MP Amritpal Singh ਦਾ ਚੋਣ ਲੜਨ ਤੋਂ ਬਾਅਦ ਕੀ ਹੈ ਸਟੈਂਡ ?Simranjit Singh Mann ਨੇ ਕੀ ਦਿੱਤਾ ਬਿਆਨ

  Рет қаралды 82,490

ABC Punjab

ABC Punjab

Күн бұрын

MP Amritpal Singh ਦਾ ਚੋਣ ਲੜਨ ਤੋਂ ਬਾਅਦ ਕੀ ਹੈ ਸਟੈਂਡ ?
Simranjit Singh Mann ਨੇ ਕੀ ਦਿੱਤਾ ਬਿਆਨ
Malvinder Singh Mali ਦਾ ਇੰਟਰਵਿਊ
#abcpunjab #amritpalsingh #khadursahib #mp #punjab #simranjitsinghmann

Пікірлер: 13
@kulwantsingh3183
@kulwantsingh3183 2 ай бұрын
ਭਾਈ ਅਮਿੰਰਤਪਾਲ ਸਿੰਘ ਜੀ ਨੇ ਸਵਿਧਾਨ ਵਿੱਚ ਰਹਿੰਦੇ ਹੋਏ ਹੀ ਆਪਣੀ ਗੱਲ ਕਹਿਣੀ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਹੁਣ ਐਮ ਪੀ ਬਣ ਕੇ ਸੈਂਟਰ ਸਰਕਾਰ ਵਿੱਚ ਹਿੱਸੇਦਾਰ ਬਣ ਗਿਆ ਹੈ ਇਸ ਲਈ ਹੁਣ ਹਾਲ ਦੀ ਘੜੀ ਕਿਸੇ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਸਾਹਿਬ ਜੀ
@GulshanKumar-kn3gc
@GulshanKumar-kn3gc 2 ай бұрын
ਭਾਰਤ ਵਿਚ ਖਾਲਸਾ ਰਾਜ ਹੀ ਚਲ ਰਿਹਾ ਹੈ। ਅੰਗਰੇਜ਼ਾਂ ਮੁਗਲਾਂ ਦਾ ਨਹੀਂ। ਕੀ ਕਮੀ ਰਹਿ ਗਈ ਹੈ ਉਹ ਦੱਸੋ।
@Dosanjh84
@Dosanjh84 2 ай бұрын
ਮਾਲੀ ਸਾਬ੍ਹ ਮੈਦੀ ਸਰਕਾਰ ਦੇ ਕੁੱਝ ਦਿਨ ਪਹਿਲਾਂ ਬਣੇ ਨਵੇਂ ਕਾਨੂੰਨ ਪੜ੍ਹੋ, ਵੱਖਵਾਦੀ ਬਿਆਨ ਨੂੰ ਦੇਸ਼ਧ੍ਰੋਹ ਮੰਨਿਆ ਜਾਵੇਗਾ, ਹੁਣ ਕੋਈ ਸਟੇਜ ਤੋਂ ਵੱਖ਼ਰੇ ਰਾਜ ਦੀ ਗੱਲ ਕਰਨ ਤੇ ਵੀ ਰੋਕ ਲਗਾ ਦਿੱਤੀ ਅਗਲਿਆਂ ਨੇ ਆਪਣੇ ਬੁਧੀਜੀਵੀ ਬੋਲੇ ਵੀ ਨਹੀਂ ਚੈਨਲਾਂ ਤੇ ਪੱਤਰਕਾਰਾ ਚੋ ਵੀ ਸ਼ਾਇਦ ਮਿੰਟੂ ਗੁਰੂਸਰੀਆ ਤੋ ਬਿਨਾਂ ਕੋਈ ਵੀ ਨਹੀਂ ਬੋਲਿਆ।
@dhaliwalsaab-hb5ge
@dhaliwalsaab-hb5ge 2 ай бұрын
Amritpal Singh zindabaad
@rabinderrandhawa38B68
@rabinderrandhawa38B68 2 ай бұрын
Pehla Bahr te aa lain do fir Mr Mali nal v Kushti lar lye jaiegi..
@Ranjeetdaliwal-kz2nc
@Ranjeetdaliwal-kz2nc 2 ай бұрын
ਐਡਵੋਕੇਟ ਰਾਜਦੀਪ ਸਿੰਘ ਆਰ ਐਸ ਐਸ ਦੀ ਸਿੱਖ ਸੰਸਥਾ ਦਾ ਸਰਗਰਮ ਮੈਬਰ ਹੈ। ਡਿਬਰੂਗੜ੍ਹ ਆਸਾਮ ਵਿੱਚ ਹੈ ਜਿੱਥੇ ਬੀਜੇਪੀ ਦੀ ਸਰਕਾਰ ਹੈ। ਤਕਨੀਕੀ ਹਰ ਸਹੂਲਤ ਉਸ ਜੇਲ੍ਹ ਵਿੱਚ ਮਿੱਲ ਰਹੀਆ ਸੀ। ਜਦੋ ਰੌਲਾ ਪੈ ਗਿਆ ਤਾਂ ਇੱਕ ਵਿਚਾਰਾ ਜੇਲ ਸੁਪਰਡੈਂਟ ਮੁਅੱਤਲ ਕਰ ਦਿੱਤਾ। ਜਿੱਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਜੀ ਕਿਸਾਨ ਘੋਲ਼ ਵਕਤ ਘੋਨਾਂ ਮੋਨਾ ਸੀ। ਉਧੋ ਭਾਈ ਜੀ ਆਖਦਾ ਸੀ ਕਿ ਅਸੀ ਗੁਲਾਮ ਹਾ ਭਾਰਤੀ ਸਟੇਟ ਦੇ ਪਰ ਹੁਣ ਉਸੇ ਭਾਰਤੀ ਸੰਵਿਧਾਨ ਦੀ ਸੌਹ ਚੁੱਕ ਕੇ ਹੇਠਾਂ ਦਸਖਤ ਕਰ ਆਇਆ। ਚਾਹੀਦਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਇਹ ਆਖਦਾ ਮੇਰੀ ਸੰਵਿਧਾਨ ਦੀ ਚੁੱਕੀ ਸੌਹ ਨੁੰ ਪ੍ਰਕਾਸ਼ਤ ਕਿੱਤਾ ਜਾਵੇ ਕਿ ਮੈਂ ਸੌਹ ਕਿਸਤਰਾਂ ਚੁੱਕੀ ਹੈ। ਕੋਈ ਗਿਣਤੀ ਦਸ ਸੱਕਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿੰਨੇ ਨਸੇ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤ ਕੀਤਾ ਤੇ ਕਿਵੇ ਕੀਤਾ। ਕਿੰਨੇ ਲ਼ੋਕ ਨਸ਼ਾ ਮੁਕਤ ਹੋ ਗਏ। 10,50, 100,500, 1000 ਜਾ ਵਧ। ਕੋਈ ਪ੍ਰੀਵਾਰ ਸਾਹਮਣੇ ਨਹੀਂ ਆਇਆ। ਹਾ ਇਹ ਜ਼ਰੂਰ ਹੈ ਕਿ ਕੁੱਝ ਵਾਹਿਗੁਰੂ ਨੂੰ ਮਨਨ ਵਾਲੇ ਜਾਂ ਜਿੰਦਗੀ ਤੋਂ ਤੰਗ ਨਸਾ ਛਡ ਗਏ ਹੋਣ। ਕੀ ਉਹ ਅਜੇ ਵੀ ਸਹੀ ਸਲਾਮਤ ਹਨ ਜਾ ਫਿਰ ਉਸੇ ਦਰਿਆ ਵਿੱਚ ਡੁਬਕੀਆਂ ਮਾਰ ਰਹੇ ਹਨ। ਨਸ਼ਾ ਛਡਾਉਣ ਲਈ ਮਾਹਰ ਡਾਕਟਰ ਦੀ ਜਰੂਰਤ ਤੋਹ ਮੁਨਕਰ ਨਹੀਂ ਹੋਇਆ ਜਾਂ ਸਕਦਾ। ਬਿਨਾਂ ਡਾਕਟਰ ਦੇ ਚਿੱਟੇ ਦਾ ਨਸ਼ਾ ਛੱਡਣਾ ਕਹਿੰਦੇ ਮੁਸ਼ਕਿਲ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਟੀਮ ਕੋਲ ਕੋਈ ਵਾਹਿਗੁਰੂ ਜੀ ਦੀ ਕ੍ਰਿਪਾ ਹੈ ਤੇ ਨਸਾ ਮੁਕਤ ਹੋਇਆ ਜਾਂ ਸਕਦਾ ਤਾਂ ਜ਼ਰੂਰ ਹਰ ਜਿਲੇ ਵਿੱਚ ਘਟੋ ਘਟ ਇੱਕ ਨਸ਼ਾ ਛੱਡਣਾ ਵਾਲ਼ਾ ਕੇਦਰ ਜ਼ਰੂਰ ਖੋਲਣ।
@JasPinder-gx3xs
@JasPinder-gx3xs 2 ай бұрын
MALI SAHIB JI SUTSARI AKALL TOHADIAAN GULATHHEEK 9 BURBNAU HUN EHNA KOLE KOEE JWAB NHITOHADEE GUL DAA THANKS RS DHALIWALL ❤
@Ranjeetdaliwal-kz2nc
@Ranjeetdaliwal-kz2nc 2 ай бұрын
ਇੱਕ ਨਵਾ ਸਿਮਰਨਜੀਤ ਸਿੰਘ ਮਾਨ ਤਿਆਰ ਹੋ ਗਿਆ। ਸੈਲਮ ਲੈਣ ਲਈ ਹੁਣ ਇੱਕ ਹੋਰ ਐਮ ਪੀ ਦੀ ਚਿੱਠੀ ਚੱਲੇਗੀ।
@dhaliwalsaab-hb5ge
@dhaliwalsaab-hb5ge 2 ай бұрын
ਬਾਪੂ ਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ, ਸਾਲਾ ਬਜ਼ੁਰਗਾਂ ਦੇ ਕੰਢੇ ਬੀਜੇ ਹੋਏ ਸਾਨੂੰ ਨੋਜਵਾਨ ਪੀੜੀ ਨੂੰ ਚੁਗਣੇ ਪੈ ਰਹੇ ਨੇ
@KewalSingh-e9u
@KewalSingh-e9u 2 ай бұрын
Bharat vich khalsa raj nahi khalsa di gulami chal rahi hai 30/32 sal to jail ander baithe hai sikh parol sauda sadh nu mili hai amritpal di parol da kina farak hai
@Ranjeetdaliwal-kz2nc
@Ranjeetdaliwal-kz2nc 2 ай бұрын
ਸਿਮਰਨਜੀਤ ਸਿੰਘ ਮਾਨ ਵੈਸੇ ਵੀ ਆਈਪੀਐਸ ਦੀ ਕਾਫੀ ਨੌਕਰੀ ਕਰ ਚੁੱਕਾ ਸੀ। ਖਾਨਦਾਨੀ ਸਿਆਸੀ ਪ੍ਰੀਵਾਰ ਸੀ ਉਹਦਾ। ਕੈਪਟਨ ਅਮਰਿੰਦਰ ਉਹਦਾ ਸੰਡੂ ਹੈ। ਜ਼ਮੀਨ ਇਹਨੀ ਹੈ ਕਿ ਓਹ ਇੱਕ ਵਡਾ ਜਗੀਰਦਾਰ ਹੀ ਨਹੀਂ ਰਜਵਾੜਾ ਹੈ। ਖਾਲਿਸਤਾਨ ਦੀ ਮਾਂਨ ਨੂੰ ਕੋਈ ਲੋੜ ਨਹੀਂ। ਉਹਦੀ ਦੁਕਾਨ ਦਾ ਨਾਮ ਖਾਲਿਸਤਾਨ ਹੈ। ਇਹ ਦੁਕਾਨ ਤੋਹ ਅਰਬਾਂ ਰੁਪਏ ਕਮਾਏ। ਅਮਰੀਕਾ ਵਿੱਚ ਚਿੱਠੀ ਲੈਕੇ ਸੈੱਟ ਹੋਏ ਨੌਜਵਾਨ ਜੇਕਰ ਮੁਫ਼ਤ ਚਿੱਠੀ ਲੈਕੇ ਜਾਂਦੇ ਤਾਂ ਮਾਂਨ ਦੀ ਚੋਣ ਲਈ ਉਹ ਨੌਜਵਾਨਾ ਨੇ ਡਾਲਰਾਂ ਦੇ ਢੇਰ ਲਾਂ ਦੇਣਾ ਸੀ। ਪਰ ਉਹ ਕਹਿੰਦੇ ਹਨ ਕਿ ਅਸੀਂ ਤਾਂ ਮੁੱਲ ਲੈਕੇ ਚਿੱਠੀ ਲਈ ਹੈ ਫਿਰ ਉਹਦੀ ਮੱਦਦ ਕਿਉ ਕਰੀਏ।
@JasPinder-gx3xs
@JasPinder-gx3xs 2 ай бұрын
AMRITPAL DEE MATA JI THHEK BOLDE HUN PAHENLA SIMERJIT MAAN NE KHALISTAN BNA LIA SOCHO LOKAN NOO BUDOO BNAEE JADE HUN BNI JAO RSDHALIWALL ❤
@ranjetbal2202
@ranjetbal2202 2 ай бұрын
ma te ohnu mili v nhi aa j ek aam aurt vichari ne kiha ta tuci mudda bna liya,bar bar pushde ne tuhada ki vichaar a khalistan bare te ohne kihra soch rkhya c ki kehna hadd hogyi
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН
Win This Dodgeball Game or DIE…
00:36
Alan Chikin Chow
Рет қаралды 42 МЛН
Players vs Corner Flags 🤯
00:28
LE FOOT EN VIDÉO
Рет қаралды 85 МЛН