ਅੱਧਾ ਪਿੰਡ ਪ੍ਰਵਾਸੀ ਮਜਦੂਰ ਨਾਲ ਕਹਿੰਦੇ ਏਹਨੂੰ ਸਰਪੰਚ ਬਣਾਵਾਗੇ ।ਭਈਏ ਕਹਿਣ ਤੇ ਭੜਕਿਆ ਸਾਰਾ ਪਰਿਵਾਰ ...

  Рет қаралды 73,157

Gurpreet Kotli

Gurpreet Kotli

Күн бұрын

Пікірлер: 445
@LakhveerBrar-cq1yr
@LakhveerBrar-cq1yr Ай бұрын
ਇਹਨਾ ਨੂੰ ਲੱਖ ਦੀ ਲਾਹਣਤ ਸਾਰਿਆ ਨੂੰ ਜਿਹੜੇ ਇਥੇ ਹੈ
@tarsemmannp5499
@tarsemmannp5499 Ай бұрын
ਜੌ ਞੀ ਇੰਨਾ ਦੀ ਸਾਪੌਟ ਕਰਦੇ ਹਨ ਉਹ ਪੰਜਾਬ ਦੇ ਗਦਾਰ ਹੋਣਗੇ ❤
@karanaggarwal9669
@karanaggarwal9669 Ай бұрын
Jede amrika canada ch mp bande oh saale bhaiye ne sardar es hisab nal
@lakhbirsinghlakhbir5342
@lakhbirsinghlakhbir5342 Ай бұрын
@@tarsemmannp5499 ਦੱਲੇ ਸਾਰੇ
@tarsemmannp5499
@tarsemmannp5499 Ай бұрын
ਉਹ ਞੀਰ ਪਿੰਡ ਞਾਲੇਉ ਇਹ ਤਾ ਸਰਪੰਚ ਬਣਾਉਣ ਨੂੰ ਤਸੀ ਕਹਿੰਨੇ ਆ ਪਰ ਤੁਹਾਨੂੰ ਲੌਕ ਲਾਹਨਤਾ ਪੈਦੀਆ ਰਹਿਣ ਗਈ ਆ ❤❤❤❤❤❤❤❤❤❤❤ਸਿਆਣੇ ਬਣੌ ਞੀਰ ਤੂਸੀ ਸਾਡੇ ਪੰਜਾਬੀ ਭਰਾ ਹੌ ਇਸ ਤਰਾ ਨਾ ਕਰੌ❤❤❤❤❤❤❤❤❤❤❤
@desasingh7038
@desasingh7038 Ай бұрын
ਜਿਸਦੀ ਵੋਟ ਉਸ ਨੂੰ ਹਕ ਹੈ ਚੋਣ ਲੜਨ ਦਾ ਪਰ ਲੋਕ ਆਪਣਾ ਏਕਾ ਕਰਕੇ ਉਸ ਨੂੰ ਵੋਟਾ ਨਾਹ ਪਾਉਣ ਸਰਦਾਰ ਪੰਜਾਬੀ ਨੂੰ ਜਿਤਾ ਦੇਣ
@malhansstudio6735
@malhansstudio6735 26 күн бұрын
ਇਹੋ ਜਿਹੇ ਲੋਕਾ ਤੇ ਲਾਹਨਤ ਬਿਹਾਰੀ ਲੋਕਾ ਨੂੰ ਸਿਰ ਤੇ ਚਾੜ ਰਹੇ ਹੋ
@jagseersinghmaan6153
@jagseersinghmaan6153 Ай бұрын
ਆਹ ਨੀਲੀ ਪੱਗ ਵਾਲੇ ਨੂੰ ਕਿਹੋ ਕਿ ਤੂੰ ਯੂਪੀ ਜਾਂ ਬਿਹਾਰ ਵਿਚ ਜਾਕੇ ਪੰਚ ਬਣਕੇ ਵਿਖਾ ਸਰਪੰਚ ਤਾਂ ਦੂਰ ਦੀ ਗੱਲ ਹੈ ਤੈਨੂੰ ਇਟਾਂ ਰੋੜਿਆਂ ਨਾਲ ਜੇ ਨਾਂ ਨਰਕ ਪੰਹੂਚਦਾ ਕੱਰ ਦੇਣ ਤਾਂ ਦੱਸੀਂ।
@JasvirSingh-hw1ku
@JasvirSingh-hw1ku Ай бұрын
ਪੰਜਾਬ ਦਾ ਬੇੜਾ ਗ਼ਰਕ ਹੋਣਾ ਸੁਰੂ ਹੋ ਗਿਆ ਹੈ।
@GurdevSingh-vd5ie
@GurdevSingh-vd5ie Ай бұрын
ਹੋ ਰੇਹਾ ਹੈ ਹੋ ਗਯਾ ਹੈ 😢
@BaljitSingh-bj4vm
@BaljitSingh-bj4vm Ай бұрын
ਇਹ ਜਿਹੜੇ ਬੈਠੇ ਹਨ ਉਹ ਦਲੇ ਆਪਣੀਆਂ ਕੁੜੀਆਂ ਦੇ ਕਰ ਕੇ ਜਵਾਈ ਬਣਾ ਲੈਣ
@lakhbirsinghlakhbir5342
@lakhbirsinghlakhbir5342 Ай бұрын
ਸਹੀ ਗੱਲ
@arrygill2199
@arrygill2199 Ай бұрын
😂😂😂
@GurjitSingh-wf9nj
@GurjitSingh-wf9nj Ай бұрын
Punjabe nu bnao tusi Sara mrga
@Surinder.SinghSinda
@Surinder.SinghSinda Ай бұрын
Sare. Kanjar
@avtarsandhu4758
@avtarsandhu4758 Ай бұрын
@@BaljitSingh-bj4vm ਵੇਖਣ ਵਿਚ ਇਹ ਜ਼ਰੂਰ ਇਨਸਾਨ ਜੇ ਪਰ ਪਿਸਲਾ ਜਨਮਾਂ ਦਾ ਭਰਪਾਅ ਕੁਤੀਆ ਬਿਲਿਆ ਪਸੁਵਾ ਦੀ ਸੋਚ ਅਜੇ ਵੀ ਇਨ੍ਹਾਂ ਅੱਦਰ ਬੇਠੀ ਹੈ ਜੀਆ ਜਿੱਤ ਸਭ ਤੁਜਕਾ ਸਭਨਾਂ ਦਾ ਸੋਈ ਮੱਦਾ ਕਿਸ ਆਖੀਏ ਜੇ ਦੁਜਾ ਹੋਈ
@Deepuu31
@Deepuu31 Ай бұрын
ਭਈਆ ਨੂੰ ਸਿਰ ਨਾ ਚੜ੍ਹਾਓ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਸਿੱਖ ਪਰਿਵਾਰ ਨੂੰ ਸਰਪੰਚ ਬਣਾਓ
@Er_educated_pendu
@Er_educated_pendu Ай бұрын
ਇਸ ਨੂੰ ਕਹਿੰਦੇ ਨੇ ਡੀ ਐਨ ਏ ਚੇਜ ਹੋਣਾ
@KuldeepSingh-jq1py
@KuldeepSingh-jq1py Ай бұрын
ਜਦੋਂ ਕਿਸੇ ਵੀ ਜੀਵ ਨੂੰ ਗੁਰਬਾਣੀ ਸਮਝ ਆ ਜਾਂਦੀ ਹੈ ਤਾਂ ਉਹ ਸਾਰੀ ਮਾਨਵ ਜਾਤੀ ਨੂੰ ਪਿਆਰ ਕਰਨ ਲੱਗ ਜਾਂਦਾ ਹੈ।ਅੱਜ ਬਹੁਤ ਜੀਵ ਜਿਹੜੇ ਗੁਰਬਾਣੀ ਤੋਂ ਅਣਜਾਣ ਹਨ ਉਹ ਜੀਵ ਅਗਿਆਨਤਾ ਵਿੱਚ ਮਤਭੇਦ ਕਰਨ ਲੱਗ ਜਾਂਦੇ ਹਨ। ਜਦੋਂ ਗੁਰਬਾਣੀ ਸਮਝ ਆ ਜਾਂਦੀ ਹੈ ਤਾਂ ਸਾਰੇ ਪਾਸੇ ਉਸਨੂੰ ਪ੍ਰਮਾਤਮਾ ਨਜ਼ਰ ਆਉਣ ਲੱਗ ਜਾਂਦਾ ਹੈ। ਕੋਈ ਭਈਆ ਨਹੀਂ ਈਸਾਈ ਨਹੀਂ ਹਿੰਦੂ ਨਹੀਂ ਇਹ ਸੱਭ ਪ੍ਰਮਾਤਮਾ ਦੇ ਬੱਚੇ ਹਨ ਸਾਡਾ ਸਾਰਿਆਂ ਦਾ ਇੱਕੋ ਪਿਤਾ ਪ੍ਰਮਾਤਮਾ ਹੈ ਜਿਹਨੂੰ ਇਹ ਸਮਝ ਆ ਜਾਂਦੀ ਹੈ ਉਹ ਪ੍ਰਮਾਤਮਾ ਦਾ ਲਾਡਲਾ ਬੱਚਾ ਹੁੰਦਾ ਹੈ ਜੀ
@HMT5911di
@HMT5911di Ай бұрын
ਇਹ ਤਾਂ ਉਹਨਾਂ ਨੂੰ ਸਮਝਾ ਜਾ ਕੇ ਜਿਹੜੇ ਸਣੇ ਗੱਡੀ ਡਰਾਈਵਰ ਨੂੰ ਅੱਗ ਲਾ ਦਿੰਦੇ ਆ
@shivanisharma5562
@shivanisharma5562 Ай бұрын
ਇਨ੍ਹਾਂ ਘੜੰਮ ਚੌਧਰੀ ਕਰਕੇ ਲੋਕ ਡੇਰਿਆਂ ਵਿੱਚ ਜਾਣ ਲੱਗ ਪਏ ਹਨ,ਗੂਰ ਦੁਆਰੇ ਵਿਚ ਪਿੰਡਾਂ ਵਿੱਚ ਇਹ ਦੇਖਿਆ ਜਾਂਦਾ ਹੈ, ਲੋਕਾਂ ਨੂੰ ਪੰਜਾਬ ਵਿੱਚ ਜ਼ਾਤ ਮਜ਼੍ਹਬ ਦੇ ਨਾਂਅ ਹੇਠ ਜਾਣਿਆ ਜਾਂਦਾ ਹੈ,
@GurtejSingh-vd4pd
@GurtejSingh-vd4pd Ай бұрын
ਅੱਜ ਕੋਈ ਸ਼ਿਵ। ਲੂਣਾ ਦੇ ਹੱਕ ਵਿੱਚ ਬੋਲੇਆ
@HarishKumar-hx3hp
@HarishKumar-hx3hp Ай бұрын
ਸਹੀ ਕਿਹਾ ਵੀਰ ਜੀ
@dilpreetdeol8684
@dilpreetdeol8684 Ай бұрын
ਬਈਆ ਭਜਾਓ ਪੰਜਾਬ ਬਚਾਓ
@parveenkaur4234
@parveenkaur4234 Ай бұрын
ਤਖ਼ਤ ਸਾਹਿਬ ਤੋਂ ਮਾਤਾ ਪਾਸ ਹੋਵੇ
@GurdialSingh-u7s
@GurdialSingh-u7s Ай бұрын
ਬਾਈ ਭਈਏ ਨੇ ਵਈਆ ਰਹਿਣਾ ਆ ਭਈਏ ਨੇ ਪੰਜਾਬੀ ਨਹੀਂ ਬਣ ਜਾਣਾ ਚਾਹੇ 20 ਸਾਲ ਹੋ ਗਏ ਚਾਹੇ 60 ਸਾਲ ਹੋ ਗਏ ਚਾਹੇ 80 ਸਾਲ ਹੋ ਗਏ ਕਦੇ ਕਹਿੰਦੇ ਆ ਸਾਨੂੰ ਖਤਰਾ ਨਹੀਂ ਕੋਈ ਵੈਰੀ ਤੋ ਸਾਨੂੰ
@avtarsandhu4758
@avtarsandhu4758 Ай бұрын
ਗੁਰੂ ਗੋਬਿੰਦ ਸਿੰਘ ਵੀ ਤਵਾਡੇ ਸਹਿਬ ਨਾਲ ਬਈਆ ਹੋਣਾ ਇਸ ਬਾਰੇ ਤਵਾਡੀ ਕੀ ਰੇਅ ਆ
@rajindersingh904
@rajindersingh904 Ай бұрын
Very good ji
@Jaggadhudpatt
@Jaggadhudpatt Ай бұрын
@@avtarsandhu4758 ਮੱਤ ਨੂੰ ਹੱਥ ਮਾਰ ਕਿਸ ਬਾਰੇ ਗੱਲ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਦਸਵੇਂ ਗੁਰੂ ਹਨ ਓ ਕਿਸੇ ਦੀ ਪਛਾਣ ਦੇ ਮੁਹਤਾਜ਼ ਨਹੀਂ। ਯੂਪੀ ਵਿਚ ਪੰਜਾਬੀ ਰਹਿੰਦੇ ਹਨ ਓਨਾ ਨੂੰ ਪੰਜਾਬੀ ਜਾ ਸਿੱਖ ਹੀ ਕਿਹਾ ਜਾਂਦਾ ਹੈ ਨਾ ਕੇ ਬਹੀਏ। ਜਗਹ ਬਦਲਣ ਨਾਲ ethnicity ਨਹੀਂ ਬਦਲਦੀ। ਕੈਨੇਡਾ ਜਾਂ ਹੋਰ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਉਥੋਂ ਦੇ ਗੋਰੇ ਪੰਜਾਬੀ ਹੀ ਕਹਿੰਦੇ ਹਨ ਨਾ ਕੇ ਉਹ ਓਨਾ ਨੂੰ ਅੰਗਰੇਜ਼ ਮੰਨਦੇ ਹਨ। ਬੰਦਾ ਜਿਸ ਵੀ ਦੇਸ਼ ਵਿੱਚ ਜਾਂਦਾ ਹੈ ਉਸਦੀ ethnicity (ਨਸਲ) ਓਹੀ ਰਹਿੰਦੀ ਹੈ।
@Jaggadhudpatt
@Jaggadhudpatt Ай бұрын
​​@@avtarsandhu4758 ਬਾਈ ਇਹ ਤਾਂ ਅਨਪੜਾਂ ਵਾਲੀਆਂ ਗੱਲਾਂ ਹਨ। ਅਕਲ ਨੂੰ ਹੱਥ ਮਾਰ ਕਿਸ ਬਾਰੇ ਬੋਲ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਕਿਸੇ ਪਛਾਣ ਦੇ ਮੁਹਤਾਜ ਨਹੀਂ। ਯੂਪੀ ਵਿੱਚ ਪੰਜਾਬੀ ਜਾਂ ਸਿੱਖ ਰਹਿੰਦੇ ਹਨ ਉਹਨਾਂ ਨੂੰ ਪੰਜਾਬੀ ਕਿਹਾ ਜਾਂਦਾ ਹੈ ਨਾ ਕਿ ਬਈਏ ਕਿਹਾ ਜਾਂਦਾ ਹੈ। ਕਨੇਡਾ ਜਾਂ ਹੋਰ ਦੇਸ਼ਾਂ ਵਿੱਚ ਪੰਜਾਬੀ ਰਹਿੰਦੇ ਹਨ ਉਹਨਾਂ ਨੂੰ ਓਥੋਂ ਦੇ ਗੋਰੇ ਪੰਜਾਬੀ ਕਹਿੰਦੇ ਹਨ ਨਾ ਕਿ ਓਨਾਂ ਨੂੰ ਉਹ ਅੰਗਰੇਜ਼ ਮੰਨਦੇ ਹਨ। ਬੰਦਾ ਜਿਸ ਵੀ ਜਗ੍ਹਾ ਜਾਂ ਦੇਸ਼ ਵਿੱਚ ਚਲਿਆ ਜਾਵੇ ਪਰ ਉਸਦੀ ehnicity (ਨਸਲ) ਉਹੀ ਰਹਿੰਦੀ ਹੈ। ਮੰਨ ਲਾ ਜਿਵੇਂ ਤੂੰ ਕਿਸੇ ਗੱਲੋਂ ਮਹਾਰਾਸ਼ਟਰ ਵਿੱਚ ਰਹਿਣ ਲੱਗ ਗਿਆ ਤਾਂ ਫਿਰ ਕਿਹੜਾ ਮਿਤਰਾ ਤੂੰ ਮਰਾਠਾ ਬਣ ਜਾਵੇਂਗਾ।
@avtarsandhu4758
@avtarsandhu4758 Ай бұрын
@@Jaggadhudpatt ਮਾਣਸ ਕੀ ਜ਼ਾਤ ਸਭੇ ਏਕ ਪਸਾਨੋ
@baldevsinghmann2474
@baldevsinghmann2474 Ай бұрын
ਇਇਹ ਬਣਾਉਣਗੇੇ ਮਹਾਰਾਜ ਰਣਜੀਤਤ ਸਿੰੰਘ ਦਾ ਰਾਜ। ਸਾਨੂੰ ਤਾਂ ਬਾਹਰਲੀਆਂ ਸਟੇਟਾਂ ਵਿੱਚ ਵਸਨੀਕ ਨਹੀਂ ਬਣਾਇਆ ਜਾਂਦਾ, ਕੀ ਇੱਕ ਪੰਜਾਬ ਹੀ ਧਰਮਸ਼ਾਲਾ ਬਣੀ ਹੈ ਜੋ ਮਰਜ਼ੀ ਆਕੇ ਵਸਨੀਕ ਬਣ ਜਾਵੇ । ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ।
@GurmukhSingh-om3pt
@GurmukhSingh-om3pt Ай бұрын
ਆਪਣੇ ਬੱਚਿਆਂ ਦੇ ਰਿਸਤੇ ਕਰਦੋ ਬਈਆ ਦੇ ਬੱਚਿਆਂ ਨਾਲ। ਮਰਜੋ ਡੁੱਬਕੇ। ਕੁਝ ਤੇ ਸਰਮ ਕਰੋ ਪੰਜਾਬੀਓ
@Punjabaale-d6e
@Punjabaale-d6e Ай бұрын
ਜੇ ਮੇਮਾਂ ਨਾਲ ਹੋ ਸਕਦਾ ਹੈ ਤਾਂ ਭਈਆਂ ਨਾਲ ਕਿਓਂ ਨਹੀਂ। ਸਿੱਖ ਧਰਮ ਵਿੱਚ ਤਾਂ ਜਾਤ ਪਾਤ ਦੀ੍ ਕੋਈ ਥਾਂ ਨਹੀਂ।😂
@dilsingh9318
@dilsingh9318 Ай бұрын
Bilkul sahi gal aa, j eh bahar ja k mp ban sakde, ohna nu v pura haq hai
@kuljindersingh1410
@kuljindersingh1410 Ай бұрын
ਏਹੇ ਹੁਣ ਰਿਸ਼ਤਾ ਵੀ ਕਰਨ ਗੇ ਏਹਨਾਂ ਨੂੰ
@sransandohewala9832
@sransandohewala9832 Ай бұрын
ਪਿੰਡ ਵਾਲਿਓ ਦੇਖਿਓ ਕਿਤੇ ਇਹ ਨੂੰ ਜਿਤਵਾ ਦਿਓ
@SurinderSingh-zq8yh
@SurinderSingh-zq8yh Ай бұрын
ਆ ਨਿਲੀ ਜੀ ਪੱਗ ਆਲਾ ਤਾਂ ਹਾਰ ਪਾਕੇ ਹੀ ਮੰਨੂੰ ਗਰੰਟੀ ਐ ਏ ਸਾਰੇ ਪਿੰਡ ਚੋਂ ਸਿਰੇ ਦਾ ਮਲੰਗ ਹੋਉ।ਭਈਏ ਨੂੰ ਰਿਸਤਾ ਕਰਨ ਨੂੰ ਤਿਆਰ ਆ।
@FatehDeol-yw1go
@FatehDeol-yw1go Ай бұрын
ਇਹ। ਮਲੱਗ। ਕੁੜੀ ਦਾ। ਰਿ। ਵੀ। ਕੀ। ਦੱ
@prayrakbansal4855
@prayrakbansal4855 Ай бұрын
Jive tussi sareya ne guru nanak ji jehra hindu dharam vich janme Jihna nu tussi bhaiya kehnde ho Ohna nu kyu apna guru banaya 😂😂 Pher dyo jawab 😂😂😂
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 23 күн бұрын
22 ਜੀ ਇਹ ਨੀਲੀ ਪੱਗ ਵਾਲਾ ਤੇ ਨਾਲ ਜੋ ਖੜੇ ਮੈਨੂੰ ਲੱਗਦਾ ਇਹਨਾ ਸਾਰੇਆ ਦਾ ਬਾਪ ਯੂ ਪੀ ਬਿਹਾਰ ਵਾਲੇ ਹੁਣੇ ਆ ,ਇਹਨਾ ਸਾਰੇਆ ਦੇ ਬਾਈਆ ਨੇ ਜਵਾਈ ਬਣਨਾ ਏ ,ਸਾਲੇਆ ਨੂੰ ਪਿੰਡ ਵਿੱਚ ਹੋਰ ਕੋਈ ਬੰਦਾ ਨਹੀ ਲੱਭੇਆ ,ਮਸੰਦਾ ਨੂੰ,,22 ਕਿੰਨੀ ਮਾੜੀ ਗੱਲ ਏ,,
@SheelaKaur-b8g
@SheelaKaur-b8g Ай бұрын
ਮਾਣਸ ਕੀ ਜਾਤ ਸੱਭੈ ਏਕੇ ਪੈਹਚਾਨਬੋ
@SushilKumar-bm9kj
@SushilKumar-bm9kj 15 күн бұрын
Tuhanu eh galat keh den ge g. OkSaade voters kyun ghatde ja rhe aa ? Socho te koi vadia raah kaddo. Bahut ghar Khali te band h. City de other cast Punjabi le k aao te votes bnao. Schedule cast guru ghar mix kro te ohna di respect jaada kro te vote jroor milegi. Schedule cast di vote b Parvaasi nu mil rhi h.
@ManinderKamboj-r5q
@ManinderKamboj-r5q Ай бұрын
ਨੀਲੀ ਪੱਗ ਵਾਲੇ ਨੇ ਹੁਣ ਆਪਦੀ ਕੁੜੀ ਦਾ ਰਿਸ਼ਤਾ ਹੀ ਕਰੂੰ ਇਹ ਤਾ ਸੋਚਲੋ ਕੀ ਪਿੰਡ ਸੰਤਾਂ ਦਾ ਹੈ
@lovepreetvar7
@lovepreetvar7 Ай бұрын
shi gal
@tumerarakha1699
@tumerarakha1699 Ай бұрын
ਇਹ ਜਿਹੜੇ ਪੱਗਾਂ ਵਾਲੇ ਖੜੇ ਨੇ ਇਹ ਤਾਂ ਭਈਏ ਦੀਆਂ ਹੀ ਸੱਟਾ ਹਨ ਇਸ ਲਈ ਤੇ ਉਹਦੇ ਹਕ਼ ਵਿੱਚ ਬੋਲਦੇ ਪਏ ਹਨ
@sabhajeetpandey1217
@sabhajeetpandey1217 Ай бұрын
😀😀😀😀😀😀😀😀😀ZALE NAA
@tumerarakha1699
@tumerarakha1699 Ай бұрын
@@sabhajeetpandey1217 ਮੈਂ ਸੋਚ ਹੀ ਰਿਹਾ ਸੀ ਮੂਤ ਪੀਣੀ ਜਾਤ ਜਰੂਰ ਕੰਮੈਂਟ ਕਰੇਗੀ ਤੇ ਕਰ ਦਿੱਤਾ
@SmilepreetKaur-qj8cr
@SmilepreetKaur-qj8cr Ай бұрын
ਤੁਹਾਡੀ ਧੀ ਹੈਗੀ ਹੈ ੳ ਤੋਰ ਦੋ ਜਿਆਦਾ ਵਧੀਆ ਹਉਂ
@balkaransingh2945
@balkaransingh2945 Ай бұрын
ਇਹ ਭਾਈਏ ਸਾਡੇ ਪੰਜਾਬ ਦਾ ਸਤਿਆ ਨਾਸ ਕਰਤਾ ਲੱਗਦਾ ਭਾਈਏ ਦੀ ਘਰ ਵਾਲੀ ਸਾਰਿਆ ਨੂੰ ਖੁਸ਼ ਰੱਖਦੀ ਹੈ
@GurdeepSingh-ym1gd
@GurdeepSingh-ym1gd Ай бұрын
ਲੱਖ ਦੀ ਲਾਹਨਤਾਂ ਹੈਹੋ ਦੇ ਲੋਕਾਂ ਦੇ
@nirpalsingh6735
@nirpalsingh6735 Ай бұрын
ਜੇਕਰ ਇਹ ਪਰਵਾਸੀ ਨੇ ਤਾਂ ਇਹਨਾ ਨੂੰ ਤਾਂ ਪੰਜਾਬ ਵਿਚ ਰਿਜ਼ਰਵੇਸ਼ਨ ਮਿਲ ਹੀ ਨਹੀਂ ਸਕਦੀ
@bajwa4032
@bajwa4032 Ай бұрын
ਆ ਨੀਲੀ ਪੱਗ ਵਾਲੇ ਦੇ ਲੱਛਣ ਮਾੜੇ ਲੱਗਦੇ ਹਨ ਕਿੱਤੇ ਭਈਆ ਰਾਣੀ ਨਾ ਭਜਾ ਕੇ ਲੈ ਜਾਂਵੇ ਦਾਲ ਵਿੱਚ ਕੁਝ ਕਾਲਾ ਲੱਗਦਾ ਹੈ
@mangamm1028
@mangamm1028 Ай бұрын
ਇਹ ਜੇੜੇ ਖੜ੍ਹੇ ਆ ਸਬ ਸਵਾਦ ਅਲੇ ਆ
@jashanwarring968
@jashanwarring968 Ай бұрын
ਪੰਜਾਬੀ ਪੜ੍ਹ ਲਿਖ ਕੇ 30ਲੱਖ ਲਾ ਕੇ ਵਿਦੇਸ਼ ਜਾਂਦੇ ਨੇ
@peace82
@peace82 Ай бұрын
Don't compare it, idiot you are leaving the country have you ever travelled in another state of India with that amount? Padh lo jake hankari kaum
@ACADEMY-r5v
@ACADEMY-r5v Ай бұрын
ਪਹਿਲਾਂ ਬੇਰੁਜ਼ਗਾਰੀ ਤੇ ਫਿਰ ਚਿੱਟਾ ਤੇ ਹੁਣ ਪ੍ਰਵਾਸੀਆਂ ਦੀ ਪ੍ਰਧਾਨਗੀ ਵਾਹ ਵਈ ਵਾਹ ਬਹੁਤ ਤਰੱਕੀ ਕਰ ਰਿਹਾ ਹੈ ਮੇਰਾ ਪੰਜਾਬ ਪੰਜਾਬ ਦੇ ਮਜ਼ਦੂਰਾਂ ਨੂੰ ਨਫ਼ਰਤ ਵਾਹ ਜੀ 🙏
@GurjeetSingh-cj6pm
@GurjeetSingh-cj6pm Ай бұрын
ਮਰੋਂ ਮਰੀ ਜ਼ਮੀਰ ਵਾਲੇ ਲੋਕ ਜ਼ਿੰਦਗੀ ਵਿੱਚ ਜਾਦ ਕਰੋ। ਪਿੰਡ ਦੀ ਬਦਨਾਮ ਕੀਤਾ ਲੋਕਾਂ ਮਾੜੇ ਨੇ
@sukhwindersingh6460
@sukhwindersingh6460 Ай бұрын
ਪੰਜਾਬ ਚ ਦਿਨੋ ਦਿਨ ਮਾੜਾ ਹੁੰਦਾ ਜਾਂਦਾ ਹੈ ਇਸ ਤੋਂ ਹੋਰ ਚੰਗਾ ਕੀ ਹੋ ਸਕਦਾ ਹੈ ਪੰਜਾਬ ਦਾ ਬੇੜਾ ਗਰਕ ਕਰਦੇ ਨੇ ਲੋਕੀ ਜੇ ਬਈਏ ਨੇ ਵੋਟਾਂ ਪਾਉਂਦੇ ਨੇ
@BalwantSingh-rz4ch
@BalwantSingh-rz4ch Ай бұрын
ਪਿੰਡ ਵਾਲਿਆਂ ਚ ਦਮ ਨਹੀਂ ਰਿਹਾ
@sidhuangrej811
@sidhuangrej811 Ай бұрын
ਜੋ ਵੀ ਜੱਟ ਇਹਨਾਂ ਦੀ ਸਪੋਰਟ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਖੇਤਾਂ ਵਿੱਚ ਕੰਮ ਇਹਨਾਂ ਤੋਂ ਜਰੂਰ ਕਰਵਾਓ ਪਹਿਲੀ ਗੱਲ ਤਾਂ ਇਹ ਖੇਤਾਂ ਵਿੱਚ ਕੰਮ ਕਰਨ ਵਾਲੇ ਹੈ ਹੀ ਨਹੀਂ ਕਿਉਂਕਿ ਇਹ ਨੌਕਰੀ ਸਰਕਾਰੀ ਨੌਕਰੀ ਕਰਦੇ ਹਨ ਪਰ ਜੇ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਤਾਂ ਸਭ ਤੋਂ ਵੱਡੇ ਗਦਾਰ ਤੁਹਾਨੂੰ ਕਿਹਾ ਜਾਊਗਾ ਪ੍ਰਵਾਸੀ ਸਾਡੇ ਉੱਪਰ ਕਿਉਂ ਕਮਾਂਡ ਕਰਨਗੇ ਬਈ ਅਗਰ ਤੁਸੀਂ ਇਹਦੇ ਪਿੱਛੇ ਖੜੇ ਹੋ ਗਏ ਤਾਂ ਤੁਹਾਨੂੰ ਗੰਗੂ ਦੀ ਔਲਾਦ ਹੀ ਕਿਹਾ ਜਾਏਗਾ
@kulwantflower4458
@kulwantflower4458 Ай бұрын
Koi gal nahi kal eahi gadar eana da ghara cha Poncha laun ga akritghan lok
@bajwa4032
@bajwa4032 Ай бұрын
ਇਹ ਨੀਲੀ ਪੱਗ ਵਾਲੇ ਦੇ ਲੱਛਣ ਕੁੱਝ ਹੋਰ ਲੱਗਦੇ ਨੇ
@BalwinderSinghSingh-pn3im
@BalwinderSinghSingh-pn3im Ай бұрын
ਇਹ ਕੁਤੇ ਲੱਗਦੇ ਬੱਈਏ ਦੀ ਪਦਾਈਸ ਹੈ ਬਾਰ ਬਾਰ ਇਸਦੀਇਸਦ
@BalwinderSinghSingh-pn3im
@BalwinderSinghSingh-pn3im Ай бұрын
ਬਾਰ ਬਾਰ ਬੱਈਏ ਦੀ ਸਪੌਟ ਕੱਰ ਰੀਹਾ ਇਹ ਵੀ ਬੱਈਆ ਲੱਗਦਾ ਪੱਗ ਭਾਵੇ ਨਿਲੀ ਬਨੀ ਆ
@SushilKumar-bm9kj
@SushilKumar-bm9kj 15 күн бұрын
​@@BalwinderSinghSingh-pn3img, Eh truth bol reha ,,, g. Logical gal aa. Veer g apni vote bahut ghatt aa. Schedule cast insaan nu har pind de guru ghar ch nafrat kiti gyi c te ohna de guru ghar hi alag ho gye c te vote b Parvaasi nu gyi .... Pyaar kro, respect deo....g te wapis le k aao apne Punjabi voters nu...g
@KulwantDhaliwal-i8b
@KulwantDhaliwal-i8b Ай бұрын
ਰੌਲਾ ਤਾਂ ਭਾਈ ਇਹ ਆ ਕਿ ਸਾਨੂੰ ਦੂਜੀਆਂ ਸਟੇਟਾਂ ਵਿਚ ਜ਼ਮੀਨ ਨਹੀਂ ਲੈਣ ਦਿੰਦੇ
@HarjinderKaur-cg4es
@HarjinderKaur-cg4es Ай бұрын
ਹੋਰਕੋਈ ਰੈਲਾਨੱਹੀ ਕੇ ਬੱਈਏ ਤੁੱਹਾਡੇ ਤੋਂ,ਉਤੇਹੋਗੱਏ ਤੁੱਸੀ ਪੱਜਾਬੀ ਮੱਰਗੱਏ ਉ,ਤੁੱਸੀ ਬੱਨੋ , ਸੱਰਪੰਚ ਤੁੱਹਾਨੁੰ ਕਿੜੇਪੱਏਆ ਸਾਰਾ,ਪੰਜਾਬ, ਹੀ ਲਾਨੱਤਾਪੋਣਡਿਆ ਦੁੱਜੀ ਸਟੇਟਾਂ,ਕਿੜੀਆ ਸਾਡੀਆ ਜ਼ਮੀਨਾਂ,ਹੇਨਣਹੀ,ਉਥੇਵੀ ਬੱਈਏ,ਸਾਨੁੰ,ਪੰਜਾਬੀਆਂ,ਨੁੰ,ਸਰਦਾਰ,ਜੀ ਕੇਹਕੇ ਬੱਲੋਦੇ,ਬੱਈਏ ਤਾ ਭਾਈ ਬੱਈਏ,ਹੀ,ਨੇ
@peace82
@peace82 Ай бұрын
That's not true at all see in UP, Bihar, Gujarat, etc you people are crying for HP only stupid fool ideology supporter😂
@SushilKumar-bm9kj
@SushilKumar-bm9kj 15 күн бұрын
U P, Bihar, kerala, Karnataka, haryana vich kinni jameen chahunde ho ? Himachal nhi le sakde. Kashmir ch le sakde aa dhara tutt gyi aa...g Punjab ch dhara lua lao dharna la k. Jameen na becho g
@Manjinder_Singh
@Manjinder_Singh Ай бұрын
ਬੁੱਚੜ ਸਪੋਟ ਕਰਨ ਵਾਲੇ ਬੀਜ ਭੲਈਆ ਦਾ ਹੋਣਾ
@HarjinderKaur-cg4es
@HarjinderKaur-cg4es Ай бұрын
ਸੱਚ ਆ
@HMT5911di
@HMT5911di Ай бұрын
ਇਹ ਪਰਵਾਸੀ ਛੱਡੋ ਕੋਈ ਜੱਦੀ ਪੁਸ਼ਤੀ ਪੰਜਾਬੀ ਵੀ ਹੁੰਦਾ ਤੇ ਉਹਦੇ ਕਰਕੇ ਪਿੰਡ ਵਿੱਚ ਲੜਾਈ ਪੈਂਦੀ ਤਾਂ ਉਹਨੇ ਵੀ ਪਿੱਛੇ ਹਟ ਜਾਣਾ ਸੀ ਤੇ ਪਰ ਇਹ ਭ‌ਈਆ ਆਕੜਿਆ ਹੋਇਆ ਹੈ ਕਿੰਨੇ ਦਿਨਾਂ ਤੋਂ, ਨੀਲੀ ਪੱਗ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਕਹਿੰਦਾ ਉਹ ਬ‌ਈਏ ਨਹੀਂ ਜਿਹੜੇ ਦੋ ਪੀੜੀਆਂ ਤੋਂ ਰਹਿ ਰਹੇ ਹਨ, ਐਹੋ ਜਿਹੇ ਤਾਂ ਲੁਧਿਆਣੇ ਵਿੱਚ ਬਹੁਤ ਹਨ ਇਹ ਵੱਡਾ ਵਿਦਵਾਨ ਜੇ ਵੱਖਰੇ ਨਹੀਂ ਸਮਝਦਾ ਤਾਂ ਦੱਸੇ ਕਿ ਇਹਦੇ ਕਿੰਨੇ ਰਿਸ਼ਤੇਦਾਰ ਬ‌ਈਏ ਆ।
@balvirsingh5137
@balvirsingh5137 Ай бұрын
Nili pug. Wala cora
@DavinderSingh-k9g
@DavinderSingh-k9g Ай бұрын
👍👍
@PunjabtoGujarat1195
@PunjabtoGujarat1195 Ай бұрын
ਬੇੜਾਗਰਕ ਹੁੰਦਾ ਜਾ ਰਿਹਾ ਪੰਜਾਬ ਦਾ,,ਸਿਰਫ਼ ਅਪਣਿਆ ਕਰਕੇ,ਆਪਣੇ ਸਵਾਰਥਾਂ ਲਈ ਅਜੇ ਵੀ ਵੇਲਾ ਹੈਗਾ ਲੋਕਾਂ ਨੂੰ ਅਪੀਲ ਹੈ ਅਪਣਿਆ ਦਾ ਸਾਥ ਦਿਓ ਬਾਕੀ ਰਹੀ ਗੱਲ ਸਰਦਾਰ ਜੀ ਨੀਲੀ ਪੱਗ ਵਾਲੇ ਨੂੰ ਤੇ ਉਸ ਦੇ ਬੱਚਿਆ ਨੂੰ ਵੀ ਥੋੜਾ ਸਮਝੋ ਜੀ🙏🙏
@karanaggarwal9669
@karanaggarwal9669 Ай бұрын
​@@PunjabtoGujarat1195jad amrika canada ch mp banda ta odo ta bhot khushi hundi aa thonu salyo
@PunjabtoGujarat1195
@PunjabtoGujarat1195 Ай бұрын
@@karanaggarwal9669 tenu badi takleef ho rahi aa salio
@Funny_Buddy-o8o
@Funny_Buddy-o8o Ай бұрын
ਵਿਦੇਸ਼ਾ ਵਿੱਚ ਉਹਨਾ ਨੇ ਉਸ ਦੇਸ ਦੀਆ ਸਰਤਾਂ ਉਸ ਦੇਸ ਦੇ ਕਾਨੂੰਨ ਅਨੁਸਾਰ ਪੂਰੀਆ ਕੀਤੀਆ ਹਨ
@AngelGill-r2f
@AngelGill-r2f Ай бұрын
ਨੀਲੀ ਪੱਗ ਵਾਲੇ ਨੇ ਪਹਿਲੋਂ ਸਰਪੰਚ ਬਨਾਉਣਾ ਤੇ ਫਿਰ ਜਵਾਈ ਬਨਾਉਣਾ ਇਨੂੰ ਰਿਸ਼ਤਾ ਕਰਨ ਦਿਓ ਨਹੀਂ ਵਿਚਾਰੀ ਕੁੜੀ ਕੁਆਰੀ ਰਹਿ ਜੂ
@deepachahal8048
@deepachahal8048 Ай бұрын
ਪੰਜਾਬ ਦੇ ਜੰਮੇਂ ਨਹੀਂ ਹੋਣੇ ਜਿਹੜੇ ਨਾਲ ਖੜ੍ਹੇ ਆ
@dilpreetdeol8684
@dilpreetdeol8684 Ай бұрын
ਲੱਖ ਲਾਹਣਤ ਏਨਾ ਨੂੰ ਵੋਟ ਪਾਉਣ ਵਾਲੇ ਨੂੰ ਲੱਖ ਲਾਹਣਤ ਏਨਾ ਨੂੰ ਸਪੋਟ ਕਰਨ ਵਾਲੇ ਆ ਨੂੰ
@AmarjeetSingh-h7j
@AmarjeetSingh-h7j Ай бұрын
ਕਨੂੰਨ ਇਜਾਜਤ ਦਿੰਦਾ ਵੋਟਾਂ ਚ ਹਰਾ ਦਿਉ
@ogalgdhdf
@ogalgdhdf Ай бұрын
ਨੀਲੀ ਪੱਗ ਵਾਲੇ ਦੀ ਕੁੜੀ ਦੀ
@inderjitchahal305
@inderjitchahal305 Ай бұрын
ਇਹ ਸ਼ਰੇਆਮ ਝੂਠ ਬੋਲਦਾ ਕਿ 1947 ਤੋਂ ਪਹਿਲਾਂ ਦਾ
@Kinda_khalon
@Kinda_khalon Ай бұрын
Nilli pag wale di kuri da rista ehna naal krdo. Fr ptaa lgu jaat paat ki hundi aaa
@Fouji_Juice.Corner_Dasuya86
@Fouji_Juice.Corner_Dasuya86 Ай бұрын
😂😂👍👍👍👍👌👌👌👌
@GopiPannu-bm1um
@GopiPannu-bm1um Ай бұрын
😂😂😂
@surinderbrar3336
@surinderbrar3336 Ай бұрын
Eh nikaa hunda ਬੇਰਾਂ ਵੱਟੇ dinda rya
@rahulbhardwaj9490
@rahulbhardwaj9490 Ай бұрын
Age age dekheo kia hunda a punjab da haal kia hoiga aj sarpanch pher. MLA pher mp b bnne wahri bnde LAKH LAHNTA
@manAgricultural3038
@manAgricultural3038 Ай бұрын
ਸਰਪੰਚ ਬਣਾਉਣ ਲਈ ਸਾਰਾ ਪਿੰਡ ਮਰ ਗਿਆ ਜੋ ਭੲਈਆ ਖੜਾ ਕਰਤਾ
@CanadaKD
@CanadaKD Ай бұрын
ਆ ਨੀਲੀ ਪੱਗ ਵਾਲਾ ਤਾਂ ਸਿਰੇ ਦਾ ਮਲੰਗ ਆ ।
@dspdhanveer2937
@dspdhanveer2937 Ай бұрын
ਇਹ ਨੀਲੀ ਪੱਗਵਾਲੇ ਨੇ ਸਰਪੰਚੀ ਕਰਨੀ ਲਗਦੀਆਂ
@ManpreetSingh-xm4vv
@ManpreetSingh-xm4vv Ай бұрын
ਅਕਾਲੀ ਦਲ ਵਾਲਿਓ ਜੇਕਰ ਪੰਥ ਨਾਲ ਖੜ੍ਹਦੇ ਅੱਜ ਤੁਹਾਡੇ ਹਾਲਾਤ ਇਹ ਨਾ ਹੁੰਦੇ । ਪਰ ਤੁਸੀਂ ਨੁਕਸਾਨ ਕਰਾਕੇ ਵੀ ਸਿਆਣੇ ਨਹੀਂ ਹੋਏ । ਪ੍ਰਵਾਸੀਆਂ ਦੀਆਂ ਜੜ੍ਹਾਂ ਪੰਜਾਬ ਚ ਬਾਦਲਾਂ ਨੇ ਲਾਈਆਂ
@Shadi-ee7bn
@Shadi-ee7bn Ай бұрын
ਪੰਜਾਬ ਦਾ ਨਾਂ ਵੀ ਬਿਹਾਰ ਰੱਖ ਦਿਓ
@majorsinghsandhu2469
@majorsinghsandhu2469 Ай бұрын
ਧਰਤੀ ਉਪਰ ਰਹਿਣ ਵਾਲਾ ਹਰ ਇਕ ਜੀਵਜੰਤੂ ,ਮਨੁੰਖ ਸਭ ਪਰਵਾਸੀ ਨੇ ਜਿਥੋਂ ਆਏ ਉਥੇ ਈ ਮੁੜ ਜਾਣਾ । ਕੋਈ ਸਥਿਰ ਨਹੀ ਸਭ ਪਰਵਾਸੀ ਨੇ ।।
@Punjabaale-d6e
@Punjabaale-d6e Ай бұрын
ਪਰ ਇਹ ਗੱਲ ਅਖੌਤੀ ਧਰਮ ਦੇ ਠੇਕੇਦਾਰਾਂ ਨੂੰ ਕਦੇ ਸਮਝ ਨਹੀਂ ਆਉਣੀ।
@FatehDeol-yw1go
@FatehDeol-yw1go Ай бұрын
,, ਇਹ ਨੁੰ। ਰਿਸ਼ਤਾ। ਕਰ ਲੈ। ਚੋੜਾ। ਨਾ ਕਰ
@AmandeepSingh-bu4wn
@AmandeepSingh-bu4wn Ай бұрын
ਲੱਖ ਲਾਹਨਤ ਏ
@GurpreetSingh-8686
@GurpreetSingh-8686 23 күн бұрын
ਤੁਡੀ ਨਾਲੋਂ ਵੱਖਰੀ ਆ ਅਸੀਂ ਪੰਜਾਬੀ ਭਈਆ ਜਾਤ
@veerpaltoor3197
@veerpaltoor3197 Ай бұрын
ਪੰਜਾਬੀ 30,30, ਲੱਖ ਲਾ ਕੇ ਜਾਂਦੇ ਨੇ ਤੇ ਤੁਸੀਂ 300,ਸੋ ਲਾ ਕੇ ਆਉਂਦੇ ਹੋ ਤੇ ਬਾਰਬੀ ਪੰਜਾਬੀਆਂ ਦੀ ਕਰਦੇ ਹੋ ਥੋੜ੍ਹੀ ਤਾਂ ਸ਼ਰਮ ਕਰੋ
@Punjabaale-d6e
@Punjabaale-d6e Ай бұрын
ਗੁਰੂ ਸਾਹਿਬਾਨ ਨੇ ਜਾਤ-ਪਾਤ ਦਾ ਵਿਰੋਧ ਕੀਤਾ ਸੀ ਪਰ ਗੁਰੂ ਸਾਹਿਬਾਨ ਦੇ ਖੁਦ ਨੂੰ ਵਾਰਿਸ ਕਹਾਉਣ ਵਾਲੇ ਅੱਜ ਜਾਤਾਂ ਪਾਤਾਂ ਵਿਚ ਕਿਸ ਤਰ੍ਹਾਂ ਫ਼ਸੇ ਹੋਏ ਹਨ ਉਹ ਇਨ੍ਹਾਂ ਕੁਮੈਂਟਾਂ ਵਿਚ ਪੜ ਕੇ ਪਤਾ ਲੱਗਦਾ ਹੈ। ਇਸ ਦਾ ਸਿੱਧਾ ਮਤਲਬ ਹੈ ਅਸੀਂ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ , ਅਸੀਂ ਤਾਂ ਬ੍ਰਾਹਮਣ ਦੀ ਬਣਾਈ ਵਿਚਾਰ ਧਾਰਾ ਨੂੰ ਮੰਨਾਂ ਗੇ। ਨਾਲ ਗੁਰੂ ਸਾਹਿਬ ਨੇ ਇਹ ਵੀ ਕਿਹਾ ਹੈ ਜਗੁ ਮਹਿ ਉਤਮੁ ਕਾਢੀਐ ਵਿਰਲੇ ਕੇਈ ਕੇਇ।।
@rajwantsingh2523
@rajwantsingh2523 Ай бұрын
ਇਹ ਗਲਤ ਹੈ ਕਿ 1947ਤੋ ਰਹਿ ਰਹੇ ਹਨ।
@GurdialSingh-u7s
@GurdialSingh-u7s Ай бұрын
ਤੈਨੂੰ ਜਾਣਕਾਰੀ ਲਈ ਦੱਸ ਦੇਵਾਂ ਹਿੰਦੀ ਚ ਭਈਆ ਨੇ ਕਿਹਾ ਜਾਂਦਾ ਆਪਾ ਭਰਾ ਨੂੰ ਬਾਈ ਕਿਹਾ ਜਾਂਦਾ
@hlo-c8i
@hlo-c8i Ай бұрын
ਨੀਲੀ ਪੱਗ ਵਾਲਾ ਗੜ੍ਹਮ ਚੌਧਰੀ ਹੈ , ਕਿਸੇ ਸਮੇਂ ਵੀ ਬਦਲੀ ਹੋ ਸਕਦੇ
@parveenkaur4234
@parveenkaur4234 Ай бұрын
ਨਹੀਂਗ ਸਿੰਘ ਕਿਥੇ ਨੇ ਹੁਣ??????
@DilnoorSingh-h6z
@DilnoorSingh-h6z Ай бұрын
Haaaaa shi
@Love-dd5yi
@Love-dd5yi Ай бұрын
Nihang singh nashe ch dhut ne, ya mere warge aam bandia nu waddan diyan dhamkia de rae ne....
@laddichahalsmajsewi9779
@laddichahalsmajsewi9779 Ай бұрын
ਬਿਲਕੁਲ ਨਹੀਂ ਬਣਨਾ ਚਾਹੀਦਾ ਇਸ ਤਰਾਂ ਤਾਂ ਸਾਡੇ ਪਿੰਡ ਵੀ ਸਾਡੇ ਜਨਮ ਤੋ ਪਹਿਲਾਂ ਦੇ ਬਿਹਾਰ ਤੇ ਯੂਪੀ ਤੋ ਪ੍ਰਵਾਸੀ ਰਹਿੰਦੇ ਹਨ ਹੁਣ ਉਹਨਾਂ ਮੂੰ ਸਰਪੰਚ ਬਣਾ ਦਈਏ ਸਰਮ ਖਾਵੋ ਜਿਹੜੇ ਸਮਰਥਨ ਕਰਦੇ ਹਨ ਫਿਰ ਸਾਰੇ ਪਿੰਡਾਂ ਵਿੱਚ ਬਣਾ ਲਵੋ ,ਗੱਲਾਂ ਦੀ ਪੜਚੋਲ ਕਰੂ ਕੋਟਲੀ ਵੀਰ ਪੱਤਰਕਾਰੀ ਦਾ ਨਾਸ ਕਰ ਦਿੱਤਾ ਵਿਬ ਚੈਨਲਾ ਨੇ ਮੇਰੇ ਵਰਗਾ ਹਰੇਕ ਹੀ ਪੱਤਰਕਾਰ ਬਣ ਗਿਆ ਕੋਈ ਪੜਾਈ ਨਹੀ ਕੋਈ ਤਜਰਬਾ ਨਹੀ
@jdjfjrbrbrbcnnfnfnfnr5402
@jdjfjrbrbrbcnnfnfnfnr5402 Ай бұрын
ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪ੍ਰਵਾਸੀ ਭਗਤਾਂ ਕਬੀਰ, ਰਵਿਦਾਸ, ਸੂਰਦਾਸ, ਭੀਖਣ, ਬੈਣੀ, ਸੈਣ ਆਦਿ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਇਨ੍ਹਾਂ ਦੇ ਸ਼ਰਧਾਲੂਆਂ ਨੂੰ ਪ੍ਰਵਾਸੀ ਕਹਿ ਕੇ ਨਿੰਦਣਾ ਠੀਕ ਨਹੀਂ ਹੈ।
@GurdialSingh-u7s
@GurdialSingh-u7s Ай бұрын
ਸਰਦਾਰ ਜੀ ਖੇਤ ਗਈ ਹੈ ਸਰਦਾਰ ਜੀ ਸਰਦਾਰਨੀ ਜੀ ਘਰ ਹੈਗਾ
@Mishe-n4n
@Mishe-n4n Ай бұрын
ਨਾਲੇ ਇਹ ਸਾਰਾ ਪਿੰਡ ਨਹੀਂ ਐਵੇਂ ਨਾ ਸਾਰੇ ਲੋਕਾਂ ਨੂੰ ਬਦਨਾਮ ਕਰੋ
@HarjinderKaur-cg4es
@HarjinderKaur-cg4es Ай бұрын
ਫਿੱਰਤੁੱਸੀ,ਵੀ,ਆਵਾਜ,ਉਠਾਉ ਕੇ,ਅੱਸੀ ਨੱਹੀ ਮੰਨਦੇ ਜੇੜਾਗੁੱਰਸਿੰਖ ਮੁੰਡਾ,ਖੱਲੋਦਾ ਕਿਉ ਉਹ,ਚੱਗਾਨੱਹੀ ਲੱਗਦਾ,ਬੱਈਏ,ਕੱਡਨੇ,ਤਾਕੀ ਸੀ ਪਿੰਡਵਾਲੇ ਤਾਂ,ਉਦਾਵੱਡਾ ਘੱਰ ਵੇਖਕੇ,ਹੀ ਮੱਰਗੱਏ,ਨੇ,ਉਏ,ਭੱਰਾਵਾ ਬੱਈਆ ਨੁੰ ਜੁੱਤੀਆ ਮਾਰੋ,ਨਾਕੀ ਸੱਰਪੰਚ 🙏🙏🙏🙏🙏🙏🙏🙏🙏
@HarjinderKaur-cg4es
@HarjinderKaur-cg4es Ай бұрын
ਬੱਈਏ ਦੀ ਸੱਕਲਹੀ ਦਣਸਰਣਹੀਆ ਬੱਈਆ,ਮੁੱਸਲਮਾਨਾ ਵੱਰਗਾਮੁਹ
@LakhwinderSingh-yh9db
@LakhwinderSingh-yh9db Ай бұрын
ਨੀਲੀ ਭਾਗੋ ਨੇ ਆਪਣੀ ਕੁੜੀ ਮੰਗੀ ਬਈਏ ਵੱਲ
@harpreetsinghbrar-b7i
@harpreetsinghbrar-b7i Ай бұрын
ਕਣਕ ਚ ਕਾਂਗਿਆਰੀ ਕੋਈ ਬੀਜਦਾ ਥੋੜ੍ਹੀ ਆ
@Bhupinderkaurdhaliwalusa
@Bhupinderkaurdhaliwalusa Ай бұрын
ਵੀਰੇ ਤੈਨੂੰ ਖੜਨਾ ਨਹੀ ਚਾਹੀਦਾ ਹੈ ਜਿੱਥੇ ਵਿਰੋਧ ਹੋਵੇ ਕਿਓ ਜਾਣ ਬੁਝ ਕੇ ਲੜਾਈ ਦੇ ਕਾਰਨ ਬਣਦੇ ਹੋ ਖ਼ਤਰਾ ਮੁੱਲ ਨਹੀ ਲੈਣਾ ਚਾਹੀਦਾ ਹੈ ਸਮਝ ਕਰੋ 👎🏻👎🏻👎🏻👎🏻👎🏻
@Punjabaale-d6e
@Punjabaale-d6e Ай бұрын
ਹਰ ਗੱਲ ਦਾ ਠੇਕਾ ਜੱਟਾਂ ਨੇ ਹੀ ਲਿਆ ਹੈ। ਜੱਟ ਨੰਗੇ ਹੋ ਗੇ ਜਾਤ ਪਾਤ ਕਰਕੇ ਜਿਹੜੇ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ ।😂 ਅੱਜ ਕਿਥੇ ਗਈ ਸਿੱਖੀ। ਗੁਰੂ ਸਾਹਿਬ ਵੀ ਕੀ ਸੋਚਦੇ ਹੋਣਗੇ।
@rajucheema-wr4xj
@rajucheema-wr4xj Ай бұрын
ਜਾਰ ਇਹ ਤਾਂ,, ਪੰਜਾਬੀ ਹੀ ਹਨ। ਇਹਨਾਂ ਨੂੰ ਭਈਏ ਨਾ ਕਹੋ,,
@gurjeetsinghdhindsa4347
@gurjeetsinghdhindsa4347 Ай бұрын
Bilkul sahi ne y koy ajj de nhi punjab ch hak aa
@GurmukhSingh-om3pt
@GurmukhSingh-om3pt Ай бұрын
ਪੇਲਾ ਤੇ ਬਈਆ ਦੇ ਬੱਚਿਆਂ ਦਾ ਪੰਜਾਬ ਦੇ ਸਕੂਲਾਂ ਵਿੱਚ ਪੜਨਾ ਬੰਦ ਕਰੋ। ਨਹੀਂ ਤਾਂ ਪੰਜਾਬੀਆਂ ਦੇ ਬੱਚਿਆਂ ਨੂੰ ਨਾ ਤਾ ਨੌਕਰੀ ਮਿਲਣੀਆਂ ਤੇ ਸਰਪੰਚੀ ਤਾ ਦੁਰ ਦੀ ਗੱਲ ਹੈ ਤੇ ਦੂਜੀ ਗੱਲ ਜੇ ਹੈ ਬੰਦੇ ਬਈਏ ਦੀ ਸਪੋਟ ਕਰ ਰਹੇ ਨੇ। ਇਹ ਆਪਣੇ ਬੱਚਿਆਂ ਦੇ ਰਿਸਤੇ ਕਰੋ। ਫੇਰ ਗੱਲ ਕਰਨ
@GurpreetSingh-8686
@GurpreetSingh-8686 23 күн бұрын
ਦਗੜ ਦੱਲੇ ਬਈਏ ਦਾ ਵੀਜਾ ਤੂੰ
@Lovenature-nt8zm
@Lovenature-nt8zm Ай бұрын
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏
@SatnamSingh-wv9gg
@SatnamSingh-wv9gg Ай бұрын
ਐ ਕਹਿੰਦਾ ਕਨੇਡਾ ਅਮਰੀਕਾ ਜਾ ਕੇ M P ਬਣ ਜਾਂਦੇ ਨੇ ਕਨੇਡਾ ਅਮਰੀਕਾ ਜਾ ਕੇ ਦਿਖਾ ਦੇ ਇਸ ਭੲਈਏ ਪੁੱਛੋ 50 50 ਲੱਖ ਲਾਕੇ ਜਾਂਦੇ ਨੇ ਪੰਜਾਬੀ ਤੂੰ ਬਿਹਾਰ ਵਿੱਚੋਂ ਦੋ ਸੌ ਕਰਾਇਆ ਲਾਕੇ ਆਗਿਆ ਜੇਂ ਐਨੀ ਹਿੰਮਤ ਆ ਫਿਰ ਅਮਰੀਕਾ ਜਾ ਕਨੇਡਾ ਵਗਦਾ ਤੈਨੂੰ ਕਿਹੜਾ ਪੰਜਾਬ ਵਿੱਚ ਗੰਢ ਦੇ ਕੇ ਸੱਦਿਆ ਸੀ ਇਹ ਪਿੰਡ ਦੇ ਲੋਕਾਂ ਨੇ ਮਗਰੋਂ ਆਪ ਹੀ ਪਛਤਾਉਣਾ ਗਾ ਸ਼ਰਮ ਕਰਲੋ ਪਿੰਡ ਵਾਲਿਓ ਸ਼ਰਮ
@bickycheema2458
@bickycheema2458 Ай бұрын
👍🏻👍🏻👍🏻👍🏻
@Punjabaale-d6e
@Punjabaale-d6e Ай бұрын
ਉਥੇ ਅਮਲਾਂ ਦੇ ਹੋਣੇ ਨਿਬੇੜੇ ਜਾਤ ਕਿਸੇ ਪੁੱਛਣੀ ਨਹੀਂ।😂
@Punjabaale-d6e
@Punjabaale-d6e Ай бұрын
ਇਨ੍ਹਾਂ ਦਾ ਪਿਛੋਕੜ ਵੀ ਸ੍ਰੀ ਬਿਹਾਰ ਸਾਹਿਬ ਤੋਂ ਹੈ ਜਿਥੇ ਦਸਮੇਸ਼ ਪਿਤਾ ਨੇ ਅਵਤਾਰ ਧਾਰਿਆ। ਫਿਰ ਇਹ ਪਰਿਵਾਰ ਕਬੀਰ ਜੀ ਦੇ ਅੰਸ਼ ਵੰਸ਼ ਵਿਚੋਂ ਹੈ। ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜੇ ਇਨ੍ਹਾਂ ਦੀ ਲੋਕ ਨਿੰਦਿਆ ਕਰਨ ਗੇ ਤਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਨਿੰਦਿਆ ਹੋਵੇਗੀ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਇਹ ਬੇਅਦਬੀ ਗਿਣੀ ਜਾਂਦੀ ਹੈ। ਅੱਜ ਗੁਰੂ ਸਾਹਿਬਾਨ ਦੇ ਵਾਰਸ ਕਹਾਉਣ ਵਾਲਿਆਂ ਨੂੰ ਆਪਣੇ ਅੰਦਰ ਸੋਚਣਾ ਪੈਣਾ ਹੈ।
@jaspalkharaud1781
@jaspalkharaud1781 Ай бұрын
Wish good luck to this candidate
@SukhwinderSingg-l9d
@SukhwinderSingg-l9d Ай бұрын
ਜਿਹੜੇ ਸਿਖ ਬਾਹਰਲੀਆਂ ਸਟੇਟਾਂ ਵਿੱਚ ਰਹਿੰਦੇ ਹਨ ਉਹ ਸਰਪੰਚ। MLA. Mp ਬਣਦੇ ਹਨ ਉਹਨਾਂ ਨੂੰ ਪੁੱਛੋ ਜਿਹੜੇ ਸਿਖ ਬਾਹਰ ਵਾਲੀਆਂ ਸਟੇਟਾਂ ਵਿੱਚ ਰਹਿੰਦੇ ਹਨ
@jasdeepsingh7745
@jasdeepsingh7745 Ай бұрын
Jo ve support karr re gadar ha Punjab de
@singhpunjab007
@singhpunjab007 Ай бұрын
Guru Gobind singh gi patna sahib , bihar de san.
@prayrakbansal4855
@prayrakbansal4855 Ай бұрын
@@singhpunjab007 ohna nu ta eh apna baap mande hai 😂😂😂 Same guru nanak born in hindu family And sikhs says hindu is bhaiya 😂😂 Pher ta ehna nu bhaiya de jwaak nu apna guru nahi kehna chahida Double standers
@karanaggarwal9669
@karanaggarwal9669 Ай бұрын
​@@prayrakbansal4855rgt
@ਜਿੱਤਣਲਈਸੰਸਾਰਪਿਆ
@ਜਿੱਤਣਲਈਸੰਸਾਰਪਿਆ Ай бұрын
ਜੇ ਤੁਹਾਡਾ ਸਿੱਖ ਫਲਸਫੇ ਵਿੱਚ ਡੂੰਘਾ ਅਨੁਭਵ ਵਿਸ਼ਵਾਸ ਹੈ ਤਾਂ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਵਾਲੀ ਸਮਝ ਦਿਖਾਓ
@sudershankumari2890
@sudershankumari2890 Ай бұрын
ਏਹ ਏਡੀ ਕੋਠੀ ਭਾਈਆਂ ਦੀ ਨਹੀਂ ਜੱਟਾਂ ਨੇ ਹੀ ਦਿੱਤੀ ਹੋਣੀ ਐਂ। ਏਨਾ ਦਾ ਪੰਜਾਬ ਵਿੱਚ ਆ ਕੇ ਸਰਪੰਚ ਬਣਨਾ ਪੰਜਾਬੀਆਂ ਵਾਸਤੇ ਬਹੁਤ ਵੱਡੀ ਸ਼ਰਮ ਦੀ ਗੱਲ ਹੈ।
@GurmeetSingh-vs4ct
@GurmeetSingh-vs4ct Ай бұрын
ਇਹ ਝੂਠ ਬੋਲਦਾ ਹੈ ਬੲਈ ਲੱਖਲਾਨ ਪਿੰਡ ਵਾਸੀਆਂ ਦੇ ਬੲਈਆ ਨੂੰ ਸਪੋਰਟ ਕਰਨ ਵਾਲੇ
@majorsinghsandhu2469
@majorsinghsandhu2469 Ай бұрын
ਇੰਗਲੈਂਡ ਦਾ PM ਇਕ ਇੰਡੀਅਨ ਐ । ਹਿੰਦੂ ਧਰਮ ਨਾਲ ਸਬੰਧ ਰਖਦਾ ਏ ।
@Mishe-n4n
@Mishe-n4n Ай бұрын
ਇਗਲੈਂਡ ਲੋਕ ਬੀਜਾ ਲੈਕੇ ਜਾਂਦੇ ਨੇ
@RampalSingh-ht1jj
@RampalSingh-ht1jj Ай бұрын
ਫਿਰ ਇਹ ਬਿਹਾਰੀ ਕਿਵੇਂ ਹੋਏ।
@HiraLal-g9v5s
@HiraLal-g9v5s Ай бұрын
ਭਇਆ ਕਹਿਣ ਅਪਣੇ ਬਾਰੇ ਸੋਚੋ ਤੁਸੀਂ ਕੌਣ ਹੋ
@Gurpreesi6644
@Gurpreesi6644 Ай бұрын
ਲੱਖ ਲਾਹਨਤ ਇਹਨਾਂ ਲੋਕਾਂ ਦੇ ਜਿਹੜੇ
@Sukhdev03596
@Sukhdev03596 Ай бұрын
1947 ਦੇ ਪੰਜਾਬ ਚ ਆ ਪੰਜਾਬੀ ਅੜ ਅੜ ਬੋਲਦੇ ਆ
@Ranjitsingh-oy1gn
@Ranjitsingh-oy1gn 17 күн бұрын
ਪੂਰੀ ਨਜ਼ਰ ਆ ਇਹਨਾਂ ਉੱਤੇ ਰੋਡੇ ਪਿੰਡ ਦੇ ਸਰਪੰਚ ਦੇ ਉੱਤੇ ਕੌਣ ਬਣਦਾ ਸਰਪੰਚ ਨਹੀਂ ਤਾਂ ਫਿਰ ਸਿੱਖ ਕੌਮ ਜਿਉਦੀ ਆ ਆਪਣਾ ਹਿਸਾਬ ਆਪ ਕਰ ਲੂਗੀ
@tazinderkalra7230
@tazinderkalra7230 Ай бұрын
Sardar nu sarpanch banao Punjabi Punjabi da dushman h jo bhaiya nu support krda h
@HarjinderKaur-cg4es
@HarjinderKaur-cg4es Ай бұрын
ਤੁੰ ਵੀਰ ਪੰਜਾਬੀ ਵਿੱਚ ਕੱਮੇਟ ਕੱਰਲਾ ਕੱਈਆਦਾ ਏ,ਬੀ,ਸੀ ਤੋਂ,ਹੱਥਤੱਗਵੀ ਹੋ,ਇੱਕਦਾ 😘😘😘🙏
@balbirsingh1173
@balbirsingh1173 Ай бұрын
ਚੰਗਾ ਕੰਮ ਨਹੀਂ ਹੋ ਰਿਹਾ
@singsing9946
@singsing9946 Ай бұрын
Jaroor jetoge wish you 👍👍👍
@bickycheema2458
@bickycheema2458 Ай бұрын
Nahi jitde bhiye 👎👎👎
@swarankaur3989
@swarankaur3989 Ай бұрын
ਪਤਰਕਾਰ ਇੰਟਰਵਿਊ ਲੈਣ
@hardeosingh3215
@hardeosingh3215 Ай бұрын
Good soch he.una loka de muh te chped he lkhe wrge gdar de.
@gurmatdarshan8778
@gurmatdarshan8778 Ай бұрын
ਇਸ ਪ੍ਰੀਵਾਰ ਨੂੰ ਪ੍ਰਵਾਸੀ ਨਹੀਂ ਕਿਹਾ ਜਾ ਸਕਦਾ।ਇਹ ਵਾਧੂ ਰੌਲਾ ਪਾਇਆ ਹੈ।
@karanchahal1841
@karanchahal1841 Ай бұрын
ਆਹ ਪਿੱਛੇ ਖੜੇ ਚਿੱਟੇ ਕੁੜਤੇ ਪਜਾਮੇ ਆਲੇ ਤੇ ਚੈੱਕਦਾਰ ਸਰਟ ਵਿਚ ਚੰਗੀ ਘੜੀ ਬੰਨਣ ਵਾਲੇ ਵੀਰ ਦੀਆਂ ਮੁੱਛਾਂ ਦੇਖਕੇ ਲਗਦਾ ਵੀ ਇਹਨਾਂ ਦੀ ਜ਼ਮੀਰ 100% ਜਿਉਂਦੀ ਹੈ।
@Er_educated_pendu
@Er_educated_pendu Ай бұрын
ਐਨੇ ਸਪੋਟਰ😂😂
@sukhmandersingh4429
@sukhmandersingh4429 Ай бұрын
😂😂
@harrymehat2932
@harrymehat2932 Ай бұрын
Sardar veer nu sarpanch banao
@Nirbhai-x2o
@Nirbhai-x2o 15 күн бұрын
ਜਦੋ ਜੱਟ ਕਨੇਡਾ ਵਿਚ ਮੰਤਰੀ ਬਣ ਸਕਦੇ ਨੇ ਫਿਰ ਭਾਰਤ ਵਸਨੀਕ ਭਾਰਤ ਵਿਚ ਸਰਪੰਚ ਚੋਣ ਕਿਉ ਨਹੀਂ ਲੜ ਸਕਦਾ
@GurpreetSingh-jr8cv
@GurpreetSingh-jr8cv 23 күн бұрын
Bhut vadia kita sahi h sab nu vote da te chunav ladan da haq h
@competition.concepts1438
@competition.concepts1438 Ай бұрын
Is bande nu hi ਜਿਤਾਯੋ
@kuldeepkamboj6523
@kuldeepkamboj6523 Ай бұрын
ਪੰਜਾਬੀਓ ਤੁਸੀਂ ਇਹ ਯਾਦ ਰੱਖਣਾ ਆਪਾ ਬਾਹਰ ਕਿਤੇ ਜ਼ਮੀਨ ਨਹੀਂ ਖਰੀਦ ਸਕਦੇ ਇਸ ਨੂੰ ਤੁਸੀਂ ਪਿੰਡ ਦੀ ਵਾਗ ਡੋਰ ਸੰਭਾਲਣ ਵਾਲੇ ਹੋ
@jaspalkharaud1781
@jaspalkharaud1781 Ай бұрын
Who says we can't purchase land
@EkamjotSingh-f1q
@EkamjotSingh-f1q Ай бұрын
Neeli pagg wala bahut sport kr reha sram wali gell
Twin Telepathy Challenge!
00:23
Stokes Twins
Рет қаралды 59 МЛН
How To Choose Mac N Cheese Date Night.. 🧀
00:58
Jojo Sim
Рет қаралды 79 МЛН