ਸਿੰਘਾਂ ਨੇ ਫੜਿਆ ਇੱਕ ਹੋਰ ਸ਼ਰਾਰਤੀ ਅਨਸਰ? ਪਹੁੰਚਿਆ ਸੀ ਬੇਅਦਬੀ ਕਰਨ? ਚੜ ਗਿਆ ਸਿੰਘਾਂ ਦੇ ਧੱਕੇ ਦੇਖੋ ਫਿਰ ਕੀ ਹੋਇਆ

  Рет қаралды 223,351

RMB Television

RMB Television

Күн бұрын

Пікірлер: 157
@simarpreet6490
@simarpreet6490 3 жыл бұрын
ਸਰਕਾਰ ਦਾ ਬੰਦਾ ਸਰਕਾਰ ਨੂੰ ਦੇ ਦਿੱਤਾ ਹੈ।ਜੀਉ ਜੀ ।
@bholasingh1825
@bholasingh1825 3 жыл бұрын
Iss da kujh nahi hona police ne chhad daina.
@GurdevSingh-pv2ho
@GurdevSingh-pv2ho 2 ай бұрын
@@bholasingh1825 on it now-
@AvtarSingh-il1ig
@AvtarSingh-il1ig 3 жыл бұрын
ਬਾਈ ਜੀ ਇਹ ਸਾਰੇ ਮੁਸਟੰਡੇ ਭਾਜਪਾ ਦੇ ਚੇਲੇ ਚਪਟੇ ਹਨ ਜੋ ਕਿਸਾਨ ਅੰਦੋਲਨ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਛੱਡੇ ਹੋਏ ਹਨ ਸੋ ਇੰਨਾ ਤੋਂ ਸਤਰਕ ਰਹਿਣ ਦੀ ਖਾਸ ਜਰੂਰਤ ਹੈ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।ਕਿਸਾਨ ਵਿਰੋਧੀ ਭਾਜਪਾ ਤੇ ਕਾਂਗਰਸ ਸਰਕਾਰ ਮੁਰਦਾਬਾਦ
@nazarsingh5418
@nazarsingh5418 3 жыл бұрын
...ya
@riverocean4380
@riverocean4380 3 жыл бұрын
ਇਹ ਸਾਰੇ? ਓਹ ਵੀ ਜਿਨਾ ਨੇ 26 ਜਨਵਰੀ ਤੋ ਬਾਅਦ ਜਦੋ bjp - rss ਵਾਲੇ ਪਥਰ ਬਾਜੀ ਕਰਨ ਆਏ ਸੀ ਤੇ ਇਨਾ ਦੇ ਸਿਰ ਪਾੜ ਗਏ ਸੀ!!
@simarpreet6490
@simarpreet6490 3 жыл бұрын
ਸਾਡੇ ਪੰਜਾਬੀਆਂ ਲੲੀ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਹਨ।ਸਾਡੇ ਲੲੀ ਨਿਹੰਗ ਸਿੰਘ ਜੀ ਤੇ ਉਂਗਲ ਵੀ ਬੇਅਦਬੀ ਨਾਲੋਂ ਘੱਟ ਨਹੀਂ ਹੈ।ਸੋ ਸਾਨੂੰ ਬੜੇ ਧਿਆਨ ਨਾਲ ਸਰਕਾਰ ਦੇ ਹਰ ਪੈਂਤੜੇ ਤੇ ਸਾਡੀ ਅੱਖ ਹੋਣੀ ਚਾਹੀਦੀ ਹੈ।ਸੰਯੂਕਤ ਕਿਸਾਨ ਮੋਰਚਾ ਜਿੰਦਾਬਾਦ।।।
@bhupinderdhaliwal7096
@bhupinderdhaliwal7096 3 жыл бұрын
ਇਹ ਲਾਡਲੀਆਂ ਫੌਜਾਂ ਨੀ ਵਿਹਲੜ ਹਨ ਜੇ ਗੁਰੂ ਦੀਆਂ ਫੌਜਾਂ ਇਹੋ ਜਿਹੀਆਂ ਹੋਈਆ ਤਾਂ ਸਾਹਿਬ ਜਾਦੇ ਨੇ ਵਿੱਚ ਗੁਟ ਰਹਿੰਦੇ ਹੋਣਗੇ ਇਹ ਤਾਂ ਜਦੋਂ ਗੁਰਦੁਆਰੇ ਹੋਦ ਵਿੱਚ ਆਏ ਉਦੋਂ ਪੁਜਾਰੀਆ ਨੇ ਬੈਲੀ ਰਖੇ ਸਨ ਨਾਨਕ ਦੇਵ ਜੀ ਨੇ ਕਿਹਾ ਗਿਆਨ ਲਵੋ ਸਾਡੀ ਕੌਮ ਨੂੰ ਗਿਆਨ ਬਹੁਤ ਜਿਆਦਾਤਰ ਬੁੱਧੂ ਕੌਮ ਲੋਕ ਚੰਦ ਤੇ ਪਹੁੰਚ ਗਏ ਇਹ ਰੂੜੀਆਂ ਵਿੱਚ ਬੈਠੇ ਹਨ
@Rajpura_fitness
@Rajpura_fitness 3 жыл бұрын
@@bhupinderdhaliwal7096 ryt I'm 100< % agree
@rngpunjabi6665
@rngpunjabi6665 2 ай бұрын
ਵਾਹਿਗੁਰੂ ਜੀ
@simarpreet6490
@simarpreet6490 3 жыл бұрын
ਲੱਖੇ ਬਾਈ ਨੂੰ ਇਥੇ ਜਲਦ ਆਉਣਾ ਜ਼ਰੂਰੀ ਹੈ।ਉਹ ਕਿਧਰ ਵੀ ਜਾਵੇ ਉਸਨੂੰ ਮੋਰਚੇ ਦੀ ਸੁਰੱਖਿਆਂ ਤੇ ਆਪ ਬੰਦੇ ਚੁੰਣਕੇ ਰੱਖਣੇ ਚਾਹੀਦੇ ਹਨ।
@jagtarbilling6745
@jagtarbilling6745 3 жыл бұрын
ਵਾਹਿਗੁਰੂ ! ਮੈਨੂੰ ਵੀ ਸਜ਼ਾ ਸਖ਼ਤ ਤੋਂ ਸਖ਼ਤ ਦੇਵੇ ਜੀ
@krishansingh786
@krishansingh786 3 жыл бұрын
ਜੇ ਇਹਨੂੰ ਮਾਰ ਦਿੰਦੇ ਕੋਈ ਸੱਚਾਈ ਸਾਹਮਣੇ ਨਹੀਂ ਆਉਣੀ ਸੀ, ਹੋਣਾ ਸਚਾਈ ਸਾਹਮਣੇ ਹੈ, ਪਤਾ ਚੱਲ ਰਿਹੈ ਕਿਸਾਨੀ ਮੋਰਚੇ ਨੂੰ ਬਦਨਾਮ ਕਰਨਾ ਚਾਹੁੰਦੇ ਨੇ
@kukumahal1628
@kukumahal1628 3 жыл бұрын
ਰਾਜਾ ਰਾਜ ਸਿੰਘ ਸੱਚਾ ਸਿੰਘ ਲੱਗਦਾ ਹੈ ਜੀ
@richhpalsra9823
@richhpalsra9823 3 жыл бұрын
ਪਹਿਲਾਂ ਬੁਢਾ ਦਲ ਤੇ ਤਰਨਾ ਦਲ ਸੁਣੇ ਸੀ ਹੁਣ ਤੇ ਦਲ ਦਲ ਹੋਈ ਪਈ ਹੈ ਜੀ
@Shadow75154
@Shadow75154 3 жыл бұрын
Aman banda galt hai ji ennu punjab lai ke aau sari kahani nikal ju ki chal rea
@naranjankaur172
@naranjankaur172 3 жыл бұрын
@@Shadow75154 bu i'r
@vimpyboxer1613
@vimpyboxer1613 3 жыл бұрын
ਹੰਜੀ ਵੀਰ ਜੀ ਮੈ ਤਲਵੰਡੀ ਸਾਬੋ ਤੋ ਆ ਤਰਨਾ ਦਲ ਬੇਦੀ candi ਵਾਲਾ ਦਲ ਵੀ ਸੁਣਿਆ ਬੁੱਢਾ ਦਲ ਸੀ
@richhpalsra9823
@richhpalsra9823 3 жыл бұрын
@@vimpyboxer1613 ਮੇਰਾ ਪਿੰਡ ਕਾਲਾਂਵਾਲੀ ਹੈ ਵੀਰ ਜੀਓ
@vimpyboxer1613
@vimpyboxer1613 3 жыл бұрын
@@richhpalsra9823 🙏🏾🙏🏾🙏🏾🙏🏾🙏🏾🙏🏾🙏🏾 ਹੱਥ ਜੋੜ ਕੇ sss Alka ਵੀਰ ਜੀ 🙏🏾 ਕੌਈ ਗੱਲ ਨੀ ਵੀਰ g Talwandi Sabo ਆ ਏਕ ਵਾਰ ਸੇਵਾ ਦਾ ਮੌਕਾ ਦਿਉ 🙏🏾
@mmmmmmm99999999
@mmmmmmm99999999 3 жыл бұрын
ਹੁਣ ਅਮਨ ਸਿੰਘ ਦਾ ਸ਼ੌਧਾ ਲਾਓ ,ਇਸ ਨੇ ਗੁਰੂ ਤੇ ਸੰਗਤ ਨਾਲ ਗ਼ਦਾਰੀ ਕੀਤੀ ਹੈ ਜੀ.
@lovejeetbajwa2625
@lovejeetbajwa2625 3 жыл бұрын
Very nice baba ji Baba Raja Ram Singh ji zindabad Lukha Sidhana zindabad
@romysandhusandhu3359
@romysandhusandhu3359 3 жыл бұрын
ਅਮਨੇ ਨੂੰ ਪਾਊ। ਲਾਲ ਮਿਰਚਾਂ ਵਾਲੀ ਬੋਰੀ ਚ,, ਸਭ ਕੁਝ ਦੱਸੋ,,,, ਅਮ
@TSBADESHA
@TSBADESHA 3 жыл бұрын
ਕੌਮ ਦੀ ਚੜ੍ਹਦੀ ਕਲਾ ਤੇ ਤਰੱਕੀ ਲਈ,ਨਿਹੰਗਾਂ ਦੀ ਹੁਣ ਤੱਕ ਦੀ ਕੋਈ ਪ੍ਰਪਾਤੀ ਤਾਂ ਦੱਸੋ,,,
@sajjansingh7602
@sajjansingh7602 3 жыл бұрын
ਹੁਣ ਤੱਕ ਸਿੱਖ ਇਤਿਹਾਸ ਦੀਆਂ ਸਬ ਜੰਗਾਂ ਨਿਹੰਗ ਸਿੰਘਾਂ ਨੇ ਹੀ ਲੜੀਆਂ ਨੇ ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਗੁਰਬਖਸ਼ ਸਿੰਘ ਸ਼ਹੀਦ ਅਕਾਲੀ ਫੂਲਾ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਹੋਰ ਅਨੇਕਾਂ ਹੀ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ
@HarwinderSingh-tu3me
@HarwinderSingh-tu3me 3 ай бұрын
​​@@sajjansingh7602veer ji jihna sherraan da tuc naam leya oh ta asli ch guru sahib ji diaaa laadliyaaan(ਲਾਡਲੀਆਂ) ਫੌਜਾਂ ਸਨ|bakki rhi gl nakli nihangs di ta ohna vich(ਪੂਹਲਾ,ਸਿਰਸੇ ਵਾਲਾ ਬਾਂਦਰ, ਅਮਨ,ਹੋਰ ਵੀ ਬਹੁਤ ਸਾਰੇ ਆ ਨਾਮ ਲਿਖਣ ਲੱਗਿਆਂ ਤਾਂ colomn, comment bht ਵੱਡਾ ਬਣ ਜਾਣਾ ਸੋ ਜੋ ਇਹਨਾਂ ਦੇ ਵੱਡੇ ਵਡੇਰੇ ਆ ਉਹਨਾਂ ਦਾ ਨਾਮ highlight kr dita ਜੋ ਇਹਨਾਂ ਦੇ ਚੇਲੇ ਚਪਾਟੇ ਉਹਨਾਂ ਨੂੰ ਆਪਣੀ ਔਕਾਤ ਦਾ ਪਤਾ ਉਹਨਾਂ ਸ਼ਰਮ ਨਾਲ ਤੇ ਆਪਣੀਆਂ ਗੰਦੀਆਂ ਕਰਤੂਤਾਂ ਨਾਲ ਹੀ ਆਪਣਾ ਬੂਥਾ ਕਾਲਾ ਕੀਤਾ ਹੋਇਆ ਸਮਝਣਾ ਲੱਖ ਦੀ ਲਾਹਨਤ ਇਹਨਾਂ ਦੱਲਿਆਂ ਤੇ
@aishleen715
@aishleen715 2 ай бұрын
Hun de nihanga dyan praptya bakre khana kirat karke khan walea nu najij kutmar karni daru Pena bhang Pena
@KuldeepSingh-yt2fi
@KuldeepSingh-yt2fi 2 ай бұрын
ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ 10 ਗੁਰੂਆਂ ਦੀ ਫੌਜ ਆਪਸ ਵਿੱਚ ਹੀ ਕਿਹੜੀਆਂ ਗੱਲਾਂ ਕਰ ਰਹੇ ਹਨ,, ਜੀ ਇਹੋ ਕੁਝ ਰਿਆਤ ਅੱਗੇ ਵੀ ਪੰਜਾਬ ਦਾ ਅੱਧਾ ਬੇੜਾ ਗਰਕ ਕਰ ਦਿੱਤਾ ਵਿਰੋਧੀਆਂ ਨੇ
@BaldevSingh-vt9bm
@BaldevSingh-vt9bm 3 жыл бұрын
ਕਿਸਾਨ ਜਿੰਦਾਬਾਦ 🌾🌾🌾
@romysandhusandhu3359
@romysandhusandhu3359 3 жыл бұрын
ਅਮਨਾ ਪਿੰਕੀ ਦਾ ਯਾਰ,, ਇਹ ਸਭ ਪੈਸੇ ਲੈ ਕੇ ਕੰਮ ਕਰ ਰਹੇ ਨੇ ਜੀ,,, ਅਮਨਾ ਤੋ ਬਚੋ,,,
@simarpreet6490
@simarpreet6490 3 жыл бұрын
ਪਹਿਲੀ ਪੇਸੀ਼ ਵਾਲਾ ਜਿਸਦੀ ਦਸਤਾਰ ਖੁਲਣ ਤੇ ਉਹਦੇ ਕੇਸ ਵੀ ਛੋਟੇ ਹਨ।ਅਮਨ ਬੰਦਾ ਬਣਕੇ ਰਹਿ ,ਇਹ ਧਮਕੀ ਸਮਝੀ ।
@amritsingh862
@amritsingh862 3 жыл бұрын
ਧਮਕੀ ਤੂੰ ਖੁਦ ਨੂੰ ਕੀ ਸਮਝਦਾ ਜੇ ਧਮਕੀ ਦੇਣੀ ਤਾਂ ਸਾਹਮਣੇ ਅਾ ਸੋਸ਼ਲ ਮੀਡੀਆ ਤੇ ਆਕੇ ਦੇ ਵਾਰਨਿੰਗ ਤੇਰੇ ਵਰਗੇ ਲੁੱਕ ਕੇ ਗੱਲਾ ਕਰਦੇ ਲਗਦਾ ਤੂੰ ਰਾਤ ਦੇ ਹਨੇਰੇ ਵਿੱਚ ਲੁਕ ਕੇ ਹੋਏ ਕਾਂਢ ਦਾ ਨਤੀਜਾ ਐ
@Grewalmada
@Grewalmada 3 жыл бұрын
ਸੰਸਾਰ, ਕਲੀਅਰ ਦੋ ਗੱਲਾਂ ਆਉਂਦੀਆਂ ਨਿਹੰਗ ਅਮਨ ਨੂੰ ਬਸ
@sarwanbajwa8074
@sarwanbajwa8074 3 жыл бұрын
ਸਹੀ ਗੱਲ ਏ
@भूपझोरड़
@भूपझोरड़ 3 жыл бұрын
Baba ji ne bahut badiya bat kiti
@narindersingh-gw4fp
@narindersingh-gw4fp 3 жыл бұрын
NIHANG SINGH ji Bilkul Theek Hun
@RajeshGupta-jw9en
@RajeshGupta-jw9en 3 жыл бұрын
Waheguru ji sab te mehar karo ji 🙏
@sukhvirsingh3312
@sukhvirsingh3312 3 жыл бұрын
I salute you sardar sahib
@RohitSharma-ml3mo
@RohitSharma-ml3mo 3 жыл бұрын
Bilkul sahi baba ji 🙏
@tpbal8368
@tpbal8368 3 жыл бұрын
ਉਹ ਵਿਚਾਰਾ ਸੱਚ ਬੋਲਦਾ ਪਿਆ ਆ ਪਰ ਉਸਦਾ ਸੱਚ ਕੋਈ ਸੁਣਨ ਨੂੰ ਤਿਆਰ ਨਹੀ ।
@BaldevSingh-vt9bm
@BaldevSingh-vt9bm 3 жыл бұрын
ਘੁੱਘੀ ਲੁੱਚੀ ਕਾ ਬਦਨਾਮ ਉਹ ਗੱਲ ਆ
@gurnamdhandhi4741
@gurnamdhandhi4741 3 жыл бұрын
Right
@a.j.500.k2
@a.j.500.k2 3 жыл бұрын
ਗੱਲਾ ਸੱਚੀਆ ਜਰ ਊਹਨਾ ਦਿਆ ਜਿਹੜੇ ਆਸ ਪਾਸ ਵਾਲੇ ਬਹੂਤ ਇਲਜਾਮ ਲਾਏ ਨੇ ਊਹਨਾ ਨੇ
@preetnimana4767
@preetnimana4767 3 жыл бұрын
ਸਾਡੀ ਕੌਮ ਦੇ ਬਦਕਿਸਮਤੀ ਹੈ ਕਿ ਸਾਡੇ ਆਪਣੇ ਹੀ ਸਾਡੇ ਵੈਰੀ ਹਨ
@NavdeepSingh-s9o
@NavdeepSingh-s9o 3 ай бұрын
Wah
@avneetgrewal4408
@avneetgrewal4408 3 жыл бұрын
ਜੇ ਇੱਕ ਗੈਰ ਸਿੱਖ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਲਕਾਰ ਸੁਣਕੇ ਆਪਣਾ ਸ਼ੀਸ਼ ਭੇਟ ਕਰਕੇ ਪੰਜ ਪਿਆਰੇ ਸਹਿਬਾਨਾ ਵਿੱਚ ਹਾਜਰ ਹੋ ਸਕਦਾ ਤਾ ਆਪੂ ਬਣੇ ਸਿੱਖੀ ਦੇ ਘੜੰਮ ਚੌਧਰੀਉ ਇਹ ਭਾਈ ਨਵੀਨ ਸੰਧੂ ਕਿਸਾਨੀ ਸਘਰੰਸ਼ ਵਿੱਚ ਕੇਸਰੀ ਨਿਸ਼ਾਨ ਸਾਹਿਬ ਦੀ ਛਤਰਛਾਇਆ ਹੇਠ ਚੱਲਦੇ ਸੇਵਾ ਦੇ ਕਾਰਜਾ ਤੋ ਪ੍ਰਭਾਵਿਤ ਹੋ ਪੰਜ ਪਿਆਰੇ ਸਹਿਬਾਨਾ ਤੋ ਖੰਡੇ ਬਾਟੇ ਦੀ ਪਾਹੁਲ ਲੈ ਸਿੰਘ ਕਿਉ ਨਹੀ ਸਜ ਸਕਦਾ।ਉਏ ਲੱਖਿਆ ਤੂ ਵੱਡਾ ਗੁਰਮਤਿ ਮਰਿਆਦਾ ਪੁਰਸ਼ੋਤਮ ਬਣਦਾ ਕਿਹੜਾ ਡੈਟਾਨੇਟਰ ਹੈ ਤੇਰੇ ਅਤੇ ਆਪੂ ਬਣੇ ਸਿੱਖੀ ਦੇ ਘੜੰਮ ਚੌਧਰੀਆਂ ਕੋਲ ਜੋ ਤੁਸੀ ਭਾਈ ਨਵੀਨ ਸਿੰਘ ਖਾਲਸਾ ਗੰਗਸੀਨਾ ਕਰਨਾਲ ਹਰਿਆਣਾ ਨੂੰ ਨਕਲੀ ਸਿੰਘ ਐਲਾਨ ਦਿੱਤਾ ਉਸਨੇ ਬੀੜੀ ਫੂਕ ਦਾ ਵਿਰੋਧ ਕੀਤਾ ਹੁੱਕਾ,ਹਲਾਲ, ਹਰਾਮੋ ਹਜ਼ਾਮਤ,ਇਹ ਕਿਰਾਹੈਤਾ ਤੋ ਸਤਿਗੁਰੂ ਜੀ ਦੀ ਪਾਵਨ ਮਰਯਾਦਾ ਵਰਜਤ ਕਰਦੀ ਹੈ।ਭਾਵੇ ਜਮੀਨਾ ਖੁਸ ਜਾਣ ਦੇ ਡਰ ਕਾਰਨ ਕੁਝ ਸਿੱਖ ਹੁੱਕਾ ਪੀਣ ਵਾਲੇ ਵੀਰਾ ਨਾਲ ਬੈਠ ਪ੍ਰਛਾਦਾ ਛਕਦੇ ਦੇਖੇ ਅਸੀ।ਪਰ ਭਾਈ ਨਵੀਨ ਸਿੰਘ ਗੰਗਸੀਨਾ ਨੇ ਇੱਕ ਬੀੜੀ ਦਾ ਧੂਆ ਛੱਡਣ ਵਾਲੇ ਨੂੰ ਰੋਕਣ ਤੇ ਤੂ ਤੂ ਮੈ ਮੈ ਹੋਣ ਤੇ ਤੁਸੀ ਇਸ ਵੀਰ ਨੂੰ ਨਕਲੀ ਸਿੰਘ ਐਲਾਨ ਦਿੱਤਾ ਅਤੇ 295ਏ ਧਾਰਾ ਦੀ ਕਾਰਵਾਈ ਲਈ ਰੌਲਾ ਪਾਇਆ।ਇਹ ਗੰਗਸੀਨਾ ਹਰਿਆਣੇ ਦਾ ਉਹ ਪਿੰਡ ਹੈ ਜੋ ਮੇਨ ਰੋੜ ਤੇ ਸਥਿਤ ਹੈ।ਜਦੋ 26ਜਨਵਰੀ ਨੂੰ ਕਾਮਰੇਡਾਂ ਨੇ ਲਾਲ ਕਿਲੇ ਖਾਲੀ ਪਾਇਪ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਣ ਕਰਕੇ ਭਾਰਤ ਦੀ ਇੱਜਤ ਲੁੱਟੀ ਦਾ ਰੌਲਾ ਪਵਾਇਆ ਤਾ ਕੁਝ ਸਿਰੇਫਿਰੇ ਲੋਕਾ ਨੇ ਪੰਜਾਬ ਨੂੰ ਵਾਪਸ ਆ ਰਹੇ ਪੰਜਾਬੀ ਸਿੱਖਾ ਤੇ ਪੱਥਰਬਾਜ਼ੀ ਕੀਤੀ ਤਾ ਇਸ ਗੰਗਸੀਨਾ ਪਿੰਡ ਨੇ ਪੰਜਾਬੀ ਸਿੱਖ ਸਰਦਾਰਾਂ ਦਾ ਸਾਥ ਦਿੱਤਾ।ਭਾਵੇ ਬੀ ਜੇ ਪੀ ਦੇ ਚੌਧਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਮੈ ਹਰਾਨ ਹਾ ਨਹਿਰ ਕਿਨਾਰੇ ਨਜਾਇਜ ਕਬਜਿਆ ਦਾ ਰੌਲਾ ਪਾ ਜਜੀਆ ਇੱਕਠਾ ਕਰਨ ਵਾਲੇ ਆਪਣੀ ਹਜ਼ਾਮਤ ਕਰਕੇ ਜ਼ਿੰਦਗੀ ਜਿਊਣ ਵਾਲੇ ਲੱਖੇ ਵਰਗੇ ਅਸਲੀ ਨਕਲੀ ਸਿੰਘ ਹੋਣ ਦਾ ਕਿਹੜੇ ਪੈਰਾਮੀਟਰ ਨਾਲ ਮਾਪ ਰਹੇ ਹੈ।ਕੁਝ ਸਿੱਖ ਅਤੇ ਸਿੱਖੀ ਦੇ ਘੜੰਮ ਚੌਧਰੀ ਇੱਕ ਪੰਜ ਕਕਾਰੀ ਰਹਿਤ ਮਰਯਾਦਾ ਦੇ ਧਾਰਨੀ ਵੀਰ ਨਵੀਨ ਸਿੰਘ ਨੂੰ ਹਰਿਆਣਵੀ ਬੋਲਣ ਕਰਕੇ ਨਕਲੀ ਸਿੰਘ ਐਲਾਨ ਰਹੇ ਹੈ। ਸਤਿਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਜਿਹੜੇ 16ਹਜਾਰ ਸੰਤ ਸਮਾਜ ਵਿੱਚ ਭਰਤੀ ਹੈ ਕੀ ਉਹ ਸਾਰੇ ਅਸਲੀ ਸੰਤ ਹੈ।ਜੇ ਅਸਲੀ ਹੈ ਤਾ ਉਹਨਾ ਦੀ ਸੰਤ ਗਿਰੀ ਕਿਹੜੇ ਡੈਟਾਨੇਟਰ ਨਾਲ ਮਾਪੀ ਹੈ। ਪਿਆਰੇ ਵੀਰੋ ਇਸ ਗੁੰਡਾਗਰਦੀ ਖ਼ਿਲਾਫ਼ ਅਵਾਜ਼ ਚੱਕੋ ਨਹੀ ਉਹ ਦਿਨ ਦੂਰ ਨਹੀ ਕਿ ਇਹ ਆਪੂ ਬਣੇ ਘੜੰਮ ਚੌਧਰੀ ਜਿਸਨੂੰ ਮਰਜੀ ਨਕਲੀ ਐਲਾਨ ਦੇਣਗੇ।ਮੈ ਬੇਨਤੀ ਕਰਦਾ ਬਾਬਾ ਰਾਜਾ ਰਾਜ ਸਿੰਘ ਨੂੰ ਵੀ ਕਿ ਬਾਬਾ ਤੇਰਾ ਸਤਿਕਾਰ ਕਰਦੇ ਹਾ ਲੰਮੇ ਸਮੇ ਤੋ ਪਿਆਰ ਹੈ ਆਪਣਾ ਪਰ ਗੁਰੂ ਸਾਹਿਬ ਜੀ ਦੀ ਸੱਚਖੰਡ ਅਤੇ ਰੁਮਾਲਿਆਂ ਤੇ ਦਰਬਾਰ ਸਾਹਿਬ ਜੀ ਦੀ ਸੇਵਾ ਤੇ ਕਿਤੂ ਪ੍ਰੰਤੂ ਕਰਨ ਵਾਲਿਆ ਨਾਲ ਖੜਕੇ ਕਿਸੇ ਨਵੇ ਸਜੇ ਸਿੰਘ ਨੂੰ ਨਕਲੀ ਅਸਲੀ ਐਲਾਨ ਦੇਣ ਤੋ ਪਹਿਲਾਂ ਜਾਚ ਪੜਤਾਲ ਕਰੋ।ਜੇ ਕੌਡਾ ਰਾਕਸ, ਭੂਮੀਆਂ ਚੋਰ,ਸੱਜਣ ਠੱਗ, ਸਤਿਗੁਰੂ ਜੀ ਦੀ ਕਿਰਪਾ ਸਦਕਾ ਸੱਚੇ ਸੰਤ ਬਣ ਉਸ ਅਕਾਲ ਪੁਰਖ ਦੀ ਭਗਤੀ ਕਰ ਸਕਦੇ ਹੈ ਤਾ ਆਮ ਇਨਸਾਨ ਸਿੰਘ ਕਿਉ ਨਹੀ ਸਜ ਸਕਦਾ।ਬਾਬਾ ਬਿਧੀ ਚੰਦ ਛੀਨਾ ਬਾਬਾ ਅਦਲੀ ਦੀ ਸੰਗਤ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੇਵਕ ਬਣ ਮੀਰੀ-ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਿਰਪਾ ਦਾ ਪਾਤਰ ਬਣ ਮਹਾਨ ਸੂਰਮਾ ਬਣ ਸਕਦਾ।ਇੱਕ ਮੁਸਲਮਾਨ ਪੈਂਦੇ ਖਾਂ ਸਤਿਗੁਰੂ ਜੀ ਦੇ ਪਿਆਰ ਸਦਕਾ ਮਹਾਨ ਹੋ ਸਕਦਾ।ਫਿਰ ਹੰਕਾਰ ਕਰ ਭਟਕ ਸਕਦਾ ਤਾ ਆਮ ਇਨਸਾਨ ਸਿੰਘ ਕਿਉ ਨਹੀ ਸਜ ਸਕਦਾ। ਗੁਰਸੇਵਕ ਸਿੰਘ ਕਾਉਣੀ।
@balvindergill8744
@balvindergill8744 3 жыл бұрын
ਨਿਹੰਗ ਅਮਨ ਨੇ ਅੱਜ ਤਾਈ ਕੀ ਕਲੀਰ ਕੀਤਾ????? ਕੁਝ ਵੀ ਨਹੀਂ!!!!
@MandeepSingh-tp4fd
@MandeepSingh-tp4fd 3 жыл бұрын
Aman Singh te kaarwayee nahi honi.because he is a member of BJP.
@MandeepSingh-tp4fd
@MandeepSingh-tp4fd 3 жыл бұрын
Lakhveer de doshiaan nu sajja miley.
@balvindergill8744
@balvindergill8744 3 жыл бұрын
ਸਭਤਿ ਜ਼ਿਆਦਾ ਮਹੱਤਵਪੂਰਨ ਹੈ ਕਿ ਕਿਸ ਸਾਜਿਅਅਧੀਨ ਲਖਵੀਰ ਨੂ ਦਿੱਲੀ ਲਿਆਂਦਾ???? ਕਿਸ ਨੇ ਲਿਆਂਦਾ???? ਕਿਹੜਾ ਸੰਧੀ ਲਖਵੀਰ ਨੂ ਫ਼ੋਨ ਕਰਦੀ ਸੀ ਜਦੋਂ ਉਹ ਪਿੰਡ ਹੁੰਦਾ ਸੀ????
@lovedeol6026
@lovedeol6026 3 жыл бұрын
🙏🙏🙏🚩🚩🚩👍👍👍
@gagandjbms5265
@gagandjbms5265 3 жыл бұрын
ਬਾਬਾ ਜੀ ਸੋਦਾ ਲਉ ਅਮਨਦੀਪ ਦਾ
@riverocean4380
@riverocean4380 3 жыл бұрын
ਬਾਬਾ ਜੀ ਆਪਸ ਵਿਚ ਲੜ ਲੜ ਕੇ ਮਰ ਜਾਵੋ ਤੇ ਕਿਸਾਨਾ ਨੂ ਬਰਬਾਦ ਕਰ ਦੇਵੋ !! ਸਿਖਾ ਨੂ ਖਤਮ ਕਰ ਦੇਵੋ !!
@krishansingh786
@krishansingh786 3 жыл бұрын
ਨਹਿੰਗਾ ਨੇ ਆਪ ਹੀ ਬੰਦੇ ਭਰਤੀ ਕੀਤੇ ਹੋਏ ਨੇ, ਗਰੀਬ ਨੂੰ ਨਜਾਇਜ਼ ਮਾਰਿਆ ਹੈ, ਕਿਸੇ ਨੇ ਗਰੀਬ ਦੇ ਹੱਕ ਵਿੱਚ ਕੋਈ ਗੱਲ ਨਹੀਂ ਕੀਤੀ
@riverocean4380
@riverocean4380 3 жыл бұрын
ਤੈਨੂ ਕੀ ਪਤਾ ਨਹੀ ਕੀਤੀ !! ਉਸ ਦੀ ਭੈਣ ਕੀ ਕਹਿ ਰਹੀ ਹੈ ਉਸ ਤੋ ਸੁਨ - ਉਸ ਦਾ ਪਿੰਡ ਸਭ ਤੋ ਪਹਿਲਾ ਆਇਆ ਸੀ ਮੂਹਰੇ!!
@simarpreet6490
@simarpreet6490 3 жыл бұрын
ਅਪ੍ਰੈਲ ਦਾ ਅੰਮਿ੍ਰਤ ਛੱਕਿਆ ਹੈ ਕੇਸ ਇਸਦੇ ਵੱਡੇ ਹੋਣੇ ਚਾਹੀਦੇ ਹਨ।ਪੈ੍ਸ ਵਾਲੀ ਭੈਣਜੀ ਨੂੰ ਹੀ ਪੁੱਛ ਲਵੋ ਕਿੰਨੇ ਵੱਡੇ ਹੋਣੇ ਚਾਹੀਦੇ ਹਨ।ਆਖਰ ਸੱਤ ਮਹੀਨੇ ਹੋ ਗੲੇ ਹਨ ਇਸਦੇ ਕੇਸ ਵੇਖੋ।ਇੰਨੇ ਛੋਟੇ ਹਨ।ਫੜੋ ਇਸਨੂੰ।
@harjeetkaur7663
@harjeetkaur7663 3 жыл бұрын
Ih bakbas karda te darda v bhora nhi
@manvirsekhon6598
@manvirsekhon6598 3 жыл бұрын
ਸਾਰਾ ਝੂਠ ਹੈ ਲਖੀਮ ਪੁਰ ਵਾਲੀ ਘਟਨਾ ਵਲੋਂ ਧਿਅਾਨ ਹਟਾੲਿਅਾ ਜਾ ਰਿਹਾ ਹੈ। ਜਾਗੋ ਜਾਗੋ
@tannusandhu8700
@tannusandhu8700 3 жыл бұрын
ਤੋਮਰ ਕੋਲ ਚੋਰੀ ਕੀ ਕਰਨ ਗਏ ਨਿਹੱਗ
@RajuSingh-to6mi
@RajuSingh-to6mi 3 жыл бұрын
kisaan. ekta. zindabaad
@ajabsinghpunnawal312
@ajabsinghpunnawal312 3 жыл бұрын
ʙᴀʙᴀ ᴊɪ ꜱʜɪ
@harjeetkaur7663
@harjeetkaur7663 3 жыл бұрын
Waheguru ji ka khalsa waheguru ji ki Fateh hihre GuruGranth sahin d beadbi karde aa uhna dusta nu te jihre kraunde aa parmatma ne ihna nu bakhsna nhi dusto sambljo
@SurajKumar-io5xz
@SurajKumar-io5xz 3 жыл бұрын
What is full form RMB ? This channel
@Rickrealdeal
@Rickrealdeal 3 жыл бұрын
what is going on now?
@RajeshGupta-jw9en
@RajeshGupta-jw9en 3 жыл бұрын
Sarbhat da pla mango ji 🙏
@gurpreetsinghmahi6469
@gurpreetsinghmahi6469 3 жыл бұрын
Oh bs kro yaar hun hr kise nu hi khi jaan ge k ehne beadbi kiti aw
@kohinoor2743
@kohinoor2743 3 жыл бұрын
Es nu mudha pao sach boluga 101% garanti aa.
@Rajpura_fitness
@Rajpura_fitness 3 жыл бұрын
Baba aman vi sold person a Lakhveer singh beksoor si insaf dvao ohnu ,te jis bande ne hun latt 🦵 thori a kise munde di Ohnu saja dvao jene v bjp de bande lagde ne bhar khd do
@simarpreet6490
@simarpreet6490 3 жыл бұрын
Latt mar tuti a thora zakham a jekar todi hundi gul jiada highlgjt honi c
@balvindergill8744
@balvindergill8744 3 жыл бұрын
ਲਖਬੀਰ ਸਿੰਘ ਨੇ ਬੇਅਦਬੀ ਕੀਤੀ ਹੈ ਉਸ ਨੂ ਕੌਣ ਲੈ ਕੇ ਆਇਆ ਸੀ ਦਿੱਲੀ???? ਪਿੰਜੀ ਕੈਂਟ ਗੁਰਮੀਤ ਸਿੰਘ ਸੰਧੂੂ????
@rachpalsingh8469
@rachpalsingh8469 3 жыл бұрын
ਅਮਨ ਦੇ ਮਾ ਬਾਪ ਤਾਂ ਰੋਟੀ ਤੋ ਜੁਦਾ ਨੇ ਮੰਤਰੀ ਨਾਲ ਗੱਲ ਕਰਦਾ ਸੰਘੁ ਬਾਡਰ ਤੋਂ ਬਾਹਰ ਕਢ ਦੇਣਾ ਚਾਹੀਦਾ ਹੈ
@balvindergill8744
@balvindergill8744 3 жыл бұрын
ਨਿਹੰਗ ਅਮਨ: ਤੁਰੇ ਜਥੇ ਸੇ ਬੰਦੇ ਅਤੇ ਤੂੰ ਮੋਰਚੇ ਵਿੱਚੋਂ ਦਫ਼ਾ ਦਫ਼ਾ ਦਫ਼ਾ ਹੋਵੋ।। ਤੁਸੀ ਕਿਸੇ ਵੀ ਡੱਲ ਨੂੰ ਕਲੀਅਰ ਕਰਨ ਤੋਂ ਅਸਮਰਥਅਸਮਰਥ ਅਸਮਰਥ ਹੋ।। ਤੁਸੀ ਸਰਕਾਰੀ ਏਜੰਟ ਹੋ।।
@kohinoor2743
@kohinoor2743 3 жыл бұрын
22 ji lakha ji .Sikh kaum nu dag lagda. Lagg bhi chukka .sach ki aa.uh dekho
@kaushalthakur557
@kaushalthakur557 3 жыл бұрын
Sharam aani chahiye yaar in logo ko
@dilrajsingh7695
@dilrajsingh7695 3 жыл бұрын
Delhi Gurdwara Sahib bahut dene Granth Sahib Delhi ki karne
@deepakkumar-oz4mc
@deepakkumar-oz4mc 3 жыл бұрын
Can
@gurpreetsidhu725
@gurpreetsidhu725 3 жыл бұрын
Bai ji je kise ne Sikhism join karna tan plz puri verify karo je Sahi a tan ehna nu apne ghare Bejo na ki dharne vich shamel karo plz
@riverocean4380
@riverocean4380 3 жыл бұрын
ਕਨੇਡਾ ਅਮਰੀਕਾ ਦੇ ਗੁਰਦਵਾਰਿਆ ਵਿਚ bjp -rss ਵਾਲੇ ਤਾ passport ਵੀ ਸਿਖ ਨਾਮ ਦੇ ਬਣਾ ਕੇ ਆਏ ਹੋਣੇ ਹਨ!! ਜਰਮਨੀ ਵਿਚ ਇਕ ਜੋੜਾ ਫੜਿਆ ਗਿਆ ਸੀ ਜੋ ਗੁਰਦਵਾਰਾ ਵੀ ਜਾਂਦਾ ਸੀ ਪਰ ਸਿਖਾ ਤੇ ਜਾਸੂਸੀ ਕਰਦੇ ਸੀ !!
@riverocean4380
@riverocean4380 3 жыл бұрын
fb ਤੇ ਮੈ ਬਹੁਤ ਧਿਆਨ ਨਾਲ profile ਪੜ ਕੇ ਬਹੁਤ ਫੜੇ ਹਨ fake - bjp - rss ਵਾਲੇ ਜਿਨਾ ਦੇ ਨਾਮ ਸਿਖਾ ਵਾਲੇ ਤੇ ਕੁਝ ਕੁ ਤਾ ਫੋਟੋ ਵੀ ਪਗਾ ਵਾਲੀਆ use ਕਰੀ ਜਾਂਦੇ ਸੀ !!
@jagii4031
@jagii4031 3 жыл бұрын
Bai g kihdr nu gya dharna yrr , ah ki game hoi jndiyaa hdh hogi yrr 🙏🙏🙏🙏 sab da prdaa faash krdo jldi jldi , nhi ta Situation moohre e aa ki honaa....
@kohinoor2743
@kohinoor2743 3 жыл бұрын
Baba ji jathedar raja raj singh ji .baba Kulwinder singh ji . Benti aa baba aman Singh tonn doori bana lo .
@didarsingh1450
@didarsingh1450 3 жыл бұрын
New singh aw naveen Singh Ji koi fasla jaldibaji na leya jawe
@surjitwalia6176
@surjitwalia6176 3 жыл бұрын
Amna is trator Sikhisism if he.give him punishment
@sadilalkar8922
@sadilalkar8922 3 жыл бұрын
sajish kihdi h????
@bhupinderdhaliwal7096
@bhupinderdhaliwal7096 3 жыл бұрын
ਝੂਠਾ ਚੈਨਲ ਝੂਠ ਬੋਲ ਬੋਲ ਕੇ ਤੁਸੀ ਦੁਨੀਆਂ ਨੂੰ ਬੁੱਧੂ ਬਣਾਉਣਾ ਛੱਡੋ
@singhgurpreet616
@singhgurpreet616 3 жыл бұрын
Amandeep bjp da bnda
@jasvirsingh8167
@jasvirsingh8167 3 жыл бұрын
O sare certificate na dio he agla sahi hoia.ta jwab no de hona.
@bholasingh1825
@bholasingh1825 3 жыл бұрын
Baba ji pehla iss nu beyadabi karde di vedio bna ke iss da v sodha launa c. Iss tra police nu fdaun naal kujh nahi hona. Iss tra 2-4 da sodha lag gaya fir sudhar hovega. Thanks.
@mostpopularviralvideos2284
@mostpopularviralvideos2284 3 жыл бұрын
Yaar babe Ne Esde vich wadh ke dekhya ki ehe bnda Galt Vaa😂 Sab Ek duje nu badnam Kr rhe Aa ...Ekta Ch Rho Nihang Singhoo Jii..
@MonuRana-rn9nx
@MonuRana-rn9nx 3 ай бұрын
Bnda dekh ke rkho ap ji
@harrybhagrath1233
@harrybhagrath1233 3 жыл бұрын
8i
@RajKumar-bf9gj
@RajKumar-bf9gj 3 жыл бұрын
Eh sarey wehladh hun .
@riverocean4380
@riverocean4380 3 жыл бұрын
ਜਿਵੇ ਸਾਰੇ ਧਾਮਾ ਤੇ ਬੈਠੇ ਅਤੇ ਸਾਧੂ ਸਾਧਿਵਿਆ
@RajKumar-bf9gj
@RajKumar-bf9gj 3 жыл бұрын
Bilkul theek farmaya.
@Gurwindersingh-ll1ys
@Gurwindersingh-ll1ys 3 жыл бұрын
Sare landu kathe hoe a
@AvtarSingh-is4ln
@AvtarSingh-is4ln 3 жыл бұрын
ੲਿਹ ਡਰਾਮਾ ਕਰ ਰਹੇ ਨੇ
@rsmann9551
@rsmann9551 3 жыл бұрын
सारे काम छोड कर लखीमपुर खीरी की घटना की बात करो
@jattwalee
@jattwalee 3 жыл бұрын
Kuch nai eh bs midea vich rehn da stunt he yr eda banda koi bewkof nai hunda ki oh ehna de sahmne beadbi kari jawe eh loka nu uljaan di sazish he jaago loko
@TarveenThakur
@TarveenThakur 3 ай бұрын
Om ton vi dukhi hai aa om jekr punjabi ch likh fo taan oh hi om thik ho janda
@daljitsingh8042
@daljitsingh8042 3 жыл бұрын
Tanu sarkaara ne aps ch he ladhi jana
@kohinoor2743
@kohinoor2743 3 жыл бұрын
Je na bole mainu das dena eh banda gadar aa.parkhan bali aakh honi chahidiya. Boli hoi gall nu samgana chahida .eh banda 101% gadar aa. Miliya hoyea .har jagah es bande te aligstion lagde aa.es mudha pao
@jashanpreetsingh2436
@jashanpreetsingh2436 3 жыл бұрын
Jass bajwa te lakha sidhana gaddar ne. Eh nihang singh shi aw vichara ewe ee badnaam krta.
@butasinghbuta7920
@butasinghbuta7920 2 ай бұрын
K
@diljeetsingh83
@diljeetsingh83 2 ай бұрын
jo kangna ne kiha sahi kiha binagal to lat torti
@pappikumar9697
@pappikumar9697 3 жыл бұрын
1 lakh Rs liya Ardas karn lai
@sukhdevdhillon7908
@sukhdevdhillon7908 3 жыл бұрын
Bharavo je appa hr ek te beadvi da iljam laun lag paye ta sade guru dawara sahib hindu ja hor dharam de loka ne auno hat jana ,
@RajeshGupta-jw9en
@RajeshGupta-jw9en 3 жыл бұрын
Waheguru ji sab te mehar karo ji 🙏
@jagii4031
@jagii4031 3 жыл бұрын
Ihi ta Dhadrianwala khi jnda phle din to , v bina camera lggi jgah te na javo
@rihansaab6901
@rihansaab6901 3 жыл бұрын
Saala sansaar clear da .?
@jantasingh2523
@jantasingh2523 3 жыл бұрын
Lagda hun nihang singh shikar hon ge ene di syasat de
@khedkabbadi665
@khedkabbadi665 3 жыл бұрын
aman baba jhootha hai ohnu gal e ni aa rhi
@singhgurpreet616
@singhgurpreet616 3 жыл бұрын
RSS da bnda
@sukhwinderkumar4970
@sukhwinderkumar4970 3 жыл бұрын
Murga mangda loka kolo
@happybatth187
@happybatth187 3 жыл бұрын
Aman Singh vikea hoya banda .....eh jathebndia nu badnam karn lyi kar Rya sab kuj...ehnu ghar nu bhejo
@onkargrewal4218
@onkargrewal4218 3 жыл бұрын
ehta nihang aman dia challa ne hun ta smj jo loko
@BalrajSingh-rb7nl
@BalrajSingh-rb7nl 3 жыл бұрын
नहीगं आपस विच लड लड मरी जान्दे आ, किसान अन्दोलन खराब करन गे
@BalrajSingh-rb7nl
@BalrajSingh-rb7nl 3 жыл бұрын
सब तों पेलां आ नहिगं जथे बन्दीआ नू, रवाना करो किसान मोरचै चों, जे किसानी दी लडाई जितणी हे तान,,,
@g_aahi15798
@g_aahi15798 3 жыл бұрын
ਵੱਢੋ a nu b
@kuldeepdhillon9499
@kuldeepdhillon9499 3 жыл бұрын
Ehna nu puthhe Punjab bhej dio
@amarjitsingh233
@amarjitsingh233 2 ай бұрын
bcho logo chole wale santo se
@TarveenThakur
@TarveenThakur 3 ай бұрын
Aa be adhvi da pakhand sikh dharam ch hi kiu ho riha
@NavdeepSingh-s9o
@NavdeepSingh-s9o 3 ай бұрын
A galt banda ha
@harmandersingh5546
@harmandersingh5546 3 жыл бұрын
Tu pinky to gahr ha
@yourschannel1449
@yourschannel1449 3 жыл бұрын
Beadbi Karn nal kise di umar ni vad jani Jedi evi tuc khap payi ke loki beadbia kar re ne. Guru di aadh leke galt kam na karo
@kaur_jatti-sardarni
@kaur_jatti-sardarni 3 жыл бұрын
J thode dhrm nal ehda hove tyc seh lo ge tell me
@riverocean4380
@riverocean4380 3 жыл бұрын
@@kaur_jatti-sardarni ਉਸ ਨੇ ਠੀਕ ਕਹਿਆ ਹੈ ਕੀ ਗੁਰੂ ਦੀ ਆੜ ਲੈ ਕੇ ਗਲਤ ਕਮ ਨਾ ਕਰੋ !!
@ranbirsingh644
@ranbirsingh644 3 жыл бұрын
Sabat surat bnde nu nihang singh bnao......nakli bndeya nu bahar kdo..
@HarpreetSingh-es8cq
@HarpreetSingh-es8cq 3 жыл бұрын
Bado sale nu baba g
@jagjeet97
@jagjeet97 3 жыл бұрын
Fuddu channel…. Ghatiaa pattarkari
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 29 МЛН
Зу-зу Күлпаш 2. Бригадир.
43:03
ASTANATV Movie
Рет қаралды 720 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 29 МЛН