Khabran Da Prime Time | Akali Dal ਦੀ ਬਗਾਵਤ ਬਣੀ ਭਾਂਬੜ, ਦੋਵੇਂ ਧੜੇ ਆਹਮੋ-ਸਾਹਮਣੇ | News18 Punjab

  Рет қаралды 133,506

News18 Punjab

News18 Punjab

Күн бұрын

Пікірлер: 183
@TheKingHunter8711
@TheKingHunter8711 5 ай бұрын
💥 ਜਾਗੋ ਪੰਜਾਬੀਓ ਜਾਗੋ 💥 ਵੱਧ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਲਈ ਬੰਦੀ-ਸਿੰਘ ਰਿਹਾਈ ਮੋਰਚਾ ਵਿੱਚ ਮੋਹਾਲੀ ਪਹੁੰਚੋ ਜੀ 🏁💥💥💥💥💥💥💥💥💥💥💥💥💥💥💥💥💥💥💥💥💥💥💥💥💥💥
@Blal-yp8fn
@Blal-yp8fn 5 ай бұрын
L
@HarbhajenSingh-i3p
@HarbhajenSingh-i3p 3 ай бұрын
Zllllm.zzz😊😊😊😊😊😊àà😊😊😊 12:15 😊😊😊😊😊😊 12:22 😊😊😊😊😊😊😊😊😊 12:57 😊😊 12:58 12:58 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@RajinderSingh-ri3jc
@RajinderSingh-ri3jc 6 ай бұрын
ਪੰਜਾਬ ਦੇ ਲੋਕਾਂ ਨੂੰ ਇੱਕ ਨਵੀ ਪਾਰਟੀ ਦੀ ਸਖ਼ਤ ਜ਼ਰੂਰਤ ਹੈ ਜੋ ਚਿੱਟੇ ਰਿਸ਼ਵਤਖੋਰੀ ਤੋ ਮੁਕਤ ਹੋਵੇ ਤੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਵਾਏ ਜੋ ਕਿ ਚੌਣਾਂ ਤੋ ਪਹਿਲਾਂ ਬਣੇਗੀ
@GurjantsinghChahal-zq3il
@GurjantsinghChahal-zq3il 6 ай бұрын
ਅਮਲੀ, ਭਜਾਉ, ਪੰਜਾਬ, ਬਚਾਉ
@jasmergiri6058
@jasmergiri6058 6 ай бұрын
ਸੁਖਬੀਰ ਨੂੰ ਭਜਾਓ ਅਕਾਲੀ ਦਲ ਬਚਾਓ
@JaspalBhuda
@JaspalBhuda 5 ай бұрын
ਇਹ ਇਸਤੀਫਾ ਆਕਾਲ ਪੁਰਖ ਦੀ ਕਿਰਪਾ ਨਾਲ ਬਹੁਤ ਥੋੜੇ ਸਮੇਂ ਵਿੱਚ ਆਪਣੇ ਆਪ ਬਦਲ ਜਾਵੇਗੀ ਜੋ ਮਸਲੇ ਮਨੁੱਖ ਤੋਂ ਪਰੇ ਹੋਣ ਉਹ ਕੁਦਰਤ ਕਰਦੀ ਹੈ ।
@bagichasingh1577
@bagichasingh1577 5 ай бұрын
Q
@pakharsinghdhindsa943
@pakharsinghdhindsa943 5 ай бұрын
L
@harmindersingh1872
@harmindersingh1872 6 ай бұрын
ਦੰਦ ਕਿਵੇਂ ਕੱਡ ਰਿਹਾ ਹੈ ਲੋਕਾਂ ਨੇ ਕੱਢ ਦਿੱਤੇ ਹਨ ਅਜੇ ਵੀ ਸਮਝ ਨਹੀਂ ਆਉਂਦੀ
@AmarjitSingh-eq3rl
@AmarjitSingh-eq3rl 6 ай бұрын
ਜਿਹੜੇ ਬਾਗੀ ਹਨ ਇਹਨਾਂ ਕੋਲੋਂ ਹਾਰ ਪਚਾ ਨਹੀ ਹੋ ਰਹੀ
@JaspalBhuda
@JaspalBhuda 5 ай бұрын
ਸੁਖਵੀਰ ਭਜਾਓ ਅਕਾਲੀ ਦਲ ਬਚਾਓ
@LalSingh-df2kq
@LalSingh-df2kq 5 ай бұрын
Very Very good ---ਬਹੁਤ ਵਧੀਆ ਕੀਤੀ ਐ ਖ਼ਾਲਸਾ ਜੀ ,, ਵਾਕਿਆ ਹੀ ਸਾਰੇ ਲੀਡਰ ਹਟਾਅ। ਕੇ ਪਾਰਟੀ ਦੀ ਦਵਾਰਾ। ਚੋਣ ਕਰਕੇ ਆਹੁਦੇ ਦਾਰ ਚੁਣੇ ਜਾਣੇ ਚਾਹੀਦੇ ਹਨ । ਬਹੁਤ ਬਹੁਤ ਧੰਨਵਾਦ
@darshansinghdarshansingh3797
@darshansinghdarshansingh3797 6 ай бұрын
ਬਰਾੜ ਜੀ ਜਿਨ੍ਹਾਂ ਨੇ ਬਹੁਤ ਹੀ ਪਹਿਲਾਂ ਅਕਾਲੀ ਦਲ ਨੂੰ ਛੱਡਕੇ ਚੱਲੇ ਗਏ ਸਨ ਜ਼ੀ ਧੰਨਵਾਦ ਜਿਸ ਵਿੱਚ ਬਰਨਾਲਾ ਗਰੁੱਪ ਟੌਹੜਾ ਗਰੁੱਪ ਮਲੂਕਾ ਗਰੁੱਪ ਢੀਗਸਾ ਗਰੁੱਪ ਜਗੀਰੋ ਗਰੁੱਪ ਆਦਿ ਸਾਰੇ ਹੀ ਅਖੌਤੀ ਅਕਾਲੀ ਆਗੂ ਬੀਜੇਪੀ ਦੀ ਬੀ ਟੀਮ ਹੈ ਜੀ ਧੰਨਵਾਦ ਜੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@gopydhillon1731
@gopydhillon1731 6 ай бұрын
Brar sahb tuci thik je
@balvirslnghsahokesingh7446
@balvirslnghsahokesingh7446 5 ай бұрын
ਬਰਾੜ ਬਾਈ ਜੀ,,,,, ਅਸਲ ਵਿੱਚ ਤੁਸੀਂ ਇੱਕ ਹੰਢਣਸਾਰ, ਮਿਹਨਤੀ ਨਿਧੜਕ ਆਗੂ ਹੋ ਜੀ। ਇੱਕ ਬੇਨਤੀ ਆਪ ਜੀ ਨੂੰ ਮੰਨਣੀ ਹੀ ਪਵੇਗੀ ਕਿ ਕਿਸੇ ਵੀ ਹਾਲਤ ਵਿੱਚ ਬਾਦਲ ਦਲ ਵਿੱਚ ਤੁਸੀਂ ਮੂੰਹ ਨਹੀਂ ਕਰਨਾ ਚਾਹੀਦਾ। ਕਿਉਂਕਿ ਬਾਦਲ ਟੱਬਰ ਨੇ ਤੁਹਾਡੀ ਕਾਰਗੁਜ਼ਾਰੀ ਦੀ ਬਿਲਕੁਲ ਵੀ ਕਦਰ ਨਹੀਂ ਪਾਈਂ ਤੇ ਨਾਂ ਹੀ ਪਾਉਣਗੇ। ਦੁਬਾਰਾ ਫਿਰ ਬੇਨਤੀ ਹੈ ਕਿ ਇਹਨਾਂ ਦੱਲਿਆਂ ਨਾਲੋਂ ਤਾਂ ਤੁਹਾਡੇ ਵਰਗੇ ਸੂਝਵਾਨ ਇਮਾਨਦਾਰ ਮਿਹਨਤੀ ਨਿਧੜਕ ਆਗੂ ਨੂੰ ਬਿਨਾਂ ਕਿਸੇ ਸ਼ਰਤ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣਾਂ ਚਾਹੀਦਾ ਹੈ। ਹੁਣ ਸਮਾਂ ਆ ਗਿਆ ਏ ਕਿ ਇਹਨਾਂ ਦੱਲਿਆਂ ਦੇ ਪੱਲੇ ਕੱਖ ਵੀ ਨਹੀਂ ਹੈ ਜੀ। ਸ਼੍ਰੋਮਣੀ ਕਮੇਟੀ ਮੈਂਬਰ ਵੀ ਵਿਚਾਰੇ ਨੌਕਰੀਆਂ ਲਈ ਖਲੋਤੇ ਨੇ ਤੁਸੀਂ ਵੇਖਿਆ ਜੇ ਕਿ ਇਹਨਾਂ ਸਾਰਿਆਂ ਨੇ ਬਾਦਲ ਪਰਿਵਾਰ ਨੂੰ ਛੱਡ ਦੇਣਾ ਹੈ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
@kamaljeetlovely980
@kamaljeetlovely980 6 ай бұрын
ਪਾਰਟੀ ਬਣਾਉਣ ਵੇਲੇ ਪੰਥਕ ਆਗੂਆਂ ਨੇ ਵੀ ਕਦੇ ਸੋਚੀਆਂ ਨਹੀਂ ਹੋਣਾ ਕਿ ਅਕਾਲੀ ਦਲ ਦੀ ਦਿਖ ਵੀ ਟੋਪੀਆਂ ਵਾਲੀ ਹੋ ਜਾਵੇਗੀ ਤਾਂ ਹੀ ਬੇੜਾਂ ਗਰਕੀਆ।
@baldevsingh8619
@baldevsingh8619 5 ай бұрын
ਬਾਦਲ ਪਰਿਵਾਰ ਨੇਂ ਸਿੱਖ ਪੰਥ ਦਾ ਭੱਠਾ ਬਹਾ ਦਿੱਤਾ ਹੈ। ਟਾਂਡਾ ਸਾਹਿਬ ਨੂੰ ਪੁੱਛੋ ਕਿ ਪੰਥ ਦਾ ਨੁਕਸਾਨ ਕਿਸਨੇ ਕੀਤਾ। ਭਾਜਪਾ ਨਾਲ ਗਠਜੋੜ ਪਹਿਲਾਂ ਕਿਸਦਾ ਸੀ ਕੁਤਾਹੀ ਕਹਿਣ ਨਾਲ ਨਹੀਂ ਸਰਨਾ
@BhupinderSingh-z2z
@BhupinderSingh-z2z 5 ай бұрын
ਸ੍ਰੋਮਣੀ 2 ਹੁਣ ਨਹੀਂ ਹੁਣ ਤਾਂ ਸੁਖੱਬਿਰ ਕਮੇਟੀ ਬਣਾ ਕੇ ਰਹਿ ਗਈ ਖਾਲਸਾ ਜੀ
@baldevsingh8619
@baldevsingh8619 5 ай бұрын
ਸਭ ਤੋਂ ਪਹਿਲਾ ਭਾਜਪਾ ਨਾਲ ਪਤੀ ਪਤਨੀ ਵਾਲਾ ਰਸਤਾ ਕਿਸਨੇਂ ਬਣਾਇਆ ਸੀ ਢਾਂਡਾ ਸਾਹਿਬ ਦੱਸਿਓ ਜਰਾ ਚਲਦੀ ਡਿਬੇਟ ਚ
@HarmeetSingh-ln6og
@HarmeetSingh-ln6og 5 ай бұрын
ਕੱਲਾ ਪ੍ਰਧਾਨ ਨਹੀਂ ਸਭਮੈਬਰਾਨੂੰਬਦਲੋ
@JaspalsinghKwatra
@JaspalsinghKwatra 5 ай бұрын
Brad sahib g shabash tuhanu
@jattzharman99
@jattzharman99 5 ай бұрын
Eh jholy chuk badal parwar da
@lovepreetsinhgsidhu4122
@lovepreetsinhgsidhu4122 6 ай бұрын
Brarh sab sahi ne ...tabdili to bina wapsi ਨਹੀਂ
@gill-punjab
@gill-punjab 6 ай бұрын
ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ
@gurvailsingh3849
@gurvailsingh3849 6 ай бұрын
@@gill-punjab ਇਹ ਸੱਚ ਵੀਰੇ ਹੈ ਇਸ ਤੋ ਪਹਿਲਾਂ ਵੀ ਬੜੀ ਜ਼ੋਰ ਲੱਗਾ
@jattzharman99
@jattzharman99 5 ай бұрын
Sharam kaaro hun
@gurvailsingh3849
@gurvailsingh3849 5 ай бұрын
@@jattzharman99 ਤੁਸੀ ਬੇਨਤੀ ਕਰ ਦੇਖ ਵੀਰ ਅਸੀ ਤਾਂ ਬੜੇ ਚਿਰ ਤੋਂ ਲੱਗੇ ਕਿ ਅਕਾਲੀ ਦਲ ਦਾ ਪ੍ਰਧਾਨ ਨੂੰ ਬਦਲੋ ਇਸ ਤੋਂ ਪਹਿ ਲੇ ਕਿੰਨੇ ਪ੍ਰਧਾਨ ਹੋਏ ਕਿਸੇ ਨਹੀ ਕਿਹਾਂ ਅਸਤੀਫਾ ਨਹੀ ਦੇਦੇ ਇਹ ਕਿਸੇ ਜੱਦੀ ਜਾਈਦਾਤ ਨਹੀ
@BalbirSingh-ug1cq
@BalbirSingh-ug1cq 6 ай бұрын
ਪਤਰਕਾਰ ਸਾਹਿਬ ਵਿਰਸਾ ਸਿੰਘ ਵਲਟੋਹਾ ਜੀ ਨੂੰ ਵੀ ਨਾਲ ਜੋੜੋ
@JinderSingh-qs1qo
@JinderSingh-qs1qo 5 ай бұрын
ohne bhornya e ne
@HSMaan-hy5yt
@HSMaan-hy5yt 6 ай бұрын
ਗੋਰਵ ਜੀ ਇਹ ਦੋਵੇਂ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਪਰ ਇਹ ਆਮ ਜਨਤਾ ਦਾ ਵਿਸ਼ਵਾਸ ਕਿਵੇਂ ਜਿੱਤਣਗੇ ਅਕਾਲੀ ਦਲ ਨੂੰ ਕਾਮਯਾਬ ਤਾ ਆਮ ਜਨਤਾ ਨੇ ਕਰਨਾ ਹੈ ਜਨਤਾ ਨੇ ਇਹ ਲਿਡਰ ਨਕਾਰ ਦਿੱਤਾ ਹੈ
@Drgurpreetkambo
@Drgurpreetkambo 5 ай бұрын
Sukhveer Singh bAdal ashtefa deve
@MalkitSingh-r5r
@MalkitSingh-r5r 6 ай бұрын
❤ very good charanjit Brar
@TheKingHunter8711
@TheKingHunter8711 5 ай бұрын
_🔥 ਜਾਗੋ ਪੰਜਾਬੀਓ ਜਾਗੋ 🔥_ 'ਕੌਮੀਂ ਇੰਨਸਾਫ ਮੋਰਚਾ ਵਿੱਚ ਮੋਹਾਲੀ ਪਹੁੰਚੋ 🏁🔰🏁🔰🏁🔰🏁🔰🏁🔰🏁🔰
@parmjitsinghghungranadhill8949
@parmjitsinghghungranadhill8949 5 ай бұрын
Bilkul ji
@gurvailsingh3849
@gurvailsingh3849 6 ай бұрын
ਢੰਡਾਂ ਵਕੀਲ ਗਲਤ ਬੋਲਣਾ ਚੰਗਾ ਨਹੀ ਚਰਨਜੀਤ ਬਰਾੜ ਨੇ ਟੀਵੀ ਡਿਬੇਟ ਵਿੱਚ ਸੁਖਬੀਰ ਬਾਦਲ ਪਿੱਠ ਨਹੀ ਲੱਗਣ ਦਿਤੀ
@KashmirSingh-xc7rr
@KashmirSingh-xc7rr 6 ай бұрын
Salute good job for what u are doing
@baldevsingh8619
@baldevsingh8619 5 ай бұрын
ਚਮਚੀ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ ਕੜਸੇ ਹੀ ਪਾਰਟੀ ਦਾ ਬੇੜਾ ਗਰਕ ਕਰ ਰਹੇ ਹਨ
@partapsingh167
@partapsingh167 5 ай бұрын
S Sukhbir Singh ji Badal Saab ji ⭐ han Age v rhenge 🙏🏻👏🏻👏🏻
@makhan9803
@makhan9803 5 ай бұрын
ਬਰਾੜ ਠੀਕ ਹੈ ਜੀ
@sukhmandersingh5447
@sukhmandersingh5447 6 ай бұрын
27 ਚ ਛੱਡ ਦੂਗਾ ਨਹੀਂ ਤਾਂ ਫਿਰ 29 ਚ ਤਾਂ ਛੱਡੂਗਾ ਹੀ
@chanchalsingh9938
@chanchalsingh9938 6 ай бұрын
ਬਰਾੜ ਨੂੰ ਸੁਖ ਵੇਲੈ ਏ ਪਰਵਾਰ ਯਾਦ ਨਹੀ ਆਏ ਅਁਜ ਯਾਦ ਕਰਲੌ ਬ੍ਮਪੁਰਾ ਢੀਸਲਾ ਬਰਨਾਲਾ ਚੰਦੂਮਾਜਰਾ ਅਜਨਾਲਾ ਸਾਰੇ ਵਾਪਸ ਆਏ ਅਕਾਲੀ ਦਲ ਜਰੂਰੀ
@NirmalSingh-bz3si
@NirmalSingh-bz3si 6 ай бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਬਣਾਇਆ ਜਾਵੇ ਅਕਾਲੀ ਦਲ ਦਾ ਪ੍ਰਧਾਨ??
@baldevsingh8619
@baldevsingh8619 5 ай бұрын
ਅਕਾਲੀਦਲ ਚ ਟੋਪੀ ਵਾਲੇ ਪੰਥਕ ਹਨ ਅੱਜ ਦੇ ਸਮੇਂ ਵਿੱਚ ਤਾਹੀਂ ਅਕਾਲੀਦਲ ਡੁੱਬ ਰਿਹਾ ਹੈ ਢਾਂਡਾ ਸਾਹਿਬ ਤੁਸੀਂ ਅਕਾਲੀਦਲ ਨੂੰ ਨਹੀਂ ਜਿਤਾ ਸਕਦੇ ਜੋਰ ਲਾ ਲਿਓ
@bsr840
@bsr840 6 ай бұрын
ਇਸ ਤਰ੍ਹਾਂ ਅਕਾਲੀ ਦਲ ਨੇ ਕਦੇ ਵੀ ਵੀ ਸਫ਼ਲ ਨਹੀਂ ਹੋ ਸਕਣਾ।
@ManjeetSingh-tx9ok
@ManjeetSingh-tx9ok 6 ай бұрын
Sardar charanjit Singh Brar honest person zindabad, topy nu bolan di Akal layi
@dhanwantmoga
@dhanwantmoga 6 ай бұрын
Jathedar Harish danda…akali Leader Lol
@jagdevbrar6100
@jagdevbrar6100 5 ай бұрын
ਜਿਸ ਨੇ ਵੀ ਗੁਰੂ ਸਾਹਿਬ ਨਾਲ ਟੱਕਰ ਲਈ ਹੈ ਉਸਨੂੰ ਪ੍ਰਮਾਤਮਾ ਨੇ ਬਖਸ਼ਿਆਂ ਜਾਣਾ ਵੀ ਨਹੀਂ ਚਾਹੀਦਾ ਹੁਣ ਇਹ ਸਾਰੇ ਆਪਸ ਵਿੱਚ ਡਾਂਗੋਂ ਡਾਂਗੀ ਹੋਣ ਗੇ
@F0RTNIEfor3ver
@F0RTNIEfor3ver 5 ай бұрын
ਬੀਜੇਪੀ/ਅਾਰ ਅੈਸ ਅੈਸ ਦੀ ਅੈਂਂਟਰੀ ਪੰਜਾਬ िਵਚ ਅਕਾਲੀ ਦਲ ਨੇ ਹੀ ਕਰਵਾਈ ਹੈ,ਹੁਣ ਛਾ ਗਏ, ਦੂिਜਅਾਂ ਨੂੰ ਕिਹਣਾ ਬੀਜੇਪੀ ਦੇ ਸਾਥੀ, ਹिਰਅਾਣਾ ,िਦਲੀ,ਹਜੂਰ ਸिਹਬ ਕਮੇਟੀਅਾਂ ਵੀ ਖੁਅਾ ਬੈਠੇ,
@baljinderaulakh5540
@baljinderaulakh5540 5 ай бұрын
ਸੁਖਬੀਰ ਬਾਦਲ ਇਕੱਲਾ ਰਹਿ ਜਾਂਊ ਪਰ ਪ੍ਰਧਾਨਗੀ ਨੀ ਛੱਡ ਦਾ ਲਿਖ ਕੇ ਲਵੋ
@chanansingh8241
@chanansingh8241 5 ай бұрын
ਬਾਦਲ ਸਾਬ ਜਿੰਦਾਬਾਦ
@baldevsingh8619
@baldevsingh8619 5 ай бұрын
ਤੱਕੜੀ ਬਾਬੇ ਨਾਨਕ ਵਾਲੀ ਨਹੀਂ ਹੈ।
@Rajpal-oq5dl
@Rajpal-oq5dl 5 ай бұрын
Sukhbir Singh Badal jindabad jindabad
@AshwaniAujla
@AshwaniAujla 6 ай бұрын
Good tanda sab
@jjnhfdk
@jjnhfdk 6 ай бұрын
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਫੈਵੀਕੋਲ ਨਾਲ ਕੁਰਸੀ ਤੇ ਚਿਪਕ ਗਿਆ। ਕੁਰਸੀ ਤੋਂ ਪਾਸੇ ਕਰਨਾ ਮੁਸ਼ਕਿਲ ਹੈ ਕੁਰਸੀ ਸਮੇਤ ਚੁੱਕ ਕੇ ਪਾਸੇ ਕਰਨਾ ਪੈਣਾ ਅਤੇ ਪੰਜ /ਸੱਤ ਮੈਂਬਰੀ ਕਮੇਟੀ ਚੁਣ ਕੇ ਫੈਸਲਿਆਂ ਦਾ ਅਖਤਿਆਰ ਕਮੇਟੀ ਨੂੰ ਦੇਣਾ ਪੈਣਾ। ਉਨ੍ਹਾਂ ਲਈ ਕੁਰਸੀਆਂ ਲਾਉਣੀਆਂ ਪੈਣੀਆਂ। ਜਿੰਨਾਂ ਨੂੰ ਪ੍ਰਧਾਨ ਨਾਲ ਜਿਆਦਾ ਮੁਹੱਬਤ ਹੈ ਯੂਕੇ ਦੀ ਰਾਣੀ ਵਾਂਗ ਬਿਨਾਂ ਫੈਸਲੇ ਦੇ ਅਖਤਿਆਰ ਦੇ ਕੁਰਸੀ ਨਾਲ ਚਿਪਕਿਆ ਰਹਿਣ ਦਿਓ
@F0RTNIEfor3ver
@F0RTNIEfor3ver 5 ай бұрын
ਇਹ ਸੰਵਾਦ ਕਰਨ ਲਈ ਅਜ ਅਸਲੀ ਪੰਥਕ िਚਹਰਾ ਭੇिਜਅਾ ਹੈ, ਬਸ ਇਹੀ ਤਾਂ ਰੌਲਾ ਹੈ, ਇਹ ਅਕਾਲੀ ਦਲ िਨਰੋਲ ਪੰਥ ਦੀ ਵਾिਰਸ ਪੰਥਕ ਪਾਰਟੀ ਸੀ ,ਪੰਥ ਲਈ ਕਾਰਜ ਕਰਦੀ ਸੀ, ਸੀ, ਹੁਣ ਘੋਨੇ ਮੋਨੇ ਪੰਥ ਦੀ ਕੀ ਗॅਲ ਕਰਨਗੇ. ਕੋਈ ਪੰਥਕ िਚਹਰਾ ਬिਹਸ िਵਚ ਭੇिਜਅਾ ਕਰੋ, ਜੋ ਪੰਥ ਦੀ ਗॅਲ ਵੀ ਕਰੇ.ਖੁਦ ਪੰਥਕ िਦਖੇ ਵੀ.
@palsingh807
@palsingh807 6 ай бұрын
Barar. Sahb. Good
@modansingh9795
@modansingh9795 5 ай бұрын
ਮੈਂ ਤਾਂ ਪਹਿਲੀ ਵਾਰ ਦੇਖਿਆ ਟੋਪੀ ਵਾਲਾ ਆਦਮੀ ਅਕਾਲੀ ਦਲ ਦਾ ਟੀ ਵੀ ਤੇ ਡਿਬੇਟ ਕਰਦਾ TV ਤੇ
@LalSingh-df2kq
@LalSingh-df2kq 5 ай бұрын
ਇਹਨੂੰ ਕਹਿ ਦਿਓ ਯਾਰ ਐਨਾਂ ਉਚਾ ਨਹੀਂ ਬੋਲੀਦਾ। ਹੁੰਦਾ । ਕਿਸੇ ਜ਼ਿਮਨੀ ਚੋਣ ਵਿੱਚ ਖੜਾ ਹੋਜਾ ਤੈਂਨੂੰ ਪਤਾਅ ਲੱਗਜੂ ਕਿੰਨੇ ,ਕੁ, ਪਾਣੀ ,,ਚ,, ਐਂ
@JatinderSingh-gf8tb
@JatinderSingh-gf8tb 6 ай бұрын
Charnjit bad
@SawarnSingh-jj7wu
@SawarnSingh-jj7wu 6 ай бұрын
Dhanda Galt hai
@DavidBeckham-nb4dl
@DavidBeckham-nb4dl 4 ай бұрын
ਹੱਸਣਾਡਰਾਮੇਬਾਜਕੱਜਰਔਕਾਂਤਢਾਂਡਾ।ਕਿਉਕੇਇੱਕਪਾਸੇਹੱਥਜੋੜਹੁਦੈਬਰਾੜਵਲੋਂਤੇਦੂਜੇਪਾਸੇਧੌਸਤੈਮਜਾ਼ਕ
@BalwinderSinghHardeep
@BalwinderSinghHardeep 6 ай бұрын
ਹੁਣ ਵੀ ਤਾਂ ਇੱਕ ਦੂਜੇ ਨੂੰ ਭੰਡਦੇ ਹੀ ਹੋ ਚੋਰ ਚੋਰ ਕਹਿਕੇ ਦੇ ਕਰ ਉਦੋਂ ਹੀ ਸੰਭਲਕੇ ਚਲਦੇ ਤਾਂ‌ਅੱਜ ਇਹ ਹਾਲ ਨਾ ਹੁੰਦਾ ਬਾਦਲ ਐਂਡ ਪਾਰਟੀ ਦਾ ।
@Rajpal-oq5dl
@Rajpal-oq5dl 5 ай бұрын
Harsimrat Kaur Badal jindabad jindabad
@Jattfarmerr78
@Jattfarmerr78 5 ай бұрын
ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਸਪੀਕਰ ਦੀ ਵੋਟ ਕਿਹੜੇ ਪਾਸੇ ਪਾਈ ਹੈ ਕੀ ਬੀ ਜੇ ਪੀ ਨਹੀ ਪਾਈ
@Jattfarmerr78
@Jattfarmerr78 5 ай бұрын
ਹੁਣ ਪੰਥਕ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਇਹ ਟੋਪੀਆਂ ਵਾਲੇ ਦੱਸਣਗੇ ਕਿਵੇ ਚੱਲੇਗੀ ਇਸ ਨੂੰ ਸ੍ਰੋਮਣੀ ਅਕਾਲੀ ਦਲ ਨਾ ਆਖੋ ਇਹ ਬਾਦਲ ਗੈਂਗ ਹੈ
@gurtejsingh1288
@gurtejsingh1288 6 ай бұрын
ਬਰਾੜ ਜੀ ਦੀ ਗੱਲ ਸਹੀ ਹੈ ਕਿ ਸਾਡੇ ਪਿੰਡ ਵਿੱਚ 4800ਬੋਟ ਹੈ ਜਿਸ ਵਿਚ ਚੋਂ ਅਕਾਲੀ ਦਲ ਨੂੰ 57ਪੈਈਆ ਹਨ
@swarnsingh8424
@swarnsingh8424 5 ай бұрын
ਏਹ ਹੈ Siro Muni Kali Dal
@JhalmanSingh-kl1qw
@JhalmanSingh-kl1qw 6 ай бұрын
ਕਾਂਗਰਸ ਦੀ ਬੀ ਟੀਮ ਬੀਬੀ ਜਗੀਰ ਕੌਰ
@RamSingh-ss1yp
@RamSingh-ss1yp 4 ай бұрын
Topi wala AKALI dal kithon da hai
@Rajpal-oq5dl
@Rajpal-oq5dl 5 ай бұрын
Bikram Singh majitha jindabad jindabad
@dhanwantmoga
@dhanwantmoga 6 ай бұрын
Daikho Badal saab di panth nu Dain Jathedar Harish Danda di kedi sohni Dastar hai dahada parkash hai seri saab pahni hai…ah hai Sukhe gappi da akali dal , mainu yakeen hai jathedar Dhanda saab de 5 Baniya vi kanth hongiya
@sonubajwa2108
@sonubajwa2108 6 ай бұрын
Jina time sukhbir badal nu party vicho nahi kadde,ohna time kuz nahi hona party da.
@NirmalSingh-mk5wj
@NirmalSingh-mk5wj 6 ай бұрын
Parwar Badi Sara Leader
@TheKingHunter8711
@TheKingHunter8711 5 ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ 👎🏻 ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@gurusingh613
@gurusingh613 6 ай бұрын
Mere pita ne 40 din made time mazre de ghar lae par ena nu rab yad ne hai
@simsingh3152
@simsingh3152 5 ай бұрын
ਆਹ ਟੋਪੀ ਵਾਲਾ ਵੱਡਾ ਇਮਾਨਦਾਰ ਅਕਾਲੀ ਲਗਦੇ
@ManpreetsinghSandhu-xx2bs
@ManpreetsinghSandhu-xx2bs 6 ай бұрын
Brar honest man
@parampaldhaliwalq1089
@parampaldhaliwalq1089 5 ай бұрын
ਸਾਰੇ ਦਂਲੇਹਨ ਬੀਜੇਪੀ ਦੇ ਸਾਰੇ ਟਾਂਡਾ ਸਹੀ ਬੋਲ ਰਿਹਾ
@rajb-rq8dy3fi6z
@rajb-rq8dy3fi6z 4 ай бұрын
Barar shb is good person !
@jaswantsingh5139
@jaswantsingh5139 6 ай бұрын
Not Shiromni Akalidal. Siromunee Kalidal
@dhaliwallovi1755
@dhaliwallovi1755 6 ай бұрын
22 g hassi jande ne
@PARGATSINGH-m2r
@PARGATSINGH-m2r 4 ай бұрын
ਭਾਈ ਨੂੰ ਲਗਦਾ ਕੋਈ ਨਾ ਕੋਈ ਚੀਜ ਮਿਲਗੀ ਲਗਦਾ
@ManjeetKaur-rn9wg
@ManjeetKaur-rn9wg 6 ай бұрын
Good man brar honest man
@BaljinderSingh-ng5gz
@BaljinderSingh-ng5gz 6 ай бұрын
ਬਾਦਲ ਪਰਿਵਾਰ ਮੁਰਦਾਬਾਦ👎👎
@jassbrar477
@jassbrar477 6 ай бұрын
ਟੋਪੀ ਵਾਲਾ ਸੁਖਬੀਰ ਦਾ ਚਮਚਾ ਲਗਦਾ
@sukhmandersingh5447
@sukhmandersingh5447 6 ай бұрын
ਮਨਪ੍ਰੀਤ ਨੇ ਪਾਲਟੀ ਬਣਾਈ ਸੀ ਤੇ ਤਾਂ ਹੀ ਦੂਰੀ ਔਰ ਤੁਹਾਡੀ ਸਰਕਾਰ ਬਣ ਗਈ ਨਹੀਂ ਤਾਂ ਕਿੱਥੇ ਤੁਹਾਡੀ ਸਰਕਾਰ ਬਣਨੀ ਸੀ
@dhanwantmoga
@dhanwantmoga 6 ай бұрын
Vese SAINI nu DGP kis kurbani karke laya ce SUKHBIER ne Jathedar dhanda ge..?
@hardevsinghhardev3904
@hardevsinghhardev3904 4 ай бұрын
ਬੰਟੀ ਰੋਮਾਣਾ ਨਾਲੋਂ ਬਰਾੜ ਸੋ ਗੁਣਾਂ ਚੰਗਾ ਬਰਾੜ ਭਾਵੇਂ ਬਾਦਲਾਂ ਨਾਲ਼ ਰਿਹਾ ਗੱਲ਼ਤ ਬੰਦਿਆਂ ਰਿਹਾ ਪਰ ਫ਼ਿਰ ਵੀ ਬਰਾੜ ਦੀ ਜਮੀਰ ਜਾਗਦੀ ਆ ਪਰ ਇਸ ਦੀ ਚੱਲੀ ਨੀ
@AvtarsinghMalhi
@AvtarsinghMalhi 6 ай бұрын
Sare lerder jeba bheri gai
@Drgurpreetkambo
@Drgurpreetkambo 5 ай бұрын
Sukha amli karti party kamli
@chanchalsingh9938
@chanchalsingh9938 6 ай бұрын
ਪਾਲਟੀਆ ਬਦਲਣ ਵਾਲੇ ਨੂੰ ਕੌਈ ਨਹੀ ਪੁਛਦਾ ਰਾਜ ਤੌ ਬਾਦ ਦੁਖ ਸੁਖ ਆਉਦੇ ਆ ਰਾਜ ਵੇਲੈ ਕਿਉ ਨਹੀ ਬੌਲੇ ਧੌਖਾ ਧੌਖਾ ਹੁੰਦਾ
@parampaldhaliwalq1089
@parampaldhaliwalq1089 5 ай бұрын
ਮਲੂਕਾ ਜਦੋਂ ਕੈਂਚੀ ਫੜਦਾ ਸੀ ਮਲੂਕੇ ਕੋਲ ਕੀ ਸੀ ਇਹ ਦਸੋ
@gurvinderusingthe2097
@gurvinderusingthe2097 6 ай бұрын
Tanda Sahib Ekk Nake INSAAN Han.
@kinskins3895
@kinskins3895 6 ай бұрын
Charanjit Singh nu jabab nahi ayee
@MakhansinghMakhansingh-y3e
@MakhansinghMakhansingh-y3e 6 ай бұрын
ਇਹ ਸਾਰੇ ਹੀ ਚਿੱਟਾਂ ਦੀ ਇੱਕੋ ਹੀ ਗੱਲਬਾਤ ਹੈ ਕੋਈ ਵੀ ਕਿਸੇ ਗਰੀਬ ਦੀ ਜਾਂ ਕੋਈ ਹੋਰ ਕਿਸੇ ਵੀ ਕਸ਼ਟ ਲੋਕਾਂ ਨੂੰ ਆਪਣਾ ਹੀ ਗਿੱਦਾ ਪਾਈ ਜਾਂਦੇ ਹਨ ਇਹਨਾਂ ਇਹ ਨਾਮ ਮੈਸੀ ਕਿ ਨੂੰ ਵੀ ਤੇ ਗਰੀਬ ਐਸੀ ਭਾਈਚਾਰੇ ਨੂੰ ਵੀ ਸਾਰੇ ਵਾਸੀ ਗਦਾਰ ਪਾਣਾ ਕੀਤਾ ਹੈ ਸਾਰੇ ਪਾਸੇ ਗਦਾਰ ਹਨ ਜੇ ਪਹਿਲੇ ਸਿਆਣੇ ਬਜ਼ੁਰਗ ਸਨ ਅੰਗ ਜੱਟ ਜੀਮੀਦਾਰ ਉਹ ਸਾਰੇ ਹੀ ਅੱਗੇ ਪਿੱਛੇ ਗਰੀਬੀ ਅਮੀਰੀ ਦੇਖ ਕੇ ਚਲਦੇ ਸਨ ਹੁਣ ਤਾਂ ਸਿਰਫ ਪੋਲੀਟਿਕਸ ਚਾਹੀਦੀ ਹੈ ਬਾਕੀ ਕੁਝ ਵੀ ਨਹੀਂ ਜੀਮੀ ਦਾ ਅੱਜ ਕੱਲ ਦੇ ਜ਼ਿਮੀਦਾਰ ਜੱਟਾਂ ਮਜ਼ਦੂਰਾਂ ਦੀ ਦਿਹਾੜੀ ਵੀ ਦਿੰਦੇ ਅੱਧੇ ਲੋਕਤਾ ਜੱਟ ਦਿਹਾੜੀ ਕਰਨ ਲਾ ਦਿੱਤੇ ਨੇ
@jaswinderpalsingh4856
@jaswinderpalsingh4856 6 ай бұрын
ਮੈਨੂੰ ਜਿਆਦਾ ਰਾਜਨੀਤੀ ਤਾ ਨਹੀਂ ਪਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਥਕ ਪਾਰਟੀ ਅਕਾਲੀ ਦਲ ਖੱਡੂਰ ਸਾਹਿਬ ਜਿਸ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ ਉਸ ਦੀ ਨਬੱਜ ਨਹੀਂ ਫੜੀ ਗਈ ਵਲਟੋਹਾ ਸਾਹਿਬ ਨੂੰ ਪੰਥ ਦੀ ਸੋਚ ਅੱਗੇ ਖੜ੍ਹਾ ਕਰ ਦਿੱਤਾ ਵਲਟੋਹਾ ਸਹਿਬ ਨੇ ਬੋਲਣ ਵਾਲੀ ਹੱਦ ਕਰਤੀ ਜੇਕਰ ਇਸ ਸੀਟ ਤੇ ਉਮੀਦਵਾਰ ਨਾ ਦਿੱਤਾ ਜਾਂਦਾ ਤਾਂ ਮੇਰਾ ਅਨੁਮਾਨ ਸੀ ਦੋ ਸੀਟਾਂ ਹੋਰ ਜਿੱਤਦੇ ਵੋਟ ਪ੍ਰਤੀਸ਼ਤ ਵੀ ਡਬਲ ਹੁੰਦਾ।ਬੇਅਦਬੀ ਅਤੇ ਮੁਆਫੀ ਵਾਲੇ ਦਾਗ਼ ਵੀ ਕੁਸ਼ ਫਿਕੇ ਹੁੰਦੇ
@NirmalSingh-mk5wj
@NirmalSingh-mk5wj 6 ай бұрын
Barada Tubhe Bahut Tagyia Mamiria
@Rajpal-oq5dl
@Rajpal-oq5dl 5 ай бұрын
C . Tano kon posda
@BantaSingh-tt8zt
@BantaSingh-tt8zt 6 ай бұрын
ਇਹਨਾਂ ਬੰਦਿਆ ਨੂੰ ਬਾਹਰ ਕੱਢਿਆ ਜਾਵੇ ਇਹ ਸਿਖਾਂ ਤੇ ਅਕਾਲੀ ਦਲ ਤੇ ਬੋਝ ਬਣੇ ਹੋਏ ਹਨ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਇਹਨਾਂ ਦਾ ਕੋਈ ਅਧਾਰ ਨਹੀਂ ਬਰਾੜ ਜਿਹੜੇ ਬੰਦਿਆ ਦੇ ਨਾਂ ਤੁਸੀਂ ਲਏ ਬੜਾ ਹਾਸਾ ਆਇਆ ਇਹਨਾਂ ਪਰਿਵਾਰਾਂ ਦਾ ਪਾਰਟੀ ਲਈ ਕੀ ਯੋਗਦਾਨ ਹੈ ਜਦੋਂ ਜਦੋਂ ਇਹਨਾਂ ਇਹਨਾਂ ਆਪਣੀ ਲੀਡਰੀ ਹੇਠ ਚੋਣਾਂ ਲੜੀਆਂ ਉਹਨਾਂ ਦਾ ਕੀ ਹਸ਼ਰ ਹੋਇਆ ਪਤਰਕਾਰਾ ਇਹਨਾਂ ਨੂੰ ਪੱਇਆ ਵੋਟਾਂ ਦੀ ਗਿਣਤੀ ਦਸਿਆ ਜੇ ਪੰਜ ਵਾਰੀ ਤਾਂ ਇਹਨਾਂ ਦੀ ਬੀਬੀ ਜਗੀਰ ਕੌਰ ਭੱਜ ਕੇ ਗਈ ਫਿਰ ਆ ਗਈ
@gurmukhjhally58
@gurmukhjhally58 6 ай бұрын
जो भाजपा के साथ जाऐगा वो भाजपा कहलाऐगा
@pritpalbajwa6631
@pritpalbajwa6631 6 ай бұрын
Worker naraj hi
@MehardeepSingh-k5g
@MehardeepSingh-k5g 6 ай бұрын
Akalia da Singh dekho
@balijindersingh2291
@balijindersingh2291 6 ай бұрын
Sahi aa Bai ik wari tan Brar sahib nu thanda kar ta topi wale ne 😂😂😂😂😂
@punjabi3937
@punjabi3937 4 ай бұрын
ਜੇ ਹੁਣ ਵੀ ਅਖਾਂ ਬੰਦ ਰੱਖੀਆਂ ਤਾਂ ਬਹੁਤ ਬੁਰਾ ਹਾਲ ਹੁਣਾ ਬਡੇ ਬਾਦਲ ਨੇ ਗੁਰੂ ਸਾਹਿਬ ਗ਼ਦਾਰੀ ਕੀਤੀ ਪਹਿਲਾਂ 86 ਵਿੱਚ ਜੀਵ ਵਿੱਚ ਕੈਂਸਰ ਸੀ ਸੁਖਬੀਰ ਦੀ ਮਾੰ ਨੂੰ ਹੁਣ ਬਰਾੜ ਸਾਬ ਕੈਸਰ ਗਲ਼ ਕਰਕੇ ਹੋਰ ਬਿਸਵਾਸ ਬਦਿਆ ਗੁਰੂ ਸਾਹਿਬ ਤੇ ਗੁਰੂ ਘਰਾਂ ਦਾ ਖਾਉਗੇ ਬੀਮਾਰੀਆਂ ਲਈ ਤਿਆਰ ਰਿਹੋ ਇਹ ਜਿਹੜੇ ਬਾਗੀ ਨੇ ਇਹਨਾਂ ਨੂੰ ਬੇਅਦਬੀ ਦਾ ਕੋਈ ਦੁਖਾਂਤ ਨੀ ਖਾਣ ਦਾ
@KashmirSingh-xc7rr
@KashmirSingh-xc7rr 6 ай бұрын
Good job dhanda saaab. Everyone changes parties
@RimpaKhan-rg9to
@RimpaKhan-rg9to 3 ай бұрын
Gud dhanda sab
@Rajpal-oq5dl
@Rajpal-oq5dl 5 ай бұрын
To phala manpreet the dala se
@JatinderSingh-fi2gx
@JatinderSingh-fi2gx 6 ай бұрын
sukhbir badal nu side krdo akalidal dubara bnju
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН