ਅਕਾਲੀ ਦਲ ਦਾ ਸਰਸੇ ਸਾਧ ਵਾਲਾ ਖੁੱਲਿਆ ਭੇਦ? ਭਾਜਪਾ ਖੇਡ ਗਈ ਵੱਡੀ ਗੇਮ? ਹੁਣ ਕਿਵੇਂ ਬਚੂ ਸੁਖਬੀਰ ਬਾਦਲ ਦੀ ਕੁਰਸੀ?

  Рет қаралды 47,943

RMB Television

RMB Television

Күн бұрын

Пікірлер: 103
@MalkidSing-lz9mq
@MalkidSing-lz9mq 3 ай бұрын
ਗੁਰੂ ਦੇ ਦੋਸੀਆਂ ਦਾ ਸਭ ਕੁੱਝ ਜਬਤ ਕਰਕੇ ਇਹਨਾਂ ਦੇ ਕੱਪੜੇ ਲੁਹਾ ਕੇ ਸੜਕ ਤੇ ਖੜੇ ਕਰ ਕੇ ਇਹਨਾਂ ਤੇ ਸੰਗਤ ਵੱਲੋਂ ਜੁੱਤੀਆਂ ਦਾ ਮੀਹ ਵਰਾਉਣਾ ਚਾਹੀਦਾ ਹੈ ।
@HappyWahla-lg3js
@HappyWahla-lg3js 3 ай бұрын
ਸ਼ੁਕਰ ਮਾਲਕ ਦਾ ਵਾਹਿਗੁਰੂ ਇਸ ਪਾਰਟੀ ਨੂੰ ਖ਼ਤਮ ਕਰੀ ਜਲਦੀ
@dalbarasingh522
@dalbarasingh522 3 ай бұрын
ਬਹੁਤ ਵਧੀਆ ਵਿਚਾਰ ਨੇ ਬਾਈ ਰੁਪਿੰਦਰ ਦੇ। ਜੀਉ ਵੀਰ ਜੀ।
@avtarsingh7020
@avtarsingh7020 3 ай бұрын
ਬਹੁਤ ਘੱਟ ਨੇ ਹੈਨ ਪਰਪੱਕ ਜੇਹੜੇ , ਜੇਹੜੇ ਵੀ ਧਰਮ ਨੂੰ ਮੰਨਦੇ ਨੇ। ਬਹੁਤ ਘੱਟ ਨੇ ਸੇਵਾ ਨੂੰ ਧਰਮ ਸਮਝਣ, ਬਹੁਤੇ ਦੇਖੇ ਪੁਜਾਰੀ ਵੈਰੀ ਅੰਨ ਦੇ ਨੇ‌। ਦੁੱਨੀਆ ਠੱਗਣ ਲਈ ਭੇਖ ਅਨੇਕ ਕਰਦੇ, ਬਹੁਤੇ ਦੇਖੇ ਪੁਜਾਰੀ ਵੈਰੀ ਅੰਨ ਦੇ ਨੇ‌।ਹੋ ਲਾਲਚੀ ਮਾਇਆ ਦੇ ਵੱਸ ਹੋ ਕੇ, ਗੋਲਕਾਂ ਧਰਮ ਅਸਥਾਨਾਂ ਦੀਆਂ ਭੰਨਦੇ ਨੇ। ਚੁੱਗਲੀਆਂ ਧਰਮ ਅਸਥਾਨਾਂ ਵਿੱਚ ਬੈਠ ਕਰਦੇ, ਖ਼ੌਰੇ ਕੇਹੜੇ ਕੇਹੜੇ ਖੁੱਦਾ ਨੂੰ ਮੰਨਦੇ ਦੇ ਨੇ। ਜੇਹੜੇ ਚੋਰ ਤੇ ਚੁਗਲ ਦੀ ਮੱਦਦ ਕਰਦੇ, ਭੋਗਲ ਰੱਬ ਜਾਣੇ ਉਹ ਵੀ ਧੰਨ ਦੇ ਨੇ।
@harbansbrar1946
@harbansbrar1946 3 ай бұрын
ਬਾਦਲ ਟੱਬਰ ਖਤਮ ਹੋਗਿਆ ਸ੍ਰੋਮਣੀ ਅਕਾਲੀ ਦਲ ਕਦੇ ਵੀ ਖਤਮ ਨਹੀ ਹੋਣਾ ਹੁਣ ਗੁਰੂ ਸਾਹਿਬ ਆਪ ਕਲਾ ਵਰਤਾਉਣਗੇ ਤੇ ਸਹੀ ਸਿੱਖ ਆਗੂ ਹੀ ਅੱਗੇ ਆਉਣਗੇ ਜੀ ॥
@BhupinderSingh-ik2dh
@BhupinderSingh-ik2dh 3 ай бұрын
ਗੁਰੂ ਗ੍ਰੰਥ ਸਾਹਿਬ ਨਾ ਧੋਖਾ ਕਰਨ ਵਾਲਾ ਆਪ ਹੀ ਖਤਮ ਹੋ ਜਾਂਦਾ ਹੈ ਜਿਵੇਂ ਕਿ ਔਰੰਗਜ਼ੇਬ ਵਰਗੇ ਮੀਰ ਮਨੂ ਵਰਗੇ ਸੱਚੇ ਪਾਤਸ਼ਾਹ ਇਨਸਾਫ ਕਰੀ
@HarpreetSingh-oq8bd
@HarpreetSingh-oq8bd 3 ай бұрын
ਕਲੇਰ ਕੰਜਰ ਸੱਬਤੋ ਵੱਡਾ ਦੋਸ਼ੀ ਹੈ ਜਿਸ ਨੇ ਧੰਨ ਧੰਨ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ
@akshbrar1074
@akshbrar1074 3 ай бұрын
ਉਹ ਤਾਂ ਆਪ ਮੰਨ ਰਿਹਾ
@BaljitsinghSidhu-ul1wh
@BaljitsinghSidhu-ul1wh 3 ай бұрын
Hj
@BaljitsinghSidhu-ul1wh
@BaljitsinghSidhu-ul1wh 3 ай бұрын
Give.hi.punshment.yhalnks
@JagroopSingh-no7xy
@JagroopSingh-no7xy 3 ай бұрын
ਸਾਡੇ ਸਿੱਖ ਇੰਨੇ ਸਿੱਧਰੇ ਹਨ ਕਿਤੇ ਹੁੱਣ ਪਾਪੀ ਕਲੇਰ ਨੂੰ ਕੌਮ ਦਾ ਹੀਰਾ ਨਾ ਕਹਿਣ ਲੱਗ ਜਾਣ
@akshbrar1074
@akshbrar1074 3 ай бұрын
ਇਹ ਗਲ ਬਾਦਲ ਕੇ ਖਿਲਾਫ ਜਾ ਰਹੀ ਆ ਤੇ ਬਾਦਲਾਂ ਦਾ ਸਪੋਟਰ ਆਂ ਇਹ ਤੇਰੇ ਮਨ ਦੀ ਪੀੜ ਆ ਤੇ ਲੋਕਾਂ ਦਾ ਬਾਦਲਾਂ ਤੋਂ ਧਿਆਨ ਹਟਾਉਣ ਬਾਬਤ ਇਹ ਨਵੀਂ ਹੀ ਸ਼ੁਰਲੀ ਛਡ ਦਿੱਤੀ ਕੌਮ ਇੰਨੀ ਅੰਨ੍ਹੀ ਨੀ ਕੇ ਤੇਰੇ ਵਾਲ਼ੀ ਗੱਲ ਸੋਚਲੁ
@ARTMASTER1313
@ARTMASTER1313 3 ай бұрын
​​@@akshbrar1074ਸਹੀ ਗੱਲ ਆ, ਬਾਦਲਾਂ ਨੂੰ ਹੀ ਲੱਗ ਸਕਦਾ ਵੀ ਕੌਮ ਤਾਂ ਮੂਰਖ ਹੀ ਆ, ਅਸਲ ਚ ਸਿੱਖਾਂ ਤੋਂ ਸੂਝਵਾਨ ਤੇ ਸਿਆਣਾ ਕੋਈ ਹੋ ਨਹੀਂ ਸਕਦਾ, ਹਾਂ ਸਿੱਖ ਸੱਚੇ ਸੁੱਚੇ ਆ ਕੁਝ ਕੂ ਕਾਲੀਆਂ ਭੇਡਾਂ ਨੂੰ ਛੱਡ ਕੇ, ਤਾਂਹੀ ਗੁਰੂ ਆਪ ਸਹਾਈ ਹੁੰਦੇ ਆ ਅੰਗ ਸੰਗ, ਤੇ ਕਾਲੀਆਂ ਭੇਡਾਂ ਨੂੰ ਮਾਰ ਪੈਂਦੀ ਹੀ ਪੈਂਦੀ ਆ, ਜੁਗਾਂ ਜੁਗਾਂ ਤੱਕ ਰਹੂਗਾ ਖਾਲਸਾ ਪੰਥ, ਬਥੇਰੇ ਆਏ ਤੇ ਆਉਣੇ ਆ ਇਹਨੂੰ ਮਿਟਾਉਣ ਵਾਲੇ, ਪਰ ਇਹ ਨਹੀਂ ਮਿਟਣਾ, ਮਿਟਾਉਣ ਵਾਲੇ ਮਿਟ ਗਏ
@SidhuThinker
@SidhuThinker 3 ай бұрын
ਅੰਨੇ ਹੀ ਨਹੀਂ ਡੰਗਰ ਵੀ ਹਨ , ਜੋ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਖ਼ਿਲਾਫ਼ ਬੋਲ ਰਹੇ ਹਨ
@ARTMASTER1313
@ARTMASTER1313 3 ай бұрын
@@SidhuThinker ਤੁਸੀਂ ਬਾਦਲਾਂ ਦੀਆਂ ਭੇਡਾਂ ਹੀ ਰਹਿਣਾ, ਗੁਰੂ ਨਾਲ ਮੱਥਾ ਲਾ ਕੇ ਹਸ਼ਰ ਕੀ ਹੋ ਗਿਆ ਤੁਹਾਡਾ, ਅਕਲ ਹਾਲੇ ਵੀ ਨਹੀਂ ਆਈ, ਹਾਲੇ ਤਾਂ ਫਲ ਮਿਲਣਾ ਹੈ ਬੇਅਦਬੀਆਂ ਕਰਵਾਉਣ ਦਾ, ਹੁਣ ਤੁਹਾਡਾ ਸਰਸੇ ਆਲਾ ਪਿਤਾਜੀ ਵੀ ਨਹੀਂ ਬਚਾ ਸਕਦਾ ਤੁਹਾਨੂੰ
@gsdakha3763
@gsdakha3763 3 ай бұрын
ਸਹੀ ਗੱਲ ਹੈ ਬਾਈ ਜੀ
@JaspalKandola-uq4pz
@JaspalKandola-uq4pz 3 ай бұрын
ਸ਼ੋਧਾ ਸਾਧ ਨੇ ਜਦੋ ਮੁਆਫੀ ਨਾਮਾ ਵਾਪਿਸ ਲਿਆ ਉਸ ਵਕਤ ਵੀ ਕਿਹਾ ਸੀ ਨਾ ਮੋ ਕੋਈ ਮੁਆਫੀ ਮੰਗੀ ਨਾ ਹੀ ਅਕਾਲ ਤਖਤ ਤੇ ਮੁਆਫੀ ਨਾਮੇ ਕੋਈ ਦਰਖਾਸਤ ਦਿਤੀ
@MewaSingh-sy2wq
@MewaSingh-sy2wq 3 ай бұрын
Very good Rupinder bhai
@HarpreetSingh-ml5zd
@HarpreetSingh-ml5zd 3 ай бұрын
ਗੋਲੀਕਾਂਡ ਵੀ ਸਰਸੇ ਵਾਲੇ ਦੇ ਦਬਾਅ ਤੇ ਹੋਇਆ।
@kirpalsingh3991
@kirpalsingh3991 3 ай бұрын
ਬਹੁਤ ਵਧੀਆ ਵਿਚਾਰ ਹਨ
@HappyWahla-lg3js
@HappyWahla-lg3js 3 ай бұрын
ਦੱਲੇ ਨੇ ਇਹ ਕਾਲੀ ਦਾਲ ਵਾਲੇ
@SidhuThinker
@SidhuThinker 3 ай бұрын
ਤੂੰ ਵੀ ਦੱਲਾ ਹੀ ਐਂ 😂😂😂😂😂
@ChanchalSingh-u3k
@ChanchalSingh-u3k 3 ай бұрын
@@SidhuThinkertera jija va sukha
@MewaSingh-sy2wq
@MewaSingh-sy2wq 3 ай бұрын
Very good Rupinder jo
@jaswantsingh-li5lf
@jaswantsingh-li5lf 3 ай бұрын
ਬਾਦਲ ਪਰਿਵਾਰ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਹੈ ਕੇਪਟਨ ਪਰਿਵਾਰ ਬੀ ਬੇਅਦਬੀ ਦਾ ਇਨਸਾਫ਼ ਨਾ ਦੇਕੇ ਖਤਮ ਹੋ ਗਿਆ ਹੈ ਹੁਣ ਭਗਵੰਤ ਮਾਨ ਦੀ ਬਾਰੀ ਬੀ ਖਤਮ ਹੋਣ ਲੱਗ ਪਈ ਹੈ ਕਿਉਂਕਿ ਬੇਅਦਬੀ ਦੇ ਨਾ ਉੱਤੇ ਸਰਕਾਰ ਭਗਵੰਤ ਮਾਨ ਨੇ ਬੀ ਬਣਾਈ ਗਈ ਸੀ ਇਨਸਾਫ਼ ਭਗਵੰਤ ਮਾਨ ਨੇ ਬੀ ਨਹੀਂ ਦਿੱਤਾ ਸਗੋਂ ਸਿਰਸੇ ਵਾਲੇ ਸਾਧ ਨਾਲ ਯਾਰੀ ਪਾ ਲਈ
@jatindergill6037
@jatindergill6037 3 ай бұрын
Bhout sahi galla kahia🎉🎉🎉
@DavinderSingh-fh7by
@DavinderSingh-fh7by 3 ай бұрын
Very nice ❤
@swaransingh8091
@swaransingh8091 3 ай бұрын
ਅਕਾਲੀਦਲ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਅਕਾਲੀ ਦਲ ਗ਼ਲਤ ਹੱਥਾਂ ਚ ਚਲਾ ਗਿਆ ਹੈ ਜੋ ਅਕਾਲੀ ਦਲ ਦਾ ਭੱਠਾ ਬਠਾ ਦਿਤਾ ਹੈ.
@ramanjeetkaur4663
@ramanjeetkaur4663 3 ай бұрын
Right
@harpsandhu37
@harpsandhu37 3 ай бұрын
ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ||
@ravdeepsingh705
@ravdeepsingh705 3 ай бұрын
ਥੋਨੂੰ ਤਾਂ ਧੰਦਾ ਮਿਲ ਗਿਆ ਭੌਂਕੀ ਜਾਓ
@gurpreetsidhu891
@gurpreetsidhu891 3 ай бұрын
V good bro
@HarpreetSingh-hg3lv
@HarpreetSingh-hg3lv 3 ай бұрын
ਬਾਦਲ ਜੁੰਡਲੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ
@IqbalSandhu-pb5cv
@IqbalSandhu-pb5cv 3 ай бұрын
ਸਹੀ ਕਿਹਾ
@swaranjitgill9583
@swaranjitgill9583 3 ай бұрын
Right
@mohindersingh5447
@mohindersingh5447 3 ай бұрын
Very good Rupinder ji
@pritamsingh5206
@pritamsingh5206 3 ай бұрын
ਅਕਾਲੀ ਦਲ ਦੇ ਕਲੇਸ਼ ਦਾ ਜੋ ਪੰਥਕ ਸਫਾਂ ਵਿੱਚ ਬੁਰਾ ਪ੍ਭਾਵ ਪਿਆ ਇਹ ਸੌਖਾ ਨਹੀਂ ਨਵਿਰਤ ਹੋਣਾ। ਜਿਸ ਜਿਸ ਵਲੋਂ ਇਹ ਬੱਜਰ
@JasvinderSingh-dr7oi
@JasvinderSingh-dr7oi 3 ай бұрын
Truth
@Amarjitdhunna-d8r
@Amarjitdhunna-d8r 3 ай бұрын
Very good Rupinder bi
@KewalSingh-r8e
@KewalSingh-r8e 3 ай бұрын
ਅਕਾਲੀ ਮੁਰਾਦਾਬਾਦ
@baljinderaulakh5540
@baljinderaulakh5540 3 ай бұрын
ਇਹ ਤਾ ਟ੍ਰੇਲਰ ਤਾ ਹਾਲੇ ਅਗੇ ਅਗੇ ਦੇਖ ਕੀ ਹੁੰਦਾ ਕਾਲੀਦਾਸ ਦਾ ਹਾਲ ਇਹ ਆਪੇ ਮਰ ਜਹ ਚਿੜੀਂਏ ਆਪੇ ਜੀ ਪਾ ਚਿੜੀਂਏ ਬਿਲਕੁਲ ਸੱਚੀਆਂ ਗਲਾ ਆ ਦਰਗਾਹ ਚ ਮਾਫ ਨੀ ਹੋਣਾ ਉਥੈ ਸਚੋ ਹੀ ਸਚ ਨਿਬੜੈ
@pritamsingh5206
@pritamsingh5206 3 ай бұрын
ਗਲਤੀਆਂ ਹੋਈਆਂ ਹਨ। ਉਨ੍ਹਾਂ ਨੂੰ ਪੰਥ ਦੇਖੋ ਕਿਵੇਂ ਮੁਆਫ਼ ਕਰਦਾ ਹੈ।
@charanjeetsingh7782
@charanjeetsingh7782 3 ай бұрын
ਪੰਥ ਛਡਿਆ ਕਿਥੇ ਹੈ
@MaurMandi-t8m
@MaurMandi-t8m 3 ай бұрын
Very good
@jagjeetsingh9613
@jagjeetsingh9613 3 ай бұрын
ਪਤਰਕਾਰਜੀ ਏਨਾਕਹੇਸਿੱਖਾਂ ਦੀਪਾਰਟੀ ਏਬਾਦਲ ਦਲ ਦੀ ਪਾਰਟੀ ਆ
@manjitSingh-x9r
@manjitSingh-x9r 3 ай бұрын
15:37
@avtarsingh516
@avtarsingh516 3 ай бұрын
Very impressed interviews
@Gurdipsingh-uo3md
@Gurdipsingh-uo3md 3 ай бұрын
😮😮
@prabhjotkaur6718
@prabhjotkaur6718 3 ай бұрын
ਬਾਦਲਾ ਨੂੰ ਅਦਾਲਤਾਂ ਮਾਫ਼ ਕਰ ਸਕਦੇ ਹਾਂ ਪਰ ਸਿਖ ਕੌਮ ਕਦੇ ਵੀ ਮੁਆਫ ਨਹੀਂ ਕਰਨਗੇ ਗੂਰੂ ਗ੍ਰੰਥ ਸਾਹਿਬ ਕੇਦਾ ਵੀ ਮਾਫ ਨਹੀਂ ਕਰੂ
@yadwinderSingh-uz3vw
@yadwinderSingh-uz3vw 3 ай бұрын
Bilku sach bolia bai na
@GurmeetUppal-wd8fl
@GurmeetUppal-wd8fl 3 ай бұрын
ਇਸ ਬੰਦੇ ਦਾ ਨੀ ਪਤਾ ਕਿੱਥੇ ਖੜਾ ਪਹਿਲਾ ਇਸਨੇ ਕਿਸਾਨ ਮੋਰਚੇ ਵਿੱਚ ਕਾਨੂੰਨਾ ਦੀ ਹਮਾਇਤ ਕੀਤੀ ਫਿਰ ਇਸ ਨੇ ਬੰਦੀ ਸਿੰਘਾ ਦੇ ਮੋਰਚੇ ਮੋਹਾਲੀ ਵਿਚ ਅਗਵਾਈ ਕਰਦੇ ਰਹੇ ਫਿਰ ਉਸ ਤੋ ਵੀ ਗਾਇਬ ਅਸੀ ਸਰਸੇ ਵਾਲੇ ਨੂੰ ਮਾਫੀ ਦੇ ਖਿਲਾਫ ਹਾ ਪਰ ਪਰਦੀਪ ਇਹ ਵੀ ਦੱਸੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀ ਬਾਬੇ ਦੇ ਕਹੇ ਤੋ ਕੀਤੀ ਹੈ ਤੇ ਆਹ ਭਾਈ ਵੀ ਕਲੇਰ ਨੂੰ ਪ੍ਰਸ਼ਨ ਕਰਨ ਬੇਅਦਬੀ ਵਾਰੇ ਉਸ ਵਾਰੇ ਇਹਨਾ ਦੇ ਮੂੰਹ ਨੂੰ ਤਾਲੇ ਲੱਗ ਜਾਂਦੇ ਹਨ
@ChanchalSingh-u3k
@ChanchalSingh-u3k 3 ай бұрын
With kali dal spott
@tejindersingh4588
@tejindersingh4588 3 ай бұрын
ਬਹਿ ਜੇ ਬੇੜਾ ਸਿੱਖਾਂ ਨਾਲ ਧੋਖਾ ਕਰਨ ਵਾਲੇ ਚੌਧਰੀ ਦਾ ..ਹਾਲੇ ਵੀ ਝੂਠ ਬੋਲੀ ਜਾਂਦੇ ਆ ...
@JaspalSingh-rf7sl
@JaspalSingh-rf7sl 3 ай бұрын
Badal---PAPPI
@jjjjjaaaaattttt1
@jjjjjaaaaattttt1 3 ай бұрын
Good job
@nasibkaurdhillon6823
@nasibkaurdhillon6823 3 ай бұрын
Rab ne ihna Nu Muaf nhi kruga ihna de kire painge
@KuldeepSingh-vv6dm
@KuldeepSingh-vv6dm 3 ай бұрын
ਬਾਦਲ ਪਰਿਵਾਰ ਇਕੱਲਾ ਨਹੀਂ ਇਹ ਸਾਰੇ ਲੀਡਰ ਮੰਤਰੀ ਅਕਾਲੀ ਦਲ ਬਾਦਲ ਦੇ ਜਿੰਨੇ ਵੀ ਹਨ ਇਹ ਸਾਰੇ ਦੋਸ਼ੀ ਹਨ ਕਿਸੇ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਭਾਵੇਂ ਵਲਟੋਹਾ ਹੋਵੇ ਚਰਨਜੀਤ ਬਰਾੜ ਹੋਣ ਮਲੂਕਾ ਹੋਵੇ ਚੰਦੂਮਾਜਰਾ ਹੋਵੇ ਦਲਜੀਤ ਚੀਮਾ ਹੋਵੇ ਹੋਰ ਬਹੁਤ ਇਹ ਸਾਰੇ ਸਿੱਖ ਪੰਥ ਦੇ ਦੋਸ਼ੀ ਹਨ ਵਹਿਗੁਰੂ ਜੀ ਇਨਸਾਫ ਜ਼ਰੂਰ ਕਰਨਗੇ
@randhirsingh5935
@randhirsingh5935 3 ай бұрын
Pagg bann k bohut sohney lg rhe o
@JhabberHaryana
@JhabberHaryana 3 ай бұрын
Vir.ji.telivijan.nhi.telivisan.hunda.vir.ji.panjabi.bolo
@AVTARBASRA-pp6um
@AVTARBASRA-pp6um 3 ай бұрын
Sat Sri akal Rmb telavision 📺 de naal jud chuke ho jas grewall umeed karda ha k sab teek taak howoge.Oh bro television 📺 hunda te theek thaak hunda 😅
@AVTARBASRA-pp6um
@AVTARBASRA-pp6um 3 ай бұрын
Howoge
@MajorMangat-i5k
@MajorMangat-i5k 3 ай бұрын
7:05
@rashpalkaur6035
@rashpalkaur6035 3 ай бұрын
It is clear that what has been done by Badal as per statment ofPardeep klar.
@devindergrewal2004
@devindergrewal2004 3 ай бұрын
Bai press wale, koi kise nu khatam nahi kar sakda. Eh Sukhbir dian apnian kartutan ne ihda bhatha bithaea, Sukhe ne Panth nu halke vich lai lia.
@ashcroftriverinn5790
@ashcroftriverinn5790 3 ай бұрын
Sukhbir Badal lost his Credibility among people. He never come in power as chief Minister Punjab . Dream never come true. Akali Dal Badal Finished. Bajur papa can’t be hidden . Akali Dal Badal can’t deny Guru Granth ji Beadbi Happen when Akali Dal Badal Government Ruled over Punjab . So called Panthic Government. How is possible Guru Granth ji stole from Gurdwara sahib . All pages of Granth Sahib Ji had been tored Down an Scattered in street.? Very very shameful act did by Sirsa Sadh This is the fact. Shouldn’t this happened
@swaranjitgill9583
@swaranjitgill9583 3 ай бұрын
SGPC TA NEW DUGRE BADLA DE
@KewalSingh-c5l
@KewalSingh-c5l 3 ай бұрын
Hon app party seam sadh noo use kar rahi ha Hararne wich Ana bare ve bolo
@kiransinghgill1793
@kiransinghgill1793 3 ай бұрын
ਇਹ ਬਾਈ ਰੁਪਿੰਦਰ ਹੈ ਕੌਣ…ਹਰੇਕ ਲੱਲੀ ਛੱਲੀ ਵਿਦਵਾਨ ਬਣਿਆ ਫਿਰਦਾ ਪ੍ਰਦੀਪ ਕਲੇਰ ਜਿਸ ਨੇ ਬੇਅਦਬੀ ਕੀਤੀ ਉਸ ਦੀਆਂ ਸਾਰੀਆਂ ਗੱਲਾਂ ਇਸ ਨੇ ਇੰਨ ਬਿੰਨ ਮੰਨ ਲਈਆਂ ਤੇ ਬੇਅਦਬੀ ਦਾ ਦੋਸ਼ ਕਬੂਲਣ ਤੋਂ ਬਾਅਦ ਵੀ ਇਸ ਨੂੰ ਉਸ ਹਰਾਮੀ ਨਾਲ ਨਫ਼ਰਤ ਨਹੀਂ ਹੋ ਰਹੀ ? ਲੱਖ ਦੀ ਲਾਹਣਤ ਇਹੋ ਜਿਹੇ ਵਿਦਵਾਨ ਤੇ
@baljinderaulakh5540
@baljinderaulakh5540 3 ай бұрын
ਲਖ ਲਾਹਨਤ ਇਨਾ ਬਾਦਲ ਪਰਿਵਾਰ ਨੂੰ ਕਹੋ ਉਹ ਤਾ ਦੋਸ਼ੀ ਹੈ ਆ ਬਾਦਲ ਕੇ ਉਸ ਤੋ ਕਂਈ ਗੁਣਾ ਜਿਆਦਾ ਦੋਸ਼ੀ ਆ ਮਾਫੀ ਦੇਣ ਚ
@JaspalSingh-rf7sl
@JaspalSingh-rf7sl 3 ай бұрын
DLLE---JIJA-SALLA---Panth--Punjab-da-ghan-Karn-Walle-Pappi
@JaspalSingh-rf7sl
@JaspalSingh-rf7sl 3 ай бұрын
DLLE---JIJA-SALLA---Panth--Punjab-da-ghan-Karn-Walle-Pappi---Guru-Sahib--di-Pagg-Rolli
@randhirsingh5935
@randhirsingh5935 3 ай бұрын
Akaliyan nu glt fehmi nhi jandi k ih apney aap nu panth dasi jandey a
@bahadurgill1300
@bahadurgill1300 3 ай бұрын
Bai ji kachhaira pa ke daaru pini vi galat hai .par apne kikar house ch
@nasibkaurdhillon6823
@nasibkaurdhillon6823 3 ай бұрын
Bhatinda valia ne paise lai lai k Simrat nu vota payia loka nu pta nhi c k Sade guru di Beabdi krvayi Ang pare gye
@jotraman3088
@jotraman3088 3 ай бұрын
Guru sahib naal matha laun waleyan da kakh ni reha,na kujh rehna,aaakkkkaaaaaaallll.
@thakursgill895
@thakursgill895 3 ай бұрын
Ke sukhbir ke sukhbir kesukhbir sara panjab fahe tanigia hoa ha
@GurmanSingh-g3j
@GurmanSingh-g3j 3 ай бұрын
Shaka.da.partay.no
@bahadurgill1300
@bahadurgill1300 3 ай бұрын
Sukhbir Badal kehnda Sikh panth da candidate hai par Sukhbir nu puchho kikkar house ch daaru pitti ch tiet Hoya dekhya c .oh kounn c
@JasPinder-gx3xs
@JasPinder-gx3xs 3 ай бұрын
SARE PB DE LOKE BHUTI DE VURGE LOKA VURGE NHI KE ESS GODARLAHNE NOO VOTE PA DENGAY RSDHALIWALL ❤
@nachatersingh1501
@nachatersingh1501 3 ай бұрын
Es nu pardhan bna deo Eh he panthak a Bakvas kri janda
@nishansingh-cf8ld
@nishansingh-cf8ld 3 ай бұрын
Ess war bathinda ceet harni c,,,,, lakhe sidane ne,,,,, jaan buj ke,,,,,, chon ldhi jida fayda badal pariwar Nu milya,,,,, lello swad hun,,,, hle ta bhut kuch bahr o na,,, wait kro
@swaranjitgill9583
@swaranjitgill9583 3 ай бұрын
KURSI KA BATT A
@SurjitSingh-ye2bt
@SurjitSingh-ye2bt 3 ай бұрын
Punjab de loka ne Sikh Kom ne jida pehla vota na pa k ghr bithaya eda hunn v yaad rakho Sri Guru garanth sahb ji de beadbi .or soda saad nu maf krn Wale akalian nnu muh nhi lagana g
@KewalSingh-c5l
@KewalSingh-c5l 3 ай бұрын
Psnth vicho sek did sari kali parti
@GurnamSingh-kb9vo
@GurnamSingh-kb9vo 3 ай бұрын
Sarcomani akAli dal says not kehendy hai gurnam kaoni
@satinderhanjra6344
@satinderhanjra6344 3 ай бұрын
Badala ne khatam karta punjab
@bhajansingh3849
@bhajansingh3849 3 ай бұрын
Hrek lalli chhalli interview de reha, eh giani kehra aa gya
@JasPinder-gx3xs
@JasPinder-gx3xs 3 ай бұрын
BHATINDE VALEAA SURSE VALE DEE KOEE VEE GULTI NHI TOHADE SUKBIR BADAL DEE FAMLY BDADL BOKE DE AKALI DUL SURKAR DEESHE TE HOEAA SIKHAN GHRE JUME MUSMANA NE SIKH KAUM DA BERRHA HEE GURK KURKE RUKH DITA RSDHALIWALL ❤
@ghalisingh8045
@ghalisingh8045 3 ай бұрын
A sale media App government is people a
@manoharsingh9814
@manoharsingh9814 3 ай бұрын
Sukhvir tun pardangi tu astifa de ke niwana ban ke shree Akal takhat tey hazar hu ke aapnia kitia huia galtia de moafy mango tan ke panth da bachuo hu sakey e ke
@balbindarsingh8592
@balbindarsingh8592 3 ай бұрын
A waltoha panth ko Kaha ka cahh ne balda
@JasPinder-gx3xs
@JasPinder-gx3xs 3 ай бұрын
PURKASH BADL DEE REES SUKHBIR KEE KURLOO OUSNE CHORASEE VELE AKAL TUKHUT DHHEH DHHERI KURVATA JUGDEV KHUDEEAA KHUTAM KURTA LONGOWAL ESNE MURVATA KE BUS AASEE BE AKAL HURMUDER SAHIB OUPER KABUJ RAHE SUKEEAE ATACK KURVAKE NAO ENDRA GANDHI DA AUJ GURUGRUTH DEE BEAUDBI KURVAEE BUDNAM SURSE WALA SUKHBIR SIKHADO JE PARTY EHANA DE HUTH RHI TE DEKHO KEE HO OU RS DHALIWALL ❤
@TejinderpalSingh-d2z
@TejinderpalSingh-d2z 3 ай бұрын
Chandu majra v khuch hunda se
What type of pedestrian are you?😄 #tiktok #elsarca
00:28
Elsa Arca
Рет қаралды 23 МЛН
СКОЛЬКО ПАЛЬЦЕВ ТУТ?
00:16
Masomka
Рет қаралды 2,8 МЛН