ਵੱਡੇ ਤਸਕਰਾਂ ਨੂੰ ਪੁਲੀਸ ਕਿਉਂ ਨਹੀਂ ਪਾ ਰਹੀ ਹੱਥ ? ਮਰੀਜਾਂ ਨੂੰ ਫੜ੍ਹਨ ਨਾਲ ਮਸਲਾ ਹੱਲ ਨਹੀਂ ਹੋਣਾ

  Рет қаралды 32,633

ABC Punjab

ABC Punjab

Күн бұрын

ਵੱਡੇ ਤਸਕਰਾਂ ਨੂੰ ਪੁਲੀਸ ਕਿਉਂ ਨਹੀਂ ਪਾ ਰਹੀ ਹੱਥ ?
ਮਰੀਜਾਂ ਨੂੰ ਫੜ੍ਹਨ ਨਾਲ ਮਸਲਾ ਹੱਲ ਨਹੀਂ ਹੋਣਾ
Parvinder Singh Jhota ਨੇ ਮਾਨਸਾ ਦਾ ਦੱਸਿਆ ਮਾੜਾ ਹਾਲ
#abcpunjab #BhagwantMann #GauravYadav #dgp #police #punjab #mansa #parvindersinghjhota
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 98
@LakhwinderSingh-xb4id
@LakhwinderSingh-xb4id 3 ай бұрын
ਪਰਵਿੰਦਰ ਸਿੰਘ ਦੀ ਇਕ ਇਕ ਗੱਲ ਬੇਸ਼ਕੀਮਤੀ ਹੈ, ਮੁੱਖ ਮੰਤਰੀ ਵੱਲੋਂ ਕੀਤੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਕਦੇ ਵੀ ਕੰਮ ਨਹੀਂ ਕਰਦੀ। ਵੱਡੀਆਂ ਮੱਛੀਆਂ ਵੱਲੋਂ ਲੱਖਾਂ ਰੁਪਏ ਮਹੀਨਾ ਦੇਣ ਨਾਲ ਨਸ਼ੇ ਦੇ ਕਾਰੋਬਾਰ ਚੱਲਦੇ ਪਾਏ ਹਨ।
@dansinghmannmann3456
@dansinghmannmann3456 3 ай бұрын
ਪਰਮਿੰਦਰ ਝੋਟਾ ਪੰਜਾਬ ਦਾ ਹੀਰਾ ਹੈ ਰੱਬ ਏਨਾ ਨੂੰ ਲਮੀਆਂ ਉਮਰਾ ਬਖਸੇ ਜੀ
@darbarasingh1704
@darbarasingh1704 3 ай бұрын
ਝੋਟਾ ਪਰਮਿੰਦਰ ਸਿੰਘ ਜਿੰਦਾਬਾਦ
@JagjitSingh-uz4dv
@JagjitSingh-uz4dv 3 ай бұрын
ਬਿੱਲਕੁਲ ਸਹੀ ਜਿਹੜੇ ਨਸ਼ਾ ਵੇਚਦੇ ਫੜਨਾ ਚਾਹੀਦਾ ਜ਼ਮੀਨਾ ਕੁਕਰ ਕਰਨੀ ਚਾਹੀਦੀ ਫਿਰ ਨੱਥ ਪੈਣੀ ਚਾਹੀਦੀ ਪਰ ਜਿਹੜੇ ਮਰੀਜ਼ ਉਨਾਂ ਨੂੰ ਦਵਾਈ ਦੇਣ ਪਰਚਾ ਕਰਨ ਨਾਲ ਕੋਈ ਹੱਲ ਨਹੀਂ ਫਿਰ ਜਦੋਂ ਬਾਹਰ ਆਉਂਦੇ ਉਦੋਂ ਫਿਰ ਵੇਚਣਾ ਲੱਗ ਪੈਂਦੇ ਉਨਾਂ ਇਹ ਸੋਚ ਹੁੰਦੀ ਪਰਚਾ ਹੋਣਾ ਏ ਵੇਚ ਲਵੋ ਕੱਲੀ ਪੁਲਿਸ ਗੁਨਾਹ ਨਹੀਂ ਸੇਆਸੀ ਲੀਡਰਾਂ ਗੁਨਾਹ ਏ ਕੇਦਰ ਸਰਕਾਰ ਨੂੰ ਨਾਲ ਫੋਜ਼ੀ ਵੀਰਾਂ ਮੱਦਦ ਕਰਨੀ ਚਾਹੀਦੀ
@GurmukhSingh-sm5hn
@GurmukhSingh-sm5hn 3 ай бұрын
ਪੁਲਸ ਨਸਾ.ਬੰਦ ਨਹੀ.ਕਰ.ਸਕਦੀ ਜੇ.MLA.ਲੀਡਰਾ.ਦੀ.ਮਿਲੀਭੁਗਤ
@GotaSingh-gj7dq
@GotaSingh-gj7dq 3 ай бұрын
ਕਨੂੰਨ ਦਾ ਡੰਡਾ ਗਰੀਬਾਂ ਤੇ ਚਲਦਾ ਅਮੀਰ ਕਨੂੰਨ ਅਤੇ ਅਦਾਲਤਾਂ ਨੂੰ ਜੇਬ ਵਿੱਚ ਪਾਕੇ ਰਖਦੇ ਨੇ
@Harman-iz2te
@Harman-iz2te 3 ай бұрын
ਸਰਕਾਰਾਂ ਤੇ ਅਫਸਰ ਸਭ ਡਰਪੋਕ ਆ ਕੁੱਛ ਨੀ ਹੋ ਸਕਦਾ
@AvturSinghAvtur
@AvturSinghAvtur 3 ай бұрын
Verygood ❤❤❤❤❤❤❤❤❤❤❤❤
@param2756
@param2756 3 ай бұрын
ਭੰਡ ਦੀਆਂ ਭੇਡਾਂ ਕਹਿ ਰਹੀਆਂ ਆ ਆਲੋਚਨਾ ਨਾ ਕਰੋ ਹੱਲ ਦੱਸੋ। ਹਲ਼ ਲੋਕਾਂ ਨੇ ਦਸਣਾ ਆ, ਜਦੋਂ ਵੋਟਾਂ ਤੋ ਪਹਿਲਾ ਝੰਡਾ ਵੱਡੇ ਵੱਡੇ ਗੱਪ ਮਾਰਦਾ ਸੀ ਹਫਤੇ ਚ ਬੰਦ ਕਰ ਦੂੰਗਾ ਮਹੀਨੇ ਚ ਬੰਦ ਕਰ ਦੂੰਗਾ, ਉਦੋਂ ਓਹਨੇ ਸ਼ਰਾਬ ਦੇ ਨਸ਼ੇ ਵਿਚ ਬੋਲੀਆਂ ਦੀ ਇਹ ਗੱਲਾਂ। ਫੇਰ ਵੀ ਹੱਲ ਇਹ ਆ ਕਿ ਕਿੱਕਲੀ ਵਾਲੇ ਚਿੱਟੇ ਦੇ ਕਿੰਗ ਮਜੀਠੀਏ ਨੂੰ ਫੜੇ, ਰਾਘਵ ਚਡੇ ਦਾ ਨਾਮ ਆ ਰਿਹਾ ਓਹਦੀ ਜਾਂਚ ਕਰਵਾਏ, ਅੰਮ੍ਰਿਤਪਾਲ ਨੂੰ ਹੁਣੇ ਰਿਹਾਅ ਕਰੇ ਤੇ ਝੋਟੇ ਵਰਗਿਆਂ ਨੂੰ ਤੰਗ ਨਾ ਕੀਤਾ ਜਾਵੇ। ਇਹ ਆ ਹੱਲ, ਪਰ ਝੰਡੇ ਦੇ ਨੀਤ ਈ ਨੀ।
@KuldeepSingh-bw5jw
@KuldeepSingh-bw5jw 3 ай бұрын
Tusi hl ds do sare desh vich hi h hun 80000police de ander vd je cm maan
@KuldeepSingh-bw5jw
@KuldeepSingh-bw5jw 3 ай бұрын
Punjab di
@KaramveerSingh-po5kn
@KaramveerSingh-po5kn 3 ай бұрын
​@@KuldeepSingh-bw5jwmansa de list de rkhi a kinne fd lye
@Singh-ti
@Singh-ti 3 ай бұрын
​@@KaramveerSingh-po5kn💯💯👍👍👍
@GotaSingh-gj7dq
@GotaSingh-gj7dq 3 ай бұрын
1995, ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਮਜ਼ਦੂਰਾਂ ਦੀ ਦਿਹਾੜੀ ਵਿਚ ਜ਼ਿਆਦਾ ਫ਼ਰਕ ਨਹੀਂ ਸੀ ਤਾਹੀਂ ਮੋਹ ਪ੍ਰੇਮ ਸੀ ਅਜ ਮੁਲਾਜ਼ਮ ਸਕੇ ਭਾਈ ਜਾ ਮਾਪਿਆਂ ਨੂੰ ਉਹ ਸਤਿਕਾਰ ਨਹੀਂ ਦਿੰਦੇ ਸਗੋਂ ਲਾਲਚ ਚਾਰ ਗੁਣਾ ਵੱਧ ਗਿਆ ਤਨਖਾਹ ਸਰਕਾਰ ਨੇ ਇਸ ਕਰਕੇ ਵਧਾਈ ਸੀ ਵੀ ਕੋਈ ਅਫਸਰ ਰਿਸ਼ਵਤ ਨਾਂ ਮੰਗੇ ਹੋਗਿਆ ਇਸਦੇ ਉਲਟ ਹਰੇਕ ਮੁਲਾਜ਼ਮ ਸੋਚਦਾ ਵੀ ਜੋ ਤਨਖਾਹ ਮਿਲਦੀ ਹੈ ਉਹ ਜਮਾਂ ਕਰਾ ਖ਼ਰਚਾ ਉਪਰੋਂ ਭਾਵ ਰਿਸ਼ਵਤ ਨਾਲ ਚਲਾਈਏ
@GurdevSingh-ds6ue
@GurdevSingh-ds6ue 3 ай бұрын
ਵੀਰੇ ਦੀਆਂ ਗੱਲਾਂ ਬਿਲਕੁਲ ਸੱਚ ਹੈ
@ਸੱਗੂ-ਧ1ਚ
@ਸੱਗੂ-ਧ1ਚ 3 ай бұрын
ਪਰਮਿੰਦਰ ਸਿੰਘ ਖਾਲਸਾ ਆਖਿਆ ਕਰੋ ਹਦ ਹੋਗੀ ਤੁਹਾਡੀ
@ArshdeepSingh-oh4qk
@ArshdeepSingh-oh4qk 3 ай бұрын
ਇਹਨਾਂ ਨੂੰ ਸਾਰਾ ਪਤਾ ਐ ਬਈ ਜੀ ਚਾਰ ਦਿਨ ਬਾਅਦ ਦੁਕਾਨਾਂ ਫੇਰ ਖੁੱਲ੍ਹ ਜਾਂਦੀਆਂ ਹਨ
@ranjitmalhi1773
@ranjitmalhi1773 3 ай бұрын
ਝੋਟੇ ਦੀਆ ਗੱਲਾਂ ਵਿਚਾਰਨ ਯੋਗ ਹਨ
@Harcharan_Singh
@Harcharan_Singh 3 ай бұрын
ਬਹੁਤ ਮਿਹਨਤੀ ਚੈਨਲ 👏
@harjitlitt1375
@harjitlitt1375 3 ай бұрын
We are proud of you for speaking truth
@GurchanSingh-lz6fe
@GurchanSingh-lz6fe 3 ай бұрын
ਵਾਈ ਜੀ ਕੀ ਹਾਲ ਐ
@reshamthind9183
@reshamthind9183 3 ай бұрын
PARVINDER JHOTA. ZINDABAD
@Manisarao5911
@Manisarao5911 3 ай бұрын
ਝੋਟਾ ਬਾਈ ਜੀਦਾ ਬਾਦ
@GORAWALIA
@GORAWALIA 3 ай бұрын
ਸਾਰੇ MLAs ਇਤੇ ਸਾਰੇ ਪੁਲੂਸ ਸਟੇਸਨ ਜੀਣਦੇ ਹਨ ਕਿ ਵੱਡੀਆ ਮੱਛੀਆ ਕਿਹੜੀਆ ਹਨ? ਕੇਵਲ ਬਦਲੀਆ ਹੀ ਇਸ ਬਿਮਾਰੀ ਨੂੰ ਖਤਮ ਨਹੀ ਕਰ ਸਕਦੀਆ। ਪੁਲਿਸ ਦੇ ਬਰਾਬਰ ਇਕ ਹੇਰ ਮਹਿਕਮਾ ਚੇਰੀਦੀ ਹੈ ਜੋ ਨਿਕੰਮੀ ਪੁਲਿਸ ਦੇ ਵਿਰੁਧ ਕਾਰਵਾਈ ਕਰਕੇ ਨਿਗੰਮੇ ਪੁਲੀਸ ਅਫਸਰਾ ਦੀਆ ਚੀਰਜਸੀਟਾ ਬਣਾਕੇ ਉਨਹਾ ਨੂੰ ਘਰਾ ਨੂੰ ਤੋਰੇ। ਜਾ ਫਿਰ ਪੁਲੀਸ ਨੂੰ ਠੇਕੇ ਉਤੇ ਕਰ ਦਿਤੀ ਜਾਵੇ। ਇਹ ਜੋ ਪਕੀਆ ਨੋਕਰੀਆ ਹਨ ਉਨਹਾ ਕਰਕੇ ਸਰਕਾਰ ਦਾ ਜੋਰ ਪੁਲੀਸ ਉਤੇ ਨਹੀ ਚਲ ਸਕੇਗਾ।
@AmarSingh-gp2hd
@AmarSingh-gp2hd 3 ай бұрын
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳🚩
@VijaypalSingh-nx5rs
@VijaypalSingh-nx5rs 3 ай бұрын
ਇਹ ਦੋ ਚਾਰ ਦਿਨ ਮੀਡੀਆ ਤੇ ਵਾਹ ਵਾਹ ਖਟ ਲੈਣ ਗੇ ਵਡੇ ਕਿਸੇ ਨੂੰ ਨਹੀਂ ਫੜਦੇ
@NavdeepSingh-s9o
@NavdeepSingh-s9o 3 ай бұрын
Right jhota bahi vote witch jarur khard hona
@ParamjitSingh-i1h
@ParamjitSingh-i1h 3 ай бұрын
ਜਿੱਥੋਂ ਦਿੱਲੀ ਤੇ ਆਉਂਦਾ ਉਹ ਨਾ ਫੈਕਟਰੀਆਂ ਨੂੰ ਕਿਉਂ ਨਹੀਂ ਫੜਦੇ ਵੀ ਉਹਨਾਂ ਬੰਦਿਆਂ ਨੂੰ ਕਿਉਂ ਨਹੀਂ ਫੜਦੇ ਉਹ ਕਲੋਨੀਆਂ ਨੂੰ ਕਿਉਂ ਨਹੀਂ ਫੜਦੇ ਜੰਮਣ ਵਾਲਾ ਬੰਦ ਕਰ ਦੋ ਆਪੇ ਮੁੱਕ ਜਾਗੀ ਸਿਆਣੇ ਕਹਿੰਦੇ ਜਿਸ ਰੋਗ ਨ ਬਕਰੀ ਮਰ ਗਏ ਉਸਦੇ ਨਾਲ ਪਠੋਰਾ ਜੇ ਪੁਲਿਸ ਵਾਲੇ ਕਹਿਣ ਲੱਗਿਆ ਅਸੀਂ ਲੋਕਾਂ ਦੇ ਨਿਆਣਿਆਂ ਨੂੰ ਮਾਰ ਦਵਾਂਗੇ ਤੁਹਾਡੇ ਨਹੀਂ ਮਰਨੇ ਮਰੋਗੇ ਤੁਹਾਡੇ ਜਰੂਰ ਮਰੋਗੇ ਗਲ ਗਲ ਕਿਵੇਂ ਮਰੂਗੇ
@sukhdevsandhu5702
@sukhdevsandhu5702 3 ай бұрын
Veer. Ji. Good. Kha.
@indarjitsingh1228
@indarjitsingh1228 3 ай бұрын
We support parvinder Singh jotah bhaji 👍🌹🌷🙏🙏🙏🙏🙏💖♥❤💞🌹🌷👍👍
@baljitsingh1291
@baljitsingh1291 3 ай бұрын
ਬਹੁਤ।ਵਦੀਆ
@GamdoorSingh-w2p
@GamdoorSingh-w2p 3 ай бұрын
ਸੰਦੀਪ ਜੀ ਸਰਕਾਰੀ ਸ਼ਹਿ ਬਿਨਾ ਨਸ਼ਾ ਨਹੀ ਵਿਕਦਾ
@talwindersingh7995
@talwindersingh7995 3 ай бұрын
Bai ji sath deo yr
@DavinderKaur-nf5vq
@DavinderKaur-nf5vq 3 ай бұрын
❤❤❤❤❤🎉🎉🎉🎉
@vinodbhagsar5432
@vinodbhagsar5432 3 ай бұрын
👍👍
@ManjitSingh-jn9qk
@ManjitSingh-jn9qk 3 ай бұрын
Jhota da sujhav tarifyog
@AmandeepSingh-bu4wn
@AmandeepSingh-bu4wn 3 ай бұрын
ਫੇਲ ਸਰਕਾਰ ਏ
@GharsinghGharsingh-w5h
@GharsinghGharsingh-w5h 3 ай бұрын
जद नशा तस्कर ही सरकार है फिर करवाईं किस ते होवे
@JagtarSingh-iu3kh
@JagtarSingh-iu3kh 3 ай бұрын
ਵਡੇ ਸਮਲਗਰਾ ਨੂ ਫ਼ੜਿਆ ਜਾਵੇ ਗਰੀਬਾ ਨੂ ਤਗ ਨਾ ਕੀਤਾ ਜਾਵੇ
@balkrishanbobi6150
@balkrishanbobi6150 3 ай бұрын
Ryt
@competition.concepts1438
@competition.concepts1438 3 ай бұрын
Vadde taskar ihna nu fund dinde han
@mangatkular5941
@mangatkular5941 3 ай бұрын
ਸਰਕਾਰਾ ਹੀ ਵਿਕਾਉਣ ਨਸ਼ੇ ਤਾ ਵਿਕਦੇ
@ParamjitSingh-zd5mu
@ParamjitSingh-zd5mu 3 ай бұрын
ਚੁਟਕੀ ਵਾਲੀ msp ਲੈ ਲਓ ਜੀ
@chananrayat7267
@chananrayat7267 3 ай бұрын
Big smugglers are saved by politicians and policemen themselves. Why politicians and policemen are saving to big nasha dealers is money. Waheguru ji.
@competition.concepts1438
@competition.concepts1438 3 ай бұрын
Vadde supplier pakdo
@bajwashop3042
@bajwashop3042 3 ай бұрын
sarkar hi vikadiya ta hi sream vikda
@nirmaldhiman773
@nirmaldhiman773 3 ай бұрын
Police Nu SabhPta Koun Vechda Nsha Paisa Lainde Ne Fer pta Kioun Nhi Hovega
@GurdevSingh-ds6ue
@GurdevSingh-ds6ue 3 ай бұрын
ਸੱਚੀਆਂ ਗੱਲਾਂ ਕਰਦਾ ਵੀ ਰ
@talwindersingh7995
@talwindersingh7995 3 ай бұрын
Koi f i r bhagwan Maan ne karni h
@kspanjwarh
@kspanjwarh 3 ай бұрын
ਨਾਮ ਪੂਰਾ ਲੈ ਕੇ ਬੁਲਾਇਆ ਕਰੋ😤
@parmjitsinghghungranadhill8949
@parmjitsinghghungranadhill8949 3 ай бұрын
Sarkar rokia nasha
@DarshanSingh-l2d
@DarshanSingh-l2d 3 ай бұрын
Nonever
@GurbachanSingh-fl2wt
@GurbachanSingh-fl2wt 3 ай бұрын
Un se hi to paise leti hogi police
@baldevsingh9330
@baldevsingh9330 3 ай бұрын
Why Police put in jails those who oppose drug paddlers and sellers,?????
@DarshanSingh-l2d
@DarshanSingh-l2d 3 ай бұрын
Govtdadrama
@KuldeepSingh-bw5jw
@KuldeepSingh-bw5jw 3 ай бұрын
Punjab di 80000 police de Ander ta vd ni skda
@KrishnaRajpot-bc7ir
@KrishnaRajpot-bc7ir 2 ай бұрын
फतेहगढ़ के पुलिस वाले छोटे मुलजिम को डाल देते हैं बड़े लोगों से डील कर लेते हैं
@RajeevKumar-vc7sy
@RajeevKumar-vc7sy 3 ай бұрын
America vargi country ch nhi huoo shkeaa band aaa taa fir panjab aaa jithey corporation vadey vadey afsraa dee blood ch aaa
@sewaksingh3446
@sewaksingh3446 3 ай бұрын
ਮਖੂ ਚ ਕੈਟਰ ਫੁੱਲ ਭਰਿਆ ਫੜਿਆ ਗਿਆ
@JasPinder-gx3xs
@JasPinder-gx3xs 3 ай бұрын
PURMINDER SINGH JI SUTSARI AKALLJI POLICE MUSHIEAN NAA FURRHE MUGERMUSHAAN NOO HUTH PAVE JINA NALL MAHINA BUNIAA HAI RS DHALIWALL FDK PUNJAB ❤
@AmarjitSingh-wx8kz
@AmarjitSingh-wx8kz 3 ай бұрын
ਝੂੱਠ ਬੋਲਣ ਦਾ ਸੁਭਾਅ ਬੱਣ ਗਿਆ
@sidhusardar3374
@sidhusardar3374 3 ай бұрын
Cm😂😂😂😂😂😂😂😂
@manjeetmaan8995
@manjeetmaan8995 3 ай бұрын
Hal daso ki ???problem ta sab nu pta hegi a..sirf criticism hal nahi
@param2756
@param2756 3 ай бұрын
ਹਲ਼ ਝੰਡੇ ਨੂੰ ਪੁੱਛੋ। ਹਲ਼ ਇਹੀਓ ਆ ਜੌ ਅੰਮ੍ਰਿਤਪਾਲ ਕਰ ਰਿਹਾ ਸੀ, ਹਲ ਇਹੀਓ ਆ ਜੌ ਝੋਟਾ ਕਰ ਰਿਹਾ ਸੀ। ਇਕ ਤੇ NSA ਲਾ ਦਿੱਤੀ ਤੇ ਦੁੱਜੇ ਤੇ ਵੀ ਨਾਜਾਯਜ਼ ਪਰਚੇ ਕੀਤੇ ਸੀ। ਹਲ਼ ਇਹ ਆ ਕਿੱਕਲੀ ਵਿਚ ਝੰਡਾ ਮਜੀਠੀਏ ਨੂੰ ਚਿੱਟੇ ਦਾ ਕਿੰਗ ਦਸਦਾ ਆ ਉਸਨੂੰ ਫੜ੍ਹ ਕੇ ਪਟਾ ਫਰਾਏ, ਹਲ ਇਹ ਆ ਕਿ ਕੁੰਵਰ ਵਿਜੈ ਪ੍ਰਤਾਪ ਰਾਘਵ ਚਡੇ ਦਾ ਨਾਮ ਲੈ ਰਿਹਾ ਆ ਨਸ਼ੇ ਦੇ ਤਸਕਰਾਂ ਚ ਓਹਦੀ ਘਟੋ ਘਟ ਜਾਂਚ ਕਰਵਾਏ। ਇਹ ਆ ਹਲ, ਝੰਡਾ ਸਾਰੇ ਪੁੱਠੇ ਕੰਮ ਕਰੂ ਸਹੀ ਇਕ ਵੀ ਨਹੀਂ।
@nirmaldhiman773
@nirmaldhiman773 3 ай бұрын
Vudhian Muchhian Krorha Rs Dita Janda Huthh Koun Pouga
@DarshanSingh-l2d
@DarshanSingh-l2d 3 ай бұрын
Bhantatokughnehona
@JaswinderSingh-rn3sb
@JaswinderSingh-rn3sb 3 ай бұрын
Bikram singh Majithea da ki ban gia, kush nhi banana. Ander gia , jamanat ho gi ate hun jamanat te bahr hai.vade vade magrmadhan nu koe v hath nhi paounda
@KewalSingh-c5l
@KewalSingh-c5l 3 ай бұрын
Raghav chudha way not karaok nahi man bolo
@Santokhsingh2123
@Santokhsingh2123 3 ай бұрын
ਨਚਾਰ ਦੀ ਡਰਾਮੇ ਬਾਜੀ ਨਸ਼ਾ ਬੰਦ ਨਹੀਂ ਹੋਣਾ ਪੁਲਿਸ ਦੀਆ ਬਦਲੀਆਂ ਕਰਕੇ ਨਸ਼ਾ ਬੰਦ ਨਹੀਂ ਹੋਵੇ ਗਾ
@RanjitSingh-nl9bf
@RanjitSingh-nl9bf 3 ай бұрын
ਪਰਮਿੰਦਰ ਝੋਟੇ ਦੀਆਂ ਗੱਲਾਂ ਅੱਗੇ ਸਰਕਾਰ ਦੀਆਂ ਕਾਰਵਾਈਆਂ ਡਰਾਮੇ ਲੱਗਦੀਆਂ ਨੇ ਚਾ ਕਿੱਥੇ 4 ਹਜਾਰ ਕੈਬਸੂਲ ਕਿੱਥੇ 20
@bdjdbvnfnvn647
@bdjdbvnfnvn647 3 ай бұрын
ਵੀਰ ਜੀ ਇਨਾਂ ਨੇ ਤਾਂ ਲੋਕਾਂ ਨੂੰ ਤਗ ਕਰਨਾ ਕੁੱਝ ਨਹੀਂ ਬਣਨਾ
@ksdhaliwal3670
@ksdhaliwal3670 3 ай бұрын
ਸਾਰੀ ਡਰਾਮੇ।ਬਾਜੀ ਕਰ ਰਹੇ ਹਨ।ਕੋਈ ਵੀ ਵਡਾ ਤਸਕਰ ਨਹੀਂ।ਫੜ ਰਹੇ।
@AmrikSingh-jm3wi
@AmrikSingh-jm3wi 3 ай бұрын
ਇਹ ਕੈਪਸੂਲ ਕਿਸੇ ਹੋਰ ਬਿਮਾਰੀ ਵਾਸਤੇ ਹੁੰਦੇ ਨੇ ਪਰ ਲੋਕ ਇੰਨਾ ਦੀ ਗਲਤ ਵਰਤੋ ਕਰਦੇ ਨੇ
@ਸੱਗੂ-ਧ1ਚ
@ਸੱਗੂ-ਧ1ਚ 3 ай бұрын
ਨਹੀਂ ਕਰਦੀ ਸਰਕਾਰ
@ParamjitSingh-zd5mu
@ParamjitSingh-zd5mu 3 ай бұрын
ਝੂਠੀ ਸਰਕਾਰ,,ਫੈਲ ਸਰਕਾਰ,,ਇਹ ਕੋਈ ਕਟੜ ਇਮਾਨਦਾਰ ਸਰਕਾਰ ਨਹੀਂ ਹੈ ਜੇ ਕੇਜਰੀਵਾਲ ਕਟੜ ਇਮਾਨਦਾਰ ਹੁੰਦਾ ਤੇ ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਬਣਾਉਂਦਾ ਜਿਸ ਨੇ ਪਹਿਲੇ ਦਿਨ ਹੀ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਸਨ
@nirmaldhiman773
@nirmaldhiman773 3 ай бұрын
Foke Dave MitranDe Sabit Hovega
@nishansingh7008
@nishansingh7008 3 ай бұрын
Sahi bat bhau ji
@balrajdeepsingh615
@balrajdeepsingh615 3 ай бұрын
ਵੀਰ ਜੀ ਮੈ ਵਹਿੰਦਾ ਕਰਦਾ ਜੇ ਨਸਾ ਬੰਦ ਹੋ ਜਾਵੇ ਕਦੀ ਨਹੀਂ ਕਿਉਂਕਿ ਨਸਾ ਸਾਰਾ ਜੀਵ ਵਾਲੀ ਗੋਲੀ ਤੋ ਬਣਦਾ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਇਹ ਸੈਂਟਰ ਗੌਰਮਿੰਟ ਦੀ ਚਾਲ ਆ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ
@Shanjhpunjab
@Shanjhpunjab 3 ай бұрын
ਵਾਹਿਗੁਰੂ ਅਮਲੀਆਂ ਤੇ ਪਰਚਾ ਦਰਜ ਕਰ ਨਸ਼ਾ ਮੁਕਤ ਨਹੀਂ ਹੋ ਸਕਿਆ ਪੰਜਾਬ ਨਿਰੇ ਡਰਾਮੇ
@KuldeepSingh-bw5jw
@KuldeepSingh-bw5jw 3 ай бұрын
Nasha kde v ktm nhi ho skda sare desh vich hi h
@surinderkaur4233
@surinderkaur4233 3 ай бұрын
बिल कुल सही किहा
@indarjitsingh1228
@indarjitsingh1228 3 ай бұрын
Aap kejriwal bhagwant Mann and the 95mala are the grate layer in Punjab don't trust him anymore make him lost in mla o set in Punjab 👎😭🤑🤪🥵😭🤑🤪🥵👎👎
@parmjitsinghghungranadhill8949
@parmjitsinghghungranadhill8949 3 ай бұрын
Bilkul nhi
@ravinderkour8168
@ravinderkour8168 3 ай бұрын
Sarkar chahe to v nasha band nahi ho sakda police chahe 1 maheene vich nasha band ho sakda a s khalsa asr
@sattibains4818
@sattibains4818 3 ай бұрын
Veer ji jarran da baam hai MP, MLA, ja hor sarkar de badde chamche,
@Gurmeetkaurarhi-jq2pm
@Gurmeetkaurarhi-jq2pm 3 ай бұрын
Sarkar kehdi kuch hore hai te kardi hore hai
@musicmafia4150
@musicmafia4150 3 ай бұрын
Mera bhra bhut vadia km kr reha🎉🎉
@jobanjeet2946
@jobanjeet2946 3 ай бұрын
Sahi gall a ji khan wala nu far raha aa
@singhjaspal863
@singhjaspal863 3 ай бұрын
Sat Sri Akal Bhai Sandeep Ji Thank you ji
@harwinderkaur9040
@harwinderkaur9040 3 ай бұрын
Like no 348
Minecraft Creeper Family is back! #minecraft #funny #memes
00:26
Поветкин заставил себя уважать!
01:00
МИНУС БАЛЛ
Рет қаралды 6 МЛН
Bike Vs Tricycle Fast Challenge
00:43
Russo
Рет қаралды 97 МЛН
Worst flight ever
00:55
Adam W
Рет қаралды 25 МЛН
Minecraft Creeper Family is back! #minecraft #funny #memes
00:26