ਸ਼ੰਭੂ ਮੋਰਚੇ ਤੇ Palwinder Singh Talwara ਦੀ ਆਹ ਸਪੀਚ ਥੋਡੇ ਕੰਨਾਂ ਚੋਂ ਚੰਗਿਆੜੇ ਕੱਢਦੂ। RMB Television

  Рет қаралды 392,084

RMB Television

RMB Television

3 жыл бұрын

#Palwindersinghtalwara #Palwindertalwara #RMBTelevision

Пікірлер: 673
@BahadurSingh-dl2ni
@BahadurSingh-dl2ni 2 жыл бұрын
ਅਸੀਂ ਵੀ ਸ਼ਹੀਦੀ ਪਾਉਣੀ ਹੈ ਜੀ ਅੰਕੇ ਬੈਠੇ ਹਾ ਬਾਬਾ ਜੀ ਇਸ ਸਿਸਟਮ ਤੋਂ ਮੈ ਖੁਦਕੁਸ਼ੀ ਕਰਨ ਵਾਲਾ ਸੀ ਪਰ ਹੁਣ ਤੁਹਾਡੀ ਗਲ ਸੁਣ ਕੇ ਸਾਨੂੰ ਲੱਗਿਆ ਕਿ ਨਹੀ ਊਝ ਨਹੀ ਮਰਨਾ ਲੜਕੇ ਮਰਾਗੇ ਹੱਲਾ ਬੋਲ ਦਿੱਤਾ ਜਾਵੇ ਜੀ ਅਸੀਂ ਗੁਲਾਮ ਹਾ ਹਾ ਸਿਸਟਮ ਤੋ ਅੰਕੇ ਹਾ ਜਲਦੀ ਕਰੋ ਅਸੀਂ ਲੜਕੇ ਜਲਦੀ ਵੀਰਗਤੀ ਪ੍ਰਾਪਤ ਕਰੀਏ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾ ਜੰਗ ਦਾ ਬਿਗਲ ਵਜਾ ਦਿੱਤਾ ਜੀ ਅਸੀਂ ਗੁਲਾਮ ਹਾ ਮਰਨਾ ਤਾਂ ਹੈ ਹੀ ਪੰਜ ਚਾਰ ਨੂੰ ਮਰਦੇ ਮਰਦੇ ਚਾਂਟਾ ਛਕਾ ਕੇ ਮਰੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@hakamsingh3034
@hakamsingh3034 3 жыл бұрын
ਬੱਲੇ ਬੱਲੇ ਬੱਲੇ ਬੱਲੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@gurwindersingh851
@gurwindersingh851 3 жыл бұрын
ਬਾਬਾ ਜੀ ਤੋਹਾਡੇ ਜਜਬੇ ਨੂੰ ਸਲਾਮ
@kulwantsingh3183
@kulwantsingh3183 2 жыл бұрын
ਇਹ ਹੈ ਸਰਦਾਰ ਹਰੀ ਸਿੰਘ ਨਲੂਏ ਦਾ ਅਸਲੀ ਵਾਰਿਸ ਜੀ ਵਾਹਿਗੁਰੂ ਜੀ ਕੌਮ ਦਾ ਕਹਿਨੂਰ ਹੀਰਾ ਹੈ ਭਾਈ ਕੁਲਵਿੰਦਰ ਸਿੰਘ ਤਲਵਾੜਾ ਜੀ
@karamjitsingh8031
@karamjitsingh8031 5 ай бұрын
Waheguru bhala kare Aasi Terey naal aa
@AmanSinghKhalsa315
@AmanSinghKhalsa315 3 жыл бұрын
ਬਾਬਾ ਬਹੁਲਾ ਤੱਤਾ ਏ਼਼਼਼਼ ਏਦਾ ਈ ਦੰਬਕੇ ਰੱਖੋ ਕੰਮ ਬਹੁਤ ਵਧੀਆ ਗੱਲਾ ਦੱਸਦੇ ਨੇ
@manindersingh5356
@manindersingh5356 3 жыл бұрын
Veer jo modi kr reh us nu lai k khoon kohl da aa
@malwewale2294
@malwewale2294 2 жыл бұрын
Drama karda eh
@Jagdev0007
@Jagdev0007 2 жыл бұрын
@@malwewale2294 kyu ki lgda tnu
@v.i.pvloger6837
@v.i.pvloger6837 3 жыл бұрын
ਤਲਵਾੜਾ ਸਾਹਿਬ ਜਿੰਦਾਬਾਦ ਹੈ ਅੌਰ ਰਹੇਗਾ
@mandipgill4438
@mandipgill4438 3 жыл бұрын
ਬਾਈ ਸਿਰਾ ਈ ਲਾਤਾ ਆ
@user-et2nn2ss2x
@user-et2nn2ss2x 3 жыл бұрын
ਸਵਾਦ ਲਿਆ ਤਾਂ
@dalbirvirk2524
@dalbirvirk2524 3 жыл бұрын
ਬਹੁਤ ਵਦੀਆ ਜਾਨਕਾਰੀ ਦਿੱਤੀ God bless you
@makhankalas660
@makhankalas660 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@harpreetsinghkaswan7609
@harpreetsinghkaswan7609 3 жыл бұрын
Nice
@kulwindersingh979
@kulwindersingh979 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ 👏👏👏👏
@rajinderkaur8867
@rajinderkaur8867 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈ ਕਿਸਾਨ ਜੈ ਜਵਾਨ ਕਿਸਾਨ ਕਿਸਾਨ ਏਕਤਾ ਜ਼ਿੰਦਾਬਾਦ ਮੋਦੀ ਕੁੱਤਾ ਮੁਰਦਾਬਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਕਿਸਾਨ ਵੀਰਾ ਨੂੰ
@harjindersingh3375
@harjindersingh3375 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@singhbhinder6178
@singhbhinder6178 3 жыл бұрын
ਵਾਹ ਜੀ ਵਾਹ ਬਾਬਾ ਜੀ ਸਵਾਦ ਈ ਲਿਆਤਾ👌👌💪
@baljindersinghkang6531
@baljindersinghkang6531 3 жыл бұрын
ਤਲਵਾੜਾ ਵੀਰ ਜਿਦਾਂ ਬਾਦ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kulwantsingh3183
@kulwantsingh3183 2 жыл бұрын
ਇਸ ਤਰ੍ਹਾਂ ਦਾ ਸਿੰਘ ਚਾਹੀਦਾ ਹੈ ਸਿਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵਾਹਿਗੁਰੂ ਜੀ
@user-xc5hh9kx5c
@user-xc5hh9kx5c 5 ай бұрын
ਖਾਲਿਸਤਾਨ ਜਿੰਦਾਬਾਦ
@MohanSingh-mm5kb
@MohanSingh-mm5kb Жыл бұрын
ਵਾਹਿਗੁਰੂ ਜੀ ਮੇਹਰ ਕਰਨ 💐💐
@aishysarao9970
@aishysarao9970 8 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤
@baljindersinghkang6531
@baljindersinghkang6531 3 жыл бұрын
ਤਲਵਾੜਾ ਵੀਰ ਜੀ ਅਸੀਂ ਸਾਰੇ ਲੇਡਉ ਆ ਨੂੰ ਸਿਧੇ ਕਰਦਾਗੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harbanslal1628
@harbanslal1628 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਰਾਂ ਜੀ ਆਪ ਹਮੇਸ਼ਾਂ ਸੱਚ ਬੋਲਦੇ ਹਨ ਧੰਨਵਾਦ ਜੀ
@tirathjohal3785
@tirathjohal3785 3 жыл бұрын
ਕਿਸਾਨ ਮਜਦੁਰ ਏਕਤਾ ਜਿੰਦਾਵਾਦ 💪💪ਸਹੀ ਗੱਲ ਤੁਹਡੀ ਮੋਦੀ ਚਾਹ ਵਾਲੇ ਨੂੰ ਚਾਹ ਵਾਲੀ ਪਤੀਲੀ ਵਾਂਗ ਮਾਜਣਾ ਮੋਦੀ ਚਾਹ ਤੈਨੂੰ ਹੁਣ
@randeepsingh6247
@randeepsingh6247 3 жыл бұрын
ਜੰਗ ਆਰ ਪਾਰ ਦੀ ਹੋਣੀ ਚਾਹੀਦੀ ਅਾ ਖਾਲਸਾ ਜੀ ਤਾਹੀ ਪੰਜਾਬ ਬਚੂ ਗਾ
@laddijatt3306
@laddijatt3306 2 жыл бұрын
84 vich ki baneya c
@randeepsingh6247
@randeepsingh6247 2 жыл бұрын
@@laddijatt3306 ਕੁੱਝ ਦੱਲੇੇ ਤੇ ਘੱਟੀਆ ਲੋਕਾ ਦੀ ਕਾਰਜਕਾਰੀ ਦਾ ਸਿੱਟਾ ਸੀ 84 ਜੇ ਉਹ ਟਾਇਮ ਵਾਰੇ ਸੋਚਦੇ ਰਹਾਗੇ ਤਾ ਆਉਣ ਵਾਲਾ ਟਾਇਮ ਇਸ ਤੋ ਵੀ ਮਾੜਾ ਹੋਵੇਗਾ
@Kushti365
@Kushti365 2 жыл бұрын
@Laddi jatt mere peo da saleya jatt na likh apne naa de piche kise bahman diye olade
@autoricabot6522
@autoricabot6522 3 жыл бұрын
ਵਾਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਤਿਹ
@anmolsahota1158
@anmolsahota1158 2 жыл бұрын
ਜਬੇ ਬਾਂਣ ਲਾਗਿਓ ਤਬੇ ਰੋਸ ਜਾਗੀਓ 🙏🙏
@sukhasingh8595
@sukhasingh8595 3 жыл бұрын
ਉਏ ਸੋ ਜਾਂ ਮੋਦੀਆਂ ਸੋ ਜਾਂ ਸਿੰਘਾਂ ਦੇ ਹੱਥ ਬੜੇ ਭਾਰੇ ਨੇਂ ਦੇਖੀਂ ਕਿਤੇ ਉਡਣੇਆ ਨੂੰ ਛੇੜ ਨਾਂ ਲੲੀ
@sukhwindersingh-fm3us
@sukhwindersingh-fm3us 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@FunnyVideos-en3si
@FunnyVideos-en3si 3 жыл бұрын
ਜੋਸ਼ ਭਰਦੀਆਂ ਨੇ ਬਾਬਾ ਜੀ ਦੀਆ ਗੱਲਾਂ ਸੱਚੀਆਂ ਗੱਲਾਂ 🙏🙏
@user-lt7gm1vt7n
@user-lt7gm1vt7n 5 ай бұрын
, ਜਿਉਂਦੇ ਰਹੋ ਪੰਜਾਬ ਦੇ ਸੇਰੋ,,,,🙏🙏🙏🙏🙏
@jeetsingh7879
@jeetsingh7879 4 ай бұрын
,ਬਲੇ ਬਲੇ ਵੀਰ ਜੀ‌ ਇਨਾਂ ਦਾ ਇਹੀ ਇਲਾਜ ਹੈ।
@BalwinderKaur-xh4pm
@BalwinderKaur-xh4pm 3 жыл бұрын
ਬਹੁਤ ਠੀਕ ਜੇ ਹੁਣ ਵੀ ਖਾਲਸਤਾਨ ਦੀ ਗਲ ਨਾ ਕੀਤੀ ਤਾਂ ਫਿਰ ਕਦੋ ਕਰੋਗੇ ਸਿੰਘੋ ਬਹੁਤ ਮਾਰ ਸਹਿ ਲੀ ਹੋਰ ਨਹੀ ਸਹਿਣੀ
@chindchamkor6831
@chindchamkor6831 3 жыл бұрын
ਬਾਈ ਤਲਞਾੜਾ ਜੀ ਜਦੋ ਭਾਸਨ ਦਿੰਦੇਨੇ ਚਿੰੜੀਆ ਵੀ ਲਾਲਕਾਰੇ ਮਾਰਦੀਆ ਆਜਾਓ ਮੈਦਾਨੇ ਜੰਗ ਵਿੱਚ ਦਿਖਾਇ ਹਥ
@kuldeepsinghcheemasingh579
@kuldeepsinghcheemasingh579 4 ай бұрын
ਜਿਉਂਦੇ ਵਸਦੇ ਰਹੋ ਖਾਲਸਾ ਜੀ ,ਸ਼ਾਬਾਸ਼ ਸ਼ੇਰ ਦੇ
@jagtar9311
@jagtar9311 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@user-mh9zv9bz8g
@user-mh9zv9bz8g 5 ай бұрын
ਜੰਗ ਜਾਂ ਹੁਣ ਆਰ ਦੀ ਜਾਂ ਪਾਰ ਬੱਸ ਆਪਣੇ ਗੁਰੂਆਂ ਨੇ ਹਥਿਆਰ ਚੁੱਕਣਾ ਜਾਇਜ ਏ
@nirmalsinghtoor1007
@nirmalsinghtoor1007 2 жыл бұрын
ਤਲਵਾੜਾ ਜੀ ਫੁਲ ਸਪੋਟ
@kulwantsingh3183
@kulwantsingh3183 5 ай бұрын
ਭਾਈ ਤਲਵਾੜਾ ਜੀ ਦੇ ਜਿਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੂਰਾ ਪੂਰਾ ਹੱਥ ਹੈ ਜੀ ਵਾਹਿਗੁਰੂ ਸਾਹਿਬ ਜੀ
@VirSingh-nj3dc
@VirSingh-nj3dc 5 күн бұрын
ਇਸ ਸਮੇਂ ਇਹੋ ਜਿਹੇ ਸਿੰਘਾਂ ਦੀ ਕੌਮ ਨੂੰ ਬਹੁਤ ਲੋੜ ਹੈ ।ਬਾਕੀ ਦਲ ਤੇ ਦਲੀਆ ਬਣ ਗਏ।
@vanshikamehra2413
@vanshikamehra2413 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀਕਾ ਜੈ
@GurmeetK-tn5yx
@GurmeetK-tn5yx 5 ай бұрын
ਕੋਟਿ ਕੋਟਿ ਪ੍ਨਾਮ ਤੁਹਾਨੂੰ ਭਾਈ ਸਾਹਿਬ ਜੀ🙏😊😊🙏❤🙏🙏
@violetdecoration5862
@violetdecoration5862 Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@BalbirSingh-zf1xl
@BalbirSingh-zf1xl 6 күн бұрын
Waheguru ji ka Khalsa Waheguru ji ki.Fateh..❤❤
@user-vm3di3yt9g
@user-vm3di3yt9g 5 ай бұрын
ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਮੇਹਰ ਕਰੇ ਜੀ ਸਿੱਖ ਕੋਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@user-qq2wm9wl1t
@user-qq2wm9wl1t 5 күн бұрын
Waheguru Ji Ka Khalsa waheguru Ji Ki fateh bole so Nihal 🙏🏼🙏🏼🙏🏼
@Muhammadnadeem-zp8rb
@Muhammadnadeem-zp8rb 3 жыл бұрын
Hamari sapoat ap k sth hai veer g Pakistan tu🌹🌹🌹🌹
@user-nn4pq3oc3f
@user-nn4pq3oc3f 3 жыл бұрын
Love you veer ji charda punjab to😍😍😍😘😘🤗🤗
@ArshdeepSingh-qs4vy
@ArshdeepSingh-qs4vy 3 жыл бұрын
❤️❤️❤️
@mannisingh678
@mannisingh678 2 жыл бұрын
Asi jit de a ja mar jande a..
@kanwaljitkour6464
@kanwaljitkour6464 3 жыл бұрын
Kisaan zindabaad
@harpreetsinghkaswan7609
@harpreetsinghkaswan7609 3 жыл бұрын
Nice
@arsheenkaur1477
@arsheenkaur1477 3 жыл бұрын
Bolee so nihal sat shiri akaal waheguru......
@jaswinderkhehra663
@jaswinderkhehra663 3 жыл бұрын
ਵਾਹਿਗੁਰੂ ਮੇਹਰ ਕਰੇ
@gurmelsinghmalhi8684
@gurmelsinghmalhi8684 3 жыл бұрын
ਵਾਹ ਖਾਲ਼ਸਾ ਜੀ ਵਾਹ ..........
@parmindersingh5534
@parmindersingh5534 3 жыл бұрын
💪✌🤺
@GurwinderSingh-ob7qy
@GurwinderSingh-ob7qy 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@duke3640
@duke3640 3 жыл бұрын
Very nice speech I hope everyone sticks together don't trust one be cool &safe don't give up whole worlds is watching that and with you guys.
@honeygrewal2381
@honeygrewal2381 3 жыл бұрын
Veere ehe dhyaan rakheo ehe speech kise dharam de khilaf ni Bs Jo punjabiyaan nu Te punjab nu khatam krna cahunde a sirf oss soch de khilaf a Te avde hakaan lai aaa...
@GurpreetSingh-oz8ym
@GurpreetSingh-oz8ym 3 жыл бұрын
ਸਹੀ ਗਲ ਕਹੀ ਵੀਰੇ ਤੁਸੀ ।
@sukhdevsinghkhalsa1921
@sukhdevsinghkhalsa1921 5 ай бұрын
ਹਿੰਦੂਰਾਸਟਰ ਓਨਾ ਚਿਰ ਜਿੰਨਾ ਚਿਰ ਸਿੱਖ ਭਾਰਤ ਨਾਲ ਹਨ ।ਜਿਸ ਦਿਨ ਖਾਲਿਸਤਾਨ ਬਣ ਗਿਆ । ਪੰਜਾਬ ਤੋਂ ਬਾਹਰ ਕਿਥੇ ਇਹ ਹਿੰਦੂਰਾਸਟਰ ਬਣਾਉਣਗੇ ਮੁਸਲਮਾਨਾਂ ਨੇ ਕੁੱਟ ਕੇ ਮੁਸਲਮਾਨ ਬਣਾ ਲੈਣਾ। ਪੰਜਾਬ ਵਿੱਚ ਖਾਲਿਸਤਾਨੀ ਬਣਨਾ ਪਵੇਗਾ। ਤੁਰੇ ਆਉ ਕੋਈ ਗੱਲ ਨਹੀਂ।ਇਹ ਸਿੱਖ ਉਹਨਾ ਦੇ ਵਾਰਸ ਹਾਂ ਜੋ ਤੱਤੀਆਂ ਤਵੀਆਂ ਤੇ ਬੈਠੇ ਦਿੱਲੀ ਆਪਣੇ ਸੀਸ ਲਹਾਏ ।ਪਰ ਉਹ ਹੁਊ ਜੋ ਕਰੋ ਕਰਤਾਰ ਮੀਆਂ ।ਰੱਬ ਕਿਰਪਾ ਕਰੇ ਠੰਡ ਵਰਤਾਏ ਪਰ ਜਿਵੇਂ ਜਿਵੇਂ ਕੰਮ ਗਰਮ ਹੋ ਰਿਹਾ ਹੈ ਮੁਸ਼ਕਲ ਹੈ ।ਹੋ ਸਕਦਾ ਰੱਬ ਚਾਹੁੰਦਾ ਹੋਵੇ ਸਿੱਖ ਆਜਾਦ ਹੋ ਜਾਣ ।ਬਾਕੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂ ਕੀ ਹੋਣਾ ਹੈ ।ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ।।
@user-lr7wp8on6q
@user-lr7wp8on6q 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@manjitsriat9687
@manjitsriat9687 17 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ.......ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ......ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ.....ਇਹ ਆ ਅਸਲੀ ਗੁਰੂ ਦੇ ਲਾਡਲੇ ਸਿੰਘ ...🙏🙏🙏🙏🙏
@waniofficial4473
@waniofficial4473 3 жыл бұрын
Sardar Ji Aage badho Ham Tumhare Sath Hain
@BalwinderSingh-gv8xp
@BalwinderSingh-gv8xp 3 жыл бұрын
Jo bole so nihal sat Shri akal🙏🏻🙏🏻
@vishalbhargav861
@vishalbhargav861 3 жыл бұрын
Mere kisaan veera Te mehar kri raba.. Satnaam waheguru ji 🙏🙏🌾🌾
@SarbjeetSingh-yn9eh
@SarbjeetSingh-yn9eh 2 жыл бұрын
🙏🌹❤ਵਾਹਿਗੁਰੂ ਜੀ waheguruji❤🌹🙏👍
@KGSinghSF
@KGSinghSF 3 жыл бұрын
Powerful message
@khaanshahid8441
@khaanshahid8441 3 жыл бұрын
Wah absolutely superb ❤️
@rajukala30
@rajukala30 5 ай бұрын
ਵਾਹਿਗੁਰੂ ਜੀ
@gurpreetmallhi5840
@gurpreetmallhi5840 3 жыл бұрын
Khalistan Zindabad Sant Jarnail Singh Zindabad
@mohsinch1610
@mohsinch1610 3 жыл бұрын
Inshalllah khalistan ban k rahy ga
@h.s.dhaliwal1826
@h.s.dhaliwal1826 3 жыл бұрын
ਇੰਨਕਲਾਬ ਜਿੰਦਾਬਾਦ ਵਾਹ ਜੀ ਵਾਹ ਧੰਨਵਾਦ ਜੀ
@rupindersidhu5053
@rupindersidhu5053 3 жыл бұрын
Dislike wale kehde aa fudu sale
@sainideep2038
@sainideep2038 3 жыл бұрын
Modi bhagat chamche hramde
@simranjotsingh359
@simranjotsingh359 3 жыл бұрын
Modhi da banda
@niksingh2761
@niksingh2761 2 жыл бұрын
ਮੋਦੀ ਦਾਲੇ ਨੇ
@harchandbrar8568
@harchandbrar8568 3 жыл бұрын
ਡਿਸਲੇਕ ਕਰਨ ਵਾਲੀਆਂ ਦੀ ਕੁੜੀ ਤੇ ਮੋਦੀ ਚੜਦਾ ਹੁਣ ਪੰਜਾਬ ਵਾਲੇ ਚੜਣ ਗੇ ਨਾਲੇ ਟੇਮ ਬਹੁਤ ਲਾਉਣ ਗੇ ਪੋਸਤ ਖਾ ਕੇ 😁😁
@ankursharma4019
@ankursharma4019 3 жыл бұрын
Teri kudi te khalistani chad de hune hai
@GurpreetSingh-zw7uc
@GurpreetSingh-zw7uc 3 жыл бұрын
Sant g nall riha eh banda bahut kaim aa
@sukhpindersingh69
@sukhpindersingh69 3 жыл бұрын
Waheguru jiii 🙏🙏🙏🙏🙏🙏🙏🙏
@RajinderSingh-rq4bs
@RajinderSingh-rq4bs 3 жыл бұрын
Kisan majdoor Ekta zindabaad.. Waheguru chardi kalan rakhe Waheguru Ji da Khalsa waheguru Ji di fateh
@Anhad1313
@Anhad1313 3 жыл бұрын
Salute you VEER JI
@bhanguhomeohall2079
@bhanguhomeohall2079 3 жыл бұрын
ਪੰਜਾਬ ਪੰਜਾਬੀ ਜ਼ਿੰਦਾਬਾਦ
@jaswindernbbardar5800
@jaswindernbbardar5800 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@DeepSingh-vk4db
@DeepSingh-vk4db 5 ай бұрын
🙏🙏🙏🙏🙏ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਿੱਖ ਕੌਮ ਜਿੰਦਾਬਾਦ ❤❤❤❤❤❤🙏🙏🙏🙏🙏🙏
@user-zh4db2sz2x
@user-zh4db2sz2x 4 ай бұрын
Khalstan jindabad khalstan jindabad khalstan jindabad Sikh kom jindabad
@kanwaljitkour6464
@kanwaljitkour6464 3 жыл бұрын
Majaa a gaiea aa video dakh k josh pura aa sikh cha
@harpreetsinghkaswan7609
@harpreetsinghkaswan7609 3 жыл бұрын
Nice
@indergrewal5449
@indergrewal5449 3 жыл бұрын
Kisan morcha Zindabad. Salute salute
@BhupinderSingh-ij5vi
@BhupinderSingh-ij5vi 5 ай бұрын
ਵਾਹਿਗੁਰੂ ਜੀ ਕਿਸਾਨਾਂ ਦੇ ਸਿਰ ਤੇ ਹੱਥ ਰੱਖੋ
@badshahfitness8340
@badshahfitness8340 3 жыл бұрын
ma kashmiri but sardaru ko dil sa sport
@ArshdeepSingh-qs4vy
@ArshdeepSingh-qs4vy 3 жыл бұрын
❤️❤️❤️
@kantakaur4364
@kantakaur4364 4 ай бұрын
WAHEGURU JI KA KHALSA 🙏 WAHEGURU JI KI FATEH 🙏
@jaswantsinghgill731
@jaswantsinghgill731 5 ай бұрын
Wahe guru ji kirpa karn kulwinder singh ji talwara Punjabi tha here good speech Australia
@Harpreetkaur-mg3dm
@Harpreetkaur-mg3dm 4 ай бұрын
Dhan dhan guru gobind singh ji Maharaj
@DavinderSingh-cp1vm
@DavinderSingh-cp1vm 3 жыл бұрын
ਸਵਾਦ ਲਿਆ ਤਾਂ 22g
@kantakaur4364
@kantakaur4364 4 ай бұрын
WAHEGURU JI CHARDIAA KALAAN CH RAKHENA ji 🙏
@alaxhales1096
@alaxhales1096 3 жыл бұрын
Dikh what a brave i love sikh i am from pakistan but really inspire me i respect them with my heart
@ArbanDeep-ed4ni
@ArbanDeep-ed4ni 5 ай бұрын
Waheguru chardi Kala rakhen
@parmindersingh178
@parmindersingh178 5 ай бұрын
Very good speech
@GurmeetK-tn5yx
@GurmeetK-tn5yx 5 ай бұрын
ਤਿਆਰੀ ਰਖੋ ਸਿੰਘੋ ਖਾਲ਼ੀ ਨਾ ਰਹੋ 🙏
@sadhusingh9620
@sadhusingh9620 2 күн бұрын
Jbe ban lageo tbe rose jageo guru Kya ladalian foujan jindabad
@syedsahil5719
@syedsahil5719 2 жыл бұрын
Kisan ekta zindabad 💙💙
@ImranMalik-bz8qu
@ImranMalik-bz8qu 3 жыл бұрын
Ye sher ne baman ni i am with u
@ArshdeepSingh-qs4vy
@ArshdeepSingh-qs4vy 3 жыл бұрын
❤️❤️❤️❤️
@HukamSingh-ke3id
@HukamSingh-ke3id 3 жыл бұрын
Very good talwara 22 g
@gaganbrar8675
@gaganbrar8675 3 жыл бұрын
Khalistan jindabad sant jarnail singh bhindrawala jindabad
@GurmeetSingh-lj4vx
@GurmeetSingh-lj4vx 3 жыл бұрын
ਸਰਕਾਰ ਦੀ ਨਵੀਂ ਚਾਲ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਨਾਮ ਲੈਕੇ ਮੂਰਖ ਨਾ ਬਣਾਓ ਸੰਤਾ ਨੇ ਨੀਹ ਖਾਲਿਸਤਾਨ ਦੀ ਰੱਖੀ ਹੈ ਹੁਣ ਤਾਂ ਉਸਾਰੀ ਕਰਨੀ ਚਾਹੀਦੀ ਹੈ ਹੁਣ ਨੰਦਪੁਰ ਦੇ ਮੱਤੇ ਦੀ ਗੱਲ ਕਿਉਂ ਕਰ ਰਹੇ ਹੋ ਇਥੋਂ ਪਤਾ ਲੱਗਦਾ ਹੈ ਸਰਕਾਰ ਦੀ ਚਾਲ
@royalcab4448
@royalcab4448 3 жыл бұрын
Nice speech
@s.p.singhsidhubrar5828
@s.p.singhsidhubrar5828 4 ай бұрын
Deg...Teg...Fateh... Bole...So...Nihal... Sat...Sri...Akal... 💪💪💪💪💪
@jaysingh-ho7eb
@jaysingh-ho7eb 9 ай бұрын
wake up all Punjabis. this is the time to raise your voice. fights for your rights NOW.
@user-cu1kg2ds9h
@user-cu1kg2ds9h 5 ай бұрын
ਪੰਜਾਬ ਦੇ ਹੀਰੇ ਜੌਦੇ ਚੜਦੀ ਕਲਾ ਚ ਰਹੌ
@mandeepkaurmani5044
@mandeepkaurmani5044 3 жыл бұрын
Waheguru ji ka khalsa waheguru ji ki Fateh 🙏🙏🙏🙏🙏🙏🙏🙏
@GurmukhSingh-oq5em
@GurmukhSingh-oq5em 5 ай бұрын
Good good khalsa ji
@AmrikSingh-iu7yv
@AmrikSingh-iu7yv 5 ай бұрын
Bbar sher Palwinder Talwara
@balwantbrar824
@balwantbrar824 2 жыл бұрын
ਵਾਹ ਜੀ ਵਾਹ ਬਾਬਾ ਜੀ 🙏
@Rajinderkaur-cr7et
@Rajinderkaur-cr7et 3 жыл бұрын
Fateh milegi jroor waheguru ji ka khalsa,waheguru ki fateh
@shivshankar2514
@shivshankar2514 3 жыл бұрын
Kisan Zindabad 🙏🙏🙏🙏🙏
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН
Best KFC Homemade For My Son #cooking #shorts
00:58
BANKII
Рет қаралды 66 МЛН
Clowns abuse children#Short #Officer Rabbit #angel
00:51
兔子警官
Рет қаралды 79 МЛН
New model rc bird unboxing and testing
00:10
Ruhul Shorts
Рет қаралды 29 МЛН
БАБУШКИН КОМПОТ В СОЛО
0:19
PAVLOV
Рет қаралды 19 МЛН
小蚂蚁那么小气干嘛!#火影忍者 #佐助 #家庭
0:26
火影忍者一家
Рет қаралды 6 МЛН
He Used All The Sauce On 1 Slice Of Pizza🤪😂
0:12
BorisKateFamily
Рет қаралды 38 МЛН