Bhagwant Mann| ਸ਼ੀਤਲ ਵੱਲੋਂ ਲਾਏ ਇਲਜ਼ਾਮਾਂ 'ਤੇ ਭੜਕੇ CM, ਦਿੱਤੀ ਇਹ ਚਿਤਾਵਨੀ

  Рет қаралды 7,620

ABP Sanjha

ABP Sanjha

Күн бұрын

Bhagwant Mann| ਸ਼ੀਤਲ ਵੱਲੋਂ ਲਾਏ ਇਲਜ਼ਾਮਾਂ 'ਤੇ ਭੜਕੇ CM, ਦਿੱਤੀ ਇਹ ਚਿਤਾਵਨੀ
#JalandharWest #MohinderBhagat #SheetalAngural #SurinderKaur #SurjitKaur #BhagwantMann #cmmann #ABPSanjha #ABPLIVE
ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਲਾਏ ਇਲਜ਼ਾਮਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਿਤਾਵਨੀ ਦਿੱਤੀ ਐ, ਕਿਹਾ ਕਿ ਪੰਗਾ ਨਾ ਲਿਆ ਜਾਵੇ, ਸੀਐੱਮ ਨੇ ਉਲਟਾ ਸ਼ੀਤਲ ਅੰਗੁਰਾਲ ਤੇ ਕਈ ਇਲਜ਼ਾਮ ਲਾਏ,
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ KZbin ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co....
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Пікірлер: 16
@harpalsinghhandahanda9798
@harpalsinghhandahanda9798 3 ай бұрын
ਭਗਵੰਤ ਮਾਨ ਉੱਪਰੋਂ ਈ ਦਬਕੇ ਮਾਰਦੈ ਅੰਗੁਰਾਲ ਨੂੰ ਅੰਦਰੋਂ ਤਾਂ ਡਰਿਆ ਪਿਐ
@Singh-15g
@Singh-15g 3 ай бұрын
ਇਹ ਹਿੱਲ ਗਿਆ ਭੰਡ 😂
@jashanentertainment4320
@jashanentertainment4320 2 ай бұрын
Good g
@navnoorsotla244
@navnoorsotla244 3 ай бұрын
ਪਹਿਲਾਂ ਤੂੰ ਕਿਉਂ ਟਿਕਟ ਦਿੱਤੀ
@TaljitsinghBoparai
@TaljitsinghBoparai 3 ай бұрын
ਭਗਵੰਤ ਮਾਨ ਜ਼ਿੰਦਾਬਾਦ ਰਹੂਗਾ
@bickycheema2458
@bickycheema2458 2 ай бұрын
2o sal pehla 25 lakha 😂😂😂😂😂🥴🥴🥴🥴
@balrajsingh3862
@balrajsingh3862 3 ай бұрын
20 years pehla 25 lakh keda wadha gapp
@dilpreetsohi212
@dilpreetsohi212 3 ай бұрын
Gappi
@JasvirSingh-kk6ds
@JasvirSingh-kk6ds 3 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ
@Rustamsingh5
@Rustamsingh5 3 ай бұрын
25 lac ajj toh 20 saal pehla lenda si?? Gurdas maan taa 4-5 lac ch aunda si uss tym, although looking at u as a comedian I m ur fan but eh thoda jada ho gaya
@happydhillon2454
@happydhillon2454 2 ай бұрын
😂😂😂😂😂😂 25 lac ek program da 20 saal pelha.2002 ch mein 40000/ rupees detaye c eh program day 😂😂😂😂😂
@arvinderpalsingh455
@arvinderpalsingh455 3 ай бұрын
Mudhe de koe galee karee CM haee kaee peon haee
@10sukhmapreetsinghplusonem73
@10sukhmapreetsinghplusonem73 3 ай бұрын
Mudhe di gal kar le koi
@HarjinderSingh-id6bs
@HarjinderSingh-id6bs 3 ай бұрын
Tuhada CentralMIA very much corrupt
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН
Good teacher wows kids with practical examples #shorts
00:32
I migliori trucchetti di Fabiosa
Рет қаралды 7 МЛН