'The Punjab Vlog' ਵਾਲੀ Sandeep Kaur ਦਾ ਕਿਵੇਂ ਗਿਆ ਟੱਬਰ? || Kanwal || Sahilpreet | Adeeb Tv Channel

  Рет қаралды 975,839

Adeeb TV Channel

Adeeb TV Channel

Күн бұрын

Пікірлер: 901
@Punjabivideo847
@Punjabivideo847 2 жыл бұрын
Dukh sukh life da hissa hai Pr sandeep bhut himmat wali a Te daler v Osne apne sahura pariwar de mode nl moda la ke mehnat kiti te kamyab hoi
@OmprakashOmprakash-rf9cq
@OmprakashOmprakash-rf9cq 2 жыл бұрын
Main b 5 saal di he te mere Mummy expire ho gye ode baad papa b bhra bhabhi ne bya kitta par husband achhe mil gye hain main abi khush hu par mummi papa ki yaad toh aati hai 😭😭😭
@gagandeepkbhamra
@gagandeepkbhamra 2 жыл бұрын
Sandeep bhabhi g bohut himt wale aa and aap da sara pariwar bohut mehntii aa Mai v engaged a and mera sohra pariwar v batala to belong krda aa mai koshish krungi k ik war jroor mila tuade sare pariwar nu Waheguru ji mehar krn sare pariwar te
@jyotimohindru8756
@jyotimohindru8756 2 жыл бұрын
Kawal Veer g waheguru ji aap sub te mehar bhrya hath rakhn teraakiyaa bakshan 🙏🏼🙏🏼🙏🏼🙏🏼🙏🏼
@parveenkaurramgharia7300
@parveenkaurramgharia7300 2 жыл бұрын
Bilkul sai keya veere
@anmolkaursandhu6998
@anmolkaursandhu6998 2 жыл бұрын
God bless you❤️
@JanenjdjemJejjwjwn
@JanenjdjemJejjwjwn 7 ай бұрын
ਮਾਂ ਮਾਂ ਹੁੰਦੀ ਆ ਪਰ ਸਨਦੀਪ ਤੇਰੇ ਸੱਸ ਮਾਂ ਬਹੁਤ ਚੰਗੀ ਆ ਤੇਰੇ ਸੱਸ ਸਹੁਰਾ ਨਾਨਣ ਪੀ੍ਤ ਕਵਲ ਬਹੁਤ ਚੰਗਾ ਪ੍ਰਵਾਰ ਮਿਲ ਗਿਆ ਆ ਰੱਬ
@balivinderkaur8883
@balivinderkaur8883 2 жыл бұрын
ਸਨਦੀਪ ਤੁਸੀਂ ਸ਼ੁਕਰ ਕਰੋ ਕਿ ਤੁਹਾਡੇ ਸਾਹੁਰਾ ਪਰਿਵਾਰ ਬਹੁਤ ਵਧੀਆ ਹੈ ਆਪਣਿਆਂ ਦਾ ਗਿਆ ਦਾ ਦੁੱਖ ਬਹੁਤ ਹੁੰਦਾ ਹੈ ਵਹਿਗੁਰੂ ਭਲੀ ਕਰੇ 🙏🙏
@balvirkaurbhullar8360
@balvirkaurbhullar8360 2 жыл бұрын
Sandeep beta buhat ਦੁੱਖ ਹੋਇਆ tuhadi ਗੱਲਬਾਤ ਸੁਣ ਕੇ, waheguru Ji ਹਮੇਸ਼ਾ tahanu khush rakhn ji 🙏🙏
@reetsidhu287
@reetsidhu287 Жыл бұрын
😂😂❤❤ wahegu pahle Karen
@kulwinderbatth7183
@kulwinderbatth7183 2 жыл бұрын
ਸਨਦੀਪ ਤੇਰੀ ਸਟੋਰੀ ਸੁਣ ਕੇ ਬਹੁਤ ਦੁਖ ਹੋਇਆ ਸਾਡਾ ਵੀ ਇੱਕ ਹੀ ਭਰਾ ਸੀ ਦੋ ਭੈਣਾਂ ਦਾ ਜਹਿੜਾ ਸਾਨੂੰ ਕਦੇ ਵੀ ਮਾਂ ਪਿਓ ਦੀ ਕਮੀਂ ਮਹਿਸੂਸ ਨਹੀਂ ਹੋਣ ਦਿੰਦਾ ਪਰ 35 ਲਖ ਲਾਕੇ ਵੀ ਉਹਨਾਂ ਨੂੰ ਬਚਾ ਨਹੀਂ ਸਕੇ ਰੱਬ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਪਰ ਸਾਡੇ ਭਰਾ ਦੀ ਜੜ੍ਹ ਹਰੀ ਆ ਦੋ ਸੋਨੇ ਵਰਗੇ ਭਤੀਜੇ ਆ ਜੋ ਸਾਡੇ ਤੇ ਜਾਨ ਵਾਰਦੇ ਆ ਵਾਹਿਗੁਰੂ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਤਰੱਕੀਆਂ ਬਖ਼ਸ਼ੇ ਜਦੋਂ ਤੇਰਾ ਦੁਖ ਸੁਣਿਆ ਤਾਂ ਆਪਣਾ ਦੁਖ ਛੋਟਾ ਲੱਗਾ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਕਿ ਕੋਈ ਵੀ ਧੀ ਪੇਕਿਆਂ ਵੱਲੋਂ ਦੁਖੀ ਨਾ ਹੋਵੇ
@dhillon7056
@dhillon7056 2 жыл бұрын
So sad didi
@luckytoor2661
@luckytoor2661 2 жыл бұрын
🙏🙏
@adeebtvchannel
@adeebtvchannel 2 жыл бұрын
If u want to share ur story then contact us :- text us on this link 👇 Anchor Jaspreet Kaur instagram.com/jassbharaj.3/
@reetkaur9436
@reetkaur9436 2 жыл бұрын
Kulwinder Ji Ki hoya Si app de brother nu
@kulwinderbatth7183
@kulwinderbatth7183 2 жыл бұрын
@@reetkaur9436 liver kharab ho gaya si 11 month koyi na koyi problem ho jandi si akhir ch per da nuh katan nal infection ho gayi c kidneya damage ho gayia c dialysis hundi c akher.15 din bad death ho gayi
@imaansingh4901
@imaansingh4901 2 жыл бұрын
ਸਨਦੀਪ ਜ਼ਿੰਦਗੀ ਵਿਚ ਦੁੱਖ ਤਾਂ ਬਹੁਤ ਦੇਖੇ ਨੇ ਪਰ ਦਿਲ ਵਿੱਚ ਐਨਾ ਦੁੱਖ ਰੱਖ ਕੇ ਦੂਜਿਆਂ ਨੂੰ ਖੁਸ਼ੀ ਦੇਣੀ ਬਹੁਤ ਵੱਡਾ ਯੋਗਦਾਨ ਹੈ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏
@GoogleAccount-em7tf
@GoogleAccount-em7tf 2 жыл бұрын
ਸੰਦੀਪ ਤੁਹਾਡਾ ਦੁੱਖ ਬਹੁਤ ਵੱਡਾ ਹੈ ਇਹ ਕਮੀਂ ਕਦੇ ਪੂਰੀ ਨਹੀਂ ਹੋ ਸਕਦੀ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਕਰੋ ਤੁਹਾਡਾ ਸੌਹਰਾ ਪ੍ਰੀਵਾਰ ਬਹੁਤ ਵਧੀਆ ਆ
@jaswinderkaurandkishankuma8362
@jaswinderkaurandkishankuma8362 2 жыл бұрын
ਸੰਦੀਪ ਦੀਦੀ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਜਦੋਂ ਕਿਸੇ ਦਦੀ ਮਾਂ ਆਉਂਦੀ ਹੈ ਤਾ ਬਹੁਤ ਯਾਦ ਆਉਂਦੀ ਹੈ ਕਿ ਕਾਸ਼ ਸਾਡੀ ਵੀ ਮਾ ਜਿਉਂਦੀ ਹੁੰਦੀ ਦੀਦੀ ਮੇਰੀ ਮਾਂ ਨੂੰ ਵੀ ਸ਼ੁਗਰ ਹੀ ਸੀ ਬਹੁਤ ਦਿਲ ਰੋਇਆ ਤੁਹਾਡੀ ਵੀਡੀਓ ਦੇਖ ਕੇ
@navjotsinghjosan7892
@navjotsinghjosan7892 2 жыл бұрын
😭😭so sad ji
@hardeepdhindsa8025
@hardeepdhindsa8025 Жыл бұрын
​@@navjotsinghjosan7892ਸਨਦੀਪਦੀਦੀ
@pinderkahlon4684
@pinderkahlon4684 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਏਦਾਂ ਕਿਸੇ ਨਾਲ ਨਾ ਹੋਵੇ ਸੰਦੀਪ ਹੋਸਲਾ ਰੱਖੋ ਤੁਹਾਡਾ ਸਹੁਰਾ ਪਰਿਵਾਰ ਬਹੁਤ ਚੰਗਾ ਤੁਹਾਡੇ ਨਾਲ
@gurdeepkaur5145
@gurdeepkaur5145 4 ай бұрын
ਸ਼ਦੀਪ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਤੇਰਾ ਸੌਹਰਾ ਪਰਿਵਾਰ ਬਹੁਤ ਵਧੀਆ ਮਿਲਿਆ ਮਾਂ ਕਵਲ ਪਰੀਤ ਸਾਰਿਆਂ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ
@jimmydhanoa4603
@jimmydhanoa4603 2 жыл бұрын
ਪਰਮਾਤਮਾ ਦਾ ਸੁਕਰ ਹੈ ਕਿ ਸਨਦੀਪ ਦੀਦੀ ਤੁਹਾਨੂੰ ਸੋਹਰੇ ਚੰਗੇ ਮਿਲ ਗੲਏ ਹਨ। ਪਰਮਾਤਮਾ ਨੇ ਤੁਹਾਡੀ ਹੁਣ ਅਰਦਾਸ ਸੁਣ ਲੲਈ ਹੈ।
@gurdeepkaur5145
@gurdeepkaur5145 4 ай бұрын
ਬਹੁਤ ਦੁੱਖ ਹੋਇਆ ਸ਼ਦੀਪ ਸੁਣਕੇ ਸਾਡੇ ਵੀ ਮੇਰੇ ਹਸਵੈਡ ਵੀ ਰੱਬ ਨੂੰ ਪਿਆਰੇ ਹੋ ਗਏ ਸੀ ਤਿੰਨ ਬੱਚੇ ਸੀ ਮੇਰੇ ਦੋ ਬੱਚਿਆਂ ਦੀ ਮੈਰਜ ਕਰ ਗਏ ਇੱਕ ਦੀ ਮੈਰਜ ਹੋਣ ਵਾਲੀ ਰਹਿੰਦੀ ਹੈ ਮਾਂ ਬਾਪ ਤੋਂ ਬਿਨਾ ਰਹਿਣਾ ਔਖਾ ਹੋ ਜਾਂਦਾ ਹੈ ਵਾਹਿਗੁਰੂ ਕਿਸੇ ਬੱਚੇ ਦਾ ਮਾਂ ਬਾਪ ਨੂੰ ਕੁੱਛ ਨਾਂ ਹੋਵੇ ਬਹੁਤ ਬਹੁਤ ਦੁੱਖ ਹੋਇਆ
@dilroopdhillon3310
@dilroopdhillon3310 2 жыл бұрын
ਸੰਦੀਪ ਸ਼ੈਲੀ ਦਾ ਸਾਥ ਨਾ ਛੱਡਿਓ ਇਹ ਬੱਚਾ ਹੈ। ਪਤਾ ਨਹੀਂ ਇਨਸਾਨ ਕੀਹਦੇ ਕਰਮਾਂ ਦਾ ਖਾਂਦਾ ਹੈ। ਕੰਵਲ ਤੇ ਪਰਿਵਾਰ ਵੀ ਬਹੁਤ ਚੰਗਾ ਹੈ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ।
@sukhwinderkaur4191
@sukhwinderkaur4191 4 ай бұрын
ਸਨ ਦੀਪ ਤੇਰਾ ਬਹੁਤ ਤਰਸ ਆਉਂਦਾ ਬਹੁਤ ਪਿਆਰ ੀ ਲਗਦੀ ਮੈਨੂੰ❤❤ ਸੱਚ ੀ ਬਹੁਤ ਦੁ ਲੱਗਾ
@balwinderkaursembhi803
@balwinderkaursembhi803 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਨਦੀਪ ਬਹੁਤ ਵੱਡਾ ਭਹਾੜ ਟੁੱਟਿਆਂ ਪੁਤ ਕੋਈ ਲਫ਼ਜ਼ ਨਹੀਂ ਰਿਹਾ ਕਹਿਣ ਨੂੰ ਪੁਤ ਤੁਹਾਡਾ ਤਾ ਸ਼ਨਸਾਰ ਹੀ ਉੱਜੜ ਗਿਆ ਅੱਗੇ ਕੀ ਕਹਾ ਪੁਤ ਮਾਲਕ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿ ਜੇ ਸੋਹਰੇ ਵੀ ਉਹੋ ਜਿਹੇ ਮਿਲ ਜਾਂਦੇ ਫਿਰ ਤਾ ਕੀ ਬਣਦਾ ਵਾਹਿਗੁਰੂ ਤੁਹਾਡੇ ਮੱਮੀ ਜੀ ਤੇ ਡੈਡੀ ਜੀ ਤੇ ਕਮਲ ਕਿੰਨੇ ਚੱਗੇ ਹਨ ਪ੍ਰੀਤ ਤੇਰੀ ਭੈਣ ਬਹੁਤ ਚੱਗੇ ਹਨ ਦੁੱਖ ਤਾ ਬਹੁਤ ਵੱਡਾ ਪਰ ਜੇ ਇਹ ਵੀ ਨਾ ਚੱਗੇ ਹੁੰਦੇ ਫਿਰ ਤਾ ਟੈਮ ਕੱਟਣਾ ਵੀ ਪੁਤ ਅੋਖਾ ਹੋਣਾ ਸੀ ਵਾਹਿਗੁਰੂ ਤੁਹਾਡੇ ਸਾਰੇ ਪ੍ਰਵਾਰ ਨੂੰ ਲੱਮੀ ਉਮਰ ਵਖਸੇ ਚੱੜਦੀ ਕਲਾ ਰੱਖੇ ਤਰੱਕੀਆਂ ਵਖਸੇ 🙏🙏😟🥱🥲🥲🙏🙏
@jass-jatti
@jass-jatti 2 жыл бұрын
ਹਾਏ ਹਮੇਸ਼ਾਂ ਖੁੱਸ਼ ਰਹਿਣ ਵਾਲੀ ਸਭ ਨੂੰ ਹਸਾਉਣ ਵਾਲੀ ਹਮੇਸ਼ਾਂ ਹੱਸਦੀ ਰਹਿਣ ਵਾਲੀ ਹਾਏ ਇੰਨਾ ਦਰਦ ਭਰਿਆ ਦਿਲ ਚ ਕਿੰਨੇ ਦੁੱਖ ਦੇਖੇ ਜਿੰਦਗੀ ਚ ਵਾਹਿਗੁਰੂ ਮਿਹਰ ਕਰਨ ਸਨਦੀਪ ਭੈਣ ਤੇ ਹਮੇਸ਼ਾਂ ਖੁੱਸ਼ ਰੱਖਣ ਥੋਡਾ ਸੁਹਰਾ ਪਰਿਵਾਰ ਬਹੁਤ ਚੰਗਾ ਆ 🙏🏻🙏🏻🤗🤗
@Navrajsingh665
@Navrajsingh665 2 жыл бұрын
Sandeep god bless you
@lovecouple8995
@lovecouple8995 2 жыл бұрын
ਸਨਦੀਪ ਦੀਦੀ ਤੁਹਾਡੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ 😭😭😭😭😭
@kiranjeetkaur1889
@kiranjeetkaur1889 2 жыл бұрын
Sahi kiha mere ta hanji ni ruke
@KulwinderKaur-kl3cm
@KulwinderKaur-kl3cm Жыл бұрын
@@kiranjeetkaur1889 didi tusi sentence vich mistake kite wa jeta tusi hanji lika ute anha si hanju please mistake nu sahi karo
@deepgill9462
@deepgill9462 Жыл бұрын
Ruh kabb jadi aa jad ghar de jee tur jaan
@Lovenature-nt8zm
@Lovenature-nt8zm 2 жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@jaswinderjawanda9652
@jaswinderjawanda9652 2 жыл бұрын
Sandeep didi heart touching story So happy to see that now you are in great family Waheguru ji tuhanu hamesha eda hi khus rakhe
@jasbirkaur8904
@jasbirkaur8904 2 жыл бұрын
ਸੰਦੀਪ ਪਰਮਾਤਮਾ ਤੁਹਾਡੇ ਸਹੁਰੇ ਪਰਿਵਾਰ ਦੀ ਲੰਮੀ ਉਮਰ ਕਰੇ ਸਾਰੇ ਸੁੱਖ ਤੁਹਾਡੀ ਝੋਲੀ ਵਿਚ ਪਾਏ
@JasvirSingh-sl2zg
@JasvirSingh-sl2zg 2 жыл бұрын
Sandeep didi mape Kady ni buldye par Waheguru ji ne sohare ਘਰ sukh de dita kawal ਵੀਰ di family ਬਹੁਤ ਵਧੀਆ a ji
@harwindersingh4488
@harwindersingh4488 2 жыл бұрын
ਸਨਦੀਪ ਪੁੱਤ ਤੁਹਾਡੀ ਗੱਲਾਂ ਸੁਣ ਕੇ ਬਹੁਤ ਦਰਦ ਹੋਇਆ ਮੇਰੀ ਵੀ ਸੇਮ ਇੱਹੀ ਕਹਾਣੀ ਆ ਜੀ 😭😭😭😭
@HardeepKaur-ux8ym
@HardeepKaur-ux8ym 2 жыл бұрын
ਸੰਦੀਪ ਦੀਦੀ ਬਹੁਤ ਦੁੱਖ ਹੋਇਆ ਤੁਹਾਡੀ ਜਿੰਦਗੀ ਬਾਰੇ ਸੁਣ ਕੇ ਪਰ ਫਿਰ ਵੀ ਪ੍ਰਮਾਤਮਾ ਨੇ ਤੁਹਾਨੂੰ ਸੁਹਰਾ ਪਰਿਵਾਰ ਵਧੀਆ ਦਿੱਤਾ
@HaridivSing
@HaridivSing 11 ай бұрын
😭ਮੈਨੂੰ ਤੇ ਰੋਣ ਆ ਗਿਆ ਧੰਨ ਸਨਦੀਪ ਏ ਜੋ ਦਸ ਰਹੀ ਮੇਰੇ ਹੁੰਦਿਆ ਹੋਇਆ ਮਾਮੇ ਮਾਸੀ ਭਰਾ ਮੈਨੂੰ ਗਰੀਬ ਕਰ ਕੇ ਵਰਤਨੋ ਹਟ ਗਏ 😭😭ਭੈਣੇ ਬਹੁਤ ਦਰਦ ਭਰੀ ਕਹਾਣੀ ਮੈ ਗਰੀਬ ਜੇ ਅਮੀਰ ਹੁੰਦਾ ਮੇਰਾ ਦਿਲ ਕਰਦਾ ਸੀ ਤੁਹਾਡੇ ਨਾਲ ਗਲ ਬਾਤ ਕਰਨ ਨੂੰ ਇਕ ਮੈ ਪੜਿਆ ਨਹੀਂ ਪਰ ਰੋਣ ਬਹੁਤ ਆ ਰਿਹਾ
@harjinderkaur9514
@harjinderkaur9514 2 жыл бұрын
Shelly putt be strong. Hun agge himmt naal uthna h. Jo ho gya oh ni bdl skde. Bt apne aap nu strong krke agge vdh. Kite kmjor na pyi.sandeep bhain nu proud feel krai. Gbu always 🙏
@sukhvinderkaur5843
@sukhvinderkaur5843 Жыл бұрын
ਸਨਦੀਪ ਦੀਦੀ ਤਹਾਡੀ ਜਿਦੰਗੀ ਦੀ ਦਰਦ ਭਰੀ ਕਹਾਣੀ 😭😭❤❤❤
@deepsingh-cs5ui
@deepsingh-cs5ui 2 жыл бұрын
Love you sandeep didi rabb thonu khush rakhe shukrana krea kro ki sasu maa v thonu mumy vrge mile shelly v da v tuci sahara bn k reho
@maninderkaur8408
@maninderkaur8408 2 жыл бұрын
Sandip tuci bhut kismet wale ho tuhanu sohra teberbhut wadia teber milea kawel v bhut samjhdar he
@satinderkaurtiwana5772
@satinderkaurtiwana5772 2 жыл бұрын
omg very sad heart tuching..waheguru ji sandeep te shally veer nu hamesha khush rakhan tuhanu life ch harek sukh te khushia milan...Gbu both😘
@baljinderkaursandhu5771
@baljinderkaursandhu5771 2 жыл бұрын
Par Sandeep didi waheguru di eni kirpa ya k kawal veer ji tuhade life ch aaye tuhanu ena samajde aa te baki family v tuhanu ena pyar kardi Preeti didi v tuhade nal bhena wargu rehndiya waheguru hon agge jini v life ya tuhadi ode wich rabb tuhanu bahot khushiya bakshe
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਹੁਕਮੇ ਅੰਦਰ ਸੱਭ ਕੋ ਬਾਹਰ ਹੁਕਮ ਨ ਕੋਏ ।
@SatnamSingh-kw6zk
@SatnamSingh-kw6zk Жыл бұрын
ਵਾਹਿਗੁਰੂ ਜੀ ਇਹਨਾ ਤੇ ਮਿਹਰ ਭਰਿਆ ਹੱਥ ਰਖ ਦੀਦੀ ਨੇ ਤੇ ਸਾਹਿਲ ਨੇ ਬਹੁਤ ਦੁਖ ਵੇਖੇ ਏ
@ParminderKaur-yr9ih
@ParminderKaur-yr9ih 2 жыл бұрын
ਬਹੁਤ ਦੁੱਖ ਲੱਗਾ ਪਰਵਾਰ ਵਾਰੇ ਸੁਣ ਕੇ ਵਾਹਿਗੁਰੂ ਜੀ ਮਿਹਰ ਕਰਨ ਤੁਸੀਂ ਹੱਸਦੇ ਵੱਸਦੇ ਰਹੋ
@TarsemSingh-kb8ep
@TarsemSingh-kb8ep 2 жыл бұрын
ਸੰਦੀਪ ene ਵੱਡੇ ਦੁੱਖ ਵੇਖੇ ਪ੍ਰਮਾਤਮਾ ਅੱਗੇ ਪੂਰੇ sukh ਦੇਵੇ
@surinderpalkaur4802
@surinderpalkaur4802 2 жыл бұрын
ਸੁਣਕੇ ਬਹੁਤ ਹੀ ਦੁੱਖ ਹੋਇਆ। ਸੰਦੀਪ ਤੁਸੀ ਕਿਸਮਿਤ ਵਾਲੇ ਹੋ, ਕਿ ਸਹੁਰਾ ਪਰਿਵਾਰ ਇੰਨਾ ਪਿਆਰ ਦੇ ਰਹੇ ਹਨ।
@SurjitSingh-qq2qu
@SurjitSingh-qq2qu 2 жыл бұрын
Beta Sandeep, Sahil God bless you 🙏 Waheguru Ji Chardi Kala Rakhna 🙏
@RanbirSingh-my6th
@RanbirSingh-my6th 2 жыл бұрын
Sachi rona aa gya thodi story sunn ke waheguru ji Thanu kamjabi bakshe
@kamaljitbains5871
@kamaljitbains5871 2 жыл бұрын
ਬਹੁਤ ਦੁਖ ਹੋਇਆ ਤੁਸਾਂ ਦੀ ਸਟੋਰੀ ਸੁਣ ਕੇ ਬਹੁਤ ਹੀ ਦਰਦ ਭਰੀ ਕਹਾਣੀ ਹੈ ਪਰ ਜਿਥੇ ਰੱਬ ਰੱਖੇ ਉਥੇ ਰਹਿਣਾ ਹੀ ਪੈਂਦਾ ਮਾਪਿਆਂ ਤੇ ਭੈਣ ਭਰਾ ਦੀ ਕਮੀਂ ਕਦੇ ਵੀ ਪੂਰੀ ਨਹੀਂ ਹੁੰਦੀ ਪਰ ਮਰ ਗਿਆ ਨਾਲ ਮਰ ਨਹੀਂ ਹੁੰਦਾ
@AmritpalSingh-xq1xf
@AmritpalSingh-xq1xf 9 ай бұрын
ਪਰਮਾਤਮਾ ਖੁਸ਼ ਰੱਖੇ ਬਹੁਤ ਹੀ ਦੁੱਖ ਹੋਇਆ ਤੁਹਾਡੀ ਗੱਲ ਸੁਣ ਕੇ 😢
@Ball-colletion
@Ball-colletion 2 жыл бұрын
Sandeep didi de hasde chehre piche ena dukh lukia a eh nahi c pata waheguru tuhanu khush rakhan 🙏🙏🙏🙏
@ravinderkaur4599
@ravinderkaur4599 2 жыл бұрын
Very sad story of sundeep and sahil.Waheguru ji may give you both ਸਬਰ and ਸੰਤੋਸ਼। ਹੱਸਦੇ ਚੇਹਰਿਆਂ ਪਿੱਛੇ ਏਨੇ ਦੁੱਖ। 😭😭😭
@sukhjotdhillon3385
@sukhjotdhillon3385 11 ай бұрын
ਪਰਮਾਤਮਾ ਖੁਸ ਰੱਖੇ ਬਹੁਤ ਹੀ ਦੁੱਖ ਹੋਇਆ ਤੁਹਾਡੀ ਗੱਲ ਸੁਣ ਕੇ 😢
@HarpalSingh-q5d
@HarpalSingh-q5d 11 ай бұрын
ਵਾਹਿਗੁਰੂ ਜੀ ਮੇਹਰ ਕਰਨ ਸੰਦੀਪ ਦੀਦੀ ਜੀ ਤੇ
@jasssidhu9347
@jasssidhu9347 2 жыл бұрын
ਬਹੁਤ ਹੀ ਦੁੱਖਦਾਇਕ ਘਟਨਾ ਸੁਣ ਕੇ ਬਹੁਤ ਹੀ ਜਿਆਦਾ ਦੁੱਖ ਲੱਗਾ 💔😭😭 ਤੁਹਾਡੀ ਮਿਹਨਤ ਨੂੰ ਸਲਾਮ ਭੈਣੇ 🙏🙏
@ramandeepkaur7769
@ramandeepkaur7769 2 жыл бұрын
ਸਨਦੀਪ ਭੈਣ ਵਹਿਗੁਰੂ ਜੀ ਦਾ ਸ਼ੁਕਰ ਹੈ ਕਿ ਤੇਰੇ ਸੁਹਰਾ ਪਰਿਵਾਰ ਬਹੁਤ ਵਧੀਆ ਹੈ ਪਰ ਭੈਣ ਮੇਰੀਏ ਮਾਪਿਆਂ ਦਾ ਦੁੱਖ ਤਾਂ ਕਦੀ ਵੀ ਨਹੀਂ ਘੱਟਦਾ ਹਰ ਪਲ਼ ਯਾਦ ਰਹਿੰਦਾ ਭੈਣੇ
@abhinoormankpuria1731
@abhinoormankpuria1731 2 жыл бұрын
So sad
@BabbuBhullar-kb2bt
@BabbuBhullar-kb2bt Жыл бұрын
Anushasan 😭😭😭😭😭😭ke photo Crescent interior
@Punjabi312
@Punjabi312 2 жыл бұрын
ਕੰਵਰਜੋਤ ਵੀਰੇ ਆਪ ਸ਼ੈਲੀ ਦੀ ਫੁੱਲ ਮੱਦਦ ਕਰੋ ਵਾਹਿਗੁਰੂ ਤੁਹਾਨੂੰ ਫਲ ਦੇਵੇਗਾ ਇਸਨੂੰ ਪੂਰਾ ਬਹਾਲ ਕਰਨਾ ਆਪ ਹੋਰ ਵੀ ਫੇਮਸ ਹੋ ਜਾਵੋਗੇ
@harjinderkaur9514
@harjinderkaur9514 2 жыл бұрын
Vire shelly nu mentaly strong krna plz.
@manjindermannu-662
@manjindermannu-662 Жыл бұрын
Drd sunn k hanju aagye... Prr waheguru bhout khushiyan tarkkiyan deve hun kisi cheez di kmi naa aave... God bless you..
@rajnidua8034
@rajnidua8034 2 жыл бұрын
Sandeep waheguru g tuhanu hun sda khushiyaan den Shelley v apni jindgi ch kamyab hove 🙏🙏❤❤❤❤
@gurmeet3684
@gurmeet3684 6 ай бұрын
Thuadi story bahut dukh vali hain pr Waheguru ji da thanks k thuada sohra privar Bahut vadia hain Waheguru ji hun life vich khush rakhan
@harwinderkaur1452
@harwinderkaur1452 2 жыл бұрын
Be brave sandeep waheguru mehar kare.tuhanu apne sohre parivar ch parmata saria khusia den.
@ramandeepkaur4973
@ramandeepkaur4973 5 ай бұрын
Waheguru ji. Sandeep de saurya nu te bhain bhawan nu bhut tandrusti bakhshe
@ravinderkaur9092
@ravinderkaur9092 2 жыл бұрын
बडा दुख लगा सन दीप दी कहानी सुनके रब दे अगे जोर नहीं चलता रब तुहानू सरिया खुशी या देवे🙏🙏🙏
@darshansingh4293
@darshansingh4293 2 жыл бұрын
Very Very heart touching real happened story. Sandeep you are great great. Thanks
@daljitkaurdhillon7004
@daljitkaurdhillon7004 2 жыл бұрын
ਬਹੁਤ ਦੁੱਖ ਹੋਇਆ 😭😭😭😭😭 ਤੁਹਾਡੀ ਜ਼ਿੰਦਗੀ ਬਾਰੇ ਜਾਣ ਕੇ ( ਵਾਹਿਗੁਰੂ ਜੀ ਤੁਹਾਨੂੰ ਤੇ ਸ਼ੈਲੀ ਨੂੰ ਢੇਰ ਸਾਰੀਆ ਖੁਸ਼ੀਆ ਦੇਣ) ❤❤❤❤❤
@rajveergorayagoraya7821
@rajveergorayagoraya7821 Жыл бұрын
Mainu sachi bohat rona aya sandeep nd shelly di story sun ka 😢😢😢 bohat dukha dakha tuci 😢😢😢😢
@gamingwithlegend1680
@gamingwithlegend1680 2 жыл бұрын
ਵਾਹਿਗੁਰੂ ਮੇਹਰ ਕਰੀ ਆਪਣੇ ਪਰਿਵਾਰ ਵਿੱਚ ਖੁਸ਼ੀ ਨਾਲ ਰਹਿਉਂ
@varinderkaur7650
@varinderkaur7650 2 жыл бұрын
Sandeep di bahut caring ne..bahut kheyal rakhde ne apne cousin da
@kameljitbal6384
@kameljitbal6384 2 жыл бұрын
Sandeep and Shelley 😭so sad I pray u both get lots off happiness in your lives you are such lovely sister and brother🙏🙏❤️
@GurmeetKaur-zq4fq
@GurmeetKaur-zq4fq 5 сағат бұрын
Sandeep bhene tera veer sahil waheguru is de umar lambi kre tuci hemesa dono khusya manoo
@ranjeevsingh6766
@ranjeevsingh6766 2 жыл бұрын
Very imoshnal 😭😭 Nanak dukhya sab sansar Sahil God bless you 😍
@rajinderkaur544
@rajinderkaur544 2 жыл бұрын
ਹੱਸਦੇ ਚਿਹਰਿਆਂ ਪਿੱਛੇ ਕਿੰਨੇ ਦੁੱਖ ਵਾਹਿਗੁਰੂ ਮਿਹਰ ਕਰਨ
@harmanvlogs8265
@harmanvlogs8265 Жыл бұрын
Hanji
@sahbitalwandi3777
@sahbitalwandi3777 10 ай бұрын
ਵਾਹਿਗੁਰੂ ਜੀ ਕਿਰਪਾ ਕਰਨ ਪਰਵਾਰ ਤੇ
@gurarpansingh3475
@gurarpansingh3475 4 ай бұрын
ਹਸਦੇ ਚਹਿਰਿਆਂ ਪਿੱਛੇ ਕਿੰਨੇ ਦੁੱਖ ਛਿਪੇ ਹੋਏ ਨੇ ਵਾਹਿਗੁਰੂ ਤੇਰੇ ਸੋਹਰੇ ਪਰਿਵਾਰ ਨੂੰ ਤੰਦਰੂਸਤੀਆਂ ਬਖਸੇ ਜਿੰਨਾਂ ਨੇ ਤੇਰੇ ਦੁੱਖ ਯਾਦ ਨਹੀਂ ਆਉਣ ਦਿੱਤੇ
@Panji2000
@Panji2000 2 жыл бұрын
So sorry to hear your pain. But so happy to see that you are in Great family now.
@sangeetawadhwa1307
@sangeetawadhwa1307 Жыл бұрын
Sanu v ਦੋਨਾਂ ਭੈਣਾਂ ਨੂੰ ਰੱਬ ਤੇ bht ykeen c k rbba teinu pta hi aa k dady ਤਾਂ bchpn to nai aa but ਭਰਾ ਹੀ ਰਹਿ ਜਾਂਦਾ but ਰੱਬ ਨੇ ohnu v ਖੋਹ ਲਿਆ ਸਾਡੇ ਦੋਨਾਂ ਭੈਣਾਂ to
@amarpreetkaur9299
@amarpreetkaur9299 2 жыл бұрын
V touching waheguru jiii jis da koi nahi us da parmatma hunda hai
@ranjitkaur6445
@ranjitkaur6445 6 ай бұрын
Waheguru ji Sandeep de inlaws family bahut change aa Waheguru ji eda hi change rakhe❤❤❤❤❤
@harjinderkaur9514
@harjinderkaur9514 2 жыл бұрын
Waheguru hmesha ang sang sahai rehn bhain. Shelly hmesha tuhade naal judia rahe. Waheguru mehr krn
@parneetkaur1947
@parneetkaur1947 2 жыл бұрын
Hay ehnaa diyaa video dekh k Kon kehdu k eh dil ch enaa dard lko k lokaa sahmny enaa khus rehnde aa
@ਪਿੰਡਾਆਲੇ-ਵ3ਚ
@ਪਿੰਡਾਆਲੇ-ਵ3ਚ 2 жыл бұрын
ਭੈਣ ਮੇਰੀ ਵੀ ਮਾ ਨਹੀਂ ਹੈ ਵਾਹਿਗੁਰੂ ਜੀ ਭੈਣ ਤੇ ਭਰਾ ਦਾ ਭਲਾ ਕਰੇ 😭😭😭😭😭😭😭😭
@keeratdhindsadhindsa101
@keeratdhindsadhindsa101 2 жыл бұрын
gbu sandeep de hye ene dukh jindgi ch rabb kise nu na deve or tusi da bhut himmat wale o jere ene dukhi hon dai baad sade lai ena kush karde o gbu always
@harmeetsinghgill6514
@harmeetsinghgill6514 2 жыл бұрын
Sandeep didi g and shelly veer g God bless you 🙏
@sukhbirchatha6158
@sukhbirchatha6158 4 ай бұрын
ਬਹੁਤ ਹੀ ਅਫਸੋਸਨਾਕ, ਦਰਦਨਾਕ ਅਤੇ ਮੰਦਭਾਗਾ ਸੰਦੀਪ ਦੀ ਜ਼ਿੰਦਗੀ ਬਾਰੇ ਜਾਣ ਕੇ। ਪਰ ਸਜਦਾ ਹੈ ਇਸ ਦੀ ਜ਼ਿੰਦਾਦਿਲੀ ਨੂੰ। ਰੱਬ ਜੀ ਤੁਹਾਨੂੰ ਹਮੇਸ਼ਾਂ ਭਰਪੂਰ ਖੁਸ਼ੀਆਂ ਬਖਸ਼ਣ ਜੀ
@manjotkaur9977
@manjotkaur9977 2 жыл бұрын
ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰਖੋ ਜੀ
@gurdaspuriyedeol6604
@gurdaspuriyedeol6604 2 жыл бұрын
Hnji di hostel ch rehndea c bhut nyc hundea di Simu mam kol rehndea asi jandea c changi trea di nu di bhut jdea nyc c
@HardeepKaur-ux8ym
@HardeepKaur-ux8ym 2 жыл бұрын
ਸੰਦੀਪ ਦੀਦੀ ਤੁਹਾਡੀਆਂ ਭੈਣਾਂ ਨਾਲ ਵੀ ਮਿਲਣਾ
@shivdevbhandal4716
@shivdevbhandal4716 2 жыл бұрын
Sandeep beti ji waheguru ji tohanu chardi kallah ate tandrusty Bakhshan be brave London U.K.
@preetsukh6987
@preetsukh6987 Жыл бұрын
Waheguru ji 😭💔💔 sister mano lgtha mae dukea o raba😭😭💔💔🙏💞
@manpreetsandhu2382
@manpreetsandhu2382 2 жыл бұрын
jo zda hasde ja jina da hassa bhut sohna hunda te ona nu dukh v bhut vde hunde
@amandeepkaur8315
@amandeepkaur8315 2 жыл бұрын
Menu kawal veer boht vdia lgde a .oh bohtt nyc a .didi di boht support krde a Sandeep di .sohra pariwar boht vdia milya .
@KamaljeetKaur-kh8jw
@KamaljeetKaur-kh8jw 2 жыл бұрын
ਸੰਦੀਪ ਦੀਦੀ ਤੁਹਾਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@kaursukhidhillon9272
@kaursukhidhillon9272 2 жыл бұрын
ਸਨਦੀਪ ਤੁਹਾਡੀਆ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ 😭😭😭😭
@navjotsinghjosan7892
@navjotsinghjosan7892 2 жыл бұрын
Hji bulkul g 😭😭😭😭😭
@sumanmalhimalhi5230
@sumanmalhimalhi5230 Жыл бұрын
ਸੰਦੀਪ ਦੀਦੀ ਤੁਹਾਡੇ ਵੱਲ dekh ਕੇ ਮੈਨੂੰ ਰੋਣਾ ਆ ਗਿਆ,😭😭😭
@arvinderkaur8338
@arvinderkaur8338 2 жыл бұрын
ਦੀਦੀ ਤੁਹਾਡੀ ਕਹਾਣੀ ਸੁਣ ਕੇ ਬਹੁਤ ਦੁੱਖ ਲੱਗਿਆ ਜੀ। 😭😭😭😭
@AmanDeep-wr7dy
@AmanDeep-wr7dy 2 жыл бұрын
Sandeep dii tuc te shelly ne bht dukh vekhe bht jyda dukh hoya sun k ki tuhadi fmly ch piche koi nh rha tuhada dukh bht vdda a but tuadi soura fmly bht vdiya a o tuhanu pura pyr te sath dende ne .god bles u dii rabb tunanu hn sariya khushiya dve tdi koi reej addohri na rve
@jasbirkaurrandhawa8258
@jasbirkaurrandhawa8258 4 ай бұрын
ਕੌਣ ਹੁਣ ਵੇਖ ਰਹੇ ਨੇ 2024 ਵਿਚ
@mamtadhiman2314
@mamtadhiman2314 3 ай бұрын
me
@RajwinderDhaliwal-ed8fk
@RajwinderDhaliwal-ed8fk 7 күн бұрын
2025 ch
@MithuSohal-n2q
@MithuSohal-n2q 10 ай бұрын
Waheguru ji 🙏🙏🙏🙏
@muskanboutique5706
@muskanboutique5706 2 жыл бұрын
ਬਹੁਤ ਤਕਲੀਫ਼ ਹੋਈ ਸੰਦੀਪ ਭੈਣ ਵਾਰੇ ਸੁਣ ਕੇ 😭😭ਸਾਡੇ ਮੰਮੀ ਪਾਪਾ ਵੀ 6ਮਹੀਨੇ ਅੰਦਰ ਤੁਰ ਗਏ
@mrandmrsjammu8480
@mrandmrsjammu8480 2 жыл бұрын
Bohot Jada dukh hoya tadi sari story son k love you di tusi tension na lo hje te tada sohra pariwar bohot vadiya a g tadi family tade nal aa g
@superjitkaur8924
@superjitkaur8924 2 жыл бұрын
ਸੰਦੀਪ, ਬਹੁਤ ਦੁੱਖ ਹੋਇਆ ਤੁਹਾਡੀ ਕਹਾਣੀ ਸੁਣਕੇ।
@hardeepdhindsa8025
@hardeepdhindsa8025 Жыл бұрын
😂😂😂😂😂
@GurmeetKaur-zq4fq
@GurmeetKaur-zq4fq 5 сағат бұрын
Waheguru ji jive bhen de priwar nal rus he gya hove bhout dukh lga sun k 😢😢😢
@americanandpunjabilifevlog3951
@americanandpunjabilifevlog3951 2 жыл бұрын
So sad 😭 😭😭 So sorry to hear about your loss Sandeep… We had no clue about what what pain you are going through… please stay strong, Waheguru Bless 🙏
@jassisekhon6335
@jassisekhon6335 2 жыл бұрын
ਵਹਿਗੁਰੂ ਜੀ ਤੁਹਾਨੂੰ ਹਿੰਮਤ ਦੇਣ ਬੇਟੇ
@brarbrar2557
@brarbrar2557 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@mandeepkaur6999
@mandeepkaur6999 2 жыл бұрын
sandeep di tuhadi story sun k bhut dukh hoya rona a gya wmk
@paramjeet621
@paramjeet621 2 жыл бұрын
ਸਾਡੇ ਨਾਲ ਵੀ ਇਹੋ ਜਿਹਾ ਹੀ ਹੋਇਆ। ਅਸੀਂ ਵੀ ਬਸ ਦੋਵੇਂ ਭੈਣਾਂ ਹੀ ਐ । 😭😭😭😭😭
@exploretheworldwithtwofrin5910
@exploretheworldwithtwofrin5910 2 жыл бұрын
Apni history ton Sikho te chardi kala vich rvo
@bloodofpanjab1995
@bloodofpanjab1995 2 жыл бұрын
ਵਾਹਿਗੁਰੂ maa ਪਿਓ app hi a ਹੌਸਲਾ ni ਛੱਡਣਾ
@lakhwinderkaur8395
@lakhwinderkaur8395 2 жыл бұрын
😭😭😭
@lakhveeraulakh8271
@lakhveeraulakh8271 2 жыл бұрын
Rab tuhnu sariya khusiya den,asi ardass krde a
@exploretheworldwithtwofrin5910
@exploretheworldwithtwofrin5910 2 жыл бұрын
@@lakhwinderkaur8395 ... rona koi vdiya gal nhi hundi
@gurvansh3393
@gurvansh3393 Жыл бұрын
ਸੰਦੀਪ, ਦੀਦੀ, ਤੁਹਾਡੀਆਂ, ਗੱਲਾਂ,ਸੁਣਕੇ, ਬਹੁਤ,ਦੁਖ,ਲੱਗਾ,ਜੀ
@amandeepsaran3970
@amandeepsaran3970 2 жыл бұрын
ਸਨਦੀਪ ਬਹੁਤ ਦੁਖ ਹੋਇਆਂ ਤੁਹਾਡੀ ਸਟੋਰੀ ਸੁਣਕੇ ਵਹਿਗੁਰੂ ਭਲਾ ਕਰੇ😭😭
@hardeepsingh169
@hardeepsingh169 2 жыл бұрын
Sandeep didi teanu family bhaut vadia aa suker karo
@jassidhaliwal526
@jassidhaliwal526 2 жыл бұрын
ਬਹੁਤ ਜਿਆਦਾ ਮੰਦਭਾਗਾ ਹੋਇਆ ਹੈ
@arunasharma2634
@arunasharma2634 2 жыл бұрын
so sad but I pray to God for your happiness and wish you a good luck Always keep smiling.
@anmolgill9986
@anmolgill9986 Жыл бұрын
ਸਨਦੀਪ ਭੈਣੇ ਤੇਰੇ ਵਾਲੀ ਹੀ ਕਹਾਣੀ ਮੇਰੀ ਆ 1 ਭਰਾ ਸੀ ਉਹ ਚਲਾ ਗਿਆ ਮੰਮੀ ਭੈਣ ਹੁਣ ਮੈ ਇੱਕਲੀ ਹੀ ਰਹਿ ਗਈ ਰੱਬ ਦੇ ਰੱਗ ਨੇ ਪਰਿਵਾਰ ਤੋਂ ਬਿਨਾਂ ਦਿਲ ਨੀ ਲੱਗ ਦਾ 😭😭😭😭😭
@harjinderkaur5954
@harjinderkaur5954 10 күн бұрын
ਵਾਹਿਗੁਰੂ ਜੀ
Vicky di mummy nu jahaj da jhuta, mummy dargi
18:28
Sandeep preet vlogs
Рет қаралды 84 М.
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Kon a shelly sade nl ki rista e
9:35
GURMEHAR THE BUTTERFLY
Рет қаралды 332 М.
Sandeep kawal Di marriage Di video da highlights
10:18
Punjab TV
Рет қаралды 298 М.
SANDEEP DE PEKE FULL VLOG
14:07
Punjab TV
Рет қаралды 364 М.