Show with Malwinder Singh Mali | Political | EP 527 | Talk with Rattan

  Рет қаралды 6,970

Talk with Rattan

Talk with Rattan

Күн бұрын

Пікірлер: 77
@Parmindersingh-gi3fk
@Parmindersingh-gi3fk 56 минут бұрын
ਮਾਲੀ ਸਾਬ ਦੀ ਗੱਲ ਸਹੀ ਏ ਭਗਤਾਂ ਨੂੰ ਪ੍ਰਸ਼ਾਦ ਵੀ ਦੇਣਾ ਚਾਹੀਦਾ
@dalbirgill6955
@dalbirgill6955 2 сағат бұрын
ਮਾਲੀ ਸਾਹਿਬ ਪੰਜਾਬੀਆਂ ਦੀ ਅਵਾਜ ਬੁਲੰਦ ਕਰਨ ਲਈ ਸੁਕਰੀਆਂ ਜੀ 🙏🙏 ਅਸੀਂ ਸਾਰੇ ਪੰਜਾਬੀ ਹੱਕ ਸੱਚ ਦੀ ਅਵਾਜ ਦਾ ਹਮੇਸ਼ਾ ਸਾਥ ਦੇਵਾਗੇ 👍🌹❤️
@bhagwantsingh2037
@bhagwantsingh2037 Сағат бұрын
ਵਾਕਿਆ ਸਹੀ ਮਾਲੀ ਜੀ ਹੁਣ ਇਹਨਾਂ ਨੂੰ ਸਬਕ਼ ਸਿਖਾਉਣਾ ਚਾਹੀਦਾ ਹੈ ਜੀ। ਇਹਨਾਂ ਦਾ ਧੱਕਾ ਤੇ ਅਨਿਆਇ ਨਜਾਇਜ਼ ਬਹੁਤ ਲੋਕਾਂ ਨਾਲ਼ ਕੀਤਾ ਹੈ ਜੀ ਇਹਨਾਂ ਨੂੰ ਸਬਕ਼ ਸਿਖਾਉਣਾ ਜ਼ਰੂਰੀ ਹੈ ਜੀ । ਤੁਸੀਂ ਚੜ੍ਹਦੀ ਕਲਾ ਵਿਚ ਹੋਤੇ ਰਹੋਗੇ
@baljitsingh6957
@baljitsingh6957 Сағат бұрын
ਮਾਲੀ ਸਾਹਿਬ ਤੁਹਾਨੂੰ ਕੋਟਿਨ ਕੋਟ ਸਲਾਮ ਹੈ। ਤੁਸੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ।
@shallysingh829
@shallysingh829 Сағат бұрын
ਮਾਲਵਿੰਦਰ ਸਿੰਘ ਮਾਲੀ ਜੀ,,,ਸਭ ਤੋਂ ਪਹਿਲਾਂ ਤਹਾਨੂੰ ਜੇਲ੍ਹ ਵਿੱਚੋਂ ਬਾਹਰ ਆਉਣ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀਓ 👍
@sahibsinghcheema4151
@sahibsinghcheema4151 Сағат бұрын
ਧੰਨਵਾਦ ਜੀ ਵਾਹਿਗੁਰੂ 🙏♥️
@gurlalsingh7085
@gurlalsingh7085 Сағат бұрын
ਮਾਲੀ ਸਾਬ ਜਿਦਾਂ ਬਾਅਦ ਜਿਦਾਂ ਦਿਲ
@shallysingh829
@shallysingh829 49 минут бұрын
ਮਾਲੀ ਸਾਹਿਬ ਜੀ,, ਜੇਲ੍ਹ ਵਾਲੀਆਂ ਗੱਲਾਂ ਸੱਚ ਹਨ ਜੀ,,, 👍
@surjitsingh6134
@surjitsingh6134 47 минут бұрын
ਵਧੀਆ ਵਿਚਾਰ ਜੀ।
@chamkaur_sher_gill
@chamkaur_sher_gill 2 сағат бұрын
ਰਤਨ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@harindergrewal535
@harindergrewal535 Сағат бұрын
*MalvinderSinghMali Zindabad.ਰੱਬ ਚੜ੍ਹਦੀ ਕਲਾ ਬਕਸ਼ੇ।(HSGrewal)Rahoun/MTKhanna.PB.❤*
@Davinder-g9k
@Davinder-g9k 3 сағат бұрын
ਬਹੁਤ ਵਧੀਆ ਮਾਲੀ ਸਾਹਿਬ
@AshokKumar-ut9ti
@AshokKumar-ut9ti 26 минут бұрын
Vadia speech mali ji
@shivsandhu5144
@shivsandhu5144 15 минут бұрын
ਸਲੂਟ ਮਲੀ ਸਾਬ ✌️✅✌️
@ziddihunk4106
@ziddihunk4106 37 минут бұрын
Great mali saab ji 🙏
@gurdialbal6680
@gurdialbal6680 14 минут бұрын
Mali you always raised your voice for the people of Punjab please write or raise your voice what is going on in the Punjab prisons.They are no more Sudhar Ghar but the centre of crimes with the alliance of Police force. It must be exposed.--Gurnam Kaur
@JagtarSingh-tn9oh
@JagtarSingh-tn9oh 11 минут бұрын
Waheguru ji ka khalsa waheguru ji ki Fateh 🙏🏻🚩
@jagjitsinghkubey145
@jagjitsinghkubey145 Сағат бұрын
Veer wàde Mali Ji is honestly correct and true hieman being
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 15 минут бұрын
ਆਪਣੇ ਆਕਾ ਨੂੰ ਖੁਸ਼ ਕਰਨ ਲਈ ਮਾਲੀ ਸਾਬ ਤੇ ਕਰਵਾਈ ਕੀਤੀ ਗਈ ਆ
@thanasingh2658
@thanasingh2658 29 минут бұрын
Mali ji nu mera salut he ji jail Walia saria gaila theek ne
@AmarjitSingh-xs9jz
@AmarjitSingh-xs9jz Сағат бұрын
Mali sahib good
@balwinderkumar3984
@balwinderkumar3984 2 сағат бұрын
Good luck 🎉
@navdeepsingh4603
@navdeepsingh4603 51 минут бұрын
ਮਾਲੀ ਵਿਰੋਧੀਆਂ ਨੂੰ ਗਾਲਾਂ ਨਾ ਕੱਢਿਆ ਕਰ ਅਸੀ ਤੇਰਾ ਵਿਰੋਧ ਹੀ ਕੀਤਾ ਪਰ ਹੁਣ ਤੇਰੇ ਹੱਕ ਚ ਖੜੇ ਆ ਇਸ ਲਈ ਨਿੱਜੀ ਖੁੰਦਕ ਨਾ ਰੱਖ ਸਰਬੱਤ ਦਾ ਭਲਾ ਮੰਗ
@Parmindersingh-gi3fk
@Parmindersingh-gi3fk Сағат бұрын
ਮਾਲੀ ਸਾਬ ਮੈਂ ਤੇ ਸਰਕਾਰ ਬਦਲਣ ਦੀ ਉਡੀਕ ਕਰ ਰਿਹਾ ਮੈਂ ਝਾੜੂ ਨੂੰ ਵੋਟਾਂ ਪਾਈਆਂ ਅਫ਼ਸੋਸ ਹੈ ਪਰ ਜਿਸ ਦਿਨ ਸਰਕਾਰ ਬਦਲਣ ਤੋਂ ਬਾਦ ਸ਼ਰਾਬੀ ਅਲੰਵੰਤ ਨੂੰ ਅੰਦਰ ਦਿੱਤਾ ਮਜਾ ਉਸ ਟਾਈਮ ਉਣਾ
@YadvinderBrar-m1p
@YadvinderBrar-m1p 28 минут бұрын
Saray Pind da requord kadh key dekh laina.....Jinay Bachay Sardar Bhagwant Singh Maan sabh bina safrish teh bina rishwat toh nokri lahia han.... Oh Bahut hi vadia kadam hay.... Sardar Bhagwant Singh Maan sabh neh...
@navtejsingh4034
@navtejsingh4034 55 минут бұрын
👍
@Parmindersingh-gi3fk
@Parmindersingh-gi3fk Сағат бұрын
ਮਾਲੀ ਸਾਬ ਬੇਬਾਕ ਸ਼ਖਸ਼ੀਅਤ ਨੇ ਮਾਲੀ ਸਾਬ ਨੇ ਪਹਿਲਾਂ ਵੀ ਤਸ਼ੱਦਦ ਝੱਲਿਆ ਤੇ ਹੁਣ ਵੀ ਬੇਬਾਕ ਬੋਲਦੇ ਨੇ ਝੰਡੇ ਦੀ ਸਿਆਸਤ ਵਿੱਚ ਮਾਲੀ ਸਾਬ ਦੀ ਗ੍ਰਿਫ਼ਤਾਰੀ ਆਖਰੀ ਕਿੱਲ ਸਾਬਤ ਹੋਵੇਗੀ ਦੱਲੇ ਭਗਵੰਤ
@Wrestlar_372
@Wrestlar_372 26 минут бұрын
ਕਿਸਾਨ ਅੰਦੋਲਨ ਵੇਲੇ ਤੋਂ ਲੈ ਕੇ,ਬਾਦ ਪੰਜਾਬ ਚ ਜਿਹੜੀ ਮਾੜੀ ਹਾਲਤ ਹੋ ਰਹੀ ਹੈ ਬਹੁਤ ਪੱਖੀ।ਅਤੇ ਨਾਲ ਲੋਕਾਂ ਨੇ ਜਥੇਬੰਦੀਆਂ ਨੇ ਜਿਹੜੀ ਸੰਘਰਸ਼ ਵਿਚੋ ਚੇਤਨਾ ਹਾਸਿਲ ਕੀਤੀ ਆ,ਵਿਚਾਰਾ ਤੋਂ ਉੱਪਰ ਉਠ,ਜੇਹੜੇ ਲੋਕਾਂ ਦੀ ਕੱਠੇ ਹੋ ਲਹਿਰ ਚੱਲੀ ਆ,ਏਹੇ ਬਹੁਤ ਲਾਜਵਾਬ ਆ।ਸੋ ਬੇਨਤੀ ਐ ਕੇ ਏ ਲਹਿਰ ਇਕਸੁਰਤਾਂ ਦਾ ਬੋਲ ਬੋਲ ਰੌਲਾ ਨ ਪਾਓ ਨਹੀਂ ਸਰਕਾਰਾਂ ਨੇ ਏਹੇ ਲੋਕਹਿੱਤ ਦੇ ਪਿੱਛੇ ਹਲਕੇ ਕੁੱਤੇ ਵਾਂਗੂ ਪੈਣਾ
@navdeepsingh4603
@navdeepsingh4603 35 минут бұрын
ਸਿਟਰਾਜ਼ੀਨ ਹੀ ਦੇਈ ਜਾਂਦੇ ਸਾਰਿਆਂ ਨੂੰ
@dilvargill-nw7xo
@dilvargill-nw7xo Сағат бұрын
Ssa ji rara sahib to 🙏 🙏🙏🙏🙏🙏🏻🙏🏻🙏🏻🙏🏻
@sikhsingh5822
@sikhsingh5822 Сағат бұрын
sahi hai ji sadarn bande da jeena haram kar den
@nirmalsinghnarain1952
@nirmalsinghnarain1952 19 минут бұрын
ਮਾਲੀ ਸਾਹਿਬ ਅਕਾਲੀਆ ਨੇ ਤਾ ਜਮਾ ਲੈ ਗਏ ਪੂਛ ਇਹ ਲੋਕਾ ਵਿੱਚ ਜਾਣ ਤੌ ਕਿਓ ਡਰਨ ਲਗ ਗਏ ਇਹ ਸਿਰਫ ਐਸ ਜੀ ਪੀ ਸੀ ਤੇ ਕਬਜਾ ਕਰਨ ਯੋਗੇ ਧੰਨਵਾਦ
@meharsampley5125
@meharsampley5125 Сағат бұрын
Maali Sahib , the entire punjab is with u and u did nothing wrong rather raise the voice of the people AAP is now direction less and pushing punjab towards economic crisis.
@sukhdeepsandhu3104
@sukhdeepsandhu3104 3 сағат бұрын
@shallysingh829
@shallysingh829 48 минут бұрын
ਨਾ ਡੀ ਏ ਅਤੇ ਨਾ ਹੀ ਪੰਜਾਬ ਚੋਂ ਡੀ ਏ ਪੀ,,,😮
@Wrestlar_372
@Wrestlar_372 21 минут бұрын
ਪੰਜਾਬ ਗੈਂਗਸਟਰ ਸਮਗਲਰਜ਼ ਦਾ ਪ੍ਰਯੋਗਸਾਲਾ ਕੇਂਦਰ ਬਣਾਕੇ ਇਥੋਂ ਇਥੇ ਵੀ ਬਾਹਰ ਵੀ ਵਾਧੂ ਵਾਰਦਾਤਾਂ ਕਰਕੇ ,ਪੰਜਾਬ ਨੂੰ ਜਾਨੀ ਮਾਲੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਜ਼ਤ ਪੱਖੋ ਵੀ ਨੁਕਸਾਨ ਪਹੁਚਾਇਆ ਜਾਵੇਗਾ ।
@gurindersidhu1625
@gurindersidhu1625 2 сағат бұрын
Malli sahib great
@HardeepSingh-wu1qq
@HardeepSingh-wu1qq Сағат бұрын
ਮਾਨ ਸਾਹਿਬ ਜੀ ਗੈਰ ਤਜਰਬੇਕਾਰ ਮੁੱਖ ਮੰਤਰੀ ਹਨ / ਲੋਕਾਂ ਨੂੰ ਬੇਵਕੂਫ ਸਮਝਦੇ ਹਨ
@jagdevbrar6100
@jagdevbrar6100 59 минут бұрын
Malwinder Singh Malli Zindabaad
@BhagSingh-r8c
@BhagSingh-r8c 2 сағат бұрын
ਬਾਲੀ ਸਾਹਿਬ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
@gurindersidhu1625
@gurindersidhu1625 2 сағат бұрын
Ratn veer ji good information
@NirmalSingh-ym3qu
@NirmalSingh-ym3qu Сағат бұрын
Malvinder Singh Mali Zindabad 🙏
@SukhwinderSingh-jb2oy
@SukhwinderSingh-jb2oy 2 сағат бұрын
Panjab jindabad Panjabi jindabad
@shere-punjabsinghshergill3257
@shere-punjabsinghshergill3257 26 минут бұрын
Sahi gall. har banda ikla ikla te mil k vi sarkari jabar khilaf awaz uthaega ta corruption, dhakka te afsarshahi julam nu thall pe sakdi e. Bhagwant Mann di adhi govt sirf High school pass hy, jis karke ihna nu na kanoon na honest administration da patta. Sirf chutkala te doshbazi karna politics nahi. Sahi k har hathiarband lehar naal ik siyasi dhir chahidi hy k loka tak political alternative di gall pujje. Pb ch kharku issi karke fail hoe k ohna solid political wing kharha ni kar sakke. Mere wargia ne 84 te fir 92 ch vi kiha k election jit k dushman de ghar ohde tarike naal ohna nu harayie. Par kai moorh Kharku is gal ni si sunde. Fir natiza saria sahmne k kinjh crush kar ditte.
@avtargill3678
@avtargill3678 2 сағат бұрын
🙏👍
@NarinderjitKailay
@NarinderjitKailay Сағат бұрын
Mali g cong
@Kiranpal-Singh
@Kiranpal-Singh Сағат бұрын
*ਮਾਲੀ ਜੀ ਬੇਬਾਕੀ ਨਾਲ ਸੱਚ ਬੋਲਦੇ ਹਨ* …. ਨਾ-ਕਾਬਲ ਭ ਮਾਨ ਸਰਕਾਰ ਧੱਕਾ ਕਰਦੀ ਹੈ !
@gurcharansinghmangat4983
@gurcharansinghmangat4983 2 сағат бұрын
MALI IS V V NICE PERSON
@combatx3373
@combatx3373 Сағат бұрын
Panjaab hall azadi geopolitics vall deyan devo America white house vch Panjaab di Azadi di gall chal rahi aw
@harcharnjeet
@harcharnjeet 2 сағат бұрын
Dabda kithay aaa
@varinderparasher2421
@varinderparasher2421 2 сағат бұрын
Mali Sahib ka ek sutriya program Oppose BJP
@jatt-22
@jatt-22 2 сағат бұрын
Pehla naalo bhi maturity ahye ah ✍️
@Kiranpal-Singh
@Kiranpal-Singh Сағат бұрын
ਨਵਜੋਤ ਸਿੰਘ ਦਾ ਕੋਈ ਬਿਆਨ ਨਹੀਂ ਆਇਆ ? ਮਾਲੀ ਜੀ ਬੇਬਾਕ ਵਿਚਾਰ ਰੱਖਦੇ ਹੋ, ਬੇਨਤੀ ਹੈ ਸ਼ਰਾਬ ਦਾ ਖਹਿੜਾ ਛੱਡੋ ਜੀ !
@Sukh_sidhu172
@Sukh_sidhu172 37 минут бұрын
ਆਪ walio ਦਿਓ ਜਵਾਬ ਆਪਣੇ ਜਵਾਈ ਦਾ ਦਾ ਬਾਕੀ ਉਹ ਦਾਲੀਓ ਉਹ ਫ਼ੁਫੜ thauda ਅੱਜ ਵੀ ਬੋਲਦਾ app waliio jutia painia pinda ch saliio vadke ta dekho
@bittuvirk1885
@bittuvirk1885 Сағат бұрын
ਇਹਦੀ ਪੰਜਾਬ ਪੰਥ ਲਈ ਕੀ ਦੇਣ ਸਿਵਾਏ ਸਿੱਖਾਂ ਨੂੰ ਕਹਿੰਦਾ ਚੁਰਾਸੀ ਭੁੱਲ ਜਾਉ ਕਾਂਗਰਸ ਦਾ ਬੁਲਾਰਾ ਮੀਡੀਆ ਪਤਾ ਨਹੀਂ ਕਿਉਂ ਹੀਰੋ ਬਣਾ ਰਿਹਾ ਮੱਛਰ ਤੇਰੇ ਕਿਥੋ ਲੜ ਗਿਆ ਤੂੰ ਤਾਂ ਟੱਲੀ ਹੋ ਕੇ ਗਿਆ
@KarnailSingh-rc6xp
@KarnailSingh-rc6xp 2 сағат бұрын
Best person je milna Howe ta phone no dewo ji
@LuckySINGH-ve1km
@LuckySINGH-ve1km 2 сағат бұрын
Bhand ne att chukii a
@KarnailSingh-rc6xp
@KarnailSingh-rc6xp 2 сағат бұрын
Banda vadia hai per aap de sarkar to har Punjabi nu maanse ke Punjab de halat thik ho jange per sarkar fail ho Gaye se kioke jitna chor tusi Mufat de Mathia wando ge Punjab kamjab nahi ho sakda subsidy dewo Mufat de koi be lor puri na karo kis nu Mufat de lor Howe us no dewo na ke saria nu Bus Safar Mufat na karwo rate ghat kar dewo Mufat na dewo
@Pind_55
@Pind_55 44 минут бұрын
Bhagwant mann de ehna dalian kol koi week point lagda ..tahi sare bhagwan man de magar pae hoe aa . .rajneete vich karanti lion vala bhagwant mann he .. saria di maji thokan wala
@gurindersidhu1625
@gurindersidhu1625 2 сағат бұрын
BhGwant man fudo mukh mantri
@PardeepSingh-kl2wr
@PardeepSingh-kl2wr 50 минут бұрын
ਬਾਈ ਸੱਤਪਾਲ ਗਿੱਲ ਥਾਣੇਦਾਰ ਦੇ ਕਹਿਣ ਅਨੁਸਾਰ ਜਦੋਂ ਲੱਖੇ ਸਿਧਾਣੇ ਨੇ ਤੁਹਾਡੀ ਬਾਂਹ ਮਰੋਡ਼ੀ ਤਾਂ ਤੁਸੀਂ ਛੇਤੀ ਹੀ ਗੋਡੇ ਟੇਕ ਗਏ ਸੀ।
@GurmailSingh-j8w
@GurmailSingh-j8w 2 сағат бұрын
ਮਾਨ ਸਾਹਿਬ ਜੀ ਜ਼ਿੰਦਾਬਾਦ
@BhupinderSingh-pr5yc
@BhupinderSingh-pr5yc 2 сағат бұрын
🐑🐑🐑🐑
@Kiranpal-Singh
@Kiranpal-Singh Сағат бұрын
ਚਾਪਲੂਸੀ
@gurdeepsingh1403
@gurdeepsingh1403 Сағат бұрын
ਭਗਤ ਜੀ ਕਾਹਦੀ ਜਿੰਦਾਬਾਦ ਜੀ ਕਿਰਪਾ ਕਰਕੇ ਜਰੂਰ ਦਸਿਓ ਜੀ ਕੀ ਕਰਤਾ ਜੀ 3 ਸਾਲਾਂ ਚ,,,
@PalveerDhillon98
@PalveerDhillon98 2 сағат бұрын
ਮਾਲੀ ਵੀਰ ਵਧੀਆ ਸੂਜ। ਬਾਣ ਹੈ
@NonuCheema
@NonuCheema Сағат бұрын
Bhana sidhu bar aaa kehndaaa c theeka keta hun avde bari kehnda galt
@NonuCheema
@NonuCheema Сағат бұрын
Banda tn vadiya
@parampandher325
@parampandher325 2 сағат бұрын
Bhonka
@sukhvirkaur789
@sukhvirkaur789 2 сағат бұрын
❤❤❤
Show with Dalvir Goldy | Political | EP 526 | Talk with Rattan
30:57
Talk with Rattan
Рет қаралды 44 М.
Show with Govind Singh Sandhu | Political | EP 525 | Talk with Rattan
26:18
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН
Mom had to stand up for the whole family!❤️😍😁
00:39
Sigma baby, you've conquered soap! 😲😮‍💨 LeoNata family #shorts
00:37
Show with Jagmeet Brar | Political | EP 523 | Talk with Rattan
37:32
Talk with Rattan
Рет қаралды 74 М.
Show with Jathedar Ranjit Singh | Political | EP 517 | Talk with Rattan
33:07
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН