Babu Rajab Ali Kavishri | Punjabi Lok Tath Kavishri | ਸੱਚੀਆਂ ਗੱਲਾਂ | ਲੋਕ ਤੱਥ ਕਵੀਸ਼ਰੀ | ਚਾਲ ਜਮਾਨੇ ਦੀ

  Рет қаралды 770,098

Maana preet

Maana preet

Күн бұрын

Пікірлер: 150
@harjindersingh8739
@harjindersingh8739 3 ай бұрын
ਸਾਡਾ ਪਿੰਡ ਸਾਹੋਕੇ ਹੈ ਬਹੁਤ ਹੀ ਮਾਨ ਬਾਬੂ ਰਜਬ ਅਲ਼ੀ ਤੇ
@MakhanSinghSukhanand
@MakhanSinghSukhanand 10 ай бұрын
ਬਾਬੂ ਰਜਬ ਅਲੀ ਖਾਂ ਨੂੰ ਸਲਾਮ 😊
@jarnailbalamgarh4449
@jarnailbalamgarh4449 2 жыл бұрын
ਬਾਬੂ ਰਜਬ ਅਲੀ ਜੀ ਦਾ ਕੋਈ ਮੁਕਾਬਲਾ ਅੱਜ ਦਾ ਸ਼ਾਇਰ ਸ਼ਾਇਦ ਹੀ ਕਰ ਸਕੇ। ਪਰ ਆਪ ਜੀ ਜੇਕਰ ਇਸਦੇ ਘੱਟੋ-ਘੱਟ 8-10 ਹਿੱਸੇ ਕਰਦੇ ਤਾਂ ਲੋਕਾਂ ਨੇ ਜ਼ਿਆਦਾ ਸੁਣਨਾ ਤੇ ਸਲਾਹੁਣਾ ਸੀ
@ਭਾਈਪ੍ਰੇਮਸਿੰਘ
@ਭਾਈਪ੍ਰੇਮਸਿੰਘ Жыл бұрын
ਵਾਹ ਜੀ ਵਾਹ ਬਾਬੂ ਰਜਬ ਅਲੀ ਖਾਂ ਜੀ
@harmailsingh5063
@harmailsingh5063 2 жыл бұрын
ਸਲਾਮ -ਏ-ਬਾਬੂ ਰਜਬ ਅਲੀ ਨੂੰ।
@RamSingh-x4l3b
@RamSingh-x4l3b 8 ай бұрын
Very nice g
@jakhmidil8114
@jakhmidil8114 2 жыл бұрын
ਪੰਜਾਬੀ ਮਾਂ ਬੋਲੀ ਦਾ ਮਾਣ ਬਾਬੂ ਰਜਬ ਅਲੀ ਜੀ।
@amarjitgehri811
@amarjitgehri811 2 жыл бұрын
ਬਾਬੂ ਰਜਬ ਅਲੀ ਜੀ ਨੂੰ ਦਿਲੋਂ ਸਲਾਮ
@HarbhajanSingh-x6z
@HarbhajanSingh-x6z Ай бұрын
Ajitsingh
@jagpalkhan6260
@jagpalkhan6260 2 жыл бұрын
ਦਿਲੋਂ ਸਲੂਟ ਆ ਜੀ 🙏 ਬਾਬੂ ਰਜਬ ਅਲੀ ਜੀਆਂ ਨੂੰ ਅਤੇ ਜੋ ਉਹਨਾਂ ਦੀਆਂ ਰਚਨਾਵਾਂ ਨੂੰ ਹਮੇਸ਼ਾ ਜਿਉਂਦੀਆਂ ਰੱਖਣ ਲਈ ਸਮੇਂ ਸਮੇਂ ਤੇ ਉਪਰਾਲੇ ਕਰਦੇ ਰਹਿੰਦੇ ਹਨ ਜੀ 🙏 ਸੱਭ ਦੇ ਹੀ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲
@dalwinderpalsamra3475
@dalwinderpalsamra3475 Жыл бұрын
The Excellent & again THE Excellent collection of priceless diamonds & pearls placed in a Vase which is worth placing in Punjabi Cultural History. DALWINDERPAL SINGH SAMRA MD USA THANKS .
@RanjeetSingh-oy7og
@RanjeetSingh-oy7og Жыл бұрын
Ko
@veerpalkaur7825
@veerpalkaur7825 3 ай бұрын
​@@dalwinderpalsamra3475❤l
@ramandeepsingh-gr6cf
@ramandeepsingh-gr6cf 2 ай бұрын
Qq❤❤😂😂🎉🎉😊🎉🎉😢😢😢😮​@@dalwinderpalsamra3475
@jagtarsingh7001
@jagtarsingh7001 Жыл бұрын
ਐਦੂ ਅੱਗੇ ਦੁਨੀਆਂ ਖਤਮ ਐ ਬੱਸ ਬਾਬਾ ਜੀ 🙏🏻🙏🏻🙏🏻🙏🏻
@manjitkaur-lr5cj
@manjitkaur-lr5cj 2 жыл бұрын
ਰੂਹ ਖੁਸ਼ ਕਰ ਦਿੱਤੀ
@JarnailSINGH-ux9ut
@JarnailSINGH-ux9ut Жыл бұрын
ਵਾਕਿਆ ਹੀ ਸੁਣਕੇ ਰੂਹ ਖੁਸ਼ ਹੁੰਦੀ ਆ
@harvindersingh9448
@harvindersingh9448 2 жыл бұрын
ਬਹੁਤ ਬਹੁਤ ਹੀ ਵਧੀਆ ਢੰਗ ਨਾਲ ਉਸਤਾਦ ਲੋਕਾਂ ਨੇ ਕਵੀਸ਼ਰ ਲਿਖੀ ਅਤੇ ਗਾਈ ਆ ਸੁਣ ਕੇ ਮਨ ਨੂੰ ਸਕੂਨ ਮਿਲਦਾ ਆ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ
@paramjeetkaur4230
@paramjeetkaur4230 3 ай бұрын
ਬਾਬੂ ਰਜਬ ਅਲੀ ਜੀ ਨੂੰ ਦਿਲੋਂ ਬਹੁਤ ਬਹੁਤ ਧੰਨਵਾਦ ਸਿੱਖੀਧਰਮ ਦੇ ਬਹੁਤ ਪਰਸੰਸਕ ਰਹੇ ਨੇ ਦਿਲੋਂ ਪਰਸੰਸਾ ਕੀਤੀ ਉਨ੍ਹਾਂ ਨੇ ਸਿੱਖਾਂ ਦੀ❤❤❤❤🎉🎉🎉🎉
@RAjSingh-bi6kf
@RAjSingh-bi6kf 2 жыл бұрын
ਬਹੁਤ ਵਧੀਆ ਜੀ ਜਾਨ ਕਾਰੀ ਤੇ ਕੰਮ ਦੀਆ ਗੱਲਾ ਜੀ Good ji
@sachsidak7869
@sachsidak7869 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਇੰਦਰਜੀਤਸਿੰਘ-ਠ3ਥ
@ਇੰਦਰਜੀਤਸਿੰਘ-ਠ3ਥ 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@sukhjinderdeol
@sukhjinderdeol 2 жыл бұрын
Bahut hi lajwaab!! ❤️
@baldevsingh9391
@baldevsingh9391 10 ай бұрын
,ਬਾਵੂ ਰਯ ਅਲੀ ਜੀ ਅਮਰ ਲਖਾਰੀ ਹੈ ਜੀ ਧਨਵਾਦ ਜੀ 🌺🌺
@ramneeksingh7045
@ramneeksingh7045 Жыл бұрын
ਵਾਹਿਗੁਰੂ ਜੀ ਖੁਸ ਰਖਣ ਜੀ
@RanjitSingh-wh6gn
@RanjitSingh-wh6gn Жыл бұрын
ਬਾਬੂ ਰਜਬ ਅਲੀ ਖਾਨ ਬਹੁਤ ਵੱਡੇ ਸ਼ਹਿਰਾਂ ਸੀ
@arshsidhu6595
@arshsidhu6595 2 жыл бұрын
Bahut hi achhha hai ji God bless you
@bsingh1310
@bsingh1310 2 жыл бұрын
ਵਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagpalkhan6260
@jagpalkhan6260 2 жыл бұрын
ਦਰਜੀ ਵੀਰ ਸਹੇੜ ਲਿਆ ਮੈਂ ਕਹਿੰਦਾ ਮੁਸ਼ਕਲ ਡੰਗ ਲਹਿੰਦਾ, ਪੈਂਟ ਸਵਾਈ ਪੂਰੇ 80, ਕੁੜਤੇ ਪਜਾਮੇ ਦੇ ਵੀਹ ਮੰਗ ਲੈਂਦਾ,ਤੇਲ ਨੀ ਪੈਦਾ ਰਿਓ ਨੀ ਪੈਦਾ, ਇੱਕ ਉਂਗਲੀ ਨਾਲ ਚੱਲੇ ਲਓ ਪੁੱਛ ਕਿਸੇ ਨੂੰ ਜੀ ਕਹਿੰਦੇ ਕੁਝ ਨੀ ਪੈਦਾ ਪੱਲੇ 👌 ਕਵੀਸ਼ਰੀ ਦੀਆਂ ਪੁਰਾਣੀਆਂ ਯਾਦਾਂ ਵਿੱਚੋ 🙏🤲 ਆਪ ਜੀਆਂ ਦੇ ਦਿਲੋਂ ਧੰਨਵਾਦੀ ਹਾਂ ਜੀ 🙏🤲
@parladsingh9372
@parladsingh9372 Жыл бұрын
? 😊
@jagatkamboj9975
@jagatkamboj9975 Жыл бұрын
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ ਬਾਬਾ ਜੀ ਲਵ ਯੂ ਟਰੱਕ ਭਰ ਕੇ
@subegsinghdeo6896
@subegsinghdeo6896 Жыл бұрын
Kawishr rajab ali ji twanu bahut bahut danwad a👌👌💐👏👏
@aulakhjatt4833
@aulakhjatt4833 5 ай бұрын
ਬਹੁਤ ਵਧੀਆ। ਕਵੀਸ਼ਰੀ। ਹੈ
@HarpalSingh-nv2zp
@HarpalSingh-nv2zp 2 жыл бұрын
ਬਹੁਤ ਵਧੀਆ ਜੀ
@SukhwinderSingh-sm5ph
@SukhwinderSingh-sm5ph 2 жыл бұрын
2
@ugrahandhillonboys9584
@ugrahandhillonboys9584 2 жыл бұрын
Legend Rajab Ali g
@HardeepSingh-mx8wy
@HardeepSingh-mx8wy 2 жыл бұрын
la jawab shayari.
@KASHIFKHAN-qk1pv
@KASHIFKHAN-qk1pv 2 жыл бұрын
Wa g wa wadea love from 🇵🇰🇺🇸
@amarjitsingh1946
@amarjitsingh1946 Жыл бұрын
ਕਿਆ ਬਾਤ ਜੀ ਨਾਇਸ਼ 🙏🙏
@Genius_shorts_parwaaj
@Genius_shorts_parwaaj 3 жыл бұрын
ਬਹੁਤ ਵਧੀਆ ਵੀਰ ਜੀ ਹੋਰ ਲਿੰਕ ਹੈਂ ਕੋਈ
@balkarsingh7447
@balkarsingh7447 2 жыл бұрын
ਇਹੋ ਜਿਹੇ ਇਨਸਾਨ ਦੁਨੀਆ ਤੇ ਵਾਰ ਵਾਰ ਨਹੀਂ ਆਉਣੇ ।
@LakhwinderSingh-z7x
@LakhwinderSingh-z7x 10 ай бұрын
Very nice song
@GurdeepSingh-jf6gb
@GurdeepSingh-jf6gb Жыл бұрын
ਪੰਜਾਬੀ ਮਾਂ ਬੋਲੀ ਦਾ ਉਸਤਾਦ ਬਾਬੂ ਰਜਬ ਅਲੀ 🥰🥰💗💞🤟🙏
@dilpreetsingh2853
@dilpreetsingh2853 Жыл бұрын
ਵਾਹ ਜੀ ਵਾਹ ਬਾਈ ਜੀ ❤❤❤
@punjabsingh6495
@punjabsingh6495 Жыл бұрын
ਪੰਜਾਬੀ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਰਜਵਲੀ ਸਾਹਿਬ ਜੀ ਨੂੰ ਸਲਾਮ ।
@avtarsingh2531
@avtarsingh2531 2 жыл бұрын
ਮਾਂ ਬੋਲੀ ਪੰਜਾਬੀ ‌ਦੇ ਲਾਡਲੇ ਸਪੁੱਤਰ ਬਾਬੂ ਰਜਬ ਅਲੀ ਜੀ ਨੂੰ ਨਮਸਕਾਰ ਹੈ
@preetdakha3967
@preetdakha3967 Жыл бұрын
,
@ashokkumar-se5sl
@ashokkumar-se5sl 11 ай бұрын
KURUKSHETAR CH KOI B JUNG DA SBOOT NHI MILIAA .EH SAB MITHIAS H.HAA BUDH BIHAR MILIA H.RANI JHANSEE B KOI LDEE NHI C OH BAJJ GYE C OTHO
@makhansingh8880
@makhansingh8880 9 ай бұрын
ਬਹੁਤ ਹੀ ਵਧੀਆ ਕਵੀ ਸੈਰੀ❤❤❤
@production3155
@production3155 7 ай бұрын
ਬਹੁਤ ਸਕੂਨ ❤
@KuldeepSingh-nx2kn
@KuldeepSingh-nx2kn 2 жыл бұрын
Bahut nice.
@GurdeepSingh-mn9os
@GurdeepSingh-mn9os 2 жыл бұрын
Bhut bhut satkaar 🙏🙏 babu ji
@abhi_6709
@abhi_6709 8 ай бұрын
ਵਾਹ ਜੀ ਵਾਹ
@parkashkaur9226
@parkashkaur9226 2 жыл бұрын
Bahut vadia ji
@harvindersingh9448
@harvindersingh9448 2 жыл бұрын
ਯੁਗਾਂ ਯੁੱਗ ਤੱਕ ਏ ਬੋਲ ਗੂੰਜਦੇ ਰਹਿਣੇ ਨੇ ਹੁਸ਼ਿਆਰਪੁਰ ਤੋ ਲੋਕ ਤੱਥ
@letswatch6296
@letswatch6296 Жыл бұрын
Bai sirf hoshiarpur to nahi all Punjab dey ney eh bapu gg
@RaghvirSingh-hi7xo
@RaghvirSingh-hi7xo 10 ай бұрын
ਵੱਸ ਹੋਵੇ ਤਾਂ ਬਾਬੂ। ਜੀ ਨੂੰ ਵਾਪਸ। ਲੈ ਆਵਾ
@Kimmygill-e8e
@Kimmygill-e8e 8 ай бұрын
ਬਹੁਤ ਵਧੀਆ ਲੱਗਾ ਬਾਈ ਜੀ
@rupindersinghghuman2086
@rupindersinghghuman2086 2 жыл бұрын
Very nice 👍👍
@husaindeen7712
@husaindeen7712 Жыл бұрын
Salam aa razbali ji nu
@chamkilasingh6176
@chamkilasingh6176 9 ай бұрын
Very nice ❤❤
@sukh_sangrur
@sukh_sangrur 2 жыл бұрын
Boht vdya ji 😍😍❤❤
@jagatkamboj9975
@jagatkamboj9975 4 ай бұрын
मालवे दी रूह बाबू रजब अली खान साहब जी ❤
@jagjitshergill101
@jagjitshergill101 2 жыл бұрын
Very beautiful Ali Shaib
@Kimmygill-e8e
@Kimmygill-e8e 9 ай бұрын
ਬਹੁਤ ਵਧੀਆ ਗੱਲ ਕੀਤੀ ਬਾਈ ਊ
@BalveerSingh-e5f
@BalveerSingh-e5f Жыл бұрын
ਰਹੂ ਖੁਸ ਕਰਤੀ ਜਿਉਂਦੇ ਰੋਹ ਵੀਰੋ ਸੋਫੀਆ ਉਮਰਾਂ ਲੰਬੀ ਆ ਕਰੋ
@KASHIFKHAN-qk1pv
@KASHIFKHAN-qk1pv 2 жыл бұрын
Love rajab Ali khan sb God bless him give him highest place in paradise
@khusijhinger8180
@khusijhinger8180 2 жыл бұрын
very nice 👍
@charanjeet1456
@charanjeet1456 Жыл бұрын
ਮੇਰਾ ਪਿੰਡ ਸਾਹੋਕੇ ਬਾਬੂ ਰਜਬਅਲੀ ਖਾਂਨ ਪਿੰਡ ਦੀ ਸਾਂਨ
@harinder78
@harinder78 8 ай бұрын
ਬਾਕਮਾਲ ❤❤❤🙌🙌🙌🙌
@ParamjitSandhu-k9r
@ParamjitSandhu-k9r Жыл бұрын
ਮੇਰੇ ਨਾਨਕੇ ਬੰਬੀਹਾ ਭਾਈ ਹਨ ਜਿਥੇ ਬਾਬੂ ਜੀ ਨੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਸੀ
@mandarsinghguru
@mandarsinghguru 2 жыл бұрын
Very good katha
@amanjassar549
@amanjassar549 2 жыл бұрын
Good luck song all
@amardeeprandhawa4026
@amardeeprandhawa4026 Жыл бұрын
Very entrusting
@majorsingh5308
@majorsingh5308 Жыл бұрын
੪੭,ਦੀ ਵੰਡ ਵੇਲੇ ਬਾਬੂ ਰਜਬ ਅਲੀ ਸਮੇਤ ਪਰੀਵਾਰ ਪਾਕਿਸਤਾਨ ਚਲੇ ਗਏ ਪਰ ਰੂਹ ਮਾਲਵਾ ਵਿੱਚ ਘੁੰਮਦੀ ਰਹੀ।
@ranjeetsingh3246
@ranjeetsingh3246 2 жыл бұрын
ਲੋੜ ਆ ਅੱਜ ਗੀਤਕਾਰੀ ਵਿੱਚ
@gurnamdhandhi4741
@gurnamdhandhi4741 Жыл бұрын
ਇਹ ਸਚਾਈ ਹੈ
@Allrounderwriter
@Allrounderwriter 7 ай бұрын
ਕੀ ਕੋਈ ਕਿਤਾਬ ਹੈ ਜੋ ਬਾਬੂ ਰਜਬ ਅਲੀ ਜੀ ਦੇ ਜੀਵਨ ਤੇ ਲਿਖੀ ਗਈ ਹੋਵੇ?
@historicpunjabi1539
@historicpunjabi1539 5 ай бұрын
ਬੜੀਆਂ ਵੀਰੇ
@SatnamsinghSandhu-nv2ko
@SatnamsinghSandhu-nv2ko 9 ай бұрын
Waheguru ji Waheguru ji Waheguru ji mehr karo sab t
@fatehsingh9331
@fatehsingh9331 2 жыл бұрын
Wa he gu ru
@harjit_singh.12345
@harjit_singh.12345 Жыл бұрын
ਸਾਡੇ ਪਿੰਡ ਦੀ ਸਾਣ ਸੀ ਬਾਬੂ ਰਜਬ ਅਲੀ ਜੀ
@paraskumar254
@paraskumar254 2 жыл бұрын
So beautiful ❤️❤️❤️
@mubeennuman1168
@mubeennuman1168 Жыл бұрын
Miss you nana g
@ADEEP0000
@ADEEP0000 Жыл бұрын
❤️❤️❤️
@deepagill2471
@deepagill2471 Жыл бұрын
Waheguru ji 🙏
@gurwinderbrar2865
@gurwinderbrar2865 Жыл бұрын
Waheguru ji
@judgerana8373
@judgerana8373 2 жыл бұрын
Ruh nu sukun den vala
@SukhwinderSingh-g1g
@SukhwinderSingh-g1g 3 ай бұрын
ਪੰਜਾਬੀ ਮੇਰੀ ਮਾਂ ਬੋਲੀ ਆ,,,, ਮੇਰੀ ਮਾ ਨੇ ਸਿਖਾਈ ਆ ਮੈ ਤਾਂ ਬੋਲੀ ਆ। ਅਧੂਰੀ ਮੁਹੱਬਤ
@sattisohi6875
@sattisohi6875 Жыл бұрын
ਭਗਤ ਸਿੰਘ ਨੂੰ ਯਾਦ ਕਰਦਿਆਂ ਮਨ ਭਰਿਆ ਲੰਡੇ ਅੱਤਵਾਦੀ ਕਹਿੰਦੇ ਹਨ
@HarjinderSingh-ot4mw
@HarjinderSingh-ot4mw 2 жыл бұрын
Very nice
@RabaabUK
@RabaabUK 3 жыл бұрын
👌👌
@Brar.saab007
@Brar.saab007 2 жыл бұрын
🙏🏼🙏🏼🙏🏼
@jarnailsingh5773
@jarnailsingh5773 Жыл бұрын
Good kayisari
@rosewonsingh5503
@rosewonsingh5503 Жыл бұрын
❤❤❤💯💯💯💯
@ranjitkang8889
@ranjitkang8889 Ай бұрын
Nice
@sukhjindersingh8565
@sukhjindersingh8565 2 жыл бұрын
Giant
@charanjeet1456
@charanjeet1456 Жыл бұрын
👍👍👍👍👍👍👍👍
@amangrewal1045
@amangrewal1045 10 ай бұрын
9.1.2024 ਥਰੀਕੇ ਵਾਲੇ ❤
@bhupindersinghchahal7359
@bhupindersinghchahal7359 2 жыл бұрын
babu razb ali the rchna att the kamall hai muslman kvi babu razb ali rita din shah mohammad hashm damodar pillu warishhshah kadarzar vdhia sahitkar sn ajj thai punjabi geet karanai nai bahut gand likhia hai kahindai asi ma boli the seva kardai aan
@awaisgill6089
@awaisgill6089 Жыл бұрын
Love you
@bittitalwandisabo5343
@bittitalwandisabo5343 2 жыл бұрын
🙏🙏
@reshamsinghdhillon8686
@reshamsinghdhillon8686 3 жыл бұрын
🐯🐯🐯
@amarjitkaur4946
@amarjitkaur4946 Жыл бұрын
❤❤❤❤❤❤🎉🎉🎉🎉🎉🎉
@gurboxgujjar3149
@gurboxgujjar3149 Жыл бұрын
❤❤❤❤❤😊😊
@AvijeetsinghAvi
@AvijeetsinghAvi 2 ай бұрын
😊
@AstrologyAnalysis
@AstrologyAnalysis 2 жыл бұрын
☺️☺️☺️🙏
@armaanmaan96
@armaanmaan96 2 жыл бұрын
Rit sir ji
@JaswantSingh-sw9qi
@JaswantSingh-sw9qi 4 ай бұрын
ਹੈ ਕੋਈ ਜਵਾਬ I laajawab ਜਸਵੰਤ Singh Mann ਪਿੰਡ ਦੌਲਾ ( Mukstar )
@chjjgvhjbgjjgvjklbfbkj2816
@chjjgvhjbgjjgvjklbfbkj2816 Ай бұрын
Koi lafaz e nhi banya jo is kalam di sifàt kar ske , hai oye rabba babu ji mil jaan ohna de charan fad lva te apna matha lava ohna de paira nu chum lva ohna de pair main . Kithe chali gyi oh rabi rooh . Kaash kite fer aa jaan sade babu rajab ali ji
@diljeetdesraj3591
@diljeetdesraj3591 6 күн бұрын
aa bhai jo bol riha hai saade pind da hai bsi ji
@sarmanjitsingh
@sarmanjitsingh 2 жыл бұрын
🙏🙏🙏🙏🙏🙏
@lovewithastrologer6821
@lovewithastrologer6821 2 жыл бұрын
ਇਹ ਹੈ ਅਸਲੀ ਗਾਇਕੀ ਕਿਵੇਂ ਬੋਲ ਜੂ ਕੋਈ
Молодой боец приземлил легенду!
01:02
МИНУС БАЛЛ
Рет қаралды 2,1 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 20 МЛН
One day.. 🙌
00:33
Celine Dept
Рет қаралды 42 МЛН
ਰਾਜਾ ਭਰਥਰੀ ਭਾਗ-2
1:07:02
Avinash chand sood
Рет қаралды 86 М.
Nakli Masad
45:04
Hari Sinhg Maan - Topic
Рет қаралды 105 М.
Молодой боец приземлил легенду!
01:02
МИНУС БАЛЛ
Рет қаралды 2,1 МЛН