ਹੋ ਗਏ ਫੈਸਲੇ ! ਲੜਣਗੇ ਗਿੱਦੜਬਾਹਾ ਸੁਖਬੀਰ? ਬਣਾ ਲਈ ਰਣਨੀਤੀ ਮੁੱਖ ਮੰਤਰੀ ਨੇ… Punjab Television

  Рет қаралды 51,670

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 220
@malvindermali7698
@malvindermali7698 2 ай бұрын
** ਬਾਦਲਕਿਆਂ ਦੇ ਟਰਾਂਸਪੋਰਟ ਮਾਫੀਆ ਨੂੰ ਵੱਡੀ ਰਾਹਤ ਦਿੰਦਿਆਂ ਛਲੇਡਾ ਸਿਆਸਤ ਦੀ ਧਾਰਨੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਰਾਜਪੁਰਾ- ਮੁਹਾਲੀ ਰੇਲ ਲਿੰਕ ਲਈ ਜ਼ਮੀਨ ਇਕਵਾਇਰ ਕਰਨ ਤੋਂ ਅਸਮਰੱਥ ਹੈ। ਕਿਊਂਕਿ ਕਿਸਾਨ ਜਥੇਬੰਦੀਆਂ ਰੇਲ ਲਿੰਕ ਲਈ ਇਹ ਜ਼ਮੀਨ ਇਕਿਉਆਰ ਕਰਨ ਦਾ ਵਿਰੋਧ ਕਰ ਰਹੀਆਂ ਹਨ ** ** ਆਪਣੇ ਇਸ ਮਿਲੀਭੁਗਤ ਵਾਲੇ ਫੈਸਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਤੌਜ ਵਾਲੇ ਮਹਿੰਦਰ ਮਾਸਟਰ ਦੇ ਫੁਕਰੇ ਮੁੰਡੇ ਨੇ ਅੱਜ ਬਾਦਲਾਂ ਦੇ ਇਲਾਕੇ ਵਿੱਚ ਜਾਕੇ ਬੜਕ ਮਾਰੀ ਹੈ ਕਿ ਜਲਦੀ ਹੀ ਸੁਖਬੀਰ ਦੇ ਸੁੱਖ ਵਿਲਾਸ ਖਿਲਾਫ ਕਾਰਵਾਈ ਕਰਨ ਦੀ ਖੁਸ਼ਖਬਰੀ ਦੇਣ ਜਾ ਰਹੇ ਹਾਂ ** **ਪੰਜਾਬੀਆਂ ਦੀ ਸਮੂਹਕ ਸਿਆਣਪ ਦਾ ਇਕ ਨਿਚੋੜ ਇਹ ਵੀ ਹੈ ਕਿ “ ਯੱਬਲ ਪੁੱਤ ਨਾ ਜੰਮੀਏ ਧੀ ਕਾਣੀ ਚੰਗੀ” ••• ਇਸਨ ਇਹ ਵੀ ਕਿਹਾ ਸੀ ਕਿ ਖਜਾਨਾ ਭਰ ਦੇਣਾ ਕਿਊਂਕਿ ਪੰਜਾਬ ਦੇ ਲੋਕਾਂ ਦਾ ਪੈਸਾ ਪਹਾੜਾਂ ਵਿੱਚ ਦੱਬਿਆ ਪਿਆ ਹੈ। ਮੈਂ ਪੈਸਾ ਹੱਡਾਂ ‘ਚੋ ਵੀ ਕੱਢੂੰ ਤੇ ਖੱਡਾਂ ‘ਚੋ ਵੀ ਕੱਢੂੰ ** ** ਲੋਕ ਸਭਾ ਦੀ ਹੁਣੇ ਹੋਈ ਚੋਣ ਦੌਰਾਨ ਵੀ ਐਲਾਨਵੰਤ ਨੇ ਫੁਕਰੀ ਮਾਰੀ ਸੀ ਕਿ ਸੁੱਖ ਵਿਲਾਸ ਦੇ ਹੁਣ(ਢਾਈ ਸਾਲ ਬਾਅਦ ) ਕਾਗਜ ਲੱਭੇ ਹਨ ਜੇ ਸੀ ਬੀ ‘ਤੇ ਮੈਂ ਬੈਠੂੰ ਪਰ ਸੁੱਖ ਵਿਲਾਸ ਨਹੀ ਢਾਹੁਣਾ ਸਿਰਫ ਸੜਕ ਹੀ ਪੁੱਟਣੀ ਹੈ। ਸੁੱਖ ਵਿਲਾਸ ਵਿਖੇ ਵਧੀਆ ਸਕੂਲ ਖੋਲ੍ਹਾਂਗੇ।ਅਗਲੇ ਸਾਲ ਤੋਂ ਦਾਖਲਾ ਸ਼ੁਰੂ ਹੋਣ ਜਾ ਰਿਹਾ ਹੈ!! ** ** ਮਸਤੂਆਣੇ ਵਿਖੇ ਮੈਡੀਕਲ ਕਾਲਜ ਖੁੱਲ ਗਿਆ ਹੈ ਤੇ ਦਾਖਲਾ ਸੁਰੂ ਹੋਣ ਦਾ ਇਸ਼ਤਿਹਾਰ ਤਿਆਰ ਹੋ ਰਿਹਾ ਹੈ? ** ** ਹੁਣ ਢਾਈ ਸਾਲਾਂ ਵਿੱਚ ਇਸਨੂੰ ਬਾਦਲਾਂ ਦੀ ਹਿੱਕ ਹੀ ਨਹੀ ਲੱਭਣੀ !! ** ********************************************** ** ਬਾਦਲਾਂ ਦੀ ਹਿੱਕ 'ਤੇ ਬਣੇਗੀ ਮਾਲਵਾ ਨਹਿਰ: ਭਗਵੰਤ ਮਾਨ * ਸ਼੍ਰੀ ਮੁਕਤਸਰ ਸਾਹਿਬ, 27 ਜੁਲਾਈ 2024 ( ਬਾਬੂਸ਼ਾਹੀ ਬਿਊਰੋ)ਸੀਐੱਮ ਭਗਵੰਤ ਮਾਨ ਦੇ ਵਲੋਂ ਅੱਜ ਪਿੰਡ ਦੋਦਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਮਾਲਵਾ ਨਹਿਰ ਬਾਦਲਾਂ ਦੀ ਹਿੱਕ ਤੇ ਬਣੇਗੀ। ਉਨ੍ਹਾਂ ਕਿਹਾ ਕਿ, ਇਹ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਰੀਬ ਦੋ ਲੱਖ ਏਕੜ ਨੂੰ ਪਾਣੀ ਦੇਵੇਗੀ। ਭਗਵੰਤ ਮਾਨ ਨੇ ਬਾਦਲਾਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ, ਪਹਿਲੀਆਂ ਨਹਿਰਾਂ ਇਨ੍ਹਾਂ ਦੇ ਖੇਤਾਂ ਵਿਚ ਹੀ ਖਤ਼ਮ ਹੋ ਜਾਂਦੀਆਂ ਸਨ। ਮਾਨ ਨੇ ਕਿਹਾ ਕਿ, ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹੈ, ਪਰ ਇਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ, 1947 ਤੋਂ ਬਾਅਦ ਪਹਿਲੀ ਨਹਿਰ ਬਣਨ ਜਾ ਰਹੀ ਹੈ। {**ਅੱਖਾਂ ਦੇ ਵਿੱਚ ਦਿਸਦੀ ਨਾਹੀ ਪਹਿਲਾਂ ਵਾਲੀ ਧਾਰੀ ••• ਕੱਟੜ ਇਮਾਨਦਾਰ ਸੀ ਬੀ ਆਈ ਦੀ ਹਿਰਾਸਤ ਵਿੱਚ। ਪਰ ਐਲਾਨਵੰਤ ਦਾ ਕੀ ਬਣੂ ਜਿਹੜਾ ਹੋਰ ਮੂਹਰੇ ਹੋਕੇ ਕਹਿੰਦਾ, “ ਜੇ ਇੱਕ ਵੀ ਰੁਪੱਈਆ ਰਿਸ਼ਵਤ ਦਾ ਖਾਵਾਂ ਤਾਂ ਸਲਫਾਸ ਖਾਵਾਂ”। ਨਾ ਭਾਈ ਨਾ ਸਿੱਧਾ ਉੱਪਰ ਜਾਣ ਦੀ ਥਾਂ ਐਥੇ ਹੀ ਰਹੀ, ਉਸ ਵਿਚਾਰੀ ਨਵੀਂ ਜੁਆਕੜੀ ਦਾ ਭਲਾ ਕੀ ਕਸੂਰ ਹੈ !!**} facebook.com/share/p/4pcH1s7qG2n1pJC9/?mibextid=WC7FNe
@gurdeepsingh1403
@gurdeepsingh1403 2 ай бұрын
100 percent right Mali sahib
@KarmjeetSingh-nb1tu
@KarmjeetSingh-nb1tu 2 ай бұрын
ਸੁਖਬੀਰ ਕੋਲ ਪੰਜਾਬ ਦੇ ਸਾਰੇ ਗੁਰਦੁਆਰਿਆਂ ਦਾ ਪੈਸਾ ਬਹੁਤ ਅਰਿਹਾ ਹੈ॥ ਕਾਲੀ ਦਲ ,ਸਰੋਮਣੀ ਕਮੇਟੀ. ਤੇ ਜਥੇ ਦਾਰ ਸਾਰੇ ਰਲ ਮਿਲ ਖਾਰਿਹੇ ਹਨ ॥ਸੁਖਬੀਰ ਜਿੱਤ ਜਾਉਂਦਾ॥ ਸਾਰੇ ਘਰਾਂ ਨੂੰ ਇੱਕ ਇੱਕ ਲੱਖ ਦੇ ਦਿਉਗਾ ਗਿਦੜਬਾਹੇ ਵਾਲਿਆ ਨੂ ॥ ਕਿੰਨੇ ਹਿਸਾਬ ਨਾ ਮੰਗਣਾ ਨਾ ਕਿਸੇ ਨੇ ਦੇਣਾ ਗੱਲ ਖਤਮ ॥ ਇਹ ਤਾਂ ਹੁਣ ਵੋਟਾਂ ਪਾਉਣ ਦੀ ਜ਼ਮੀਰ ਦੀ ਗੱਲ ਹੈ
@baljitsingh6957
@baljitsingh6957 2 ай бұрын
1995 ਦੀਆਂ ਪ੍ਰਸਥਿਤੀਆਂ ਕੁੱਝ ਹੋਰ ਸਨ ਹੁਣ ਹਾਲਾਤ ਹੋਰ ਹਨ। ਅਕਾਲੀ ਦਲ ਦਾ ਬਾਦਲ ਪਰਿਵਾਰ ਕਰਕੇ ਲੋਕਾਂ ਵਿੱਚ ਅਧਾਰ ਹੁਣ ਲੱਗਭਗ ਖ਼ਤਮ ਹੋਣ ਕਿਨਾਰੇ ਹੈ।
@GurjantSingh-eh6em
@GurjantSingh-eh6em 2 ай бұрын
ਗਿਦੜਬਾਹਾ ਦੇ ਲੋਕਾਂ ਦੀ ਜਮੀਰ ਦਾ ਪਤਾ ਲੱਗਾ ਜਾਵੇਗਾ।ਕੇ ਜੀਉਦੀ ਹੈ ਜਾ ਮਰ ਚੁਕੀ ਹੈ।
@singhbhullar7227
@singhbhullar7227 2 ай бұрын
ਰੰਧਾਵਾ ਜੀ ਪੰਜਾਬ ਵਿੱਚੋਂ ਪੰਜਾਬ ਦੀ ਦੁਸ਼ਮਣ ਪਾਰਟੀ ਕਾਂਗਰਸ ਖਤਮ ਹੋ ਜਾਵੇਗੀ ਆਉਂਦੇ ਸਮੇਂ ਵਿੱਚ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚ ਹੋਇਆ ਕਰੇਗਾ
@jagbinder111
@jagbinder111 2 ай бұрын
ਜਗਤਾਰ ਸਿੰਘ ਜਦੋ ਭਗਵੰਤ ਮਾਨ ਅਪਣੇ ਨਾਮ ਨਾਲ ਸਿੰਘ ਨਹੀਂ ਲਾਉਂਦੇ ਤੁਸੀਂ ਕਿਉਂ ਮੱਲੋ ਮੱਲੀ ਉਸ ਦੇ ਨਾਮ ਨਾਲ ਸਿੰਘ ਲਾਈ ਜਾਂਦੇ ਹੋ।
@ShamsherSingh-k6b
@ShamsherSingh-k6b 2 ай бұрын
ਬਿਲਕੁਲ
@sukhdialsinghcheema2016
@sukhdialsinghcheema2016 2 ай бұрын
ਬਿਲਕੁਲ ਸਹੀ ਗੱਲ ਜੀ
@Nanakpanthi
@Nanakpanthi 2 ай бұрын
Singh laan nal kehra banda 24 karate da ho ju. Singh thanedar, tehsildar te patwari ki really Sikh hunde aa. Duja aah names , wading, chandumazra, ayali ya malooka ki eh vi Sikh name ne ?
@hcfgjfgygby8306
@hcfgjfgygby8306 2 ай бұрын
​ਮਾਨ ਨੇ ਆਪਣੀ ਨੇਮ ਪਲੇਟਤੇ ਭਗਵੰਤ ਮਾਨ ਲਿਖਿਆ
@ShamsherSingh-k6b
@ShamsherSingh-k6b 2 ай бұрын
ਜੇ ਸਿੰਘ ਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਤੂੰ ਕਿਉਂ ਨਾਨਕ ਪੰਥੀ ਲਿਖਿਆ, ਏਦਾਂ ਲਿਖਣ ਨਾਲ ਕਿਹੜਾ ਬਾਬੇ ਨਾਨਕ ਦੇ ਜ਼ਿਆਦਾ ਨੇੜੇ ਹੋ ਜਾਈਦਾ
@Nanak-rc1go
@Nanak-rc1go 2 ай бұрын
ਜਦੋ ਪ੍ਰਧਾਨਗੀ ਨੀ ਛੱਡਣੀ ਤਾਂ ਲੜਨ ਦਾ ਵੀ ਹੱਕ ਹੈ। ਲੋਕਾਂ ਦਾ ਫ਼ਤਵਾ ਲੈ ਲੈਣ।
@Ranglapunjab103
@Ranglapunjab103 2 ай бұрын
ਓਦੋਂ ਪਰਕਾਸ਼ ਸਿੰਘ ਬਾਦਲ ਨੇ ਖੁਦ ਇਥੋਂ election ਲੜਨ ਦੀ ਜੁਰਅੱਤ ਨਹੀਂ ਸੀ ਕੀਤੀ।ਉਹਨਾਂ ਰਿਸਕ ਕਵਰ ਕਰਨ ਲਈ ਆਪਣੇ ਭਤੀਜੇ ਦੇ ਮੋਢਿਆਂ ਤੇ ਰੱਖਕੇ ਚਲਾਈ ਸੀ।
@jyotigurm1406
@jyotigurm1406 2 ай бұрын
ਹੁਣ ਫੇਰ ਸੁਖਬੀਰ ਮਨਪ੍ਰੀਤ ਬਾਦਲ ਤੇ ਦਾਅ ਖੇਡੇਗਾ
@Ranglapunjab103
@Ranglapunjab103 2 ай бұрын
@@jyotigurm1406 ਹੁਣ ਮਨਪਰੀਤ ਦੀ ਚਾਦਰ ਓਦੋਂ ਵਾਂਗ ਬੇਦਾਗ ਨਹੀਂ ਉਸਤੇ ਬਹੁਤ ਧੱਬੇ ਲੱਗ ਚੁੱਕੇ ਨੇ।
@KirpalSinghShiol
@KirpalSinghShiol 2 ай бұрын
ਸੁਖਬੀਰ ਸਿੰਘ ਬਾਦਲ ਗਿਦੜਬਾਹਾ ਤੋ ਨਹੀ ਲੜਦੇ ਕਿਉਂ ਕੇ ਪੰਥ ਵਿੱਚ ਬਹੁਤ ਬਖੇੜਾਹੈ
@babusingh-y6f
@babusingh-y6f 2 ай бұрын
ਜੇ ਕਾਂਗਰਸ ਨੂੰ ਵੋਟ ਪਵੇ ਤਾਂ ਜ਼ਮੀਰ ਜਾਗਦੀ ਹੈ ਵਾਹ ਸਿੱਖੋ ਵਾਹ ਧੰਨ ਹੋ
@drharjindersurewalia9471
@drharjindersurewalia9471 2 ай бұрын
ਮੇਰਾ ਪਿੰਡ ਗਿੱਦੜਬਾਹਾ ਹਲਕੇ ਵਿਚ ਹੈ. ਮੈਨੂੰ 1967 ਵਾਲੀ ਚੋਣ ਦੀ ਪੂਰੀ ਸੁਰਤ ਹੈ ਜਦੋਂ ਹਰਚਰਨ ਸਿੰਘ ਬਰਾੜ ਜਿਤਿਆ ਸੀ. ਓਦੋਂ ਗਰੀਬ ਲੋਕਾਂ ਨੇ ਆਪਣੀ ਵੋਟ 10 ਰੁਪਏ ਵਿਚ ਵੇਚੀ ਸੀ. 1994 ਵਾਲੀ ਚੋਣ ਵਿਚ ਤਾਂ ਮੇਰੇ ਸਾਹਮਣੇ ਪ੍ਰਤੀ ਵੋਟ 500 RS ਦਿੱਤੇ ਗਏ ਸਨ. 1994 ਵਿਚ ਸਰਕਾਰੀ ਧਿਰ ਵੱਲੋਂ ਵੱਡੀ ਮਾਤਰਾ ਵਿੱਚ ਮੋਟਾ ਸੰਤਰਾ ਦੀ ਸ਼ਰਾਬ ਪਿੰਡਾਂ ਵੰਡੀ ਗਈ ਜੋ ਸਿਧੀ ਫੈਕਟਰੀਆਂ ਵਿੱਚੋਂ ਆਈ ਸੀ.
@AvtarSingh-gs1si
@AvtarSingh-gs1si 2 ай бұрын
ਜਾਣਕਾਰੀ ਦੇਣ ਲਈ ਧੰਨਵਾਦ
@HsgiHsgill
@HsgiHsgill 2 ай бұрын
Randhawa ਜੀ. ਗਿੱਦੜਬਾਹਾ ਹਲਕੇ. ਵਿੱਚ ਸਿੱਖਾਂ ਦਾ ਖੇਤਰ ਹੈ ਏਹ ਖਰੀਦੀ ਨਹੀਂ ਜਾਣੀ.
@kewalsinghdoda2475
@kewalsinghdoda2475 2 ай бұрын
ਹਰ ਇਕ ਵਿਕਾਓ ਹੈ ਜੀ ਏਥੇ ਬਸ ਸਹੀ ਖਰੀਦਦਾਰ ਹੋਣਾ ਚਾਹੀਦਾ?
@pardeepdhaliwal614
@pardeepdhaliwal614 2 ай бұрын
Hun tak ki kuj ni Hoya ?
@HarbansSingh-bg2et
@HarbansSingh-bg2et 2 ай бұрын
😅😅Ii😅i😊i9oo9 at the ​@@kewalsinghdoda2475
@SarbjitSingh-yg7bs
@SarbjitSingh-yg7bs 2 ай бұрын
1967 to vik rahe hai ji........ kithe Ghumm rahe ho... ....
@singhbhullar7227
@singhbhullar7227 2 ай бұрын
ਹਮੀਰ ਸਿੰਘ ਜੀ ਵੜਿੰਗ ਦਾ ਤੀਜੇ ਵਾਰ ਜਿੱਤਣ ਦਾ ਜ਼ਿਕਰ ਕਰ ਦਿੱਤਾ, 24 ਦਾ ਜ਼ਿਕਰ ਕਿਉਂ ਨਹੀਂ ਕੀਤਾ ਜਿਸ ਵਿਚ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਆਈ
@mtjatt3322
@mtjatt3322 2 ай бұрын
ਰੰਧਾਵਾ ਜੀ ਸ਼੍ਰੋਮਣੀ ਅਕਾਲੀ ਦਲ ਹੈਗਾ ਕਿਤੇ
@rajkumar-ft6ow
@rajkumar-ft6ow 2 ай бұрын
ਨਹੀ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@baljitsingh6957
@baljitsingh6957 2 ай бұрын
ਗਿਦੜਬਾਹਾ ਨਸਵਾਰ ਕਰਕੇ ਮਸ਼ਹੂਰ ਰਿਹਾ ਹੈ ਜੀ।
@jugsingh2006
@jugsingh2006 2 ай бұрын
Juttian lyee vi.
@SarbjitSingh-yg7bs
@SarbjitSingh-yg7bs 2 ай бұрын
No ​@@jugsingh2006
@harbanssingh8145
@harbanssingh8145 2 ай бұрын
ਮਨਪ੍ਰੀਤ ਸਿੰਘ ਬਾਦਲ ਦੀ ਗਿੱਦੜਬਾਹਾ ਪਹਿਲੀ ਚੋਣ ਸੀ ਜੋ ਬੇਅੰਤ ਸਿੰਘ ਦੇ ਰਾਜ ਵਿਚ ਜਿੱਤੀ ਸੀ।2500 ਵੋਟ ਦੇ ਫਰਕ ਨਾਲ ਬਾਦਲ ਜਿੱਤੇ ਸੀ।ਉਸ ਵੇਲੇ ਗਿੱਦੜਬਾਹਾ ਚੋਣ ਹਾਰਨ ਦਾ ਵੱਡਾ ਕਾਰਨ ਬੇਅੰਤ ਸਿੰਘ ਦਾ ਪੋਤਾ ਗੁਰਕੀਰਤ ਬਣਿਆ ਸੀ।ਬਸਪਾ ਤੇ ਅਕਾਲੀਦਲ ਨੇ ਰਲਕੇ ਚੋਣ ਲੜੀ ਸੀ ਤੇ ਕਾਂਗਰਸ ਨਾਲ ਸਿੱਧਾ ਮੁਕਾਬਲਾ ਹੋਇਆ ਸੀ।ਬੇਅੰਤ ਸਿੰਘ ਦੇ ਰਾਜ ਵਿਚ ਫਰਾਸ ਦੀ ਲੜਕੀ ਕੇਤੀਆ ਨੂੰ ਚੰਡੀਗੜ੍ਹ ਵਿਚੋ ਸਰਕਾਰੀ ਗੁੰਡਿਆ ਨੇ ਚੁਕ ਲਿਆ ਸੀ।ਜਿਸ ਦਾ ਬਹੁਤ ਰੋਲਾ ਪਿਆ।ਵੱਡਾ ਕਾਰਨ ਹਾਰ ਦਾ ਕੇਤੀਆ ਕਾਂਡ ਬਣਿਆ ਸੀ।
@gurdeepsingh1403
@gurdeepsingh1403 2 ай бұрын
ਜਗਮੀਤ ਬਰਾਡ਼ ਦੀ ਵੀ ਰਾਜਨੀਤਕ ਗ਼ਲਤੀ ਸੀ... ਜਿਸ ਕਾਰਨ ਕਾਂਗਰਸ ਹਾਰੀ ਸੀ...
@ginderkaur6274
@ginderkaur6274 2 ай бұрын
ਬਹੁਤ ਵਧੀਆ ਵਾਰਤਾਲਾਪ ਧਨਵਾਦ
@SarbjitSingh-ic9up
@SarbjitSingh-ic9up 2 ай бұрын
ਮੈਂ ਇਸ ਗੱਲ ਦਾ ਚਸ਼ਮਦੀਦ ਗਵਾਹ ਹਾਂ ਕਿ ਬਰਨਾਲਾ ਸਾਹਿਬ ਮਨਪ੍ਰੀਤ ਦੇ ਖੜੇ ਹੋਣ ਵੇਲੇ ਮੁਕਤਸਰ ਦੇ ਇਕੱਠ ਵਿੱਚ ਸ਼ਾਮਿਲ ਹੋ ਗਏ ਸੀ
@sandhu3507
@sandhu3507 2 ай бұрын
ਰੰਧਾਵਾ ਪਤਾ ਨੀ ਚੱਲੇ ਹੋਏ ਕਾਰਤੂਸ ਸੁਖਬੀਰ ਬਾਦਲ ਨੂੰ ਕੀ ਸਮਝੀ ਬੈਠਾ “ ਬੇਸ਼ਰਮੀ ਦਾ ਬਾਦਸ਼ਾਹ ਸੁਖਬੀਰ ਬਾਦਲ ਲਗਾਤਾਰ 5 ਚੋਣਾਂ ਹਾਰ ਚੁੱਕਾ “ ਇਸ ਵਾਰ ਅਕਾਲੀ ਦਲ ਦੀ ਪੰਜਾਬ ਵਿੱਚੋਂ ਹੀ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਪਾਰਟੀ ਦੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਇੰਨਾਂ ਬੇਸ਼ਰਮਾ ਦੀ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਈ “ ਬਾਕੀ ਸੁਖਬੀਰ ਬਾਦਲ ਦਾ ਸਭ ਤੋ ਵੱਡੇ ਚਾਪਲੂਸ ਦਲਜੀਤ ਚੀਮੇ ਊਰਫ ਸਿਰਸਾ ਡੇਰਾ ਪ੍ਰੇਮੀ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਚੋਥੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ, “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਮਹਾਂ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਅਕਾਲੀ ਦਲ ਨੂੰ ਸਿਰਫ 5500 ਸੌ ਵੋਟਾ ਪਈ,
@karamjitkaur9854
@karamjitkaur9854 2 ай бұрын
ਪਹਿਲਾਂ ਲੋਕਸਭਾ ਦੀਆਂ ਚੋਣਾਂ ਫਿਰ ਜਲੰਧਰ ਦੀ ਚੋਣ ਹੁਣ ਫਿਰ ਚੋਣ ਕੌਣ ਕਿਸ ਸੀਟ ਤੇ ਕੌਣ ਕਿਸ ਸੀਟ ਤੇ ਅੰਦਾਜ਼ਾ ਲਗਾਉਣਾ ਕੀ ਇਸ ਨਾਲ ਆਮ ਲੋਕਾਂ ਨੂੰ ਕੁਝ ਮਿਲ ਜਾਣਾ ਕੀ ਪੰਜਾਬ ਦੇ ਹੋਰ ਕੋਈ ਮਸਲੇ ਨਹੀਂ ਜਿਹਨਾਂ ਤੇ ਚਰਚਾ ਕੀਤੀ ਜਾਵੇ ਰੰਧਾਵਾ ਜੀ ਪੰਜਾਬ ਦੇ ਹੋਰ ਬਹੁਤ ਮਸਲੇ ਹਨ ਉਨ੍ਹਾਂ ਵਾਰੇ ਸੋਚੋ
@BalwinderSingh-wq3oo
@BalwinderSingh-wq3oo 2 ай бұрын
ਤੁਸੀ ਬਿਲਕੁਲ💯✅ਸਹੀ ਕਹਿ ਰਹੇ ਹੋ । ਇੰਨਾਂ ਨੂੰ ਪੰਜਾਬ ਨਾਲ ਕੋਈ ਵਾਹ ਵਾਸਤਾ ਨਹੀ ਸਿਰਫ ਬਾਦਲ ਪਰਵਾਰ ਦੇ ਜ਼ੀਰੋ ਹੋਣ ਦਾ ਦੁੱਖ ਹੈ ਕਿਉਂਕਿ ਇੰਨਾਂ ਦਾ ਤੋਰੀ ਫੁਲਕਾ ਬਾਦਲ ਪਰਵਾਰ ਦੀ ਜੁੱਤੀ ਚੱਟ ਕੇ ਹੀ ਚੱਲਦਾ ।
@Ranjeetdaliwal-kz2nc
@Ranjeetdaliwal-kz2nc 2 ай бұрын
ਜਦੋ ਸਿਸਟਮ ਭਰਿਸ਼ਟ ਹੋਵੇ। ਸਟੇਟ ਪਾਵਰ ਵਿੱਚ ਜਿੱਸ ਕੋਲ਼ ਆਮਦਨ ਵਧਾਉਣ ਦੇ ਸੱਭ ਸੰਧ ਕੋਲ਼ ਹੋਣ। ਤਾਂ ਫਿਰ ਫਿਰਵੀ ਇਮਾਨਦਾਰ ਰਹਿ ਜਾਵੇ। ਤਾਂ ਫਿਰ ਉਹ ਸਦੀਆ ਪਹਿਲਾ ਸਮਾਜ ਸੁਧਾਰਕ ਉਹ ਮਨੁੱਖਾ ਦੀ ਇਮਾਨਦਾਰੀ ਤੇ ਮਜੂਦਾ ਹਾਕਮਾ ਵਿਰੁੱਧ ਬਗ਼ਾਵਤੀ ਲਿਖਤਾਂ ਅੱਜ ਦੇ ਹਾਕਮ ਨੂੰ ਅੱਜ ਦੇ ਨੇਤਾ ਨਹੀ ਬੋਲ ਸਕਦੇ। ਕਿ ਰਾਜੇ (ਪ੍ਰਧਾਨ ਮੰਤਰੀ, ਮੁੱਖ ਮੰਤਰੀ) ਸੇਰ ਹਨ। ਅਤੇ ਇਹਨਾ ਦੇ ਮੰਤਰੀ ਕੁੱਤੇ ਹਨ। ਜੋਂ ਦਿਨ ਸੌਂਦੇ ਹਨ ਅਤੇ ਰਾਤ ਨੂੰ ਜਗਦੇ ਹਨ। ਹੁਣ ਸੱਭ ਰਾਜੇ ਸ਼ੀਂਹ ਮੁੱਕਦਮ ਕੁੱਤੇ। ਨੇ।
@GurjinderSingh-n1o
@GurjinderSingh-n1o 2 ай бұрын
Je Sukhbir Badal gidarbaha ladiaa ta jit 150 % Pakki hou kioke eh Jalandhar Seat nahi hai Ankhi lok hai Malwa de
@Engfortis
@Engfortis 2 ай бұрын
ਰੰਧਾਵਾ ਸਾਹਿਬ,ਸ ਜਗਤਾਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਗਿੱਦੜਬਾਹੇ ਦੀ ਪਾਂਚ ਫੋਟੋ ਨਸਵਾਰ ਕਿਸੇ ਵਕਤ ਬਹੁਤ ਮਸ਼ਹੂਰ ਹੁੰਦੀ ਸੀ ਇਸ ਦੀ ਵਰਤੋਂ ਜ਼ਿਆਦਾ ਤਰ ਜ਼ਨਾਨੀਆਂ ਵੀ ਕਰਦੀਆਂ ਸਨ।
@sushilkumarkhullar9492
@sushilkumarkhullar9492 2 ай бұрын
ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਹੋਇਆ ਨਾਲੇ ਜਿਸ ਤਰਾਂ ਨਾਲ ਸੱਤਾ ਦਾ ਫਾਇਦਾ ਲਿਆ ਗਿਆ ਜਲੰਧਰ ਵੈਸਟ ਦੀ ਚੋਣ ਵਿੱਚ ਜਿੱਥੇ ਇੱਕ ਮਹੀਨੇ ਪਹਿਲਾ ਦਾ ਚੋਣ ਨਤੀਜ਼ਾ ਕਿਵੇਂ ਬਦਲ ਗਿਆ ਜੀਮਣ ਚੋਣ ਵੇਲੇ ਨਾਲੇ ਵੜਿੰਗ ਆਪਣੇ ਬੱਸਾਂ ਵਾਲੇ ਕੇਸ ਤੋਂ ਬਚੇ ਰਹਿਣ ਲਈ ਅੰਦਰੋਂ ਅੰਦਰ ਭਗਵੰਤ ਮਾਨ ਦੇ ਉਮੀਦਵਾਰ ਨੂੰ ਮਦਦ ਕਰ ਸਕਦਾ ਹੈ ਇਸ ਲਈ ਸੁਖਬੀਰ ਦੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੋਵੇਗੀ ਕੀ ਓਹ ਆਪ ਖੜੇ ਹੋਣ ਬਲਕਿ ਡਿੰਪੀ ਢਿੱਲੋਂ ਨੂੰ ਹੀ ਟਿਕਟ ਦੇ ਕੇ ਜੋਰ ਲਗਾਉਣਾ ਚਾਹੀਦਾ ਹੈ ਤਾਂਕਿ ਜੇਕਰ ਜਿੱਤ ਜਾਂਦੇ ਹਨ ਤਾਂ ਫਾਇਦਾ ਸੁਖਬੀਰ ਨੂੰ ਹੋ ਸਕਦਾ ਹੈ
@gurdeepsingh1403
@gurdeepsingh1403 2 ай бұрын
ਪਾਲਿਟਿਕੈਲੀ ਸਹੀ ਹੈ ਪਰ ਚਾਹੇ ਅਕਾਲੀ ਦਲ ਜਿੱਤ ਵੀ ਜਾਵੇ ਸੁਖਬੀਰ ਬਾਦਲ ਨੂੰ ਲੋਕਾਂ ਮੁਆਫ ਨਹੀਂ ਕਰਨਾ...
@TarsemSingh-ci5ls
@TarsemSingh-ci5ls 2 ай бұрын
ਰੰਧਾਵਾ ਸਹਿਬ ਉਦਹਾਰਣ ਹੈ ਕਿ ਪਾਣੀ ਹਮੇਸ਼ਾ ਪੁਲਾਂ ਹੇਠਾਂ ਦੀ ਲੰਘਦਾ ਹੈ ਪਰ ਬਾਦਲ ਸਾਹਿਬ ਨੇ ਉਦਹਾਰਣ ਬਦਲ ਦਿੱਤੀ ਕਿ ਪਾਣੀ ਪੁਲਾਂ ਦੀ ਉਤੋਂ ਦੀ ਲੰਘਾ ਦਿੱਤਾ
@Nanak-rc1go
@Nanak-rc1go 2 ай бұрын
ਵੱਡੇ ਬਾਦਲ ਰੰਨਾਂ ਚ ਧੰਨਾ ਰਹੇ ਸੀ ਜੀ। ਹੁਣ ਰੰਨਾਂ ਹੀ ਸੁਖਬੀਰ ਦੀਆਂ 5-7 ਰਹਿ ਗਈਆਂ ਜੀ, ਚੀਮਾ, ਦੋਵੇ ਗਰੇਵਾਲ, ਬਲਟੋਹਾ, ਭੂੰਦੜ , ਸੈਣੀ ਤੇ ਜਥੇਦਾਰ, ਵਗੈਰਾ ਹੀ।.ਪਹਿਲਾ ਰੰਨਾਂ ਦਾ ਵੱਡਾ ਇਕੱਠ ਹੁੰਦਾ ਸੀ ਜੀ।
@Nanak-rc1go
@Nanak-rc1go 2 ай бұрын
Ssa ji ਸਾਰੇ ਵੀਰਾਂ ਲਈ ।
@JagdishSingh-jl7hu
@JagdishSingh-jl7hu 2 ай бұрын
ਜ਼ਮਾਨਤ ਜ਼ਬਤ ਹੋਉ ਬਾਦਲ ਦੀ ਇਥੇ ਪੈਸਾ ਨਹੀਂ ਚੱਲਣਾ
@jasmindersingh8535
@jasmindersingh8535 2 ай бұрын
ਸ਼ਰਾਬ ਪੀ ਪੀ ਕੇ ਮੱਤ ਮਾਰੀ ਜਾਂਦੀ ਹੈ ਸ਼ਰਾਬੀ ਦੀ ਕਾਹਦੀ ਮਾਨਕੁਸਤਾ ਹੁੰਦੀ ਹੁੰਦੀ। ਹੈ
@Gill-wasdf
@Gill-wasdf 2 ай бұрын
ਸੁਖਬੀਰ ਸਿੰਘ ਦੀ ਹਾਰ ਪੱਕੀ ਏ
@anmoldeepsingh6358
@anmoldeepsingh6358 2 ай бұрын
ਭਗਵੰਤ ਮਾਨ ਦੀ ਹਿੱਕ ਤੇ ਤਾ ਦੀਵਾ ਬਠਿੰਡੇ ਵਾਲਿਆਂ ਨੇ ਬਾਲਤਾ। ਬਸ ਓਹੀ ਨਹੀ ਬੁੱਝ ਰਿਹਾ ਭਗਵੰਤ ਤੋ। ਤਾ ਹੀ ਬਾਦਲਾਂ ਦਾ ਡਰ ਬਾਰ ਬਾਰ ਸਤਾਉਂਦਾ ਏ।
@singhbhullar7227
@singhbhullar7227 2 ай бұрын
ਵੀਰ ਜੀ ਭਗਵੰਤ ਸਿੰਘ ਮਾਨ ਦਾ ਵਿਰੋਧ ਕਰਨ ਨਾਲੋਂ, ਕਾਂਗਰਸ ਦਾ ਵਿਰੋਧ ਕਰਿਆ ਕਰੋ ਜੋ ਕਿ ਸਿੱਖਾਂ ਦੀ ਦੁਸ਼ਮਣ ਕਾਤਲ ਪਾਰਟੀ ਹੈ
@AmritpalSingh-qr8cf
@AmritpalSingh-qr8cf 2 ай бұрын
ਆਮ ਆਦਮੀ ਪਹਿਲਾ ਜੁੜੇ ਵਲੰਟੀਅਰ ਨੂ ਨਾਲ ਨੀ ਰੱਖ ਸਕੀ, ਹੋਰ ਕਿੱਥੋ ਜੋੜ ਲੂ
@JagdeepSinghDhillon-nt1gv
@JagdeepSinghDhillon-nt1gv 2 ай бұрын
ਹਮੀਰ ਸਿੰਘ ਜੀ ਨੇ ਗਰਾਉਡ ਦੀ ਗੱਲ ਕੀਤੀ ਹੈ ਗਿੱਦੜਬਾਹੇ ਦੀ ਜਗਤਾਰ ਸਿੰਘ ਜੀ ਨੂੰ ਮੈ ਦਾ ਫੋਬੀਆ ਹੈ
@sandhu3507
@sandhu3507 2 ай бұрын
ਤੁਸੀਂ ਬਿਲਕੁਲ ਠੀਕ ਕਹ ਰਹੇ ਹੋ “ ਪਹਿਲਾ ਇਹ ਮੈਂ ਮੈਂ ਮੈਂ ਜਗਤਾਰ ਪੱਤਰਕਾਰ ਕਹਿੰਦਾ ਸੀ “ ਅਖੇ ਅੰਮ੍ਰਿਤਪਾਲ ਸਿੰਘ ਦੀ ਕੋਈ ਵਿਚਾਰਧਾਰਾ ਨਹੀ “ ਇਸ ਕਰਕੇ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਚੋਣ ਨਹੀ ਜਿੱਤ ਸਕਦਾ “ ਪਰ ਲੋਕਾਂ ਨੇ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਉਸ ਜਿੱਤਾਂ ਦਿੱਤਾ,
@harpreetsinghthind2816
@harpreetsinghthind2816 2 ай бұрын
🙏🙏🙏ਵਾਹਿਗੁਰੂ
@surajkaurchahal725
@surajkaurchahal725 2 ай бұрын
ਸਹੀ ਗੱਲ
@piarasingh7405
@piarasingh7405 2 ай бұрын
ਰੰਧਾਵਾ ਜੀ ਬਾਦਲਾਂ ਦਾ ਜਿੱਤਣਾ ਭਲੇ ਦਿਨਾਂ ਦੀਆਂ ਗੱਲਾਂ ਰਹਿ ਗਈਆਂ ਨੇ। ਹੁਣ ਇਹ ਗੀਤ ਸੁਣਿਆਂ ਕਰੋ ਜੀ। ਕਿ ਹੁਣ ਨਹੀਂ ਮੁੜਦੇ ਯਾਰ ਪਾਰਟੀ ਵਿੱਚ ਹੋ ਗਿਆ ਤਕਰਾਰ ਕਿਸੇ ਵੇਲੇ ਵੀ ਸੁਖਬੀਰ ਨੇ ਹੋਣਾਂ ਬਾਹਰ। ਜੇਕਰ ਗਿੱਦੜਬਾਹੇ ਸੁਖਬੀਰ ਖੜ ਗਿਆ ਤਾਂ ਸਮਝੋਂ ਪੱਕੀ ਹਾਰ।
@baljindersingh7802
@baljindersingh7802 2 ай бұрын
Waheguru ji
@Nanak-rc1go
@Nanak-rc1go 2 ай бұрын
ਰਾਜੇ ਦੀ ਪਤਨੀ ਆਮ ਪਾਰਟੀ ਨੂੰ ਚਿੱਤ ਕਰ ਸਕਦੀ ਹੈ ਜੀ।
@KukuBrar-tf5qc
@KukuBrar-tf5qc 2 ай бұрын
Hardip Singh Dimpy Dhillon
@Nanak-rc1go
@Nanak-rc1go 2 ай бұрын
ਕੁਦਰਤ ਜੋ ਕਰੇਗੀ ਸਹੀ ਕਰੇਗੀ ਜੀ।
@DarshanBhullar
@DarshanBhullar 2 ай бұрын
ਭਗਵੰਤ ਮਾਨ ਕੋਲੇ ਕੋਈ ਅਜਿਹਾ ਗੁਰ ਨਹੀਂ ਹੈ ਜਿਸ ਕਰਕੇ ਜਲੰਧਰ ਦੀ ਸੀਟ ਜਿੱਤੀ ਗਈ ਹੈ । ੨੦੧੨ ਦੀਆਂ ਚੋਣਾਂ ਵਿੱਚ ਲੇਖਕਾ ਨੇ ਸੁਖਬੀਰ ਨੂੰ ਵੱਡਾ ਇਲੈਕਸ਼ਨ ਮੈਨੇਜਰ ਐਲਾਨ ਦਿੱਤਾ ਸੀ ਜਦੋਂ ਕਿ ਕਾਂਗਰਸ ਦੀ ਹਾਰ ਦਾ ਕਰਨ ਅਮਰਿੰਦਰ ਸਿੰਘ ਦਾ ਅੜਬ (ਖੂੰਡਾ) ਰਵੱਈਆਂ ਹੀ ਸੀ । ਜੇ ਅਮਰਿੰਦਰ ਸਿੰਘ ਨਰਾਜ਼ ਅਜ਼ਾਦ ਖੜੇ ਉਮੀਦਵਾਰਾਂ ਨੂੰ ਮਨਾ ਲੈਂਦਾ ਤਾਂ ਸੁਖਬੀਰ ਬਾਦਲ ਦੀ ਫੂਕ ਨਿੱਕਲ ਜਾਣੀ ਸੀ । ਸੋ ਇਸੇ ਤਰ੍ਹਾਂ ਭਗਵੰਤ ਮਾਨ ਦੀ ਹਵਾ ਨਾ ਬਣਾਈ ਜਾਵੇ । ਲੋਕਾਂ ਨੇ ਭਗਵੰਤ ਮਾਨ ਨੂੰ ਨਹੀ ਬਲਕਿ ਸਤ੍ਹਾਧਾਰੀ ਪਾਰਟੀ ਨਾਲ ਜਾਣ ਦਾ ਫਾਇਦਾ ਤੱਕ ਕੇ ਵੋਟ ਪਾਈ ਹੈ । ਗਿੱਦੜਬਹਾ ਬਿਲਕੁੱਲ ਵੱਖਰਾ ਹੈ । ਇੱਥੇ ਵੀ ਲੋਕਾਂ ਦੀ ਇਹ ਸੋਚ ਕੰਮ ਕਰ ਸਕਦੀ ਹੈ “ਆਪ” ਦੇ ਹੱਕ ਵਿੱਚ । ਪਰ ਆਪ ਦਾ ਅਧਾਰ ਇੱਥੇ ਕੋਈ ਨਹੀ ਹੈ ਅਤੇ ਨਾ ਹੀ ਭਗਵੰਤ ਮਾਨ ਦਾ ਐਡਾ ਕੱਦ ਹੈ ਕਿ ਓਹ ਚੋਣਾਂ ਦਾ ਪਾਸਾ ਪਲਟ ਦੇਵੇ ।
@punjjaabdesh8659
@punjjaabdesh8659 2 ай бұрын
ਸੁਖਬੀਰ ਤੇ ਪਹਿਲਾਂ ਈ ਤਵਾ ਲੱਗਦਾ ਜੀ, ਸਾਰਾ ਟੱਬਰ ਰਾਜਨੀਤੀ ਚ, ਇਸ ਕਰਕੇ ਇੱਕ ਪਰਸੈਂਟ ਵੀ ਚਾਂਸ ਨੀ ਸੁਖਬੀਰ ਕਿਤੋਂ ਵੀ ਇਲੈਕਸ਼ਨ ਲੜੇ।
@Nanak-rc1go
@Nanak-rc1go 2 ай бұрын
ਉਹ ਹਲਕੇ ਦੇ ਡੇਰਿਆਂ ਚ ਅੱਜ ਵੀ ਵੱਡੇ ਪੱਧਰ ਤੇ ਜੂਆ ਚੱਲਦਾ ਜੀ।
@balpahal3981
@balpahal3981 2 ай бұрын
Very good episode
@BittuSingh-fk2je
@BittuSingh-fk2je 2 ай бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@Nanak-rc1go
@Nanak-rc1go 2 ай бұрын
ਰੰਧਾਵਾ ਸਾਹਿਬ ਨੇ ਤਾਂ ਕਮਲੇ ਨੂੰ ਬਹੁਤ ਹਵਾ ਦਿੱਤੀ ਹੈ, ਦੇਖੋ ਕਿੰਨੀ ਕੁ ਝੱਲਦਾ।
@Nanak-rc1go
@Nanak-rc1go 2 ай бұрын
300 ਮੋਟਰਾ ਬਹੁਤ ਛੋਟੀ ਗੱਲ ਹੈ ਜੀ। ਨਹਿਰ ਬਹੁਤ ਵੱਡੀ ਸਕੀਮ ਹੈ ਜੀ।
@gurmeetsachdeva6974
@gurmeetsachdeva6974 2 ай бұрын
ਸਰਦਾਰ ਹਰਮੀਤ ਸਿੰਘ ਜੀ 1994 ਗਿਦੜਬਾਹਾ ਚੋਣਾਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ challenge ਸੀ ।ਟੋਹੜਾ ,ਕੈਪਟਨ ਅਮਰਿੰਦਰ ਸਿੰਘ ,ਬਰਨਾਲਾ ,ਸਿਮਰਨਜੀਤ ਸਿੰਘ ਮਾਨ ਇਕੱਠੇ ਹੋ ਕੇ ਚੋਣਾਂ ਲੜੇ ਸੀ ਤੇ ਬਾਦਲ ਨੂੰ ਚਨੋਤੀ ਦਿੱਤੀ ਸੀ ।
@sawarankaur6579
@sawarankaur6579 2 ай бұрын
Good job
@ksbrar4893
@ksbrar4893 2 ай бұрын
ਡਰਦਾ ਆਦਮੀ ਦੰਗਲ ਨਹੀਂ ਲੜ ਸਕਦਾ।
@Nanak-rc1go
@Nanak-rc1go 2 ай бұрын
ਢਿਲੋ ਜਾ ਸਕਦਾ ਆਮ ਪਾਰਟੀ ਚ ।
@GurlalSingh-kr2vv
@GurlalSingh-kr2vv 2 ай бұрын
ਸੁਖਵਿੰਦਰ ਸਿੰਘ ਅਗਵਾਨ ਵੀ ਲਡੂ ਸਰਬਜੀਤ ਸਿੰਘ ਵੱਲੋਂ
@jarnailsingh9949
@jarnailsingh9949 2 ай бұрын
940th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@sarwansingh895
@sarwansingh895 2 ай бұрын
👌🌹🙏
@mandersingh9153
@mandersingh9153 2 ай бұрын
ਜਗਤਾਰ ਸਿੰਘ ਜੀ ਗ਼ਲਤ ਬਿਆਨੀ ਕਰ ਰਹੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਵੇਂ ਹੀ ਨਹੀਂ ਜਿੱਤਦੇ ਸਨ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚ ਸਕੂਲ ਵਾਟਰ ਵਰਕਸ ਬਿਜਲੀ ਹਰ ਪਿੰਡ ਵਿੱਚ ਬਾਦਲ ਸਾਬ੍ਹ ਨੇ ਬਣਾਏ ਸਨ ਹਰ ਪੱਖੋ ਵਿਕਾਸ ਦੇ ਕੰਮ ਕੀਤੇ ਸਨ ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਹਲਕੇ ਵਿੱਚੋਂ ਸੇਮ ਦੀ ਸਮੱਸਿਆ ਦਾ ਹੱਲ ਕੀਤਾ ਸੀ ਜਿਨਿਆ ਵੀ ਸੇਮ ਨਾਲਿਆਂ ਦਾ ਜਾਲ ਵਿਛਾਇਆ ਗਿਆ ਸੀ ਗਿੱਦੜਬਾਹਾ ਹਲਕੇ ਵਿੱਚ
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ ❤❤❤
@balourbrar3498
@balourbrar3498 2 ай бұрын
ਰੰਧਾਵਾ ਜੀ ਮਨਪਰੀਤ ਬਾਦਲ ਗਿੱਦੜਬਾਹਾ ਤੌਂ ਚੋਣ ਨਹੀ ਲੜਨਗੇ ਹਮੀਰ ਸਿੰਘ ਸਹੀ ਕਹਿ ਰਹੇ ਹਨ ।ਗਿੱਦੜਬਾਹਾ ਪੇਂਡੂ ਸੀਟ ਹੈ ।ਬੀ ਜੇ ਪੀ ਉਥੇ ਮੁਕਾਬਲੇ ਚ ਨਹੀ ।
@peterhundal8108
@peterhundal8108 2 ай бұрын
ਪੂਰੇ ਪੰਜਾਬ ਵਿੱਚ ਕਾਲ਼ੀ ਦਲ ਤਾਂ ਕਿਸੇ ਨੰਬਰ ਤੇ ਵੀ ਨਹੀਂ, ਤੁਸੀਓ ਹੀ ਚਰਚਾ ਕਰੀ ਜਾ ਰਹੇ ਹੋ
@balwantsinghdhadda2644
@balwantsinghdhadda2644 2 ай бұрын
Very nice discussion Randhawa Ji
@Takdir-Singh_Gill
@Takdir-Singh_Gill 2 ай бұрын
Nice discussion.
@karmjitvirk2486
@karmjitvirk2486 2 ай бұрын
ਬਾਜੇ ਕੇ ਜਿੰਦਾਬਾਦ
@jagdeepsidhu2712
@jagdeepsidhu2712 2 ай бұрын
ਨਸਵਾਰ ਇੱਕ ਨਸ਼ਾ ਸੀ ਜਿਸ ਨੂੰ ਆਮ ਕਰਕੇ ਇਸ ਨੂੰ ਔਰਤਾਂ ਸੁਗਂਦੀਆ ਸਨ
@AmrikSingh-jm3wi
@AmrikSingh-jm3wi 2 ай бұрын
ਪੁਰਾਣੀਆ ਬੁੜੀਆ ਸੁੰਗਦੀਆ ਹੁੰਦੀਆਂ ਸੀ ਨਸਵਾਰ ਸੁੰਗਣ ਨਾਲ ਜੁਕਾਮ ਨਹੀਂ ਸੀ ਹੁੰਦਾ ਸੀ
@Nanak-rc1go
@Nanak-rc1go 2 ай бұрын
ਸ੍ਰ. ਹਮੀਰ ਸਿੱਘ ਨੇ ਤੱਥਾਂ ਨਾਲ ਵਿਚਾਰ ਰੱਖੇ ਨੇ। ਪੱਥਰ ਮੀਲ ਹੈ।,
@Minalatti6462
@Minalatti6462 2 ай бұрын
Hun ki Mann sahib Gidarbaha vich😢 ve apna Ghar banwange😊
@gurdialsingh745
@gurdialsingh745 2 ай бұрын
V GOOD
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@amrikathwal2119
@amrikathwal2119 2 ай бұрын
ਅਮਿਰਤਾ ਵੜਿਗ ਲੜੇ ਵਧੀਆ ਹੋਉ
@kewalsinghdoda2475
@kewalsinghdoda2475 2 ай бұрын
ਗਿੱਦੜਬਾਹਾ 1995 ਚ ਜ਼ਿਮਣੀ ਚੋਣ ਹੋਈ ਸੀ ਜੀ 1994 ਚ ਨਹੀਂ ਜੀ
@Nanak-rc1go
@Nanak-rc1go 2 ай бұрын
ਸਰਕਾਰੀ ਟਰਾਂਸਪੋਰਟ ਤਾਂ ਵੱਡੇ ਘਾਟੇ ਚ ਚਲਦੀ ਰਹੀ ਹੈ ਜੀ। ਢਿਲੋ ਕੋਲ ਐਨੀ ਕਮਾਈ ਟਰਾਸਪੋਰਟ ਤੋਂ ਕਿੱਥੋਂ ਹੋਵੇਗੀ ਜੀ।
@singhbhullar7227
@singhbhullar7227 2 ай бұрын
ਹਮੀਰ ਸਿੰਘ ਜੀ ਗੱਲ ਕਰਨ ਲੱਗਿਆਂ ਥੋੜੀ ਜਿਹੀ ਸ਼ਰਮ ਕਰ ਲਿਆ ਕਰੋ, ਪਿੰਡਾਂ ਵਿਚ ਆਮ ਆਦਮੀ ਪਾਰਟੀ ਬਹੁਤ ਮਜ਼ਬੂਤ ਹੈ, ਗਿਦੜਬਾਹਾ ਤੇ ਸ੍ਰ ਖਾਲਸਾ ਦੀ ਹਵਾ ਚ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆਈ
@Harjinderbrar-j2e
@Harjinderbrar-j2e 2 ай бұрын
ਬਾਈ ਜੀ।ਡਿੰਪੀ ਢਿੱਲੋਂ ਦਾ ਨਾਮ ਹਰਦੀਪ ਸਿੰਘ ਹੈ।ਧੰਨਵਾਦ ਜੀ।
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@pargatsingh-nf8zm
@pargatsingh-nf8zm 2 ай бұрын
ਰੰਧਾਵਾ ਜੀ ਗਿੱਦੜਬਾਹਾ ਵਿਚ ਅਕਾਲੀਆ ਦਾ ਹੁਣ ਉਹ ਆਧਾਰ ਨਹੀ ਰਿਹਾ ਜਦ ਬਾਦਲ ਸੀ ਉਸ ਵਕਤ ਨੀਲੀਆਂ ਪੱਗਾ ਵਾਲਿਆਂ ਦਾ ਜੋਰ ਸੀ ਹੁਣ ਨਵੀਂ ਪੀੜੀ ਦੇ ਹੱਥ ਵਿਚ ਹੈ 1995 ਵਾਲੀ ਚੋਣ ਤੇ ਹੁਣ ਦੀ ਚੋਣ ਵਿਚ ਬੌਹਤ ਫਰਕ ਹੈ
@SewakSingh-po6nk
@SewakSingh-po6nk 2 ай бұрын
ਨਸਵਾਰ ਤਮਾਕੂ ਨੂੰ ਪੀਸ ਕੇ ਬਣਾਈ ਜਾਂਦੀ ਸੀ। ਜਿਸਦੇ ਆਦੀ ਲੋਕ ਨੱਕ ਰਾਹੀਂ ਵਰਤਦੇ ਸਨ। ਜਿਸਨੂੰ ਅੰਗਰੇਜ਼ੀ ਵਿੱਚ Snuff ਕਹਿੰਦੇ ਹਨ।
@SukhwinderSingh-ur2vo
@SukhwinderSingh-ur2vo 2 ай бұрын
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻🙏🏻🙏🏻🎉🎉🎉
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏 to all members present at this time in program
@hardevsingh459
@hardevsingh459 2 ай бұрын
ਅਗਰ ਰਾਜਾ ਵੜਿੰਗ ਮੈਦਾਨ ਛੱਡ ਕੇ ਪਾਸੇ ਹੋਣ ਦੀ ਗੱਲ ਕਰ ਰਿਹਾ ਹੈ ਤਾਂ ਗੱਲ ਬੜੀ ਸਪੱਸ਼ਟ ਹੈ ਕਿ ਰਾਜਾ ਵੜਿੰਗ ਅਤੇ ਭਗਵੰਤ ਮਾਨ ਦਾ ਅੰਦਰਖਾਤੇ ਆਪਸੀ ਸਮਝੌਤਾ ਹੈ ਅਤੇ ਭਗਵੰਤ ਮਾਨ ਇਸ ਸੀਟ ਤੇ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾ ਕੇ 111 ਪ੍ਰਤੀਸ਼ਤ ਜਿੱਤੇਗਾ।
@punjjaabdesh8659
@punjjaabdesh8659 2 ай бұрын
ਨਸਵਾਰ ਨਸ਼ਾ ਹੁੰਦਾ ਜੀ, ਪਿੰਡਾਂ ਚ ਪੁਰਾਣੇ ਬਜੁਰਗ ਸੁੰਘਦੇ ਹੁੰਦੇ ਸੀ। ਸਾਡੇ ਪਿੰਡ ਵੀ ਦੋ ਤਿੰਨ ਬਜ਼ੁਰਗ ਸਨ ਨਸਵਾਰੂ। ਬਜੁਰਗ ਤੁਰਗੇ, ਨਾਲ ਈ ਪਿੰਡ ਚੋਂ ਨਸਵਾਰ ਦਾ ਭੋਗ ਪੈ ਗਿਆ।
@surajkaurchahal725
@surajkaurchahal725 2 ай бұрын
ਕੋਟਲੀ ਅੱਬਲੂ ਪਿੰਡ ਚੋ ਹੀ ਵੱਧ ਪਈ ਸੀ ਵੋਟ ਵੀਰੇ🙏
@jogindersingh-eb2jk
@jogindersingh-eb2jk 2 ай бұрын
Tohra Sab supported Badal in that election
@gurpiarsingh3713
@gurpiarsingh3713 2 ай бұрын
Good program
@jassbir1363
@jassbir1363 2 ай бұрын
1992 ਦੀਆਂ ਚੋਣਾਂ ਚ ਸਰੋਮਣੀ ਅਕਾਲੀ ਦਲ ਚੋਣਾਂ ਦਾ ਬਾਈਕਾਟ ਕਰਦਾ ਹੈ ਜੀ , 1994 ਦੀ ਇੱਕੋ ਚੋਣ ਲਈ ਜਿਮਨੀ ਚੋਣ ਇੱਕੋ ਸੀਟ ਜਿੱਤਣ ਲਈ ਲੜਦਾ ਹੈ , ਇਹ ਸਪੱਸਟ ਕਰੋ ਜੀ , ਇਹ ਮਾਜਰਾ ਕੀ ਸੀ ?????????? ਕਦੇ ਨਾ ਕਦੇ ਹਾਂ ????????
@harwindersingh3834
@harwindersingh3834 2 ай бұрын
ਰੰਧਾਵਾ ਸਾਹਿਬ ਗਿਦੜਬਾਹਾ ਤੋ ਸਰਬਜੀਤ ਸਿੰਘ ਨੂੰ ਜਿਹੜੀ ਵੋਟ ਮਿਲੀ ਉਸ ਨੂੰ ਕਿਹੜੇ ਪਾਸੇ ਗਿਣ ਰਹੇ ਹੋ
@hakamsingh8884
@hakamsingh8884 2 ай бұрын
ਸਾਡੇ ਹਲਕੇ ਨੂੰ ਐਨਾ ਵੀ ਥੱਲੇ ਨਾ ਛਿਟੋ।
@GianVichar
@GianVichar 2 ай бұрын
ਨਸਵਾਰ ਤੰਬਾਕੂ ਅਧਾਰਤ ਪਾਊਡਰ ਹੈ ਜਿਸ ਦੀ ਚੂੰਡੀ ਨੱਕ ਵਿੱਚ ਸਾਹ ਉੋਪਰ ਖਿੱਚ ਕੇ ਲਈ ਜਾਦੀ ਸੀ । ਨਸਵਾਰ ਵਰਤਣ ਵਾਲੇ ਬੰਦਿਆਂ ਦੀਆਂ ਮੁੱਛਾਂ ਇਸ ਦੇ ਕੋਕਾਕੋਲਾ ਰੰਗ ਨਾਲ ਰੰਗੀਆ ਰਹਿਦੀਆ ਸਨ । ਕਈ ਬੀਬੀਆਂ ਵੀ ਇਸ ਨੂਂ ਵਰਤਣ ਦੀਆ ਆਦੀ ਸਨ । ਇਸ ਦੀ ਚੂੰਡੀ ਸੁੰਘਣ ਨਾਲ ਛਿੱਕਾਂ ਆਉਦੀਆ ਸਨ ਕਹਿੰਦੇ ਸੀ ਇਸ ਨੂੰ ਲੈਣ ਨਾਲ ਦਿਮਾਗ ਖੁਲਦਾ ਸੀ ।
@ShamsherSingh-k6b
@ShamsherSingh-k6b 2 ай бұрын
ਕੀ ਨਸਵਾਰ ਕੋਈ ਨਸ਼ੇ ਵਾਲੀ ਚੀਜ਼ ਆ ?
@sukhdialsinghcheema2016
@sukhdialsinghcheema2016 2 ай бұрын
ਬਿਲਕੁਲ ਜੀ
@LakhwinderSingh-tp8oy
@LakhwinderSingh-tp8oy 2 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@darshansingh2893
@darshansingh2893 2 ай бұрын
ਇਹ ਇਲਾਕਾ ਸੇਮ ਨੇ ਮਾਰਤਾ ਸੀ ਸੇਮ ਨਾਲੇ ਕੱਢ ਕੇ ਬਾਦਲਾਂ ਨੇ ਬਚਾਇਆ
@baldevsinghgill6557
@baldevsinghgill6557 2 ай бұрын
ਇਸੇ ਕਰਕੇ ਹੀ ਸ਼ਾਇਦ ਸਾਰਾ ਪੰਜਾਬ ਲੁੱਟ ਕੇ ਖਾ ਲਿਆ
@gurnoorpadda7304
@gurnoorpadda7304 2 ай бұрын
Right
@darshansingh2893
@darshansingh2893 2 ай бұрын
​@@baldevsinghgill6557ਮੈਂ ਜੋ ਦੇਖਿਆ ਇਸ ਹਲਕੇ ਚ ਜਨਰਲ ਗੱਲ ਕਰ ਰਿਹਾ ਹਾਂ
@HarpreetSingh-dh1ln
@HarpreetSingh-dh1ln 2 ай бұрын
Good job Veerji 🙏👍👍👍
@surjeetsingh8809
@surjeetsingh8809 2 ай бұрын
👍👍👍👍👌👌
@amrikathwal2119
@amrikathwal2119 2 ай бұрын
Sukhvir ny larda ਉਸ ਦਾ ਜੁਆਕ ਕੁੜੀ ਲੜੇ ਗੀ ਜਾ ਢਿਲੋ ਲੜੇ
@tonygill598
@tonygill598 2 ай бұрын
3 ਸੁਝਵਾਨ ਪੱਤਰਕਾਰਾਂ ਨੂੰ ਸਤਿਸ੍ਰੀਆਕਾਲ ਜੀ ਜੇ ਸੁੱਖਵੀਰ ਜੀ ਆਕਾਲਤਖਤ ਸਾਹਿਬ ਤੋਂ ਆਪਣੀਆਂ ਕੀਤੀਆਂ ਗਲਤੀਆਂ ਦੀ ਮਾਫੀ ਮੰਗਦੇ ਹਨ ਸਿੱਖ ਕੌਮ ਨੂੰ ਨਾਲ ਲੈ ਕੇ ਚੱਲਦੇ ਹਨ ਚੀਮੇ ਤੇ ਵਲਟੋਹੇ ਨੂੰ ਪਿੱਛੇ ਰੱਖਦੇ ਹਨ ਤਾਂ ਜਿਤ ਜਾਣ ਗੇ ਜੀ 🇺🇸
@gurcharn8200
@gurcharn8200 2 ай бұрын
ਕੋਈ ਵੀ ਚੋਣ ਲੜੇ ਮਾਇਣੇ ਇਹ ਨੀ ਰੰਧਾਵਾ ਜੀ ਬੱਸ ਹੁਣ ਕੋਈ ਪੰਥਕ ਬੰਦਾ ( ਅੰਮਿ੍ਤਪਾਲ ਦੇ ਬੰਦੇ ) ਜਿੱਣ ਦੇਣਾ । ਸਾਰਿਆ ਦਾ ਜੋਰ ਇਸ ਤੇ ਲੱਗਿਆ ।ਜਲੰਧਰ ਵੀ ਇਹੀ ਹੋਇਆ
@sakattarsingh7114
@sakattarsingh7114 2 ай бұрын
Respected Randhawa Saab ji 🙏 Tusi bahut Siyanne oo But Sukhbir kde v election nhi Ladnge
@manjitsinghmatharu
@manjitsinghmatharu 2 ай бұрын
🙏🙏🙏
@JagjitSingh_
@JagjitSingh_ 2 ай бұрын
ਰੰਧਾਵਾ ਸਾਹਿਬ ਨਸਵਾਰ ਇੱਕ ਤਾਂਬਾਕੂ ਹੈ ਨਸਾ ਵੀ ਹੈ ਹੁਣ ਵੀ ਵੱਡੀਆਂ ਫੈਕਟਰੀਆਂ ਵੀ ਹਨ ਅਤੇ ਛੋਟੀਆਂ ਵੀ ਹਨ ਸੀਟ ਵਾਕਿਆ ਹੀ ਅਹਿਮ ਹੈ
@angrejsingh-zk5lj
@angrejsingh-zk5lj 2 ай бұрын
🙏🙏👍
@KukuBrar-tf5qc
@KukuBrar-tf5qc 2 ай бұрын
Bengal di sherni hai Mamata Benarji
@jovanpreetklyan485
@jovanpreetklyan485 2 ай бұрын
Sukhbir jittega 101 percent
Всё пошло не по плану 😮
00:36
Miracle
Рет қаралды 1,6 МЛН
Mom had to stand up for the whole family!❤️😍😁
00:39
This mother's baby is too unreliable.
00:13
FUNNY XIAOTING 666
Рет қаралды 39 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Всё пошло не по плану 😮
00:36
Miracle
Рет қаралды 1,6 МЛН