No video

ਅੰਬਾਨੀ ਦੀ ਟ੍ਰੇਨ ਰੋਕਣ ਵਾਲਾ ਨੌਜਵਾਨ ਹੋ ਗਿਆ ਅੱਜ ਸਿੱਧਾ, ਸਟੇਜ ਤੋਂ ਆਗੂ ਰਹੇ ਰੋਕਦੇ, ਫੇਰ ਦੋਖੋ ਜੋ ਹੋਇਆ

  Рет қаралды 79,053

Rozana Spokesman

Rozana Spokesman

3 жыл бұрын

Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 277
@balvirbainsbains4384
@balvirbainsbains4384 3 жыл бұрын
ਇਹ ਸਾਡਾ ਨਿੱਕਾ ਵੀਰ ਆ ਜੋਂ ਹੀ ਸੁਚੱਜੇ ਢੰਗ ਨਾਲ ਬੋਲ ਰਿਹਾ ਪਰ ਫਿਰ ਕਾਇਆ ਨਾਲ ਵਧੀਆ ਬੋਲ ਰਿਹਾ ਹੈ ਮੇਰੇ ਵਾਲੋ ਸਲੂਟ ਆ
@chamkaurbuttarjatt7768
@chamkaurbuttarjatt7768 3 жыл бұрын
h j lk
@jagrajsandhu8421
@jagrajsandhu8421 3 жыл бұрын
ਰੇਲ ਰੋਕਣ ਵਾਲੇ ਨੌਜਵਾਨ ਦੀਆ ਬਹੁਤ ਵਧੀਆ, ਵਿਚਾਰਾਂ ਰੱਖੀਆਂ ❤️🙏 ਭਾਵੇਂ ਸਟੇਜ ਸਕੱਤਰ ਨੂੰ ਚੰਗੀਆਂ ਨਾਂ ਲੱਗਣ, ਪਰ ਉਮਰ ਜ਼ਰੂਰ ਛੋਟੀ ਤੇ ਗੱਲ ਬਹੁਤ ਅੰਦਾਜ਼ ਵਿੱਚ, ਵੱਡੀਆਂ ਕਰ ਗਿਆ ਗੱਭਰੂ,❤️👍🙏
@Daske.WaleSahi
@Daske.WaleSahi 3 жыл бұрын
ਸ਼ਾਬਾਸ਼ ਵੀਰੇ ਬਿੱਲਕੁਲ ਬਹੁਤ ਸਹੀ ਤੇ ਵਧੀਆ ਤਰੀਕੇ ਨਾਲ ਵੀਰ ਨੇ ਗੱਲਾਂ ਕੀਤੀਆਂ ਆਗੂਆਂ ਨੂੰ ਨੌਜਵਾਨਾਂ ਦੀ ਕਦਰ ਕਰਨੀਂ ਚਾਹੀਦੀ ਆ
@jarnailkaur3909
@jarnailkaur3909 3 жыл бұрын
ਸ਼ਾਬਾਸ਼, ਪੰਜਾਬ ਦਾ ਬਹਾਦੁਰ ਪੁੱਤਰ। ਵਾਹਿਗੁਰੂ ਲੰਬੀ ਉਮਰ ਕਰੇ।
@jemalsingh4950
@jemalsingh4950 3 жыл бұрын
ਸਲਾਮ ਐ ਵੀਰ ਤੇਰੀ ਸੋਚ ਨੂੰ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
@MalkitSingh-rm3xy
@MalkitSingh-rm3xy 3 жыл бұрын
ਜਿਊਦਾ ਰਹਿ ਵੀਰੇ ਬਹੁਤ ਸੋਹਣੇ ਵਿਚਾਰ ਨੇ ਤੁਹਾਡੇ
@NirmalSingh-vh2nm
@NirmalSingh-vh2nm 3 жыл бұрын
ਬਹੁਤ ਵਧੀਆ ਢੰਗ ਦੇ ਸਿਰਾਂ ਹੀ ਕਰਤਾ ਬਾਈ ਜੀ ਵਾਹਿਗੁਰੂ ਜੀ ਆਪ ਤੇ ਬਹੁਤ ਸਾਰੀਆਂ ਕਿਰਪਾ ਕਰਨਗੇ ਵਾਹਿਗੁਰੂ ਜੀ ਤੇਰਾ ਬਹਤ ਧੰਨਵਾਦੀ ਹਾਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਹੈ ਖਾਲਿਸਤਾਨ ਕਮਾਂਡੋ ਫੋਰਸ ਜਿੰਦਾਬਾਦ ਵਾਹਿਗੁਰੂ ਜੀ ਮੋਦੀ ਕੁੱਤਾ ਹੈ ਅਤੇ ਇਸ ਨੇ ਦੇਸ ਦਾ ਬੇੜਾ ਗਰਕ ਕਰ ਦਿੱਤਾ ਹੈ
@Harpreetkaur-xq7qj
@Harpreetkaur-xq7qj 3 жыл бұрын
ਜਿੳਦੇ ਰਹੌ ਜੀ। ਤੁਸੀਂ ਤਾਂ ਜਿੱਤ ਗਏ ਬੇਟਾ ਜੀ । ਲੱਖੇ ਵੀਰੇ ਤੁਹਾਡਾ ਛੋਟਾ ਭਰਾ।
@jaggasidhu4417
@jaggasidhu4417 3 жыл бұрын
ਬਹੁਤ ਵਧੀਆ ਵੀਚਾਰ ਦਿੱਤਾ ਭਾਵੇ ਕਿਸੇ ਨੂੰ ਨਾ ਪਸੰਦ ਹੋਣ
@amarjitsingh9860
@amarjitsingh9860 3 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਸਿੰਘ ਸਾਬ ਜੀ ਨੇ।
@narinderjitkaurkaur2244
@narinderjitkaurkaur2244 3 жыл бұрын
ਇਨੀ ਛੋਟੀ ਉਮਰ ਚ ਵੱਡੀਆ ਤੇ ਸੱਚੀਆ ਗੱਲਾਂ ਵਾਹ ਪੰਜਾਬੀ ਸ਼ੇਰ ਪੁੱਤਰਾ ਵਾਹਿਗੁਰੂ ਮਹਿਰ ਕਰੇ ਫਤਿਹ ਮਿਲੇ ਤੁਹਾਨੂੰ 🙏ਜਵਾਨੀਆ ਮਾਣੋ।
@pindrsingh1967
@pindrsingh1967 3 жыл бұрын
ਬਹੁਤ ਵਧੀਆ ਸੋਚ ਤੇ ਬਹੁਤ ਵੱਡਾ ਦਿਲ.....
@gurpreetbrar2666
@gurpreetbrar2666 3 жыл бұрын
ਬਾੲੀ ਸਰਕਾਰ ਨੇ ਨਹੀ ਸਾਡੇ ਕਿਸਾਨ ਅਾਗੂ ਅਾ 26 ਤਾਰੀਖ ਨੂੰ ਸਟੈਁਡ ਲੈ ਜਾਦੇ ਤੇ ਨੋਜਵਾਨਾਂ ਤੇ ਲੋਕਾ ਨਾਲ ਖੜ ਜਾਦੇ ਤਾ ਅੱਜ ਮੋਰਚਾ ਦਾ ਮੋਹਲ ਕੁਝ ਹੋਰ ਹੁੰਦਾ ਿੲਹ ਅਾਗੂ ਤਾ ਬਸ ਸਟੇਜ ਤੋ ਲੋਕਾਂ ਅਾ ਨੂੰ ਬੋਲਣ ਤੋ ਰੋਕਣਾ ਜਾਣਦੇ ਹਨ ਬਾੲੀ ਨੇ ਜਿੰਨੀਅਾ ਗੱਲ ਅਾ ਕੀਤੀਅਾ ਸੱਚ ੀਅਾ ਕੀਤੀ ਅਾ
@JaswantSingh-te9xt
@JaswantSingh-te9xt 3 жыл бұрын
ਵਾਹਿਗੁਰੂ ਜੀ ਮਿਹਰ ਕਰੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਰਹੇ
@buntyjatt5567
@buntyjatt5567 3 жыл бұрын
ਅੱਜ ਹਰੇਕ ਨੌਜਵਾਨ ਨੂੰ ਲੱਖਾ ਬਣਨ ਦੀ ਲੋੜ ਹੈ, ਜੈ ਅਸੀ ਅਜ ਇਕਠੇ ਹੋ ਕੇ ਮੋਦੀ ਸਰਕਾਰ ਖਿਲਾਫ ਨਾ ਮੋਰਚਾ ਜਿੱਤਿਆ, ਤਾਂ ਮੋਦੀ ਸਰਕਾਰ ਸਾਨੂੰ ਸਾਡੇ ਘਰਾਂ ਵਿੱਚ ਵੜਕੇ ਜਾਨੋ ਮਾਰ ਦੇਣ ਗਿਆ, ਸਾਰੇ ਵੀਰਾ ਨੂੰ ਬੇਨਤੀ ਹੈ ਕਿ ਦਿੱਲੀ ਅੰਦੋਲਨ ਵਿਚ ਪਾਊਂਚੋ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,🌾🌾🌾🚜🚜 ਨੌਜਵਾਨ ਏਕਤਾ ਜਿੰਦਾਬਾਦ,🚜🌾🚜🚜🌾
@rajuppal3537
@rajuppal3537 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਇਹੋ ਜਿਹੇ ਨੌਜਵਾਨਾਂ ਨੂੰ ਸਟੇਜ ਤੇ ਬੋਲਣ ਲਈ ਖੁੱਲ੍ਹਾ ਟਾਈਮਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sardar_avtarsingh3005
@sardar_avtarsingh3005 3 жыл бұрын
ਬਿਲਕੁੱਲ ਸੱਚ ਬੋਲਿਆ ਵੀਰੇ ਆਪਣੇ ਲੀਡਰਾਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ
@sunilnawanshahria678
@sunilnawanshahria678 3 жыл бұрын
ਬਹੁਤ ਚੰਗੇ ਵਿਚਾਰ ਤੇ ਸੋਚ
@kulwantsingh4696
@kulwantsingh4696 3 жыл бұрын
ਇਹ ਵੀਰ ਬਹੁਤ ਵਧੀਆ ਅਤੇ ਸੋਹਣ। ਬੋਲਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@JagjitSingh-qi7dz
@JagjitSingh-qi7dz 3 жыл бұрын
ਵਾਹ ਪੁਤ੍ਰਾ ਤੇਰੀ ਹੇਚ ਬਹੁਤ ਉੱਚੀ ਸੁਈ ਹੈ ਇਕੱਲੇ ਨੇ ਟ੍ਰੇਨ ਰੋਕੀ ਬੜੀ ਵਡੀ ਬਹਾਦਰ ਹੈ ਹੈ ਸਲਾਮ ਹੈ ਪੁਤਰਾਂ ਮੇਰੇ ਬਜ਼ੁਰਗ ਵਲੋਂ ਗੁਰੂ ਅਗੇ ਬੇਨਤੀ ਹੈ ਕੇ ਸਤਿਗੁਰੂ ਇਹਨੂੰ ਬਚੇ ਨੇ ਹੋਰ ਉਦਮ ਬਖਸੀ
@mukhtairsingh2923
@mukhtairsingh2923 3 жыл бұрын
ਵੀਰ ਜੀਨੇ ਬਹੁਤ ਵਧੀਆ ਸੱਚੀਆ ਗੱਲਾ ਕੀਤੀਆ ਜੈ ਜਵਾਨ ਜੈ ਕਿਸਾਨ
@jagrajsandhu8421
@jagrajsandhu8421 3 жыл бұрын
ਇਹਨਾਂ ਕਾਮਰੇਡਾਂ ਨੂੰ , ਖਾਲਿਸਤਾਨ ਨਾਂਮ ਤੋਂ ਐਲਰਜੀ ਹੁੰਦੀ ਹੈਂ 🙏
@harjitchahal5496
@harjitchahal5496 3 жыл бұрын
ਬਹੁਤ ਵਧੀਆ ਵੀਚਾਰ ਚਰਚਾ ਕੀਤੀ
@AmrinderSingh-um6hi
@AmrinderSingh-um6hi 3 жыл бұрын
ਕੁਸ ਨਹੀਂ ਹੋਣਾ ਥੁੜੇ ਤੋਂ ਜਿਨ੍ਹਾਂ ਦੇਰ ਖਾਲਿਸਤਾਨ ਲੲੀ ਨਹੀਂ ਲੜ ਦੇ
@JASPALSINGH-lo9oh
@JASPALSINGH-lo9oh 3 жыл бұрын
ਬਹੁਤ ਵਧੀਆ ਜੀ
@SurinderSingh-zq8yh
@SurinderSingh-zq8yh 3 жыл бұрын
ਜੇ ਅੰਪਣੇ ਲੋਕਾਂ ਦੀ ਇੱਕ ਦੁਜੇ ਦਿਆਂ ਲੱਤਾਂ ਨਾ ਖਿਚਣੋ ਨਾ ਹਟੇ ਤਾ ਮੋਦੀ ਦੀ ਬਾਂਹ ਤਿਆਰ ਐ ਤੇਲ ਤੁਲ ਲਾ ਕੇ ਰੱਖੋ
@khalsag1951
@khalsag1951 3 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagrajsandhu8421
@jagrajsandhu8421 3 жыл бұрын
ਵਾਹਿਗੁਰੂ ਕਿਰਪਾ ਕਰਨਗੇ ਕਿ, ਆਉਣ ਵਾਲੇ ਸਮੇਂ ਵਿੱਚ, ਹਰਿਆਣਾ ਦਾ ਨਾਮ ਵੀ , ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼, ਵਿਭਾਜਨ ਕਰ ਇਕ ਮਹਾਂ ਪੰਜਾਬ ਮੁੜ ਉਸਾਰੀ ਅਧੀਨ ਹੈ,🙏❤️🙏
@mithusingh4688
@mithusingh4688 3 жыл бұрын
Tera dimag khrb e aja haryana tenu milega raj salya sanu vi marvaega
@lovepreetkaursandhu4376
@lovepreetkaursandhu4376 3 жыл бұрын
ਨਿੱਕੀ ਉਮਰ ਚ ਵੀਰ ਦੀ ਗੱਲ ਬਾਤ ਚ ਬਹੁਤ ਅਸਰ ਹੈ..ਬਹੁਤ ਵਦੀਆ ਲੱਗਾ ਵੀਰ ਦੇ ਵਿਚਾਰ ਸੁਨ ਕੇ
@sohansinghkhalsa7725
@sohansinghkhalsa7725 3 жыл бұрын
ਧੰਨਵਾਦ ਸਾਹਿਤ ਵੀਰ ਜੀ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਸਾਰਾਂ ਸੰਘਰਸ਼ ਦੇ ਮਾਇਨੇ 🙏 ਮੋਦੀ ਸਰਕਾਰ ਮੁਰਦਾ ਬਾਦ
@SukhwinderSingh-bo9lz
@SukhwinderSingh-bo9lz 3 жыл бұрын
ਸਤਿਗੁਰ ਚੜਦੀ ਕਲਾ ਰੱਖੇ ਤੈਨੂ ਬੱਬਰ ਸ਼ੇਰਾ
@amarjitbenipal3844
@amarjitbenipal3844 3 жыл бұрын
Wahiguru ji
@amardeepkhalsa1830
@amardeepkhalsa1830 3 жыл бұрын
ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ
@rajinderkaur4573
@rajinderkaur4573 3 жыл бұрын
Very good great views great service great speech thanks so much
@karamjeetsinghsahu
@karamjeetsinghsahu 3 жыл бұрын
ਬਹੁਤ ਵਧੀਆ ਵੀਚਾਰ ਨੇ ਛੋਟੇ ਵੀਰ ਜੀ ਦੇ
@rajdhillon1489
@rajdhillon1489 3 жыл бұрын
Shabash Shotey Veer, Well Done. God Bless you. We need leaders like you. Waheguru aap ji de sir tey Mehar Bharia hath Rakhan. Sarabat Da Bhalla.
@malkitsingh7475
@malkitsingh7475 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@rachhpalbhangu2617
@rachhpalbhangu2617 3 жыл бұрын
Good job dear 👌proud of you
@sukhisidhu8114
@sukhisidhu8114 3 жыл бұрын
Bahut vadia bro. Sahi kiha. Agua the focus badal gia. Rajniti kar rahe kush agu. Bravo 👏 bro
@partapdhillon8239
@partapdhillon8239 3 жыл бұрын
ਬਹੁਤ ਬਦਿਅਾ ਬੀਰ .ਗੁਡ
@swarajosahan1310
@swarajosahan1310 3 жыл бұрын
❤ you veer
@gurdeepbhandal7687
@gurdeepbhandal7687 3 жыл бұрын
Kissan majdoor ekta jindabaad
@jagrajsandhu8421
@jagrajsandhu8421 3 жыл бұрын
ਜੈ ਜਵਾਨ ਜੈ ਕਿਸਾਨ, ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ, ਹੁਣ ਗਦਾਰਾਂ ਆਗੂਆਂ ਨੂੰ ਪਿੱਛੇ ਹਟਣਾ ਪੈਅਗਾ, ਨੌਜਵਾਨਾਂ ਨੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਪਏ ਹਨ,🙏❤️🙏🙄👍
@lovepreetkaursandhu4376
@lovepreetkaursandhu4376 3 жыл бұрын
Bhut bhut ਵਦੀਆ ਗੱਲਾਂ ਕੀਤੀਆਂ ਵੀਰ ਨੇ ਸੱਚੀ ਇਕ ਇਕ ਗੱਲ ਚ ਵੱਜਨ ਸੀ
@prabhjeetkaur3337
@prabhjeetkaur3337 3 жыл бұрын
Jinda raho put ji waheguru ji Mehar Karn
@jannudhaliwal7979
@jannudhaliwal7979 3 жыл бұрын
ਸੱਚੀਆਂ ਗੱਲਾਂ ਵੀਰ ਤੇਰੀ👍🏻
@amarjeetgill5381
@amarjeetgill5381 3 жыл бұрын
Khalisthan zindabad khalistan hi hal
@chsingh3475
@chsingh3475 3 жыл бұрын
Goodjob kisanmjdoor Ekta jindabad Rajewal sab jindabad
@JasvirSingh-md8fr
@JasvirSingh-md8fr 3 жыл бұрын
Good bai g asi tare nal a
@vinodkumar-uk6xn
@vinodkumar-uk6xn 3 жыл бұрын
Good word Chhote brother Jay Bheem Jay Bharat
@BhupinderSingh-xb4hl
@BhupinderSingh-xb4hl 3 жыл бұрын
Kishan mazdur ekta jindabad💪🌾🌾🌾🌾🌾🌾👍👍👍👍👍👍🎙🎙🎙🎙🌏🌏🌏🌏🌏🌏🌏🌏🌏🌏🌏🌏
@ranjitjamba884
@ranjitjamba884 3 жыл бұрын
ਗੁੱਡ ਸਪੀਚ ਵੀਰ ਜੀ
@anmolsidhu5644
@anmolsidhu5644 3 жыл бұрын
Trian rokan wala jodha Vir good job Vir ji 🙏💞
@prabhsingh2190
@prabhsingh2190 3 жыл бұрын
Very nice speech bro Gd bless u wahgru g mhr krn
@bagheldhillon5716
@bagheldhillon5716 3 жыл бұрын
Very good 🙏
@tirathsingh2352
@tirathsingh2352 3 жыл бұрын
ਵਾਹਿਗੁਰੂ ਜੀ ਮੇਰ ਕਰਨ 🙏🙏
@sattabhullar617
@sattabhullar617 3 жыл бұрын
Bhut vdia glla khiya mere veer.. WBU🙏
@pawankhehraofficial2273
@pawankhehraofficial2273 3 жыл бұрын
Kya baat a dost,,,eho jahe veera nu boln Da jarror mouka deina cahida a bai ji .
@kjlwindersingh6531
@kjlwindersingh6531 3 жыл бұрын
ਜਿਉਦਾ ਜਮੀਰ ਵਾਲੇ
@gurdevsingh580
@gurdevsingh580 3 жыл бұрын
Sai gaal veer ji
@simirani9675
@simirani9675 3 жыл бұрын
Very good 👌 👍
@classicpizzaca
@classicpizzaca 3 жыл бұрын
ਕਿਸਾਨ ਸੰਘਰਸ਼ ਜਿੰਦਾਬਾਦ
@dbenipal77
@dbenipal77 3 жыл бұрын
Wah Veerji good job hey me punjab de sher 🙏🏼🙏🏼⚔️⚔️
@Gurpejsingh
@Gurpejsingh 3 жыл бұрын
ਬਹੁਤ ਵਧੀਆ ਜੀ ❤️
@avimangat8838
@avimangat8838 3 жыл бұрын
Kaya baat kissan mazdoor ekta zindabad
@navjotsidhu7397
@navjotsidhu7397 3 жыл бұрын
Very good veer ji god bless you 🙏🙏🙏🙏
@chanansingh2534
@chanansingh2534 3 жыл бұрын
ਉਏ ਪੁੱਤਰਾ ਇਹ ਕਾਮਰੇਡ ਕਿਸਾਨ ਦੇ ਹਕ ਲਈ ਨਹੀਂ ਸਿਰਫ ਰਾਜਨੀਤਕ ਚਾਲਾਂ ਚਲ ਰਹੇ ਹਨ।
@LakhwinderSingh-oc3tv
@LakhwinderSingh-oc3tv 3 жыл бұрын
Very nice ji jai Khalistan 😘😘😘👍😘
@kuldipsandhu567
@kuldipsandhu567 3 жыл бұрын
Very good putt ji God bless you God blessings soooooooo soòoo much
@daljitsingh116
@daljitsingh116 3 жыл бұрын
You Right and Great my son
@satpreetsinghbhandohal2690
@satpreetsinghbhandohal2690 3 жыл бұрын
ਇਸਦੇ ਛਿੱਤਰ ਫੇਰੋ। ਰੇਲ ਰੋਕ ਕੇ ਲੀਡਰ ਬਣਨ ਨੂੰ ਫਿਰਦੈ
@HarinderSingh-ct6zo
@HarinderSingh-ct6zo 3 жыл бұрын
Bohat he vadiea boliea veer nai
@bichitarsinghsangra4744
@bichitarsinghsangra4744 3 жыл бұрын
Lahka brother love you
@sarabjeetsingh2258
@sarabjeetsingh2258 3 жыл бұрын
ਨਿਸ਼ਾਨ ਸਾਹਿਬ ਜਿੱਤ ਤੋ ਬਾਦ ਝੂਲਾਇਅਾ ਜਾਂਦਾਹੈ ਪਹਿਲਾਂ ਨਹੀ ਘੁਮੰਡੀ ਲੋਕੋ
@ParamjitSingh-ts1kx
@ParamjitSingh-ts1kx 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@tanushrandhawa2559
@tanushrandhawa2559 3 жыл бұрын
👍👍👍vdiyaa veere keep it up
@narinderkaurnaphray6779
@narinderkaurnaphray6779 3 жыл бұрын
Kisan mjdoor ekta jindabad
@tarsemsidhu9028
@tarsemsidhu9028 3 жыл бұрын
Right baii I support you
@jashandeepsingh7260
@jashandeepsingh7260 3 жыл бұрын
bahut vadia veere sir jhukkda tere agge🙏🏻🙏🏻🙏🏻🙏🏻
@balrazkaur9398
@balrazkaur9398 3 жыл бұрын
Very good
@HarwinderSingh-gx7xw
@HarwinderSingh-gx7xw 3 жыл бұрын
Very nice veer g bahut hi wadiya speech hai
@mohanjitsingh8502
@mohanjitsingh8502 3 жыл бұрын
Very good speaker modi government is crupurt and Godi media is crupurt too .We support kisan issues and mazdoor kisan ekta zinda baddh
@gurpreetbadowalia458
@gurpreetbadowalia458 3 жыл бұрын
Good
@dandiwal4858
@dandiwal4858 3 жыл бұрын
Bahut vadia veere salam tere bhashan nu te socu
@deepjatt486
@deepjatt486 3 жыл бұрын
Good 👍
@rukmankaur6304
@rukmankaur6304 3 жыл бұрын
Very good bro....
@yadvindersinghguram4264
@yadvindersinghguram4264 3 жыл бұрын
ਸਪੋਕਸਮੈਨ ਨੂੰ ਮੈਂ ਚੰਗੇ ਮੀਡੀਏ ਦਾ ਹਿੱਸਾ ਮੰਨਦਾ ਹਾਂ, ਪਰ ‘ਕਿਸਾਨੀ ਸੰਘਰਸ਼’ ਨੂੰ ਗਲਤ ਤੂਲ ਦੇਣ ਵਿੱਚ ਸਪੋਕਸਮੈਨ ਵੀ ਪਿੱਛੇ ਨਹੀਂ...
@narenderpalsingh4401
@narenderpalsingh4401 3 жыл бұрын
DELHI BORDER FARMERS Why do the farmers suffer at Delhi borders. Answer- Birth of something new , great , extraordinary is always painful. When a woman gives birth to a child , a new life, she goes through severe pain called labour pain. When a scientist gives new idea a new theory, he is to suffer. American Psychiatrist Wilhelm Reich gave a new theory for which he was imprisoned and he died in the prison. When a writer writes really a new book with new ideas , he is to suffer. English writer Bertrand Russell was imprisoned for writing book "Marriage and morals." English novelist D.H.Lawrence's books were banned and burnt. Farmers have been exploited, manipulated economically for the last five hundred years. Farmers are resisting it. They want to create a new farmer who should be economically strong , prosperous and not exploited economically. So for the birth OF THIS NEW NEW NEW FARMER , FARMERS ARE TO GO THROUGH PAIN AND SACRIFICE. YEAR 2021 MAY BE REGARDED AS AN YEAR OF PAIN AND SACRIFICE. You are very much near your destination. Carry on. ultimate victory is yours. God is always on the side of truth, honestly, integrity. Bhagwan ke ghar me der hai, andher nahin hai. SATYA MEV JAYATE.
@jasmeengill869
@jasmeengill869 3 жыл бұрын
Very good bro 👍👍
@gurtajgill3770
@gurtajgill3770 3 жыл бұрын
Nice speed good bro 🙏🙏👌👌👌👍👍👍👍💪💪💪💪💪💪💪💪💪💪💪💪💪
@rajugrewalrajugrewal2996
@rajugrewalrajugrewal2996 3 жыл бұрын
Bilkul right gal a
@PixelplayMsk
@PixelplayMsk 3 жыл бұрын
Very good veer
@deepjatt486
@deepjatt486 3 жыл бұрын
Good ji 🙏🙏🙏🙏
@hirajaspalia9914
@hirajaspalia9914 3 жыл бұрын
sai gal veera
@JaswantSingh-gy4vx
@JaswantSingh-gy4vx 3 жыл бұрын
Very very good
@jarnailsingh7626
@jarnailsingh7626 3 жыл бұрын
Very nice ji👍
@awtarsingh7270
@awtarsingh7270 3 жыл бұрын
waheguru ji ka khalsa waheguru ji fhateh
@luckysaini5720
@luckysaini5720 3 жыл бұрын
Kisan morcha jindabaad jindabaad
@Gkaur284
@Gkaur284 3 жыл бұрын
Nice 👍🏼 speech
@sarvanjitsingh6604
@sarvanjitsingh6604 3 жыл бұрын
V good veer ji 🙏🙏🙏🙏
@gwnoob75
@gwnoob75 3 жыл бұрын
Sirra kissan majdur ekta zindabad
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 11 МЛН
Stay on your way 🛤️✨
00:34
A4
Рет қаралды 31 МЛН
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН