Patiala Beadbi - ਸ਼ਰਮਿੰਦਾ ਤੇ ਨਿਰਾਸ਼ ਪਿੰਡ ਵਾਸੀਆਂ ਨੇ ਮੰਗੀ ਮਾਫ਼ੀ

  Рет қаралды 55,051

ABP Sanjha

ABP Sanjha

9 ай бұрын

Patiala Beadbi - ਸ਼ਰਮਿੰਦਾ ਤੇ ਨਿਰਾਸ਼ ਪਿੰਡ ਵਾਸੀਆਂ ਨੇ ਮੰਗੀ ਮਾਫ਼ੀ
#Abplive #Patiala #beadbi #crime
ਪਟਿਆਲਾ ਦੇ ਪਿੰਡ ਮੋਲਗੜ੍ਹ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਇਲਾਕੇ ਚ ਤਣਾਅਪੂਰਨ ਮਾਹੌਲ ਬਣ ਗਿਆ |
ਸਾਹਮਣੇ ਆਈ ਸੀਸੀਟੀਵੀ ਚ ਸਾਫ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰਰੋਪ ਨੂੰ ਅਗ਼ੰਭੀਤ ਕਰ ਦਿੱਤਾ ਗਿਆ |
ਬੇਅਦਬੀ ਕਰਨ ਵਾਲੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਉਹ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਕਥਿਤ ਦੋਸ਼ੀ ਦਿਮਾਗੀ ਤੌਰ 'ਤੇ ਬਿਮਾਰ ਦੱਸਿਆ ਜਾ ਰਿਹਾ ਹੈ। ਉਥੇ ਹੀ ਘਟਨਾ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਪਿੰਡ ਮੋਲਗੜ੍ਹ ਪਹੁੰਚੀਆਂ ਤੇ ਨਾਰਾਜ਼ਗੀ ਜਤਾਈ |
ਉਥੇ ਹੀ ਘਟਨਾ ਤੋਂ ਸ਼ਰਮਿੰਦਾ ਤੇ ਨਿਰਾਸ਼ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੀ ਅਣਗਹਿਲੀ ਦੀ ਭੁੱਲ ਬਖਸ਼ਾਉਣ ਲਈ ਕਮੇਟੀ ਵਲੋਂ ਦਿੱਤੀ ਸਜ਼ਾ ਤੇ ਸੇਵਾ ਨੂੰ ਸਿਰ ਮੱਥੇ ਕਬੂਲਣਗੇ Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin:
/ abpsanjha
Facebook:
/ abpsanjha
Twitter:
/ abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 169
@user-oh1rz9uo3x
@user-oh1rz9uo3x 9 ай бұрын
ਅਫਸੋਸ ਹੈ ਜਿੰਨੇ ਮਾਨਸਿਕ ਰੋਗੀ ਨੇ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੂਰ ਮਤ ਕਰਦੇ ਹਨ😢😢
@GursewakSidhu-bt5bn
@GursewakSidhu-bt5bn 9 ай бұрын
ਉਸ ਗੰਦੇ ਸ਼ਖਸ ਨੂੰ ਵੀ ਜਿਊਂਦੇ ਨੂੰ ਅੱਗ ਲਾ ਕੇ ਸਾੜਨ ਦੇਣਾ ਚਾਹੀਦਾ ਹੈ।
@RanjitSingh-kh4cm
@RanjitSingh-kh4cm 9 ай бұрын
ਪਾਗਲਾਂ ਨੇ ਕਦੇ ਆਪਣੇ ਘਰ ਨੂੰ ਤਾ ਅੱਗ ਲਾਈ ਨੀ ਕਦੇ ਇਸ ਦੁਸ਼ਟ ਨੂੰ ਸੋਧਾ ਲਾ ਕੇ ਸੇਵਾ ਲੁੱਟੋ
@dr.rajindersandhu9908
@dr.rajindersandhu9908 9 ай бұрын
ਵਾਹਿਗੁਰੂ ਜੀ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀ ਜ਼ਿਮੇਵਾਰੀ ਗੁਰੂਦੁਆਰਾ ਕਮੇਟੀ ਲੈਵੇ‌
@bajwa4032
@bajwa4032 9 ай бұрын
ਇਸ ਗਲਤੀ ਦੇ ਪੰਜ ਪਾਠ ਹੋਣੇ ਚਾਹੀਦੇ ਹਨ ਵਾਰੀ ਵਾਰੀ ਇੱਕੋ ਵਾਰ ਨਹੀਂ ਅਤੇ ਪਾਪੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ
@bsidhu6337
@bsidhu6337 9 ай бұрын
ਆਵਦੇ ਘਰ ਨੂੰ ਕਿਉਂ ਨੇ ਅੱਗ ਲਾਉਂਦੇ ਪਾਗਲਾਂ ਨੂੰ ਗੁਰੂ ਘਰ ਹੀ ਲੱਭਦਾ ਹੈ ਪਹਿਲੀ ਗਲ ਤਾਂ ਗੁਰੂਘਰ ਖੋਲਣ ਦਾ ਕੀ ਫਾਇਦਾ ਜੇ ਰਾਖੀ ਹੀ ਨਹੀਂ ਰੱਖ ਸਕਦੇ
@GurdialSingh-yn9tq
@GurdialSingh-yn9tq 9 ай бұрын
ਮੁਗਲਾ ਦੇ ਵਾਰਿਸ ਪਿੰਡਾ ਵਿੱਚ ਰਹਿੰਦੇ ਨੇ ਜੋ ਗੁਰੂ ਸਾਹਿਬਾਨ ਦੇ ਦੁੱਖ ਦੀ ਵਜਾਏ ਮੁਗਲ ਦੁਸਟ ਨੂੰ ਬਚਾਉਣ ਵਿੱਚ ਲਗੇ ਨੇ ਪਾਪੀ
@harryharman1135
@harryharman1135 9 ай бұрын
ਜੈ ਉਹ ਪਾਗ਼ਲ ਹੈ ਤਾਂ ਅਪਣੇ ਘਰ ਨੀਂ ਅੱਗ ਲਾ ਤੇ ਐਵੇ ਗੱਪ ਮਾਰਦੇ ਐ ਉਸ ਬੰਦੇ ਦਾ ਗਲ ਵੱਡ ਦੇਣਾ ਚਾਹੀਦਾ ਹੈ
@pushpindersandhu98
@pushpindersandhu98 9 ай бұрын
ਕੋਈ ਕਹਿ ਕੇ ਵੀ ਕਰਾ ਸਕਦਾ ਹੈ ਉਹਨੂੰ ਲੱਭੋ
@pushpindersandhu98
@pushpindersandhu98 9 ай бұрын
ਅਜੇ ਵੀ ਸਮਝਾਈ ਜਾਂਦੇ ਹਨ। ਗੱਲ ਕਿਵੇਂ ਆਉਂਦੀ ਹੈ। ਜੇ ਆਪ ਨਾਲ਼ ਵਾਪਰੇ ਫੇਰ ਵੀ ਐਵੇਂ ਬੋਲਨ
@avtarsandhu4758
@avtarsandhu4758 9 ай бұрын
ਭਿਡਰਾ ਵਾਲੇ ਨੇ 84 ਵਿਚ ਦਰਬਾਰ ਸਾਹਿਬ ਦੇ ਅੱਦਰ ਕਿਨੇਂ ਗਰਿਥ ਅਗਨੀ ਭੇਟ ਕਰਾਏ ਪੱਜ ਦਿਨ ਲੋਸ ਮਿਟ ਕਰਨ ਦੇ ਬਾਵਜੂਦ ਉਹ ਅਂਦਰ ਛੁਪੀਆਂ ਰਇਆ ਬਹਿਰ ਨਹੀਂ ਆਈਆਂ ਉਸ ਦੀ ਤੁਸੀਂ ਹਰੀ ਦੇ ਮੰਦਰ ਵਿੱਚ ਫੋਟੋ ਲਾ ਰਖੀ ਹੈ ਜਿਸ ਨੇਂ ਹਰੀ ਦੇ ਮੰਦਰ ਨੂੰ ਢਵਿਆ ਅਂਦਰ ਗੋਲਾ ਬਰੂਦ ਰਖ ਕੇ
@gurchransingh5674
@gurchransingh5674 9 ай бұрын
ਲੱਖ ਲੱਖ ਲਾਹਨਤਾਂ ਸੋਡੇ ਤੇ ਪਿੰਡ ਵਾਸੀਆਂ ਤੇ
@user-ym8ex4qr8r
@user-ym8ex4qr8r 9 ай бұрын
ਵਾਹਿਗੁਰੂ ਜਿਹੜੇ ਲੋਕ ਬੇਅਦਬੀ ਕਰਦੇ ਹਨ ਉੱਨਾਂ ਸਭ ਨੂੰ ਮੰਦਬੁੱਧੀ ਕਹਿਆ ਜਾਂਦਾ ਹੈ🙏🙏
@HarjeetsinghSardar-mf6ke
@HarjeetsinghSardar-mf6ke 9 ай бұрын
ਪਿੰਡ ਦੀਆਂ ਕਮੇਟੀਆਂ ਦੀਆਂ ਸੇਵਾਵਾਂ ਬੰਦ ਕੀਤੀਆਂ ਜਾਣ ਅਤੇ ਹੋਰ ਚੰਗੇ ਸਿੱਖ ਸੰਗਤਾਂ ਨੂੰ ਜ਼ਿਮੇਵਾਰੀ ਦਿਤੀ ਜਾਵੇ ਅਤੇ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@inderdeepsingh8646
@inderdeepsingh8646 9 ай бұрын
ਇਹਨਾਂ ਪਿੰਡ ਆਲਿਆਂ ਦਾ ਦਿਮਾਗ ਖਰਾਬ ਹੋ ਗਿਆ ਲਗਦਾ,ਇਕ ਗੁਨਾਹਗਾਰ ਨੂੰ ਬਚਾਉਣ ਲਈ ਆਪ ਮੁਆਫੀਆਂ ਮੰਗੀ ਜਾਂਦੇ ਨੂੰ ਉਸਨੂੰ ਸਜ਼ਾ ਦੇਣ ਦੀ ਬਜਾਏ੍
@sardarsidhu5934
@sardarsidhu5934 9 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ 🌹🙏
@user-hz5qx9wk2i
@user-hz5qx9wk2i 9 ай бұрын
ਅਜਿਹੇ ਦੋਖੀਆਂ ਦੇ ਹੱਥ ਵੱਢ ਦਿੱਤੇ ਜਾਣ ਤਾਂ ਸ਼ਾਇਦ ਠੱਲ੍ਹ ਪੈ ਸਕੇ
@HarjinderSINGH-gh6hr
@HarjinderSINGH-gh6hr 9 ай бұрын
ਪਿੰਡ ਵਾਲ਼ਿਆਂ ਦੀ ਅਣਗਿਹਲੀ ਆ ,ਪਾਪ ਡੁੱਬੂ ਲੈ ਕੇ! ਸਾਡੇ ਗੁਰੂਦੁਆਰਾ ਸਾਹਿਬ ਪੂਰੀ ਨਿਗਰਾਨੀ ਹੈ,ਦਿਨ ਰਾਤ , ਕੈਮਰਿਆਂ ਸਮੇਤ! ਵਾਹਿਗੁਰੂ ਰਹਿਮ ਕਰਨ! 🙏
@dilbaghsingh1984
@dilbaghsingh1984 9 ай бұрын
ਕਿਹੜਾ ਪਿੰਡ ਖਾਲਸਾ ਜੀ
@Daud913
@Daud913 9 ай бұрын
​ Pind Gandpura, fudan mazra dy kol A, jila, tattan garh.
@dilbaghsingh1984
@dilbaghsingh1984 9 ай бұрын
@@Daud913 fr ta sodia sariya 2 number kmm vich fast ayungea
@Daud913
@Daud913 9 ай бұрын
@@dilbaghsingh1984 oh ta harjinder singh sikh nu puchh lull leyni dya😄😄😄😄😄
@dilbaghsingh1984
@dilbaghsingh1984 9 ай бұрын
@@Daud913 number de avda sala kated
@HarpreetKaur-vy9ki
@HarpreetKaur-vy9ki 9 ай бұрын
ਪਾਗ਼ਲ ਨੂ ਗ੍ਰੰਥ ਸਾਹਿਬ ਦੀ ਬੇ ਅੰਬਦੀ ਕਰਨ ਦਾ ਪਤਾ
@mandersingh6082
@mandersingh6082 9 ай бұрын
Waheguru ji
@satnamdhillon4624
@satnamdhillon4624 9 ай бұрын
ਏਸ ਪਿੰਡ ਵਾਲਿਆਂ ਨੂੰ ਗੁਰੂ ਸਾਹਿਬ ਨੂੰ ਜਿੰਦਆ ਸਾੜਨ ਦੇ ਜੁਰਮ ਵਿੱਚ ਫਾਂਸੀ ਲਾ ਦਿੱਤਾ ਜਾਵੇ
@AvtarSingh-pw7fv
@AvtarSingh-pw7fv 9 ай бұрын
ਵੈਸੇ ਤਾਂ ਮੰਨਣਾ ਔਖਾ ਹੈ ਕਿ ਦੋਸ਼ੀ ਮੰਦਬੁੱਧੀ ਹੈ ਪਰ ਜੇਕਰ ਮੰਨ ਵੀ ਲਿਆ ਜਾਵੇ ਤਾਂ ਉਸਤੋਂ ਕੋਈ ਵੀ ਆਹ ਕੰਮ ਕਰਵਾ ਸਕਦਾ ਹੈ ਪਰ ਕੰਜ਼ਰ ਪਿੰਡ ਵਾਲੇ ਬਿਨਾਂ ਜਾਂਚ ਪੜਤਾਲ ਦੇ ਪਹਿਲਾਂ ਹੀ ਕਹੀ ਜਾਂਦੇ ਹਨ ਕਿ ਕਿਸੇ ਹੋਰ ਦਾ ਹੱਥ ਨਹੀਂ
@kulwantsinghsandhu5083
@kulwantsinghsandhu5083 9 ай бұрын
ਜਿਹੜੇ ਆਏ ਇਹ ਕਿਤਨਾ ਗੁਰੂ ਦਾ ਹੁਕਮ ਮੰਨਦੇ ਇਹ ਸੱਭ ਨੂੰ ਪਤਾ ਇਹਨੇ ਨੂੰ ਭੋਰਾ ਵੀ ਸ਼ਰਮ ਨਹੀਂ
@diljeetsingh83
@diljeetsingh83 9 ай бұрын
ਗੁਰੂ ਤਾਂ ਨਗਰ ਨਿਵਾਸੀਆਂ ਦੇ ਅੰਗ ਸੰਗ ਹੈ ਭੁੱਲਾਂ ਬਖ਼ਸ਼ਨ ਹਾਰਾ ਹੈ
@balrajdeepsingh615
@balrajdeepsingh615 9 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@butasandhusarpanch2722
@butasandhusarpanch2722 9 ай бұрын
ਜੇ ਜਮਾਂਦਰੂ ਹੀ ਮੈਟਲ ਏ ਫੇਰ ਤੇ ਘਰ ਵੀ ਹੁਣ ਤੱਕ ਸਾਰਾ ਸਾੜ ਤਾਂ ਹੋਣਾ ਸ਼ਰਮ ਕਰੋ ਆਪਣੇ ਆਪ ਗੁਰੂ ਘਰਾਂ ਦੇ ਰਾਖੇ ਅਖਵਾਉਣ ਵਾਲਿਉ ਤਾਂ ਹੀ ਇੰਨਾ ਲੋਕਾ ਦੀਆਂ ਹਿੰਮਤਾ ਵੱਧ ਰਹੀਆ ਨੇ
@ajaibsingh9738
@ajaibsingh9738 9 ай бұрын
ਇਸ ਪਿੰਡ ਨੂੰ ਸਖ਼ਤ ਸਜਾ ਪਿੰਡ ਦੀਆਂ ੧੧ ਕੁੜੀਆਂ ਦੇ ਵਿਆਹ ਕਰਨ ਲੲਈ ਲਗਾਓ ਸਜਾ ਵਿਆਹ ਕਰਨ ਤਾਂ ਹੀ ਮੁਆਫ਼ੀ ਮਿਲੂ। ਮਤ ਬੁਧੀ ਦਸਦੇਓ ਘਰ ਕੋਈ ਚੀਜ਼ ਜਾਂ ਕਿਸੇ ਘਰਦਿਆਂ ਦਾ ਖਰਾਬ ਨੀ ਕਰਦਾ ਪਲਾਂ ਝਾੜੀਆਂ ਜਾਦਾ
@jagrajmand823
@jagrajmand823 9 ай бұрын
ਬੇਅਦਬੀ ਕਰਨ। ਵਾਲੇ ਦੇ ਹੱਥ ਪੈਰ। ਵੱਢ। ਦੇਣੇ ਚਾ
@BaljitSingh-bj4vm
@BaljitSingh-bj4vm 9 ай бұрын
ਉਸਨੇ ਆਪਣੇ ਘਰ ਨੂੰ ਅੱਗ ਕਿਊ ਨਹੀਂ ਲਾਈ। ਇਸ ਪਿੰਡ ਵਿਚੋਂ ਗੁਰੂ ਗ੍ਰੰਥ ਸਾਹਿਬ ਵਾਪਿਸ ਲਿਆੳ
@user-th1cr1wl4s
@user-th1cr1wl4s 9 ай бұрын
ਗ੍ਰੰਥੀ ਵੀ ਜ਼ਿੰਮੇਵਾਰ ਆ ਜਿੰਦਰਾ ਲਾਏ ਕਿਉਂ ਨਹੀਂ ਗਿਆ
@darbarasingh1586
@darbarasingh1586 9 ай бұрын
ਗ੍ਰੰਥੀ ਸਿੰਘ ਦਾ ਵੀ ਕੁਟਾਪਾ ਚਾੜੋ।ਇਹ ਪੈਸੇ ਦੇ ਲਾਲਚ ਵਿੱਚ ਗਲਤ ਆਨੰਦ ਕਾਰਜ, ਮੜੀਆ ਤੇ ਪਾਠ ,ਜਾਤ ਪਾਤ ,ਅਲਗ ਅਲਗ ਗੁਰੂਦੁਆਰੇ,ਸਮਸ਼ਾਨਘਾਟ ਸਾਰਿਆ ਦੇ ਜਾਂਦੇ ਨੇ ਸੱਚ ਬੌਲਦਿਆ ਜਾ ਪਹਿਰਾ ਦਿੰਦਿਆ ਬੁੰਡ ਪਾਟਦੀ ਹੈ।ਪਹਿਲਾ ਇਹਨਾ ਨੂੰ ਸਿੱਧੇ ਕਰੋ ਫੇਰ ਅਗੇ ਦੇ ਸਟੇਪ ਚੁਕੋ।
@pardeepkumarpassi7241
@pardeepkumarpassi7241 9 ай бұрын
ਪਿੰਡ ਵਾਸੀਆਂ ਨੂੰ ਮਾਫ਼ ਕਰ ਕੇ ਗੁਰੂ ਘਰ ਵਿੱਚ ਪੰਜ ਅਖੰਡ ਪਾਠ ਸਾਹਿਬ ਕਰਵਾਉਣੇ ਚਾਹੀਦੇ ਹਨ
@ramandeepboparai6177
@ramandeepboparai6177 9 ай бұрын
Ki katil nu akhand paath kara k maafi diti ja sakdi aa
@darbarasingh1586
@darbarasingh1586 9 ай бұрын
ਬਿਲਕੁਲ ਨਹੀ।ਅਖੰਡ ਪਾਠ ਸੌਲਯੂਸ਼ਨ ਨਹੀ ਹੈ।
@kulwantkatwal9665
@kulwantkatwal9665 9 ай бұрын
Waheguru ji.
@gurbhejhundal-fn2ft
@gurbhejhundal-fn2ft 9 ай бұрын
ਦਿਮਾਗੀ ਤੌਰ ਤੇ ਬਿਮਾਰ ਬੰਦੇ ਆਪਣੇ ਘਰਾਂ ਨੂੰ ਅੱਗ ਕਿਉਂ ਨਹੀਂ ਲਗਾਉਂਦੇ।
@GurleenKaur-bg6jo
@GurleenKaur-bg6jo 9 ай бұрын
ਗੁਰਦੁਆਰਾ ਸਾਹਿਬ ਏਨੇ ਬਣਾ ਲਏ ਸੰਭਾਲ ਹੁੰਦੀ ਨੀ ਗੁਰੂ ਨਾਨਕ ਦੇ ਸਿੱਖ ਕਹਾਉਂਦੇ ਗੁਰੂ ਨਾਨਕ ਦੀ ਗਲ ਮੰਨਦਾ ਕੋਈ ਨਹੀ
@user-cn1tj2qm9i
@user-cn1tj2qm9i 9 ай бұрын
Wehguru ji 🙏💞
@user-uy4eb1cd6t
@user-uy4eb1cd6t 9 ай бұрын
ਪਾਗਲਾਂ ਨੂੰ ਗੁਰੂ ਘਰ ਹੀ ਕਿਉਂ ਦਿਸਦਾ ਆਪਣੇ ਘਰ ਨੂੰ ਅੱਗ ਕਿਉਂ ਨਹੀਂ ਲਾਈ ਇਸ ਘਟਨਾ ਦੇ ਸਬੰਧ ਵਿਚ ਗ੍ੰਥੀ ਸਿੰਘ ਤੇ ਪਰਬੰਧਕਾਂ ਤੇ ਪਰਚਾ ਹੋਣਾ ਚਾਹੀਦੀ ਜਿਹੜਾ ਆ ਬਕਵਾਸ ਕਰਨ ਡਿਆ ਇਹ ਖੁਲ੍ਹ ਕੇ ਦੋਸੀ ਦੀ ਹਮਾਇਤ ਕਰ ਰਿਹਾ
@rocky-lt2ic
@rocky-lt2ic 9 ай бұрын
ਪੂਰੀ ਕਮੇਟੀ ਤੇ ਪਿੰਡ ਦੀ ਪੰਚਾਇਤ ਤੇ, ਬਣਦੀ ਕਾਰਵਾਈ ,ਹੋਣੀ ਚਾਹੀਦੀ ਏ, ਜਿਨਾ ਨੇ, ਜਿਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸੀਸਾਂ ਨੀ ਲਗਵਾਈ ਆ, ਇਨਗੈਲੀ ਵਰਤੀ ,ਏਨਾ ਨੂੰ ਸਜਾ ਮਿਲਣੀ ਚਾਹੀਦੀ ਏ, ਤਾਂ ਕਿ ਹੋਰ ਕੋਈ ਗਲਤੀ ਨਾ ਕਰੇ
@prabhnoortiwana1482
@prabhnoortiwana1482 9 ай бұрын
ਅਪਣੇ। ਘਰ ਨੂੰ ਅੱਗ ਕਿਉਂ ਨਹੀ ਭਾਈ ਦਿਮਾਗੀ ਤੌਰ ਤੇ ਕਹਿ ਕਿ ਖਹਿੜਾ ਛਡਾ ਲੈਂਦੇ ਹਨ
@bikramjeetsingh5286
@bikramjeetsingh5286 9 ай бұрын
ਬੇਦੋਸ਼ਿਆਂ ਨੂੰ ਕੁੱਟ ਕੁੱਟ ਕੇ ਮਾਰ ਦਿੰਦੇ ਨੇ ਦੋਸ਼ੀ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਤਾ।
@singhsardarajmergill5675
@singhsardarajmergill5675 9 ай бұрын
Sara pind Galt
@manjeetsinghgill799
@manjeetsinghgill799 9 ай бұрын
ਵਾਹਿਗੁਰੂ ਜੀ
@AvtarSingh-pw7fv
@AvtarSingh-pw7fv 9 ай бұрын
ਲਾਹਣਤ ਹੈ ਉਨਾਂ ਪਿੰਡ ਵਾਲਿਆ ਤੇ ਜਿਹੜੇ ਕੰਜ਼ਰ ਦੋਸ਼ੀ ਦੀ ਪੁਸ਼ਤਪਨਾਹੀ ਕਰਦੇ ਹੋਏ ਬਾਹਰੋਂ ਆਈ ਸੰਗਤ ਨੂੰ ਧੱਕੇ ਮਾਰ ਰਹੇ ਸਨ ਜਦਕਿ ਉਨ੍ਹਾਂ ਦਾ ਫ਼ਰਜ ਸੀ ਕਿ ਬਾਹਰੋਂ ਆਈ ਸੰਗਤ ਨਾਲ ਸਹਿਯੋਗ ਕਰਦੇ
@lakhveerbenipal7179
@lakhveerbenipal7179 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏
@user-yg4po2te7u
@user-yg4po2te7u 9 ай бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਪਣਾ ਬਦਲਾ ਆਪ ਹੀ ਲੈ ਲੈਂਦੇ ਹਨ ਬੋਹਤ ਬੁਰੀ ਖਬਰ
@JagjitSingh-lw8fm
@JagjitSingh-lw8fm 9 ай бұрын
‍ਅਖੰਡਪਾਠਾਂ ਦੀ ਲੜੀ ਚਲਾਉ ਪਿੰਡ ਦੇ ਓਸੇ ਗੁਰੂ ਘਰ ਚ ਫਿਰ ਭੁੱਲ ਬਖਸਣ ਦੀ ਅਰਦਾਸ ਕਰੋ । ਸਾਰਾ ਪਿੰਡ ਟੀਮਾ ਬਣਾਕੇ ਪਹਿਰੇ ਦੀ ਸੇਵਾ ਕਰੋ।
@balrajdeepsingh615
@balrajdeepsingh615 9 ай бұрын
ਪਰਵਾਨਾ ਠੀਕ ਕਹਿ ਰਹਿ ਆ
@user-vc6dx9gk3v
@user-vc6dx9gk3v 9 ай бұрын
Waheguru g
@avtarsandhu4758
@avtarsandhu4758 9 ай бұрын
ਜੇ ਗਰਿਥ ਸਾਹਿਬ ਤਵਾਡੇ ਵਾਸਤੇ ਏਨਾ ਕੀਮਤੀ ਹੈ ਤੁਸੀਂ ਓਥੇ ਸਖ਼ਤ ਪਹਿਰਾ ਰੱਖੋ ਕਮੇਟੀ ਸਿਰਫ ਗੋਲਕਾਂ ਤੇ ਕੜਾਹ ਨਾਲ ਹੀ ਮਤਲਬ ਹੈ ਜੇਉਸ ਮਨ ਬੁਦੀ ਵਾਲੇ ਨੂੰ ਮਾਰ ਦਿਓਗੇ ਤਵਾਡਾ ਗੁਰੂ ਗ੍ਰੰਥ ਸਾਹਿਬ ਬਹੁਤ ਖੁਸ਼ ਹੋਵੇਗਾ ਜਿਸ ਕੱਮ ਨਾਲ ਸ਼ਾਨਤੀ ਅਓਣੀ ਚਹਿਦੀ ਹੈ ਨਿਮਰਤਾ ਅਓਣੀ ਚਹਿਦੀ ਹੈ ਜੇ ਉਸ ਕੱਮ ਨਾਲ ਕਲੇਸ ਪੇਦਾ ਹੁਦਾ ਇਨਸਾਨ ਨਾਲ ਇਨਸਾਫ਼ ਨਫ਼ਰਤ ਕਰਦਾ ਜਹਿੜਾ ਇਨਸਾਨ ਇਨ੍ਹਾਂ ਗਰਿਥਾ ਪੋਥੀਆਂ ਨੂੰ ਤਿਆਰ ਕਰਦਾ ਉਹ ਇਸ ਨੂੰ ਅਗਨੀ ਭੇਟ ਕਿਓ ਨਹੀ ਕਰ ਸਕਦਾ ਇਨਸਾਨ ਪ੍ਰਮਾਤਮਾ ਨੇ ਬਣਾਇਆ ਹੈ ਇਹ ਗਰਿਥ ਪੋਥੀਆ ਇਨਸਾਨ ਨੇ ਬਣਾਈਆਂ ਹਨ ਪਰਮਾਤਮਾ ਦੀ ਬਣੀ ਚੀਜ ਨਾਲ ਅਸੀਂ ਨਿਫਰਤ ਕਰਦੇ ਹਾ ਇਨਸਾਨ ਦੀਆਂ ਇਟਾ ਪੱਥਰਾਂ ਬਿਲਡਿਗਾ ਨਾਲ਼ ਕਾਗਤਾਂ ਨਾਲ ਅਸੀਂਪਿਆਰ ਕਰਦੇ ਹਾਂ ਇਹ ਦਕਾਨਾ ਪਕੀਆ ਬੱਦ ਹੋਣੀਆ ਚਾਹੀਦੀਆਂ ਹਨ
@palvindersingh6983
@palvindersingh6983 9 ай бұрын
Waheguru ji 🙏
@randhirkaur4086
@randhirkaur4086 9 ай бұрын
ਬੇੜਾ ਬਹਿ ਗਿਆ ਪੰਜਾਬ ਦੇ ਲੋਕਾਂ ਦਾ
@ManjitSingh-yx3jl
@ManjitSingh-yx3jl 9 ай бұрын
Wahe guru ji
@GurpreetSingh-ge9hb
@GurpreetSingh-ge9hb 9 ай бұрын
ਬੇਅਦਬੀ ਕਰਨ ਵਾਲਾ ਜੱਟ ਆ।
@sulakhansingh3137
@sulakhansingh3137 9 ай бұрын
Waheguru ji 🙏🙏🙏🙏🙏
@jatinderdeol6942
@jatinderdeol6942 9 ай бұрын
ਸਿੱਖ਼ਾਂ ਦੀ ਦਹਾਕਿਆਂ ਤੋਂ ਮੰਗ ਹੈ ਕਿ ਬੇਅਦਬੀ ਤੇ ਸਰਕਾਰਾਂ ਕੋਈ ਸਖ਼ਤ ਕਾਨੂੰਨ ਬਣਾਵੇ ਪਰ ਅਫਸੋਸ ਬਦਲਾਵ ਵਾਲੀ ਸਰਕਾਰ ਇਸ ਮੁੱਦੇ ਤੇ ਚੁੱਪ ਧਾਰੀ ਬੈਠੀ ਹੋਈ ਹੈ।
@ksdhaliwal3670
@ksdhaliwal3670 9 ай бұрын
ਇਹ ਸਾਜਿਸ ਤਹਿਤ ਸਰਾਰਤੀ ਅਨਸਰਾਂ ਦਾ ਕੰਮ ਹੈ। ਇਸ ਤਰ੍ਹਾਂ ਇਜੰਸੀਆ ਕਰਵਾ ਸਿੱਖ ਸਮਾਜ ਨੂੰ ਜਲੀਲ ਕਰ ਰਹੀਆਂ ਹਨ ।
@KuldeepKaur-pd7lm
@KuldeepKaur-pd7lm 9 ай бұрын
ਇਹਨੂੰ ਵੀ ਅੱਗ ਲਾ ਦਿਓ
@resputin8012
@resputin8012 9 ай бұрын
ਹੁਣ ਪਾਗ਼ਲ ਨੂੰ ਕਹਿ ਦਈਏ ਓਏ ਏਦਾ ਕਰ, ਤਾਂ ਓਹ ਕਰ ਦਿੰਦਾ ਏ, ਇਹਨੂੰ ਅੱਗ ਬਲਣੀ ਆਉਂਦੀ ਏ, ਆਪਣੇ ਆਪ ਨੂੰ ਅੱਗ ਕਿਉ ਨਹੀ ਲਗਾ ਲਈ, ਸਾਰਾ ਪਿੰਡ ਛੱਡ ਕੇ ਸਿਰਫ ਗੁਰੂ ਘਰ ਜਾਕੇ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਹੀ ਕਿਉ ਅੱਗ ਲਗਾਈ। ਕੀ ਪਿੰਡ ਵਿਚ ਪਹਿਲਾ ਵੀ ਕਦੀ ਪੱਕੀਆ ਫਸਲਾਂ ਨੂੰ ਅੱਗ ਲਗਾਈ ਹੈ ਇਸਨੇ। ਯਾ ਕਿਸੇ ਘਰ ਨੂੰ ਲਗਾਈ ਹੋਵੇ।
@user-kj7jo4uy2z
@user-kj7jo4uy2z 7 ай бұрын
ਪਿੰਡ ਵਾਲਿਆਂ ਦਾ ਦਿਮਾਗ ਖਰਬ ਹੋ ਗਿਆ ਜੇ ਇਸ ਦਾ ਦਿਮਾਗ ਖਰਾਬ ਹੈ ਤਾਂ ਪਿੰਡ ਨੂੰ ਅੱਗ ਕਿਉਂ ਨੀ ਲਾਈ
@TEGTV10
@TEGTV10 9 ай бұрын
😅😂 patrkar sab g eh daso jo mansiq nu guru grnth sahib hi keo disda apne gahr nu aag keo ni lai te apne aap nu keo ni aag lai h eh mand budi eh mudha h ki te keo mand budhi hi guru ghr keo janda h te hor kete pind c kkete aag keo londa h
@balrajdeepsingh615
@balrajdeepsingh615 9 ай бұрын
ਇਕ ਪਿਡ ਵਿਚ ਇਕ ਵੱਡੇ ਪਿੰਡ ਵਿੱਚ ਦੋ ਗੁਰੂ ਘਰ ਹੋਣੇ ਚਾਹੀਦੇ ਨੇ ਸਿਆਣੇ ਬਣੋ ਪਾਠੀ ਸਿੰਘ ਨੂ ਬਣਦੀ ਤਨਖਾਹ ਦੇਣੀ ਚਾਹੀਦੀ ਪਿਡ ਵਾਲੇ ਸ਼੍ਰੋਮਣੀ ਕਮੇਟੀ ਵਾਲੇ ਵੀ
@HarjeetSingh-bc3bm
@HarjeetSingh-bc3bm 9 ай бұрын
ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਦੀ ਸੇਵਾ ਸੰਭਾਲ ਕਰੀਏ ਸਵੇਰ ਸਾਮ ਹ ਹਾਜਰੀ ਭਰਿਆ ਕਰੋ ਜੀ
@harryjassar922
@harryjassar922 9 ай бұрын
ਜੋ ਪਿੰਡ ਗੁਰੂ ਘਰ ਦੀ ਰਖਿਆ ਨਹੀ ਕਰ ਸਕਦਾ ਉਸ ਪਿੰਡ ਨੂੰ ਗੁਰੂ ਦੀ ਸੇਵਾ ਨਹੀ ਦੇਣੀ ਚਾਹੀਦੀ ਜੇਕਰ ਅਜਿਹਾ ਹੁੰਦਾ ਹੈ ਤਾ ਹੀ ਠੱਲ੍ਹ ਪੈ ਸਕਦੀ
@kabelsingh713
@kabelsingh713 9 ай бұрын
WAHEGURU JI 🙏🙏🙏🙏
@karamjitsingh1422
@karamjitsingh1422 9 ай бұрын
ਇਹਨਾਂ ਪਾਗਲਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬੇਅਦਬੀ ਕਰਨ ਬਾਰੇ ਹੀ ਕਿਉਂ ਸੁਝਦਾ ਕਿਸੇ ਹੋਰ ਧਰਮ ਦੇ ਗ੍ਰੰਥ ਬਾਰੇ ਕਿਉਂ ਨਹੀਂ? ਚਾਲ ਨੂੰ ਸਮਝੋ ਸਿੱਖੋ।
@darbarasingh1586
@darbarasingh1586 9 ай бұрын
ਤੁਸੀਂ ਭੌਕਣਾ ਬੰਦ ਕਰੋ ਪਿੰਡ ਵਾਲਿਓ। ਇਹਨਾ ਨੂੰ ਸਿਰਫ ਗੁਰੂਘਰ ਹੀ ਕਿਉਂ ਦਿਸਦੇ ਨੇ,ਇਸਦਾ ਜਵਾਬ ਦਿਉ।ਨਹੀ ਤਾਂ ਇਸ ਪਿੰਡ ਤੇ ਹੋਰ ਜਿੱਥੇ ਵੀ ਮੰਦ ਘਟਨਾ ਵਾਪਰਦੀ ਏ ਉਸ ਪਿੰਡ ਵਿੱਚ ਕੋਈ ਵੀ ਸੰਸਕਾਰ ਨਹੀ ਹੌਣਾ ਚਾਹੀਦਾ ਹੈ।ਤਦੋ ਸਿੱਖ ਧਰਮ ਬਚ ਸਕਦਾ ਹੈ।ਮੁਆਫ ਕਰਨਾ ਜੀ ਕੌੜੋ ਵਚਨਾ ਲਈ।
@ravinderpalsingh3622
@ravinderpalsingh3622 9 ай бұрын
ਜਿਹੜੇ ਗੁਰੂ ਦੇ ਰਾਖੇ ਨਹੀ ਓਹ ਕਿਸੇ ਦੀ ਕੀ ਰੱਖਿਆ ਕਰਨਗੇ
@NirmalSingh-fs3us
@NirmalSingh-fs3us 9 ай бұрын
ਕੋਈ ਵੀ ਦੋਸ਼ੀ ਪਾਗਲ ਨਹੀ ਹੁੰਦਾ, ਕੋਈ ਵੀ ਵਾਰਦਾਤ ਬਿਨਾਂ ਪਲਾਨ ਤੋਂ ਨਹੀ ਹੁੰਦੀ। ਸ਼ਾਤਰ ਦਿਮਾਗ ਦਾ ਮਾਲਕ ਹੀ ਅਜਿਹੇ ਕੰਮ ਕਰ ਸਕਦਾ।
@ronaksingh5770
@ronaksingh5770 9 ай бұрын
Papi nu Waheguru gg ap hi szaa den gye🙏🚩🙏🚩 har waar guru ji di beadbi krn wale nu dimakh to pgal e kha janda, ohna pgala nu guru granth sahib ji hi dekh de ne khuch hor ni🙏🚩🙏🚩🙏
@user-zq3ee5vt2t
@user-zq3ee5vt2t 9 ай бұрын
Wahaguruji
@hardevsingh3399
@hardevsingh3399 9 ай бұрын
ਦਿਮਾਗ ਨਹੀ ਖਰਾਬ ਜਾਣਕੇ ਕੀਤੈ
@arleenmarahar712
@arleenmarahar712 9 ай бұрын
Waheguru ji mehar karo
@mandeepsandhu3436
@mandeepsandhu3436 9 ай бұрын
ਸਾਰੇ ਦਿਮਾਗੀ ਬਿਮਾਰ ਗੁਰਦੁਆਰੇ ਅੱਗਾਂ ਲਾਉਣ ਹੀ ਆਉਂਦੇ ਆ‌।
@GurpalSingh678
@GurpalSingh678 9 ай бұрын
ਗੁਰੂਘਰਾਂ ਚ ਕਮੇਟੀਆਂ de pardhan ਖਜਾਨਚੀ ਬਿਨਾ ਅਮ੍ਰਿਤਧਾਰੀ han ਪ੍ਰਧਾਨਗੀਆਂ piche larde ne
@GurdeepSingh-ep8cn
@GurdeepSingh-ep8cn 9 ай бұрын
ਇਕ ਸਾਲ ਪਹਿਲਾ ਬਾਬਾ ਰਾਮ ਸਿੰਘ ਰਾਜੇ ਨੇ ਹੁਕਮ ਦਿਤਾ ਸੀ ਪੈਰੇ ਦਾ ਜਿਸ ਗੁਰੂਘਰ ਪੈਰਾ ਨਾ ਹੋਇਆ ਗੁਰੂ ਗ੍ਰੰਥ ਸਾਹਿਬ ਚਕੱਲੋ ਈਮਾਰਤ ਨਾਲ ਕੋਈ ਪਿਆਰ ਨਹੀ
@RupinderKaur-br7md
@RupinderKaur-br7md 9 ай бұрын
Granthi kithe si
@ravinderpal1032
@ravinderpal1032 9 ай бұрын
ਮੰਦ ਬੁੱਧੀ ਨੂੰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਦਿਖਾਈ ਦਿੱਤਾ। ਇਹ ਤਾਂ ਫਿਰ ਵੀ ਬੇਅਦਬੀ ਕਰੇਗਾ।
@SukhbirSingh-hp8qz
@SukhbirSingh-hp8qz 9 ай бұрын
ਪਿੰਡ ਵਾਲੇ ਸਾਰੇ ਹੀ ਦੋਸ਼ੀ ਨੇ ।ਇਹਨਾਂ ਦੀ ਜਮੀਰ ਮਰ ਚੁੱਕੀ ਹੈ। ਇਹ ਪਿੰਡ ਵਾਲੇ ਲੋਕ ਉਲਟਾ ਪੁੱਛਗਿੱਛ ਕਰਨ ਗਏ ਸਿੰਘਾਂ ਨੂੰ ਅੱਖਾਂ ਦਿਖਾਊਦੇ ਨੇ । ਹੱਦ ਹੋ ਗਈ ਝੁੱਡੂ ਪੁਣੇ ਦੀ ਵੀ।
@user-bv6kk4ur5x
@user-bv6kk4ur5x 9 ай бұрын
No
@sukhwinderSingh-zu3id
@sukhwinderSingh-zu3id 9 ай бұрын
ਪਰਵਾਨੇ ਨੂੰ ਨਾ ਵੜਨ ਦਿਉ ਇਹ ਕਲੇਸ਼ ਹੀ ਖੜਾ ਕਰਦਾ ਹੈ
@kulwantsinghsandhu5083
@kulwantsinghsandhu5083 9 ай бұрын
ਇਹ ਕਿਸਦੀ ਜ਼ੁਮੇਵਾਰੀ ਗੱਲਾਂ ਤਾਂ ਸਾਰੇ ਕਰਦੇ ਪਰ ਆਪਣਾ ਚਾਲਚਲਨ ਨਹੀਂ ਵੇਖਦੇ
@Ramandeep-pu8le
@Ramandeep-pu8le 9 ай бұрын
Sewadar kithe si???😢😢😢😢
@namankhalsa1466
@namankhalsa1466 9 ай бұрын
ਇਹ ਸਾਰੇ ਪਾਗਲਾਂ ਦਾ ਟੋਲਾ ਸਿਰਫ ਗੁਰੂ ਘਰਾਂ ਚ ਹੀ ਕਿਉਂ ਆਉਂਦਾ ਹੈ, ਹੋਰ ਧਾਰਮਿਕ ਸਥਾਨਾਂ ਤੇ ਕਿਉਂ ਨਹੀਂ ਜਾ਼ਦਾ
@punjabisong2713
@punjabisong2713 9 ай бұрын
ਵਾਹਿਗੁਰੂ ਜੀ ਹੁਣ ਤਾਂ ਸਮਝ ਜਾੳ ਕਦੋਂ । ਤੱਕ ਅਸੀਂ ਇਹਨਾਂ ਘਟਨਾਵਾਂ ਤੋਂ ਸਬਕ ਕਿੳ ਨਹੀਂ ਲੈਂਦੇ । ਆਪਣੇ ਗੁਰੂ ਘਰ ਦੀ ਜ਼ਿੰਮੇਵਾਰੀ ਆਪ ਸਮਝੋ ।
@BhupinderKaur-df8tb
@BhupinderKaur-df8tb 9 ай бұрын
ਕਰੇ ਕੋਈ ਤੇ ਭਰੇ ਕੋਈ ਹੋ ਸਕਦਾ ਹੈ ਕਿ ਮੰਦ ਬੁੱਧੀ ਨੂੰ ਕਿਸੇ ਨੇ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਉਂਗਲ ਲਾਈ ਹੋਵੇ ਕਿਉਂਕਿ ਮੰਦ ਬੁੱਧੀ ਦਾ ਆਪਣਾ ਦਿਮਾਗ ਤਾਂ ਹੈ ਨਹੀਂ ਪਰ ਬਹੁਤ ਹੀ ਘਿਨਾਉਣੀ ਘਟਨਾ ਹੈ ।ਜਿਹੜੇ ਨਿਤਨੇਮ ਹਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੁੰਦੇ ਸੀ ਉਹਨਾਂ ਨੂੰ ਬਹੁਤ ਵੱਡਾ ਘਾਟਾ।ਬੇਅਦਬੀ ਦਾ ਦੌਰ ਦਿਨੋ ਦਿਨ ਵੱਧ ਰਿਹਾ ਹੈ ।
@RanjitSingh-nl9bf
@RanjitSingh-nl9bf 9 ай бұрын
ਜਦ ਗ੍ਰੰਥੀ ਸਿੰਘ ਬਾਹਰ ਗਿਆ ਤਾਂ ਗੁਰਦੁਆਰੇ ਨੂੰ ਜਿੰਦਾ ਕਿਉਂ ਨਈਂ ਲਾ ਕੇ ਗਿਆ
@Akashbhullar773
@Akashbhullar773 9 ай бұрын
ਇਹ ਲੋਕ ਹਿੰਦੂ ,ਮਸਜਿਦ ਵਿਚ ਕਿਉਂ ਨਹੀਂ ਜਾਂਦੇ? ਲੋਕਾਂ ਅਤੇ ਪੁਲਿਸ ਨੇ ਕਿਉਂ ਕਿਹਾ ਕਿ ਉਹ ਵਿਅਕਤੀ ਖਾਸ ਤੌਰ 'ਤੇ ਦਿਮਾਗੀ ਤੌਰ ਸਹੀ ਨਹੀਂ ਹੈ। ਆਪਣੇ ਸੰਵਾਦ ਬਦਲੋ 🤬
@satwantkaur7093
@satwantkaur7093 9 ай бұрын
Apne peo nu agg nahin laayee, ma nahin sadi, ghar nahin sadiya. Jmadroo pagal neghar kion nahin sadiya? Granthi sahib ardas di bheta lain gya ci. Guru granth sahib ji di seva guru sahib aap karn.
@KaramjeetSingh-gw1xf
@KaramjeetSingh-gw1xf 8 ай бұрын
ਜਾਣ ਬੁਝ ਕੇ ਇਹ ਬੰਦੇ ਨੂੰ ਬਚਾ ਰਹੇ ਨੇ
@ASTeer1699
@ASTeer1699 9 ай бұрын
Pinda vich 2-3 gurdware hunde te ik di v rakhi ni ho rahi. Daso Maharaja Ranjit de raj vich eh beadbia kio ni hindua c? Ki gal odo pagal lok ni hunde c? Galami samjo te bas kro bakwas bolna jo bol rahe 1947 too.
@ASTeer1699
@ASTeer1699 9 ай бұрын
Raj bina nahin dharam challe hain dharam bina sab dalle malle hain 🙏🏼 Sikho jina chir tusi azadi haq sach naal ni khade tusi beadbia ni rok sakde. Ik hal azadi ji.
@SukhdevSingh-rx3om
@SukhdevSingh-rx3om 9 ай бұрын
Thekredar Sikh koum de, dushman Sikh koum de?
@shamshersingh3604
@shamshersingh3604 9 ай бұрын
Waheguru ji jo tusi eh faisla sahi ji eh faisla all india lagu kare akal takat te Faisal lawe sgpc jathedar sahib lagu Karan waheguru ji 🙏 Village wich party bajia ne waheguru wal kise the dhian nahi ji satguru wal loka wich Prem gatda ja riha ji eh bahut mada hoyia ji
@Kkk19649
@Kkk19649 9 ай бұрын
ਹੋ ਸਕਦਾ ਸਿੱਖ ਵਿਰੋਧੀ ਤਾਕਤਾਂ ਵੱਲੋਂ ਉਸ ਤੋਂ ਕਰਵਾਇਆ ਹੋਵੇ। ਤਾਂ ਕਿ ਇਹ ਲਗੇ ਕਿ ਇਸ ਦਾ ਦਿਮਾਗ ਕੰਮ ਨੀ ਕਰਦਾ।
@visakhasidhu3710
@visakhasidhu3710 9 ай бұрын
ਵਾਹਿਗੁਰੂ ਮੇਹਰ ਕਰਨ
@fashiongroup.4635
@fashiongroup.4635 9 ай бұрын
Pagal nu b aag lao.tuhadi ehi sjaa hai..
@VikramSinghSaini1
@VikramSinghSaini1 9 ай бұрын
ਦਿਮਾਗੀ ਤੌਰ ਤੇ ਬਿਮਾਰ ਸਿਰਫ ਗੁਰਦੁਆਰਾ ਸਹਿਬ ਵਿਚ ਹੀ ਕਿਓਂ ਆਊਦੇ ਨੇ, ਜਰੂਰ ਕਿੱਸੇ ਦੇ ਕਹਨ ਤੇ ਹੀ ਏਹ ਸਬ ਕੁੱਝ ਹੋਈਆ ਹੈ
@RajvirDhaliwal1322
@RajvirDhaliwal1322 9 ай бұрын
Cameety ki sajja dewe gii tusi app hi agg🔥🔥 lagga do guru sahib de doshii nu nhi ta fr ohdi hor himat hougiii.......................... Sarpanchi deya vota krka ah sache hon marre ahnu police nu fadda rahe aa te app sache ho rahe aa yr .mediaaa krka pind Wale aa da pta lageya nhi ta ah news da pta ni lagna c.
@arungill1561
@arungill1561 9 ай бұрын
ਬਡੀ ਹੀ ਮੰਦਭਾਗੀ ਘਟਨਾ ਹੋਈ ਹੈ 😢😢😢😢
@ranpreetsingh7692
@ranpreetsingh7692 9 ай бұрын
Khalistan zindabad
@MandeepSingh-rj5jd
@MandeepSingh-rj5jd 9 ай бұрын
Jisnu mansik rogi dasde oh apni ma nal glt kuj kio ni krda
@SARABLOHCHANNEL
@SARABLOHCHANNEL 9 ай бұрын
bewqoof banounde es waqt koi sikh nahi sabh naqli ne kes qatal karke canada ja rahe
@huntergamer295
@huntergamer295 9 ай бұрын
ਪ੍ਰਬੰਧਕਾ ਨੂੰ ਕਿਸੇ ਵੱਲੋ ਡਰਾ ਧੰਮਕਾ ਕੇ ਇਸ ਮੰਦਭਾਗੀ ਘਟਨਾ ਦੀ ਜਾਂਚ ਦੀ ਬਜਾਏ ਆਪਣੇ ਸਿਰ ਜਿੰਮੇਵਾਰ ਲੈਣ ਲਈ ਮੰਜਬੂਰ ਕੀਤਾ ਜਾਪਦਾ ਹੈ ਇਹ ਮੰਦਬੁਦੀ ਜਾ ਦਮਾਗੀ ਅੱਪਸੈਟ ਗੁਰਦੁਆਰਾ ਵਿੱਚ ਹੀ ਬੇਅਦਬੀਆ ਕਰਦੇ ਹਨ ਹੋਰ ਕਿਸੇ ਅਸਥਨਾ ਤੇ ਕਿਉ ਨਹੀ ਜਾਦੇ ਕਿਸੇ ਗੱਡੀ ਥੱਲੇ ਜਾ ਕਿਸੇ ਨਹਿਰ ਵਿੱਚ ਛਾਲ ਜਾ ਕਿਸੇ ਲਿਡਰ ਨੂੰ ਇੱਟ ਰੋੜਾ ਕਿਉ ਨਹੀ ਮਰਦੇ ਇਹਨਾ ਘਟਨਵਾ ਦੀ ਸਾਨੂੰ ਆਪ ਜਾਂਚ ਕਰਨੀ ਪੈਣੀ ਇਹੋ ਜਿਹੇ ਕੁੱਤੇ ਨੂੰ ਚੌਕ ਵਿੱਚ ਖੜਾ ਕੇ ਲੱਤਾ ਬਾਹਾ ਵੱਡ ਕੇ ਸਜਾ ਦੇਣੀ ਚਾਹੀਦੀ ਹੈ ਇਹ ਸਰਾਰਤੀ ਅੰਸਰਾ ਦੀਆ ਚਾਲਾ ਬੇਅਦਬੀਆ ਕਰ ਕਰ ਕੇ ਸਿੱਖਾ ਦਾ ਸ੍ਰੀ ਗੁਰੂ ਗ੍ਰੰਥ ਸਹਿਬ ਤੋ ਵਿਸਵਾਸ ਘਟਾਈ ਜਾ ਰਿਹਾ ਹੈ
Slow motion boy #shorts by Tsuriki Show
00:14
Tsuriki Show
Рет қаралды 8 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Guru Granth Sahib Phaadni Hai - Beadbi Kaand- LANGDA AAM PROD.
6:43
Langda Aam Productions
Рет қаралды 28 М.
Slow motion boy #shorts by Tsuriki Show
00:14
Tsuriki Show
Рет қаралды 8 МЛН