ਅੜਬ ਭਰਜਾਈ ਨਣਦ ਨੇ ਖੜਕਾਈ | nanad |new punjabi movie 2021 | Punjabi Natak | Punjabi Short Film | Mansa

  Рет қаралды 1,587,828

Pendu Virsa

Pendu Virsa

Күн бұрын

ਅੜਬ ਭਰਜਾਈ ਨਣਦ ਨੇ ਖੜਕਾਈ | nanad |new punjabi movie 2021 | Punjabi Natak | Punjabi Short Film | Mansa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਸੂਟਾਂ ਦੀ ਸ਼ੌਕੀਨਣ -
• ਸੂਟਾਂ ਦੀ ਸ਼ੌਕੀਨਣ | Sui...
ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
• ਬਿਗਾਨੀ ਧੀ ਦੀ ਜਿੰਦਗੀ ਬਰ...
ਸੱਸ ਭੁਚਾਲ ਨੂੰਹ ਅੱਗ ਦੀ ਨਾਲ -
• ਬਿਗਾਨੀ ਧੀ ਦੀ ਜਿੰਦਗੀ ਬਰ...
ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
• ਘਰ ਦਾ ਕੰਮ ਕਰਨ ਵਾਲੀ ਦੀ ...
ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
• ਨਣਦ ਦੀਆਂ ਚਾਲਾਂ ਨੇ ਕਢਵਾ...
ਧੀਆਂ ਦੀ ਦੀਵਾਲੀ -
• ਦੀਵਾਲੀ 2021 |ਧੀਆਂ ਦੀ ਦ...
ਪ੍ਰਾਹੁਣੇ ਦਾ ਕਤਲ -
• ਪ੍ਰਾਹੁਣੇ ਦਾ ਕਤਲ | Prah...
ਕਰਵਾ ਚੌਥ 2021 -
• ਕਰਵਾ ਚੌਥ 2021 | Karwa ...
ਧੀ ਦੀ ਦੁਸ਼ਮਣ ਮਾਂ -
• ਧੀ ਦੀ ਦੁਸ਼ਮਣ ਮਾਂ | dhee...
ਕੱਬਾ ਘਰਵਾਲਾ -
• ਕੱਬਾ ਘਰਵਾਲਾ || ਵੇ ਸੁਧਰ...
ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
• ਬਾਪੂ ਕੰਜੂਸ ਭੁੱਖੜ ਰਿਸ਼ਤੇ...
ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
• ਬੇਬੇ ਨੇ ਪਾਖੰਡੀ ਬਾਬੇ ਪਿ...
ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
• ਪ੍ਰਾਹੁਣੇ ਤੇ ਫੁੱਫੜ ਵਿੱਚ...
ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
• ਘਰ ਵਿੱਚ ਥਪਾਕ / ਕਲੇਸ਼ੀ ...
ਦਰਾਣੀ ਜਠਾਣੀ ਚ' ਯੁੱਧ-
• ਦਰਾਣੀ ਜਠਾਣੀ ਚ' ਯੁੱਧ | ...
ਰੱਖੜੀ ਨੂੰ ਮੈਂ ਤਰਸਾਂ -
• ਰੱਖੜੀ ਨੂੰ ਮੈਂ ਤਰਸਾਂ | ...
ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
• ਭਾਬੀ ਨੇ ਵਿਧਵਾ ਨਣਦ ਨੂੰ ...
ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
• ਤੀਆਂ ਦਾ ਸੰਧਾਰਾ | ਵਿੱਚੋ...
ਨੂੰਹਾਂ ਦੀ ਹਕੂਮਤ-
• ਨੂੰਹਾਂ ਦੀ ਹਕੂਮਤ || Noo...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai

Пікірлер: 1 400
@lakhveersinghgill4807
@lakhveersinghgill4807 2 жыл бұрын
ਬਹੁਤ ਵਧੀਆ ਵੀਡੀੳ ਹੁੰਦੀ ਹੈ ਜੱਸੇ ਜਿਉਂਦੇ ਰਹੋ ਤੇ ਹਰੇਕ ਵੀਡੀਉ ਵਿੱਚ ਵਧੀਆ ਮੈਸਜ ਹੁੰਦਾ ਵਾਹਿਗੁਰੂ ਤੁਹਾਨੂੰ ਹਮੇਸਾ ਤੰਦਰੁਸਤ ਰੱਖੇ
@PenduVirsaMansa
@PenduVirsaMansa 2 жыл бұрын
Thank you 🙏🏼
@RamanDeep-wq6sy
@RamanDeep-wq6sy 2 жыл бұрын
ਬਹੁਤ ਵਧੀਆ ਢੰਗ ਤਰੀਕੇ ਨਾਲ ਸਮਝੌਤਾ ਹੋਇਆ Ramndeep Singh Panjola patiala💐💐💐💐💐💐💐💐💐💐💐💐💐💐💐💐💐💐💐
@RamanDeep-wq6sy
@RamanDeep-wq6sy 2 жыл бұрын
Thanks so much
@PenduVirsaMansa
@PenduVirsaMansa 2 жыл бұрын
Thank you Ramandeep ji 🙏
@sidhwankalan6397
@sidhwankalan6397 2 жыл бұрын
ਬਹੁਤ ਹੀ ਵਧੀਆ ਵੀਡਿਓ ਹੈ ਵੀਰ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਵਹਿਗੁਰੂ ਜੀ 🙏👍👌👏💖💖💯💯
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ
@gurijawanda3545
@gurijawanda3545 2 жыл бұрын
ਸਾਨੂੰ ਇਹ ਫਿਲਮ ਬਹੁਤ ਵਧੀਆ ਲੱਗੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜਵੰਧਾ ਸਾਬ🙏
@mangatsingh3711
@mangatsingh3711 2 жыл бұрын
ਬਾਈ ਜੀ ਠੀਕ ਹੈ ਬਦੀਆਂ ਕਹਾਣੀ ਸੀ ਹਰ ਕਲਾਕਾਰ ਨੇ ਵਧੀਆ ਢੰਗ ਨਾਲ ਕੰਮ ਕੀਤਾ ਨਣਾਦ ਨੇ ਭਰਜਾਈ ਨੂੰ ਚੰਗੀ ਅਕਲ ਦਿੱਤੀ। ਨੂੰਹ ਨੂੰ ਸੱਸ ਦਾ ਆਪਣੀ ਮਾਂ ਵਾਂਗ ਸਤਿਕਾਰ ਕਰਨਾ ਚਾਹੀਦਾ ਹੈ ਇਹ ਚੰਗਾ ਸੁਨੇਹਾ ਹੈ ਸੋ ਬਹੁਤ ਹੀ ਵਧੀਆ ਕਹਾਣੀ ਸੀ
@PenduVirsaMansa
@PenduVirsaMansa 2 жыл бұрын
ਧੰਨਵਾਦ ਮੰਗਤ ਜੀ 🙏🙏
@harwinsingh8480
@harwinsingh8480 Жыл бұрын
@@PenduVirsaMansa m MJ
@JaspreetSingh-pr7ui
@JaspreetSingh-pr7ui 2 жыл бұрын
ਬਹੁਤ ਵਧੀਆ ਸੰਦੇਸ਼ ਜਸਪ੍ਰੀਤ ਸਿੰਘ ਰੁਪਾਲ ਹੈੜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜਸਪ੍ਰੀਤ ਜੀ 🙏🙏
@ajaibsingh6044
@ajaibsingh6044 2 жыл бұрын
ਬਹੁਤ ਵਧੀਆ ਪੇਸ਼ਕਸ਼, ਅਜਾਇਬ ਸਿੰਘ ਧਾਲੀਵਾਲ ਮਾਨਸਾ ਖੁਰਦ
@davinderkaur5095
@davinderkaur5095 2 жыл бұрын
ਬਹੁਤ ਵਧੀਆ ਇਲਾਜ ਹੋਇਆ ਲਾਤੋਂ ਕੇ ਭੂਤ ਬਾਤੋਂ ਸੇ ਨਹੀ ਸੁਧਰਤੱ
@rachhpalsingh9375
@rachhpalsingh9375 2 жыл бұрын
ਵਾਹਿਗੁਰੂ ਤਹਾਨੰੂ ਤਰੱਕੀ ਤੇ ਤੰਦਰੁਸਤੀ ਬਖਸ਼ੇ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ
@simarjeetcheema116
@simarjeetcheema116 Жыл бұрын
ਇਸ ਤਰਾਂ ਤਾਂ ਕੋਈ ਨੀ ਕਰਦੀਆਂ ਕੁੜੀਆਂ ਗਲਤ ਵੀਡੀਉ ਆਂ
@sidhusaab588
@sidhusaab588 2 жыл бұрын
ਮਾਂ ਤਾਂ ਮਾਂ ਹੁੰਦੀ ਆ ਕਦਰ ਕਰੋ ਬੀਬਾ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਹਿੰਮਤ ਦੇਵੇ ਧੰਨਵਾਦ ਜੀ
@PenduVirsaMansa
@PenduVirsaMansa 2 жыл бұрын
ਬਿਲਕੁਲ ਜੀ 🙏
@balwinderkaurbalwinder4273
@balwinderkaurbalwinder4273 Жыл бұрын
​@@PenduVirsaMansa 25:02 dm❤😊😅😅😅😮😮😢🎉😂
@GhumanButasingh
@GhumanButasingh Жыл бұрын
​@@PenduVirsaMansain lq1
@gurmailthind8507
@gurmailthind8507 2 жыл бұрын
ਬੁਹਤ ਵਧੀਆ ਉਪਰਾਲਾ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਮੇਲ ਜੀ🙏
@pindadalifestyle682
@pindadalifestyle682 2 жыл бұрын
ਬਹੁਤ ਵਧੀਆ ਜੇ ਪੁਤ ਚੱਜ ਦੇ ਹੋਣ ਤਾਂ ਹੀ ਮਾਂ ਬਾਪ ਦੀ ਜਿੰਦਗੀ ਜੀਣਦੀ
@sukhakang1098
@sukhakang1098 2 жыл бұрын
Right
@PenduVirsaMansa
@PenduVirsaMansa 2 жыл бұрын
ਬਿਲਕੁਲ ਜੀ 🙏
@arshsandhu9936
@arshsandhu9936 2 жыл бұрын
ਬੱਲੇ ਬੱਲੇ ਕਰਵਾਤੀ ਸੁੱਖਪਾਲ ਨੇ।ਇਹੋ ਜਿਹੀਆਂ ਇਸ ਤਰ੍ਹਾਂ ਹੀ ਲੋਟ ਆਉਂਦੀਆਂ।
@PenduVirsaMansa
@PenduVirsaMansa 2 жыл бұрын
ਧੰਨਵਾਦ ਅਰਸ਼ ਜੀ 🙏🙏
@rachhpalsingh9375
@rachhpalsingh9375 2 жыл бұрын
ਬਹੁਤ ਹੀ ੲਿੰਤਜ਼ਾਰ ਰਹਿੰਦਾ ਹੈ ਨਵੀ ਵੀਡੀਓ ਦਾ
@hkaur9379
@hkaur9379 2 жыл бұрын
ਸੁਖਪਾਲ ਵੈਰੀ ਨਾਇਸ ਕੀਤਾ। ਭਰਜਾਈ ਨੇ ਕੁੱਟ ਖਾ ਕੇ ਸੋਰੀ ਮੰਗ ਲਈ। ਤਕਲੇ ਵਰਗੀ ਕਰਤੀ ਗਗਨ । ਨਾਇਸ ਵੀਡੀਓ ਆ ਜੀ ।ਥਾਂਦੀ ਹੌਲੈਡ 🌷🌷
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਨਾਇਸ਼ 👍👍👍👌👌👌👌❤❤❤❤
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗਗਨਦੀਪ ਜੀ 🙏
@hardeepsidhu2055
@hardeepsidhu2055 2 жыл бұрын
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa 2 жыл бұрын
Thanks for watching 🙏
@gagansinghbrar8809
@gagansinghbrar8809 2 жыл бұрын
ਬਹੁਤ ਹੀ ਸ਼ਲਾਘਾਯੋਗ ਕਹਾਣੀ ਬਣਾਈ ਐ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
@PenduVirsaMansa
@PenduVirsaMansa 2 жыл бұрын
ਧੰਨਵਾਦ ਗਗਨ ਜੀ 🙏🙏
@baldevbhullar2394
@baldevbhullar2394 Жыл бұрын
ਵਾਹਿਗੁਰੂ, ਪਿੰਡਾ, ਵਿੱਚ, ਤਾਂ,,,99/*, ਨੂੰਹਾਂ,,ਅਜੱ, ਦੇ, ਟਾਈਮ, ਸਹੇਲੀਆਂ, ਵਾਂਗ, ਰਹਿਦੀਆਂ ਨੇ
@evilsufyan7545
@evilsufyan7545 Жыл бұрын
b77n
@evilsufyan7545
@evilsufyan7545 Жыл бұрын
@@baldevbhullar2394 y
@meetsaroya1704
@meetsaroya1704 2 жыл бұрын
ਬਹੁਤ ਵਧੀਆ ਸਟੋਰੀ ਹੈ l ਅਕਲ ਭਰਪੂਰ l
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਸਰੋਏ ਸਾਬ 🙏🏼
@ManjinderSidhu441
@ManjinderSidhu441 2 жыл бұрын
ਬਹੁਤ ਵਧੀਆ ਕੰਮ ਬਾਈ ਵਾਹਿਗੁਰੂ ਦਿਨ ਦੁਗਨੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ 🙏
@sonumobile4085
@sonumobile4085 Жыл бұрын
ਬਹੁਤ ਵਧੀਆ ਕੀਤਾ ਭੈੱਣੇ
@daljitkaurdhillon7004
@daljitkaurdhillon7004 2 жыл бұрын
ਬਹੁਤ ਵਧੀਆ ਸਿੱਖਿਆ ਵਾਲੀ ਸਟੋਰੀ ਐ ,ਵਾਹਿਗੁਰੂ ਜੀ ਸਾਰੀ ਟੀਮ ਉਪਰ ਮਿਹਰ ਭਰਿਆ ਹੱਥ ਰੱਖਣ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਦਲਜੀਤ ਕੌਰ ਜੀ 🙏
@sidhusidhu9405
@sidhusidhu9405 Жыл бұрын
Omgwazj
@rajeshsethi-9362
@rajeshsethi-9362 Жыл бұрын
Priyanka insa sethi bahut vadia video h ji goluwala
@deepdeepdeep8148
@deepdeepdeep8148 2 жыл бұрын
ਬਹੁਤ ਵਧੀਆ ਮੈਸਜ ਆ ਭਾਜੀ ਵੀਡੀਓ ਚ ਕਦੇ ਵੀ ਬਜ਼ੁਰਗ ਮਾਂ ਪਿਓ ਨਾਲ ਏਦਾਂ ਦਾ ਸਲੂਕ ਨਾ ਕਰੋ ਵਾਰੀ ਕਲ ਨੂੰ ਆਪਣੀ ਵੀ ਆ ਜਾਣੀ ਫਿਰ ਪਸ਼ਤਾਵਾ ਈ ਪਲੇ ਰਹਿ ਜਾਂਦਾ ਬਾਕੀ ਭਾਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਦੀਪ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ
@dslohiya577
@dslohiya577 Жыл бұрын
ਦਿਲੀਪਸਿਘੰ ਰਾਜਸਥਾਨੀ ਏਹੋ ਜੇਹੀ ਭਰਜਾਈ ਦੀ ਏਦਾੰ ਹੀ ਸੇਵਾ ਹੋਨੀ ਚਾਹੀ ਦੀ ਵੇ
@balvinderkaurdhami9238
@balvinderkaurdhami9238 2 жыл бұрын
Bahut vadia sabak sikhaya ji maa di respect krni chidi kyoki oh una da farj aa husband di maa or una di maa vich koi fark nai una da ghr aa pura huq aa una da vry nyc ❤️
@PenduVirsaMansa
@PenduVirsaMansa 2 жыл бұрын
Thank you balvinder kaur ji 🙏🏼
@charanjitsingh3861
@charanjitsingh3861 Жыл бұрын
ਬਹੁਤ ਵਧੀਆ ਜੀ
@sukhisukhi9947
@sukhisukhi9947 2 жыл бұрын
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਵੀਡੀਓ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁੱਖੀ ਵੀਰ 🙏
@sukhisukhi9947
@sukhisukhi9947 2 жыл бұрын
@@PenduVirsaMansa no veer sister
@jasmersingjjass8666
@jasmersingjjass8666 2 жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਜਸਮੇਰ ਸਿੰਘ ਭਾਵੜਾ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਭਾਵੜਾ ਸਾਬ🙏
@rachhpalsingh9375
@rachhpalsingh9375 2 жыл бұрын
ਵੀਡੀਓ ਬਹੁਤ ਵਧੀਆ ਹੈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ🙏
@inderjitkaur5909
@inderjitkaur5909 2 жыл бұрын
Good and very nice video
@sentysentysingh6273
@sentysentysingh6273 2 жыл бұрын
Senty dhaliwal 👍👍👍👍
@manjitsingh9945
@manjitsingh9945 2 жыл бұрын
ķ
@satnamkaur2493
@satnamkaur2493 Жыл бұрын
Bht hi zyada wadia video aa veer ji Satnam Kaur S MUKTSAR SAHIB
@PenduVirsaMansa
@PenduVirsaMansa Жыл бұрын
Thank you Satnam ji 🙏
@satnamkaur2493
@satnamkaur2493 Жыл бұрын
@@PenduVirsaMansa thanks veer g
@rachhpalsingh9375
@rachhpalsingh9375 2 жыл бұрын
ਸਾਰੀ ਟੀਮ ਦਾ ਬਹੁਤ- ਬਹੁਤ ਧੰਨਵਾਦ ਜੀ
@harvinderkaur3357
@harvinderkaur3357 2 жыл бұрын
ਕੁੱਟਣ ਦਾ ਕੋਈ ਮਤਲਬ ਨੀਂ , ਗੱਲਬਾਤੀ ਸਮਝਾ ਸਕਦੇ ਆਂ ,ਜਾਂ ਫਿਰ ਬਜੁਰਗਾਂ ਲਈ ਬਣਿਆ ਕਨੂੰਨ।
@msagamer2847
@msagamer2847 2 жыл бұрын
Very nice brother
@PenduVirsaMansa
@PenduVirsaMansa 2 жыл бұрын
Thank you ji 🙏
@ranbirsinghkandholaranbirs8974
@ranbirsinghkandholaranbirs8974 2 жыл бұрын
ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 2 жыл бұрын
Thank you Ranbir ji 🙏
@PenduVirsaMansa
@PenduVirsaMansa 2 жыл бұрын
ਧੰਨਵਾਦ ਰਣਬੀਰ ਜੀ🙏
@jashanpreet2186
@jashanpreet2186 2 жыл бұрын
Very nice video and Good message all time nu whaguru ji app nu lambi umar bhksan ji app ji da hr ashi poori krn ji
@PenduVirsaMansa
@PenduVirsaMansa 2 жыл бұрын
thank you Jashanpreet ji🙏🙏
@BalwinderSingh-vj5ur
@BalwinderSingh-vj5ur 2 жыл бұрын
ਮਾਪਿਆਂ ਦੀ ਹਮੇਸ਼ਾ ਸੇਵਾ ਤੇ ਇਜ਼ਤ ਕਰਨੀ ਚਾਹੀਦੀ ਹੈ। ਬਹੁਤ ਵਧੀਆ ਵੀਡੀਓ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਵਿੰਦਰ ਜੀ🙏
@ratanjit9675
@ratanjit9675 2 жыл бұрын
ਜੇ ਸਚ ਹੀ ਅਜਿਹੀ ਨੂੰਹ ਘਰ ਵਿਚ ਆ ਜਾਵੇ ਉਸ ਪਰਵਾਰ ਦਾ ਰਬ ਹੀ ਰਾਖਾ ਹੋਵੇਗਾ ਮੇਰਾ ਮੰਨ ਬਹੁਤ ਦੁਖੀ ਹੋਇਆ ਵਾਹਿਗੁਰੂ ਨੂੰਹ ਸੱਸ ਦੇ ਰਿਸ਼ਤੇ ਵਿਚ ਮਿਠਾਸ ਪੈਦਾ ਕਰ
@PenduVirsaMansa
@PenduVirsaMansa 2 жыл бұрын
Thank you 🙏
@hargopal1492
@hargopal1492 2 жыл бұрын
Pp
@singhsaab2065
@singhsaab2065 Жыл бұрын
@@PenduVirsaMansa ਯਯ
@AVTARSINGH-mf3gv
@AVTARSINGH-mf3gv 2 жыл бұрын
Good ਵੀਡੀਓ ਜੀ
@PenduVirsaMansa
@PenduVirsaMansa 2 жыл бұрын
thank you Avtar ji🙏🙏
@jovansingh9485
@jovansingh9485 2 жыл бұрын
Very nice video 👍 👍 Maa te sas nu braber samjna chahida hai .oh v kise di Maa 😒😒😒
@PenduVirsaMansa
@PenduVirsaMansa 2 жыл бұрын
thank you so much Jovan ji🙏🙏
@balvirsingh840
@balvirsingh840 2 жыл бұрын
Bery nice video sir sadi support aa thanu
@PenduVirsaMansa
@PenduVirsaMansa 2 жыл бұрын
Thank you balvir singh ji 🙏🏼
@sukhwindersinghsukhwinderd1743
@sukhwindersinghsukhwinderd1743 2 жыл бұрын
Veer ji sira me tuhade 3 episodes dekh k Manu apna time jaad a jande a😇👌👌✌🙏
@PenduVirsaMansa
@PenduVirsaMansa 2 жыл бұрын
Thank you Sukhwinder ji 🙏
@jaswantsinghchahal6808
@jaswantsinghchahal6808 2 жыл бұрын
Eah aajkal di sachaiey hai. Bahut badiya.
@PenduVirsaMansa
@PenduVirsaMansa 2 жыл бұрын
Thank you Chahal saab 🙏
@kulwantsingh168
@kulwantsingh168 2 жыл бұрын
Nice video veer ji
@PenduVirsaMansa
@PenduVirsaMansa 2 жыл бұрын
Thanks Kulwant Ji🙏
@deepkang4136
@deepkang4136 2 жыл бұрын
ਬਹੁਤ ਵਧੀਆ ਹੈ
@harpreetkalar4700
@harpreetkalar4700 Жыл бұрын
Motivational video ..I like it
@kulwinderknagra3640
@kulwinderknagra3640 2 жыл бұрын
ਵੈਰੀ ਨਾਈਸ ਵੀਡੀਓ ਸੁਖਪਾਲ ਭੈਣ ਜੀ ਨੇ ਭਰਜਾਈ ਸਿਧੀ ਕਰ ਤੀ🙏🙏
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ 🙏
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍👍
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਵਿੰਦਰ ਜੀ🙏
@anshdeepyt3160
@anshdeepyt3160 2 жыл бұрын
Bohat vdiya cc video bro jii
@PenduVirsaMansa
@PenduVirsaMansa 2 жыл бұрын
Thank you Sukhvir ji 🙏
@Satish_kumar_
@Satish_kumar_ 2 жыл бұрын
Very Nice performance of the A Short Punjab punjabi Movie👍
@PenduVirsaMansa
@PenduVirsaMansa 2 жыл бұрын
thank you Satish ji🙏🙏
@tarjotjot8602
@tarjotjot8602 2 жыл бұрын
Vry nice video sukhpal sis
@PenduVirsaMansa
@PenduVirsaMansa 2 жыл бұрын
Thank you Tarjot ji 🙏
@sawarnbhullar2375
@sawarnbhullar2375 2 жыл бұрын
Very nice video aa y g waheguru g tuhanu tarki bakhsha God bless u all team
@PenduVirsaMansa
@PenduVirsaMansa 2 жыл бұрын
Thank you Bhullar saab 🙏
@rachhpalsingh78466
@rachhpalsingh78466 Ай бұрын
ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa Ай бұрын
ਧੰਨਵਾਦ ਜੀ🙏
@jasvirkaur49
@jasvirkaur49 2 жыл бұрын
ਨੂੰਹ ਜੇ ਧੀ ਬਣ ਜਾਵੇ ਤਾਂ ਰਿਸ਼ਤਾ ਬਚ ਸਕਦਾ ਹੈ ਵੀਡੀਓ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ 😭😭
@PenduVirsaMansa
@PenduVirsaMansa 2 жыл бұрын
ਬਿਲਕੁਲ ਜੀ
@smilepreetsingh4534
@smilepreetsingh4534 2 жыл бұрын
Ryt but kite Sas glt hnde a oh v maa Ni ban ke rhndi
@jasvirkaur49
@jasvirkaur49 2 жыл бұрын
ਧੰਨਵਾਦ ਜੀ
@lovelykumar2855
@lovelykumar2855 Жыл бұрын
, t
@bachansinghhariinsan5008
@bachansinghhariinsan5008 Жыл бұрын
Start
@boharsinghbohar
@boharsinghbohar Жыл бұрын
ਬਹੁਤ ਵਧੀਆ ਸਟੋਰੀ ਹੈ ਜੇਕਰ ਦੋਵੇ ਧਿਰਾ ਨਰਮੀ ਨਾਲ ਚੱਲਣ ਤਾ ਘਰ ਸਵਰਗ ਬਣ ਜਾਏ ਬਹੁਤ ਸੋਹਣੀ ਪੇਸ਼ ਕਾਰੀ ਹੈ ਵਾਹਿਗੁਰੂ ਜੀ । ਬੋਹੜ ਸਿੰਘ ਕੋਟਕਪੂਰਾ ਤੋ
@jasminekaur1847
@jasminekaur1847 2 жыл бұрын
Very nice video. Good acting by sukhpal. Excellent story.
@PenduVirsaMansa
@PenduVirsaMansa 2 жыл бұрын
Thank you Jasmine ji 🙏
@balwindersekhon8441
@balwindersekhon8441 Жыл бұрын
ਬਹੂਤ ਵਧੀਆ ਬਲਞਿਦਰ ਸੋਖੇ
@PenduVirsaMansa
@PenduVirsaMansa Жыл бұрын
ਧੰਨਵਾਦ ਬਲਵਿੰਦਰ ਜੀ 🙏
@jassijasdeepkaur8668
@jassijasdeepkaur8668 Жыл бұрын
Motivation video g ...God bless u all team 🙏
@PenduVirsaMansa
@PenduVirsaMansa Жыл бұрын
Thank you Jassi ji 🙏
@beantkaur8998
@beantkaur8998 2 жыл бұрын
Veere tusi bhot vdia video bani aa
@PenduVirsaMansa
@PenduVirsaMansa 2 жыл бұрын
Thank you Beant ji 🙏
@amarjitrai975
@amarjitrai975 2 жыл бұрын
Hello pendu virsa My name is amarjit Rai Canada Surrey bc this video was awesome and sukhpal didi your doing awesome job all pendu virsa teas doing fantastic job keep it up
@PenduVirsaMansa
@PenduVirsaMansa 2 жыл бұрын
Thank you Rai saab 🙏
@chandsingh2634
@chandsingh2634 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ Very good
@darshanalehragaga5283
@darshanalehragaga5283 11 ай бұрын
Maa tn rabb da roop hai dooja 👌👌
@JoraSingh-x8d
@JoraSingh-x8d Жыл бұрын
Sukhpal is best actor ❤
@ShashiBedi-w1z
@ShashiBedi-w1z 6 ай бұрын
बहोत वदिया वीडियो बनाई।😢😢😢😢🎉🎉🎉🎉🎉🎉jasse जी दी सुपर स्कीम।सुखपाल दा ग्राउंड लेबल ते मोर्चा समालना सुपर।👌👌👌👌
@PenduVirsaMansa
@PenduVirsaMansa 6 ай бұрын
🙏
@jashanlohti
@jashanlohti 2 жыл бұрын
Nice video 😍😍😍🥰🤩🤩🤩🤩🥰🤩🤩🥰🤩🤩🤩🤩🤩🤩
@PenduVirsaMansa
@PenduVirsaMansa 2 жыл бұрын
thank you Jashan ji🙏🙏
@singhjagjeet6171
@singhjagjeet6171 2 жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਜੀਤ ਜੀ🙏
@mrs.reetgirdher
@mrs.reetgirdher 2 жыл бұрын
I like your all video excellent work nd like punjabi languages and village culture ( GIRDHER STUDY POINT MUKTSAR, FULL GRANTEE OF RESULTS,
@PenduVirsaMansa
@PenduVirsaMansa 2 жыл бұрын
thank you so much ji🙏🙏
@HarpreetSingh-yn3pg
@HarpreetSingh-yn3pg 2 жыл бұрын
So nice and so beautiful ❤❤❤
@PenduVirsaMansa
@PenduVirsaMansa 2 жыл бұрын
thank you Harpreet ji🙏🙏
@ManinderSingh-dm4ty
@ManinderSingh-dm4ty 2 жыл бұрын
0@@PenduVirsaMansa
@jagmailsingh5521
@jagmailsingh5521 2 жыл бұрын
ਗੁੱਡ ਜੀ ਬਹੁਤ ਵਧੀਆ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਮੇਲ ਜੀ 🙏
@blessings30
@blessings30 2 жыл бұрын
Good video 👍 But kai vaar kush momothagnia type old ladies hundia.... Nuh putt ch ladaie pavaie rakhdia ..... Ty jaan bhuzh ky nuh nu ukksaundia ladaie lai😭
@manjotkaurroastedblogs7385
@manjotkaurroastedblogs7385 2 жыл бұрын
ਬਹੁਤ ਹੀ ਘਟੀਆ ਪੱਧਰ ਦੀ ਸੋਚ ਨਣਦ ਨਣਦੌਈਆ ਆ ਕੇ ਭਰਜੲਈ ਤੇ ਹੱਧ ਚਕੇ ੲਇਸ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਮਨਜੋਤ ਜੀ🙏
@SushilSharma-ee6sj
@SushilSharma-ee6sj 2 жыл бұрын
Good & very nice video delivers a good message to the modern society. Please keep it up 👍👍
@PenduVirsaMansa
@PenduVirsaMansa 2 жыл бұрын
thank you Sushil ji🙏🙏
@ccchhvgh8211
@ccchhvgh8211 2 жыл бұрын
Bhout vdia JI thodiya sariya video bhout shoni ya hundiya
@PenduVirsaMansa
@PenduVirsaMansa 2 жыл бұрын
Thank you 🙏🏼
@HarpreetKaur-yl8mk
@HarpreetKaur-yl8mk 2 жыл бұрын
ਗਗਨ ਵਰਗੀਆਂ ਦੇ ਐਵੇਂ ਹੀ ਪੈਣੀਆ ਚਾਹੀਦੀ ਹੈ।
@PenduVirsaMansa
@PenduVirsaMansa 2 жыл бұрын
👍
@palwinderkaurjatti1603
@palwinderkaurjatti1603 2 жыл бұрын
Harpreet kaur ji ਤੁਸੀ ਵੀ ਕਦੇ ਕਿਸੇ ਲੈਡੀਜ ਦੇ ਛੱਡੀਆ ਕੇ ਨਹੀ ਜੀ
@bantsingh6521
@bantsingh6521 Жыл бұрын
@@PenduVirsaMansa,ਯ।
@jindisingh7007
@jindisingh7007 Жыл бұрын
ਕਭੀ Lc
@bushanmummy8589
@bushanmummy8589 Жыл бұрын
@@PenduVirsaMansa 𝓵
@bikersingh8193
@bikersingh8193 2 жыл бұрын
ਬਹੁੁਤ ਵਧੀਆ ਜੀ ਬਿਕਰ ਧਾਲੀਵਾਲ
@PenduVirsaMansa
@PenduVirsaMansa 2 жыл бұрын
ਧੰਨਵਾਦ ਬਿੱਕਰ ਜੀ 🙏
@smilepreetsingh4534
@smilepreetsingh4534 2 жыл бұрын
Nice
@PenduVirsaMansa
@PenduVirsaMansa 2 жыл бұрын
Thank you Kulwinder ji 🙏🏼
@manrajsingh8661
@manrajsingh8661 Жыл бұрын
Bhut vdia veer ji eda hi krde ajj kal bss sub nu ik duje nal mil jul k rehna chida 🙏
@rachhpalsingh9375
@rachhpalsingh9375 2 жыл бұрын
ਵੀਡੀਓ ਵਿੱਚ ਬਹੁਤ ਹੀ ਸਾਧਾਪਣ ਝੱਲਕਦਾ ਹੈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ🙏
@avtarsidhu1048
@avtarsidhu1048 2 жыл бұрын
ਬਹੁਤ ਵਧੀਆ ਵੀਡੀਓ ਅਵਤਾਰ ਭੰਮੇ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ 🙏
@punjabmotivation_
@punjabmotivation_ 2 жыл бұрын
👌👌👌👌👌❤️❤️❤️❤️❤️❤️🔥❤️👍👌👌👌
@PenduVirsaMansa
@PenduVirsaMansa 2 жыл бұрын
Thanks for watching🙏🏻
@PenduVirsaMansa
@PenduVirsaMansa 2 жыл бұрын
Thank you 🙏🏼
@RekhaMakkar-v7q
@RekhaMakkar-v7q 10 ай бұрын
Maa rab da duja Roop hounde hai ♥️ ❤️ 💖 ❤
@PenduVirsaMansa
@PenduVirsaMansa 10 ай бұрын
🙏
@bhullarsaab5719
@bhullarsaab5719 2 жыл бұрын
ਉਹ ਬੱਸ ਕਰੋ ਨਾਂ ਲੜਾਈ ਨਹੀਂ ਕਰਦੇ ਹੁੰਦੇ
@KaranSingh-xz3zx
@KaranSingh-xz3zx Жыл бұрын
3r
@kirangill4934
@kirangill4934 Жыл бұрын
​@@KaranSingh-xz3zxþ😊i
@tanutanu5326
@tanutanu5326 Жыл бұрын
ਲੜਾਈ ਨੀ ਕਰਦੇ ਐਕਟਿੰਗ ਕਰਦੇ ਆ 😂😂😂
@joginderpal6728
@joginderpal6728 Жыл бұрын
​@@kirangill493418:38 20:38
@KaramjeetKaur-d6c
@KaramjeetKaur-d6c Жыл бұрын
♥️♥️♥️♥️♥️♥️♥️💕🌷🦷💘🏪💌💕🏪💘🎯🎯🎯
@pritpaldhanoa5340
@pritpaldhanoa5340 2 жыл бұрын
Good efforts pendu virsa team.congrates to all of you
@PenduVirsaMansa
@PenduVirsaMansa 2 жыл бұрын
thank you so much Pritpal saab🙏🙏
@karanbirkaur1142
@karanbirkaur1142 2 жыл бұрын
bagut sikhedayk jii
@PenduVirsaMansa
@PenduVirsaMansa 2 жыл бұрын
Thank you karanbir kaur ji 🙏🏼
@harbanssingh5428
@harbanssingh5428 Жыл бұрын
Shandar vadhis changi vedio from italy harbans singh
@SukhwinderSingh-io1ox
@SukhwinderSingh-io1ox 2 жыл бұрын
Lakhi bhut vadiya bro sukhi ratia
@PenduVirsaMansa
@PenduVirsaMansa 2 жыл бұрын
Thank you Sukhwinder ji 🙏
@LakhvirSingh-le2uc
@LakhvirSingh-le2uc 2 жыл бұрын
ਬਹੁਤ ਹੀ ਸੋਹਣੀ ਵੀਡੀਓ ਆ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਲਖਵੀਰ ਜੀ🙏
@dhadde_0008
@dhadde_0008 Жыл бұрын
Bilkul right jasse veer g
@studywithgarry6427
@studywithgarry6427 2 жыл бұрын
ਬਹੁਤ ਵਧੀਆ ਵਿਡਿਓ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👌👌🥰❣️
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@jasmeetsingh6513
@jasmeetsingh6513 2 жыл бұрын
Hlo bir bhot sira video bnade o
@PenduVirsaMansa
@PenduVirsaMansa 2 жыл бұрын
Thank you Jasmeet ji 🙏
@official_deva74193
@official_deva74193 Жыл бұрын
Very nice video 📹sukhpal didi me te Meri family tuhadi har video dekh de a 😊rab tuhanu te tuhadi purri team nu taraki bakse🙏🏻🙏🏻
@GurjantSingh-fb7li
@GurjantSingh-fb7li 2 жыл бұрын
ਬਹੁਤ ਵਧੀਆ ਵੀਡਿਉ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਜੰਟ ਜੀ 🙏
@sangeetathakur5354
@sangeetathakur5354 2 жыл бұрын
Bahut badhiya saree team ne bahut badhiya kam Kita
@PenduVirsaMansa
@PenduVirsaMansa 2 жыл бұрын
thank you Sangeeta ji🙏🙏
@jatinderkaur3811
@jatinderkaur3811 Жыл бұрын
Very nice film sukpal did. Jatiñder kaur. Nabha
@ashwanisharda6924
@ashwanisharda6924 2 жыл бұрын
ਬਹੁਤ ਵਧੀਆ ਵੀਡੀਓ ਹੈ ਇਸ ਨਾਲ ਸਾਰੇ ਲੋਕਾ ਨੂੰ ਬਹੁਤ ਸਿਖ ਮਿਲੁ ਅਤੇ ਇਹ ਵੀਡੀਓ ਅੱਜ ਕੱਲ ਦੇ ਹਾਲਤਾਂ ਢੁੱਕਦੀ ਹੈ।🙏🏻🙏🏻🙏🏻 ਧੰਨਵਾਦ।👌👌👌
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਅਸ਼ਵਨੀ ਜੀ🙏
@RavinderKaur-xe7ym
@RavinderKaur-xe7ym 2 жыл бұрын
Baut Vadieya video sare kush reho
@PenduVirsaMansa
@PenduVirsaMansa 2 жыл бұрын
Thank you Ravinder ji 🙏
@MandeepKaur-qg5jr
@MandeepKaur-qg5jr 2 жыл бұрын
Bhut vadia veer g asi Muktsar Sahib too
@PenduVirsaMansa
@PenduVirsaMansa 2 жыл бұрын
Thank you mandeep kaur ji 🙏🏼
@nishadkiani9611
@nishadkiani9611 Жыл бұрын
Wadhiya jnab nice message
@sehajandmummas5159
@sehajandmummas5159 25 күн бұрын
ਨਾਮ ਹੀ ਤੁਸੀ ਇਹ ਕੁੜੀ ਦਾ ਗਗਨ ਰੱਖ ਤਾ , ਤਾਂ ਹੀ ਏਨਾ ਤਿੱਖਾ ਬੋਲਦੀ ਆ ਨਾਮ ਨਾਲ ਹੀ ਸੁਭਾਅ ਚ ਫਰਕ ਆ ਗਿਆ, ਬਾਕੀ ਬਹੁਤ ਸੋਹਣਾ ਕੰਮ ਕਰਿਆ , ਦੀਪ ਗੋਲਡੀ ਸਹਿਜ ਐਮਬਰ ਵਿੰਨੀਪੈਗ ਕਨੇਡਾ
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 124 МЛН
Зу-зу Күлпаш 2. Бригадир.
43:03
ASTANATV Movie
Рет қаралды 720 М.
버블티로 부자 구별하는법4
00:11
진영민yeongmin
Рет қаралды 17 МЛН
Synyptas 4 | Жігіттер сынып қалды| 3 Bolim
19:27
kak budto
Рет қаралды 1,3 МЛН
! ਬਚਪਨ ਦਾ ਪਿਆਰ ! PART-1 ! THE PUNJABI SHORT MOVIE! 2024
11:36
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 124 МЛН