ਪੁਲਿਸ ਵਿਚ ਥੋਕ 'ਚ ਹੋਈਆਂ ਬਦਲੀਆਂ ਨੂੰ ਲੈਕੇ ਮਚੀ ਤਰਥੱਲੀ ਸੂਬੇ ਦੇ DGP ਦੇ CM ਤੋਂ ਹੱਟਕੇ ਦਿੱਤੇ ਬਿਆਨ ਦੇ ਕੀ ਮਾਇਨੇ

  Рет қаралды 52,436

ABC Punjab

ABC Punjab

Күн бұрын

ਪੰਜਾਬ ਪੁਲਿਸ ਵਿਚ ਥੋਕ 'ਚ ਹੋਈਆਂ ਬਦਲੀਆਂ ਨੂੰ ਲੈਕੇ ਮਚੀ ਤਰਥੱਲੀ
ਸੂਬੇ ਦੇ DGP ਦੇ CM ਤੋਂ ਹੱਟਕੇ ਦਿੱਤੇ ਬਿਆਨ ਦੇ ਕੀ ਮਾਇਨੇ
#abcpunjab #BhagwantMann #GauravYadav #dgp #police #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 159
@SukhjinderKaur-r8r
@SukhjinderKaur-r8r 3 ай бұрын
ਭੁੱਲਰ ਤੇ ਸੰਦੀਪ ਸਤਿ ਸ੍ਰੀ ਅਕਾਲ
@bahadursingh2006
@bahadursingh2006 3 ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਸਾਰੇ ਰਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਸ਼ੇ ਨਾਲ ਬਰਬਾਦ ਕਰ ਰਹੇ ਹਨ ਤੇ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਹਨ ਪੰਜਾਬ ਦੀ ਜਵਾਨੀ ਖਤਮ ਹੋ ਗਈ ਹੈ
@James-Prinsep
@James-Prinsep 3 ай бұрын
ਭਈਏ dgp ਨੂੰ ਹਟਾਓ
@harmelsroa5102
@harmelsroa5102 3 ай бұрын
Kis nu lagao ge apne te es ton bhi ghatia hai.
@harmelsroa5102
@harmelsroa5102 3 ай бұрын
Bhular sab ef fauz nahin. Eh pb police hai.if u go give .if u come give.
@ranveergamingyt1143
@ranveergamingyt1143 3 ай бұрын
es dgp ne bs bheda nu khush krna eh taan jhnde da jhado hai jidhar pherda uthe phirda
@SukhjinderKaur-r8r
@SukhjinderKaur-r8r 3 ай бұрын
ਖਡੂਰ ਸਾਹਿਬ ਦੇ ਲੋਕ ਬਹੁਤ ਅੱਕ ਚੂਕੇ ਨੇ ਸੀਐੱਮ ਤੋ
@ranveergamingyt1143
@ranveergamingyt1143 3 ай бұрын
sara punjab akk chuka gappi tu
@sandhujatt1362
@sandhujatt1362 3 ай бұрын
ਮਾਝੇ ਵਾਲੇ ਅਾਪੇ ਸਭ ੲਿੱਕਠੇ ਹੌੲੀੲੇ ਧਰਨਿਅਾ ਨਾਲ ਗੱਲ ਨਹੀ ਬਣਨੀ ?
@SukhjinderKaur-r8r
@SukhjinderKaur-r8r 3 ай бұрын
ਜਲਦੀ ਜਲਦੀ ਰਿਹਾ ਕਰੋ
@satpalsingh8770
@satpalsingh8770 3 ай бұрын
ਭੁੱਲਰ ਸ਼ਾਬ ਗੌਰਵ ਯਾਦਵ ਦਾ ਸਟਾਫ ਗੰਨਮੈਨ ਬਹੁਤ ਪੁਰਾਣੇ ਹਨ ੳਹ ਬਦਲੀ ਹੋਏ
@chamkaursingh4957
@chamkaursingh4957 3 ай бұрын
ਭਰਾਵਾ ਚਮਚੇ ਤੇ ਤੋਲੀਏ ਚੁਗਲ ਖੋਰ ਇਨ੍ਹਾਂ ਨੂੰ ਬਦਲ ਦਿੱਤਾ ਤਾਂ ਰਾਜ ਸਰਕਾਰ ਕੱਦਾ ਚਲੋ😂
@sabi-mansa
@sabi-mansa 3 ай бұрын
27 ਵਿੱਚ ਸੀ ਐਮ ਬਦਲੋ ਪੰਜਾਬੀਓ
@AvtarSingh-gs1si
@AvtarSingh-gs1si 3 ай бұрын
ਕਾਂਗਰਸ ਅਕਾਲੀਦਲ ਕਿਹੜਾ ਲਿਆਈਏ ਸੀ ਐਮ ਕਿਹੜਾ ਚਾਹੀਦਾ ਦਸੋ
@GurwinderSingh-uv9kr
@GurwinderSingh-uv9kr 3 ай бұрын
Pattarkar vir bhut soonjhwaan insan hnn suchi patarkari nu salute aa
@harbanssinghharbans9042
@harbanssinghharbans9042 3 ай бұрын
ਭਗਵੰਤ ਮਾਨ ਨੂੰ‌ਪੁਲੀਸ ਟਿੱਚ ਨੀ ਜਾਣਦੀ‌ਕੋਈ ਡਰ ਨਹੀ‌ਮੁਲਾਜਮਾ ਨੂੰ ਮੁੱਖ ਮੰਤਰੀ ਤੋ
@harmelsroa5102
@harmelsroa5102 3 ай бұрын
❤❤❤❤❤❤❤❤
@HappySingh-pi4wh
@HappySingh-pi4wh 3 ай бұрын
ਮਾਨ ਪੁਲਿਸ ਤੁਹਾਡਾ ਕੋਈ ਡਰ ਡਰ, ਨਹੀਂ ਮੰ ਨ ਰਹੀ
@JagjitSingh-uz4dv
@JagjitSingh-uz4dv 3 ай бұрын
ਪੰਜਾਬ ਪੁਲਿਸ ਵੋਟਾਂ ਬਹੁਤ ਵਧੀਆ ਰੋਲ ਨਿਭਾਇਆ ਕਿਸੇ ਨੂੰ ਤੰਗ ਨਹੀਂ ਕੀਤਾ ਲੋਕਾਂ ਨੇ ਅਜ਼ਾਦ ਹੋਕੇ ਜਿੱਥੇ ਮਰਜ਼ੀ ਵੋਟ ਕੀਤੀ ਕਿਉਂਕਿ ਫ੍ਰੀ ਹੈਂਡ ਸੀ ਜੇ ਗੱਲ਼ਤ ਕੰਮ ਕਰਾਓ ਸਰਕਾਰ
@parmjitsinghghungranadhill8949
@parmjitsinghghungranadhill8949 3 ай бұрын
Bilkul bhular sahib 100 % right
@RanjitSingh-co9he
@RanjitSingh-co9he 3 ай бұрын
ssa bhular sahib ji Sandeep laduka ji Bahut badia Punjabi nirpakh khabra hai ji
@harbansbrar1946
@harbansbrar1946 3 ай бұрын
ਪੰਜਾਬ ਦਾ ਮੁੱਖ ਮੰਤਰੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਹਿਲਾ ਕਦਮ ਹੈ ਇਹ ਬਦਲੀਆ ਇਹ ਐਕਸਨ ਪੰਜਾਬ ਦੀ ਤਰੱਕੀ ਦਾ ਰਸਤਾ ਹੈ ॥
@SarbjitSingh-ql5ju
@SarbjitSingh-ql5ju 3 ай бұрын
1:54 😅 1:56 😮😮😮😮😢😢😢😮😮😢😮😮😢😮😮😢😢😮😮😮😢😢😢😮😢😮😮😮😢
@ranveergamingyt1143
@ranveergamingyt1143 3 ай бұрын
tera sir bhede
@GurmukhSingh-sm5hn
@GurmukhSingh-sm5hn 3 ай бұрын
ਲੀਡਰਾ.ਦੀ.ਮਿਲੀਭੁਗਤ. ਨਾਲ.ਨਸਾ.ਵਿਕਦਾ.ਹੈ.ਹਲਕਾ.MLA.ਮਹੀਨਾ.ਲੈਣਾ.ਬੰਦ.ਕਰੇ.ਪੁਲਿਸ. ਕੋਲੋ. ਰਿਸ਼ਵਤ ਤੇ.ਤਾ.ਕੰਟਰੋਲ. ਹੋਵੇਗਾ.ਫਿਰ.ਤ.ਰਁਬ.ਰਾਖਾ .
@Romana_bathinde_wala
@Romana_bathinde_wala 3 ай бұрын
❤❤
@sabi-mansa
@sabi-mansa 3 ай бұрын
💯 ਚੱਢਾ ਡਰੱਗ ਡੀਲਰ ਭੰਡ ਲੋਕਾ ਨੂੰ ਬੁੱਧੂ ਬਣਾਉਣ ਲਗਾ
@harmelsroa5102
@harmelsroa5102 3 ай бұрын
Police koi webkufi nahin ki mla nu hisa den
@AmarjitSingh-rx4vn
@AmarjitSingh-rx4vn 3 ай бұрын
Bai ji ful right
@luckysingh-po1gh
@luckysingh-po1gh 3 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਜਗਤਾਰ ਸਿੰਘ ਭੁੱਲਰ ਸਾਬ ਏਹਦਾ ਹੀ ਕੰਮ ਖਿਚ ਕੇ ਰਖੋ ਜੀ🙏🌹
@gurmukhsingh9717
@gurmukhsingh9717 3 ай бұрын
ਪੱਤਰਕਾਰ ਵੀਰ ਜੀ ਚਿੱਟਾ ਵੇਚਣ ਵਾਲੇ ਵੱਡੇ ਵੱਡੇ ਲੋਕਾਂ ਦੇ ਹੱਥ ਲੀਡਰਾਂ ਨਾਲ ਨੇ ਤਾਂ ਪੰਜਾਬ ਵਿੱਚ ਚਿੱਟਾ ਬੰਦ ਨਹੀਂ ਹੁੰਦਾ ਜੇ ਪੰਜਾਬ ਦੇ ਸਾਰੇ ਬਾਡਰਾਂ ਤੇ ਪੁਲਿਸ ਵਾਲੇ ਗੱਡੀਆਂ ਚੇਕ ਕਰਨ ਪਰ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦੇ ਲਾਗੇ ਚਿੱਟਾ ਪੀਣ ਨਾਲ ਤਿੰਨ ਮੁੰਡੇ ਮਰ ਗਏ ਰੋਲ ਹੀ ਚਿੱਟਾ ਪੀਣ ਨਾਲ ਮੁੰਡੇ ਮਰਦੇ ਨੇ ਲੱਖਾਂ ਘਰਾਂ ਨੂੰ ਉਜਾੜ ਦਿੱਤਾ ਚਿੱਟੇ ਨੇ ਪਰ ਚਿੱਟਾ ਪਹਿਲਾਂ ਨਾਲੋਂ ਜਾਂਦਾ ਵਿਕਣ ਲੱਗ ਪਿਆ
@sohnasingh3149
@sohnasingh3149 3 ай бұрын
Chitta ta MLA,s ,DSP,s ate SHO khud chitta vkaande han.chitta rokan wale da police parcha kardi hai.
@AvtarSingh-gs1si
@AvtarSingh-gs1si 3 ай бұрын
ਪੰਦਰਾ ਸਾਲਾ ਤੋ ਕੰਮ ਚਲ ਰਿਹਾ ਨਵਾ ਕੰਮ ਨਹੀ ਲੋਕ ਜੇ ਨਸਾ ਨਾ ਖਾਣ ਵਿਕਣਾ ਹੀ ਨਹੀ ਕਸੂਰ ਲੋਕਾ ਦਾ ਕਿਊ ਨੀ ਨਸਾ ਖਾਣੋ ਹਟਦੇ
@daljitbajwa9150
@daljitbajwa9150 3 ай бұрын
ਜੇ ਕਰਨਾ ਤਾਂ ਪੁਲਿਸ ਦੀ ਡਿਊਟੀ 8 ਘੰਟੇ ਕਰੋਂ ਜਿਥੇ ਮਰਜ਼ੀ ਲਾ ਦਾਉਂ
@navisharma3469
@navisharma3469 3 ай бұрын
ਭੁੱਲਰ ਸਾਹਿਬ DGP ਆਪ ਹੀ ਪੱਕੇ ਤੌਰ ਤੇ ਪੰਜਾਬ ਦੇ ਪੁਲਿਸ DGP ਸਾਹਿਬ ਨਹੀਂ ਹਨ। ਸਤਿ ਸ਼੍ਰੀ ਅਕਾਲ ਜੀ ਪ੍ਰਵਾਨ ਕਰਿਓ ਜੀ
@SukhjinderKaur-r8r
@SukhjinderKaur-r8r 3 ай бұрын
ਬਾਈ ਅੰਮ੍ਰਿਤਪਾਲ ਪੰਜਾਬ ਦੇ ਐੱਮਪੀ ਬਣਾਓ
@Gurtalman
@Gurtalman 3 ай бұрын
MP jeet ta gyya ! Hun jail cho khado agla kam kar ka dekhawa ! Khandur sahib seat tao 2 lakh vota naal jeetiya amritpal,
@sabi-mansa
@sabi-mansa 3 ай бұрын
ਹੁਣ ਡਰ ਲਗਦਾ ਬਈਆ ਕੰਪਨੀ ਨੁ ਭਾਈ ਅੰਮ੍ਰਿਤਪਾਲ ਖਾਲਸਾ ਕੋਲੋ
@satnamsingh-re4hr
@satnamsingh-re4hr 3 ай бұрын
ਜੇ ਕੁਝ ਨਹੀ ਕਰਨਾ ਪੰਜਾਬ ਲਈ ਸਰਕਾਰ ਨੇ ਤੇ ਫਿਰ ਅਸਤੀਫਾ ਦੇ ਦਿਓ ਫਿਰ ਅਸੀ ਆਪਣਾ CM ਸਰਦਾਰ ਲੱਖੇ ਸਿੰਘ ਸਿਧਾਣੇ ਨੂੰ ਬਣਾਵਾਗੇ ਓਹੀ ਯੋਧਾ ਹੈ ਪੰਜਾਬ ਦਾ ਜੋ ਪੰਜਾਬ ਚੋ ਨਸ਼ੇ ਬੰਦ ਕਰਾ ਸਕਦਾ ਹੈ ਤੇ ਜਿਸ ਨੇ ਪੰਜਾਬ ਦੇ ਪਾਣੀਆ ਦੀ ਗੱਲ ਕਰਨੀ ਹੈ ਤੇ ਜਿਸ ਨੇ ਪੰਜਾਬ ਦੇ ਅੱਸਲ ਮੁੱਦਿਆ ਤੇ ਗੱਲ ਕਰਨੀ ਹੈ
@AmrikSingh-mu3ly
@AmrikSingh-mu3ly 3 ай бұрын
ਅਮਰਿਤਪਾਲ ਨੂੰ ਛਡੋ ਨਸਾ ਖਤਮ ਕਰ ਦੇਵੇਗਾ ਪੁਲਸ ਨਹੀ ਨਸਾ ਖਤਮ ਕਰ ਸਕਦੀ
@AmandeepSingh-bu4wn
@AmandeepSingh-bu4wn 3 ай бұрын
ਫੇਲ ਸਰਕਾਰ ਏ
@parmjitsinghghungranadhill8949
@parmjitsinghghungranadhill8949 3 ай бұрын
Sari gal nu chhado tusi NSA tia gal karo
@DilbagSingh-f6m
@DilbagSingh-f6m 3 ай бұрын
ਪੜੇ ਲਿਖੇ ਪੱਤਰਕਾਰ ਜਦ ਸਾਰਾ ਮਹਿਕਮੇ ਨੂੰ ਹਿਲਾ ਦਿੱਤਾ ਫੇਰ ਇਨਕੁਆਰੀ ਤੁੱਸੀ ਜਾ ਅਸੀਂ ਕਰਨੀ
@gurmailsinghbhullar571
@gurmailsinghbhullar571 3 ай бұрын
Very good 👍
@daljitbajwa9150
@daljitbajwa9150 3 ай бұрын
ਜੇਨੂ 60 ਕਿਲੋਮੀਟਰ ਦੂਰ ਕਰਤਾ ਉਹ ਕਿਉਂ ਡਾਰੂ ਲੱਗੇਂ ਜ਼ਰੂਰ ਡਾਰੂ ਕੀ ਮੇਨੂੰ ਬਦਲ ਨਾਂ ਦੇਨ ਡਿਊਟੀ ਵੀ ਵੱਧ ਕਰੂੰ
@TejvirSingh-i1j
@TejvirSingh-i1j 3 ай бұрын
Very right jagtarsingh ji
@SurjitSingh-jw1dw
@SurjitSingh-jw1dw 3 ай бұрын
Both soni gal bat . Dhanwad
@Punjzaabi_guy_
@Punjzaabi_guy_ 3 ай бұрын
Fauji v taa saare mulak vich kmm krde aaa...police nu v taqleef nai honi chahidi
@James-Prinsep
@James-Prinsep 3 ай бұрын
ਭਗਵੰਤ ਮਾਨ ਨੂੰ ਸਖਤ ਫੈਸਲਾ ਲਵੇ, 50% ਪ੍ਰਵਾਸੀ ਅਫ਼ਸਰ ਹਟਾਓ, ਪੰਜਾਬ ਦਾ ਭਲਾ ਹੋਜੂ
@harbanssingh2167
@harbanssingh2167 3 ай бұрын
From where CM will get Punjabi officers?
@James-Prinsep
@James-Prinsep 3 ай бұрын
@@harbanssingh2167 ਫੇਰ ਪੰਜਾਬੀ ਹਿੰਦੂ ਤੇ ਸਿੱਖਾਂ ਨੂੰ ਅਫ਼ਸਰ ਕਿਉਂ ਨਹੀਂ ਬਣਾਇਆ ਜਾਂਦਾ
@dharampalsahib
@dharampalsahib 3 ай бұрын
Excellent views
@parmjitsinghghungranadhill8949
@parmjitsinghghungranadhill8949 3 ай бұрын
Bhular sahib tusi nsa tia gal karo
@AmarjitKaur-wu2ph
@AmarjitKaur-wu2ph 3 ай бұрын
❤❤❤❤❤
@bahadursingh2006
@bahadursingh2006 3 ай бұрын
ਬਾਈ ਜੀ ਸਾਡੇ ਪੰਜਾਬ ਦੀ ਪੁਲਿਸ ਚਿੱਟੇ ਨਸ਼ੇ ਦੇ ਮਰੀਜ਼ਾਂ ਨੂੰ ਨਹੀ ਫੜਦੀ ਤੇ ਇਹਨਾ ਵੱਡੇ ਮਗਰਮੱਛਾਂ ਨੂੰ ਕਿਥੋਂ ਫੜਨਾ ਹੈ ਚਿੱਟਾ ਨਸ਼ਾ ਖਾਣ ਵਾਲੇ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਚੋਰੀਆਂ ਕਰਦੇ ਹਨ ਤੇ ਉਨ੍ਹਾਂ ਤੇ ਕਦੇ ਕੋਈ ਕਾਰਵਾਈ ਨਹੀ ਹੁੰਦੀ ਕਿਉਂਕਿ ਪੁਲਸ ਵੀ ਆਪਣੀ ਨੌਕਰੀ ਬਚਾਉਣ ਲਈ ਬਚਕੇ ਨਿਕਲ ਜਾਂਦੇ ਸਾਰੇ ਥਾਣਿਆਂ ਵਿਚ ਮਹੀਨਾ ਚਲਦਾ ਹੈ
@sukhmindersingh4843
@sukhmindersingh4843 3 ай бұрын
ਪੁਲਿਸ ਤਾਂ ਫੜਦੀ ਹੈ ਜੀ ਪਰ ਜਦੋਂ ਸੈਂਪਲ ਹੀ ਫੇਲ੍ਹ ਹੋ ਜਾਣ ਫਿਰ ਫੜਣ ਵਾਲੇ ਪੁਲਿਸ ਵਾਲੇ ਕੀ ਕਰਨ
@BalwinderSingh-wg2dk
@BalwinderSingh-wg2dk 3 ай бұрын
ਕੀ ਹੋ ਗਿਆ ਜੇ ਪੁਲਿਸ ਦੀ ਬਦਲੀ ਹੋ ਗ ਈ ਇਹ ਤੇ ਸਿਰਫ ਪੰਜਾਬ ਚੇ ਹੀ ਰਹਿਣਾ ਏ ਫੌਜ ਦਾ ਦੇਖੋ ਇਡੀਆ ਦਾ ਕੋਨਾ ਕੋਨਾ ਵੇਖਦੇ ਨੇ ਅਗਰ ਪਹਿਲਾ ਹੀ ਬਦਲੀ ਹੁੰਦੀ ਰਹਿਦੀ ਤਾ ਐਨਾ ਬਲਾਲ ਨਾ ਉਠਦਾ
@sukhmindersingh4843
@sukhmindersingh4843 3 ай бұрын
ਫ਼ੌਜ ਇੱਕ ਸਿਸਟਮ ਅਧੀਨ ਚੱਲਦੀ ਹੈ ਜੀ,ਜਵਾਨ ਦਾ ਰਹਿਣ ਸਹਿਣ ਖਾਣਾ ਪੀਣਾ ਸਭ ਕੁਝ ਦੇਖਿਆ ਜਾਂਦਾ ਹੈ, ਪੁਲਿਸ ਵਿੱਚ ਅਜਿਹਾ ਨਹੀਂ ਹੈ, ਰੋਟੀ ਖਾਣ ਲਈ ਆਮ ਢਾਬਿਆਂ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਡਿਊਟੀ ਦਾ ਜ਼ੋਰ ਬਹੁਤ ਜ਼ਿਆਦਾ, ਫੌਜ ਵਿੱਚ ਰਿਸਟ ਮਿਲਦੀ ਹੈ ਪਰ ਪੁਲਿਸ ਵਿੱਚ ਆਪਣੇ ਰਿਸਕ ਤੇ
@JagjitSingh-uz4dv
@JagjitSingh-uz4dv 3 ай бұрын
ਪੰਜਾਬ ਪੁਲਿਸ ਤੋਂ ਸੇਆਸੀ ਲੀਡਰਾਂ ਚੱਲੋ ਦੇ ਨੇ ਸਰਕਾਰ ਜ਼ੁਮੇਵਾਰੀ ਬਣਦੀ ਏ ਜਾ ਫਿਰ ਫ੍ਰੀ ਹੈਂਡ ਛੱਡ ਦੇਣ
@gurpalsingh5388
@gurpalsingh5388 3 ай бұрын
Good patarkari
@gurwindergindu5543
@gurwindergindu5543 3 ай бұрын
ਯਾਰ ਤੁਸੀ ਸੀਨੀਅਰ ਪਤਰਕਾਰ ਨਹੀਂ ਜੈ ਸੀਨੀਅਰ ਅਕਾਲੀ ਦੱਲ ਬਾਦਲ ਦੇ ਚਮਚੇ ਜੈ, 100% ਚਮਚਾ ਅਕਲੀ ਦਲ ਬਾਦਲ ਦਾ
@LakhwinderSingh-xb4id
@LakhwinderSingh-xb4id 3 ай бұрын
ਪੰਜਾਬ ਪੁਲਿਸ ਤੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਦੀ ਗੱਲ ਹਜ਼ਮ ਨਹੀਂ ਹੋ ਸਕਦੀ। ਮੁੱਖ ਮੰਤਰੀ ਦੀ ਨੀਅਤ ਤੇ ਕੋਈ ਸ਼ੱਕ ਨਹੀਂ ਪ੍ਰੰਤੂ ਪੁਲਿਸ ਦੀਆਂ ਕਾਲੀਆਂ ਕਰਤੂਤਾਂ ਖਤਮ ਨਹੀਂ ਹੋ ਸਕਦੀਆਂ।
@sandhujatt1362
@sandhujatt1362 3 ай бұрын
ਗਹਿ ਮੰਤਰੀ ਕਵਰ ਵਿਜੇ ਪਤਾਪ ਨੂੰ ਲਾੳੁ ਭੰਡ ਦੇ ਵੱਸ ਦੀ ਗੱਲ ਨਹੀ
@Singhcollection715
@Singhcollection715 3 ай бұрын
ਭੁੱਲਰ ਸਾਬ੍ਹ 10000 ਪੁਲਿਸ ਘੱਟ ਆ 80000 ਵਿੱਚੋ 70000 ਪੁਲਿਸ ਭ੍ਰਿਸ਼ਟਾਚਾਰੀ ਆ ਜੀ
@SukhjinderKaur-r8r
@SukhjinderKaur-r8r 3 ай бұрын
🙏🏻🙏🏻🙏🏻🙏🏻🙏🏻🙏🏻
@kuldipsingh-wj8qu
@kuldipsingh-wj8qu 3 ай бұрын
O k ji
@sukhmindersingh4843
@sukhmindersingh4843 3 ай бұрын
ਜੇ ਕੋਈ ਭ੍ਰਿਸ਼ਟ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਸਨੂੰ ਡਿਸ਼ ਮਿਸ ਕਰੋਂ ਕਾਂ ਮਾਰ ਕੇ ਟੰਗਣ ਵਾਲੀ ਗੱਲ ਕਰੋਂ ਆਪਣੇ ਆਪ ਹੀ ਸੁਧਾਰ ਹੋ ਜਾਣਾ, ਬਦਲੀਆਂ ਕੋਈ ਹੱਲ ਨਹੀਂ
@GurbinderSandhu-me4yt
@GurbinderSandhu-me4yt 3 ай бұрын
ਜੇ ਕਰ ਅੰਮ੍ਰਿਤਪਾਲ ਨੂੰ ਹਰਿਆਨਾ ਨਾ ਕੀਤਾ ਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਪਾਰਟੀ ਫੇਲ ਹੋ ਜਾਵੇਗੀ ਬਿਲਕੁਲ
@SatnamSingh-wv9gg
@SatnamSingh-wv9gg 3 ай бұрын
ਭੁੱਲਰ ਸਾਹਿਬ ਗੱਲ ਕਹਿਣ ਤੋਂ ਪਹਿਲਾਂ ਸੋਚਿਆ ਕਰੋ ਕੀ ਅੱਤਵਾਦ ਖ਼ਤਮ ਕਰਤਾ ਤੂੰ ਕਹਿਣਾ ਏ ਜਿਹੜੇ ਸਾਰਾ ਸਾਰਾ ਪ੍ਰਵਾਰ ਮਾਰਤਾ ਕੀਉਹ ਸਾਰਾ ਪ੍ਰਵਾਰ ਅੱਤਵਾਦੀ ਸੀ ਕੀ ਤੁਸੀਂ ਕਿਹਾ ਪੰਜਾਬ ਪੁਲਿਸ ਬਹਾਦਰ ਏ ਤੁਸੀਂ ਇਸ ਨੂੰ ਬਹਾਦਰੀ ਕਹਿੰਦੇ ਓ ਵੀ ਨਜਾਇਜ਼ ਨੌਜਵਾਨ ਕਿੰਨੇ ਮਾਰੇ ਨੇ ਝੂਠੇ ਮੁਕਾਬਲੇ ਵਿਚ ਖਾਲੜੇ ਦਾ ਕੀ ਕਸੂਰ ਸੀ ਇਹ ਆਬਹ
@AvtarSingh-gs1si
@AvtarSingh-gs1si 3 ай бұрын
ਇਹ ਕੰਮ ਸਰਕਾਰ ਦਾ ਹੈ ਜਿਸਨੇ ਸਤਰ ਹਜਾਰ ਰੁਪਏ ਤਨਖਾਹ ਦੇਣੀ ਹੈ ਡਿਊਟੀ ਪੰਜਾਬ ਵਿਚ ਜਿਥੇ ਮਰਜੀ ਡਿਊਟੀ ਕਰਾਵੇ ਕਰਨੀ ਪੈਣੀ ਆ ਪਤਰਕਾਰਾ ਦਾ ਬਹਿਸ ਕਰਨ ਦਾ ਕੋਈ ਮਤਲਬ ਹੀ ਨਹੀ ਸਰਕਾਰ ਨੂ ਕੰਮ ਕਰਨ ਦਿਓ ਵਾਰ ਵਾਰ ਲਤਾ ਅੜਾਓ ਕੋਈ ਹੋਰ ਕਿਤਾ ਕਰ ਲਵੋ
@navsidhu29
@navsidhu29 3 ай бұрын
Good
@sajankumar-mc4eb
@sajankumar-mc4eb 3 ай бұрын
Punjab homeguard department ch dekho
@ManjitSingh-r1z
@ManjitSingh-r1z 3 ай бұрын
Shai comp haa ma. Copt manjit s
@bablugill691
@bablugill691 3 ай бұрын
ਭਗਵੰਤ ਮਾਨ ਸਾਬ ਜੀ। ਤੁਸੀ ਕਹਿੰਦੇ ਹੁੰਦੇ ਸੀ ਅਗਰ ਮੁਖ ਮੰਤਰੀ ਤੇ ਮੰਤਰੀ ਈਮਾਨ ਦਾਰ ਹੋਣ ਫੇਰ ਨਾ ਤਾਂ ਨਸ਼ਾ ਵਿਕੇ ਗਾ ਨਾ ਹੀ ਕੋਈ ਰੇਤਾ ਵਿਚੇ ਗਾ।
@surjitgill6411
@surjitgill6411 3 ай бұрын
ਭੁੱਲਰ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਆਟੇ ਚ ਲੂਣ ਨਹੀਂ ਗੁੰਨਿਆ ਗਿਆ ਸਗੋ ਲੂਣ ਚ ਆਟਾ ਹੀ ਗੁੰਨ ਦਿੱਤਾ ਗਿਆ ਸੀ ਪੁਲਿਸ ਨੇ।
@TarsemSingh-wl7oc
@TarsemSingh-wl7oc 3 ай бұрын
Police ni chandigarh k nsa band hovy
@jarnailsinghbadesha6858
@jarnailsinghbadesha6858 3 ай бұрын
Rajjeet+Dinkar gupta
@baloursingh4851
@baloursingh4851 3 ай бұрын
App the profrmash is a zero
@SatnamSingh-bf6dv
@SatnamSingh-bf6dv 3 ай бұрын
Only solution. Shri Komer Vijay pratap must be given free hand to deal with drugs and law and order. as responsible minister who has vast experience to solve such burning issues
@BaltejSingh-yz4xd
@BaltejSingh-yz4xd 3 ай бұрын
Vah batao phone Karega Google how to see menu cards video Urdu message candy Odhani per Uske driver Aaya driving Eenadu Manavta Ke Nishan
@fan_bhagat_singh_da1007
@fan_bhagat_singh_da1007 3 ай бұрын
Teacher vv karte door door,,,
@AmanChodry-x5n
@AmanChodry-x5n 3 ай бұрын
Punjab police. Emplilys nu oder se vote paon lee per vote nee pae. Ess lee total transfer. Nalh pun or next gal vee milu. Back transfer lee. Bigg Game
@gurpalsandhu4771
@gurpalsandhu4771 3 ай бұрын
What would you suggest to improve the system?
@DaljitSingh-xn9ux
@DaljitSingh-xn9ux 3 ай бұрын
3 DRUGS REPORT OF HIGH COURT. NO ACTION BY BHAGWANT GOVT
@JasbirJas-el1ey
@JasbirJas-el1ey 3 ай бұрын
Nisha aaj Li k idea munda aa jo dekha dea goindwal sahib
@iSHAANSharma786
@iSHAANSharma786 3 ай бұрын
Maharaja Ranjit Singh vrge rajj di lod haiii❤❤❤❤❤❤ f dekhna chidiii v fdk gi ta❤❤
@palsinghkohar6662
@palsinghkohar6662 3 ай бұрын
It's very wrong and all police officer very annoyed with Government of Punjab.
@lachhmansingh1408
@lachhmansingh1408 3 ай бұрын
T.M.Policy within three year
@amrikwahla
@amrikwahla 3 ай бұрын
If govt had transfered ten thousand police men it means all ten thousand have bee proved corrupt .then suspend them by giving charge sheet
@sukhmindersingh4843
@sukhmindersingh4843 3 ай бұрын
ਪਾਕਿਸਤਾਨ ਦੇ ਨਾਲ ਤਾ ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਬਾਰਡਰ ਵੀ ਲੱਗਦੇ ਹਨ ਅਤੇ ਬੀਐਸਐਫ ਵੱਲੋਂ 24 ਘੰਟੇ ਸਖ਼ਤ ਨਿਗਰਾਨੀ ਕੀਤੀ ਜਾਂਦੀ ਹੈ,ਪਾਰੰਦਾ ਵੀ ਪਰ ਮਾਰ ਸਕਦਾ ਫਿਰ ਨਸ਼ਾ ਕਿਵੇਂ ਆ ਜਾਂਦਾ ਫਿਰ ਤਾਂ ਬੀਐਸਐਫ ਵੀ ਜ਼ਿੰਮੇਵਾਰ ਹੈ
@ButasinghAiten-yd6bi
@ButasinghAiten-yd6bi 3 ай бұрын
ਬਦਲੀਆਂ ਕਰਨ ਨਾਲ ਨਸੇ ਤੇ ਨੱਥ ਪਵੇਗੀ
@GORAWALIA
@GORAWALIA 3 ай бұрын
ਬਦਲੀਆ ਕਰਨੀਆ ਡਿਊਟੀ ਹੈ। ਪੁਲੀਸ ਤਾ ਹਰ ੬ ਮਹੀਨੇ ਬਾਅਦ ਟਰਾਸਫਰ ਕਰ ਦੇਣੀ ਚੇਹੀਦੀ ਹੇ। ਪੁਲੀਸ ਚਲਦੀ ਫਿਰਦੀ ਰਹਿਣੀ ਚੇਹੀਦੀ ਹੇ। ਇਸ ਨੂੰ ਇਕ ਜਗਾ ਤੋ ਦੂਜੀ ਜਗਾ ਤੇ ਲਗਾਤਾਰ ਬਦਲਦੇ ਰਹਿਣਾ ਚੇਹੀਦੀ ਹੈ ਤੀ ਜੇ ਉਹ ਲੋਕਲ ਪੁਲੀਟੂਕਲ ਲੇਕਾ ਨੀਲ ਅਤੇ ਗਮਦ੍ ਅੰਸਰੀ ਨੀਲ ਪਰਮਾਨੈਟ ਲਿੰਕ ਨੀ ਬਣਾ ਸਕਣ। ਇਥੇ ਉਨਹਾ ਦੇ ਬਚਿਆ ਦੀ ਗਲ ਨਹੀ ਵੇਖੀ ਜਾਣੀ। ਇਸ ਤਰੀ ਤਾ ਆਰਮੀ ਦੇ ਲੋਕ ਤਾ ਸਟੇਟ ਤੋ ਹੀ ਬਾਹਰ ਰਹਿੰਦੇ ਹਨ।
@rajwantkaur3508
@rajwantkaur3508 3 ай бұрын
Bhagwant man dee sarkar had pakh to fail hegi abhuler sahib
@Rtyuigc
@Rtyuigc 3 ай бұрын
Punjab police vich bhiyea bharti kete aa ehna nu bjio
@ManjitSingh-wz7hr
@ManjitSingh-wz7hr 3 ай бұрын
Tuhade ute sarkar de kam kaar vich vighan paun da parcha ho sakda hai.
@nettarbrar3742
@nettarbrar3742 3 ай бұрын
Bhullar saab thode ik sathi reporter jaspal singh nijjar nu kiwe eh charu urf bokar wale tang kar rahe ne ohna da haal chaal puch ke v report bna lo…tusi ik wadiya reporter ho sath deyo jaspal singh da thode reporter laduka ji nu v ik MLA de dhamki diti si…
@pannu5231
@pannu5231 3 ай бұрын
Bai ji jey sarkar ney police di badli kitti ta wadia kitta ja nai..ik passey tusi lok kehndey ho ki nasha khatam nai hunda jey badli hovegi tah nave thanne vich yarri nai nebba sakda...don't always do criticism
@Advocate431
@Advocate431 3 ай бұрын
Worthy C M ji,Please give me the time of 10 minutes only,i will tell you that how these officers are bent upon to make your Punjab Gandhla Punjab.What to talk of Rangla Punjab.
@KulwinderSingh-kl6zw
@KulwinderSingh-kl6zw 3 ай бұрын
Intalygensy and CID Ke kamkardea. Hun
@ButasinghAiten-yd6bi
@ButasinghAiten-yd6bi 3 ай бұрын
ਫੌਜੀਆਂ ਦੀਆਂ ਬਦਲੀਆਂ ਵੀ ਫਿਰ ਨਹੀਂ ਹੋਣੀਆਂ ਚਾਹੀਦੀਆਂ ਤੁਹਾਡੇ ਹਿਸਾਬ ਨਾਲ
@gurmailsinghbhullar571
@gurmailsinghbhullar571 3 ай бұрын
Y g eh sabh galat hoya hai jo chor lok ne ouna di transfer tan fer nhi hoi
@BalrajSingh-gt2wx
@BalrajSingh-gt2wx 3 ай бұрын
Punjab police have lake of discipline. They serve our duty with discipline and manner . So it's very important that Punjab government implements transfer police . And one more thing pl improve their discipline also . Maximum police men having a tattoo and they not wear turban .
@manjeetmaan8995
@manjeetmaan8995 3 ай бұрын
Punjab police vich bohte corrupt hege .. bhagwant kosis kar rea but mushkil hega corruption nu khatam krna
@Nonanona-c9s
@Nonanona-c9s 3 ай бұрын
Bhullar saab sab toh vad corrupt sho level tak han..ese lai jo mulajim 10 saal toh eko jga duty kar rahe han, una nu transfer karna baut sahi faisla..
@gurmailsinghbhullar571
@gurmailsinghbhullar571 3 ай бұрын
Sabh bekasoor transfer kite gye ne
@dharambirbhinder66
@dharambirbhinder66 3 ай бұрын
Aam Aadmi party failed in Punjab for Nasha bhai Amritpal Singh Khalsa waheguru Ji good job for Nasha in Punjab many naujawan Nasha mukt but Bhagwant Mann is failed in Punjab he will not come in 2027
@iqbalsingh3624
@iqbalsingh3624 3 ай бұрын
RAJ jeet te SACCHI vadde adsl magermach aadau jo chotte mulajma nu badal rhe ona to v vadde
@GurjitSingh-jh6us
@GurjitSingh-jh6us 3 ай бұрын
Jo lok army cho te crpf cho duty karde hn o admi nai hn. Ina nu Assam cho bhej dio
@saytruth1382
@saytruth1382 3 ай бұрын
DGP showed behavioural problem during talks with the tribune. He requires treatment.Blaming Pakistan for covering the drug trade by smugglers in connivance with police officials is not acceptable to the people of Punjab.
@BalkarSingh-js9xr
@BalkarSingh-js9xr 3 ай бұрын
Bhagwant Mann Ne bahut galat Kiya iski party ka naam anusar na Delhi mein na Punjab Mein Kahin Nahin rahega sabse galat Kisne NSA ki badhotari Karke Kiya Amritpal ki aur isko iska jawab milega
@balwinderguraya
@balwinderguraya 3 ай бұрын
By granty hai jeena chir bhagwant man di sarkar rahu ona chir amritpal te n s a rahu
@JasbirJas-el1ey
@JasbirJas-el1ey 3 ай бұрын
Bhawant Maan kida Nisha nhi band kar sakda dream aaa bus
@SurinderSingh-f6g
@SurinderSingh-f6g 3 ай бұрын
Bai ji gala boht krde but ehh police nu sab pta hunda kon vechda kon penda ohh sab thalle vali police hundi
@AjitSingh-el4gf
@AjitSingh-el4gf 3 ай бұрын
Done Bakwas band kar
@Navroop_kaur_5321
@Navroop_kaur_5321 3 ай бұрын
ਭੁੱਲਰ ਵੀਰ ਜੀ ਕਸੂਰ ਵਾਰ ਨੂੰ ਤਾਂ ਸਜ਼ਾ ਮਿਲਦੀ ਨਹੀਂ ਬੇਕਸੂਰ ਹੀ ਰਗੜੇ ਨੇ ਕਮਾਉ ਪੁੱਤਰ ਤਾਂ ਆਪਣੀ ਜਗ੍ਹਾ ਤੇ ਹੀ ਬੈਠੇ ਨੇ
@JagjitSingh-uz4dv
@JagjitSingh-uz4dv 3 ай бұрын
ਪੰਜਾਬ ਪੁਲਿਸ ਵੋਟਾਂ ਬਹੁਤ ਵਧੀਆ ਰੋਲ ਨਿਭਾਇਆ ਕਿਸੇ ਨੂੰ ਤੰਗ ਨਹੀਂ ਕੀਤਾ ਲੋਕਾਂ ਨੇ ਅਜ਼ਾਦ ਹੋਕੇ ਜਿੱਥੇ ਮਰਜ਼ੀ ਵੋਟ ਕੀਤੀ ਕਿਉਂਕਿ ਫ੍ਰੀ ਹੈਂਡ ਸੀ ਜੇ ਗੱਲ਼ਤ ਕੰਮ ਕਰਾਓ ਸਰਕਾਰ
@surjitgill6411
@surjitgill6411 3 ай бұрын
ਭੁੱਲਰ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਆਟੇ ਚ ਲੂਣ ਨਹੀਂ ਗੁੰਨਿਆ ਗਿਆ ਸਗੋ ਲੂਣ ਚ ਆਟਾ ਹੀ ਗੁੰਨ ਦਿੱਤਾ ਗਿਆ ਸੀ ਪੁਲਿਸ ਨੇ।
@avtarsingh2531
@avtarsingh2531 3 ай бұрын
ਜੇਕਰ ਪੰਜਾਬ ਦੇ ਵਿੱਚੋਂ ਚਿੱਟੇ ਵਰਗੇ ਖਤਰਨਾਕ ਜਾਨਲੇਵਾ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਪੰਜਾਬ ਵਿਚ ਖਸ ਖਸ ਦੀ ਖੇਤੀ ਅਤੇ ਅਫੀਮ ਭੁੱਕੀ ਨੂੰ ਖੁੱਲ੍ਹ ਦੇਣੀ ਹੀ ਪਵੇਗੀ।
@gurjotbhinder6680
@gurjotbhinder6680 3 ай бұрын
ਛੋਟੇ ਮੁਲਾਜ਼ਮਾਂ ਦੀਆਂ ਬਦਲੀਆਂ ਕਰਨੀਆਂ ਠੀਕ ਨਹੀਂ ਹੈ, ਅਫਸਰ ਇਮਾਨਦਾਰ ਹੋਣਾ ਚਾਹੀਦਾ ਹੈ,ਜੇ ਮੁਲਾਜ਼ਮ ਆਪਣੇ ਪਰਿਵਾਰ ਨੇੜੇ ਲਗੇ ਤਾਂ ਸਹੀ ਡਿਊਟੀ ਕਰੇਗਾ, ਛੁੱਟੀ ਘੱਟ ਲਵੇਗਾ,ਹਰ ਵਕਤ ਹਾਜ਼ਰ ਰਹੇਗਾ,ਲੋਕਲ ਰਹਿ ਲਗ ਕੇ ਮੁਲਾਜ਼ਮ ਸਹੀ ਡਿਊਟੀ ਕਰੇਗਾ
@Singhcollection715
@Singhcollection715 3 ай бұрын
ਬਿਲਕੁਲ
@SatnamSingh-wv9gg
@SatnamSingh-wv9gg 3 ай бұрын
ਲੋਕਲ ਦੀ ਲੋੜ ਨੀ ਆਪਣੇ ਘਰੇ ਬੈਠ ਕੇ ਲੋਕਾਂ ਦਾ ਨਿਬੇੜਾ ਕਰ ਦਿਆਂ ਕਰਨ ਲੋਕਲ ਜਾਣ ਦੀ ਵੀ ਲੋੜ ਨੀ
@ranjitmalhi1773
@ranjitmalhi1773 3 ай бұрын
ਪੰਜਾਬ ਪੁਲਿਸ ਦੇ 95% ਮੁਲਾਜ਼ਮ ਬਦਲੀਆਂ ਤੋਂ ਦੁਖੀ ਨਹੀਂ ਹਨ,,ਜਿਆਦਾ ਦੁੱਖ ਵਿਰੋਧੀ ਪਾਰਟੀਆ ਦੇ ਲੀਡਰ ਮਨਾਂ ਰਹੇ ਹਨ,
@AvtarSingh-gs1si
@AvtarSingh-gs1si 3 ай бұрын
ਵਿਰੋਧੀ ਵੋਟਾ ਭਾਲਦੇ ਹਨ
@ranjitmalhi1773
@ranjitmalhi1773 3 ай бұрын
@@AvtarSingh-gs1si ਸੱਚਾਈ ਇਹੀ ਹੈ,,ਸਾਰੇ ਪੰਜਾਬੀ ਲੋਕ ਸਭਾ ਚੋਣ ਅਤੇ ਵਿਧਾਨ ਸਭਾ ਦੀ ਚੋਣ ਵਿਚਲਾ ਫਰਕ ਸਮਝਣ ਲੱਗ ਪਏ ਹਨ,,,
@KalaSingh-sh1oz
@KalaSingh-sh1oz 3 ай бұрын
Mansa sho nei badla thana sadar gurlal singh mena sehi pige rei
@chamkaursingh4957
@chamkaursingh4957 3 ай бұрын
ਰਿਪੋਰਟ ਸਾਬ ਜੇ ਲੋਕਾਂ ਨੂੰ ਕਿਸੇ ਪੁਲਿਸ ਵਾਲੇ ਇਤਰਾਜ਼ ਹੈ ਤਾਂ ਅਫਸਰ ਬੈਠੇ ਆ ਬਦਲੀ ਕਰਨ ਨੂੰ ਏ ਤਾਂ ਆਮ ਪਾਰਟੀ ਨੂੰ ਖੁਸ਼ ਕਰਨ ਲਈ ਕੀਤੀਆਂ ਹੁਣ ਇਹ ਇਨ੍ਹਾਂ ਦੇ ਪ੍ਰਧਾਨਾ ਤੇ MLA ਆ ਕੋਲ ਬਦਲੀ ਲਈ ਜਾਣਗੇ ਫਿਰ ਅਸੀਂ ਇਨ੍ਹਾਂ ਦੀਆਂ ਬਦਲੀਆ ਰੁਕਾਵਾਗੇ ਫਿਰ ਤੇ ਅਸੀਂ ਅਪਣੀ ਮਰਜ਼ੀ ਨਾਲ ਕੰਮ ਕਰਵਾ ਵਾ ਗੇ ਜੇ ਨਹੀਂ ਕਰਨਗੇ ਤਾਂ ਕਹਾਗੇ ਪੁਚੋ ਮਾਨਸੇ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕਫਰ ਤੋਲਿਆ ਕੋਈ ਭਾਈ ਕੋਈ ਨਾ😅
@beantsingh8325
@beantsingh8325 3 ай бұрын
1978ਵਿਚ ਪੁਲਸ ਨੇਸਿਆਸੀ ਤੰਗੀ ਕਰਕੇ ਹੜਤਾਲ ਕੀਤੀਸੀ ੳੁੱਥੇ ਸਮੇ ਆੲੀ ਜੀ ਮੁਖ ਸਦਾ ਸੀ ਪਲਿਸ ਦਾ ਦਾਨੇਵਾਲੀਆ ਬਹਤ ਵਧੀਆ ਪਲਿਸ ਮੁਖ ਸੀ ਜਿਸ ਨੇ ਮਲਾਜਾ ਨੂੰ ਵਧੀਆ ਸਹੂਲਤਾ ਦਿਤੀਆਂ ਸੀ ਵਰਦੀ ਵਿੱਚ ਸੇਧ ਕੀਤਾ ਕਿਸਿਪਾਹੀ ਤੌਆੲਈ ਜੀ ਤਕ ਇਕ ਵਰਦੀ ਕੀਤੀ ਸੀ ਪਹਿਲਾ ਸਿਪਾਹੀ ਹੌਲਦਾਰ ਥਾਣੇਦਾਰ ਨਨਿਕਰਾਪਾੳਦਦੇ ਸਨ ਵਰਦੀ ਨਾਲ???
@sandhujatt1362
@sandhujatt1362 3 ай бұрын
ਅਸੀ ਖਡੂਰ ਸਾਹਿਬ ਵਾਲੇ ਬਹੁਤ ਦੁਖੀ ਹੌੲੇ ਅਾ ਭੰਡ ਤੌ ...ਅਸੀ ਮਾਝੇ ਅਾਲੇ ਅਾਪਣੇ ਅਾੲੀ ਤੇ ਅਾ ਗੲੇ ਫਿਰ ੲਿਸ ਦਾ ਜੁਮੇਵਾਰ ਭੰਡ ਹੌੳੁ ਵੌਟਾ ਚੌ ਪਤਾ ਚੱਲ ਗਿਅਾ ਭੰਡ ਸਰਾਬੀ ਨੂੰ
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН
The day of the sea 😂 #shorts by Leisi Crazy
00:22
Leisi Crazy
Рет қаралды 1,6 МЛН
Самое неинтересное видео
00:32
Miracle
Рет қаралды 2,9 МЛН