No video

Jyoti Nooran VS Kunal Passi| ਜੋਤੀ ਨੂਰਾਂ ਦੇ Ex. Husband ਦਾ ਛਲਕਿਆ ਦਰਦ, ਕਿਹਾ " ਮੈਨੂੰ ਹਜੇ ਵੀ ਯਾਦ ਆਉਂਦੀ

  Рет қаралды 226,623

Daily Post Punjabi

Daily Post Punjabi

Күн бұрын

Jyoti Nooran VS Kunal Passi| ਜੋਤੀ ਨੂਰਾਂ ਦੇ Ex. Husband ਦਾ ਛਲਕਿਆ ਦਰਦ, ਕਿਹਾ " ਮੈਨੂੰ ਹਜੇ ਵੀ ਯਾਦ ਆਉਂਦੀ
#dailypostpunjabi #latestnews #jyotinooran #noorasisters #latestnews #newsofpunjab
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 425
@user-ld2rh3hg4y
@user-ld2rh3hg4y Ай бұрын
ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਜੋਤੀ ਦੇ ਨਵੇਂ ਯਾਰ ਨੂੰ ਜੁੱਤੀ ਫੇਰੋ ਬਾਂਦਰ ਦੇ
@Haseena-vr6zd
@Haseena-vr6zd Ай бұрын
Yes 👍
@Haseena-vr6zd
@Haseena-vr6zd Ай бұрын
🎉🎉🎉
@SunilKumar-gv6fy
@SunilKumar-gv6fy Ай бұрын
ਯਾਰ ਛੱਡ ਇਹਦਾ ਖੇਹੜਾ,,,ਬਹੁਤੀ ਇਜਤ ਨਾ ਦਿਆ ਕਰ ਜੋਤੀ ਨੂੰ ਏਨਾ ਮਾੜਾ ਕਰ ਗਈ ਤੇਰੇ ਨਾਲ ਪਾਸੀ ਬਾਈ,,,ਕੱਲ ਨੂੰ ਤੇਨੂੰ ਮਰਾਵਾ ਵੀ ਸਕਦੀ ਏ,,ਕੋਈ ਇਤਬਾਰ ਨੀ ਭਰਾ ਅੱਜ ਕੱਲ ਕਿਸੇ ਦਾ,,ਤੂੰ ਬੰਦਾ ਸਹੀ ਏ ਇਸ ਨੂੰ ਤਲਾਕ ਦੇ ਕੇ ਆਪਣਾ ਘਰ ਦੁਬਾਰਾ ਵਸਾ ਲੇ ਭਰਾ,,,
@vijaymehta2765
@vijaymehta2765 Ай бұрын
Sayi gal aa ji
@Haseena-vr6zd
@Haseena-vr6zd Ай бұрын
Yes 👍
@Haseena-vr6zd
@Haseena-vr6zd Ай бұрын
​@@vijaymehta2765yes 👍
@gurdeepkaur2506
@gurdeepkaur2506 Ай бұрын
ਕੁਨਾਲ ਪਾਸੀ ਬਿਲਕੁਲ ਸਹੀ ਆ ਜੋਤੀ ਫੁਕਰੀ ਦਾ ਖਹਿੜਾ ਛੱਡੋ
@user-hn7fc3uc9n
@user-hn7fc3uc9n Ай бұрын
4:39
@merapyarekunjbihari5668
@merapyarekunjbihari5668 Ай бұрын
Kunal paji sachi thik ne oh jyada udi firdi aa jyoti😊
@Haseena-vr6zd
@Haseena-vr6zd Ай бұрын
Yes 👍
@Haseena-vr6zd
@Haseena-vr6zd Ай бұрын
​@@merapyarekunjbihari5668yes 👍
@raniitsingh3915
@raniitsingh3915 Ай бұрын
ਪਾਸੀ ਨੇ ਜੋਤੀ ਨੂੰ ਕਾਮਯਾਬ ਕਰਨ ਵਿੱਚ ਬਹੁਤ ਮਿਹਨਤ ਕੀਤੀ ਹੈ , ਕੋਈ ਸ਼ੱਕ ਨਹੀਂ
@Sukhalambi1971
@Sukhalambi1971 Ай бұрын
ਭਰਾਵੋ ਇਸ ਜਨਾਨੀ ਦੇ ਅੰਦਰ ਕੱਲਾ ਦਿਲ ਨੀ ਕੁਝ ਵੀ ਹੈ ਨਹੀ ਨਾ ਸ਼ਕਲਾਂ ਨਾ ਆਵਾਜ ਐ ਨਾ ਸੁਰ ਐ ਨਾ ਤਾਲ ਐ ਬੱਸ ਵਾਹਿਗੁਰੂ ਦੀ ਮਿਹਰ ਐ ਸਾਡੇ ਆਲੇ ਦੁਆਲੇ ਏਨੇ ਵਧੀਆਂ ਕੁੜੀਆਂ ਮੁੰਡੇ ਸੁਰੀਲੇ ਤੇ ਅਦਬ ਵਾਲੇ ਐ ਗਾਇਕੀ ਕੁੱਟ ਕੁੱਟ ਕੇ ਭਰੀ ਐ ਪਰ ਵਿਚਾਰਿਆਂ ਨੂੰ ਗਰੀਬੀ ਦੱਬੀ ਬੈਠੀ ਐ ! ਅੱਜ ਕੱਲ ਤਾਂ ਉਹ ਗੱਲ ਐ ?????? ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਬਾਈ ਜੀ ਕੁਨਾਲ 100% ਸਹੀ ਐ ! ਬੱਸ ਠੱਗਾਂ ਵਿੱਚ ਫਸ ਗਿਆ !
@jassisingh6319
@jassisingh6319 Ай бұрын
😂chel oye ghusia kyu mechi firda kyu ghusia bhor reha 😂 oh jaisi merji hove per jo tu ehe ghusia bhor reha ehe bilkul savh nehi k ohnu singing ni aundi na sur na awaz jo tu bol reha te na oh suru to ameer si oh v gareeb hi si jed suru kita si 😂 oh personal life vich jaisi merji howe per ehe bol dena k sur awaz nehi hegi awe hi singer ben gyi ehe ta ghusia bhor reha tu 😂 aajkel de kise v singer nu samne betha deyi j sur di gal kerda tu 😂
@user-rk7uj3vn4n
@user-rk7uj3vn4n Ай бұрын
ਜੋਤੀਮੁਰਦਾਬਾਦ
@mandeepgill5832
@mandeepgill5832 Ай бұрын
​@@jassisingh6319tu ohnu gala kadi jana teri saleya bhen lagdi aa eh sali gastod jahi ki aa ehde ple ds le main kehna v fukri aa sali ik nunber di. te duji gal jo tu kahi k joti v shuru to hi gareeb c j gareeb c tahi ta o wali khawat sach krn lagi a k bhukhe di bhee raji te kheh udon lagi j kuj jhuth a ta boli ehne t sali ne gareba di v bejati krva diti aa jehi apne maa baap di nai bani apne gharwale di nai bani oho sali ki kise di banegi main ta ehnu kuj v nai samjhda tu bhaven rakhdi bna ja k ohde to pr age to ohde piche lag k kise hor nu galt na boli nai ta jawab den wale mere varge hor v bht ne tenu ds deva
@Haseena-vr6zd
@Haseena-vr6zd Ай бұрын
Yes 👍
@Haseena-vr6zd
@Haseena-vr6zd Ай бұрын
​@@jassisingh6319very nice 👍
@diljitboss156
@diljitboss156 Ай бұрын
ਕੁਨਾਲ ਪੱਸੀ ਬਿਲਕੁਲ ਸਹੀ ਆ
@sargun4566
@sargun4566 Ай бұрын
Ki sahi aa eh pora nashedi aa
@namansahu0976
@namansahu0976 Ай бұрын
Gl nshe Vali te kiti nhi usne gl tan sun liya kro
@sargun4566
@sargun4566 Ай бұрын
@@namansahu0976 suni aa gal tuci kive bolde pasi sahi aa
@KainthAmritsaria
@KainthAmritsaria Ай бұрын
​@@sargun4566 tusi dekhia nasha krde jinni der dekho naa onni der tk iljam na laao Tusi ethe baithe judge BNni jnde
@sargun4566
@sargun4566 Ай бұрын
@@KainthAmritsaria hmmm dekhya ta hi kiha ok sade ghr de kol aa ghr ehda smghe
@ukrainianindian7625
@ukrainianindian7625 Ай бұрын
22 yaar madi kiti tere naal……..durge rangile da song yaad aagya ……ਸਾਨੂੰ ਚੁਣ ਕੇ ਉਮੀਦਵਾਰ ਦਿਲ ਦਾ ਅੰਗੂਠਾ ਕਿਤੇ ਹੋਰ ਲਾ ਗਈ।
@Haseena-vr6zd
@Haseena-vr6zd Ай бұрын
Yes 👍
@KiranBala-ko4vk
@KiranBala-ko4vk Ай бұрын
Help karo sara Kunal passi brother de
@farmer4456
@farmer4456 Ай бұрын
ਜੋਤੀ ਇਸ ਹੱਦ ਤੱਕ ਗਿਰ ਗਈ ਏਨਾ ਤਾਂ ਕੋਈ ਰਾਂਡ ਵੀ ਨਹੀਂ ਗਿਰਦੀ
@bantybaaz1313
@bantybaaz1313 Ай бұрын
ਜੋਤੀ ਹੰਕਾਰੀ ਹੋਈ ਹੈ,,,,, ਜਿੱਤ ਸੱਚ ਦੀ ਹੋਣੀ ਹੈ,, ਇਹ ਲੰਡੂ ਜਿਸ ਦੇ ਮਗਰ ਲੱਗੀ ਹੋਈ, ਇਹਨਾਂ ਨੇ ਬਹੁਤ ਬੇਇੱਜਤ ਕਰਵਾਇਆ ਜੋਤੀ ਨੂੰ,,,,,
@Haseena-vr6zd
@Haseena-vr6zd Ай бұрын
Yes 👍😢
@Thekedarjasswinder
@Thekedarjasswinder Ай бұрын
ਤੂੰ ਅੰਬ ਲੈਣ ਜਾਨਾ ਜਦ ਕੇਸ ਕੋਰਟ ਵਿੱਚ ਚਲਦਾ ਜੋ ਕੋਰਟ ਕਰੇਗਾ ਉਸ ਤੇ ਅਮਲ ਕਰੋ
@lakhvirchand357
@lakhvirchand357 Ай бұрын
ਮੈਂ 101% ਇਜੱਤ ਕਰਦਾ ਹਾਂ ਗੁਲਸ਼ਨ ਮੀਰ ਜੀ ਦੇ ਪਰਿਵਾਰ ਦੀ ਸਿਰਫ 1 ਜੋਤੀ ਨੂੰ ਛੱਡ ਕੇ ਇਸਨੇ ਇੰਨੇ ਘਟੀਆ ਕੰਮ ਕੀਤੇ ਨੇ ਸਾਰਾ ਪੰਜਾਬ ਜਾਂਣਦਾ ਹੈ ਕੁਨਾਲ ਪਾਸੀ ਵੀਰ ਬੁਹਤ ਹੀ ਵਧੀਆ ਇਨਸਾਨ ਹੈ ਕੁਨਾਲ ਵੀਰ ਜਾਦ ਵੀ ਕਿਸੇ ਨਾਲ ਗੱਲ ਕਰਦਾ ਹੈ ਬੁਹਤ ਹੀ ਠੰਡੇ ਸੁਬਾਹ ਨਾਲ ਵਧੀਆ ਲਹਿਜੇ ਨਾਲ ਗੱਲ ਕਰਦਾ ਹੈ ਔਰ ਜੋਤੀ ਇੱਕ ਦਿਨ ਪਛਤਾਏਗੀ ਇਸਨੂੰ ਪ੍ਰੋਗਰਾਮ ਮਿਲਣੇ ਵੀ ਇਕ ਦਿਨ ਹੌਲ਼ੀ ਹੌਲੀ ਬੰਦ ਜੌ ਜਾਣਗੇ ਜੋਤੀ ਨੂੰ ਹੰਕਾਰ ਨੇ ਮਾਰਨਾ ਆ ਹੁਣ ਬਸ ਇਹਨੂੰ ਹੰਕਾਰ ਆ ਕੇ ਮੇਰਾ ਹੁਣ ਨਾਮ ਬੁਹਤ ਬਣ ਗਿਆ ਆ ਤੂੰ ਆਪਣੀ ਸ਼ਕਲ ਦੇਖ ਇਮੇ ਲਗਦਾ ਜਿਵੇਂ ਸਟੇਸ਼ਨ ਤੋਂ ਤੂੰ ਹੁਣੇ ਹੀ ਉਤਰੀ ਆ ਪੱਕੀ ਬਿਹਾਰ ਤੋਂ ਲਗਦੀ ਆ ਔਰ ਜੋਤੀ ਦੀ ਭੈਣ ਨੂੰ ਸਲੂਟ ਕਰਦੇ ਆ ਓਹ ਬੁਹਤ ਹੀ ਚੰਗੀ ਰਹਿ ਗਈ ਆ ਏਦੇ ਨਾਲੋਂ ਜੋੜੀ ਤੋੜ ਕੇ ਓਸਦੇ ਲਈ ਮੈਂ ਦੁਆ ਕਰਦਾ ਆ ਕੇ ਅੱਲਾ ਪਾਕ ਓਸ ਭੈਣ ਨੂੰ ਬੁਹਤ ਜਿਆਦਾ ਤਰੱਕੀ ਦੇਵੇ ਮੈਂ ਕੁਨਾਲ ਵੀਰ ਨੂੰ ਸਪੋਰਟ ਕਰਦਾ ਹੈ ਕਿਉਂ ਕੇ ਓਹ ਇੱਕ ਸੱਚਾ ਪਿਆਰ ਕਰਨ ਵਾਲਾ ਇਨਸਾਨ ਹੈ ਵਧੀਆ ਰੂਹ ਵਾਲਾ ਬੰਦਾ ਹੈ ਯਾਰ Love you ਕੁਨਾਲ ਭਾਜੀ ਚਲਦਾ ਮੇਰੇ ਨਾਲ ਵੀ ਇਹੋ ਕੁਝ ਆ ਯਾਰ ਜੌ ਕੁਝ ਤੇਰੇ ਨਾਲ ਹੋ ਰਿਹਾ ਆ ਸੇਮ ਮੇਰੇ ਨਾਲ ਵੀ ਇਹੋ ਹੀ ਚਲਦਾ ਪਿਆ ਆ ਅੱਜ ਪੱਤਾ ਲਗਾ ਆ ਭਾਜੀ ਲੋਕ ਕਿਉਂ ਕਹਿੰਦੇ ਨੇ ਕੇ Love merige ਕਦੇ ਨਹੀਂ ਨਿਵਦੀ ਕਿਉਂ ਕੇ ਕੁੜੀ ਮੁੰਡੇ ਚ ਇੱਕ ਸੱਚਾ ਪਰਸਨ ਪਿਆਰ ਕਰਦਾ ਹੁੰਦਾ ਆ ਖ਼ਾਸ ਕਰਕੇ ਕੁੜੀ ਇੱਕ ਹਬਸ ਦੇ ਲਈ ਘਰ ਛੱਡ ਕੇ ਸਾਡੇ ਨਾਲ ਵਿਆਹ ਕਰਾ ਤਾਂ ਲੈਂਦੀ ਹੈ ਪਰ ਓਸਦਾ ਸਾਲ ਕ ਤੱਕ ਮੈਂ ਭਰ ਜਾਂਦਾ ਆ ਪੱਤਾ ਨੀ ਕਿਉਂ ਕੁੜੀਆਂ ਇਹੋ ਕੁਝ ਕਰਦਿਆਂ ਨੇ ਬੰਦਾ ਵੀ ਓਹੀ ਗ਼ਲਤ ਹੋ ਸਕਦਾ ਆ ਜੌ ਦਿਹਾੜੀ ਦਾਰ ਹੋਵੇ ਘਾਰਦਾ ਖਰਚਾ ਨਾ ਚੁੱਕ ਸਕਦਾ ਹੋਵੇ ਜਾ ਫੇਰ ਓਹ ਨਸ਼ਾ ਕਰਦਾ ਹੋਵੇ ਕੋਈ ਜਿਵੇਂ ਚਿੱਟਾ ਸ਼ਰਾਬ ਭੰਗ ਇੰਨਾ ਤੋਂ ਦੁਖੀ ਹੋ ਕੇ ਕੁੜੀ ਦਾ ਛੱਡ ਜਾਣਾ ਬਿਲਕੁਲ ਜਾਇਜ ਹੈ ਪਰ ਕੇ ਬੰਦਾ ਕੁਝ ਨਸ਼ਾ ਹੀ ਨਾ ਕਰਦਾ ਹੋਵੇ ਜਿਵੇਂ ਮੈਂ ਹੈ ਔਰ ਰੋਜ 2 ਤੋਂ 4 ਹਜਾਰ ਕਮਾ ਕੇ ਲਿਆਵੇ ਤਾਂ ਫੇਰ ਕੀ ਕਹੋਗੇ ਓਸ ਕੁੜੀ ਵਾਰੇ ਕਿ ਓਸ ਲਈ ਇਹ ਕਦਾਂ ਗ਼ਲਤ ਨਹੀਂ ਹੈ ਕੁਨਾਲ ਭਾਜੀ ਤੁਹਾਡੀ ਹੁਣ ਦੁਨੀਆਂ ਚ ਪਹਿਚਾਣ ਬਣੀ ਹੋਈ ਆ ਤੁਸੀ ਟੈਂਸ਼ਨ ਨਾ ਲਾਓ ਤੁਸੀ ਇੱਕ ਸੋਹਣੀ ਜਿਹੀ ਕੁੜੀ ਨਾਲ ਵਿਆਹ ਕਰਾਓ ਜਿੰਦਗੀ ਦੇ ਮਜ਼ੇ ਲਾਓ ਛੱਡੋ ਜੋਤੀ ਜੁੱਤੀ ਨੂੰ ਮੇਰਾ ਵੀ ਤਲਾਕ ਹੋ ਜਾਵੇ ਤਾਂ ਮੈ ਵੀ ਖੁਸ਼ ਹੋਵਾਂਗਾ
@GurpreetSingh-lk6hq
@GurpreetSingh-lk6hq Ай бұрын
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਿੰਗਰਾਂ ਨੂੰ ਸਕਿਓਰਟੀ ਨਾ ਦਿੱਤੀ ਜਾਵੇ ਜੇ ਕਿਸੇ ਨੂੰ ਖਤਰਾ ਹੈ ਤਾਂ ਉਹ ਪ੍ਰਾਈਵੇਟ ਤੌਰ ਤੇ ਸਕਿਓਰਟੀ ਲੈਣ।
@vishalmehra4742
@vishalmehra4742 Ай бұрын
Kunal passi boht vdiya insaan a saaf dil da ...rabba sda khush passi saab nu ..god bless you
@gurmeetkaur1523
@gurmeetkaur1523 Ай бұрын
Eh Banda bilkul 💯 sach bolda paya Jo ladki apne maa baap apni sister nu sadd sakdi aa fr husband nu saddan is lyi koi baddi gall nae
@jagtarSinghdhaliwal-nu6su
@jagtarSinghdhaliwal-nu6su Ай бұрын
Right mdm
@gaganbadhan4638
@gaganbadhan4638 Ай бұрын
ਲਾਉਣੀਆਂ ਮਹਿਫ਼ਲਾਂ ਕਰਨੇ ਏਵੇਂ ਦੇ ਕੰਮ ਜੋਤੀ ਲਈ ਗਲਤ ਗੱਲ ਆ
@simranradawara-wl9bw
@simranradawara-wl9bw Ай бұрын
ਪੁਲਿਸ ਨੂੰ ਚਾਹੀਦਾ ਇਹਨਾਂ ਤਿੰਨਾਂ ਨੂੰ ਜੁੱਤੀ ਫੇਰੋ ਚੰਗਾ ਜਲੂਸ ਕੱਢੋ ਇਸ ਜਨਾਨੀ ਦਾ ਜੋ ਤੀਜੇ ਦਿਨ ਨਵੇਂ ਤੋ ਨਵੇਂ ਡਰਾਮੇ ਰਚ ਰਹੀ।ਜਾਣ ਬੁੱਝ ਕੇ ਇਸ ਨੂੰ ਪ੍ਰੇਸ਼ਾਨ ਕਰ ਰਹੀ ਉਹ, ਇਸੇ ਕਰਕੇ ਕਹਿੰਦੇ ਬਦਕਾਰ ਜਨਾਨੀ ਵੀ ਨਾ ਟੱਕਰ ਜਾਵੇ ਕਿਸੇ ਨੂੰ ਬੇੜਾ ਗ਼ਰਕ ਕਰ ਦੇਂਦੇ ਘਰ ਦਾ ਜੀ।
@GurpreetSingh-lk6hq
@GurpreetSingh-lk6hq Ай бұрын
ਪਾਸੀਂ ਸਹੀ ਹੈ ਜੋਤੀ ਨੂਰਾਂ ਦਾ ਬੁਢਾਪੇ ਵਿੱਚ ਬਹੁਤ ਮਾੜੇ ਹਲਾਤਾਂ ਵਿੱਚ ਨਿਕਲੇਗਾ। ਚਮਕੀਲੇ ਦੀ ਮੌਤ ਤੋਂ ਬਾਅਦ ਵਿੱਚ ਇੱਕ ਸਿੰਗਰ ਚਮਕ ਚਮਕੀਲਾ ਮਸ਼ਹੂਰ ਹੋਇਆ ਸੀ ਜੋਤੀ ਦੇ ਲੱਛਣ ਵੀ ਉਸ ਵਰਗੇ ਹਨ ਉਹ 6/6 ਗੱਡੀਆਂ ਦਾ ਮਾਲਕ ਸੀ ਕੋਠੀਆਂ ਸਨ ਪਰ ਇਸ ਸਮੇਂ ਚੌਕੀਦਾਰਾਂ ਕਰਦਾ ਹੈ
@sandeepsinghkhanoura4850
@sandeepsinghkhanoura4850 Ай бұрын
ਕੁਨਾਲ ਪਾਸੀ ਸੱਚਾ ਤੇ ਨਿਮਰਤਾ ਵਾਲਾ ਵਿਅਕਤੀ ਹੈ
@user-kj3bz7ps3c
@user-kj3bz7ps3c Ай бұрын
ਵੀਰ ਤੂੰ ਖਿਹੜਾ ਛੱਡ ਨਹੀ ਤਾਂ ਤੇਰਾ ਨੁਕਸਾਨ ਕਰਾਦੂ
@HarpalSingh-uv9ko
@HarpalSingh-uv9ko Ай бұрын
ਜਦੋਂ ਉਹ ਤੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਮੇਰੇ ਵੀਰ। ਫਿਰ ਕਿਉਂ ਤੂੰ ਉਸ ਪਿੱਛੇ ਲੱਗਾ ਏ। ਜੇ ਤੇਰੇ ਕੋਲ ਉਹ ਵਾਪਸ ਆ ਵੀ ਗਈ ਉਹ ਗੱਲ ਫਿਰ ਨਹੀਂ ਬਣਨੀ ਥੋਡੇ ਵਿੱਚ। ਲੜਾਈ ਝਗੜੇ ਫੇਰ ਰਹਿਣੇ ਆ। ਇਸ ਕਰਕੇ ਇੱਕ ਸਾਈਡ ਤੇ ਹੋ ਜਾ ਭਰਾ। ਜਾਨ ਏ ਤਾਂ ਜਹਾਨ ਏ।
@user-ir3bn7ms8u
@user-ir3bn7ms8u Ай бұрын
KUNAL PYAR KARDA JOTI NU SACH AA PAR GALAT KAR RHI AA JOTI KUNAL NAL
@punjabi_canadian
@punjabi_canadian Ай бұрын
ਪਿਆਰ ਵੀ ਕਿਸੇ ਹੱਦ ਤਕ ਠੀਕ ਹੁੰਦਾ ਜੇ ਸਾਹਮਣੇ ਵਾਲਾ ਜਿਹਨੂੰ ਆਪਾਂ ਪਿਆਰ ਕਰਦੇ ਆ ਉਹ ਆਪਣੀ ਔਕਾਤ ਦਿਖਾ ਦਵੇ ਫੇਰ ਭਿਖਾਰੀ ਬਣ ਕ ਅਗਲੇ ਦੇ ਮਗਰ ਨੀ ਪੈ ਜਾਣਾ ਚਾਹੀਦਾ ਸਗੋਂ ਉੱਚੀ ਸੋਚ ਰੱਖ ਕ ਆਪਣੀ ਤਰੱਕੀ ਨਾਲ ਓਹਦੀ ਸਕਸ਼ਿਯਾਤ ਨੂੰ ਹਰੋਂਣ ਦਾ ਦੱਮ ਰੱਖਣਾ ਚਾਹੀਦਾ ਇਹੀ ਜਿੰਦਗੀ ਆ
@bantybaaz1313
@bantybaaz1313 Ай бұрын
ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਜੋਤੀ ਨੂਰਾਂ ਨਾਂ ਕਿਹਾ ਕਰੋ ਇਸ ਨੂੰ,, ਨੂਰਾਂ ਜੀ ਦੇ ਪੈਰ ਵਰਗੀ ਵੀ ਨਹੀਂ,, ਇਹਨਾਂ ਲੋਕਾਂ ਤੋਂ ਆਪਣੇ ਬੱਚੇ ਬਚਾਓ,,, ਜਿਹੜੇ ਬੱਚੇ ਇਸ ਨੂੰ ਆਪਣਾ ਆਈਡੀਅਲ ਮੰਨਦੇ ਨੇ, ਉਹ ਕਿ ਸਿੱਖਣਗੇ,,, ਇਹਨਾਂ ਨੂੰ ਪ੍ਰੋਗ੍ਰਾਮ ਤੋਂ ਬਾਈਕਾਟ ਕਰੋ।।
@Makhan-r1j
@Makhan-r1j Ай бұрын
❤ ਸਹੀ ਗੱਲ ਹੈ ਵੀਰ ਜੀ ❤
@navjitsingh7483
@navjitsingh7483 Ай бұрын
This man is true
@ManjotSingh-vz3of
@ManjotSingh-vz3of Ай бұрын
ਬਾਈ ਜੀ ਜੋਤੀ ਨਾਮ ਦੀਆਂ ਕੁਦੀਂ ਬਹੁਤ ਚੁਸਤ ਹੁੰਦੀਆਂ ਬਚ ਕੇ ਰਹਿ
@guri9049
@guri9049 27 күн бұрын
😂😂👍
@KiranjeetKaur-lr7gw
@KiranjeetKaur-lr7gw Ай бұрын
Shi keh rhe aa kunal paasi ji
@jaggisinghuk18
@jaggisinghuk18 Ай бұрын
ਸਰਕਾਰ ਨੇ ਤਾਂ ਬਾਈ ਤੈਨੂੰ ਹੀ ਚੱਕ ਕੇ ਜੇਲ ਚ ਸੁੱਟਣਾ ..ਪੈਸੇ ਵਾਲੇ ਦੀ ਤੇ ਔਰਤ ਦੀ ਹੀ ਸੁਣੀ ਜਾਂਦੀ ਆ ਇਥੇ।
@tanveerbains2486
@tanveerbains2486 Ай бұрын
God bless you bacha 🙏🙏buhat ashe insan ho tusi kunal 😘
@gora9973
@gora9973 Ай бұрын
ਇੱਕ ਪਿਉ ਦਾ ਦਿਲ ਦੁਖਾਇਆ ਸੀ ਤੂੰ ਭਜਾ ਕੇ ਲੈ ਗਿਆ ਸੀ ਉਹਦੇ ਪਿਉ ਦੀ ਇੱਜ਼ਤ ਰੋਲੀ ਸੀ ਤੇਰਾ ਇਹੀ ਹਾਲ ਹੋਣਾ ਸੀ
@bhagtibhav7410
@bhagtibhav7410 6 күн бұрын
Bhai aap himmat mat harna sab log aapke sath h ❤❤❤❤❤
@Sandeep_Sandhu
@Sandeep_Sandhu Ай бұрын
ਮੈਨੂੰ ਇੱਕ ਕੁੜੀ ਤੇ ਏਨਾ ਜਿਆਦਾ ਭਰੋਸਾ ਨਹੀਂ ਮਾਨ ਸੀ,ਏਨਾ ਮੈਨੂੰ ਮੇਰੇ ਮਾਂ ਪਿਓ ਤੇ ਨਹੀਂ ਸੀ,ਕਿਸੇ ਤੇ ਵੀ ਨਹੀਂ ਸੀ,ਓਹਨੇ ਛੱਡਿਆ ਤਾਂ ਆਪਣਾ ਆਪ ਖਤਮ ਕਰ ਲਿਆ ਚਿੱਟੇ ਨਾਲ,ਹੁਣ ਮੈਨੂੰ ਕੋਈ ਕੁਝ ਵੀ ਗੱਲ ਕਹਿੰਦਾ ਹੋਵੇ ਮੈਂ ਆਹੀ ਸਮਜਦਾ ਹੁਣਾ ਕਿ ਕਿੰਨਾ ਸੋਹਣਾ ਝੂਠ ਬੋਲਦਾ, ਸਾਰੀਆਂ ਕੁੜੀਆਂ ਧੋਖੇਬਾਜ,ਮਕਾਰ,ਇੱਕ ਨੰਬਰ ਦੀਆਂ ਝੂਠੀਆਂ ਹੁੰਦੀਆਂ ਨੇ,ਰੋ ਰੋ ਕੇ ਝੂਠ ਬੋਲ ਕੇ ਧੋਖਾ ਦਿੰਦੀਆਂ ਨੇ 😭😭😭😭😭😭
@Inderjitsingh001
@Inderjitsingh001 Ай бұрын
ਕੁਨਾਲ ਸਹੀ ਹੈ ਜੋਤੀ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@HarpalSingh-uv9ko
@HarpalSingh-uv9ko Ай бұрын
ਹੁਣ ਵਾਲਾ ਜੋ ਮੁੰਡਾ ਜੋਤੀ ਨੂਰਾ ਨਾਲ ਰਹਿ ਰਿਹਾ ਹੈ ਉਹ ਵੀ ਪੈਸੇ ਕਰਕੇ ਹੀ ਰਹਿੰਦਾ ਏ। ਜੇ ਤੂੰ ਵੀ ਉਸ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਤਾਂ ਉਸ ਦੀ ਵਜ੍ਹਾ ਪੈਸਾ ਵੀ ਹੋ ਸਕਦਾ ਏ। ਬਾਕੀ ਰੱਬ ਜਾਣਦਾ ਏ ਭਰਾ।
@surjitsinghsingh6596
@surjitsinghsingh6596 Ай бұрын
ਕੁਨਾਲ ਜੀ ਦਫ਼ਾ ਕਰੋ,,ਆਪਣੀ ਜਿੰਦਗੀ ਜੀਓ ਤੁਹਾਨੂੰ ਕੋਣ ਨਹੀਂ ਜਾਣਦਾ , ਮੌਜਾਂ ਲਵੋ
@gurwantsingh3187
@gurwantsingh3187 Ай бұрын
kunal is gud man
@karajsingh1388
@karajsingh1388 Ай бұрын
ਯਾਰ ਮੈਂ ਤਾਂ ਹੈਰਾਨ ਆਂ ਕਿ ਬੰਦਿਆਂ ਵਰਗੀ ਅਵਾਜ ਤੇ ਚਿਤੜ ਚੁਕ/2 ਮਾਰੀ ਜਾਣ ਨੂੰ ਸੂਫੀ ਗਾਇਕੀ ਆਖਦੇ ਆ ਯਾਰ ਕਦੇ ਰੂ ਲਾਕੇ ਸਰਤਾਜ ਆ ਗੁਲਾਮ ਅਲੀ ਸਾਬ ਜੀ ਨੂੰ ਸੁਣਕੇ ਦੇਖੋ ਜੇ ਸ਼ਕਲ ਦੇਖਣੀ ਵੀ ਪਸੰਦ ਕਰਜੋ ਤਾਂ ਦਸਣਾਂ😂
@HOMEMAD_D4K
@HOMEMAD_D4K Ай бұрын
😂😂😂😂😂😂😂😂😂😂😂😂😂😂😂😂😂😂😂😂❤❤❤❤❤❤❤❤❤❤❤
@MonikaMultani-q3l
@MonikaMultani-q3l Ай бұрын
So right paji ,10 💯💯
@MB-uv4qu
@MB-uv4qu Ай бұрын
Kunal Passi 💯sahi han Wahiguruji hemesha tuhada saath dayngay Jyoti nu Ego problem hai, es nu duniaya nahi disdi
@MuthuSajan
@MuthuSajan Ай бұрын
Veri good avigal academy Baki Baki ke Labh Fera Sahi Gala💗
@user-iy6cc2xc1z
@user-iy6cc2xc1z Ай бұрын
ਚੱਲ ਬਾਈ ਹੁਣ ਸਿਆਣਾ ਬਣ ਜਾ ਬਚ ਕੇ ਰਹਿ ਵੀਰਾ
@ashokbharti1800
@ashokbharti1800 Ай бұрын
Mr Kunal you can make counter FIR for attemp to murder and kidnapping
@PreetKaurPteetkaur
@PreetKaurPteetkaur Ай бұрын
ਬੰਦਾ ਵਿਚਾਰਾ ਘਬਰਾਇਆ ਹੋਇਆ ਜੋਤੀ ਚਵਲ ਏਦੇ ਸੋ ਬੰਦ ਕਰੋ ਕੰਜ਼ਰੀ ਜਨਾਨੀ ਬੰਦਾ ਦਾ ਬੂਰਾ ਹਾਲ ਕੀਤਾ 😢
@sentybhardwaj5807
@sentybhardwaj5807 Ай бұрын
kunal veer love you tuhadi gal 16 ahane sach A veer❤
@user-ey4gl5xd5l
@user-ey4gl5xd5l Ай бұрын
Kunal pasiii yrrr bhoht mada hoyaaaa😢😢😢😢😢
@user-ld2rh3hg4y
@user-ld2rh3hg4y Ай бұрын
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕੁਨਾਲ ਪਾਸੀ ਜੀ ਨੂੰ ਇਨਸਾਫ ਦਿਵਾਇਆ ਜਾਵੇ
@paramdhillon-bk5de
@paramdhillon-bk5de Ай бұрын
Wmk g sabh te g🙏🙏
@TarsemsinghTarsemsingh-u3c
@TarsemsinghTarsemsingh-u3c Ай бұрын
ਜਿਦੁ ਤੇਰਾ ਅਦਾਲਤ ਚੋ ਕੇਸ ਲੱਗਾ ਤਲਾਕ ਦਾ ਤੂੰ ਟੱਟੂ ਫੜਨ ਗਿ ਸੀ ਜੋਤੀ ਦੇ ਮਾਗਰ ਖੱਚ ਤਾ ਤੂੰ ਵਾਂ😮😮
@SukhpalSingh-wj5ke
@SukhpalSingh-wj5ke Ай бұрын
Nice person passi jii Waheguru ji kirpa Karan 👏❤️
@sspomcanelludhiana
@sspomcanelludhiana Ай бұрын
Kunal pasi good
@ramanpreetsingh835
@ramanpreetsingh835 5 күн бұрын
Waheguru ji❤
@GaganDeep-ff1wf
@GaganDeep-ff1wf Ай бұрын
Kunal paji bhot vdia insaan ne bhot vdia ❤ GBU🙏 paji nu insaaf diyo ty milna chida
@SukhwinderKaur-wy3sb
@SukhwinderKaur-wy3sb Ай бұрын
Kunal veer sach bol reha .
@amarjitsingh5153
@amarjitsingh5153 Ай бұрын
This man is true 😢
@ranveergamingyt1143
@ranveergamingyt1143 Ай бұрын
jyoti noora ek no. di hram di hai es nu te dargaaha voch jaan ni dena chhahida
@meenukhanna7372
@meenukhanna7372 Ай бұрын
You are very very nice person bro 🙏🏻sai blessing you 👍🏻
@gurdeepkaur2506
@gurdeepkaur2506 Ай бұрын
ਜੋਤੀ ਦੇ ਪੈਸਾ ਸਿਰ ਚੜ੍ਹ ਬੋਲਦਾ
@singhbrother5676
@singhbrother5676 Ай бұрын
Eh bndaa fudo a jyoti sahi aa
@rashpalsinghraikotisingh4940
@rashpalsinghraikotisingh4940 Ай бұрын
Kunal good
@surjitsinghsingh6596
@surjitsinghsingh6596 Ай бұрын
ਪੈਸੇ ਨੇ ਤੇ ਕੀਤਾ ਹੀ ਪਰ ਲੋਕਾਂ ਨੇ ਵੀ ਜੋਤੀ ਦਾ ਦਿਮਾਗ ਖ਼ਰਾਬ ਕਰ ਦਿੱਤਾ
@vikasmodgill9203
@vikasmodgill9203 Ай бұрын
ਛੱਡ ਭਰਾ ਕਿੱਥੇ ਫਸਿਆ ਪਿਆ ਤੂੰ ਮਰਾਸੀਆਂ ਚ ,,ਨਾਲੇ ਏਦਰ ਦਾ ਜੌ area ਐ ਨਕੋਦਰ , ਸ਼ਾਹਕੋਟ ਵਗੈਰਾ ਹੈਅ ਈ ਏਦਾ ਦਾ
@user-ld2rh3hg4y
@user-ld2rh3hg4y Ай бұрын
ਜੋਤੀ ਬਹੁਤ ਹੀ ਗ਼ਲਤ ਹੈ ਇਸ ਦਾ ਬਾਈਕਾਟ ਕਰਨਾ ਚਾਹੀਦਾ ਹੈ
@avtarsinghavtarsingh7983
@avtarsinghavtarsingh7983 Ай бұрын
Kunal bai door hi raho eho jahe pyar ton koi pyar pyur nahin ajj kall sab matlab da hai Rabb da shukar hai tuhadi jaan bach gai☝️🙏
@merapyarekunjbihari5668
@merapyarekunjbihari5668 Ай бұрын
He is very respected person really
@DalwinderRani
@DalwinderRani 28 күн бұрын
Good kunal👍👍👍
@jaljitsingh9977
@jaljitsingh9977 Ай бұрын
ਭੈੜੀ ਸ਼ਕਲ ਭੈੜੇ ਕੰਮ ਸ਼ੋਹਰਤ ਤਾਂ ਤੂੰ ਹੀ ਤੇਰੇ ਕਰਕੇ ਹੀ ਖਤਮ ਵੀ ਹੋਈ
@gurvindersinghpakka3109
@gurvindersinghpakka3109 Ай бұрын
ਉਹਨਾਂ ਨੂੰ ਬੋਲਣ ਦੀ ਅਕਲ ਹੀ ਨਹੀਂ ਮਿਠਾਸ ਹੀ ਨਹੀਂ ਬੋਲੀ ਵਿੱਚ
@imcfishseedfishseed117
@imcfishseedfishseed117 2 күн бұрын
ਮਾਮਾ ਹੋਣ ਨਾਲ ਇਕੱਲਾ ਜਾਈ
@SukhwinderGrewal-gb3ei
@SukhwinderGrewal-gb3ei Ай бұрын
ਸਿਆਣੇ ਕੈਦੇ ਸੋਟਾ ਭਾਡਾ ਜਲਦੀ ਉਵਾਲਾ ਖਾ ਜਾਦਾ ਹੈ
@Loveuk3700
@Loveuk3700 Ай бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭Allah pak apko hmsha salmat rakhay Ameen brother
@AmanDeep-lo3zx
@AmanDeep-lo3zx Ай бұрын
ਜੋਤੀ ਘਟੀਆ ਦਰਜੇ ਦੀ ਔਰਤ ਹੈ,💉✋✋🙏💥
@manmohangandotra-zu7op
@manmohangandotra-zu7op 21 күн бұрын
Kunal Paji Sahi aa pyar karda joti nu
@Gagan-r6t
@Gagan-r6t Ай бұрын
Hun Jo mrji keh mera veer BS ik gal yaad rakho zindgi ch appa koi chnga karm krde ja koi marha karm krde ohda fallh ithe e milna
@RaguvirSingh-uk8wo
@RaguvirSingh-uk8wo Ай бұрын
Kunal paji bilkul thik a
@rachna7683
@rachna7683 Ай бұрын
eh gal sahi aa
@princeverma1412
@princeverma1412 Ай бұрын
Ethe kuch vechh laani de bhot Ne Dona husband wife de gl vich swaad laa rahe
@satpalsaroya7915
@satpalsaroya7915 Ай бұрын
Good Kunal bro 🙏
@RavvkourKourr
@RavvkourKourr Ай бұрын
Bad jyoty
@KRISHANKUMAR-em3ng
@KRISHANKUMAR-em3ng Ай бұрын
Very good brother
@baljindersinghjassal6874
@baljindersinghjassal6874 Ай бұрын
ਬੰਦਾ ਸੱਚਾ 100 percent❤❤❤❤
@lalitsharma1927
@lalitsharma1927 Ай бұрын
God bless
@rameshkumar-xk7ki
@rameshkumar-xk7ki Ай бұрын
Pasi right
@musicGarry786
@musicGarry786 Ай бұрын
Canal pasi paji tusi bilkul sahi hai yah Jyoti nura bilkul hi galat hai
@jasbirratan8585
@jasbirratan8585 Ай бұрын
Beta u r right pase ho ja ina tho
@Pargat.gi_ll
@Pargat.gi_ll Ай бұрын
ਅਬਾਨੀ ਦੇ ਮੁੰਡਾ ਦੀਆ ਵਿਅਾਹ ਯੂਕਰੇਨ ਤਾ ਰੂਸ ਜੰਗ ਤਾ ਐਨਹਾ ਡੀ ਲਰਾਈ ਨੀ ਖਤਮ ਹਉਨੀ
@balwinderkaurkhalsa2442
@balwinderkaurkhalsa2442 Ай бұрын
ਇਹ ਇੰਨਸਾਨ ਬਿਲਕੁਲ ਠੀਕ ਕਹਿ ਰਿਹਾ ਹੈ। ਇਹ ਭਡਣੀ, ਗ਼ਲਤ ਜਨਾਨੀ ਹੈ
@MahendraSingh-zz8cv
@MahendraSingh-zz8cv 5 күн бұрын
ज्योति जी सही है
@user-ix4zr1ee1v
@user-ix4zr1ee1v Ай бұрын
ਜਿਹੜੀ ਆਵਦੇ ਮਾਂ ਬਾਪ ਦੀ ਨਹੀ ਬਣੀ ਉਹ ਤੇਰੀ ਨੀ ਬਣਨ ਲੱਗੀ ਵੀਰ ਆਵਦੇ ਬਾਪ ਗੁਰੂ ਦੀ ਨਹੀ ਬਨੀ ਉਹ ਕਿਸੇ ਦੀ ਨਹੀ ਬਣਨ ਲੱਗੀ
@singhrani8267
@singhrani8267 Ай бұрын
ਇਹੋ ਜਿਹੀ ਨੂੰ ਬੁਢਾਪੇ ਚ ਪਤਾ ਲੱਗੂ ਜਦੋ ਇਕਲੀ ਰਹੂਗੀ।
@user-ld2rh3hg4y
@user-ld2rh3hg4y Ай бұрын
Kunal Passi ji god bless you
@punjabi_canadian
@punjabi_canadian Ай бұрын
ਕੀ ਆ ਇਹ ਮਰਾਸੀ ਜਹੇ ਨਾ ਹੋਣ ਤਾਂ ਤੀਏ ਕ ਦਿਨ ਇਹਨਾਂ ਦਾ ਰੌਲਾ ਪਿਆ ਰਹਿੰਦਾ 😅ਕਈ ਵਾਰ ਰੱਬ ਆਪਣੀ ਮੇਹਰ ਕਰਕੇ ਔਕਾਤ ਨਾਲੋਂ ਜ਼ਿਆਦਾ ਦੇ ਦਵੇ ਤਾਂ ਇਹੀ ਹਾਲ ਹੁੰਦਾ
@user-un7qn1bn1i
@user-un7qn1bn1i Ай бұрын
Shi gl ae
@harwindersingh1065
@harwindersingh1065 Ай бұрын
honsla rakh veere . wait and watch .. she not deserve Respect brov ..
@manminderlakha5417
@manminderlakha5417 Ай бұрын
ਦੋ ਬੱਚਿਆਂ ਵਾਲ਼ੇ ਬੰਦੇ nu ਸ਼ਰਮ ni ਆਉਂਦੀ ਜੋਤੀ ਦਾ ਤਲਾਕ ni ਹੋਇਆ tu ਕਿਹੜੇ ਹੱਕ ਨਾਲ ਜੋਤੀ ਨਾਲ ਰਹਿੰਦਾ aa ਏਹਦਾ 22 ਕਾਟ ਕਰੋ
@lalitsharma1927
@lalitsharma1927 Ай бұрын
Truth always wins.
@dil_saalapagalhai44
@dil_saalapagalhai44 Ай бұрын
Kehnda iss kahani ne Saare punjab nu hila k rakh ditta😂
@user-ir3bn7ms8u
@user-ir3bn7ms8u Ай бұрын
KUNAL PASSI TOTAL SHI AA
@SandhuVlogz-vm3ho
@SandhuVlogz-vm3ho Ай бұрын
Sahi gall veer asi tde nl va
@sukdevaulakh7840
@sukdevaulakh7840 Ай бұрын
ਯਰ ਮੈਂ ਸੋਚਦਾ ਕਿ ਇਸਨੂੰ ਏਨੇ ਅੰਗਰੇਜ਼ੀ ਦੇ ਸ਼ਬਦ ਸਿਖਾਏ ਕਿਸਨੇ ਆ
@HOMEMAD_D4K
@HOMEMAD_D4K Ай бұрын
😂😂😂😂😂😂 👌👌👌👌👌👌👌👌👌👌
@rajkumar-cu5xn
@rajkumar-cu5xn Ай бұрын
Enna ਦਾ bond ਪੰਗਾ ਨੀ ਹਟਦਾ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਲ shid paindi
@baljeetsingh-dt8up
@baljeetsingh-dt8up Ай бұрын
Bai joti g ehda kehnda jive bahut respect krdi hove teri.
Violet Beauregarde Doll🫐
00:58
PIRANKA
Рет қаралды 47 МЛН
مسبح السرير #قصير
00:19
سكتشات وحركات
Рет қаралды 11 МЛН
Violet Beauregarde Doll🫐
00:58
PIRANKA
Рет қаралды 47 МЛН