ਲੋਕ ਕਹਿੰਦੇ ਸੀ ਕੰਜਰਖਾਨਾ ਕਰਦੇ,ਅੱਜ ਉਹ ਲੋਕ ਆਪ ਕਰਦੇ || Kanwal || The Punjab | Adeeb Tv Channe

  Рет қаралды 355,581

Adeeb TV Channel

Adeeb TV Channel

Күн бұрын

#Thepunjab
Follow This Channel "The Punjab"
/ thepunjabkawaljot
the punjab, the punjab vlog, the punjab vlog new video, the punjab vlogitaly, the punjab new, the punjab vlog home tour, the punjab vlog daj da parcha, the punjabi vlogger, the punjab vlog channel, the punjab vlog jankari sas, the punjab vlog kalank, the punjab gurmehar vlogs, the punjab holi vlog

Пікірлер: 376
@AmritpalSingh-xq1xf
@AmritpalSingh-xq1xf 6 ай бұрын
ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ
@balivinderkaur8883
@balivinderkaur8883 2 жыл бұрын
ਇਸ ਪਰਵਾਰ ਦੀ ਜਿਨ੍ਹੀਂ ਸਿਫ਼ਤ ਕੀਤੀ ਜਾਵੇ ਉਹ ਥੋੜ੍ਹੀ ਹੈ ਇਹ ਫੈਮਿਲੀ ਬਹੁਤ ਵਧੀਆ ਹੈ ਵਹਿਗੁਰੂ ਮੇਹਰ ਕਰੇ ਇਸ ਫੈਮਿਲੀ ਤੇ 🙏🙏
@sukhmanrandhawa5794
@sukhmanrandhawa5794 2 жыл бұрын
Shi gl aa bhene tuhadi
@sukhcharnmaan3696
@sukhcharnmaan3696 2 жыл бұрын
ਸਾਰੇ ਪਰਿਵਾਰ ਨੂੰ ਜੋੜਕੇ ਰੱਖਣਾਂ ਇਹ ਵੀ ਇੱਕ ਆਪਣੇ ਆਪ ਵਿਚ ਕਲਾ ਹੈ ਪਰਿਵਾਰ ਵੀ ਖੁਸ਼ ਅਤੇ ਆਮਦਨ ਦਾ ਵੀ ਜਰੀਆ ਬਣ ਗਿਆ ਸਭ ਕੁਝ ਪੈਸੇ ਪਿਛੇ ਨਾਂ ਸਮਝੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ।
@kaurgpreet6990
@kaurgpreet6990 2 жыл бұрын
ਮੈਂ ਸੰਦੀਪ ਦੀਦੀ ਤੇ ਕਵਲ ਭਾਜੀ ਹੋਰਾਂ ਦੀਆਂ mostly videos ਦੇਖੀਆਂ ਨੇ..... ਤੇ ਮੈਂ ਇਹ 100% ਸੱਚ ਕਹਿਨੀ ਆ ਕੇ ਮੈ ਇਨ੍ਹਾਂ ਦੀਆ videos ਤੋਂ ਬਹੁਤਾ ਜਿਆਦਾ ਸਿੱਖਿਆ....ਬਹੁਤ ਜਿਆਦਾ ਸਿੱਖਿਆ....ਜਿਨ੍ਹਾਂ ਵੀ ਕਹਿਲੋ ਥੋੜ੍ਹਾ ਆ.... ਵਾਹਿਗੁਰੂ ਇਹ ਪਰਿਵਾਰ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਕਰੇ 🙏🙏🙏🙏
@navjotsinghjosan7892
@navjotsinghjosan7892 2 жыл бұрын
Hji bulkul ryt g
@talwindersingh463
@talwindersingh463 2 жыл бұрын
Very good 👍🙏🌹
@kushalkumar1896
@kushalkumar1896 2 жыл бұрын
👌👌
@sarbjitsingh4599
@sarbjitsingh4599 Жыл бұрын
Menu vee sikha do
@manjitkaur5860
@manjitkaur5860 4 ай бұрын
Hngi
@pindervirk9494
@pindervirk9494 2 жыл бұрын
ਬਹੁਤ ਸੋਹਣੀ ਵੀਡੀਓ ਹੁੰਦੀਆਂ ਸਾਡਾ ਪੰਜਾਬ ਵਾਲਿਆਂ ਦੀ ਵਾਹਿਗੁਰੂ ਜੀ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
@GurpreetSingh-ts1cg
@GurpreetSingh-ts1cg 2 жыл бұрын
ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ
@harjinderkaur2393
@harjinderkaur2393 2 жыл бұрын
ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ
@sarinasandhu411
@sarinasandhu411 2 жыл бұрын
ਅੰਕਲ ਜੀ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ
@rajvirkaur6674
@rajvirkaur6674 2 жыл бұрын
ਵਾਹਿਗੁਰੂ ਮੇਹਰ ਕਰੇ ਜੀ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ🙏🙏🙏🙏
@baljinderbadhan5680
@baljinderbadhan5680 2 жыл бұрын
ਕੰਵਲ ਭਾਜੀ ਦੀ ਫੈਮਲੀ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏❤️❤️❤️❤️❤️
@gurpindersekhon9450
@gurpindersekhon9450 2 жыл бұрын
ਕਵਲ ਵੀਰੇ ਬਹੁਤ ਵਧੀਆ ਸੋਚ ਆ ਤੁਹਾਡੀ। well done bro🤜🤜🤜☺☺☺👍👍👍
@jazzy..vlogersinghtv5778
@jazzy..vlogersinghtv5778 2 жыл бұрын
ਬਹੁਤ ਵਦੀਆ ਤੇ ਯੂਨੀਕ ਕੰਮ ਹੁੰਦਾ ਹਮੇਸ਼ਾਂ veer ਜੀ ਹੋਣਾ ਦਾ ਜੋ ਕੋਈ ਹੋਰ ਨਹੀਂ ਕਰ ਸਕਦਾ 100%
@Punjabivideo847
@Punjabivideo847 2 жыл бұрын
Thks g
@championgamemap6485
@championgamemap6485 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਟੀਮ ਨੂੰ ਸਲਾਮ
@varindersingh8096
@varindersingh8096 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਬਹੁਤ ਵਧੀਆ ਪਰਿਵਾਰ ਹੈ ਪਰਮਾਤਮਾ ਚੜ੍ਹਦੀ ਕਲਾ ਬਖਸੇ ਕਾਮਯਾਬੀ ਬਖਸੇ ਹਮੇਸ਼ਾਂ ਖੁਸ ਰਹੋ
@nardeepkaur5558
@nardeepkaur5558 2 жыл бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜਦੀ ਕਲਾ ਤੰਦਰੁਸਤੀ ਬਖਸੋ
@loveLeen-eb6ye
@loveLeen-eb6ye 4 ай бұрын
ਸੰਦੀਪ ਦੀਦੀ ਮੈਨੂੰ ਤੁਹਾਡੀ ਵੀਡੀਓ ਇਸ ਐਪੀਸੋਡਸ ਬਹੁਤ ਵਧੀਆ ਲੱਗਦੇ ਆ ਐਂਡ ਮੈਂ ਤਾਂ ਡੀ ਵੀਡੀਓਜ਼ ਐਪੀਸੋਡਸ ਵੇਖਦੀ ਆਂ 2019 ਤੋਂ ਲੇਕਰ ਦੋ 2024 ਤੱਕ ਵੇਖ ਦੀ ਆ
@ਸਰਬਜੀਤਕੌਰ-ਪ6ਣ
@ਸਰਬਜੀਤਕੌਰ-ਪ6ਣ 2 жыл бұрын
ਵਾਹਿਗੁਰੂ ਹੋਰ ਤਰੱਕੀ ਬਖਸ਼ਣ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਣਾਉਂਦੇ ਰਹੋ ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰਖੇ ਤੇ ਤਰੱਕੀ
@jagatgururavidassji7
@jagatgururavidassji7 2 жыл бұрын
ਲੋਕਾਂ ਦਾ ਕੀ ਏ,,,ਭੁੱਖੇ ਨੂੰ ਕੋਈ ਦੇ ਕੇ ਨੀ ਰਾਜੀ ਤੇ ਖਾਂਦੇ ਨੂੰ ਕੋਈ ਵੇਖ ਕੇ ਨੇ ਰਾਜੀ,,, ਖੂਸ਼ ਰਹੋ ਸਾਰੇ,,,,,, ਚੋਰੀ ਦਾ ਤਾ ਮੇਹਣਾ ਏ ਪਰ ਮਿਹਨਤ ਦੇ ਕੋਈ ਮਿਹਣਾ ਨੀ,,,,ਮਿਹਨਤ ਕਰਦੇ ਜਾਉ ਤੁਹਾਨੂੰ ਰੋਲਣ ਵਾਲੇ ਰਾਹਾਂ ਚ ਰੁਲਦੇ ਦਿਖਣਗੇ,,
@singhsingh7681
@singhsingh7681 2 жыл бұрын
Veere kawal ne kreeb 200 jne nu km te laia a
@jasmeetkaurbhullar2101
@jasmeetkaurbhullar2101 2 жыл бұрын
Baba ji tuhanu ਚੜਦੀਕਲਾ ਵਿੱਚ ਰੱਖਣ ਹਮੇਸ਼ਾ
@virksaab7741
@virksaab7741 2 жыл бұрын
My lovely family। ਕਵਲ ਵੀਰ ਬਹੁਤ ਵਧੀਆ ਇਨਸਾਨ ਜੀ।
@EnglishFact55
@EnglishFact55 Жыл бұрын
ਧੰਨ ਵੀਰ ਕਵਲ ਜੀ ਰੋਟੀ ਆਪਣੀ ਬਣਾਈ ਤੇ ਹੋਰਾ ਬਣਾਈ ਰੋਟੀ ਬਣਾਈ ਵੀਰ ਜੀ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤
@vanshpreetsinghnimratkaur7188
@vanshpreetsinghnimratkaur7188 2 жыл бұрын
ਕਵਲ ਪਾਜੀ ਦੀਆਂ ਗੱਲਾਂ ਬਹੁਤ ਹੀ ਸੋਹਣੀ
@BhupinderSingh-ze5kc
@BhupinderSingh-ze5kc Жыл бұрын
ਕਮਲ ਵੀਰ ਬਿਲਕੁਲ ਸਾਦੀਆਂ ਗੱਲਾਂ ਅਸੀਂ ਕਿਸੇ ਕਿਸ਼ਤ ਨੂੰ ਮਿਸ ਨਹੀਂ ਕੀਤਾ 🎉🎉🎉🎉🎉
@pampanesar8332
@pampanesar8332 2 жыл бұрын
Beautiful video and interview. Love Kawal and Sandeep spending soo much time past and present experiences, the story of their life, their team,their struggles and successes. Love Mummy ji spending time with Sandeep as their daughter, Mummy ji actually is the one giving Sandeep the respect and keeping the family together, note Sandeep from day one giving respect to the whole family acting like a true daughter. Waheguru's blessings to everyone always.
@jassalkaur3548
@jassalkaur3548 8 ай бұрын
🙏🙏🙏🙏🙏🙏🙏🙏🤲🤲👌
@amarjitsangha1107
@amarjitsangha1107 2 жыл бұрын
Very nice interview 👍 god blesses all family's 🙏 🙌 👏
@rajveergorayagoraya7821
@rajveergorayagoraya7821 Жыл бұрын
Mainu ta apna kawal veer ji diya video bohat shoniya lagdiya wa bohat kuj sikhan nu milda tuhadiya videos to ❤❤❤❤❤❤❤
@prisidhu7503
@prisidhu7503 2 жыл бұрын
You guys are working hard to make money, you guys are good example of that don’t care about people. Just do what you think it’s right. Good job guys!!
@californiausa7627
@californiausa7627 2 жыл бұрын
Waheguru ji app sare priwar nu chadi kala wich rakhe, asi bohat enjoy karde a tohadea video dekh kai🥰
@zsrvlogs8401
@zsrvlogs8401 2 жыл бұрын
ਤੁਹਾਡਾ ਸਾਰਾ ਪਰਿਵਾਰ ਬਹੁਤ ਵਧੀਆ ਹੈ
@rekhadhiman3325
@rekhadhiman3325 Жыл бұрын
Waheguru g aap di team te mehar bharya hath rakhe.God bless all members of your team.
@ParminderSingh-se3ou
@ParminderSingh-se3ou 2 жыл бұрын
Waheguru ji bless you rab tahanu hamesha khush rakhe 👌🏻👌🏻
@manjitkaurrandhawa4648
@manjitkaurrandhawa4648 2 жыл бұрын
ਬਹੁਤ ਹੀ ਵਧੀਆ ਪਰਮਾਤਮਾ ਹਮੇਸ਼ਾ ਖੁਸ਼ ਰੱਖੇ
@EnglishFact55
@EnglishFact55 Жыл бұрын
ਕਵਲ ਵੀਰ ਜਦੋ ਕੰਮ ਚੱਲ ਪਿਆ ਤਾ ਕੰਮ ਹੈ ਹਨੀ ਲੋਕ ਕੰਜਰਖਾਨਾ ਹੀ ਦੱਸਣਾ ਪਛੰਦ ਕਰਦੇ ਨੇ ਜੀ
@kamaljeetkaur-lw2zc
@kamaljeetkaur-lw2zc 2 жыл бұрын
Uncle ji dia galla sun ke bahut man khush hoia
@udaypal6185
@udaypal6185 Жыл бұрын
Bahut vadia soch sari family de.....tuhadya stories sikhadayak hundya ne GBU all family.... Sandeep Kaur from gurdaspur
@GoloGrewal-v5o
@GoloGrewal-v5o 8 ай бұрын
Kawal veer di personality bahut sohni aa sardar eda de sohne lagde aa
@mayankdeepsingh7th
@mayankdeepsingh7th 2 жыл бұрын
Waheguru chrdi klaa Bakshe aap ji de pariwar nu.. baut wadiya videos hundiya tuhadiya koi v video skip krn nu dil nai krda.... keep continue ur videos 👍👍👍
@baldevsingh6204
@baldevsingh6204 2 жыл бұрын
Very very very👌👌 nice interview maine inki sari videos dekhi hai 2019 se sari series is the 👍💯 best
@NavneetKaur-hn8cp
@NavneetKaur-hn8cp Жыл бұрын
Sandeep di and kaval veer ji tuhhadi family members te waheguru Maher kre
@TarsemSingh-kb8ep
@TarsemSingh-kb8ep 2 жыл бұрын
Kawal ਵੀਰ ਸਾਨੂੰ ਵੀ ਵੀਡੀਓ ਬਣਾਉਣ ਬਾਰੇ ਦੱਸੋ
@pammikaur66
@pammikaur66 2 жыл бұрын
Amazing video. Very nice family.
@gurinderkaur7468
@gurinderkaur7468 2 жыл бұрын
Waheguru mehar karan parvaar te kamjaabi bakshen te din dugni trakhi karan
@vanshnoor8981
@vanshnoor8981 2 жыл бұрын
Veer ji me v tuhadia saria videos dekhia aa 100%nice rab tuhanu hor tarakki deve👌👌👌
@californiausa7627
@californiausa7627 2 жыл бұрын
Yes , it is important to teach your kids the value of money. Kids need to learn that money is earned through hard work and not just given free. If we don’t teach children value of money, they will become spoiled.
@SatnamSingh-lj1hk
@SatnamSingh-lj1hk Жыл бұрын
Good luck wheguru thunanu nd tuhadhi team nu hmesha chadhadi kla ch rakhn ❤❤❤😊😊😊😊
@surindergill8714
@surindergill8714 8 ай бұрын
ਵੇਖਿਆ ਤਾਂ ਨਹੀ ਪਰ ਇਹਨਾਂ ਦੀਆਂ ਹਰ ਇੱਕ ਵਿਡੀਉ ਵੇਖੀ ਹੈ ਪਰ ਮੈਨੂੰ ਲੱਗਦਾ ਇਹ ਮੇਰੀ ਆਪਣੀ ਫੈਮਲੀ ਹੈ 🙏🙏🙏🙏👍👍👍❤️❤️❤️🇺🇸🇺🇸🇺🇸🇺🇸🇺🇸
@SimarDeep-ye6yt
@SimarDeep-ye6yt 7 ай бұрын
ਹੈਲਪ ਮੀ ਗਰੀਬ ਪਰਿਵਾਰ ਹਾ
@arshdipsinghrandhawa6109
@arshdipsinghrandhawa6109 2 жыл бұрын
Nhi aunty ji tuci bhut vdiya sedh dinde ho shi trike nal mehnt krn da koi Dr nhi tuci v bhut nmehnt kiti hai aunty ji tuci ma sas da rol v bhut vdiya nibode ho tuci real vich v bhut vdiya sas ma ho sandip didi nu v parmatma ne sukh Diya bhut vdiya lga tuci v osnu khush rakhde ho rb kre oh tuhanu ma smje t tuci v osnu dhi jroor smjeo
@JanenjdjemJejjwjwn
@JanenjdjemJejjwjwn 4 ай бұрын
ਬਹੁਤ ਵਧੀਆ ਕਵਲ ਜ਼ਿੰਦਾ ਬਾਦ
@kularsaab9132
@kularsaab9132 Жыл бұрын
Bibi sir te chuni le k rakhde a bahut changa lagda
@billupannupannu3585
@billupannupannu3585 2 жыл бұрын
Wahegur g mehar rkhe thode te veer g a dunia 2 moohi aa veere na kise di tracki vekh k jardi aa te na hi kise no ghar bathe no jion dindi aa is krke dunia di parwah ni kridi veer g
@ravelravel3005
@ravelravel3005 2 жыл бұрын
All family members very nice. Waheguru mehar karn parivar te
@ParmjitKaur-qn1ks
@ParmjitKaur-qn1ks 3 ай бұрын
Sandeep didi Kamal paaji Prit didi very nice and Vicky Paji nice family
@Nirbhay828
@Nirbhay828 4 ай бұрын
Good luck 👍 💓 waheguru ji Mehar kari ❤❤❤❤❤❤🎉🎉🎉🎉🎉🎉
@AmanAman-hi2gs
@AmanAman-hi2gs 2 жыл бұрын
Kawal veer ji tuhadi soch nu Salam
@yasminnazli4119
@yasminnazli4119 2 жыл бұрын
Me pakistan se ho me ne apki pehli video dekhi thi jo apne kaprhe sette hoye uth ke bnai thi me usa rehti ho abh bhi sari video dekhti ho bahot achi hoti he mujhe gawo ka mahol bahot acha laghta he sabzia me bahot like kerti ho ghar me lghani Allah aur taraqi de Ameen jawab zaror dena
@lovepunjab8774
@lovepunjab8774 2 жыл бұрын
Bhut wdiya jodi a nuh sas di rab kre eda di sareye di jodi hove
@batthjashan0584
@batthjashan0584 2 жыл бұрын
ਬਹੁਤ ਵਧੀਆ ਸੋਚ ਆ ਵੀਰ ਜੀ
@Parminderkaur-t9n
@Parminderkaur-t9n Ай бұрын
Kanwal Sandeep sanu v sikha deo video bnoni sada v dill karda video bnaon nu
@gurkamalbansal9668
@gurkamalbansal9668 2 жыл бұрын
Nice family ❤️❤️💐💐 God bless you 💐💐💐
@JaswinderKaur-fr3wp
@JaswinderKaur-fr3wp 2 жыл бұрын
God bless you put g Dunia to bahut kuj kahde han 🙏
@mangatsingh8403
@mangatsingh8403 2 жыл бұрын
God bless you veere waheguru jimehar.krn.thude.te
@baldevsinghsandhu9453
@baldevsinghsandhu9453 2 жыл бұрын
Very nice video 👍👍👍👍 asi v bhut thudea video vakh d a
@siratgill6489
@siratgill6489 Жыл бұрын
Manu Sandeep Didi te kawal bhaji bhut vadiya lagde aa ji love you Didi and bhabhi 😘😘🥰🥰
@EkamJot-t8c
@EkamJot-t8c Жыл бұрын
ਵਾਹਿਗੁਰੂ ਜੀ ਮਿਹਰ ਕਰਿਉ
@gurkiratsandhu413
@gurkiratsandhu413 2 жыл бұрын
Waheguru ji
@iqbaliqbalkaurrandhawabain3721
@iqbaliqbalkaurrandhawabain3721 2 жыл бұрын
ਕਵਲ ਜੀ ਪਿੰਡ ਕਿਹੜਾ ਤੁਹਾਡਾ। ਬੋਲੀ ਬਿਲਕੁਲ ਸਾਡੇ ਵਾਲੀ ਹੈ। ਕੀ ਬਟਾਲੇ ਦੇ ਨੇੜੇ ਹੈ? ਜਰੂਰ ਦੱਸਣਾ।
@babbubuttar9446
@babbubuttar9446 2 жыл бұрын
Hanji qodan lga a g
@talwinderkaur2287
@talwinderkaur2287 Жыл бұрын
ਸਾਡਾ ਨੂੰ ਹੈ ਸ ਸਡ ਜਾਂਦੇ ਮਾਝਾ ਦੀ ਬੋਲੀ ਹੈ ਡ ਏ ਕੁੰਦੇ ਨਹੀਂ ਅਸੀਂ ਕਹਿ ਦਿੰਦੇ ਬੋਲਦੇ ਨਹੀਂ
@ronakpreetkaur188
@ronakpreetkaur188 Жыл бұрын
Waheguru tuhanu sareya nu eniya khushiyan dave hasde vasde raho miss u alot all ❤❤❤❤
@tajinderjhutty6353
@tajinderjhutty6353 2 жыл бұрын
Sometimes I think I don’t want open KZbin but your videos not let me stop to open
@tanmansandhu3092
@tanmansandhu3092 2 жыл бұрын
Vry nic veer g mairiya 2 betiyaan ne oh v thodiya video dekh diyaa ne me
@amarjeetkaur2979
@amarjeetkaur2979 Жыл бұрын
Very nice video tohada pind kehrha j a v jaroor daseo
@harpreetkaur5022
@harpreetkaur5022 2 жыл бұрын
Uncle ji di soch bhut badhia hai
@gurshantsingh8837
@gurshantsingh8837 Ай бұрын
Bahut sohni video
@preetkaur4147
@preetkaur4147 2 жыл бұрын
My fevrat family love u all
@BaljeetKaur-uz6eq
@BaljeetKaur-uz6eq Жыл бұрын
Salute mere veer you r ryt nd all fmly nu salute
@Manpreetkaur-ei9nl
@Manpreetkaur-ei9nl 2 жыл бұрын
Boht nice family I wish you grow in your life 🥰
@NavjotKaur-qg7vy
@NavjotKaur-qg7vy 2 жыл бұрын
Very nice family g god bless u hmesha khush rho g
@preetvirk5080
@preetvirk5080 2 жыл бұрын
Sandeep didi thnu sab nu miln nu bht dil krda par thda address nhi pta
@simarkaur7044
@simarkaur7044 2 жыл бұрын
Waheguru sab d ik din din badlda khush rho sre
@surinderpalkaur4802
@surinderpalkaur4802 2 жыл бұрын
ਬਹੁਤ ਹੀ ਵਧੀਆ ਇੰਟਰਵਿਊ ਹੋ ਰੋਹੀ ਆ।
@SatnamSingh-lj1hk
@SatnamSingh-lj1hk Жыл бұрын
Very very good nd beautiful 😍😍❤️❤️❤️❤️😍😍😍😍💯💯💯👏👏👏👏
@NavneetKaur-hn8cp
@NavneetKaur-hn8cp Жыл бұрын
Good 👍 videos asi tuhade bhut vde faan aa,,,gud bless you
@harjinderjammu4332
@harjinderjammu4332 2 жыл бұрын
Bhut he vadia vedio ne maa ve dakhde aa parmatma Chardikala rakhe
@lovepreetkaur7195
@lovepreetkaur7195 2 жыл бұрын
Me full interview vekhi.. thori jihi ve miss nhi kri.. dil khus ho gya interview vekh ka..god bless you both..😊😘
@SatnamSingh-lj1hk
@SatnamSingh-lj1hk Жыл бұрын
Kawal veer ji nd Sandeep bhaji good luck ❤❤❤
@dhaliwalop5149
@dhaliwalop5149 2 жыл бұрын
Very nice family 👌👌❤❤
@aulakhaulakh8872
@aulakhaulakh8872 2 жыл бұрын
Nice interview all fmly members
@manpreetkaur5307
@manpreetkaur5307 Жыл бұрын
Sandeep didi or aunty is my favourite actor
@nareshkumari2860
@nareshkumari2860 2 жыл бұрын
Tuhadi family bahut changi ha permatma tuhanu bahut khush rkhe
@anurada1497
@anurada1497 2 жыл бұрын
God bless🙏 you👪 family members
@parmjitsingh9697
@parmjitsingh9697 2 жыл бұрын
Bhut vadia interviews
@hkaur9622
@hkaur9622 Жыл бұрын
Very nice videos god bless you all family 🙏
@sapnachamar7972
@sapnachamar7972 Жыл бұрын
Thode video bahut sone hunde aa carry on ❤❤❤❤❤
@satkartarsingh3901
@satkartarsingh3901 2 жыл бұрын
Very nice Family god bless you all
@mathufamilyvlog3711
@mathufamilyvlog3711 2 жыл бұрын
Video kam karmena chahundi hain please helpme
@simranpreetsimranpreet7391
@simranpreetsimranpreet7391 2 жыл бұрын
Very nice family kawal veer g.
@shoinbeerdhillon7399
@shoinbeerdhillon7399 2 жыл бұрын
Hlo veer ji m tade nal Kam karna chundi a plz reply
@AmritpalSingh-xq1xf
@AmritpalSingh-xq1xf 6 ай бұрын
Nice family ❤❤❤ God bless you ❤❤❤
@kamaljitkaur6656
@kamaljitkaur6656 2 жыл бұрын
Waheguru ji 👌👌❤❤❤❤
@RavinderKaur-xv6my
@RavinderKaur-xv6my 2 жыл бұрын
Ssa 🙏ji all family mambers❤️ Nice family very hard working mambers god bless u🙏🙏❤️
@dairatravels1064
@dairatravels1064 2 жыл бұрын
Very nice interview 👌👌👌👌👌
@TarsemSingh-kb8ep
@TarsemSingh-kb8ep 2 жыл бұрын
ਮੇ ਸਾਰੀਆਂ ਵੀਡੀਓ ਵੇਖ ਦੀ a
9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez| @kaintpunjabi
35:43
Special Podcast with Shera Khuban's Father | SP 30 | Punjabi Podcast
1:32:22