Aaja Bapu | Love U Papa | Jazzy B | Rana Ranbir | Kuljit Singh | Latest Song 2021 | DirectorJayDee

  Рет қаралды 8,494,274

Jazzy B Records

Jazzy B Records

Күн бұрын

Пікірлер: 6 500
@rajveer_creation
@rajveer_creation 3 жыл бұрын
All Legends in One Video This is Called a True Punjabi ❤️
@krishanattri3263
@krishanattri3263 3 жыл бұрын
Yes Bhaishab 💞👍👍
@rashpaljasan7154
@rashpaljasan7154 3 жыл бұрын
Aargh should a really bad start tomorrow night or Sunday I aaaaaaaaaaaaaaaaaaaaq
@parshotamsingh8856
@parshotamsingh8856 3 жыл бұрын
Gf6
@bhagatsingh7885
@bhagatsingh7885 3 жыл бұрын
Happy birthday
@MandeepSingh-om4ex
@MandeepSingh-om4ex 3 жыл бұрын
Love rana ranbir sir jiiii
@surinderpunjab9849
@surinderpunjab9849 3 жыл бұрын
ਜਿਉਂਦਾ ਰਹਿ ਭਰਾਵਾ ,ਸਕੂਨ ਮਿਲਿਆ । ਮਾੜੇ ਦੌਰ ਚ ਚੰਗਾ ਗਾਉਣ ਲਈ ਧੰਨਵਾਦ 🙏🙏🙏🙏
@kaurtv7626
@kaurtv7626 3 жыл бұрын
Jazzy b ਦੇ ਮਾ ਪਿਓ ਲਈ ਵੀ ਲਾਇਕ ਕਰੋ ਕਿਉਕਿ ਉਹਨਾ ਨੇ ਹੀ ਹੀਰੇ ਨੂੰ ਜਨਮ ਦਿੱਤਾ ਹੈ। 👍👍👍
@azadpunjabisuch3139
@azadpunjabisuch3139 3 жыл бұрын
Nice
@ManpreetSingh-pp7yr
@ManpreetSingh-pp7yr 3 жыл бұрын
Ma baap nu kya hi like kr skde aaaa assi behn g 🙏
@azadpunjabisuch3139
@azadpunjabisuch3139 3 жыл бұрын
Karna cahida aa Maa Opar V
@jobinsingh656
@jobinsingh656 3 жыл бұрын
Jobin
@jobinsingh656
@jobinsingh656 3 жыл бұрын
V-
@BikramSingh-he6fy
@BikramSingh-he6fy 3 жыл бұрын
ਸਦਕੇ ਜਾਵਾਂ ਰਾਣਾ ਰਣਬੀਰ ਭਾਜੀ ਦੀ ਕਲਮ ਤੇ ✍️ ਜੈਜ਼ੀ ਬੀ ਭਾਜੀ ਦੀ ਅਵਾਜ ਨੂੰ,, ਜਿਨ੍ਹਾਂ ਇੰਨਾ ਸੋਹਣਾ ਗੀਤ ਸਾਡੀ ਝੋਲੀ ਪਾਇਆ ,, ❤️
@hohofjg5jvh32
@hohofjg5jvh32 3 жыл бұрын
Right
@gaganjhita5679
@gaganjhita5679 3 жыл бұрын
ਮੱਲੋ ਮੱਲੀ ਰੋਣ ਨਿਕਲ ਗਿਆ ਯਾਰ ....... 🙏🙏🙏 ਬਹੁਤ ਰੂਹ ਨਾਲ ਗਾਇਆ ...
@HarvySandhu
@HarvySandhu 3 жыл бұрын
ਭਾਜੀ ਰਵਾ ਦਿੱਤਾ ਯਾਰ, ਅੱਜ ਇੱਕ ਸਾਲ ਬਾਅਦ ਓਨਾਂ ਹੀ ਰੋਇਆ ਜਿੰਨਾ ਬਾਪੂ ਦੇ ਗਏ ਤੇ ਰੋਇਆ ਸੀ
@terakamaloffical3954
@terakamaloffical3954 3 жыл бұрын
❤️❤️
@SMW__1
@SMW__1 3 жыл бұрын
Comment on krr
@JazzyB
@JazzyB 3 жыл бұрын
Haunsla rakh harvy veerey ohna da asheerwad hamesha tuhade naal aa ♥
@pritpalsingh7148
@pritpalsingh7148 3 жыл бұрын
Ehda ta acount v ni show hunda search ch
@deepgill9462
@deepgill9462 3 жыл бұрын
Shi keha
@pritam_preet1968
@pritam_preet1968 3 жыл бұрын
ਓਨਾ ਸਾਰੇ ਬਾਪੂਆਂ ਨੂੰ ਸਲਾਮ ਆ ਜਿਨ੍ਹਾਂ ਦੇ ਪੁੱਤ ਅੱਜ ਓਨਾ ਦੇ ਕਰਕੇ ਕਾਮਯਾਬ ਆ ...ਜਿੰਦਾਬਾਦ ਬਾਪੂ
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@GurpreetSingh-fq6mu
@GurpreetSingh-fq6mu 3 жыл бұрын
Love you bebe bapu ji
@GagandeepSingh-oe2wp
@GagandeepSingh-oe2wp 3 жыл бұрын
Jina de kamjab nhi ona nu ni
@parveenkataria7865
@parveenkataria7865 3 жыл бұрын
ਬਾਪੂ ਦਾ ਕੀ ਸਟੇਟਸ ਪਾਉਣਾ ਅੱਜ ਜੋ ਸਟੇਟਸ ਹੈ ਬਾਪੂ ਕਰਕੇ ਹੀ ਤਾਂ ਹੈ
@gurpreetsingh5928
@gurpreetsingh5928 Жыл бұрын
👍 song a by ji 😘😘😘😘😘
@rishavbhatia6178
@rishavbhatia6178 3 жыл бұрын
ਇਕ ਲਾਈਕ ਉਸ ਲਿਖਾਰੀ ਦੇ ਨਾਂ ਦਾ, ਜਿਸਨੇ ਇਸ ਗੀਤ ਨੂੰ ਲਿਖਿਆ ਰਾਣਾ ਰਣਬੀਰ ਜੀ। one like For song writer :- rana ranbir.....
@Gautam_naveen
@Gautam_naveen Жыл бұрын
ਬਾਪੂ ਤੋ ਜਾਨ ਬਾਦ ਪਤਾ ਲਗਤਾ ਕਿ ਦੁਨਿਯਾ ਕਿਦਾ ਦੀ ਹੈ 😢 miss u bapu ji😢😢😢❤
@gurrahat6296
@gurrahat6296 Жыл бұрын
Bilkul Sahi kiha
@sukhchainharika6942
@sukhchainharika6942 Жыл бұрын
Sahi gall y 22-7-2023 miss you papa
@vishalchoudhary742
@vishalchoudhary742 Жыл бұрын
Duniya ni bro...duniya ove di hi aa ove di rhu gi.... Pta tan apneya🖕 da lgda💔
@rajamehra5774
@rajamehra5774 9 ай бұрын
Sahil gal aa yr odo har ek rishte da pata chalda hai 😢
@Gurisingh-s7n
@Gurisingh-s7n 3 ай бұрын
sahi gal h bai 😢
@StatusQueen13
@StatusQueen13 3 жыл бұрын
*ਜੇਕਰ ਕੋਈ ਵੀ ਮੇਰੀ ਟਿੱਪਣੀ ਆਪਨੀ ਪਿਆਰੀ ਅੱਖਾਂ ਨਾਲ ਪੜਿਆ ਹੈ! ਮੈ ਅਰਦਾਸ ਕਰੂੰਗਾ ਕੀ ਰੱਬ ਉਨਾ ਦੇ ਬੇਬੇ-ਬਾਪੂ ਨੂ ਲੰਬੀ ਉਮਰ ਦੇਵੇ💝💝*
@kamalbrar2737
@kamalbrar2737 3 жыл бұрын
ਬਹੁਤ ਵਧੀਆ ਵੀਰ ਜੀ
@KnowledgeFact-x9o
@KnowledgeFact-x9o 3 жыл бұрын
tuhadi v parmatma lambhi umar kre 🙏🙏🙏🙏🙏
@prtamsing6513
@prtamsing6513 3 жыл бұрын
Veer ji sahi gal thodi ji
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@officialjaggadhillon5785
@officialjaggadhillon5785 3 жыл бұрын
❤❤❤❤
@SanjeevKumar-tg7ns
@SanjeevKumar-tg7ns 3 жыл бұрын
ਡਿਸਲਾਇਕ ਵਾਲਿਆ ਦੇ ਮਾਂ ਬਾਪੂ ਵੀ ਸਲਾਮਤ ਰਹਿਣ,, ਰਵਾ ਕੇ ਰੱਖ ਦਿੱਤਾ ਗਾਣੇ ਨੇ ' ਬਾਕੀ ਸਬ ਦੇ ਬੇਬੇ ਬਾਪੂ ਸਲਾਮਤ ਰਹੇ,, ,( ਬੇਬੇ ਮੇਰੀ ਜਾਨ) ( ਬਾਪੂ ਨਾਲ ਜਹਾਨ)
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@gurbhejsingh5996
@gurbhejsingh5996 3 жыл бұрын
Ryt baii bebe bapu kol ne frvi rva k rakhta geet ne 😘
@SanjeevKumar-tg7ns
@SanjeevKumar-tg7ns 3 жыл бұрын
@@gurbhejsingh5996 veer ji bilkul Sahi keha tusi...🙏
@sandhu8684
@sandhu8684 3 жыл бұрын
Right
@romanchatrath9376
@romanchatrath9376 3 жыл бұрын
ਯਾਰ ਜਿਨ੍ਹਾਂ ਚਿਰ ਬਾਪੂ ਸਿਰ ਤੇ ਆ,ਬੰਦੇ ਨੂੰ ਕੋਈ tension ਨੀ ਹੁੰਦੀ। ਤੇ ਜੇ ਕੋਲ ਬਾਪੂ ਨਹੀਂ ਫਿਕਰਾਂ ਹੀ ਫਿਕਰਾਂ।😭😭😭
@TravelwithMrSingh
@TravelwithMrSingh 3 жыл бұрын
Right ....
@kulvirsingh1322
@kulvirsingh1322 3 жыл бұрын
Yas
@romanchatrath9376
@romanchatrath9376 3 жыл бұрын
@@TEGVIR_1984 so sad yaar😭😭😭
@Dilpreetsingh-cl8qx
@Dilpreetsingh-cl8qx 3 жыл бұрын
Sahi keha 😭😭😭
@axeditz.
@axeditz. 3 жыл бұрын
@@TEGVIR_1984 shi gll a y.. baapu to bd koi ni puchda😭 koi chache taye ni bd ch.. oh te kehnde maa ehna di jave te jwaak sade kole rehn... rul jnda bnda yrr🥺🥺😭😭😭😭
@manimandeep3505
@manimandeep3505 Жыл бұрын
ਬਾਪੂ ਤੋਂ ਬਿਨਾਂ ਮੇਰਾ ਸ਼ੇਰ ਪੁੱਤ ਕੋਈ ਨੀ ਕਹਿੰਦਾ l MISS YOU BAPPU LOVE YOU BAPPU
@dillpreetsingh3016
@dillpreetsingh3016 3 жыл бұрын
ਬਹੁਤ ਬਹੁਤ ਧੰਨਵਾਦ ਰਾਣਾ ਰਣਬੀਰ ਤੇ ਜੈਜੀ ਬੀ ਜੀ ਦਾ ਜਿਨ੍ਹਾਂ ਨੇ ਬਾਕਮਾਲ ਗੀਤ ਸਾਡੀ ਝੋਲੀ ਪਾਇਆ ਕੋਈ ਅਲਫਾਜ ਈ ਨਹੀਂ ਤਾਰੀਫ ਲਈ❤
@aksheikh3489
@aksheikh3489 3 жыл бұрын
Babbu Maan Saab Gurdas Maan Ji Sidhu moosewala te Karan Aujla sabh di apne Father naal photo pa ke piyar da suneha ditta .. create Love 💘 no hate ❤
@jamainibolda8191
@jamainibolda8191 3 жыл бұрын
ਬੌਹਤ ਸਮੇਂ ਬਾਅਦ ਇੱਕ ਮੈਲੋਡੀਅਸ ਗੀਤ ਸੁਣਨ ਨੂੰ ਮਿਲਿਆ ਹੈ।
@Mahalvlogs0
@Mahalvlogs0 3 жыл бұрын
ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏
@princepabla9272
@princepabla9272 3 жыл бұрын
👍👍🙏
@gymboy661
@gymboy661 3 жыл бұрын
Nicr
@hardeepchohan1375
@hardeepchohan1375 3 жыл бұрын
🙏
@rickyjoshi3056
@rickyjoshi3056 3 жыл бұрын
🙏
@yuvisingh7806
@yuvisingh7806 3 жыл бұрын
🙏
@parbhgill1137
@parbhgill1137 2 жыл бұрын
ਅੱਖਾਂ ਵਿੱਚੋ ਹੰਜੂ ਨੀ ਰੁਕਦੇ ਇਹ ਗਾਣਾ ਸੁਣ ਕੇ miss you dad😭😭😭
@bhullar71020
@bhullar71020 3 жыл бұрын
ਰਾਣੇ ਬਾਈ ਦੀ ਵੀ ਬਰਾਬਰ ਗੱਲ ਹੋਣੀ ਚਾਹੀਦੀ ਆ ਬਾਕੀ ਜੈਜੀ ਬਾਈ ਦੀ ਆਵਾਜ਼ ਦੱਸਦੀ ਆ ਰੂਹ ਤੋਂ ਗਾਇਆ ਗਾਣਾ ❤️❤️
@AmandeepKaur-eh4ec
@AmandeepKaur-eh4ec 3 жыл бұрын
ਬੌਹਤ ਵਧੀਆ ਗਾਇਆ ਜੈਜ਼ੀ ਬੈਂਸ ਨੇ। ਬਹੁਤ ਲੋੜ ਸੀ ਬਾਪੂ ਅਜੇ, ਕਿਉ ਤੁਰ ਗਿਆ 😭😭😭 ਬਾਬਾ ਜੀ ਸੱਭ ਦੇ ਬੇਬੇ ਬਾਪੂ ਨੂੰ ਸਲਾਮਤ ਰਖਣ 🙏🙏
@moosewala6642
@moosewala6642 3 жыл бұрын
So Sad please Waheguru ji hmesa tuhade nal ne don't worry
@aayushmaangulla6987
@aayushmaangulla6987 2 жыл бұрын
Mere bapu g v chaley gye bhaut yaad aundi hai
@soravbathla7350
@soravbathla7350 2 жыл бұрын
😔😔
@swaraj-hl2cn
@swaraj-hl2cn 2 жыл бұрын
😥😥😥
@sukh1912
@sukh1912 2 жыл бұрын
👌❤️😭😭😭😭
@HardeepSingh-qp3kn
@HardeepSingh-qp3kn 3 жыл бұрын
ਅੱਜ ਫੇਰ ਬਾਪੂ ਯਾਦ ਆ ਗਿਆ,ਕਿੰਨਾ ਸਮਾਂ ਹੋ ਗਿਆ ਅੱਖੋਂ ਦੂਰ ਹੋਏ ਨੂੰ,😭😭
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@jasspreet9553
@jasspreet9553 3 жыл бұрын
☹️☹️☹️
@singhnaamsherda
@singhnaamsherda 3 жыл бұрын
💯
@goldensparrow1079
@goldensparrow1079 3 жыл бұрын
Miss You Papa 😥😥😥😥😥
@bindersaggi2743
@bindersaggi2743 3 жыл бұрын
ਅੱਜ ਵਾਲੇ ਦਿਨ ਬਾਪੂ ਜੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸੀ,, ਅੱਜ ਆਹ ਗੀਤ ਸੁਣ ਕੇ ਭੁੱਬਾਂ ਮਾਰ ਕੇ ਰੋਇਆ 😢😢😢😢
@babbutibbi3611
@babbutibbi3611 3 жыл бұрын
ਗੀਤ ਇਹੋ ਜਿਹੇ ਹੁੰਦੇ ਨੇ ਸਦਾਬਹਾਰ ਨੇ ਚਾਹੇ 10 ਸਾਲ ਬਾਅਦ ਸੁਣ ਲੀਓ ਇਹੋ ਜਾ ਈ ਲੱਗੂ ਐਵੇ ਨੀ ਕਹਿੰਦੇ ਨਵਾਂ ਇੱਕ ਦਿਨ ਪੁਰਾਣਾ ਸੌਂ ਦਿਨ
@sokhaldeep9353
@sokhaldeep9353 3 жыл бұрын
ਨਵਾਂ 9 ਦਿਨ ਪੁਰਾਣਾ 100 ਦਿਨ
@ramanjeet5154
@ramanjeet5154 3 жыл бұрын
Shi gl bro
@kulvindersingh7452
@kulvindersingh7452 3 жыл бұрын
bot badia bhaji aaj kal de landua singra nu ki pta me hi me baki sare fudu ne ae soch de malk ne landu singer
@ajay_official9180
@ajay_official9180 3 жыл бұрын
ਇਸ ਤੋਂ ਉੱਤੇ ਕੁੱਛ ਨੀਂ ❤️👍
@Punjabi_Rider09
@Punjabi_Rider09 3 жыл бұрын
kzbin.info/www/bejne/g53RhKybo9h3sK8
@Mandeepsingh1023
@Mandeepsingh1023 3 жыл бұрын
ਸ਼ੁੱਕਰ ਹੈ ਵਾਹਿਗੁਰੂ ਕਿ ਮੇਰੇ ਮਾਂ ਬਾਪ ਅੱਜ ਵੀ ਮੇਰੇ ਨਾਲ ਹਨ ਵਾਹਿਗੁਰੂ ਸੱਭ ਦੇ ਮਾਪਿਆਂ ਨੂੰ ਤੰਦਰੁਸਤੀ ਤੇ ਲੰਬੀਆਂ ਉਮਰਾਂ ਬੱਖ਼ਸ਼ੀ
@soravbathla7350
@soravbathla7350 3 жыл бұрын
Veere respect kro aidan he..🥰🥰
@harrymirza8850
@harrymirza8850 3 жыл бұрын
Ryt jii
@RajinderKumar-wv5ev
@RajinderKumar-wv5ev 2 жыл бұрын
ghaint bhai bas kadar karii hun b te baad ch b
@lovelysroya7411
@lovelysroya7411 2 жыл бұрын
Vre bapu bina jindgi okhi a sewa kro vadya di miss u dady😭
@gurjindersinghthind9474
@gurjindersinghthind9474 2 жыл бұрын
00
@naraindeep1700
@naraindeep1700 Жыл бұрын
ਮੇਰਾ ਵੀ ਜੀ ਨਹੀਂ ਲੱਗਦਾ 😢 ਮੇਰੇ ਬਾਪੂ ਬਿਨਾਂ ਬਹੁਤ ਯਾਦ ਆਉਂਦੀ ਆ 😢😢😢😢
@PAWANKUMAR-hq5qd
@PAWANKUMAR-hq5qd 3 жыл бұрын
ਮੈਂ ਛੇਵੀਂ ਕਲਾਸ ਚ ਸੀ ਜਦੋਂ ਮੇਰੇ ਪਾਪਾ ਅਕਾਲ ਚਲਾਣਾ ਕਰ ਗਏ , Miss you Papa 😭😭
@PoojaDevi-hq1gr
@PoojaDevi-hq1gr 3 жыл бұрын
Same a ji miss u bappu
@Haider-lk7wl
@Haider-lk7wl 3 жыл бұрын
Mai g under kindergarten but my mum n nana g took best care to make me a humble gentleman n successful businessman
@narinder3383
@narinder3383 3 жыл бұрын
😭😭😭😭😭😭😭😭
@simranjitsingh605
@simranjitsingh605 3 жыл бұрын
Mai v 6th class c odo 😢😢
@axeditz.
@axeditz. 3 жыл бұрын
me v 6th ch c🥺😭
@sukhjeetsidhu681
@sukhjeetsidhu681 3 жыл бұрын
ਸਭ ਦੇ ਮਾਤਾ-ਪਿਤਾ ਨੂੰ ਚੜ੍ਹਦੀ ਕਲਾ 'ਚ ਰੱਖੀ ਮਾਲਕਾ🙏
@JazzyB
@JazzyB 3 жыл бұрын
Happy Father's Day
@cricketwithkaran4788
@cricketwithkaran4788 3 жыл бұрын
Same to you sir 🤗
@sidhuclothhousebhadaur6671
@sidhuclothhousebhadaur6671 3 жыл бұрын
ਰੱਬ ਸੱਬ ਦੇ ਮਾਪੇ ਸਲਾਮਤ ਰੱਖੀ🙏🙏🙏🙏
@niketannagyal7956
@niketannagyal7956 3 жыл бұрын
I love you papa 😭😭❤️
@ramankambojofficial
@ramankambojofficial 3 жыл бұрын
Happy father's day to all
@fitnesszone343
@fitnesszone343 3 жыл бұрын
Bachpan ton fan a Bai ji tuhada main
@sonuchauhan-ye2vf
@sonuchauhan-ye2vf Жыл бұрын
ਮੇਰਾ ਤਾਂ ਸਭ ਕੁਝ ਬਾਪੂ ਹੀ ਸੀ 😢 ਮਿਸ ਯੂ ਬਾਪੂ ਜੀ 😭😭😭 ਤੁਹਾਡੀ ਬਹੁਤ ਯਾਦ ਆਉਂਦੀ ਐ ਬੇਬੇ ਵੀ ਹਰ ਵਕਤ ਕਰਦੀ ਰਹਿੰਦੀ ਆ 😭😭
@AnkushRai2009
@AnkushRai2009 18 күн бұрын
Bra hosla rakh Abdi mama nu ta masus he na hon tida kar😞🥹🥹
@Indiakahania
@Indiakahania 3 жыл бұрын
Legendary track🙏🏼🇨🇦🙏🏼 ਉਮੀਦ ਤੋਂ ਵੱਧਕੇ ਲਿਖਿਆ ਤੇ ਗਾਇਆ👍
@princedhir3440
@princedhir3440 3 жыл бұрын
ਇਸ ਦੁਨੀਆ ਵਿਚ ਸਭ ਕੁੱਝ ਮਿਲ ਜਾਂਦਾ ਪਰ ਮਾਂ-ਬਾਪ ਨਹੀ ਮਿਲ ਦੇ ਦੋਬਾਰਾ , ਰੱਬਾ ਸਭ ਦੇ ਮਾਂ-ਬਾਪ ਨੂੰ ਸਲਾਮਤ ਰੱਖੀ 🙏🙏🙏
@SukhbirSingh-qp6fv
@SukhbirSingh-qp6fv 3 жыл бұрын
ਬਹੁਤ ਸਾਰਾ ਪਿਆਰ ਤੇ ਸਤਿਕਾਰ ਜੈਜੀ ਤੇ ਰਣਬੀਰ ਞੀਰ ਨੂੰ। ਹੈਟਰ ਕੰਬਾ ਦਿੱਤੇ ਤੁਸੀਂ ਵੀਰੀਓ,,,,Luv U Both Of U, God Bless U. Sat Shri Akaal G
@amansekhu
@amansekhu Жыл бұрын
ਦੁਨੀਆ ਦਾ ਰਾਜਾ ਮੇਰਾ ਬਾਪੂ❤
@paramjohal4577
@paramjohal4577 3 жыл бұрын
ਅੱਤ ਆ ਬਾਈ ਇਹੋ ਜਿਹੇ ਗੀਤ ਸੱਚੇ-ਸੁੱਚੇ ਦਿਲ ਨੂੰ ਛੂਹ ਲੈਂਦੇ ਆ
@Davindersingh-jz8rb
@Davindersingh-jz8rb 3 жыл бұрын
miss you bapu so nice veer ji
@amritpalsingh1425
@amritpalsingh1425 3 жыл бұрын
ਸਿਵਿਆਂ,ਚਂ ਬਲ ਗਿਆ ਸ਼ਿਵਾ ਪਰ ਜਿਸਦਾ,ਬਸ ਉਹੀਓ ਕੱਲਾ ਮੇਰਾ ਬਾਪੂ ਨਹੀਂ ਦਿਸਦਾ,,,,,, ਮਿਸ ਯੂ ਬਾਪੂ
@manisidhu5592
@manisidhu5592 3 жыл бұрын
😭😭😭
@gumnaambeimaan2260
@gumnaambeimaan2260 3 жыл бұрын
🙏🙏🙏😔
@harshitgoyal637
@harshitgoyal637 3 жыл бұрын
Sahi keha Vere 😭😭😭😭😭😭😭😭😭😭😭
@balleballetunes
@balleballetunes 3 жыл бұрын
ਰੁਆ ਗਿਆ ਗੀਤ
@bhavrajshergill9065
@bhavrajshergill9065 3 жыл бұрын
Bahi sahi bolia
@Kamaljatt1234
@Kamaljatt1234 8 ай бұрын
2024 ਵਿੱਚ ਕੌਣ ਸੁਣ 💔 ਮਿਸ ਯੂ ਬਾਪੂ 🥺🥺
@gurpreetsinghgurpreetsingh2657
@gurpreetsinghgurpreetsingh2657 2 ай бұрын
ਹਾਂਜੀ ਇਹ ਸੌਂਗ ਮੈਂ ਸੁਣਦਾ ਹਾਂ 😢😢
@babbughulyani9957
@babbughulyani9957 3 жыл бұрын
ਬਹੁਤ ਹੀ ਵਧੀਆ ਗੀਤ, ਧੰਨਵਾਦ ਬਾਈ ਜੈਜ਼ੀ B 👑 ਅਤੇ ਰਾਣਾ ਰਣਬੀਰ ਜੀ।
@harrydhaliwal4997
@harrydhaliwal4997 3 жыл бұрын
ਕਮਾਲ ਆ ਯਾਰ 30 ਸਾਲ ਹੋਗੇ ਜੈਜ਼ੀ ਬੀ ਨੂੰ ਗਉਦੇ ਨੂੰ ਅਵਾਜ਼ ਅੱਜ ਵੀ ਅਸਮਾਨ ਦੀ ਹਿੱਕ ਚੀਰਦੀ ਆ
@gorasingh9212
@gorasingh9212 3 жыл бұрын
Maanak da chela aa bai
@rahulsunda282
@rahulsunda282 3 жыл бұрын
ਉਸਤਾਦ ਦਾ ਚੰਡਿਆ...❤️
@JassaNangal
@JassaNangal 3 жыл бұрын
Nice
@DilpreetSingh-mj1nt
@DilpreetSingh-mj1nt 3 жыл бұрын
ok
@gurpreetsinghgill6436
@gurpreetsinghgill6436 3 жыл бұрын
Maanak da Chela babe
@meetcc5
@meetcc5 3 жыл бұрын
ਬਹੁਤ ਟਾਈਮ ਬਾਅਦ ਪੂਰੀ feel ਨਾਲ ਗੀਤ ਲਿਖਿਆ ਤੇ ਗਾਇਆ ਮਿਲਿਆ..... Salute jazzy B & Rana Ranbir ਜਿਉਂਦੇ ਰਹਿਣ ਸੱਭ ਦੇ ਬੇਬੇ ਤੇ ਬਾਪੂ 🙏💐💞
@mandeepsinghsingh8820
@mandeepsinghsingh8820 3 жыл бұрын
ਪੁਰਾਣੀਆ ਯਾਦਾ ਤਾਜੀਆ ਹੋ ਗੲਈਆ ਬਹੁਤ ਧਨਵਾਦ ਜੀ ਜਿਉਦੇ ਰਹੋ
@randhawasofficial5856
@randhawasofficial5856 3 жыл бұрын
ਜਿਸ ਤਨ ਲਾਗੇ" ਸੋ ਹੀ ਜਾਨੇ😥 Miss U Dad"🥺🙏
@lovkeshkumar4352
@lovkeshkumar4352 3 жыл бұрын
Jis tan lage so hi Jane Miss You Dad
@lovkeshkumar4352
@lovkeshkumar4352 3 жыл бұрын
👏👏👏
@gurdeepsinghkharoud7455
@gurdeepsinghkharoud7455 3 жыл бұрын
Right ji
@Pawandhaliwal
@Pawandhaliwal 3 жыл бұрын
Waah ,,rooh khush hogi almost sab singers de father saab dia pics collect krnia v bht aukhia jo tuci kitia,,song de bol bht vdia jo dil nu shuu gaye ,,,ene vdia song layi tuhada dilo dhanwad paji,, #jazzy b 🙏🙏🙏🙏🙏
@shankhacker594
@shankhacker594 3 жыл бұрын
Dhaliwal saab tuhada comment dekhke lagda ki jazzy b tuhadi o wait karda c aaina emotional o v nayi hoya hona jinna tusi comment ch hoge .. 👏👏👏 claping bandi tuhade layi
@rajdeepsingh0081
@rajdeepsingh0081 3 жыл бұрын
Geet ta sohna Haiga aa nal hi Saari industry ikathi v dikhayi ik Video wich 👍🙏 great Job
@aksheikh3489
@aksheikh3489 3 жыл бұрын
Babbu Maan Saab Gurdas Maan Ji Sidhu moosewala te Karan Aujla sabh di apne Father naal photo pa ke piyar da suneha ditta .. create Love 💘 no hate ❤
@peerrouf5002
@peerrouf5002 3 жыл бұрын
❤️❤️❤️❤️❤️❤️
@rajarajput957
@rajarajput957 4 ай бұрын
Happy father's Day bapu g 😢😢😢😢😢2024
@taranjeetkaur1495
@taranjeetkaur1495 3 жыл бұрын
ਕੋਈ ਸ਼ਬਦ ਨਹੀਂ ਹੈ.... ਬਸ ਆਜਾ ਬਾਪੂ ਘੁਟ ਕੇ ਜੱਫੀ ਪਾਵਾ 😭😭😭miss u dad always 😭😭😭♥️♥️
@satindersingh5484
@satindersingh5484 3 жыл бұрын
Shi gal ea roona aa geia 💪🏼👌
@sharndeol
@sharndeol 3 жыл бұрын
Taran same to same 😭😭
@satindersingh5484
@satindersingh5484 3 жыл бұрын
Hor ji fer kima o tuc ji vdia Ann rav mehr kra thoda te 😁👌💘🚜
@sharanjeetkaur1214
@sharanjeetkaur1214 3 жыл бұрын
Papa de shdh jaan da baut dukh hunda.. 😭😭 Rab sarya de mom dad di lambi age krn 🙏
@costalc3877
@costalc3877 3 жыл бұрын
ਸਹੀ ਗੱਲ ਹੈ ਬਾਈ ਜੀ 🙏🏻
@farmerclass8597
@farmerclass8597 3 жыл бұрын
*ਕਾਸ਼ ! ਅੱਜ ਮੇਰਾ ਵੀ ਬਾਪੂ ਹੁੰਦਾ .......* ਬੜਾ ਰੋਣ ਆਉਂਦਾ ਯਾਰ ਬਾਪੂ ਨੂੰ ਚੇਤੇ ਕਰਕੇ 🥺🥺🥺🥺😭😭😭😭😭
@SunnySingh-co3eq
@SunnySingh-co3eq 3 жыл бұрын
ਏਸ ਤੋਂ ਉਤੇ ਦੁਨੀਆਂ ਖਤਮ 🙏🏻🙏🏻
@jaldogra
@jaldogra 3 жыл бұрын
Respect, Waheguru sab de Bapu aa nu tandurusti bakshe
@akashbawa9534
@akashbawa9534 3 жыл бұрын
sabh ton sohna geet..ajh takk jine v geet aye ny...ty sbh ton sohni awaj es industry cho...❤❤❤👌🏻👌🏻👌🏻👌🏻
@rabbdabanda7083
@rabbdabanda7083 3 жыл бұрын
Repeat ਚੱਲ ਰਿਹਾ 😔 ਤੇ ਅੱਖਾਂ ਚ ਪਾਣੀ ਆਈ ਜਾਂਦਾ 😢 ਮੇਰੇ ਬਾਪੂ ਜੀ ਨੂੰ ਰੱਬ ਲੰਬੀ ਉਮਰ ਬਖਸ਼ੇ❣️ ਸਲੂਟ ਸਭ ਨੂੰ 💐
@kabaddiforever7648
@kabaddiforever7648 3 жыл бұрын
very nice song love you bapu one to malasiyn
@gurinderkalaran4936
@gurinderkalaran4936 3 жыл бұрын
😭😭😭😭😭😭😭😭
@garrykhokhar3024
@garrykhokhar3024 3 жыл бұрын
ਵਾਹਿਗੁਰੂ ਜੀ 🙏🏻 ਬੇਬੇ ਬਾਪੂ ਸਾਰੇਆ ਦੇ 100 ਸਾਲ ਜੀਣ ਵਾਹਿਗੁਰੂ ਜੀ ਮੇਹਰ ਕਰਿਓ 🙏🏻 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🌾
@mrgru4205
@mrgru4205 7 ай бұрын
Bapu cir ta sardari krn wle like krdo
@hilariousharryandlonglarry1609
@hilariousharryandlonglarry1609 3 жыл бұрын
A hunda song..sari industri ik kiti... Ik o a..jo hr gl ch ma amamma...krda rehnda... Hats off jazzy bai
@rajvirrv9941
@rajvirrv9941 3 жыл бұрын
ਲਵ ਯੂ ਉਸਤਾਦ ਜੀ ਇਸ ਉਮਰ ਵਿੱਚ ਵੀ ਏਨਾ inspire ਕਰਦੇ ਓ youth ਨੂੰ ਆਪਣੇ ਚੰਗੇ ਸੰਗੀਤ ਨਾਲ਼ ❤️❤️🙏💪
@ydhaliwalmandar1907
@ydhaliwalmandar1907 2 жыл бұрын
V nice song y
@GreenMangoMore
@GreenMangoMore 3 жыл бұрын
Your voice brings our childhood back ❤️
@ChetanMehra-rn1kj
@ChetanMehra-rn1kj 3 жыл бұрын
Right brother 👍
@mastermind7902
@mastermind7902 3 жыл бұрын
absolutely right bro.
@mathhelpers1.6m
@mathhelpers1.6m 3 жыл бұрын
👍👍
@r.kshergill2837
@r.kshergill2837 3 жыл бұрын
🙏🙏🙏🙏🙏🙏
@shivam___kalia
@shivam___kalia 3 жыл бұрын
Yes, so many memories are attached with jazzy b songs and his voice ❤️
@sarbjit2287
@sarbjit2287 Жыл бұрын
Nhiii risaa ਤੇਰੀਆਂ ਜੱਟਾ...1995 ਤੋਂ ਸੁਨ ਦੇ ਆ ਰਹੈ 🎉...shi ਬਾਪੂ ਦੇ ਸਿਰ ਸਰਦਾਰੀ 😢....
@deepdildaar3993
@deepdildaar3993 3 жыл бұрын
Old is gold jazzy b is back his own style
@punjabigyan1624
@punjabigyan1624 3 жыл бұрын
Jazzy B Sira 22🔥❤❤🔥
@HImachali1213
@HImachali1213 3 жыл бұрын
Waiting backdafucup........🤫
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@karanpohal1086
@karanpohal1086 3 жыл бұрын
Karan aujla 🔥
@sarbjeetsingh4590
@sarbjeetsingh4590 3 жыл бұрын
Yeah punjabi gyan full support💪💪💪
@ratankauhrian
@ratankauhrian 3 жыл бұрын
Aujla 👌
@sarbjitkaurhajipur5739
@sarbjitkaurhajipur5739 3 жыл бұрын
ਮੈਂ ਜਿੰਨੀ ਵਾਰ ਵੀ ਗਾਣਾ ਸੁਣਦੀ ਆ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਰੋ ਪੈਂਦੀ ਆ... ਦੁਆਵਾਂ ਜੀਓ ਇਹੋ ਝੇ ਗਾਣਿਆਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਆ🙏🙏🙏
@soravbathla7350
@soravbathla7350 2 жыл бұрын
💯💯
@jodhasandhu7971
@jodhasandhu7971 2 жыл бұрын
sahi gal va
@Joban967
@Joban967 2 жыл бұрын
😥😥🙏
@dev_likhari
@dev_likhari 2 жыл бұрын
Hayyye Sidhu 😭😭😭😭
@thindfilms
@thindfilms 3 жыл бұрын
ਕੋਈ ਸ਼ਬਦ ਨਹੀਂ ਵਰਤਿਆ ਜਾਣਾ ਬਹੁਤ ਵਧੀਆ ਗੀਤ ❤️❤️❤️❤️❤️
@SudeshKumar-zt7ux
@SudeshKumar-zt7ux 3 жыл бұрын
ਬਹੁਤ ਹੀ ਵਧੀਆ ਗਾਨਾ ਗਾਏਆ ਜੈਜੀ ਭਾਜੀ ਨੇ ਸਲਿਓੂਟ ਆ ਜੀ ਦਿਲੋਂ ਜੈਜੀ ਭਾਜੀ ਨੁੰ ਜਿਓੂੰਦਾ ਰਵੇ ਜੈਜੀ ਭਾਜੀ ਵਾਹਿਗੁਰੂ ਲੰਬੀ ਓੂਮਰ ਕਰੇ ਜੀ
@yadwinderbrar9542
@yadwinderbrar9542 3 жыл бұрын
ਮਾਲਕ ਸਭ ਦੇ ਮਾ ਪਿਓ ਨੂੰ ਚੜ੍ਹਦੀਆਂ ਕਲ੍ਹਾ ਚ ਰੱਖਣ🙏
@bhamiashah8310
@bhamiashah8310 Жыл бұрын
Aa ja aa ja bapu me bahut eikla ho gya 😢😢😢 i miss you dedi
@romanchatrath9376
@romanchatrath9376 3 жыл бұрын
22ਯਾਰ ਗੀਤ ਸੁਣਨ ਤੋਂ ਪਹਿਲਾਂ ਹੀ ਡਿਸਲਾਇਕ ਨਾ ਕਰ ਦਿਆ ਕਰੋ, ਪਹਿਲਾਂ ਸਮਝਿਆ ਕਰੋ ਗੀਤ ਨੂੰ🙏🙏🙏
@Rockypannu00075
@Rockypannu00075 3 жыл бұрын
Auto dislike hunde ny har video ch bro
@arshdeepsingh650
@arshdeepsingh650 3 жыл бұрын
Je ਗੱਲ ਹੋਵੇ ਚੱਜ ਦੀ ਤਾਂ ਦਿੱਲਾ ਨੂੰ ਛੂੰਹਦੀ ਏ ਬਾਈ ਜੀ ਕਈ ਲੋਕਾ ਨੂੰ ਹਰੇਕ ਬੰਦੇ ਤੂੰ ਸੜਨ🔥ਦੀ ਆਦਤ ਹੁੰਦੀ ਏ 👍ਜੌ ਕਿਸੇ ਦੀ ਤਰੱਕੀ ਨੀ ਜਰ ਸਕਦੇ
@romanchatrath9376
@romanchatrath9376 3 жыл бұрын
@@arshdeepsingh650 sahi kyA g tushi
@sandhutinku5263
@sandhutinku5263 3 жыл бұрын
veer jina nu kuch pta hi nhi o dislike hi krnge kyuki onaa nu aapne bApu nal pyar nhi lgda............Esee Time aa song superhit meri soch aa.....GOLIYAN Bandukaa nalo
@romanchatrath9376
@romanchatrath9376 3 жыл бұрын
@@sandhutinku5263 sahi gul aa veet
@rutulpatel1867
@rutulpatel1867 3 жыл бұрын
I lost my father in covid... you made me cry again. Thanks for giving respect to most amazing relationship🙏
@Roohdiroohtak
@Roohdiroohtak 3 жыл бұрын
I’m sorry for ur loss I also lost my mother in covid .. bless u and keep going strong
@yaadpannu8247
@yaadpannu8247 3 жыл бұрын
I can’t believe k aj v ehoje song likhe te gaaye ja rhe aa… rooh khush hogi god bless!
@singhgoli5051
@singhgoli5051 10 ай бұрын
miss you daddy ji 😢
@arshdeepsingh650
@arshdeepsingh650 3 жыл бұрын
ਬਾਈ g ਕੋਈ ਟਾਈਮ ਸੀ ਜਦੋਂ ਜੈਜ਼ੀ ਬਾਈ ਨੂੰ ਬੱਚਾ ਬੱਚਾ ਫੋਲੋ ਕਰਦਾ ਸੀ ਖਾਸ ਕਰਕੇ ਵਾਲਾ ਕਰਕੇ👍
@manipatiala1344
@manipatiala1344 3 жыл бұрын
Ajj b bcha bcha nam janda viree ❤ jzy b ik bht vdiaa bnda . ..hai no doubt ..
@emotionalpunjab827
@emotionalpunjab827 3 жыл бұрын
Uss time bache apa e c vire
@punjabasrdhillon2705
@punjabasrdhillon2705 3 жыл бұрын
@@emotionalpunjab827 🤣🤣🤣👍👍👍👍ryt veer
@sandeepdhaliwalfitness8087
@sandeepdhaliwalfitness8087 3 жыл бұрын
Veere approximately 25-26 saal toh non stop chal reha jazzy b and he is 1st punjabi pop singer aa vadia singer aa no doubt 👍
@ravbhinder8876
@ravbhinder8876 3 жыл бұрын
ਉਹਨੂੰ ਵਿੱਚੋ ਇਕ ਮੈ ਵੀ ਸੀ ਬਾਈ , ਹਰ ਇਕ ਹਰ ਸਟਾਇਲ ਰੱਖਿਆ ਵਾਲਾ ਦਾ ਸਕੂਲ ਕੋਲਜ ਟਾਇਮ ਬੜੇ ਸ਼ਿੱਤਰ ਵੀ ਖਾਦੇ ਮਾਸਟਰਾ ਤੋ 😔 ਪਰ ਉਹ ਜਿਹੜਾ ਟੈਮ ਸੀ ਅੱਜ ਵੀ ਜਦੋ ਚੇਤੇ ਕਰਦੇ ਅੱਖਾ ਭਰ ਆਉਦੀਆ ਯਾਰ
@sunnybhatti2799
@sunnybhatti2799 3 жыл бұрын
miss u daddy. 16 saal hoge but ajj v oh kaale din da ik ik min yaad aa.
@rajveersinghsidhu4511
@rajveersinghsidhu4511 3 жыл бұрын
ਬਾਪੂ ਅੱਜ ਤੇਰੀ ਬਹੁਤ ਯਾਦ ਆ ਰਹੀ ਆ ਪਤਾ ਨਹੀ ਕਿੰਨੇ ਵਾਰੀ ਸੁਣ ਲਿਆ
@vforvicky-he2tr
@vforvicky-he2tr 3 жыл бұрын
ਸਚਿ ਗੱਲ ਆ ਪਾਜੀ ਗਾਣਾ ਦਿਲ ਨੂੰ ਸ਼ੋਅ ਗਿਆ
@deepzandu4831
@deepzandu4831 3 жыл бұрын
ਮਾਂ ਬਾਰੇ ਓਸਤਾਦ ਜੀ (ਕੁਲਦੀਪ ਮਾਣਕ) ਦੱਸ ਗਏ,ਤੇ ਬਾਪੂ ਬਾਰੇ ਜੈਜੀ ਬੀ (ਮਾਣਕ ਸਾਂਬ੍ਹ) ਦੇ ਸਾਗਿਰਦ ਬਿਆਨ ਕਰਗਏ 🙏👌
@kamaldeepsingh895
@kamaldeepsingh895 3 жыл бұрын
Aaj sachi rawa ditta veere 😭😭😭 Kash je ajj bapu nal hunda ta gallan kujh hor hi honiya c
@vforvicky-he2tr
@vforvicky-he2tr 3 жыл бұрын
2008 ਵਿਚ ਕਰ ਗਏ ਸੀ ਅਕਾਲ ਚਲਾਣਾ ਪੱਤਾ ਹੀ ਨਹੀਂ ਲੱਗਿਆ ਕਿ ਕਦੋਂ ਲੱਗ ਗਏ 13 ਸਾਲ ਹਜੇ ਵੀ ਏਦ੍ਹਾ ਲਗਦਾ ਜਿਵੇ ਕਲ ਦੀ ਗੱਲ ਹੋਵੇ । ਪਿਓ ਬੀਨਾ ਕੋਈ ਨਹੀਂ ਪੁੱਛਦਾ ਏਥੇ । ਕਾਸ਼ ਸਾਡਾ ਬਾੱਪੂ ਵ ਅੱਜ ਦੁਨੀਆਂ ਤੇ ਹੁੰਦਾ।
@sukhjindersingh3614
@sukhjindersingh3614 3 жыл бұрын
ਦਿਲ ਛੋਟਾ ਨੀ ਕਰੀਦਾ ਬਾਈ ਕਈ ਏਥੇ ਦੇ ਬਾਪੂ ਵੀ ਨੇ ਜਿਨਾ ਦੇ ਬੱਚੇ ਕਹਿੰਦੇ ਆ ਕਿ ਇਹ ਮਰ ਜਾਵੇ ਤਾਂ ਚੰਗਾ।
@JagsirSingh-pu6gl
@JagsirSingh-pu6gl 3 жыл бұрын
Best wishes to rising star ⭐⭐✨✨✨ jazzy b my favourite singer ਬਚਪਨ ਯਾਦ ਕਰਵਾ ਦਿੱਤਾ ਇਸ ਗਾਣੇ ਨੇ 🙏🙏🙏🙏
@amandhalio8475
@amandhalio8475 2 жыл бұрын
Rabba bappu na la k jayia kr baad ch sada varge roj mrde aa,
@sarbjeetsinghh
@sarbjeetsinghh 3 жыл бұрын
ਇਹਨੂੰ ਕਹਿੰਦੇ ਆ ਗੀਤ, ਰੂਹ ਨਾਲ ਗਾਇਆ ਹੋਇਆ ❤️❤️ ਕਤੀਕ ਏਥੇ ਮੈ ਮੈ ਲੱਗੀ ਹੋਈ ਆ
@manpreetbadesha5935
@manpreetbadesha5935 3 жыл бұрын
Y main main naal hi video call krr reya c jazzy and Bohemia dekhi jaa ke best of luck
@sarbjeetsinghh
@sarbjeetsinghh 3 жыл бұрын
@@manpreetbadesha5935 ਚਲੋ ਮੰਨਿਆ ਹੋਊ ਇੱਕ ਅੱਧਾ ਗੀਤ, ਪਰ ਇੱਥੇ ਕਈਆ ਦੇ ਸਾਰੇ ਗੀਤਾਂ ਚ ਮੈ 🐑🐑 ਹੈਗੀ ਆ ਵੀਰ
@amarjeetsingh5779
@amarjeetsingh5779 3 жыл бұрын
Right ji
@preetgill4834
@preetgill4834 3 жыл бұрын
Love u ਬਾਪੂ ਜੀ ❤❤❤and ਜੈਜ਼ੀ ਬੀ ਵੀਰ ਨੂੰ ਦਿਲੋਂ ਸਲੂਟ,, ਰਾਣਾ ਰਣਵੀਰ ਭਾਜੀ ❤❤❤❤
@gurpyarsinghdeol5988
@gurpyarsinghdeol5988 3 жыл бұрын
ਮੈਂ ਤੇਰਾ ਜਸਵਿੰਦਰ ਬੋਲਦਾਂ" ਦਿਲ ਚੋਂ ਰੋਣਾ ਨਿਕਲਦਾ।
@SumitSumit-dz4tw
@SumitSumit-dz4tw 3 жыл бұрын
Shi gal bai
@prabhthind1894
@prabhthind1894 3 жыл бұрын
ਸਲਾਮ ਹੈ ਰਾਣਾ ਰਣਬੀਰ✍️ , ਜੈਜ਼ੀ ਬੈਂਸ ਹੁਣਾ ਨੂੰ
@harjotsinghgill4139
@harjotsinghgill4139 3 жыл бұрын
Bahot daer baad enna Sohna gaana.. sunan nu mileya .. I miss my Baapu..
@singhnaamsherda
@singhnaamsherda 3 жыл бұрын
🙏💯
@RajSingh-xf3tb
@RajSingh-xf3tb 3 жыл бұрын
ਜ਼ਿੰਦਗੀ ਦਾ ਅਹਿਸਾਨ ਰਹੇਗਾ ਜਿਸਨੇ ਬਚਪਨ ਜਵਾਨੀ ਤੇ ਹੁਣ 35 ਵੇ ਸਾਲ ਵਿੱਚ... ਜੈਜੀ ਬੀ ਸਦਾ ਸਾਥ ਰਿਹਾ ਦਿਲੋ ਪਿਆਰ ਬਾਈ ਜੀ ❤️ਰੱਬ ਸਾਨੂੰ ਬੁੱਢਾ ਕਰ ਦੇਵੇ ਪਰ ਤੁਹਾਡੀ ਆਵਾਜ਼ ਇਸੇ ਤਰ੍ਹਾਂ ਅਸਮਾਨੀ ਬਿਜਲੀ ਵਾਂਗ ਕੜਕਦੀ ਰਹੇ ❤️
@LokeshKumar-vn5vd
@LokeshKumar-vn5vd Жыл бұрын
Beautiful song bhai G I LOVE YOU GURU
@B2PUNJABIRECORDS
@B2PUNJABIRECORDS 3 жыл бұрын
jazzy b is uniting industry in different way .. big salute to you jazzy b 💕 love you jazzy b god bless you always
@Freegameplay765
@Freegameplay765 3 жыл бұрын
ਜੈ ਮਹਾਕਾਲ ਸਤਿ ਸ੍ਰੀ ਅਕਾਲ🙏
@Freegameplay765
@Freegameplay765 3 жыл бұрын
Jay mahakal ,sat shri akaal 🙏
@tajindersingh6137
@tajindersingh6137 3 жыл бұрын
Jazzy b is real punjabi singer. He is a very good man. Kisaan related song 2020-2021 on Singhu border. Kisan Ekta zindabad.
@gavysharma2053
@gavysharma2053 3 жыл бұрын
ਯਰ ਮੈਨੂੰ ਇਹ ਸਮਝ ਨਹੀਂ ਲੱਗੀ ਕੇ ਇਸ ਗੀਤ ਵਿੱਚ (Dislike ) ਵਾਲੀ ਤਾਂ ਕੋਈ ਗੱਲ ਹੀ ਨਹੀਂ ਬਹੁਤ ਪਿਆਰਾਂ ਗੀਤ ਆ ਜੀ ਪਰ dislike ਵਾਲੇ ਵੀਰਾ ਨੂੰ ਕੀ ਕਹਿਣਾ ਚਾਹੀਦਾ ਦੋਸਤੋ ਥੋੜਾ ਟਾਈਮ ਕੱਢ ਕੇ ਦਸਣਾ
@pauljass9579
@pauljass9579 3 жыл бұрын
Shi gl aa 👍 na smjh ii idaa krde aa
@ajaypalsingh6521
@ajaypalsingh6521 3 жыл бұрын
Bai log tah gurbani nu bhi dislike kar dinde ne..shado eh log jehni mareej ne
@amricanboy4321
@amricanboy4321 3 жыл бұрын
Jina nu nhi pta sada peo kon a Kha pee ke koi tapp geya hona
@gymboy661
@gymboy661 3 жыл бұрын
ਭੈਣ ਚੋਦ ਨੇ ਲੋਕ 22
@PawanChopraasr
@PawanChopraasr 3 жыл бұрын
Gaana sun ke baapu di yaad bhut aaundi aa te fer oh regret vi ki kade onu keh ni sake ki oh kee si saade layi shayad kai gusse ch dislike kar jaande ne koi gal ni
@jasveersingh-gs2lq
@jasveersingh-gs2lq 3 жыл бұрын
ਕੋਈ ਸ਼ਬਦ ਹੈ ਨਹੀਂ ਇਸ ਸੌਗ ਲਈ🙏👌👌👌👌👌👌
@yehkaisabollywood
@yehkaisabollywood 7 ай бұрын
ਜਿੰਨਾ ਜਿੰਨਾ ਦੇ ਬਾਪੂ ਹਨ ਰੱਝ ਕੇ ਪਿਆਰ ਕਰੋ ਮਾਂ ਨੂੰ ਵੀ ਜਾਣ ਦਾ ਬਾਅਦ ਪਤਾ ਲਗਦਾ ਤੁਸੀਂ ਕੀ ਕੀ ਮਿਸ ਕਰ ਲਿਆ 😢
@jasmehar4806
@jasmehar4806 3 жыл бұрын
a hunda song te a ne lyrics .....awsm lyrics, music ,voice ....rana ranbir awsm writing
@amritpalsinghsingh3971
@amritpalsinghsingh3971 3 жыл бұрын
ਆਜਾ ਬਾਪੂ ਆਜਾ ਘੁੱਟ ਕੇ ਜੱਫੀ ਪਾਵਾਂ 😭😭 19-6-2007 ਗਿਆ ਮੇਰਾ ਬਾਪੂ ਤੇਰੀ ਬਹੁਤ ਲੋੜ ਸੀ ਸਾਨੂੰ 😭😭 ਮੇਰੇ ਸਾਰੇ ਵੀਰ ਆਪਣੇ ਬਾਪੂ ਨੂੰ ਖੁਸ਼ ਰੱਖਿਆ ਕਰੋ 🙏🙏
@sharanjeetkaur1214
@sharanjeetkaur1214 3 жыл бұрын
😭😭
@amritpalsinghsingh3971
@amritpalsinghsingh3971 3 жыл бұрын
@@sharanjeetkaur1214 🥺🥺
@harshsudama9652
@harshsudama9652 3 жыл бұрын
Paaji song diya sifta ki kriye .. tusi video ch babu maan saab karan aujla te sidhu moose wala le aanda tuhaadi soch nu salam paaji..
@aksheikh3489
@aksheikh3489 3 жыл бұрын
Babbu Maan Saab Gurdas Maan Ji Sidhu moosewala te Karan Aujla sabh di apne Father naal photo pa ke piyar da suneha ditta .. create Love 💘 no hate ❤
@sporstmanekambrar4499
@sporstmanekambrar4499 3 жыл бұрын
Bhut vadiya song
@sunnysaini5796
@sunnysaini5796 3 жыл бұрын
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@inder7100
@inder7100 3 жыл бұрын
Bhot hi vdiya song... Jeonda reh durgapuriya... Sade nawanshahr di shaan jazzy b... Bas bai dubara kajarkhane wale ganne na shuru kri... Eda de hi sohne lagde a
@sandeepsinghbajwa6163
@sandeepsinghbajwa6163 3 жыл бұрын
Love you so much 🤘⭐ big bro g
@tejindersaini3882
@tejindersaini3882 3 жыл бұрын
Wah ji 🙏 wah att kra ਦਿੱਤੀ bhai ji, maa, ਬਾਪੂ ਵਰਗਾ ਕੋਈ ਨੀ ਇਸ ਦੁਨੀਆ ਵਿਚ
@Rudraksh-fn6ll
@Rudraksh-fn6ll 3 жыл бұрын
You are giving tribute to every one's father in Punjabi music industry ♥️♥️♥️
@singhadaltchak9594
@singhadaltchak9594 3 жыл бұрын
ਬਾਕਮਾਲ ਲਿਖਿਆ ਅਤੇ ਬਹੁਤ ਹੀ ਖੂਬਸੁਰਤ ਗਾਇਆ ਇਸ ਤੋਂ ਉੱਪਰ ਕੁਝ ਨਹੀਂ 🙏
@preetsran3559
@preetsran3559 3 жыл бұрын
We want Jazzy B's twitter account back 💪💪
@aspergerart4635
@aspergerart4635 3 жыл бұрын
What happened with his account?
@spainsdrivinglicenseinpunj1588
@spainsdrivinglicenseinpunj1588 3 жыл бұрын
@@aspergerart4635 Got suspended.
@muhammadtayyab181
@muhammadtayyab181 3 жыл бұрын
Superb song.. Tears in eyes now. This line touch my heart, “Aja Bapu, kut k japhi pawa.” Love from Punjab, Pakistan. 😢😢
@seemakatyal354
@seemakatyal354 3 жыл бұрын
😭
@AmandeepSingh-121
@AmandeepSingh-121 3 жыл бұрын
You Deserve 100 million every song
@korichahal9823
@korichahal9823 3 жыл бұрын
Dunia da sabh to khokbsurat song eh jazzy b and Rana Ranbir Bha ji best o tusi
@sandhuaustria5844
@sandhuaustria5844 3 жыл бұрын
Kya Ganna A My Fbrt Singer Jazzy B Paji Love You
@sidhumoosewalaiambigfan8057
@sidhumoosewalaiambigfan8057 3 жыл бұрын
Dil Jeet liya Jazzy B 22 ne 🙏
ROSÉ & Bruno Mars - APT. (Official Music Video)
02:54
ROSÉ
Рет қаралды 324 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 77 МЛН
Elza love to eat chiken🍗⚡ #dog #pets
00:17
ElzaDog
Рет қаралды 25 МЛН
ROSÉ & Bruno Mars - APT. (Official Music Video)
02:54
ROSÉ
Рет қаралды 324 МЛН