Aaj Fer Main Tainu Yaad Kita Ae || Hny Sharma || Jazbaat Jaana || Latest Punjabi Shayari

  Рет қаралды 40

Hny Sharma

Hny Sharma

Күн бұрын

ਲੋਕੀ ਕਹਿੰਦੇ ਅਪਰਾਦ ਕੀਤਾ ਏ
ਅੱਜ ਫੇਰ ਮੈਂ ਤੈਨੂੰ ਯਾਦ ਕੀਤਾ ਏ
ਤੇਰੀਆਂ ਗੱਲਾ ਨੇ , ਤੇਰੀ ਖਾਮੋਸ਼ੀ ਨੇ
ਤੇਰੇ ਦਿਲਾਸੇਆਂ ਨੇ, ਤੇਰੀ ਨਿੰਮੋਸ਼ੀ ਨੇ
ਤੇਰੇ ਹੰਝੂਆਂ ਨੇ ਤੇਰੇ ਹਾਸੇਆ ਨੇ
ਤੇਰੇ ਰੋਮ ਰੋਮ ਵਿਚ ਵਾਸੇਆਂ ਨੇ
ਤੇਰਾ ਮਿਲਨੇ ਨੇ, ਤੇਰਾ ਤੱਕਣੇ
ਤੇਰੇ ਲੜਨੇ ਨੇ, ਤੇਰੇ ਮਚਣੇ ਨੇ
ਹਰ ਚੀਜ਼ ਨੇ ਮੇਰਾ ਇਲਾਜ ਕੀਤਾ ਏ
ਅੱਜ ਫੇਰ ਮੈਂ ਤੈਨੂੰ ਯਾਦ ਕੀਤਾ
ਤੇਰੇ ਚਸ਼ਮੇ ਨੇ, ਤੇਰੇ ਕੰਗਣੇ ਨੇ
ਤੇਰੇ ਰੁਸਨੇ ਨੇ, ਤੇਰੇ ਸੰਗਣੇ ਨੇ
ਤੇਰੀ ਗਾਨੀ ਨੇ, ਤੇਰੇ ਮਣਕੇ ਨੇ
ਤੇਰੀ ਬਿੰਦੀ ਨੇ, ਤੇਰੇ ਝੁਮਕੇ ਨੇ
ਤੇਰੀ ਬੋਲੀ ਨੇ, ਤੇਰੀ ਸੁਣਨੀ ਨੇ
ਤੇਰੀ ਸਿਰ ਤੇ ਲਈ ਚੁੰਨੀ ਨੇ
ਖੁੱਲਾ ਦਿਲ ਤੇ ਰਾਜ ਕੀਤਾ ਏ
ਅੱਜ ਫੇਰ ਮੈਂ ਤੈਨੂੰ ਯਾਦ ਕੀਤਾ ਏ
ਤੇਰੀ ਧੜਕਣ ਨੇ, ਤੇਰੀ ਰੂਹ ਨੇ
ਤੇਰੀ ਚਾਹਤ ਦੇ ਜਾਨੂਨ ਨੇ
ਤੇਰੀ ਆਦਤ ਨੇ, ਤੇਰੀ ਖਿਦਮਤ ਨੇ
ਤੇਰੀ ਇਬਾਦਤ ਨੇ, ਤੇਰੀ ਮੋਹੋਬਤ ਨੇ
ਤੇਰੇ ਅੰਦਰ ਨੇ, ਤੇਰੇ ਬਾਹਰ ਨੇ
ਤੇਰੇ ਨਾ ਸਮਝੇ ਇਸ ਸ਼ਾਇਰ ਨੇ
ਮੈਨੂੰ ਮੇਰੇ ਤੋਂ ਆਜ਼ਾਦ ਕੀਤਾ ਏ
ਅੱਜ ਫੇਰ ਮੈਂ ਤੇਨੂੰ ਯਾਦ ਕੀਤਾ ਏ
ਤੇਰੇ ਵਿਛੋੜੇ ਨੇ, ਤੇਰੀ ਦੂਰੀ ਨੇ
ਤੇਰੀ ਜ਼ਿੱਦ ਨੇ, ਤੇਰੀ ਗਰੂਰੀ ਨੇ
ਮਿਟੀਆਂ ਹੱਥਾ ਦੀਆ ਲੀਕਾ ਨੇ
ਤੇਰੀਆਂ ਰਾਹਾਂ ਨੇ, ਤੇਰੀਆਂ ਡੀਕਾਂ ਨੇ
ਤੇਰੀ ਬੇਕਦਰੀ ਨੇ, ਤੇਰੀ ਅਣਦੇਖੀ ਨੇ
ਹਾਏ ਯਾਰ ਮੇਰੇ ਪਰਦੇਸੀ ਨੇ
ਆਖਿਰ "ਹਨੀ" ਨੂੰ ਬਰਬਾਦ ਕੀਤਾ ਏ
ਅੱਜ ਫੇਰ ਮੈਂ ਤੈਨੂੰ ਯਾਦ ਕੀਤਾ ਏ
.
.
.
ਲਿਖਤ ਅਤੇ ਆਵਾਜ਼ - Hny Sharma
Written and created by - HNY SHARMA
Video Editing - HNY SHARMA
.
.
.
FOLLOW ME ON INSTAGRAM👇👇
...
.
.
.
ਉਮੀਦ ਹੈ ਕਿ ਆਪ ਸਭ ਨੂੰ ਇਹ ਵੀਡਿਉ ਅਤੇ ਇਹ ਅਲਫ਼ਾਜ਼ ਬਹੁਤ ਪਸੰਦ ਆਏ ਹੋਣਗੇ, ਕੋਈ ਕਮੀ ਰਹਿ ਗਈ ਹੋਵੇ ਜਾਂ ਖਤਾ ਹੋ ਗਈ ਹੋਵੇ ਤਾਂ ਮਾਫ ਕਰਨਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਵਾਰ ਨਾਲ ਸਾਂਝਾ ਕਰਨਾ। ਧੰਨਵਾਦ..❤️

Пікірлер: 1
@sukhdeepsinghbholuwala2827
@sukhdeepsinghbholuwala2827 8 ай бұрын
ਖੂਬਸੂਰਤ
Kenny Thompson - Mental Health, Spirituality and Being Sectioned
20:06
Shiv Kumar Batalvi - Live Interview
8:52
Sukhdev Dhanjal
Рет қаралды 1,8 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 10 МЛН
Zia Mazkoor Complete Video | Abhi Kuch Log Baqi Hain | Annual Mushaira 2024
8:22
Abhi Kuch Log Baqi Hain
Рет қаралды 256 М.
TEHZEEB HAAFI@DUBAI MUSHAIRA | DUBAI 2023
19:04
Dubai Mushaira
Рет қаралды 2,4 МЛН