Baby Boy Was Born After 5 Year | Baby Boy | Motivational Video @adeebtvchannel

  Рет қаралды 240,386

Adeeb TV Channel

Adeeb TV Channel

19 күн бұрын

Baby Boy Was Born After 5 Year | Baby Boy | Motivational Video @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
adeebtvchannel?...

Пікірлер: 508
@rashpalsingh-nr5wi
@rashpalsingh-nr5wi Күн бұрын
ਮੇਰਾ ਵੀ ਕੋਈ ਭਰਾ ਨਹੀ ਸੀ ਅਸੀ ਦੋ ਭੈਣਾ ਆ ਅਸੀ ਭਰਾ ਲਈ ਬਹੁਤ ਤਰਸੀਆ ਮੇਰੇ ਵਿਆਹ ਤੋ ਦੋ ਸਾਲ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਝੋਲੀ ਭਰੀ ਤੇ ਪੁਤਰ ਦੀ ਦਾਤ ਬਖਸ਼ੀ ਅਜ ਸਾਡੇ ਲਈ ਪੁਤ ਵੀ ਤੇ ਭਰਾ ਵੀ ਆ
@rajwantkaur5713
@rajwantkaur5713 14 күн бұрын
ਪਰਮਾਤਮਾ ਧੀ ਪੁੱਤ ਹਰੇਕ ਨੂੰ ਦੇਵੇ ਇਹ ਭੁੱਖ ਕਿਸੇ ਨੂੰ ਨਾ ਦੇਵੇ 😢
@Hundal_1313
@Hundal_1313 14 күн бұрын
Baba Deep singh ji te bhrosa rkho ji jrur den ge🎉🎉
@HardeepKaur-zz4jk
@HardeepKaur-zz4jk 11 күн бұрын
Har kise nu ni dinda rabb
@HardeepKaur-zz4jk
@HardeepKaur-zz4jk 11 күн бұрын
Mai rabb nu mnaya pr 2 betiya hi ni
@HardeepKaur-zz4jk
@HardeepKaur-zz4jk 11 күн бұрын
Badda babe budhe de shabad padhe jammeya poot bhagat gobind ka badha dhan baba deep singh keha 2 dhiya pehli 5 yrs baad doosri 9 yrs baad
@BalwinderKaur-py8jt
@BalwinderKaur-py8jt 15 күн бұрын
ਰੱਬ ਸਭ ਨੂੰ ਪੁੱਤ ਦੀ ਦਾਤ ਦੇਵੇ ਕਿਸੇ ਦੀ ਗੋਦ ਖਾਲੀ ਨਾ ਰਹੇ ਵਾਹਿਗੁਰੂ ਜੀ ਸਰਬੱਤ ਭਲਾ ਕਰਨ ਮੇਰੀ ਬੇਟੀ ਦੇ ਵੀ ਸੱਤ ਸਾਲ ਤੋ ਲੜਕਾ ਹੋਇਆ ਸੀ ਇਹ ਸਮਾ ਮਾ ਹੀ ਜਾਣਦੀ ਹੈ
@user-ie7gl8rr6x
@user-ie7gl8rr6x 14 күн бұрын
Mere lyi v ardaas kro baby lyi
@amanfaujan5852
@amanfaujan5852 Күн бұрын
ਮੈਨੂੰ ਵੀ ਰੱਬ ਨੇ ਤਿੰਨ ਸਾਲ ਬਾਅਦ ਧੀ ਦੀ ਦਾਤ ਬਖਸ਼ੀ ਉਸਨੂੰ ਸਭ ਦੀ ਫਿਕਰ ਆ ਬਸ ਥੋੜਾ ਟਾਈਮ ਲਗਦਾ । ਪਰਮਾਤਮਾ ਸਭ ਦੀਆਂ ਝੋਲੀਆਂ ਭਰੇ।
@davindersinghbabbu4251
@davindersinghbabbu4251 17 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਭ ਨੂੰ ਧੀ ਪੁੱਤ ਦੀ ਦਾਤ ਦੇਵੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦੀਆਂ ਝੋਲੀਆਂ ਭਰਨ
@HardeepKaur-zz4jk
@HardeepKaur-zz4jk 11 күн бұрын
Mai dhan guru ramdas b bht kreya
@user-ur9rp3yn8j
@user-ur9rp3yn8j 16 күн бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ❤ਸੱਚੀ ਆਸਥਾ ਸੀ ਤੁਹਾਡੀ ਭੈਣ ਜੀ ❤❤❤
@dharamindersingh4519
@dharamindersingh4519 16 күн бұрын
ਮੇਰੀ ਵੀ ਚਾਰ ਸਾਲ ਬਾਅਦ ਝੌਲੀ ਭਰੀ ਸੀ ਪਰਮਾਤਮਾ ਨੇ ਪੁੱਤਰ ਦੀ ਦਾਤ ਦੇ ਕੇ ਲੋਕਾਂ ਦੀਆਂ ਬਹੁਤ ਗੱਲਾਂ ਸੁਣੀਆਂ ਸੀ ਪਰ ਮੈ ਰੱਬ ਤੇ ਭਰੋਸਾ ਰੱਖਿਆ ਰੱਬ ਸਭ ਦੀਆਂ ਝੌਲੀਆ ਭਰੇ
@sukhrajboutique9372
@sukhrajboutique9372 16 күн бұрын
ਦੀਦੀ ਮੇਰੇ 10 ਸਾਲ ਹੋ ਗਿਆ ਆ ਅਰਦਾਸ ਕਰੋ ਕਿ ਮੈਨੂ ਵੀ ਰੱਬ ਦਹ ਦਿਓ ਜੀ
@sukhrajboutique9372
@sukhrajboutique9372 16 күн бұрын
​@@rajwantgillsandhu9594ਸ਼ੁਕਰ ਆ ਵਾਹਿਗੁਰੂ ਜੀ ਦਾ
@harpreetmaan1163
@harpreetmaan1163 16 күн бұрын
ਦੀਦੀ ਮੇਰੇ ਲਈ ਵੀ ਅਰਦਾਸ ਕਰ ਦੋ 11ਸਾਲ ਹੋ ਗੇ ਤੜਫਦੀ ਨੂੰ ਬਹੁਤ ਰੋਦੀ ਰਹਿੰਦੀ ਦਿਨ ਰਾਤ
@Harryallrounder
@Harryallrounder 16 күн бұрын
ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਭੈਣੇ ਤੈਨੂੰ ਰੱਬ ਜਲਦੀ ਜਲਦੀ ਪੁੱਤਰ ਦੀ ਦਾਤ ਦੇਵੇ ਮਹਾਰਾਜ ਦਾ ਨਾਂ ਲਵੋ ਮਹਾਰਾਜ ਸੋਡੀ ਅਰਦਾਸ ਜਰੂਰ ਸੁਣੇਗਾ ਸਤਿਨਾਮ ਵਾਹਿਗੁਰੂ
@Harryallrounder
@Harryallrounder 16 күн бұрын
​@@harpreetmaan1163ਭੈਣ ਮੇਰੀਏ ਰੱਬ ਤੈਨੂੰ ਵੀ ਜਰੂਰ ਔਲਾਦ ਦੇਵੇਗਾ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ
@sukhrajboutique9372
@sukhrajboutique9372 16 күн бұрын
​@@Harryallrounder 🙏🙏🙏🙏
@rajwinderkaur8089
@rajwinderkaur8089 16 күн бұрын
ਬਾਬਾ ਬੁੱਢਾ ਸਾਹਿਬ ਜੀ ਸੱਭ ਨੂੰ ਦਿੰਦੇ ਨੇ ਮੈਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ 2 ਸਾਲ਼ ਬਾਅਦ ਪੁੱਤ ਦਿੱਤਾ
@SukhSandhu-px1ib
@SukhSandhu-px1ib 15 күн бұрын
Mara ve do sal bad hoeiya
@sandysandhu6892
@sandysandhu6892 14 күн бұрын
same mere ve ji.. Baba Bhudha ji ne daata bakshi.
@varindersoniasaini9934
@varindersoniasaini9934 14 күн бұрын
Mainu v 4 saal baad hoi c gudia me v Ramdas toh baba budha ji de gurdware toh fall jholi pwaya c
@Deepkaurr8155
@Deepkaurr8155 13 күн бұрын
Hlo ji..baba budha sahib jo Onion nl prshada milda ..oh onion sara khana hunda k usda shilka utarna hunda
@jantyjanty6111
@jantyjanty6111 13 күн бұрын
Asi vi baba budha sahib gae c hun mnu 2minth lgea 7sal bad
@paramjitwaraich9104
@paramjitwaraich9104 16 күн бұрын
ਮੇਰੀ ਵੀ ਸੇਮ ਸਟੋਰੀ ਸੀ ਮੇਰੇ ਵੀ ਪੰਜ ਸਾਲ ਬਾਅਦ ਬੇਟਾ ਹੋਇਆ ਸੀ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਬਹੁਤ ਰੋਣ ਆ ਰਿਹਾ ਸੀ ਮੈਨੂੰ ਆਪਣਾ ਵਕ਼ਤ ਯਾਦ ਆ ਗਿਆ ਸੀ ਮੇਰਾ ਬੇਟਾ ਵੀ ਬਹੁਤ ਲੱਕੀ ਹੈ ਅੱਜ ਮੇਰੇ ਦੋ ਬੇਟੇ ਹਨ ❤❤❤❤❤😢❤❤
@HarwinderkaurSandhu132
@HarwinderkaurSandhu132 16 күн бұрын
Mera beta v 5 saal baad hoeya aa waheguru sab nu dwe dhee putt kise di jholi khali na hove dhan dhan baba deep Singh ji
@rajveerkaurrajveergill487
@rajveerkaurrajveergill487 Күн бұрын
ਮੇਰੇ 5 ਸਾਲ ਬਾਦ ਧੀ ਹੋਈ ਰੌਣਕ ਲੱਗ ਗਈ ਘਰ
@baljitsinghz
@baljitsinghz 16 күн бұрын
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੀ।
@Jotfashion805
@Jotfashion805 17 күн бұрын
ਮੇਰੇ 6ਸਾਲ ਬਾਦ ਮੁੰਡਾ ਹੋਇਆ ਕੋਈ ਦਵਾਈ ਨਹੀਂ ਖਾਈ ਸੀ ਬਸ ਰੱਬ ਅੱਗੇ ਰੋਂਦੀ ਸੀ ❤🙏ਮੇਰੀ ਝੋਲੀ ਭਰਦੇ ਮੇਰਾ ਵੀ ਨਾਮ ਹੋ ਜਾਏ ਦੁਨੀਆ ਤੇ ਵਾਹਿਗੁਰੂ ਸੁਣਦਾ ਜਰੂਰ ਆ ਟਾਈਮ ਲਗਦਾ ਆ 🙏
@monikadevi8545
@monikadevi8545 16 күн бұрын
Right sister
@Jotfashion805
@Jotfashion805 16 күн бұрын
@@monikadevi8545 hnji sis
@sukhwindeesingh794
@sukhwindeesingh794 15 күн бұрын
Waheguru ji eh daat har ik nu deve
@Jotfashion805
@Jotfashion805 15 күн бұрын
@@sukhwindeesingh794 hnji
@harmanriar595
@harmanriar595 16 күн бұрын
Baba Deep singh ji kirpa krn sariea bhena nu putt di datt den
@ramankour6987
@ramankour6987 16 күн бұрын
Sahi gl aa g loka to v boht kuj sunna penda aw menu v waheguru ji ne 10 saal baad dhee d daat diti aa waheguru sb diya jholiya bhre
@mamtarani5030
@mamtarani5030 16 күн бұрын
ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ 🙏 ਭੋਲੇ ਭਾਲੇ ਲੋਕ ਆ ਇਹ ਵਾਹਿਗੁਰੂ ਜੀ🙏
@user-je1hl5hq7m
@user-je1hl5hq7m 16 күн бұрын
Sade v do betiya ne oo. V kehndiya ne k sanu rabb kdo veer dewega me sb us waheguru te chadd ditta aa
@GurpreetSingh-nc8yq
@GurpreetSingh-nc8yq 5 күн бұрын
Waheguru te trust rakho waheguru sab di sunde kudi ja munde rab di dana aa
@user-st6hg1kl7c
@user-st6hg1kl7c 16 күн бұрын
ਮੇਰੇ ਵੀਰ ‌ਮੇਰੇ‌ ਲਈ ਇਕ ਅਰਦਾਸ ਕਰਨ ਮੇਰੇ ਵੀ। ਵਿਆਹ ਨੂੰ ਬਹੁਤ ਦੇਰ ਹੋ ਚੁੱਕੀ।
@NavjotKamal-od5ye
@NavjotKamal-od5ye 16 күн бұрын
Sister baba budda sahib ji gurdware jao otho jrur Isha Puri hundia otho koi bi khali nhi mud da
@rajwinderkaur8503
@rajwinderkaur8503 16 күн бұрын
ਵੀਰ ਜੀ ਰੱਬ ਦੇ ਘਰ ਦੇਰ ਨਹੀਂ ਆ ਰੱਬ ਸਾਨੂੰ ਉਦੋਂ ਦਿੰਦਾ ਹੈ ਜਦੋਂ ਉਹ ਚੀਜ਼ ਸਾਡੇ ਲਈ ਸਹੀ ਹੁੰਦੀ 🙏🏻🙏🏻🙏🏻🙏🏻
@RamandeepKaur-lc4qi
@RamandeepKaur-lc4qi 17 күн бұрын
Waheguru ji sab ta Mehar Karo sab nu a kushi devo😊
@tajinderkaur123
@tajinderkaur123 16 күн бұрын
Bootei noo paani pauna bnd nhi kro ji
@tajinderkaur123
@tajinderkaur123 16 күн бұрын
Bhein di oh bootei noo paani payia waheguru ne boota la ta es lie os bootei noo sukhn na do
@JagdeepSingh-tg4ee
@JagdeepSingh-tg4ee 16 күн бұрын
Waheguru ji sab mahar Karo sab nu a Kushi devo😊
@AnchalRajput-zq3zt
@AnchalRajput-zq3zt 17 күн бұрын
Waheguru g tuhade putt di lambi umar karn 🙏🙏
@geetabhalla5768
@geetabhalla5768 11 күн бұрын
ਪਰਮਾਤਮਾ ਤੇਰੇ ਘਰ ਕਿਸੇ ਚੀਜ ਦੀ ਕੋਈ ਥੋੜ ਨਹੀਂ❤❤❤।
@GurpreetJandali-mf6um
@GurpreetJandali-mf6um 16 күн бұрын
Mere viah nu vi 5 sal ho gye ji ,,,mere ly vi ardass karyeo ,rab menu vi ik dhee hi de dewe👏👏
@varindersoniasaini9934
@varindersoniasaini9934 14 күн бұрын
Tusi pathankot vich care hospital hai tusi othe visit kro ek wari
@preetkoursingh7184
@preetkoursingh7184 13 күн бұрын
​@@varindersoniasaini9934 pathankot vich m.c.kumar hospital hai.meri pua ji sab doctors ne jwab de dita si .othe medicind nal onna de 7 year baad beta hoyra
@gursewaknijjer7900
@gursewaknijjer7900 16 күн бұрын
Didi g ma tuhade video vakh k hasdy c par ajj mno tuhada dard masons keta mera kiny bar akha bar geya rab lambi oumr Baksy put no baki suk di didi di v sun lao jaldi wahegru ne
@user-tz7oz7bq8l
@user-tz7oz7bq8l 17 күн бұрын
Dhan baba budha sahib sab ji sab di sunde da sade vi beta baba budha sahib ji di kirpa nall hoea ha
@SukhwinderSingh-wq5ip
@SukhwinderSingh-wq5ip 16 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@GurpreetSingh-ne2hb
@GurpreetSingh-ne2hb 16 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੱਚੇਤੇਮੇਹਰਭਾਰਿਆਹੱਥਰੱਖੇ❤❤❤❤❤
@rashpalatwal6885
@rashpalatwal6885 17 күн бұрын
Congratulations ji sari family nu. Your baby is so cute . I want to give him big hug. Parmatma sab dian jholin bhar dwe. Bettian ja beta parmatma sab di jholi bhre. Kise d b jholi khali na hove.
@amanpeetkaur88
@amanpeetkaur88 16 күн бұрын
ਮੇਰੇ ਵਿਆਹ ਨੂੰ 14 ਸਾਲ ਹੋ ਗਏ ਹਨ ਪਰ ਕੋਈ ਬੱਚਾ ਨਹੀਂ ਹੈਗਾ ਪਲੀਜ਼ ਹੈਲਪ
@RajveerKaur-up1wl
@RajveerKaur-up1wl 16 күн бұрын
ਤੁਸੀਂ ਕੋਈ ਦਵਾਈ ਨਹੀਂ ਲਈ
@Rosedil912
@Rosedil912 16 күн бұрын
Waheguru tuhnu joror dao kro kirpa 🙏🙏🙏🙏🙏
@rashpalsingh1287
@rashpalsingh1287 14 күн бұрын
​@@Rosedil912di g tuci pls mere naal contact krlo ji main tuhanu doctor bre dasngi
@kiranjeetbrar3994
@kiranjeetbrar3994 11 күн бұрын
Bathinde dr arvind sharma best aa
@manjeetkaur774
@manjeetkaur774 16 күн бұрын
ਵਾਹਿਗੁਰੂ ਸਬ ਨੂੰ ਬਹੁਤ ਬਹੁਤ ਖੁਸ਼ੀਆ ਬਖਸ਼ੇ ਜੀ 🌹🌹🌹🌹🌹
@navdeepkaur885
@navdeepkaur885 17 күн бұрын
Gbu di mai v ohi video dekhi c waheguru ji mehr krn ❤❤
@renuraj5947
@renuraj5947 17 күн бұрын
God bless you all brother sister ji
@harnoorsandhu-ep2gl
@harnoorsandhu-ep2gl 16 күн бұрын
Waheguru ji mehra karea sab ta god bless you all family members and sonaa putt GBU stay blessed
@kashbassey9149
@kashbassey9149 17 күн бұрын
Congratulations! God bless your family❤❤❤❤❤
@user-vz1sd7re1q
@user-vz1sd7re1q 16 күн бұрын
God bless you beta g
@sumitkaur4342
@sumitkaur4342 8 күн бұрын
Bht bht sohni vedio laggi sis g gbu n ur baby gurnivaaz... N happy family
@rajwindershergill9251
@rajwindershergill9251 14 күн бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@AzadSingh-ve7br
@AzadSingh-ve7br 16 күн бұрын
Wehguru g har bhen nu dhee putt di datt deve ❤❤
@JasmanMaan
@JasmanMaan 16 күн бұрын
Koi na di hun babaji n thaudi jholi bhr ti khush rho puttuuuu di care kro thaudi family vht vadia aaa babaji kirpa krn ❤❤❤❤❤
@user-tl3iu1dj2r
@user-tl3iu1dj2r 17 күн бұрын
Very nice beautiful ❤❤🎉🎉🎉
@VikramjeetSekhon-vp3qg
@VikramjeetSekhon-vp3qg 16 күн бұрын
ਵਹਿਗੁਰੂ ਜੀ ਬਹੁਤ ਸ਼ੁਕਰ ਆ ਮਨਦੀਪ ਦੀਦੀ ਤੁਹਾਨੂੰ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਆ 🙏🙏🙏🙏🙏
@gurvinderkaur6738
@gurvinderkaur6738 17 күн бұрын
Bhut vdia family 🥳🥳🥳🙏🏻
@kulwantkaur-zy4eo
@kulwantkaur-zy4eo 16 күн бұрын
Waheguru ji chardikala vich rakhe 🙏🙏 long long life jive eh bacha 🙏🙏🙏🙏
@GuriSekhon-em4dh
@GuriSekhon-em4dh 6 күн бұрын
Mare mummy v bht tansan li se mare masa bachi se bht bimar ho gye se😢😢😢😢😢😢😢 hon rabb mnu putter ditta
@user-dx8sf5rv8o
@user-dx8sf5rv8o 14 күн бұрын
Cute baby boy god bless. You’re family and baby boy❤❤❤❤❤️🙏🏿🙏🏿🙏🏿🙏🏿🙏🏿
@BaljinderKaur1996-lz7vd
@BaljinderKaur1996-lz7vd 16 күн бұрын
God bless you putt
@user-kj3dg9od6p
@user-kj3dg9od6p 17 күн бұрын
Sweet family
@JaspalSingh-vw8fy
@JaspalSingh-vw8fy 16 күн бұрын
. Cute baby boy god sab no dava🎉🎉🎉🎉🎉🎉🎉❤❤❤❤
@MANJITSINGH-vr4ne
@MANJITSINGH-vr4ne 15 күн бұрын
Waheguru ji sabh nu puttar Dhee di daat bakshe
@GurpreetSingh-co1gx
@GurpreetSingh-co1gx 16 күн бұрын
Waheguru Ji, ਨੇ ਮੇਹਰ ਕਰੀ kett❤
@user-xf6qc8vu5m
@user-xf6qc8vu5m 16 күн бұрын
ਦੀਦੀ ਰੱਬ ਦਾ ਸ਼ੁਕਰ ਹੈ 🙏🙏🙏🙏🙏🥰
@vaidsukhjindersingh7965
@vaidsukhjindersingh7965 16 күн бұрын
Mere vivah toh 12 saal baad beta hoyia.3 betiyn hoyin phr 4war c section hoyia te sukhbaaz hoyia.me path krdi krdi atma royi c k waheguru me kde test ni krayia.tu Jo Dita me jholi pwa liya.waheguru hun is wr pls putt de diyo.baba deep singh g ne kirpa kiti.waheguru sbb nu beta beti dye.🙏🙏
@kiranjeetkiranjeet6695
@kiranjeetkiranjeet6695 15 күн бұрын
Kine time baad hoia 4c section ji
@Kaur.brar23
@Kaur.brar23 14 күн бұрын
Bachea da kinna gap se ji and 4th time koi problem ta ni aye ??
@HarjinderKaur-ch8tp
@HarjinderKaur-ch8tp 15 күн бұрын
Waheguru ji tuhade putt di lambi umar
@user-pe4qt3fh1m
@user-pe4qt3fh1m 16 күн бұрын
Waheguru g tuhade putt di lambi umar karn
@user-vg3gd8hp8r
@user-vg3gd8hp8r 16 күн бұрын
Meri marriage nu 13 saal ho gye ne meriya 2 betiya ne meri vdi beti 12 saal di meri ne ardaas karni baba ji menu veera deyo ji gruduare jana bout ardaas karni fir 9 saal meri beti hoyi meri beti kahdi meri vdi kahdi menu baba ji veer kyo nai asi Tmaan karna c hun sade ghar koi nai aaye ga fir asi onu chup kraya onu samj h hun kai ron lag jadi menu veera kdo milega meri ardaas karya rab meriya betiya nu veer dve didi di gal shi looki bouth glla karde ne ji te sab da karda rab onu putt te bhna nu veer dve🙏🏻
@shrns6156
@shrns6156 15 күн бұрын
Bhen ji, parmaatma ne 2 bache dehte ah khush reya karo. Tohade karke tohadi dhee depression ch ja sakdi ah. Ous da bachpan kharaab na karo
@ritusharma6141
@ritusharma6141 16 күн бұрын
God bless you always with lots of happiness and prosperity.
@user-dd4xl3ed1g
@user-dd4xl3ed1g 15 күн бұрын
Koi gl ni bhene baba budha saab ne tonnu bht sona putter de dittar maharaj da shukr kreaa kro din raaat
@deeprai6255
@deeprai6255 17 күн бұрын
Mai ena nu mili bhut nice family ha g ❤❤
@randhirsandhu9228
@randhirsandhu9228 15 күн бұрын
ਬਾਬਾ ਬੁੱਢਾ ਸਾਹਿਬ ਜੀ ਸੱਭ ਨੂੰ ਦਿੰਦੇ ਨੇ ਮੈਨੂੰ ਵੀ10 ਸਾਲ ਬਾਅਦ ਪੁੱਤਰ ਦਿੱਤਾ
@user-dr7cy7bq3x
@user-dr7cy7bq3x 15 күн бұрын
Waheguru waheguru ji gurnevaj de bhut lami Umar kare Ada khush raho dedu ❤❤❤❤❤❤God bless you both 🎉
@navjotkaurgill1609
@navjotkaurgill1609 17 күн бұрын
Waheguru mehr krn ❤❤❤tuhade sare pariwar te
@sarbjitkalyan3653
@sarbjitkalyan3653 17 күн бұрын
ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻
@kulwinderbhullar8851
@kulwinderbhullar8851 16 күн бұрын
God bless you guys
@Punjabi_Sahit_Sabhyachar
@Punjabi_Sahit_Sabhyachar 16 күн бұрын
08:55 ਕੁੜੀ ਕਹਿੰਦੀ ਦਿਸੰਬਰ 2019 ਵਿੱਚ ਉਹਨਾਂ ਦਾ ਵਿਆਹ ਹੋਇਆ ਸੀ। ਫਿਰ ਤਾਂ ਪੰਜ ਸਾਲ ਇਹਨਾਂ ਦੇ ਵਿਆਹ ਨੂੰ ਵੀ ਨਹੀਂ ਹੋਏ। ਚਲੋ ਬੱਚਾ ਹੋਣ ਦੀਆਂ ਸਾਰੇ ਪਰਿਵਾਰ ਨੂੰ ਵਧਾਈਆਂ। ਰੱਬ ਸਭ ਨੂੰ ਦੇਵੇ 🙏
@harshgill8936
@harshgill8936 17 күн бұрын
Eh khusi he asai hundi ha di
@GurpreetKaur-yx7uv
@GurpreetKaur-yx7uv 15 күн бұрын
Very nice vlog God bless
@GuraSingh-ec7qp
@GuraSingh-ec7qp 15 күн бұрын
ਦੀਦੀ ਤੁਹਾਡੀ ਵੀਡੀਓ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ
@iqbalsingh4431
@iqbalsingh4431 14 күн бұрын
Dhan dhan baba budha sahib ji
@harmanvirk9390
@harmanvirk9390 14 күн бұрын
Ive n aakho k koi hor ni brother sukh nl Gurban and rehmat v ta brother hi ne
@user-sl3yf1mh3h
@user-sl3yf1mh3h 16 күн бұрын
Waheguru ji sab ta mehar kro sab nu kushi devo ❤❤
@ManpreetKaur-tm9fz
@ManpreetKaur-tm9fz 15 күн бұрын
Waheguru mehar kare didi te family te tidu te gurniwaz te❤❤❤❤
@jaswinderkalra6622
@jaswinderkalra6622 16 күн бұрын
Waheguru ji aa daat sab nu deve 🎉🎉
@preetchahal8043
@preetchahal8043 17 күн бұрын
Gbuu❤ Waheguru bless uuu
@BalwinderSingh-xz5kl
@BalwinderSingh-xz5kl 15 күн бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ
@parvinderkaur9458
@parvinderkaur9458 17 күн бұрын
Nice family
@MuskanpreetMuskanpreet
@MuskanpreetMuskanpreet 16 күн бұрын
Bs loka dia dawwa nal e sab koj milda a g kiu k guru ne sangat nu pehla darja dita a jo magna sagat cho mago❤❤
@amarjitkaur4489
@amarjitkaur4489 16 күн бұрын
Didi meri v marriage nu 8 saal ho gye😢😢 mere lye dua kro ji waheguru ji🙏🙏 meri v jholi bhr deo
@SukhpreetKaur-pt7vp
@SukhpreetKaur-pt7vp 14 күн бұрын
Kitho ho
@user-dr7cy7bq3x
@user-dr7cy7bq3x 15 күн бұрын
❤❤❤❤ bhut pyara bacha a gurnevaj ❤❤❤
@daljitsehmi3162
@daljitsehmi3162 16 күн бұрын
Congratulations to all your family members.
@NavdeepKaur-vo2jh
@NavdeepKaur-vo2jh 16 күн бұрын
Bhot shoni video Di waheguru ji sb nu deya.... gurniwaz nu trikya ta tadrusti bkshya....❤❤❤❤
@Singh_Is_King2023
@Singh_Is_King2023 14 күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਚ ਦੇਰ ਹੈ ਅੰਧੇਰ ਨਹੀਂ 🙏
@amritpalkaur8066
@amritpalkaur8066 16 күн бұрын
Very very very congratulation Veer ji and DiDi.
@NavdeepSingh-dx7iy
@NavdeepSingh-dx7iy 16 күн бұрын
Baba Bhudha sahib ji meri bhen nu putt dhee dat bhakhsho
@kuwat3525
@kuwat3525 13 күн бұрын
Waheguru g Aap nu Kush rakhe hr pal Aap di hr Kushi puri kre zindagi vich waheguru g Aap nu chrdikla vich rkhe g waheguru g put g 🙏🙏🌷🌷
@RanjitSingh-yq2fd
@RanjitSingh-yq2fd 7 күн бұрын
Wmk❤
@rajdeepkaur6630
@rajdeepkaur6630 14 күн бұрын
Meri v sun lve rabb 3 saal hoge marriage nu ਵਾਹਿਗੁਰੂ meher kro baba budha sahib ji 🙏 😢
@sarbjitkalyan3653
@sarbjitkalyan3653 17 күн бұрын
Very nice ❤️❤️
@robanpreetkaur8254
@robanpreetkaur8254 14 күн бұрын
God bless u 🎉🎉🎉🎉❤❤❤❤❤❤❤❤❤❤
@NavneetKaur-nl4oz
@NavneetKaur-nl4oz 16 күн бұрын
Bhout vadiaa hoii interview ❤❤
@Harwinder1996
@Harwinder1996 16 күн бұрын
Waheguru ji mehr kro sab te 🙏🙏
@user-lo9hy2of3o
@user-lo9hy2of3o 14 күн бұрын
RAB JI sb di wish puri krngee
@ManinderSandhu-px8yi
@ManinderSandhu-px8yi 14 күн бұрын
So cute bady 🙏🙏🙏
@user-sl9mh1fk2d
@user-sl9mh1fk2d 15 күн бұрын
ਵਾਹਿਗੁਰੂ ਚੜਦੀ ਕਲਾ🙏🙏🙏🥰🥰🥰 ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏 ਚੜਦੀ ਕਲਾ🙏🙏 ਵਿੱਚ ਰੱਬ ਸਾਰੀਆਂ ਰੱਬ ਦੇ ਖਸ਼ੀ ਵਾਹਿਗੁਰੂ🙏🙏🙏🙏🙏 💯🎂💯💯🎂💯🎂🌹👌🌹👌🌹👌🌹🥰🥰🥰🥰🥰🥰💐🌟🙏⭐⭐⭐🌟🌟🎂🎂🎂🎂🙏💕🌺❤💕🌺❤🎂👌🥰🌟⭐❤🌺💕🙏💐🌷🌹💯ਪੁੱਤਰ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏
@rajpalgill8243
@rajpalgill8243 16 күн бұрын
वाहेगुरु thnu hr kushii den वाहेगुरु न mriii v jldiii sun lo
@harpreetgill8411
@harpreetgill8411 10 күн бұрын
congratulations 🙏🙏
@user-nr7bz9pr1y
@user-nr7bz9pr1y 16 күн бұрын
Didi very nice video Waheguru mehar karn sada khush raho GBU ❤
@sukhvirkaur6726
@sukhvirkaur6726 16 күн бұрын
waheguru ji te visvaas rakho ,oh jroor sunnge , osde ghar der hai ਅੰਧੇਰ ਨਹੀਂ
@user-ex5vd9zc5j
@user-ex5vd9zc5j 17 күн бұрын
Very nice 🎉🎉🎉🎉🎉❤❤❤❤❤❤❤
@kulvinderkaur8406
@kulvinderkaur8406 16 күн бұрын
Waheguru ji mehar karn
어른의 힘으로만 할 수 있는 버블티 마시는법
00:15
진영민yeongmin
Рет қаралды 7 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 7 МЛН
格斗裁判暴力执法!#fighting #shorts
00:15
武林之巅
Рет қаралды 82 МЛН
All About My Pregnancy | Asi Chupehra Sahib v Kite | Sab Es Video Vich
10:07
Mandeep & Gurniwaz
Рет қаралды 101 М.
Son drug addict|Single Mother Motivation|Mani Parvez|@kaintpunjabi
50:23
Kaint Punjabi (ਘੈਂਟ ਪੰਜਾਬੀ)
Рет қаралды 39 М.
어른의 힘으로만 할 수 있는 버블티 마시는법
00:15
진영민yeongmin
Рет қаралды 7 МЛН