ਟੱਬਰ ਚੱਲਿਆ ਕਨੈਡਾ || 30 ਮਰਲਿਆ ਵਿੱਚ ਬਣੀ ਹੈ ਇਹ ਕੋਠੀ, ਜਵਾ ਨਵੀ ਤਿਆਰ ਹੋਈ ਹੈ ਤੇ ਬਾਹਰੋ ਬਾਹਰ ਬਣੀ ਹੈ ਸੜਕ ਤੇ...

  Рет қаралды 24,613

Home sale market

Home sale market

Күн бұрын

Welcome to home sale market channel
ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
ਜਵਾ ਨਵੀ ਤਿਆਰ ਹੋਈ ਹੈ ਤੇ ਬਾਹਰੋ ਬਾਹਰ ਬਣੀ ਹੈ ਸੜਕ ਤੇ
Instagram
/ homesalemarket
Owner Ravi
ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
Home sale market Owner Number 7380026173
Subscribe \ Like \ share jaroor kareyo
Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
Subscribe \ Like \ share jaroor kareyo
#homesalemarket
#home
#house
#loan
privacy policy
ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
ਧੰਨਵਾਦ ਜੀ,,,,,

Пікірлер: 37
@gagangoldy3867
@gagangoldy3867 Жыл бұрын
ਏਥੇ ਕੋਠੀਆ ਵਿੱਚ ਯੂਪੀ ਬਿਹਾਰੀ ਹੀ ਰਾਜ ਕਰਨ ਗੇ ਕਿਸੀ ਨੇ ਬਿਹਾਰੀ ਨੁ ਪੁੱਛਿਆ ਕਿ ਤੁਸੀ ਏਨੇ ਬੱਚੇ ਕਿਵੇਂ ਰੱਖ ਲੈਂਦੇ ਹੋ ਇਹਨਾ ਦਾ ਰਹਿਣਾ ਕਿਵੇਂ ਏ ਅਜ ਦੇ ਟਾਈਮ ਵਿੱਚ ਮਕਾਨ ਰੋਟੀ ਪਾਣੀ ਔਖਾ ਏ ਉਸ ਬਿਹਾਰੀ ਨੇ ਕਿਹਾ ਕਿ ਸਾਨੂੰ ਕਿਸੀ ਗਲ ਦੀ ਫ਼ਿਕਰ ਨਿ ਸਾਨੂੰ ਮਕਾਨ ਦੀ ਲੋੜ ਦੀ ਸਾਡੇ 10 ਬੱਚੇ ਅਗੋ ਉਹਨਾਂ ਦੇ 10 ਬੱਚੇ ਅਗੋ ਤੋ ਅੱਗੇ ਸਾਡੇ ਬੱਚੇ ਰਾਜ ਕਰਨ ਗੇ ਅਗੋ ਤੁਸੀ ਆਪ ਸਿਆਣੇ ਹੋ
@karamjitkaur2785
@karamjitkaur2785 Жыл бұрын
ਜੇ ਰੱਬ ਨੇ ਪੈਸੇ ਦਿੱਤੇ ਹੁੰਦੇ ਤਾਂ ਇਹ ਘਰ ਜਰੂਰ ਖਰੀਦੇ ਪਰ ਲਗਦਾ ਹੈ ਇਸ ਜਨਮ ਰੱਬ ਨੇ ਇਸ ਜਨਮ ਅਪਣਾ ਘਰ ਕਿਸਮਤ ਵਿੱਚ ਲਿਖਿਆ ਹੀ ਨਹੀਂ. ਬਿੰਨਾ ਘਰ ਇਸ ਦੁਨੀਆ ਤੋਂ ਜਾਵਾਂਗੇ.
@SETHARABPATIJI22
@SETHARABPATIJI22 Жыл бұрын
Mere kol 2 kothiya Han 1 purana khula dula Ghar hai par main Rehnda bahar haan hor b kise Gal di KAMI NAHI tusi honsla Rakho Rab da pata nahi kehre bele ki de deve Time da pata nahi hunda
@kartarsingh9905
@kartarsingh9905 Жыл бұрын
Don't say that you never know
@BharajAds
@BharajAds Жыл бұрын
46 Lakh jyada aa.aje kothi ch bahut kamm hon vaala aa
@MrSingh-vy3ud
@MrSingh-vy3ud Жыл бұрын
25.00000.00 Lakh 👍
@RanjeetKaur-to4wo
@RanjeetKaur-to4wo Жыл бұрын
Amritsar vich kothe dso on Citi
@rashpalsingh5543
@rashpalsingh5543 10 ай бұрын
Patiala Di Koi video pao ji patiala ch Ghar lana
@meetkaur8672
@meetkaur8672 Жыл бұрын
Tusi kende bahut sonna kitchen bathroom jera dikhaya hi nahi
@legendGaming-qs4lv
@legendGaming-qs4lv 6 ай бұрын
Pewhova vic ha
@AvtarSingh-by8rt
@AvtarSingh-by8rt Жыл бұрын
Sad to edres do
@jagannath9770
@jagannath9770 Жыл бұрын
Jalnder arya
@RamandeepKaur-dj7vk
@RamandeepKaur-dj7vk Жыл бұрын
Verrg faridkot areas ch kothi daso 30 to 35 lakh Tak di
@kamaljeetkaur2984
@kamaljeetkaur2984 Жыл бұрын
Phillaur area de vich dikhaya 17 18 taak 🙏🙏🙏
@anjuanjusharma7023
@anjuanjusharma7023 Жыл бұрын
Good morning sir ji Moga mein batana you are work is good
@navjanagalnavjangal5011
@navjanagalnavjangal5011 Жыл бұрын
Veer ji tuhade kol makan ni hai sanu bahut hi lod aa pls help karo ji
@ShubDeep-vc9db
@ShubDeep-vc9db Жыл бұрын
Veer ji thoda thik krke video banan nu keh kro
@mohinderpartapsinghgill1242
@mohinderpartapsinghgill1242 Жыл бұрын
Bro mohali flat vagera de video ne hai
@kawaljitsinghbhatia5118
@kawaljitsinghbhatia5118 Жыл бұрын
BHUT vadia ji khuli jaagah he ji
@jivanpreet3732
@jivanpreet3732 Жыл бұрын
Which area
@ViCKY.SiDHU.
@ViCKY.SiDHU. Жыл бұрын
32lakh
@jaswantlohat571
@jaswantlohat571 Жыл бұрын
How many rooms are there ?
@rajindergupta8482
@rajindergupta8482 Жыл бұрын
30 lac my ofer
@rajindersingh-wq1nu
@rajindersingh-wq1nu Жыл бұрын
Sat shri akaal veer ji
@mohinderpartapsinghgill1242
@mohinderpartapsinghgill1242 Жыл бұрын
You’re doing good work
@hindbelievesfilmww6276
@hindbelievesfilmww6276 Жыл бұрын
Ok
@anantveerrangi1180
@anantveerrangi1180 Жыл бұрын
Very nice ji
@sumeetkaur-su3en
@sumeetkaur-su3en Жыл бұрын
Very nice
@mukandsingh-em4rp
@mukandsingh-em4rp Жыл бұрын
Nice Home
@GurwinderSingh-ls7oo
@GurwinderSingh-ls7oo Жыл бұрын
36lakh
@GurwinderSingh-ls7oo
@GurwinderSingh-ls7oo Жыл бұрын
Das deo j man Manda ta kodi dekh ke aia
@mukandsingh-em4rp
@mukandsingh-em4rp Жыл бұрын
Nice area 👌
@karamjitkaur2785
@karamjitkaur2785 Жыл бұрын
ਬਹੁਤ ਹੀ ਸੋਹਣੀ ਕੋਠੀ. ਪਰ ਪੰਜਾਬ ਅੰਦਰ ਇਹੋ ਜਿਹੀਆਂ ਕੋਠੀਆਂ ਵਿਕਦੀਆਂ ਵੇਖ ਕੇ ਬਹੁਤ ਦੁੱਖ ਲਗਦਾ ਹੈ. ਕਿ ਪੰਜਾਬ ਕਿਹੜੇ ਰਾਹ ਤੁਰ ਪਿਆ ਹੈ.
@singhgavyaulakh
@singhgavyaulakh Жыл бұрын
Mere pekkya da Pind
@shivangithakur6212
@shivangithakur6212 Жыл бұрын
Kehra pind hai aa madam?
@singhgavyaulakh
@singhgavyaulakh Жыл бұрын
@@shivangithakur6212 dialpura mirza
@SoniaRani-bu4mr
@SoniaRani-bu4mr Жыл бұрын
Nice
15 killa land for sale near Ludhiana for more details call 9781017629
6:53
Jai shree Ram properties
Рет қаралды 26 М.
Как подписать? 😂 #shorts
00:10
Денис Кукояка
Рет қаралды 8 МЛН
iPhone or Chocolate??
00:16
Hungry FAM
Рет қаралды 43 МЛН
50/- Jean Bigger Wholesaler export surplus jeans || 📞 7009805344 - Ludhiana Wholesale Market
15:33
Life of Ravinder - Ludhiana Vlogger
Рет қаралды 182 М.