Raja Warring On Amritpal Singh | ਅੰਮ੍ਰਿਤਪਾਲ ਸਿੰਘ ਦੀ ਰਿਹਾਈ 'ਤੇ ਬੋਲੇ ਰਾਜਾ ਵੜਿੰਗ

  Рет қаралды 118,235

ABP Sanjha

ABP Sanjha

Ай бұрын

Raja Warring On Amritpal Singh | ਅੰਮ੍ਰਿਤਪਾਲ ਸਿੰਘ ਦੀ ਰਿਹਾਈ 'ਤੇ ਬੋਲੇ ਰਾਜਾ ਵੜਿੰਗ
#Amritpalsingh #Khadursahib #Rajawarring #PPCC #Politics #abpsanjha
ਲੋਕਾਂ ਨੇ ਜੋ ਫਤਵਾ ਸੁਣਾਇਆ - ਉਹ ਸਿਰ ਮੱਥੇ - ਵੜਿੰਗ
ਅੰਮ੍ਰਿਤਪਾਲ ਦੀ ਰਿਹਾਈ ਤੋਂ ਕੋਈ ਇਤਰਾਜ਼ ਨਹੀਂ - ਵੜਿੰਗ
ਖਡੂਰ ਸਹਿਬ ਲੋਕ ਸਭਾ ਹਲਕੇ ਤੋਂ ਸਾਂਸਦ ਬਣੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਮਾਮਲੇ ਤੇ
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ |
ਵੜਿੰਗ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦੇ ਹੱਕ ਚ ਲੋਕਾਂ ਨੇ ਜੋ ਫਤਵਾ ਸੁਣਾਇਆ ਹੈ ਉਹ ਸਿਰ ਮੱਥੇ ਹੈ
ਤੇ ਜੇਕਰ ਸੰਵਿਧਾਨ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੁੰਦੀ ਹੈ ਤਾਂ ਉਸ ਤੋਂ ਕਾਂਗਰਸ ਜਾ ਰਾਜਾ ਵੜਿੰਗ ਨੂੰ ਕੋਈ ਇਤਰਾਜ਼ ਨਹੀਂ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ KZbin ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Social Media Handles: KZbin: / abpsanjha Facebook: / abpsanjha Twitter: / abpsanjha
Whatsapp Channle abpsanjha
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Пікірлер: 94
@ParminderSingh-pl3td
@ParminderSingh-pl3td Ай бұрын
ਆਪੱਤੀ ਹੈਗੀ ਰਾਜਾ ਵੜਿੰਗ ਜੀ ਕਿਉ ਕਿ ਓਣ ਵਾਲ਼ਾ ਟੈਮ ਖ਼ਾਲਸਾ ਪੰਥ ਭਾਈ ਅਮ੍ਰਿਤਪਾਲ ਸਿੰਘ ਜੀ ਹਨ
@Charansingh-fh6ig
@Charansingh-fh6ig Ай бұрын
ਪੱਤਰਕਾਰ ਹਲਕ ਗਈ ਹੈ ਰੱਬ ਕਰੇ ਇਹਨਾਂ ਦੇ ਵੀ ਖਾਲਿਸਤਾਨੀ ਜੰਮ ਪਵੇ।
@HarpreetSingh-yt3cz
@HarpreetSingh-yt3cz Ай бұрын
ਦੁੱਕੀ ਦੀ ਪਤਰਕਾਰ ਅਮਿਤ ਸ਼ਾਹ ਸ਼ਰੇਆਮ ਹਿੰਦੂ ਰਾਸ਼ਟਰ ਦੀ ਗਲ ਕਰਦਾ ਹੈ ਉਹਨੂੰ ਕਹਿ ਅੱਤਵਾਦੀ
@user-gn9hy2sm9j
@user-gn9hy2sm9j Ай бұрын
ਚੈਨਲ ਵਾਲੇ ਬੀਬੀ ਆਪਣੀ ਬੋਲੀ ਸੁਧਾਰੋ ਸਾਰੇ ਨੂੰ ਖਾਲਸਸਤਾਨੀ ਨਾ ਦੱਸੋ
@JaswantKahlon-bg6zd
@JaswantKahlon-bg6zd Ай бұрын
ਇਹ ਪਤਰਕਾਰ ਖਾਲਿਸਤਾਨੀ ਕਿਉ ਕਹਿੰਦੀ ਹੈ
@p.m.2388
@p.m.2388 Ай бұрын
Ei khalistania nu jwayi bnauna chaunde aa.
@jindalsirg6933
@jindalsirg6933 Ай бұрын
Amritpal khud ehi khnda​@@p.m.2388
@Avneetkaur77
@Avneetkaur77 Ай бұрын
Khalistan da mtlab aa saf suthra raj jis vich hindu muslim sikh esai sb nubiko jeha drja mile
@jindalsirg6933
@jindalsirg6933 Ай бұрын
@@Avneetkaur77 hun v ta saare sukhi sukhi reh rhe ne....takleef Canada Jake kyu paida hundi h
@thejatt7779
@thejatt7779 Ай бұрын
Ethe freedom of speech minority nu heni baki kon kehnda sukh sukh reh rhe ne nasha din br din jada horya bache v chitte te lgre ne chottiya kudia v lg rhia ne te tu klla sukhi nal sanu ki aaun wale time ch koi ni hona jo nasha na krda hou Baki nal de ghr ch agg lgi howe ta eh na socho othe lgi agg apne ghr v aa skdi iskrke agg nu bujao Drugs krke kinia choria hundia koi kise nu maar janda koi nashe nal mrri jande lok Canada jaake freedom of speech ta hai na othe minor te major ni dekhde oh ethe ta kangna wargi kaur khalistani keh dindi te lok v kehnde kangna sahi honi Bina gll to kise nu Target krde community nu target krna te tu kehnda sukhi sukhi reh rhe Te thapad marna aatankwad hunda eh desh ch es hisab nal ta roj case darj hone chahide aatankwad da eh desh he fer sara oho ja Mai piche java 84 te jekar fr tu kehna ki purani gll kyu krde Ohi chiz hun thode pariwar nal hoje tuc klle reh jao next aggo apni family bnao Te ki tuc bhul jaoge oh chiza nu apni family nu nhi na punjab de totte ta hun v krn wali sarkar ede cho v hisse kaddn nu firde pye ne punjab de totte kyu hor states de krden Punjab to drr lgda pehla haryana himachal bnaya c hun hor totte adhe to jada Punjab Pakistan ch de dita Punjab to drr lgda fr tahi ​@@jindalsirg6933
@user-mc3hs8tn7x
@user-mc3hs8tn7x Ай бұрын
Singh is king ❤️ 🤴 amartpal Singh ji ❤️ 🙏 waheguru ji 🙏🙏
@JassUppal-hd2xg
@JassUppal-hd2xg 21 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ ❤
@avrajsagoo5372
@avrajsagoo5372 Ай бұрын
Deep sidhu x Mosewala. X Avtar khada x Nijjar x Amrtipal pending
@sikandersinghsingh4139
@sikandersinghsingh4139 Ай бұрын
ਕਾਸ਼ ਏਨਾ ਨੂੰ ਖਾਲਿਸਤਾਨੀ ਸਬਦ ਦਾ ਮਤਲਬ ਸਮਝ ਆ ਜਾਵੇ
@user-dm6ct8im8o
@user-dm6ct8im8o Ай бұрын
ਭੈਣੇ ਝਾਟਾ ਨੰਗਾ ਕਰਕੇ ਖਾਲਿਸਤਾਨ ਬੋਲੀ ਜਾਨੀ ਸ਼ਰਮ ਕਰ ਧੀਏ
@DilwinderSingh-ei2gp
@DilwinderSingh-ei2gp Ай бұрын
Raja Banega
@samandeepsingh4520
@samandeepsingh4520 Ай бұрын
Sahi gal
@AvtarSingh-gs1si
@AvtarSingh-gs1si Ай бұрын
ਕਾਂਗਰਸ ਨੇ ਝੂਠ ਬੋਲਕੇ ਚੌਣਾ ਜਿਤੀਆ ਗਰੀਬ ਬੀਬੀਆ ਨੂ ਕਹਿੰਦੇ ਇਕ ਲੱਖ ਰੁਪਏ ਹਰ ਘਰ ਹਰ ਪਿੰਡ ਦਿਆਗੇ ਲੋਕ ਲਾਲਚ ਵਿਚ ਆ ਗਏ ਵੋਟਾ ਵਟੋਰ ਲਈਆ ਕਾਂਗਰਸ ਨੇ ਲੱਖ ਲੱਖ ਕਿਥੋ ਦੇਣਾ ਪਹਿਲਾ ਕੈਪਟਨ ਅਮਰਿੰਦਰ ਵੇਲੇ ਝੂਠ ਬੋਲੇ ਸੀ ਘਰ-ਘਰ ਨੌਕਰੀਆ ਦੇਣੀਆ ਕਹਿ ਕੇ ਵੋਟਾ ਵਟੋਰ ਲਈਆ ਝੂਠ ਦਾ ਫੈਟਰ ਮਾਰ ਕੇ ਚੌਣਾ ਜਿਤ ਲਈਆ ਬੀਬੀਆ ਨੂ ਲੱਖ ਲੱਖ ਨਹੀ ਮਿਲਣਾ ਭੁਲ ਜਾਓ ਇਹ ਕਾਂਗਰਸ ਹੈ ਕਾਂਗਰਸ ਸਰਕਾਰ ਸੀ ਬਿਜਲੀ ਬਿੱਲ ਸਭ ਨੂ ਆਊਦੇ ਸੀ ਕਾਂਗਰਸ ਨੇ ਸਤ ਸਾਲ ਵਿਚ ਕੋਈ ਵੀ ਕੰਮ ਨਹੀ ਕਰਿਆ
@jswntsr
@jswntsr Ай бұрын
The first time I watched a good statement from any Congress leader for Amritpal Singh
@GurmailBadesha
@GurmailBadesha Ай бұрын
❤😊
@kulwindermehra2889
@kulwindermehra2889 Ай бұрын
❤❤❤❤
@FatehSingh-cz9dr
@FatehSingh-cz9dr Ай бұрын
❤❤❤nice
@LovelySingh-fu5ry
@LovelySingh-fu5ry Ай бұрын
ADP sanja chanal need to dismiss this girl bloody nonsense she shouldn’t say that like that person make more problems in our society
@GsPunjab
@GsPunjab Ай бұрын
ਪਤਰਕਾਰ ਬੀਬੀ ਸ਼ਬਦਾਵਲੀ ਠੀਕ ਕਰੋ
@JaspalSingh-hi3xy
@JaspalSingh-hi3xy Ай бұрын
❤Hi🤠😎🤝🤛❤
@shamshersingh1409
@shamshersingh1409 Ай бұрын
Media ne meri help bilkul nhi kiti help me
@ohhoDhodpuria
@ohhoDhodpuria Ай бұрын
Lokaa dey Phasle ney Sarkar di faad ke rakh di😅
@user-dm6ct8im8o
@user-dm6ct8im8o Ай бұрын
ਇਸ ਪੱਤਰਕਾਰ ਚੱਵਲ ਤੇ ਪਰਚਾ ਹੋਣਾ ਚਾਹੀਦਾ ਹੈ ਜੋ ਮੂੰਹ ਆਉਦਾ ਭੌਕੀ ਜਾਦੀ
@virksingh6634
@virksingh6634 Ай бұрын
2027 de cm amritpal singh nu bnaao je Panjab nu bachana chahunde ho ta
@gurjvirk4175
@gurjvirk4175 Ай бұрын
ਹੁਣ ਹਰੇਕ ਨੂੰ ਪਤਾ ਲੱਗ ਗਿਆ ਖ਼ਾਲਸਾ ਰਾਜ਼ ਆਉਣਾ 🎉🎉❤❤
@HarbhjanKaur-qw1pu
@HarbhjanKaur-qw1pu Ай бұрын
Q
@HarbhjanKaur-qw1pu
@HarbhjanKaur-qw1pu Ай бұрын
😅😅😅q😅😅1¹
@GARRY_017
@GARRY_017 Ай бұрын
Sapne dekh kaka ...so ja sapne Jo auna
@gurjvirk4175
@gurjvirk4175 Ай бұрын
@@GARRY_017 ਸੁਫ਼ਨੇ ਅਸੀਂ ਵੇਖ਼ ਚੁੱਕੇ ਆ ਕਦੋਂ ਦੇ ਹੁਣ ਤਾਂ ਹਕ਼ੀਕ਼ਤ ਚ ਬਦਲਣ ਗੇ 🥰🥰 think abtyour community not us👍
@GARRY_017
@GARRY_017 Ай бұрын
@@gurjvirk4175 oye Kaka sapne sach nhi hunde ... 50 saal dite tenu ..
@FatehSingh-cz9dr
@FatehSingh-cz9dr Ай бұрын
Helo
@GharkaSwaadbyMeena-ye8zl
@GharkaSwaadbyMeena-ye8zl Ай бұрын
Raja wding copies captan Amrinder Singh style no looking original 😊
@kulvinderdhillondhillonkal9876
@kulvinderdhillondhillonkal9876 Ай бұрын
ਮੌਕੇ ਦੀ ਨਿਜਾਕਤ ਦੇਖ ਕੇ ਬੀਹੇਵ ਬਦਲ ਲੈਣਾ 😊
@dharminderkhatkar8687
@dharminderkhatkar8687 Ай бұрын
Raja wring ji mai amrit pal ji da satikar karda but ek bar ohona ne eh keha c ke sabidan ke hai mai us nu nahi manda par hun ohi sabidan kar ke reha ho rahe ne es da ke matlab hai daso ge ji
@hazurkhehra6838
@hazurkhehra6838 Ай бұрын
2027 ch amritpal singh nu cm banao ji plz share masle Hal ho jange ji plz 🙏🏻
@Baldevsingh-tu5pu
@Baldevsingh-tu5pu Ай бұрын
Dreams are good but day dreaming are harms May god bless you.
@chhanbirsingh
@chhanbirsingh Ай бұрын
Constitution de hisaab nal jail ch bandi singha da tym poora ho gya saza da.. ohna nu reha kyo ni kita fr.. savidhan agge ser jhukoun vaaleo..
@singhgurbhej4276
@singhgurbhej4276 Ай бұрын
ਬੀਬਾ ਸਕਲ ਨੀ ਠੀਕ ਗੱਲ ਠੀਕ ਕਰ ਲਏ
@harishpiano
@harishpiano Ай бұрын
o tan manda ni c sawidhan nu😂😂😂😂😂
@DilwinderSingh-ei2gp
@DilwinderSingh-ei2gp Ай бұрын
Vartman Ka Rashifal
@LovelySingh-fu5ry
@LovelySingh-fu5ry Ай бұрын
Why you said kahlstani you should same on your self
@GurdevSingh-ew9bt
@GurdevSingh-ew9bt Ай бұрын
Bandi singariya karo
@DilwinderSingh-ei2gp
@DilwinderSingh-ei2gp Ай бұрын
Pawan Kumar kahan se 25% karaunga naukariyan to hone
@jindjee1953
@jindjee1953 Ай бұрын
Kai CM jail vich bethe aa
@goraghaint8506
@goraghaint8506 Ай бұрын
Tnu hovo gye ve tavi sanu koi chakar ne
@emaantruckvideos326
@emaantruckvideos326 Ай бұрын
Bas chadh de suraj nu slaama hor kuj ni
@AmardeepDhanda
@AmardeepDhanda Ай бұрын
Tu akal hni ki bola di aa
@navjotkaur2834
@navjotkaur2834 Ай бұрын
Khalistan bolan da ki matlab hai tuhade varge dlle Punjab da beda gark karde ne vdi repoter
@surjeetsingh5317
@surjeetsingh5317 Ай бұрын
What Sirsa is doing get his brother pious amritpal released
@harpreetsingh-nz9cw
@harpreetsingh-nz9cw Ай бұрын
Rukjo Logddo nassi Dhuu Leya deya Gay Thode Chorra de
@GurdeepSingh-wv3cq
@GurdeepSingh-wv3cq Ай бұрын
vekhm thoda khad te deta
@sachmuchgallan
@sachmuchgallan Ай бұрын
ਪਤਾ ਨੀ ਲੋਕ ਕਿਉੰ ਬੁਰਾ ਮਨਾਉਂਦੇ ਕੋਈ ਖਾਲਿਸਤਾਨੀ ਬੋਲਦਾ। ਖ਼ਾਲਸੇ ਦੇ ਰਾਜ ਦੀ ਜਗ੍ਹਾ ਨੂੰ ਤਾਂ ਖ਼ਾਲਿਸਤਾਨ ਕਹਿੰਦੇ ਆ। ਹਰ ਖ਼ਾਲਸਾ ਆਪਣੇ ਆਪ ਚ ਖ਼ਾਲਸ ਆ। If someone calls you Khalistani, say with pride that we are Khalistani
@user-pj4mt4dm9c
@user-pj4mt4dm9c Ай бұрын
Yeh kudh Sikh nahi hai sari kaum nu badnam kar raha hai. Guru Maharaj ne akhaya kesh katal nahi karwane es ne kesh katal kite ne
@GurpreetSingh-bm4ds
@GurpreetSingh-bm4ds 28 күн бұрын
🐕‍🦺🐕‍🦺🐕‍🦺🐕‍🦺🐕‍🦺👞
@LovelySingh-fu5ry
@LovelySingh-fu5ry Ай бұрын
Bloody
@virenpandit5055
@virenpandit5055 Ай бұрын
Ae ohi bnda hai Jesa kamal nath nu support kr reya si. Thu aega bhai
@amank.7052
@amank.7052 Ай бұрын
Sab naal gadaar khareh aa
@HarpreetSingh-yt3cz
@HarpreetSingh-yt3cz Ай бұрын
ਤੇਰੀ ਕੀ ਦੇਣ ਹੈ ਪੰਜਾਬ ਨੂੰ nonsene banda
@HARPREETSiNGH-le5ym
@HARPREETSiNGH-le5ym Ай бұрын
This is 2 mouth 👄 person before said bad thing about amritpaL Singh
@dhaliwalsaab-hb5ge
@dhaliwalsaab-hb5ge Ай бұрын
Amritpal Singh zindabaad
@Baldevsingh-tu5pu
@Baldevsingh-tu5pu Ай бұрын
Why he is in Dibrugarh jail because it’s BJP ruled state and he is product of BJP/RSS
@RakeshKumar-pu4ux
@RakeshKumar-pu4ux Ай бұрын
👹👺👹👹👹👹😁😁
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 14 МЛН