Exclusive-- From Bargari to Taksalis, Parkash Singh Badal opens heart with ABP SANJHA

  Рет қаралды 237,070

ABP Sanjha

ABP Sanjha

4 жыл бұрын

#Parkashsinghbadal #Interview #Akalidal
ਚੰਡੀਗੜ੍ਹ 'ਚ ਕਾਨੂੰਨ ਦੀ ਪੜਾਈ ਸ਼ੁਰੂ ਕੀਤੀ |
ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, brings the best reportage from all across Punjab and National, is best known among the masses for its credibility and Editorial judgment.
Always bringing you the ground zero action, deep analysis and high voltage coverage of the Punjab Politics, Indo-Pak Affairs along with juicy entertainment and other elements with a 360-degree dimension, ABP Sanjha is a credible soldier of journalism bringing the best to you.
Subscribe Our Channel: / @abpsanjha
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 537
@punjjaabdesh8659
@punjjaabdesh8659 4 жыл бұрын
ਬਾਬੇ ਹੱਥ ਜੋੜ ਕੇ ਬੇਨਤੀ ਆ ਹੁਣ ਬਖਸ਼ ਦੇ ਪੰਜਾਬ ਨੂੰ, ਹੁਣ ਤੂੰ ਅਲੋਪ ਹੋ ਜਾ ਕਿਸੇ ਪਾਸੇ ।ਪੰਜਾਬ ਨੂੰ ਪਤਾ ਈ ਨਾ ਲੱਗੇ ਤੂੰ ਕਿੱਥੇ ਗਿਆ । ਨਾਲ ਈ ਤੇਰੇ ਬੱਬਰ ਸ਼ੇਰ ਨੂੰ ਲੈਜਾ । ਬਹੁਤ ਵੱਡਾ ਅਹਿਸਾਨ ਹੋਊ ਪੰਜਾਬ ਤੇ ਤੇਰਾ ।
@misrasingh7808
@misrasingh7808 4 жыл бұрын
Very good veer ji
@GaganDeep-po1dz
@GaganDeep-po1dz 4 жыл бұрын
ਬਰਗਾਡ਼ੀ ਕਾਂਡ ਦਾ ਮੁੱਖ ਦੋਸ਼ੀ ਬਾਦਲ ਇੰਸਾ ਮਸੰਦ ਮੁਰਦਾਬਾਦ
@paramveerdhillon1525
@paramveerdhillon1525 4 жыл бұрын
ਇਸ ਮੀਸਣੇ ਤੋਂ ਇਹ ਪ੍ਰਸ਼ਨ ਕਿਉ ਨਹੀਂ ਪੁੱਛ ਹੁੰਦਾ ਕਿ ਅਕਾਲ ਤਖਤ ਦੇ ਜੱਥੇਦਾਰ ਨੂੰ ਆਪਣੇ ਘਰ ਬੁਲਾ ਕੇ ਇਹ ਕਿਉ ਕਿਹਾ ਕਿ ਸਰਸੇ ਵਾਲੇ ਸਾਧ ਨੂੰ ਮਾਫ ਕਰ ਦਿਉ , ਕਿਉ ਪਹਿਲਾ ਇਹ ਕਹਿ ਕੇ ਲਿਆਏ ਸੀ ਮੀਸਣੇ ਨੂੰ ਕੀ ਇਹ ਪ੍ਰਸ਼ਨ ਨਹੀਂ ਪੁੱਛਣਾ । ਸਭ ਵਿਕੇ ਹੋਏ ਹਨ । ਸੌਦੇ ਸਾਧ ਦੇ ਚੇਲਿਆਂ ਨੂੰ ਮੀਸਣਾ ਸੱਰੁਖਿਆ ਦੇਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਤੇ ਸ਼ਾਤਮਈ ਰੋਸ ਪ੍ਰਗਟ ਵਾਲੀ ਸੰਗਤ ਜੋ ਪਾਠ ਰਹੀ ਸੀ ਉਸ ਉਤੇ ਗੋਲੀਆ ਚਲਵਾਵੇ ਤੂੰ ਚਬਲਾ ! ਕੌਹੜ ਹੋ ਕੇ ਮਰੇਗਾ ਤੇਰਾ ਸਾਰਾ ਪਰਿਵਾਰ । ਆਪਣੀ ਘਰਵਾਲ਼ੀ ਨੂੰ ਰੱਖਿਆ ਸੀ ਸੋਂਦੇ ਕਰਨ , ਰਿਸ਼ਵਤ ਲੈਣ , ਲੱਖ ਲਾਹਣਤ ਤੇਰੇ ਤੇ । ਸ਼ਰਮ ਨਾਂ ਦੀ ਚੀਜ਼ ਬਿਲਕੁਲ ਨਹੀਂ ਹੈ ਇਸ ਗਦਾਰੇ ਕੌਮ ਦੇ ਕੋਲ । ਸਾਰਾ ਭਾਂਡਾ ਪਾਰਟੀ ਸਿਰ ਭੰਨੀ ਜਾਂਦਾ ਹੈ , ਇਸ ਸੁੱਚੀ ਪਾਰਟੀ ਨੂੰ ਸੱਤਾ ਦੀ ਖਾਤਿਰ ਮੀਸਣਿਆਂ ਰੋਲ ਕੇ ਰੱਖ ਦਿੱਤਾ ਤੂੰ , ਬੇੜਾ ਗਰਕ ਹੋਵੇਗਾ ਤੇਰਾ , ਲਿਖ ਕੇ ਸਕਦਾ ਹਾਂ , ਲੁੱਟ ਕੇ ਖਾ ਗਏ ਤੁਸੀ ਲੁਰੇਰਿਉ !
@hardeephapey9287
@hardeephapey9287 4 жыл бұрын
ਜੋ ਪੈਸਾ ਕਰਜੇ ਦੇ ਰੂਪ ਵਿੱਚ ਇਹਨਾਂ ਨੇਂ ਲਿਆ ਉਹ ਪੈਸਾ ਕਿਸ ਮਕਸਦ ਵਾਸਤੇ ਲਿਆ ਇਹਨਾਂ ਕੁੱਤੇ ਅਕਾਲੀਆਂ ਨੇਂ.ਸੁੱਖੇ ਅਮਲੀ ਦੀ ਕੁੜੀ ਦਾ ਵਿਆਹ ਧਰਿਆ ਸੀ ਜੋ ਇਤਨਾ ਪੈਸਾ ਕਰਜੇ ਦੇ ਰੂਪ ਵਿੱਚ ਲਿਆ.ਇਨ੍ਹਾਂ ਪੈਸਾ ਤਾਂ ਅੱਤਵਾਦ ਦੇ ਕਾਲੇ ਦੌਰ ਵਿੱਚ ਵੀ ਨਹੀਂ ਖਰਚ ਹੋਇਆ ਜਿਨ੍ਹਾਂ ਪੈਸਾ ਇਹਨਾਂ ਨੇਂ ਕਰਜੇ ਦੇ ਰੂਪ ਵਿੱਚ ਲਿਆ ਹੈ.
@gillburjgill5919
@gillburjgill5919 4 жыл бұрын
Veer g main tuhade nal sehmat ha...but tuc lgda sari interview nhi dekhi...mam ne bar bar eh qtion kitta a sarse wale sadh bare...te jathedaran bare v gal kiti A veer g
@kesarsinghkang7013
@kesarsinghkang7013 4 жыл бұрын
ਲੋਕ ਸਿਆਣੇ ਹੋ ਗਏ ਤੁਸੀਂ ਸਿੱਖੀ ਦੇ ਲਈ ਕੋਹੜ ਹੋ ਗਏ ਅਤੇ ਪੰਜਾਬ ਲਈ ਕੈਸਰਹੋ
@suchasingh9270
@suchasingh9270 3 жыл бұрын
Bi ba comment dkhao loka de
@SatnamSingh-ey3bg
@SatnamSingh-ey3bg 4 жыл бұрын
ਬਾਦਲ ਵਡੇ ਜੀ ਪਾਰਟੀ ਬਚ ਸਕਦੀ ਸੀ ਤੁਹਾਡੀ ,ਹੁਣ ਮਿੱਠੀਆਂ ਮਿਠੀਆਂ ਗਲਾਂ ਨਾਲ ਗਲ ਨਹੀਂ ਬਣਨੀ ,ਹੁਣ ਤਾਂ ਬਹੁਤ ਮੁਸ਼ਕਿਲ ਤੁਹਾਡਾ ਬਹੁਤ ਸਤਿਕਾਰ ਸੀ ਤੁਸੀਂ ਪੁੱਤਰ ਮੋਹ ਚ ਐਸੇ ਫਸੇ ਇਸ ਉਮਰ ਚ ਆਪ ਦੀ ਇੱਜਤ ਵੀ ਘਟੀ ਪਾਰਟੀ ਦਾ ਵੀ ਬੇੜਾ ਗਰਕ ਹੁੰਦਾ ਜਾ ਰਿਹਾ ਹੌਲੀ ਹੌਲੀ।ਜੇ ਪਾਰਟੀ ਪ੍ਰਧਾਨ ਸੁਖਬੀਰ ਨੂੰ ਬਦਲ ਦਿੰਦੇ ਸਾਇਦ ਕੁੱਝ ਪਾਰਟੀ ਦਾ ਬਚਾ ਹੋ ਜਾਂਦਾ ਇਕ ਇਕ ਕਰਕੇ ਤੁਹਾਡੀ ਪਾਰਟੀ ਖਾਲੀ ਦਲ ਹੁੰਦਾ ਜਾ ਰਿਹਾ , ਹੁਣ ਲੋਕ ਜਾਗਰੂਕ ਹੋ ਗਏ ਨੇ 2022 ਚ ਆਪ ਸੋਚੋ ਕਿ ਸਾਡੀ ਵਾਰੀ, ਪਰ ਹੁਣ ਕਾਂਗਰਸ ਦਾ ਵੀ ਸੂਪੜਾ ਸਾਫ ,ਅਕਾਲੀ ਵੀ ਸਾਫ , ਕੋਈ ਤੀਜੀ ਧਿਰ ਹੀ ਆ ਸਕਦੀ।
@balrajsingh4929
@balrajsingh4929 4 жыл бұрын
ਆਟਾ ਦਾਲ ਨਹੀਂ ਸਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਇਹ ਚੀਜਾਂ ਅਸੀਂ ਆਪ ਲੈ ਲਵਾਂਗੇ
@atwalsaab5075
@atwalsaab5075 4 жыл бұрын
Hun keptan ne ta deni honi tuhanu nokri,ohne da ata daan budapa penshana v adhe to jada loka Diya band kar ditia
@mohindersinghkang8405
@mohindersinghkang8405 4 жыл бұрын
ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੋਕਰੀ ਦੇ ਦਿਤੀ ਹੈ ਹੁਣ ਤਾ ਤੁਸੀ ਚੜੇ ਮਹੀਨੇ ਤਨਖਾਹ ਲੈ ਰਹੇ ਹੋ
@shamshercheema6244
@shamshercheema6244 4 жыл бұрын
@@mohindersinghkang8405 ji.iagree.with.you......sangruria.jatt.at.usa.la.
@balrajsingh4929
@balrajsingh4929 4 жыл бұрын
ਪਿੱਪਲ ਦਿਆ ਪੱਤਿਆ ਵੇ ਕਾਹਦੀ ਕੜ ਕੜ ਲਾਈ ਆ ਪੱਤ ਝੜ ਗਏ ਪੁਰਾਣੇ ਬਾਦਲ ਰੁੱਤ ਨਵਿਆਂ ਦੀ ਆੲੀ ਆ
@hemrajgarg5307
@hemrajgarg5307 3 жыл бұрын
No
@SukhwinderSingh-yo5ep
@SukhwinderSingh-yo5ep 4 жыл бұрын
ਜੇ ਕਾਂਗਰਸ ਗਲਤ ਸੀ ਪਰ ਸਹੀ ਅਕਾਲੀ ਦਲ ਵੀ ਨਹੀ ਸਿਖਾਂ ਦੇ ਵਿਰੁਧ ਆ ਦੋਵੇ ਪਾਰਟੀਆ
@rajwindersingh6823
@rajwindersingh6823 4 жыл бұрын
ਤੇਰੇ ਤੋਂ ਪੰਜਾਬ ਦਾ ਬਹੁਤ ਨੁਕਸਾਨ ਹੋਇਆ
@EternalMelodies1
@EternalMelodies1 4 жыл бұрын
ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਏਸ ਬੰਦੇ ਨੇ!ਬਾਕੀ ਬਚਦਾ ਕਾਂਗਰਸ ਨੇ.
@MakhanSingh-nb9fl
@MakhanSingh-nb9fl 3 жыл бұрын
ਜੈਤੋ ਦੇ ਮੋਰਚੇ ਵੇਲੇ ਖੂਹਾਂ ਵਿੱਚ ਜ਼ਹਿਰ ਮਿਲਾਉਣ ਲੲੀ ਵੀ ਥੋਡਾ ਪਰਿਵਾਰ ਮੋਹਰੀ ਸੀ ਹਨੇਰ ਸਿਆ
@rajwindermaan74
@rajwindermaan74 4 жыл бұрын
ਪੰਜਾਬ ਦੇ ਮਾੜੇ ਟਾੲਿਮ ੳੁਸ ਵੇਲੇ ਸੁਰੂ ਹੋਗੇ ਜਦੋ ੲਿਹ ਲਾਲਚੀ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਅਾ.. ਜਿਨਾ ਪੰਜਾਬ ਨੂੰ ਬਾਦਲ ਪਰਿਵਾਰ ਨੇ ਲੁੱਟਿਅਾ ਸਾੲਿਦ ਹੀ ੲਿਹ ਘਾਟਾ ਪੂਰਾ ਹੋਵੇ.....ਪੰਜ ਵਾਰ ਦਾ ਮੁੱਖ ਮੰਤਰੀ ਅੱਜ ਸਿਅਾਸੀ ਜੀਰੋ ਬਣਿਅਾ ਬੈਠਾ ਜਿਸ ਤੋ ਵੱਡੀ ਹਾਰ ਹੋਰ ਕੀ ਹੋ ਸਕਦੀ ਅਾ
@pritpalsingh5160
@pritpalsingh5160 4 жыл бұрын
ਮੈਡਮ ਇਹ ਨੇਤਾ ਨਹੀਂ ਪ੍ਰੰਤੂ ਧਨਾਢ ਸਾਸ਼ਕ ਹਨ, ਹੁਣ ਯੁੱਗ ਬਦਲ ਗਿਆ ਹੈ ਅਤੇ ਹੁਣ ਉਹ ਹੀ ਲੀਡਰ ਬਣਨਗੇ ਜੋ ਸੋਸਲ ਮੀਡੀਆ ਉਪਰ ਕਾਮਯਾਬ ਹੋਣਗੇ ਮੈਡਮ ,
@Dark67893
@Dark67893 2 ай бұрын
He is true leader and done a lot for Punjab. Legend. Nowone beat his legacy.❤
@user-kq9op7oq2c
@user-kq9op7oq2c 4 жыл бұрын
you can't break this man. he knows what to reveal what not.
@haiderhaide8144
@haiderhaide8144 4 жыл бұрын
ਬਾਦਲਾ ਆਪਣੇ ਤੂੰ ਪਰਿਵਾਰ ਦਾ ਹੀ ਸੋਚਦਾ ਹਾਂ
@rajveerkaursandhu4752
@rajveerkaursandhu4752 3 жыл бұрын
ਸਰਦਾਰ ਪਰਕਾਸ਼ ਸਿੰਘ ਬਾਦਲ ਜਿੰਦਾ bad
@brarbrar6884
@brarbrar6884 4 жыл бұрын
ਕਮੈਟ ਪੜ ਕਿ ਸ਼ਰਮ ਨਾਲ ਮਰਜੇ ਬਾਦਲ ਪਰਿਵਾਰ
@NishanSingh-ii2fv
@NishanSingh-ii2fv 4 жыл бұрын
ਵਧੀਆ ਹੋ ਗਿਆ ਸੀ ਕਿ ਤੁਸੀਂ ਡਾਕਟਰ ਨਹੀ ਬਣੇ ਨਹੀਂ ਤਾਂ ਲੋਕਾਂ ਦੀਆਂ ਕਿਡਨੀ ਆ ਵੈਚ ਦੈਨਿ ਆ ਸੀ
@SukhdeepSingh-tr5bh
@SukhdeepSingh-tr5bh 4 жыл бұрын
ਆ ਥੂ
@sadhusingh6171
@sadhusingh6171 4 жыл бұрын
ਰੱਬ ਦਾ ਕੈਮਰਾ ਤਾ ਆਤਮਾ ਦੀ ਵੀ ਰੀਕਾਰਡ ਕਰ ਰਿਹਾ ਹੈ ?
@JasveerSingh-fl3oz
@JasveerSingh-fl3oz 3 жыл бұрын
@ramanjotsingh5110
@ramanjotsingh5110 4 жыл бұрын
Badal sahab je Party maa hundi ta saree property maa naam lavao maa ne ta thonu ena ditta tusi maa nu Ki ditta eh dasso
@gurjeetvirkvirkvirk700
@gurjeetvirkvirkvirk700 4 жыл бұрын
Tu punjab da bahda gark kar dita tu te tera pariwar punjab da satysanash kar dita
@RRRR-vk1gy
@RRRR-vk1gy 4 жыл бұрын
tera munda utthe dokke lain jaanda fir. jis din sgpc da pardhaan chunana hunda a.
@gurjeetvirkvirkvirk700
@gurjeetvirkvirkvirk700 4 жыл бұрын
Ehundi rss ma ehuni rss na janam dita ha
@goldyrawalfunshunbro7378
@goldyrawalfunshunbro7378 3 жыл бұрын
ਆਹੋ ਪਹਿਲਾ ਤਾਂ rss ਹੈ ਹੀ ਨਹੀਂ ਸੀ ਜੱਬਲੋ
@kashmirsinghbhinder7939
@kashmirsinghbhinder7939 4 жыл бұрын
ਇਸ ਕੰਜਰ ਨੇ 100% ਝੂਠ ਬੋਲਣਾ ਈ ਬੋਲਣੈ
@sukhdevsingh8961
@sukhdevsingh8961 4 жыл бұрын
ਦਰਵਾਰ ਸਾਹਿਬ ਜੀ ਦੀ ਬਾਣੀ ਦਾ ਸੋਦਾ ਮੁੱਲ ਸੰਗਤਾਂ ਪੀ ਟੀ ਸੀ ਰਾਹੀਂ ਵੇਚਦੇ ਹਨ। ਨਾਮ ਸ੍ਰੋਮਣੀ ਅਕਾਲੀ ਦਲ
@Feemhauler
@Feemhauler 4 жыл бұрын
My hero
@vikramjitsingh6835
@vikramjitsingh6835 4 жыл бұрын
Biggest diplomatic person in the whole world.....
@JaspreetSinghArtist
@JaspreetSinghArtist 4 жыл бұрын
lol
@surinderpalsingh4600
@surinderpalsingh4600 4 жыл бұрын
Biggest gadhar of sikh kaum
@atwalsaab5075
@atwalsaab5075 4 жыл бұрын
Badal Saab tusi great ho,Sanu hun ehsas hoya,asi pehla kuj sheyasti bandea magar lag ke tuhanu Galt samjea,greeb bande lai ta tusi hi thik c,par sheyasti loka ne sade varge greeba da v dimag wash karta ,asi ta tuhanu hi bot payuge badal Saab,
@rajwindersingh6823
@rajwindersingh6823 4 жыл бұрын
ਕਫ਼ਨ ਅਰਥੀ ਸਮਸਾਣ ਘਾਟ
@shokipb0359
@shokipb0359 Жыл бұрын
GooD
@jassaman5855
@jassaman5855 4 жыл бұрын
Nice badal sab ji sadi Soch badal sab ji
@rajveerkaursandhu4752
@rajveerkaursandhu4752 3 жыл бұрын
ਸੰਗਤ ਸਾਹਿਬ ਜੀ sardar ਬਾਦਲ ਜੀ ਸੇਵਾ ਦੇ ਹੱਕਦਾਰ ਹੈ ਜੀ ਤੁਹਾਡੀ ਕਿਰਪਾ nal ਪੰਜਾਬ ਜਿੰਦਾ bad
@anoopmann492
@anoopmann492 4 жыл бұрын
Parkhas g lok sb smajde ne
@amrindersinghamrindersingh6979
@amrindersinghamrindersingh6979 4 жыл бұрын
ਜਦੋਂ ਪਾਰਟੀ ਆਪਣੇ ਹੱਥ ਵਿਚ ਹੈ ਤਾਂ ਪਾਰਟੀ ਮਾਂ, ਪਾਰਟੀ ਸੁਪਰੀਮ ਹੈ ਤੇ ਜਦੋਂ ਟੌਹੜਾ ਸਾਹਿਬ ਜੀ ਪ੍ਰਧਾਨ ਸੀ ਉਦੋਂ ਲੜਦਾ ਹੁੰਦਾ ਸੀ ਉਦੋਂ ਪਾਰਟੀ ਮਾਂ ਨਹੀਂ ਸੀ।
@karamcheema9280
@karamcheema9280 4 жыл бұрын
ਗਦਾਰ-ਏ-ਕੋਮ ਮਿਸਣਾ....ਕਾਂਗਰਸ ਦਾ ੲਜੰਟ
@ot7kriti
@ot7kriti 4 жыл бұрын
ek bhi question dha sahi answer nhi ditha, Reporter ta edha kol bethi hia jida kisi babe kolo parvachan sunana aye howe, ehe bs studio wich hi sher nhe .
@balkarbarkandi1569
@balkarbarkandi1569 4 жыл бұрын
Patarkar mam .ask. how make richest sardar in the world?
@romeoshahi8192
@romeoshahi8192 4 жыл бұрын
ਖੋਤਾ ਦੀ ਉਦਾਹਰਣ ਦੇ ਕੇ ਖਹਿੜਾ ਨਹੀਂ ਛੁੱਟਣਾ,
@9780113824
@9780113824 4 жыл бұрын
Seems to be a paid and planed interview
@hardayalhardayal2472
@hardayalhardayal2472 4 жыл бұрын
100% yes
@devindersingh5982
@devindersingh5982 4 жыл бұрын
ਐਂਕਰ ਜੀ ਬੇਨਤੀ ਹੈ ਕਿ ਆਪ ਜਦੋਂ ਇੰਟਰਵਿਊ ਲੈਣ ਜਾਂਦੇ ਹੋ ਆਪਣਾ ਹੋਮਵਰਕ ਕਰਕੇ ਜਾਇਆ ਕਰੋ । ਇਸ ਮੀਸਣੇ ਨੇ ਦੁਨੀਆਂ ਚਾਰੀ ਹੋਈ ਹੈ ਤੁਹਾਡੇ ਵਰਗੇ ਐਂਕਰ ਦੇ ਪਲੇ ਇਸ ਨੇ ਕੀ ਪਾਉਣੂ ਹੈ। ਜਦੋਂ ਬੀਬਾ ਤੁਸੀਂ ਸਾਧ ਦੇ ਮੁਆਫੀਨਾਮੇ ਦੀ ਗੱਲ ਕੀਤੀ ਤੁਸੀਂ ਸਾਰੇ ਜਥੇਦਾਰ ਚੰਡੀਗੜ ਆਪਣੀ ਕੋਠੀ ਤੇ ਸਦੱਕੇ ਮੁਆਫੀਨਾਮਾ ਦਵਾਈਆ ,ਜਦੋਂ ਰੌਲਾ ਪੈ ਗਿਆ ਤਾਂ ਕਿਉਂ ਰਦ ਕਰਵਾਇਆ। ਦੂਜਾ ਅਕਾਲ ਤਖ਼ਤ ਸਾਹਿਬ ਦੇ ਹਮਲੇ ਬਾਰੇ ਕੇ ਕਾਂਗਰਸ ਨੇ ਕੀਤਾ ਤੁਸੀਂ ਪੁਛਣਾ ਸੀ ਕਿ ਇੰਦਰਾ ਗਾਂਧੀ ਨੂੰ ਲਿਖਿਆ ਕਿਸ ਨੇ ,(ਬਾਦਲ,ਟੋਹੜਾ,ਲੌਂਗੌਵਾਲ, ਤਲਵੰਡੀ ਆਦ) ਨੇ ਧਵਨ ਨੂੰ ਅਕਾਲੀ ਦਲ ਦੇ ਲੈਟਰ ਪੈਡ ਤੇ ਦਿੱਤਾ। ਤਾਂ ਹਮਲਾ ਹੋਇਆ ਸੀ।ਐਂਕਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ। ਫੇਰ ਦੇਖਦੇ ਹੀ ਜੁਆਬ ਦਿੰਦਾ। ਧੰਨਵਾਦ।
@amrindersinghamrindersingh6979
@amrindersinghamrindersingh6979 4 жыл бұрын
ਇਸ ਦੀ ਸਾਰੀ ਜਾਇਦਾਦ ਵੇਚ ਕੇ ਪੰਜਾਬ ਦਾ 1/3 ਹਿੱਸਾ ਕਰਜਾ ਲਾਹਿਆ ਜਾ ਸਕਦਾ ਹੈ
@jaskarnsingh2058
@jaskarnsingh2058 4 жыл бұрын
Badal vichare nu ik moka hor de dio punjabio aje ta vichare ne hor punjab luttna
@tarsemsingh7483
@tarsemsingh7483 4 жыл бұрын
At this last age please
@singhharbhajan3390
@singhharbhajan3390 4 жыл бұрын
@@tarsemsingh7483 kutia Barnala govt nal KI keeta c
@rohitsingla6930
@rohitsingla6930 4 жыл бұрын
35:07😂🤣 "thonu lada dine aa" comedy ch kapil te sukhe nu v piche chad dinda baba
@harjotsingh8913
@harjotsingh8913 4 жыл бұрын
Buda ho gya hajey ve sach ne bol da
@harcharansinghsidhu539
@harcharansinghsidhu539 4 жыл бұрын
Beda grk krn wali badal party
@lakhvindersingh4908
@lakhvindersingh4908 4 жыл бұрын
Prakash Singh Badal should write his Autobiography
@pindbutahri982
@pindbutahri982 4 жыл бұрын
ਅੇਨਾ ਝੂਠਾ ਬੰਦਾ , ਕਹਿੰਦਾ ਮਾਫੀ ਨੲੀ ਦਿੱਤੀ , ਰੱਬਾ ਨਰਕਾਂ ਚ ਵੀ ਜਗਾ ਨਾ ਦੇਵੀੰ ੲਿਸ ਜਾਲਿੰਮ ਨੂੰ
@maninder_singh_akali
@maninder_singh_akali 4 жыл бұрын
Ehde ਡਾਂਗ ਫੇਰੋ
@ranjeetmann7864
@ranjeetmann7864 4 жыл бұрын
ਇੰਟਰਵਿਊ ਬੜੀ ਖ਼ਾਸ ਸੀ,ਜੇਕਰ ਪਟਿਆਲ ਸਾਬ ਹੁੰਦੇ।
@harjindeersinghharjindeer7692
@harjindeersinghharjindeer7692 3 жыл бұрын
💗💗💗💗💗💗👍👍👍👍👍
@shokipb0359
@shokipb0359 Жыл бұрын
❤️❤️💛💛👏👏👏
@jagdevbrar6100
@jagdevbrar6100 3 жыл бұрын
ਸਭ ਤੋਂ ਵਧੇਰੇ ਲੋਕਾਂ ਨੂੰ ਬੁੱਧੂ ਬਣਾਇਆ ਬਾਦਲ ਪਰਿਵਾਰ ਨੇਂ ਲੋਕਾਂ ਨੂੰ ਸਮਝ ਨਹੀਂ ਆਈ ਜਦੋਂ ਟੌਹੜਾ ਸਾਹਿਬ ਜੀ ਪਰਧਾਨ ਬਣਨ ਨੂੰ ਕਹਿੰਦੇ ਸੀ ਉਸ ਟਾਈਮ ਬੜੀ ਤਕਲੀਫ਼ ਹੋਈ ਸੀ। ਕੇ ਸੀ ਸਾਹਿਬ ਜੀ ਦਸਦੇ ਸਨ ਕਿ ਬਾਦਲ ਸਾਹਿਬ ਜੀ ਤਾਂ ਖੰਜੂਰਾਂ ਲਈ ਕਹਿੰਦੇ ਸਨ ਕਿ ਪੰਜਾਬ ਦੇ ਲਈ ਨਹੀਂ ਘਰ ਵਾਸਤੇ। 10 ਖਜੂਰਾਂ ਦੇ ਦਿਉ। ਪੰਜਾਬ ਦੇ ਲੋਕਾਂ ਨੇਂ ਕੀ ਕਰਨੀਆਂ। ਹਨ
@chaudhrykhalidrandhawa7477
@chaudhrykhalidrandhawa7477 4 жыл бұрын
Wah g badal sahib studied in Lahore. He probably can read Urdu fluently. Also his punjabi is high class, similar to pakistani style.
@shamshercheema6244
@shamshercheema6244 4 жыл бұрын
Panjab.university.lahore..is.one.of.the.best.university.in.world...........lahore.to.shimla.and.now.pu.chandigarh.....i.post.graduate.fro .p.u.chandigarh....sangruria.jatt.at.usa.la.
@bsdeol5541
@bsdeol5541 3 жыл бұрын
Waheguru Jee Very nice
@vsdhillon5310
@vsdhillon5310 4 жыл бұрын
ਬਾਦਲ ਸਾਬ ਮੰਨੋ ਜਾ ਨਾ ਮੰਨੋ ਕਾਕਾ ਦਾ ਆਪਣਾ ਜੀ ੂਸਾ ਈ ਨਿਕਲੀਆ ...ਬੌਲੇ ਸੋ......ਨਿ.....
@surinderpalsingh4600
@surinderpalsingh4600 4 жыл бұрын
Madam ji, kite time kad k ihde nal chah pivo ate iss vare sare comments parh k sunao
@singhjasvir3546
@singhjasvir3546 4 жыл бұрын
ਪੱਕੇ ਢੀਠ ਨੇ ੲਿਹ ਕਦੇ ਨਹੀ ਅਪਣੀ ਗਲਤੀ ਮਨ ਸਕਦੇ , ਜਿਨ੍ਹਾਂ ਮਰਜੀ ਜੌਰ ਲਾ ਲਉ ਬੀਬਾ ਜੀ
@rajwindersingh6823
@rajwindersingh6823 4 жыл бұрын
ਕੋਇ ਸੱਚ ਨਾ ਮੰਨੋ ਇਸ ਦੁਸਟ ਦਾ
@pindbutahri982
@pindbutahri982 4 жыл бұрын
ਜੇਕਰ ਹਜੇ ਵੀ ਸਾਰੀਅਾਂ ਗੱਲਾਂ ਦਾ ਖੁੱਲ ਕੇ ਜਵਾਬ ਨੲੀ ਦੇਣਾ ਤਾਂ ਏਥੇ ਕੀ ਲੈਣ ਅਾੲਿਅਾਂ ??
@ramanjotsingh5110
@ramanjotsingh5110 4 жыл бұрын
93 saal Da he pichle 5 saal toh haje bhi chahe hun CM bana do mint lau
@jagdevbrar6100
@jagdevbrar6100 3 жыл бұрын
ਇਕ ਕੰਮ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
@pintugill4330
@pintugill4330 4 жыл бұрын
Braa vadhaa haraam daa ehh bnda ehnu shaheed sikh udeek rahey aa jihna nu ehney jhoothey police muqabley vich marwayaa
@rajwindersingh6823
@rajwindersingh6823 4 жыл бұрын
ਰੱਬ ਨੂੰ ਭੁੱਲੇ ਲ਼ੋਕ
@gurpreetsinghjohal2793
@gurpreetsinghjohal2793 4 жыл бұрын
😂 aehne koi gal thale ni laggan deni
@amrindersinghamrindersingh6979
@amrindersinghamrindersingh6979 4 жыл бұрын
ਜੇ ਪਾਰਟੀ ਦੀ ਇੰਨੀ ਕਦਰ ਕਰਦਾ ਸੀ ਤਾਂ ਟੌਹੜਾ ਸਾਹਿਬ ਵਰਗੇ ਲੋਕਾਂ ਨਾਲ਼ ਲੜਦਾ ਕਿਓ ਰਿਹਾ ਸੀ
@vishalsingh9739
@vishalsingh9739 4 жыл бұрын
Tussi shayd bhul gaye . Ehna de sarkaar ne he tuhada channel band karvaya c ta ke shirf ehna dvara owned ptc network ehna da promotion kare.
@championlinedogcanel5369
@championlinedogcanel5369 4 жыл бұрын
Badal shib 2022 vich Sarkar jaure ayo
@misrasingh7808
@misrasingh7808 4 жыл бұрын
Badal da kuta
@championlinedogcanel5369
@championlinedogcanel5369 4 жыл бұрын
@@misrasingh7808Kuta tu tai terA bap
@misrasingh7808
@misrasingh7808 4 жыл бұрын
Ph no dea
@GUR491
@GUR491 4 жыл бұрын
Shi gl misra singh g
@shamshercheema6244
@shamshercheema6244 4 жыл бұрын
@@misrasingh7808 ji.comment.likhen.di.tution.rakho.ji.....sangruria.jatt.at.usa.la.
@rajwindersingh6823
@rajwindersingh6823 4 жыл бұрын
ਕੁਫਰ ਦਿਆਂ ਗਲਾਂ ਸੁਣੋ
@deepasingh919
@deepasingh919 4 жыл бұрын
Badal insha ji, zindabad Not believe in sikh isms But sikh politician
@ramanjotsingh5110
@ramanjotsingh5110 4 жыл бұрын
Horr kisse pardhan ne ta Party te kabza kita ni kisse ne apne bhra nu beta nu tah banaya ni
@karamsingh1941
@karamsingh1941 4 жыл бұрын
ਗਦਰ ਏ ਕੌਮ ਨਰਨਕਾਰੀ ਪਰਕਾਸ਼ ਇਸ਼ਾ ਗੁਰੂ ਸਾਹਿਬ ਜੀ ਦਾ ਕਾਤਿਲ
@misrasingh7808
@misrasingh7808 4 жыл бұрын
Right veer ji
@KulwinderSingh-vc2sr
@KulwinderSingh-vc2sr 4 жыл бұрын
Sukh Amle
@harbhajansohal6264
@harbhajansohal6264 4 жыл бұрын
You finish the Sikh community and alkali party
@GaganDeep-po1dz
@GaganDeep-po1dz 4 жыл бұрын
ਗ਼ੱਦਾਰ ਏ ਕੌਮ ਬਾਦਲ ਇੰਸਾ ਮਸੰਦ ਗੰਗੂ ਮੁਰਦਾਬਾਦ
@pindbutahri982
@pindbutahri982 4 жыл бұрын
ਬੁੜਾ ਹੋ ਗਿਅਾ ਪਰ ਮੱਕਾਰੀ ਨੲੀ ਗੲੀ , ਹਜੇ ਵੀ ਕਹੀ ਜਾਂਦਾ ਮੈਂ ਪਾਰਟੀ ਦੇ ਅੰਦਰ ਕੰਮ ਕਰਦਾਂ , ੳੁੱਹ ਬਾਬਾ ਪਾਰਟੀ ਦਾ ਮਾਲਕ ਕੌਣ ਅਾ ਹੁਣ ?? ਜਦੋਂ ਸਾਥੀ ਕਹਿ ਰਹੇ ਸਨ ਕਿ ਪ੍ਧਾਨ ਬਦਲ ਦਿੳ ਤਾਂ ਕਿੳੁੰ ਨੲੀ ਸੁਣੀ ??
@rajwindersingh6823
@rajwindersingh6823 4 жыл бұрын
ਖੂਨ ਦੇ ਤੁਪਕੇ ਬਾਦਲ ਸਾਹਿਬ ਯਾਦ ਮੌਤ ਨਾ ਭੁੱਲ
@rajveerkaursandhu4752
@rajveerkaursandhu4752 3 жыл бұрын
ਸਰਦਾਰ ਜੀ ਤੁਹਾਡੀ ਕੁਰਬਾਨੀ Good
@atwalsaab5075
@atwalsaab5075 4 жыл бұрын
Badal Saab tuhadi achai da loka nu pta lag gya hun ,machi pathar chat ke hi murdi ,asi v pathr chat ke dekh lya, tusi great ho, sheyasti loka ne Punjab de bhole bhale loka de mind wash krte ,sare tuhade khilaf hoge c,par hun pta lagda badal badal hi a
@shokipb0359
@shokipb0359 Жыл бұрын
Nice,
@KulwinderSingh-lw7uf
@KulwinderSingh-lw7uf 3 жыл бұрын
Beda garak kar ditta Badal nee
@sohi5443
@sohi5443 4 жыл бұрын
ਸੁੱਖਾ ਅਮਲੀ ਵੀ ਬਾਦਲ ਦਾ ਨਹੀਂ ਹੈਗਾ ਕਿਸੇ ਸਾਧ ਸੀਰੀ ਦੀ ਸੱਟ ਲਾਈ ਹੋਈ ਹੈ ਬਾਦਲ ਉਸ ਸਮੇਂ ਜੇਲ੍ਹ ਵਿੱਚ ਸੀ ਜਦੋ ਉਹ ਮਹੀਨੇ ਬਣਦੇ ਨੇ
@shamshercheema6244
@shamshercheema6244 4 жыл бұрын
Sohi.sahib.comment.likhan.di.tution.rakho.ji.....gair.ikhlaki.sabad.na.likho.ji.......sangruria.jatt.at.usa.la.
@gurmanpreetkaur5402
@gurmanpreetkaur5402 4 жыл бұрын
ਬਾਦਲ ਸਾਹਿਬ ਜੀ ਰਬ ਦੀ ਕਚਿਹਰੀ ਵਿਚ ਜਵਾਬ ਕੀ ਦੇੳਗੇ
@mohangrewal8284
@mohangrewal8284 4 жыл бұрын
Badal sahib you. Said always loyalty to party what happened 1956 you were elected MLA from congress party why you changed mother cong party
@nirmaljitsingh3391
@nirmaljitsingh3391 4 жыл бұрын
Bas hun khatam ho gea hai es sikhi de sab to vadde dushman da drama
@rajwindersingh6823
@rajwindersingh6823 4 жыл бұрын
ਧ੍ਰਿਰਾਸ਼ਟਰ ਰਾਸਟਰ ਮੌਤ ਦੂਰ ਨਹੀਂ
@harbants50
@harbants50 3 жыл бұрын
Very very good reppoer
@CharanSingh-en9vu
@CharanSingh-en9vu 4 жыл бұрын
ਅੈਂਵੇਂ ਨ ਨਲਾੲਿਕ ਨੂੰ ਫੂਲੀਅਾਂ ਪਾੲੀ ਜਾਓੁ,ੲਿਸ ਨੂੰ ੲਿੱਥੇ ਤੱਕ ਪਹੁੱਚਣ ਵਾਲੀ ਨਲਾੲਿਕ ਅਾਕਾਲੀ ਲੀਡਰਸ਼ਿੱਪ ਤੇ ਭੋਲੀ ਭਾਲੀ ਪੰਜਾਬ ਦੀ ਜਨਤਾ ਹੈ।ੲਿੱਸ ਪਖੰਡੀ ਨੂੰ ਲੁੱਚਪੁਣਾਂ ਬਹੁਤ ਕਰਨਾਂ ਅਾੳੁਂਦਾ ਪਰ ੲਿੱਹ ਮੀਸਣਾਂ ਗੁੰਡਾ ਵੀ ਹੈ ,ੲਿੱਸ ਨੇ ਕਿੱਸੇ ਨੂੰ ੳੁੱਠਣ ਨਹੀਂ ਦਿੱਤਾ ,ਜਿਵੇਂ ਕਿ ੲਿੱਸ ਕੰਜਰ ਨੇ ਸੁਰਜੀਤ ਸਿੰਘ ਬਰਨਾਲੇ ਨੂੰ ਨ ਪੰਜਾਬ ਦਾ ਮੁੱਖ ਮੰਤਰੀ ਬਨਣ ਦਿੱਤਾ ਤੇ ਨ ਭਾਰਤ ਦਾ ਅੰਤਰਮ ਪ੍ਧਾਨ ਮੰਤਰੀ ਬਨਣ ਦਿੱਤਾ।ੲਿੱਹ ਬੇੲੀਮਾਨ ਹਮੇਸ਼ਾ ਕਹਿ ਦੇਂਦਾ ਜੋ ਮਾੜਾ ਕੰਮ ਹੋੲਿਅਾ,ਕਾਂਗਰਸ ਨੇ ਕਰਾੲਿਅਾ,ਅਸਲ ੲਿੱਹ ਵਿੱਚ ਕਾਂਗਰਸ ਤੇ ਬਜਪ ਚਮਚਾ ਤੇ ਪੰਜਾਬ ਦਾ ਗਦਾਰ ਹੈ।ੲਿੱਹ ਮਾਂ ਪਾਰਟੀ ਕਹਿੰਦਾ ਨਹੀਂ ਥੱਕਦਾ,ੲਿੱਸਨੂੰ ਪੁੱਛੋ ਬੇੲੀਮਾਨਾ ਤੇਰਾ 1957 ਵਿੱਚ ਸਿਅਾਸੀ ਜੀਵਨ ਕਾਂਗਰਸ ਪਾਰਟੀ ਤੋਂ ਸ਼ੁਰੂ ਹੋੲਿਅਾ।ੲਿੱਸਨੂੰ ਪੰਜਾਬ ਦੇ ਮੂਰਖ ਵੋਟਰਾਂ ਨੇ ਅੈਂਵੇ ਗੁੰਡਾਗਰਦੀ ਕਰਨ ਦਾ ਮੌਕਾ ਦਿੱਤਾ ਤੇ ਪੰਜਾਬ ਦਾ ਸਤਿਅਾਨਾਸ ਕਰਾ ਲਿਅਾ।ੲਿੱਹ ਜਿਹੜੀਅਾਂ ਜਬਲੀਅਾਂ ਮਾਰਦਾ,ਹੁਣ ਤਾਂ ਸਮਝ ਲੈਣਾਂ ਚਾਹਿਦਾ ਕਿ ਜ਼ਾਂ ਤਾਂ ਅਕਲ ਦਾ ਅੰਨਾਂ ਹੈ ਜਾਂ ਫਿਰ ਅਾਪਣੇਂ ਅਾਪ ਨੂੰ ਬਹੁਤ ਖੱਬੀ ਖਾਂ ਸਮਝਦਾ ਹੈ।ੲਿੱਸ ਕੰਜਰ ਨੂੰ ਪੁੱਛੋ 30 ਮੲੀ1984 ਦੀ ਅੱਧੀ ਰਾਤ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਾੳੁਣ ਲੲੀ ਦਿੱਲੀ ਵਿੱਚ ਸਹਿਮਤੀ ਤੂੰ ਦੇ ਕੇ ਅਾੲਿਅਾ ਜ਼ਾਂ ਤੇਰਾ ਫਰਿਸ਼ਤਾ।ਬੱਸ ਕਰੋ ੲਿੱਹ ਤਾਂ ਝੂਠ ਦਾ ਪੁਲੰਦਾ ਹੈ।ਅਾ ਸੁਣ ਲਓੁ ੲਿੱਹਨੂੰ ਅਾਪਣੀਂ ਕੁੜੀ ਦਾ ਨਾਂ ਵੀ ਨਹੀਂ ਪਤਾ,ੳੁੱਧਰ ੲਿੱਸਦੇ ਮੁੰਡੇ ਨੂੰ ਅਾਪਣੇ ਬਾਪ ਦਾ ਨਹੀਂ ਪਤਾ।ੲਿੱਹ ਹੈ ਪੰਜਾਬ ਦਾ ਸਾਬਕਾ ਮੁੱਖ ਮੰਤਰੀ, ਨਹੀਂ ਲੁੱਟ ਮੰਤਰੀ।
@manjeetkaur4735
@manjeetkaur4735 3 жыл бұрын
V v good
@rajwindersingh6823
@rajwindersingh6823 4 жыл бұрын
ਮਾੜੀ ਕਿਸਮਤ ਪੰਜਾਬ ਦੀ ਤੇਰੇ ਹਥ ਡੋਰ ਰਹੀ
@singh84saintpuria94
@singh84saintpuria94 3 жыл бұрын
Gadar bande
@amrindersinghamrindersingh6979
@amrindersinghamrindersingh6979 4 жыл бұрын
ਜੇ ਪਾਰਟੀ ਵਾਸਤੇ ਇੰਨਾ ਼਼਼਼਼਼਼ ਸਟੈਂਡ ਨੂੰ ਹਰਿਆਣੇ ਵਿੱਚ ਜਾਂ ਦਿੱਲੀ ਵਿੱਚ ਜਾ ਕੇ ਕੀ ਹੋ ਜਾਂਦਾ ਹੈ
@parmjitsinghpami8230
@parmjitsinghpami8230 4 жыл бұрын
ੲਿਹ ਦਸੋ ਕਿ ਅਡਵਾਨੀ ਵਗੇਰਾ ਨਾਲ ਸਲਾਹ ਮਸ਼ਵਰਾ ਕਰਕੇ ਸੰਤ ਭਿੰਡਰਾ ਵਾਲਿਅਾ ਨੂੰ ਮਰਵਾਣ ਲੲੀ ਸ਼ੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲੲੀ ਜੋਰ ਪਾੲਿਅਾ ਕਿ ਸੰਤ ਭਿੰਡਰਾ ਵਾਲੇ ਸ਼ੀ ਹਰਿਮੰਦਰ ਸਾਹਿਬ ਅੰਦਰ ਹਨ ਹਮਲਾ ਕਰਕੇ ਮਾਰ ਦੇਵੋ ਤੂੰਹਨੂੰ ਡਰ ਸੀ ਕਿ ਜੇ ਕਰ ਪੰਜਾਬ ਦੇ ਸੀ ਅੈਮ ਬਣ ਗੲੇ ਤਾ ਮੈਨੂੰ ਕਿਸੇ ਨੇ ਸਿਅਾਨਣਾ ਨਹੀ ਮੈ ਖਤਮ ਹੋ ਜਾਵੇਗਾ
@paramjeetsingh470
@paramjeetsingh470 4 жыл бұрын
BIBA JI SARA KUCH PUCH LIYA.... SUPAR.......?
@gurmindersingh9536
@gurmindersingh9536 4 жыл бұрын
Next government AAP+Taksalia di bnu punjab ch
@baldevchungha2298
@baldevchungha2298 2 жыл бұрын
ਗਿਆਨੀ ਗੁਰਮੁਖ ਸਿੰਘ ਨੇ ਤਾਂ ਇਹੀ ਕਿਹਾ ਸੀ ਕਿ ਸੀ ਐਮ ਦੀ ਕੋਠੀ ਵਿੱਚ ਬੁਲਾ ਕੇ ਮਾਫੀ ਦੇਣ ਲਈ ਕਿਹਾ ਪਤਾ ਨਹੀਂ ਸੱਚ ਕੀ ਹੈਢੀਡਸਾ ਤੇ ਬ੍ਰਹਮ ਪੁਰਾ ਵੀ ਇਹੀ ਕਹਿੰਦੇ ਸੀ
@rajwindersingh6823
@rajwindersingh6823 4 жыл бұрын
ਕਿੰਨਾ ਸੱਚਾ ਬੰਦਾ ਮਾੜੀ ਕਿਸਮਤ ਪੰਜਾਬ ਦੀ
@luckysodhi8413
@luckysodhi8413 3 жыл бұрын
PARKASH SING BADAL CHNGA BNDA EVE NAI 5,VAR CM BNIA SARI DUNIA CH VADE BADAL NE BRI IZAT KMAI PR SUKHBIR BADAL T MAJITHEA NE VADE BADAL DE IZAT METI CH ROLTI JEJE SALE NE JO GALT KM KETE NAM VADE BADAL DE LGE 2015,CH GOLI SUKHBIR NE CHLAN DA ODER DETA PR AJ V ILZAM VADE BADAL T LAG RHE VADA BADAL KDI GOLI CHLANDA ODER NAI DE SKDA
@satindersingh6978
@satindersingh6978 Жыл бұрын
😂😂
@jarman3621
@jarman3621 4 жыл бұрын
ਵੱਡਾ ਠੱਗ ਪੰਜਾਬ ਅਤੇ ਪੰਜਾਬੀ ਅਤ ਨੂੰ ਖਤਮ ਕਰਨ ਵਾਲਾ
@abhijotsinghbhullarekamjot4676
@abhijotsinghbhullarekamjot4676 4 жыл бұрын
Punjab da bedagark Kar Dita akali group ne waheguru ji Hun na sarkar Ave badal group di
Sukhbir Badal ਦਾ Full Interview | News18 Punjab
52:25
News18 Punjab/Haryana/Himachal
Рет қаралды 92 М.
Clown takes blame for missing candy 🍬🤣 #shorts
00:49
Yoeslan
Рет қаралды 41 МЛН
Я обещал подарить ему самокат!
01:00
Vlad Samokatchik
Рет қаралды 3,3 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Super Exclusive Interview Of Former Chief Minister Of Punjab Prakash Singh Badal
28:53
News18 Punjab/Haryana/Himachal
Рет қаралды 12 М.
Operation Bluestar: A special report (PT-2)
7:07
Aaj Tak
Рет қаралды 277 М.
Clown takes blame for missing candy 🍬🤣 #shorts
00:49
Yoeslan
Рет қаралды 41 МЛН