Рет қаралды 1,646,970
ਪੰਜਾਬੀ ਸੂਫੀ ਭੈਣਾਂ ਦੀ ਜੋੜੀ ਟੁੱਟਣ ਦੀ ਕਗਾਰ ਤੇ ਹੈ.... ਜੋਤੀ ਦੇ ਲਵ ਮੈਰਿਜ ਕਰਨ ਤੋਂ ਬਾਅਦ ਪਰਿਵਾਰ ਖਾਸਾ ਨਾਰਾਜ਼ ਹੈ... ਜਿਸ ਕਾਰਨ ਜੋਤੀ ਤੇ ਉਸਦੇ ਪਤੀ ਨੂੰ ਚੰਡੀਗੜ ਦੇ ਪ੍ਰੋਟੈਕਸ਼ਨ ਹੋਮ ਵਿੱਚ ਰੱਖਿਆ ਗਿਆ ਹੈ... ਜੋਤੀ ਮੁਤਾਬਕ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਦੋਵੇ ਭੈਣਾਂ ਇਕੱਠਿਆਂ ਨਹੀਂ ਗਾਉਣਗੀਆਂ....