Пікірлер
@SUKHRAJBhinder-o7j
@SUKHRAJBhinder-o7j 20 секунд бұрын
Khatam ho gaya dimmy dhillon
@GurmeetSingh-dv2cm
@GurmeetSingh-dv2cm 56 секунд бұрын
Eh mote de chitter maro
@SukhwinderSingh-l7s
@SukhwinderSingh-l7s Минут бұрын
ਚੰਨੀ ਸਾਬ ਸੱਚ ਨਾ ਬੋਲ ਨਹੀ ਮਿਰਚਾ ਲੱਗ ਜਾਣੀਆ ਉੱਥੇ
@sasadasdas89
@sasadasdas89 Минут бұрын
Naale kehnde c asi Katttad imandaar Han......fer har pind wich 20 lakh di vote kyu kharidi?????
@KulwantSingh-ff4ju
@KulwantSingh-ff4ju Минут бұрын
ਧਰਮਕੋਟ ਕੋਟ ਈਸੇ ਖਾਂ ਰੋਡ ਤੇ ਕੜਿਆਲ ਬਿਜ਼ਲੀ ਘਰ ਕੋਲ ਹੋਟਲ ਆ ਸ਼ਰੇਆਮ ਨਜਾਇਜ਼ ਧੰਦਾ ਚੱਲਦਾ ਪੁਲਿਸ ਦੀ ਗੱਡੀ ਦੇਹ ਵਪਾਰ ਕਰਨ ਵਾਲਿਆਂ ਦੀ ਰਾਖੀ ਕਰਦੀ ਆ ਪੁਲਿਸ ਨੂੰ ਮਹੀਨਾਂ ਚੱਲਦਾ ਮੋਟਾ
@GurjetSingh-n4p
@GurjetSingh-n4p 3 минут бұрын
ਬਾਈ ਜੀ ਮਾਫ ਗੁਰੂ ਦੱਸਿਆ ਬਾਰੇ ਪੁੱਠਾ ਸਿੱਧਾ ਨਾਲ ਬੋਲਿਆ ਕਰੋ ਪਟਰਾਣੀ ਚੀਜ਼ ਨਹੀਂ
@harchandsingh1261
@harchandsingh1261 5 минут бұрын
900 ਚੂਹੇ ਖਾ ਕੇ , ਬਿੱਲੀ ਹੱਜ ਨੂੰ ਚੱਲੀ.
@shivanisharma5562
@shivanisharma5562 5 минут бұрын
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਵੱਡਾ ਹੈ ਰੱਬ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਪੂੰਡਾ
@sukhwindersingh1349
@sukhwindersingh1349 6 минут бұрын
ਕਿਸੇ ਦੇ ਪਲਾਟ ਵਿੱਚ ਖਿੜਕੀ ਕੋਈ ਨਹੀਂ ਕੱਢ ਸਕਦਾ
@shivanisharma5562
@shivanisharma5562 6 минут бұрын
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
@SUKHRAJBhinder-o7j
@SUKHRAJBhinder-o7j 7 минут бұрын
Jitna as vaar ve dimmy na
@RajinderBrar-lg2qf
@RajinderBrar-lg2qf 8 минут бұрын
ਕਿਸਾਨ ਅਨਪੜ ਨਹੀਂ
@RajinderBrar-lg2qf
@RajinderBrar-lg2qf 9 минут бұрын
ਹੰਸ ਰਾਜ ਗਰੇਵਾਲ ਆ ਜਾਣ
@GurjetSingh-n4p
@GurjetSingh-n4p 9 минут бұрын
ਮਾਸਟਰ ਜੀ ਸਾਰੇ ਮਿਸਤਰੀ ਇੱਕੋ ਜਿਹੇ ਨਹੀਂ ਹੁੰਦੇ ਕਿਰਤ ਕਰਨ ਵਾਲੇ ਵੀ ਹੁੰਦੇ ਨੇ ਉਹਨਾਂ ਨੂੰ ਭੁੱਲੋ ਨਾ
@sukhwindersingh1349
@sukhwindersingh1349 12 минут бұрын
ਆ ਗਿਆ ਬਦਲਾਅ
@MalkitMalkit-uu1ge
@MalkitMalkit-uu1ge 12 минут бұрын
😅😅😅😅😅😅
@jaskarnsingh3884
@jaskarnsingh3884 12 минут бұрын
ਦਰਜੀ.ਦੇ.ਪੈਸੇ.ਮੁਕਰ.ਗਿਆ
@GurdeepSingh-h5q
@GurdeepSingh-h5q 13 минут бұрын
ਇਹ ਦੇਖ ਲੋ ਸਰਕਾਰ ਦਾ ਬਦਲਾ ਥਾ ਥਾ ਗੁੱਡਾ ਗਰਦੀ ਹੈ
@HarpreetSingh-w5w
@HarpreetSingh-w5w 15 минут бұрын
ਕਿਸਾਨ ਜੱਥੇ ਬੰਦਿਆ ਨੂੰ ਦੱਸੋ ਪੁਲਿਸ ਤਾ ਰਲੀ ਹੁੰਦੀ ਆ
@JaspreetSingh-w7v
@JaspreetSingh-w7v 16 минут бұрын
ਹੋਵੇ ਜੱਟ ਤੇ ਚੌਲ ਤੋਂ ਡਰ ਜਾਵੇ ਕਮਾਲ ਹੈ ਬਾਈ
@KalaSerron
@KalaSerron 21 минут бұрын
ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਧੰਨਵਾਦ
@mampreetsingh6594
@mampreetsingh6594 21 минут бұрын
ਇਹਨਾਂ ਦੀਆਂ ਗੱਲਾਂ ਸੁਣਕੇ ਸਿੱਧੂ ਮੂਸੇਵਾਲਾ ਦਾ ਗੀਤ ਯਾਦ ਆ ਗਿਆ ਕਿ ਪਾਪੀਆ ਦੀ ਪੁਲਿਸ ਸਿਕੁਊਟੀ ਕਰੂਗੀ
@JattMediaਜੱਟਮੀਡੀਆ
@JattMediaਜੱਟਮੀਡੀਆ 26 минут бұрын
ਤੇਰੀਆਂ ਗੱਲਾਂ ਨਾਲ ਬਹੁਤ ਪੰਜਾਬੀ ਸਹਿਮਤ ਹੋ ਸਕਦੇ ਨੇ ਪਰ ਤੇਰੀ ਸੋਚ ਨਾਲ ਮੇਰਾ ਡੱਬੂ ਵੀ ਸਹਿਮਤ ਨਹੀਂ ਕਿਓਂਕੇ ਕੁਤੇ ਵਫ਼ਾਦਾਰ ਹੁੰਦੇ ਨੇ ਤੇਰੇ ਵਰਗੇ ਨਹੀ
@JaspalSingh-l4n5l
@JaspalSingh-l4n5l 28 минут бұрын
Sir. Ji. As Dabwali. Aditya Devilal and Digvijay Singh Chautala election. Drink.and paise khub -----------
@DarshanSingh-qx4ti
@DarshanSingh-qx4ti 31 минут бұрын
Rajinder ji salute to you
@lakhveer8isingh357
@lakhveer8isingh357 31 минут бұрын
Ase faddu kha se ate ha
@mpsingh8793
@mpsingh8793 31 минут бұрын
ਪੁਲਿਸ ਵਾਲੇ ਜਵਾਬ ਦੇਣ
@Makhan-r1j
@Makhan-r1j 32 минут бұрын
ਪੱਤਰ ਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾ ਰਹੇ ਹੋ ਜੀ ਪਰਿਵਾਰ ਦਾ ਦਰਦ ਸੁਣੀਆ ਤੇ ਸਾਰੀਆ ਦੇ ਸਾਹਮਣੇ ਰੱਖੀਆ ਇਹ ਹੈ ਬਦਲਾਅ ਦਿੱਲ ਤੌ ਸਲੂਟ ਹੈ ਜੀ
@gurmukhsingh9717
@gurmukhsingh9717 33 минут бұрын
ਵੀਰ ਮੇਰੇ ਜੇ ਹੋਟਲ ਦਾਂ ਮਾਲਕ ਤੈਨੂੰ ਜਾਂਦਾ ਤੰਗ ਕਰਦਾ ਫਿਰ ਤੂੰ ਵੀ ਹੋਟਲ ਵਾਲੇ ਵਾਂਗ ਬਣ ਜਾਂ ਭਲੇਮਾਣਸ ਨੂੰ ਵੱਡੇ ਵੱਡੇ ਲੋਕ ਤੰਗ ਕਰਦੇ ਨੇ ਪਰ ਜਦੋਂ ਅਗਲਾ ਬੰਦਾ ਗੁੰਡਾ ਬਣ ਜਾਵੇ ਫਿਰ ਲੋਕ ਕਹਿੰਦੇ ਗਰੀਬ ਘਰ ਦਾਂ ਮੁੰਡਾ ਗੁੰਡਾ ਬਣ ਗਿਆ ਹੋਟਲ ਮਾਲਕ ਦੀ ਪੁਲਿਸ ਦੇ ਅਫਸਰਾਂ ਨਾਲ ਜ਼ਾਰੀ ਪੁਲਿਸ ਵਾਲੇ ਹੋਟਲ ਵਿਚ ਆ ਕੇ ਰਹਿੰਦੇ ਨੇ ਤਾਂ ਇਸ ਪਰਿਵਾਰ ਨੂੰ ਪੁਲਿਸ ਵਾਲੇ ਤੰਗ ਕਰਦਾ ਹੋਟਲ ਮਾਲਕ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੋਟਲ ਮਾਲਕ ਨੂੰ ਜਦੋਂ ਰੱਬ ਨੇ ਸਜ਼ਾ ਦੈਣੀ ਫਿਰ ਤੈਨੂੰ ਮੰਜੇ ਤੇ ਬੈਠੇ ਨੂੰ ਕਿੜੇ ਪੈਣ ਗੇ
@JattMediaਜੱਟਮੀਡੀਆ
@JattMediaਜੱਟਮੀਡੀਆ 35 минут бұрын
ਤੇਰੀ ਨਜ਼ਰ ਵਿੱਚ ਤਾਂ ਦੀਪ ਸਿੱਧੂ ਵੀ ਗ਼ਦਾਰ ਸੀ ਚਵਲੇ ਤੂੰ ਕਿਸਾਨ ਅੰਦੋਲਨ ਦੌਰਾਨ NRI ਵੀਰਾਂ ਦਾ ਪੈਸਾ ਖਾ ਕੇ ਡਕਾਰ ਗਿਆ ਚਵਲਾ
@AmandeepSingh-bu4wn
@AmandeepSingh-bu4wn 35 минут бұрын
ਸਾਰੇ ਚੋਰ ਏ
@RanveerSinghbrarRanveer
@RanveerSinghbrarRanveer 35 минут бұрын
ਕੱਲੀ ਹਵਾ ਹੀ ਹੈ ਪੇਸੈ ਵੀ ਚੱਲੇ ਹੈ
@JasPinder-gx3xs
@JasPinder-gx3xs 37 минут бұрын
SIDHU SAHIB BHOT BHOTTHANKS YOU ,EES BHRA NAL INTERVEW KURN TE, SARIAAN SUCHIAAN GULLAN HUN ,KUME NAAL HEE DUME HUN RS DHALIWALL FDK PUNJAB ❤
@shamdhiman8717
@shamdhiman8717 37 минут бұрын
ਕਿਸਾਨ ਜਥੇਬੰਦੀਆਂ ਦੀ ਏਕਤਾ ਜ਼ਰੂਰੀ ਅੰਦੋਲਨ ਕੇਠੇ। ਹੋ ਕੇ ਕਰੋ
@shamdhiman8717
@shamdhiman8717 38 минут бұрын
ਲੱਖ ਲਾਹਨਤਾਂ ਪੈਣਗੀਆਂ ਨਕਲ਼ੀ ਇਨਕਲਾਬੀਆਂ ਨੂੰ ਵੋਟਾਂ ਪਾਈ
@karanbeersingh5308
@karanbeersingh5308 40 минут бұрын
Raja 💯
@Makhan-r1j
@Makhan-r1j 40 минут бұрын
ਭਗਵੰਤ ਮਾਨ ਮੁੱਖ ਮੰਤਰੀ ਜੀ ਇਹੀ ਬਦਲਾਅ ਹੈ ਤੁਹਾਡਾ, ਤੁਹਾਡੇ ਰਾਜ ਵਿੱਚ ਧੀਆਂ ਭੈਣਾਂ ਮਾਵਾਂ ਸੇਫ ਨਹੀਂ ਹਨ ਇਸ ਕਰਕੇ ਤੁਹਾਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਸੀ, ਮਾਤਾ ਹੋਰੀ ਕਿੰਨੀਆਂ ਦੁਖੀ ਹਨ, ਮੁੱਖ ਮੰਤਰੀ ਜੀ ਸਖਤ ਤੋਂ ਸਖਤ ਕਾਰਵਾਈ ਕਰੋ ਹੋਟਲ ਦੇ ਮਾਲਕ ਤੇ ਪ੍ਰਸ਼ਾਸਨ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਓ
@NonuCheema
@NonuCheema 41 минут бұрын
Raja cm ne bna skdaaa pulekha paa leee baithaa gndaaa da putt
@PargatSingh-kn2vc
@PargatSingh-kn2vc 43 минут бұрын
Apna no send kar ji
@baljitsingh374
@baljitsingh374 44 минут бұрын
Insaaf kro es family nal
@jagtarsingh5198
@jagtarsingh5198 47 минут бұрын
nahi ji jat baba hi dera banunga fir eh vi sarve karke dasso akele greeb nu na bola karo
@HarbhajanUppal-l7c
@HarbhajanUppal-l7c 47 минут бұрын
ਉਹ ਇਹਨੇ ਦੀਪ ਸਿੰਧੂ ਨੂੰ ਗਿਰਦਾਵਰੀ ਇਹਦੀ ਇੰਟਰਵਿਊ ਕਰਨ ਦਾ ਇਹਨੂੰ ਇਹ ਪੁੱਛੋ ਵੀ ਤੂੰ ਗਰਦਾਰ ਉਦੋਂ ਕਿਉਂ ਕਿਹਾ ਇਹ ਕਿਹੜੀ ਗੱਲ ਤੋਂ ਕਿਹਾ ਸੀ ਉਹ ਗੱਦਾਰ ਹੀ ਇਹਨੂੰ ਪੁੱਛੋ ਜਰਾ
@bilbirkhicher3838
@bilbirkhicher3838 48 минут бұрын
Tali ek hath naal nhi bajdi
@butasingh4607
@butasingh4607 49 минут бұрын
ਬਿਲਕੁਲ ਨਹੀ ਜਿੰਤਦਾ ਡਿੰਪੀ ਢਿੰਲੋ
@ਪ੍ਰੀਤ-ਜ1ਥ
@ਪ੍ਰੀਤ-ਜ1ਥ 50 минут бұрын
😂😂😂😂
@pushpindersingh7175
@pushpindersingh7175 51 минут бұрын
ਬਾਈ ਲੱਖੇ ਸਧਾਣੇ ਨੂੰ ਮਿਲੋ
@jagseersinghwahsgurukjibra9890
@jagseersinghwahsgurukjibra9890 51 минут бұрын
ਰਾਜਾ ਵਡਿੰਗ ਸਾਹਿਬ ਜੀ 2027 ਵਿੱਚ ਮੁੱਖ ਮੰਤਰੀ ਬਣਨ ਗੇ ਵਾਹਿਗੁਰੂ ਜੀ ਦੀ ਆਪਾਰ ਕਿ੍ਪਾ ਦੁਆਰਾ ਬਹੁਤ ਵਧੀਆ ਮੌਕਾ ਹੈ ਰਾਜੇ ਵਡਿੰਗ ਦੀ ਫੁੱਲ ਝੜਾਈ ਹੈ ਜੀ ਵਾਹਿਗੁਰੂ ਜੀ ਰਾਜਾ ਜੀ ਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤਰੱਕੀ ਬਖਸੇ ਤੰਦਰੁਸਤੀ ਦੀ ਦਾਤ ਬਖਸੇ ਵਾਹਿਗੁਰੂ ਸਾਹਿਬ ਜੀ ❤️❤️❤️❤️❤️❤️❤️❤️❤️❤️
@sukhdipsandhu5771
@sukhdipsandhu5771 51 минут бұрын
Amirta warring ne jit jana
@AtwalPanjeeta5213
@AtwalPanjeeta5213 53 минут бұрын
Dimpy dhillon jindabad jindabad jindabad jindabad jindabad ❤️❤️❤️❤️❤️