Bhagwant Mann ਨਾਲੋਂ ਵੀ ਦੂਣਾ ਰੌਣਕੀ ਨਿੱਕਲਿਆ ਆ ਚੋਬਰ, Kejriwal ਅੱਗੇ ਸੱਚੀਆਂ ਗੱਲਾਂ ਕਰ ਗਿਆ।

  Рет қаралды 1,687,943

RMB Television

RMB Television

2 жыл бұрын

#BhagwantMann #ArvindKejriwal #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin kzbin.info/door/7Bx... / rmbtelevisioninsatgram-
/ rmbtelevision

Пікірлер: 1 900
@beantgill7583
@beantgill7583 23 күн бұрын
ਦਿਲ ਖੁਸ਼ ਕਰ ਤਾ ਵੀਰਿਆ ਪਰਮਾਤਮਾ ਤੇਨੂੰ ਤ੍ਰਕੀਆਂ ਬਖ਼ਸ਼ੇ 🙏
@jassikaur511
@jassikaur511 2 жыл бұрын
ਬਹੁਤ ਸੋਹਣੀਆਂ ਤੇ ਸੱਚੀਆ ਗੱਲਾਂ ਕਹੀਆਂ ਨੇ ਵੀਰੇ ਰੱਬ ਤੈਨੂੰ ਤਰੱਕੀ ਬਖਸ਼ੇ ***
@amarjitkaur6146
@amarjitkaur6146 2 жыл бұрын
But vedia vicar hen slam h veer noo
@BalwinderSingh-sm2wk
@BalwinderSingh-sm2wk 2 жыл бұрын
Hello
@mohankahlon4563
@mohankahlon4563 Ай бұрын
ਖੇਤੀ ਦਾ ਖਰਚ ਅਸੀਂ ਆਪ ਵਧਾਇਆ ਘਰਾਂ ਚ ਲਗਜਰੀ ਕਾਰਾਂ ਖੜੀਆ ਆਪਾ ਕੰਮ ਕਰਨ ਛਡ ਦਿਤੇ ਬਈਏ ਪੰਜਾਬ ਤੇ ਕਬਜਾ ਕਰੀ ਜਾ ਰਹੇ ਹਨ ਡੂੰਘਾਈ ਤਕ ਸੋਚਣ ਵਾਲੀ ਗਲ ਏ ਭੈਣੇ।
@BalwantSingh-kq4ri
@BalwantSingh-kq4ri Ай бұрын
Very nice.
@amarjitsidhu2135
@amarjitsidhu2135 2 жыл бұрын
ਅੱਖਾ ਚੋ ਪਾਣੀ ਆਗਿਆ ਸੱਚੀਆਂ ਗੱਲਾ ਸੂਣਕੇ ਜਿਓਦਾ ਰਹੇ ਵੀਰਾਂ🙏👍👍👍👍
@gurnamsingh6610
@gurnamsingh6610 2 ай бұрын
2 Saal di video hon chala rehe oo
@h.s.dhaliwal1826
@h.s.dhaliwal1826 2 жыл бұрын
ਬਹੁਤ ਬਹੁਤ ਪਿਆਰ ਪੁੱਤ ਚੰਗੀ ਸੋਚ ਰੱਖਣ ਵਾਲੇ ਹਰ ਵਿਅਕਤੀ ਦੀ ਬਾਂਹ ਬਾਬਾ ਨਾਨਕ ਆਪ ਫੜੂ
@tejinder868
@tejinder868 2 жыл бұрын
ਸਲੂਟ ਏ ਵੀਰ ਤੇਰੀ ਸੋਚ ਤੇ। ਤੇਰੇ ਵਰਗੇ ਯੂਥ ਚਾਹੀਦੇ ਪੰਜਾਬ ਨੂੰ।
@sukhwinderpunia1413
@sukhwinderpunia1413 4 ай бұрын
​@@themistinternationalooooooooooopooooooooooooooooooòooooppooooooooòooooooòoòoooòooooooooòooooopopoooòoooooooooooopoooooòoopoooooòoooooooòoooooòoopòòoooooòòooooooooòòooòooooòoòoooooòooooòooooooòoooooooòoooopooooòooòooòòoooòòooooòòooooooòòoooooooooooòooòoòoòoooooopoòoòooòooooooòòooooòooòoooooooòoòoooòoooooooòoooooooòoooooooòooooooooooòopoooĺ
@LakhbirSingh-sf4tb
@LakhbirSingh-sf4tb 4 ай бұрын
ਦੇਲ ਲਈ ਹੈ ਵਧ,.8 ਦਲਦਲ​@ਵਧੁ 5:30 ਨੇ 😢ਔ‌ ਹੀ ਵ ਦੇ🎉sukhwinderpunia1413
@GurdeepSINGH-kz7xh
@GurdeepSINGH-kz7xh 4 ай бұрын
S--​@@sukhwinderpunia1413
@kulwinderklair9747
@kulwinderklair9747 2 жыл бұрын
ਅੱਤ ਕਰਾ ਦਿੱਤੀ ਵੀਰ ਨੇ। ਜਿਉਂਦਾ ਰਹਿ ਵੀਰੇ। ਵਾਹਿਗੁਰੂ ਤੇਰੀ ਉਮਰ ਬਹੁਤ ਹੀ ਜ਼ਿਆਦਾ ਲੰਮੀ ਕਰੇ ਤਾਂ ਕਿ ਤੂੰ ਇਸ ਤਰ੍ਹਾਂ ਹੀ ਲੀਡਰਾਂ ਨੂੰ ਸੱਚ ਵਾਲਾ ਸ਼ੀਸ਼ਾ ਦਿਖਾਉਂਦਾ ਰਹੇ। ਵਾਹਿਗੁਰੂ ਮਿਹਰ ਕਰੇ।
@Jatingot
@Jatingot 2 жыл бұрын
DVD player yy
@kashmirkaur626
@kashmirkaur626 2 жыл бұрын
ਸ਼ਾਬਸ਼ੈ ਸ਼ੋਰ ਬਣੋ
@nand3219
@nand3219 Жыл бұрын
ਪੰਜਾਬ ਦੀ ਗੱਲ ਹੋ ਰਹੀ ਸੀ ਕੰਜਰੀਵਾਲ ਫੋਨ ਚੁੱਕ ਕੇ ਬੈਠ ਗਿਆ ਇਹ ਲੋਕ ਪੰਜਾਬ ਨੂੰ ਬਰਬਾਦ ਕਰਨ ਲਈ ਆਉਂਦੇ ਹਨ ਕੰਜਰੀਵਾਲ ਰਾਹੁਲ ਗਾਂਧੀ ਅਤੇ ਬੀਜੇਪੀ ਪਾਰਟੀ ਸਭ ਇੱਕ ਹੀ ਹਨ ਭੰਡ ਤਾਂ ਗੁਲਾਮ ਹੈ
@harmeetsingh6349
@harmeetsingh6349 Жыл бұрын
@@kashmirkaur626 a@@
@AvtarSingh-hy1ox
@AvtarSingh-hy1ox Жыл бұрын
Tochin pune chhod devo. Gal. Ch. Each ha paun di zarutat no pain I
@mohankahlon4563
@mohankahlon4563 Ай бұрын
ਖੇਤੀ ਦਾ ਖਰਚਾ ਅਸੀਂ ਆਪ ਵਧਾਇਆ ਪੰਜਾਬ ਦਾ ਕਿਸਾਨ ਆਪਣੀ ਮਰਜੀ ਨਾਲ ਖੇਤਾਂ ਵਿਚ ਡਬਲ ਖਾਦ ਪਾ ਰਿਹਾ ਦੋ ਢਾਈ ਏਕੜ ਵਾਲੇ ਕਿਸਾਨ ਟਰੈਕਟਰ ਰਖੀ ਬੈਠੇ ਹਨ ਕਿਸਾਨ ਦਾ ਬੇਟਾ ਆਪਣੇ ਘਰਦੇ ਡੰਗਰਾਂ ਲਈ ਪਠੇ ਵਡ ਕੇ ਟੋਕਾ ਕਰਨਾ ਛਡ ਗਿਆ ਅਜ ਡੰਗਰਾਂ ਨੂੰ ਸਾਂਭਣ ਲਈ ਪੰਦਰਾਂ ਹਜਾਰ ਮਹੀਨਾ ਲਈ ਬਈਏ ਰਖੇ ਹੋਏ ਹਨ ਭਰਾਵੋ ਆਪਾਂ ਆਪ ਕੰਮ ਕਰੀਏ ਅਤੇ ਖੇਤੀ ਨੂੰ ਲਾਭਦਾਇਕ ਧੰਦਾ ਬਣਾਈਏ ਐਵੇ ਸਾਰਾ ਦੋਸ ਸਰਕਾਰਾਂ ਤੇ ਨਾ ਮੜੀਏ ਵਿਆਹ ਸਾਦੀਆਂ ਅਤੇ ਹੋਰ ਨਜਾਇਜ ਖਰਚੇ ਘਟਾਈਏ ਗਲਤੀ ਹੋਵੇ ਮੁਆਫ ਕਰਨਾ ਭਰਾਵੋ ਸਚੀਆਂ ਗਲਾਂ।
@amarjeetsidhu2000
@amarjeetsidhu2000 Ай бұрын
Bilkul theeke kha Veer ne
@RajRani-yy5yk
@RajRani-yy5yk 29 күн бұрын
Bilkul sahi ha
@BhagwanSingh-or1vd
@BhagwanSingh-or1vd 27 күн бұрын
ਬਾਈ ਜੀ ਬਹੁਤ ਵਧੀਆ ਗੱਲ ਕੀਤੀ ਹੈ
@AURSH-
@AURSH- 24 күн бұрын
ਸਹੀ ਗੱਲ ਆ ਜੀ ਤੁਹਾਡੀ
@jassika......3166
@jassika......3166 2 жыл бұрын
ਸਾਰੀਆਂ ਗੱਲਾਂ ਬਿਲਕੁਲ ਸਹੀ ✅ਕਹੀਆਂ ਤੁਸੀਂ। ਇਸ ਬਾਰੀ ਵੋਟ ਆਮ ਆਦਮੀ ਪਾਰਟੀ ਨੂੰ🙏 ਪਾਉਣੀ ਚਾਹੀਦੀ ਹੈ।
@JaswinderKaur-uz7om
@JaswinderKaur-uz7om 2 жыл бұрын
ਬਹੁਤ ਵਧੀਆ ਭਾਸ਼ਣ ਜੀ ਵਾਹਿਗੁਰੂ ਜੀ ਮਿਹਰ ਕਰਨ ਅਜਿਹੇ ਬਚਿਆ ਤੇ ।
@MalkeetSingh-fc5ek
@MalkeetSingh-fc5ek 2 жыл бұрын
Haji sachiiii gal kri aaa jass ji
@08624
@08624 4 ай бұрын
ਬਾਈ ਜੀ ਇਹ ਨਹੀਂ ਪੰਜਾਬ ਨੂੰ ਬਚਾ ਸਕਦੇ ਬਸ ਖਤਮ ਚਿੱਟਾ ਪਾਕਿਸਤਾਨ ਚੋਂ ਨਹੀਂ ਆਉਂਦਾ ਦਿੱਲੀ ਤੋਂ ਆਉਂਦਾ ਗੁਜਰਾਤ ਚੋਂ ਆਉਂਦਾ
@jaswindersinghbirdi7699
@jaswindersinghbirdi7699 Ай бұрын
Aap agge honge taa hi Punjab bachna Aapppa kahina aa appa ki lai na Edda ni sarna Pahal aappa nu hi karni painai aa
@jaswindersinghbirdi7699
@jaswindersinghbirdi7699 Ай бұрын
Main kalla bol ni reha asi apni street ch 3vaar eh jahe bandde bahar kaddhe ne.
@jaswindersinghbirdi7699
@jaswindersinghbirdi7699 Ай бұрын
Main kalla bol ni reha asi apni street ch 3vaar eh jahe bandde bahar kaddhe ne agge ho k.
@gurtejsinghmakhan7436
@gurtejsinghmakhan7436 2 жыл бұрын
ਕਿਆ ਬਾਤ ਹੈ ਵੀਰ ਜੀ ਇੱਕ ਸਾਂਹ 'ਚ ਪੰਜਾਬ ਦੀਆਂ ਸਭ ਤ੍ਰਾਸਦੀਆਂ ਖੋਲ ਕੇ ਰੱਖ ਦਿੱਤੀਆ । "ਗੁਰਤੇਜ ਸਿੰਘ ਮੱਖਣ " ਤੁਹਾਨੂੰ ਰੂਹ ਤੋਂ ਸਲਾਮ ਕਰਦਾ ਹੈ ।
@MrReyan-sn7ur
@MrReyan-sn7ur 2 жыл бұрын
Very good Ricky ✌🏻👍🏻
@naurasaab
@naurasaab 2 жыл бұрын
Sira👌
@JoginderSingh-nk6pk
@JoginderSingh-nk6pk 2 жыл бұрын
ਗੁੱਡ ਸੁਆਦ ਲਿਆਤਾ ਜੀ
@aagampreetsinghkhalsa1933
@aagampreetsinghkhalsa1933 2 жыл бұрын
ਬਹੁਤ ਵਧੀਆ ਗੱਲ ਕੀਤੀ
@lakhadhillon2523
@lakhadhillon2523 2 жыл бұрын
Good luck
@paramjitghuman9343
@paramjitghuman9343 Жыл бұрын
ਧੰਨ ਜਿਗਰਾ ਵੀਰ ਤੇ ਰੇ ਸੱਚ ਬੋਲਣ ਤੇ ਰੱਬ ਤੈਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵਖਸੇ
@ashishgarg5677
@ashishgarg5677 Ай бұрын
Veryyyyy good bete ਤੇਰੀਆਂ ਗੱਲਾਂ ਸੁਣ ਕੇ ਅੱਖਾਂ ਚੋਂ ਅੱਥਰੂ ਵਗ ਰਹੇ ਨੇ
@creative.singh80s22
@creative.singh80s22 2 жыл бұрын
ਇਹ ਐ ਪੰਜਾਬ ਦਾ ਯੂਥ। ਬਹੁਤ ਵਧੀਆ ਕਿਹਾ ਵੀਰ ਨੇ। 🙏
@gatesindia8577
@gatesindia8577 2 жыл бұрын
Good bro
@bittasidhu6181
@bittasidhu6181 2 жыл бұрын
ਬਹੁਤ ਵਧੀਆ ਲੱਗਿਆ ਬਾਈ ਦੇ ਵਿਚਾਰ ਸੁਣਕੇ। ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਬਾਈ।। ✌️✌️✌️✌️💪💪💪🙏🙏
@mannukup7018
@mannukup7018 2 жыл бұрын
Wah beta God bless u
@naurasaab
@naurasaab 2 жыл бұрын
💯💯
@AvtarSingh-uz9yp
@AvtarSingh-uz9yp 2 жыл бұрын
@@naurasaab 00000
@savindersingh4318
@savindersingh4318 2 жыл бұрын
@@mannukup7018 🙄
@GuruRavidasstutes934
@GuruRavidasstutes934 2 жыл бұрын
Mazdor Di gll ni kri
@gursewaksinghbrar1894
@gursewaksinghbrar1894 2 жыл бұрын
ਬਹੁਤ ਵਧੀਆ । ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ
@malkitsinghkaml5608
@malkitsinghkaml5608 2 жыл бұрын
ਵੀਰ ਜੀ ਤੁਹਾਡੇ ਵਿਚਾਰਾਂ ਨੇ ਹਰ ਇੱਕ ਦਾ ਦਿਲ ਜਿੱਤ ਲਿਆ। ਅੱਜ ਤੁਹਾਡੇ ਮਾਂ ਬਾਪ ਨੂੰ ਵੀ ਤੁਹਾਡੇ ਤੇ ਮਾਣ ਹੋਵੇਗਾ ਤੁਸੀਂ ਉਹਨਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।
@sabiagroindustries1888
@sabiagroindustries1888 2 жыл бұрын
ਖੁਸ਼ ਕੀਤਾ ਸੱਜਣਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ੀਆ ਬਕਸ਼ੇ
@charanjitkaur8450
@charanjitkaur8450 2 жыл бұрын
Good putr oaa
@charanjitkaur8450
@charanjitkaur8450 2 жыл бұрын
Thhek putr maa nu pusho putr prdas a
@charanjitkaur8450
@charanjitkaur8450 2 жыл бұрын
God bless you
@sonukalra7321
@sonukalra7321 2 жыл бұрын
ਸਹੀ ਗੱਲ ਕਹੀ ਅਾ ਬਾੲੀ ਨੇ ,ਦੁੱਧ ਦੀ ਮਿਲਾਵਟ ਵਾਲੇ ਨੂੰ ਸਜਾ ਜਰੂਰ ਹੋਣੀ ਚਾਹੀਦੀ ਅਾ,,
@SunnySingh-mf7vj
@SunnySingh-mf7vj 2 жыл бұрын
Bhai ji dudh wale bahut milawat Kar Diya
@SukhwinderKaur-cq2uc
@SukhwinderKaur-cq2uc 2 жыл бұрын
Poori tra dhan deo milawt khorra te
@mahalentertainment8610
@mahalentertainment8610 4 ай бұрын
ਬਹੁਤ ਵਧੀਆ ਵਿਚਾਰ ਹਨ.. 🌹
@Babafatehsinghdastaracademy1
@Babafatehsinghdastaracademy1 20 күн бұрын
ਦਿਲ ਨੂੰ ਛੂਹ ਲਿਆ ਵੀਰੇ❤❤❤❤❤❤❤❤❤❤❤❤❤❤
@cutechahal3609
@cutechahal3609 2 жыл бұрын
ਜੈ ਭੀਮ ✍🏻 ਜੈ ਭਾਰਤ 🇮🇳 ਜੈ ਕਿਸਾਨ🌾 ਜੈ ਮਜ਼ਦੂਰ 👳🏻
@gurpinderrattowal7681
@gurpinderrattowal7681 2 жыл бұрын
ਚੰਗੀ ਗੱਲ ਕੀਤੀ 22 ਨੇ ਵੈਰੀ ਗੁੱਡ ਵੀਰ ਜੀ
@rajwantkaurdhillon1518
@rajwantkaurdhillon1518 2 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ, ਅੱਜ ਦਾ youth ਹੈ
@pammabasanti3035
@pammabasanti3035 2 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ 🙏✌️❤️❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏✌️❤️❤️❤️ ❤️🏴🏴 ਸਾਡਾ ਮਾਣ ਭਗਵੰਤ ਮਾਨ 🙏✌️❤️❤️❤️❤️❤️❤️❤️
@kamaljeetsingh5849
@kamaljeetsingh5849 2 жыл бұрын
ਬਹੁਤ ਵਧੀਅਾ ਗਲ ਵਾਈ
@naurasaab
@naurasaab 2 жыл бұрын
💯💯
@sewakdhaliwal9644
@sewakdhaliwal9644 2 жыл бұрын
ਵੀਰ ਜੀ ਵਾਹਿਗੁਰੂ ਜੀ ਤੈਨੂੰ ਲੰਬੀਆਂ ਉਮਰਾਂ ਵਾਕਸੇ ਬਹੁਤ ਸੋਹਣੇ ਵਿਚਾਰ ਵੀਰ ਜੀgod bless you
@Lucky_gamer78854
@Lucky_gamer78854 Ай бұрын
ਪਹਿਲੀ ਵਾਰ ਕਿਸੇ ਨੇ ਬਿਨਾਂ ਕਿਸੇ ਦੇ ਡਰ ਤੋਂ ਸਹੀ ਤੇ ਸੱਚ ਗੱਲਾਂ ਕੀਤੀਆਂ ਹਨ
@sekhonjot5259
@sekhonjot5259 2 жыл бұрын
ਸਲੂਟ ਹੈ ਵੀਰ ਤੇਰੀ ਸੋਚ ਨੂੰ 🙏🙏🙏
@GurpreetSingh-od1ei
@GurpreetSingh-od1ei 2 жыл бұрын
ਸਿਰਾ ਬਾਈ ਤੇਰੇ ਵਰਗੀ ਸੋਚ ਸਭ ਦੀ ਬਣ ਜੇ ਵਾਹਿਗੁਰੂ ਕਿਰਪਾ ਕਰੇ
@sandeepbains2524
@sandeepbains2524 2 жыл бұрын
ਵੀਰੇ E.v.M ਵੀ ਬੰਦ ਕਰਵਾਉਣ ਪਰਚੀ ਸਿਸਟਮ ਨੂੰ ਪਹਿਲ ਦਿੱਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਜੀ ਬਹੁਤ ਵਧੀਆ ਸਪੀਚ ਜੀ 🙏🙏
@BakhsishKaur-gp5em
@BakhsishKaur-gp5em Жыл бұрын
ਚੰਗੀ ਸੋਚ ਵਾਲੇ ਨੂੰ ਤੇ ਸਰਕਾਰਾਂ ਨਹੀਂ ਛੱਡਦੀਆਂ ਪਰ ਵੀਰ ਤੇਰੀ ਉਮਰ ਰੱਬ ਲੰਮੀ ਕਰੇ ਤੇ ਸੱਚ ਸਾਹਮਣੇ ਲਿਆਂਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@English_Growth_Hub
@English_Growth_Hub 2 жыл бұрын
Wonderful thinking,,,, Salute to You bro!
@jassalsaab8773
@jassalsaab8773 2 жыл бұрын
ਵੀਰ ਜੀ ਕੀਨੀਆ ਸੋਹਣੀਆ ਗੱਲਾ ਕਰਦਾ ਹੈ,,ਮੈਂ ਜਸਵੀਰ ਜੱਸਲ,,ਤੁਹਾਨੂੰ ਰੂਹ ਤੋਂ ਸਲਾਮ ਕਰਦਾ ਹਾ "ਧੰਨਵਾਦ ਜੀ
@rajuguri6829
@rajuguri6829 2 жыл бұрын
ਵੀਰ ਜੀ ਕੀਨੀਆਂ ਸੋਹਣੀਆ ਗੱਲਾ ਕਰਦਾ ਹੈ ਮੈਂ ਗੁਰਪ੍ਰੀਤ ਸਿੰਘ ਨੋਰਥ ਤੁਹਾਨੂੰ ਰੂਹ ਤੋਂ ਸਲਾਮ ਕਰਦਾ ਹਾਂ 🙏🙏🙏🙏
@preet_kurawala
@preet_kurawala 2 жыл бұрын
ਵਾਹ ਬਈ ਤੇਰੀ ਸੋਚ ਸਾਡੇ ਪਿੰਡ ਦਾ ਹੁੰਦਾ ਤਾਂ ਤੈਨੂੰ ਅਸੀਂ ਸਰਪੰਚ ਬਣਾਉਣਾ ਸੀ,,ਦਿਲੋ love u bai tenu
@mandeepsran449
@mandeepsran449 Жыл бұрын
Excellent views regarding Punjab's Youth nd Farmers. Salute to your thinking Bai ji👏👏👏🙏🙏
@gurlabhsingh7627
@gurlabhsingh7627 9 күн бұрын
ਬਹੁਤ ਵਧੀਆ ਗੱਲ ਕੀਤੀ ਵੀਰ ਨੇ
@BaljitSingh-rj3qc
@BaljitSingh-rj3qc 2 жыл бұрын
ਬਾਈ ਦੀਆਂ ਗੱਲਾਂ ਸੋਹਣੀਆਂ ਨਹੀਂ ਇਹੀ ਸਚਾਈ ਹੈ ਪੰਜਾਬ ਦੀ ਬੜੇ ਮੁੰਡੇ ਬਹੁਤ ਬਹੁਤ ਪੜ੍ਹ ਫਿਰਦੇ ਹਨ ਪਰ ਕਿਤੇ ਕੋਈ ਨੌਕਰੀ ਨਹੀਂ।ਕੀ ਕਰਨ ਕਿਧਰ ਜਾਣ ਸਰਕਾਰ ਬਾਂਹ ਨਹੀਂ ਫੜਦੀ । ਆਖਰਕਾਰ ਜਮੀਨ ਵੇਚ ਕੇ ਬਾਹਰ ਨੂੰ ਜਾ ਰਹੇ ਹਨ ਕੋਈ ਚੰਗੀ ਸਰਕਾਰ ਆਵੇ ਅਤੇ ਬੇਰੁਜ਼ਗਾਰ ਜਵਾਨਾਂ ਦੀ ਬਾਂਹ ਫੜੇ।ਤਾਂ ਬਚ ਸਕਦਾ ਹੈ ਪੰਜਾਬ ।ਧੰਨਵਾਦ ।
@sarabjitsinghnahal8612
@sarabjitsinghnahal8612 2 жыл бұрын
Love you bro
@naurasaab
@naurasaab 2 жыл бұрын
👌👌
@bmpal5713
@bmpal5713 2 жыл бұрын
bilkul right
@baljitkaur5761
@baljitkaur5761 2 жыл бұрын
Very good vir ji but vidia gla ne tuhadia
@ksdhaliwal3670
@ksdhaliwal3670 2 жыл бұрын
ਬਹੁਤ ਵਧੀਆ
@naurasaab
@naurasaab 2 жыл бұрын
💯👌
@samrathpreetsingh5611
@samrathpreetsingh5611 2 жыл бұрын
ਵਾਹਿਗੁਰੂ ਸਾਰੇ ਯੂਥ ਨੂੰ ਰੱਬ ਉੱਚੀ ਸੋਚ ਬਕਸੇ
@goldygoldy2742
@goldygoldy2742 2 жыл бұрын
काका जी ने बहुत ही अच्छी बाते कही है अगर इस लड़के सभी बातो सभी मंत्री जन असर करन ता ही सही पंजाब बच सकता है
@sarvjitsingh1369
@sarvjitsingh1369 2 жыл бұрын
ਵੈਰੀ ਗੁੱਡ ਬਾਈ ਜੀ ।।। ਧੰਨ ਧੰਨ ਕਰਵਾ ਦਿਤੀ।।।। ਵਾਹਿਗੁਰੂ ਜੀ ।।।
@rajpreetsingh3125
@rajpreetsingh3125 2 жыл бұрын
ਸਿਰਾਂ ਬਾਈ ਰੈਂਕੀ! ਤੇਰੇ ਬਹੁਤ ਵਧੀਆ ਵਿਚਾਰ ਨੇ!
@harjinderkaur2471
@harjinderkaur2471 2 жыл бұрын
ਬਹੁਤ ਵਧੀਆ ਸੋਚ ਮੇਰੇ ਛੋਟੇ ਵੀਰ ਡਟੇ ਰਹੋ ਆਪਾਂ ਹੀ ਜਿਤਣਾ, ਪੂਰੀ ਉਮੀਦ ਹੈ।
@harwindermaan6465
@harwindermaan6465 2 жыл бұрын
ਜਿਉਦਾ ਰਹਿ ਵੀਰੇ🙏🙏🙏👌👌👌
@kanwaljitsingh734
@kanwaljitsingh734 2 жыл бұрын
Very good veer ji
@sukhjeetkaur3949
@sukhjeetkaur3949 2 жыл бұрын
ਬਹੁਤ ਵਧੀਆ ਕੀਤਾ ਵੀਰ ਜਿਉਦਾ ਰਹਿ 🙏🙏
@HarpreetSingh-gk3oy
@HarpreetSingh-gk3oy Ай бұрын
ਦੋ ਚਾਰ ਮਿੰਟਾਂ ਚ ਸਾਰੇ ਪੰਜਾਬ ਦਾ ਦਰਦ ਫਰੋਲਤਾ ਬਾਈ ਨੇ , ਜਿਉਦਾ ਰਹਿ ਬਾਈ
@SanjeevKumar-bf2yz
@SanjeevKumar-bf2yz 5 ай бұрын
Parmatma aap g Diya mnukamna puria kre mere veer bhut vadia speech bhut vadia tallent e pure josh vich aap g ne sbb nu guide kitta mnn khush ho gya jeounda reh mere veera
@sandhumandeep304
@sandhumandeep304 2 жыл бұрын
Well done Brother, Keep it up
@naurasaab
@naurasaab 2 жыл бұрын
👌👌
@factz7761
@factz7761 2 жыл бұрын
ਬਹੁਤ ਵਧੀਆ ਵਿਚਾਰ ਇਕ ਗੱਲ ਕਹਿਣਾ ਵੀਰ ਖੇਤੀ ਨਾਲ ਬਹੁਤ ਕੁਛ ਬਣਾਇਆ ਜਾ ਸਕਦਾ । ਪਰ ਆਪਾ ਜ਼ਮੀਨਾਂ ਦੇ ਸਿਰ ਤੇ ਕਰਜਾ ਚੁੱਕ ਲੈਂਦੇ ਆ ਫਿਰ ਮੁੜ ਦਾ ਨਹੀਂ ਫਿਰ ਆਪਾਂ ਫਾਹਾ ਲੈਂਦੇ ਆ ਨਾਂ ਲਓ ਕਰਜੇ ਨਾ ਲੰਬੀਆਂ ਲੰਬੀਆਂ ਗੱਡੀਆਂ ਲਵੋ ਨਾ ਕਰੋੜਾਂ ਦੀਆਂ ਕੋਠੀਆਂ ਪਾਓ ਆਪਾ ਖੁਦ ਜਿਮੇਵਾਰ ਐ । ਇਸ ਸਬ ਦੇ। ਗਰੀਬ ਬੰਦਾ ਕਿਉ ਨਹੀਂ ਲੈਂਦਾ ਫਾਹਾ ਦੇਖਿਆ ਕਿਤੇ ਨਹੀਂ ਉਸਨੂੰ ਬੈਂਕ ਵੀ ਕਰਜਾ ਨਹੀਂ ਦਿੰਦਾ ਬਾਕੀ ਤੁਸੀ ਆਪ ਸਮਜਦਾਰ ਹੋ। ਕਿਤੇ ਦੇਖਿਆ ਗਰੀਬ ਦਾ ਮੁੰਡਾ ਬਾਹਰ ਗਿਆ ਨਹੀਂ ।
@gurpreetlamba8557
@gurpreetlamba8557 2 жыл бұрын
Bilkul Veer pelha narmal ghar hunda c
@ranjitsidhu9346
@ranjitsidhu9346 2 жыл бұрын
Bilkul sahi gal a veer di Trector jamin wahun nu hunde a na ke d j Lauon nu jehre kehnda a kheti vich kuj nahi bachda Bachun wale kam ta tusi karde ni bachuga kitho Bade bade box la ke Bade bade sapikar la ke Pressure horn la ke Aps vich tochan pa ke Taviyan pa ke bhajon nal Ja 10 jane tarktor te char ke mele jan nal Ja labiyan traliyan banbon nal Ja dabal tyre lavon nal Ja20,25traktor le ke 10,15jane ute batha ke pinda vich geriyan den nal Ja puthiya sidiyan chejan lavon nal Ta ape hi nahi kuj bachana Fir jamin te limat chuk leni Fir khule kharche karne ik duje to bhada traitor lena Fir khuda na khasta fasal halki hoje Limat murni nhi bank walyan kurkuri karni Fir rasa gal vich ja jehar kha lo Loka kehna vichare di fasal mar gi Ta vichare ne atamhatia kiti a Suru to kam puthe karde a fir kehnde a Kuj nhi bachda jamin chon
@jagdishsingh9965
@jagdishsingh9965 2 жыл бұрын
ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਦੇ ਸਿਰ ਕਰਜ਼ਾ ਚੜਦਾ ਹੈ।
@sarbasinghsidhu2410
@sarbasinghsidhu2410 2 жыл бұрын
ਇਕ ਸਭ ਤੋਂ ਵੱਡੀ ਗੱਲ ਮੁੱਦਾ ਹੈ ਦਾਜ ਦਹੇਜ ਬੰਦ ਕੀਤਾ ਜਾਵੇ
@ranasandhu1950
@ranasandhu1950 2 жыл бұрын
@@ranjitsidhu9346 Gal teri shi ha veere par puri Tara nai
@veerpalkour6062
@veerpalkour6062 26 күн бұрын
Verygood❤❤❤❤❤❤❤❤❤
@gaggusidhusidhu2492
@gaggusidhusidhu2492 Ай бұрын
ਸਲੂਟ ਏ ਵੀਰ ਤੇਰੀ ਸੋਚ ਤੇ
@HS-vd6in
@HS-vd6in 2 жыл бұрын
ਬਹੁਤ ਵਧੀਆ।
@hartejsingh57
@hartejsingh57 2 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ
@jaswantsinghkhosla3178
@jaswantsinghkhosla3178 2 жыл бұрын
ਬਹੁਤ ਅਗਾਂਹ ਵਧੂ ਸੋਚ ਹੈ ਪੁੱਤਰ ਤੇਰੀ ਵਾਹਿਗੁਰੂ ਜੀ ਭਲਾ ਕਰਨ ਹਮੇਸ਼ਾ ਚੜ੍ਹਦੀ ਕਲਾ ਬਖਸ਼ਨ ਤੇ ਅਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਤੁਹਾਡੇ
@gurpreetsinghgill5752
@gurpreetsinghgill5752 2 жыл бұрын
ਬਹੁਤ ਵਧੀਆ ਕੇਹਾ ਲਾਵ ਜੂ 🙏🏽👍🏾
@pargatsingh5657
@pargatsingh5657 2 жыл бұрын
ਬਹੁਤ ਵਧੀਆ ਵੀਰ ,👌👌👌👌👌👌👌👌👌👌👌
@parvetansingh3795
@parvetansingh3795 2 жыл бұрын
ਵਾਹ ਬਈ ਵਾਹ !ਬਿਲਕੁਲ ਸੱਚ
@ManpreetKaur-cd5ps
@ManpreetKaur-cd5ps Ай бұрын
🙏🙏🙏🙏🙏🙏🙏 ਬਹੁਤ ਸੱਚੀਆ ਗੱਲਾਂ ਕੀਤੀਆਂ ਬਾਈ ਤੁਸੀਂ
@sukhvindersinghsaini44de33
@sukhvindersinghsaini44de33 Жыл бұрын
ਵੀਰ ਬਹੁਤ ਞਧੀਆ ਞਿਚਰ ਰਬ ਤਰੀ ਉਮਰ ਲਈ ਕਰੇ ਪੰਜਾਬ ਸਰਕਾਰ ਜਿਦਾਬਾਦ
@aloostoremazdoorunionpanja500
@aloostoremazdoorunionpanja500 2 жыл бұрын
ਵਿਚਾਰ ਚੰਗੇ ਨੇ ਪਰ ਸਿਰਫ ਆਪਣੇ ਲਈ ਇਨਸਾਨੀਅਤ ਲਈ ਨਹੀਂ ਹਰ ਇੱਕ ਨੂੰ ਇਕ ਅੱਖ ਨਾਲ ਵੇਖਦਾ ਰਾਜਾ ਰਣਜੀਤ ਸਿੰਘ ਜੀ ਗਰੀਬ ਅਮੀਰ ਵਿਅਕਤੀ ਸਭ ਬਰਾਬਰ ਰਣਜੀਤ ਸਿੰਘ ਸਿੰਘ ਜੀ ਦਾ ਨਾਮ ਤਾਂ ਹਰ ਇਨਸਾਨ ਲੈਂਦਾ ਪਰ ਉਸ ਵਰਗੀ ਨੀਤੀ ਨਹੀਂ
@harmandeepsingh2398
@harmandeepsingh2398 2 жыл бұрын
ਬਹੁਤ ਵਧੀਆ ਬਾਈ ਜੀ।
@ritukaur2100
@ritukaur2100 2 жыл бұрын
God bless you Veere God speech
@ranjitbrar2449
@ranjitbrar2449 20 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਸੁਣਾਕੇ ਲੋਕਾਂ ਦੀਆਂ ਖੋਲ ਦਿਤੀਆਂ ਜੇ ਖੋਲਕੇ ਰਖਣਗੇ ਧੰਨਵਾਦ
@kainthjagjitsingh2550
@kainthjagjitsingh2550 2 жыл бұрын
Heart touch task.god bless you.💯💯💯💯💫💥
@mandeepbrar64
@mandeepbrar64 2 жыл бұрын
ਬਹੁਤ ਵਧੀਆ ਸੋਚ ਵੀਰ ਦੀ
@hsbasel7484
@hsbasel7484 2 жыл бұрын
🙏🏻ਜਾਗਰੂਕਤਾ ਲਈ ਧੰਨਵਾਦ, 🙏🏻ਜੇ ਤੁਹਾਦੀ ਜਮੀਰ ਜਗਦੀ ਤੇ ਵਾਹਿਗੁਰੂ ਜੀ ਤੇ ਭਾਰੋਸਾ ਕਰੋ🙏🏻
@charanjitnatt7996
@charanjitnatt7996 2 жыл бұрын
Very good var ji
@GurwinderSingh-bc5yu
@GurwinderSingh-bc5yu 2 жыл бұрын
ਬਹੁਤ ਵਧੀਆ ਵਿਚਾਰ ਵੀਰ ਦੇ
@user-gb2hm7fn7g
@user-gb2hm7fn7g 26 күн бұрын
Bhut vadiya Veera g rab hmesha meherbaan raha thoda tah
@user-jn6bk3ot9b
@user-jn6bk3ot9b 3 ай бұрын
Very Excited veer
@punjab91
@punjab91 2 жыл бұрын
Very nice
@balkarsinghbeniwal4228
@balkarsinghbeniwal4228 2 жыл бұрын
Good job bro God bless you
@bhimraj6492
@bhimraj6492 Жыл бұрын
Bahut hi Jaberdast veer
@user-kf6jf6ml8y
@user-kf6jf6ml8y 19 күн бұрын
ਸ਼ਾਬਾਸ਼ ਪੁਤਰਾ ਵਾਰੇ ਜਾਵਾਂ ਤੇਰੀ ਸੋਚ ਦੇ
@jastera2724
@jastera2724 2 жыл бұрын
👍👏👏👏👏God bless you Brother 🙏❤
@khushdeepkaur5330
@khushdeepkaur5330 2 жыл бұрын
Really admiring i appreciate you brother 👍🏻
@8keditz-n77
@8keditz-n77 3 ай бұрын
ਧੰਨਵਾਦ ਛੋਟੇ ਵੀਰ
@arjansingh2798
@arjansingh2798 2 жыл бұрын
Bilkul sahi ty sacia gla kitia waheguru ji Mehar Karo ji punjab ty ji
@aliyakahlon2751
@aliyakahlon2751 2 жыл бұрын
Respect for your thinking and long vision brother Rebb Punjab chardi kaala ch Rekkhe gal sachi ya talent te youth punjab chad reha 🙏🙏
@naurasaab
@naurasaab 2 жыл бұрын
💯👌
@JaswinderKaur-im6qf
@JaswinderKaur-im6qf 2 жыл бұрын
Very good speech waheguru waheguru ji kirpa kro sade Punjab te
@seemarani9130
@seemarani9130 25 күн бұрын
Bht vdiya 👏👏👏👏👏👏👏
@karangarg4684
@karangarg4684 2 жыл бұрын
Thank you sir g
@royalgill5442
@royalgill5442 2 жыл бұрын
ਸਮੇਂ ਦਾ ਸੱਚ ਬਿਆਨ ਕਰ ਗਿਆ ਬਾਈ ਨੌਜਵਾਨਾਂ ਨੂੰ ਇਸੇ ਤਰਾਂ ਸਮਝਣ ਦੀ ਲੋੜ ਲੈ ਕੀ ਕੀਤਾ ਸਰਕਾਰਾਂ ਨੇ ਹੁਣ ਤੱਕ ਸਾਡੇ ਪੰਜਾਬ ਲਈ , ਐਵੇਂ ਹੁਣ ਆਪਸ ਵਿੱਚ ਲੜੀ ਨਾਂ ਜਾਉ ਮੰਤਰੀਆਂ ਲਈ
@BalwinderSingh-jg4cw
@BalwinderSingh-jg4cw 2 жыл бұрын
ਪ੍ਰਤੂ ਉਥੇ ਇਹ ਕੋਣ ਕਹਿੰਦਾ ,ਪੰਜਾਬ ਦੀ ਤਰ੍ਹਾਂ ਹੀ ਦਿੱਲੀ ਬੇਰੁਜਗਾਰੀ ਹੈ
@SukhwinderKaur_987
@SukhwinderKaur_987 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@palakgharu4185
@palakgharu4185 2 жыл бұрын
𝘽𝙤𝙖𝙩 𝙫𝙖𝙙𝙞𝙖 𝙨𝙤𝙘𝙝 𝙩𝙪𝙝𝙙𝙞 bro👍👍
@BALWINDERSINGH-ok2cl
@BALWINDERSINGH-ok2cl 2 жыл бұрын
ਬਹੁਤ ਵਧੀਆ ਹੈ ਜੀ ਵਾਹਿਗੁਰੂ ਏਸ ਨੂੰ ਲੱਮੀ ਉਮਰ ਬਖ਼ਸ਼ੇ
@darianpadwal8744
@darianpadwal8744 2 жыл бұрын
Save Punjab 🙏🙏
@SandhuTV-ht6yy
@SandhuTV-ht6yy 2 жыл бұрын
ਬੁਹਤ ਵਧਾਈਆਂ ਵੀਰ ਜੀ
@harry7443
@harry7443 2 жыл бұрын
ਸਲਾਮ ਅਾ ਵੀਰੇ ਤੇਰੀ ਸੋਚ ਨੂੰ 🙏
@a.j.500.k2
@a.j.500.k2 2 жыл бұрын
ਇਹੋ ਜਿਹੇ ਬੰਦੇ ਨੂੰ ਪੰਜਾਬ ਚਲਾਊਣਾ ਚਾਹੀਦਾ
@naurasaab
@naurasaab 2 жыл бұрын
ਸਹੀ ਗੱਲ ਆ ਬਾਈ ਤੇਰੀ 💯👌👌👌
@maninderkaur6234
@maninderkaur6234 2 жыл бұрын
Yes veer ji
@amanromana8680
@amanromana8680 2 жыл бұрын
ਬਿਲਕੁਲ ਸਹੀ
@chamkdesitare9399
@chamkdesitare9399 2 жыл бұрын
Very good
@BaljitKaur-be8me
@BaljitKaur-be8me 2 жыл бұрын
Very good veer ji God bless you
@khushpreeet_singh
@khushpreeet_singh 2 жыл бұрын
3 4 ਦਿਨ ਪਹਿਲਾ ਸਾਡੇ ਪਿੰਡ 22 ਕੁ ਸਾਲ ਦਾ ਮੁੰਡਾ ਨਸ਼ੇ ਦਾ ਟੀਕਾ ਲਾ ਕੇ ਮਰ ਗਿਆ😔
@rajdeepkaur7781
@rajdeepkaur7781 2 жыл бұрын
Bht wdiya
@RajKumar-bt6yk
@RajKumar-bt6yk Ай бұрын
Bahut badhiya Veeru
@gurpreetkaur228
@gurpreetkaur228 2 жыл бұрын
ਬਹੁਤ ਵਧੀਆ ਵੀਰ ਜੀ👍
@MalkeetSingh-fc5ek
@MalkeetSingh-fc5ek 2 жыл бұрын
Haji preet ji sachiiiii gal kri aaaa
@user-sy6st6oe9t
@user-sy6st6oe9t 3 ай бұрын
Sahi baat hai sir
@GurmitSingh-sl7xy
@GurmitSingh-sl7xy 4 ай бұрын
ਵੀਰ ਜੀ ਆਪ ਨੇ ਬਹੁਤ ਵਧੀਆ ਗੱਲਾਂ ਕਹੀਆਂ 👍👍🙏
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1 МЛН
I wish I could change THIS fast! 🤣
00:33
America's Got Talent
Рет қаралды 70 МЛН
Why You Should Always Help Others ❤️
00:40
Alan Chikin Chow
Рет қаралды 137 МЛН
विपक्ष ने याद दिलाया स्पीकर को...
17:27
Blue🩵+Yellow💛=
0:31
ISSEI / いっせい
Рет қаралды 52 МЛН
The joker's house has been invaded by a pseudo-human#joker #shorts
0:39
Untitled Joker
Рет қаралды 7 МЛН
vfx editing #shorts #funny
0:10
Sj Animation 2
Рет қаралды 24 МЛН
Ещё один способ не забеременеть
0:16
Pavlov_family_
Рет қаралды 5 МЛН