No video

AAP ਦੇ 3 MP ਦੇਣਗੇ ਅਸਤੀਫ਼ਾ? ਫਿਰ ਬੋਲਿਆ ਕੁੰਵਰ ਵਿਜੇ! | PUNJAB NOW

  Рет қаралды 41,331

TV Punjab

TV Punjab

Ай бұрын

Rahul Gandhi, Bikram Majithia, Bibi Jagir Kaur, Sheetal Anugral, Sunil Jakahr, Amritpal Singh, Sukhbir Badal, Akali Dal, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#PunjabNow #KunwarVijayPartap #RahulGandhi #BikramMajithia #SheetalAnugral #BhagwantMann #SukhbirBadal #AmritpalSingh #JalandharBypoll #CharanjitChanni #TvPunjab

Пікірлер: 27
@milwartanmaan8591
@milwartanmaan8591 Ай бұрын
ਬੇਅਦਬੀ ਮਾਮਲੇ ਵਿੱਚ ਮਾਨ ਦਾ ਕੋਈ ਸਮਝੋਤਾ ਹੋ ਗਿਆ ਲੱਗਦਾ
@gurmeetsinghraigurmeetsing5521
@gurmeetsinghraigurmeetsing5521 Ай бұрын
ਜਸਵੀਰ ਸਿੰਘ ਜੀ ਭਾਖੜ ਜੀ ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਦਾ ਪ੍ਰੋਗਰਾਮ ਬਹੁਤ ਵਧੀਆ ਲੱਗ ਦਾ ਬਾਕੀ ਜੋ ਸਰਕਾਰ ਤੋਂ ਉਮੀਦਾਂ ਸੀ ਲੋਕਾਂ ਨੂੰ ਲਗਦਾ ਨਹੀਂ ਕੋਈ ਚੰਗਾ ਕੰਮ ਹੋਵੇਗਾ ਏ ਆਮ ਤੋ ਖਾਸ ਬਣ ਗੲਈ
@sohansinghsandhu4025
@sohansinghsandhu4025 Ай бұрын
ਲੋਕਾਂ ਨੂੰ ਲਗਦਾ ਏਹਨਾਂ ਵੱਢੇ ਲੀਡਰਾਂ ਤੋਂ ਵਢੀਆਂ ਰਕਮਾਂ ਲੈ ਕੇ ਕੇਜਰੀਵਾਲ ਨੇ ਰਾਜ ਸਭਾ ਚਿ ਭੇਜੇ ਸੀ?
@surjitgill6411
@surjitgill6411 Ай бұрын
ਭਗਵੰਤ ਮਾਨ ਦੀਆਂ ਗੱਲਾਂ ਪਹਿਲਾਂ ਕਿਹੜਾ ਸੱਚੀਆਂ ਹੁੰਦੀਆਂ
@Newslovergoogle222
@Newslovergoogle222 Ай бұрын
Bhasker sahib ,jadon takk punjab vichon naujwan munde mernno nhi hatde nashian naal ,uddon takk punjab vich mahul theek nhin ho sakda ,AAM ADA.MI PARTY JHUTH BOLDI HAI ,JHUTHE VADDE LOKAN NAAL KITTE ,VIP CULTURE NU AAP NE VADAWA DITTA ,BEADAWI DA INSAF NHIN KITTA ,DAFTRAAN VICH AAP DE LEADERAN WALLON CHAPPE MARNE ,KUJH MASLE HANN ,JIDE KERKE PUNJAB VICH UNREST HAI
@aryaveersinghrollno5557
@aryaveersinghrollno5557 Ай бұрын
Very good Chennai
@user-id9bm5ut7t
@user-id9bm5ut7t Ай бұрын
Bahgwat maan jumle was kgrewal bajahao Punjab punjabi vachao Punjab nu karge vich dibo deta hai ek ve beyan poora nai keta
@jagjitsingh9207
@jagjitsingh9207 Ай бұрын
ਰਾਜੀਵ ਭਾਸਕਰ ਜੀ ਰਾਜ ਸਭਾ ਦੇ ਮੈਂਬਰ ਉਹ ਰਾਜਸਭਾ ਮੈਂਬਰੀ ਕੋਈ ਨਹੀਂ ਛੱਡਦਾ ਸਿਰਫ਼ ਇੱਕ ਆਦਮੀ ਹੈ ਜਿਸ ਨੇ ਰਾਜਸਭਾ ਛੱਡੀ ਹੈ ਨਵਜੋਤ ਸਿੰਘ ਸਿੱਧੂ
@bootasingh7315
@bootasingh7315 Ай бұрын
ਅਗਲਿਆਂ ਰਾਜ ਸਭਾ ਟਿਕਟ ਖਰੀਦ ਕੀਤੀ ਐ ।
@yadwindersingh-rw2de
@yadwindersingh-rw2de Ай бұрын
Very good job ❤
@PalveerDhillon98
@PalveerDhillon98 Ай бұрын
ਜਸਵੀਰ ਜੀ ਏ ਜੇੜੇ ਪੰਜਾਬ ਤੋਂ ਰਾਜ ਸਭਾ ਦੇ ਮੈਬਰ ਨੇ ਇਨਾ ਤੋਂ ਤੀਹ ਕਰੋੜ ਰੁਪਏ ਇੱਕ ਲੲਏ ਨੇ ਓ ਕੇਜਰੀ ਵਾਲ ਦੀ ਮੱਦਤ ਕਿਓਂ ਕਰਨਗੇ ਜੇੜੇ ਦੋ ਵਾਰੀ ਲੁਟੇ ਗੲਏ
@labhsingh8134
@labhsingh8134 Ай бұрын
Very good sir
@DavVerma-zg9ll
@DavVerma-zg9ll Ай бұрын
Yeh.leader.hai.jinka.koi.dine main. Nah I. Hai
@KaramjitSingh-ip4oq
@KaramjitSingh-ip4oq Ай бұрын
Richtlijn van het Hof voor het Koninkrijk in verband daarmee in het bijzonder in verband daarmee een regeling voor 😢 20:34
@beantsinghsidhu2389
@beantsinghsidhu2389 Ай бұрын
Very good ji
@gurcharankaur5376
@gurcharankaur5376 Ай бұрын
shame on you bhaskar jee you always support aap
@user-hu6zp5yz1s
@user-hu6zp5yz1s Ай бұрын
ਇਹ ਹੁਣ ਸਾਫ ਹੁੰਦੀ ਜਾ ਰਹੀ ਹੈ ਕੇਜਰੀਵਾਲ ਨੇ ਪੰਜਾਬ ਜੋ ਰਾਜ ਸਭਾ ਮੈਬਰ ਲਈ ਸਨ ਉਨਾਂ 30-30 ਕਰੋੜ ਰੁਪਿਆ ਲਿਆ ਹੋਇਆ ਹੈ ਫਿਰ ਉਹ ਕੇਜਰੀਵਾਲ ਦੀ ਮੱਦਦ ਕਿਉ ਕਰਨ ਤੇ ਨਾ ਹੁਣ ਉਨਾਂ ਨੂੰ ਕੱਢ ਸਕਦੇ ਹਨ ਉਹ 6 ਸਾਲ ਤਾਂ ਰਹਿਣਗੇ ਹੀ ਹਾਂ ਗੱਲ ਹੈ ਜਦੋ ਕੇਜਰੀਵਾਲ ਦੀ ਸਰਕਾਰ ਖਤਮ ਹੋਈ ਤੇ ਇਸ ਦੀ ਇਨਕੁਆਰੀ ਹੋਈ ਤਾਂ ਕੇਜਰੀਵਾਲ 30-30 ਕਰੋੜ ਦੇ ਮਾਨਲੇ ਚ ਫਸ ਜਾਂਣਗੇ ਕੀ ਜਿਹੜਾ ਇਨਾਂ ਸੁੱਖਪਾਲ ਖਹਿਰੇ ਨਾਲ ਵਧੀਕੀ ਕੀਤੀ ਹੋਈ ਹੈ ਉਹ ਜਰੂਰ ਇਨਕੁਆਰੀ ਕਰਾਉਣਗੇ ਨਾਲੇ ਇਹ ਵੀ ਪਤਾ ਲੱਗ ਜਾਵੇਗਾ ਵਿੱਚੋ ਭਗਵੰਤ ਮਾਨ ਨੂੰ ਕਿੰਨੇ ਦਿੱਤੇ ਹਨ । ਬਾਕੀ ਬਹਿਬਲ ਕਲਾ ਤੇ ਕੋਟ ਕਪੂਰੇ ਕੇਸ ਦਾ ਭਗਵੰਤ ਮਾਨ ਦਾ ਸਮਝੌਤਾ ਹੋਇਆ ਲੱਗਦਾ ਹੈ ਇਸੇ ਕਰਕੇ ਮਾਨ ਹੁਣੀ ਗੱਲ ਨਹੀ ਕਰਦੇ ਇਸੇ ਕਰਕੇ ਕੰਵਰਵਿਜੇ ਪ੍ਰਤਾਪ ਨੂੰ ਵਜਾਰਤ ਵਿੱਚ ਨਹੀ ਲਿਆ ਉਸ ਨੇ ਸਾਰੇ ਬਾਦਲ ਸੁਮੇਧ ਸੈਣੀ ਉਮਰਾ ਨੰਗਲ ਤੇ ਹੋਰ ਸਾਰੇ ਟੰਗ ਦੇਣੇ ਸਨ ਪਰ ਪ੍ਰਤਾਪ ਸਿੰਘ ਵੀ ਪਿੱਛੇ ਹਟਣ ਵਾਲਾ ਨਹੀ ਭਗਵੰਤ ਮਾਨ ਨੂੰ ਕਿਸੇ ਪਾਸੇ ਲਾ ਕੇ ਹੀ ਹਟੇਗਾ ।
@ashcroftriverinn5790
@ashcroftriverinn5790 Ай бұрын
DGP Gorav Yadav must resign because he lied to public while He is responsible police high post . He denied interview not conducted in Punjab .
@PalveerDhillon98
@PalveerDhillon98 Ай бұрын
ਵੀ,ਰ ਜੀ ਤੀਹ ਕਰੌੜ ਇੱਕ ਰਾਜ ਸਬਾ ਮੈਂਬਰ ਤੋਂ ਲਿਆ
@user-id9bm5ut7t
@user-id9bm5ut7t Ай бұрын
Garu sarkaar khatm ho jaygi garu de ek hva aye se jo khatm ho gaye
@DalipSingh-ey9jd
@DalipSingh-ey9jd Ай бұрын
No care about Punjab
@sukhvindersingh8428
@sukhvindersingh8428 Ай бұрын
Rabb to darya karo jhooth da end marra hunda hea
@sukhvindersingh8428
@sukhvindersingh8428 Ай бұрын
Totally bakwaas
@dr.paramjitsinghsumra179
@dr.paramjitsinghsumra179 Ай бұрын
ਜਸਵੀਰ ਜੀ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜਿਹੜੇ ਰਾਜ ਸਭਾ, ਲੋਕ ਸਭਾ ਤੇ ਵਿਧਾਨ ਸਭਾ ਮੈਂਬਰ ਪਾਰਟੀ ਗਤੀਵਿਧੀਆਂ ਤੇ ਪੰਜਾਬ ਦੇ ਲੋਕਾਂ ਲਈ ਕੋਈ ਠੋਸ ਕਦਮ ਨਾਂ ਚੁੱਕਣ ਉਹਨਾਂ ਨੂੰ ਪਾਰਟੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।
Kids' Guide to Fire Safety: Essential Lessons #shorts
00:34
Fabiosa Animated
Рет қаралды 12 МЛН
Алексей Щербаков разнес ВДВшников
00:47
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 28 МЛН
Unni Ikki (Full Movie) Jagjeet Sandhu | Latest Punjabi Movie 2024 | Geet MP3
2:02:23