AAP ਸਰਕਾਰ ਦੇ ਫ਼ੈਸਲੇ ਲੋਕ ਵਿਰੋਧੀ ਬਿਜਲੀ ਸਬਸਿਡੀ ਕਰਤੀ ਖ਼ਤਮ Malvinder Singh Mali ਦਾ ਇੰਟਰਵਿਊ

  Рет қаралды 62,924

ABC Punjab

ABC Punjab

Күн бұрын

Пікірлер: 174
@sajjansingh2070
@sajjansingh2070 Ай бұрын
ਝੰਡੇ ਅਮਲੀ ਨੇ ਤਾਂ ਹੱਦ ਹੀ ਕਰਤੀ ਯਾਰ ਹੁਣ ਨਹੀਂ ਇਹ ਮੁੜ ਕੇ ਆਉਂਦਾ ਬਾਈ ਓਏ
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@baljitsingh6957
@baljitsingh6957 Ай бұрын
ਖਰੀਆਂ ਤੇ ਸੱਚੀਆਂ ਗੱਲਾਂ ਹਨ ਮਾਲੀ ਸਾਹਿਬ ਦੀਆਂ
@kuljeetsingh3100
@kuljeetsingh3100 Ай бұрын
ਭਗਵੰਤ ਮਾਨ ਨਾਲੋਂ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਸਹਿਬ ਚੰਗੇ ਸਨ ਮੁੱਖ ਮੰਤਰੀ ਹੁੰਦਿਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਦੱਸ ਦੱਸ ਰੁਪਏ ਕੀਮਤਾਂ ਘਟਾਈਆਂ ਸਨ ਪੰਜਾਬ ਵਿੱਚ
@samshersingh41
@samshersingh41 Ай бұрын
ਪਹਿਲਾਂ ਅਸੀਂ ਕਹਿੰਦੇ ਸੀ ਮੋਦੀ ਭਜਾਉ ਦੇਸ਼ ਬਚਾਉ ਹੁਣ ਅਸੀਂ ਕਹਾਂਗੇ ਭਗਵੰਤ ਮਾਨ ਭਜਾੳ ਪੰਜਾਬ ਬਚਾਓ ਨਹੀਂ ਤਾਂ ਬਰਬਾਦ ਹੋ ਜਾਉਗੇ
@gurjas99
@gurjas99 Ай бұрын
ਬਿਲਕੁਲ ਸਹੀ ਬੋਲਿਆ ਮਾਲਵਿੰਦਰ ਸਿੰਘ ਮਾਲੀ
@DaljitSingh-qy8ll
@DaljitSingh-qy8ll Ай бұрын
ਸਤਿਕਾਰ ਜੀਓ ਇਹ ਵੀ ਦੱਸਿਓ ਕੇ ਰੇਤਾ ਪਹਿਲੀ ਸਰਕਾਰ ਨਾਲੋਂ ਕਿਤੇ ਘੱਟ ਰੇਟ ਤੇ ਕਿਸੇ ਨੂੰ ਮਿਲਿਆ ਹੈ,ਇਹ ਪਹਿਲੀਆਂ ਸਰਕਾਰਾਂ ਤੋਂ ਪੰਜ ਰੱਤੀਆਂ ਅੱਗੇ ਹਨ।
@pashorasingh3251
@pashorasingh3251 Ай бұрын
ਸਰਕਾਰ ਹਰ ਫਰੰਟ ਤੇ ਫੇਲ ਹੈ ਮੁਲਾਜ਼ਮ ਤੇ ਪੈਨਸ਼ਨਰਜ ਨੂੰ ਸਰਕਾਰ ਪੇ ਕਮਿਸ਼ਨ ਦੇ ਬਕਾਏ ਦੇਣ ਦਾ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ
@gurjotsinghbhatnagarbhatna9388
@gurjotsinghbhatnagarbhatna9388 Ай бұрын
Berujgari te v fail
@JaswinderBrar-u8i
@JaswinderBrar-u8i Ай бұрын
ਆਮ ਆਦਮੀ ਪਾਰਟੀ ਸਦਾ ਲਈ ਫੇਲ ਪਿੰਡਾਂ ਚ ਕਿਸੇ ਦੀ ਕੋਈ ਪਹੁੰਚ ਨੀ ਕੋਈ ਯਕੀਨ ਨੀ
@baljitsingh6957
@baljitsingh6957 Ай бұрын
ਆਪਣੀਆਂ ਤਨਖਾਹਾਂ ਵਧਾਉਣ ਵੇਲੇ ਖਜ਼ਾਨਾ ਭਰ ਜਾਂਦਾ ਹੈ।
@paramjitsingh6295
@paramjitsingh6295 Ай бұрын
ਮਾਲੀ ਜੀ ਗੁੱਡ ਜੌਪ ਸਰ ਜੀ 🙏
@NarinderSingh-d3s
@NarinderSingh-d3s Ай бұрын
ਹੁਣ ਇਹ ਪੈਸੇ ਗਰੀਬਾ ਦੇ ਹੱਡਾ ਚੋ ਕੱਢਣ ਦਾ ਕੰਮ ਕਰ ਰਹੀ ਏ ਸਰਕਾਰ
@harchandsingg1793
@harchandsingg1793 Ай бұрын
Very good 👍
@angatsingh1555
@angatsingh1555 Ай бұрын
Good
@GiansinghJattana
@GiansinghJattana Ай бұрын
ਇਸ ਸਰਕਾਰ ਤੇ ਲੋਕਾਂ ਨੂੰ ਏਨਾ ਭਰੋਸਾ ਸੀ ਕੇ ਤੀਜੀ ਪਾਰਟੀ ਆਉਂ ਤਾਂ ਪਹਿਲੀਆਂ ਸਰਕਾਰਾਂ ਨਾਲੋਂ ਕੁਝ ਚੰਗਾ ਕਰਨ ਗੇ ਪਰ ਇਹ ਸਰਕਾਰ ਪਹਿਲਾਂ ਵਾਲਿਆਂ ਸਰਕਾਰਾਂ ਨਾਲੋਂ ਸੌਂ ਗੁਣਾਂ ਗੰਦੀ ਸਰਕਾਰ ਵੱਲੋਂ ਜਾਰੀ ਹੋਈ ਹੈ
@JatinderKumar-jm4uj
@JatinderKumar-jm4uj Ай бұрын
😂😂😂😂😂
@jaskaursingh1971
@jaskaursingh1971 Ай бұрын
Sach de awaj s malwinder singh Mali. And ABCNews chanel❤❤❤❤❤❤❤❤❤❤❤❤❤❤❤❤
@jsmaan123
@jsmaan123 Ай бұрын
ਲੈ ਲਓ ਤੋਹਫੇ
@jslakhi6464
@jslakhi6464 Ай бұрын
ਹੁਣ ਤਾਂ ਇਨਾ ਭਾਂਡਾ ਨੂੰ ਦਫਾ ਕਰੋ ਜੀ ਸਾਰੇ ਰਲ ਮਿਲ ਕੇ ਨਹੀ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦੇਣਾ ਇਨਾ ਨੇ
@darasingh3026
@darasingh3026 Ай бұрын
ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ ਹੈ ਕੋਈ ਵੀ ਕੰਮ ਨਹੀ ਕੀਤਾ ਸਵਾਏ ਡਰਾਮੇਬਾਜੀ ਤੋ
@beantsingh8325
@beantsingh8325 Ай бұрын
ਮਾਲੀ ਜੀ ਇਹ ਕਹਿੰਦੇ ਪੰਚਾਇਤੀ ਚੌਣਾਪਾਰਟੀਆਾ ਦੇਚੌਣ ਨਿਸ਼ਾਨਾ ਤੇ ਨਹੀ ਹੋਣਗੀਆਂ ਕੀ ਇਹਨਾ ਮੇਤਰੀਆਿ ਨੂੰ ਪਤਾ ਹੀ ਨਹੀਂ ਕਿ ਪੰਚਾੲਇਤੀੲਈ ਚੌਥਾ ਤਾ ਪਹਿਲਾ ਹੀ ਆਜਾਦ ਤੌਰ ਤੇਲੜੀਆਾ ਜਾਦੀ ਕਿਸੇ ਦਾ ਚੋਣ ਨਿਸ਼ਾਨ ਮੇਜ ਸਾਇਕਲ ਕਲਸੀ ਆਦਿ ਹਹਦੇਸੀ ਪਤਾ ਹੀ ਕਝ ਹੀ ਨਹੀ ਤਾ ਹੀ ਸਰਕਾਰ ਦਿਲੀ ਵਾਲੇ ਚਲਾੳਦੇ???
@amriksingh9589
@amriksingh9589 Ай бұрын
ਨੀ ਮੈਂ ਆ ਕਰ ਦੂ ਨੀ ਵਾਅ ਕਰ ਇਕ ਮੋਕਾ ਹੋਰ ਦੇਦੋ ਪੰਜਾਬ ਤਬਾਹ ਕਰ ਦੂ ਨੀ ਮੈਂ ਆ ਕਰ ਦੂ ਨੀ ਵਾਅ ਕਰ ਦੂ 😂❤😢❤
@MerapunjabPB03
@MerapunjabPB03 Ай бұрын
ਬਾਪੂ ਜੀ ਵੈਰੀ ਨਾਈਸ ਜੀ
@KuldeepSingh-vv6dm
@KuldeepSingh-vv6dm Ай бұрын
ਸਹੀ ਕਿਹਾ ਵੀਰ ਮਾਲੀ ਜੀ ਜਾਗਦੀ ਜ਼ਮੀਰ ਵਾਲੇ ਐਮਐਲਏ ਜੀਆ ਨੇ ਸਰਕਾਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨੰਗੇ ਕੀਤਾ ਵਿਕਾਸ ਦੇ ਕੰਮਾਂ ਨੂੰ ਲੈਕੇ ਵੀ ਕੁੱਝ ਵੀ ਨਹੀਂ ਹੋ ਰਿਹਾ ਜ਼ੀਰੋ ਗਰਾਉਂਡ ਤੇ ਨਿਗਾਹ ਮਾਰੋ ਜੀ
@harbanspabla1748
@harbanspabla1748 Ай бұрын
100%Truth ese karke parcha darj hoa Sach boln di sja
@BalwantSingh-b6w
@BalwantSingh-b6w Ай бұрын
ਹਰਿਆਣਾ ਚ ਵੋਟਾ ਅੱਜ ਪੈਗਈਆ ਉੱਥੇ ਸੀ ਐਮ ਨੇ ਕਿਹਾ ਸੀ ਕਿ ਪੰਜਾਬ ਚ ਬਿਜਲੀ ਫਰੀ ਆ ਅੱਜ ਬਿਜਲੀ ਦੇ ਰੇਟ ਵਧਾਤੇ
@kuldipsingh7423
@kuldipsingh7423 Ай бұрын
Very good sir ji 🙏
@SukhwinderSingh-wq5ip
@SukhwinderSingh-wq5ip Ай бұрын
ਗੁੱਡ ਵਰਕ
@KaramjeetSingh-zi3vl
@KaramjeetSingh-zi3vl Ай бұрын
ਬਹੁਤ ਚੰਗਾ ਫੈਸਲਾ ਲਿਆ ਸਰਕਾਰ ਨੇ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਸੀ ਲੋਕਾਂ ਨਾਲ
@sarbbrar4173
@sarbbrar4173 Ай бұрын
Sat Shri akal malli Saab ji 🙏🙏
@HarpreetSingh-vw2ry
@HarpreetSingh-vw2ry Ай бұрын
👍👍👍👍
@billurai4717
@billurai4717 Ай бұрын
Very good MalvinderSingh ji
@HarpreetSingh-vw2ry
@HarpreetSingh-vw2ry Ай бұрын
ਬਹੁਤ ਸੋਹਣੀ ਖੇਡ ਖੇਡੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਵੱਲੋਂ ਅਤੇ ਸਾਡੇ ਸੀਐਮ ਸਾਹਿਬ ਵੱਲੋਂ ਨਾ ਕੋਈ ਬੱਸਾਂ ਦੀਆਂ ਬਾਡੀਆਂ ਦੀਆਂ ਫਾਈਲਾਂ ਖੁੱਲਦੀਆਂ ਪਈਆਂ ਨੇ ਨਾ ਰੇਤੇ ਵਾਲਿਆਂ ਦੇ ਬਾਰੇ ਕੁਝ ਬੋਲਿਆ ਜਾ ਰਿਹਾ ਕਿਤੇ ਕੋਲ ਪੰਜਾਬ ਦੇ ਠੇਕਿਆਂ ਦੀ ਲਸੰਸ ਨੇ ਕੋਈ ਆਵਾਜ਼ ਨਹੀਂ ਉੱਠਦੀ ਇੱਕ ਪੰਜਾਬ ਦੀ ਆਵਾਜ਼ ਸੀ ਨਵਜੋਤ ਸਿੰਘ ਸਿੱਧੂ ਜਿਹੜੇ ਸਾਰਿਆਂ ਦੀ ਹਿੱਕ ਦੇ ਉੱਤੇ ਪੈਰ ਰੱਖਿਆ ਸੀ ਸੱਚ ਬੋਲਦਾ ਸੀ ਜੱਟ ਅੱਜ ਵੀ ਪੰਜਾਬ ਦੇ ਘਰ ਘਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੱਲ ਚਲਦੀ ਹ ਜੱਟ ਅੜਬੇ ਪਰ ਅੜਦਾ ਹ ਜਿੱਥੇ ਅੜ ਗਿਆ ਫਿਰ ਉਥੇ ਖੜਦਾ ਵੀ❤👌👌
@gurnamsingh7464
@gurnamsingh7464 Ай бұрын
Jumlewaj Sarkar aa
@davindersingh8093
@davindersingh8093 Ай бұрын
ਫ਼ਰੀ ਵਾਲਿਆਂ ਸਭ ਚੀਜਾਂ ਬੰਦ ਕਰੋ 🙏
@ajaibsingh-td1cu
@ajaibsingh-td1cu Ай бұрын
ਮਾਲੀ ਸਾਬ੍ਹ ਮੈਂ ਤੁਹਾਨੂੰ ਬਹੁਤ ਹੀ ਦਿਲਚਸਪ ਨਾਲ ਸੁਣਦਾ ਹਾਂ ਪਰ ਮੈਂ ਤੁਹਾਡੇ ਇੱਕ ਗੱਲ ਨਾਲ ਨਹੀਂ ਸਹਿਮਤ ਤੁਸੀਂ ਬਹੁਤ ਹੀ ਸਿਆਣੇ ਜੇ ਜਿਹੜੇ ਲੋਕ ਛੇ ਸੌ ਤੋਂ ਵੱਧ ਯੁਨਿਟ ਬਾਲਦੇ ਹਨ ਉਨ੍ਹਾਂ ਦਾ ਕਾਰੋਬਾਰ ਮੀਡੀਅਮ ਨਾਲੋਂ ਕਿੰਨੇ ਅਮੀਰ ਲੋਕ ਹੋਣਗੇ
@BrotherCollection-w1s
@BrotherCollection-w1s Ай бұрын
ਫੇਲ੍ਹ ਸਰਕਾਰ ਗਲਾਂ ਗਲਾਂ ਵਿੱਚ ਹੀ ਪੰਜਾਬ ਨੂੰ ਲੁੱਟਣਾ ਸ਼ੁਰੂ ਹੋ ਗਿਆ ਬਦਲਾਅ ਆ ਗਿਆ ਬਸ ਕੇਜਰੀਵਾਲ ਨੂੰ ਜਹਾਜ਼ ਦੇ ਝੂਟੇ ਦੇ ਦਿੱਤਾ
@avtarsingh4870
@avtarsingh4870 Ай бұрын
👍👍
@AmarjeetSingh-d8t
@AmarjeetSingh-d8t Ай бұрын
Good veer ji
@sureshbansal5069
@sureshbansal5069 Ай бұрын
ਜੱਟਾ ਤੇ ਵੀ ਬਿਜਲੀ ਬਿੱਲ ਲਾਗੂ ਕਰੋ
@KuldeepSingh-vv6dm
@KuldeepSingh-vv6dm Ай бұрын
ਸਹੀ ਕਿਹਾ ਮਾਲੀ ਜੀ ਨੇ ਇਸ ਭੰਤੇ ਦੀ ਸਰਕਾਰ ਦਾ ਦਿਵਾਲਾ ਨਿਕਲ ਗਿਆ ਹੈ ਇਸ ਮੁੱਖ ਮੰਤਰੀ ਤੇ ਇਹਨਾਂ ਦੇ ਮੰਤਰੀਆਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਪਿੰਡਾਂ ਸ਼ਹਿਰਾਂ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਕਸੂਤੀ ਉਲਝ ਗਿਆ ਭੰਡ ਜੀ
@sureshbansal5069
@sureshbansal5069 Ай бұрын
Free bus for ladies ਬੰਦ ਕਰੋ
@balwindersingh2183
@balwindersingh2183 Ай бұрын
@VajinderpalSingh-h6s
@VajinderpalSingh-h6s Ай бұрын
Very good
@RajeshKumar-yx4bf
@RajeshKumar-yx4bf Ай бұрын
ਵਪਾਰੀ ਤੇ ਜੋਰ ਚਲ ਦਾ ਮੋਟਰਾਂ ਦੇ ਬਿੱਲ ਲਾਗੂ ਕਰ ਕੇ ਦੇਖ ਫੇਰ ਲੱਗੂ ਪਤਾ
@GurdevSingh-ck1mh
@GurdevSingh-ck1mh Ай бұрын
100 mein se 200% right bol rahi hai aap
@SinghHarbaxharji
@SinghHarbaxharji Ай бұрын
ਦਾਨੀ ਦਾਨ ਕਰੇ ਤੁਹਾਡੇ ਵਰਗਿਆਂ ਦੀ G ਫਟੇ
@amriksingh9589
@amriksingh9589 Ай бұрын
ਕਿਹੜੇ ਗਰੀਬ ਦੀ 6,ਸੋ ਯੂਮਟ ਤੋ ਵੱਧ ਮੱਚਦੀ ਹੈ ਗਰੀਬ 3,ਸੋ ਤੋ ਧੋੜੀ ਮੋਟੀ ਵੱਧ ਮਚਾਉਦਾ ਹੈ ਲੂਟ ਤਾ ਅਮੀਰ ਲੱਖਾ ਕਰੋੜਾਂ ਪਤੀ ਲੋਕ ਨੇ ਬਿਜਲੀ ਵਾਲੀਆ ਸਕੂਟੀਆ ਏਸੀ ਇਕ ਦੀ ਜਗਾ 3--4-,ਲਵਾ ਲੇ ਮੀਟਰ ਵਧਾ ਲੇ ਲੂਟ ਤਾ ਅਮੀਰ ਰਹੇ ਨੇ ਗਰੀਬਾ ਦਾ ਨਾਮ ਨਾ ਬਦਨਾਮ ਕਰ ਮਾਲੀ
@kaurjapp998
@kaurjapp998 Ай бұрын
SachBoliaGood
@BaljitSingh-zk4fc
@BaljitSingh-zk4fc Ай бұрын
ਸਰਕਾਰ ਨੇ ਸਮੇਂ ਸਿਰ ਵਧੀਆ ਫੈਸਲਾ ਲੈ ਲਿਆ ਹੈ ਜੀ
@sunnyrana6264
@sunnyrana6264 Ай бұрын
Malvinder mali zindabad
@singhpalwinder1517
@singhpalwinder1517 Ай бұрын
ਮੁੱਖ ਮੰਤਰੀ 😊 ਹੋਨਾ ਚਾਹੀਏ
@VajinderpalSingh-h6s
@VajinderpalSingh-h6s Ай бұрын
ਭਗਵੰਤ ਮਾਨ ਹਟਾਉ ਪੰਜਾਬ ਬਚਾਓ
@amarjeetsingh-er4bq
@amarjeetsingh-er4bq Ай бұрын
ਲੋਕਾਂ ਨਾਲ ਇਹ ਹੋਣਾ ਚਾਹੀਦਾ ਸੀ ।😅😅😅
@sawarnsingh9989
@sawarnsingh9989 Ай бұрын
good job Mali shaib keep it up god bless
@sureshbansal5069
@sureshbansal5069 Ай бұрын
ਵਧੀਆ ਫੈਸਲੇ ਨੇ
@munishindersingh6227
@munishindersingh6227 Ай бұрын
ਮੈਂਨੂੰ ਇਹ ਲਗਦਾ ਮੁੱਖ ਮੰਤਰੀ ਦੇ ਬਿਆਨਾਂ ਬਾਰੇ ਜਾ ਕਾਰਗੁਜਾਰੀ ਬਾਰੇ ਹੁਣ ਤਾਂ ਚਰਚਾ ਵੀ ਕੀ ਹੋਵੇ....ਹੁਣ ਓਹ ਸਿਰਫ ਆਪਣਾ ਟਾਈਮ ਪਾਸ ਕਰ ਰਹੇ ਹਨ....ਕਿਸੇ ਮਸਲੇ ਦਾ ਕੋਈ ਹੱਲ ਨਹੀਂ ਇਹਨਾਂ ਕੋਲ
@charanjeetsingh7418
@charanjeetsingh7418 Ай бұрын
Malwinder mali g good
@RavinderSingh-yl5ps
@RavinderSingh-yl5ps Ай бұрын
Mali sahab great person
@rajindersingh3233
@rajindersingh3233 Ай бұрын
Very good Mavi sahib
@ranjeetsekhon3459
@ranjeetsekhon3459 Ай бұрын
ਬਾਈ ਜੀ ਬੋਹਤ ਬਦੀਆ ਤਰੀਕੇ ਨਾਲ ਸਮਝਾਏਆ ਇਕ ਸਾਨੂੰ ਜਾਣਕਾਰੀ ਦੇਉ ਇਹਨਾ ਨੂੰ ਕੋਣ ਸਮਝਾਵੇ ਛੇ ਸੋ ਜੂਟ ਤੋ ਉਪਰ ਦਾ ਬਿਲ ਲੇਣਾ ਚਹੀਦਾ ਤੀ ਪਰ ਜੈ ਦਂਸ ਜੂਟ ਉਪਰ ਸਾਰਾ ਬਿਲ ਲੋਕ ਸਾਡੇ ਪੰਜ ਸੋ ਤੋ ਹੇਠਾ ਰੱਖਦੇ ਨੇ ਨਹੀ ਕੋਈ ਕੁਡੀ ਨਾ ਲਾਵੇ
@gurjas99
@gurjas99 Ай бұрын
ਭਗਵੰਤ ਮਾਨ ਦੀ ਅਗਵਾਈ ਖਤਮ ਕਰੋ ਸੀ ਅੈਮ ਕਿਸੇ ਹੋਰ ਪੜੇ ਲਿਖੇ ਇੰਨਸਾਨ ਨੂੰ ਸੀ ਅੈਮ ਬਣਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਇਕ ਕਮੇਡੀ ਕਲਾਕਾਰ ਦੀ ਸੋਚ ਵੀ ਉਹੀ ਰਿਹਾ
@MannSinghChahal
@MannSinghChahal Ай бұрын
Malli ji great spokesman nd Personality
@manjinderdhillon5953
@manjinderdhillon5953 Ай бұрын
ਮਾਲੀ ਨੇ ਵਿਚਾਰੀਆਂ ਭੇਡਾਂ ਦਾ ਮਰਨ ਕਰਤਾ 😂😂😂
@jagjitsingh2740
@jagjitsingh2740 Ай бұрын
ਤੂੰਅੱਲ਼ਾਦੀਨਦਾਦੀਵਾਲ਼ਿਆਦੇਪੰਜਾਬਸਰਕਾਰਨੂਚੱਕਲੈਦੇਮੂੰਹਕੈਮਰੇਅੱਗੇਬੈਠਚੱਲ਼ੱਪੜਲੱਪੜੱਸਬਸਿਡੀਆਂਸਾਰੇਭਾ😂😂😂ਲਦੇਆਨੋਟਾਂਵਾਲੀਮਸੀਨਲਗੀਆਸਰਕਾਰਕੋਲ਼ਭਾਰਤਾਂਸਹਿਣਾਪੈੈੈਣਾ😂
@ParmSidhu-nq4iv
@ParmSidhu-nq4iv Ай бұрын
ਆਮ ਪਾਰਟੀ ਨੇ ਗਰੀਬਾਂ ਦਾ ਕੀ ਕੀਤਾ ਇੱਕ ਕੰਮ ਵੀ ਬਣਾ ਦੇਣਾ
@dharminderkumar2876
@dharminderkumar2876 Ай бұрын
Very good keep it up
@GulbaharSingh-Bat
@GulbaharSingh-Bat Ай бұрын
❤❤🎉
@ParmSidhu-nq4iv
@ParmSidhu-nq4iv Ай бұрын
ਲੋਕ ਬਹੁਤ ਮਾੜੇ ਆ ਇਹਨਾਂ ਨਾਲ ਹੀ ਹੋਣਾ ਚਾਹੀਦਾ ਸੀ
@KaranSharma-vc5nx
@KaranSharma-vc5nx Ай бұрын
ਟੈਮ ਪਾਸ ਹੋ ਰਿਹਾ ਜੀ
@gurmeetsinghraigurmeetsing5521
@gurmeetsinghraigurmeetsing5521 Ай бұрын
ਸਾਨੂੰ ਲਗਦਾ ਏਨਾ ਕੁੱਝ ਨਹੀਂ ਕਰਨਾ ਸਿਵਾਏ ਲੁੱਟਣ ਏਨਾ ਦੇ ਚਿਮਚੇ ਹੁਣ ਬੋਲਦੇ ਕਿਉ ਨਹੀ ਦਰੀਆਂ ਝਾੜਨ ਵਾਲੇਓ ਤੁਹਾਨੂੰ ਟਿਕਟਾਂ ਕਿਉਂ ਨਹੀਂ ਮਿਲੀਆਂ ਤੁਸੀ ਰਹੇ ਗਏ ਛੱਟੇ ਮਾਰਦੇ ਹੁਣ ਭੁੱਲ ਕੇ ਵੀ ਏਨਾ ਨਾਲ ਵੋਟਾਂ ਕਹਿਣ ਨਾ ਜਾਉ ਨਹੀਂ ਤਾਂ ਲੋਕੀ ਤੁਹਾਨੂੰ ਝਾੜਨ ਗਏ ਫਿਰ ਪਿੰਡ ਵਿੱਚ ਮੂੰਹ ਦਇਖਊਨ ਜੋਗੇ ਨਹੀਂ ਰਹੋ ਗੇ
@pargetsingh5327
@pargetsingh5327 Ай бұрын
ਸਰਕਾਰ ਨੇ ਠੀਕ ਫੈਸਲਾ ਠੀਕ ਆ
@labhsingh8134
@labhsingh8134 Ай бұрын
Very good analysis sir
@tajindersinghsidhu86
@tajindersinghsidhu86 Ай бұрын
Mali sab ton vella banda Punjab ch. Har velle available aa interview vaste.
@MevaSingh-ns5fh
@MevaSingh-ns5fh Ай бұрын
Very very nice nice good seeping
@GurmeetSingh-vu4fv
@GurmeetSingh-vu4fv Ай бұрын
ਹੁਣ ਵਾਰੀ ਪੰਜਾਬ ਦੇ ਲੋਕਾਂ ਦੀ ਹੈ ਪਿੰਡਾਂ ਸ਼ਹਿਰਾਂ ਵਿੱਚ ਇਹਨਾਂ ਨੂੰ ਆਉਣ ਤੇ ਛਿੱਤਰ ਪਰੇਡ ਕਰੋ ਨੰਗੇ ਕਰ ਕੇ ਕਾਲਾ ਮੂੰਹ ਕਰਕੇ ਗਧੇ ਉੱਤੇ ਬਿਠਾਓ ਪਿੰਡਾਂ ਦੇ ਗੇੜੇ ਕਡਾਓ 😡🤬😡🤬💀💀💀
@darshankumarlaleana383
@darshankumarlaleana383 Ай бұрын
Sarab te kamiox le ke deshi sarab te 50-80 tak English sarab 100-150 botal te kamiox lede, MRP kithe gi
@KalaSerron
@KalaSerron Ай бұрын
ਭਗਵੰਤ ਕੰਜਰ ਡਰਾਮੇ ਕਰਦਾ ਭੰਡ ਲੋਕੋ ਜਾਗੋ ਜਾਗੋ
@satinderpalsingh2518
@satinderpalsingh2518 Ай бұрын
ਪੱਤਰਕਾਰ ਸਾਹਿਬ ਆਪਾਂ ਝੰਡੇ ਅਮਲੀ ਨੂੰ ਕਹਿੰਦੇ ਆ ਦਾਰੂ ਪੀਣ ਤੋਂ ਪਹਿਲਾਂ ਫੈਸਲੇ ਕਰਿਆ ਕਰੂਗਾ ਅੱਗੇ ਤੋਂ
@surmukhsingh4516
@surmukhsingh4516 Ай бұрын
ਹੁਣ ਆਪ ਭਜਾਓ ਦਾ ਨਾਰਾ.....।
@surindernijjar7024
@surindernijjar7024 Ай бұрын
Good interview
@manjeetsingh-l2z
@manjeetsingh-l2z Ай бұрын
Shriman Ji Punjabi Sarkar fail hai holiday Haryanvi Haryana ka bhi Yahi HAL Karenge
@iqbalsinghshahi
@iqbalsinghshahi Ай бұрын
Nothing should be free but at the lowest rates. Like electricity unit can be fixed @3.50 rupees, every unit should be charged. Tubewells should be charged @300/250 rupees per KW per month. Atta, Dal, Sugar, Ghee, Refined oils etc should be provided on subsidised rates through cooperative societies. Toll taxes should be reduced like Rs, 20-30 for car, Rs. 50/- should be for light load carriers, Rs. 200/- should be for trucks upto ten tons and 300/- for above, same for buses. At any cost toll tax shouldn't be more than Rs. 500/- to and fro. Toll plazas should be at the distance of 200 kms from each other. Canal water supply for farming should be made necessary wherever it reaches, maximum agri land should be brought under canal water supply.
@singhBHUPINDERPAL
@singhBHUPINDERPAL Ай бұрын
ਅਧੂਰੀ ਜਾਣਕਾਰੀ ਨਾ ਦੇਓ ਮਾਲੀ ਜੀ
@RajanVadehra
@RajanVadehra Ай бұрын
Temporary DGP from. Two yrs but permanent Mafia ..we are Punjabi 😅
@SarwanKumar-t1f
@SarwanKumar-t1f Ай бұрын
Khalsa ji tushi a gay ta tushi bi eh kujh karna
@amannavjot9282
@amannavjot9282 Ай бұрын
Malee Sahib aap bahoot satkaryog ho Kirpa caloeny mudhy py najeaj cloney main bahoot log fsy hain Navee Neeti sy Jin ogo ny nJaij colony main plat lainy bo greeb logo ky hain un main sy bahoot mr gye cloniser apnee banto main fsa leaty hain
@HappySingh-ip9hk
@HappySingh-ip9hk Ай бұрын
Bijli de bill ghar di unit 3rs honi chahi di hai aur motors di 2month di 1000Rs ho sab di
@JaswinderKaur-ck6tn
@JaswinderKaur-ck6tn Ай бұрын
ਖੱਡਾਂ ਚੋਂ ਨਹੀਂ ਹੱਡਾਂ ਚੋਂ ਕੱਢਣਗੇ
@Bathinda-w5k
@Bathinda-w5k Ай бұрын
ਜਦੋਂ ਪੰਜ ਸਾਲ ਹੋ ਗਿਆ 😂
@daljitsingh-ob7fb
@daljitsingh-ob7fb Ай бұрын
patarkar teri awaj bahut alag hai nice
@JasvirSingh-il3xx
@JasvirSingh-il3xx Ай бұрын
ਬਦਲਾਅ ਆ ਗਿਆ ਝੂਠਿਆਂ ਦੀ ਸਰਕਾਰ ਹੈ
@harvindergill235
@harvindergill235 Ай бұрын
ਨਖਿਧ ਸਰਕਾਰ
@RajanVadehra
@RajanVadehra Ай бұрын
Straight 50 percent increase in electricity rates from Rs 6 to Rs 9 .
@sukhwindersingh4403
@sukhwindersingh4403 Ай бұрын
Good g
@satishurdu9818
@satishurdu9818 Ай бұрын
Bijli Bill de rates ghtaa dio. Totally Bill free na karo. Himachal 3 rs per unit de riha hai
@dsgpatwari4285
@dsgpatwari4285 Ай бұрын
ਅਕਲ ਦੀਓ ਅੰਨੀ ਭੇਡੋ ਥੋਡਾ ਡਰਾਮੇਬਾਜ ਭੰਡ ਥੋਨੂੰ ਤੋਹਫੇ ਵੰਡ ਰਿਹਾ ਲੈ ਲਉ ਹੱਸ ਹੱਸ ਕੇ😅😅😅😅😅😅😅😅😅😅😅
@ayeshasidhu5519
@ayeshasidhu5519 Ай бұрын
Vadha ta kejrival khai janda roj jhaja ch
@SANDEEPKAUR-ux7kt
@SANDEEPKAUR-ux7kt Ай бұрын
Sada metr kdo lggu
@RajanVadehra
@RajanVadehra Ай бұрын
Jalandhar me sports university and pgims bahut vadia baneya....
@gurujodh6469
@gurujodh6469 Ай бұрын
ਮੁੱਖ ਮੰਤਰੀ 😂 ਬੁਹਤ ਪੜ੍ਹਿਆ ਲਿਖਿਆ 😂😂।
@manjinderdhillon5953
@manjinderdhillon5953 Ай бұрын
😂😂😂
@gurpalsingh5634
@gurpalsingh5634 Ай бұрын
Govt. Fail
@G.singh0001
@G.singh0001 Ай бұрын
7 watt to uper wale di subsidy band kiti aa
这是自救的好办法 #路飞#海贼王
00:43
路飞与唐舞桐
Рет қаралды 97 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,6 МЛН
Wait for it 😂
00:19
ILYA BORZOV
Рет қаралды 10 МЛН
Show with Malwinder Singh Mali | Political | EP 498 | Talk with Rattan
41:04
Show with Malwinder Singh Mali | Political | EP 527 | Talk with Rattan
43:18
这是自救的好办法 #路飞#海贼王
00:43
路飞与唐舞桐
Рет қаралды 97 МЛН