ਅੰ+ਮ੍ਰਿਤ+ਪਾਲ ਸਿੰਘ ਜਿੱਤ ਗਿਆ ਤਾਂ ਪੰਜਾਬ ਛੱਡ ਜਾਣਗੇ ਲੋਕ ! Audio ਲੀਕ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ

  Рет қаралды 62,530

ABC Punjab

ABC Punjab

Ай бұрын

ਅੰ+ਮ੍ਰਿਤ+ਪਾਲ ਸਿੰਘ ਜਿੱਤ ਗਿਆ ਤਾਂ ਪੰਜਾਬ ਛੱਡ ਜਾਣਗੇ ਲੋਕ !
Audio ਲੀਕ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ
#abcpunjab #election2024 #amritpalsingh #ravneetbittu #aapparty #bjp #congress #shromaniakalidal #vote #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 256
@avtars.dhindsa8381
@avtars.dhindsa8381 27 күн бұрын
ਜੇ ਅਮਰਿਤਪਾਲ ਆ ਗਿਆ ਹੋਰ ਕਿਸੇ ਨਹੀ ਜਾਣਾ ਪਰ ਇਹ ਸਿਆਸੀ ਤੌਰ ਤੇ ਜਰੂਰ ਭੱਜੇਗਾ,
@lakhwantsingh-lp1gl
@lakhwantsingh-lp1gl 28 күн бұрын
ਲੋਕ ਪੰਜਾਬ ਨਹੀਂ ਛੱਡਣਗੇ ਬੇਅੰਤ ਦਾ ਪੋਤਾ ਪੰਜਾਬ ਜ਼ਰੂਰ ਛੱਡੇਗਾ
@jatindersingh-bo1lb
@jatindersingh-bo1lb 24 күн бұрын
😂😂😂😂
@ArshdeepSingh-oh4qk
@ArshdeepSingh-oh4qk 28 күн бұрын
ਬਿਟੂ ਖਤਮ 0 ਐ ਇਹ ਦੀ ਕੀ ਗੱਲ ਕਰਨੀ ਐ
@SubhdeepSingh-cr3ix
@SubhdeepSingh-cr3ix 27 күн бұрын
ਹਿੰਦੂ ਸਾਡੇ ਅਪਣੇ ਹਨ, ਸਾਡੇ ਓ ਦੁਸ਼ਮਣ ਹਨ, ਜੇੜਾ ਪੰਜਾਬ ਦੇ ਖਿਲਾਫ ਏ
@paramchahal6440
@paramchahal6440 26 күн бұрын
Eh veham tera 4 June nu Punjab ch bjp di seats dekhe nikal Jana h veer
@SubhdeepSingh-cr3ix
@SubhdeepSingh-cr3ix 26 күн бұрын
@@paramchahal6440 ਹਾਂ ਜੀ ਪੱਕਾ, ਇਸ ਦਾ ਮਤਲਬ ਤੁਸੀਂ ਪੰਜਾਬ ਦੇ ਖਿਲਾਫ ਓ
@avtargrewal2489
@avtargrewal2489 24 күн бұрын
​@@paramchahal6440😂😂 bjp
@user-jp6fq6ix5d
@user-jp6fq6ix5d 12 күн бұрын
​@@paramchahal6440aaj 5 June Hogi daso kinniya seta nay bjp diya Punjab vich
@sardardalwindersinghmand9523
@sardardalwindersinghmand9523 28 күн бұрын
ਸ੍ਰ ਜਗਤਾਰ ਸਿੰਘ ਭੁੱਲਰ ਸਾਬ੍ਹ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਜੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@sardar_avtarsingh3005
@sardar_avtarsingh3005 27 күн бұрын
ਬਿੱਟੂ ਜਿੰਨੀ ਮਰਜ਼ੀ ਜ਼ਹਿਰ ਘੋਲ ਲੈ ਤੇਰੀ ਜਮਾਨਤ ਜ਼ਬਤ ਹੋ ਚੁੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ
@AvtarSingh-pw7fv
@AvtarSingh-pw7fv 28 күн бұрын
ਸਿਆਣੇ ਸੱਚ ਕਹਿੰਦੇ ਹਨ ਕਿ ਗੰਦਾ ਖੂਨ ਪੀੜ੍ਹੀ ਦਰ ਪੀੜ੍ਹੀ ਚਲਦਾ ਹੀ ਰਹਿੰਦਾ ਹੈ
@AvtarSingh-hs8yt
@AvtarSingh-hs8yt 27 күн бұрын
Bilkul
@darasingh3026
@darasingh3026 24 күн бұрын
ਬਿਲਕੁਲ ਸਹੀ ਕਿਹਾ
@user-dj2di1ld6c
@user-dj2di1ld6c 24 күн бұрын
ਹਾਂਜੀ ਬਿਲਕੁਲ ਜੀ ਹਜ਼ਾਰਾਂ ਸਦੀਆਂ ਤੱਕ ਚਲਦਾ, ਨਾਲੇ ਇਹ ਨਸਲ ਤਾਂ ਹੈ ਹੀ ਗੰਦੇ ਖੂਨ ਬੁਚੜ ਦੀ,,
@hithere5671
@hithere5671 23 күн бұрын
Like
@Goldenpunjab2024
@Goldenpunjab2024 27 күн бұрын
ਸਿੱਖਾਂ ਤੇ ਹਿੰਦੂਆਂ ਦੀ ਸਾਂਝ ਬਰਕਰਾਰ ਰਹੀ ਏ ਤੇ ਰਹੇਗੀ
@JaggaSingh-ry7wl
@JaggaSingh-ry7wl 28 күн бұрын
ਪੰਜਾਬ ਦੇ ਲੋਕ ਪੰਜਾਬ ਨਹੀਂ ਛੱਡਣਗੇ ਲੇਕਿਨ ਬਿਅੰਤੇ ਬੁੱਚੜ ਦਾ ਪੋਤਾ ਬਿੱਟੂ ਪੰਜਾਬ ਛੱਡ ਕੇ ਭੱਜ ਹਗਾ
@SukhwinderSinghSukhwinde-tj6ij
@SukhwinderSinghSukhwinde-tj6ij 27 күн бұрын
ਬਿੱਟੂ ਨੇ ਪੰਜਾਬ ਨੀ ਛੱਡਣਾ। ਥੁੱਕ ਕੇ ਚੱਟਣਾ ਇਹਦਾ ਖਾਨਦਾਨੀ ਪੇਸ਼ਾ ਏ। ਚੋਣਾਂ ਤੋਂ ਬਾਅਦ ਇਹਨੂੰ ਜੁੱਤੀਆਂ ਮਾਰਕੇ ਪੰਜਾਬ ਚੌ ਬਾਹਰ ਕੱਢਣਾ ਪੈਣਾ।
@ArshdeepSingh-oh4qk
@ArshdeepSingh-oh4qk 28 күн бұрын
ਜਗਤਾਰ ਇਮਾਨਦਾਰ ਦਲੇਰ ਸੱਚੇ ਪੱਤਰਕਾਰ ਹਨ ਨਿਧੜਕ ਇਨਸਾਨ ਹਨ
@darasingh3026
@darasingh3026 27 күн бұрын
ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਬਿੱਟੂ ਦੀ ਜ਼ਮਾਨਤ ਜ਼ਬਤ ਕਰਵਾ ਦਿਉ
@sudeshkumari7260
@sudeshkumari7260 25 күн бұрын
ਜਮਾਨਤ ਤਾਂ ਜਬਤ ਹੋਣੀ ਚਾਹੀਦੀ
@avimann143
@avimann143 27 күн бұрын
ਬਹੁਤ ਵਧੀਆ ਜਗਤਾਰ ਸਿੰਘ ਜੀ ਇਹ ਭਟਕਤੀ ਆਤਮਾ ਹੈ ਬਿੱਟੂ ਇਹ ਸਾਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਕਿਓਂ ਪਿਆ।ਇਹਨਾ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਹੈ।
@surjitkaur3806
@surjitkaur3806 28 күн бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਰਵਨੀਤ ਬਿੱਟੂ ਨੂੰ ਇਸ ਦੇ ਪਿਉ ਬੁਚੜ ਬੇਅੰਤਾ ਦੀਆਂ ਗੱਲਾਂ ਯਾਦ ਕਰਵਾਇਆ ਬਹੁਤ ਮਾਵਾਂ ਦੇ ਪੁੱਤ ਸ਼ਹੀਦ ਕੀਤੇ ਗਏ ਹਨ ਪਰਮਾਤਮਾ ਇਹਨਾਂ ਬੁੱਚੜਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ
@user-wi8zt1rn4w
@user-wi8zt1rn4w 28 күн бұрын
ਦਾਦਾ ਬੇਅੰਤ ਬੁਚਰ
@shamdhiman8717
@shamdhiman8717 28 күн бұрын
ਕੌਮ ਦੇ ਗ਼ਦਾਰ ਨੇ ਬੁੱਚੜ ਦੀ ਔਲਾਦ ਪਛਾਣੋ ਲੋਕੋ ਜਾਗੋ ਜਾਗੋ ਜਾਗੋ ਜਾਗੋ
@JodhSekhon-ju5nc
@JodhSekhon-ju5nc 28 күн бұрын
ਹਿਂਦੂ ਸਿੱਖ ਭਰਾਵੋ ਬਿਟੂ ਵੋਟਾਂ ਨਾਲ ਉਤਰਿ ਦਿਉ ਬਿੱਟੂ ਅਗ ਨਾ ਲਾ
@jaswantsingh6590
@jaswantsingh6590 28 күн бұрын
ਫਿਰ ਤਾਂ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ।ਘਟੀਆ ਲੋਕ ਪੰਜਾਬ ਛੱਡ ਕੇ ਜਾਣਗੇ ਤੇ ਚੰਗੇ ਲੋਕ ਪੰਜਾਬ ਵਾਪਸ ਆਉਣਗੇ । ਸਤਿ ਸ਼੍ਰੀ ਅਕਾਲ ਜੀ ।
@SubhdeepSingh-cr3ix
@SubhdeepSingh-cr3ix 27 күн бұрын
ਬੁੱਚੜ ਖਾਨਦਾਨ ਖਤਮ ਹੋ ਗਿਆ ਏ
@user-bm5nx7mr2u
@user-bm5nx7mr2u 28 күн бұрын
ਗੱਲ ਐ ਹੈ ਜੇ ਅੰਮ੍ਰਿਤਪਾਲ ਜਿੱਤੇ ਗਏ ਤੇ ਸਭ ਦੀ ਫੱਟੀ ਪੋਚੀ ਜਾਊ।
@DUSHMAN-bk4in
@DUSHMAN-bk4in 28 күн бұрын
Amritpal te maan warge kuttya ne halak k loka da nuksaan hi krna .....punjabiya ne agge muh laya na hun laan ge
@paramjitsingh6295
@paramjitsingh6295 28 күн бұрын
ਕੌਈ ਪੰਜਾਬ ਨੀ ਸੱਡ ਦਾ ਬੁੱਚੜ ਦਾ ਗੱਦਾ ਬੀ ਜਰੂਰ ਭੱਜੂੰ ਭਾਈ ਆਮਰਤਪਾਲ ਸਿੰਘ ਪੰਜਾਬ ਦੇ ਸਾਰੇ ਲੌਕਾ ਦੀ ਗੱਲ ਕਰ ਦਾ
@gurmukhsingh9717
@gurmukhsingh9717 28 күн бұрын
ਪੱਤਰਕਾਰ ਵੀਰ ਜੀ ਬਿੱਟੂ ਵਰਗੇ ਕੁਰਸੀ ਕਰਕੇ ਲੋਕਾਂ ਨਾਲ ਗਰਦਾਰੀ ਕਰਦੇ ਨੇ ਬਿੱਟੂ ਤੇਰੇ ਦਾਦੇ ਬੰਐਤ ਬੁੱਚੜ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਵਾਲੇ ਨੂੰ ਹੁਕਮ ਦਿੱਤਾ ਫਿਰ ਪੁਲਿਸ ਵਾਲੇ ਲੋਕਾਂ ਦੇ ਮੁੰਡੇ ਘਰਾਂ ਵਿੱਚੋਂ ਚੁੱਕ ਕੇ ਮਾਰ ਦਿੱਤੇ ਦਰਿਆਵਾਂ ਵਿੱਚ ਸੁੱਟ ਦਿੱਤੇ ਬੁੱਢੇ ਮਾਂ ਧੀਆਂ ਭੈਣਾਂ ਮਾਵਾਂ ਨੂੰ ਮਾਰ ਦਿੱਤਾ ਗਿਆ ਸਕੂਲਾਂ ਵਿੱਚ ਪੜ੍ਹਦੇ ਮੁੰਡੇ 16+18+20+22+25+30 ਪੁਲਿਸ ਵਾਲੇ ਨੇ ਮਾਰ ਦਿੱਤੇ
@sudeshkumari7260
@sudeshkumari7260 25 күн бұрын
Loka de ਮੁੰਡੇ ਐਵੇਂ ਨਹੀਂ ਚੁੱਕੇ ਬੜੀ ਅੱਤ ਚੁੱਕੀ ਹੋਈ ਸੀ ਓਹਨਾ ਨੇ ਹਿੰਦੂਆਂ ਨੂੰ ਮਾਰਦੇ ਸੀ ਲੜਕੀਆਂ ਨੁ ਬਰਾ।ਨਹੀਂ ਪਾਉਣ ਦੇਂਦੇ। ਸੀ ਗਲ ਅੱਜ ਦੀ ਕਰੋ ਪਿੱਛੇ ਕਿ ਹੋਇਆ ਸਭ ਜਾਣਦੇ
@bhupinderjitsingh6987
@bhupinderjitsingh6987 27 күн бұрын
ਚੁਣ ਚੁਣ ਕੇ ਤਾਂ ਪੰਜਾਬ ਦੇ ਨੋਜਵਾਨ ਮਰਵਾਏ 92
@sudeshkumari7260
@sudeshkumari7260 25 күн бұрын
Chun chu hindu v maare ohna da ki kasoor ਸੀ
@kewalkamboj7339
@kewalkamboj7339 27 күн бұрын
ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਾ ਪਹਿਲਾ ਜਦੋਂ ਵੀਡਿਉ ਬੈਂਸ ਨੇ ਨੈਟ ਤੇ ਪਾਈ ਤਾਂ ਉਸ ਵਕਤ ਇਹ ਬਿੱਟੂ ਕਹਿੰਦਾ ਸੀ ਇਸ ਵੀਡਿਉ ਨੂੰ ਛੱਡੋ ਮੇਰੀ ਅਵਾਜ ਹੈ ਜਾ ਨਹੀਂ ਾਇਸ ਨੇ ਹੁਣ ਦੇਖਿਆ ਇਸ ਦੀ ਹਾਰ ਹੋ ਰਹੀ ਇਸ ਨੇ ਭਾਈ ਅਮ੍ਰਿੰਤਪਾਲ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਹਿੰਦੂਆਂ ਭਰਾਵਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਜੇ ਅਮ੍ਰਿੰਤਪਾਲ ਜਿੱਤ ਗਿਆ ਤਾਂ ਲੋਕਾਂ ਨੇ ਪੰਜਾਬ ਛੱਡ ਦੇਣਾ ਸਿਰਫ ਕੁਰਸੀ ਵਾਸਤੇ ਆਪਸ ਚੋ ਲੜਾਉਣਾ ਚਾਹੁੰਦਾ ਇਹ ਕੁਰਸੀ ਵਾਸਤੇ ਸਾਰੀਆਂ ਹੱਦਾਂ ਪਾਰ ਕਰ ਗਿਆ ਾਬਿੱਟੂ ਜਿੰਨਾ ਮਰਜ਼ੀ ਜ਼ੋਰ ਲਾ ਲਏ ਪੰਜਾਬ ਚੋ ਸਾਰੇ ਧਰਮਾ ਦੇ ਲੋਕ ਆਪਸ ਚੋ ਭਾਈਚਾਰੇ ਨਾਲ ਰਹਿੰਦੇ ਸਨ ਾ ਬਿੱਟੂ ਜੇ ਮਾੜੀ ਮੋਟੀ ਤੇਰੇ ਚੋ ਅਣਖ ਹੈ ਤਾਂ ਬੈਂਸ ਤੇ ਕੇਸ ਕਰ ਤੂੰ ਕੇਸ ਨਹੀਂ ਕਰਨਾ ਕਿਉਂਕਿ ਉਹ ਵੀਡਿਉ ਤੇਰੀ ਹੈ ਾ ਬਿੱਟੂ ਕੁਰਸੀ ਵਾਸਤੇ ਇੱਥੋਂ ਤੱਕ ਗਿਰ ਜਾਵੇਗਾ ਪਰ ਪੰਜਾਬ ਦੇ ਬੱਚਾ ਬੱਚਾ ਤੇਰੀਆਂ ਕਰਤੂਤਾਂ ਜਾਣਦੇ ਹਨ ਤੂੰ ਤਾਂ ਬੀਜੇਪੀ ਦਾ ਨਹੀਂ ਬਣਿਆ ਜਿੰਨਾ ਤੈਨੂੰ ਟਿਕਟ ਦਿੱਤੀ ਤੂੰ ਬੀਜੇਪੀ ਦੇ ਲੀਡਰਾਂ ਨੂੰ ਵੀਡਿਉ ਚੋ ਗਾਲਾ ਕੱਢੀਆ ਾ ਬੈਂਸ ਨੇ ਤੈਨੂੰ ਚੈਲਿਜ ਕੀਤਾ ਕੇਸ ਕਰ ਪਰ ਤੂੰ ਨਹੀਂ ਕਰੇਗਾ
@sukhjindersingh3605
@sukhjindersingh3605 27 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@mohindersingh4138
@mohindersingh4138 28 күн бұрын
ਗੁਰਸਿੱਖ ਤਾਂ ਹਰ ਦਾ ਭਲਾ ਮੰਗਦਾ ਹੈ, ਮਾਨ ਸਾਹਿਬ ਵੀ ਪੰਜਾਬ ਵਿੱਚ ਰਹਿੰਦੇ ਹਨ ਪਰ ਕਿਸੇ ਨਾਲ ਧੱਕਾ ਨਹੀਂ ਕੀਤਾ, ਕੋਈ ਪੰਜਾਬ ਛੱਡਕੇ ਗਿਆ, ਅਜੇਹੀ ਗੱਲ ਕਰਨੀ ਬਹੁਤ ਮਾੜੀ ਗੱਲ ਕੀਤੀ ਹੈ ਆਪ ਇਕ ਪਾਰਟੀ ਵਿੱਚ ਰਹਿੰਦਾ ਫੇਰ ਤਾਂ 1% ਸੱਚ ਮੰਨ ਲੈਂਦੇ ਲੋਕ, ਪਰ ਲੋਕ ਰਾਜਨੀਤੀ ਤੋਂ ਅੱਗੇ ਵਧੇ ਹੋਏ ਹਨ, ਸੋਚਕੇ ਬਿਆਨ ਬਾਜੀ ਕਰਨ ਤੇਰੇ ਵਰਗਿਆਂ ਤੋਂ ਸ਼ਾਇਦ ਪੰਜਾਬ ਡਰਦਾ ਹੋਵੇ ।
@sonikapil2111
@sonikapil2111 27 күн бұрын
ਜੋ ਮਰਜੀ ਕਰ ਲਵੇ ਰਵਨੀਤ ਬਿੱਟੂ ਜਿੱਤਦਾ ਨੀ
@HarjeetSingh-kj3rz
@HarjeetSingh-kj3rz 28 күн бұрын
ਪੰਜਾਬੀਓ ਜਾਗੋ 🙏🙏
@thehunterking8711
@thehunterking8711 27 күн бұрын
ਬਿੱਟੂ ਫਸ ਗਿਆ 😂🤣
@baldevsingh8619
@baldevsingh8619 27 күн бұрын
ਬੁੱਚੜ ਲੋਕਾਂ ਦੀ ਔਲਾਦ ਵੀ ਬੁੱਚੜ ਵਾਲੇ ਰਾਹ ਤੁਰ ਪਈ ਹੈ ਲੋਕਾਂ ਦੀ ਬਦ ਦੁਆ ਲੈ ਬੈਠੇਗੀ ਇਨ੍ਹਾਂ ਨੂੰ
@gurjitsingh9807
@gurjitsingh9807 28 күн бұрын
Very nice sir👍
@sukhrajsinghsukhi1745
@sukhrajsinghsukhi1745 27 күн бұрын
ਬਿੱਟੂ ਤਿਆਰੀ ਕਰ ਪੰਜਾਬ ਛੱਡਣਾ ਦੀ
@user-ce3md1yx3y
@user-ce3md1yx3y 26 күн бұрын
ਬਿੱਟੂ ਦੀ ਬੁੱਧੀ ਭਿਸ਼ਟ ਹੋ ਚੁੱਕੀ ਹੈ
@sukhjindersingh3605
@sukhjindersingh3605 27 күн бұрын
ਬਾਈ ਕਮਲਜੀਤ ਸਿੰਘ ਬੜਾਰ ਜਿੰਦਾਬਾਦ
@rajwinderjal3019
@rajwinderjal3019 28 күн бұрын
ਤੇਰੇ ਵਰਗੀਆਂ ਕਤੀੜਾਂ ਤੋਂ ਪੰਜਾਬ ਵਿੱਚ ਕਰਾਉਣਾ ਵੀ ਕੀ ਆ।
@Jatinder-kc6ho
@Jatinder-kc6ho 28 күн бұрын
ਛੱਡ ਜਾਣਗੇ ਚੰਗੀ ਗੱਲ ਹੈ ਉਹ ਿਹਦੂ ਰਾਸ਼ਟਰ ਿਵਚੱ ਚਲੇ ਜਾਣਗੇ ਮੋਦੀ ਕੋਲ ਉਨਾ ਨੂੰ ਿਹਦੂ ਰਾਸ਼ਟਰ ਿਮਲ ਜਾਵੇਗਾ ਪੰਜਾਬ ਿਵਚੱ ਪੰਜਾਬ ਦੇ ਹੈਤੈਸੀ ਲੋਕ ਆਜਾਣਗੇ ਬੂਰੀ ਗੱਲ ਕੀ ਹੈ ਸ਼ਾਂਤੀ ਹੋਵੇਗੀ
@JSSidhu68
@JSSidhu68 27 күн бұрын
ਪੰਜਾਬੀ ਹਿੰਦੂ ਪੰਜਾਬ ਦਾ ਹੈ। ਪੰਜਾਬੀ ਹਿੰਦੂ ਕੋਈ ਹਿੰਦੂ ਰਾਸ਼ਟਰ ਨਹੀਂ ਚਾਹੁੰਦਾ। ਪੰਜਾਬੀਆਂ ਦੀ ਸਾਂਝ ਜਿਉਂਦੀ ਵਸਦੀ ਰਹੇ।
@JasbirSingh-mw1vr
@JasbirSingh-mw1vr 27 күн бұрын
ਜਿਵੇਂ ਇਕ ਜਿੰਦਾ ਇਨਸਾਨ ਲਈ ਵਖ ਵਖ ਅੰਗ ਜਰੂਰੀ ਹਨ ਉਸੇ ਤਰਾਂ ਪੰਜਾਬ ਵਿੱਚ ਹਿੰਦੂ ਸਿਖ ਮੁਸਲਿਮ ਇਸਾਈ ਤੇ ਅਗੇ ਸਭ ਜਾਤਾਂ ਗੀਤਾਂ ਦੇ ਲੋਕ ਜਰੂਰੀ ਹਨ ਇਥੋਂ ਕੋਈ ਨਹੀਂ ਜਾਵੇਗਾ।
@Jatinder-kc6ho
@Jatinder-kc6ho 27 күн бұрын
@@JasbirSingh-mw1vr ਪੰਜਾਬ ਦੇ ਿਹਦੂ ਹੀ ਪੰਜਾਬ ਿਵਚੱ ਿਹਦੂ ਰਾਸ਼ਟਰ ਚਾਹੁੰਦੇ ਹਨ ਬਾਕੀ ਸਟੇਟਾਂ ਤਾਂ ਪ ਿਹਲੀ ਹੀ ਿਹਦੂ ਸਟੇਟਾਂ ਹਨ ਇਸੇ ਕਰਕੇ ਹੀ ਤਾਿਸਖ ਇੱਥੇ ਮਾਰੇ ਜਾਂਦੇ ਨੇ ਜੇਲਾ ਅਤੇ ਨਸ਼ੇ ਤੇ ਧਰਨੇ ਿਕਨਾ ਨੂੰ ਲਾਉਣੇ ਪੈਂਦੇ ਕਿਸੇ ਹੋਰ ਸਟੇਟ ਿਵਚੱ ਵੀ ਹੈ ਇਹ ਹਾਲ ਇਲਜ਼ਾਮ ਮੱਥਾ ਟੇਕਣ ਜੀਫ ਕਰਤਾਰ ਪੁਰ ਅੱਤਵਾਦੀ ਆੰਖਦੇ ਕੋੰਣ ਨੇ ਉਹ ਜੇ ਪੰਜਾਬ ਹੁੰਦੇ ਉੱਥੇ ਇਨਾ ਘਾਣ ਨਾ ਹੁੰਦੀ
@ManjitSingh-bd3fg
@ManjitSingh-bd3fg 28 күн бұрын
Amritpal singh 🙏🚩
@butasingh4607
@butasingh4607 27 күн бұрын
ਭੁੱਲਰ ਸਾਹਿਬ ਬਹੁਤ ਪੱਤਰਕਾਰੀ ਤੇ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ
@baldevsingh8619
@baldevsingh8619 27 күн бұрын
ਜਗਤਾਰ ਸਿੰਘ ਭੁੱਲਰ ਜੀ ਸੱਚ ਬੋਲਣ ਲਈ ਸਲੂਟ ਹੈ ਜੀ ਤੁਹਾਨੂੰ ਅਤੇ ਤੁਹਾਡੇ ਸਾਥੀ ਪੱਤਰਕਾਰ ਵੀਰ ਨੂੰ
@partapsingh-ei8ut
@partapsingh-ei8ut 27 күн бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਜੀ 🙏
@freefireprogamer9795
@freefireprogamer9795 28 күн бұрын
Bhai amritpal singh jinda baad
@Wahegurusathai
@Wahegurusathai 27 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿਤਣ ਬਾਅਦ ਤਾ ਬਾਹਰ ਗਏ ਬੰਦੇ ਵਾਪਸ ਪੰਜਾਬ ਆ ਕੇ ਆਪਣਾ ਕਾਰੋਬਾਰ ਕਰਨ ਨੂੰ ਤਿਆਰ ਹੋ ਜਾਣਗੇ
@gurjantgill1508
@gurjantgill1508 26 күн бұрын
ਸਤਿਨਾਮ ਵਾਹਿਗੁਰੂ ਜੀ ਕੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏
@BalkarSingh-dc1oq
@BalkarSingh-dc1oq 28 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@RandhirSingh-co4kp
@RandhirSingh-co4kp 23 күн бұрын
ਜਗਤਾਰ ਸਿੰਘ ਭੁੱਲਰ ਸਾਬ ਬਹੁਤ ਵਧੀਆ ਪੱਤਰਕਾਰੀ
@jasdeepsingh7745
@jasdeepsingh7745 28 күн бұрын
Bhai Amritpal Singh Khalsa G and Simranjeet Singh Maan and Lakha Sidhana is great great Zindabaad g g
@sudeshkumari7260
@sudeshkumari7260 25 күн бұрын
ਤਿੰਨੋ ਮੁਰਦਾਬਾਦ
@MrXYZ-eq7zi
@MrXYZ-eq7zi 27 күн бұрын
ਬਿੱਟੂ ਛਿੱਤਰਾਂ ਦੇ ਲੈਕ ਆ।
@gurlal4302
@gurlal4302 27 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@Jashan4282
@Jashan4282 27 күн бұрын
ਸਿਮਰਨਜੀਤ ਸਿੰਘ ਮਾਨ ਹੀ ਜਿੱਤੂ ਗਾ ਸੰਗਰੂਰ ਤੋਂ, ਉਹਦੇ ਹੱਕ ਸਰ ਸੰਗਰੂਰ ਜਿਲ੍ਹਾ ਅੱਗੇ ਅਉ
@goodjosh3871
@goodjosh3871 27 күн бұрын
ਲੋਕ ਤੇ ਵਾਪਿਸ ਆਉਣ ਗਏ ਪਰ ਇਹ ਇਹ ਬੋਲਣ ਵਾਲੇ ਜਰੂਰ ਪੰਜਾਬ ਛੱਡ ਜਾਣ ਗਏ।
@SukhwinderSinghhans-km6ng
@SukhwinderSinghhans-km6ng 28 күн бұрын
Bittu 0 +0
@harmanpreet588
@harmanpreet588 27 күн бұрын
ਬਿੱਟੂ ਦੋਗਲਾ ਪੰਜਾਬ ਦਾ ਬਹੁਤ ਵੱਡਾ ਦੁਸ਼ਮਣ ਆ
@bhupinderjitsingh6987
@bhupinderjitsingh6987 27 күн бұрын
ਸਭ ਬੇਈਮਾਨ ਨੇ ਬਚ ਕੇ ਰਹੋਂ ਭਰਾਵੋਂ
@shamdhiman8717
@shamdhiman8717 28 күн бұрын
ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ
@user-wi8zt1rn4w
@user-wi8zt1rn4w 28 күн бұрын
ਰਾਜਸਥਾਨ ਬਾਦਰਵਾਰੇ ਜਾ ਮੰਗਲਵਾਰੇ ਚਲ ਜੋ
@mann-kg4pg
@mann-kg4pg 27 күн бұрын
ਤੁਹਾਡੀ ਮੰਗ ਬਹੁਤ ਵਧੀਆ,, ਖੇਤੀ ਜ਼ਰੂਰੀ ਹੈ
@soulofgod1721
@soulofgod1721 27 күн бұрын
Hindo Lak Bhai Amritpal Singh Khalsa ji nu buhat pyar te mam san karde ne sare Punjabis ekta jindabad jindabad
@indarjitsingh1228
@indarjitsingh1228 27 күн бұрын
We support amritpal Singh Bhai ji 👍👍🌹🌹🙏🙏🙏🙏🙏🙏❤♥🌹❤♥🚩🚩🚩👍
@gurmeetsingh-zb6vv
@gurmeetsingh-zb6vv 25 күн бұрын
ਪਰੇਸ ਵਾਲੇ ਵੀਰ ਜੀ ਇਸ ਬਿੱਟੁ ਦੇਸ ਧਰੌਈ ਤੇ ਫੌਰਨ ਏਨ ਏਸ ਲਗਾ ਕੇ ਡਿਬਰੁਗੱੜ ਜੇਲ ਭੇਜੇਆ ਜਾਵੇ ਇਹ ਬਿੱਟੁ ਬੁੱਚੜ ਸਾਡੇ ਹਿੱਦੁ ਭਾਈ ਚਾਰੇ ਨੁ ਡਰਾ ਰਿਹਾ ਹੇ ਮੇ ਪੁੱਛਦਾ ਹਾ ਅੱਜ ਕਿੱਥੇ ਗਂਏ ਸਿਵ ਸੇਨਾ ਵਾਲੇ ਵੀਰ ਜਾਗੌ ਵੀਰੌ ਜਾਗੌ ਇਸ ਬਿੱਟ ਬੁੱਚੜ ਨੇ ਦੌ ਭਾਈ ਚਾਰੇ ਵਿੱਚ ਨਫਰਤ ਭਰਿਆ ਬਿਆਨ ਦਿੱਤਾ ਹੇ ਇਹੌ ਬਿਆਨ ਅਗਰ ਕਿਸੇ ਅਕਾਲੀ ਲੀਡਰ ਨੇ ਦਿੱਤਾ ਹੁੱਦਾ ਤਾ ਸਾਰੇ ਭਾਰਤ ਵਿੱਚ ਹਾਹਾ ਕਾਰ ਮੱਚ ਜਾਨੀ ਸੀ ਮੇ ਭੰਡ ਸਾਹਿਬ ਨੁ ਬੇਨਤੀ ਕਰਦਾ ਹਾ ਇਸ ਬੁੱਚੜ ਨੁ ਜਲਦੀ ਤੌ ਜਲਦੀ ਰੇਜਟ ਕਰਕੇ ਡਿਬਰੁਗੱਰ ਕਾਲੇ ਪਾਨੀ ਜੇਲ ਭੇਜੇਆ ਜਾਵੇ
@bains313
@bains313 27 күн бұрын
🎉🎉🎉🎉🎉 jagtar ji hor inha no naghe karo please 🙏 inha tu punjab nu bachao sir u r great both patarkar nri wing californiya
@surjitkaur3806
@surjitkaur3806 28 күн бұрын
👍👍👍🙏🙏🙏🙏
@vaidjaswindersingh3495
@vaidjaswindersingh3495 28 күн бұрын
True ❤
@vakilsingh4280
@vakilsingh4280 24 күн бұрын
Very true
@narindersingh9364
@narindersingh9364 25 күн бұрын
Great Veer ji 👍
@user-zb1hd2zr8v
@user-zb1hd2zr8v 22 күн бұрын
Waheguru ji 👍👍💯💯
@HarryJangra-tn7lj
@HarryJangra-tn7lj 26 күн бұрын
Waheguru ji
@sukhwinder4652
@sukhwinder4652 23 күн бұрын
Sahi bola veer g ne bitu Gadar h
@harpalpali9377
@harpalpali9377 23 күн бұрын
Right bro
@gurnamsingh-ci7jm
@gurnamsingh-ci7jm 26 күн бұрын
Good Veer g
@SatnamSingh-ow4by
@SatnamSingh-ow4by 23 күн бұрын
Veer ji tu bilkul sahi gal bol rahe ho punjab lai waheguru kirpa karan aap ji te
@SatnamSingh-ow4by
@SatnamSingh-ow4by 23 күн бұрын
Veer ji tu c bilkul sahi bol rahe ho ji
@Janti838
@Janti838 27 күн бұрын
Pardhaan Raja warring apne Ristedar nu marya ha 3 munder
@gurdipsingh8628
@gurdipsingh8628 22 күн бұрын
ਓਏ ਕਮਲੇ ਤੇ ਬੇਸਮਝ ਲੋਕੋਂ ਕੋਈ ਪੰਜਾਬ ਚੋਂ ਬਾਹਰ ਨਹੀਂ ਜਾਏਗਾ , ਸਗੋਂ ਪੰਜਾਬ ਤੋਂ ਬਾਹਰੋਂ ਲੋਕ ਆ ਕੇ ਪੰਜਾਬ ਵਿੱਚ ਰਹਿਣ ਲੱਗਣਗੇ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੱਤੇਗਾ ਜਿੱਤੇਗਾ ਜਿੱਤੇਗਾ, ਤੂੰ ਆਪੇ ਦੇਖੈ ਲਈ, ਤੂੰ ਆਪੇ ਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਫੇਨ ਬਣ ਜਾਏਗਾ, ਐਵੇਂ ਡਰ ਨਾ, ਹੌਸਲਾ ਰੱਖ, ਸਿੱਖ ਨੂੰ ਹਮੇਸ਼ਾ ਸਿੱਖ ਦੀ ਮਦਦ ਕਰਨੀ ਚਾਹੀਦੀ ਹੈ।
@tyygg5632
@tyygg5632 27 күн бұрын
❤❤❤❤
@avtarsingh-rk7lv
@avtarsingh-rk7lv 23 күн бұрын
Veer ji Bihut wsdea
@virsasingh6859
@virsasingh6859 27 күн бұрын
ਬਿੱਟੂ ਦੇ ਦਾਦੇ ਨੇ ਕੋਮ ਦੀ ਜਵਾਨੀ ਖਤਮ ਕੀਤੀ
@harindersingh8587
@harindersingh8587 27 күн бұрын
ਹੋਲ਼ਾ ਬੰਦਾ ਬਿੱਟੂ। ਬੇਅੰਤ ਸਿੰਘ ਸਿੰਘ ਦੀ ਸਿਆਸਤ ਨਾਲ ਸਹਿਮਤ ਅਸਿਹਮਤ ਹੋਣਾ ਅਲੱਗ ਗੱਲ ਹੈ,ਪਰ ਜਿੰਨਾਂ ਮੁਲ ਬਿਟੂ ਨੇ ਤੇ ਕੋਟਲੀ ਪਰਿਵਾਰ ਨੇ ਵੱਟਿਆ ਹੈ,ਉਹ ਬੇਮਿਸਾਲ ਹੈ।
@manjitsingh6788
@manjitsingh6788 20 күн бұрын
बिटू जीरो हैं. कांग्रेस मे रह तीन बार mp बन गया. अब सरपंच बन दिखाए
@jaswindersingh-lq6sl
@jaswindersingh-lq6sl 26 күн бұрын
Chalo Punjab punjabia da reh ju
@dalbirkaur4948
@dalbirkaur4948 27 күн бұрын
Right 💯
@rampreetgrewal1138
@rampreetgrewal1138 27 күн бұрын
Amritpal Singh Zindabaad
@jaswindersingh-lq6sl
@jaswindersingh-lq6sl 26 күн бұрын
❤Nalayak B2, Na Ghar da na Ghat da
@sehajsehaj9452
@sehajsehaj9452 26 күн бұрын
ਅਮ੍ਰਿਤ ਪਾਲ ਸਿੰਘ 👍👍👍
@surjeetsighsonu7896
@surjeetsighsonu7896 27 күн бұрын
Very good 👍🏼
@BaldevSingh-vo3bp
@BaldevSingh-vo3bp 26 күн бұрын
ਦੋਸਤੋ ਬੁੱਚੜ ਤਾਂ ਮੈਂਟਲ ਹੈ
@narinderkang6480
@narinderkang6480 27 күн бұрын
Bhai Amritpal ji khalsa jindabaad
@user-fr1hb3du7d
@user-fr1hb3du7d 16 күн бұрын
Right ghal
@Pargatsinghkhera-fh2iq
@Pargatsinghkhera-fh2iq 21 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਦੇ
@savinderwahegurugsingh2502
@savinderwahegurugsingh2502 23 күн бұрын
ਰਵਨੀਤ ਬਿੱਟੂ ਦੇ ਦਾਦੇ ਨੇ ਸਾਡੇ ਵੀਰ ਬਹੁਤ ਮਾਰਿਆ ਵੇਟ ਕਰੋ ਦੇਖਦਿਆਂ ਬਚ ch
@jagjeevsingh991
@jagjeevsingh991 26 күн бұрын
Very good prees
@manikhehra8182
@manikhehra8182 28 күн бұрын
Sir athey kamaljeet singh brar
@user-mn7hs9dt2g
@user-mn7hs9dt2g 25 күн бұрын
ਅਮ੍ਰਿਤਪਾਲ ਸਿੰਘ ਤਾਂ ਜੀਤ ਹੀ ਜਾਏਗਾ ਬਿੱਟੂ ਤੂੰ ਦਸ ਕਿਧਰ ਨੂੰ ਭੱਜ ਰਿਹਾ ਤੂੰ
@luckygrewal4421
@luckygrewal4421 26 күн бұрын
Punjab vasda Guran de naa te ..............
@sukhdevsinghdhaliwal3292
@sukhdevsinghdhaliwal3292 27 күн бұрын
😢haye bittu
@goldycheema1592
@goldycheema1592 27 күн бұрын
Baaj ne udaari laai te chidian nu vakhat pai geya 😂🤣 Amrit pal singh khasa zindabaad 🦁❤️🙏
@tarnjitsinghwalia5566
@tarnjitsinghwalia5566 21 күн бұрын
ਬਿਟੂ ਦਾ ਮੂਤ ਨਿਕਲਿਆ ਪਿਆ ਹੁਣੇ ਈ ਚੋਣਾਂ ਤੋ ਬਾਦ ਕੀ ਬਣੂ
@sunjanjua
@sunjanjua 27 күн бұрын
Election commission ਨੂੰ ਇਸ ਚਾਵਲ ਨੂੰ notice issue ਕਰਨਾ ਚਾਹੀਦਾ। ਪਰ ਸ਼ਾਇਦ ਓਹ ਆਪ ਵਿਕਿਆ ਪਿਆ।
@SukhdevSingh-kc7yp
@SukhdevSingh-kc7yp 27 күн бұрын
ਪਾਪੀ ਜਾਂ ਜਾਲਮ ਲੋਕ ਪੰਜਾਬ ਛੱਡਕੇ ਯਮਨਾ ਪਾਰ ਭੱਜ ਜਾਣਗੇ ਪਰ ਭਰਾਤਰੀਭਾਵ ਵਾਲੇ ਸਾਰੇ ਲੋਕ ਮਿਲਕੇ ਇਥੇ ਹੀ ਰਹਿਣਗੇ।
@langeriboys
@langeriboys 27 күн бұрын
Sikh her sache bande nall jee jann nall khare aa Waheguru ji
@narinderkang6480
@narinderkang6480 27 күн бұрын
Jagtar singh bhular sahib ji dhanbaad
@jagdevsandhu6186
@jagdevsandhu6186 28 күн бұрын
Only & Only Bittu will leave Punjab
@HarpalSingh-hk6ti
@HarpalSingh-hk6ti 27 күн бұрын
ਚੰਗਾ ਸਗੋਂ ਤੇਰੇ ਵਰਗੇ ਬੁਚੜ ਪੰਜਾਬ ਵਿਚੋਂ ਚਲੇ ਜਾਣਗੇ
@user-df9hi8ss8l
@user-df9hi8ss8l 27 күн бұрын
ਉਹ ਤਾਂ ਪੁੱਤ ਜਿੱਤੂ ਗਾ
@luckysingh-po1gh
@luckysingh-po1gh 27 күн бұрын
Waheguru ji 🙏🌹 Panth bachao Punjab bachao ji 🙏🌹 Bhai amritpal singh khalsa ji jindabad 🙏🌹 Shiromani akali dal Amritsar jindabad 🙏🌹
🍟Best French Fries Homemade #cooking #shorts
00:42
BANKII
Рет қаралды 63 МЛН
The day of the sea 🌊 🤣❤️ #demariki
00:22
Demariki
Рет қаралды 45 МЛН
1 класс vs 11 класс  (игрушка)
00:30
БЕРТ
Рет қаралды 3,6 МЛН
🍟Best French Fries Homemade #cooking #shorts
00:42
BANKII
Рет қаралды 63 МЛН