬੱਚੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਬਹੁਤ ਪਿਆਰੀ ਬੱਚੀ ਬੱਚੀ ਦੇ ਮਾਂ ਬਾਪ ਨੂੰ ਦਿਲੋਂ ਸਲਾਮ
@lakhwinderbrar4468
@lakhwinderbrar4468 6 ай бұрын
ਜਿੰਨੀ ਪਿਆਰੀ ਬੱਚੀ ਨੂੰ ਸਿੱਖਿਆ ਮਿਲੀ ਹੈ, ਉਸਦਾ ਸਾਰਾ ਸਿਹਰਾ ਮਾਂ ਨੂੰ ਹੀ ਜਾਂਦਾ ਹੈ……ਬੱਚੇ ਤਾਂ ਵਿਚਾਰੇ ਕੱਚੀ ਮਿੱਟੀ ਜਿਹੇ ਹੁੰਦੇ ਹਨ, ਜਿਹੋ ਜਿਹੇ ਮਰਜ਼ੀ ਭਾਂਡੇ ਬਣਾ ਲਵੋ ਉਸ ਕੱਚੀ ਮਿੱਟੀ ਦੇ…….ਮਾਂ ਪਿਓ ਨੂੰ ਸਲਾਮ ਤੇ ਬੇਟੀ ਨੂੰ ਉਸਦੀ ਕਾਬਲੀਅਤ ਲਈ ਸ਼ਾਬਾਸ਼……ਦਿਲੋਂ ਦੁਆਵਾਂ ਸਮੁੱਚੇ ਟੱਬਰ ਨੂੰ…….Hat’s Off to the Parents Especially……GOD Bless……!!!!!
@parmjeetdha3681
@parmjeetdha3681 6 ай бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਬੱਚੀ ਨੂੰ ਸਦਾ ਖੁਸ ਤੇ ਤੰਦਰੁਸਤ ਸਰੀਰ ਚੜਦੀ ਕਲਾ ਬਖਸ਼ਣ ਜੀ ❤❤❤🙏🙏🙏
@tarsemlal9846
@tarsemlal9846 6 ай бұрын
ਸੱਚੀ ਬਹੁਤ ਹੀ ਪਿਆਰੀ ਬੱਚੀ ਆ ❤❤ ਵਾਹਿਗੁਰੂ ਜੀ ਸਭ ਨੂੰ ਇੰਨੀ ਪਿਆਰੀ ਧੀ ਦੀ ਦਾਤ ਬਖ਼ਸ਼ਣ ❤❤
@jagdevsinghdhalla2202
@jagdevsinghdhalla2202 6 ай бұрын
ਮਾਂ ਬਾਪ ਦੀ ਚੰਗੀ ਸਿੱਖਿਆ ਦਾ ਇਸ ਬੱਚੀ ਤੋਂ ਪਤਾ ਲਗਦਾ ❤❤❤❤❤
@kewalsingh4609
@kewalsingh4609 6 ай бұрын
ਕਰਮਾਂ ਭਾਗਾਂ ਵਾਲਾ ਪਰਿਵਾਰ ਹੈ ਜਿਸ ਪਰਿਵਾਰ ਚ ਇਸ ਪਿਆਰੇ ਸੋਹਣੇ ਚੁਲਬੁਲੇ ਪੁੱਤਰ ਨੇ ਜਨਮ ਲਿਆ । ਪੁੱਤਰ ਦੀ ਬੋਲ ਬਾਣੀ ਬਹੁਤ ਮਿੱਠੀ ਹੈ । ਇਹ ਪੁੱਤ ਖੂਬ ਤਰੱਕੀ ਕਰੇ ਵਾਹਿਗੁਰੂ ਇਸ ਪੁੱਤਰ ਤੇ ਮਿਹਰ ਭਰਿਆ ਹੱਥ ਰੱਖਣ ਹਮੇਸ਼ਾਂ ਪੁੱਤਰ ਦੇ ਅੰਗ ਸੰਗ ਰਹਿਣ । ਲਵ ਯੂ ਪੁੱਤਰ ❤❤❤❤❤
@BALDEVSiNGH-xo4xr
@BALDEVSiNGH-xo4xr 6 ай бұрын
ਮਨ ਬਹੁਤ ਖੁਸ਼ ਹੋਇਆ ਬੱਚੇ ਤੈਨੂੰ ਦੇਖ ਕੇ ਤੇ ਗੱਲਾਂ ਬਹੁਤ ਪਿਆਰੀਆ ਵਾਹਿਗੁਰੂ ਜੀ ਤੇਰੇ ਤੇ ਮੇਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਲੰਬੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ
@AmarjitKaur-sr5nd
@AmarjitKaur-sr5nd 23 күн бұрын
ਬਹੁਤ ਹੀ ਪਿਆਰੀ ਬੱਚੀ, God bless you beta. ਪ੍ਰਮਾਤਮਾ ਤੈਨੂੰ ਹਰ ਖੇਤਰ ਵਿੱਚ ਸਫਲਤਾ ਬਖਸ਼ੇ।
@Noorkaur-y7c
@Noorkaur-y7c 6 ай бұрын
ਬੇਟੇ ਤੁਹਾਡੀਆਂ ਬੋਲੀਆਂ ਬਹੁਤ ਸੋਹਣੀਆਂ ਨੇ ਰੱਬ ਤੁਹਾਡੀ ਵੱਡੀ ਵੱਡੀ ਉਮਰ ਕਰੇ
@dharmveerdharma8289
@dharmveerdharma8289 6 ай бұрын
ਬਾਈ ਜੀ ਇਸ ਬੱਚੀ ਵਿੱਚ ਟੈਲੈਂਟ ਬਹੁਤ ਹੈ ਪਰਮਾਤਮਾ ਹੈ ਅੱਗੇ ਲੈ ਕੇ ਜਾਵੇ ਪਰ ਅੱਜ ਕੱਲ ਕਿਸੇ ਬੱਚੇ ਨੂੰ ਦੇਖ ਕੇ ਕੋਈ ਵੀ ਨਹੀਂ ਰਾਜ਼ੀ ਔਰ ਨਹੀਂ ਇਸ ਕੁੜੀ ਦੇ ਇਸ ਦੀ ਕਲਾਸ ਦੀਆਂ ਕੁੜੀਆਂ ਹੀ ਦੁਸ਼ਮਣ ਬਣ ਜਾਣਗੀਆਂ
@NarinderSingh-dn8dg
@NarinderSingh-dn8dg 6 ай бұрын
Mere bache nal bohot kuj kita apne hi dushman hunde hun...bache nu luko k hi rakho..jdoo tikr chlaak nee ho janda..koi seer de wal cut lenda so reha hunda jdoo.koi kapre chuk k chori kr lenda...koi photo chuk k la janda..koi photo khich k la janda..koi apne nal la ja k kuj khvaa k kuj karn di koshish krda...apne bche di cheking nee krde Loki jis too khij hundi a usda nuksaan krde hun oho v regular..nuksaan fer ohna da he hunda a..tikde fer v nee.. jealousy fer v rakhde hun
@NarinderSingh-dn8dg
@NarinderSingh-dn8dg 6 ай бұрын
Jinna ho skda asmaaj ton public kolon safe rahoo jealousy bohot hogi..leg pulling jealousy bohot kuj karva dendi a
@DarshanSingh-sm1ho
@DarshanSingh-sm1ho 6 ай бұрын
​ਨਹੀਂ, ਜੀ, ਬੱਚੇ, ਰੱਬ ਦਾ ਰੂਪ,ਹੁੰਦੇ,ਹਨ, ਸਗੋਂ,ਇਸ,ਦਾ, ਪ੍ਰੋਗਰਾਮ, ਸੁਣ ਕੇ, ਖੁਸ਼, ਹੋਣਗੇ।​@@NarinderSingh-dn8dg
@DeepSingh-o9m
@DeepSingh-o9m 6 ай бұрын
Yrr hasdi te boldi bhut sohna Nikki bhen apni pyaari a punjabi bhut deeply boldi a ❤
@balkarsingh9325
@balkarsingh9325 6 ай бұрын
Very cute Beti, Parmatma ਚੜਦੀ ਕਲਾ ਰੱਖੇ🎉🎉👍👍🙏🙏
@gurmailsidhu8648
@gurmailsidhu8648 6 ай бұрын
ਹਰ ਕਿਸੇ ਨੂੰ ਚਾਹੀਂਦਾ ਹੈ ਕਿ ਉਹ ਅਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ ਸਿਖਾਉਣ ਪੰਜਾਬੀ ਬਹੁਤ ਪਿਆਰੀ ਬੋਲੀ ਹੈ ❤🎉🎉
@SukhwinderKaur-wh1eu
@SukhwinderKaur-wh1eu 6 ай бұрын
Sidhu veer ji tusi a entarviu karke hor mapea nu v jagruk kita tuhada 🙏dhnbada os tu vadka piari ji beti d kot kot dhnbada 🙏❤️❤️
@avtarkanda253
@avtarkanda253 6 ай бұрын
ਕਿੰਨੀ ਸੋਹਣੀ ਤੇ ਸਮਝਦਾਰ ਹੈ ਇਹ ਧੀ ਰਾਣੀ ਇੱਕ ਇੱਕ ਗੱਲ ਦਾ ਜਵਾਬ ਬਹੁਤ ਸਲੀਕੇ ਨਾਲ ਦੇ ਰਹੀ ਹੈ ਤੇ ਵਾਹਿਗੁਰੂ ਜੀ ਇਸ ਬੱਚੀ ਨੂੰ ਤੰਦਰੁਸਤੀ ਬਖਸ਼ਣਾ ਜੀ
@alfaazpunjabide_
@alfaazpunjabide_ 6 ай бұрын
ਮੇਰੇ ਗੁਆਂਢੀ ਪਿੰਡ ਦੀ ਧੀ ਰਾਣੀ ਦੇ ਕਾਨਫੀਡੈਂਸ ਨੂੰ ਦਿਲੋਂ ਸਲਿਊਟ... ਮਹਿਰੀਨ ਦੇ ਪਾਪਾ ਮੰਮੀ ਨੂੰ ਮੁਬਾਰਕਬਾਦ
@nachhattarkaur7600
@nachhattarkaur7600 6 ай бұрын
ਪੰਜਾਬ ਵਿੱਚ ਹਰ ਸਕੂਲ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ। ਸਕੂਲ ਵਿੱਚ ਪੰਜਾਬੀ ਤੇ ਪਾਬੰਦੀ ਦੇ ਬਾਵਜੂਦ ਕਮਾਲ ਹੈ ਬੱਚੀ ਦੀ ਪੰਜਾਬੀ। ਵਾਹਿਗੁਰੂ ਤੰਦਰੁਸਤੀ ਅਤੇ ਤਰੱਕੀ ਬਖ਼ਸ਼ੇ।
@AishAnsha
@AishAnsha 6 ай бұрын
Bhut sohne vichaar dhee rani de Canada nhi jana kah k v dil khush krta God bless beta baki hun tusi masad ji te v boli bna k le aao daadi maa te v and patrkar bro te v bnaoge boli kahke dil khush kita thankyou thankyou soo much beta Ani sohni soch leke podcast kita ❤❤
@ShivCharansidhu
@ShivCharansidhu 6 ай бұрын
ਭਗਵੰਤ ਮਾਨ ਵੀ ਇਥੋਂ ਹੀ ਸ਼ੁਰੂ ਹੋਇਆ ਸੀ ਮੈਨੂੰ ਲੱਗਦਾ ਏ ਇਹ ਬੱਚੀ ਜਰੂਰ ਓਸ ਕੁਰਸੀ ਨੂੰ ਹਿਲਾਏਗੀ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ
@guriguri3703
@guriguri3703 6 ай бұрын
Le ah chair tkk v phocnh ge
@ManakWraich
@ManakWraich 6 ай бұрын
Veer ji bachi de soch nu salam kro ap​@@guriguri3703
@AvtarsinghSran-ug8kd
@AvtarsinghSran-ug8kd 6 ай бұрын
ਤਊ​@@guriguri3703
@preetamkaur4118
@preetamkaur4118 6 ай бұрын
❤❤❤ ​@@guriguri3703
@BhinderSidhu-mn8bj
@BhinderSidhu-mn8bj 6 ай бұрын
❤❤😅😅 G ​@@guriguri3703
@84ਵਾਲਾਚਾਹਲਸਿੰਘ
@84ਵਾਲਾਚਾਹਲਸਿੰਘ 6 ай бұрын
ਪੰਜਾਬ ਦੇ ਸਕੁਲ ਵਿੱਚ ਜੇ ਪੰਜਾਬੀ ਨਾ ਬੋਲੀ ਜਾਵੇ ਤਾ ਇਤੋ ਸ਼ਰਮ ਦੀ ਗੱਲ ਕੀ ਹੋ ਸਕਦੀ ਸਰਕਾਰਾ ਲਈ ਬੇੜਾ ਗਰਕ ਕਰ ਤਾ ਏਨਾਂ ਲੀਡਰਾ ਨੇ ਕੋਈ ਕਾਨੂੰਨ ਹੋਣਾ ਚਾਹੀਦਾ ਏਹੋ ਜੇ ਸਕੂਲ ਬੰਦ ਕਰ ਦੇਣੇ ਚਾਈਦੇ
@DarshanSingh-sm1ho
@DarshanSingh-sm1ho 6 ай бұрын
ਇਹ,ਹੀ, ਤਾਂ,ਭੈੜ, ਹੈ, ਅੰਗਰੇਜ਼ੀ, ਸਕੂਲਾਂ ਵਿੱਚ,ਕਿ, ਮਾਂ, ਬੋਲੀ ਪੰਜਾਬੀ,ਬੋਲਣ, ਤੋਂ, ਰੋਕਿਆ, ਜਾਂਦਾ ਹੈ,ਜੋ,ਗਲਤ,ਹੈ, ਨਿੰਦਣਯੋਗ ਹੈ, ਹਾਂ,ਗਿਆਨ, ਵਾਸਤੇ ਪੜ੍ਹਾਓ,ਪਰ, ਮਾਂ ਬੋਲੀ,ਬੋਲਣ, ਤੋਂ,ਨਾ,ਰੋਕੋ।
@kanwalkaur9045
@kanwalkaur9045 6 ай бұрын
ਵਾਹਿਗੁਰੂ ਜੀ ਮੇਹਰ ਕਰੇ ਬਚੀਂ ਤੇ ਬਹੂਤ ਪਿਆਰੀ ਬਚੀਂ ਠੇਠਪਜਾਬਨ
@HarpreetKaur-ix9ed
@HarpreetKaur-ix9ed 6 ай бұрын
ਪੁੱਤ ਮੈਂ ਤਾਂ ਯੂ ਟਿਊਬ ਹੀ ਚਲਾਉਂਦੀ ਹਾਂ ਬੇਟਾ ਜੀ🙏🏻❤❤❤❤❤🙏🏻
@Satnam_631
@Satnam_631 6 ай бұрын
Smile kinu kinu pasnad ayii a😊
@meenableem8101
@meenableem8101 6 ай бұрын
ਜਿਵੇਂ ਕਿ ਇਸ ਬੱਚੀ ਨੂੰ ਪੰਜਾਬੀ ਮਾਂ ਬੋਲੀ ਨਾਲ ਪਿਆਰ ਹੈ ਪੰਜਾਬੀ ਵਿਰਸੇ ਦਾ ਮਾਂਣ ਵਧਾਇਆ ਹੈ ਬਹੁਤ ਵਧੀਆ ਲੱਗਿਆ ਰੱਬ ਬੱਚੀ ਤੇ ਮਿਹਰ ਭਰਿਆ ਹੱਥ ਰੱਖੇ ਇਸ ਬੱਚੀ ਵਾਂਗੂੰ ਮੇਰੀ ਬੇਟੀ ਨੇ ਵੀ ਤਿੰਨ ਸਾਲ ਦੀ ਉਮਰ ਵਿੱਚ ਸਟੇਜ ਤੇ ਗੀਤ ਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਸੋ ਮੇਰੀ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਮੇਰੀ ਬੇਟੀ ਦੀ ਵੀ ਸਪੋਟ ਕਰਿਓ ਜੀ ਤਾਂ ਜੋ ਉਸ ਦਾ ਵੀ ਨਾਂ ਬਣ ਸਕੇ, ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻
@saroj4235
@saroj4235 6 ай бұрын
Jrur ji
@FirozKhan-c7p
@FirozKhan-c7p 6 ай бұрын
Ok g
@pb07trucking93
@pb07trucking93 6 ай бұрын
ਬਹੁਤ ਵਧੀਆ ਜੀ ਬਹੁਤ ਚੰਗੀ ਤੇ ਸੰਸਕਾਰੀ ਧੀ ਹੈ ਵਾਹਿਗੁਰੂ ਏਦਾ ਹੀ ਰਖੇ ਪਰ ਇਕ ਗੱਲ ਦਾ ਅਫਸੋਸ ਜਾ ਦੁੱਖ ਔਂਦਾ ਕੇ ਅਪਾ ਓਦਾ ਬਹੁਤ ਰੌਲਾ ਪੌਦੇ ਪਰ ਇਕ ਸਰਕਾਰੀ ਅਧਿਆਪਕ ਦੇ ਬੱਚੇ ਕੌਨਵੈਂਟ ਚ ਕਿਊ ਪੜਦੇ ਨੇ ਇਹ ਸਰਕਾਰੀ ਚ ਕਿਊ ਨਹੀਂ ਪੜ੍ਹਦੇ ਹੁਣ ਇਹ ਨਾ ਕਿਹੋ ਕੇ ਬੱਚੇ ਦੀ ਜ਼ਿੰਦਗੀ ਬਣਾਉਣ ਲਈ ਕੇ ਬੱਚੇ ਦੀ ਜ਼ਿੰਦਗੀ ਕੌਨਵੈਂਟ ਚ ਬਣਦੀ ਫੇਰ ਸਰਕਾਰੀ ਅਧਿਆਪਕ ਮਤਲਬ ਸਹੀ ਸਿੱਖਿਆ ਨਹੀਂ ਦਿੰਦੇ
@Anmoldeep386
@Anmoldeep386 6 ай бұрын
😘How sweet girl.Suhaag bot hi vadiaa sunaya 👏👏👏👏👏👏👏👏
@mehreenbrar12
@mehreenbrar12 6 ай бұрын
ਬਹੁਤ ਬਹੁਤ ਧੰਨਵਾਦ ਜੀ
@SukhwinderTejay
@SukhwinderTejay 6 ай бұрын
ਬਹੁਤ ਵਧੀਆ ਬੇਟਾ ਜੀ 🎉❤🎉❤ ਆਵਾਜ਼ ਬਹੁਤ ਸੋਹਣੀ ਹੈ
@dkkhalsa1551
@dkkhalsa1551 6 ай бұрын
ਓਏ ਮੈਂ ਵੀ ਮੌਨੀਟਰ ਸੀ ਹਰ ਸਮੇਂ ਹਰ ਕਲਾਸ,ਪਰ ਉਲਟੀ ਮਾਰ ਪੈ ਜਾਂਦੀ ਬਾਈ ਜਦੋਂ ਚੁੱਪ ਹੀ ਨੀ ਕਰਦੇ ,ਕੋਈ ਪਾਵਰ ਨੀ ਹੁੰਦੀ😂😂😂😂😂😂
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ,ਇਹ ਬੱਚੀ ਨਵਜੋਤ ਕੌਰ ਲੂਬੀ ਦੀ ਛੋਟੀ ਭੈਣ ਲੱਗਦੀ ਆ ❤
@jasueprincemehta8779
@jasueprincemehta8779 6 ай бұрын
ਭੈਣੇ ਤੇਰੀ ਬੇਟੀ ਬਹੁਤ ਸਿਆਨੀ ਹੈ ਪਾਠ ਵੀ ਸਖਾਉ ਮੇਰੇ ਬੱਚੇ Canada ਦੇ Born ਹਨ ਉਨਾ ਨੂੰ ਮੈ 5 5 ਸਾਲਾ ਦਿਆ ਨੂੰ ਪਾਠ ਸਾਖਿਆ ਹੈ ਇਹ ਬੱਚੀ ਛੇਤੀ ਪਾਠ ਸਿਖੇ ਗਈ ਜਰੂਰ ਪਾਠ ਸਿੱਖਾਉ ਮੁਆਫ਼ ਕਰਨਾ ਜੇ ਕੋਈ ਗੱਲਤੀ ਹੋਵੇ 🙏🙏🙏🙏❤️
@mehreenbrar12
@mehreenbrar12 6 ай бұрын
ਹਾਂਜੀ ਇਹ ਪਾਠ ਵੀ ਕਰਦੀ ਆ ਤੇ ਅਰਦਾਸ ਤਾਂ ਬਹੁਤ ਸੋਹਣੀ ਕਰਦੀ ਆ ਜਲਦ ਵੀਡਿਓ ਸ਼ੇਅਰ ਕਰਾਗੀ
@vickybarnala6823
@vickybarnala6823 6 ай бұрын
ਬਹੁਤ ਹੀ ਵਧੀਆ podcast ਹੈ
@harmeshpal9717
@harmeshpal9717 6 ай бұрын
ਕਮਾਲ ਦੀਆਂ ਗੱਲਾਂ ਨੇ ਬੱਚੀ ਦੀਆਂ ਜੁਗ ਜੁਗ ਜੀਵੇ
@kuljinderkaur5587
@kuljinderkaur5587 6 ай бұрын
So sweet lots of love ❤❤
@Roop-xl4vs
@Roop-xl4vs 6 ай бұрын
So cute putt 🥰🫶😘❤❤❤❤❤ waheguru ji tuhanu hamesha chadiya kala cho rakhan ❤❤
@jasueprincemehta8779
@jasueprincemehta8779 6 ай бұрын
ਵਾਹਿਗੁਰੂ ਇਸ ਬੱਚੀ ਨੂੰ ਲੰਬੀ ਉਮਰ ਦੇਵੀ ਬਹੁਤ ਸੋਹਣੀਆ ਗੱਲ ਕਰਦੀ ਹੈ ਬਿੱਲ ਕੁੱਲ ਸਤਿੰਦਰ ਸਰਤਾਜ ਵਾਗ ਗੱਲਾ ਕਰਦੀ ਹੈ ਸ਼ਕਲ ਵੀ ਬਿੱਲ ਕੁੱਲ ਉਸ ਵਾਂਗ ਹੈ ❤❤❤❤🙏🙏🙏🙏
@TaranBajwa-h8z
@TaranBajwa-h8z 6 ай бұрын
So sweet kinni pyari hai bachi parmatma tenu chardi cla ch rakhe
@rajjkaregakhalsa555
@rajjkaregakhalsa555 6 ай бұрын
ਬੱਚੀ ਨੂੰ ਤੰਦਰੁਸਤੀ ਬਖਸੇ ਸਿਫਤਿ ਬਖਸ਼ੇ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਦੀ ਵੀ ਬਖਸੀਸ ਕਰੇ ਗੁਰੁ ਨਾਨਕ ਸਾਹਿਬ ਜੀ ਕਿਰਪਾ ਕਰੇ ਏਸ ਪਰਿਵਾਰ ਤੇ ਏਸ ਬੱਚੀ ਤੇ ਕੇ ਸਾਰੀ ਉਮਰ ਏਹ ਬੱਚੀ ਕਲਚਰ ਨਾਲ਼ ਗੁਰੁ ਘਾਰ ਸਬਿਆਚਰ ਨਾਲ਼ ਜੁੜੀ ਰਹੇ ਜੀ ਏਸ ਬੱਚੀ ਨੂੰ ਵੇਖ ਕੇ ਹੋਰ ਬੱਚੇ ਵੀ ਪ੍ਰਭਾਵਿਤ ਹੋਣ ਤੇ ਗੁਰੂਘਰ ਨਾਲ਼ ਸਬਿਆਚਾਰ ਨਾਲ਼ ਜੁੜੇ ਰਹਿਣ ਜੀ waheguru Ji ਕਿਰਪਾ ਕਰੇ ਏਸ ਪਰਿਵਾਰ ਤੇ ਏਸ ਬੱਚੀ ਚੜਦੀਕਲਾ ਬਖਸ਼ੇ ਜੀ
@AmritpalSingh-b8p
@AmritpalSingh-b8p 6 ай бұрын
Raab vasda es dhee vich waheguru khush rakhe bachi nu ❤❤
@PBwalegs
@PBwalegs 6 ай бұрын
ਸਿੱਧੂ ਵੀਰ ਜੀ ਜਿੰਦਾਬਾਦ
@sunnybrar-dh5ov
@sunnybrar-dh5ov 6 ай бұрын
Bhut sohna interview pyari beti. God bless you beta
@narinderpal1854
@narinderpal1854 6 ай бұрын
ਇਹ ਨਵਜੋਤ ਕੌਰ ਲੰਬੀ ਦੀ ਛੋਟੀ ਭੈਣ ਆ😂
@SabhiMaan-smann
@SabhiMaan-smann 10 күн бұрын
🎉🎉ਬੱਚੀ ਦੀ ਅਵਾਜ ਸੋਹਣੀ ਕਿਰਪਾ ਕਰਕੇ ਸਭ ਇਸਦਾ ਸਾਥ ਦਿਓ ਹੋਰ ਪੁਠੀਆ ਸਿਧੀਆ ਵੀਡਿਓ ਤੇ ਲਾਇਕ ਤੇ ਕਮੈਂਟਸ ਕਰਦੇ ਹੋ ਜੈ ਕੋਈ ਵਧੀਆ ਤੇ ਸੱਚੀਆ ਗਲਾ ਕਰਦਾ ਕਰਦਾ ਓਸ। ਨੂੰ ਸਪੋਰਟ ਜਰੂਰ ਕ੍ਰਿਆ ਕਰੋ
@meenubasetia3556
@meenubasetia3556 6 ай бұрын
Very good 🎉🎉🎉
@sukhjinderkhera7246
@sukhjinderkhera7246 6 ай бұрын
ਬਹੁਤ ਹੀ ਵਧੀਆ👌👌
@mandeepkaur6999
@mandeepkaur6999 6 ай бұрын
bhut payri bachi❤
@jagdevsingh4546
@jagdevsingh4546 6 ай бұрын
ਬਹੁਤ ਹੀ ਸਿਆਣੀ ਬੱਚੀ ਹੈ ਵਾਹਿਗੁਰੂ ਜੀ ਏਨੀ ਹੀ ਸਿਆਣੀ ਬਣ ਕੇ ਰਹੇਂ
@kuldeepjassal2033
@kuldeepjassal2033 6 ай бұрын
ਬਹੁਤ ਬਹੁਤ ਪਿਆਰ ਇਸ ਬੱਚੀ ਨੂੰ ❤❤ ਪ੍ਰਮਾਤਮਾ ਤਰੱਕੀ ਬਖਸ਼ੇ
@JasveerKaur-p2e
@JasveerKaur-p2e 6 ай бұрын
Very nice putt waheguru ji hamesha khush rakhe mere putt nu hamesha chardi kla ch rakhe love you putt ❤❤❤
@mehreenbrar12
@mehreenbrar12 6 ай бұрын
ਬੱਚੇ ਨੂੰ ਉਤਸ਼ਾਹ ਦੇਣ ਲਈ
@billasingh249
@billasingh249 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏💯💐💐💐💐💐💐💐💐💐
@rakeshraswanta1312
@rakeshraswanta1312 6 ай бұрын
ਇਹ confidence ਕਰਕੇ ਹੈ jo ਘਰ ਦੇ ਵਿਹੜੇ ਵਿੱਚ ਮਿਲਦਾ ਹੈ
@AmandeepSingh-bu4wn
@AmandeepSingh-bu4wn 6 ай бұрын
ਬਹੁਤ ਵਧੀਆ ਜੀ
@GurpreetNirman-ej2xo
@GurpreetNirman-ej2xo 6 ай бұрын
Bhut khub❤
@inderjeetkaur3224
@inderjeetkaur3224 6 ай бұрын
ਬਹੁਤ ਵਧੀਆ ਬੇਟਾ ❤
@Ramandeepsingh-yt8ce
@Ramandeepsingh-yt8ce 6 ай бұрын
ਬਹੁਤ ਵਧੀਆ ਧੀ ਰਾਣੀ 🎉
@harmeshbharti6571
@harmeshbharti6571 6 ай бұрын
ਛੋਟੀ ਉਮਰ ਹੈ ਬੱਚੀ ਦੀ ਰੱਬ ਕਰੇ ਬਹੁਤ ਤਰੱਕੀ ਕਰੇ👍
@HimmatSingh-m1n
@HimmatSingh-m1n 6 ай бұрын
ਇਹ ਬੱਚੀ ਨੂੰ ਵਾਹਿਗੁਰੂ ਸਮਤ ਬਖਛੈ ਤਰੀਕੀ ਕਰੇ ਵਾਹਿਗੁਰੂ ਲੰਮੀ ਉਮਰ ਬਖ਼ਸ਼ੇ ਜੀ
@malwinderwalia2119
@malwinderwalia2119 6 ай бұрын
ਬਹੁਤ ਪਿਆਰੀ ਬੱਚੀ ਹੈ
@zubirali4876
@zubirali4876 6 ай бұрын
All the Best Behan Ji, May Almighty Allah Ta'ala n Waheguru Ji fullfil all your ambitions n Bless you n your family with Good Health n Prosperity plus Lots of Happiness 🌺🌹 in Life Aamiin,,,🤲🙏. From, Malaysian with Punjab roots 🙏
@GurwinderSingh-j9o
@GurwinderSingh-j9o 6 ай бұрын
ਬਹੁਤ ਪਿਆਰੀਆਂ ਗੱਲਾ ਕਰ ਰਹੀ ਆ ਛੋਟੀ ਜਿਹੀ ਬੱਚੀ ❤❤❤
@GurdevSingh-l8u
@GurdevSingh-l8u 6 ай бұрын
Bahut vadia putt ❤❤
@amarjeetkaur1481
@amarjeetkaur1481 6 ай бұрын
Bahut bahut vadia beta ji God bless you always with good health and long life ❤❤❤❤
@kuldeepkaur2770
@kuldeepkaur2770 6 ай бұрын
Sari interveiw dekhi bhut bdia laggi pakka kush bnugi ih gudia love u put 🎉❤ bathinde to g
@Punjabicookingvillagevloges
@Punjabicookingvillagevloges 6 ай бұрын
Waheguru putt tenu bhut taraki a dewe❤
@perfectcapricorns3085
@perfectcapricorns3085 6 ай бұрын
Well done 👍👍
@KulwantKaur-q3i
@KulwantKaur-q3i 6 ай бұрын
ਬਹੁਤ ਹੀ ਵਧੀਆ ਪੋਡਕਾਸਟ ਸੁਣ ਕੇ ਬਹੁਤ ਮਜਾ ਆਇਆ
@RavinderKaur-bi3gz
@RavinderKaur-bi3gz 6 ай бұрын
ਬਹੁਤ ਅੱਛੇ ਲਾਡੋ ਪਿਆਰ ਦੁਆਵਾਂ
@ranik7121
@ranik7121 6 ай бұрын
Buhat vadia sanskar dity bachi nu❤god bless u beta ji waheguru ji tuhanu chardi kalah ch rakhn beta
@gsdakha3763
@gsdakha3763 6 ай бұрын
ਬਹੁਤ ਵਧਿਆ ਬੇਟਾ ਜੀ 👍👌
@Satnam_631
@Satnam_631 6 ай бұрын
Piyari te shoni bachi😚😚dil khush hogya video dekh k
@GurnoorHanzra-i7j
@GurnoorHanzra-i7j 6 ай бұрын
ਬਹੁਤ ਬਹੁਤ ਮੁਬਾਰਕਾ ਪੁੱਤ ਜੀ❤
@bahadursingh9718
@bahadursingh9718 6 ай бұрын
ਇਹ ਬੱਚੀ ਇੱਕ ਦਿੱਨ ਜਰੂਰ ਆਈਂ ਏ ਐਸ ਅਫਸਰ ਬਣੂਗੀ
@Khalsa1699mrsingh
@Khalsa1699mrsingh 6 ай бұрын
Gidha group banao nachan wala
@rajwinderhundal8271
@rajwinderhundal8271 6 ай бұрын
ਬਹੁਤ ਹੀ ਵਧੀਆ ਵੀਡੀਓ ਲੱਗੀ , ਬੇਟੀ ਜਿਉਂਦੀ ਵੱਸਦੀ ਰਹਿ
@baljinderkaler1713
@baljinderkaler1713 6 ай бұрын
Beti tuhade te buhat Sara maan hai hor aage vdo ji God bless you beta ji waheguru ji Chardikla vich rakho es beti nu
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Каха и дочка
00:28
К-Media
Рет қаралды 3,4 МЛН
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 729 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 485 М.