ਕੀ ਹੁੰਦੀ ਹੈ ਖੁਸ਼ੀ ? ਦਰਬਾਰ ਸਾਹਿਬ ਕਿਉਂ ਜਾਂਦੇ ਹਨ ਲੋਕ ? ਹਰ ਇੱਕ ਇਨਸਾਨ ਸੁਣੇ ਇਹ ਇੰਟਰਵਿਊ | SMTV

  Рет қаралды 144,967

SMTV

SMTV

4 ай бұрын

ਕੀ ਹੁੰਦੀ ਹੈ ਖੁਸ਼ੀ ? ਦਰਬਾਰ ਸਾਹਿਬ ਕਿਉਂ ਜਾਂਦੇ ਹਨ ਲੋਕ ? ਹਰ ਇੱਕ ਇਨਸਾਨ ਸੁਣੇ ਇਹ ਇੰਟਰਵਿਊ | EP. 89 | Simranjot Singh Makkar | SMTV
www.achievehappily.com/
/ @achievehappily
#smtv #punjab #simranjotsinghmakkar #latestnews

Пікірлер: 287
@navkainth3587
@navkainth3587 4 ай бұрын
ਮੈਂ 14 ਘੰਟੇ ਘਰ ਅਕੱਲੀ ਰਹਿੰਦੀ ਹਾਂ ਮਲੇਸ਼ੀਆ ਚ, ਪਰ ਮੈਂ ਕੱਲੀ ਵੀ ਬਹੁਤ ਖੁਸ਼ ਰਹਿੰਦੀ ਹਾਂ ਕਿਉਂਕਿ ਮੈਂ ਨਾਮ ਬਾਣੀ ਦਾ ਸਹਾਰਾ ਲੈਂਦੀ ਹਾਂ
@pendulifendculture7992
@pendulifendculture7992 4 ай бұрын
Waheguru ji sbb te hi meher bnai rakhn nAam bani nl jorh k
@user-ub4yg3fc8e
@user-ub4yg3fc8e 4 ай бұрын
Reply me Putt Mera
@user-ub4yg3fc8e
@user-ub4yg3fc8e 4 ай бұрын
Beti v putt hi hunda
@luckytanda
@luckytanda 4 ай бұрын
ਵਾਹਿਗੁਰੂ ਵਾਹਿਗੁਰੂ 😊
@Saga78
@Saga78 4 ай бұрын
Good
@balbirsinghusajapmansadasa1168
@balbirsinghusajapmansadasa1168 4 ай бұрын
ਨਾਮ ਤੋਂ ਬਿਨਾ ਕਾਹਦੀਆਂ ਖੁਸ਼ੀਆਂ
@balbirsinghusajapmansadasa1168
@balbirsinghusajapmansadasa1168 4 ай бұрын
@@user67125 ਇੱਥੇ ਭਾਈ ਚਰਨਜੀਤ ਸਿੰਘ ਨੇ ਨਾਮ ਜਪਦੇ ਤੇ ਜਪਾਉਂਦੇ ਜੀ।ਸਿਮਰਨ ਕਰਨਾ ਸ਼ੁਰੂ ਕਰੋ ਗੁਰਬਾਣੀ ਆਪ ਸਮਝ ਆਉਣੀ ਸ਼ੁਰੂ ਹੋ ਜਾਏਗੀ ਜੀ
@ShamsherSing723
@ShamsherSing723 3 ай бұрын
Waheguru
@mistergamist
@mistergamist 4 ай бұрын
ਦਰਬਾਰ ਸਾਹਿਬ ਜਾ ਕੇ ਆਨੰਦ ਹੀ ਅਨੰਦ ਆਉਂਦਾ ਅਤੇ ਇਕ ਵੈਰਾਗ ਜੇਹਾ ਆ ਜਾਂਦਾ ਅਦਾ ਦੀ ਆਤਮਿਕ ਖੁਸ਼ੀ ਹੋਰ ਕਿਸੇ ਅਸਥਾਨ ਤੇ ਨਹੀਂ ਮਿਲਦੀ 🙏🏼 dhan guru ram daas ji
@JaswinderKaur-nn7bh
@JaswinderKaur-nn7bh 2 ай бұрын
🎉🎉😅🎉🎉,,
@RajwantSingh-he9jd
@RajwantSingh-he9jd 14 күн бұрын
Prmatma nu dost bnavo
@sakinderboparai3046
@sakinderboparai3046 4 ай бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਅਰਥਾਂ ਨਾਲ ਪੜੋ। ਕੋਈ ਟੈਂਸ਼ਨ। ਨਹੀ। ਰਹੂ। ਕੋਈ ਕਿਤਾਬ ਪੜ੍ਹਨ ਦੀ ਲੋੜ ਨਹੀ। ਜੱਗ ਕਮਲਾ ਨਾਮ ਦਾਰੂ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਟੈਂਸ਼ਨ। ਨੀ। ਹੋਊ। ਮੇਰੀ ਗਰੰਟੀ ਹੈ।
@jasbirkaur7567
@jasbirkaur7567 4 ай бұрын
Bilkul. Sahi. Kiha guru. Granth. Sahib. Do. Bani. To. Ugge. Hor. Subh. Kush. Tush mater. A
@ThePunjabTube
@ThePunjabTube 3 ай бұрын
ਹਾਂਜੀ ਬਾਈ
@user-pw8zb5sd4s
@user-pw8zb5sd4s 3 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਸਾਹਿਬ ਵਿੱਚ ਅਨੰਦ ਮਿਲਦਾ ਹੈ ਜੀ
@user-ul2oc4cq6p
@user-ul2oc4cq6p 4 ай бұрын
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ।।
@Kuldeepsingh-pf7ic
@Kuldeepsingh-pf7ic 4 ай бұрын
ਬਾਈ ਜੀ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਥੋੜੇ ਸਮੇਂ ਦਾ ਸੀ ਇਹ ਲੰਬਾ ਹੋਣਾ ਚਾਹੀਦਾ ਸੀ ਕਿਉਂਕਿ ਕਈ ਲੋਕਾਂ ਨੂੰ ਪੜ੍ਹਨ ਦਾ ਸ਼ੌਂਕ ਨਹੀਂ ਹੁੰਦਾ ਸੁਣਨ ਦਾ ਸ਼ੌਂਕ ਹੁੰਦਾ ਜਿਵੇਂ ਮੈਂ ਮੈਨੂੰ ਸੁਣਨ ਦਾ ਬੜਾ ਸ਼ੌਂਕ ਆ ਆਹ ਸੁਣ ਕੇ ਮਤਲਬ ਮੈਨੂੰ ਬੜਾ ਸਕੂਨ ਮਿਲਿਆ ਤੇ ਲੰਬੇ ਸਮੇਂ ਲਈ ਹੋਣੀ ਚਾਹੀਦੀ ਸੀ ਇੰਟਰਵਿਊ ਸਤਿ ਸ੍ਰੀ ਅਕਾਲ ਦੋਨੇ ਵੱਡੇ ਭਰਾਵਾਂ ਨੂੰ ਤੇ ਬਹੁਤ ਸਾਰਾ ਪਿਆਰ💯
@navkainth3587
@navkainth3587 3 ай бұрын
ਵੀਰ ਜੀ ਜੇ ਤੁਹਾਨੂੰ ਸੁਣਨ ਦਾ ਸ਼ੌਕ ਹੈ ਤਾਂ ਜਰੂਰ ਮਸਕੀਨ ਜੀ ਨੂੰ ਸੁਣਿਆਂ ਕਰੋ ਜੀ
@harpalkaurgulati2228
@harpalkaurgulati2228 3 ай бұрын
ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਚੜ੍ਹਦੀ ਕਲਾ ਬਖਸ਼ਣ ਜੀ 🙏🙏
@randeepsingh7315
@randeepsingh7315 4 ай бұрын
ਜੇ ਦਰਬਾਰ ਸਾਹਿਬ ਜਾ ਕੇ ਨਾ ਮੰਗੀਏ ਹੋਰ ਕੋਣ ਇੰਨਾ ਸਮਰੱਥ ਹੈ ਜੋ ਝੋਲੀ ਭਰ ਦੇਵੇ ਸਾਨੂੰ ਤਾ ਦਿਸਦਾ ਨੀ ਕੋਈ ਹੋਰ
@ramandeepsandhu4108
@ramandeepsandhu4108 3 ай бұрын
ਬਿਨ ਬੋਲਿਆ ਸਭ ਕੁਝ ਜਾਣਦਾ
@Kiranpal-Singh
@Kiranpal-Singh 4 ай бұрын
*ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ* ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !
@kuldeeptakher4503
@kuldeeptakher4503 4 ай бұрын
ਬਹੁਤ ਬਹੁਤ ਵਧੀਆ ਇੰਟਰਵਿਊ ਮੇਰੀ ਸੋਚ ਮੁਤਾਬਕ ਨਾਮ ਸਿਮਰਨ ਅਤੇ ਗੁਰਬਾਣੀ ਨਾਲ ਜੁੜ ਕੇ ਬਹੁਤ ਵਧੀਆ ਜੀਵਨ ਬਤੀਤ ਹੁੰਦਾ ਹੈ
@jaspreetmann1
@jaspreetmann1 3 ай бұрын
Sab to geada super bane vich ada aa my gendege satrgal vich lunge aa pur banra na adaa saver data hun na kasa murda na geda.da na dukh na sukh da koy parva ne kio ka bane vich taktey ane aa g
@bajwashaab2003
@bajwashaab2003 4 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@akalustat5604
@akalustat5604 4 ай бұрын
ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ ਗੁਰੂ ਦੀ ਬਾਣੀ 🙏ਤੇ ਸਿੱਖੀ🙏 ਹੀ ਸਬ ਕੁਝ ਸਖਾਉਂਦੀ ਹੈ ਵਾਹਿਗੁਰੂ ਨੇ ਜੋ ਪਿਛੇ ਕੀਤਾ🙏 ਠੀਕ ਹੈ ਜੋ ਕਰਨਾ🙏 ਠੀਕ ਕਰੋਗੇ ਜੋ ਹੋਵੇਗਾ ਠੀਕ ਹੋਵੇਗਾ 🙏 ਵਾਹਿਗੁਰੂ ਜੀ
@GurdevSingh-wt8wx
@GurdevSingh-wt8wx 4 ай бұрын
ਧੰਨਵਾਦ ਮੱਕੜ ਸਾਬ ਤੇ ਗੁਰਇਕਬਾਲ ਸਿੰਘ ਜੀ ਕਮਾਲ ਕਰਤੀ ਬਹੁਤ ਵਧੀਆ ਵਿਸ਼ਾ ਬਹੁਤ ਖੁਸ਼ੀ ਦਿੱਤੀ ਗੁਰਇਕਬਾਲ ਸਿੰਘ ਜੀ ਨੂੰ ਮੈ ਅਕਸਰ ਹੀ ਸੁਣਦਾ ਰਹਿੰਦਾਂ ਹਾਂ ਬਹੁਤ ਹੀ ਵਧੀਆ ਪ੍ਹਰੇਣਾ ਮਿਲਦੀ ਹੈ ਇਹਨਾਂ ਦੇ ਕੀਮਤੀ ਵਿਚਾਰਾਂ ਤੋਂ ਮੈ ਖੁਦ ਬਦਲਣ ਨੂੰ ਬਦਲਣ ਦੀ ਕੋਸ਼ਿਸ ਕਰ ਰਿਹਾਂ ਹਾਂ ਇਹਨਾਂ ਨੂੰ ਸੁਣ ਕੇ ॥ਦੂਸਰਾ ਸਾਬਤ ਸੂਰਤ ਹਨ ਦੇਖਕੇ ਗੁਰੂ ਦੇ ਪਿਆਰ ਚ ਮਨ ਨੂੰ ਹੋਰ ਵੀ ਖੇੜਾ ਮਿਲਦਾ ਹੈ ਵਾਹਿਗੁਰੂ ਸਾਨੂੰ ਸੁਮੱਤ ਬਖਸ਼ਣ ਸੁਣ ਕੇ ਸ਼ਹਜ ਦੀ ਅਵਸ਼ਥਾ ਜੀਊਣ ਦਾ ਵੱਲ ਆ ਜਾਵੇ ॥ ਤੁਹਾਡੇ ਕੀਤੇ ਵਧੀਆ ਉਪਰਾਲੇ ਸਾਡੇ ਕੰਮ ਆ ਸਕਣ ਮੱਕੜ ਸਾਬ ਭਾਵੇਂ ਇਹ ਇੰਟਰਵਿਊ ਕਰਵਾਉਣਾ ਤੁਹਾਡਾ ਪ੍ਹੋਫੈਸ਼ਨ ਹੋਵੇ ਪਰ ਨਾਲ ਨਾਲ ਤੁਸੀਂ ਸਮਾਜਿਕ ਜਿੰਮੇਵਾਰੀ ਵੀ ਨਿਭਾ ਰਹੇ ਹੋ ਅਤੇ ਧਾਰਮਿਕ ਖੱਖਾਂ ਦੀ ਸੋਝੀ ਵੀ ਰੱਖਦੇ ਹੋ ਬਹੁਤ ਚੰਗਾਂ ਲਗਦਾ ਹੈ॥ ਆਪ ਜੀਨੂੰ ਉਡਦਾ ਦੇਖਣ ਦਾ ਚਾਹਵਾਨ ਗੁਰਦੇਵ ਸਿੰਘ
@simranvirk4754
@simranvirk4754 4 ай бұрын
Dhan Dhan Shri Guru Ramdas ji 🙏
@Kiranpal-Singh
@Kiranpal-Singh 4 ай бұрын
ਪੰਜਾਬੀ ਵਿੱਚ ਵੀ ਕਹਾਵਤ ਹੈ- *ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਦਿੱਸਦਾ* ਬਿਲਕੁਲ ਸਹੀ ਹੈ ! ਪਰ ਇਹ ਕਹਾਵਤ, ਹਰ ਦੇਸ਼ ਵਿੱਚ ਰਹਿਣ ਵਾਲਿਆਂ ਤੇ ਲਾਗੂ ਹੁੰਦੀ ਹੈ, ਗੁਰੂ ਸਾਹਿਬ ਦਾ ਫੁਰਮਾਨ ਹੈ- *ਬਿਨਾ ਸੰਤੋਖ ਨਹੀ ਕੋਊ ਰਾਜੈ* ॥ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾ ਕੇ, ਸੰਤੋਖੀ ਬਣਨ ਦੀ ਜਾਚ ਸਿੱਖੀਏ (ਮਾਨਸਿਕ ਸੋਚ ਬਦਲੀਏ, *ਰੱਬ ਦੀ ਰਜਾ ਵਿੱਚ ਰਾਜੀ ਰਹੀਏ* )
@jagdevsingh5035
@jagdevsingh5035 4 ай бұрын
ਖੁਸ਼ੀ ਆਪਣੇ ਅੰਦਰ ਹੈ ਜੀ
@turbanatorsPb02
@turbanatorsPb02 4 ай бұрын
ਬਹੁਤ ਵਧੀਆ ਭਾਜੀ ਆਨੰਦ ਆ ਗਿਆ ਸਾਰੀਆਂ ਗੱਲਾਂ ਸੁਣ ਕੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ 😊
@manjitkaur7134
@manjitkaur7134 4 ай бұрын
ਵੀਰ ਜੀ ਬਹੁਤ ਵਧੀਆ ਲਗਾ ਜੋ ਖੁਸ਼ ਰਹਿਣ ਦੇ ਤਰੀਕੇ ਦੱਸੇ ।ਖੁਸ਼ ਰਹਿਣ ਨਾਲ ਹੀ ਆਪਣਾ ਸਰੀਰ ਬਿਲਕੁਲ ਤੰਦਰੁਸਤ ਰਹੇ ਗਾ ਮੈਨੂੰ ਤਾ ਇਸ ਤਰਾ ਲੱਗਦਾ ਜੋ ਇਨਸਾਨ ਆਪਣੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦਾ ਉਸ ਵਿਚ ਹਮੇਸ਼ਾ ਖੁਸ਼ੀ ਬਣੀ ਰਹਿੰਦੀ ਹੈ
@realsujansingh
@realsujansingh 4 ай бұрын
God Guru Nanak jee bless him
@baggasingh9234
@baggasingh9234 2 ай бұрын
ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਜਾਣ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ,, ਸਾਰੇ ਦੁਖ ਦੂਰ ਹੋ ਜਾਂਦੇ ਹਨ,,, ਸੱਚੇ ਮਨ ਨਾਲ ਜਾਨ ਦੇ ਨਾਲ,,,
@sakinderboparai3046
@sakinderboparai3046 4 ай бұрын
❤💚 ਸੋਚੈ।ਸੋਚ ਨਾਂ ਹੋਵਈ। ਜੇ। ਸੋਚੀ ਲਖ ਵਾਰ ।
@sukisingh5933
@sukisingh5933 4 ай бұрын
wahguru mehr karn ji ❤
@user-ub4yg3fc8e
@user-ub4yg3fc8e 4 ай бұрын
Wahiguru Wahiguru Wahiguru Ji
@riprecords1372
@riprecords1372 4 ай бұрын
ਵਾਹਿਗੁਰੂ ਜੀ 🙏
@jassikaur8781
@jassikaur8781 4 ай бұрын
ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ
@user-fv2ns1jx5z
@user-fv2ns1jx5z 4 ай бұрын
ਆਪ ਜੀ ਦੀਆਂ ਵਿਚਾਰਾਂ ਬਹੁਤ ਹੀ ਚੰਗੇ ਸਿੱਖਣ ਨੂੰ ਕੁਝ ਮਿਲਦਾ ਹੈ
@user-pw8zb5sd4s
@user-pw8zb5sd4s 3 ай бұрын
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ।।
@middleclass66
@middleclass66 4 ай бұрын
Wahaguru ji
@satgursohi1630
@satgursohi1630 4 ай бұрын
Waheguru ji ❤
@user-rg7wz8cj2d
@user-rg7wz8cj2d 3 ай бұрын
ਧੰਨਵਾਦ ਮੱਕੜ ਸਾਹਿਬ ਬਡੀ ਵਧੀਆ ਵੀਰ ਜੀ ਨੇ ਦੁਨਿਆ ਸੰਸਾਰ ਦੀਆ ਮੁਸਕਲਾ ਦਾ ਹਾਲ ਸਿੰਪਲ ਤਰੀਕੇ ਨਾਲ ਸੰਸਾਰ ਦੇ ਕਈ ਤਰ੍ਹਾਂ ਸਵਾਲ ਯਾ ਹੱਲ ਦੀ ਦਿਸ਼ਾ ਦਿੱਤੀ ਹੈ।
@GILL5911PB
@GILL5911PB 4 ай бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SukhjinderSingh-nw4tj
@SukhjinderSingh-nw4tj 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@KG24384
@KG24384 4 ай бұрын
ਬਾਈ ਜੀ ਬਾਣੀ ਨਾਲ ਜੁੜਨਾ ਹੀ ਅਨੰਦ ਦੇਂਦਾ ਹੈ
@VivoVivo-tr3zj
@VivoVivo-tr3zj 4 ай бұрын
100/ true
@balrajsingh8901
@balrajsingh8901 4 ай бұрын
ਜੇਕਰ ਖੁਸ਼ੀਆਂ ਸਦੀਵੀਂ ਰਹਿਣ, ਤਾਂ ਫਿਰ ਮਨੁੱਖ ਦੀ ਜ਼ਿੰਦਗੀ ਵਿੱਚ , ਖੁਸ਼ੀਆਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਵੇਗੀ , ਦੁਨਿਆਵੀ ਮਨੁੱਖ ਦੀ ਜ਼ਿੰਦਗੀ ਨੀਰਸ ਬਣ ਜਾਵੇਗੀ ਉਹ ਜ਼ਿੰਦਗੀ ਵਿੱਚ ਜਦੋਜਹਿਦ ਕਰਨੀ ਛੱਡ ਦੇਵੇਗਾ। ਬਲਰਾਜ ਸਿੰਘ ਕੋਰੇਵਾਲ
@user-zk8cp1ws7h
@user-zk8cp1ws7h 4 ай бұрын
ਸਾਨੂੰ ਹਰਿਮੰਦਰ ਸਾਹਿਬ ਤੋਂ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਸਭ ਕੁਝ ਵਾਹਿਗੁਰੂ ਜੀ ਨੇ ਦੇ ਹੀ ਦੇਣਾ ਹੈ
@akalustat5604
@akalustat5604 4 ай бұрын
ਵਾਹਿਗੁਰੂ ਜੀ ਹਰਿਮੰਦਰ ਸਾਹਿਬ
@user-zk8cp1ws7h
@user-zk8cp1ws7h 4 ай бұрын
@@akalustat5604 🙏🏻 ਵਾਹਿਗੁਰੂ ਜੀ
@Inderjeetsingh-sj1tj
@Inderjeetsingh-sj1tj 4 ай бұрын
Bilkul ji sabb toh uttam bhagti marg
@user-zk8cp1ws7h
@user-zk8cp1ws7h 4 ай бұрын
@@Inderjeetsingh-sj1tj 🙏🏻
@gurpindersingh5700
@gurpindersingh5700 3 ай бұрын
ਪਹਿਲਾਂ ਲੱਗਾ ਕੇ ਕੋਈ ਧਰਮ ਦਾ ਵਿਸ਼ਾ ਆ ਪਰ ਬਾਅਦ ਵਿਚ ਗੱਲਾਂ ਹੋਰ ਹੀ ਚਲਦੀਆ ਰਹੀਆਂ
@user-ev5sf7ci3p
@user-ev5sf7ci3p 4 ай бұрын
ਮੇਰੀ ਗੱਲ ਬੁਰੀ ਲੱਗੇਗੀ ਪਰ ਮੈ 2-4 ਵਾਰੀ ਗਿਆ ਹਰਿਮੰਦਿਰ ਸਾਹਿਬ ਪਰ ਕਦੀ ਕੁੱਝ ਮੰਗਣ ਨੂੰ ਦਿਲ ਨੀ ਕੀਤਾ❤ਬੱਸ ਯਾਦ ਕਰਨਾ ਚਾਹੀਦਾ ਗੁਰੂ ਸਾਹਿਬ ਤੇ ਬਾਕੀ ਰੱਬ ਦਾ ਨਾਮ ਲੈਣ ਵਾਲਿਆ ਨੂੰ ਯਾਂ ਕਰਨਾ ਚਾਹਿਦਾ ਤੇ ਉਨ੍ਹਾਂ ਦੀ ਰੂਹ ਨੂੰ ਹੋਰ ਬੱਲ ਮਿਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ।❤ਕੁਝ ਮੰਗਣਾ ਨੀ ਚਾਹੀਦਾ
@rajindergill1109
@rajindergill1109 4 ай бұрын
ਗੱਲ ਬੁਰੀ ਲੱਗਣ ਵਾਲੀ ਕੋਈ ਵਜ੍ਹਾ ਨਹੀਂ ਜਾਪਦੀ
@user-xw2qs6vq6m
@user-xw2qs6vq6m 4 ай бұрын
Veer ji mai v buhat vari darvar sahib gyi pr kadi kuj mangeya ni🙏 o tha skoon di hai
@satpalsinghterkiana4392
@satpalsinghterkiana4392 4 ай бұрын
ਧੰਨ ਗੁਰੂ ਅਮਰਦਾਸ ਜੀ
@sukhjeetkaur7455
@sukhjeetkaur7455 4 ай бұрын
ਇੰਟਰਵਿਊ ਵੇਖਕੇ ਮਨ ਨੂੰ ਇੱਕ ਸਕੂਨ ਜਿਹਾ ਮਿਲਿਆ ਲੱਗਦਾ ਮੇਰੇ ਦੁੱਖਾਂ ਦਾ ਹੱਲ ਇਸ ਕਿਤਾਬ ਵਿੱਚ ਮਿਲੂ ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ 🙏 ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤
@Jugrajsngh345
@Jugrajsngh345 4 ай бұрын
sant singh maskeen nu sunno first katha search krna bhain jii punjabi ch likh k ਜਿੰਦਗੀ ਕੀ ਹੈ maskeen
@kulwinderatwal8161
@kulwinderatwal8161 4 ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ🌹🌹🌹🌹🌹🙏🙏
@GurmeetSingh-yd6zn
@GurmeetSingh-yd6zn 3 ай бұрын
Magna ta Wahe guru ji to ha milda v ha bap ta bap ha mara Wahe guru ji
@ranjitbrar2449
@ranjitbrar2449 3 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚਾਈ ਹੈ ਕਿ ਮੰਗਾਂ ਮੰਗਣ ਜਾਂਦੇ ਹਨ ਜੇਕਰ ਲੋਕ ਇਹ ਸਮਝ ਜਾਣ ਕਿ ਮੰਗਾਂ ਪੂਰੀਆਂ ਨਹੀ ਹੰਦੀਆਂ ਫੇਰ ਕੋਈ ਗੁਰਦੁਆਰੇ ਵੀ ਨਹੀਂ ਜਾਵੇਗਾ ਮਾਲਕ ਦਾ ਭਾਣਾ ਮੰਨਣ ਵਿੱਚ ਹੀ ਖੁਸ਼ੀ ਹੈ ਧੰਨਵਾਦ
@AvtarSingh-mv9ht
@AvtarSingh-mv9ht 3 ай бұрын
WaheGuru Ji ka Khalsa WaheGuru Ji ki Fateh
@user-br8zd5ug3k
@user-br8zd5ug3k 4 ай бұрын
❤🎉 love you Guru saheb ji de Singha
@kamalpreetkaur3560
@kamalpreetkaur3560 4 ай бұрын
Waheguru g Waheguru g Waheguru g Waheguru g Waheguru g Waheguru g Dhan dhan guru Ram das pita g Mehar karo g Dhan dhan guru Nanak dev g Mehar karo g Dhan dhan baba deep singh g Kirpa karo g Dhan dhan guru Teg Bahadur pita g Mehar karo g
@jatinderboparai2212
@jatinderboparai2212 4 ай бұрын
ਪੜੇ ਲਿਖੇ ਲੋਕਾਂ ਦਾ ਵਿਸ਼ਵਾਸ ਰੱਬ ਤੋਂ ਜਲਦੀ ਉੱਠ ਜਾਂਦਾ ਤੇ ਇਸ ਦੇ ਉਲਟ ਅਨਪੜ੍ਹ ਬੰਦਾ ਰੱਬ ਪ੍ਰਤੀ ਜਿਆਦਾ ਆਸ ਬੰਦ ਰਹਿੰਦਾ ਅਗਲੀ ਗੱਲ ਰੱਬ ਅੱਗੇ ਜਾਂ ਅਪਦੇ ਪੈਗੰਬਰ ਅੱਗੇ ਮੰਨਤ ਮੰਗਣ ਦੀ ਇੱਥੇ ਪੜੇ ਲਿਖੇ ਲੋਕਾਂ ਦਾ ਤਰਕ ਇਹ ਹੁੰਦਾ ਮੈਂ ਵੀ ਮੰਗਿਆ ਸੀ ਮੈਨੂੰ ਤਾਂ ਉਥੋਂ ਮਿਲਿਆ ਨੀ ਵਿਸ਼ਵਾਸ ਤਾਂ ਉਹਦਾ ਪਹਿਲਾਂ ਹੀ ਲਗਭੱਗ ਖਤਮ ਹੁੰਦਾ ਇਸ ਦੇ ਉਲਟ ਅਨਪੜ੍ਹ ਇਨਸਾਨ ਇਸ ਗੱਲ ਨੂੰ ਵੀ ਉਹਦੀ ਰਜਾ ਸਮਝ ਲੈਂਦਾ ਫਕਰ ਬੰਦਾ ਰੱਬ ਕੋਲੋਂ ਕਦੇ ਕੁੱਝ ਨਹੀਂ ਮੰਗਦਾ ਕਿਉਂ ਕਿਓਂਕਿ ਉਹਦੇ ਅੰਦਰੋਂ ਪਦਾਰਥਾਂ ਦੀ ਭੁੱਖ ਖਤਮ ਹੋ ਜਾਂਦੀ ਆ ਦੁਨੀਆਂ ਨੂੰ ਮਾਇਆ ਦਾ ਮੋਹ ਇਹਨਾਂ ਕਿਓਂ ਕਦੇ ਸੋਚਿਆ ਕਿਸੇ ਨੇ ਜੇ ਇਸ ਗੱਲ ਨੂੰ ਸੁਖ ਨਾਲ ਜੋੜੀਏ ਤਾਂ ਇੱਕ ਸੀਮਤ ਹੱਦ ਤੱਕ ਮਾਇਆ ਸੁੱਖ ਦੇ ਜਾਂਦੀ ਆ ਪਰ ਲੋਕ ਤਾਂ ਇਹਦਾ ਮੋਹ ਉਸ ਹੱਦ ਤੋਂ ਵੀ ਅੱਗੇ ਲੰਘ ਕੇ ਕਰਦੇ ਨੇ ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨੀ ਉਸ ਮਾਲਕ ਦੀ ਲੋਕ ਪਰਲੋਕ ਵਿੱਚ ਚੱਲਦੀ ਆ ਪਰ ਲੋਕ ਵਿੱਚ ਤੂਤੀ ਮਾਇਆ ਦੀ ਹੀ ਬੋਲਦੀ ਆ ਸੰਸਾਰ ਵਿੱਚ ਰੱਬ ਤੋਂ ਬਾਅਦ ਜੇ ਕੋਈ ਚੀਜ ਦਿਸਦੀ ਆ ਉਹ ਮਾਇਆ ਹੀ ਆ ਰੱਬ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ ਮਾਇਆ ਹੀ ਆ ਜੀਹਨੂੰ ਇਨਸਾਨ ਪਾ ਸਕਦਾ ਇਸ ਲਈ ਸੰਸਾਰ ਰਹਿੰਦਿਆਂ ਮਾਇਆ ਨੂੰ ਪਾਉਣ ਦੇ ਚੱਕਰ ਵਿੱਚ ਤੁਰਿਆ ਰਹਿੰਦਾ
@ravipalmahi1202
@ravipalmahi1202 4 ай бұрын
ਵੀਰ ਜੀ ਬਹੁਤ ਸਹੀ ਕਿਹਾ ਤੁਸੀਂ।
@surjitkaur1895
@surjitkaur1895 3 ай бұрын
ਬਿਲਕੁਲ ਸਹੀ
@lallygillproductions
@lallygillproductions 4 ай бұрын
ਬਾਈ ਜੀ ਅੱਜ ਦੋਨੋ ਵੀਰਿਆਂ ਨੂੰ ਸੁਣਨ ਚ ਵੀ ਬੜੀ ਖ਼ੁਸ਼ੀ ਲੱਗੀ🌹🌹❤️❤️
@Kids23373
@Kids23373 4 ай бұрын
Waheguru g bot vadiya interview ikbal sir nl
@gurjitsinghgrewal-gl1vf
@gurjitsinghgrewal-gl1vf 3 ай бұрын
Interview is quite interesting .Both are charming personalties
@karamjeetkaurguddi4284
@karamjeetkaurguddi4284 4 ай бұрын
ਵਾਹਿਗੁਰੂਜੀ।ਕਾ🎉🎉ਧੰਨਵਦਜੀ🎉🎉
@gurimangat2636
@gurimangat2636 4 ай бұрын
VERY VERY NICE PROGRAM 👌 👍 ❤❤
@JagtarSingh-tn9oh
@JagtarSingh-tn9oh 3 ай бұрын
Waheguru ji ka khalsa waheguru ji ki Fateh 🙏🏻
@G_singh1
@G_singh1 4 ай бұрын
One of the best talk so far .. Salute to both for bringing this here .
@parmjitsinghghungranadhill8949
@parmjitsinghghungranadhill8949 2 ай бұрын
Bilkul ji
@ludhianadell2355
@ludhianadell2355 4 ай бұрын
Bai ji dhan dhan baba nanak Karm fal milde n
@sarabjeetkaurlotey4345
@sarabjeetkaurlotey4345 4 ай бұрын
ਬਹੁਤ ਵਧੀਆ ਢੰਗ ਨਾਲ ਬਿਆਨ ਕਰ ਰਹੇ ਹੋ ਹਰ ਚੀਜ਼ ਨੂੰ।ਰੈਪੀਡੈਕਸ ਇੰਗਲਿਸ਼ ਸਪੀਕਿੰਗ ਕੋਰਸ ,ਆਪਣੇ ਕੋਲ ਹੁਣ ਵੀ ਰੱਖੀ ਹੋਈ ਹੈ। ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ 👏💐
@bikramjitsingh9446
@bikramjitsingh9446 3 ай бұрын
Bahut wadiaa bhaji
@gurcharansingh8945
@gurcharansingh8945 2 ай бұрын
Waheguru waheguru sach a veer sach
@gurjitsinghsidhu6232
@gurjitsinghsidhu6232 4 ай бұрын
Very nice 👌 brother
@NathaDhillon-wt7lo
@NathaDhillon-wt7lo 3 ай бұрын
100% True
@KG24384
@KG24384 4 ай бұрын
ਸ਼ੁਕਰ ਵਿਚ ਹੀ ਖੁਸ਼ੀ ਹੈ, ਭਾਣੇ ਵਿੱਚ ਹੀ ਖੁਸ਼ੀ ਹੈ
@parwinderpinde1872
@parwinderpinde1872 2 ай бұрын
ਜਿਉਣ ਦਾ ਸਵਾਦ ਆਇਆ
@Gurmukh-channel
@Gurmukh-channel 4 ай бұрын
ਵੈਰੀ ਗੁੱਡ ਬਾਈ ਜੀ ♥️♥️♥️👍👍
@narinderpalsingh3800
@narinderpalsingh3800 4 ай бұрын
Bahut Wadia g
@kulvinderkaur8406
@kulvinderkaur8406 4 ай бұрын
1oo right
@user-or9wf6mw1o
@user-or9wf6mw1o 4 ай бұрын
Bohut vadia galbaat c Anand agya
@khalsaji1699
@khalsaji1699 4 ай бұрын
ਦਰਬਾਰ ਸਾਹਿਬ ਵਿੱਚ ਜਿਹੜੀ Janta ਜਨਤਾ ਵੀਰ ਥੋੜੀ ਰਸਨਾ ਸੋਚ ਸਮਝਕੇ ਵਰਤੋ ।
@Its_me.89
@Its_me.89 3 ай бұрын
Bss ahi sunea sirf es vdo ch
@satpalsinghterkiana4392
@satpalsinghterkiana4392 4 ай бұрын
ਵਾਹਿਗੁਰੂ ਜੀ
@sarbjeetsingh6632
@sarbjeetsingh6632 4 ай бұрын
Right brother g❤
@SukhpalSingh-xy8pg
@SukhpalSingh-xy8pg 3 ай бұрын
Waheguru ji
@GurpreetSingh-by4hx
@GurpreetSingh-by4hx 3 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਤੇਰੇ ਚਰਨਾ ਦੀਆਂ ਤੂੰ ਹੀ ਜਾਣੇ ਸਤਿਗੁਰੂ ਜੀ 🙏🙏🙏🙏🙏🙏🙏
@SatKartarTyres
@SatKartarTyres 4 ай бұрын
Waheguru ji ki fateh
@user-md1hg3ed7l
@user-md1hg3ed7l 3 ай бұрын
Nice information 👌 God bless 🙌 you 🙌 🙏
@AvtarSingh-sn1yi
@AvtarSingh-sn1yi 4 ай бұрын
Waheguru ji 🙏
@ajanpreetsinghnm4999
@ajanpreetsinghnm4999 3 ай бұрын
Good
@harpreetkaurbrar1098
@harpreetkaurbrar1098 4 ай бұрын
bhut sohna❤
@KG24384
@KG24384 4 ай бұрын
ਪੱਗ ਬਹੁਤ ਸੋਹਣੀ ਲਗਦੀ ਹੈ
@swarnassingh8584
@swarnassingh8584 4 ай бұрын
Veri good Waheguru gi❤❤❤❤
@pritpalnirman8482
@pritpalnirman8482 3 ай бұрын
Gd job
@gurvindrgamer
@gurvindrgamer 4 ай бұрын
Bahut badhiya vichar. Thank you.ji
@avtarsinghhoonjan6660
@avtarsinghhoonjan6660 4 ай бұрын
Bahut vadya bhai Guriqbal Singh ji 🙏
@realsujansingh
@realsujansingh 4 ай бұрын
Very nice n interesting talk
@prabhjotkaurjuneja1121
@prabhjotkaurjuneja1121 3 ай бұрын
Thanks for such deep and true aspects of life. Surely I'll read the book and give others to read. Enlightened
@RupinderKaur-yy5yu
@RupinderKaur-yy5yu 2 ай бұрын
Thanthan guru Ramdasji❤❤🎉🎉
@Gurbaani_sanchar
@Gurbaani_sanchar 4 ай бұрын
ਵਾਹਿਗੁਰੂ ਜੀ ਜਨਤਾ ਨਾ ਬੋਲੋ ਜਿਹੜੇ ਸ਼੍ਰੀ ਦਰਬਾਰ ਸਹਿਬ ਜੀ ਵਿੱਖੇ ਜਾਂਦੀ ਹੈ ਉਹ ਸੰਗਤ ਹੈ ਜੀ ਜੰਨਤਾ ਨਹੀਂ ਹੈ
@manveersingh1987
@manveersingh1987 4 ай бұрын
ਸੋਚਣੀ ਚ ਫਰਕ ਆ . ਸਿੱਖੀ ਚ ਕੱਟੜਵਾਦਤਾ ਨਾ ਲਿਆਓ
@Gurbaani_sanchar
@Gurbaani_sanchar 4 ай бұрын
@@manveersingh1987 ਵਾਹਿਗੁਰੂ ਸ਼੍ਰੀ ਦਰਬਾਰ ਸਹਿਬ ਜੀ ਵਿੱਖੇ ਕਦੇ ਵੀ ਜੰਨਤਾ ਨਹੀਂ ਜਾਂਦੀ ਹੈ ਸੰਗਤ ਜਾਂਦੀ ਹੈ ਜੀ ਇਹ ਕੱਟੜਤਾ ਨਹੀਂ ਹੈ ਸੋਚਣੀ ਵਿਚ ਫ਼ਰਕ ਹੈ ਜੀ
@sukhpreetkaur8587
@sukhpreetkaur8587 3 ай бұрын
🙏🙏
@NirvairSingh-je7lu
@NirvairSingh-je7lu 3 ай бұрын
Bhot vadiya nice
@ArunKumar-yh7rz
@ArunKumar-yh7rz 4 ай бұрын
excellent
@user-yn5bl4pr5r
@user-yn5bl4pr5r 4 ай бұрын
Dono veera de vichar bouht vadiya dilo satkar ji❤
@mukeshKumar-eo8yh
@mukeshKumar-eo8yh 3 ай бұрын
Thanks.
@AvtarSingh-mv9ht
@AvtarSingh-mv9ht 3 ай бұрын
Bilkul right vedio tuhadi ,jehda v manuka appde vaste jinde hai oh khush hai
@ETVBharatPunjab
@ETVBharatPunjab 3 ай бұрын
ਬਾਣੀ ਗੁਰੂ , ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ
@charanjitsingh9632
@charanjitsingh9632 4 ай бұрын
Thanks for loading this video
@gupzkahlon2482
@gupzkahlon2482 4 ай бұрын
👌🏻👌🏻
@akwinderkaur7034
@akwinderkaur7034 3 ай бұрын
Good 👍
@Its_me.89
@Its_me.89 3 ай бұрын
Makkar sahibh tu c baut psandida insaan ho imandaar ho te bde bhra vrge ho par ajj bauta jeada jruri c sade lae main sir nu pehla to jandi aa baut jeda knowledge vale ne mansik preshania bare par veere tu c unha di hll do to tin baar ktt ditti mainu lgda oh glla v sunia jania chahidia c so jrur thean rkheo kyuke eh Manukhta di Bhlae lae vdo c
@RAVIKHERII
@RAVIKHERII 3 ай бұрын
Jma sach e bol gya bhra
@user-yn2vk1jd6g
@user-yn2vk1jd6g 2 ай бұрын
❤❤❤❤❤ਸਤਿ ਸਤਿ ਸਤਿ ਸਤਿ
@satnamkahlon8398
@satnamkahlon8398 3 ай бұрын
Waheguru mehar rakhan chardikala bakhashn
Мы никогда не были так напуганы!
00:15
Аришнев
Рет қаралды 5 МЛН
Show with Gurikbal Singh | @achievehappily  | EP 207 | Talk with Rattan
31:35
Мы никогда не были так напуганы!
00:15
Аришнев
Рет қаралды 5 МЛН