ਜਵਾਕ ਨੂੰ ਦਲੇਰ ਬਣਾਉ ਡਰਪੋਕ ਨੀ | Achieve Happily | Gurikbal Singh

  Рет қаралды 73,322

Achievehappily: Self improvement health & wellness

Achievehappily: Self improvement health & wellness

Күн бұрын

Пікірлер: 150
@GurpreetSingh-sg2re
@GurpreetSingh-sg2re 11 ай бұрын
ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਜਾਵੇ ਬਹਾਦਰ ਦੀਆਂ ਕਥਾਵਾਂ ਪੜ੍ਹਾਇਆ ਜਾਣ ਗੁਰਬਾਣੀ ਪੜ੍ਹਨੀ ਸਖਾਈ ਜਾਵੇ ਬੁਰੇ ਵਿਚਾਰ ਮਨ ਵਿੱਚ ਆਪੇ ਹੀ ਨਹੀਂ ਆਉਂਦੇ
@Veolexz
@Veolexz 11 ай бұрын
ਬੰਦਾ ਧੰਕੇ ਖਾ ਕੇ ਸਿੱਖਦਾ ਨਾ ਕੇ ਕਹਾਨੀਆ ਤੋ
@TheFlowerStudio827
@TheFlowerStudio827 11 ай бұрын
Gurbani ch kahaniya ni hundiya.....
@Veolexz
@Veolexz 11 ай бұрын
@@TheFlowerStudio827 guru granth sahib ji ch likheya ਹਰਿ ਕਿਆ ਕੱਥਾ ਕਹਾਨੀਆ ਗੁਰਮੀਤ ਸਨਾਈਆ
@SUBHASHMEGH
@SUBHASHMEGH 11 ай бұрын
❤​@@Veolexz
@ddhaliwal18
@ddhaliwal18 11 ай бұрын
ਬਹੁਤ ਹੀ ਵਧੀਆ ਜਾਣਕਾਰੀ ਬਾਈ ਜੀ ਸਾਨੂੰ ਤੁਹਾਡੇ ਵਰਗੇ ਭਾਈਆਂ ਦੀ ਬਹੁਤ ਲੋੜ ਹੈ ਜੋ ਸਾਨੂੰ ਇਦਾਂ ਦੀ ਜਾਣਕਾਰੀ ਦਿੰਦੇ ਰਹਿਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਧੰਨਵਾਦ ਤੁਹਾਡਾ ਬਹੁਤ ਬਹੁਤ
@preetsomal9483
@preetsomal9483 11 ай бұрын
Na julm karo na saho sade Guru de kirpa ❤
@jagroopsingh1264
@jagroopsingh1264 11 ай бұрын
ਇੱਕ ਸਵਾਲ ਹੈ last ਵਿੱਚ ਮੈਂ ਪਹਿਲੀ ਵਾਰ ਤੁਹਾਡੀ video ਦੇਖੀ ਵਧੀਆ ਲੱਗਾ ਅਤੇ ਸਹਿਮਤ ਹਾਂ ਅਤੇ ਕੁਝ ਇਸ ਤਰ੍ਹਾਂ ਦੀ ਸਿੱਖਿਆ ਹੀ ਬੱਚਿਆਂ ਨੂੰ ਦਿੰਦੇ ਹਾਂ। ਸਵਾਲ ਕਈ ਵਾਰ ਬੱਚੇ ਬਦਮਾਸ਼ੀ/ਗੈਂਗ ਟਾਈਪ ਗਰੁੱਪ ਬਣਾ ਕੇ ਜਿਨ੍ਹਾਂ ਵਿੱਚ ਨਸ਼ੇੜੀ ਵੀ ਹੁੰਦੇ ਹਨ ਦੂਜੇ ਬੱਚਿਆਂ ਨੂੰ ਤੰਗ ਕਰਦੇ ਹਨ ਜਾਂ ਮਾਰਦੇ ਕੁੱਟਦੇ ਹਨ ਕਿਤੇ ਕਿਤੇ ਇਹ ਝਗੜੇ ਕਤਲ ਤੱਕ ਵੀ ਪਹੁੰਚ ਜਾਂਦੇ ਹਨ ਇਹਨਾਂ ਨਸ਼ੇੜੀ ਅਤੇ ਸਮਾਜ ਵਿਰੋਧੀਅਨਸਰਾਂ ਤੋਂ ਬੱਚੇ ਨੂੰ ਕਿਵੇਂ ਬਚਾਇਆ ਜਾਵੇ
@kidshousefullmovies
@kidshousefullmovies 11 ай бұрын
ਬਿਲਕੁੱਲ ਭਾਜੀ ਤੁਸੀ ਸਹੀ ਕਿਹਾ ਮੈ ਸਕੂਲ ਵਿਚ ਇਸੇ ਚੀਜ ਦਾ ਸ਼ਿਕਾਰ ਹੋਇਆ ਤੇ ਮਾਨਸਿਕ ਤੌਰ ਤੇ ਕਮਜੋਰ ਹੋਕੇ ਨਸ਼ੇ ਚ ਪੈ ਗਿਆ ਤੇ ਸਾਰੀ ਜਿੰਦਗੀ ਖਰਾਬ ਹੋ ਗਈ ਮੈਂ ਆਵਦੇ ਜਵਾਕ ਨੂੰ ਇਹੀ ਸਿਖਾਉਣਾ ਹੁੰਨਾ ਕਿ ਪੁੱਤ ਦਿਮਾਗ ਤੇ ਕਿਸੇ ਗੱਲ ਦਾ ਲੋਡ ਨਹੀਂ ਲੈਣਾ ਸਿਰਫ ਸਹੀ ਤਰੀਕੇ ਨਾਲ ਅੱਗੇ ਵਧਣ ਦਾ ਹੀ ਸੋਚਣਾ ਬਾਕੀ ਕਿਸੇ ਗੱਲ ਨੂੰ ਦਿਮਾਗ ਤੇ ਹੈਵੀ ਨਹੀਂ ਹੋਣ ਦੇਣਾ
@manreetkaurrollno.232
@manreetkaurrollno.232 5 күн бұрын
Bilkul sahi keha Virji
@Kularfam
@Kularfam 11 ай бұрын
Bilkul sahi gal a veer g.. Asin v bacheya nu kehne a pehal nae karni par je agla karda tan phir chadna nae..
@ManjitChahal16
@ManjitChahal16 11 ай бұрын
ਕਿਸੇ ਨੇ ਕੌਮੈਂਟ ਕੀਤੈ ਕਿ ਦਲੇਰੀ ਖੂਨ ਚ ਈ ਹੁੰਦੀ ਆ.. ਓਹਨਾਂ ਦੀ ਗੱਲ ਕੁਝ ਹੱਦ ਤੱਕ ਸਹੀ ਐ ਕਿ ਕੁਝ ਲੋਕ ਕੁਦਰਤੀ ਦੱਬੂ ਤੇ ਕੁਝ ਦਲੇਰ ਸੁਭਾਅ ਦੇ ਹੁੰਦੇ ਨੇ ਪਰ ਕੁਝ ਕੁ ਹਾਲਾਤ ਤੇ ਅਤੇ ਘਰ ਚੌਂ ਮਿਲੀ ਹੱਲਾਸ਼ੇਰੀ ਤੇ ਵੀ ਨਿਰਭਰ ਕਰਦੈ.. ਕਈ ਘਰਾਂ ਚ ਕੁੜੀਆਂ ਨੂੰ ਖਾਸ ਕਰਕੇ ਟੋਕਾ ਟੋਕੀ ਕਰਦੇ ਰਹਿੰਦੇ ਨੇ.. ਕਿ ਕਿਤੇ ਇਕੱਲੇ ਜਾਣ ਨੀ ਦੇਣਾ ਜਾਂ ਉਠਣ ਬਹਿਣ ਤੇ ਹੱਸਣ ਦੇ ਵੀ ਕਾਨੂੰਨ ਜਹੇ ਬਣਾ ਦਿੰਦੇ ਨੇ ਭਰਾ ਜਾਂ ਪਿਓ.. ਮੇਰੇ ਖਿਆਲ ਚ ਓਹ ਬਹੁਤ ਗਲਤ ਐ.. ਕੁੜੀਆਂ ਦਾ ਆਤਮ ਵਿਸ਼ਵਾਸ਼ ਖਤਮ ਹੋ ਜਾਂਦੈ ਐਵੇ ਦੀਆਂ ਬੰਦਸ਼ਾਂ ਨਾਲ...ਹਾਂ ਕਿਸੇ ਗਲਤ ਰਾਹ ਤੇ ਜਾਣ ਤੋਂ ਰੋਕੋ ਪਰ ਹੱਸਣ ਬੋਲਣ ਤੇ ਪਹਿਨਣ ਤੇ ਪਾਬੰਦੀ ਨਾ ਲਾਓ
@Kiranpal-Singh
@Kiranpal-Singh 11 ай бұрын
ਦਲੇਰੀ ਖੂਨ ਵਿੱਚ ਹੁੰਦੀ ਹੈ, ਠੀਕ ਹੈ, ਫਿਰ ਦੂਸਰਿਆਂ ਨੂੰ ਹੌਸਲਾ ਦੇਣਾ ਜਾਂ ਚੜ੍ਹਦੀ ਕਲਾ ਵੱਲ ਪ੍ਰੇਰਨਾ ਵੀ ਤਾਂ ਸਾਡਾ ਫਰਜ ਹੈ, ਉਹ ਨਿਭਾਈਏ, ਬਾਕੀ ਰੱਬ ਰਜਾ !
@GurjeetSingh-mx5fz
@GurjeetSingh-mx5fz 9 ай бұрын
ਬਹੁਤ ਵਧੀਆ ਵਿਚਾਰ ਹਨ ਆਮ ਜੀ ਦੇ
@GurpreetSINGHOZSIKH
@GurpreetSINGHOZSIKH 10 ай бұрын
ਬਹੁਤ ਵਧੀਆ ਜਾਣਕਾਰੀ ਖਾਲਸਾ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@lakhveerbrar7467
@lakhveerbrar7467 9 ай бұрын
ਬਹੁਤ ਵਧੀਆ ਵਿਚਾਰ ਪ੍ਰਾਈਵੇਟ ਸਕੂਲਾਂ ਵਿੱਚ ਕੜੇ ਵੀ ਲੁਵਾਏ ਜਾਂਦੇ ਨੇ ਕੇ ਤੁਸੀਂ ਲੜਦੇ ਹੋ
@kimmisingh4885
@kimmisingh4885 11 ай бұрын
ਬਹੁਤ ਵਧੀਆ ਢੰਗ ਨਾਲ ਤੁਸੀ ਦੱਸਿਆ
@ParamjitKaur-ij8lg
@ParamjitKaur-ij8lg 11 ай бұрын
Good job veere 👍🏻
@manroopsingh7183
@manroopsingh7183 11 ай бұрын
bht sahi gal ji..asi karnataka state ch rehnde ha..mere dono betya nu bht troll karde bache ,aapa vu guide karida dharam bare kush galat nhi sunana, bolo chup nhi rehna..thuduyee gla sun ke hosla miliya dhanyawad veer ji..
@ManpreetKaur-hv1kt
@ManpreetKaur-hv1kt 11 ай бұрын
Bahut vadiya g
@RoopSingh-sq4xn
@RoopSingh-sq4xn 27 күн бұрын
Good veer
@navneetkaur7709
@navneetkaur7709 10 ай бұрын
Thank you for sharing! We live in countryside in UK & my son is only keshdhari Sikh boy in the school; infact only Sikh / Punjabi boy in the school. He has faced bullying in high school. Then he joined Karate classes.. Reaching in one arm distance/ space is new to me; i will definitely let him know! Thanks
@AmritpalSingh-ri9gm
@AmritpalSingh-ri9gm 11 ай бұрын
Phaji me ikala dastar banh k Kai Goriya ch jinah hard hat Lai hundi journey electrician di job krda …. And I m so proud of it
@GurcharanSingh-pf4hl
@GurcharanSingh-pf4hl 11 ай бұрын
❤bilkul sahi a
@avu369
@avu369 11 ай бұрын
Shi keha veerji tusi
@Kiranpal-Singh
@Kiranpal-Singh 11 ай бұрын
ਵਧੀਆ ਜਾਣਕਾਰੀ ਤੇ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਨਾ !
@aagazkaur5900
@aagazkaur5900 11 ай бұрын
Bilkul right aa veer ji tusi jma shi keha ji
@harjinderkanwal3950
@harjinderkanwal3950 11 ай бұрын
🙏🙏🙏🙏🙏Waheguru Waheguru Waheguru Waheguru Waheguru jee 🙏🙏
@billusinghjhinger6073
@billusinghjhinger6073 8 ай бұрын
Good g
@satindersingh7432
@satindersingh7432 11 ай бұрын
ਬਹੁਤ ਵਧੀਆ ਗਲਬਤ ਦੱਸੀ
@balvirkaur1674
@balvirkaur1674 11 ай бұрын
Waheguru ji 🙏🙏🌹🌹
@sukhvirkaur5898
@sukhvirkaur5898 9 ай бұрын
Proud of you veer ji
@kelloggole5458
@kelloggole5458 11 ай бұрын
I completely agree with you
@amansidhu7614
@amansidhu7614 11 ай бұрын
Bhut sohni gal bat.😊
@RajwinderKaurShoker
@RajwinderKaurShoker 11 ай бұрын
💯Right
@gurpreetsinghjalandhar8596
@gurpreetsinghjalandhar8596 11 ай бұрын
ਵਾਹਿਗੁਰੂ ਵਾਹਿਗੁਰੂ 🎉🎉🎉🎉❤❤❤
@samandeepsinghpannu2239
@samandeepsinghpannu2239 11 ай бұрын
Always good 😊😊😊vir ji ❤❤❤
@rubbylove129
@rubbylove129 9 ай бұрын
Thanku bro ji
@nirmaljeet901
@nirmaljeet901 11 ай бұрын
Bhut vadiya veer g waheguru tuhanu hamasha chardikla ch ralhan
@anjujayant4021
@anjujayant4021 11 ай бұрын
Bilkul sahi gal baat....❤❤stay blessed mera veer 🙌
@mehakdeepkaur5261
@mehakdeepkaur5261 11 ай бұрын
Sat Sri akaal veer g
@Harchitsingh
@Harchitsingh 11 ай бұрын
I Agree veerji... 👍
@kaurpreeti633
@kaurpreeti633 11 ай бұрын
Very nice true
@mylittlechamps3920
@mylittlechamps3920 11 ай бұрын
ਬਹੁਤ ਵਧੀਆ ਭਾਜੀ
@HarpreetKaur-yx6xf
@HarpreetKaur-yx6xf 9 ай бұрын
Veer am agree with u
@Thewayoflove603
@Thewayoflove603 11 ай бұрын
ਵੀਰ ਜੀ ਸਹਿਮੱਤ ਹਾਂ ਤੁਹਾਡੇ ਨਾਲ
@sukhichahal3448
@sukhichahal3448 11 ай бұрын
👌👌
@labhsingh4024
@labhsingh4024 5 ай бұрын
Veer Ji 100% OK hai, Ajjj zaida bachiya nu zaida Daron, di Zaurat nahin, Punjabi nu koi jado kutda, marda, Punjabi di koi madad, nahin karda, ..jado Punjabi kise nu kush kahinda,.. Saree, Punjabi Ya dusre kehan Lagg janngen...Koi ni, koi ni,..
@chdajit
@chdajit 11 ай бұрын
Great Sir G
@WindGAMING_123
@WindGAMING_123 11 ай бұрын
Bilkul sahi ji❤❤
@mohinderpartap1651
@mohinderpartap1651 11 ай бұрын
Very nice🎉🎉
@marshbalboa
@marshbalboa 11 ай бұрын
Totally Agree..... Teach them to do right thing and be outspoken without fear.
@LeftyArsh
@LeftyArsh 11 ай бұрын
Thank you sir🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@HarmanpreetSingh-f9f
@HarmanpreetSingh-f9f 11 ай бұрын
Bilkul vadia gal he pji...
@pritamjima
@pritamjima 11 ай бұрын
Nice 👍
@rajwantkaur4257
@rajwantkaur4257 11 ай бұрын
Bhut , bhut thanks veer ji🙏🏻🙏🏻
@kanwaljitkaursohi4242
@kanwaljitkaursohi4242 11 ай бұрын
Very good vedio brother
@harjinderkanwal3950
@harjinderkanwal3950 11 ай бұрын
Very Very very valuable information and suggestions So much thanku bettaa Jee
@anitanitu8535
@anitanitu8535 11 ай бұрын
Good 👍
@Hargundhupar03
@Hargundhupar03 11 ай бұрын
Paji god bless you
@kushalveersingh200
@kushalveersingh200 11 ай бұрын
Excellent talk
@lakhwindersingh9538
@lakhwindersingh9538 11 ай бұрын
Bht ghaint knowledge aa. Y
@gursanghera9686
@gursanghera9686 11 ай бұрын
Very good👍 bro
@MandeepSingh-bv2zw
@MandeepSingh-bv2zw 11 ай бұрын
Very nice video 👍
@rahulkaushal942
@rahulkaushal942 10 ай бұрын
I appreciate your thoughts thanks
@HARJINDERSINGH-dc8xd
@HARJINDERSINGH-dc8xd 11 ай бұрын
👏👏👏👏
@singh46928
@singh46928 11 ай бұрын
bilkul sahi gala
@MyChannel-ez6hl
@MyChannel-ez6hl 11 ай бұрын
Waheguru Ji 🙏🏻
@H_HGAMING-q8r
@H_HGAMING-q8r 11 ай бұрын
Very nice veere
@Ramjatin
@Ramjatin 11 ай бұрын
Bhout vadiya video 22 g 🙏🏻
@jjsinghofficial
@jjsinghofficial 11 ай бұрын
👍good job veere
@JatinderSingh-zk4ti
@JatinderSingh-zk4ti 11 ай бұрын
ਬਹੁਤ ਵਧੀਆ ਜੀ ਧੰਨਵਾਦ ਜੀ
@RAJESHSHARMA-mh3it
@RAJESHSHARMA-mh3it 11 ай бұрын
You are saying true and this is very much important. Good message ❤❤❤❤
@ARSENALS-cn8mv
@ARSENALS-cn8mv 11 ай бұрын
Sahi kiha bhaji
@simar_embroidery
@simar_embroidery 11 ай бұрын
Good information
@jagjotkpanesar9607
@jagjotkpanesar9607 11 ай бұрын
thank you so much
@kiranjitkaur4596
@kiranjitkaur4596 11 ай бұрын
Nice video
@gurpreetsinghjassal2135
@gurpreetsinghjassal2135 11 ай бұрын
Very nice
@ggvfamilyvlogs4632
@ggvfamilyvlogs4632 11 ай бұрын
Veer ji tuhade vichar bahut vadiya ne mera ikk qus aa tuhanu mera beta 5years old jo k hun canada mere nal aa oh kde kde aena gussa krda meinu aakhan dilhauda mein osda ame vibhar tho bahut preshan aa bete de father india ne apne father nal gall v bht ghat krda smj ni aundi ki kita jawe
@MandeepKaur-pm3if
@MandeepKaur-pm3if 11 ай бұрын
Always best
@Sukhar786
@Sukhar786 11 ай бұрын
Nice vedio sir jai hind
@sharanjeetkaur6151
@sharanjeetkaur6151 11 ай бұрын
Thanks sir
@mandeepkauryt
@mandeepkauryt 11 ай бұрын
Very nice 👍
@jigerkijeet
@jigerkijeet 11 ай бұрын
Very informative
@MyChannel-ez6hl
@MyChannel-ez6hl 11 ай бұрын
Wmk Ji 🙏🏻
@munraj4912
@munraj4912 11 ай бұрын
Thank you very much, bhaji.. bhut wadhiya explain kita tuci.. certainly self defense v auna chahid
@preetsomal9483
@preetsomal9483 11 ай бұрын
It’s shameful I also know even in India people tease you if you are with beard and hair but we are proud Sikhs and I love and respect my identity
@tehajboutique123
@tehajboutique123 11 ай бұрын
Good veer ji
@SatnamSingh-sy1qu
@SatnamSingh-sy1qu 11 ай бұрын
🙏👍
@thetiwanas1871
@thetiwanas1871 11 ай бұрын
Bilkul sahi hai moni beta g🎉🎉
@offline8943
@offline8943 11 ай бұрын
ਜਵਾ ਸਹੀ ਗੱਲ ਆ ਬਾਈ ਅੱਜ ਕੱਲ ਮਾਪੇ ਜਵਾਕਾ ਨੂੰ ਐਡਾ ਸੋਹਲ ਬਣਾ ਰਹੇ ਆ ਕੇ ਕੋਈ ਵੀ ਓਹਨਾ ਦਾ ਫਾਇਦਾ ਚੁੱਕ ਸਕਦਾ ।ਤੇ ਫਿਰ ਓਹੀ ਜਵਾਕ ਛੋਟੀ ਛੋਟੀ ਗੱਲ ਤੇ ਆਤਮ ਹੱਤਿਆ ਬਾਰੇ ਸੋਚੇ ਆ । ਓਹਨਾ ਦੀ ਨਿਓ ਹੀ ਐਨੀ ਕਮਜ਼ੋਰ ਕਰ ਦੇਂਦੇ ਆ ਮਾਪੇ ਕੇ ਉਹ ਥੋੜਾ ਜਾ ਦੁੱਖ ਨੀ ਝੱਲ ਪਾਉਂਦੇ।
@simranboparai3203
@simranboparai3203 11 ай бұрын
bahut vadia keha veerji. please send the link of Kes Satkaar group 🙏🙏
@gopi79lovelife
@gopi79lovelife 11 ай бұрын
Same here veer g kids need attention 😢
@SamandeepkaurRimpy
@SamandeepkaurRimpy 10 ай бұрын
Thnks Virji tc bahut vdia vichar sanje kite aa ji Virji kes dastar laher da link snd krio
@NareshKumar-kt9gx
@NareshKumar-kt9gx 11 ай бұрын
Good veer eho jehy hor ve video pavo
@babbalbuttar3570
@babbalbuttar3570 11 ай бұрын
🙏🙏🙏🙏🙏
@amritpalkaur34
@amritpalkaur34 11 ай бұрын
100 %
@shubhneetkaursandhu
@shubhneetkaursandhu 11 ай бұрын
❤❤❤❤❤
@preciouslife-zindagianmol
@preciouslife-zindagianmol 11 ай бұрын
Nice vedio
@Malkitsingh-ex6uu
@Malkitsingh-ex6uu 11 ай бұрын
🙏🙏
@Alexsingh-yy6lu
@Alexsingh-yy6lu 11 ай бұрын
Bhai Sahib Ji Very Good. Can you please make a video on helicopter mum as well. It is drone these days. thanks
@karamjitsingh5650
@karamjitsingh5650 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੇਸ ਸਤਿਕਾਰ ਵਾਲਿਆਂ ਦਾ ਲਿੰਕ ਭੇਜੋ ਜੀ ਧੰਨਵਾਦ
@PardeepSingh-kl2wr
@PardeepSingh-kl2wr 11 ай бұрын
K satikaar kmeti da link bhej deo ji
@495shaggu4
@495shaggu4 11 ай бұрын
Shaheed singha vwwre padho Dhan dhan amar shaheed akali baba phoola singh ji nihang panth patshah budhadal 96 crori 6th jathedar Shaheed ang sang hai sahai mahakalll hai SRI AKALL SAHAE
@sandeepchattha4846
@sandeepchattha4846 11 ай бұрын
👍👌
ਆਪਣੇ ਬੱਚੇ ਨੂੰ ਕਦੇ ਨਾ ਕਹੋ ਇਹ 8 ਗੱਲਾਂ | Achieve Happily | Gurikbal Singh
9:53
Achievehappily: Self improvement health & wellness
Рет қаралды 1,8 МЛН
ਜੇ ਆਹ ਗਲਤੀ ਕੀਤੀ ਫੇਰ ਜਵਾਕ ਹੱਥੋਂ ਗਏ | Achieve Happily | Gurikbal Singh
10:28
It works #beatbox #tiktok
00:34
BeatboxJCOP
Рет қаралды 41 МЛН
coco在求救? #小丑 #天使 #shorts
00:29
好人小丑
Рет қаралды 120 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
黑天使被操控了#short #angel #clown
00:40
Super Beauty team
Рет қаралды 61 МЛН
ALWAYS LOVE YOUR MOM! ❤️ #shorts
0:55
LankyBox
Рет қаралды 23 МЛН
Директордын баласы / қазақша кино 2022
25:18
Киностудия Мейрам
Рет қаралды 172 М.
ТИПЫ ЛЮДЕЙ в САМОЛЕТЕ !
29:26
A4
Рет қаралды 12 МЛН
Месть от кутюр (2015) | Ты ведьма!
1:00
Vinogradenko
Рет қаралды 1,3 МЛН