ਮਹਿਰੋਂ ਦੀ ਪਿੱਠ 'ਤੇ ਖੜ੍ਹਗੇ ਨਿਹੰਗ, ਕੈਨੇਡਾ ਦੀ ਟਿਕਟ ਕੈਂਸਲ ਕਰਤੀ, ਤਕੜੇ ਇਕੱਠ ਚ ਲੈ ਲਿਆ ਵੱਡਾ ਫ਼ੈਸਲਾ | Mitti

  Рет қаралды 228,104

Mitti ਮਿੱਟੀ

Mitti ਮਿੱਟੀ

Күн бұрын

Пікірлер: 714
@PardipSingh-f8z
@PardipSingh-f8z Ай бұрын
ਬਹੁਤ ਖੁਸ਼ੀ ਹੋਈ ਮਹਿਰੋਂ ਵੀਰ ਦੀ ਸਪੋਰਟ ਦੇਖ ਕੇ ਨਿਹੰਗ ਸਿੰਘ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ
@Jasmanjotsingh13
@Jasmanjotsingh13 Ай бұрын
Hlo veerji veerji da number Sand kardo please 🙏
@RajaSinghSohtoasabb
@RajaSinghSohtoasabb Ай бұрын
😢❤😂🎉😅😮😮🎉🎉🎉🎉🎉🎉🎉🎉😊😅😮😢
@RajaSinghSohtoasabb
@RajaSinghSohtoasabb Ай бұрын
❤❤❤❤
@pargatsingh-io8gc
@pargatsingh-io8gc Ай бұрын
Yes
@kamaljeetkaur5831
@kamaljeetkaur5831 Ай бұрын
​@@Jasmanjotsingh13❤❤
@devindersingh3916
@devindersingh3916 Ай бұрын
ਅਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@Karazsyan7017
@Karazsyan7017 Ай бұрын
ਰੂਹ ਖੁਸ਼ ਹੋ ਗਈ ਅੱਜ ਵੀ ਅਸਲ ਗੁਰੂ ਦੀਆਂ ਫੌਜਾਂ ਜਿਉਂਦੀਆਂ ਨੇ ਜੋ ਅਸਰ ਚ ਸੱਚ ਨਾਲ ਖੜਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@DarshanGrewal-w8k
@DarshanGrewal-w8k Ай бұрын
Dhun.guru.dhun.guru.kiaan.fooja
@baldevwarval6433
@baldevwarval6433 21 күн бұрын
​@@DarshanGrewal-w8kl llo ❤❤lll❤❤q🎉q🎉🎉🎉🎉🎉🎉😂q🎉🎉🎉pq🎉qaaq🎉---a no
@lakhveersharma6407
@lakhveersharma6407 Ай бұрын
ਬਾਬਾ ਬਹੁਤ ਵਧੀਆ ਗੱਲ ਕੀਤੀ ਧਰਮਾ ਨੂੰ ਜੋੜਨ ਦੀ‌ ਗੱਲ ਕੀਤੀ ਬਾਬਾ ਜੀ ਨੇ ਵਹਿਗੁਰੂ ਚੱੜਦੀ ਕਲਾ ਰੱਖੇ
@gurpreetdhandli8389
@gurpreetdhandli8389 Ай бұрын
ਮਹਿਰੋਂ ਸਾਬ,ਦੀ ਸਪੋਟ ਕਰਨ ਲਈ ਦਿਲੋਂ ਬਹੁਤ ਧੰਨਵਾਦ ਜੀ ਬਾਬਿਓ
@Gurjitsingh-r9y
@Gurjitsingh-r9y Ай бұрын
Bilkul
@gurmeetsinghgurmeetsingh2599
@gurmeetsinghgurmeetsingh2599 Ай бұрын
ਸਿੰਘੋ ਸੂਰਮਿਆਂ ਦਸਮ ਪਾਤਸ਼ਾਹ ਜੀ ਨੂੰ ਮੂਹਰੇ ਰੱਖ ਕੇ ਚੱਲਿਓ। ਜੈ ਜੈ ਕਾਰ ਹੋ ਜਾਊ।
@angrejsinghbajwa788
@angrejsinghbajwa788 Ай бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ
@HarpreetSingh-i3f8e
@HarpreetSingh-i3f8e Ай бұрын
ਬਾਬਾ ਜੀ ਬਹੁਤ ਖੁਸ਼ੀ ਹੋਈ ਸਿੰਘਾ ਨੂੰ ਇਕੱਠੇ ਦੇਖ ਕੇ ਵਾਹਿਗੁਰੂ ਚੜਦੀ ਕਲਾ ਕਰੇਗਾ
@sahotaedtz0008
@sahotaedtz0008 Ай бұрын
ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਰਲਮਿਲ ਕੇ ਰਹੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਹਿਰੋਂ ਦੇ ਨਾਲ ਰਹੋ
@laddipadhrisdadapota5682
@laddipadhrisdadapota5682 Ай бұрын
ਬਹੁਤ ਵਧੀਆ ਵਿਚਾਰ ਖਾਲਸਾ ਜੀ,ਵਹਿਗੁਰੂ ਪੂਰੇ ਪੰਥ ਨੂੰ ਚੜਦੀ ਕਲਾ ਚੋ ਰੱਖੇ,ਤੁਹਾਡਾ ਛੌਟਾ ਵੀਰ ਲਾਡੀ ਪੱਧਰੀ ਫੌਜੀ
@Seerat1213
@Seerat1213 Ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜਿਹਨਾਂ ਨੇ ਇਹੋ ਜਿਹੇ ਸਿਰਲੱਥ ਸਿੱਖ ਕੌਮ ਨਿਹੰਗ ਸਿੰਘ ਪੈਂਦਾ ਕੀਤੇ ਹਨ ਕੋਈ ਸਾਨੀ ਨਹੀ ਇਹਨਾਂ ਯੋਧਿਆਂ ਦਾ❤❤❤🙏
@heerasingh1455
@heerasingh1455 Ай бұрын
ਗੁਰੂ ਦੀਆਂ ਲਾਡਲੀਆਂ ਫੌਜਾਂ ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਹਿਗੁਰੂ ਜੀ ਮੇਹਰ ਕਰਨ
@amandeepkaurdhillon4971
@amandeepkaurdhillon4971 Ай бұрын
ਸਾਰੇ ਨਿਹੰਗ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣ ਲਈ ਸਾਨੂੰ ਵੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ
@GurdeepSingh-zn6rf
@GurdeepSingh-zn6rf Ай бұрын
ਬਹੁਤ ਖੁਸ਼ੀ ਹੋਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਸਪੋਟ ਵਿੱਚ ਆਏ ਸਿੰਘਾਂ ਨੂੰ ਦੇਖ ਕੇ, ਸਾਰੇ ਵੀਰਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਜੀ 🙏🙏🙏
@HarjinderKaur-cg4es
@HarjinderKaur-cg4es Ай бұрын
ਵੀਰ,ਮੱਹਿਰੋ,ਦਾ,ਨੰਬਰ,ਚਾਹੀਦਾ,,ਖਾਲਸਾ,ਜੀ
@PARMINDER-e5c
@PARMINDER-e5c Ай бұрын
ਮਾਨ ਸਰਕਾਰ ਨੂੰ ਮਹਿਰੋਂ ਦੀ ਮਦੱਦ ਕਰਨੀ ਚਾਹੀਦੀ ਹੈ। ਜਿਨ੍ਹੇ ਵੀ ਪਖੰਡੀ ਬਾਬੇ ਨੇ ਸਰਕਾਰ ਨੂੰ ਇਨ੍ਹਾਂ ਦੇ ਡੇਰੈ ਜ਼ਮੀਨਾ ਜਵੱਤ ਕਰਨੀਆਂ ਚਾਹੀਦੀਆਂ ਹਨ। ਸੱਚ ਦਾ ਸਾਥ ਦਿੱਤਾ ਜਾਵੇ
@punjabshistory1699
@punjabshistory1699 Ай бұрын
Tuc sutta peye je bai.tuc dasso zara ke sarkar kyu changey kamm kare jinha sarkara ne ajj tak koi changa kam e nahi kita oh aggah tnmon changa kamm kyu karn giya.hadh ae hun tan jaag jao bhu
@sahilgill2199
@sahilgill2199 Ай бұрын
Sarkar te ban Di ena derya De sir te aa .fer sakar kiwe derya nu seel kardu ...
@kawaljeetkaur1294
@kawaljeetkaur1294 Ай бұрын
ਐਨਆਰਆਈ ਵੀਰ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਡੇਰੇ ਵਾਲੇ ਬਾਬਿਆਂ ਨੂੰ ਪੈਸਾ ਦੇਣਾ ਬੰਦ ਕਰੋ ਪੰਥ ਦੀ ਸਹਾਇਤਾ ਕਰੋ ਬਾਬਾ ਜੀ ਦੱਸ ਰਹੇ ਪੰਥ ਵਾਲੇ ਬਾਬਿਆਂ ਦੀਆਂ ਕੁੜੀਆਂ ਬਿਆਨ ਵਾਲੀਆਂ ਹਨ ਮਕਾਨ ਟੁੱਟੇ ਹਨ ਫੜਾਈ ਲਿਖਾਈ ਦਾ ਖਰਚਾ ਦਵਾਈ ਦਾ ਖਰਚਾ ਇਹਨਾਂ ਵੱਲ ਧਿਆਨ ਦਓ ਆਪਣਾ ਪੈਸਾ ਡੇਰੇ ਵਾਲੇ ਬਾਬਿਆਂ ਨੂੰ ਦੇਣ ਬੰਦ ਕਰੋ
@GurmeetSingh-vs4ct
@GurmeetSingh-vs4ct Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@surjeetsighsonu7896
@surjeetsighsonu7896 Ай бұрын
ਗੁਰੂ ਦੀ ਲਾਡਲੀ ਫ਼ੌਜ ਬਹੁਤ ਵਧੀਆ ਲੱਗਿਆ ਨੀਲੀਆ ਚੋਲੈ ਬਹੁਤ ਸੋਹਣੈ ਲੱਗਦੇ ਹਨ ਵਾਹਿਗੁਰੂ ਜੀ ਕ੍ਰਿਪਾ ਕਰਨ ਵੀਰਾਂ ਤੇ
@narinderkalsikalsi3626
@narinderkalsikalsi3626 Ай бұрын
ਬਹੁਤ ਖੁਸ਼ੀ ਹੋਈ ਕਿ ਸੱਚ ਦਾ ਸਾਥ ਦੇਣ ਲਈ ਫ਼ੌਜਾਂ ਤਿਆਰੀ ਕਰ ਕੇ ਆਈਆਂ
@majorsingh8647
@majorsingh8647 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕਲਗੀਆਂ ਵਾਲੇ ਬਾਜਾਂ ਵਾਲੇ ਪੁੱਤਰਾ ਦੇ ਦਾਨੀ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਅਓ ਫੋਜਾ ਦਾ ਬਹੁਤ ਬਹੁਤ ਧੰਨਵਾਦ ਜੋ ਭਾਈ ਅੰਮ੍ਰਿਤਪਾਲ ਸਿੰਘ ਮੈਹਰੋ ਦੀ ਕੰਢ ਤੇ ਖੜੇ ਹੋਏ ਨੇ
@KulwinderSingh-t4g
@KulwinderSingh-t4g Ай бұрын
ਖਾਲਸਾ ਜੀ ਬਹੁਤ ਵਧੀਆ ਹੈ ਸਾਨੂੰ ਜੁਲਮ ਦੇ ਖਿਲਾਫ ਇੱਕਠੇ ਹੋ ਕੇ ਲੜਨਾ ਚਾਹੀਦਾ ਹੈ ਪਰ ਕਿਤੇ ਨਾ ਕਿਤੇ ਬੀਬੀਆਂ ਭੈਣਾਂ ਨੂੰ ਇਨ੍ਹਾਂ ਦੇਹ ਧਾਰੀਆਂ ਕੋਲ ਜਾਣ ਦੀ ਬਜਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜਨਾ ਚਾਹੀਦਾ ਹੈ
@harpalsinghsandhu2449
@harpalsinghsandhu2449 Ай бұрын
ਬਹੁਤ ਖੁਸ਼ੀ ਹੋਈ ਗੁਰੂ ਦਾ ਖਾਲਸਾ ਇਕੱਠਾ ਦੇਖ ਕੇ ਵਾਹਿਗੁਰੂ ਚੜਦੀ ਕਲਾ ਬਖਸ਼ੇ ਕੋਮ ਨੂੰ
@vishalsingh6344
@vishalsingh6344 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਨਹੀਂ ਗੁਜ਼ਾਰੇ ਨਹਿੰਗਾਂ ਬਾਰੇ ਜਿਆਦਾ ਕੁਸਤਾ ਨਹੀਂ ਜਾਣਦੀ ਪਰ ਜਦੋਂ ਵੀ ਕੋਈ ਪੰਜਾਬ ਵਿੱਚ ਜਾਂ ਆਲ ਵਰਡ ਵਿੱਚ ਕੋਈ ਗਲਤ ਕੰਮ ਹੁੰਦਾ ਤਾਂ ਤੁਸੀਂ ਸਾਰਿਆਂ ਤੋਂ ਅੱਗੇ ਹੁੰਦੇ ਹੋ ਇਸ ਲਈ ਸਾਨੂੰ ਮਨੋ ਸਲੂਟ ਹੈ
@Sidhumossawala1
@Sidhumossawala1 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰਹੇਗਾ 🙏
@ParminderSingh-yg1qh
@ParminderSingh-yg1qh Ай бұрын
ਤੁਸੀਂ ਤਾਂ ਸਾਡੀ ਪੱਗ ਦੇ ਲੜ ਹੋ ਜੀ ਤੁਸੀਂ ਤਾਂ ਸਾਡੇ ਹੀਰੋ ਹੈ 🌹🌺🌻🥀🙏🙏🙏🙏🙏
@BantSingh-sl5pe
@BantSingh-sl5pe Ай бұрын
ਮਾਹਿਰੋ। ਦੀ। ਸਪੋਰਟ। ਤੇ। ਖੜੇ। ਨਿਹੰਗ। ਸਿੰਘ। ਵਾਹਿਗੁਰੂ। ਜੀ
@rajveerjhinger1616
@rajveerjhinger1616 Ай бұрын
ਬਹੁਤ ਵਧੀਆ ਖਾਲਸਾ ਜੀ ਇਕੱਠੇ ਹੋ ਕੇ ਰਹੀਏ ਨਕਲੀ ਸਾਧ ਤਾਂ ਥਰ ਥਰ ਕੰਬਣਗੇ
@khakhsaab3445
@khakhsaab3445 Ай бұрын
ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਦੇਖ ਕੇ ਕਿ ਤੁਸੀਂ ਅੰਮ੍ਰਿਤ ਪਾਲ ਮਹਿਰੋ ਜੀ ਦਾ ਸਾਥ ਦੇ ਰਹੇ ਹੋ
@targetupsc8655
@targetupsc8655 Ай бұрын
ਕੁੜੀਆਂ, ਬੁੜ੍ਹੀਆਂ ਨੂੰ ਵੀ ਕੋਈ ਲੋੜ ਨੀ ਬਾਬੇਆ ਕੋਲ ਜਾਨ ਦੀ, ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੋਈ ਵੀ ਬਾਬੇ ਨੀ.
@AmarSingh-gp2hd
@AmarSingh-gp2hd Ай бұрын
ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਅਜ਼ਾਦੀ ਦਾ ਸਾਥ ਦਿਓ ਪੰਜਾਬੀਓ 🚩 ਐਸ ਐਫ਼ ਜੇ ਜਿੰਦਾਬਾਦ 🚩 ਯੂ ਐਸ ਮੀਡੀਆ 🚩 ਸਤਲੁਜ ਮੀਡੀਆ 🚩 ਪੋਲੀਟਿਕਸ ਪੰਜਾਬ ਮੀਡੀਆ 🚩T,V84
@Kiranpal-Singh
@Kiranpal-Singh Ай бұрын
ਬੇਨਤੀ ਹੈ *ਕਿਸੇ ਵੀ ਲੜਕੀ-ਔਰਤ ਨੂੰ, ਧਾਰਮਿਕ ਜਾਂ ਸਮਾਜਿਕ ਕਿਸੇ ਵੀ ਬੰਦੇ ਨੂੰ ਇਕੱਲੇ ਬੰਦ ਕਮਰੇ ਵਿੱਚ ਨਹੀਂ ਮਿਲਣਾ ਚਾਹੀਦਾ* ਪਰਿਵਾਰ ਜਾਂ ਸੰਗਤ ਕੋਲ ਹੋਵੇ ਜਾਂ ਬਾਹਰ ਇਕੱਲੇ ਵੀ ਗੱਲ ਕਰ ਸਕਦੇ ਹੋ-ਜਿਥੇ ਨੇੜੇ ਸੰਗਤ ਹੋਵੇ, ਭੋਰਾ ਬੰਦਗੀ ਕਰਨ ਵਾਸਤੇ ਹੁੰਦਾ, ਪਰ ਬਦਮਾਸ਼-ਬਲਾਤਕਾਰੀ ਗਲਤ ਵਰਤੋਂ ਕਰਕੇ ਬਦਨਾਮ ਕਰ ਰਹੇ ਹਨ, *ਨਾਮ-ਬਾਣੀ ਨਾ ਜਪਣ-ਵਿਚਾਰਨ ਕਰਕੇ ਅਸੀਂ ਕਾਇਰ-ਬੇਅਣਖੇ ਬਣ ਰਹੇ ਹਾਂ* ਸਵੈ ਪੜਚੋਲ ਕਰੀਏ !
@ParamjeetKaur-xe7bq
@ParamjeetKaur-xe7bq Ай бұрын
Bilkul. Guru di gall na mann ke fir khasmo dhakey khaye Vali gal ho jandi he. Aan val bheyanak smay Nu vichaar ke hi saanu Kalgidhar pita ne Guru Granth Saheb de charni layeya si.
@Kiranpal-Singh
@Kiranpal-Singh Ай бұрын
@@ParamjeetKaur-xe7bq ਬਿਲਕੁਲ ਭੈਣ ਜੀ, ਗੁਰੂ ਸਾਹਿਬ ਤੇ ਭਰੋਸਾ ਰੱਖ ਕੇ, ਨਾਮ ਜਪਣਾ-ਗੁਰਬਾਣੀ ਪੜ੍ਹਨੀ ਬਹੁਤ ਜਰੂਰੀ ਹੈ !
@paramjitsingh224
@paramjitsingh224 Ай бұрын
ਬਾਬਾ ਜੀ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ ਵੀ ਖੜਜੂ ਵਾਹਿਗੁਰੂ ਜੀ ਮੇਹਰ ਕਰੋ
@DevrajSingh-wl1je
@DevrajSingh-wl1je Ай бұрын
ਵਾਹਿਗੁਰੂ ਜੀ ਮੇਹਰ ਕਰੋ ਲਾਡਲੀਆਂ ਫ਼ੌਜਾਂ ਤੇ
@AvtarSingh-ep4ew
@AvtarSingh-ep4ew Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਜੀ 🙏⛳🪯
@ManpreetSingh-wn2sg
@ManpreetSingh-wn2sg Ай бұрын
ਵੱਡਾ ਇਕੱਠ ਕਰੋ ਨੀਲੇ ਬਾਣੇ ਹੀ ਦਿਖਣ ਬੱਸ ਆਪਣੇ ਆਮ ਪਿੰਡਾਂ ਚ ਨਿਹੰਗ ਸਿੰਘਾਂ ਦੀ ਤਸਵੀਰ ਗਲਤ ਬਣਾਈ ਹੋਈ ਆ ਇਸ ਤੇ ਵੀ ਕੰਮ ਕਰਨਾ ਚਾਹੀਦਾ 🙏🙏
@ustaadgurmeetsinghsantkhal8790
@ustaadgurmeetsinghsantkhal8790 Ай бұрын
Dhan Dhan Satguru Gobind Singh Sahib Maharaj Sachepatshah ji Dhan Baba Jivan Singh ji Rangrete Guru ke Bete Akal.............................
@targetupsc8655
@targetupsc8655 Ай бұрын
ਨਿਹੰਗ ਸਿੰਘ ਇਜਤਾਂ ਦੇ ਰਾਖੇ, ਸਾਨੂੰ ਇਜ਼ਤ ਕਰਨੀ ਚਾਹੀਦੀ ਏ
@kawaljeetkaur1294
@kawaljeetkaur1294 Ай бұрын
ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਫੌਜ ਸਾਰੇ ਸਿੱਖ ਨਿਹੰਗ ਪੰਥ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨਾ ਚ ਕੋਟ ਕੋਟ ਪ੍ਰਣਾਮ 🙏🙏🙏🌺🌺
@deepsinghkhalsa6392
@deepsinghkhalsa6392 Ай бұрын
ਬਹੁਤ ਬਹੁਤ ਧੰਨਵਾਦ ਜੀ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਮੈਂਹਰੋ ਜੀ ਦਾ ਸਾਥ ਦੇਣ ਲਈ ਪਹੁੰਚੀਆਂ ਬਹੁਤ ਬਹੁਤ ਧੰਨਵਾਦ
@ParamjitKaur-z5p
@ParamjitKaur-z5p Ай бұрын
Wahguru je
@ParamjitKaur-z5p
@ParamjitKaur-z5p Ай бұрын
Khalse de balle balle Baki sare thalle thalle Koi Khalse de hava wale nhi Dekh skda Good speech Amritpal Mehru Jindabaad 🙏 Guruji de pyari fooj da dhanwad Waheguru je da Khalsa Waheguru je de fateh 🙏
@gurlabhsingh8072
@gurlabhsingh8072 Ай бұрын
ਨਹੀ ਇਹ ਅਸਲੀ ਨਿਹੰਗ ਸਿੰਘ ਹਨ ਜੋ ਇੱਕ ਬਲਾਤਕਾਰੀ ਦੇ ਵਿਰੋਧ ਵਿੱਚ ਅਸਲ ਨਿਹੰਗ ਸਿੰਘ ਹਨ ਧੰਨਵਾਦ ਬਾਬਾ ਜੀ
@PreetKahlon-wx1ft
@PreetKahlon-wx1ft Ай бұрын
ਵੀਰੇ ਨਹੀਂ ਲਿਖਣਾ ਸੀ ਤਾਂ ਬਾਦ ਵਿੱਚ ਲਿਖਣਾ ਸੀ ਮੈਨੂੰ ਇਦਾਂ ਲੱਗਾ ਜਿਵੇਂ ਤੁਸੀਂ ਕਹਿ ਰਹੇ ਹੋ ਕੇ ਇਹ ਸਿੰਘ ਨਹੀਂ ਆ ਵੀਰੇ ਖ਼ਿਆਲ ਨਾਲ ਲਿਖਿਆ ਕਰੋ
@PreetKahlon-wx1ft
@PreetKahlon-wx1ft Ай бұрын
ਜਿਹੜਾ ਤੁਸੀਂ ਕਿਹਾ ਨਹੀਂ ਇਹ ਅਸਲੀ ਨਿਹੰਗ ਸਿੰਘ ਹਨ ਇਹਦੇ ਨਾਲੋਂ ਕਹਿੰਦੇ ਇਹ ਅਸਲੀ ਨਿਹੰਗ ਸਿੰਘ ਹਨ ਤਾਂ ਸਹੀ ਗੱਲ ਬਣਦੀ ਉਹ ਸਾਰੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਇਹ ਅਸਲੀ ਨਿਹੰਗ ਨਹੀਂ ਹ ਵੀਰੇ ਲਿਖਣ ਬੋਲਣ ਲੱਗੇ ਧਿਆਨ ਨਾਲ ਵੇਖਿਆ ਕਰੋ ਫਿਰ ਲਿਖਿਆ ਕਰੋ
@JASMAILDHALIWAL-w2l
@JASMAILDHALIWAL-w2l Ай бұрын
ਵਾਹਿਗੁਰੂ ਜੀ ਮੇਹਰ ਕਰੋ
@sehajdhaliwal9359
@sehajdhaliwal9359 Ай бұрын
Waheguru ji
@KalaSerron
@KalaSerron Ай бұрын
ਮਹਿਰੋ ਦਾ ਸਾਥ ਜ਼ਰੂਰ ਦੀਉ ਕਿਉ ਮਸਲਾ ਸਿੱਖ ਕੌਮ ਦਾ ਹੈ ਪਰ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ
@sarbjitkaur-lj3ww
@sarbjitkaur-lj3ww Ай бұрын
ਮਾਝੇ ਦੇ ਮਝੈਲ ਸ਼ੇਰ ਆ ਗੲਏ ,।
@KalaSerron
@KalaSerron Ай бұрын
ਭਾਈ ਸਾਬ ਸ਼੍ਰੋਮਣੀ ਕਮੇਟੀ ਜਾ ਜਥੇਦਾਰ ਸਿੱਖ ਕੌਮ ਦੇ ਨਹੀ ਉਹ ਆਰ ਐਸ ਤੇ ਬੀ ਜੀ ਪੀ ਦੇ। ਨੇ ਪਰ ਆਪਾ ਜਾਗੋ ਜਾਗੋ
@asloharka3381
@asloharka3381 Ай бұрын
ਧੰਨ ਰੰਘਰੇਟੇ ਗੁਰੂ ਕੇ ਬੇਟੇ ।
@Jasmanjotsingh13
@Jasmanjotsingh13 Ай бұрын
Hlo veerji veerji da number Sand karda ji
@Varkhamaini
@Varkhamaini Ай бұрын
ਵਾਹਿਗੁਰੂ ਮੇਹਰ ਕਰੇ ਫੋਜਾ ਤੇ❤❤❤❤
@SukhmandersinghWarainch
@SukhmandersinghWarainch Ай бұрын
ਬਹੁਤ ਧੰਨਵਾਦ ਵਾਦ ਹੈ ਨਹਿੰਗ ਸਿੰਘਾ ਸੱਚ ਪਿੱਛੇ ਖੜੋ ਅੜੋ ਕੂੰਜ ਜੂਠਾ ਬਾਣਾਂ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਸਿੱਘਾਂ ਨੂੰ ਬਦਨਾਮ ਕਰਨ ਤੇ ਲੱਗੇ ਨੇ
@tarsemsohi677
@tarsemsohi677 Ай бұрын
ਨਹਿੰਗ ਸਿੰਘ ਫ਼ੌਜਾਂ ਗੁਰੂ ਕੀਆਂ ਲਾਡਲੀਆਂ ਫੌਜਾਂ, ਧੰਨ ਓ
@ramcharan7448
@ramcharan7448 Ай бұрын
ਬਹੁਤ ਵਧੀਆ ਕੰਮ ਜੀ ਜਿਹੜਾ ਬੰਦਾ ਛੋਟੀ ਜਿਹੀ ਕੁੜੀ ਦੇ ਪਿੱਛੇ ਹੱਥ ਲਗਾ ਰਿਹਾ ਹੈ ਉਸ ਨੂੰ ਜਰੂਰ ਸਖਤ ਸਜਾ ਦਿਓ ਜੀ 🙏🏻
@RanjitSingh-of5gi
@RanjitSingh-of5gi Ай бұрын
ਗੁਰੂ ਦੀਆ ਲਾਡਲਿਆਂ ਫੋਜਾ ਹੀ ਮੋਰਚਾ ਫਤਹਿ ਕਰਦਿਆ ਹਨ
@pindirakar5388
@pindirakar5388 Ай бұрын
Waheguru ji . Guru ji ki foj 🙏. Waheguru ji chardikla vich rakhna 🙏
@MajorSingh-v2d
@MajorSingh-v2d Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਸਿੰਘਾਂ ਨੂੰ ਵੇਖ ਕੇ ਗੁਰੂ ਦੇ ਸਿੰਘਾਂ ਨੂੰ ਵੇਖ ਕੇ ਦਰਸ਼ਨ ਕਰਕੇ ਸਿੰਘਾਂ ਦੇ ਜੀ ਕਰਦਾ ਭੈਣ ਚੋ ਜਿਹੜਾ ਕੁਝ ਆਉਂਦਾ ਉਹਨੂੰ ਪਾੜ ਦੀਏ ਫੜ ਕੇ ਗੋਬਿੰਦ ਦੇ ਲਾਲ ਖੜ ਗਿਆ ਆ ਕੇ ਮਹਿਰੋ ਦੇ ਲਾਲ
@balkarsingh478
@balkarsingh478 Ай бұрын
ਬਾਬਾ ਜੀ ਨਹੀਂ ਰੀਸਾਂ ਤੁਹਾਡੀਆਂ
@ManpreetSingh-vj8md
@ManpreetSingh-vj8md Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ustaadgurmeetsinghsantkhal8790
@ustaadgurmeetsinghsantkhal8790 Ай бұрын
Dhan Dhan Satguru Gobind Singh Sahib Maharaj de Sputar
@nekjhawanwalajpproduction4474
@nekjhawanwalajpproduction4474 Ай бұрын
ਬਹੁਤ ਬਹੁਤ ਵਧੀਆ ਭਾਈਵਾਲਤਾ,ਸਾਂਝੀਵਾਲਤਾ ਦੀ ਗੱਲ ਕੀਤੀ ਨਿਹੰਗ ਸਿੰਘ ਖ਼ਾਲਸਾ ਜਸਬੀਰ ਸਿੰਘ ਮਾਨ ਜੀ ਨੇ।
@MandeepSingh-qu9jk
@MandeepSingh-qu9jk Ай бұрын
ਵਾਹਿਗੁਰੂ ਜੀ ਆਪ ਜੀ ਨੇ ਸੱਚ ਬੋਲੀਆਂ ਕੇ ਮੋਨੇ ਗੁਰੂ ਜੀ ਦਾ ਸਤਿਕਾਰ ਕਰਦੇ ਹਨ ਇਹ ਬਿਲਕੁਲ ਸੱਚ ਬੋਲੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੱੜਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰੋ ਜੀ ਦਾ ਸਾਥ ਦੇਣ ਵਾਲੇ ਸਿੱਖਾਂ ਨੂੰ ਸਲੂਟ ਨਿਮਸਕਾਰ ਵਾਰ ਵਾਰ ਧੰਨਵਾਦ ਜੀ
@TheKingHunter8711
@TheKingHunter8711 Ай бұрын
ਜੋ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਿੱਛੇ ਸਟੈਂਟ ਲਈ ਖੜ੍ਹੇ ਹਨ ਜਥੇਬੰਦੀਆਂ ਅਤੇ ਜਥੇਦਾਰ ਸਾਨੂੰ ਕਦੇ ਵੀ ਉਨਾਂ ਦੇ ਪਿੱਛੇ ਨਹੀਂ ਖੜ੍ਹਨਾ ਚਾਹੀਦਾ
@look9760
@look9760 Ай бұрын
Waheguru g kirpa kryo ❤ mehro veer big respect ❤
@SukeersinghSatveer
@SukeersinghSatveer Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏
@Dhalieal
@Dhalieal Ай бұрын
ਅੰਮ੍ਰਿਤ ਪਾਲ ਸਿੰਘ ਜੀ ਦੇ ਨਾਲ ਖੜੇ ਹਾਂ ਜਿਹੜੇ ਸਟੇਜ ਤੇ ਫੜਾ ਮਾਰਨ ਵਾਲੇ ਨੇ ਉਹਨਾਂ ਨੇ ਫੋਨ ਹੀ ਬੰਦ ਕਰ ਕੇ ਬੈਠ ਜਾਣਾ ਇੱਕ ਗਪੌੜੀ ਤਾਂ ਮੈਨੂੰ ਝੂਠੇ ਲਾਰੇ ਲਗਾ ਕੇ 2023 ਫਰਵਰੀ ਮਹੀਨੇ ਵਿੱਚ ਮੈਨੂੰ ਦਿੱਲੀ 15 ਗੱਪ ਕਹਾਣੀਆਂ ਸੁਣਾ ਕੇ ਲਰੇ ਲਗਾਤਾਰ ਲਾਈ ਗਿਆ ਨੈ ਆਰ ਆਈ ਵੀਰਾਂ ਨੂੰ ਬੇਨਤੀ ਹੈ ਹਰ ਕੋਈ ਥੋੜਾ ਦਸਵੰਧ ਖਾਣ ਲਈ ਡਰਾਮੇ ਕਰਕੇ ਵਿਖਾ ਦੇਣਾਂ ਅੰਮ੍ਰਿਤ ਪਾਲ ਸਿੰਘ ਮਹਿਰੋਂ ਵੀਰ ਨਾਲ ਧੱਕਾ ਕੋਈ ਨਹੀਂ ਕਰ ਸਕਦਾ ਪਰ ਸਟੇਜਾਂ ਤੇ ਫੜਾ ਮਾਰਨ ਵਾਲੇ ਜ਼ਰੂਰ ਔਖੇ ਹੋਏ ਨੇ ਸੋਸ਼ਲ ਮੀਡੀਆ ਤੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੀ ਝੜਾਈ ਨਹੀਂ ਵੇਖ ਸਕਦੇ ਕੋਈ ਗਲਤੀ ਬਿਆਨ ਦੇ ਕੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਫਸਾ ਕੇ ਆਪ ਭੱਜ ਕੇ ਨਿਕਲ ਜਾਣਗੇ ਢੱਡੀ ਬੀ ਪੰਪ ਮਾਰਨ ਵਾਲੇ ਨੇ ਮੌਕੇ ਤੇ ਕੋਈ ਨਹੀਂ ਲੱਭਦੇ ਦਿਲੋਂ ਸਪੋਟ ਆਮ ਲੋਕਾਂ ਦੀ ਫੁੱਲ ਮਿਲੇਗੀ ਸਟੇਜਾਂ ਤੇ ਫੜਾ ਮਾਰਨ ਵਾਲੇ ਲੋਕਾਂ ਦਾ ਕੋਈ ਸਟੈਂਡ ਨਹੀਂ ਹੈ
@RajinderSingh-lv5wk
@RajinderSingh-lv5wk Ай бұрын
Good
@kawaljeetkaur1294
@kawaljeetkaur1294 Ай бұрын
ਗੁਰੂ ਦੀ ਪਿਆਰੀ ਲਾਡਲੀ ਨਿਹੰਗ ਸਿੱਖ ਜਥੇਬੰਦੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏
@ParminderSingh-yg1qh
@ParminderSingh-yg1qh Ай бұрын
ਸਾਨੂੰ ਆਪਣੇ ਆਪ ਆਪਣੇ ਸ਼ਹੀਦਾਂ ਦੇ ਬੱਚਿਆਂ ਨਾਲ ਖੜਣਾ ਚਾਹੀਦਾ ਹੈ ਆਪਣੇ ਸ਼ਹੀਦਾਂ ਦੇ ਘਰ ਮਾਤਾ ਪਿਤਾ ਨੂੰ ਦੇਖਭਾਲ ਕਰਨੀ ਚਾਹੀਦੀ ਹੈ 🥀🌻🌺🌹🙏🙏
@kawaljeetkaur1294
@kawaljeetkaur1294 Ай бұрын
ਬਾਹਰ ਦੇ ਰਹਿਣ ਵਾਲੇ ਐਨਆਰਆਈ ਵੀਰ ਜੋ ਡੇਰੇ ਵਾਲੇ ਬਾਬਿਆਂ ਦਾ ਮੂੰਹ ਭਰਦੇ ਹਨ ਤੇ ਆਪਣੇ ਭੈਣ ਭਰਾ ਦਾ ਵੀ ਹੱਕ ਮਾਰ ਲੈਂਦੇ ਹਨ ਪੰਥ ਦੀ ਸਹਾਇਤਾ ਨਹੀਂ ਕਰਦੇ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਹੈ ਉਹਨਾਂ ਦੇ ਬੱਚੇ ਵਿਆਹਣ ਵਾਲੇ ਹਨ ਉਹਨਾਂ ਦੀ ਪੜ੍ਹਾਈ ਦਵਾਈ ਦਾਰੂ ਰੋਟੀ ਪਾਣੀ ਟੁੱਟਾ ਮਕਾਨ ਕੋਈ ਸਹਾਇਤਾ ਨਹੀਂ ਐਨਆਰਆਈ ਵੀਰਾਂ ਨੂੰ ਸਮਝ ਆਉਣੀ ਚਾਹੀਦੀ ਹੈ ਵਰਨਾ ਤੁਹਾਡਾ ਦਿੱਤਾ ਪੈਸਾ ਕੂੜਾ ਹੈ ਕੂੜਾ ਚੇ ਡੇਰਿਆਂ ਚ ਦਿੰਦੇ ਹੋ
@DevrajSingh-wl1je
@DevrajSingh-wl1je Ай бұрын
ਵਾਹਿਗੁਰੂ 🙏🙏 ਤੇ ਭਰੋਸਾ ਨਹੀਂ ਕਰਦੇ
@SukhGill-mn3xi
@SukhGill-mn3xi Ай бұрын
ਵਾਹਿਗੁਰੂ ਜੀ ਨਾਲ ਹੈ ਵੀਰ ਦੇ ਨਾਲ
@RanjitSingh-j5w
@RanjitSingh-j5w Ай бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@SukeersinghSatveer
@SukeersinghSatveer Ай бұрын
ਵਾਹਿਗੁਰੂ ਜੀ ਸਤਿਨਾਮ ਜੀ 🙏🌷🙏
@sonyvalu6137
@sonyvalu6137 Ай бұрын
ਧੰਨ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਜੀ ਜਿੰਦਾਬਾਦ ਖਾਲਸਾ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖਣਾ ਸਭ ਤੇ
@JaswinderSingh-l4m1e
@JaswinderSingh-l4m1e Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸੇ ਤਰ੍ਹਾਂ ਇਹਨਾਂ ਪਾਪੀਆਂ ਦਾ।ਨਾਸ।ਕਰਦੋ।ਸਾਰਾ।ਪੰਜਾਬ ਤੁਹਾਡੇ ਨਾਲ ਹੈ
@sarbjitsgh6827
@sarbjitsgh6827 Ай бұрын
ਜਿਹੜੀ ਨਿਹੰਗ ਜਥੇਬੰਦੀ ਗੁਰੂ ਜੀ ਦੇ ਸਤਿਕਾਰ ਲਈ ਅੱਗੇ ਆਉਣਗੀਆਂ ਓਹਨਾ ਦਾ ਪੰਥ ਵੀ ਸਾਥ ਦੇਵੋ ਮਾਇਆ ਡੇਰਿਆਂ ਦੀ ਥਾਂ ਸੇਵਾ ਕਰਨ ਵਾਲਿਆਂ ਦਾ ਸਾਥ ਦੇਵੋ ਜੀ
@MakhanSingh-x4p
@MakhanSingh-x4p Ай бұрын
❤❤❤❤❤❤❤ ਖਾਲਸਾ ਅਕਾਲ ਪੁਰਖ ਕੀ ਫੌਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਜੀ ❤❤❤❤❤❤❤❤❤❤❤❤❤❤❤❤
@kuldeepsinghsardarji8892
@kuldeepsinghsardarji8892 Ай бұрын
ਸਹੀ ਕਿਹਾ ਨਿਹੰਗ ਸਿੰਘ ਜੀ ਭਾਈ ਭਾਈ ਨਰਾਇਣ ਸਿੰਘ ਦਾ ਸਿੱਖ ਕੌਮ ਨੂੰ ਸਾਥ ਦੇਣਾ ਚਾਹੀਦਾ ਹੈ। ਮੈਂ ਇੱਥੇ ਇਹ ਗੱਲ ਵਿਤਕਰੇ ਨਾਲ ਨਹੀਂ ਕਹਿ ਰਿਹਾ ਕਿ ਜੋ ਲੜਕੇ ਨੂੰ ਪੁਲਿਸ ਨੇ ਗੋਲੀ ਮਾਰੀ ਸੀ ਇਸ ਟਾਈਮ ਹਰਿਆਣਾ ਬਾਰਡਰ ਤੇ ਧਰਨੇ ਦੇ ਵਿੱਚ ਉਸਦੀ ਬਹੁਤ ਮਦਦ ਕੀਤੀ ਕਰਨੀ ਚਾਹੀਦੀ ਵੀ ਹ ਮਦਦ ਕਰਨੀ ਚਾਹੀਦੀ ਹ ਬਹੁਤ ਵਧੀਆ ਗੱਲ ਹ ਸਿੱਖ ਕੌਮ ਦੀ ਪਰ ਜਿਹੜੇ ਆ ਨਿਹੰਗ ਸਿੰਘ ਨੇ ਭਾਈ ਸਾਹਿਬ ਨੇ ਭਾਈ ਨਰਾਇਣ ਸਿੰਘ ਨੇ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦਿੱਤੀ ਹੈ ਪੁੱਠਾ ਟੰਗਤਾ ਮਾਰ ਕੇ ਉਹਦੇ ਪਰਿਵਾਰ ਨੂੰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਉਹਦੀ ਕੋਈ ਪੁੱਛਗਿਛ ਨਹੀਂ ਕੀਤੀ ਉਸ ਤੋਂ ਬਾਅਦ ਕੀ ਇਹ ਚੰਗੀ ਗੱਲ ਹੈ ਬਹੁਤ ਮਾੜੀ ਗੱਲ ਹੈ ਸਿੱਖ ਕੌਮ ਵਾਸਤੇ ਕਿਉਂਕਿ ਬੇਅਦਬੀਆਂ ਫਿਰ ਹੀ ਰੁਕ ਗਈਆਂ ਜੇਕਰ ਦੋਸ਼ੀਆਂ ਨੂੰ ਸਜਾ ਦਿੱਤੀਆਂ ਜਾਣਗੀਆਂ ਅਗਰ ਸਜ਼ਾ ਵੀ ਉਹੀ ਦੇਣਗੇ ਜਿਹੜੇ ਪਰਿਵਾਰ ਨੂੰ ਸਿੱਖ ਕੌਮ ਸੰਭਾਲ ਸਕੇ ਉਹਦੀ ਮਦਦ ਕਰ ਸਕੇ ਉਹਦੇ ਬੱਚਿਆਂ ਨੂੰ ਰੋਲ ਦੋ ਬਚਾਇਆ ਜਾ ਸਕੇ ਤਾਂ ਹੀ ਸਿੰਘ ਸੂਰਮੇ ਪੈਦਾ ਹੋਣਗੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣਗੇ ਨਹੀਂ ਤਾਂ ਬਾਈ ਬਹੁਤ ਬੁਰਾ ਹਾਲ ਹੋ ਜਾਂਦਾ ਬਹੁਤ ਬੇਅਦਬੀਆਂ ਹੋਈ ਜਾਂਦੀਆਂ ਡੇਰੇਵਾਦ ਵਧੀਆ ਦਾ ਧੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਜਾਂਦੀਆਂ ਨੇ ਠੀਕ ਹ ਬਦਲਾ ਲਹਿਰਾਂ ਨੇ ਬਦਲਾ ਲੈ ਲੈਂਦੇ ਨੇ ਪਰ ਸਿੱਖ ਕੌਮ ਨੂੰ ਚਾਹੀਦਾ ਉਹਨੇ ਪਰਿਵਾਰ ਨੂੰ ਪਿਛੋ ਸੰਭਾਲਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@JaswinderSingh-io7uo
@JaswinderSingh-io7uo Ай бұрын
❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤
@rinkubadwal7327
@rinkubadwal7327 Ай бұрын
❤ good yes 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹💯💯💯💯💯
@hiteshsingh2359
@hiteshsingh2359 Ай бұрын
ਬਹੁਤ ਜਿਆਦਾ ਖੁਸ਼ੀ ਦੀ ਗੱਲ ਆ ਸਿੰਘ ਸਾਹਿਬ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏
@gurmeetkour7977
@gurmeetkour7977 Ай бұрын
Jis ka sir upper tu swami so dukh kaisa pabba waheguru waheguru waheguru waheguru waheguru ji tera shukar ha
@tarandeepsandhu6382
@tarandeepsandhu6382 Ай бұрын
Bhut vadiya ji asi wa ge
@KHARKUSINGH-z1y
@KHARKUSINGH-z1y Ай бұрын
Waheguru ji.....
@JaswinderJatana
@JaswinderJatana Ай бұрын
ਭਾਈ ਸਾਹਿਬ ਦੀ ਸਪੋਟ ਲਈ ਧੰਨਵਾਦ ਆ ਭਿੰਡਰ ਕਲਾਂ ਜ਼ੋ ਬੱਚੀ ਨਾਲ ਜੋ ਘਿਨਾਉਣੀ ਹਰਕਤ ਹੋਈ ਆ ਸਟੈਂਡ ਲੈ ਲਿਆ ਮਹਿਰੋਂ ਸਾਹਬ ਨੇ
@harpreetkaur8063
@harpreetkaur8063 Ай бұрын
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਖਾਲਸਾ ਜੀ ਚੜਦੀਕਲਾਂਵਿਚ ਰਖਣਾ ਜੀਉ 🙏🙏🙏❤❤🙏🙏
@sukhisandhu4900
@sukhisandhu4900 Ай бұрын
Waheguru ji kirpa karn ❤❤
@sharndeepsingh-li6rw
@sharndeepsingh-li6rw Ай бұрын
Bhut vadia gal ji
@HarjotBasra-q6u
@HarjotBasra-q6u Ай бұрын
Waheguru ji mehar karo 🙏🙏🙏🙏🙏
@radheradhe1984
@radheradhe1984 Ай бұрын
Waheguru ji Mehar kre saare milke saath dvo Punjab government ne kuch nahi kerna sanu saariyan nu ek duje da saath dena pena
@ParamjeetSingh-cl5lc
@ParamjeetSingh-cl5lc Ай бұрын
Waheguru ji da Khalsa waheguru ji di fateh
@sharanjitkaur4715
@sharanjitkaur4715 Ай бұрын
Waheguru g ja Khalsa Waheguru g ki Futeh
@Sukhchainladdi66
@Sukhchainladdi66 Ай бұрын
Waheguru waheguru
@SouravSingh-x7f
@SouravSingh-x7f Ай бұрын
Waheguru jii ❤️❤️
@ManpreetKaur-we8nm
@ManpreetKaur-we8nm Ай бұрын
Very good Wahegure ji😢
@mehndipalwan7549
@mehndipalwan7549 Ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੀਆਂ ਲਾਡਲੀਆਂ ਫੌਜਾਂ ਦੀ ਚੜ੍ਹਦੀ ਕਲਾ ਕਰੀ
@rachhpalsingh1679
@rachhpalsingh1679 Ай бұрын
Waheguru ji ka Khalsa waheguru ji ki fatay
@jjjjj1601
@jjjjj1601 Ай бұрын
ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਫੋਜਾ ਦਾ
@HarpalSingh-uv9ko
@HarpalSingh-uv9ko Ай бұрын
ਬਹੁਤ ਵਧੀਆ ਤੇ ਸੋਹਣਾ ਫੈਸ਼ਲਾ ਲਿਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਖੜੇ ਹੋ ਕੇ।
@PardeepSingh-zs3hc
@PardeepSingh-zs3hc Ай бұрын
ਗੱਲ ਤਾਂ ਬਹੁਤ ਸੱਚ ਹੈ ਕੁਲੀਆਂ ਚ ਰਹਿਣ ਵਾਲੇ ਦੇ ਦਿਲ ਚ ਦਰਦ ਛਿੜਕ ਦਾ.. ਹਿੰਮਤ ਤੇ ਮਤ ਦਾ ਦੋਨੋ ਜਰੁਰੀ... ਚੜ੍ਹਦੀਕਲਾ ਰਹੇ
@baldevsinghriar4830
@baldevsinghriar4830 Ай бұрын
ਗੁਰੂ ਖਾਲਸਾ ਜੀ ਭਾਈ ਅਮਿ੍ੰਤਪਾਲ ਸਿੰਘ ਮਾਹਿਰੋ ਦੀ ਸਪੋਟ ਲਈ ਆਪ ਜੀ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ ਹੈ ਜੋ ਸਿੰਘ ਆਪਣੇ ਧਰਮ ਤੇ ਗੁਰੂ ਬਦਲੇ ਸੇਵਾ ਕਰਦੇ ਉਨ੍ਹਾਂ ਲਈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਉਨ੍ਹਾਂ ਦੀ ਪਿੱਠ ਤੇ ਖੜਨਾ ਚਾਹੀਦਾ ਹੈ ਵਾਹਿਗੁਰੂ ਜੀ ਇਸੇ ਤਰ੍ਹਾਂ ਪੰਥ ਖਾਲਸੇ ਵਿੱਚ ਇਤਫਾਕ ਬਖਸ਼ਿਸ਼ ਕਰੇਉ ਜੀ ਸਾਰੇ ਨਿਹੰਗ ਸਿੰਘ ਫ਼ੌਜਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@Punjabtv76
@Punjabtv76 Ай бұрын
ਬਹੁਤ ਖੁਸ਼ੀ ਹੋਈ ਨਿਹੰਗ ਸਿੰਘਾਂ ਦੇ ਕਠ ਨੂੰ ਦੇਖ ਕੇ ਮਹਰੋ ਦਾ ਸਾਥ ਦਿੱਤਾ ਬਹੁਤ ਮਾਣ ਮੇਸੁਸ ਹੁੰਦਾ
Happy birthday to you by Secret Vlog
00:12
Secret Vlog
Рет қаралды 6 МЛН
Каха и лужа  #непосредственнокаха
00:15