ਅੱਠ ਪੜ੍ਹਕੇ ਕੰਮ ਖਿੱਚੀ ਆਓਂਦਾ ਚੋਬਰ । Punjabi in UGANDA

  Рет қаралды 84,396

Ghudda Singh

Ghudda Singh

Күн бұрын

Пікірлер: 466
@dhesithevillagers9278
@dhesithevillagers9278 5 күн бұрын
ਸੱਚੀ ਯਾਰ ਘੁੱਦੇ ਜੇ ਤੂੰ ਨਾ ਜੰਮਦਾ ਤਾਂ ਏਨੀ ਦੁਨੀਆਂ ਕੌਣ ਵਿਖਾਉਦਾਂ ਹਰ ਇੱਕ ਆਮ ਬੰਦੇ ਨੂੰ ❤ ਸੋ ਤੂੰ ਆਇਆਂ ਹੀ ਦੁਨੀਆਂ ਤੇ ਲੋਕਾਂ ਨੂੰ ਇਹ ਵਿਖਾਉਣ ਲਈ ਕਿ ਕਿੱਥੇ ਕਿੱਥੇ ਪੰਜਾਬੀ ਵੱਸਦੇ ਨੇ ਕੋਈ ਸੋਚ ਵੀ ਨਹੀ ਸਕਦਾ
@bhindajand3960
@bhindajand3960 14 күн бұрын
ਸਾਨਦਾਰ ਸਫ਼ਰ ਯੁਗਾਂਡਾ ਤੋ ਕੰਮਪਾਲਾ ਨਵੇਂ ਰਾਹਾਂ ਵੱਲ ਚਾਲੇ ਕੁਦਰਤ ਦੇ ਵੱਖ ਵੱਖ ਰੰਗਾਂ ਨੂੰ ਮਾਣਦਾ ਪੰਜਾਬ ਦਾ ਗੱਭਰੂ ਅੰਮ੍ਰਿਤ ਪਾਲ ਸਿੰਘ ਪਿੰਡ ਘੁੱਦਾ ਬਠਿੰਡੇ ਤੋ ਪੰਜਾਬੀਉ ਮਾਣ ਕਰੀਆਂ ਕਰੋ ਵੀਰ ਤੇ ਹੋਂਸਲਾ ਵਜਾਈ ਤਾਂ ਕਰ ਦੀਆਂ ਕਰੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@narindersingh4446
@narindersingh4446 14 күн бұрын
ਦਸਮੇਸ਼ ਪਿਤਾ ਜੀ ਦੀ ਤਸਵੀਰ ਬਾ ਕਮਾਲ ਤਸਵੀਰ ਦੀ ਨਿੱਕੀ ਜੀ਼ ਝਲਕ ਦੇਖ ਕੇ ਰੋਮ ਖੜੇ ਹੋਗੇ 🙏👌
@PreetKaurBrar777
@PreetKaurBrar777 14 күн бұрын
ਮੁਸ਼ਕਿਲ ਹੈ, ਨਾਮੁਮਕਿਨ ਨਹੀ ਅਜਿਹੀਆਂ ਕਹਾਵਤਾਂ ਸੱਚ ਬਣ ਜਾਂਦੀਆਂ ਜਦੋ ਹੌਸਲੇ ਵੱਡੇ ਹੋਣ।ਅਜਿਹੀ ਕਹਾਵਤ ਨੂੰ ਸੱਚ ਕੀਤਾ ਅਫਰੀਕਾ ਦੇ ਬਹੁਤ ਸਾਰੇ ਵੀਰਾਂ ,ਭਰਾਵਾਂ ਨੇ ਆਪਣੇ ਵਧੀਆ ਕਾਰੋਬਾਰ ਖੋਲ ਕੇ ਆਪਣੀਆਂ ਮਿਹਨਤਾ ਦਾ ਸਬੂਤ ਦਿੱਤਾ ਹੈ,ਬਹੁਤ ਚੰਗਾ ਲੱਗਾ ਅੱਜ ਦਾ ਬਲੌਗ ਵੇਖ ਕੇ।ਗੁਰੂ ਘਰਾਂ ਦੇ ਦਰਸ਼ਨ ਕਰਵਾ ਕੇ ਅਸੀਂ ਵੀ ਖੁੱਦ ਨੂੰ ਕਿਸਮਤ ਵਾਲੇ ਮੰਨਦੇ ਹਾਂ।ਬਹੁਤ ਸ਼ੁਕਰੀਆ ਵੀਰ ਜੀ ।ਚੜਦੀਆਂ ਕਲਾ ਚ ਰਹੋ ਜੀ🙏🏻🙏🏻
@HollaMohallaAdampurDoaba
@HollaMohallaAdampurDoaba 15 күн бұрын
ਆਪ ਦਾ ਪੀਲ਼ਾ ਪਰਨਾ ਸਿੱਖੀ ਸਰੂਪ ਬਹੁਤ ਸੋਹਣਾ ਲੱਗਦਾ🙏🙏
@kanwarjeetsingh3495
@kanwarjeetsingh3495 14 күн бұрын
ਸਤਿ ਸ਼੍ਰੀ ਅਕਾਲ ਜੀ ਬਲੋਗ ਵੇਖ ਕੇ ਸੋਹਣਾ ਲਗਿਆ ਬਿਰਦੀ ਬ੍ਰਦਰਜ ਨੇ ਸੋਹਣਾ ਕੰਮ ਸੰਭਾਲਿਆ ਹੋਇਆ ਹੈ । ਅਫਰੀਕੀ ਦੇਸ਼ਾਂ ਦੀ ਇੱਕ ਗੱਲ ਬੜੀ ਸੋਹਣੀ ਲੱਗਦੀ ਹੈ ਕਿ ਸਿੱਖੀ ਅਤੇ ਪੰਜਾਬੀ ਸੰਭਾਲ ਕੇ ਰੱਖੀ ਹੋਈ ਹੈ ।
@amriksingh6828
@amriksingh6828 15 күн бұрын
ਕੰਪਾਲਾ ਦੀ ਪਹਿਲੀ ਝਾਕੀ ਬਹੁਤ ਸੋਹਣੀ ਲੱਗੀ ਜੇਕਰ ਕਿਸੇ ਬੰਦੇ ਕੋਲ ਕੋਈ ਹੁਨਰ ਹੈ ਤਾਂ ਉਹ ਕਿਤੇ ਵੀ ਕਾਮਯਾਬ ਹੋ ਸਕਦਾ ਹੈ ਇਸ ਦੀ ਮਿਸਾਲ ਮਾਈ ਚਰਨਦੀਪ ਸਿੰਘ ਹੈ ਭਾਵੇਂ ਘੱਟ ਪੜ੍ਹਿਆ ਹੋਇਆ ਹੈ ਲੇਕਿਨ ਯੂਗਾਂਡਾ ਵਿੱਚ ਵਧੀਆ ਕੰਮ ਕਰ ਰਿਹਾ ਹੈ
@KirpalSingh-zj7et
@KirpalSingh-zj7et 14 күн бұрын
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਬਲੌਗ ਬਿਰਦੀ ਬ੍ਰਦਰਜ਼ ਨੇ ਕੰਪਾਲਾ ਵਿੱਚ ਤੁਹਾਡਾ ਸਵਾਗਤ ਕੀਤਾ ਧੰਨਵਾਦ ਚੜ੍ਹਦੀ ਕਲਾ ਵਿਚ ਰਹੋ ਰੱਬ ਰਾਖਾ
@Gurchinder13
@Gurchinder13 14 күн бұрын
ਬਾਈ ਮੈਂ ਵੀ ਅੱਠਵੀਂ ਫੇਲ ਆ ਫਿਰ ਵੀ ਰੈਡੀ ਮੇਡ ਕੱਪੜੇ ਦੀ ਕੰਪਨੀ 'ਚ ਕੰਮ ਕਰਦਾ ਘੁੱਦੇ ਬਾਈ ਨੂੰ ਦੋ ਬਲੇਜਰ ਦਿੱਤੇ ਸੀ ਪਰ ਸਾਡੀ ਕੰਪਨੀ+2 ਪਾਸ ਨੂੰ ਨੋਕਰੀ ਤੇ ਰੱਖਦੀ ਆ ਆਪਾਂ ਬਾਬੇ ਦੀ ਮਿਹਰ ਨਾਲ ਲੱਗੇਂ ਆ
@sukhvindersingh1076
@sukhvindersingh1076 14 күн бұрын
🎉
@AmritPalSinghGhudda
@AmritPalSinghGhudda 13 күн бұрын
ਬਠਿੰਡਾ ਕੈਪਸਨ ਵਿੱਚ ਆ ਬਾਈ??
@Gurchinder13
@Gurchinder13 13 күн бұрын
@@AmritPalSinghGhudda ♥️👍
@gursingh-hm3wu
@gursingh-hm3wu 14 күн бұрын
ਬਹੁਤ ਵਧੀਆ ਹੁੰਦੀਆਂ ਤੁਹਾਡੀਆਂ ਵੀਡੀਓ ਵੀਰ ਜੀ, ਜਿਸ ਵਿੱਚ ਸਿੱਖ ਪਰਿਵਾਰ ਤੇ ਗੁਰੂਦਵਾਰਿਆ ਬਾਰੇ ਜਾਣਕਾਰੀ ਮਿਲਦੀ ਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਵੀਰ ਜੀ ❤️gbu 🙏
@Jinder-s5n
@Jinder-s5n 15 күн бұрын
ਬਹੁਤ ਵਧੀਆ ਸਫ਼ਰ ਹੈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ।
@VikramjitVicky-xg6qv
@VikramjitVicky-xg6qv 15 күн бұрын
ਜਿਉਦਾ ਰਹਿ ਵੀਰ ਜੌ ਤੂੰ ਦਖਾਅ ਤਾ ਨਹੀ ਕੋਈ ਦਖਾਅ ਤਾ ਨਹੀ ਦਖਾਅ ਸਕਦਾ
@BalwantSingh-wm6zy
@BalwantSingh-wm6zy 14 күн бұрын
ਕੰਪਾਲਾਂ ਪਹੁੰਚਣ ਦੀਆ ਬਹੁਤ ਬਹੁਤ ਮੁਬਾਰਕਾਂ ਬਾਈ ਜੀ 21:51
@RanjitKaur-no6iq
@RanjitKaur-no6iq 14 күн бұрын
ਅੰਮ੍ਰਿਤਪਾਲ ਪੁੱਤਰ ਜੀ ਨੂੰ ਦੇਖ ਕੇ ਮੰਨ ਖੁਸ਼ ਹੋ ਜਾਂਦਾ,😊ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ,ਵੀਡਿਉ ਬਹੁਤ ਵਧੀਆ ਬਣਾਉਦਾ,ਜਿਆਦਾ ਇੰਗਲਿਸ਼ ਨਹੀਂ ਬੋਲਦਾ,ਪੰਜਾਬੀ ਸੋਹਣੀ ਬੋਲਦਾ, ਸਾਰਿਆਂ ਨੂੰ ਸਮਜ ਆਉਂਦੀ ਹੋਵੇਗੀ❤ਵਾਹਿਗੁਰੂ ਜੀ ਵੱਡੀ ਉਮਰ ਹੋਵੇ ਅੰਮ੍ਰਿਤਪਾਲ ਪੁੱਤਰ ਜੀ ਦੀ,ਬਹੁਤ ਬਹੁਤ ਧੰਨਵਾਦ,ਸਾਨੂੰ ਵੀ ਆਪਣੇ ਨਾਲ ਘੁਮਾਅ ਰਹੇ ਹੋ ❤💖🥰💖🙏ਢੇਰ ਸਾਰੀਆਂ ਦੁਆਵਾਂ 🙏🥰💖
@jagroopsingh5686
@jagroopsingh5686 15 күн бұрын
ਬਹੁਤ ਵਧੀਅਾ ਵੀਰ
@bittusaini7750
@bittusaini7750 14 күн бұрын
ਘੁੱਦਾ ਜੀ ਇਹਨਾਂ ਦੇਸ਼ਾ ਦੇ ਲੋਕਾਂ ਦੀ ਮੁੱਖ ਖੇਡਾਂ ਵਾਰੇ ਵੀ ਦੱਸਿਆ ਕਰੋ ਤਕਰੀਬਨ ਸਾਰੇ ਅਫਰੀਕੀ ਦੇਸ਼ ਫੁੱਟਬਾਲ ਦੇ ਦੀਵਾਨੇ ਹੈ
@HarvinderSingh-g7b
@HarvinderSingh-g7b 15 күн бұрын
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
@JagdevSinghSamra
@JagdevSinghSamra 15 күн бұрын
ਜਿੰਜਾ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜੀ ਤੁਹਾਡੇ ਤੇ ਤੁਹਾਨੂੰ ਮਿਲੇ ਪੰਜਾਬੀ ਭਰਾਵਾਂ ਦੇ ਸਕਿਯੋਗ ਕਰਕੇ 🙏🙏।
@AmarjitDhaliwal-e6n
@AmarjitDhaliwal-e6n 15 күн бұрын
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
@Laddi_Singh994
@Laddi_Singh994 15 күн бұрын
ਮਾਘੀ ਮੇਲਾ ਵੀ ਆਉਣ ਵਾਲਾ ਤਖਤੂਪੁਰਾ ਸਾਹਿਬ ਵਿੱਚ
@KulwantSingh-fn7pj
@KulwantSingh-fn7pj 14 күн бұрын
ਸਹੀ ਕਿਹਾ ਵੀਰ ਜੀ, ਇਥੇ ਫੋਨ ਨੂੰ ਜਰ੍ਹਾ ਧਿਆਨ ਨਾਲ਼ ਰੱਖੀ ਬਾਈ
@ChardaPunjab-p6e
@ChardaPunjab-p6e 15 күн бұрын
ਘੁੱਦੇ ਬਾਈ ਜੀ ਆਪਣੇ ਵੀ ਟਰੱਕ ਚਾਲਕਾਂ ਦੀ ਤਣਖਾਹ ਉੰਨੀ ਕ ਹੀ ਹੈ। ਜੇ ਕੋਈ ਵੀਰ ਮੇਰਾ ਕੁਮੈਟ ਪੜ੍ਹ ਰਿਹਾ ਤਾਂ ਦੱਸੋ ਆਪਣੇ ਕਿੰਨੀ ਤਣਖਾਹ ਹੈ। ਜਿਹਨਾ ਕਰਕੇ ਸਾਰਾ ਸਮਾਨ ਇੱਧਰ ਉੱਧਰ ਪੁਜਦਾ। ਉਹਨਾਂ ਨੂੰ ਵੀ ਮਿਹਨਤਾਨਾ ਵਧੀਆ ਨਹੀ ਮਿਲਦਾ।
@amardeepsingh1591
@amardeepsingh1591 14 күн бұрын
Veer ji 8000 ton 12000 Tak dinde aa
@SANDEEPSINGHBADESHA
@SANDEEPSINGHBADESHA 14 күн бұрын
ਇੰਡੀਆ ਵਿਚ ਵੱਡੀਆ ਕੰਪਨੀਆ ਦੀ ਤਨਖਾਹ ਹੀ ਪੱਕੀ ਆ ਬਾਕੀ 15000 ਜਮਾ ਕੁੰਡੀ .ਕਿਸੇ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਮਿਲਦੀ ਆ.ਕਿਸੇ ਨੂੰ ਮਹੀਨੇ ਦੇ ਕਿਸੇ ਨੂੰ ਗੇੜੇ ਦੇ ਕਿਸੇ ਨੂੰ ਪ੍ਰਤੀਸ਼ਤ ਦੇ ਹਿਸਾਬ ਨਾਲ. ਪਰ ਕੰਮ ਔਖਾ ਇੰਡੀਆ ਵਿਚ ਡਰਾਈਵਰੀ ਕੰਡਕਟਰੀ ਵਾਲਾ ਸਿੰਗਲ ਮੋਟਰ ਮਾਲਿਕ ਦਾ ਵੀ
@sukhchainsinghsukh9480
@sukhchainsinghsukh9480 15 күн бұрын
ਚਰਨਜੀਤ ਸਿੰਘ ਵੀਰਾ ਮੇਰੇ ਇਲਾਕੇ ਦਾ ਬਹੁਤ ਵਧੀਆ ਕੰਮ ਹੈ ਵੀਰ ਦਾ ❤😊
@SatpalSharma-y5q
@SatpalSharma-y5q 15 күн бұрын
ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਸਿੰਘ ਘੁੱਦਾ ਵੀਰ ❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ
@balwinderdass221
@balwinderdass221 15 күн бұрын
ਬਹੁਤ ਵਧੀਆਂ ਜਿਹੜੇ ਵੀਰ 10,20 ਸਾਲਾ ਤੋਂ ਵਰਕਸਾਪਾ ਕਰਦੇ ਨੇ ਉਨਾ ਨੂੰ ਪੀ ਆਰ ਮਿਲਦੀ ਹੈ ਕਿ ਨਹੀ🎉
@AmritPalSinghGhudda
@AmritPalSinghGhudda 13 күн бұрын
ਮਿਲ ਜਾਂਦੀ ਬਾਈ
@JasbirSingh-y8p
@JasbirSingh-y8p 14 күн бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਸਾਰੇ ਭੈਣ ਭਰਾਵਾਂ ਨੂੰ ਬਹੁਤ ਵਧੀਆ ਵਲੌਗ ਖੁਸ਼ ਰਹੋ ਰੱਬ ਰਾਖਾ🙏❤😀
@m.goodengumman3941
@m.goodengumman3941 14 күн бұрын
Thanks for sharing this video Paji Amritpal Singh Ji very good 🙏 Wahaguru ji Chardikala Rekha ji 🙏🪯🧡🚩🇬🇧
@tej_react
@tej_react 14 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@Preetchahal08
@Preetchahal08 12 күн бұрын
ਬਹੁਤ ਵਧੀਆ ਜਾਣਕਾਰੀ।ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਆਪ ਜੀ ਨੂੰ
@SukhwantSingh-f3o
@SukhwantSingh-f3o 15 күн бұрын
ਕੰਪਾਲਾ ਸ਼ਹਿਰ ਬਹੁਤ ਸੋਹਣਾ ਹੈ ਵਖਾਉਂਣ ਲਈ ਬਹੁਤ ਮੇਹਰਬਾਨੀ ਹੈ ਸ਼ੁਕਰੀਆ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 31:34
@SantoshSingh-xp8cl
@SantoshSingh-xp8cl 14 күн бұрын
ਬਹੁਤ ਵਧੀਆ ਵਡਿਊ ਬਾਈ ਅਮਰਤਪਾਲ ਸਿੰਘ ਧੰਨ ਆ ਬਾਈ ਜੀ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@simarsandhu4657
@simarsandhu4657 14 күн бұрын
ਹਰ ਬਲੋਗ ਬਾਈ ਦਾ ਵੱਧ ਤੋ ਵੱਧ ❤️👌
@SukhvinderSingh-so3cf
@SukhvinderSingh-so3cf 15 күн бұрын
13:00 This is very heavy And ਕੇਲੇ ਵਾਧੂ ਐਂ 😂😂😂😂😂😂😂
@khushsekhon1363
@khushsekhon1363 14 күн бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@bhavneetbhangu1248
@bhavneetbhangu1248 14 күн бұрын
ਬਹੁਤ ਵਧੀਆ ਵੀਰੇ। ਯੂਗਾਂਡਾ ਵਿੱਚ ਸ਼ਾਨਦਾਰ ਗੁਰੂਦੁਆਰਾ ਸਾਹਿਬਾਨ ਦੇਖ ਕੇ ਬਹੁਤ ਖੁਸ਼ੀ ਹੋਈ🙏🏻 ਵੀਡੀਓ ਦਾ ਬਹੁਤ ਆਨੰਦ ਆਇਆ ਅਤੇ ਬਹੁਤ ਸਾਰਾ ਪਿਆਰ ਪਾਜੀ❤
@ManpreetSandhu-mw4xw
@ManpreetSandhu-mw4xw 14 күн бұрын
ਬਹੁਤ ਹੀ ਵਧੀਆ ਲੱਗੇਆ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ
@didarsingh292
@didarsingh292 15 күн бұрын
ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਇਆ ਕਰੋ ਸਤਿ ਸ੍ਰੀ ਆਕਾਲ ਨਹੀਂ ਬਾਕੀ ਤੁਹਾਡੇ ਪ੍ਰੋਗਰਾਮ ਵਧੀਆ ਹਨ
@gurjantsingh2020
@gurjantsingh2020 14 күн бұрын
Chhote veer ,Ghudha ji ,AmritPal Singh ji ,,SSA ,,Tera kinve shukar Ada karye k tusi sanu einy sohni dunia de Darshan Karva rahe ho ,,dhan ethe Rehan wale sikh privar jinna de badde bujraga n kamai keeti ,,te apna pind,sehsr ,desh chhad k is desh nu apna banaya,,sade punjab de noujawana nu sikhna chahida h ,k bina mehant, kamai trakki nhi ho sakdi ,,love you Ghudhe veer ji From Delhi ❤❤❤❤❤❤
@AmritPalSinghGhudda
@AmritPalSinghGhudda 13 күн бұрын
ਚੜ੍ਹਦੀ ਕਲਾ ਬਾਈ
@sushilgarggarg1478
@sushilgarggarg1478 15 күн бұрын
THANKS FOR PUNJABI PEOPLE LIFE IN UGANDA 🇺🇬 🙏 🙌 ❤️
@sukhdebgill4016
@sukhdebgill4016 14 күн бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਿੰਨੂ ਵੀਰ
@ArjunSingh-pm1jj
@ArjunSingh-pm1jj 14 күн бұрын
❤❤ ਸਤਸਿ੍ਅਕਾਲ ਬਾਈ ਘੁਦਾ ਜੀ ❤❤
@manjitsingh-eb5hg
@manjitsingh-eb5hg 14 күн бұрын
ਅਸਾਂਟੇ ਸਾਨਾ, ਕਰੀਬੂ ❤❤ ਚੜ੍ਹਦੀਕਲਾ ਵੀਰ ❤❤
@LakhwinderSingh-g7x
@LakhwinderSingh-g7x 14 күн бұрын
ਤੁਹਾਡੇ ਸਾਰੀਆਂ video's ਬਹੁਤ ਵਧੀਆ ਹੁੰਦੀਆ ਬਾਈ ਜੀ 🙏
@GurmeetSingh-rt6or
@GurmeetSingh-rt6or 15 күн бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜੁੱੳਦੇ ਵਸਦਾ ਰਿਹੇ ਬਾਈ ਵਾਹਿਗੁਰੂ ਜੀ ਤੁਹਾਨੂੰ ਹੋਰ ਯਾਦਾ ਤੁਕੀਆਂ ਦੇਵੇ ਵੀਰ🙏🙏🙏🙏
@karamjeetsingh319
@karamjeetsingh319 14 күн бұрын
Khalsa is living in round the world in chardi Kala bata ji you explain good God bless you and longe live thanks
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 14 күн бұрын
ਬਹੁਹਹਹਹਤ ਵਧੀਆ ਸਫਰ 👌👌ਬੇਸ਼ਕੀਮਤੀ ਜਾਣਕਾਰੀ ਦੇ ਰੁ-ਬ-ਰੂ 👌 ਵਾਹਿਗੁਰੂ ਜੀ ਮਿਹਰ ਕਰਨ 🎉🎊
@RupDaburji
@RupDaburji 14 күн бұрын
ਅੰਮ੍ਰਿਤਪਾਲ ਜੀ, ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ, ਘਰ ਬੈਠਿਆਂ ਨੂੰ ਵਿਸ਼ਵ ਵਿਖਾ ਰਹੇ ਹੋ..... ਜੁੱਗ ਜੁੱਗ ਜੀਓ ਜੀ
@rajpalsinghbrar
@rajpalsinghbrar 14 күн бұрын
ਅੰਮ੍ਰਿਤ ਵੀਰ ਆਪਣੀ ਪੰਜਾਬੀ ਭਾਸ਼ਾ ਬਹੁਤ ਸੋਹਣੀ ਹੈ ਤੁਹਾਨੂੰ ਇੱਕ ਗੱਲ ਦੱਸਦਾਂ ਹਾਂ ਆਪਾਂ ਬਠਿੰਡੇ ਵਾਲੇ ਜਾ ਮਾਲਵੇ ਵਾਲੇ ਆਪਾਂ ਇੱਕ ਸ਼ਬਦ ਵਰਤਦੇ ਹਾਂ ਜਦੋਂ ਕੋਈ ਮਹਿਨਤ ਵਾਲਾ ਕੰਮ ਕਰਦੇਂ ਹਾਂ ਬਈ ਮੁੜਕਾ ਆਗਿਆ ਮੇਰਾ ਵੀਰ ਤਾਂ ਇਸ ਸ਼ਬਦ ਨੂੰ ਬਹੁਤ ਵਰਤਦਾ ਹੈ ਪਰ ਕੁੱਝ ਕੁ ਆਪਣੇ ਪੰਜਾਬੀ ਇਸ ਸ਼ਬਦ ਨੂੰ ਸੁਣਕੇ ਆਖਣਗੇ ਮੁੜਕਾ ਨਹੀ ਪਸੀਨਾ ਹੁੰਦਾ ਓ ਭਰਾਵੋ ਬਠਿੰਡੇ ਵਾਲਿਆਂ ਦਾ ਤਾਂ ਮੁੜਕਾ ਹੀ ਹੁੰਦਾ ਤੇ ਜੋ ਔਰਤਾਂ ਵਰਗੇ ਹੁੰਦੇ ਨੇ ਉਨ੍ਹਾ ਪਸੀਨਾ ਆਉਂਦਾ ਹੈ ਠੀਕ ਅੰਮ੍ਰਿਤ ਵੀਰ
@AmritPalSinghGhudda
@AmritPalSinghGhudda 14 күн бұрын
ਬੈਅਸਸਸਸਸਸਸਸ 😃
@amritbhamra7127
@amritbhamra7127 15 күн бұрын
ਬਾਈ ਏਥੇ ਡਰਾਈਵਰ ਦੀ ਤਨਖ਼ਾਹ ਤਾਂ ਘੱਟ ਹੁੰਦੀ ਆ ਪਰ ਡਰਾਈਵਰ ਨੂੰ ਤਨਖਾਹ ਦੇ ਨਾਲ ਨਾਲ ਕਿਲੋਮੀਟਰ ਦਾ ਵੀ ਕਮਿਸ਼ਨ ਦਿੱਤਾ ਜਾਂਦਾ ਜੋ ਡਰਾਈਵਰ ਲੰਬੇ ਰੂਟਾਂ ਤੇ ਚੱਲਦੇ ਨੇ।
@GurmeetKaur-fm3tk
@GurmeetKaur-fm3tk 15 күн бұрын
ਰਮਤਾ ਪਹੂੰਚ ਗਿਅਾਕੰਪਾਲਾ ,ਰਮਤੇ ਗੀਤ
@gurditsingh1792
@gurditsingh1792 14 күн бұрын
ਰੋਟੀ ਖਾਣ ਤੋਂ ਪਹਿਲਾਂ ਜਿਵੇਂ ਤੁਸੀਂ ਹੱਥ ਪੂੰਝੇ ਮੈਨੂੰ ਹਾਸਾ ਆ ਗਿਆ ਸੀ ਕਿ ਹਰ ਪੰਜਾਬੀ ਏਵੇਂ ਹੀ ਕਰਦਾ ਹੈ 🙏
@jagirsandhu6356
@jagirsandhu6356 15 күн бұрын
ਮੈਨੂੰ ਲੱਗਦਾ ਹੈ ਕਿ ਤੁਹਾਡਾ ਸੱਫਰ ਬਹੁਤ ਵਧੀਆ ਜਾਂ ਰੇਹਾਂ ਹੈ ਜੁੱਗਾਡਾ ਵਿੱਚ ਜਾਨਕਾਰੀ ਭੱਰਭੋਰ ਜੀ ❤❤❤
@singhgurmail6186
@singhgurmail6186 14 күн бұрын
ਜਾਣਕਾਰੀ ਭਰਪੂਰ
@manjitsingh132
@manjitsingh132 15 күн бұрын
ਸਤਿ ਸ੍ਰੀ ਅਕਾਲ ਬੇਟਾ ਜੀ ਕੰਪਾਲਾ ਸ਼ਹਿਰ ਦਾ ਬਲੋਗ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
@amarjeetsinghkhokhar5987
@amarjeetsinghkhokhar5987 15 күн бұрын
ਸਤਿ ਸ੍ਰੀ ਆਕਾਲ ਜੀ 22 ਜੀ ਬਹੁਤ ਵਧੀਆ ਲਗਦਾ ਹੈ ਜਦੋਂ ਤੁਸੀਂ ਨਵੇਂ ਨਵੇਂ ਜਗਾ ਦੇ ਦਰਸਨ ਕਰਾਂਦੇ ਹੋ ((((( ਲੋਟਸ ਆਫ ਲਵ ਐਂਡ ਰੇਸਪੈਕਟ)))))
@gyannamasteysingh979
@gyannamasteysingh979 3 күн бұрын
ਘੁਦੇ ਵੀਰੇ Sat sri akaal Veere i liked ur way if talking Waheguru chardi klaa vich rakhe Keep it up
@TarsemSingh-cn6cn
@TarsemSingh-cn6cn 13 күн бұрын
ਖੂਬਸੂਰਤ ਸਫ਼ਰ 👍👍
@kulvindersingh6548
@kulvindersingh6548 15 күн бұрын
ਇਹ ਤਾ ਸੁਣਿਆ ਹੀ ਨਹੀ ਸੀ ਇਁਸ ਦੇਸ ਬਾਰੇ thanks bro to explain
@harrydhesi7388
@harrydhesi7388 14 күн бұрын
ਅੰਮ੍ਰਿਤ ਵੀਰੇ ਬਹੁਤ ਵਧੀਆ ਲਗਿਆ ਏ ਅੱਜ ਦਾ ਬਲੋਗ ।ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ ।
@hundalharinder8975
@hundalharinder8975 14 күн бұрын
ਚੜ੍ਹਦੀ ਕਲਾ 🎉🎉🎉🎉❤❤❤❤❤❤❤
@sukhdarshansingh6579
@sukhdarshansingh6579 15 күн бұрын
Very good Amrit pal Singh best of luck for the next destination god bless you
@sarajmanes4505
@sarajmanes4505 14 күн бұрын
Sat Shri Akal Ji Fantastic Video God Bless You Long Life And Good Health Thanks Dear Bro 🙏
@bapudilliwala
@bapudilliwala 15 күн бұрын
nice narration , wish you all the success for your african cycle yatra
@KAKRA3446
@KAKRA3446 14 күн бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤ ਕਾਕੜੇ ਤੌ
@hardeepsinghsingh7016
@hardeepsinghsingh7016 14 күн бұрын
ਬਹੁਤ ਵਧੀਆ ਜੀ 🎉🎉
@GurjantSingh-zy3lv
@GurjantSingh-zy3lv 11 күн бұрын
ਬਹੁਤ ਖੂਬਸੂਰਤ 22 ਜੀ ਇੱਕ live ਪ੍ਰੋਗਰਾਮ ਰੱਖ ਲਵੋ, ਘੰਟੇ, ਅੱਧੇ ਘੰਟੇ ਦਾ, ਸਵਾਲ ਜਵਾਬ, ਵੈਸੇ ਹੀ ਖੁੱਲ੍ਹੀਆਂ ਗੱਲਾਂ ਹੋ ਜਾਣ। ਨਾਲ ਦੇਵ ਹੋਰਾਂ ਨੂੰ ਸ਼ਾਮਲ ਕਰਕੇ ਪ੍ਰੋਗਰਾਮ ਜੈਕਨਾਮਾ ਨਾਲ ਰੱਖ ਲਵੋ। ❤❤
@mannmanveer
@mannmanveer 14 күн бұрын
ਬਹੁਤ ਸ਼ਾਨਦਾਰ ਬਾਈ ਜੀ
@GagandeepSingh-oz7lj
@GagandeepSingh-oz7lj 13 күн бұрын
ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@pargatsingh-1z
@pargatsingh-1z 14 күн бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਖੁਸ਼ੀ
@ArjunSingh-100
@ArjunSingh-100 15 күн бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣੇ ਸਫ਼ਰ ਦਾ ਇਕ ਹੋਰ ਬੋਹੁਤ ਸੋਹਣਾ ਵੀਡੀਓ ❤
@sukhpaldarya6306
@sukhpaldarya6306 14 күн бұрын
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਬਖਸ਼ੇ 🙏🙏
@manjindersinghsidhu1275
@manjindersinghsidhu1275 15 күн бұрын
ਚੜਦੀ ਕਲਾ ਵਿੱਚ ਰਹੋ
@KuldipSINGH-g5l
@KuldipSINGH-g5l 15 күн бұрын
ਸਤਿ ਸ੍ਰੀ ਅਕਾਲ ਵੀਰੇ ਬੋਹਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ
@123nah45
@123nah45 15 күн бұрын
ਆਪ ਜੀ ਨੂੰ.ਚੜਦੀ ਕਲਾਂ ਞਿਚ ਰੱਖਣ ਮੇਰਾ ਵਾਹਿਗੁਰੂ ਜੀ
@pargatsingh-1z
@pargatsingh-1z 14 күн бұрын
ਫੁੱਲ ਬਣਾਈ ਜਬਰਦਸਤ ਬਣਾਇਆ ਯਾਰ
@inderjitsinghdhatt8692
@inderjitsinghdhatt8692 14 күн бұрын
🎉 ਵਧਾਈਆਂ ਬਾਈ ਘੁੱਦੇ....... ਅੱਜ 3 ਮਹੀਨੇ ਹੈ ਗਏ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 15 күн бұрын
ਬਹੁਤ ਵਧੀਆ ਵਲੌਗ ਜੀ
@kuldeepSingh-nh8up
@kuldeepSingh-nh8up 14 күн бұрын
GoodWork-VeerAmritPal.
@gurdeepsingh0786
@gurdeepsingh0786 15 күн бұрын
ਬਹੁਤ ਵਧੀਆ ਵੀਡੀਓ ਜੀ
@singhjagjeet1313
@singhjagjeet1313 14 күн бұрын
@amritpal..me tere sare blogs dekhe ..daily wait karda new blog da ..keep it bro 👍
@sumitwadhwa2312
@sumitwadhwa2312 14 күн бұрын
Sat shri akal mere veer waheguru chardi kala ch rakhe mere veer nu waheguru ji ❤❤❤❤❤
@lovepreetsinghsingh1984
@lovepreetsinghsingh1984 15 күн бұрын
ਸ਼ਾਨਦਾਰ ❤️‍🔥
@GurpreetSingh-os4gn
@GurpreetSingh-os4gn 15 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@mangalsingh8905
@mangalsingh8905 15 күн бұрын
Kye baat he Puttar Amritpal Rab teri yatra safal kare Rab Sukhrakhe
@kulwantsembhi4137
@kulwantsembhi4137 14 күн бұрын
Gudhhe veer kesari pag vhi vadiya lagdi tere te par kali jade jachdi aa baki jidda thwadi khushi kali pag naal kaleyan de desh vich tera rang jyada nikharda❤❤❤❤
@manjinderdhaliwal6557
@manjinderdhaliwal6557 15 күн бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿ🙏🙏🙏🙏
@santokhsingh227
@santokhsingh227 14 күн бұрын
Very Nice veer je khus raho Whaguru je sukhi raho
@SatnamSinghSivia
@SatnamSinghSivia 13 күн бұрын
❤ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@MohinderSingh-y4g
@MohinderSingh-y4g 14 күн бұрын
ਦੱਖਣੀ ਅਫ਼ਰੀਕਾ ਮਹਾਂਦੀਪ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਸ੍ਰੀ ਗੁਰੂਦੁਆਰਾ ਸਾਹਿਬ ਦਸਮੇਸ਼ ਦਰਬਾਰ
@jaswinderjassi6023
@jaswinderjassi6023 12 күн бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਲੌਗ ਨੇ ਚੜਦੀ ਕਲਾ
@MANJEETSINGH-nz1qh
@MANJEETSINGH-nz1qh 15 күн бұрын
ਸਤਿ ਸ੍ਰੀ ਆਕਾਲ ਬਾਈ ਜੀ ਧੰਨਵਾਦ ❤
@SatnamSingh-fe3tg
@SatnamSingh-fe3tg 15 күн бұрын
Dhan Guru Nanak Dev g Chadikala Rakhna 🙏
@Ravinder324R
@Ravinder324R 14 күн бұрын
Very nice 🎉Dear Amritpal Singh Ghudda.God bless you 🌷🌸
@gurmeetbrar2436
@gurmeetbrar2436 14 күн бұрын
Every day excited to see new places. Tnx for ur efforts. Love you yaar ❤
@JapaniPintu
@JapaniPintu 14 күн бұрын
Satshri Akaal ji 🙏 Good job 👍 brother please Take care your self 👍🙏
@amarjitsingh95
@amarjitsingh95 15 күн бұрын
Tusi vasde raho punjabio,jithe v hovo ❤❤
@OnkarSingh-zw2lv
@OnkarSingh-zw2lv 14 күн бұрын
Bahut badhiya lga dekh ke
@KulwinderSingh-fm5hu
@KulwinderSingh-fm5hu 14 күн бұрын
ਨਿਰਾ ਪਿਆਰ ਬਾਈ ਘੁੱਦੇ ❤❤❤❤
@HardeepSingh-tr5qb
@HardeepSingh-tr5qb 14 күн бұрын
Ghudda singh wahiguru kirpa banai rakhi ji bhut sohna safer chal riha h ji.❤deepa jhumba to.❤❤
@sanjayfaridian6742
@sanjayfaridian6742 14 күн бұрын
Bahut hi Shandar galbaat veere best of luck
@IqbalSingh-x6k
@IqbalSingh-x6k 14 күн бұрын
ਅਮ੍ਰਿਤਪਾਲ ਘੁੱਦਾ ਲਿਖ ਪਿੰਡ ਵੀ ਨਾਂ ਵੀ❤❤
@bittusanghrerian7379
@bittusanghrerian7379 14 күн бұрын
Thanks bro good job 🎉🎉🎉
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
How to treat Acne💉
00:31
ISSEI / いっせい
Рет қаралды 108 МЛН
24 ਜਨਵਰੀ 2025 ਸਾਰੇ ਟਰੈਕਟਰ ਸੇਲ
11:53
Bhullar Talwandi Sabo ala
Рет қаралды 2,1 М.