Manukhta di sewa ਖੁਸਰਿਆਂ ਦਾ ਇਤਿਹਾਸ ਅਸੀਂ ਤੁਲਸੀ ਵਰਗੇ ਹਾਂ ਪਰ ਘਰ ਅੰਦਰ ਨਹੀਂ ਜਾ ਸਕਦੇ-spmediapunjab

  Рет қаралды 703,837

PiTiC Live - SP Media Punjab

PiTiC Live - SP Media Punjab

Күн бұрын

Manukhta di sewa ਖੁਸਰਿਆਂ ਦਾ ਇਤਿਹਾਸ ਅਸੀਂ ਤੁਲਸੀ ਵਰਗੇ ਹਾਂ ਪਰ ਅੰਦਰ ਨਹੀਂ ਜਾ ਸਕਦੇ-spmediapunjab
ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa

Пікірлер: 1 400
@SurinderSingh-s7i
@SurinderSingh-s7i 7 ай бұрын
ਇਹ ਸਾਰੀ ਹਕੀਕਤ ਸੁਣਕੇ ਦਿੱਲ ਬੱਹੁਤ ਦੁਖਿਆ। ਪਰ ਤੁਸੀ ਹੌਸਲਾ ਨਹੀਂ ਹਾਰਿਆ ਇਸ ਤੇ ਬੱਹੁਤ ਸਾਰੀਆ ਵੱਧਾਈਆ।
@sukhmindersinghbahia4813
@sukhmindersinghbahia4813 4 ай бұрын
ਵਾਕਿਆ ਹੀ ਮਹੰਤ ਜੀ ਦੀ ਜ਼ਿੰਦਗੀ ਬਹੁਤ ਸੰਘਰਸ਼ਪੂਰਨ ਹੈ। ਪਰ ਹੋਰਨਾਂ ਲਈ ਰਾਹ ਪੱਧਰਾ ਕਰਨ ਲੱਗੇ ਹੋਏ ਨੇ। ਪਰਮਾਤਮਾ ਇਹਨਾਂ ਦੀ ਮਦਦ ਕਰਨ
@raniitsingh3915
@raniitsingh3915 7 ай бұрын
ਇਨਸਾਨੀਅਤ ਨੂੰ ਜ਼ਿੰਦਾਬਾਦ ਰੱਖੋਂ,, ਕਿੰਨਰਾਂ ਦੀ ਇੱਜ਼ਤ ਕਰੋ,, ਬਹੁਤ ਹੀ ਪਿਆਰਾ ਮਹੰਤ,,, ਵਾਹਿਗੁਰੂ ਜੀ ਮੇਹਰ ਕਰਨ ਏਨਾਂ ਨੂੰ ਖੂਸ਼ ਰਹੋ
@sulakrani6048
@sulakrani6048 6 ай бұрын
ਬੇਟੀ ਤੇਰੀ ਬਹਾਦਰੀ ਨੂੰ ਮੈਂ ਦਿਲੋਂ ਸਲਾਮ ਕਰਦੀ ਹਾਂ ਪਰਮਾਤਮਾ ਤੈਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ
@kanwalwalia539
@kanwalwalia539 7 ай бұрын
ਮੈਨੂੰ ਤੁਹਾਡੇ ਵਿਚਾਰ ਸੁਣ ਕੇ ਬਹੁਤ ਚੰਗਾ ਲੱਗਿਆ ਕਿ ਤੁਸੀਂ ਹਿੰਮਤ ਨਹੀਂ ਹਾਰੀ ਤੇ ਸਮਾਜ ਦੇ ਵਿੱਚ ਪੜ ਲਿਖ ਕੇ ਆਪਣਾ ਨਾਮ ਬਣਾਇਆ ਇਸ ਵਿੱਚ ਇਨਸਾਨ ਦਾ ਕੋਈ ਕਸੂਰ ਨਹੀਂ ਹੈ ਇਹ ਤਾਂ ਪਰਮਾਤਮਾ ਵੱਲੋਂ ਹੀ ਹੁੰਦਾ ਹੈ ਲੋਕਾਂ ਦੀ ਸੋਚ ਨੂੰ ਬਦਲਣ ਦੀ ਲੋੜ ਹੈ ਬਿਨਾਂ ਕਿਸੇ ਭੇਦ ਭਾਵ ਕੀਤਿਆ ਇਨਾਂ ਨੂੰ ਪੂਰੀ ਇੱਜ਼ਤ ਮਾਣ ਤੇ ਸਤਿਕਾਰ ਮਿਲਣਾ ਚਾਹੀਦਾ ਹੈ ਤਾਂ ਜੋ ਇਹ ਵੀ ਸਮਾਜ ਦੇ ਵਿੱਚ ਆਪਣੀ ਵਿਸ਼ੇਸ਼ ਥਾਂ ਸਮਝਣ ਇਹਨਾਂ ਨੂੰ ਸੜਕਾਂ ਤੇ ਗਲੀਆਂ ਵਿੱਚ ਮੰਗਣ ਦੀ ਲੋੜ ਮਹਿਸੂਸ ਨਾ ਹੋਵੇ ਇਹ ਵੀ ਸਾਡੇ ਵਾਂਗ ਇਨਸਾਨ ਹਨ ਇਹਨਾਂ ਦੇ ਦਿਲ ਵਿੱਚ ਵੀ ਖੁਸ਼ੀ ਗਮੀ ਦਾ ਅਹਿਸਾਸ ਹੈ ਇਸ ਕਰਕੇ ਇਹਨਾਂ ਦਾ ਮਜ਼ਾਕ ਨਾ ਉੜਾਇਆ ਜਾਏ ਤੇ ਨਾ ਹੀ ਇਹਨਾਂ ਦਾ ਦਿਲ ਦੁਖਾਇਆ ਜਾਏ ਇਹ ਮੇਰੀ ਲੋਕਾਂ ਤੱਕ ਬੇਨਤੀ ਹੈ ਇਹਨਾਂ ਨੂੰ ਪੂਰੀ ਇੱਜ਼ਤ ਦਿੱਤੀ ਜਾਵੇ
@dkmetcalf14598
@dkmetcalf14598 7 ай бұрын
Salute beti.God bless you.
@PuspaRani-ky7xf
@PuspaRani-ky7xf 7 ай бұрын
🙏🙏❤
@parmandevi443
@parmandevi443 6 ай бұрын
Salute.g aap nu
@harpreetkour226
@harpreetkour226 6 ай бұрын
Salut mam tuhada honsla buland riha main v tuhadye nal ha
@baljitkaur691
@baljitkaur691 5 ай бұрын
ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰਨ
@jasbirsingh9149
@jasbirsingh9149 3 ай бұрын
ਤੇਰਾ ਬੇਟੀ ਦਿਲੋਂ ਧੰਨਵਾਦ ਹੈ, ਜਿਸ ਨੇ ਆਪਣੀ ਜ਼ਿੰਦਗੀ ਦੀ ਸਚਾਈ ਦੱਸੀਂ।
@dhalvirsingh6410
@dhalvirsingh6410 7 ай бұрын
ਤੁਹਾਡੀ ਸਿਫ਼ਤ ਕਰਨ ਦੀ ਮੇਰੇ ਕੋਲ ਸਬਦ ਹੀ ਨਹੀਂ ਜੀ ❤❤❤❤❤
@taranpreetkaurmaan9233
@taranpreetkaurmaan9233 4 ай бұрын
Mere kol v nahi g
@VirpalKaur-j2h
@VirpalKaur-j2h 3 ай бұрын
❤❤❤❤❤
@HarjinderSingh-et9ys
@HarjinderSingh-et9ys Күн бұрын
❤❤❤🌹🌹👌👌
@amarjitnatt3123
@amarjitnatt3123 7 ай бұрын
ਮੇਰੇ ਪਰਮਾਤਮਾ ਸਭ ਨੂੰ ਰੋਜ਼ੀ ਰੋਟੀ ਦਿੰਦਾ ਰਹੀ ਇਹ ਵੀ ਸਾਡੇ ਆਪਣੇ ਨੇ ਨਫ਼ਰਤ ਨਾ ਕਰੋ
@chamkau
@chamkau 7 ай бұрын
ਇੰਨਾ ਨਾਲ ਸਾਰੀਆਂ ਨੂੰ ਹੀ ਖੜਨਾ ਚਾਹੀਦਾ ਹੈ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਨ੍ਹਾਂ ਦੀ ਮਦਦ ਕਰਨ ਅੱਗੇ ਆਉਣ ਦੀ ਲੋੜ ਹੈ
@tsgkarn4284
@tsgkarn4284 5 ай бұрын
ਤੁਹਾਡੀ ਸੋਚ ਨੂੰ ਸਲਾਮ ਆ ❤❤❤🌹🌹🌹
@satveerkair1499
@satveerkair1499 3 ай бұрын
ਤੁਹਾਡੀ ਸੋਚ ਨੂੰ ਸਲਾਮ ਆ❤❤❤
@buntykhosla5718
@buntykhosla5718 7 ай бұрын
ਖੁਸ਼ ਰਹੋ ਮੈਡਮ ਸਲਾਮ ਹੈ ਤੁਹਾਡੀ ਸੋਚ ਨੂੰ ਬੜੀ ਬੇਬਾਕ ਸਪੀਚ ਦੇ ਰਹੇ ਹੋ
@ManpreetKaur-wk5jo
@ManpreetKaur-wk5jo 3 ай бұрын
ਇਹਨਾਂ ਦਾ ਗੱਲ ਕਰਨ ਦਾ ਲਹਿਜਾ ਬਿਲਕੁਲ ਵੱਖਰਾ ਹੈ... ਸ਼ਾਂਤ ਮਨ ਨਾਲ ਸਭ ਕੁਝ ਸਮਝੌਉਣਾ ਬੁਹਤ ਵਧੀਆ ਲੱਗਿਆ... ਤੇ ਇਹ ਸਾਰੇ ਸਮਾਜ ਲਈ ਇੱਕ ਸੇਧ ਹਨ... ❤️❤️
@birjindersingh9188
@birjindersingh9188 7 ай бұрын
ਤੁਹਾਡੀ ਕਹਾਣੀ ਸੁਣਕੇ ਰੋਣਾ ਆ ਗਿਆ ਕੇ ਦੁਨੀਆ ਕਿੰਨੀ ਜਾਲਮ ਹੈ
@KulwantKaur-m9h
@KulwantKaur-m9h 2 ай бұрын
God bless you
@rinkusinghrai6580
@rinkusinghrai6580 3 ай бұрын
ਬਾਬਾ ਜੀ ਮੇਹਰ ਭਰਿਆ ਵਾਹਿਗੁਰੂ ਜੀ ਹੱਥ ਰੱਖੇ ❤
@BaljinderSidhu-t9t
@BaljinderSidhu-t9t 6 ай бұрын
ਮੈਡਮ ਜੀ ਬਹੁਤ ਵਧੀਆ ਕੰਮ ਕਰ ਰਿਹਾ ਪਰਮਾਤਮਾ ਤਰੱਕੀਆਂ ਬਖਸ਼ੇ
@bantkaur8539
@bantkaur8539 6 ай бұрын
ਸਬਨਾਂ ਜਿਆਂ ਕਾ ਏਕ ਦਾਤਾ, ਸੋ ਮੈ ਵਿਸਰ ਨਾ ਜਾਈਂ
@balwindervirk9138
@balwindervirk9138 2 ай бұрын
ਬਹੁਤ ਵਧੀਆਂ ਸੋਚਣੀ 👍ਆ ਤੁਹਾਨੰੂ ਸਲਾਮ ਏ 🙏
@kamaldeep09786
@kamaldeep09786 7 ай бұрын
ਸਭਨਾ ਜੀਆਂ ਕਾ ਏਕ ਦਾਤਾ ਸੋ ਮੈਂ ਵਿਸਰ ਨਾ ਜਾਈਂ
@gursewaksingh8299
@gursewaksingh8299 6 ай бұрын
ਬਹੁਤ ਹੀ ਨੇਕ ਵਿਚਾਰ ਚਰਚਾ ਵਾਕਿਆ ਹੀ ਕਾਬਿਲੇ ਤਾਰੀਫ ਸੇਵਾ ਨਿਭਾਅ ਰਹੇ ਹੋ। ਵਾਹਿਗੁਰੂ ਜੀ ਆਪ ਜੀ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ
@varindersingh-ij7yf
@varindersingh-ij7yf 7 ай бұрын
ਮੈਡਮ ਜੀ ਜੀ ਤੁਸੀਂ ਤਾਂ ਕਿਨਰ ਸੀ ਪਰ ਅੱਜ ਕੁੜੀਆਂ ਨਾਲ ਵੀ ਏਧਾ ਹੀ ਹੋ ਰਿਹਾ ਹੈ ਤੁਸੀਂ ਧਨ ਹੋ
@harjotnoor7289
@harjotnoor7289 6 ай бұрын
ਮੇਰੀ ਦੁਆ ਹੈ ਪ੍ਰਮਾਤਮਾ ਤਹਾਨੂੰ ਹਰ ਪਲ ਚੜ੍ਹਦੀ ਕਲਾਂ ਵਿੱਚ ਰੱਖੇ ਸਦਾ ਖੁਸ ਰਹੋ
@ramsingh3611
@ramsingh3611 7 ай бұрын
ਆਪਣੇ ਆਪਣੇ ਕਰਮਾਂ ਕਰਕੇ ਇਹ ਆਤਮਾਵਾਂ ਇਸ ਸੰਸਾਰ ਵਿੱਚ ਆਉਂਦੀਆਂ ਹਰ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ
@gurchatandhaliwal9069
@gurchatandhaliwal9069 7 ай бұрын
ਲੋਕਾਂ ਬੇਨਤੀ ਹੈ ਕਿ ਜੋ ਮੁੰਡੇ ਕਿਨਾਰਾ ਨਾਲ ਧੱਕਾ ਕਰਦਾ ਉੁਸ ਵਿਰੁੱਧ ਚਟਾਨ ਬਣਕੇ ਖੜੋ ਕਿਉਂ ਕਿ ਇਹ ਵੀ ਇਨਸਾਨ ਹਵ
@harpreetkaur5022
@harpreetkaur5022 7 ай бұрын
@@gurchatandhaliwal9069👍👍👌👌🙏
@sukhveersingh7502
@sukhveersingh7502 7 ай бұрын
Eho je ki karam kite honge veer ji ❤
@raghvirsingh41
@raghvirsingh41 7 ай бұрын
​@@gurchatandhaliwal9069þþ
@harpalsingh-ge7fl
@harpalsingh-ge7fl 6 ай бұрын
Eh v ta insaan e a ehna de respect kro
@jaspreetuppal3911
@jaspreetuppal3911 6 ай бұрын
ਲੋਕਾਂ ਵਾਸਤੇ ਪ੍ਰੇਰਨਾ ਸਰੋਤ ਮਹੰਤ ਜੀ
@tirathsingh6211
@tirathsingh6211 7 ай бұрын
ਇਕ ਮਹਾਨ ਇਨਸਾਨ ਹੋ ਆਪ.
@singhharcharan146
@singhharcharan146 5 ай бұрын
ਭੈਣ ਜੀ ... ਤੁਹਾਡੀ ਸੋਚ ਹਿੰਮਤ ਸੰਘਰਸ਼ ਤੇ ਜਜ਼ਬੇ ਨੂੰ ਪ੍ਰਣਾਮ।
@gurjeetsingh2072
@gurjeetsingh2072 7 ай бұрын
ਮਹੰਤ ਜੀ ਦਿਲੋਂ ਸਲਾਮ
@PargatSingh-kf5or
@PargatSingh-kf5or 3 ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@GurpreetKaur-he5mz
@GurpreetKaur-he5mz 7 ай бұрын
ਮਾ ਬਾਪ ਨੂੰ ਹਮੇਸ਼ਾ ਸਾਥ ਦੇਣ ਚਾਹੀਦਾ ਹੈ
@patwindersingh1737
@patwindersingh1737 3 ай бұрын
Waheuruji waheuruji waheuruji waheuruji waheuruji 🎉🎉🎉🎉🎉🎉🎉🎉🎉🎉
@ramsingh3611
@ramsingh3611 7 ай бұрын
ਬਹਾਦਰ ਇਨਸਾਨ, ਪ੍ਰਮਾਤਮਾ ਦਯਾ ਮੇਹਰ ਕਰਨ ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ
@foodofpunjabandhealthtips4307
@foodofpunjabandhealthtips4307 7 ай бұрын
ਕਿੰਨੇ ਜ਼ਿੰਦਾਦਿਲ ਲੋਕ ਨੇ ਸਲੂਟ ਆ ਭੈਣ ਤੁਹਾਡੀ ਹਿੰਮਤ ਨੂੰ 😊
@shindersingh5708
@shindersingh5708 7 ай бұрын
ਸਲੂਟ ਐਂ ਮੈਡਮ ਜੀ ਤੁਹਾਡੀ ਸੋਚ ਤੇ ਹਿੰਮਤ ਨੂੰ ❤❤
@wazirsingh3573
@wazirsingh3573 3 ай бұрын
Waheguru mehar kra thuda te
@karansaxena9951
@karansaxena9951 7 ай бұрын
Very good job ji .ਆਪਣੇ ਸੰਸਾਰਿਕ ਸਮਾਜ ਨੂੰ ਪੈਰਾਂ ਸਿਰ ਕਰ ਲਿਆ।
@zaildarcheema106
@zaildarcheema106 7 ай бұрын
ਵੈਰੀ ਗੁੱਡ ਬਹੁਤ ਵਧੀਆ ਜਾਣਕਾਰੀ ਦਿੱਤੀ ਆ
@kaintjatt84
@kaintjatt84 7 ай бұрын
ਗੁਰਪ੍ਰੀਤ ਵੀਰ ਕਿੰਨਰਾ ਨੂੰ ਤੁਸੀ ਸੇਵਾ ਤੇ ਵੀ ਰੱਖੋ🙏🏻
@gsukhwinder
@gsukhwinder 7 ай бұрын
Good idea
@HarpalSingh-bq1rt
@HarpalSingh-bq1rt 7 ай бұрын
ਅੱਜ ਤੋਂ ਤੁਸੀਂ ਮੇਰੇ ਨਾਲ ਭੈਣ ਜਾਂ ਭਰਾ ਦਾ ਨਾਤਾ ਰੱਖ ਸਕਦੇ ਹੋ ਮੇਰੇ ਘਰ ਦੇ ਬੂਹੇ ਸਦਾ ਖੁਲੇ ਰਹਿਣਗੇ
@MP_to_PUNJAB.12
@MP_to_PUNJAB.12 7 ай бұрын
ਮੀਲ ਦਾ ਪੱਥਰ ਸਾਬਿਤ ਕਰ ਦਿੱਤਾ ਹੈ। ਦਿਲੋਂ ਪਿਆਰ ਸਲਾਮ ਹੈ
@VirpalKaur-j2h
@VirpalKaur-j2h 3 ай бұрын
❤❤❤❤❤❤❤
@VirpalKaur-j2h
@VirpalKaur-j2h 3 ай бұрын
🫡🫡🫡🫡🫡🫡🫡🫡🫡❤❤❤
@ParampreetSingh-jj3rn
@ParampreetSingh-jj3rn 3 ай бұрын
Bhene tenu dilo salam 🎉🎉🎉🎉
@avyaanwarwal
@avyaanwarwal 7 ай бұрын
ਜ਼ਿੰਦਗੀ ਜੀਣ ਦਾ ਸਭ ਨੂੰ ਬਰਾਬਰ ਹੱਕ ਹੈ । ਰੱਬ ਦੀ ਗਲਤੀ ਦੀ ਸਜ਼ਾ ਆਪਾਂ ਨਹੀਂ ਦੇ ਸਕਦੇ ਮਹੰਤਾਂ ਨੂੰ ਇਹ ਵਿਚਾਰੇ ਤਾਂ ਪਿਆਰ ਅਤੇ ਸਤਿਕਾਰ ਚਾਹੁੰਦੇ ਹਨ। ਸਭ ਤੋਂ ਵੱਡੀ ਇਨਸਾਨੀਅਤ ਸਗੋਂ ਇਹ ਤਾਂ ਪਵਿੱਤਰ ਲੋਕ ਹਨ ਕਿਸੇ ਦਾ ਰੇਪ ਤਾਂ ਨਹੀਂ ਕਰਦੇ
@sukhpreet3935
@sukhpreet3935 6 ай бұрын
ਦੀ ਦੀ ਪ੍ਰਮਾਤਮਾ ਤੁਹਾਨੂੰ ਹਮੇਸਾ ਖੁਸ ਰੱਖਣਾ ਲੰਬੀ ਉਮਰ ਕਰੇ
@jasssohal7418
@jasssohal7418 7 ай бұрын
Selute ji, ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ।
@shaheenkhan5406
@shaheenkhan5406 5 ай бұрын
Very good job mam Salute hai apko
@harshsodhi9302
@harshsodhi9302 7 ай бұрын
ਸਭੈ ਜੀਅ ਸਮਾਲਿ, ਆਪਣੀ ਮੇਹਰ ਕਰ ਵਾਹਿਗੁਰੂ
@RupinderKaur-dr1mo
@RupinderKaur-dr1mo 4 ай бұрын
salute aa thnuoo g milee buthhh vadiyaa lgyaa
@jaswinderkaur1498
@jaswinderkaur1498 7 ай бұрын
ਸਲਾਮ ਤੁਹਾਨੂੰ ਤਹਿ ਦਿਲੋਂ ਕਾਮਜਾਬੀ ਤੁਹਾਡੇ ਕਦਮ ਚੁਮੇ ਬਾਬਾ ਜੀ ਮੇਹਰ ਭਰਿਆ ਹੱਥ ਰੱਖਣ🙏❤
@RanjitSingh-vr3nq
@RanjitSingh-vr3nq 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhdevsingh-wq1jq
@sukhdevsingh-wq1jq 6 ай бұрын
ਸਲਾਮ ਆ ਜੀ ਤੁਹਾਨੂੰ 🙏💐❤️
@user-bi3zr6xw1r
@user-bi3zr6xw1r 7 ай бұрын
ਮੈਂ ਮੰਨਤ ਬਹੁਤ ਵੇਖੇ ਜੋ ਮੁੰਡਿਆਂ ਨੂੰ ਮਗਰ ਲਾਈ ਫਿਰਦੇ ਆ ਜਿਵੇਂ ਵੇ ਇਜਤੇ ਇਹ ਮੰਨਤ ਸੱਚਾ ਮੁੱਚਾ ਹੈ ਤੇ ਇਜ਼ਤ ਵਾਲਾ ਹੈ ❤❤❤❤❤❤❤
@kanikachumber9013
@kanikachumber9013 3 ай бұрын
Bhut hi Strong ਵਿਚਾਰ ਰੱਖੇ
@Harbans_electronic
@Harbans_electronic 7 ай бұрын
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@SKaur_multani
@SKaur_multani 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BalbirSingh-jv8un
@BalbirSingh-jv8un 4 ай бұрын
SEYLUT HAI GURPREET SINGH MINTU JI NU 🙏🏿 EHNANU MANUKHTA SWARGA CH WELCOME KRN DA 🌹🌺🙏🌺🌹
@Harpalkaur-f6m
@Harpalkaur-f6m 7 ай бұрын
ਮੈਂ ਉਹਨਾਂ ਮਾਂ ਬਾਪ ਨੂੰ ਪੁੱਛਣਾ ਚਾਹੁੰਦੀ ਆ ਜੇ ਬੱਚਾ ਕਿੰਨਰ ਪੈਦਾ ਹੋਇਆ ਤਾਂ ਬੱਚੇ ਦਾ ਕੀ ਕਸੂਰ ਜੋ ਪਰਮਾਤਮਾ ਨੇ ਸਾਜ ਕੇ ਭੇਜ ਤਾ ਦੁਨੀਆ ਤੇ ਉ ਆ ਗਿਆ ਇਹੋ ਜਿਹੇ ਮਾਂ-ਬਾਪ ਕਿਉਂ ਨੇ ਜਿਹੜੇ ਆਪਣੇ ਬੱਚੇ ਨੂੰ ਅਪਣਾਉਂਦੇ ਨਹੀਂ ਹਰ ਬੱਚੇ ਨੂੰ ਮਾਂ ਬਾਪ ਜਨਮ ਦਿੰਦਾ ਪਰ ਉਹਦੇ ਵਿੱਚ ਬੱਚੇ ਦੀ ਕੋਈ ਗਲਤੀ ਨਹੀਂ ਮੈਂ ਹਰ ਕਿੰਨਰ ਨੂੰ ਬਹੁਤ ਪਿਆਰ ਕਰਦੀ ਹ ਬਹੁਤ ਵਧੀਆ ਲੱਗਦੇ ਨੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ❤
@SurinderJhally
@SurinderJhally 7 ай бұрын
😊😊
@Chardikalag
@Chardikalag 6 ай бұрын
ਬਹੁਤ ਵਧੀਆਂ ਵਿਚਾਰ ਹਨ ਜੀ ਭੈਣ ਜੀ ਦੇ 🙏🏻
@ManjeetKaur-nl9so
@ManjeetKaur-nl9so 6 ай бұрын
Bot vadhya soch aa ji tuhadi Thank u
@RamanSahota-m7i
@RamanSahota-m7i 6 ай бұрын
👌
@Gurmeetsingh-u6u
@Gurmeetsingh-u6u 6 ай бұрын
Good bahn ji
@kulvirkaur8528
@kulvirkaur8528 7 ай бұрын
ਬਹੁਤ ਵਧੀਆ ਗੱਲਬਾਤ ਕੀਤੀ ਪਰ ਦਿਲ ਬਹੁਤ ਰੋਇਆ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸਲੂਟ ਆ ਤੁਹਾਨੂੰ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਏਦਾਂ ਦੇ ਲੋਕਾਂ ਲਈ study, job ਜਰੂਰ ਹੋਵੈ
@ParamjeetKaur-ve4jt
@ParamjeetKaur-ve4jt 3 ай бұрын
Excellent ideas good qualifications gbu beta ji and Thanks to Veer Minto ji
@JaswantSingh-uu5us
@JaswantSingh-uu5us 6 ай бұрын
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਮਹੰਤਾ ਉਪਰ ਜੀ
@BalbirSingh-jv8un
@BalbirSingh-jv8un 4 ай бұрын
SEYLUT HAI EHNA NU 🙏🏿
@gurpreetkaur-oe8li
@gurpreetkaur-oe8li 7 ай бұрын
ਮੈਡਮ ਧਨੰਜਯ ਜੀ ਮੈ ਤੁਹਾਡੀ ਸਪੀਚ ਤਿੰਨ ਵਾਰ ਸੁਣ ਚੁਕੀ ਹਾ ਜੀ
@TezKaur91
@TezKaur91 3 ай бұрын
Me sachi bht roi sab sunn k 😭Mam.tuci bht himmat vale ho❤️
@DharminderSingh-vq4ft
@DharminderSingh-vq4ft 7 ай бұрын
ਬਾਈ ਜੀ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ ਬਾਈ ਜੀ ਗੁਰਪ੍ਰੀਤ ਸਿੰਘ ਮਿੰਟੂ ਅਤੇ ਮੈਡਮ ਜੀ ਮੇਰੇ ਵੱਲੋਂ ਤਹਿ ਦਿਲੋਂ ਸਲੂਟ ਕਰਦਾ ਹਾਂ ਤੁਸੀਂ ਸਮਾਜ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ
@sarvjeetsingh5506
@sarvjeetsingh5506 2 ай бұрын
❤ vah kya Mahan Soch hai🎉
@HarpreetSingh-xu5db
@HarpreetSingh-xu5db 4 ай бұрын
ਬਹੁਤ ਵਧੀਆਂ ਵਿੱਚਾਰ ਭੈਣ ਮੇਰੀਏ ਜੀ 👍👌🌹❤️🌴
@palwinderkaur718
@palwinderkaur718 3 ай бұрын
God bless you. ......very proud of you mam ....very True 🙏❤️
@AnshuShorts-ts7xb
@AnshuShorts-ts7xb 7 ай бұрын
ਸਭਨਾ ਜੀਆਂ ਕਾ ਇੱਕ। ਦਾਤਾ, ਸੋ ਮੈਂ ਵਿੱਸਰ ਨਾ ਜਾਈ।।।।
@ajmerbrar7490
@ajmerbrar7490 3 ай бұрын
Very nice and good Speech God bless you beta ji
@harrygaming6722
@harrygaming6722 7 ай бұрын
ਮੈਡਮ ਤੁਸੀਂ ਧੰਨ ਹੋ ਜੌ ਕਿ ਇੰਨੀ ਸਟਰਗਲ ਕੀਤੀ ਪਰ ਥੋਡੇ ਕੋਲੋਂ ਸੱਭ ਨੂੰ ਸੀਖ ਲੈਣੀ ਚਾਹੀਦੀ ਹੈ ਕਿ ਆਪ ਸੱਚੇ ਮੁੰਨ ਨਾਲ਼ ਅੱਗੇ ਵਦਦੇ ਜਾਓ ਰਸਤਾ ਆਪਣੇ ਆਪ ਬਣਦਾ ਜਾਵੇ ਗਾ ਮੇਰੇ ਵਲੋ ਆਪ ਜੀ ਨੂੰ ਹੱਥ ਜੋੜ ਕੇ ਪੈਰੀ ਪਨੇ ਔਰ ਮਿੰਟੂ ਵੀਰ ਨੁੰ ਵਿ ਸੀਸ਼ ਨਿਬਾ ਕੇ ਪੈਰੀ ਪੈਣਾ
@taranpreetkaurmaan9233
@taranpreetkaurmaan9233 4 ай бұрын
Hanji mere walon v
@ranbirkaur9705
@ranbirkaur9705 4 ай бұрын
Waheguru tuhanu hamesha chardi kala c rakhe 👍🤗
@jagrajsandhu8421
@jagrajsandhu8421 7 ай бұрын
ਬਹੁਤ ਕਠਨਾਈਆਂ ਵਾਲੇ ਕੰਡਿਆਂ ਵਾਲੇ ਰਾਸਤਿਆਂ ਤੋਂ ਬਾਅਦ ਆਪਣੀ ਪਹਿਚਾਣ ਕਾਇਮ ਰੱਖਣ ਲਈ ਮੰਜ਼ਿਲ ਮਿਲਗਈ ਵਧਾਈਆਂ ਦੇ ਪਾਤਰ ਹੋ,ਜੀ,ਮੈਡ,
@paramjitsingh2651
@paramjitsingh2651 6 ай бұрын
Waheguru rab ne ane dukha tu nekale ho😮😮😮😮😮🙏🏼
@chahalkuldeepkaur8539
@chahalkuldeepkaur8539 3 ай бұрын
Waheguru ji khushi bakshan ❤
@harwinderkang8380
@harwinderkang8380 5 ай бұрын
ਆਪਣੇ ਆਪਣੇ ਕਰਮਾਂ ਦਾ ਫਲ ਏ ਜੋ ਭੁਗਤਣਾ ਪੈਂਦਾ ਪੜਨ ਦਾ ਇਦਕਾਰ ਸਭ ਨੂੰ ਏ
@realsujansingh
@realsujansingh 6 ай бұрын
Ur real hero of Humanity carry on ur efforts ❤❤❤❤❤❤❤❤❤❤❤❤❤❤❤❤❤❤
@balwinderdhami5971
@balwinderdhami5971 7 ай бұрын
ਮੈਮ ਵਾਹਿਗੁਰੂ ਜੀ ਤੁਹਾਡੇ ਹੌਸਲੇ ਬੁਲੰਦ ਰਖੇ 🙏🏼🙏🏼🙏🏼
@palsingh5740
@palsingh5740 6 ай бұрын
Salute ae ji 🙏🏻 tuhade Jajbe nu.......waheguru hamesha chardi kla ch rakhe
@MalkitsinghCheema
@MalkitsinghCheema 6 ай бұрын
ਵਹਿਗੁਰੂ ਤੇਨੂੰ ਹਿੰਮਤ ਬਖਸ਼ਣ ਜੀ
@anshujassi8815
@anshujassi8815 4 ай бұрын
God. Bless. You. You. Touch. The. Sky
@inderjeetkaur9782
@inderjeetkaur9782 6 ай бұрын
ਮੈ ਤਾਂ ਜਦ ਇਹਨਾਂ ਨੂੰ ਦੇਖਦੀ ਹਾਂ ਬਹੁਤ ਖੁਸ਼ ਹੁੰਦੀ ਇਹਨਾਂ ਦਾ ਤਾਂ ਅਸ਼ੀਰਵਾਦ ਕਰਮਾ ਵਾਲੇ ਨੂੰ ਮਿਲਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਸਾਰੇ ਹੱਕ ਦਿੱਤੇ ਜਾਣ ਪੜਾਈ ਲਿਖਾਈ ਨੌਕਰੀ ਆਦਿ ਫਿਰ ਇਹਨਾਂ ਨੂੰ ਵਧਾਈਆਂ ਲੈਣ ਦੀ ਕੀ ਲੋੜ ਹੈ
@MayaDevi-qn1ld
@MayaDevi-qn1ld 5 ай бұрын
Very good ji ਬਹੁਤ ਹਿੰਮਤੀ ਹੋ। ਸਲਾਮ ਆ ਤੂਹਾਨੂੰ ਜੀ।
@sadhsingh2036
@sadhsingh2036 7 ай бұрын
ਮਹੰਤ ਜੀ ਇਸ ਦਰਦ ਭਰੀ ਕਹਾਣੀ ਤੇ ਕੀ ਕਮੈਟ ਕਰਾ ਬਹੁਤ ਦੁਖ ਹੋਇਆ
@jassbrar477
@jassbrar477 7 ай бұрын
ਸਭ ਦੀ ਇੱਜਤ ਕਰੋ, ਕਿੰਨਰ ਤਾਂ ਰੱਬ ਵਰਗੇ ਹੁੰਦੇ ਐ
@HarpreetSingh-xu5db
@HarpreetSingh-xu5db 4 ай бұрын
ਸਲੁਟ ਹੈ ਭੈਣ ਮੇਰੀਏ ਜੀ ਤੇਰੀ ਸੋਚ ਨੂੰ 👌👍👌🌹🌴
@HarjinderSingh-vq7xv
@HarjinderSingh-vq7xv 7 ай бұрын
Very good, ਜਿਉਂਦੇ ਰਹੇ, God bless you always 🙏🙏
@KuldeepSingh-ob9cw
@KuldeepSingh-ob9cw 4 ай бұрын
ਬਿਲਕੁਲ ਹੀ ਸੱਚ ਹੈ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ
@rajinderkaur4435
@rajinderkaur4435 7 ай бұрын
ਮਨ ਭਰ ਆਇਆ ਮੈਡਮ, ਸਲੂਟ ਹੈ ਮੈਡਮ ਤੁਹਾਡੇ ਸੰਘਰਸ਼ ਨੂੰ। ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ਲੋਕਾਂ।
@taranpreetkaurmaan9233
@taranpreetkaurmaan9233 4 ай бұрын
Salute again and again
@simranpal317
@simranpal317 2 ай бұрын
Thanks bhanji
@sumeetsingh4964
@sumeetsingh4964 7 ай бұрын
ਵਾਹਿਗੁਰੂ ਜੀ ਮਿਹਰ ਕਰਨ
@malkiatbasra3929
@malkiatbasra3929 6 ай бұрын
ਜੀਓ ਧਨੰਜੈ ਜੀ।Good job,Keep it up
@SatnamWaheguru-el7cm
@SatnamWaheguru-el7cm 7 ай бұрын
ਅਕਾਲਪੁਰਖ ਜੀ ਦੀ ਮਰਜ਼ੀ ਹੈ ਕਿਸੇ ਨੂੰ ਕੀ ਦੇਣਾ ਉਹ ਜਿਥੇ ਵੀ ਰੱਖੇਂ ਰਹਿਣਾ ਪੈਂਦਾ ਆਪ ਜੀ ਦੀ ਬਹੁਤ ਹਿਮੰਤ ਹੈ ਫਿਰ ਵੀ ਉਸ ਅਕਾਲਪੁਰਖ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਡਰਨਾ ਨਹੀਂ ਵਹਿਗੁਰੂ ਜੀ ਤੇ ਪੁਰਾ ਵਿਸ਼ਵਾਸ ਰੱਖੋਂ ਧੰਨਵਾਦ ਜੀ
@RupinderKaur-dr1mo
@RupinderKaur-dr1mo 4 ай бұрын
buthhh vadiyaa guru jii 🙏
@harjinderdhindsa8433
@harjinderdhindsa8433 7 ай бұрын
ਰੰਬ‌।ਤਹਾਨੂੰ‌।ਖੁਸ‌।ਰੰਖੇ
@jageersingh2353
@jageersingh2353 4 ай бұрын
You are a great mam 🎉
@harpalsinghboparai8056
@harpalsinghboparai8056 7 ай бұрын
ਵਾਹਿਗੁਰੂ ਜੀ, ਤੁਹਾਡਾੀ ਹਰ ਮਨੋਕਾਮਨਾ ਪੂਰੀ ਕਰੇ 🙏🙏
@ParminderSinghKular-z3j
@ParminderSinghKular-z3j 4 ай бұрын
Good work
@RanjitSingh-uj9zb
@RanjitSingh-uj9zb 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨਗੇ
@kuljitsingh8624
@kuljitsingh8624 4 ай бұрын
YOU R GREAT JOB MADAM ❤❤❤❤❤ I SALUT YOU
@rajwantkaurdhillon7355
@rajwantkaurdhillon7355 7 ай бұрын
Waheguru gi tuhanu chardikala vich rakhan. Tuhade ang sang rahin. 🙏🙏
Правильный подход к детям
00:18
Beatrise
Рет қаралды 11 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Giani Sant Singh Ji Maskeen #katha #maskeenji #motivational #nitnem
13:44