ਯੁਗਾਂਡਾ ‘ਚ ਗੱਭਰੂ ਮਝੈਲਾਂ ਦੀ ਠੁੱਕ। Kampala City ਦਾ ਗੇੜਾ ਫੇੜਾ। Ghudda

  Рет қаралды 67,457

Ghudda Singh

Ghudda Singh

Күн бұрын

Пікірлер: 543
@HarpreetSingh-ux1ex
@HarpreetSingh-ux1ex 23 күн бұрын
❤ ਜਿੱਤ ਲਿਆ ਸਾਰੇ ਅਫਰੀਕਾ ਵਾਲੇ ਭੈਣ ਭਰਾਵਾਂ ਨੇ ਏਨਾ ਪਿਆਰ ਦੇਖਕੇ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ ਜੀ 👌
@SukhpalDhaliwal-j1g
@SukhpalDhaliwal-j1g 23 күн бұрын
ਬਾਈ ਬਹੁਤ ਸੋਹਣਾ ਹੈ ਘੈਟ ਜੱਟ ਪੰਜਾਬੀ ❤❤❤🙏🙏🙏🙏👏👏👏👏👍👍👍👍👏👏👏🙏🙏🙏👍👍👌
@InderjitSingh-hl6qk
@InderjitSingh-hl6qk 20 күн бұрын
ਗੁਆਂਢੀ ਦੇਸ਼ ਯੁਗਾਂਡਾ ਦੇ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਜਿਨਾਂ ਨੇ ਅਮ੍ਰਿਤ ਪਾਲ ਸਿੰਘ ਘੁੱਦੇ ਗਭੱਰੂ ਦੀ ਬਹੁਤ ਵੱਡੀ ਪੱਧਰ ਤੇ ਆਓ ਭਗਤ ਕੀਤੀ ਹੈ,❤ ਕੀਨੀਆਂ ਤੋਂ
@PreetKaurBrar777
@PreetKaurBrar777 23 күн бұрын
ਜਿੱਥੇ ਦਾਣਾ ਪਾਣੀ ਉਥੇ ਪਹੁੰਚੇ ਜਿੰਦ ਨਿਮਾਣੀ। ਚੋਗਾ ਚੁੱਗਣ ਪਹੁੰਚ ਹੀ ਜਾਂਦੇ ਰੋਟੀ ਸਭ ਨੇ ਖਾਣੀ।🙏🏻🙏🏻 ਕੰਪਾਲਾਂ ਦੇ ਵੱਖ ਵੱਖ ਰੰਗ ਤੇ ਇਹਨਾਂ ਰੰਗਾਂ ਚ ਰੰਗੇ ਲੋਕ,ਵੱਖੋ ਵੱਖ ਕਿੱਤੇ, ਵੱਖਰੇ ਧਰਮ,ਗੁਰੂ ਘਰਾਂ ਦੇ ਦਰਸ਼ਨ,ਬੋਲੇ ਸੋ ਨਿਹਾਲ ਦੇ ਜੈਕਾਰੇ ,ਆਪ ਜੀ ਦਾ ਅਫਰੀਕਾ ਆਣ ਤੇ ਨਿੱਘਾ ਸੁਆਗਤ ,ਜੀ ਆਇਆ ਵਰਗੇ ਖਿੱੜੇ ਚਿਹਰੇ ,ਕੇਕਾਂ ਦੀ ਭਰਮਾਰ ਤੇ ਖੁਸ਼ੀਆਂ ਖੇੜਿਆਂ ਵਾਲਾ ਮਾਹੌਲ ,ਸਭ ਕੁੱਝ ਵਿਖਾਣ ਲਈ ਵੀਰ ਜੀ ਬਹੁਤ ਬਹੁਤ ਸ਼ੁਕਰੀਆ। ਸੋਹਣੇ ਸਫਰ ਸਦਾ ਸਹਾਇਕ ਬਣੇ ਰਹਿਣ ਆਪ ਜੀ ਦੇ ਵੀਰ ਜੀ🙏🏻🙏🏻 ਗੁਰ ਨਾਨਕ ਜੀ ਅੰਗ ਸੰਗ ਸਹਾਈ ਰਹਿਣ🙏🏻🙏🏻
@nirmaljeetsinghdhunna
@nirmaljeetsinghdhunna 23 күн бұрын
SSA ji ਛੋਟੇ ਵੀਰ, ਰੱਬ ਤੁਹਾਨੂੰ ਸੇਹਤਮੰਦ ਜੀਵਨ ਅਤੇ ਲੰਮੀਆਂ ਉਮਰਾਂ ਬਖ਼ਸ਼ੇ। ਮੈਂ ਅੱਜ ਭਾਈ ਧੰਨਾ ਸਿੰਘ ਜੀ ਦੀ ਸਾਇਕਲ ਯਾਤਰਾ ਬਾਰੇ ਪੜ੍ਹ ਰਿਹਾ ਸੀ। ਰੱਬ ਦੇ ਰੰਗ ਕਹਿ ਲਓ ਕਿ ਉਹਨਾਂ ਦਾ ਚਿਹਰਾ ਬਿਲਕੁਲ ਤੁਹਾਡੇ ਨਾਲ ਮਿਲਦਾ ਹੈ। ਤੁਸੀਂ ਵੀ ਉਹਨਾਂ ਵਾਂਗ ਹੀ ਸਾਇਕਲ ਤੇ ਸਾਰੀ ਦੁਨੀਆਂ ਨੂੰ ਭਾਰਤ ਤੋਂ ਬਾਹਰ ਰਹਿੰਦੇ ਸਿੱਖਾਂ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। Love and Respect 🎉🎉🎉🎉
@jaswindersingh-po7hh
@jaswindersingh-po7hh 23 күн бұрын
ਭਾਈ ਧੰਨਾ ਸਿੰਘ ਜੀ ਨੇ ਉਸ ਸਮੇਂ ਸਾਈਕਲ ਯਾਤਰਾ ਕਰਕੇ ਗੁਰੂਸਥਾਨਾ ਦੀ ਜਾਣਕਾਰੀ ਦਿੱਤੀ ਤੇ ਨਾਲ ਫੋਟੋਆਂ ਵੀ ,ਅੱਜ ਉਹੋ ਕਿਤਾਬ ਦੇ ਰੂਪ ਵਿੱਚ ਹੈ ,ਗੁੱਦਾ ਚੈਨਲ ਵੀ ਵਧੀਆ ਕੰਮ ਕਰ ਰਿਹਾ ਹੈ
@lakhbirsidhu5271
@lakhbirsidhu5271 23 күн бұрын
South Africa vich sikh na school praivat kina k khola veer ji daso .❤❤❤❤
@harjindersandhu7493
@harjindersandhu7493 23 күн бұрын
ਅੰਮ੍ਰਿਤ ਭਾਅ ਤੁਹਾਡੇ ਨਾਲ ਹੀ ਅਫਰੀਕਾ ਦੀ ਸੈਰ ਕਰ ਰਹੇ ਆ..ਇੱਕ ਨਿੱਕੀ ਜਿਹੀ ਸਲਾਹ ,ਜਦੋਂ ਵੀ ਅਸੀਂ ਤੁਹਾਡੀਆਂ ਯਾਤਰਾਵਾਂ ਦੀ ਲੜੀ ਲੱਭਦੇ ਹਾਂ ਤਾਂ ਕਈ ਵਾਰ ਨੰਬਰ ਨਹੀਂ ਲੱਭਦਾ ਜਾਂ ਉਹ ਹੋਰ ਦੇਸ਼ ਦੇ ਨੰਬਰ ਨਾਲ ਮਿਕਸ ਹੋ ਜਾਂਦਾ ਸੋ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਜਿਹੜੇ ਵੀ ਦੇਸ਼ ਜਾਂ continent ਚ ਘੁੰਮਦੇ ਹੋ ਤਾਂ ਨਾਲ ਉਸ ਦੇਸ਼ ਦਾ ਝੰਡਾ ਜਾਂ ਕੋਈ mark add ਕਰ ਦਿਆਕਰੋ ਤਾਂ ਕਿ ਲੱਭਣਾ ਸੌਖਾ ਹੋ ਜਾਵੇ ਤੇ ਲੜੀ ਮਿਕਸ ਨਾ ਹੋਵੇ i hope you t Will understand what i m trying to say.please don’t mind.Thank you veer
@lakhbirsidhu5271
@lakhbirsidhu5271 23 күн бұрын
Veer ji sauth Africa vich parvat school Punjabi na kina k khalo na vee ji dasia.❤❤❤❤.
@MohinderSingh-y4g
@MohinderSingh-y4g 23 күн бұрын
ਕੰਪਾਲਾ ਸ੍ਰੀ ਗੁਰੂਦੁਆਰਾ ਸਾਹਿਬ ਤੇ ਦੱਖਣੀ ਅਫ਼ਰੀਕਾ ਮਹਾਂਦੀਪ ਵਿੱਚ ਵਸਦੇ ਸਦੀਆਂ ਤੋਂ ਸਿੱਖ ਪਰਿਵਾਰਾਂ ਦੀ ਸਿੱਖੀ ਬਰਕਰਾਰ ਬਹੁਤ ਹੈਰਾਨੀ ਵਾਲੀ ਗੱਲ ਇਸ ਮਹਾਂਦੀਪ ਨੂੰ ਬਹੁਤ ਨਜ਼ਦੀਕ ਤੋਂ ਵਿਖਾਉਣ ਲਈ ਬਹੁਤ ਵਧੀਆ ਯੋਗਦਾਨ ਘੁੱਦਾ ਵੀਰ ਜੀ ਧੰਨਵਾਦ ਦੇ ਹੱਕਦਾਰ
@ChardaPunjab-p6e
@ChardaPunjab-p6e 23 күн бұрын
ਘੁੱਦੇ ਬਾਈ ਜੀ ਤੁਸੀ ਮੁੰਡਿਆਂ ਨੂੰ ਮਲ਼ਾਇਆ ਬਹੁਤ ਵਧੀਆ ਲੱਗਾ। ਫੋਜ ਵਿੱਚ ਨਹੀ ਵੀ ਹੋਏ। ਤਾਂ ਹੁਣ ਇਹਨਾਂ ਦੇ ਵੀਰ ਨੇ ਬਾਈਆਂ ਨੂੰ ਕੰਮ ਤੇ ਤਾਂ ਲਾ ਦਿੱਤਾ। ਵਾਹਿਗੁਰੂ ਜੀ ਸਾਰਿਆਂ ਨੂੰ ਖੁੱਸ ਰੱਖਣ ਜੀ 🥰❤️🙏
@malaksehta2080
@malaksehta2080 23 күн бұрын
ਅੰਮ੍ਰਿਤ ਪਾਲ ਉਰਫ ਘੁਦਾ ਸਿੰਘ ਤੁਸੀਂ ਇਕੱਲੇ ਨਹੀਂ ਦੇਸ਼ ਘੁੰਮ ਰਹੇ ਅਸੀਂ ਵੀ ਤੁਹਾਡੇ ਨਾਲ ਨਾਲ ਘੁੰਮ ਰਹੇ ਹਾਂ ਕੀਨੀਆ ਦੇਖਿਆ ਯੂਗਾਂਡਾ ਦੇਖਿਆ ਹੁਣ ਤੁਸੀਂ ਇਸ ਰਾਹਾ ਵੱਲ ਚੱਲ ਰਹੇ ਹੋ ਅਸੀਂ ਡੇਲੀ ਤੁਹਾਡੀ ਵੀਡੀਓ ਦੇਖਦੇ ਆਂ ਬਹੁਤ ਖੁਸ਼ੀ ਹੁੰਦੀ ਹੈ ਚੜਦੀ ਕਲਾ ਚ ਰਹਿ ਮੇਰਾ ਵੀਰ
@SatpalSharma-y5q
@SatpalSharma-y5q 23 күн бұрын
ਬਹੁਤ ਵਧੀਆ ਅੰਮਿ੍ਤਪਾਲ ਸਿੰਘ ਘੁੱਦਾ ਵੀਰ ਗੌਡ ਬਲੈਸ ਯੂ ਵੀਰ ❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ)
@a.psingh396
@a.psingh396 23 күн бұрын
ਸਾਰੇ ਵੀਰਾਂ ਦਾ ਪਿਆਰ ਦੇਖ ਕੇ ਬੜਾ ਸੋਹਣਾ ਲੱਗਿਆ। ਸਾਰੇ ਵੀਰਾਂ ਨੂੰ ਪਿਆਰ ਤੇ ਸਤਿਕਾਰ। ਏਦਾਂ ਹੀ ਲੱਗਦਾ ਹੈ ਕਿ ਸਾਰੇ ਵੀਰ ਓਥੇ ਇਕ ਪਰਿਵਾਰ ਵਾਂਗ ਰਹਿੰਦੇ ਨੇ। ਬਹੁਤ ਵਧੀਆ ਲੱਗਿਆ।
@HarpreetSingh-pj2xn
@HarpreetSingh-pj2xn 23 күн бұрын
ਅਮ੍ਰਿਤਪਾਲ ਸਿੰਘ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮੈ ਇਹ ਦਸਣਾ ਹੈ ਜਦੋਂ ਦੇ ਆਪ ਜੀ ਅਫ਼ਰੀਕਾ ਗਏ ਹੋ ਬਿਨਾ ਨਾਗੇ ਰੋਜ ਸਾਰਾ ਪਰਿਵਾਰ ਟੀਵੀ ਤੇ ਆਪ ਜੀ ਨੂੰ ਦੇਖਦੇ ਹਾਂ,ਸ਼ਾਮ ਨੂੰ ਜਿਵੇਂ ਪਹਿਲਾ ਰੋਟੀ ਖਾਣ ਸਮੇਂ ਟੀਵੀ ਦੇਖਦੇ ਸੀ ਹੁਣ ਅੱਜ ਕਲ ਪਹਿਲਾ ਟੀਵੀ ਤੇ ਗੁਰਬਾਣੀ ਚਲਦੀ ਫਿਰ ਤੁਹਾਡਾ ਵਲੋਗ ਤੇ ਟੀਵੀ ਬੰਦ, ਧੰਨਵਾਦ ਦਾਸ ਹਰਪ੍ਰੀਤ ਸਿੰਘ ਨਗਰ ਫੈਲੋਕੇ ਜ਼ਿਲਾ ਸ੍ਰੀ ਤਰਨ ਤਾਰਨ ਸਾਹਿਬ
@gurpreetmadam4971
@gurpreetmadam4971 23 күн бұрын
ਬਹੁਤ ਬਹੁਤ ਧੰਨਵਾਦ ਵੀਰ, ਅਸੀਂ ਵੀ ਆਪ ਜੀ ਨਾਲ ਦੁਨੀਆਂ ਘੁੰਮ ਰਹੇ ਹਾਂ। ਵਾਹਿਗੁਰੂ ਜੀ ਆਪ ਨੂੰ ਸਦਾ ਖੁਸ਼ੀਆਂ ਨਾਲ ਨਿਵਾਜਣ
@ManpreetSandhu-mw4xw
@ManpreetSandhu-mw4xw 23 күн бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਸਿੱਖੀ। ਸਰੂਪ ਵੇਖ ਕੇ ਬਹੁਤ ਹੀ ਖੁਸ਼ੀ ਹੈ
@sukhchainsinghsukh9480
@sukhchainsinghsukh9480 23 күн бұрын
ਬਹੁਤ ਵਧੀਆ ਸਫ਼ਰ ਚਲ ਰਿਹਾ ਵੱਡੇ ਵੀਰ ਜੀ ❤😊
@mahindersingh7136
@mahindersingh7136 23 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਯੁਗਾਂਡਾ ਦੇਸ਼ ਦੇ ਲੋਕਾਂ ਅਤੇ ਨਵੀਆਂ ਥਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਵਹਿਗੁਰੂ ਜੀ
@NeetuNavkaransandhu
@NeetuNavkaransandhu 23 күн бұрын
ਬਹੁਤ ਵਧੀਆ ਘੁੱਦੇ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 😇
@sukhdavsingh1947
@sukhdavsingh1947 23 күн бұрын
Amrit bhai dekhkar maja bahut a raha hai tusi area bahut badhiya dikha rahe ho❤❤❤❤❤❤❤❤❤❤
@baljitsingh6957
@baljitsingh6957 23 күн бұрын
ਰੰਗ ਰੰਗੀਲੀ ਦੁਨੀਆਂ ਬਾਰੇ ਵਿਲੱਖਣ ਤੇ ਕੀਮਤੀ ਜਾਣਕਾਰੀ ਦਿੱਤੀ ਹੈ। ਛੋਟੇ ਵੀਰ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਕਿ ਮਨ ਨੂੰ ਟੁੰਬਦੀ ਹੈ।
@Brar-l4k
@Brar-l4k 23 күн бұрын
ਵਾਕਿਆ ਈ ਸਹੀ ਗੱਲ ਆ ਜੋ ਚੰਨੀ ਵੀਰ ਨੇ ਕਿਹਾ,, ਮੈਂ ਵੀ ਮੈਡਮ ਜੀ (ਟੀਚਰ ਸਹਿਬਾਨ ) ਦਾ ਕੰਮੈਂਟ ਦੇਖਿਆ ਸੀ,, ਉਹਨਾਂ ਨੇ ਚੰਨੀ ਵੀਰ ਤੇ ਇਹਨਾਂ ਦੇ ਭਰਾ ਤੇ ਭੈਣ ਜੀ ਬਾਰੇ ਗੱਲਬਾਤ ਕੀਤੀ ਸੀ,,,, ਫੇਰ ਭੈਣ ਹੋਣਾਂ ਨੇ ਮੈਡਮ ਜੀ ਨੂੰ ਵਾਪਿਸ ਮੈਸਜ ਵੀ ਕੀਤਾ ਸੀ, ਘਰ ਪਰਿਵਾਰ ਤੇ ਸਿਹਤ ਬਾਬਤ ਸੁਖਸਾਂਦ ਪੁੱਛੀ, ਸ਼ਾਇਦ ਭੈਣ ਹੋਣਾ ਦਾ ਨਾਮ ਸ਼ਰਨ ਆ... ਫੇਰ ਮੈਡਮ ਜੀ ਨੇ ਸ਼ਰਨ ਭੈਣ ਹੋਣਾ ਨੂੰ ਪੁੱਛਿਆ ਕੇ ਤੁਸੀਂ ਅੱਜਕੱਲ ਕਿੱਥੇ ਓ...... ਦੇਖ ਘੁੱਦੇ ਵੀਰ ਤੇਰੇ ਕਰਕੇ, ਤੇਰੇ vlog ਜ਼ਰੀਏ ਕਿਵੇਂ ਮੇਲ ਮਿਲਾਪ ਹੋਇਆ ਟੀਚਰ ਸਹਿਬਾਨ ਤੇ ਉਹਨਾਂ ਦੇ ਵਿਦਿਆਰਥੀਆਂ ਦਾ...... ਮੈਂ ਤਾਂਹੀ ਕਿਹਾ, ਕੇ ਅੰਮ੍ਰਿਤ ਵੀਰ ਤੂੰ ਬਹੁਤ ਹੀ ਭਾਗਾਂ ਵਾਲਾ ਏ... ਵਾਹਿਗੁਰੂ ਜੀ ਹਮੇਸ਼ਾ ਤੈਨੂੰ ਤੇ ਤੇਰੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ਣ 👏👏👏👏👏❤️❤️❤️❤️❤️❤️🙏🙏🙏🙏🙏🙏👍👍👍👍👍👍👍👍
@lakhbirsidhu5271
@lakhbirsidhu5271 23 күн бұрын
Veer ji south Africa vraivat school kina k khola veer ji.dasia.
@JagmohanSingh-h5i
@JagmohanSingh-h5i 23 күн бұрын
ਵੀਰ ਬਲਪ੍ਰੀਤ ਸਿੰਘ ਖਾਲਸਾ ਜੀ ਦਾ ਚੇਹਰਾ ਮੇਰੇ ਦਿਮਾਗ ਚ ਓਦੋੰ ਦਾ ਈ ਫਿੱਟ ਐ ਜਦੋੰ ਏਹਨਾਂ ਨੇ ਪੰਜਾਬੀ ਟਰੈਵਲ ਕਪਲ ਰਿਪਨ ਤੇ ਖੁਸ਼ੀ ਨੂੰ ਆਪਣੇ ਸ਼ਹਿਰ ਘੁਮਾਇਆ ਸੀ ਵੀਰ ਦੇ ਸਾਈਕਲਾਂ ਵਾਲੇ ਕੰਮ ਚ ਜੇਹੜਾ ਕਾਲਾ ਨਾਲ ਹੁੰਦਾ ਏ ਓ ਵੀ ਬੰਦਾ ਘੈੰਟ ਦਿਲਦਾਰ ਐ ਓਹਦਾ ਵੀ ਚੇਹਰਾ ਦਿਮਾਗ ਚ ਆ ਗਿਆ ਬਾਕੀ ਵੀਰ ਬਲਪ੍ਰੀਤ ਸਿੰਘ ਖਾਲਸਾ ਜੀ ਨੂੰ ਦੇਖ ਕੇ ਮਨ ਖੁਸ਼ ਹੋ ਗਿਆ ❤❤❤❤❤
@ManjeetSingh-vj5ox
@ManjeetSingh-vj5ox 23 күн бұрын
ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਸਾਰਿਆਂ ਬਾਈਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ। ਤਰੱਕੀਆਂ ਮਾਣੋਂ।
@GurmeetSingh-rt6or
@GurmeetSingh-rt6or 23 күн бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੀ ਗੱਲ ਐ ਸਾਨੂੰ ਘਰ ਬੈਠੇ ਹੋਇਆ ਨੂੰ ਖੂਬਸੂਰਤ ਧਰਤੀ ਦੇਖਾ ਰਿਹਾ ਹੋ ਬਾਈ ਜੀ🙏🙏🙏🙏
@TejinderSingh-lu2dq
@TejinderSingh-lu2dq 23 күн бұрын
ਛੋਟੇ ਵੀਰ ਦੁਨੀਆ ਘੁੰਮਣ ਦੇ ਨਾਲ ਨਾਲ ਜਿਹਣੀ ਤੁਸੀ ਇੱਜ਼ਤ ਨਾਮ ਕਮਾਇਆ ਬਹੁਤ ਵੱਡੀ ਗੱਲ ਆ ਪੈਸਾ ਮੁੱਖ ਨਹੀ ਜਿੰਦਗੀ ਵਿੱਚ ਨਾਮ ਕਮਾਉਣਾ ਬਹੁਤ ਵਧੀਆ ਗੱਲ ਆ ਧਨਵਾਦ ਛੋਟੇ ਵੀਰ ਜਿਊਂਦਾ ਵਸਦਾ ਰਹੀ ਭਰਾਵਾ ❤
@sumitwadhwa2312
@sumitwadhwa2312 23 күн бұрын
Sat shri akal ghudda veer waheguru chardi kala ch rakhe mere veer nu waheguru ji 🙏🙏🙏🙏
@singhdhaliwal6483
@singhdhaliwal6483 23 күн бұрын
ਚੜ੍ਹਦੀ ਕਲਾ ਬਾਈ ❤
@DavinderSingh-sj4kc
@DavinderSingh-sj4kc 23 күн бұрын
ਤੁਹਾਡਾ ਬੋਲਣ ਦਾ ਲਹਿਜ਼ਾ ਬਹੁਤ ਹੀ ਵਧੀਆ ਹੈ, ਟ੍ਰੇਵਲ ਬਲੋਗਰ ਨਵਦੀਪ ਬਰਾੜ ਵੀ ਅੱਛਾ ਬੋਲਦਾ ਹੈ ਪਰ ਤੁਹਾਡਾ ਤਰੀਕਾ 👍 ਚੰਗਾ ਲੱਗਦਾ l
@madhomalli7321
@madhomalli7321 23 күн бұрын
ਸਤਿ ਸ੍ਰੀ ਅਕਾਲ ਬਾਈ ਜੀ ਕਨੇਡਾ ਵਾਸੀਆਂ ਵੱਲੋਂ ਪ੍ਰਵਾਨ ਕਰਨੀ । ਤੇਰੀ ਸੁਖ ਵਾਸਤੇ ਹਮੇਸ਼ਾ ਅਰਦਾਸ ਕਰਦੇ ❤️❤️❤️❤️❤️❤️🌹🌹
@mandeepkaurgilljharsahib3543
@mandeepkaurgilljharsahib3543 23 күн бұрын
ਵਲੌਗ ਦੇਖਦੇ ਹੋਏ ਚਿਹਰਾ ਖਿੜਿਆ ਰਹਿੰਦਾ , ਇੱਕ ਅਜੀਬ ਜਿਹੀ ਖ਼ੁਸ਼ੀ ਹੁੰਦੀ ਆ 🎉🎉 ਚੜਦੀਕਲਾ ਹੀ ਚੜਦੀਕਲਾ 🙏🏻🙏🏻🎉🎉
@warisbenipal4902
@warisbenipal4902 23 күн бұрын
ਅਮ੍ਰਿਤਪਾਲ ਸਿਆਂ ਕਮਾਲ ਕਰੀ ਜਾਨੈਂ ਬਾਈ। ਬਹੁਤ ਚੰਗਾ ਲੱਗ ਰਿਹਾ ਹੈ ਇਸ ਅਣਗੌਲੀ ਜਿਹੀ ਧਰਤੀ ਬਾਰੇ ਜਾਣਕੇ। ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ।
@JagdevSinghSamra
@JagdevSinghSamra 23 күн бұрын
ਧੰਨ ਓ ਪੰਜਾਬੀਉ ਕਮਾਈਆਂ ਥੋਡੀਆਂ 🙏🙏ਕਿੰਨੀਆਂ ਕੁ ਲਿਖਾਂ ਵਡਿਆਈਆਂ ਥੋਡੀਆਂ। ਪ੍ਰਦੇਸਾਂ ਵਿੱਚ ਝੰਡੇ ਝੁਲਾਈ ਜਾਨੇ ਆਂ 👌👌ਜੰਗਲਾਂ ਚੌ ਮੰਗਲ ਲਾਈ ਜਾਨੇ ਆਂ 🙏🙏।
@gursingh-hm3wu
@gursingh-hm3wu 23 күн бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਵੀਰ ਜੀ ❤🙏
@nirmalgurusarjodha6278
@nirmalgurusarjodha6278 23 күн бұрын
ਵੀਰ ਤੁਹਾਡਾ ਕਿੰਨਾ ਸ਼ਬਦਾਂ ਵਿੱਚ ਧੰਨਵਾਦ ਕਰੀਏ ਤੁਸੀ ਸਾਡੇ ਕੋਲ ਯੁਗਾਂਡਾ ਆਏ। ਖਾਸ ਕਰਕੇ ਮੇਰੇ ਘਰ ਆ ਕੇ ਮਾਣ ਦਿੱਤਾ ਮੈਨੂੰ। ਬਹੁਤ ਬਹੁਤ ਧੰਨਵਾਦ ਸਤਿਕਾਰ ਵੀਰ। ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ।
@lakhbirsidhu5271
@lakhbirsidhu5271 23 күн бұрын
Waheguru ji ❤❤❤❤.
@kulwantsembhi4137
@kulwantsembhi4137 23 күн бұрын
Hun chehra khilda sher veer da❤❤❤❤
@RanjitKaur-no6iq
@RanjitKaur-no6iq 23 күн бұрын
ਯੁੱਗ ਯੁੱਗ ਜੀਓ ਮੇਰੇ ਸੋਹਣੇ ਪੁੱਤਰ ਅੰਮ੍ਰਿਤਪਾਲ ਸਿੰਘ ❤ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ 🥰💖🙏🌺🌺
@KirpalSingh-zj7et
@KirpalSingh-zj7et 23 күн бұрын
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਲਾ ਬਲੌਗ ਹੈ ਜੀ ਏਨਾ ਪਿਆਰ ਸਤਕਾਰ ਪਹਿਲਾ ਬਲੌਗਰ ਹੈ ਅੰਮ੍ਰਿਤਪਾਲ ਸਿੰਘ ਦੇ ਹਿੱਸੇ ਆਇਆ ਵਾਹਿਗੂਰੂ ਜੀ ਇਹ ਇਜਤ ਸਤਕਾਰ ਵਿੱਚ ਹੋਰ ਜਿਆਦਾ ਵਾਧਾ ਕਰਨ ਰੱਬ ਰਾਖਾ
@rr7014
@rr7014 23 күн бұрын
ਘੈਂਟ ਵੀਡਿਓ ਵਾਲਾ ਬਾਈ ਘੁੱਦਾ ❤
@KAKRA3446
@KAKRA3446 23 күн бұрын
ਭਰਾ ਅਮਿ੍ਤ ਸਿਆ ਸਤਿ-ਸ਼੍ਰੀ ਅਕਾਲ ਬਾਈ ਜੀ ❤❤❤❤ ਵਾਹਿਗੁਰੂ ਭਗਵਾਨ ਮਹਾਦੇਵ ਜੀ ਸਦਾ ਤੋਹਾਡੇ ਅੰਗ-ਸੰਗ ਰਹਿਣ ਪਿੰਡ ਕਾਕੜਾ ਭਵਾਨੀਗੜ੍ਹ ਸੰਗਰੂਰ ਵਾਲੇ
@bhindajand3960
@bhindajand3960 23 күн бұрын
ਬਹੁਤ ਸਾਨਦਾਰ ਸਫ਼ਰ ਅਤੇ ਅਫਰੀਕਾ ਦੇ ਹਰ ਰੰਗ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਵੀਰੇ ਨੇ ਸਹੀ ਕਿਹਾ ਅਸੀਂ ਤਾਂ ਅੱਜ ਤੱਕ ਸਾਊਥ ਅਫਰੀਕਾ ਹੀ ਕਹੀ ਗਏ ਘਰਾਂ ਵਿੱਚ ਬੈਠੀਆਂ ਨੂੰ ਪੂਰੇ ਅਫਰੀਕਾ ਦੇ ਅਤੇ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
@prabhjotcheema8500
@prabhjotcheema8500 23 күн бұрын
ਅਫਰੀਕਾ ਆਲੇ ਸਾਰੇ ਵੀਰ ਭਰਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ, ਜਿਉਂਦੇ ਵੱਸਦੇ ਰਹਿਣ ❤
@Hindi-ub6fw
@Hindi-ub6fw 23 күн бұрын
ਘੁੱਦੇ ਵੀਰ ਸਤਿ ਸ਼੍ਰੀ ਆਕਾਲ । ਬੜੇ ਟਾਈਮ ਤੋਂ ਉਡੀਕ ਸੀ ਕਿ ਕਿਤੇ ਸਾਡੇ ਇਲਾਕੇ ਦਾ ਸੱਜਣ ਤੈਨੂੰ ਮਿਲੇ ਅੱਜ ਉਹ ਉਡੀਕ ਵੀ ਪੂਰੀ ਹੋ ਗਈ ਬਾਈ ਗੁਰੂ ਹਰਸਹਾਇ ਦਾ ਜਿਹੜਾ ਤੈਨੂੰ ਮਿਲਿਆ ਹੈ ਇਹ ਸਾਡਾ ਗੁਆਢੀਂ ਹੈ।
@SantoshSingh-xp8cl
@SantoshSingh-xp8cl 23 күн бұрын
ਬਹੁਤ ਬਹੁਤ ਵਧੀਆ ਵਡਿਊ ਬਾਈ ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਘੁੱਦਾ ਸਾਬ ਜੀ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@SukhdevSingh-e3i
@SukhdevSingh-e3i 23 күн бұрын
ਬਹੁਤ ਮੁਬਾਰਕਾਂ ਰਾਮਗੜੀਆ ਨੂੰ ਜਿਨ੍ਹਾਂ ਨੇ ਅਫਰੀਕਾ ਵਿਚ ਵੱਡੇ ਕਾਰੋਬਾਰ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਧਨਬਾਦ ਅਮ੍ਰਿਤਪਾਲ ਬਈ ਦਾ
@manshergill3455
@manshergill3455 23 күн бұрын
ਬਹੁਤ ਵਧੀਆ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ।
@kanwarjeetsingh3495
@kanwarjeetsingh3495 23 күн бұрын
ਬੜੀ ਸੋਹਣੀ ਜਾਣਕਾਰੀ ਦੇਣ ਲਈ ਧੰਨਵਾਦ ।
@sarbjeetsinghsarbjeetsikgh9756
@sarbjeetsinghsarbjeetsikgh9756 23 күн бұрын
ਬਾਈ ਘੁੱਦੇ ਸਤਿ ਸ੍ਰੀ ਅਕਾਲ ਜੀ 🙏 ਹਾਜਰੀ ਕਬੂਲ ਕਰਨੀ ਸਾਡੇ ਵੱਲੋਂ ਬਹੁਤ ਸਾਰਾ ਪਿਆਰ ❤❤❤❤❤❤❤❤
@jagirsandhu6356
@jagirsandhu6356 23 күн бұрын
ਮੇਰੇ ਕੋਲ ਲੱਫਜ ਨਹੀਂ ਮਿਲ ਰਹੇ ਕੇ ਕਿਹ ਕੰਮੈਟਾ ਵਿੱਚ ਲਿਖਾ ਆਖ਼ਰ ਵਿੱਚ ਬਹੁਤ ਵਧੀਆ ਜਾਨਕਾਰੀ ਜੀ love from Kotisakhanmoga ❤❤❤
@gurparwindersingh6511
@gurparwindersingh6511 23 күн бұрын
ਘੁੱਦਾ ਸਾਹਿਬ ਦੁਨੀਆਂ ਦੀ ਸੈਰ ਕਰਵਾਉਣ ਲਈ ਧੰਨਵਾਦ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ
@TarsemSingh-cn6cn
@TarsemSingh-cn6cn 22 күн бұрын
ਖੂਬਸੂਰਤ ਬੇਹੱਦ ਖੂਬਸੂਰਤ👍 ਜਿਓ ਬਾਈ ਜੀ ਬਾਬਾ ਚੜ੍ਹਦੀਕਲਾ ਵਿੱਚ ਰੱਖੇ🙏
@GurmukhSingh-t1s
@GurmukhSingh-t1s 23 күн бұрын
ਸਤਿ ਸ੍ਰੀ ਅਕਾਲ ਜੀ ਅਫਰੀਕਾ ਵਾਸੀਓ,,,, ਬਾਈ ਬੱਲਪਰੀਤ ਸਿੰਘ ਨੂੰ ਦੁਬਾਰਾ ਦੇਖ ਕੇ ਮਨ ਬਹੁਤ ਖੁਸ਼ ਹੋਇਆ ਨਾਲ ਮੇਰਾ ਸੋਹਣਾ ਪੁੱਤ ਬੱਲਪਰੀਤ ਸਿੰਘ ਜੀ ਦੀ ਬੇਟੀ,,,, ਧੰਨਵਾਦ ਵੀਰ ਜੀ🙏🙏🙏🙏
@balpreetsingh2441
@balpreetsingh2441 23 күн бұрын
ਧੰਨਵਾਦ ਵੀਰ ਜੀ 🙏🙏
@GurmukhSingh-t1s
@GurmukhSingh-t1s 23 күн бұрын
@@balpreetsingh2441 ਧੰਨਵਾਦ ਵੀਰ ਜੀ ਮੈਂ ਤੁਹਾਨੂੰ ਰਿਪਨ ਖੁਸ਼ੀ ਹੋਣਾ ਦੇ ਵਲੌਗ ਵਿੱਚ ਵੇਖਿਆ ਸੀ ਧੰਨਵਾਦ ਵੀਰ ਪੰਜਾਬ ਭਾਰਤ ਦੀ ਧਰਤੀ ਨੂੰ ਪਿਆਰ ਕਰਦੇ ਹੋਂ,,, ਸ਼ੁਕਰੀਆ ਵੀਰ ਬੱਲਪਰੀਤ ਸਿੰਘ 👍👍
@BalkarSingh-dc1oq
@BalkarSingh-dc1oq 23 күн бұрын
ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ
@partapindervirsingh5151
@partapindervirsingh5151 23 күн бұрын
ਬਹੁਤ ਵਧੀਆ ਛੋਟੇ ਵੀਰ , ਤੁਸੀ ਬਹੁਤ ਹਿਮਤ ਵਾਲੇ ਹੋ ਅਸੀਂ ਹਰਰੋਜ਼ ਸਾਰਾ ਪਰਿਵਾਰ ਤੁਹਾਡਾ ਬਲੌਗ ਦੇਖਦੇ ਹਾ ,ਖੰਨਾ (ਪੰਜਾਬ)
@satnamsinghpurba9584
@satnamsinghpurba9584 23 күн бұрын
Bhut vadiya video god bless you take care 👍👍
@KulwinderSingh-fm5hu
@KulwinderSingh-fm5hu 23 күн бұрын
ਨਿਰਾ ਪਿਆਰ ਬਾਈ ਘੁੱਦੇ ❤❤❤❤
@BalwantSingh-wm6zy
@BalwantSingh-wm6zy 23 күн бұрын
ਬਹੁਤ ਵਧੀਆ ਰੰਗ ਬਾਈ ਕੰਪਾਲਾਂ ਦੇ , ਬਹੁਤ ਸੋਹਣਾ ਸਵਾਗਤ ਕੀਤਾ ਪੰਜਾਬੀ ਭਰਾਵਾਂ ਨੇ ਬਹੁਤ ਬਹੁਤ ਧੰਨਵਾਦ ਜੀ 37:12
@tanveerbhatti2893
@tanveerbhatti2893 23 күн бұрын
ਧੰਨਵਾਦ ਵੀਰ ਜੀ, ਏਨੀ ਵਧੀਆ ਜਾਣਕਾਰੀ ਦੇਣ ਲਈ
@sukhpaldarya6306
@sukhpaldarya6306 23 күн бұрын
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏
@RavinderSingh-q8x8x
@RavinderSingh-q8x8x 23 күн бұрын
ਸਤਿ ਸ੍ਰੀ ਆਕਾਲ ਵੀਰ ਨੂੰ ਪਂਜਾਬੀ ਵਲੋਗਰਾਂ ਵਿੱਚੋਂ ਸਿਰਾ ਸਾਡਾ ਵੀਰ ਅੰਮ੍ਰਿਤ ਪਾਲ
@mandeepsandhu3436
@mandeepsandhu3436 23 күн бұрын
ਸ਼ੁਕਰ ਆ ਮੇਰੇ ਜ਼ਿਲ੍ਹੇ ਮੁਕਤਸਰ ਸਾਹਿਬ ਦੇ ਲੋਕ ਵੀ ਮਿਲੇ ❤❤
@JshnVirkz-y9b
@JshnVirkz-y9b 23 күн бұрын
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ
@ArjunSingh-pm1jj
@ArjunSingh-pm1jj 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਨੇਂ ਵੀ ਬਾਈ ਘੁਦਾ ਬਾਈ ਦੇ ਨਾਲ ਵੀਡੀਉ ਦੇ ਵਿੱਚ ਦਿਖਾਈ ਦੇ ਰਿਹੁਉ ਹੋ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਤਦਰੁਸਤ ਤੇ ਵਧੀਆ ਜੀਵਨ ਬਤੀਤ ਕਰਨ ਤੇ ਚੜ੍ਹਦੀ ਕਲਾ ਵਿੱਚ ਰਹਿਣ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਦੀ ਛਤਰ ਛਾਇਆ ਹੇਠ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ArjunSingh-100
@ArjunSingh-100 23 күн бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ ❤ ਪਿਆਰ ਤੇ ਸਤਿਕਾਰ 🙏
@GurmukhSingh-t1s
@GurmukhSingh-t1s 23 күн бұрын
ਸਤਿ ਸ੍ਰੀ ਅਕਾਲ🙏🙏🙏 ਬਾਈ ਅਮ੍ਰਿਤਪਾਲ ਸਿੰਘ ਖਾਲਸਾ❤❤❤❤❤❤❤❤
@RanjitSingh-jf6nv
@RanjitSingh-jf6nv 23 күн бұрын
ਸਤਿ ਸ੍ਰੀ ਅਕਾਲ ਵੀਰ ਜੀ, ਸੱਚੀ ਬਹੁਤ ਹੀ ਪਿਆਰ ਕਰਦੇ ਹਾਂ ਨੇ ਇਹ ਵੀਰ,
@amriksingh6828
@amriksingh6828 23 күн бұрын
ਯੂਗਾਂਡਾ ਦੇਸ਼ ਦੀ ਰਾਜਧਾਨੀ ਕੰਪਾਲਾ ਇਸ ਸ਼ਹਿਰ ਵਿੱਚ ਰਹਿੰਦੇ ਪੰਜਾਬੀ ਵਧੀਆ ਮੇਜਵਾਨ ਹਨ ਗੁਰਦਾਸਪੁਰ ਬਾਲੇ ਬਾਈ ਦਾ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਅਤੇ ਰਿਸ਼ਤੇਦਾਰ ਦੇ ਬੱਚਿਆਂ ਨੂੰ ਰੁਜ਼ਗਾਰ ਦੇ ਰਸਤੇ ਤੋਰਨਾ ਵਧੀਆ ਕਦਮ ਹੈ ਵੀਡੀਓ ਰਾਹੀਂ ਜਾਣਕਾਰੀ ਵਧੀਆ ਮਿਲ ਰਹੀ ਹੈ
@KulwantSingh-fn7pj
@KulwantSingh-fn7pj 23 күн бұрын
ਲੋਹੜੀ ਦੀਆਂ ਮੁਬਾਰਕਾਂ ਵੀਰ ਜੀ ।
@pritamdeogan
@pritamdeogan 23 күн бұрын
Sat Sri Akaal ji Amritpal Singh ji I enjoyed watching the videos of Uganda ਮਜ਼ਾ ਆ ਗਿਆ, ਬਹੁਤ ਹੀ ਵਧੀਆ ਲੱਗਿਆ,ਚੜ੍ਹਦੀਆਂ ਕਲਾਂ ਵਿੱਚ ਰਹੋ
@mrjattana13
@mrjattana13 23 күн бұрын
ਘੁੱਦਾ ਬਾਈ ਮਲੇਸ਼ੀਆ, ਥਾਈਲੈਂਡ, ਬਰਮਾ, ਸਿੰਗਾਪੁਰ ਅਤੇ ਹੌਂਗ ਕੌਂਗ ਦੀ ਸੰਗਤ ਨਾਲ ਵੀ ਮੇਲ ਕਰਵਾ ਦਿਓ । ਖਾਸਾ ਸਾਰਾ ਪਿਆਰ ਟੋਰਾਂਟੋ ਤੋਂ।
@rajivbhanot2268
@rajivbhanot2268 23 күн бұрын
Keep it up 👍 from us watching you since first vlog of this trip every day feel like addiction
@Aman-br3hc
@Aman-br3hc 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਤੋਂ ਸੋਹਣੀ ਜਾਣਕਾਰੀ
@GurpreetSingh-kp1xf
@GurpreetSingh-kp1xf 21 күн бұрын
ਵਾਹ ਕਿਆ ਬਾਤ ਐ❤ ਚੜ੍ਹਦੀ ਕਲਾ 🙏
@OnkarSingh-zw2lv
@OnkarSingh-zw2lv 22 күн бұрын
Bahut hi badhiya lga dekh ke
@harrydhesi7388
@harrydhesi7388 23 күн бұрын
ਅੱਜ ਦਾ ਬਲੌਗ ਵੀ ਬਹੁਤ ਵਧੀਆ ਲੱਗਿਆ ਹੈ ।ਯੂਗਾਂਡਾ ਵਿੱਚ ਬੈਠੇ ਸਾਰੇ ਵੀਰਾਂ ਭੈਣਾਂ ਨੂੰ ਅਸੀ ਕਨੇਡਾ ਤੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਹਾਂ ਅਤੇ ਅੰਮ੍ਰਿਤ ਵੀਰੇ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਸਾਰਿਆਂ ਨੂੰ ਹਰ ਰੋਜ਼ ਵਧੀਆ ਥਾਵਾਂ ਦਿਖਾਉਂਦੇ ਹਨ ।
@HarvinderSingh-g7b
@HarvinderSingh-g7b 23 күн бұрын
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
@Brar-l4k
@Brar-l4k 23 күн бұрын
ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏🙏.. ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ..... 1ਤੇਰੇ ਕਰਕੇ ਦੇਖ ਵੀਰ, ਕਿੰਨੇ ਲੋਕਾਂ ਨੇ ਅਫ਼ਰੀਕਾ ਵਰਗੇ ਮਹਾਂਦੀਪ ਦੇ ਗੁਰੂਘਰ ਦੇ ਦਰਸ਼ਨ ਦੀਦਾਰੇ ਕੀਤੇ ਨੇ.... ਸਾਡੀਆਂ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਦੀ ਅਰਦਾਸ ਬੇਨਤੀ ਆ ਕੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ.... ਅੰਮ੍ਰਿਤ ਤੂੰ ਵੀ ਭਾਗਾਂ ਵਾਲਾ ਜਿਸਨੇ ਸਾਨੂੰ ਸਭ ਨੂੰ ਇਹਨਾਂ ਗੁਰੂਘਰਾਂ ਦੇ ਦਰਸ਼ਨ ਦੀਦਾਰ ਕਰਵਾਏ ਤੇ ਅਸੀਂ ਵੀ ਭਾਗਾਂ ਵਾਲੇ ਹਾਂ ਜੋ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਦਰਸ਼ਨ ਕਰ ਰਹੇ ਆ....... ਤੂੰ ਜਦੋਂ ਵੀ ਪੰਜਾਬ ਵਾਪਿਸ ਆਇਆ ਤੈਨੂੰ ਮਿਲਣਾ ਜਰੂਰ ਆ ਝੋਟਿਆ...... ਜੇਕਰ ਕਿਸੇ ਕਬੱਡੀ ਮੈਚ ਤੇ ਮੇਲਜੋਲ ਹੋਇਆ ਫੇਰ ਦੁਨੀਆਂ ਨੂੰ ਦਿਖਾਵਾਂਗੇ ਕੇ ਆਇਆ ਕੋਣ ਆ ਅੱਜ ਦੇ ਮੈਚ ਤੇ..... ਇਹ ਵਾਅਦਾ ਤੇਰੇ ਨਾਲ ਵੀਰੇ....... Ok bro... ਜੁੱਗ ਜੁੱਗ ਜੀਓ.... ❤️❤️❤️🙏🙏🙏🙏 ਦਿਲਬਾਗ ਗੱਜਣ ਵਾਲਾ 👍👍👍👍👍👍👍👍👍
@BaljitSingh-ro1ll
@BaljitSingh-ro1ll 23 күн бұрын
ਬਹਾਈ ਧਰਮ ਦਾ ਲੋਟਸ ਟੈਂਪਲ ਦਿੱਲੀ ਵਿੱਚ ਹੈ। There is "Lotus Temple" in Delhi of Bahai religion, everyone can visit the temple, there is no restriction.
@dilpreetsingh-tz8kc
@dilpreetsingh-tz8kc 22 күн бұрын
ਸਲਿਉਟ ਆ ਸਾਰੇ ਪੰਜਾਬੀ ਵੀਰਾ ਨੂੰ ਤੇ ਸੂਰਤ ਵੀਰ ਨੂੰ
@khokharvlogs4732
@khokharvlogs4732 23 күн бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@nirmalsingh6870
@nirmalsingh6870 15 күн бұрын
ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@GagandeepSingh-oz7lj
@GagandeepSingh-oz7lj 22 күн бұрын
ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@kulwantsembhi4137
@kulwantsembhi4137 23 күн бұрын
WAHEGURU JI BLESSED GHUDDA VEER❤❤❤❤
@amitthakur8569
@amitthakur8569 23 күн бұрын
ਸਤਿ ਸ੍ਰੀ ਆਕਾਲ ਜੀ 🙏
@LakhwinderSingh-ex1to
@LakhwinderSingh-ex1to 23 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ ਜੀ
@johnpogi7894
@johnpogi7894 21 күн бұрын
ਸੂਰਤ ਸਿੰਘ ਕਾਂਗੋ ਵਾਲੇ ਵੀਰ ਦੇ ਯੂਟੂਬ ਦਾ ਲਿੰਕ ਦੇਵੋ । ਬੜਾ ਬੀਬਾ ਬੰਦਾ ਲੱਗਿਆ ❤❤❤❤
@bhimsharma1501
@bhimsharma1501 22 күн бұрын
ਬਹੁਤ ਵਧੀਆ ਵੀਰ ਘੁੱਦਾ ਜੀ
@GurpreetSingh-os4gn
@GurpreetSingh-os4gn 23 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@SurinderpalSingh-q5t
@SurinderpalSingh-q5t 23 күн бұрын
Bohat vadiya chotey veer Bohat kuch dikhaya Bohat kuch sikhan nu milea
@surindermahe2292
@surindermahe2292 23 күн бұрын
ਸਤਿ ਸ੍ਰੀ ਆਕਾਲ ਜੀ, Sukki Lal Mirch de beej jekar cycle dee tube da valve khol ke , tube De which pa ditte jaan taan puncher nu block Kar dinde han.Eh Ajmaya tree ka hai. If the seeds of dried Red chilly are filled in the cycle tube by opening the valve, it blocks the puncher and it is tried out jugaad. Wish you happy and safe journey.
@GurjantSingh-pe6ob
@GurjantSingh-pe6ob 23 күн бұрын
ਸਭ ਤੋਂ ਪਹਿਲਾਂ ਅਫ਼ਰੀਕਾ ਮਹਾਂਦੀਪ ਦੀ ਯਾਤਰਾ ਦੇ ਦਰਸ਼ਨ ਡਾਕਟਰ ਰਾਜ cycle baba ਨੇ ਕਰਵਾਏ ਸੀ, ਪਰ ਅੰਮ੍ਰਿਤ ਪਾਲ ਸਿੰਘ ਤੁਸੀਂ ਜਿਹੜੇ ਪੰਜਾਬੀ ਪਰਿਵਾਰਾਂ ਨੂੰ ਮਿਲਾਇਆ, ਉਹਨਾਂ ਦੇ ਕਾਰੋਬਾਰ ਵਿਖਾਏ, ਬਹੁਤ ਸੋਹਣਾ ਲੱਗਦਾ
@PremSingh-ly7lx
@PremSingh-ly7lx 23 күн бұрын
👍 👌 ❤sunam udham singh wala 22g sangrur 🎉Thanks
@JaswantSingh-ur2um
@JaswantSingh-ur2um 22 күн бұрын
ਬਾਈ ਅੰਮਿ੍ਤਪਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਬਲਜੀਤ ਸਿੰਘ ਅਤੇ ਛੋਟੀ ਬੱਚੀ ਨੂੰ ਕਪਲ ਟਰੈਵਲ ਦੀ ਵੀਡੀਓ ਵਿੱਚ ਵੀ ਵੇਖਿਆ ਸੀ ਸਾਰੇ ਯੂਗਾਂਡਾ ਵਿਚ ਵਸਦੇ ਪੰਜਾਬੀ ਪ੍ਰੀਵਾਰਾਂ ਨੂੰ ਸਤਿ ਸ੍ਰੀ ਆਕਾਲ
@sidh_u
@sidh_u 23 күн бұрын
ਬਾਈ ਜੀ uno ਵਾਲੇ ਮੇਰੇ ਨਾਨਕੇ ਪਿੰਡਾਂ ਵੱਲ ਦਾ ਸੀ ਪਿੰਡ ਮੋਹਨ ਕੇ ਮੰਡੀ ਗੁਰੂਹਰਸਹਾਏ 🙏ਸੱਤ ਸ੍ਰੀ ਅਕਾਲ ਬਾਈ ਨੂੰ ਤੇ ਅਮ੍ਰਿਤ ਪਾਲ ਸਿੰਘ ਜੀ ਤੁਹਾਨੂੰ ❤
@anvarkhan5995
@anvarkhan5995 23 күн бұрын
Ghudda veer sada punjab te sade ghude veer bhut hi pyar jo sanu hr roj gurdwara saab de darsn krwa reo love you jaani mai hr ik vdo dekhda veer mai muslim aa piyar bhut krda veer
@NirmalSingh-zv4uk
@NirmalSingh-zv4uk 22 күн бұрын
Delhi Lotus Temple v Bahai Dharam da he hai
@anmolssidhu8626
@anmolssidhu8626 23 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣਾ ਦਾ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਘੁੱਦੇ ਭਰਾ ਤੇਰਾ ਵੀ ਬਹੁਤ ਬਹੁਤ ਧੰਨਵਾਦ ❤❤❤
@goforit194
@goforit194 22 күн бұрын
ਕਾਂਗੋ ਦੇ ਯੂ ਐਨ ਬਾਈ ਨਾਲ ਦੇਖ ਕੇ ਚੰਗਾ ਲੱਗਾ ਤੁਸੀ ਸਹੀ ਹੱਥਾਂ ਵਿੱਚ ਸੁਰੱਖਿਅਤ ਹੋ ਸੈਟਰਲ ਅਫਰੀਕਾ ਰਿਪਬਲਿਕ ਸੇਫ਼ ਨਹੀ ਸੇਫਟੀ ਸਭ ਤੋ ਪਹਿਲਾਂ ਅਫਰੀਕਾ ਵਿੱਚ ਪੰਜਾਹ ਤੋ ਵੱਧ ਦੇਸ਼ ਹਨ
@lovepreetsinghsingh1984
@lovepreetsinghsingh1984 23 күн бұрын
ਬੋਹਤ ਖੂਬ 🔥
@bhupindersarhal7895
@bhupindersarhal7895 23 күн бұрын
You are ain set Banda , proper galbaat , love from uk
@hundalharinder8975
@hundalharinder8975 23 күн бұрын
ਚੜ੍ਹਦੀ ਕਲਾ 🎉🎉🎉❤❤❤❤❤
@ranjeetsinghsingh9248
@ranjeetsinghsingh9248 23 күн бұрын
ਜਿਉਂਦਾ ਰਹਿ ਵੀਰ ❤❤❤
@dolliuppal5162
@dolliuppal5162 23 күн бұрын
Sikh kome jithe vi rahendi hai shaan naal rahendi aa Gurudwara Sahib bade sohne banae hai. Sardaara ne❤❤❤
@Amanbal42a
@Amanbal42a 23 күн бұрын
Kya baat hai..Charrdi Kalla hai sade Veer AMRITPAL SINGH ji dee..Parmatma aap ji te sabh Punjabi veera dee hamesha Charrdi Kalla karan ji
@ankushsharma1667
@ankushsharma1667 23 күн бұрын
Super 🎉🎉
人是不能做到吗?#火影忍者 #家人  #佐助
00:20
火影忍者一家
Рет қаралды 20 МЛН
We Attempted The Impossible 😱
00:54
Topper Guild
Рет қаралды 56 МЛН
So Cute 🥰 who is better?
00:15
dednahype
Рет қаралды 19 МЛН
1% vs 100% #beatbox #tiktok
01:10
BeatboxJCOP
Рет қаралды 67 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН