Sarabjeet Khalsa ਨੂੰ 1 ਕਰੋੜ ਚ ਖਰੀਦਣਾ ਚਾਹੁੰਦੇ ਸਨ? ਸਿਮਰਨਜੀਤ ਮਾਨ ਨੇ ਤਾਂ ਮੈਨੂੰ ਵਰਤਿਆ ਹੀ ਹੈ। Interview

  Рет қаралды 189,658

RMB Television

RMB Television

25 күн бұрын

#RMBTelevision #SarabjeetSinghKhalsa #SimranjeetSinghMann
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 1 200
@CanadaKD
@CanadaKD 23 күн бұрын
ਫਰੀਦਕੋਟ ਵਾਲਿਉ ਹੁਣ ਮੱਥੇ ਤੇ ਦਾਗ਼ ਨਾਂ ਲਵਾ ਦਿਉ ਭਾਈ ਸਰਬਜੀਤ ਸਿੰਘ ਨੂੰ ਹਰਾਕੇ।
@happybrar7900
@happybrar7900 23 күн бұрын
ਪੰਥ ਦਾ ਮਿਹਣਾ ਨਾ ਲੈ ਲਿਉ ਫਰੀਦਕੋਟ ਵਾਲਿਓ।
@daljitsingh-iq4hg
@daljitsingh-iq4hg 23 күн бұрын
No ❤Full support ਭਾਈ ਜੀ ਨੂੰ ❤❤❤❤❤❤❤❤
@daljitsingh-iq4hg
@daljitsingh-iq4hg 23 күн бұрын
@@happybrar7900Full support ਭਾਈ ਜੀ ਨੂੰ Faridkot ਹਲਕੇ ਤੋਂ ਸਾਡੀ ਸਾਰਾ ਪਿੰਡ ਵੋਟਾਂ ਭਾਈ Sarabjeet ਜੀ ਨੂੰ ❤❤❤❤❤❤🎉🎉🎉🎉🎉
@vickysingh-vt4te
@vickysingh-vt4te 23 күн бұрын
​@daljit🙏🙏🙏🙏🙏singh-iq4hg
@vickysingh-vt4te
@vickysingh-vt4te 23 күн бұрын
​@@daljitsingh-iq4hgwaheguru g 🙏
@jorawersingh216
@jorawersingh216 23 күн бұрын
ਭਾਈ ਬੇਅੰਤ ਸਿੰਘ ਸ਼ਹੀਦ ਸਤਵੰਤ ਸਿੰਘ ਕੇਹਰ ਸਿੰਘ ਸਮੂਹ ਸ਼ਹੀਦਾਂ ਮਾਤਾ ਬਿਮਲ ਕੌਰ ਸ਼ਹੀਦ ਸਲੂਟ
@vsmavi9708
@vsmavi9708 23 күн бұрын
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉ ਜੀ ਫਰਿਦਕੋਟ ਵਾਲੇਓ
@KaramjitSingh-es7zx
@KaramjitSingh-es7zx 23 күн бұрын
ਭਾਈ ਸਰਬਜੀਤ ਸਿੰਘ ਜੀ ਦੀ ਇਹ ਇੰਟਰਵਿਊ ਸੁਣ ਕੇ ਸਾਡਾ ਵੀ ਮਨ ਬਹੁਤ ਭਾਵੁਕ ਹੋ ਗਿਆ ਵੀਰ ਜੀ ਫਰੀਦਕੋਟ ਜ਼ਿਲ੍ਹੇ ਵਾਲਿਓਂ ਵੀਰ ਜੀ ਦੀ ਫੁਲ ਹਮਾਇਤ ਕਰਿਓ ਜੀ ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ
@daljitsingh-iq4hg
@daljitsingh-iq4hg 23 күн бұрын
ਹਾਂ ਜੀ ਸਾਡੀ ਵੋਟ ਭਾਈ ਸਾਹਿਬ ਨੂੰ Faridkot ਤੋ ਹਾਂ ਜੀ ❤❤❤❤❤❤🎉🎉🎉🎉🎉🎉
@user-vq5nd3to2r
@user-vq5nd3to2r 22 күн бұрын
ਝੂਠਾ ਬਿਆਨ ਦੇ ਦਿੱਤਾ ਸੀ ਇਸ ਬੰਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਤੇ ਕਿਉਕਿ ਇਸਨੂੰ ਲਾਲਚ ਸੀ ਵੀ ਸਿਮਰਨਜੀਤ ਸਿੰਘ ਮਾਨ ਮੈਨੂੰ ਕਾਰੋਬਾਰ ਤੋਰ ਕੇ ਦਊ
@user-vq5nd3to2r
@user-vq5nd3to2r 22 күн бұрын
ਝੂਠਾ ਬਿਆਨ ਦੇ ਦਿੱਤਾ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਤੇ ਕਿਉਕਿ ਇਸਨੂੰ ਲਾਲਚ ਸੀ ਵੀ ਸਿਮਰਨਜੀਤ ਸਿੰਘ ਮਾਨ ਮੈਨੂੰ ਕਾਰੋਬਾਰ ਤੋਰ ਕੇ ਦਊ ਇਸਨੂੰ ਹਜਾਰ ਵੋਟਾਂ ਨੀ ਪੈਣੀਆਂ
@GurdevSingh-rn5ct
@GurdevSingh-rn5ct 21 күн бұрын
Mey ta ro hi riha ha ss maan jiha thgg RSS da tattu jis ne karoran rupye mundia da khun te lasha te dhia bheana di ijat vech vech khadhi kite ne thagg.budha khunsat jhuthe pulse mukablia modhi ese mann ne char nihang maare faridkot da sp hundia KZbin te dekho mate di saray guru ghar vich mare nihang s s p simrnjit singh maan sp faridkot sikha da sabh to pahila katil 🙏ratt pitt kuteo chatt jaho🙏 maan huni kute bann ke sikha de jakhma nu khurch ke ratt pitt chatt rahe hn besharm log sarbjit singh maloa jitega
@junglemyschool
@junglemyschool 23 күн бұрын
ਕਿੰਨੀ ਕਿਸਮਤ ਵਾਲੇ ਹਨ ਉਹ ਲੋਕ ਜਿਨਾਂ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਦਰਸ਼ਨ ਹੋ ਰਹੇ ਹਨ। ਇਹਨਾਂ ਦੇ ਪਰਿਵਾਰ ਦੀ ਜੋ ਕੌਮ ਨੂੰ ਦੇਣ ਹੈ ਉਸ ਦੇ ਅੱਗੇ ਵੋਟ ਤਾਂ ਕੁਝ ਵੀ ਨਹੀਂ। ਅਸੀਂ ਅਨੰਦਪੁਰ ਵਾਸੀ ਫਰੀਦਕੋਟ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਨੂੰ ਜਿਤਾ ਦਿਓ।
@user-rn6md5zq5r
@user-rn6md5zq5r 23 күн бұрын
ਕੋਈ ਨੀ ਭਾਈ ਸਾਹਿਬ ਘਬਰਾਉਣਾ ਨਹੀਂ ਦਸਮੇਸ਼ ਪਿਤਾ ਜੀ ਹਮੇਸ਼ਾ ਤੁਹਾਡੇ ਨਾਲ ਨੇ ਚੜਦੀ ਕਲਾ ਵਿਚ ਰਹਿਣਾ ਘਬਰਾਉਣਾ ਨੀ ਸਹੀਦ ਭਾਈ ਬੇਅੰਤ ਸਿੰਘ ਸਹੀਦ ਭਾਈ ਸਤਵੰਤ ਸਿੰਘ ਜਿੰਦਾਬਾਦ
@whatwillyousay3705
@whatwillyousay3705 23 күн бұрын
੧ਓ ਸਤਨਾਮ ਕਰਤਾ ਪੁਰਖ 🌹🌹🌹🌹🌹
@jasswander696
@jasswander696 23 күн бұрын
Full support aa bai
@singhsubeg7616
@singhsubeg7616 23 күн бұрын
Full Spot Karo Ji
@jpsingh4438
@jpsingh4438 23 күн бұрын
Full support a
@user-sk7gf3sv5p
@user-sk7gf3sv5p 23 күн бұрын
ਸਾਡੀ ਵੋਟ ਦਾ ਹੱਕਦਾਰ ਸਰਦਾਰ ਸਰਬਜੀਤ ਸਿੰਘ ਖਾਲਸਾ।
@GurmeetSingh-tl7rp
@GurmeetSingh-tl7rp 23 күн бұрын
Chardi.kala.rahu
@tajwrsingh5990
@tajwrsingh5990 21 күн бұрын
ਧੰਨਵਾਦ ਜੀ 🗳✌️🙏🏻🙏🏻
@jogasingh1643
@jogasingh1643 19 күн бұрын
ਵੋਟ ਦੇ ਹੱਕਦਾਰ ਹਨ ਭਾਈ ਸਰਬਜੀਤ ਸਿੰਘ ਜੀ ਫਰੀਦਕੋਟ ਵਾਲੇਓ ਸਾਥ ਜ਼ਰੂਰ ਦਿਓ ਭਾਈ ਸਾਹਿਬ ਦਾ
@gurjantsingh-rq4cv
@gurjantsingh-rq4cv 23 күн бұрын
ਸਮੇਂ ਦੀ ਆਵਾਜ਼...ਕਲਾ ਵਰਤ ਰਹੀ ਐ ਜੀ...ਸਿੱਖ ਰਾਜ ਦੀਆਂ ਜੜਾਂ ਲੱਗ ਰਹੀਆਂ ਦੁਬਾਰਾ...ਡੱਟ ਕੇ ਸਾਥ ਦਿਉ ਸਮੂਹ ਹਲਕੇ ਦੀ ਸੰਗਤ ..🙏🏻🙏🏻🙏🏻
@maanpunjabiblogger6138
@maanpunjabiblogger6138 23 күн бұрын
ਹੱਥ ਜੋੜ ਕੇ ਬੇਨਤੀ ਸਰਬਜੀਤ ਸਿੰਘ ਨੂੰ ਜਿਤਾਓ ਨਚਾਰਾ ਨੂੰ ਵੋਟਾਂ ਨਾ ਪਾ ਦਿਓ ਹੱਥ ਜੌੜਦਾ 🙏
@balwindersinghbalwinder5737
@balwindersinghbalwinder5737 21 күн бұрын
ਫ਼ਰੀਦਕੋਟ ਵਾਲਿਆ ਨੂੰ। ਬੇਨਤੀ।ਹੇ।ਦਾਗ਼।ਨਾ।ਲਵਾਂ।ਲਿਉ।ਜੇ।ਇਹ।ਦਾਗ਼। ਤੁਹਾਡੀਆਂ ਪੀੜੀਆਂ।ਤੋਂ।ਨਹੀਂ। ਲਹਿਰਾਂ।ਬੋਟ। ਸਰਬਜੀਤ ਸਿੰਘ ਖਾਲਸਾ ਨੂੰ ਪਾ।ਕੇ।ਜਨਮ।ਸਫਲ।ਬਣਾ।ਲੋ
@paramdhillon-bk5de
@paramdhillon-bk5de 18 күн бұрын
@@balwindersinghbalwinder5737ਬਿਲਕੁਲ ਸਹੀ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਬ ਜੀ ਦੀ ਜਿੱਤ ਹੋਵੇ bhai sarbjeet Singh Khalsa jindabad 🙏bhai Amritpal Singh Khalsa jindabad 🙏🙏💪❤️
@HarvinderSingh-yy8th
@HarvinderSingh-yy8th 11 күн бұрын
Nachar fir ve 3 seats lai gaye.
@charanjeetsingh7782
@charanjeetsingh7782 23 күн бұрын
ਭਾਈ ਸਾਹਿਬ ਜੀ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਬੰਦੇ ਕੁਰਸੀ ਪਿੱਛੇ ਭੱਜਦੇ ਹਨ ਉਨ੍ਹਾਂ ਨੂੰ ਸ਼ਹੀਦਾਂ ਦਾਂ ਕੋਈ ਦਰਦ ਨਹੀਂ
@balrajsingh3392
@balrajsingh3392 23 күн бұрын
ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਪੂਰਾ ਸਾਥ ਦਿਓ
@Trading_Tips_1
@Trading_Tips_1 23 күн бұрын
❤❤❤
@daljitsingh-iq4hg
@daljitsingh-iq4hg 23 күн бұрын
Full support ❤❤❤❤ ਭਾਈ ਜੀ ਦੀ Faridkot ਤੋਂ ਸਾਡੀ ਹੈ ਹੋਰ ਕੋਈ ਨਹੀ ਗੰਨਾ ਕਿਸਾਨ ਹੈ ਚੋਣ ਨਿਸ਼ਾਨ ਨੂੰ ❤❤❤❤❤❤❤🎉🎉🎉🎉🎉🎉
@vickysingh-vt4te
@vickysingh-vt4te 23 күн бұрын
​@@daljitsingh-iq4hg🙏🙏🙏🙏🙏🙏🦁🦁🦁
@MalwaTV365
@MalwaTV365 22 күн бұрын
ਫਿਕਰ ਨਾਂ ਕਰੋ ਵੀਰ ਜੀ ਇਸ ਵਾਰ।।ਬਣਦਾ ਦੇਖਿਓ ਕੀ ਐ।।ਵਾਹਿਗੁਰੂ ਜੀ ਮਿਹਰ ਕਰਨ ਇਸ ਵਾਰੀ ਅਸੀਂ ਭਾਈ ਸਹਿਬ ਨੂੰ ਹਾਰਨ ਨੀ ਦਿੰਦੇ।।
@SarbjeetSingh-fo2xp
@SarbjeetSingh-fo2xp 23 күн бұрын
ਫ਼ਰੀਦ ਕੋਟ ਵਾਲੋ ਖਾਲਸਾ ਜੀ ਸਰਬਜੀਤ ਨੂੰ ਵੋਟਾਂ ਪਾਉਣ ਦਾ ਪਰਨ‌‌ ਕਰੋ
@daljitsingh-iq4hg
@daljitsingh-iq4hg 23 күн бұрын
Yes Faridkot ਤੋ ਹਾਂ full support ਭਾਈ ਸਾਹਿਬ ਦੀ ਚੋਣ ਨਿਸ਼ਾਨ ਗੰਨਾ ਕਿਸਾਨ ਨੂੰ ਹੈ ਜੀ ❤❤❤❤❤❤🎉🎉🎉🎉
@ranjodhsinghsidhu9396
@ranjodhsinghsidhu9396 22 күн бұрын
Veer ji shoti ji seva aa jaroor karage❤
@shivanisharma5562
@shivanisharma5562 21 күн бұрын
ਸਹੀ ਕਿਹਾ ਹੈ ਵਿਰੇ ਵੋਟਾਂ ਇਸ ਵੀਰ ਨੂੰ ਜ਼ਰੂਰ ਪਾਵੋ,,,,, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮
@shivanisharma5562
@shivanisharma5562 21 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮
@PrinceSingh-df4jj
@PrinceSingh-df4jj 23 күн бұрын
😢😢 ਪੱਗ ਡੱਗੀ ਚੁੱਕਣ ਵਾਲੇ ਰੋਣ ਤਾ ਸਾਡੇ ਤੇ ਲੱਖਾਂ ਦੀ ਲਾਹਨਤਾਂ ਸਾਡੀ ਕੋਮ ਕਿਧਰ ਆ
@Justin-bass
@Justin-bass 20 күн бұрын
Bai kom nu bura boli da. Kom nu galt bolna matlab guru nu galt bolna. Galti Sikh leaders di a. sari kom Bhai saab ji naal khadi a
@ArshdeepSingh-oh4qk
@ArshdeepSingh-oh4qk 23 күн бұрын
ਅਮਰ ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ
@majorsingh1285
@majorsingh1285 23 күн бұрын
ਭਾਈ ਸਰਬਜੀਤ ਖਾਲਾਸ ਜੀ ੳਸ ਜਰਨੈਲ ਦੇ ਪੁੱਤਰ ਨੇ ਜਿਨਾਂ ਨੇ ਕੋਮ ਦੀ ਡਹੀ ਪੱਗ ਦੁਆਰਾ ਸਿਰ ਤੇ ਰੱਖ ਦਿੱਤੀ , ਸੀ ,
@vickysingh-vt4te
@vickysingh-vt4te 23 күн бұрын
❤❤❤
@manjindermanjinder9059
@manjindermanjinder9059 22 күн бұрын
ਬਿਲਕੁਲ ਸਹੀ
@farmertv5483
@farmertv5483 22 күн бұрын
Sahi keha ji
@kaursidhusardarni2304
@kaursidhusardarni2304 23 күн бұрын
ਪ੍ਰਣਾਮ ਹੈ ਸ਼ਹੀਦ ਭਾਈ ਬਿਅੰਤ ਸਿੰਘ ਜੀ ਬੀਬੀ ਬਿੰਮਲ ਕੌਰ ਖਾਲਸਾ ਜੀ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਸੁਤੀ ਕੌਮ ਨੂੰ ਜਗਾਉਣ ਵਾਲਿਓ ਧੰਨ ਕੁਰਬਾਨੀ ਹੈ
@karamsingh4188
@karamsingh4188 11 күн бұрын
Waheguru ji
@narindersinghbathlana2811
@narindersinghbathlana2811 23 күн бұрын
ਸਿੱਖ ਕੌਮ ਨੂੰ ਜ਼ਰੂਰ ਇਸ ਪਾਸੇ ਸੋਚਣਾ ਚਾਹੀਦਾ ਹੈ
@Mr-onkar
@Mr-onkar 23 күн бұрын
ਫਰੀਦਕੋਟ ਵਾਲਿਆਂ ਨੂੰ 👏ਜੋੜ ਕੇ ਬੇਨਤੀ ਆ ਕਿ ਜੋ ਮਰਜ਼ੀ ਹੋ ਜਾਵੇ ਵੀਰ ਨੂੰ ਵੋਟਾ ਦੀ ਨੇ ਹਰੀ ਲਿਆ ਦਿਉ ਜਮੀਰ ਨੂੰ ਮਾਰੀਉ ਨਾ
@Trading_Tips_1
@Trading_Tips_1 23 күн бұрын
Ji
@daljitsingh-iq4hg
@daljitsingh-iq4hg 23 күн бұрын
Yes 👍
@Beant4314
@Beant4314 23 күн бұрын
Okay ji Jarur ਪਾਵ ਏ
@charanjeetsingh7782
@charanjeetsingh7782 23 күн бұрын
ਬੇਅੰਤ ਸਿੰਘ ਬਹੁਤ ਵੱਡਾ ਯੋਧਾ ਸੀ ਉਸ ਸਮੇਂ ਅਸੀਂ ਸੱਤਵੀਂ ਵਿਚ ਪੜਦੇ ਸੀ ਸਾਨੂੰ ਸਕੂਲ ਵਿੱਚੋਂ ਛੁੱਟੀ ਕਰ ਦਿੱਤੀ ਸੀ ਸਨਾਟਾ ਛਾ ਗਿਆ ਸੀ ਧਰਤੀ ਕੰਬ ਗਈ ਸੀ ਲੋਕ ਕੰਮ ਕਾਰ ਛੱਡ ਟੋਲੀਆਂ ਵਿੱਚ ਇੱਕਠੇ ਹੋ ਰਹੇ ਸਨ ਬੱਸ ਇੱਕ ਹੀ ਗੱਲ ਕਰ ਰਹੇ ਸਨ ਇੰਦਰਾਂ ਗਾਂਧੀ ਸੱਚ ਮੁੱਚ ਮਾਰ ਦਿੱਤੀ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਇਹ ਵੀ ਹੋ ਸਕਦਾ ਫਿਰ ਦੱਸੋਂ ਇਸ ਪਰਵਾਰ ਨਾਲ ਕੀ ਹੋਇਆ ਹੋਵੇ ਗਾ
@manjindermanjinder9059
@manjindermanjinder9059 22 күн бұрын
ਸਹੀ ਗੱਲ ਆ
@BaldevSingh-co2sq
@BaldevSingh-co2sq 21 күн бұрын
ਸਹੀ ਗੱਲ ਆ
@rtsharma7704
@rtsharma7704 17 күн бұрын
ਅਸੀ ਉਸ ਸਮੇਂ ਦਸਵੀਂ ਚ ਪੜਦੇ ਸੀ। ਹਰ ਪਾਸੇ ਸੱਨਾਟਾ ਸੀ ਲੋਕਾਂ ਚ ਅਫਰਾਤਫਰੀ ਦਾ ਮਾਹੋਲ ਸੀ। ਅੱਜ ਵੀ ਉਹ ਦਿਨ ਯਾਦ ਆ।
@SharanjeetKaurSohal
@SharanjeetKaurSohal 11 күн бұрын
​@@rtsharma7704mainu ਵੀ ਦੱਸੋ ਤੁਸੀਂ ਤੇ ਉਹ ਮਾਹੌਲ ਦੇਖਿਆ ਓਦੋਂ ਦਾ ਮੈਂ ਕੁਝ ਨਹੀਂ ਜਾਂਦੀ ਮੇਰਾ ਜਨਮ 1991 ਦਾ ਹੈ ਵੀਰ
@PritamSingh-wt7jx
@PritamSingh-wt7jx 23 күн бұрын
ਆਪਨਾ ਫ਼ਰਜ਼ ਨਿਭਾਵਾਂਗੇ, ਵੋਟਾਂ ਭਾਈ ਸਰਬਜੀਤ ਸਿੰਘ ਜੀ ਨੂੰ ਪਾਵਾਂਗੇ ਗੰਨਾ ਕਿਸਾਨ ਤੇ ਮੋਹਰ ਲਾਵਾਂ ਗੇ ।
@Kawaljitkawal8085
@Kawaljitkawal8085 23 күн бұрын
🙏
@KahlonSaab_751
@KahlonSaab_751 23 күн бұрын
❤❤❤🙏🙏🙏
@harangmusic1338
@harangmusic1338 23 күн бұрын
ਸਾਡੇ ਮੁੱਲ ਸਿਰਾਂ ਦੇ ਪਾ ਵੇਖੇ ਕਈ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਗੁੜਤੀ ਖੰਡੇ ਬਾਟੇ ਦੀ ਦਿੱਤਾ ਜਨਮ ਸਾਨੂੰ ਹਥਿਆਰਾਂ ਨੇ ਸਾਡੀ ਸੋਚ ਹੈ ਅਜਾਦ ਪਰਿੰਦੇ ਜੀ ਕੱਦੇ ਪਿੰਜਰੇ ਦੇ ਵਿੱਚ ਰਹੰਦੀ ਨਾ ਸਾਡੀ ਕੌਮ ਹੈ ਬਾਗੀ ਲਾਣੇਆ ਦੀ ਜੋ ਤਾਬ ਕਿਸੇ ਦੀ ਸਹਿੰਦੀ ਨਾ ਫਰੀਦਕੋਟ ਵਾਲੇਓ ਇਸ ਵਾਰ ਬਹੁਤ ਸੁਬਗਾ ਸਮਾਂ ਹੈ ਤੁਹਾਡੇ ਕੋਲ ਪੰਥ ਦੀ ਸੇਵਾ ਕਰਨ ਦਾ 🙏🙏
@punjabiludhiana332
@punjabiludhiana332 23 күн бұрын
ਕਰੋੜਾਂ ਦੀ ਲਾਹਨਣ ਤੇ ਲੋਕਾਂ ਨੇ ਬੋਟਾਂ ਨਾਂ ਪਾਈਆਂ ❤❤
@daljitsingh-iq4hg
@daljitsingh-iq4hg 23 күн бұрын
ਸਾਡੀ ਵੋਟ ਭਾਈ ਸਾਹਿਬ ਨੂੰ Faridkot ਤੋ ਹਾਂ ਜੀ ਜਮੀਰ ਜਗਾਦੀ ਹੈ ਸਾਡੀ
@manindersingh558
@manindersingh558 23 күн бұрын
Sahi gal aa veere
@swagpunjabtv
@swagpunjabtv 23 күн бұрын
ਧੰਨਵਾਦ ਜੀ ​@@daljitsingh-iq4hg
@vickysingh-vt4te
@vickysingh-vt4te 23 күн бұрын
🙏🙏🙏​@@daljitsingh-iq4hg
@KahlonSaab_751
@KahlonSaab_751 23 күн бұрын
​@@daljitsingh-iq4hg ❤❤🙏🙏🙏
@kalasidhu-wo3pv
@kalasidhu-wo3pv 23 күн бұрын
ਸਬ।ਤੋ।ਵੱਡੀ।ਕਰਵਾਨੀ।ਹੈ।ਭਾਰਤ।ਵਿਚ।ਸਰਬਜੀਤ।ਦੇ।ਪਰਿਵਾਰ।ਦੀ
@maanpunjabiblogger6138
@maanpunjabiblogger6138 23 күн бұрын
😢😢😢😢ਵੋਟਾਂ ਪਾ ਦਿਓ ਮੈ ਹੱਥ ਜੋੜਦਾ ਪੈਰੀ ਵੀ ਪੈ ਜਾਂਦਾ ਲੋਕੋ ਤੁਹਾਡੇ ਫਰੀਦਕੋਟ ਤੋਂ ਜੋ ਵੀ ਆ ਲਾਈਕ ਕਰਦੋ ਜੋ ਪੱਕੀ ਵੋਟ ਪਾਉਣ ਗੇ ਸਰਬਜੀਤ ਸਿੰਘ ਨੂੰ😢😢😢😢🙏🙏🙏🙏
@tirathsingh6539
@tirathsingh6539 23 күн бұрын
😂😂😂😂😂 ਆਹੋ
@tirathsingh6539
@tirathsingh6539 23 күн бұрын
ਲਾਈਕ ਨਾਲ ਵੋਟਾਂ 😂😂😂 ਵਾਹ ਜੀ ਵਾਹ ਆਨਲਾਈਨ ਵੋਟਾਂ ਪਾਉ
@vickysingh-vt4te
@vickysingh-vt4te 23 күн бұрын
​@@tirathsingh6539 Tu rishta karna
@vickysingh-vt4te
@vickysingh-vt4te 23 күн бұрын
Bhai sarabjit Singh khalsa jindabad 💪💪
@user-js4vy7ft5b
@user-js4vy7ft5b 23 күн бұрын
ਮਾਲਕ ਕ੍ਰਿਪਾ ਕਰਨ ਭਾਈ ਸਰਬਜੀਤ ਸਿੰਘ ਜੀ ਦੀ ਚੜਦੀਕਲਾ ਕਰਨ
@ParminderSingh-bg9vt
@ParminderSingh-bg9vt 23 күн бұрын
ਸਹੀ ਕਿਹਾ ਸਰਬਜੀਤ ਜੀ 🙏ਵਾਹਿਗੁਰੂ ਜੀ ਦੀ ਕਲਾ ਵਰਤ ਰਹੀ ਏ ⛳
@prabhjotkaur629
@prabhjotkaur629 23 күн бұрын
ਵਾਹ ਵੀਰੇ ਤੇਰੇ ਦੁੱਖ ਸੱਚ ਹੀ ਹਨ ਬਹੁਤ ਕੁਰਬਾਨੀ ਤੁਹਾਡੇ ਮਾਂ ਬਾਪ ਦੀ ਵਾਹਿਗੁਰੂ ਕਿਰਪਾ ਕਰਨ ਵਾਹਿਗੁਰੂ ਸੰਤੋਖ ਬਖਸੇ
@HarwinderSingh-yj7is
@HarwinderSingh-yj7is 23 күн бұрын
ਹਾਂਜੀ ਮੇਰੇ ਵੀਰ ਫਰੀਦਕੋਟ ਵਾਸੀਓ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਇਓ ਚੋਣ ਨਿਸ਼ਾਨ ਜਿਨਾਂ ਦਾ ਕਿਸਾਨ ਦਾ ਗੰਨਾ ਗੰਨੇ ਦੇ ਮੋਹਰਾਂ ਲਾ ਕੇ ਵੱਡੀ ਲੀਡ ਨਾਲ ਭਾਈ ਸਾਹਿਬ ਨੂੰ ਜਿਤਾਓ
@amarjitkaur3694
@amarjitkaur3694 23 күн бұрын
ਵੀਰ ਸਹੀਦ ਬੇਅੰਤ ਸਿੰਘ ਤੇਭੈਣ ਬਿਮਲ ਕੌਰ ਖਾਲਸਾ ਨੂੰ ਸਲੂਟ ਹੈ
@user-cu3hn8er8q
@user-cu3hn8er8q 23 күн бұрын
ਖਾਲਸਾ ਜੀ ਸ਼ੇਰਾਂ ਦੇ ਬਚੇ ਰੋਇਆ ਨੀ ਕਰਦੇ ਦਹਾੜ ਦੇ ਨੇ ਵਾਹਿਗੁਰੂ ਤੇ ਭਰੋਸਾ ਰੱਖੋ ਜਰੂਰ ਜਿੱਤ ਹੋਊਗੀ
@prabhjotPandher493
@prabhjotPandher493 23 күн бұрын
ਫਰੀਦਕੋਟ ਵਾਲਿਓ ਬੋਟਾ ਸਰਬਜੀਤ ਸਿੰਘ ਖਾਲਸਾ ਨੂੰ ਪਾਓ। ਫਰੀਦਕੋਟ ਵਾਲਿਓ ਕਮਿਨਟ ਨੂੰ ਕਰੋ ਲੈਕ।
@jagdeepnatt9425
@jagdeepnatt9425 23 күн бұрын
ਪੰਥ ਦਾ ਠੇਕੇਦਾਰ ਬਣਦਾ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਲਾਸ਼ਾਂ ਤੇ ਸਿਆਸਤ ਕੀਤੀ ਆ
@klive1699
@klive1699 23 күн бұрын
ਸਿਆਸਤ ਵਿਚ ਫੇਰ ਉਹ ਮੁੱਖਮੰਤਰੀ ਬਣ ਗਿਆ ਹੋਣਾ
@gurpartapdhillon4264
@gurpartapdhillon4264 23 күн бұрын
Veer koi nhi man da simranjit mann hmesha rajniti krda a... Ajj sidhu moosewale de baap ne Congress nu support krti ta hun loka nu usde virudh video pwa reha a
@ajaibsinghrampuregeu276
@ajaibsinghrampuregeu276 23 күн бұрын
ਮਾਨ ਤਾਂ ਪੰਥ ਪੰਥ ਕਰਦਾ ਖੁਦ ਲਾਸ ਬਣ ਗਿਆ ਲਾਸਾਂ ਦੀ ਸਿਆਸਤ ਕੀਤੀ ਹੁੰਦੀ ਹੁਣ ਤੱਕ ਕਈ ਵਾਰੀ cmਬਣ ਜਾਦਾ ।
@klive1699
@klive1699 23 күн бұрын
ਸਿੱਧੂ ਮੂਸੇਵਾਲ ਦੇ ਪਿਤਾ ਦੇ ਫੈਸਲੇ ਤੋਂ ਦੁੱਖੀ ਹੋਏ... ਬੇਟਾ ਸੰਤਾ ਨੂੰ ਮੰਨਣ ਪਿਓ ਸੰਤ ਜੀ ਨੂੰ ਕਤਲ ਕਰਨ ਵਾਲਿਆ ਨਾਲ.. ਗੱਲ ਨਹੀਂ ਬਂਦੀ
@JasbirSingh-mw1vr
@JasbirSingh-mw1vr 22 күн бұрын
ਪਰ ਸਾਡੀ ਕੌਮ ਦੇ ਕੁੱਝ ਬੰਦੇ ਅਜੇ ਵੀ ਸਿਮਰਨਜੀਤ ਸਿੰਘ ਮਾਨ ਵੀ ਉਸ ਤੇ ਯਕੀਨ ਕਰਦੇ ਹਨ ਕਿਉਹ ਸਿਖਾਂ ਦੇ ਲੀਡਰ ਹਨ।।
@bikramjitrathi8876
@bikramjitrathi8876 23 күн бұрын
ਧੰਨ ਧੰਨ ਭਾਈ ਕੇਹਰ ਸਿੰਘ ਜੀ, ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਜੁਗੋ ਜੁਗ ਤੱਕ ਯਾਦ ਰੱਖਿਆ ਜਾਵੇਗਾ।
@ArshdeepSingh-oh4qk
@ArshdeepSingh-oh4qk 23 күн бұрын
ਇਹ ਸੇਵਾ ਗੁਰੂ ਜੀ ਲੈਣ ਰਹੇ ਹਨ ਸੰਗਤ ਅਪਣਾ ਲੋਕ ਪਰਲੋਕ ਸਵਾਰ ਰਹੇ ਹਨ
@ArshdeepSingh-oh4qk
@ArshdeepSingh-oh4qk 23 күн бұрын
ਜੇ ਇਹ ਦੋ ਸੀਟਾਂ ਛੱਡ ਦਿੰਦੇ ਲੀਡਰ ਲੋਕ ਇਹਨਾਂ ਨੂੰ ਸ਼ਾਇਦ ਮਾਫ਼ ਕਰ ਦਿੰਦੇ
@klive1699
@klive1699 23 күн бұрын
ਬਾਦਲ ਦਲ ਨੂੰ ਕਿਉਂ ਨਹੀਂ ਕਹਿੰਦੇ... ਨਾਲੇ ਜਦੋਂ ਅਜਾਦ ਹੀ ਲੜੇ -ਫੇਰ ਇਹੋ ਜਹੀਆਂ ਗੱਲਾਂ... ਪਾਰਟੀ ਕਿਉਂ ਪਹਿਲਾਂ ਐਲਾਨ ਕੀਤਾ ਵਾਪਿਸ ਲਵੇ
@GagandeepSinghGill-sc8gk
@GagandeepSinghGill-sc8gk 23 күн бұрын
​@@klive1699ਬਾਈ ਜੀ ਖੰਡੂਰ ਸਾਹਿਬ ਵੀ ਭਾਈ ਹਰਪਾਲ ਸਿੰਘ ਬਲੇਰ ਜੀ ਨੇ ਕਾਗਜ਼ ਵਾਪਸ ਲੈ ਲਏ ਨੇ ਬਾਕੀ ਬਾਦਲ ਕਿ ਤਾਂ ਹੈ ਹੀ ਲਾਹਣਤੀ ਨੇ ਉਨ੍ਹਾਂ ਨੇ ਤਾਂ ਵਲਟੋਹਾ ਤੇ ਸੁੱਖਾ ਵੀ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ ਉਨ੍ਹਾਂ ਬਾਰੇ ਕੀ ਕਹਿਣਾ ਉਹ ਤਾਂ ਹੈ ਹੀ ਕੌਮੀ ਗਦਾਰਾਂ ਦੀ ਪਾਰਟੀ ਪ੍ਰੰਤੂ ਮਾਨ ਸਾਹਿਬ ਤਾਂ ਆਪਣੇ ਆਪ ਨੂੰ ਕੌਮੀ ਅਲੰਬਰਦਾਰ ਕਹਾਉਂਦੇ ਹਨ ਇਸ ਬਾਰੇ ਕੀ ਸੋਚੀਏ ਅਸੀਂ ਤਾਂ ਦੁਵਿਧਾ ਵਿੱਚ ਪੈ ਜਾਂਦੇ ਹਾਂ
@NirmalSingh-eq7ly
@NirmalSingh-eq7ly 22 күн бұрын
​@@GagandeepSinghGill-sc8gkਇਸ ਵੇਲੇ ਮੱਤ ਭੇਦ ਹੋਣ ਦੇ ਬਾਵਜੂਦ ਵੀ ਪੰਥਕ ਲੀਡਰਾਂ ਨੂੰ ਇੱਕ ਦੂਜੇ ਦੇ ਵਿਰੁੱਧ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ।
@aashmsidhu7217
@aashmsidhu7217 21 күн бұрын
​@@NirmalSingh-eq7lyਬਿਲਕੁਲ ਸੱਚੀ ਗੱਲ ਹੈ ਜੀ
@BajwaEurope
@BajwaEurope 23 күн бұрын
THanks RMB ਵਾਲਿਓ। ਸੱਚੀ ਰੋਣ ਆ ਗਿਆ। ਵੀਡੀਓ ਦੇਖ ਕੇ। social media ਦਾ ਜਮਾਨਾ ਹ ਹੁਣ। ਇਹ ਹੀ ਜਿੱਤਣਾ ਚਾਹੀਦਾ। ਜੋ ਮਰਜ਼ੀ ਹੋ ਜਾਵੇ🎉🎉 ਸਬ ਤੋ ਵਡੀ ਕੁਰਬਾਨੀ ਹ ਇਸ ਪਰਿਵਾਰ ਦੀ ਪੰਜਾਬ vich❤
@bhagwantsingh2037
@bhagwantsingh2037 23 күн бұрын
ਫਰੀਦਕੋਟ ਵਾਲਿਓ ਕੌਮਦੀ ਸਿਰ ਤੇਪਗ ਰਖਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੂਤ ਭਾਈ ਸਰਬਜੀਤ ਸਿੰਘ ਨੂੰ ਜਤਾਉ ਕੌਮ ਦਾ ਸਨਮਾਨ ਵਧਾਇਆ।😊
@kamaljitkaur5771
@kamaljitkaur5771 23 күн бұрын
ਐਸਜੀਪੀਸੀ ਨੇ ਅਪਣੇ ਸ਼ਹੀਦ ਪਰਿਵਾਰਾਂ ਦੀ ਸੰਭਾਲ ਕਿਉਂ ਨਹੀਂ ਕੀਤੀ
@user-gx5se9yv4e
@user-gx5se9yv4e 23 күн бұрын
SGPC ਬਾਦਲ ਲਾਣੇ ਨੂੰ ਸਾਂਭੇ,, ਜਾਂ ਸ਼ਹੀਦ ਪਰਿਵਾਰਾਂ ਨੂੰ 😮
@yadwinderkang5628
@yadwinderkang5628 23 күн бұрын
Badal ta hun v ehna de kilaf bolde aa
@BaldevSingh-co2sq
@BaldevSingh-co2sq 21 күн бұрын
ਉਹਨਾਂ ਦੇ ਆਪਣੇ ਢਿੱਡ ਜ਼ਿਆਦਾ ਵੱਡੇ ਆ
@ManpreetSingh-kd9hw
@ManpreetSingh-kd9hw 21 күн бұрын
ਸ੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸਰਕਾਰਾਂ ਨਾਲ ਰਲੀ ਹੋਈ ਹੈ ਉਹ ਪੰਥਕ ਸੋਚ ਨੂੰ ਬਰਦਾਸਤ ਨਹੀਂ ਕਰ ਸਕਦੇ। ਤੁਸੀ ਸਰਦਾਰ ਭਜਨ ਸਿੰਘ ਯੋਗੀ ਬਾਰੇ ਪੜਿਓ ਜਿਸ ਨੂੰ ਸਰਦਾਰ ਟੌਹੜਾ ਸਾਹਿਬ ਨੇ ਪੰਥ ਰਤਨ ੨ ਕਰੋੜ ਰੁਪਏ ਲੈ ਕੇ ਦਿੱਤਾ ਇਹ ਸਾਰੇ ਉਸ ਕੋਲ ਇਹ usa ਜਾਂਦੇ ਸਨ ਉਸ ਨੇ ਇਹਨਾਂ ਦੇ MMS ਬਣਾ ਕੇ ਬਲੈੱਕਮੈਲ ਕੀਤਾ ਭਜਨ ਸਿੰਘ ਸਿੱਖੀ ਨੂੰ ਯੋਗਾ ਤੇ ਤਾਂਤਰਿਕ ਨਾਲ ਜੋੜਦਾ ਸੀ ਉਸ ਦਾ ਇਹਨਾਂ ਨੇ ਕਦੀ ਵਿਰੋਧ ਨਹੀਂ ਕੀਤਾ ਬਲਕਿ ਉਸ ਨੂੰ ਸਪੋਰਟ ਕਰੀ ਬਾਅਦ ਵਿਚ ਜਾ ਕੇ ਉਸ ਤੇ ਰੇਪ case ਲੱਗੇ ਤੇ USA ਸਰਕਾਰ ਨੇ ਉਸ ਨੂੰ guilty ਮੰਨਿਆ ਹੈ ਸੋ ਭੈਣ ਜੀ ਬਹੁਤ ਕੁਝ ਹੁੰਦਾ ਹੈ ਸਿੱਖਾਂ ਨਾਲ ਸਿੱਖ ਕੌਮ ਐਵੇਂ ਨਹੀਂ ਮਾਰੀ ਮਾਰੀ ਗਈ ਹੈ🙏🙏🙏🙏🙏
@gholiasandhu5700
@gholiasandhu5700 23 күн бұрын
ਭਾਈ ਸਾਹਬ ਪਰਮਾਤਮਾ ਭਲਾ ਕਰੇ ਵਾਹਿਗੁਰੂ ਜੀ ਮੇਹਰ ਕਰਨਗੇ
@RohitSharma-yh8wf
@RohitSharma-yh8wf 21 күн бұрын
ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ । ਮੈ ਪੰਜਾਬ ਦੇ ਹਿੰਦੂ ਪਰਿਵਾਰ ਚੋ ਜਨਮ ਲਿਆ ਜੀ , ਜੇ ਮੈਂ ਹਿੰਦੂ ਹਾਂ ਤਾਂ ਇਹਦਾ ਮਤਲਬ ਇਹ ਨਹੀ ਕਿ ਪੰਜਾਬ ਲਈ ਕਲਾ ਸਿੱਖ ਹੀ ਸੋਚਦਾ , ਪੰਜਾਨ ਲਈ ਉਹ ਹਰ ਨੋਜਵਾਨ ਦਰਦ ਰੱਖਦਾ ਹੈ ਜਿਹਨੇ ਇਸ ਪੰਜਾਬ ਦੀ ਧਰਤੀ ਦਾ ਨਿੱਘ ਲਿਆ ਹੋਵੇ । ਅਪਣੇ ਕਿਸੇ ਨਾਲ ਕਿਸੇ ਗੱਲ ਨੂੰ ਲੈਕੇ ਵੱਖਰੇਂਵੇਂ ਹੋ ਸੱਕਦੇ ਨੇ ਪਰ ਨਿੱਜੀ ਨਹੀ ਤੇ ਜਦੋ ਗੱਲ ਪੰਜਾਬ ਦੀ ਆਵੇ ਉਹਦੋਂ ਹੀ ਸਬ ਕੁੱਝ ਪਿਛੇ ਰੱਖਕੇ ਪੰਜਾਬ ਦੀ ਖੂਸ਼ਹਾਲੀ ਲਈ ਸਾਨੂੰ ਸੋਚਣਾ ਚਾਹੀਦਾ ਹੈ। ਕੋਈ ਸ਼ੱਕ ਨਹੀ ਸ਼ਹੀਦਾਂ ਦੇ ਪਰਿਵਾਰਾਂ ਨੇ ਦੁੱਖ ਬਹੁਤ ਚਲਿਆ ਕਿਸੇ ਅਕਾਲੀ ਨੇ , ਕਿਸੇ ਟਕਸਾਲੀ ਨੇ , ਕਿਸੇ ਸਰਕਾਰ ਨੇ ਇਥੇ ਤੱਕ ਕਿ ਜੋ ਲੋਕ ਕਰ ਸੱਕਦੇ ਸੀ ਇਹਨਾਂ ਦੀ ਮਦਦ ਉਹਨਾਂ ਨੇ ਵੀ ਇਹਨਾਂ ਦੀ ਸਾਰ ਨਹੀ ਲਈ ਮੈਂ ਅਪਣੇ ਆਪ ਨੂੰ ਵੀ ਵਿੱਚ ਗਿਣਦਾ ਹਾਂ ਪਰ ਸਾਨੂੰ ਤਾਂ ਪਤਾ ਹੀ ਹੁਣ ਲੱਗਦਾ ਜਦੋ ਸਾਡੇ ਸਾਮਣੇ ਸ਼ਹੀਦਾਂ ਦੇ ਪਰਿਵਾਰ ਆਉਦੇ ਨੇ ਇਸ ਤੋਂ ਪਹਿਲਾਂ ਸਿਰਫ ਸ਼ਹਿਦਾਂ ਦੀ ਸ਼ਹਾਦਤਾਂ ਬਾਰੇ ਸੁਣਿਆ ਜਾ ਪੜਿਆ ਹੁੰਦਾ । ਹੁਣ ਅਸੀ ਜਿਹਨੇ ਜੋਗੇ ਹੈਗੇ ਹਾਂ ਉਹਨਾਂ ਕ ਜੋਰ ਤਾਂ ਜਰੁਰ ਲਾਇਏ ਜਰੁਰੀ ਨਈ ਹਰ ਬੰਦਾ ਪੈਸੇ ਦੀ ਮਦਦ ਕਰ ਸੱਕਦਾ ਪਰ ਆਪਾਂ ਲੋਕਾਂ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦਾ ਵੋਟ ਪਾਕੇ ਸਾਥ ਤਾਂ ਦੇ ਸੱਕਦੇ ਹਾਂ ਕਿਉਕੀ ਇਹਨਾਂ ਪਰਿਵਾਰਾਂ ਨੇ ਕਿੰਨਾ ਕ ਦੁੱਖ ਝਲਿਆ ਉਹ ਭਾਈ ਸਾਬ ਦੇ ਅਥਰੂ ਦੇਖਕੇ ਸਮਝ ਸੱਕਦੇ ਹਾਂ ਬਾਕੀ ਜੋ ਇਹਨਾਂ ਦੇ ਪਰਿਵਾਰ ਅਤੇ ਇਹਨਾਂ ਦੀ ਬਾਕੀ ਜਿੰਦਗੀ ਰਹਿ ਗਈ ਉਹ ਕਿਸੇ ਪੰਜਾਬ ਦੇ ਜਮੇ ਪੰਜਾਬੀ ਸਿਰ ਮਹਿਣਾ ਨਾ ਰਹੇ , ਇਹ ਹੀ ਮੇਰੀ ਹਰ ਪੰਜਾਬੀ ਅੱਗੇ ਬੇਨਤੀ ਆ ਸ਼ਹੀਦਾਂ ਦੇ ਪਰਿਵਾਰਾਂ ਦਾ ਸਾਥ ਦਵੋ ਜੀ ਬਾਕੀ ਫੇਰ ਵੀ ਜੇ ਕਿਸੇ ਦੀ ਭਾਂਵਨਾਂਵਾਂ ਨੂੰ ਮੇਰੇ ਲਿਖੇ ਸ਼ਬਦਾਂ ਨਾਲ ਠੇਸ ਪੁਜੀ ਹੋਵੇ ਉਹਦੇ ਲਈ ਮੈਨੂੰ ਅਪਣਾ ਛੋਟਾ , ਵੱਡਾ ਵੀਰ ਜਾ ਪੁੱਤ ਸਮਝ ਕੇ ਮਾਫ ਕੀਤਾ ਜਾਵੇ ਜੀ 🙏🏻
@gurcharannanaksar7416
@gurcharannanaksar7416 23 күн бұрын
ਇਹ ਸਹੀ ਪੰਥਕ ਹੈ ਜਰੂਰ ਜਿਤਣਾ ਚਾਹੀਦਾ ਹੈ
@jotphotophotography7756
@jotphotophotography7756 23 күн бұрын
ਪਰਮਾਤਮਾ ਭਲੀ ਕਰੇ
@gurpalgill9314
@gurpalgill9314 23 күн бұрын
ਫਰੀਦਕੋਟ ਵਾਲਿਉ ਦੇਖਿਉ ਕਿਤੇ ਖਡੂਰ ਸਾਹਿਬ ਵਾਲਿਆਂ ਵਾਂਗ ਦਾਗ਼ ਨਾ ਲਵਾ ਲਿਉ ਜ਼ਿੰਦਾ ਉਹਨਾਂ ਨੇ ਬੀਬੀ ਖਾਲੜਾ ਨੂੰ ਹਰਾ ਕੇ ਲਵਾਇਆ ਸੀ। ਭਾਈ ਸਰਬਜੀਤ ਸਿੰਘ ਨੂੰ ਜਿਤਾਉ।
@daljitsingh-iq4hg
@daljitsingh-iq4hg 23 күн бұрын
ਭਾਈ ਜੀ ਦੀ ਜਿੱਤ ਪੱਕੀ ਹੈ Faridkot ਤੋਂ ਹਾਂ ਜੀ❤❤❤❤❤❤❤
@vickysingh-vt4te
@vickysingh-vt4te 23 күн бұрын
​@@daljitsingh-iq4hg waheguru g 🙏❤️
@manjindermanjinder9059
@manjindermanjinder9059 22 күн бұрын
ਇਸ ਵਾਰ ਭਾਈ ਅਮ੍ਰਿਤਪਾਲ ਅਤੇ ਭਾਈ ਸਰਬਜੀਤ ਜੀ ਜਿੱਤ ਯਕੀਨੀ ਬਣਾਓ
@Pawansingh-bh4rc
@Pawansingh-bh4rc 21 күн бұрын
Mera vote bhai sahab nu❤❤❤
@bulet-350
@bulet-350 23 күн бұрын
ਫ਼ਰੀਦਕੋਟ ਵਾਲਿਆਂ ਨੂੰ ਬੇਨਤੀ ਹੈ ਇਨ੍ਹਾਂ ਨੂੰ ਜਰੂਰ ਜਤਾਓ
@jagtarbrar4794
@jagtarbrar4794 23 күн бұрын
ਉਹ ਲੋਕੋ ਇੰਦਰਾ ਗਾਧੀ 121 ਦੇਸਾ ਦੀ ਪ੍ਰਧਾਨ ਸੀ 98 ਦੇਸਾ ਦੀ ਸਾਂਨਤੀ ਕਮੇਟੀ ਦੀ ਪ੍ਰਧਾਨ ਸੀ ਇੰਦਰਾ ਗਾਧੀ ਨੁੰ ਮਿਲਣਾ ਹੀ ਬਹੁਤ ਔਖਾ ਸੀ ਬਦਲਾ ਲੈਣਾ ਤਾ ਦੂਰ ਦੀ ਗੱਲ ਐ ਬੇਅੰਤ ਸਿਘ ਇੰਦਰਾ ਗਾਧੀ ਨਾਲ ਵਿਦੇਸਾ ਵਿੱਚ ਵੀ ਜਾਦਾ ਸੀ ਮੈ ਪ੍ਰਧਾਨ ਮੰਤਰੀ ਦਫਤਰ ਜੇ ਝਾੜੂ ਵੀ ਮਾਰਦਾ ਹੁੰਦਾ ਤਾ ਨੌਕਰੀ.ਨਹੀ ਸੀ.ਛੱਡਣੀ ਸਹੀਦ ਹੋਣਾ ਤਾ ਕੀ ਉਹ ਸਿੱਖੋ ਭਾਈ ਸਾਹਿਬ ਰਾਜਧਾਨੀ ਚੋ ਪੜਨ ਵਾਲਾ ਭੁਖਾ ਵੀ.ਰਿਹਾ ਅੱਜ ਮੌਕਾ ਕੁਰਬਾਨੀ ਦਾ ਮੁਲ ਮੋੜ ਦਿਉ ਗੁਰੂ ਦੀ ਬੇਅਦਬੀ ਵੀ ਫਰੀਦਕੋਟ ਹਲਕੇ ਚੋ ਹੋਈ ਐ ਭਿਡਰਾਵਾਲੇ ਸੰਤ ਵੀ ਜਰਨਲ ਬਰਾੜ ਦੋ ਮੁਖਮੰਤਰੀ ਅਤੇ ਰਾਸ਼ਟਰਪਤੀ ਅਤੇ ਮੌਜੂਦਾ ਸਪੀਕਰ ਏਸੇ ਹਲਕੇ ਤੋ ਹਨ ਜਿੰਦਗੀ ਵਿੱਚ ਬਹੁਤ ਵੋਟਾ ਪਾਈਆ ਐਤਕੀ ਵੋਟ ਧਰਮ ਲੇਖੇ ਮੁੱਲ ਮੋੜਨ ਦਾ ਮੌਕਾ ਐ
@ashokdusad2956
@ashokdusad2956 20 күн бұрын
भाई लोग सिमरनजीत सिंह मान जेसे नकली बंदे के पीछे लगते हैं ना कि इन जैसे लोगों के जो असल में लड़े है और तसीहे सहे हैं कलयुग है ये
@ranapattu2707
@ranapattu2707 23 күн бұрын
ਮੇਰੀ ਫ਼ਰੀਦਕੋਟ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਸ਼ਹੀਦ ਦੇ ਪੁੱਤਰ ਦੀ ਪਿੱਠ ਨਾ ਲੱਗਣ ਦਿਉ ਨਹੀਂ ਤਾਂ ਇਹ ਤੁਹਾਡੇ ਤੇ ਬਹੁਤ ਵੱਡਾ ਕਲੰਕ ਲੱਗ ਜਾਣਾ ਹੈ 🙏🙏🙏
@jorawersingh216
@jorawersingh216 23 күн бұрын
ਵਾਹਿਗੁਰੂ ਜੀ ਕਿਰਪਾ ਕਰਨੀ ਵੀਰ ਤੇ
@BalwinderSingh-ms4by
@BalwinderSingh-ms4by 23 күн бұрын
ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਿੰਦਾਬਾਦ,ਉੰਨਾ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟ ਪਾੳ।
@BalwinderKaur-nx4kv
@BalwinderKaur-nx4kv 23 күн бұрын
ਤੁਹਾਡੀ ਤੇ ਤੁਹਾਡੇ ਪਰੀਵਾਰ ਦੀ ਕੁਰਬਾਨੀ ਮਹਾਨ ਹੈ 🙏🙌😌
@charanjeetsingh7782
@charanjeetsingh7782 23 күн бұрын
ਭਾਈ ਸਾਹਿਬ ਜੀ ਇੰਟਰਵਿਊ ਵੇਖ ਕੇ ਵਧੀਆ ਲੱਗਿਆ ਲੋਕਾਂ ਰੂ ਬਰੂ ਪਹਿਲਾਂ ਹੁਣੋ ਚਾਹੀਦਾ ਸੀ ਫਿਰ ਇਸ ਤੋਂ ਵਧੀਆ ਹੋਣਾ ਸੀ ਫਰੀਦਕੋਟ ਵਾਲਿਓ ਬੇਨਤੀ ਹੈ ਤੁਰੇ ਭਾਵੇਂ ਕਿਸੇ ਨਾਲ ਪਰ ਵੋਟਾਂ ਤਾਂ ਅੰਦਰ ਜਾਂ ਹੀ ਪਾਉਣੀ ਹੈ ਇਸ ਲਈ ਭਾਈ ਸਾਬ ਨੂੰ ਜਿਤਾਓ
@chamkaursinghhappy4342
@chamkaursinghhappy4342 23 күн бұрын
ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@hardeepcheema5899
@hardeepcheema5899 23 күн бұрын
ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਦੀ ਕੁਰਬਾਨੀ ਦੇ ਬਦਲੇ ਸਾਡੀ ਵੋਟ ਦੀ ਕੀਮਤ ਕੁਝ ਵੀ ਨਹੀਂ ਹੈ। ਦਰਦ ਵੇਖੋ ਭਾਈ ਸਾਹਿਬ ਦਾ
@SukhFatehgarhia-bi4ns
@SukhFatehgarhia-bi4ns 21 күн бұрын
ਭਾਈ ਸਾਹਿਬ ਥੋਨੂੰ ਭਾਵੁਕ ਹੋਇਆ ਨੂੰ ਦੇਖ ਕੇ ਮੇਰੇ ਵੀ ਅੱਖਾਂ ਚ ਅੱਥਰੂ ਆਗੇ ਸੀ 😢❤
@GurpreetSingh-ui7vq
@GurpreetSingh-ui7vq 23 күн бұрын
ਇਹ ਸਭ ਕੁੱਝ ਦੇ ਜ਼ਿੰਮੇਵਾਰ ਬਾਦਲ ਹਨ ਬਾਦਲ ਇਸ ਲਈ ਕਿਉਂਕਿ ਬਾਦਲ ਲਾਣਾ ਸ੍ਰੋਮਣੀ ਕਮੇਟੀ ਤੇ ਕਾਬਜ਼ ਸੀ ਉਹਨਾਂ ਦਾ ਹੱਕ ਬਣਦਾ ਸੀ ਇਹਨਾਂ ਦੀ ਸਾਰ ਲੇਦੈ ਸ਼੍ਰੋਮਣੀ ਕਮੇਟੀ ਵਿੱਚੋਂ ਕਿਸੇ ਸ਼ਹਿਰ ਵੱਡੀ ਕਲੋਨੀ ਤਿਆਰ ਕਰਨੀ ਚਾਹੀਦੀ ਹੈ ਜਿਸ ਵਿਚ ਸਮੂਹ ਸਹੀਦ ਪਰਿਵਾਰਾਂ ਨੂੰ ਕੋਠੀਆ ਤਿਆਰ ਕਰਨੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਸਹੀਦ ਪਰਿਵਾਰਾਂ ਨੂੰ ਦੇਣੀਆਂ ਚਾਹੀਦੀਆਂ ਹਨ ਤੇ ਸ਼੍ਰੋਮਣੀ ਕਮੇਟੀ ਵਿੱਚ ਵਧੀਆ ਨੋਕਰੀਆਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਸਾਹਮਣੇ ਹੱਥ ਨਾਂ ਅੱਡਣਾ ਪਵੇ
@SukhwindersinghNathewal-ve6rz
@SukhwindersinghNathewal-ve6rz 22 күн бұрын
ਪਿੰਡ ਨਾਥੇਵਾਲਾ ਦੀ ਸਾਰੀ ਸੰਗਤ ਦਾ ਫੈਸਲਾ 100 ਪ੍ਰਤੀਸ਼ਤ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ❤❤❤
@kaursidhusardarni2304
@kaursidhusardarni2304 23 күн бұрын
ਬਿਲਕੁਲ ਕਦੇ ਵੀ ਮਹਾਨ ਸ਼ਹੀਦ ਭਾਈ ਬਿਅੰਤ ਜੀ ਦੇ ਸਪੁੱਤਰ ਨੂੰ ਕਿਸੇ ਪੰਥਕ ਦਲਾਲ ਲੀਡਰ ਨੇ ਅੱਗੇ ਨਹੀ ਲੈ ਕੇ ਆਏ ਸਿਮਰਨਜੀਤ ਮਾਨ ਵੀ ਗੱਲਾਂ ਕਰਨ ਵਾਲਾ ਕੁਰਸੀਆ ਲੈ ਕੇ ਕੌਮ ਨੂੰ ਕੀ ਦਿੱਤਾ ਸਿੱਖ ਦੀ ਕੋਈ ਸੁਣਵਾਈ ਨਹੀ ਗੁਰੂਘਰ ਬੇਅਦਬੀਆਂ ਨਸ਼ੇ ਖਿਲਾਫ ਇਹ ਨਹੀ ਲੜਦੇ ਇਹ ਸਵਾਰਦੇ ਕੀ ਨੇ
@user-js4vy7ft5b
@user-js4vy7ft5b 23 күн бұрын
ਹੁਣ ਪਤਾ ਲੱਗੂਗਾ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ ਕੀਨੇ ਪਿਆਰ ਕਰਦੇ ਨੇ
@ArshRameana
@ArshRameana 22 күн бұрын
ਸਾਡੇ ਪਰਿਵਾਰ ਦੀ ਸਾਰੀਆ ਵੋਟਾ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਨੂੰ ❤
@balvirsingh2658
@balvirsingh2658 23 күн бұрын
ਵਾਹਿਗੁਰੂ ਮਿਹਰ ਕਰਨ ਜੀ
@NIRMALSINGH-ys2tu
@NIRMALSINGH-ys2tu 23 күн бұрын
ਸਾਰੇ ਲੀਡਰਾਂ ਅਤੇ ਪੰਥਕ ਕਹਾਉਣ ਵਾਲਿਆ ਨੇ ਭਾਈ ਬੇਅੰਤ ਸਿੰਘ ਸਹੀਦ ਜੀ ਦੀ ਕੁਰਬਾਨੀ ਨੂੰ ਕੈਸ਼ ਕੀਤਾ ਕਰੋੜਾਂ ਰੁਪਏ ਇਕੱਠੇ ਕੀਤੇ ਪਰ ਹੁਣ ਸੰਗਤ ਜੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਆਪਣਾ ਫਰਜ ਨਿਭਾਉ ਜੀ
@parmjitkaur7944
@parmjitkaur7944 23 күн бұрын
ਸੁਖਬੀਰ। ਸਿਮਰਨਜੀਤ। ਬੀਜੇਪੀ। ਇੱਕੋ ਹਨ। ਬਾਬਾ ਜੀ
@KahlonSaab_751
@KahlonSaab_751 23 күн бұрын
ਭਾਈ ਬੁੱਢਾ ਬਹੁਤ ਚਲਾਕ ਆ ਬਾਦਲ ਹੋਣਾ ਦਾ ਇੱਕ ਪਿਆਦਾ ਆ। ਲੋਕ ਸਾਡੇ ਲਾਈਲੱਗ ਨੇ ਐਵੇਂ ਮਾਨ ਸਾਬ੍ਹ ਮਾਨ ਸਾਬ੍ਹ ਕਰੀ ਜਾਂਦੇ ਅਖੇ ਜਰਨੈਲ ਆ ਜੀ ਬੋਲਣ ਦੀ ਅਕਲ ਨਹੀਂ ਓਸ ਬੰਦੇ ਨੂੰ
@OfficeArchitect-ww4od
@OfficeArchitect-ww4od 22 күн бұрын
​@@KahlonSaab_751eh bnda sarabjit singh Khalsa panth nu shdke panth ch vapis aya hai....eh ne sare puthe sidhe Kum kite ne...kes katwalaye ...beedi piti...daru peeti....ehdi purani photo ch daarri te hun di daarri dekho pta lagjuga
@lallykandola870
@lallykandola870 23 күн бұрын
ਵਾਹਿਗੁਰੂ ਜੀ ਚੜਦੀਕਲਾ ਰਖਿਉ
@user-cs6ly3vc9n
@user-cs6ly3vc9n 23 күн бұрын
Sachha banda Bhai sarbjit Singh ji
@klive1699
@klive1699 23 күн бұрын
ਇਸਦੇ ਭਾਈ ਤੋਂ ਪੁਛੋ
@Kaurk1984
@Kaurk1984 21 күн бұрын
ਸ਼ਰਮ ਦੀ ਗੱਲ ਐ ਸਾਡੇ ਲਈ ਕਿੰਨੀ ਕੌਮ ਨੇ ਸਾਡੇ ਸ਼ਹੀਦਾਂ ਦੇ ਬੱਚਿਆਂ ਦੀ ਸਾਰ ਨੀ ਲਈ😢ਲਾਹਨਤੀ ਲੋਕ
@paramjitsingh6295
@paramjitsingh6295 23 күн бұрын
ਭਾਈ ਸਰਬਜੀਤ ਸਿੰਘ ਜਿੰਦਾਂਬਾਦ ਜੀ
@UttamSingh-rc9lz
@UttamSingh-rc9lz 23 күн бұрын
ਸਿੱਖ ਕੌਮ ਹੁਣ ਵਿਖਾਵੇਂ ਦੇ ਸਿੱਖ ਹਨ ਬੱਸ ਇੱਕ ਬੇਸ਼ਰਮਾ ਦਾ ਟੋਲਾ ਹੈ ਇਹਨਾਂ ਬੇਸ਼ਰਮਾਂ ਨੂੰ ਆਪਣੇਂ ਅਸਲ ਸਹੀਦਾਂ ਦੀ ਕਦਰ ਨਹੀਂ ,ਸਰਦਾਰ ਬੇਅੰਤ ਸਿੰਘ ਦੀ ਅਥਾਹ ਕੁਰਬਾਨੀੰ ਹੈ ਪਰ ਅੱਜ ਤੱਕ ਉਹਨਾਂ ਦਾ ਪਰਿਵਾਰ ਬੱਚੇ ਧੱਕੇ ਖਾ ਰਹੇ ਨੇ ਭਿਖਾਰੀਆਂ ਵਰਗੀ ਜਿੰਦਗੀ ਵਿੱਚੋਂ ਲੰਘ ਕੇ ਆਏ ਹਨ ਪਰ ਇਹਨਾਂ ਬੇਸ਼ਰਮਾਂ ਨੇ ਕੋਈ ਸਾਰ ਨਹੀ ਲੲਈ ,ਸੱਭ ਤੋਂ ਵੱਡੇ ਗਦਾਰ ਬਾਦਲਾਂ ਦਾ ਕੰਜਰ ਟੱਬਰ ਅਤੇ ਸਿਮਰਰਨ ਮਾਨ ਹੈ ਇਹ ਤਾਂ ਸਰਕਾਰੀ ਦੱਲਾ ਹੈ।ਲੋਕੋ ਤੁਸੀ ਹੀ ਰੱਬ ਦਾ ਖੌਫ ਖਾਉ ਇਸ ਮਹਾਨ ਸ਼ਹੀਦ ਦੇ ਨਾਲ ਖੜੋ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਇਕੱਲੀ ਇਕੱਲੀ ਵੋਟ ਪਾਉ ਫਰੀਦਕੋਟੀਉ ਆਪਣੀ ਅਣਖ ਦਾ ਸ੍ਬੂਤ ਦਿਉ।
@jagdeep9264
@jagdeep9264 23 күн бұрын
ਫਰੀਦਕੋਟ ਆਲਿਉ ਮਰ ਜਾਇਆ ਜੇ ਸਿੰਘ ਕਿਤੇ ਤੁਸੀ ਹਰਾ ਦਿੱਤਾ ਤਾ
@daljitsingh-iq4hg
@daljitsingh-iq4hg 23 күн бұрын
ਪੱਕੀ ਜਿੱਤ ਹੈ ਵੀਰ ਜੀ ਦੀ Faridkot ਤੋਂ ਹਾਂ ਜੀ full ❤support ha g ❤❤❤❤❤❤🎉🎉🎉🎉🎉🎉
@jagdeep9264
@jagdeep9264 23 күн бұрын
@@daljitsingh-iq4hg ਚੰਗੀ ਗੱਲ ਆ ਬਾਈ ਅਸੀ ਤੇ ਸੁਣ ਰਹੇ ਸੀ ਕਰਮਜੀਤ ਅਨਮੋਲ ਜਿੱਤ ਰਿਹਾ
@silent_710
@silent_710 22 күн бұрын
​@@jagdeep9264ohne e jitna theek sunya tusi
@jagdeep9264
@jagdeep9264 22 күн бұрын
@@silent_710 ਇਹਦਾ ਮਤਲਬ ਫੇਰ ਜ਼ਮੀਰਾਂ ਮਰੀਆਂ ਸਮਝੀਏ
@ashishkumar-ram12ji
@ashishkumar-ram12ji 21 күн бұрын
​@@silent_710 ਭਾਈ ਦੋਨੋ ਨਾਚਨੇ ਵਾਲੇ ਹਾਰ ਰਹੇ ਹੈ ਯੇਹ ਭਾਈ ਹੀ ਜੀਤੇਗਾ ਫਰੀਦਕੋਟ ਸ਼ਹਿਰ ਮੈ
@dilveersingh2547
@dilveersingh2547 23 күн бұрын
ਰੋਣਾ ਆ ਗਿਆ ਭਾਈ ਸਾਹਿਬ ਨੂੰ ਮਾਲਿਕ ਦੇਖ ਕੇ ਵਾਹਿਗੁਰੂ ਤੁਹਾਡੇ ਨਾਲ ਹੈ ਜਿੱਤ ਪੱਕੀ ਆ
@user-gx5se9yv4e
@user-gx5se9yv4e 23 күн бұрын
ਕਾਂਗਰਸ ਇਹ ਸੀਟ ਛੱਡ ਦੇਵੇ ਤਾਂ ਉਸ ਦਾ ਪਾਪ ਕੁਛ ਘਟ ਸਕਦਾ। ਅਕਾਲੀ ਆਪਣੇ ਆਪ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਹਨ ਤਾਂ ਇਸ ਸ਼ਹੀਦ ਪਰਿਵਾਰ ਦੀ ਮੱਦਦ ਕਿਉਂ ਨਹੀਂ ਕਰਦੀ। ਆਪ ਵਾਲੇ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ।
@kalasidhu-wo3pv
@kalasidhu-wo3pv 23 күн бұрын
ਪੱਤਰਕਾਰ।ਸਾਬ।ਤਿੰਨ।ਚਾਰ।ਇੰਟਰਬੁਹ।ਕਰੁ।ਜੀ।ਲਵ।ਯੁ
@HarpalsinghHarpal-wg4gu
@HarpalsinghHarpal-wg4gu 23 күн бұрын
ਫਰੀਦ ਕੋਟ ਵਾਲਿਓ ਹੁਣ ਗੱਲ ਅਣਖ ਦੀ ਆ ਕੰਜਰ ਜਤਣੋੳਉਣ ਕੇ ਸਿੰਘ ਸਾਹਿਬਾਂ ਨੂੰ ਜਤਾੳਣਾ
@user-ge3yu8ls2o
@user-ge3yu8ls2o 23 күн бұрын
ਫਰੀਦਕੋਟ ਵਾਲਿਓ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖਣ ਵਾਲੇ ਜੁਝਾਰੂ ਯੋਧੇ ਦੇ ਪੁੱਤ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਦਿਲ ਰੋ ਪਿਆ ਸਾਰੇ ਫਰੀਦਕੋਟ ਹਲਕੇ ਨੂੰ ਸੌਹ ਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਭਾਈ ਸਾਹਿਬ ਨੂੰ ਰੱਜ ਕੇ ਵੋਟਾਂ ਪਾਇੳ ਐਤਕੀਂ ਇਹਨਾਂ ਦੱਲੇ ਲੀਡਰਾਂ ਦੀ ਜੀਭ ਕਢਵਾਉਣੀ ਫਰੀਦਕੋਟ ਤੇ ਖਡੂਰ ਸਾਹਿਬ ਦੇ ਹੱਥ ਆ ਬਾਈ ਰਿਕਾਰਡ ਬਣਾ ਦਿੳ ਲੱਖਾਂ ਵੋਟਾਂ ਤੇ ਜਿੱਤ ਹੋਣੀ ਚਾਹੀਦੀ ਹੈ ਵੀਰੋ ਪਤਾ ਲੱਗੇ ਕਿ ਸਿੱਖ ਕੌਮ ਆਵਦੇ ਯੋਧਿਆਂ ਦੇ ਪਰਿਵਾਰਾਂ ਨੂੰ ਕਿੰਨਾ ਪਿਆਰ ਕਰਦੇ ਆ
@GurjantSidhuJanta
@GurjantSidhuJanta 23 күн бұрын
ਵਾਹ ਭਾਈ ਸਾਬ ਜੀ ਦਿਲ ਝੰਝੋੜ ਕੇ ਰੱਖ ਦਿੱਤਾ ਜੇ ਹਜੇ ਵੀ ਲੋਕ ਨਾਂ ਸਮਝੇ ਤੇ ਫਿਰ ਇਹ ਨਰਕਾਂ ਨੂੰ ਜਾਣਗੇ
@rbrar3859
@rbrar3859 23 күн бұрын
ਸ਼ਹੀਦ ਭਾਈ ਬੇਅੰਤ ਸਿੰਘ ਨੇ ਸਿੱਖ ਕੌਮ ਦੀ ਇੱਜ਼ਤ ਬਚਾਈ ਸੀ। ਲੋਕੋ ਆਪਾਂ ਮੁੱਲ ਮੋੜਨਾ ਹੈ। ਭਾਈ ਸਰਬਜੀਤ ਸਿੰਘ ਖ਼ਾਲਸਾ ਜਿੱਤਣਾ ਚਾਹੀਦਾ ਹੈ।
@NAVINDERDHILLON-vz2ng
@NAVINDERDHILLON-vz2ng 23 күн бұрын
ਭਾਈ ਫਰੀਦਕੋਟ ਵਾਲਿੳ ਯੋਧਿਓ ਜੇਕਰ ਤੁਹਾਡੀ ਅਣਖ ਜਮੀਰ ਜਿੰਦਾ ਹੈ ਤਾਂ ਵੋਟ ਭਾਈ ਸਰਬਜੀਤ ਸਿੰਘ ਨੂੰ ਪਾੲਇੳ
@HarjinderSingh-pr2pg
@HarjinderSingh-pr2pg 21 күн бұрын
Great interview ਸ੍ਰ ਸਰਬਜੀਤ ਸਿੰਘ ਜੀ ਵਲੋਂ,ਗੁਰੂ ਬਖਸ਼ਿਸ਼ ਕਰਨ।
@AmarjitSingh-eq3rl
@AmarjitSingh-eq3rl 23 күн бұрын
ਜੇ ਕਰ ਉਸ ਵੇਲੇ ਸੋਸ਼ਲ ਮੀਡੀਆਹੁੰਦਾ ਤਾ ਅਜਿਹੀਆਂ ਘਟਨਾਵਾਂ ਨਾ ਹੁੰਦੀਆਂ ਜਿਆਦਾ ਘਟਨਾਵਾਂ20 ਸਦੀ ਵਿੱਚ ਵਾਪਰਿਆ ਹਨ
@RajveerSingh-yy5xp
@RajveerSingh-yy5xp 23 күн бұрын
ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ 🙏🙏
@GurwinderSingh-jm9jj
@GurwinderSingh-jm9jj 23 күн бұрын
ਫਰੀਦਕੋਟ ਵਾਲਿਓ ਇਕ ਵਾਰ ਜਰੂਰ ਸੋਚਿਓ ਵੋਟਾਂ ਪਾਉਣ ਲੱਗੇ 🙏🙏🙏
@jass_saab010
@jass_saab010 22 күн бұрын
ਅੰਦਰ ਵਲੂਦਰਿਆ ਗਿਆਂ ਸੱਚੀ ਯਾਰ ਜੇ ਹੁਣ ਵੀ ਲੋਕਾਂ ਨਾਂ ਵੋਟਾਂ ਪਾਈਆਂ ਨਾਂ ਉਲਾਬਾਂ ਸਾਰੀ ਜਿੰਦਗੀ ਨਹੀ ਮਿਟਣਾ
@jasleenjjjs2611
@jasleenjjjs2611 23 күн бұрын
No more tears from our real hero's eyes. Unite in Sarabjeet Singh Khalsa ji's support. Waheguru ji Fateh baksho 🙏🏻
@ArshdeepSingh-oh4qk
@ArshdeepSingh-oh4qk 23 күн бұрын
ਇਹ ਤਾਂ ਬਚੇ ਵੀ ਵਿਚਾਰੇ ਰੱਬ ਆਸਰੇ ਹਨ ਇਹ ਨਾ ਨੂੰ ਸਗੋਂ ਨਿਆਣੇ ਹੁਦਿਆਂ ਨਸ਼ਿਆਂ ਤੇ ਲਾਇਆ ਗਿਆ
@combatx3373
@combatx3373 23 күн бұрын
Waheguru ji mehar krn
@ssmahal8235
@ssmahal8235 23 күн бұрын
ਭਾਈ ਸਾਹਬ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਬ ਨੇ ਆਪ ਜੀ ਨੂੰ ਦੋ ਵਾਰ ਪਾਰਟੀ ਟਿਕਟ ਦਿੱਤੀ ਸੀ ਪਰ ਤੁਸੀਂ ਹਾਰਨ ਪਿੱਛੋਂ ਪਾਰਟੀ ਛੱਡ ਗਏ
@dosanjhsingh5889
@dosanjhsingh5889 23 күн бұрын
ਵਾਹਿਗੁਰੂ ਜੀ ਮੇਹਰ ਕਰਿਓ ਭਾਈ ਸਾਹਿਬ ਤੇ ਫਰੀਦਕੋਟ ਵਾਲਿਓ ਜਿੱਤ ਪੱਕੀ ਸਮਝੀਏ ਦੱਸ ਦਿਓ ਕਮੈਂਟ ਚ ਰਿਪਲਾਈ ਕਰਕੇ 👏👏 ਜੇ ਨਹੀਂ ਜਿੱਤੇ ਤਾ ਸਿੱਖ ਕੌਮ ਤੇ ਕਲੰਕ ਲੱਗਜੂ ਅੱਗੇ ਤੋ ਕਿਸੇ ਨੇ ਨੀ ਕੁਝ ਕਰਨਾ ਕੌਮ ਲਈ ਹੱਥ ਜੋੜ ਕੋ 🙏🏻🙏🏻 ਮਿੰਨਤ ਤੁਹਾਡੇ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਜੀ ,ਸਿਮਰਨਜੀਤ ਸਿੰਘ ਮਾਨ, ਲੱਖਾ ਸਿਧਾਣਾ, ਕਮਲਜੀਤ ਬਰਾੜ , ਸੰਨੀ ਵੀਰ ਬਾਂਦਰ ਸੈਨਾ ਨੂੰ ਸੋਧਾ ਲਾਉਣ ਵਾਲਾ ਅਤੇ ਭਾਈ ਸਰਬਜੀਤ ਸਿੰਘ ਜੀ ਨੂੰ ਇੱਕ ਵਾਰ ਫਿਰ ਮਿੰਨਤ ਹੀ ਆ ਤੁਹਾਡੇ ਨਿੱਕੇ ਵੀਰ ਵੱਲੋ 🙏🏻👏 ੩੧ ਅਕਤੂਬਰ ਨੂੰ ਬਣ ਗਏ ਸਿੰਘ ਸੂਰਮੇ ਲਾੜੇ ਪੱਤ ਕੌਮ ਦੀ ਰੱਖਦੇ ਨੇ ਅੱਜ ਸਤਵੰਤ ਬੇਅੰਤ ਪਿਆਰੇ 🪯⛳️
@vickysingh-vt4te
@vickysingh-vt4te 23 күн бұрын
Paka g 🙏
@deepdhillon9212
@deepdhillon9212 22 күн бұрын
G pka jitenge
@Virk_Gurpreet.6800
@Virk_Gurpreet.6800 23 күн бұрын
Eh gal 100% sach hai k shaheedan de parivaran di saar koi ni lainda.. bas ohna diyan photos laa k apna aap ucha karde ne.. traasdi hai eh bahut vaddi.. 🙏🙏
@GurjantSingh-jr1um
@GurjantSingh-jr1um 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@gurmeetsinghsandhu524
@gurmeetsinghsandhu524 23 күн бұрын
ਵਾਹਿਗੁਰੂ ਭਲੀ ਕਰੇ ਓ ਲੋਕ ਕਰਮਾ ਵਾਲੇ ਨੇ ਜਿਨਾ ਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਫਰੀਦਕੋਟ ਵਾਲਿਓ ਚੁੱਕੋ ਹੱਥਾਂ ਤੇ
@user-ov9xf7
@user-ov9xf7 23 күн бұрын
ਉਹਨਾਂ ਪੰਜਾਬੀ ਲੀਡਰਾਂ ਨੂੰ ਲੱਖ-ਲੱਖ ਸਰਾਪ ਭੇਜਦੇ ਹਨ ਜੋ ਆਪਣੇ ਯੋਧੇ ਪਰਿਵਾਰ ਦੀ ਕੋਈ ਗੱਲ ਨਹੀਂ ਪੁੱਛਦੇ, ਪੰਜਾਬੀ ਗੱਦਾਰ ਹਨ ਅਤੇ ਪੰਜਾਬੀਆਂ ਨੇ ਉਹਨਾਂ ਨੂੰ ਸਵੀਕਾਰ ਕੀਤਾ ਹੈ, ਉਹ ਚੰਗੇ ਮੁਸਲਮਾਨ ਹਨ ਜੋ ਆਪਣੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਦੇ ਹਨ।
@hardeepgosal6992
@hardeepgosal6992 23 күн бұрын
Waheguru ji ka Khalsa waheguru ji ke Fateh 🙏🙏👍
@LoveHayer-oj4rw
@LoveHayer-oj4rw 23 күн бұрын
Faridkot To Meri Faimly Di Vote Khalsa G Nu
@harnetchoudhary1782
@harnetchoudhary1782 23 күн бұрын
ਸਿਮਰਨਜੀਤ ਸਿੰਘ ਮਾਨ ਵਾਰੇ ਹੋਰਾਂ ਤੋਂ ਵੀ ਸੁਣੀਆ ਹੈ ਸਾਨੂੰ ਧੋਖਾ ਦਿੱਤਾ ਹੈ ਸਾਡੀ ਸਾਰ ਤੱਕ ਨਹੀਂ ਲੲਈ ਬਸ ਸਾਨੂੰ ਵਰਤੀਆਂ ਹੀ ਹੈ, ਸਰਬਜੀਤ ਸਿੰਘ ਵੀਰ ਜੀ ਨੇ ਵੀ ਦੱਸ ਦਿੱਤਾ ਹੈ ਮੇਰੇ ਨਾਲ ਕੀ ਕੀਤਾ ਹੈ ਮੇਰੇ ਲਈ ਕੀ ਕੀਤਾ ਹੈ ਮੈਨੂੰ ਸਿਰਫ ਵਰਤੀਆਂ ਹੀ ਹੈ
@pindisingh3003
@pindisingh3003 11 күн бұрын
Dil nu tasalli, sukoon, haunsla,jazba mil reha ajj jitt to bad interview wekh ke...from haryana
@gholiasandhu5700
@gholiasandhu5700 23 күн бұрын
ਸਿਮਰਨਜੀਤ ਸਿੰਘ ਮਾਨ ਤਾਂ ਬੁਜ ਆ
@aulakhsingh5103
@aulakhsingh5103 23 күн бұрын
ਇਹ ਵੋਟ ਦਾ ਹੱਕਦਾਰ ਹੈ
@manjindermanjinder9059
@manjindermanjinder9059 22 күн бұрын
ਏਨੀ ਵੱਡੀ ਕੁਰਬਾਨੀ ਕੀਤੀ ਭਾਈ ਸਾਹਿਬ ਜੀ ਦੇ ਪਿਤਾ ਨੇ ਹਰਿਮੰਦਰ ਸਾਹਿਬ ਦੇ ਬਦਲਾਂ ਲਿਆ ਸਿੱਖਾ ਦੀ ਪੱਗ ਸਿਰ ਤੇ ਰੱਖੀ ਹੁਣ ਅਸੀਂ ਇਕ ਵੋਟ ਤਾਂ ਪਾ ਸਕਦੇ ਆ ਜੇ ਏਨੲ ਦੇ ਪਿਤਾ ਨੇ ਕੁਰਬਾਨੀ ਨਾ ਦਿੱਤੀ ਹੁੰਦੀ ਤਾਂ ਅੱਜ ਏ ਅਐਸ ਦੀ ਜ਼ਿੰਦਗੀ ਜੀ ਰਹੇ ਹੁੰਦੇ ਇਸ ਲਈ ਵੋਟ ਜ਼ਰੂਰ ਪਾਉ ਭਾਈ ਸਾਹਿਬ ਜੀ ਨੂੰ
@jasdeepsingh7745
@jasdeepsingh7745 23 күн бұрын
SATNAM WAHEGURU G
@sukhjitsingh6668
@sukhjitsingh6668 23 күн бұрын
ਬਾਈ ਜੀ ਅਸੀਂ ਮੋਹਾਲੀ ਤੋਂ ਅਪਣੇ ਫ਼ਰੀਦਕੋਟ ਹਲਕੇ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਕਿਰਪਾ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾ ਕੇ ਜਿਤਾਓ ਇਸ ਸਾਰੇ ਪਰਿਵਾਰ ਨੇ ਕੌਮ ਲਈ ਪੰਜਾਬ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਹੁਣ ਕੌਮ ਦਾ ਤੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਇਸ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਪਾਉਣ ਦਾ ਸਮਾਂ ਆ ਗਿਆ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਵੱਧ ਤੋਂ ਵੱਧ ਮਦਦ ਕਰੋ ਵੱਧ ਤੋਂ ਵੱਧ ਵੋਟਾਂ ਪਵਾਉ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਬਾਰੇ ਪਤਾ ਲੱਗੇ ਉਮੀਦ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਵੱਡੀ ਲੀਡ ਨਾਲ ਜਿਤਨੇ ਚਾਹੀਦੇ ਹਨ ਆਪਾਂ ਹੁਣ ਤੱਕ ਚੋਰਾਂ ਨੂੰ ਠੱਗ ਲੁਟੇਰੇ ਤੇ ਭੰਡਾਂ ਨੂੰ ਨਚਾਰਾਂ ਨੂੰ ਵੋਟਾਂ ਪਾਉਂਦੇ ਰਹੇ ਉਹਨਾਂ ਸਾਰਿਆਂ ਨੇ ਸਿਰਫ਼ ਅਪਣੇ ਘਰ ਭਰਨ ਤੱਕ ਮਤਲੱਬ ਰੱਖਿਆ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਕਰਤਾ ਬਾਈ ਜੀ ਇਹਨਾਂ ਘਟੀਆ ਲੀਡਰਾਂ ਦਾ ਤੇ ਇਹਨਾਂ ਪਾਰਟੀਆਂ ਦਾ ਖਹਿੜਾ ਛੱਡੋ ਤੇ ਅਪਣੇ ਵਧੀਆ ਬੰਦੇ ਚੁਣੋ ਜੋ ਸਾਡੇ ਲੋਕਾਂ ਦਾ ਤੇ ਪੰਜਾਬ ਦਾ ਇਮਾਨਦਾਰੀ ਨਾਲ ਭਲਾ ਕਰਨ ਵਾਹਿਗੁਰੂ ਸੱਭ ਨੂੰ ਮੱਤ ਬਖਸ਼ੇ
@SatnamSingh-wp7qv
@SatnamSingh-wp7qv 23 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਭਾਈ ਸਾਹਿਬ
@akashdeep2238
@akashdeep2238 23 күн бұрын
ਬੇਨਤੀ ਆ ਸੰਗਤ ਜੀ ਨੂੰ ਭਾਈ ਸਾਹਿਬ ਨੂੰ ਜਰੂਰ ਵੋਟ ਪਾ ਦਿਓ🙏🏻
@anmolmola2624
@anmolmola2624 23 күн бұрын
Good man bhai Saab ji
⬅️🤔➡️
00:31
Celine Dept
Рет қаралды 31 МЛН
FOOLED THE GUARD🤢
00:54
INO
Рет қаралды 9 МЛН
Китайка и Пчелка 4 серия😂😆
00:19
KITAYKA
Рет қаралды 3,7 МЛН
She ruined my dominos! 😭 Cool train tool helps me #gadget
00:40
Go Gizmo!
Рет қаралды 41 МЛН
Show with Bhai Sukhwinder Singh | Political | EP 446 | Talk With Rattan
40:18
ГДЕ ЖЕ ЭЛИ???🐾🐾🐾
0:35
Chapitosiki
Рет қаралды 10 МЛН
🪄✨️He Got A Magic Can Of Sprite😃👍🤠
0:33
BorisKateFamily
Рет қаралды 14 МЛН
СНЕЖКИ ЛЕТОМ?? #shorts
0:30
Паша Осадчий
Рет қаралды 6 МЛН
Smart Sigma Kid #funny #sigma #comedy
0:19
CRAZY GREAPA
Рет қаралды 8 МЛН