ਅੰਬੇਡਕਰ ਬੇਅਦਬੀ ਮਾਮਲੇ ਚ ਵੱਡਾ ਖ਼ੁਲਾਸਾ , ਬਾਹਰੋਂ ਭੇਜਿਆ ਸ਼ਰਾਰਤੀ ਤੱਤ? ਕਿਸ ਦੀ ਸਾਜਿਸ਼? | Mitti

  Рет қаралды 21,819

Mitti ਮਿੱਟੀ

Mitti ਮਿੱਟੀ

Күн бұрын

Пікірлер: 106
@JashanPreet-s4b
@JashanPreet-s4b 22 сағат бұрын
ਹੁਣ ਕੋਈ ਵੀ ਦੁਬੱਈ ਤੋਂ ਆਕੇ ਕਾਂਡ ਕਰੇਗਾ ਤੇ ਉਨੂੰ ਭਾਈ ਅਮ੍ਰਿਤਪਾਲ ਸਿੰਘ ਨਾਲ ਜੋੜਿਆ ਜਾਣਾ ਗ਼ਲਤ ਗੱਲ ਹੈ ਬਾਕੀ ਵਾਹਿਗੁਰੂ ਜਾਣਦੇ ਹੈ
@BalwinderKaur-nx4kv
@BalwinderKaur-nx4kv 18 сағат бұрын
ਬਿਲਕੁਲ ਜੀ ਅੰਮ੍ਰਿਤ ਪਾਲ ਸਿੰਘ ਜੀ ਦੀ ਰਿਹਾਈ ਨੂੰ ਰੋਕਣ ਲਈ ਕੀਤਾ ਜਾ ਰਿਹਾ
@balla.b6267
@balla.b6267 15 сағат бұрын
ਬੀਜੇਪੀ ਦੀ ਚਾਲ ਆ ਬਾਈ ਜੀ ਵੜੀ ਕੁੱਤੀ ਪਾਰਟੀ ਆ।
@SatnamSingh-wv9gg
@SatnamSingh-wv9gg 23 сағат бұрын
ਬਾਬਾ ਸਾਹਿਬ ਜੀ ਨੇ ਜਿਹੜਾ ਸੰਵਿਧਾਨ ਜੇ ਸਹੀ ਸ਼ਬਦਾਂ ਵਿੱਚ ਅਸੀਂ ਉਸ ਸੰਵਿਧਾਨ ਦੇ ਮੁਤਾਬਕ ਸਹੀ ਚੱਲੀਏ ਤੇ ਸਹੀ ਫੈਸਲੇ ਕਰੀਏ ਤਾਂ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਗਰੀਬ ਲੲਈ ਹੋਰ ਕਨੂੰਨ ਤਕੜੇ ਲੲਈ ਹੋਰ ਕਨੂੰਨ ਆ ਦੇਖਲੋ ਸਰਸੇ ਵਾਲਾ ਸਾਧ ਪਤਾ ਨੀ ਕਿੰਨੇ ਕੂ ਵਾਰੀ ਜ਼ਮਾਨਤ ਤੇ ਆ ਚੁੱਕਿਆ ਹੈ ਦੂਜੇ ਪਾਸੇ ਬੰਦੀ ਸਿੰਘਾਂ ਨੂੰ 32 32 ਸਾਲ ਹੋਗੇ ਜ਼ੇਲਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਕੲਈ ਸਾਲ ਹੋਗੇ ਫੇਰ ਵੀ ਬਾਹਰ ਨਹੀਂ ਕੱਢਦੇ ਕੀ ਗੱਲ ਉਹ ਏਸੇ ਸੰਵਿਧਾਨ ਦੇ ਬਣਾਏ ਕਨੂੰਨ ਦੇ ਅੰਡਰ ਆਉਂਦੇ ਨੇ ਜਾ ਕੋਈ ਉਨ੍ਹਾਂ ਵਾਸਤੇ ਵੱਖਰਾ ਸੰਵਿਧਾਨ ਕੰਮ ਕਰਦਾ ਇਹ ਸੋਚਣ ਦੀ ਲੋੜ ਹੈ ਅਸੀਂ ਮੂਰਤੀਆਂ ਲਾਕੇ ਉਨ੍ਹਾਂ ਵਾਲਾ ਸਤਿਕਾਰ ਦਿੰਨੇ ਆ ਜਦੋਂ ਉਸ ਦੇ ਲਿਖੇ ਸੰਵਿਧਾਨ ਦੀਆਂ ਤਾਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ
@baldevsinghbaldevsinghmakk5615
@baldevsinghbaldevsinghmakk5615 20 сағат бұрын
ਸਿੱਖਾਂ ਨਾਲ ਦਲਿਤ ਸਮਾਜ ਦਾ ਕੋਈ ਟਕਰਾਅ ਨਹੀ ਹੈ , ਬਲਕਿ ਦਲਿਤ ਸਮਾਜ ਸਿਖ ਪੰਥ ਦਾ ਅਭਿੰਨ ਅੰਗ ਹੈ . ਗੁਰੂ ਘਰਾਂ ਵਿੱਚ ਦਲਿਤ ਸਮਾਜ ਨਾਲ ਕੋਈ ਵਿਤਕਰਾ ਨਹੀ ਕੀਤਾ ਜਾਂਦਾ .
@ManjitSingh-f8f5q
@ManjitSingh-f8f5q 20 сағат бұрын
ਸਿੱਖ ਸਮਾਜ ਵਿੱਚ ਸਭ ਆਉਂਦੇ ਹਨ, ਚਮਾਰ, ਵਾਲਮੀਕਿ, ਮਜ਼੍ਹਬੀ ਸਿੱਖ, ਸਰੈਹੜ੍ਹਾ, ਮਹਾਸ਼ਾ, ਜੁਲਾਹਾ ਸਿੱਖ ਰਾਮਦਾਸੀਆ,, ਇਹਨਾਂ ਵਿੱਚੋ 40%ਸਿੱਖ ਸਮਾਜ ਨਾਲ ਹੈ ਤੇ ਸਿੱਖ ਸਮਾਜ ਬਣਦਾ, ਸਿਰਫ ਇੱਕ ਜਾਤ ਨਹੀਂ ਜੋ ਜੱਟ ਹੈ ਮੈਂ ਵੀ sc ਹਾਂ ਤੇ ਘਰ ਵਿੱਚ ਖੁਸ਼ੀ ਗਮੀ ਦੇ ਵਕਤ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਉਂਦੇ ਹਾਂ,
@cool9532
@cool9532 16 сағат бұрын
​​@@ManjitSingh-f8f5q ਓਹ ਬਾਈ ਜੀ ਗਧਿਆ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨੀ ਬਿਨਾਂ ਬਾਣੀ ਪੜੇ ਬਿਨਾਂ ਗਿਆਨ ਤੋ ਆਹ ਕੁੱਤ ਕਲੇਸ਼ ਪਾਓਂਦੇ ਏਹੋ ਜਿਹੇ ਲੋਕ ਏਹਨਾਂ ਨੂੰ ਸਿੱਖੀ ਦਾ ਮਤਲਬ ਹੀ ਨੀ ਪਤਾ ਹੋਣਾ ਬੱਸ ਏਹਨਾਂ ਨੂੰ ਏਹੀ ਕਹਿਣੇ ਆਓਂਦਾ ਜੱਟ ਸਿੱਖ ਨੇ ਸਵਿਧਾਨ ਨਾਲ ਕੋਈ ਲੈਣਾ ਦੇਣਾ ਨੀ ਬੱਸ ਆਹੀ ਚਾਰ ਗੱਲਾਂ ਆਓਂਦੀਆ ਜੋ ਜੱਟ ਨੀ ਹੈਗਾ ਓਹਨੂੰ ਏਹੇ ਹੋਰ ਹੋਰ ਨਾਮ ਲੈ ਕੇ ਬਲਾਓਂਦੇ ਆ
@cool9532
@cool9532 16 сағат бұрын
​@@baldevsinghbaldevsinghmakk5615 ਤੁਹਾਡੀਆ ਜਨਾਨੀਆ ਜੋ ਵੋਟ ਪਾਓਂਦੀਆ ਓਹ ਅੰਬੇਡਕਰ ਦੀ ਦੇਣ ਹੀ ਆ ਹੋਰ ਅਣਗਿਣਤ ਨੇ ਐਵੈ ਸਾਲਿਆ ਚਵਲਾਂ ਮਾਰੀ ਜਾਂਦਾਂ ਦੂਜੀ ਗੱਲ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਲਓ ਮੂੰਹ ਚੱਕ ਗਿਆਨ ਨੀ ਦੇਈ ਦਾ
@krishansingh786
@krishansingh786 15 сағат бұрын
ਬੰਦੀ ਸਿੰਘਾਂ ਨੂੰ ਸੰਵਿਧਾਨ ਦੇ ਅਨੁਸਾਰ ਨਹੀਂ, ਸੰਵਿਧਾਨ ਦੀ ਦੁਰਵਰਤੋਂ ਕਰਕੇ ਅੰਦਰ ਰੱਖਿਆ ਗਿਆ ਹੈ,,ed ਦੀ ਰਿਪੋਰਟ ਦੇ ਅਨੁਸਾਰ ਚੰਦਰ ਸੇਖਰ ਰਾਵਣ ਤੇ ਪੂਰੇ ਭਾਰਤ ਵਿੱਚ ਸਭ ਨਾਲੋਂ ਜਿਆਦਾ ਕੇਸ ਹਨ, nsa uapa ਵੀ ਲੱਗਿਆ ਰਿਹਾ ਮਾਰਕੁਟਾਈ ਵੀ ਹੋਈ, ਪਰ ਉਸ ਨੇ ਸੰਵਿਧਾਨ ਨੂੰ ਮਾੜਾ ਨਹੀਂ ਕਿਹਾ, ਉਸਨੇ ਸੰਵਿਧਾਨ ਦੀ ਦੁਰਵਰਤੋਂ ਕਰਨ ਵਾਲੀਆਂ ਸਰਕਾਰਾਂ ਨੂੰ ਮਾੜਾ ਕਿਹਾ, ਅੱਜ ਉਹ ਨਗੀਨਾ ਤੋਂ ਐਮ ਪੀ ਹੈ ਅਤੇ ਦਲੇਰੀ ਨਾਲ ਬੋਲਦਾ ਹੈ,, ਸਾਡੇ ਵਾਲੇ ਸਰਬਜੀਤ ਸਿੰਘ ਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ, ਇਹ ਇਨੇ ਪੜੇ ਲਿਖੇ ਹੀ ਨਹੀਂ ਹਨ, ਮੁਸਲਮਾਨਾਂ ਦਾ ਉਬੋਸੀ ਵੀ ਦਲੇਰੀ ਨਾਲ ਬੋਲਦਾ ਹੈ,
@punjabibgmi3438
@punjabibgmi3438 19 сағат бұрын
ਬਿਲਕੁਲ ਸਹੀ। ਸੋਚਣ ਵਾਲੀ ਗੱਲ ਹੈ।
@rajindersingh6282
@rajindersingh6282 19 сағат бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਵੀਰ ਜੀ ਨੇ ਧੰਨਵਾਦ ਜੀ ਵਾਹਿਗੁਰੂ ਜੀ ਤੁਸੀ ਆਪ ਸਹਾਈ ਹੋਕੇ ਦੁਸ਼ਟਾ ਨੂੰ ਨੰਗੇ ਕਰੋ ਜੀ ਦੁਸ਼ਟਾ ਦਾ ਨਾਸ਼ ਕਰੋ ਜੀ ਜਿਹੜੇ ਦੁਸ਼ਟ ਸ਼੍ਰੋਮਣੀ ਕਮੇਟੀ ਤੇ ਉਗਲ ਚੁੱਕ ਰਹੇ ਹਨ
@harnekgill6506
@harnekgill6506 Күн бұрын
ਬਿਲਕੁੱਲ ਸਹੀ ਗਲ ਹੈ
@MalkitSingh-w2x
@MalkitSingh-w2x 15 сағат бұрын
ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਮੈਂ ਬਹੁਤ ਪ੍ਰਨਾਮ ਕਰਦਾ ਹਾਂ‌। ਭਾਰਤੀ ਜੁਬਲਾ ਪਾਰਟੀ ਦੀ ਸਾਜ਼ਿਸ਼ ਹੈ। ਮੇਰੇ ਦੇਸ਼ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਸਿਆਣੇ ਲੋਕ ਹਨ ਜਿਹੜੇ ਨਿਕੰਮੀ ਲੀਡਰ ਕੌਮ ਦੀਆਂ ਨਿਕੰਮੀਆਂ ਚਾਲਾਂ ਤੋਂ ਸੁਚੇਤ ਹਨ।
@sukhwindersinghsingh8799
@sukhwindersinghsingh8799 16 сағат бұрын
*ਬਾਈ ਜੀ, ਸੁਣਨ ਵਿੱਚ ਆਇਆ ਸੀ ਕਿ ਇਹ ਬੀ ਆਰ ਅੰਬੇਦਕਰ ਸਟੈਚੂ, ਪਹਿਲਾਂ ਦੁਰਗਿਆਣਾ ਮੰਦਰ ਦੇ ਲਾਗੇ ਲਗਣਾ ਸੀ, ਤੇ ਮੰਦਰ ਦੇ ਟਰਸਟ ਨੇ ਤੇ ਬ੍ਰਾਹਮਣ ਵਾਦ ਨੇ ਲੱਗਣ ਨੀ ਦਿੱਤਾ, ਤੇ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਵਿਰੋਧ ਵੀ ਕਰਦੇ, ਇਸ ਕਰਕੇ ਦਰਬਾਰ ਸਾਹਿਬ ਦੇ ਲਾਗੇ ਸਟੈਚੂ ਬਣਾ ਦਿੱਤਾ !, ਪਰ ਜੋ ਵੀ ਆ ਗਲਤ ਆ*
@KalaSerron
@KalaSerron 21 сағат бұрын
ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ ਧੰਨਵਾਦ ਪਰ ਬੀ ਜੀ ਪੀ ਨੇ ਜਾਣ ਕੇ ਗਲਤ ਕੰਮ ਕੀਤਾ ਕਿਉ ਸਿੱਖਾਂ ਨੂੰ ਬਦਨਾਮ ਕਰਨ ਲਈ
@Khalsa-kf3wt
@Khalsa-kf3wt Күн бұрын
ਮੂਰਤੀਆਂ ਹੋਣੀਆਂ ਹੀ ਨਹੀ ਚਾਹੀਦੀਆਂ ਕਈ ਲੋਕ ਤਾਂ ਜਿਉਂਦੇ ਵੀ ਪੁਆੜੇ ਤੇ ਮਰੇ ਹੋਏ ਵੀ ਜੇ ਕੱਲ ਨੂੰ ਸੂਰੀ ਦੀ ਮੂਰਤੀ ਲਾ ਦਿੱਤੀ ਜਾਵੇ ਤਾਂ ਕੱਲ ਨੂੰ ਕੀ ਹੋਵੇਗਾ
@gjjgjghvGjvjvjvj
@gjjgjghvGjvjvjvj 14 сағат бұрын
Ja kagj hi na fr kal na ja kisa na suri da garnth bnata fr
@Punjabi-f9b
@Punjabi-f9b 8 сағат бұрын
ਕਲ ਨੀਂ ਕਹਿ ਦੇਵੀ ਗ੍ਰੰਥ ਜਾ ਧਾਰਮਿਕ books ਵੀ ਨਾ ਹੋਣ, ਓਹਨਾ ਤੋਂ ਵੀ ਕੀ ਕਾਰਵਾਓਨਾ
@manjinderram8201
@manjinderram8201 Күн бұрын
Sahi gal hai
@ShonkiSardar-x6y
@ShonkiSardar-x6y 23 сағат бұрын
ਠੀਕ ਕਿਹਾ ਤੁਸੀਂ
@JaswinderKaur-g9s
@JaswinderKaur-g9s 23 сағат бұрын
ਸਹੀ ਗੱਲ ਆ ਵੀਰਜੀ❤
@ParamjitSingh-o5w
@ParamjitSingh-o5w 21 сағат бұрын
Waheguru ji 🙏🙏🙏🙏
@sandeepsinghkhanoura4850
@sandeepsinghkhanoura4850 23 сағат бұрын
ਜੈ ਭੀਮ ਜੈ ਭਾਰਤ
@satinderkaur7317
@satinderkaur7317 20 сағат бұрын
ਮਾਨਸਿਕ ਤੌਰ ਤੇ ਖਰਾਬ ਬੰਦਾ ਪ੍ਰਦੇਸ ਕਮਾਉਣ ਕਿਵੇਂ ਚਲੇ ਗਿਆ ਜਾਂ ਕਿਓਂ ਭੇਜਿਆ 🙏??
@raghbirsinghdhindsa3164
@raghbirsinghdhindsa3164 21 сағат бұрын
ਕੇਂਦਰੀ ਵੰਡਪਾਊ ਸ਼ਾਜਸ਼ਾਂ ਖਿਲਾਫ ਪੰਜਾਬੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ
@brar8358
@brar8358 Күн бұрын
BJP ਦੇ ਕੰਮ
@harjinderghoman
@harjinderghoman 19 сағат бұрын
ਜੇ ਮੁੰਡਾ ਮਾਨਸਿਕ ਤੌਰ ਤੇ ਬਿਮਾਰ ਹੁੰਦਾ ਦੁਬੱਈ ਕਿਸ ਤਰਾਂ ਚਲਾ ਗਿਆ
@KalaSerron
@KalaSerron 21 сағат бұрын
ਬੀ ਜੀ ਪੀ ਦੀ ਚਾਲ ਹੈ ਲੋਕੋ ਜਾਗੋ ਜਾਗੋ
@surjeetsingh5755
@surjeetsingh5755 13 сағат бұрын
ਪਹਿਲਾਂ ਏਹ ਵੇਖੋ ਕੇ ਜਦੋਂ ਮੂਰਤੀ ਤੋੜ ਰਿਹਾ ਸੀ ਉਸ ਦੁ ਵੀਡੀਓ ਕਿਸ ਨੇ ਬਣਾਈ ਜਿਸ ਨੇ ਵੀਡੀਓ ਬਣਾਈ ਉਸ ਨੇ ਰੋਕਿਆ ਕਿਓਂ ਨਹੀਂ
@jasbirkaur5322
@jasbirkaur5322 Күн бұрын
Bilkul sahi gal . Apas which ladwan de sajish hai
@opgurasingh915
@opgurasingh915 2 сағат бұрын
ਅੰਮਿਤ ਸਾਹ ਤਕਲੇ ਮੁਰਦਾਬਾਦ ਅਸਤੀਫਾ ਦਿਓ ਕਿਉਂਕਿ ਅਸਲੀ ਭਗਵਾਨ ਬਾਬਾ ਜੀ ਅੰਮਬੇਦਕਰ ਜੀ ਅੰਮਬੇਦਕਰ ਜੀ ਜਿਦਾ ਬਾਦ ਹਨ
@piralal8236
@piralal8236 8 сағат бұрын
Bilkul theek keh rhe o ji
@opgurasingh915
@opgurasingh915 2 сағат бұрын
ਬਾਬਾ ਜੀ ਅੰਮਬੇਦਕਰ ਜੀ ਜਿਦਾ ਬਾਦ
@NirmalSingh-g4h
@NirmalSingh-g4h 20 сағат бұрын
Sardar sahib ji ne bilkul sahi keh rahe ne panjab nu firku Takata lambu Lan de tak vich ne
@ramindersingh2246
@ramindersingh2246 Күн бұрын
Correct
@ranjitkaur9567
@ranjitkaur9567 14 сағат бұрын
Bilkul sahi legda
@parmjitkaur1472
@parmjitkaur1472 18 сағат бұрын
Bilkul shy kiha....grib ghr da munda dubhy to a k MA kol nhy reh riha....o....kivyyl...Gia...kivy...Aya.....jrur...us....nu ....vrtya...gya....hy....q...k....dalit...bacha....gumrah......kr...k...usy....to....hy....hrqt....krvay....gy.hai........jo....k...bhut....vdy...Satish...Hai
@VishalJnagal
@VishalJnagal 17 сағат бұрын
Jay Bheem
@MotiLal-qj9sp
@MotiLal-qj9sp 18 сағат бұрын
ਜੋਂ ਜਗ੍ਹਾ ਹੈ ਕਿਸੇ ਵੀ ਤਰਾਂ ਦੀ ਹੈ ਪਰ ਅੱਜ ਤੱਕ ਗੁਰੂ ਦੇ ਪ੍ਰਬੰਧਕਾਂ ਜਾ ਕਮੇਟੀ ਨੇ ਅੱਜ ਤੱਕ ਕਿਸੇ ਵੀ ਤਰਾਂ ਦਾ ਇਤਰਾਜ ਨਹੀਂ ਕੀਤਾ ਇਹ ਸੱਭ ਸਰਕਾਰ ਦੀਆਂ ਹੈ ਖੇਡਾਂ ਹਨ ਨਹੀ ਚਾਹਦੀ ਸਰਕਰ ਕੇ ਸਿੱਖ ਕੋਮ ਇਕ ਨੀਸਾਣ ਸਹੇਠਾ ਇਕਠੇ ਹੋਣ ਜੇਕਰ ਇਕ ਹੋ ਗਏ ਤਾਂ ਅਪਣਾ ਰਾਜ ਕਾਇਮ ਕਰ ਲੈਣਗੇ
@mrskaur539
@mrskaur539 5 сағат бұрын
ਜੋ ਅੱਜ 70 ਸਾਲ. ਤੋ ਪਹਿਲਾ ਨੁਕਸਾਨ ਹੋ ਰਿਹਾ ਉਹ ਕੋਣ ਕਰਾ ਰਿਹਾ ਹੈ ਲੋਕਾਂ ਨੂੰ ਆਪਸ ਵਿੱਚ ਲੜਾਉਣ। ਚਾਹੁੰਦੇ ਹਨ ਭੈਣਾਂ ਭਰਾਵੋ ਰਲਕੇ ਰਹੋ 🙏🏽
@gurdavindersingh7289
@gurdavindersingh7289 14 сағат бұрын
ਸਿਆਣੇ ਲੋਕ ਸਮਝਦੇ ਆ ਸਰਕਾਰਾਂ ਦੀ ਚਾਲ
@mayanksingh1680
@mayanksingh1680 16 сағат бұрын
As a ambedkarite menu sikha naal vishvas si eh ik sajish si sc and sikh naal conflict Karn lyi gadbad si bhut jaanch honi chahidi Me kisi organization nu target ni kar reha but isde piche punjab to Bahar kisi da hath Haa koi agency Waheguruji da khalsa waheguruji di Fateh Jai bhim jai samvidhan 🙏🙏
@Sukhrajjs
@Sukhrajjs Күн бұрын
😢
@harbanssidhu263
@harbanssidhu263 5 сағат бұрын
ਅਮਿਤ ਸਾਹ ਨੂੰ ਪੁੱਛੋ ਗ੍ਰਹਿ ਮੰਤਰੀ ਨੇ ਭਾਰਤ ਸਰਕਾਰ ਦੇ
@satinderkaur6950
@satinderkaur6950 Күн бұрын
Aeh v BJP di chaal hai punjab vich mahaul kharab karan lyi
@HarpreetSingh-ti
@HarpreetSingh-ti Күн бұрын
Sahi keha
@Roger-k5f
@Roger-k5f Күн бұрын
😂😂😂How
@Roger-k5f
@Roger-k5f Күн бұрын
khalistani kateed kade apni galti nahi manndi
@Roger-k5f
@Roger-k5f Күн бұрын
tuhi kade apni galti manni aa😊
@satinderkaur6950
@satinderkaur6950 Күн бұрын
Andhbakto ko nazar kam hi aata hai
@SarbjitkaurSarbjitkaur-o3m
@SarbjitkaurSarbjitkaur-o3m 16 сағат бұрын
💙💙💙💙💙💙🇪🇺🇪🇺🇪🇺🇪🇺🇪🇺🇪🇺💪💪💪💪💪💪💪💪
@RajinderSingh-fo6er
@RajinderSingh-fo6er 22 сағат бұрын
Bilkul.shi.glla.ne.veero.appas.nal.ralmil.ke.dossi.nu.lbbo
@HarpreetSingh-ti
@HarpreetSingh-ti Күн бұрын
Bilkul sach keha Es kaam piche koi wadi takat kaam kr rahi hai Agency de bnde kra rahe ne khalsa Raaj banan lga es krke sikhan nu badnaam kr rahe ne phale Amit Shah ne beyan dita si eh gal vi rakho vich
@ParvinderSingh-lr9jy
@ParvinderSingh-lr9jy 12 сағат бұрын
Statue nahi lagaune chahede.
@namename-vh9lr
@namename-vh9lr 18 сағат бұрын
Bilkul shi khea
@SurjitSingh-z7t
@SurjitSingh-z7t 22 сағат бұрын
Sai. Gall. A. Vir. G
@devinderpalsingh7533
@devinderpalsingh7533 23 сағат бұрын
Be fajool gala
@yadwinder6119
@yadwinder6119 Күн бұрын
Punjab kis di akh vich rharkde hai sikh aur dalit bai chara nu larhi karaun di tiari
@NavdeepNavi-q2h
@NavdeepNavi-q2h 23 сағат бұрын
Yar ki sikh te dalit ....Dalit v sikh e a fer eh 2 vkhre vkhre kive hogye had a yar... Tere hisab nal Sikh Alag ne te Dalit Alag ne ki yar tusi comment krde yar samjh nai ondi😢
@anandsarup3503
@anandsarup3503 Күн бұрын
dubai to a kea ghar kiyo nahi gaya amritsar kiyo reah riya cia staff check kare koi sajish jrror hea.
@rajatkapoor7387
@rajatkapoor7387 18 сағат бұрын
ਅੰਮ੍ਰਿਤਪਾਲ ਵੀ ਸਿਰੋਂ ਮੋਨਾ ਗਿਆ ਸੀ ਤੇ ਦੁਬਈ ਤੋਂ ਪੱਗ ਵਿਚ ਸਿਰ ਫਸਾ ਕੇ ਆ ਗਿਆ ਤੇ ਇਹ ਵੀ ਘਰੋਂ ਮੋਨਾ ਗਿਆ ਸੀ ਤੇ ਦੁਬਈ ਤੋਂ ਪੱਗ ਵਿਚ ਸਿਰ ਫਸਾ ਕੇ ਆ ਗਿਆ। ਦੋਸ਼ੀ ਵਿਅਕਤੀ ਅੰਮ੍ਰਿਤਪਾਲ ਸਿੰਘ ਦਾ ਹੀ ਆਦਮੀ ਹੈ ਅਤੇ ਇਹ ਵਿਅਕਤੀ ਵੀ ਅਖੌਤੀ ਪ੍ਰਧਾਨਮੰਤਰੀ ਬਾਜੇਕੇ ਦੇ ਪਿੰਡ ਨਾਲ ਸਬੰਧਤ ਹੈ।
@amarjitsinghsingh3053
@amarjitsinghsingh3053 17 сағат бұрын
Tera Pio Bhajpa Da Banda Ha Ea Loda
@jellygrewal9645
@jellygrewal9645 16 сағат бұрын
Ha Hun amritpal ne Teri Nikki de agge fsauna khda krke bahmna
@TarsemSingh-vn5rj
@TarsemSingh-vn5rj 16 сағат бұрын
Koi chaz di gall kar lia kro
@lovedeepsidhu7454
@lovedeepsidhu7454 16 сағат бұрын
ਸਹੀ ਗੱਲ ਹੈ
@beantkaur9125
@beantkaur9125 20 сағат бұрын
Ambedkar ambedkar karte he etny bar bhagwan ka naam lea hota vo bhe mil jata eh gal shah ne loksabha ch kahe c bjp aap ne he karwaya ha
@SkKhanna-hb8jk
@SkKhanna-hb8jk 13 сағат бұрын
JB BHI KOI GLT KM HUNDA HAI TA BJP NU BLAME DITTA JAANDA HAI.SHRM HAI TUHADE VAASTE
@drshamshirdhillon1150
@drshamshirdhillon1150 10 сағат бұрын
In
@narindersingh4750
@narindersingh4750 14 сағат бұрын
Punjab da mahol kharab karna chahunde aa
@yashbir3946
@yashbir3946 23 сағат бұрын
Amritpal bhi bhar to aaya si ooh bhi clean shave su 😅😅 bho vhi agency da bandA hai kya
@humanbody580
@humanbody580 20 сағат бұрын
Jutti faro harmkor nu
@HarjotKaur-g6y
@HarjotKaur-g6y 19 сағат бұрын
सई गल आ
@satinderkaur6950
@satinderkaur6950 Күн бұрын
Os admi nu sare ikathe ho ke shittar pherna c phir police de hwale karde ohnu
@Roger-k5f
@Roger-k5f Күн бұрын
tuhi kde apni galti manni aa 😊
@satinderkaur6950
@satinderkaur6950 Күн бұрын
@@Roger-k5f andhbakta nu nazar ghat hi aunda oh modi di bhagti vich dub gaye ne baki modi ne karna andhbhakta lyi v kuch nhi hai
@RameshKumar-l1q6t
@RameshKumar-l1q6t 22 сағат бұрын
EH DALIT SIKH DAL KHALSA DE NAL 3 MAHINE TON REH RIHA SI KEH RIHA SI HINDUAN DA .ANG.NAHI SIKH ARTICLE 25 DI GAL KAR RIHA SI ..
@GurjantSingh-lw9dy
@GurjantSingh-lw9dy 11 сағат бұрын
Very good Bai Ji
@NirmallSingh-yu8bq
@NirmallSingh-yu8bq 12 сағат бұрын
ਪੰਜ ਦਿਨਾਂ ਚ ਐਨੀ ਵੱਡੀ ਦਾੜੀ ਨਹੀ ਹੋ ਸਕਦੀ ਕਾਕਾ
@JagroopSingh-no7xy
@JagroopSingh-no7xy 16 сағат бұрын
ਤੂੰ ਦੱਲੁਆ ਸਿੱਖ ਹੋਕੇ ਜੈ ਭੀਮ ਜੈ ਭਾਰਤ ਕਰ ਰਿਹਾ 1984 ਭੁੱਲ ਗਿਆ ਲੱਗਦਾ ਤੂੰ ਧਾਰਾ 25 b ਦੀ ਪੈਦਾਇਸ਼ ਹੈ
@petersidhu6112
@petersidhu6112 21 сағат бұрын
Sahi gal aa bhaji Amritpal v te dubai to hi aya c Ehde piche kise di sajish aaa
@NirmallSingh-yu8bq
@NirmallSingh-yu8bq 12 сағат бұрын
ਪੌੜੀ ਤਾ ਪਹਿਲਾਂ ਹੀ ਲੱਗੀ ਹੋਈ ਸੀ ਤੂੰ ਵੀ ਵਿਕਿਆ ਹੋਇਆ ਲਗਦੇ ਕੱਲ ਨੂੰ ਕੋਈ ਸੂਰੀ ਦੀ ਮੂਰਤੀ ਲਾ ਦਿਉ ਫੇਰ ਕੀ ਕਹੇਗਾ ਤੂੰ
@sukhbirsingh3468
@sukhbirsingh3468 18 сағат бұрын
Kihra svidan sarse wala 10 din bad prol te koi nhi pusda sab vot back nu ronde
@rickcingh1627
@rickcingh1627 Күн бұрын
Moortyi aambh lain lee layi🤮, kamm do loka nu wehle lokk ta ehhi kuch krn ge
@hithere5671
@hithere5671 22 сағат бұрын
ਹਿੰਦੂਤਵਾ ਮੁਰਦਾਬਾਦ 😂 ਮੋਦੀ ਸਰਕਾਰ ਜੁਮਲਾ ਸਰਕਾਰ ਹੈ ਪਹਿਲਾ ਕਹੰਦਾ ਸੀ ਕਾਲਾ ਧੰਨ ੧੫ ੧੫ ਲੱਖ ਸਵਿਸ bank ਚ ਪਿਆ ਹੈ
@Ssf327
@Ssf327 14 сағат бұрын
C.m rss ka banda h aur kejriwal ka parivaar suru se rss se juda hua h
@RajKumar-z7f6g
@RajKumar-z7f6g Күн бұрын
Jutti faro chaiya koi bi samaj de hai
“Don’t stop the chances.”
00:44
ISSEI / いっせい
Рет қаралды 62 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
“Don’t stop the chances.”
00:44
ISSEI / いっせい
Рет қаралды 62 МЛН