ਕੀ MP Amritpal Singh ਨੂੰ BJP ਤੇ Delhi Commitee ਕਰੇਗੀ SGPC ਚੋਣਾਂ 'ਚ Support?

  Рет қаралды 24,577

Pro Punjab Tv

Pro Punjab Tv

12 күн бұрын

ਕੀ MP Amritpal Singh ਨੂੰ BJP ਤੇ Delhi Commitee ਕਰੇਗੀ SGPC ਚੋਣਾਂ 'ਚ Support?
'Delhi ਛੱਡੋ ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ ਵੱਖਰਾ ਰਾਜ'
Amit shah ਨੇ ਮੈਨੂੰ ਪੁੱਛਿਆ ਸਿੱਖ ਕਿਉਂ ਨਹੀਂ BJP ਨੂੰ ਕਰਦੇ ਪਸੰਦ, ਤਾਂ Harmeet kalka ਨੇ ਸੁਣੋ ਕੀ ਦਿੱਤਾ ਜਵਾਬ !
Harmeet kalka ਨੂੰ ਹਰ ਤਿੱਖੇ ਸਵਾਲ, ਸੁਣੋ ਧਮਾਕੇਦਾਰ ਇੰਟਰਵਿਊ
#MP #SGPC #BJP #DelhiCommitee #HarmeetKalka #Punjab #AmitShah #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 172
@kewalsingh866
@kewalsingh866 9 күн бұрын
ਸਿੱਖ ਕੌਮ ਦੇ ਵਿੱਚ ਇਹੋ ਜਿਹੇ ਕੋਹੜ ਹਨ ਜਿਨਾਂ ਨੂੰ ਆਪਣੇ ਘਰ ਭਰਨ ਤੱਕ ਮਤਲਬ ਹੈ ਕੌਮ ਜਾਏ ਪਹਾੜ ਚ
@ginnisandhu2160
@ginnisandhu2160 8 күн бұрын
😊
@manusharma5059
@manusharma5059 3 күн бұрын
That's nonsense.
@dailyhindicartoon5647
@dailyhindicartoon5647 9 күн бұрын
ਇਹ ਸਾਰੇ ਭਾਪੜੇ ਡੁਪਲੀਕੇਟ ਸਿੱਖ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਖੋਰਾ ਲਾਇਆ
@manusharma5059
@manusharma5059 9 күн бұрын
@@dailyhindicartoon5647 Who were Gurus? They were all Bedi, Sodhi, Bhalla Khatris !!
@simarjitgarcha3873
@simarjitgarcha3873 9 күн бұрын
ਇਹ ਤਾਂ ਆਪ ਹੀ ਨਗਾਂ ਆਲੀਆਂ ਮੁੰਦਰੀਆਂ ਪਾਈ ਫਿਰਦਾ ਇਹ ਸਾਰੇ ਕਾਲਕੇ ਸ਼ਾਲਕੇ ਐਵੇਂ ਹੀ ਨੇ....ਵਿਕਾਉ ਜਿਹਾ ਮਾਲ
@manusharma5059
@manusharma5059 9 күн бұрын
@@simarjitgarcha3873 Do you have any issues?
@aslitarasingh
@aslitarasingh 9 күн бұрын
ਗ਼ੁਲਾਮੀ ਬਹੁਤ ਜਿਆਦਾ ਹੈ ਦਿੱਲੀ, ਹਰਿਆਣੇ ਅਤੇ ਨਾਂਦੇੜ ਸਾਹਿਬ ਦੇ ਗੁਰਦਵਾਰਿਆਂ ਵਿੱਚ ਬੀਜੇਪੀ ਕਬਜਾ ਕਰ ਚੁੱਕੀ ਆ ਹੁਣ SGPC ਵਿੱਚ ਕੰਟ੍ਰੋਲ ਕਰਨਾ ਚਾਹੁੰਦੇ ਨੇ ਜਿਵੇਂ ਸਿੱਖਾ ਦਾ ਹਾਲ ਪਾਕਿਸਤਾਨ ਦੇ ਵਿੱਚ ਉਸੇ ਤਰ੍ਹਾਂ ਇੰਡੀਆ ਦੇ ਵਿਚ ਵੀ ਆਉਣ ਵਾਲੇ ਸਮੇਂ ਵਿੱਚ ਹੋ ਜਾਵੇਗਾ ਹੱਲ ਇਕੋ ਹੀ ਹੈ ਰਾਜ ਬਿਨਾ ਨਾ ਧਰਮ ਚਲੈ ਹੈ ਧਰਮ ਬਿਨਾ ਸਭ ਧੱਲੇ ਮੱਲੇ ਨੇ ਸਿੱਖਾ ਨੂੰ ਅਪਣਾ ਵਰਗਾ ਰਾਜ ਖ਼ਾਲਿਸਤਾਨ ਲੈਣਾ ਹੀ ਪੈਣਾ
@SmilingBoaSnake-lo8sd
@SmilingBoaSnake-lo8sd 9 күн бұрын
ਸਹੀ ਗੱਲ ਜੀ,,,,ਸੋ ਹੱਥ ਰੱਸਾ ਸਿਰੇ ਤੇ ਗੰਢ
@Bhumiharr
@Bhumiharr 9 күн бұрын
Pahle christianistan banne rok lo punjab ko fir khalistan bana lena ..sala tumlog kitne besharam ho kabhi apne bap dada se pucha karo ki Sikh kab Bane the hindu se .. sale tum guru granthsahib ko nahi mante jisme ram Krishan Durga Shankar ko bhi jhuth mante ho ..bhulo mat sikho ki sari jatiya hindu hi the sare guru bhi hindu hi the . Chamar jaat rajput parihar Kohli ye jati hinduyo ki hi hai na .. musalmano ke samne mat gaye hamare guru or unke bete aur aaj ke Sikh christian ban rahe hai Jadu tona ke nam pe aur sgpc chup chap bas dekh raha hai .. 10 percent christian ho gaye hai punjab me .. bachalo bhai sahab christianistan banne se .
@gurmeetsinghgurmeetsingh2599
@gurmeetsinghgurmeetsingh2599 9 күн бұрын
ਗੁਰੂ ਜੀ ਦਾ ਖਾਣ ਵਾਲਿਆਂ ਤੇ ਇਕ ਦਿਨ ਜਰੂਰ ਗੁਰੂ ਜੀ ਦੀ ਮਾਰ ਪਊ।
@harjindersingh-sg4cv
@harjindersingh-sg4cv 9 күн бұрын
ਬਾਦਲ ਪਰਿਵਾਰ ਅਤੇ ਉਹ ਦੇ ਸਾਥੀਆਂ ਨੇ ਸਿੱਖ ਕੌਮ ਨਾਲ ਜੋ ਗਦਾਰੀ ਕੀਤੀ ਆ ਉਸਨੂੰ ਕੌਮ ਕਦੇ ਮੁਆਫ ਨਹੀਂ ਕਰੇਗੀ ਨਾਹੀ ਭਵਿੱਖ ਵਿੱਚ ਇਨ੍ਹਾਂ ਤੇ ਯਕੀਨ ਕੀਤਾ ਜਾ ਸਕਦਾ
@F0RTNIEfor3ver
@F0RTNIEfor3ver 9 күн бұрын
ਗੁਰਦਵਾਰਾ ਹਰਦਵਾਰ,ਢਾਂਗ ਮਾਰ ਕਈ ਹੋਰ ਢਾਏ ਗਏ,ਕੀ ਕਬਜਾ िਲਅਾ ਦੁਬਾਰਾ,ਜਾਂ ਬੀਜੇਪੀ ਕੋਲ ਅਵਾਜ਼ ੳੁਠਾਈ ਕਦੇ.
@amarjotsingh671
@amarjotsingh671 9 күн бұрын
5 lakh vote payi a simranjit maan di party nu … oh vote e khalistan tai mangde aa .. hun ah darpoka nu kon samjave jihna di jameer mar gyi … sant bhindrawalia dai bol akhiri ah bhul gyea
@swarnsingh313
@swarnsingh313 9 күн бұрын
ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਼ਸਿਖਾਂ ਨੂੰ ਬਣਾ ਕੇ ਪਾਵਰ ਇਸਤੇਮਾਲ ਨਹੀਂ ਕਰਨਾ ਦਿਤੀ।ਬਲੂ ਸਟਾਰ ਰਾਸ਼ਟਰਪਤੀ ਦੀ ਜਾਣਕਾਰੀ ਤੋਂ ਬਗੈਰ ਕੀਤਾ ਗਿਆ ਜਦ ਕੇ ਰਾਸ਼ਟਰਪਤੀ ਫੌਜ ਦਾ ਮੁਖੀਆ ਹੈ।
@user-im1fr1iz8u
@user-im1fr1iz8u 9 күн бұрын
Bhi sahib jandabad
@IshmeetSingh960
@IshmeetSingh960 9 күн бұрын
😂😂 Fuddu aa ye Edo vadia ta mai chala langa commitee
@SmilingBoaSnake-lo8sd
@SmilingBoaSnake-lo8sd 9 күн бұрын
ਓ ਪੱਗਾਂ ਵਾਲੇ,ਗਧਿਓ ਤੁਹਾਨੂੰ ਅਕਲ ਹੀ ਐਨੀਂ ਆ,ਜਾਂ ਸਭ ਕੁੱਝ ਜਾਣਦੇ ਹੋਏ,ਮਾਇਆ ਲਈ ਕੁਰਸੀਆਂ ਲਈ ਅੰਨੇ,ਬੋਲ੍ਹੇ ਹੋਏ ਹੋਏ ਓ,, ਜਿਵੇਂ ਗੁਰੂ ਸਾਹਿਬ ਕਹਿੰਦੇ ਆ, ਮਾਇਆਧਾਰੀ ਅਤਿ ਅੰਨਾ ਬੋਲਾ ਸਬਦੁ ਨ ਸੁਣਹੀ ਬੋਹਿ ਰੋਲ ਘਚੋਲਾ।।
@parmindersinghdhesi2976
@parmindersinghdhesi2976 9 күн бұрын
ਬੀਜੇਪੀ ਨੇ ਕਿਨੇ ਗੁਰੂਘਰ ਡਡਹੇੜੀ ਕੀਤੇ ਬੰਦੀ ਸਿੰਘਾ ਨੂੰ ਕਿਉ ਰਿਹਾਅ ਕਰਦੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਘਾ ਸਿਧੂ ਨੇ ਖੋਲ੍ਹਿਆ ਸੀ ਮੋਦੀ ਨੇ ਨਹੀ
@Aman-pm5wc
@Aman-pm5wc 9 күн бұрын
Shidu kando pm Banea c 😂😂😂😂😂
@pamajawadha5325
@pamajawadha5325 9 күн бұрын
Modi n kholi c
@AmandeepkaurAman-sg2kv
@AmandeepkaurAman-sg2kv 9 күн бұрын
ਸਾਰੀ ਮਿਹਨਤ ਨਵਜੋਤ ਸਿੰਘ ਸਿੱਧੂ ਨੇ ਕੀਤੀ . ਤਾਰੀਫ ਲੈਣ ਲਈ ਮੋਦੀ ਅੱਗੇ ਹੋ ਗਿਆ
@manusharma5059
@manusharma5059 9 күн бұрын
@@AmandeepkaurAman-sg2kv Okay. Sidhu lost MLA elections !!
@gsp113
@gsp113 9 күн бұрын
*Home Minister rightly said in the Parliament..* *No remorse.. no release..*
@gurbinderkaur4848
@gurbinderkaur4848 8 күн бұрын
You did very good job . Bless u.
@AjmerSingh-er1kl
@AjmerSingh-er1kl 9 күн бұрын
ਇਹ ਤਾ ਦੱਲੇ ਕੇਸਧਾਰੀ ਬਾਹਮਣ ਆ ਇਹਨਾ ਤੋ ਕੀ ਅਸ ਕਰੋਗੇ ਤੁਸੀ
@narindersharma8310
@narindersharma8310 9 күн бұрын
First general of Khalsa army was Bhai Praga , a kesadhari Brahman and sharomani shaheed Bhai Mati daas was also kesadhari Brahman
@ragvinderpandher6256
@ragvinderpandher6256 9 күн бұрын
ਦਿੱਲੀ ਦੀ ਕਮੇਟੀ ਭਾਜਪਾ ਵਿਚ ਲਿਜਾਣ ਵਾਲਾ ਇਹ ਕੀ ਇਹ ਸੁਝਾਉ ਦੇਵੇਗਾ ਪੱਤਰਕਾਰ ਜੀ
@deepkaler-oz8lx
@deepkaler-oz8lx 9 күн бұрын
ਜੇ ਏਹਨਾਂ ਨਾਲ਼ ਤੁਰਦਾ ਐ ਅੰਮ੍ਰਿਤਪਾਲ ਹਾਲਾਂਕਿ ਕੁਝ ਹੱਦ ਤੱਕ ਏਹਨਾਂ ਨਾਲ਼ ਈ ਫੇਰ ਏਹਦਾ ਮਤਲਬ ਬੀਜੇਪੀ ਨੇ ਈ ਲਾਂਚ ਕੀਤਾ , ਸਰਬਜੀਤ ਤਾਂ ਜਾ ਬੈਠਾ ਏਹਨਾਂ ਦੀ ਝੋਲ਼ੀ ਚ ਓਹ ਸਿਰਫ ਰਾਹੁਲ ਗਾਂਧੀ ਵਿਰੁੱਧ ਬੋਲ ਰਿਹਾ ਐ
@balwinderpannu2765
@balwinderpannu2765 9 күн бұрын
President ji support the Amritpal
@user-qj5yx8ew2q
@user-qj5yx8ew2q 9 күн бұрын
Bhai Amritpal Singh Khalsa zindabad
@ASTeer1699
@ASTeer1699 9 күн бұрын
ZINDABAD
@narindersharma8310
@narindersharma8310 9 күн бұрын
You are right these people have no road map for Punjab
@KuldeepSingh-fo9mc
@KuldeepSingh-fo9mc 9 күн бұрын
ਪੱਤਰਕਾਰ ਸਾਬ ਨੇ ਬੋਤ ਸੋਹਣੇ ਸਵਾਲ ਪੁੱਛੇ ❤ ਪੱਤਰਕਾਰ ਸਾਬ ਬੋਤ ਪੜੇ ਲਿਖੇ ਤੇ ਸੂਝਵਾਨ ਵਿਦਵਾਨ ਇੰਨਸਾਨ ਲਗਦੇ ਨੇ ❤❤❤❤
@AjmerSingh-er1kl
@AjmerSingh-er1kl 9 күн бұрын
ਅੰਦਰੋ ਅੰਦਰ ਇਹੀ ਹੋ ਰਿਹਾ
@HPSingh-sx4if
@HPSingh-sx4if 9 күн бұрын
good questions
@jagtarsinghgoldy3575
@jagtarsinghgoldy3575 9 күн бұрын
Kalka sab ,manjindr sirsa da bnda usde ishare te kam karde sirsa sab sareya nu pta BJP da bnda,bevkoof kiu loka nu banaunde jo
@RupinderKaur-bc2pl
@RupinderKaur-bc2pl 9 күн бұрын
Brave media person 👍👍asking logical questions
@gurmeetsinghgurmeetsingh2599
@gurmeetsinghgurmeetsingh2599 9 күн бұрын
ਕੇਸਾਧਾਰੀ ਹਿੰਦੂ
@deepkaler-oz8lx
@deepkaler-oz8lx 9 күн бұрын
ਓਏ ਜੇ ਫੋਜ ਦਾ ਮੁਖੀ ਬਣਿਆ ਜਾਂ ਪ੍ਰਧਾਨ ਮੰਤਰੀ ਬਣਿਆ ਚਾਹੇ ਰਾਸ਼ਟਰਪਤੀ ਬਣਿਆ ਸਿਰਫ ਕਾਂਗਰਸ ਨੇ ਈ ਬਣਾਏ ਨੇ ਨਾਗਪੁਰ ਆਲ਼ਿਆਂ ਨੇ ਤਾਂ ਨੀਂ
@AryanTheNoble
@AryanTheNoble 6 күн бұрын
ਇਹ ਇੰਟਰਵਿਊ ਲੈਣ ਵਾਲਾ ਇਨਸਾਨ ਇਨਾ ਬੀਜੇਪੀ ਦੇ ਖਿਲਾਫ ਕਿਉਂ ਹੈ ?
@narindersharma8310
@narindersharma8310 9 күн бұрын
Hajur sahib and others have their own maryada as many dere in Punjab have their own maryada
@PrinceKumar-cf7ek
@PrinceKumar-cf7ek 9 күн бұрын
🙏🏻💐💐💐💐
@AryanTheNoble
@AryanTheNoble 6 күн бұрын
Why he objects to word 'Veer'. Veer means brave.
@narindersharma8310
@narindersharma8310 9 күн бұрын
If Sharomani committee moved the court regarding bandi singhs? Only sikhs are not divided, hindus are also divided, this is not the issue
@SukhwinderSingh-wq5ip
@SukhwinderSingh-wq5ip 8 күн бұрын
ਚੱਲੇ ਕਾਰਤੂਸ 😂
@AmrikSingh-mu3ly
@AmrikSingh-mu3ly 9 күн бұрын
ਭਾਈ ਜੀ ਦੋੋਗਲੀ ਗੱਲ ਕਰ ਰਹੇ ਹੋ ਬੀਜੇਪੀ ਦੀ ਸਿਧੀ ਗੱਲ ਕਿੳੁ ਨਹੀ ਕਰਦੇ ਵਿਚ ਵਿਚਾਲੇ ਗੱਲ ਕਰੋ
@F0RTNIEfor3ver
@F0RTNIEfor3ver 9 күн бұрын
ਪੰਜਾਬ िਵਚ ਬੀਜੇਪੀ ਅਤੇ ਅਾਰ ਅੈਸ ਅੈਸ ਦੀ ਅੈਂਟਰੀ ਅਕਾਲੀ ਦਲ ਨੇ ਹੀ ਕਰਵਾਈ ਸੀ,ਨੋਂਹ ਮਾਸ ਦਾ िਰਸ਼ਤਾ ਸੀ,ਵਖਰੀਅਾਂ ਚੋਣਾ ਲੜੀਅਾਂ ਅਕਾਲੀ ਦਲ ਨੂੰ िਪਛੇ ਛਢ ਗਏ,ਗੁਰਦਵਾਰਾ ਕਮੇਟੀਅਾਂ ਵੀ ਖੋਹ ਲਈਅਾਂ,िਦਲੀ,ਹिਰਅਾਣਾ ਹਜੂਰ ਸिਹਬ, ਕਾਰਨ ,िਸਰਫ ਸਤਾ ਦੇ ਲਾਲਚ ਕਰਕੇ ਕਮੇਟੀਅਾਂ ਤੇ ਵੀ ਬੀਜੇਪੀ ਕਬਜਾ ਕਰ ਗਈ, ਅਜੇ ਵੀ ਗਠਜੋੜ ਦੇ ਸੁਪਨੇ ਲੈ ਰਹੇ ਹਨ.
@user-nk8lg8ks8t
@user-nk8lg8ks8t 9 күн бұрын
ਦੋ ਮੂੰਹੇ 🐍ਸੱਪ ਨੇ ਇਹ ਪੱਗਾ ਵਿੱਚ ਸਿਰ ਫਸਾਏ ਹੋਏ ਨੇ ਬਸ
@judgerandhawa1361
@judgerandhawa1361 9 күн бұрын
ਦੱਲਾ
@AjmerSingh-er1kl
@AjmerSingh-er1kl 9 күн бұрын
ਇਹਨਾ ਨੇ ਤਾ ਆਪ ਰਖਾਇਆ
@SmilingBoaSnake-lo8sd
@SmilingBoaSnake-lo8sd 9 күн бұрын
ਜੇ ਪੰਜਾਬ ਦੇ ਲੋਕ ਖਾਲਿਸਤਾਨ ਨਹੀ ਚਾਹੁੰਦੇ, ਤਾਂ ਆਪਣੀ ਮਾਂ ਨੂੰ ਕਹੋ,, ਖਾਲਿਸਤਾਨ ਦੀਆਂ ਵੋਟਾਂ ਪਵਾ ਲਵੇ,,ਪਤਾ ਲੱਗ ਜਾਉ,,, ਪੰਜਾਬ ਦੇ ਲੋਕ ਚਾਹੁੰਦੇ ਕੀ ਆ,,,ਸਾਲਾ ਫਿਸਕੋ ਗਰੂੱਪ,,ਬਾਕੀ,ਯੱਭਲਾ ਸੰਤਾਂ ਦੇ ਆਖ਼ਰੀ ਬੋਲ ਸੀ, ਸ਼ਹੀਦ ਹੋਣ ਤੋਂ ਪਹਿਲਾਂ ਦੇ,,ਜਿਸ ਦਿਨ ਫੌਜ ਅਕਾਲ ਤਖ਼ਤ ਦੀ ਹਦੂਦ ਵਿੱਚ ਦਾਖ਼ਲ ਹੋਈ,ਉਸ ਦਿਨ ਖ਼ਾਲਸਾ ਰਾਜ ਦੀ ਨੀਂਹ ਰੱਖੀ ਜਾਉ,, ਰਿਕਾਰਡ ਪਿਐ
@ManpreetSingh-wk7sw
@ManpreetSingh-wk7sw 9 күн бұрын
Fixso group ,aa wadiya
@manusharma5059
@manusharma5059 9 күн бұрын
@@SmilingBoaSnake-lo8sd Tere peo da Punjab? Pakistan kicked you out and we real Punjabis gave you asylum. There are not more than 1% Sikhs like you in Punjab.
@shaukeenvirk6868
@shaukeenvirk6868 9 күн бұрын
Oye bhrava ehna delhi wale bhapeya di interview na karya kro
@narindersharma8310
@narindersharma8310 9 күн бұрын
Tiranga on face is not against sikhii If some person have tattoo on his arm or neck , is he not allowed to in Gurudwara?
@narindersharma8310
@narindersharma8310 9 күн бұрын
If attack on police station and burning chairs of Gurudwara and sodha lagana are good causes for Punjab? So many sants in Punjab are also preaching Sikhism and Amrit
@msdhaliwal
@msdhaliwal 9 күн бұрын
BJP ne indra nu devi keha c 84 di jang to baad, ais vikayu bande nu oh bhulgea
@manusharma5059
@manusharma5059 9 күн бұрын
@@msdhaliwal pehlan taan keha nahin. Phir Punjab chose Congress many times. Even now 7 MPs. Do you vote for BJP? Why are you crying. Congressi Tattoo !!
@yashwantsingh4901
@yashwantsingh4901 9 күн бұрын
Let this gentleman know khalistan is every where These khalistani phenamena is world WIDE They are part of CANADIAN GOVT This gentalman need to know KHALISTAN is there and is world WIDE now Go and run your business BJP will never let you rise note IT
@user-ib3cv1go1h
@user-ib3cv1go1h 9 күн бұрын
Ess to pta lgada thonu b j p koi ni pusda
@AjmerSingh-er1kl
@AjmerSingh-er1kl 9 күн бұрын
ਇਹ ਤਾ ਬੀ ਜੇ ਪੀ ਦੀਆ ਚੱਪਲਾ ਚੱਟਦੇ ਆ ਕੀ ਕੀਤਾ ਬੀ ਜੇ ਪੀ ਨੇ ਸਿਖਾ ਵਾਸਤੇ
@AmarjitSingh-mq7sp
@AmarjitSingh-mq7sp 9 күн бұрын
ਇਸ ਨੂੰ ਪੁੱਛੋ ਕੇ ਕਾਗਰਸ ਨੇ ਸਾਡਾ ਅਕਾਲ ਤਖਤ ਢਾਹਿਆ ਹੈ ਇਸ ਦੇ ਬਾਪ ਅਡਵਾਨੀ ਤੇ ਬਾਜਪਾਈ ਕੀ ਬੋਲੇ ਸੀ
@devindersidhu8440
@devindersidhu8440 8 күн бұрын
Eh ਤਾ ਬੀਜੇਪੀ ਦੇ ਪੱਕੇ ਜਾਰ ਨੇ ਜਿਧਰ ਗਿਆ ਬਜ਼ਾਰ ਉਧਰ ਗਿਆ
@ranjitsinghbains2476
@ranjitsinghbains2476 9 күн бұрын
Sach aa Reporter veer. Sirsa te kalka sikh panth nu Dohka de rahe ne bjp RSS de naal rall ke. Ena nu Parmatma to darna chida.
@SachinSharma-ww9by
@SachinSharma-ww9by 9 күн бұрын
Sikh sade bhai hai
@SachinSharma-ww9by
@SachinSharma-ww9by 9 күн бұрын
Sikh kaum sade desh bharat da taj hai
@manusharma5059
@manusharma5059 9 күн бұрын
That Archana Makwana or Arashdeep issues are minor. Don't make them issues to spoil the atmosphere.
@harjitbains6132
@harjitbains6132 9 күн бұрын
Sikh issues are not bound or limited by state or country borders but are international issues to be addressed, no matter where injustice, inequality, and human rights.
@manusharma5059
@manusharma5059 9 күн бұрын
Few people are just spoiling the atmosphere. Otherwise, no one is against Sikhs or Sikhism.
@SurinderSingh-wd6xw
@SurinderSingh-wd6xw 9 күн бұрын
Bjp nu sikh jaat paat vich vandan karke nhi pasand karde
@SachinSharma-ww9by
@SachinSharma-ww9by 9 күн бұрын
Jehra desh de savidhan khillaff chaluga kanoon ode khillaf karvai karuga
@AjmerSingh-er1kl
@AjmerSingh-er1kl 9 күн бұрын
ਦੂਜਾ ਅਕਾਲੀ ਦਲ ਬੀ ਜੇ ਪੀ ਦੇ ਹੱਥਾ ਵਿਚ ਖੇਡ ਰਿਹਾ
@gurjotsingh445
@gurjotsingh445 9 күн бұрын
Pagga vich sir fasake jathedaar Baan jande na jurat hai nhi ehna vich 🙏🙏
@SachinSharma-ww9by
@SachinSharma-ww9by 9 күн бұрын
Jehra punjab de bhalle di gall karuga bhacharak sanjh di gall karega oh public nu parvaan hovega.ohi punjab da leader banega
@ruhaniyatcreation2199
@ruhaniyatcreation2199 7 күн бұрын
Na Dilli panjab di ae na uthey de kujj ek Loki ....panjab kadde v na Dilli tey na uthey de loka to umeed lave
@AjmerSingh-er1kl
@AjmerSingh-er1kl 9 күн бұрын
ਬੀ ਜੇ ਪੀ ਅਮਿ੍ਤਪਿਲ ਨੂ ਪਰਧਾਨ ਬਣਾਏ ਦੂਜੇ ਅਕਾਲੀ ਦਲਦਾ
@ASTeer1699
@ASTeer1699 9 күн бұрын
Bjp rss de peri dig pai?
@AjmerSingh-er1kl
@AjmerSingh-er1kl 9 күн бұрын
ਇਹ ਖੁਦ ਬੀ ਜੇ ਪੀ ਦਾ ਬੰਦਾ ਕਾਲਕਾ
@rajveergill6036
@rajveergill6036 9 күн бұрын
Bai ji gaala sahi kahiya aa .. jathedar mean kuam da leader.. par jathedar app hi darda rehnda.. so kaum nu 1 huna pehna
@GurpreetSingh-qb1vu
@GurpreetSingh-qb1vu 9 күн бұрын
Budda ap uljeaa firda
@ranjitriar1896
@ranjitriar1896 9 күн бұрын
Delhi wale pape bjp naal ne ihna da koye prosa nhi
@Pargatsarao936
@Pargatsarao936 8 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@MAFIA_GAMER701
@MAFIA_GAMER701 9 күн бұрын
Sahibjade diwas naam hona chahida ha veer bal diwas nahi eh lok sarkar de gulam ho chuke han
@AjmerSingh-er1kl
@AjmerSingh-er1kl 9 күн бұрын
ਦਿਲੀ ਤਾ ਬੜੇ ਹੋਏ ਆ ਇਹ ਕਿਸਨੂ ਨਹੀ ਪਤਾ ਉਹ ਬਾਹਰ ਦੀ ਗੱਲ ਆ ਅੰਦਰੋ ਤਾ ਬੀ ਜੇ ਪੀ ਵਾਲੇ ਆ
@jaswantsingh1555
@jaswantsingh1555 7 күн бұрын
Jekar Rahul Gandhi shikha nu rajneeti vich samaan hakk dinda hai fir kalka, sirsha diya deenga na suno
@dhirajarora3360
@dhirajarora3360 9 күн бұрын
Pajji yodhe te veer ik hi ne
@gurbinderkaur4848
@gurbinderkaur4848 8 күн бұрын
Kangna da Sikhs noo utwadi kehna S Sarsa sahib kyo nahi bole. Oh apne aap noo bjp dey pakkey Agent hun. SSA.
@chandi.k.dsingh7311
@chandi.k.dsingh7311 9 күн бұрын
Ehna ਭਹਾਪੀਆ nu ਭੁੰਜੇ ਬਿਠੋਂਦੇ ਨੇ ਬੀਜੇਪੀ ਵਾਲੇ।।।ਬੀਜੇਪੀ ਦੇ office vich
@IshmeetSingh960
@IshmeetSingh960 9 күн бұрын
If BJP bans rashtriya Sikh sangat, then all Sikhs will vote for bjp
@dhaakadbande5464
@dhaakadbande5464 9 күн бұрын
ਜਿਹੜਾ ਬੰਦਾ ਹੋਇਆ ਬੀਜੇਪੀ ਦਾ ਪਾਲਤੂ ਉਸ ਨਾਲ ਇਟਰਵਿਉ ਕਰਨ ਦੀ ਕੀ ਲੋੜ ਫੱਤਰਕਾਰ
@rajwantkaur3508
@rajwantkaur3508 9 күн бұрын
Khalsa raj surf peur raj San da sanja raj sari kaum sub dhrms iqwel hon
@kanwaljeetsingh5193
@kanwaljeetsingh5193 9 күн бұрын
Chor chor mosere Bhai . Jeda kamm karda panth de oh diss jandaa hai .
@narindersharma8310
@narindersharma8310 9 күн бұрын
Jathedaar of akal takhat is not independent
@SachinSharma-ww9by
@SachinSharma-ww9by 9 күн бұрын
Jihna hinduyan da desh hai ohna sikha da bhi hai
@gurwindersinghbalu6530
@gurwindersinghbalu6530 9 күн бұрын
Sikh gulammmm AAA 😢 mno. Ja na
@SachinSharma-ww9by
@SachinSharma-ww9by 9 күн бұрын
Amritpaan chakau,nasha hatau eh sab gallan karo ohda dil tau sawagat kita javega.
@shaukeenvirk6868
@shaukeenvirk6868 9 күн бұрын
Yaar jina diya tuc interview kar rahe ho check krlo ehna de niyane hindu muslmana de ghara ch viahe honge eh ki Sikh kaum di gal karnge ehna nu chaploosi karn to vehl nai
@jodhsidhusidhu2721
@jodhsidhusidhu2721 9 күн бұрын
Chl pe chl pe laayi aa Sale sarkaari dhalle aap aa Shakk ohna te krde jina sara kuch vaarta
@banvindersingh2725
@banvindersingh2725 9 күн бұрын
Ohh sardraa phlaa taa tu juti chat haa sir taa tara pag vaa but tu taa sersaa hun bjp nal ralkaa sikha daa koraa mitandaa payahoo. Jis din government nu lagnaa enaa far tuhadaa gala daa vich tryer pa dana naa. Tuhanu Guru sahib ji nal kuch matlab nahi haa tusi sef apni ehh nekami jann bachan lai bjp taa indian government de juti chatdaa hoo. Maa Guru sahib ji daa agaa Ardas 🙏 kardaa jenaa masand naa ena daa bej nas bans nas tall daa kadyaa vich jalnan gaa ehh saraa.
@simranjeetsingh5364
@simranjeetsingh5364 8 күн бұрын
Kehna taan nhi chahida par tuhanu bina laahnta paaya reha v nii janda, 1984 ch tuhade Delhi aale sikhan de galan ch tyre paake saad ditta tuhadi dheeya bhena nu nangiya krke izzat lutt lyii te tuc fer kehnde oo Khalistan da kii krna tuhanu akal nii oni padh likh ke anpad gwahar bhaapeyo😡😡
@user-lk6en9lc2s
@user-lk6en9lc2s 9 күн бұрын
Sikh Kom eh joka chimbarria hoia ne jine eh marre ne koi Marra nhi eh tah aapne Ghar bharn lage hoia 🇦🇺🇦🇺🇦🇺🇦🇺🇦🇺
@SachinSharma-ww9by
@SachinSharma-ww9by 9 күн бұрын
Sikh kaum ne hindustan lai bahut qurbani ditiya ne
@AjmerSingh-er1kl
@AjmerSingh-er1kl 9 күн бұрын
ਇਹਨੂ ਪੁਛੋ ਕਿ ਜਿਹੜੀ ਕਥਾ ਹੁੰਦੀ ਆ ਸੂਰਜ ਪਰਕਾਸ ਦੀ ਉਸ ਵਿਚ ਕੀ ਕੀ ਲਿਖਿਆ ਗੂਰੂਆ ਵਾਰੇ
@AjmerSingh-er1kl
@AjmerSingh-er1kl 9 күн бұрын
ਹੋਰ ਕੁਝ ਮਰਜੀ ਗੰਦ ਪਾਈ ਜਾਉ ਪਰ ਯੋਗਾ ਨਹੀ ਕਰ ਸਕਦੇ ਤੁਸੀ
@AjmerSingh-er1kl
@AjmerSingh-er1kl 9 күн бұрын
ਬੰਗਲਾ ਸਹਿਬ ਗੂਰੂ ਘਰ ਚ ਟੋਟਲ ਹਿੰਦੂ ਮੱਤ ਦੀ ਕਥਾ ਹੁੰਦੀ ਆ ਸੂਰਜ ਪਰਕਾਸ ਲਿਖੀਆ ਹੀ ਹਿੰਦੂਆ ਨੇ ਪਰ ਮੜ ਤਾ ਸਿਖਾ ਦੇ ਗਲ
@RashpalSingh-ze3ri
@RashpalSingh-ze3ri 9 күн бұрын
Babajikhentemodinukitqlifkeoohorhiaaji
@user-nx9ix7nw8j
@user-nx9ix7nw8j 9 күн бұрын
ਜਿੰਨੇ ਮਰਜੀ ਧਰਨੇ ਲਾ ਲਵੋ, ਜਿੰਨੇ ਮਰਜੀ ਲੀਡਰ ਖੜ੍ਹੇ ਕਰ ਲਵੋ, ਜਿੰਨੇ ਮਰਜੀ ਸ਼ਿਵ ਸੈਨਾ ਵਾਲੇ ਮਾਰ ਦਵੋ ਚਾਹੇ ਜਖਮੀ ਕਰ ਦਵੋ, ਜਿੰਨੇ ਮਰਜੀ ਧਰਨੇ ,ਪ੍ਰਦਰਸ਼ਨ ਕਰ ਲਵੋ, ਜਿੰਨੀਆਂ ਮਰਜੀ ਕਮੇਟੀਆਂ ਬਣਾ ਲਵੋ, ਸਿੱਖਾਂ ਦੀ ਸਾਰੀ energy ਇਹਨਾਂ ਕੰਮਾਂ ਵਿਚ ਹੀ ਲੱਗੀ ਹੋਈ ਹੈ। ਸਾਰੀਆਂ ਬਿਮਾਰੀਆਂ ਦਾ ਇਕੋ ਇਕ ਹੱਲ ਅਜ਼ਾਦੀ।
@user-qm3hp1ym6c
@user-qm3hp1ym6c 8 күн бұрын
ਇਹ ਚੈਨਲ ਆਪ ਪਾਰਟੀ ਕੋਲ ਵਿਕ ਚੁੱਕਿਆ ਆ ਕਿਉਂ ਇਹਦੇ ਨਾਲ ਮਗ਼ਜ਼ ਮਾਰਦੇ ਓ
@SachinSharma-ww9by
@SachinSharma-ww9by 9 күн бұрын
Khalistan na banna na kade banega
@ASTeer1699
@ASTeer1699 9 күн бұрын
Khalistan nu na too banona na too rok sakda.
@dhaakadbande5464
@dhaakadbande5464 9 күн бұрын
ਖਾਲਿਸਤਾਨ ਜਿਦਾਬਾਦ
@SukhwinderSingh-pb6hb
@SukhwinderSingh-pb6hb 9 күн бұрын
Sir eai chwal ha bandai bjp kdi bandi sikha nu bhar nhi kdo
@BHUPINDERSingh-sc5yg
@BHUPINDERSingh-sc5yg 9 күн бұрын
ਕਾਲਕਾ ਜੀ ਸੋਚ ਠੀਕ ਹੈ
@Desiforever
@Desiforever 9 күн бұрын
This guy is bjp agent,
@user-sv5ty7ks3s
@user-sv5ty7ks3s 9 күн бұрын
B j p da tota
@AjmerSingh-er1kl
@AjmerSingh-er1kl 9 күн бұрын
ਸੋਡਾ ਅਕਾਲ ਤਖਤ ਨਾਲ ਕੀ ਮਤਲਬ ਆ ਪੁਜਾਰੀਆ ਗੋਲਕਾ ਨੂ ਲੜਦੇ ਹੋ ਤੁਸੀ
@mukeshmathur3
@mukeshmathur3 9 күн бұрын
Veer baal diwas whole country ke liye bahut acha hai
@IshmeetSingh960
@IshmeetSingh960 9 күн бұрын
Sahibzaado ke naam par hona chahiye Nhi to mat lao koi diwas
@pamajawadha5325
@pamajawadha5325 9 күн бұрын
90% amritpal singh bjp da banda lagda baki rabb nu pata
@harpalthind6094
@harpalthind6094 9 күн бұрын
Hadd ho gai j o thkti le k khde ho gae modi ne es kr k bndi singh nahi shde
Каха и суп
00:39
К-Media
Рет қаралды 5 МЛН
How Many Balloons Does It Take To Fly?
00:18
MrBeast
Рет қаралды 141 МЛН
路飞被小孩吓到了#海贼王#路飞
00:41
路飞与唐舞桐
Рет қаралды 72 МЛН
Show with Gurpartap Singh Wadala | Political | EP 461 | Talk With Rattan
42:16
Show with Bhai Sukhwinder Singh | Political | EP 446 | Talk With Rattan
40:18
Каха и суп
00:39
К-Media
Рет қаралды 5 МЛН