Kavishri Babu Rajab Ali - Full Length.wmv

  Рет қаралды 3,243,430

Abhineet Dhaliwal

Abhineet Dhaliwal

Күн бұрын

Пікірлер: 1 100
@Sandeepsinghsurtia
@Sandeepsinghsurtia 5 жыл бұрын
ਧਿਆਨ ਨਾਲ ਸੁਣਨ ਤੇ ਪਤਾ ਲਗਦਾਂ ਵੀ ਕਿੰਨਾ ਗਿਆਨ ਆ ਬਾਬੂ ਜੀ ਨੂੰ ਹਰ ਭਾਸ਼ਾ ਦਾ ਵੀ
@merovana1682
@merovana1682 2 жыл бұрын
ਸੁਆਦ ਵਾਲ਼ੀ ਕਵੀਸ਼ਰੀ 👏👏👏 ਮੇਰਾ ਉਹ ਸਮਾਂ ਤਾਂ ਮੁੱੜ ਦੁਬਾਰਾ ਨਹੀਂ ਬਹੁੜਨਾ ਪਰ ਮੇਰੇ ਵਾਹਿਗੁਰੂ ਜੀ ਜਦੋਂ ਤੱਕ ਜਿਊਦਾਂ ਹਾਂ ਇਹੋ ਜਿਹੇ ਕਵੀਸ਼ਰਾਂ ਨੂੰ ਚੜਦੀ ਕਲ਼ਾ ਅਤੇ ਸਿਹਤਯਾਬੀਆਂ ਬਖ਼ਸ਼ੀ ਤਾਂ ਜੋ ਜਿਊਦੇਂ ਜਿਊਦੇਂ ਚੰਗੀ ਗਾਇਕੀ ਸੁਣਨ ਨੂੰ ਮਿਲ ਜੇ ਬੱਸ ✊ ਸਤਿਕਾਰਯੋਗ ਬਾਪੂ ਬਾਬੂ ਰਜਬ ਅਲੀ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏻💐
@narajansingh959
@narajansingh959 3 жыл бұрын
ਹਾਏ ਓ ਰੱਬਾ ਇਹ ਸਮਾਂ ਵਾਪਸ ਆ ਜਾਵੇ। ਕਿੰਨਾ ਵਧੀਆ ਪ੍ਰਸੰਗ ਹੈ ਜੀ।ਇੱਕ ਇੱਕ ਸ਼ਬਦ ਮੋਤੀਆਂ ਵਾਂਗ ਚੁਣ ਚੁਣ ਕੇ ਲਾਏ।👌👌👌👌👌👌👌👌ਬਾਬੂ ਰਜਬ ਅਲੀ ਜੀ ਨੂੰ ਲੱਖਾਂ ਪ੍ਰਣਾਮ। ਕੋਈ ਸਮਾਂ ਸੀ ਜਦੋਂ ਸਾਰਾ ਪਿੰਡ ਕਵਿਸ਼ਰੀ ਨੂੰ ਬਹੁਤ ਹੀ ਪਿਆਰ ਨਾਲ ਸੁਣ ਦੇ ਸੀ। ਹੁਣ ਤੇ ਯਾਦਾਂ ਹੀ ਰਹਿ ਗੀਆਂ। 🙏🙏🙏🙏🙏🙏🙏🙏🙏🙏🙏
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਕਵੀਸ਼ਰੀ ਸਿਫਤਾਂ ਦੇ ਲਫਜ ਹੀ ਖ਼ਤਮ ਹੋ ਜਾਂਦੇ , ਕੀ ਕਹਿਣੇ ,ਹੁਣ ਕੋਈ ਵਿਰਲਾ ਹੀ ਏਨੀ ਮੇਹਨਤ ਕਰਦਾ ।
@itsharpreethappy
@itsharpreethappy 2 жыл бұрын
Eh akal da baagh kavita ik trah da nasha mere layi. Thode k dina baad frr yaad aa janda b chal mna suniye. Pta ni kinni k so vaar sunlya hona hun tkk. Klla klla shabad b yaad a. Bahut jyad bakamaal kalam Babu Ji di🙏🏻
@dilbarsingh9373
@dilbarsingh9373 4 ай бұрын
ਬਹੁਤ ਵਧੀਆ ਕਲ਼ਮ ਬਾਬੂ ਜੀ ਧੰਨਵਾਦ ਜੀ
@tajindergharial8217
@tajindergharial8217 4 жыл бұрын
ਨਈ ਰੀਸਾਂ ਪੰਜਾਬੀਆਂ ਦੀਆਂ ❤️legend Babu Rajab Ali
@palaram5292
@palaram5292 4 жыл бұрын
Bring Khera Kyunki Drishya
@LalSingh-ej9ms
@LalSingh-ej9ms 6 ай бұрын
1:41
@naharlove183
@naharlove183 2 жыл бұрын
❤️ ਮੈਨੂੰ ਮਾਣ ਆ ਮੈਂ ਪੰਜਾਬ ਦੇ ਪਿੰਡਾਂ ਦਾ ਜਾਇਆ ਆ ਇਹ ਕਵਿਸ਼ਰੀ ਸੁਣ ਕਿ ਮੈਂ ਆਪਣੇ ਪੰਜਾਬ ਨੂੰ ❤️ ਸੁਣ ਰਿਹਾ ਆ ❤️
@GurcharanDhillon
@GurcharanDhillon 4 жыл бұрын
ਜਿਹੜੇ ਸਭਿਅਾਚਾਰ, ੲਿਤਿਹਾਸ ਅਤੇ ਪੰਜਾਬ ਨੂੰ ਪਿਅਾਰ ਕਰਦੇ ਨੇ ੳੁਹ ੲਿਸ ਨੂੰ ੲਿਕ ਵਾਰ ਸੁਣਕੇ, ਵਾਰ ਵਾਰ ਸੁਣਨ ਲੲੀ ਮਜਬੂਰ ਹੋ ਜਾਣਗੇ I ੲਿਹ ਜਾਪਦਾ ਹੈ ਕਿ ਬਾਬਾ ਰਜਤ ਅਲੀ ਨੇ ੲਿਹ ਕਵਿਸ਼ਰੀ ਛੰਦ ਓਸ ਵੇਲੇ ਲਿਖਿਅਾ ਸੀ ਜਦੋਂ ਸਾਂਝਾ ਪੰਜਾਬ ਸੀ 1947 ਤੋਂ ਪਹਿਲਾਂ I ਮੇਰਾ ਵਸਦਾ ਰਹੇ ਦੇਸ ਪੰਜਾਬ I
@paramgill6302
@paramgill6302 5 жыл бұрын
ਬਹੁਤ ਵਧੀਆ ਜੀ ਮੈਂ ਤਾਂ ਹਰ ਰੋਜ ਸੁਣਦਾ ਇਕ ਵਾਰੀ
@lksinghroopnager3798
@lksinghroopnager3798 2 жыл бұрын
Bilkul vr ik vaar tan sunna hi penda
@Virak_saab
@Virak_saab 2 жыл бұрын
ਝੂਠ
@avtarsingh2531
@avtarsingh2531 2 жыл бұрын
ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਬਾਬੂ , ਰਜਬ ਅਲੀ ਜੀ ਨੂੰ ਨਮਸਕਾਰ ਹੈ।
@Harnek-uu5ui
@Harnek-uu5ui 6 ай бұрын
Xxxxx 58yroxxxx
@Harnek-uu5ui
@Harnek-uu5ui 6 ай бұрын
Cxxxxxxlurewdxxcxxx XXXX IS THE ONLY WAY 86
@kamalkartarpuria5762
@kamalkartarpuria5762 4 жыл бұрын
ਦਿੰਦੇ ਦੂਰ ਪੇਜ ਮੇਜ਼ ਕਰਤਾਰਪੁਰ ਦੀ। Proud to be a kartarpuria.
@tarsemsinghrajput6675
@tarsemsinghrajput6675 8 ай бұрын
ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਪਰਨਾਮ 🙏🏻🙏🏻🙏🏻🙏🏻🙏🏻🙏🏻
@JasveerSingh-fe2qr
@JasveerSingh-fe2qr 3 жыл бұрын
ਬਹੁਤ ਵਧੀਆ ਹੈ ਬਾਬੂ ਰਜਬ ਜੀ ਦੀਆ ਕਵਿਛਰੀ
@sukha102
@sukha102 2 жыл бұрын
ਬਾਬੂ ਰਜਬ ਅਲੀ ਖਾਂ ਜੀ ਦੀ ਤਾਰੀਫ਼ ਕਰਨ ਲਈ ਮੇਰੇ ਕੋਲ ਸ਼ਬਦ ਹੀ ਨਹੀਂ, ਐਨਾ ਰਸ ਅਤੇ ਗਿਆਨ ਭਰਪੂਰ ਕਵਿਤਾ, ਸਿਰ ਝੁਕਦਾ ਹੈ ਬਾਬੂ ਰਜਬ ਅਲੀ ਜੀ ਅੱਗੇ।
@bhangu-
@bhangu- 4 ай бұрын
mere babaji naal khare aude zialdar
@amarjitgehri811
@amarjitgehri811 3 жыл бұрын
ਮੇਰਾ ਸਹੁਰਾ ਪਿੰਡ ਸਾਹੋਕੇ ਮੇਰੇ ਸਹੁਰਾ ਸਾਹਿਬ ਰੁਲਦੂ ਸਿੰਘ ਮੁਸਾਫ਼ਿਰ ਜੀ ਚੋਟੀ ਦੇ ਕਵੀਸ਼ਰ ਸਨ ਬਾਬੂ ਜੀ ਦੇ ਬਹੁਤ ਨਜ਼ਦੀਕੀ ਸਨ ਅਤੇ ਲਾਡਲੇ ਸ਼ਾਗਿਰਦ ਸਨ
@HarjinderSingh-sj7fd
@HarjinderSingh-sj7fd Жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏿
@surindersingh474
@surindersingh474 Жыл бұрын
Lk.if I llk.so. kokri mk.l.k.ll.mk.I l..what. llm..klm.lkm.l..nlk.lm..lkk..kllmk.kl.m.llmm..lk.k.k.lm.klk.k.llmm.km..klmmk.mm.llmmk.l..l8l87 k.mk.m.kmk...km.k.lmkklm.mk.kk.lk.ml..what milkmaid llama lmmļmmkmĺlklllkķlk.ĺlk.lllllllkmkl.lkķlkkmĺlllllkķmķ.k....llkl.kļkmkl.lllllllļkmlkl..llllkk.kmpllll.lmm.llmklll.kklkl.mlmļmm.mlĺmll..mklĺl.lll.ml.lml.l.m..mlllll.k.k.k.lmm.l.klll.lllllll...ĺlll.lml8l8llllll8ll9mll.l.lllll.l..ĺl...looks 7ķ..lol.. ļ.ll.l.ĺl.lll.l...l..l.l....l.l.k....l.......ml..l..l...l..l.k..l.l...l.......l...lull ĺikllĺ8ĺ.lll8llķiļlliļllilĺml..l.ml.lĺ8klll.l.llklkll..l.l.mklml.lm88ķkllmm
@balwinderbauranalisingh8666
@balwinderbauranalisingh8666 Жыл бұрын
@@HarjinderSingh-sj7fd qqqqqqqqqqqqqqqqqqqqqqqq
@sukhiramgarh178
@sukhiramgarh178 Жыл бұрын
ਭਾਗਾਂ ਵਾਲੇ ਸੀ ਮੁਸਾਫ਼ਿਰ ਸਾਬ ਜਿਹਨਾਂ ਨੂੰ ਬਾਬੂ ਦਾ ਸਾਥ ਨਸੀਬ ਹੋਇਆ ਕਿੰਨਾ ਸੋਹਣਾ ਸਮਾਂ ਹੋਵੇਗਾ ਉਦੋਂ ।
@VARUNSHARMA-sh2tl
@VARUNSHARMA-sh2tl Жыл бұрын
@@HarjinderSingh-sj7fd e
@mandeepsinghbhatner4510
@mandeepsinghbhatner4510 4 жыл бұрын
ਧੰਨ ਗੁਰੂਨਾਨਕ
@SukhwinderSingh-g1g
@SukhwinderSingh-g1g 2 ай бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਵਾਰਤਾਲਾਪ ਸ਼ਾਇਰੀ ਲਿਖੀ ਆ 🌹🌹🌹🌹🌹🌹🌹✍️✍️✍️✍️
@malikmuazamhaider4313
@malikmuazamhaider4313 4 жыл бұрын
waoo. Fantastic poetry.. love it from sialkot Pakistan.
@sandhusandhu8151
@sandhusandhu8151 3 жыл бұрын
Rajab ali khan zindabad
@AliHassan-sc8kz
@AliHassan-sc8kz 2 жыл бұрын
Babu ji wi Okara pakistan wich foot huy si 😑
@jagatkamboj9975
@jagatkamboj9975 Жыл бұрын
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ ਬਾਬਾ ਜੀ ਲਵ ਯੂ 🙏🇮🇳🙏 19-5-2023
@ARSHDEEP-qr1uh
@ARSHDEEP-qr1uh 4 ай бұрын
😏ehh flag kio layaa va
@surindersingh4489
@surindersingh4489 5 жыл бұрын
Astonished , why this greatest poet of Punjabi language didn't find in our school or college books .
@BudhSingh-pb2es
@BudhSingh-pb2es 8 ай бұрын
❤🎉 ਸਦਾ ਬਹਾਰ ਕਵੀਸ਼ਰੀ ਬਾਬੂ ਰਜਬ ਅਲੀ ਦੀਆਂ ❤🎉
@malikmuazamhaider4313
@malikmuazamhaider4313 4 жыл бұрын
Fantastic poetry, love baba g. great poet . love you from sialkot Pakistan..
@malkagill5498
@malkagill5498 5 жыл бұрын
ਬਾਬੂ ਰਜਬ ਅਲੀ ਦੀ ਕਲਮ ਦੀਅਾਂ ਲਾਇਨਾਂ ਨੂੰ ਬੜੀ िਮਠਾਸ िਦॅਤੀ ਹੈ ਜੀ,ਦਮਦਾਰ िਲਖਾਰੀ ਸਨ ਬਾਬੂ ਰਜਬ ਅਲੀ ਜੀ,,
@nirmalchoudhary9190
@nirmalchoudhary9190 Жыл бұрын
Wah ji wah waheguru sahib ji kade ehh lok bhi ess dharti te hoya hain ji .sohni sahi pind deya beeha bachpan da vich parde banbehe panjvi karke tur geya moga mape jeonayan ton sukh bhoge paise khaa mathiyaei bachde vehnde sehar sadk tae nachde chuk lay kalam davatan baste sher niranjan mehnge nae aindeyain yad bharjayian patiaan bhumbran lehnge nae ehh kaveta sanu bachpan ch yad nahi kehdi class ch parri segi ji ajj 40 ,45 sal bad manu ehh bol yad aa geya ji jadon babu rajab ali sahib sahoke waleyain de kavishari suni ji bachpan yad aa geya maa bap yad aa geya jehde manu ekkala chad ke jaa chuke nae ji beshak meri umar 52 years di ho gayi hai ji what maa bap ajj bhi yad aunde hain ji jehade maa yad aunde aa ji jehdi school jan lage nu horna ton chori paise dendi hundi segi ji subah e pronthi bana kae dendi hunde se ajj jadon kite paraunthe khande hain manu maa yad aa jandi aa ji maa de banaya parauthe warga suad paise kharch ka khade parauthe ch nahi hai ji love 💕 you maa miss you dear maa tera ehh jhala putt ajj bhi tanu yad karke raonda rehnda aa kash maa kuch sal hor mare kol rehnde miss you dear maa miss you bapu ji
@jadishsingh4693
@jadishsingh4693 4 жыл бұрын
ਬਹੁਤ ਸੋਹਣੀ ਕਵੀਸ਼ਰੀ ਆ
@ਕੁਲਵੰਤਸਿੰਘਸਿੱਧੂ
@ਕੁਲਵੰਤਸਿੰਘਸਿੱਧੂ 7 жыл бұрын
ਸੋਹਣੀਏ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ...ਸਾਡਾ ਨੇੜਲਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ
@birdlover3284
@birdlover3284 5 жыл бұрын
ਸਾਡੇ ਪਿੰਡ ਦੀ ਸ਼ਾਨ ਬਾਬੂ ਜੀ
@lakhsingh5006
@lakhsingh5006 5 жыл бұрын
ਕਿਹੜਾ ਪਿੰਡ ਆ ਵੀਰ ਜੀ
@jasvirsingh2855
@jasvirsingh2855 5 жыл бұрын
@@lakhsingh5006village sahoke,moga
@manpreethayerkalatibba7192
@manpreethayerkalatibba7192 4 жыл бұрын
Kale tibbe di v shan hai babu ji but mere pind ch ohna bare kise nu ni pta
@birdlover3284
@birdlover3284 3 жыл бұрын
ਸਾਹੋਕੇ
@balvindersinghbhikhi3028
@balvindersinghbhikhi3028 4 жыл бұрын
بابو رجب الی جی شرومنی پنجابی کوی ، کیا بات ہی ، 🙏🙏🙏🙏 great great punjabi
@chamirladhi6904
@chamirladhi6904 3 жыл бұрын
22 yar aa "sharomani" da ki matlb hunda jarur dasio From lahore
@amandeepsinghgillhunterjat9309
@amandeepsinghgillhunterjat9309 3 жыл бұрын
Means ساجا
@jaspreetdhaliwal1601
@jaspreetdhaliwal1601 5 ай бұрын
​@@chamirladhi6904ਸ਼ਿਰੋਮਣੀ ਮਤਲਬ ਮੋਹਰੀ ਮਤਲਬ ਸਭ ਤੋਂ ਅੱਗੇ
@Harjot.369
@Harjot.369 3 жыл бұрын
ਬਹੁਤ ਹੀ ਸੁੰਦਰ ਪੇਸ਼ਕਸ਼ ਹੈ ਰਜਬ ਅਲੀ ਸਾਬ ਦੀ
@Jassi_033
@Jassi_033 4 жыл бұрын
ਪੰਜਾਬ ਸਦਾ ਹੱਸਦਾ ਵਾਸਦਾ ਰਹੇ🙏 ਵਰਿਗੁਰੂ ਮੇਹਰ ਕਰੇ🙏❤️❤️
@harpalsandhu6532
@harpalsandhu6532 2 жыл бұрын
Good
@manigurusar6855
@manigurusar6855 2 жыл бұрын
@@harpalsandhu6532 xxflll to get lost f
@komlkoml9812
@komlkoml9812 2 жыл бұрын
Pp
@komlkoml9812
@komlkoml9812 2 жыл бұрын
7l
@gurwinderladdi3552
@gurwinderladdi3552 2 жыл бұрын
@@harpalsandhu6532 aaàa
@palkhillan2217
@palkhillan2217 Ай бұрын
ਬਾਬੂ ਰਜਬ ਅਲੀ ਜੀ ਮਹਾਂਨ ਕਵੀ ਸਦਾ ਅਮਰ ਰਹੇ
@MNCH
@MNCH 7 жыл бұрын
oh my God.. this is awesome... swaaad a gya je... Gold Gold Gold words... thanks to East Punjab for preserving our MAA boli.. lots of love and respect for my Punjabi veer from Lahore
@GaganGill-ec5kc
@GaganGill-ec5kc 5 жыл бұрын
Manan thanks veer g
@kabirsingh-jy5hd
@kabirsingh-jy5hd 3 жыл бұрын
@@GaganGill-ec5kc ੜੜੜੜੜ
@jattworld1984
@jattworld1984 6 жыл бұрын
Punjab di te malwe di shaan te ruh Babu rajab ali sahib. Salute. Eni punjabiat nu pyaar shayed e koi kar sakey. Respect.
@jugrajsingh9876
@jugrajsingh9876 6 жыл бұрын
ਹੀਰੇ ਸੀ ਏ ਤਾਂ ਜੀ
@jaibirsingh7590
@jaibirsingh7590 4 жыл бұрын
Love from Canada , jive punjab , jive punjabi 🙏🏻🙏🏻
@supremeleader5516
@supremeleader5516 Жыл бұрын
How a Canadian can say jive punjab? Come to punjab and then speak
@gurmeetgill8473
@gurmeetgill8473 5 жыл бұрын
ਮੇਰਾ ਪਿੰਡ ਸਾਹੋਕੇ ਅਾ ਤੇ ਮੈਨੂੰ ਬਾਬੂ ਜੀ ਦਾ ਪੇਂਡੂ ਹੋਣ ਦਾ ਮਾਣ ਹੈ
@ਖੇਤੀਬਾੜੀਸੰਦਖਰੀਦਵੇਚ
@ਖੇਤੀਬਾੜੀਸੰਦਖਰੀਦਵੇਚ 3 жыл бұрын
ਕਿਹੜੇ ਜਿਲ੍ਹੇ ਵਿੱਚ ਹੈ ਜੀ
@gurmeetgill8473
@gurmeetgill8473 3 жыл бұрын
@@ਖੇਤੀਬਾੜੀਸੰਦਖਰੀਦਵੇਚ ਜਿਲਾ ਮੋਗਾ ਤਹਿਸੀਲ ਬਾਘਾ ਪੁਰਾਣਾ
@avi99
@avi99 3 жыл бұрын
🙏
@rajwindersingh3175
@rajwindersingh3175 Жыл бұрын
​@@ਖੇਤੀਬਾੜੀਸੰਦਖਰੀਦਵੇਚ😅😅😊
@SemmaSingh-zo7sh
@SemmaSingh-zo7sh Жыл бұрын
user-nc9bt7no3rsfballalalagllllassllalbsasllagsalcalallallallaa
@arshdeepbrar1848
@arshdeepbrar1848 4 жыл бұрын
ਇੱਕ ਇੱਕ ਸ਼ਬਦ👌👌👌👌
@mohandhindsa3919
@mohandhindsa3919 5 жыл бұрын
ਆਹ ਗੱਲਾਂ ੳਸਤਾਦ ਜੀ ਤੋਂ ਬਿਨਾਂ ਕੋਈ ਨੀ ਕਰ ਸਕਦਾ
@DarbaraSingh-rh5nj
@DarbaraSingh-rh5nj Жыл бұрын
😊😅😅😅😅😅😅😅00pp😊p0p0ppp0p😊 questions 0😅😊😊😊😊
@DarbaraSingh-rh5nj
@DarbaraSingh-rh5nj Жыл бұрын
😊
@RanjeetKhattra
@RanjeetKhattra Жыл бұрын
​@@DarbaraSingh-rh5nj1
@mrayan2470
@mrayan2470 4 жыл бұрын
Men nay pehli dafa itni jandar punjabi poetry sune hay punjab Pakistan amazing
@rupinderbarnala1285
@rupinderbarnala1285 4 жыл бұрын
ਦਿਲ ਖੁਸ਼ ਗਿਆ ਜੀ
@sukha102
@sukha102 4 жыл бұрын
ਬਾਬੂ ਰਜਬ ਅਲੀ ਜੀ ਆਪ ਜੀ ਕਲਮ ਨੂੰ ਸਲਾਮ ਏ......
@Bajjaad
@Bajjaad 9 жыл бұрын
it is all about punjab ... U must be punjabi to enjoy this ./Love From Pakistan
@salehsaeed3584
@salehsaeed3584 8 жыл бұрын
+GUJJAR(PCP) u know he is Pakistani poet :)
@Bajjaad
@Bajjaad 8 жыл бұрын
yes i know ...but jab ye nazam likhi gai he was in sahuke east punjab .... partition k baad ye okara aa gaye the ....
@salehsaeed3584
@salehsaeed3584 8 жыл бұрын
+GUJJAR(PCP) g g i know all about him bcz he is my great grandfather...!!
@bhangraboyin
@bhangraboyin 8 жыл бұрын
He was born n bred in moga, his was pure punjabi, not pakistani or hindustani.
@salehsaeed3584
@salehsaeed3584 8 жыл бұрын
But he loved Pakistan. If he wanted he could stay in India instead of migrating here.He had no problem if he did so. But as a Muslim, he preferred to migrate to Pakistan
@spindlemaster6513
@spindlemaster6513 5 жыл бұрын
Who dislike do not understand Punjabi, we are pray for them. God bless them.
@navrojsingh2698
@navrojsingh2698 4 жыл бұрын
Am punjabi i understand whats he say acuttaly who the fuck dislike him he talking about all punjab
@gurmailsingh-cw5bt
@gurmailsingh-cw5bt 4 жыл бұрын
Very good
@shubhamlohchab2289
@shubhamlohchab2289 4 жыл бұрын
@@navrojsingh2698 ugtttf fu fu gj Jio UT jjuu&gu#jujujggggtggguïjjjHD yyyyycyyyy turf Hf yyy7hfff kg:aguuuuuuuuuuhkkffffd,drygo; CT bzTV
@Gurjeet-shreshthfc
@Gurjeet-shreshthfc 4 жыл бұрын
I'm proud to born in this holy land🌏 Punjab.... Malwa
@beastyt5661
@beastyt5661 3 жыл бұрын
Me too
@gaganbhangu6646
@gaganbhangu6646 3 жыл бұрын
@@beastyt5661 llpa
@harmangillgill561
@harmangillgill561 3 жыл бұрын
@Gideon Gerardo L"v
@jasssran3080
@jasssran3080 3 жыл бұрын
@@gaganbhangu6646 9hi
@jasssran3080
@jasssran3080 3 жыл бұрын
@Gideon Gerardo h
@SunnySingh-uj4mn
@SunnySingh-uj4mn 3 жыл бұрын
ਭਰਾਵੋ ਅੱਜਕਲ ਬਹੁਤਿਆਂ ਨੂੰ ਆਪਦੇ ਪਿੰਡ ਦਾ ਵੀ ਪੂਰਾ ਪਤਾ ਨਹੀਂ ਹੁੰਦਾ। ਪਰ ਕਮਾਲ ਆ ਬਾਬੂ ਰਜ਼ਬ ਅਲੀ ਜੀ ਦੀ। ਸਾਰਾ ਇਲਾਕਾ ਈ ਸਮਝਾਤਾ। ਸ਼ਾਇਦ ਕਈ ਨਵੇਂ ਜ਼ਮਾਨੇ ਦੇ ਸਹਿਮਤ ਨਾ ਹੋਣ ਪਰ ਬਾਬੂ ਜੀ ਨੇ ਜੋ ਨਕਸ਼ਾ ਖਿੱਚਿਆ ਉਹ 47 ਤੋਂ ਪਹਿਲਾਂ ਦਾ। salute you Babu Razab Ali Sahib.
@palgill9220
@palgill9220 5 жыл бұрын
ਬਹੁਤ ਵਧੀਆ ਜੀ
@GurlalSingh-tc8oe
@GurlalSingh-tc8oe Ай бұрын
ਬਹੁਤ ਵਧਿਆਇਆ ਸੰਦ ਹੈ ਜੀ
@gumeetsinghkhosa1806
@gumeetsinghkhosa1806 4 жыл бұрын
Very nice poetry. I have no words to appreciate it 👌👌👌👌👌👌👌👌👌 features of our ancient Punjabi culture 👌👌👌👌👌👌👌👌👌
@MohinderSidhu-lx4ui
@MohinderSidhu-lx4ui Жыл бұрын
He oa rabba aho jeha time fir kadde awe ga very good poetry sadke jawan
@gurpreetdosanjh6496
@gurpreetdosanjh6496 4 жыл бұрын
ਬਾਬੂ ਰਜਬ ਅਲੀ Best ਕਵੀਸ਼ਰ
@qamarnawaz2346
@qamarnawaz2346 7 жыл бұрын
I could only decode 30 % of this Malwi dialect but cant miss this line; Gujrat de piyaalay changay.... Love from Gujrat Pakistan,
@AkashdeepSingh-cm9xt
@AkashdeepSingh-cm9xt 6 жыл бұрын
Qamar Nawaz 5
@manpreetbrar9784
@manpreetbrar9784 6 жыл бұрын
g
@manpreetbrar9784
@manpreetbrar9784 6 жыл бұрын
gujrat is a state in india
@Kingofpuran
@Kingofpuran 6 жыл бұрын
Sir mapreet gujrat is a distric of Pakistan and is famous because of his ceramic works and babu jee mention the gujrat de piyaalay changay
@Sunny-bh5gz
@Sunny-bh5gz 5 жыл бұрын
Gujarat is a city and district of great punjab now in divided western part . Exist when Gujarat was not a state in India it's just made after partition frm Bombay state
@BasantSingh-ug3dz
@BasantSingh-ug3dz 4 жыл бұрын
ਬਿਲਕੁਲ ਸਹੀ ਗੱਲ ਹੈ ਜੀ ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ
@dsbuttar8711
@dsbuttar8711 6 жыл бұрын
ਮਹਾਨ ਸਖਸੀਅਤ ਪੁਜਨੀਕ ਬਾਬੂ ਰਜਬ ਅਲੀ ਜੀ।
@balvindarsekhon7810
@balvindarsekhon7810 5 жыл бұрын
Do
@007Parmar
@007Parmar 5 ай бұрын
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਖਾਂ ਜੀ ਵਰਯਾਹ ਪਰਮਾਰ ਰਾਜਪੂਤ ਖਾਨਦਾਨ ਵਿੱਚ ਪੈਦਾ ਹੋਏ ਸਨ।
@harry41505
@harry41505 6 жыл бұрын
Yr beero mereyo....ehna di kavishri.... att hai.... es nu dislike karn aale kitho aaye aa.... mainu lgda mars to aaye hone .... Peace and love from Adelaide
@maqboolrana4542
@maqboolrana4542 4 жыл бұрын
Love from pakistan Punjab faisalabad
@harjitsingh6189
@harjitsingh6189 4 жыл бұрын
So beautiful.baba ji proud of you from malwa
@pargatsandhu3181
@pargatsandhu3181 4 жыл бұрын
Bahut wadiya ji ruh nu saakun mil giya sun k
@nadeemhaiderkhan1886
@nadeemhaiderkhan1886 7 жыл бұрын
Rang Punjab de sare bde sohne hn.Masha Allah.
@jawanda59
@jawanda59 3 ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ ❤
@ironmani7376
@ironmani7376 4 жыл бұрын
OmG ! The poverty is so strong!!!! Super Work ! Words are extremely heavy stones to neglect ♡
@jagseerjagseer
@jagseerjagseer Жыл бұрын
Astonished why this greatest poet of Punjabi language didn't find in our school or college books
@narindersingh6673
@narindersingh6673 6 жыл бұрын
ਵਾਹ ਜੀ ਰਜਬ ਅਲੀ ਜੀ।
@SukhwinderSingh-g1g
@SukhwinderSingh-g1g 5 ай бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਲੋਕ ਤੱਥ ਤਾਰੀਫ ਏ ਕਾਬਿਲ ਪੇਸ ਕੀਤਾ ਤੁਸਾਂ
@beantsingh2103
@beantsingh2103 6 жыл бұрын
ਬਹੁਤ ਹੀ ਵਧੀਆ
@GurlalSingh-tc8oe
@GurlalSingh-tc8oe 2 ай бұрын
ਬਹੁਤ ਵਧੀਆ ਕਿਵਤਾ ਜੀ
@oldpanjabpoultryandnatural4052
@oldpanjabpoultryandnatural4052 3 жыл бұрын
ਵਾਹ ਜੀ ਵਾਹ ਬਹੁਤ ਵਦੀਆਂ ਗੱਲਾਂ ਸਾਰੀਆਂ ਸੱਚ ਆ
@jeetdhillon2616
@jeetdhillon2616 6 жыл бұрын
ਸਿਰਾ ਵੀਰ
@jagatkamboj9975
@jagatkamboj9975 Жыл бұрын
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ 🙏💚🙏
@youtubersworld2023
@youtubersworld2023 5 жыл бұрын
Wah ji Rajab Ali ji wah suad aa gya ji
@punjabitrucker163
@punjabitrucker163 Жыл бұрын
Wah ji wah rooh khush ho gyi sunke
@sukhchainsingh3660
@sukhchainsingh3660 5 жыл бұрын
2012 vich suni c.... Hun dobara 2019 vich... Bahut vdia
@swarnsinghajji1224
@swarnsinghajji1224 4 жыл бұрын
ਵਾਹ ਵਾਹ ਖਾਨ ਸਾਬ ਜੀ ਵਾਹ ਕੀ ਲਿਖਿਆ ਵਾਹ ਕੋਈ desh ਨੀ
@JaskiratSingh-jc3dd
@JaskiratSingh-jc3dd 5 жыл бұрын
ਦਿਲ ਖੁਸ਼ ਕਰ ਦਿੱਤਾ ਬਾਪੂ ਜੀ
@roshanpaul5564
@roshanpaul5564 3 жыл бұрын
Vah Ji vah Rooh khush kar diti.dhanvad
@maanamrinder08
@maanamrinder08 2 жыл бұрын
Baba ji salute aa ...... Old is gold
@robinbhatti909
@robinbhatti909 9 ай бұрын
Bhai jagman Samra to sunneya babu Rajib Ali bare, wah ji wah Anand aa gya ❤❤❤❤
@guramritpalsinghrandhawa5518
@guramritpalsinghrandhawa5518 6 жыл бұрын
Poetry is well and good.Every word is well and good, Universal truth
@harjindersingh-uv3ng
@harjindersingh-uv3ng Ай бұрын
ਕਿਆ ਬਾਤ ਅੱਤ ਕਰਵਾਈ ਪਈ ਹੈ
@ManishSharma-ku7ij
@ManishSharma-ku7ij 3 жыл бұрын
He's described entire North Indian of that time. It's brilliant!
@AbhineetDhaliwal
@AbhineetDhaliwal 3 жыл бұрын
Exactly!
@jpsingh2148
@jpsingh2148 3 жыл бұрын
That too when there was no internet and yet he had so much knowledge. Truly a genius. Shame most Punjabis don't know him.
@bsingh3099
@bsingh3099 5 жыл бұрын
ਬਾਬਾ ਰਜਬ ਅਲੀ ਦੀਆਂ ਸੱਚੀਆਂ ਤੱਤੀਆਂ ਗੱਲਾਂ। ਵਾਹਿਗੁਰੂ ਮੇਹਰ ਕਰਨ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ।sat Sri akal sab nu
@adarshsingh6881
@adarshsingh6881 7 жыл бұрын
Civil Engineer and Poet what a combination. Overseer in irrigation department Punjab. Learned and travelled person. I want to meet You .RIP Babu Rajab Ali. Great personality he was. Malwe di Rooh.
@satnamsinghratnpal549
@satnamsinghratnpal549 6 жыл бұрын
Adarsh ,,,, .
@shujaatashraf1501
@shujaatashraf1501 5 жыл бұрын
I can say proudly I got my degree from rasool college where Babu g studied from gujrat pakistan!
@jhirmalbrar8691
@jhirmalbrar8691 5 жыл бұрын
ਬਾਬੂ ਰੱਜਬ ਅਲੀ ਜੀ ਸੀਸ ਝੁਕਦਾ
@ar.gursewaksingh3678
@ar.gursewaksingh3678 6 ай бұрын
ਕੌਣ ਕੌਣ 2024 ਚ ਸੁਣ ਰਿਹਾ ਸਾਨੂੰ ਮਾਣ ਪੰਜਾਬੀ ਹੋਣ ਤੇ
@tirathsingh6539
@tirathsingh6539 6 ай бұрын
ਮੈ ਵੀ 🎉🎉
@HundalSaab-w8w
@HundalSaab-w8w 5 ай бұрын
ਮੈਂ ਹੁਣ ਵੀ ਸੁਣ ਰਿਹਾ
@balwantbenipal2846
@balwantbenipal2846 5 ай бұрын
ਮੈਂ ਵੀ
@U.k_wala
@U.k_wala 5 ай бұрын
Waheguru ji
@Sukh_pb31_wala
@Sukh_pb31_wala 3 ай бұрын
@mandeepseehra3714
@mandeepseehra3714 4 жыл бұрын
Sach hi.hai g. Very good g..... Kamal hi.karty g.
@dheera407
@dheera407 12 жыл бұрын
True Punjabi Virsa of undivided Punjab. Hat s off to Babu Razab Ali.
@harishdhiman8893
@harishdhiman8893 Жыл бұрын
ਬਾਪੂ ਜੀ ਨੇ ਤਾਂ ਸ਼ਬਦਾਂ ਨਾਲ ਕੀਲ ਕੇ ਰਖਤੇ
@JaspreetSingh-rz3ii
@JaspreetSingh-rz3ii 6 жыл бұрын
ਮਾਂ ਦੇ ਮੱਖਣੀ ਖਾਣਿਓ ਓਏ ਜਵਾਨੀ ਚੜ ਗਈ।
@hrmnsidhu7888
@hrmnsidhu7888 4 жыл бұрын
ਇਕ ਇਕ ਗੱਲ ਘੈਂਟ 👌👌👌
@rajveergill4716
@rajveergill4716 7 жыл бұрын
babu rajab Ali Khan Sahab malwe di shaan. moga di aan.
@harjeetsingh9379
@harjeetsingh9379 6 жыл бұрын
Rajveer Gill Tara
@beantmaur8731
@beantmaur8731 5 жыл бұрын
salute a g
@bhupindersingh-zw2ub
@bhupindersingh-zw2ub 5 жыл бұрын
Pind ਕਿਹੜੇ ਦੇ ਨੇ babu rajb Ali
@iqbalsingh3352
@iqbalsingh3352 4 жыл бұрын
@@bhupindersingh-zw2ub saho ke
@hemraj4992
@hemraj4992 4 жыл бұрын
@@bhupindersingh-zw2ub sahoka pind
@karajsingh8473
@karajsingh8473 2 жыл бұрын
ਬੋਹਤ ਸੋਹਣੇ ਜੀ
@paranjitsinghjaswal2401
@paranjitsinghjaswal2401 5 жыл бұрын
BEYOUND / ABOVE WORDS , WHAT A KNOWLEDGE ,
@BalwantSingh-gw1ws
@BalwantSingh-gw1ws 4 жыл бұрын
Nice kavisharii I'm proud to punjabi virsa
@HarpreetSingh-ml4wl
@HarpreetSingh-ml4wl 6 жыл бұрын
Hardev Singh Lalbai with Team All the Best ( Gidderbaha )
@Amrit332
@Amrit332 4 жыл бұрын
ਲਾਪਰਾਂ ਦੀ ਛੱਲੀ ਚੰਗੀ...........😍........ it's our village name
@balrajsingh584
@balrajsingh584 5 жыл бұрын
Wah wah ji
@LakhwinderGill-fn3gr
@LakhwinderGill-fn3gr 7 ай бұрын
bahut wadia bilkul each.
@LakhwinderGill-fn3gr
@LakhwinderGill-fn3gr 7 ай бұрын
bilkul sach
@komalsekhon8183
@komalsekhon8183 6 жыл бұрын
heart touching kavishri
@sahajdeepgillgill2979
@sahajdeepgillgill2979 4 жыл бұрын
ਬਹੁਤ ਵਧੀਆ ਗਾਇਕ ਰਜਬ ਅਲੀ
@gurindersingh4655
@gurindersingh4655 8 жыл бұрын
Best poetry of Punjabi heritage .
Nakli Masad
45:04
Hari Sinhg Maan - Topic
Рет қаралды 102 М.
Cool Parenting Gadget Against Mosquitos! 🦟👶 #gen
00:21
TheSoul Music Family
Рет қаралды 30 МЛН
She's very CREATIVE💡💦 #camping #survival #bushcraft #outdoors #lifehack
00:26
How I Turned a Lolipop Into A New One 🤯🍭
00:19
Wian
Рет қаралды 11 МЛН
HARI SINGH NALWA | REMIX PRASANG BY BHAI MEHAL SINGH JI
32:01
W I T H O U T F E A R
Рет қаралды 152 М.
Life Story of Babu Rajab Ali || Punjab Partition 1947 by Desi Infotainer
1:18:33
babu ji rajab ali khan
14:13
Labh Dhaliwal
Рет қаралды 70 М.
Cool Parenting Gadget Against Mosquitos! 🦟👶 #gen
00:21
TheSoul Music Family
Рет қаралды 30 МЛН