Sukhbir Badal ਦਾ Full Interview | News18 Punjab

  Рет қаралды 93,628

News18 Punjab

News18 Punjab

Күн бұрын

Пікірлер: 208
@MandeepSingh-dj2ni
@MandeepSingh-dj2ni 2 жыл бұрын
ਪ੍ਰਧਾਨ ਸਾਹਬ ਅਕਾਲੀਦਲ ਨਾਲ ਲੋਕ ਅੱਜ ਵੀ ਖੜੇ ਹਨ ਤੇ ਸ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਵਧੀਆ ਕੰਮ ਕਰਦੇ ਹਨ ਪਰ ਅਕਾਲੀਦਲ ਦੇ ਵਿੱਚ ਕੁੱਝ ਲੀਡਰ ਆਮ ਵਰਕਰਾਂ ਨੂੰ ਤੁਹਾਡੇ ਕੋਲ ਪਹੁੰਚਣ ਨਹੀ ਦਿੰਦੇ ਜੋ ਵਰਕਰ ਪਾਰਟੀ ਦੀ ਭਰਤੀ ਕਰਦੇ ਹਨ ਬਾਅਦ ਵਿੱਚ ਜੋ ਡੈਲੀਗੇਟ ਤੇ ਹੋਰ ਆਹੁਦਿਆ ਤੇ ਉਹਨਾ ਲੀਡਰਾਂ ਦੇ ਚਾਪਲੂਸਾ ਨੂੰ ਬਣਾਇਆ ਜਾਂਦਾ ਹੈ ਤੇ ਜੋ ਵਰਕਰ ਭਰਤੀ ਕਰਦੇ ਹਨ ਉਹਨਾ ਨੂੰ ਪੁੱਛਿਆ ਵੀ ਨਹੀ ਜਾਂਦਾ ਫਿਰ ਕੰਮ ਕਰਨ ਵਾਲੇ ਵਰਕਰ ਘਰੇ ਬੈਠ ਜਾਂਦੇ ਹਨ ਪ੍ਰਧਾਨ ਜੀ ਅਕਾਲੀਦਲ ਦੇ ਮੇਹਨਤੀ ਵਰਕਰ ਦੀ ਪੁਛ ਗਿਛ ਹੋਣੀ ਚਾਹੀਦੀ ਹੈ ਤੇ ਆਮ ਵਰਕਰਾਂ ਨਾਲ ਮੇਲ ਮਿਲਾਪ ਵਧਾਉ ਪੁਰਾਣੇ ਪਰਵਾਰ ਜੋ ਅਕਾਲੀਦਲ ਨਾਲ ਜੁੜੇ ਹੋਏ ਹਨ ਉਹਨਾ ਪਰਵਾਰਾ ਨੂੰ ਜੁੰਮੇਵਾਰੀਆਂ ਦੇਉ ਉਹ ਪਰਵਾਰ ਸਥਾ ਵਿੱਚ ਬੈਠ ਕੇ ਆਮ ਲੋਕਾ ਨਾਲ ਗੱਲਬਾਤ ਕਰਦੇ ਹਨ ਏ ਸੀ ਵਾਲੇ ਲੀਡਰ ਵੱਡੀਆਂ ਕਾਰਾਂ ਤੇ ਤੁਹਾਡੇ ਕੋਲ ਜਰੂਰ ਮੂੰਹ ਵਿਖਾ ਆਉਂਦੇ ਹਨ ਪਰ ਲੋਕਾਂ ਵਿੱਚੋ ਪਸੀਨੇ ਦਾ ਮੁਸ਼ਕ ਆਉਂਦੀ ਹੈ ਉਹਨਾ ਨੂੰ ਬਸ ਪਾਰਟੀ ਦੀਆਂ ਪ੍ਰਧਾਨ ਗੀਆਂ ਲੈ ਕੇ ਲੋਕਾ ਤੇ ਰੋਹਬ ਪਾਉਂਦੇ ਨੇ ਜਿਸ ਕਾਰਨ ਲੋਕ ਅਕਾਲੀਦਲ ਤੋ ਦੂਰ ਹੋ ਗਏ ਹੁਣ ਪ੍ਰਧਾਨ ਜੀ ਉਹਨਾ ਮੇਹਨਤ ਕਰਨ ਵਾਲੇ ਵਰਕਰਾਂ ਨੂੰ ਤੁਸੀ ਸਿੱਧੇ ਆਪ ਮਿਲੋ ਤੇ ਜਿੰਮੇਵਾਰੀ ਦੇਉ ਫਿਰ ਦੇਖਿਉ ਅਕਾਲੀਦਲ ਕਿਵੇਂ ਚੜਦੀਕਲਾ ਵੱਲ ਜਾਂਦਾ ਹੈ
@HardeepSingh-jy2ln
@HardeepSingh-jy2ln 2 жыл бұрын
ਲਾਰੈਂਸ, ਗੋਲਡੀ ਬਰਾੜ ਤੇ ਸੰਦੀਪ ਕਾਹਲੋਂ ਨੂੰ ਫਾਂਸੀ ਦੀ ਸਜ਼ਾ ਤੇ ਸੂਟਰਾਂ ਦਾ ਇਨਕਾਉਂਟਰ ਕਰੇ ਪੁਲਿਸ ਰਾਜਨੀਤੀ ਤਾਂ ਆਊਗੀ ਵਿਚ, ਜਦ ਇਹ ਸਾਰਾ ਕੰਮ ਹੀ ਰਾਜਨੀਤੀ ਦਾ, ਨਾਲੇ ੲਿਹ ਤਿੰਨੇ ਮੁੱਖ ਦੋਸ਼ੀ ਕਿਹੜੀ ਰਾਜਨੀਤਕ ਪਾਰਟੀ ਨਾਲ ਜੁੜੇ ਹੋਏ ਨੇ, ਪੰਜਾਬ ਦਾ ਬੱਚਾ-ਬੱਚਾ ਜਾਣਦਾ, ਜਿਹੜੇ ਮਿੱਡੂਖੇੜਾ ਦਾ ਇਹ ਸਿੱਧੂ ਨੂੰ ਮਾਰਕੇ ਬਦਲਾ ਦੱਸਦੇ ਨੇ, ਉਹ ਕਿਹੜੀ ਰਾਜਨੀਤਕ ਪਾਰਟੀ ਦਾ ਸਭ ਨੂੰ ਪਤਾ, ਕਾਲਜਾਂ ਯੂਨੀਵਰਸਿਟੀਆਂ ਚ ਯੂਥ ਵਿੰਗ ਖੜਾ ਕਰਕੇ ਫ਼ਿਰੌਤੀਆਂ, ਹਥਿਆਰਾਂ ਤੇ ਸਮੱਗਲਿੰਗ ਦਾ ਸਿਲਸਿਲਾ ਕਿਹੜੀ ਰਾਜਨੀਤਕ ਪਾਰਟੀ ਨੇ ਤੋਰਿਆ, ਸਭ ਨੂੰ ਪਤਾ ਸਿੱਧੂ ਮੂਸੇ ਵਾਲੇ ਤੇ ਹਮਲਾ, ਢੱਡਰੀਆਂ ਵਾਲੇ ਤੇ ਹਮਲਾ, ਬੇਅਦਬੀਆਂ, ਪੰਜਾਬ ਸਿਰ ਕਰਜ਼ਾ ਤੇ ਚਿੱਟੇ ਦਾ ਦਰਿਆ, ਪਿੰਡ ਪਿੰਡ ਗੁੰਡਾਗਰਦੀ ਕਿਹੜੀ ਰਾਜਨੀਤਕ ਪਾਰਟੀ ਨੇ ਚਲਾਈ ਲੋਕ ਸਭ ਜਾਣਦੇ ਨੇ ਐਨੈ ਭੋਲੇ ਨੀ,, ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ ਤਾਂ ਆਉਂਦਾ।
@kulwantsingh3183
@kulwantsingh3183 2 жыл бұрын
ਸਭ ਤੋਂ ਜ਼ਿਆਦਾ ਨੁਕਸਾਨ ਇਸ ਬਾਦਲ ਨੇ ਕੀਤਾ ਹੈ ਜੀ ਵਾਹਿਗੁਰੂ ਸਾਹਿਬ ਜੀ
@JaswantSingh-uu5us
@JaswantSingh-uu5us 2 жыл бұрын
ਇਹਨਾ ਨੂੰ ਬਣਾਉਣ ਦੀ ਜਰੂਰਤ ਕਿਉ ਪੲਈ ਗਲਤੀਆ ਤੁਹਾਡੀਆ ਭੁਗਤ ਰਹੇ ਲੋਕ ਗਲਾ ਸਚੀਆ ਪਰ ਹੋਰ ਕੋਈ ਰਾਸਤਾ ਨਹੀ ਸੀ
@navalkohli5977
@navalkohli5977 2 жыл бұрын
Here Sukhbir Ji is absolutely correct.
@surjitjosan5841
@surjitjosan5841 Жыл бұрын
Badel tuhada nalo maan sahib very good
@parmjeetsingh9561
@parmjeetsingh9561 2 жыл бұрын
Good sir
@mangatsingh670
@mangatsingh670 2 жыл бұрын
ਇਹ ਕੇਜਰੀਵਾਲ ਅਤੇ ਰਾਘਵ ਚੱਢੇ ਤੋਂ ਡਰਦੇ ਦਾ ਕਿਉਂ ਮੂਤ ਨਿਕਲ ਰਿਹਾ ਹੈ
@KulwantSingh-ei2mb
@KulwantSingh-ei2mb 2 жыл бұрын
ਸੁਖੇ ਅਮਲੀ ਨੂੰ ਪੰਜਾਬ ਚੌ ਕਾਡੋ ਬਹਾਰ ਏਹ ਵਡਾ ਚੋਰ ਪੰਜਾਬ ਨੂ ਲੁਟਿਆ
@JungMeet
@JungMeet Жыл бұрын
ਅਸੀਂ ਵੋਟਾਂ ਪਾਈਆਂ ਸੱਭ ਨੇ ਸਾਨੂੰ ਨਹੀਂ ਦਿਸਿਆ ਵਾਂਗ ਡੋਰ ਕੇਜਰੀ ਵਾਲ ਦੇ ਹੱਥ
@sarpanchkhalsa735
@sarpanchkhalsa735 2 жыл бұрын
ਆਪਣੇ ਆਪ ਬਣੇ ਲੀਡਰ ਬਣੇ ਸੁੱਖੇ ਕੁਮੈਂਟ ਪੜ੍ਹ ਲੈਣੇ
@PReet1322-GS
@PReet1322-GS 6 ай бұрын
CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏uyuu
@RamSingh-ss1yp
@RamSingh-ss1yp 2 жыл бұрын
SARDAR BHAGWANT SINGH MANN JI BEST CM SINCE 1947 AND VERY HONEST
@KulwantSingh-ei2mb
@KulwantSingh-ei2mb 2 жыл бұрын
ਭਗਵੰਤ ਮਾਨ ਵਡੀਆ ਸੀ ਐੱਮ ਸੁੱਖਾ ਅਮਲੀ ਲੋਟੋ
@mangatsingh670
@mangatsingh670 2 жыл бұрын
ਖ਼ਜ਼ਾਨੇ ਵਿੱਚ ਤੁਸੀਂ ਕੰਜਰੋ ਛੱਡਿਆ ਕੀ ਸੀ ਸਾਰਾ ਕੁਝ ਤਾਂ ਲੁਟ ਲਿਆ ਆਂਵਦਾ ਘਰ ਭਰਿਆ ਕੰਜਰੋ ਸ਼ਰਮ ਕਰੋ
@Relateedit-u9o
@Relateedit-u9o 2 жыл бұрын
News 18 Punjab Haryana Himachal Pradesh best
@roopsingh4764
@roopsingh4764 2 жыл бұрын
ਜਿੰਨੀ ਬਿਜਲੀ ਐਤਕੀਂ ਮਿਲੀ ਅੱਗੇ ਕਦੀ ਵੀ ਨਹੀਂ ਮਿਲੀ
@gurdishsingh25
@gurdishsingh25 8 ай бұрын
Wait &watch
@baldevsinghsidhu1310
@baldevsinghsidhu1310 2 жыл бұрын
ਕੁਤਿਆ ਸਾਰੇ ਕਮੈਟ ਪੜਲਵੀ
@SonusinghSonusingh-wg2cy
@SonusinghSonusingh-wg2cy Жыл бұрын
Cm good
@jaswantsekhon2083
@jaswantsekhon2083 2 жыл бұрын
ਸੁਖਬੀਰ ਸਭ ਤੇਰੀਅਾਂ ਕਮੀਨਗੀਅਾਂ ਨੇ ਮਿਤਰਾਂ, ਜੋ ਮਰਜ਼ੀ ਬੋਲੀ ਜਾ!
@jasmergiri6058
@jasmergiri6058 Жыл бұрын
ਬਹੁਤ ਵੱਡੇ ਗੱਪੀ ਨਾਲ ਮੁਲਾਕਾਤ ਕਰਮਗੇ ਸੁੱਖੇ ਅਮਲੀ ਗੱਪੀ ਨੂੰ
@primgarg6348
@primgarg6348 2 жыл бұрын
Self Praise MEA MITHU JI. THINK YOUR DEFEAT😱😱
@Roger-lk4rl
@Roger-lk4rl 11 ай бұрын
ਇਹਨੇ ਪੰਜਾਬ ਹੋਰ ਲੁਟਨਾ ਇਹ ਰੱਜ ਨੀ। ਸਕਦਾ ਨੀਤ ਜਾਂਦੇ ਮਾੜੀ ਨਾਲੇ ਇਹ। ਵੀ ਨਹੀਂ ਪਤਾ ਇਹ ਸਿੱਖ ਵੀ ਆ
@ravindersinghgill314
@ravindersinghgill314 2 жыл бұрын
ਸੁਖਬੀਰ ਬਾਦਲ ਨੂੰ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਜੇ ਤਜਰਬਾ ਹੁੰਦਾ ਤਾ ਇਸ ਪਰਿਵਾਰ ਦੇ ਰਾਜ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਨਾਂ ਹੁੰਦੀ ਅਤੇ ਬਰਗਾੜੀ ( ਕੋਟਕਪੂਰਾ) ਵਿਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਨਾਂ ਹੁੰਦਾ ।।
@KulwantSingh-ei2mb
@KulwantSingh-ei2mb 2 жыл бұрын
ਡੋਨੋ ਪਿਓ ਪੁਤ ਡੱਲੇ ਪੰਜਾਬ ਨੂ ਲੂਟ ਕੇ ਖਾ ਗੇ ਗੁਰੂ ਦੋਖੀ
@prabhshah4383
@prabhshah4383 2 жыл бұрын
ਸੁਖਬੀਰ ਬਾਦਲ ਪੂਰੀ ਤਿਆਰੀ ਤੇ ਤੱਥਾ ਤੇ ਅਧਾਰ ਤੇ ਬੋਲੇ ਅੱਜ
@lakhwinderkaur4814
@lakhwinderkaur4814 2 жыл бұрын
ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ ਸੀ ਅੱਮ ਜੀ ਬਣਗੇ ਮੇਰੇ ਵੀਰ ਜੀ ਮਾਂਝੇ ਵਾਲ਼ੀ ਭੈਣ ਜੀ ਲੱਭੋ ਫੇਰ ਕਰਤਾਰਪੁਰ ਸਾਹਿਬ ਜੀ ਲਾਂਘੇ ਵਾਲ਼ੀਆਂ ਮੋਹਰਾਂ ਦਾ ਸੱਚ ਸਾਹਮਣੇ ਆਉ ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ ਫ਼ੋਨ ਤੇ ਸੱਚ ਪੁਛ ਸਕਦੇ ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ
@kamleshkaur2919
@kamleshkaur2919 Жыл бұрын
CRespcted Sir ji Sardaar Sukhbir Singh Badal ji Thek kande Han CM Saab ji Ta Sansas Meeting Vich Sharab Da Rool karde Han ji Sharabi V Es Tra Bolde ji jind CM Saab karde Han ji Panjab Vich Kohi V Safe Nahi Hai Sir ji
@jaswantsekhon2083
@jaswantsekhon2083 2 жыл бұрын
ਤਾਂਹੀ ਤਾਂ ਦੋ ਸੀਟਾਂ ਅਾੲੀਅਾਂ ਨੇ ਥੋਨੂੰ, ਪੰਜਾਬ ਨਾਲ ਿੲੰਨ ਟਚ ਕਰਕੇ!
@bhagwantsingh8254
@bhagwantsingh8254 Жыл бұрын
BHAGWANT MAN ZINDABAD
@MayankKumar-hk3ud
@MayankKumar-hk3ud 2 жыл бұрын
*Bhagwant Mann + Arvind Kejriwal = Punjab Progress.*
@lakhwinderkaur4814
@lakhwinderkaur4814 2 жыл бұрын
ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ ਦੇਈਂ ਸੁਖ ਦਾਤੇਆ ਮੇਰੇ ਵੀਰ ਜੀ ਮਾਂਝੇ ਵਾਲ਼ੀ ਭੈਣ ਜੀ ਨੂੰ ਗੁਰੂ ਜੀ ਨੇਂ ਮੋਹਰਾਂ ਦਾ ਦਾਜ਼ ਦਿੱਤਾ ਸੀ ਉਹ ਮੋਹਰਾਂ ਕਰਤਾਰਪੁਰ ਸਾਹਿਬ ਜੀ ਲਾਂਘੇ ਵਾਲ਼ੀਆਂ ਮੋਹਰਾਂ ਸੀ ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ ਫ਼ੋਨ ਤੇ ਜਾਨਕਾਰੀ ਲ਼ੈ ਸਕਦੇ ਨੇਂ ਮੇਰੇ ਵੀਰ ਜੀ ਸੁਖਬੀਰ ਸਿੰਘ ਬਾਦਲ ਜੀ ਕਰਤਾਰਪੁਰ ਸਾਹਿਬ ਜੀ
@ManjitSingh-xn4do
@ManjitSingh-xn4do Жыл бұрын
Jhnhnbnnhģñhnbhn
@BaldevSingh-cv3ek
@BaldevSingh-cv3ek Жыл бұрын
Inspiration
@gurdishsingh25
@gurdishsingh25 8 ай бұрын
Responsible is Sukhvir Badal
@garrysachtv8086
@garrysachtv8086 Жыл бұрын
ਪੱਤਰਕਾਰ ਵੀਰ ਜੀ ਇਹਨੂੰ ਪੁੱਛੋ ਤੁਹਾਨੂੰ ਪੰਜਾਬ ਬਾਰੇ ਜ਼ਿਆਦਾ ਪਤਾ ਤੁਸੀਂ ਤਾਂ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਏ ਤੁਸੀਂ BJP ਕਿਹੇ ਤੇ ਚਲਦੇ ਰਹੇ ਉ
@MayankKumar-hk3ud
@MayankKumar-hk3ud 2 жыл бұрын
*Raghav chadha world number 1 college London school of economics to padya.* *1st attempt CA qualified.* *8 years experience in Delhi government.*
@udayveersinghthind7430
@udayveersinghthind7430 2 жыл бұрын
hnji brother raghav chadha is a good man!!!
@MohanSingh-vs1kf
@MohanSingh-vs1kf 2 жыл бұрын
Ok
@MandeepSingh-dj2ni
@MandeepSingh-dj2ni 2 жыл бұрын
ਜੋ ਲੋਕਾ ਨੂੰ ਇਹ ਨਹੀ ਪਤਾ ਪੰਜਾਬ ਦਾ ਵਿਕਾਸ ਸੁਖਬੀਰ ਬਾਦਲ ਨੇ ਕਰਵਾਇਆ ਪਿਛਲੀ ਕਾਂਗਰਸ ਸਰਕਾਰ ਨੇ ਤੇ ਹੁਣ ਭਗਵੰਤ ਮਾਨ ਨੇ ਕੀ ਭਲਾ ਕਰ ਦਿੱਤਾ ਪੰਜਾਬ ਦਾ ਅਕਾਲੀਦਲ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਕੁੱਝ ਲੋਕ ਆਮ ਲੋਕਾ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਆਵਦੀ ਪਾਰਟੀ ਅਕਾਲੀਦਲ ਵਿਰੁੱਧ ਘਟੀਆ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਨੇ ਬਦਲਾਅ ਲਿਆ ਤਾ ਦਿੱਤਾ ਆਵਦੀ ਕੁੜੀ ਦੀ ਉਮਰ ਦੀ ਵਹੁਟੀ ਲਭ ਲਈ ਸ਼ਰਮ ਨੀ ਆਉਂਦੀ ਜਿਹੜੇ ਲੋਕ ਹਜੇ ਵੀ ਭਗਵੰਤ ਮਾਨ ਦੇ ਗੁਣਗਾਨ ਕਰਦੇ ਨੇ ਆਵਦੇ ਘਰ ਵਿੱਚ ਝਾਤੀ ਮਾਰੋ ਕੁੜੀਆ ਹੋਣ ਗੀਆ ਕੀ ਆਪਾ 25 ਸਾਲ ਦੀ ਆਵਦੀ ਭੈਣ ਨੂੰ 50 ਸਾਲ ਦੇ ਬੁੱਢੇ ਨਾਲ ਵਿਆਹ ਕਰਾਂਗੇ ਸ਼ਰਮ ਕਰੋ
@GurdeepSingh-lq8tq
@GurdeepSingh-lq8tq 2 жыл бұрын
Very good sukvir ji
@OneStand90
@OneStand90 2 жыл бұрын
ਲਾਰੈਂਸ ਬਿਸ਼ਨੋਈ ਤੇ ਮਿੱਡੂਖੇੜਾ ਨੂੰ SOI ਜ਼ਰੀਏ ਸੁਖਬੀਰ ਬਾਦਲ ਨੇ ਹੀ ਖੜ੍ਹਾ ਕੀਤਾ ਗੋਲਡੀ ਬਰਾੜ ਵੀ ਇਹਦੀ ਪੈਦਾਇਸ਼ ਆ ਇਸ ਲਈ ਪੰਜਾਬ ਗੈਂਗਵਾਰ ਦਾ ਸਭ ਤੋਂ ਵੱਡਾ ਮਾਸਟਰ ਮਾਈਂਡ ਤਾਂ ਇਹੀ ਬੰਦਾ। ਕਬੱਡੀ ਕੱਪਾਂ ਤੇ ਕਾਲਜਾਂ ਯੂਨੀਵਰਸਿਟੀਆਂ ਚ ਯੂਥ ਵਿੰਗਾਂ ਰਾਹੀਂ ਖਤਰਨਾਕ ਗੈਂਗਸਟਰ ਤਾਂ ਇਹਨੇ ਪੈਦਾ ਕੀਤੇ ਨੇ ਜਿਨ੍ਹਾਂ ਨੇ ਅੱਗੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਗੁੰਡਾਗਰਦੀਆਂ ਕੀਤੀਆਂ ਤੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ। ਨੌਜਵਾਨਾਂ ਦੇ ਹੱਥ ਚਿਟਾ ਤੇ ਹਥਿਆਰ ਵੀ ਇਹਨਾਂ ਨੇ ਚਕਾਏ ਨੇ ਸਭ ਤੋਂ ਵੱਡੇ ਕਰਿਮੀਨਲ ਤਾਂ ਇਹ ਨੇ ਇਨ੍ਹਾਂ ਤੇ ਵੀ ਕਾਨੂੰਨੀ ਕਾਰਵਾਈ ਜ਼ਰੂਰੀ ਆ
@shivanirana3047
@shivanirana3047 Жыл бұрын
ਲੌਕਾਂ ਚ ਪਿਆਰ ਆ , ਪਰ ਇਹ ਰਹਿਣ ਨੀ ਦਿੰਦੇ, ਕੁਰਸੀ ਵਾਲੇ ਨੀਵਿਆਂ ਨੂੰ ਰਹਿਣ ਨੀ ਦਿੰਦੇ, ਇਹਨਾਂ ਦਾ ਧਰਮ ਕੀ ਹੈ, ਕੁਝ ਨੀ ਪਤਾ, ਮੰਦਿਰ ਬਣਨ ਨੀ ਦਿੰਦੇ, ਮਸਜਿਦ ਰਹਿਣ ਨੀ ਦਿੰਦੇ।
@jaswindersinghkhalsa114
@jaswindersinghkhalsa114 2 жыл бұрын
Sharm karo te party sabo apni pirhi hetha vekho
@ranasingh4557
@ranasingh4557 2 жыл бұрын
What about water issue why Sukhbir badal not speaking free water to other state
@shubhamaggarwal5535
@shubhamaggarwal5535 2 жыл бұрын
AAP is best
@dandiwalmander3063
@dandiwalmander3063 2 жыл бұрын
Good Sukhbir Singh Badal Akali Dal
@JungMeet
@JungMeet Жыл бұрын
ਅਸੀਂ ਵੋਟਾਂ ਪਾਈਆਂ ਨੇ ਮਾਨ ਨੂੰ ਗਾਲ਼ਾਂ ਨਾ ਕੱਢੋ
@gurdishsingh25
@gurdishsingh25 8 ай бұрын
Now is only 3 MLA in Punjab
@jagjeetsingh9613
@jagjeetsingh9613 2 жыл бұрын
ਇਹ ਅਮਲੀ ਡਾਕੂ ਨੇ ਪਜਾਬ ਦਾ ਭੱਠਾ ਬਿਠਾ ਦਿਤਾ ਇਹਨੁ ਤੇ ਮਚੀਠੀਆ ਨੂ ਪਜਾਬ ਚੋ ਬਾਹਰ ਕਢ ਦਿਉ ਪਜਾਬ ਚ ਛਾਂਤੀ ਆ ਜਾਏ ਗੀ
@dhillonparamjit8490
@dhillonparamjit8490 2 жыл бұрын
Tusi ke kita punjab da
@bittukhiva885
@bittukhiva885 Жыл бұрын
cm maan saab good
@dhillonparamjit8490
@dhillonparamjit8490 2 жыл бұрын
Tusi kado bolia ho
@dhillonparamjit8490
@dhillonparamjit8490 2 жыл бұрын
Tusi v mildia si
@lavindersingh7995
@lavindersingh7995 2 жыл бұрын
Best anchors in punjab
@JASWANTSINGH-pc5hi
@JASWANTSINGH-pc5hi 2 жыл бұрын
A A P jindabad
@davinderkaur5095
@davinderkaur5095 2 жыл бұрын
ਇਹਨੂੰ ਗਲ ਕਰਨੀ ਆਵਦੀ ਨਹੀ ਸੁਣਨਾ ਕੀ ਹੈ
@talibsiddiqui3934
@talibsiddiqui3934 2 жыл бұрын
Sukha gappi🤣🤣🤣
@samicell437
@samicell437 2 жыл бұрын
Eh Pagal aa 👍🙏
@gurdishsingh25
@gurdishsingh25 8 ай бұрын
Tell to lots ( dog) when drugs com in Punjab
@JaspalSingh-jq1ww
@JaspalSingh-jq1ww 2 жыл бұрын
Akaly kha lia punjab App jindha bad
@giansingh8594
@giansingh8594 2 жыл бұрын
Big pagal te big chor badal amli
@dhillonparamjit8490
@dhillonparamjit8490 2 жыл бұрын
Tusi v ahe kam karde rahe ho
@jkubali4131
@jkubali4131 Жыл бұрын
Gt
@ManojKumar-rv9rp
@ManojKumar-rv9rp Жыл бұрын
Dadyji mere ristedaro ke saath 😭 political kar rahe bhayi Bhabhi se dara rahe
@BalkarSingh-jb3wv
@BalkarSingh-jb3wv Жыл бұрын
ਇਹਨਾਂ ਤਿੰਨ ਲੱਖ ਕਰੋੜ,,waste ਕੀਤਾ,,ਪੰਜਾਬੀ, ਸਿੱਖੀ ਦੇ ਦੁਸ਼ਮਣ,,
@gurdishsingh25
@gurdishsingh25 8 ай бұрын
Now 2024 MP are 0 in 13 Sukhvir in bad dog
@dharminderkumar7724
@dharminderkumar7724 2 жыл бұрын
Punjabiyan da tuhade ton ajeha jkeen utheya hai ke vapsi bahut aukhi hai.
@harneksingh5789
@harneksingh5789 2 жыл бұрын
Guru Granth Sahib the beadvi they Dhosi should be know who they are 🙏
@gurdishsingh25
@gurdishsingh25 8 ай бұрын
Parkash Badal had on property 35 akar but now is many belongs
@balbirsingh9187
@balbirsingh9187 2 жыл бұрын
6 percent ton 8 percent road tax b tu hi kita c. Bakwas
@gurdishsingh25
@gurdishsingh25 8 ай бұрын
Please tell to Sukhvir my comment now
@RamSingh-ss1yp
@RamSingh-ss1yp 2 жыл бұрын
BADAL CHOR FAMILY SADE GURUDWARE KHA LAI
@pspamma7565
@pspamma7565 2 жыл бұрын
Aap zindabad
@jaibharat9375
@jaibharat9375 Жыл бұрын
Paap murdabad
@pspamma7565
@pspamma7565 2 жыл бұрын
Khali dal
@kulwantsingh3183
@kulwantsingh3183 2 жыл бұрын
ਸਭ ਤੋਂ ਜ਼ਿਆਦਾ ਲੁਟਣ ਦਾ ਤਰੀਕਾ ਇਸ ਹੀ ਬੰਦੇ ਕੋਲ ਹੈ ਇਸ ਪੰਜਾਬ ਦੀ ਕੋਈ ਵੀ ਯੈਦਾਦ ਖਲਾਸ ਨਹੀਂ ਛੱਡੀ ਜਿਹੜੀ ਗਹਿਣੇ ਨਾ ਪਾਈ ਹੋਵੇ ਜੀ ਵਾਹਿਗੁਰੂ ਸਾਹਿਬ ਜੀ
@RamSingh-ss1yp
@RamSingh-ss1yp 2 жыл бұрын
SUKHA AMLI GAPPY HAI HE IS MAND BUDHI MAN
@sarasingh6363
@sarasingh6363 2 жыл бұрын
Amli Sukha
@NSingh-of7jw
@NSingh-of7jw 2 жыл бұрын
sukha ji tu nahi bolda tara witch lotia hoia pasa bolda
@Darshansingh-bu6tq
@Darshansingh-bu6tq 2 жыл бұрын
ਬਾਦਲ ਸਾਹਿਬ ਝੂਠ ਛੱਡ ਦਿਓ
@gurdishsingh25
@gurdishsingh25 8 ай бұрын
Now Badal going to jail very soon & akalidal send out from 0000 dal
@dhillonparamjit8490
@dhillonparamjit8490 2 жыл бұрын
Ke galat a
@dhillonparamjit8490
@dhillonparamjit8490 2 жыл бұрын
Congress v mildi si tusi v landia rahe ho Congress v landi rahe a
@baldevsingh2338
@baldevsingh2338 2 жыл бұрын
Sokhber jalad
@shubhamaggarwal5535
@shubhamaggarwal5535 2 жыл бұрын
Non-Political 😂😂
@grandgrand2876
@grandgrand2876 2 жыл бұрын
Hu
@balbirsingh9187
@balbirsingh9187 2 жыл бұрын
They are doing everything for their party what is problem with you
@gurdishsingh25
@gurdishsingh25 8 ай бұрын
Badals are Sikh
@ManojKumar-rv9rp
@ManojKumar-rv9rp 2 жыл бұрын
Plz sukhbeer Badal meri bachi Ko bachalo
@gurdishsingh25
@gurdishsingh25 8 ай бұрын
Sukhvir going to underground soon
@aryamahendru6527
@aryamahendru6527 2 жыл бұрын
Gappi 🐶🐶🐶🐶🐶🐶
@dharminderkumar7724
@dharminderkumar7724 2 жыл бұрын
Sukhbir g j akali dal da fayada chahunde ho taan bhardhangi chadd deyo.
@SukhdevSingh-dg9zu
@SukhdevSingh-dg9zu Жыл бұрын
P ,
@SukhdevSingh-dg9zu
@SukhdevSingh-dg9zu Жыл бұрын
@rishabhmehta4253
@rishabhmehta4253 Жыл бұрын
ONLY JELSI HO RAHI HAI KYONEDI BADI HAAR HAJAM NHI HO RAHI SAARA PARIVAAR HAAR GYA
@parmjeetsingh9561
@parmjeetsingh9561 2 жыл бұрын
Bhagwant mann romat
@pawanreadymadeshowroom8475
@pawanreadymadeshowroom8475 2 жыл бұрын
Gappi sukha
@jesb5945
@jesb5945 2 жыл бұрын
Road network centre the scheme
@ManojKumar-rv9rp
@ManojKumar-rv9rp 2 жыл бұрын
Plz bachi Ko bachao
@SonusinghSonusingh-wg2cy
@SonusinghSonusingh-wg2cy Жыл бұрын
ਬੱਸ kar sukha
@manohardeenu6771
@manohardeenu6771 2 жыл бұрын
Yr tuhanu te sara pta aa punjab bare tuc kina k punjab nu agge le k gye
@ManojKumar-rv9rp
@ManojKumar-rv9rp 2 жыл бұрын
Dadyji meri bachi Ko bachalo
@gurdishsingh25
@gurdishsingh25 8 ай бұрын
1920 start akalidal Parkash Badal Badal dal Sukhvir Badal make oooo Dal
@karankainthkarankainth7374
@karankainthkarankainth7374 Жыл бұрын
Fukra.ha..gappii
@KulwantSingh-ei2mb
@KulwantSingh-ei2mb 2 жыл бұрын
ਵਡਾ ਫੂਡੋ ਚੇਰਾ ਪੰਜਾਬ ਨੂ
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН
Smart Sigma Kid #funny #sigma
00:14
CRAZY GREAPA
Рет қаралды 15 МЛН
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
How I Turned a Lolipop Into A New One 🤯🍭
00:19
Wian
Рет қаралды 11 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН