ਅੰਟਾਰਕਟੀਕਾ ਚ ਆਖ਼ਰੀ ਦਿਨ ਚਮਕੀ ਮੇਰੀ ਕਿਸਮਤ😆ਜਿੱਤੇ ਇਨਾਮ🐧Last Day in Antarctica|Punjabi Travel Vlog

  Рет қаралды 106,768

Navdeep Brar

Navdeep Brar

Ай бұрын

To Support my Travels:👇
UPI: navdeepbrar@fifederal
PAYPAL: Officialnavdeepbrar@gmail.com
Federal Bank
Name: Navdeep Singh Brar
acc: 55550121562324
ifsc: FDRL0005555
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #antarctica

Пікірлер: 392
@rupinderarishi4972
@rupinderarishi4972 Ай бұрын
ਸੰਸਾਰ ਵਿੱਚ ਸ਼ਾਇਦ ਜੇ ਕੋਈ ਜਗ੍ਹਾ ਪੰਜਾਬੀਆਂ ਦੇ ਧੁੰਮਾਂ ਪਾਉਣ ਤੋਂ ਰਹਿ ਗਈ ਹੋਵੇਗੀ ਤਾਂ ਉਹ ਸੀ ਅੰਟਾਰਕਟਿਕਾ ਦੀਪ, ਸ਼ੁਕਰ ਹੈ ਭਗਵਾਨ ਦਾ ਕਿ ਸਾਡੇ ਵੀਰ ਨਵਦੀਪ ਹੋਰੀਂ ਉੱਥੇ ਵੀ ਅੱਪੜਗੇ!
@Navdeepbrarvlogs
@Navdeepbrarvlogs Ай бұрын
❤️❤️🙏🙏
@RajinderSingh-lg3cp
@RajinderSingh-lg3cp Ай бұрын
​@@Navdeepbrarvlogs🙏🙏🙏👏👏👏👏 waheguru ji aapko hamesha khush rakhe love you all time brother ❤❤❤❤
@kamalpreetkaur1416
@kamalpreetkaur1416 Ай бұрын
👌
@preet3643
@preet3643 Ай бұрын
❤️❤️❤️❤️❤️
@user-xq1pt8nl2u
@user-xq1pt8nl2u Ай бұрын
ਪੁਤਰ ਨਵਦੀਪ ਸਿੰਘ ਜੀ ਤੂੰ ਪਹਿਲਾ ਸਿੱਖ ਹੈਂ ਜੋ ਅਨਟਾਕਟਾ ਦੀ ਧਰਤੀ ਤੇ ਪਹੁੰਚਿਆ ਹੈ ਜੁਗ ਜੁਗ ਜੀੳ ਪੁਤਰ ਵਾਹਿਗੁਰੂ ਤੇਨੂੰ ਹਮੇਸ਼ਾ ਚੜਦੀਕਲਾ ਵਿਚ ਰਖੇ ਗੁਰਤੇਜ ਸਿੰਘ ਕੋਟਕਪੂਰਾ ਜਿਲਾ ਫਰੀਦਕੋਟ
@satnamsinghsidhu5730
@satnamsinghsidhu5730 Ай бұрын
ਨਵਦੀਪ! ❤ ਬਹੁਤ ਹੀ ਵਧੀਆ ਸਫਰ ਸੀ ਅੰਟਾਰਟਿਕਾ ਦਾ। ਲੱਕੀ ਡਰਾਅ ਤੇਰਾ ਆਉਣਾ ਹੀ ਸੀ ਕਿਉਂਕਿ ਤੇਰੀ ਇੱਛਾ ਸ਼ਕਤੀ ਬਹੁਤ ਪ੍ਰਬਲ ਹੈ। ਇਹੀ ਤੇਰੀ ਤਾਕਤ ਹੈ ਇਹੀ ਤੇਰਾ ਗਰੂਰ ਹੈ। ਸਾਗਰ ਦੀਆਂ ਲਹਿਰਾ ਵਰਗੀ ਇਹ ਤੇਰੀ ਜ਼ਿੰਦਗੀ ਨਿਰੰਤਰ ਚਲਦੀ ਰਹੇ।ਇਸ ਮਨੋਕਾਮਨਾ ਦੇ ਨਾਲ ਵਾਹਿਗਰੂ ਹਮੇਸ਼ਾਂ ਤੈਨੂੰ ਸੁਖੀ ਰੱਖੇ ਇਹ ❤❤ ਦਿਲੀ ਦੁਆ ਹੈ ਤੇਰੇ ਲਈ। ਰੱਬ ਰਾਖਾ।
@ashishdhiman5729
@ashishdhiman5729 Ай бұрын
At Minutes 20:39 nqvankur bhai be like saala chain se khujqane bhi nahi dete 😂😂😂😂
@jobansinghsidhu3885
@jobansinghsidhu3885 25 күн бұрын
😂
@rupinderarishi4972
@rupinderarishi4972 Ай бұрын
ਐਦਾਂ ਹੀ, ਦੁਨੀਆਂ ਪੱਧਰ ਤੇ ਧੱਕ ਪਾਉਂਦੇ ਰਹਿਣਗੇ ਪੰਜਾਬੀ, ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ!
@SatnamSinghSivia
@SatnamSinghSivia Ай бұрын
❤ ਅਨਟਰਾਟਿਕਾ ਦੇ ਸਫਰ ਦੀਆਂ ਬਹੁਤ ਬਹੁਤ ਮੁਬਾਰਕਾਂ ਪੰਜਾਬੀ ਸਿੱਖ ਹੋਣ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ
@kamaljitsingh99620
@kamaljitsingh99620 Ай бұрын
ਪੰਜਾਬ ਪੰਜਾਬੀ ਪੰਜਾਬੀਅਤ ਸਦਾ ਚੜ੍ਹਦੀ ਕਲਾ ਵਿੱਚ ਰਹੇਗੀ ❤ ਜ਼ਿਲ੍ਹਾ ਬਰਨਾਲਾ ਤੋਂ ਪੂਰੀ ਹਿਮਾਇਤ
@SandhuSaab-yo8cg
@SandhuSaab-yo8cg Ай бұрын
Mansa
@user-rm4vb4wb9x
@user-rm4vb4wb9x Ай бұрын
ਇਕ ਯਾਦਗਾਰੀ ਸਫ਼ਰ ਤੇ ਵਡਮੁੱਲੀ ਜਾਣਕਾਰੀ, ਧਰਤੀ ਦਾ ਇਹ ਹਿੱਸਾ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਵਦੀਪ ਸਿੰਘ ! ਬਾਬਾ ਨਾਨਕ ਜੀ ਦੀ ਦਸਤਾਰ ਹੀ ਉਹਨਾਂ ਦੀ ਸਿੱਖੀ ਦੀ ਪਛਾਣ ਹੈ ! ਜਿਹੜਾ ਸਿੱਖ ਦਸਤਾਰ ਨਹੀਂ ਸਜਾਉਂਦਾ ਸਮਝੋ ਉਹ ਭੀੜ ਵਿੱਚ ਗਵਾਚਿਆ ਹੋਇਆ ਹੈ।
@harafangle9473
@harafangle9473 Ай бұрын
ਅੰਟਾਰਕਟਿਕਾ ਵਾਏ ਵਾਏ ਹੁਣ ਚਲੀਏ ਨਵੇਂ ਦੇਸ ਬਹੁਤ ਵਧੀਆ ਲਗਿਆ ਨਵੀਂ ਦੁਨੀਆਂ ਜਾਨਵਰਾਂ ਦਾ ਦੇਸ ❤❤❤❤❤ਰਬ ਰਾਖਾ🙏🙏🙏🙏🙏😘💐💐
@hsgill4083
@hsgill4083 Ай бұрын
ਸਿੰਘ ਇਸਜ ਕਿੰਗ ਵਾਹ ਨਵਦੀਪ ਸਿੰਘ ਜੀ ਤੁਸੀਂ ਧੰਨ ਧੰਨ ਕਰਵਾ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ
@sukhikharoud9224
@sukhikharoud9224 Ай бұрын
ਬਾਈ ਜੀ ਇੱਕ ਗੱਲ ਤਾਂ ਪੱਕੀ ਆ ,, ਇਹ ਦੁਨੀਆ ਚ ਪੰਜਾਬੀ ਹਰ ਇੱਕ ਜਗ੍ਹਾ ਤੇ ਪਾਇਆ ਜਾਂਦਾ,ਪੰਜਾਬੀਆਂ ਬਿਨਾ ਦੁਨੀਆ ਅਧੂਰੀ ਆ, ਵੀਰ ਜੀ ਮੈਂ ਸਰਹਿੰਦ ਪੰਜਾਬ ਤੋਂ
@DarshanSingh-rw3kg
@DarshanSingh-rw3kg Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@dalwindersingh6323
@dalwindersingh6323 Ай бұрын
ਵਧੀਆ ਗੱਲ ਕਿ ਤੈਨੂੰ ਇਕ ਵਧੀਆ ਦੋਸਤ ਅੰਕੁਰ ਮਿਲਿਆ ਦੋਵਾਂ ਦੀ ਯੁਗਲਬੰਦੀ ਬਹੁਤ ਵਧੀਆ ਲੱਗੀ ਜਿਨਾਂ ਚਿਰ ਐਂਟਾਰਿਕਟਿਕਾ ਤੇ ਰਹੇ ਏਦਾਂ ਲੱਗਿਆ ਕਿ ਜਿਵੇਂ ਸਵਰਗ ਚ ਘੁੱਮ ਰਹੇ ਹੋਈਏ, ਫੋਟੋਗ੍ਰਾਫੀ, ਵੀਡੀਓਗਰਾਫੀ ਬਹੁਤ ਵਧੀਆ ਲੱਗੀ ,,,,,,ਬਹੁਤ ਬਹੁਤ ਸਤਿਕਾਰ ਜੀਓ ।👍🙏
@gurpreetmadam4971
@gurpreetmadam4971 Ай бұрын
ਗੁਰਸਿੱਖ ਵੀਰ ਜੀ ਨੂੰ ਵਾਹਿਗੁਰੂ ਜੀ ਸਦਾ ਖੁਸ਼ ਰੱਖਣ
@user-rz1wy6rp1x
@user-rz1wy6rp1x Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@user-fx3lv7ng9u
@user-fx3lv7ng9u Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤🎉🎉
@charanjeetsingh9799
@charanjeetsingh9799 Ай бұрын
ਵਧੀਆ ਲੱਗਿਆ ਅੈਂਟਾਰਕਟਿਕਾ ਦਾ ਸਫ਼ਰ ਤੁਹਾਡਾ ਬਰਾੜ ਸਾਹਿਬ ਜੀ
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਬਰਾੜ ਸਾਹਿਬ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@InderjitSingh-sk2kf
@InderjitSingh-sk2kf Ай бұрын
ਵਾਹਿਗੁਰੂ ਤੈਨੂੰ ਚੜ੍ਹਦੀ ਕਲਾਂ ਚ ਰੱਖੇ 🙏🏻🌹
@jps4954
@jps4954 Ай бұрын
ਵਾਹਿਗੁਰੂ ਜੀ 🙏 ਬਹੁਤ ਵੱਧੀਆ 👌 👍
@rajpreetkaurjagpal5003
@rajpreetkaurjagpal5003 Ай бұрын
ਬਹੁਤ-ਬਹੁਤ ਵਧੀਆ ਰਿਹਾ ਅੰਟਾਰਕਟਿਕਾ ਦਾ ਇਹ ਸਫ਼ਰ. ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਵੀਰ ❤❤❤❤❤
@manjass1990
@manjass1990 Ай бұрын
ਬਹੁਤ ਵਧੀਆ ਟੂਰ ਸੀ ਵੀਰ ਜੀ ,ਧੰਨਵਾਦ ਵਧੀਆ-ਵਧੀਆ ਥਾਵਾਂ ਦਿਖਾਉਣ ਲਈ 🙏🥰🥰
@gogijosan4966
@gogijosan4966 Ай бұрын
ਬਹੁਤ ਵਧੀਆ ਅੰਟਾਰਕਟਿਕਾ ਦਾ ਟੂਰ ਰਿਹਾ ਨਵਦੀਪ ਬਰਾੜ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਤੇ ਅੱਗੇ ਤੌ ਹੋਰ ਨਵੀਆਂ ਥਾਵਾਂ ਵਿਖਾਉਂਦਾ ਰਹੀ ਧੰਨਵਾਦ 👌
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@amritpirrti9331
@amritpirrti9331 Ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸਣ ਵੀਰ ਬਹੁਤ ਬਹੁਤ ਮੁਬਾਰਕਾਂ ਸੇਫ ਜਰਨੀ ਲਈ❤️❤️
@birindersingh9369
@birindersingh9369 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ Navdeep, thanks for showing us around the world. Keep it up man ❤
@ManjeetSingh-vj5ox
@ManjeetSingh-vj5ox Ай бұрын
ਬਹੁਤ ਹੀ ਵਧੀਆ ਲੱਗਿਆ। ਬਹੁਤ ਬਹੁਤ ਧੰਨਵਾਦ ਜੀ।
@bhaimakhansinghboha817
@bhaimakhansinghboha817 Ай бұрын
ਸਾਰੇ ਪੰਜਾਬੀ ਬਲੌਗਰਾਂ ਚੌਂ 1 ਨੰ ਜਾਣਕਰੀ ਹਰੇਕ ਬਲੌਗ ਵਿਁਚ ❤❤ ਬਰਾੜ ਸਾਬ❤❤❤❤❤❤😊👏👏👏👌👌👌👌👌
@user-wv8wv2lk5g
@user-wv8wv2lk5g Ай бұрын
ਸੋਹਣੇ ਦੇਸ ਦੀ ਯਾਤਰਾ ਦੀ ਸਮਾਪਤੀ ਹੋਈ ਅਗੇ ਵੀ ਨਾਲ ਹਾਂ ਵਿਡੀਉ ਦੇਖਣ ਲਈ ਨਵਾ ਦੇਸ ਦੇਖਣ ਲਈ ਲਵ ਯੂ ਵੀਰ ਸਤਿ ਸੀ੍ ਅਕਾਲ 🙏🙏🙏🙏🙏🙏
@KulwinderSingh-fm5hu
@KulwinderSingh-fm5hu Ай бұрын
ਬਹੁਤ ਵਧੀਆ ਰਿਹਾ ਸਫ਼ਰ ਬਾਈ ਜੀ ਬੁਹਤ ਕੁਝ ਪਤਾ ਲੱਗਾ ਬਾਈ ਨਵਦੀਪ ਸਿੰਘ ❤❤
@parwindersinghsandhu5765
@parwindersinghsandhu5765 Ай бұрын
Veere akaalpurkh waheguru tenu hamesha khush rakhe ❤❤❤ Veere tusi pehle punjabi ho jihne sanu ghar baithe duniya dikha ditti bahut khushi hoyi saada veer Antarctica geya
@lastridetomussewala5170
@lastridetomussewala5170 Ай бұрын
ਬਾਈ ਜੀ ਤੁਸੀਂ ਕਰੂਜ਼🌊🚢🌊 ਸਿਪ ਨੀ ਦਿਖਾਈ,,,, ਬਾਕੀ ਵੀਡੀਓ ਅਤੇ ਸਫ਼ਰ ਬਹੁਤ👍💯 ਹੀ ਸੋਹਣਾ ਸੀ ਮੈਨੂੰ ਆਏ ਲਗਦਾ ਹੈ ਕਿ ਮੈ ਵੀ ਨਾਲ ਹੀ ਸੀ⛳⛳⛳⛳⛳⛳⛳ ਸਾਰੀਆਂ ਵੀਡੀਓ ਬਹੁਤ ਹੀ ਸੋਹਣੀਆਂ ਹਨ❤❤❤❤
@user-qe3rg5sm2p
@user-qe3rg5sm2p Ай бұрын
Waheguru ji ❤
@balvindersingh3813
@balvindersingh3813 Ай бұрын
ਸੋਹਣਾ ਸਫ਼ਰ ਚਲ ਰਿਹਾ ਬਰਾੜ ਸਾਹਿਬ ਵਧਾਈਆਂ ਬਰਫ਼ ਦੇਖਣ ਲਈ
@prabhjotsingh9370
@prabhjotsingh9370 Ай бұрын
ਵਾਹਿਗਰੂ ਜੀ ਥੋਨੂੰ ਚੜਦੀਕਲਾ ਬਖ਼ਸ਼ੇ ਭਰਾ ਨਵਦੀਪ ਸਿੰਘ♥️🤗 ਬਹੁਤ ਸੋਹਣਾ ਸਫ਼ਰ ਸੀ ਐਨਟਾਰਕਟਿਕਾ ਦਾ ਬਹੁਤ ਸੋਹਣੀ ਆ ਧਰਤੀ ਨਿਸ਼ਾਨ ਸਾਹਿਬ ਵੀ ਝੂਲ ਦਾ ਦੇਖ ਲਿਆ ਮਾਣ ਮਹਿਸੂਸ ਹੁੰਦਾ ਵੀ ਸਾਡਾ ਭਰਾ ਕਿੰਨਾ ਮਾਣ ਵਧਾ ਕੇ ਆਇਆ ਆਪਣੀ ਸਿੱਖ ਕੌਮ ਦਾ♥️🤗 ਵਾਹਿਗਰੂ ਜੀ ਥੋਨੂੰ ਤੰਦਰੁਸਤੀ ਬਖ਼ਸ਼ੇ ਤੇ ਥੋਡਾ ਸਫ਼ਰ ਏਦਾ ਈ ਸਫਲਤਾ ਪੁਰਵਕ ਚਲਦਾ ਰਹੇ, ਰੱਬ ਰਾਖਾ ਨਵਦੀਪ ਵੀਰਾ🙏🏻♥️🤗
@prabhjotsingh9370
@prabhjotsingh9370 Ай бұрын
ਤੇ ਏ ਵੀਰਾ ਮੈ ਘਰੋ ਦੂਰ ਰੋਮਾਨੀਆ ਚ ਬੈਠ ਕੇ ਸਾਰੇ ਵਲੋਗ ਦਾ ਅਨੰਦ ਮਾਣਿਆ🙏🏻♥️
@brarsaab007
@brarsaab007 Ай бұрын
🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
@JagtarSinghNarwal-rd1vw
@JagtarSinghNarwal-rd1vw Ай бұрын
Waheguru ji chardi kala karan safar Bahut suhna intatka khalse Da Nishan sahib Dekh nu miliya intatka te
@HarjinderSingh-ce2be
@HarjinderSingh-ce2be Ай бұрын
ਬਹੁਤ ਹੀ ਸਵਾਦ ਆਇਆ ਅੰਟਾਰਕਟਿਕਾ ਦੀ ਸੈਰ ਕਰਕੇ। ਬਹੁਤ ਬਹੁਤ ਧੰਨਵਾਦ ਬਰਾੜ ਭਾਅ ‌❤❤❤❤❤❤❤❤❤❤❤❤❤
@davindersinghfloraflora4834
@davindersinghfloraflora4834 Ай бұрын
ਸਿੰਘ ਚੜ੍ਹਦੀ ਕਲਾ ਵਿੱਚ।
@parrymaan7255
@parrymaan7255 Ай бұрын
Love from Canada 🎉… PANJAB zindabaad
@balwantattal7132
@balwantattal7132 Ай бұрын
Punjabi Zindabad and that’s so much showing us most of the parts of world. God bless you
@parrymaan7255
@parrymaan7255 Ай бұрын
@@balwantattal7132 200% true
@rubbalsingh7807
@rubbalsingh7807 Ай бұрын
Pacific Ocean ਵਿੱਚ ਆ ਵੀਰੇ Marina Trench 11 km ਡੂੰਘਾ , ਬਹੁਤ ਵਧੀਆ trip c ਵੀਰੇ ਐਨਟਾਰਕਟਿਕਾ ਦਾ congratulations 🎉🎉
@attpunjabivideo2113
@attpunjabivideo2113 Ай бұрын
👌 good bro navdeep brar.🙏
@Navdeepbrarvlogs
@Navdeepbrarvlogs Ай бұрын
🙏🙏❤️❤️
@jasmersinghjassbrar3673
@jasmersinghjassbrar3673 Ай бұрын
ਧੰਨਵਾਦ ਬਾਈ ਮਨਦੀਪ 9 ਦਿਨਾਂ ਦੇ ਸ਼ਾਨਦਾਰ ਨਜ਼ਾਰੇ ਵਿਖਾਉਣ ਲਈ। ਹਰ ਦਿਨ ਵਧੀਆ ਤੋਂ ਵਧੀਆ ਲਗਿਆ। ਮੇਹਰਬਾਨੀ ਭਰਾਵਾਂ। ਹੁਣ ਆਪਣੇ ਸ਼ਿਪ ਦੀ ਸਪੀਡ ਦਸਣਾ ਪ੍ਰਤੀਘੰਟਾ ਕਿੰਨੀ ਸੀ?
@NXT_APEX-69
@NXT_APEX-69 Ай бұрын
Waheguru ji ne thuhadi yatra safal kiti Waheguru ji mahar karan
@Navdeepbrarvlogs
@Navdeepbrarvlogs Ай бұрын
Waheguru ji❤️❤️🙏🙏
@CharanjitSingh-us9ft
@CharanjitSingh-us9ft 25 күн бұрын
ਬਹੁਤ ਵਧੀਆ ਲੱਗਿਆ ਵੀਰ ਜੀ ਅੰਟਾਰਟਿਕਾ ਦਾ ਸਫਰ ਅਸੀਂ ਪੂਰਾ ਦੇਖਿਆ ਤੁਹਾਡਾ ਉਹ ਸਫਰ ।। ਉਹ ਖਾਲਸਾਈ ਝੰਡਾ ਝਲਾਉਣ ਦਾ, ਤੁਹਾਡਾ ਪਾਠ ਕਰਨਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਸੀ ਬਹੁਤ ਹੀ ਵਧੀਆ
@Maabaapdalal
@Maabaapdalal Ай бұрын
ਠੀਕ ਆ ਬਾਈ ❤❤❤ ਘੈਂਟ ਸਰਦਾਰ ਸਾਡਾ ਭਾਈ ਘੈਂਟ ਸਿੰਘ ਸਰਦਾਰ ਜੀ
@Navdeepbrarvlogs
@Navdeepbrarvlogs Ай бұрын
❤️❤️🙏🙏
@kuldeepsinghlahoria5268
@kuldeepsinghlahoria5268 Ай бұрын
ਸਤਿ ਸ੍ਰੀ ਅਕਾਲ ਵੀਰੇ ..ਬੋਹਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@SewaksinghSandhu-ms2jn
@SewaksinghSandhu-ms2jn Ай бұрын
ਬਹੁਤ ਵਧੀਆ ਵੀਡੀਓ ਲੱਗੀ ਵੀਰ ਤੇਰੀ ਪੂਰੀ ਵੀਡੀਓ ਦੇਖ ਕੇ ਹੀ ਮੈਂ ਸੁੱਤਾ ਬਾਅਦ ਚ
@preetsodhi7596
@preetsodhi7596 Ай бұрын
Wahe guru ji 🙏🙏Chardi di klaa rakhi veer nu
@arshtihara4723
@arshtihara4723 Ай бұрын
time 20.36 very funny moment🤣🤣 yatru doctor veere da galat seen catch hogya vekho
@ritvikmalhotra8120
@ritvikmalhotra8120 Ай бұрын
Aho 😂😂😂
@rohitbanga-123
@rohitbanga-123 11 күн бұрын
Ha bhai 😂😂
@birindersingh9369
@birindersingh9369 Ай бұрын
Thanks!
@balbirsinghgill1595
@balbirsinghgill1595 Ай бұрын
ਬਹੁਤ ਖਤਰਨਾਕ ਡਰੇਕ ਪਾਸ ਹੈ,, ਵਾਹਿਗੁਰੂ ਮੇਹਰ ਰੱਖਣਗੇ,,
@renusarwan9966
@renusarwan9966 Ай бұрын
Bahut sohna safar reha navdeep .god bless u beta❤❤❤
@KuldipSingh-zm2ry
@KuldipSingh-zm2ry Ай бұрын
ਵਾਹਿਗੁਰੂ ਜੀ ਸਤਿ ਸ੍ਰੀ ਆਕਾਲ ਜੀ ਵੀਰ
@sandeepuppal3043
@sandeepuppal3043 Ай бұрын
First 🥇 comments veere
@smartboyjohnonly4u
@smartboyjohnonly4u Ай бұрын
Atlantic ocean ghuman lyi navdeep veere da bht bht dhanwad..jiyunde hassde vassde raho❤..teh eda hi Sanu Navi Navi jga teh ghumande raho😊
@reshamsingh7609
@reshamsingh7609 Ай бұрын
Nice.... Very good job Veer... Bahut badhiya Kam kar rahe... Tuhadey tey bahut proud hai Veer...God bless all of you....
@mohansingh3290
@mohansingh3290 Ай бұрын
Waheguru ji Chardikala rakhna
@Navdeepbrarvlogs
@Navdeepbrarvlogs Ай бұрын
Waheguru ji❤️❤️🙏🙏
@SatnamSingh-tz5zf
@SatnamSingh-tz5zf Ай бұрын
ਨਵਦੀਪ ਸਿੰਘ ਬਹੁਤ ਵਧੀਆ,🙏👍
@SinghVarpal
@SinghVarpal Ай бұрын
Bhuat vadiya ji❤
@anandsharma2440
@anandsharma2440 Ай бұрын
Waheguru ji ❤ mehar kri vire te me roj dekh da 👨 menu full mja aanda tuhadi video dekh k 😊😊😊❤❤🙏😊😘😘😘 god bless you always love you 😊
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤
@RamanSingh-gw6pc
@RamanSingh-gw6pc 3 күн бұрын
Bhut vadiya aa
@bobbiecheema4833
@bobbiecheema4833 Ай бұрын
Great trip. Thanks for sharing
@onkarsingh6235
@onkarsingh6235 Ай бұрын
Waheguru charde kala bakshe
@user-gt5fv7qv7z
@user-gt5fv7qv7z Ай бұрын
Veer g najara a geya Antarticka series dekh kiye
@rsingh6027
@rsingh6027 Ай бұрын
I watched every Video from antarktis, just amazing Keep it up Bro
@amrindersingh3422
@amrindersingh3422 21 күн бұрын
Bhut vadiya veer
@GurpreetSingh-kh7sp
@GurpreetSingh-kh7sp Ай бұрын
Bhut vadiya veere 🎉
@user-mw3fh5qs3q
@user-mw3fh5qs3q Ай бұрын
ਬਹੁਤ ਖੂਬਸੂਰਤ ਵਲੌਗ
@KamalJeetSingh-kq4ic
@KamalJeetSingh-kq4ic Ай бұрын
ਵਾਹ ਜੀ ਵਾਹ 🎉🎉
@harbhajankaur5697
@harbhajankaur5697 Ай бұрын
ਨਵਦੀਪ ਬੇਟੇ,ਮੁਬਾਰਕਾਂ
@RameshKumar-fr1vz
@RameshKumar-fr1vz Ай бұрын
ਵਾਹਿਗੁਰੂ ਜੀ ਦਾ ਸਾਥ ਜ਼ਰੂਰੀ ਹੈ ਨਵਦੀਪ ਸਿੰਘ ਜੀ ਉਹ ਤੂਹਾਨੂੰ ਮਿਲ ਰਿਹਾ ਬਾਕੀ ਨੂੰ ਛੱਡੋ ਗਲਾਂ ਤਾਂ ਹੂਦਿੰਆ ਹੀ ਰੈਹਣੰਗੀਆਂ ਸ੍ਰੀ ਗੰਗਾਨਗਰ ਰਾਜਸਥਾਨ 🇮🇳💯 ਹਿੰਦੂਸਤਾਨ ਜੀਂਦਾਬਾਦ ਸੈਲੂਟ ਹੈ ਸਰਦਾਰੀ ਨੂੰ
@dollarbawa5957
@dollarbawa5957 Ай бұрын
Bahut Mazza aaia sarian videos vekh ke khush raho sadda
@SatnamSingh-fe3tg
@SatnamSingh-fe3tg Ай бұрын
Very good Jatta 👍
@user-lf1bz3cd7t
@user-lf1bz3cd7t Ай бұрын
navdeep pajji rabb thanu himasha chardi kala ch rakhe
@DEVRAJ_0001.
@DEVRAJ_0001. Ай бұрын
@nitakshimahajan1974
@nitakshimahajan1974 Ай бұрын
Bahud vadiya hai
@tayyabjanjua31
@tayyabjanjua31 Ай бұрын
Good video paa ji
@balwinderbhamra9557
@balwinderbhamra9557 Ай бұрын
thanku so much navdeep brother to showing us amazing journey of antartica keep it up good work and God bless u all 🙏🏽🪯🌎🚢✈️
@Navdeepbrarvlogs
@Navdeepbrarvlogs Ай бұрын
❤️❤️🙏🙏
@Simrancookvlog905
@Simrancookvlog905 Ай бұрын
Bahot wadhiya weer ji.bahot asha lga antartica da tour.
@mannwarrior8308
@mannwarrior8308 Ай бұрын
ਬਹੁਤ ਵਧੀਆ ਚੜਦੀ ਕਲਂਾ 🙏🙏
@jassi13
@jassi13 Ай бұрын
Bahut khoob 👏👏👏
@jassi13
@jassi13 Ай бұрын
Bahut khoob 👏👏
@User13000
@User13000 Ай бұрын
Bohat sohni video bai
@paramjitsingh2635
@paramjitsingh2635 Ай бұрын
ਬਹੁਤ ਬਹੁਤ ਵਧੀਆ ਵੀਡੀਓ ਨਵਦੀਪ ਵੀਰੇ
@Gurjit1469
@Gurjit1469 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ Navdeep Singh Ji ❤️🙏🙏
@Navdeepbrarvlogs
@Navdeepbrarvlogs Ай бұрын
Waheguru ji ka khalsa waheguru ji ki fateh ji❤️❤️🙏🙏
@parmjeetkaur3554
@parmjeetkaur3554 Ай бұрын
Nice video vir g🎉
@NarinderSingh-bl1pf
@NarinderSingh-bl1pf Ай бұрын
Antarctica da trip bahut vadia c👍
@OnkarSingh-zw2lv
@OnkarSingh-zw2lv Ай бұрын
Bahut bahut hi badhiya
@user-ry8lu9rn2q
@user-ry8lu9rn2q Ай бұрын
Very interesting tour 🎉
@Navdeepbrarvlogs
@Navdeepbrarvlogs Ай бұрын
❤️❤️🙏🙏
@JagjitSingh-cb9il
@JagjitSingh-cb9il Ай бұрын
🎉
@avinashkaur856
@avinashkaur856 Ай бұрын
Congrats for completing Antarctica travel 👍
@MANIplanet-1985
@MANIplanet-1985 Ай бұрын
Boat vadiya lagaya veer God bless 🙌 you❤
@rampalinsan9625
@rampalinsan9625 Ай бұрын
Nice vlog navdeep bro ❤❤❤❤
@Manjot_kaur70
@Manjot_kaur70 Ай бұрын
ਨਵਦੀਪ ਬੇਟਾ ਬਹੁਤ ਵਧੀਆ ਵੀਡੀਓ ਲੱਗੀ ਆ❤❤❤❤❤
@manjotkaku5576
@manjotkaku5576 Ай бұрын
nice sawad a gya bhaji..
@user-no5gi9pm5p
@user-no5gi9pm5p Ай бұрын
ਬਹੁਤ ਵਧੀਆ ਲੱਗੀ ਇਹ ਵੀਡੀਉ
@Navdeepbrarvlogs
@Navdeepbrarvlogs Ай бұрын
❤️❤️🙏🙏
@rajindersingh-so4hw
@rajindersingh-so4hw Ай бұрын
ਚੜ੍ਹਦੀ ਕਲਾਂ ਬਹੁਤ ਵਧੀਆ ਵਲੋਗ
@pistolkhan9133
@pistolkhan9133 Ай бұрын
20:39 navankur yatri ANAND lete huye :)
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН
Luxury in Antarctica | ECHO, the world's most remote camp (PHENOMENAL!)
1:10:40
the Luxury Travel Expert
Рет қаралды 2,6 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН