ਅੱਧੀ ਰਾਤ ਨੂੰ ਕਲਾਕਾਰਾਂ ਨੇ ਨਵਜੋਤ ਸਿੱਧੂ ਦੇ ਘਰ ਨੂੰ ਪਾ ਲਿਆ ਘੇਰਾ, ਕੱਢੀ ਅਜਿਹੀ ਜਾਗੋ, ਅੰਮ੍ਰਿਤਸਰ ਰਹਿ ਗਿਆ ਦੇਖਦਾ

  Рет қаралды 112,292

Rozana Spokesman

Rozana Spokesman

Күн бұрын

Пікірлер: 168
@RozanaSpokesmanOfficial
@RozanaSpokesmanOfficial 3 жыл бұрын
kzbin.info/www/bejne/nX7VgZlmbZ18apo ਵੱਡੀ ਖਬਰ - ਕਸੂਤਾ ਫਸਿਆ PM ਮੋਦੀ ਤੇ ਮੰਤਰੀ ਅੰਦੋਲਨ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਮਾਮਲਾ ਦਰਜ!
@charanjitdhillon8117
@charanjitdhillon8117 3 жыл бұрын
ਦਰਵਾਜ਼ਾ ਖੋਲ੍ਹਣਾ ਚਾਹੀਦਾ ਸੀ ਸਿੱਧੂ ਨੂੰ
@decentbutdevil989
@decentbutdevil989 3 жыл бұрын
ਇਹ ਕੁੰਭਕਰਨ ਤਾਂ ਉਦੋਂ ਜਾਗੂ ਜਦੋਂ ਵੋਟਾਂ ਨੇੜੇ ਹੋਣਗੀਆਂ.. ਲਾਹਨਤ ਐ ਐਹੋ ਜਿਹੇ ਦੋਗਲੇ ਕਿਰਦਾਰ ਵਾਲੇ ਅਖੌਤੀ ਲੀਡਰ ਉੱਤੇ....👊👊👊👊
@gurkiratsandhu413
@gurkiratsandhu413 3 жыл бұрын
Bilkul ji
@satwantsingh5187
@satwantsingh5187 3 жыл бұрын
ਸਦਕੇ ਬੀਬੀਆਂ ਦੇ ਜਿਹੜੀਆਂ ਕੁੱਝ ਸੁਤੇ ਨੇਤਾਵਾਂ ਨੂੰ ਜਗਾੳਣਗੀਆ ਬਹੁਤ ਵਧੀਆ
@mohindersidhu4659
@mohindersidhu4659 3 жыл бұрын
ਇਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਿਆਸਤ ਕਰਨ ਵਾਲੇ ਗੁਣਾਂ ਤੋਂ ਕੋਹਾਂ ਦੂਰ ਔਗੁਣਾਂ ਨਾਲ ਨੇੜਤਾ ਰਖਦੇ ਹਨ। ਜਨਤਾ ਨੂੰ ਇਹ ਕੀੜੇ ਮਕੌੜੇ ਅਤੇ ਟੁੱਕ ਤੇ ਡੇਲਾ ਹੀ ਸਮਝਦੇ ਹਨ।
@RanjeetSingh-gg7io
@RanjeetSingh-gg7io 3 жыл бұрын
ਸਦਕੇ ਬੀਬੀਉ ਭੈਣੋ। ਸਿੱਧੂ ਨੂੰ ਬਾਹਰ ਨਿਕਲਣਾ ਚਾਹੀਦਾ।
@manmohansingh9576
@manmohansingh9576 3 жыл бұрын
Yyrgkorliep&€ Mkkkulup7po6o67o7oo77 Hù4o6o🤣🤣🤣🥰🥰🤣🤣🤣
@manmohansingh9576
@manmohansingh9576 3 жыл бұрын
Uuu
@satwantsingh5187
@satwantsingh5187 3 жыл бұрын
ਸਾਰੇ ਪੰਜਾਬੀ ਜਾਗ ਰਹੇ ਨੇ ਹਨੇਰੀ ਰਾਤ ਤੋ ਬਾਅਦ ਜਾਗਰੂਕਤਾ ਦਾ ਸੂਰਜ ਚੜੇਗਾ
@harrykhiva9425
@harrykhiva9425 3 жыл бұрын
ਸਿੱਧੂ ਬਹਿਰੂਪੀਆ ਹੈ
@kabirsinha6345
@kabirsinha6345 3 жыл бұрын
ਗਲਤ ਗੱਲ ਐ ਨਵਜੋਤ ਸਿੱਧੂ ਤੇਰੇ ਲਈ ਭਾਊ
@KuldeepSingh-zx1ff
@KuldeepSingh-zx1ff 3 жыл бұрын
Kisan majdor ekta zindabad
@smteachingclasses7827
@smteachingclasses7827 3 жыл бұрын
ਮੈਂ ਹੰਸ ਰਾਜ ਹੰਸ ਦੇ ਬੇਟੇ ਦੀਆਂ ਫਿਲਮਾਂ ਦਾ ਬਾਈਕਾਟ ਕਰਦਾ ਹਾਂ 🙏🙏
@ASingh1699k
@ASingh1699k 3 жыл бұрын
Raj Bina nothing possible. Hun v jaaglo Panjabio 🚩🙏
@harmanpindiala8528
@harmanpindiala8528 3 жыл бұрын
Harman pindi ala subscribe karo please
@laddikharoudgurgratsingh1770
@laddikharoudgurgratsingh1770 3 жыл бұрын
ਪੰਜਾਬ ਦੇ ਲੋਕ ਚਾਹੇ ਕਲਾਕਾਰ ਚਾਹੇ ਆਮ ਜਨਤਾ ਇਕੱਠੇ ਹੋ ਕੇ ਪੰਜਾਬੀ ਹੋਣ ਦਾ ਦਾਅਵਾ ਕੀਤਾ
@aulakh9276
@aulakh9276 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾 ਮੋਦੀ ਦੀ ਤਾਨਾਸ਼ਾਹੀ ਜੁਮਲੇਬਾਜ ਸਰਕਾਰ ਮੁਰਦਾਬਾਦ 🌾🌾
@ssd8566
@ssd8566 3 жыл бұрын
ਏਸ ਤਰਾਂ ਬਾਬਾ ਬੁੱਢਾ ਜੀ ਨੇ ਵੀ ਜਲੂਸ ਦੇ ਰੁਪ ਵਿੱਚ ਗੁਰੂ ਸਾਹਿਬ ਦੀ ਰਿਹਾਈ ਵਾਸਤੇ ਮੁਜ਼ਾਹਰੇ ਕੀਤੇ ਸਨ ਜਿਹਨਾਂ ਨੂੰ ਚਾਲਾਕ ਲੋਕਾਂ ਨੇ ਬਾਅਦ ਵਿੱਚ ਪ੍ਰਭਾਤਫੇਰੀ ਦਾ ਰੁਪ ਦੇ ਦਿੱਤਾ ਸੀ!
@Surmukhsingh47
@Surmukhsingh47 3 жыл бұрын
ਇਹ ਦੋਗਲੇ ਬੱਦੇ ਤੋ ਗੱਲਾ ਤੋ ਬੀਨਾ ਕੁਝ ਨਹੀ ਹੈ ਕੋਈ ਉਮੀਦ ਨਹੀ ਹੈ ਪੰਜਾਬ ਨੂੰ ਇਹ ਦੋਗਲੇ ਬੰਦੇ ਤੋ
@sukhdeepbrar3080
@sukhdeepbrar3080 3 жыл бұрын
Sachi gl veer
@paramjitpamma1962
@paramjitpamma1962 3 жыл бұрын
ਜਿਸ ਦਿਨ ਦਿੱਲੀ ਜਾਣ ਵੇਲੇ ਇਸ ਨੂੰ ਰੋਕਿਆ ਸੀ ਉਸ ਦਿਨ ਬੜਾ ਬੁੜਕਦਾ ਸੀ ਹੁਣ ਬਾਹਰ ਨੀ ਨਿਕਲਿਆ ਡਰਾਮੇਬਾਜ
@rohitsharma1940
@rohitsharma1940 3 жыл бұрын
Shi gal
@sohailsekhon7988
@sohailsekhon7988 3 жыл бұрын
ਚਲੋ ਇਸਦਾ ਵੀ ਸਮੇਂ ਸਿਰ ਪਤਾ ਲੱਗ ਗਿਆ , ਨਹੀਂ ਤਾਂ ਲੋਕਾਂ ਅਜੇ ਭੁਲੇਖੇ ਵਿੱਚ ਤੁਰੇ ਫਿਰਨਾ ਸੀ
@bobbymaan496
@bobbymaan496 3 жыл бұрын
22ਜੀ ਮੇ ਤੇ ਅਾਪ ਬਹੁਤ ਚੰਗਾ ਸਮਜਦਾ ਸੀ ਸਿਦੁ ਨੁ ਪਰ ਮੇ ਗਲਤ ਸ਼ੀ
@lakhvindersinghmaan6141
@lakhvindersinghmaan6141 3 жыл бұрын
ਕੈਪਟਨ ਅਮਰਿੰਦਰ ਸਿੰਘ ਨੂੰ ਲਾਹਨਤਾਂ ਪਾਈਆਂ ਜਾਣ ਤੇ ਨਵਜੋਤ ਸਿੱਧੂ ਵੀ ਦੋਗਲਾ ਇਸ ਨੂੰ ਵੋਟਾਂ ਨਾ ਪਾਉਣ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊
@mr.khehra8721
@mr.khehra8721 3 жыл бұрын
ਸਿੱਧੂ ਸਾਹਬ ਸਟੇਜ ਤੇ ਜਾਓ delhi
@kuldeepbuttar665
@kuldeepbuttar665 3 жыл бұрын
Kissan singarash jindabad 💯🙏🙏🙏
@binderjitdeol9874
@binderjitdeol9874 3 жыл бұрын
Eh sharo sharri karn joga hi aa kon kon sehmat hai mere nal je ho ta ik like ta banda
@RajwinderKaur-ft5yp
@RajwinderKaur-ft5yp 3 жыл бұрын
ਨੱਕ ਤੇ ਮੱਖੀ ਬੈਣ ਨਹੀ ਦੇਣੀ ਗੁਢਿਆਂ ਦੀ ਟੋਲੀ ਰਹਿਣ ਨਹੀ ਦੇਣੀ
@harrykang6478
@harrykang6478 3 жыл бұрын
ਇਹਨਾਂ ਨੂੰ ਕੋਈ ਫਰਕ ਨਹੀ ਪੈਂਦਾ ਇਹ ਸਾਰੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ
@satnamsingh4047
@satnamsingh4047 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਹੁਤ ਖੂਬ ਸੁਤੇ ਹੁਏ ਲੀਡਰਾਂ ਨੂੰ ਜਗਾਉਣਾਂ ਚਾਹੀਦਾ ਏ 🙏
@bakhshishsingh4495
@bakhshishsingh4495 3 жыл бұрын
ਭਰਾਓ ੲੇ ਸਭ ਸਿਅਾਸਤ ਅਾ ਸਿੱਧੋ ਅੈਨਾ ਪਾਗਲ ਨੀ ਕੇ ਬਾਹਰ ਨਾ ਅਾੲੇ,ਯਾਰ ੲੇ ਸਭ ਕੂਰਸੀ ਦਾ ਰੋਲਾ ਅਾ, ਅਾ ਜਿਹੜੇ ਜੱਂਤਰ ਮੱ ਂਤਰ ਤੇ ਬੈਠੇ ਪਹਿਲਾ ੳੁਨਾ ਨੂੰ ਭਜਾੳੁ ਪਖੱਡੀਅਾਂ ਨੂੰ
@sukhdevsingh-nv6rm
@sukhdevsingh-nv6rm 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@HarjeetSingh-qf3kl
@HarjeetSingh-qf3kl 3 жыл бұрын
ਕਿਨਹੂੰ ਜਗਾਉਣ ਗੲੇ ਸੀ ਜਿਹੜੇ ਕਦੋਂ ਦੇ ਮਰੇ ਪਏ ਨੇ ਲਾਸ਼ਾ ਤੁਰੀਆਂ ਫਿਰਦੀਆਂ ੲਿਹੋ ਜਿਹੲੀਆ । ਜਮੀਰਾ ਤਾ ੲਿਨ੍ਹਾਂ ਲੋਕਾਂ ਨੇ ਬੜੇ ਚਿਰਾਂ ਤੋਂ ਮਾਰਿਆ ਹੋੲਿਆ ਨੇ। ਸਿਰਾ ਦਾ ਗੱਪੀ ਦਲ ਬਦਲੋ ਭੰਡਾ ਦਾ ਬੋਸ ਭੰਡ ਚਵਲ ਬਹਿਰੂਪੀਆ ਗਰਦਾਰ ਨਕਲੀ ਰੇਡੀਮੇਟ ਸਿੱਖ ਜੇ ੲਿਹ ਚਲੇ ਵੀ ਗਿਆ ਤਾ ਕਿਸਾਨ ਅੰਦੋਲਨ ਵਿੱਚ ਵੜਨ ਨਹੀ ਦੇਣਾ ੲਿਨਹੂ ਲਗੜਬੱਗੇ ਨੂੰ । ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ,ਹਰਜੀਤ ਸਿੰਘ ਅਮਿ੍ਤਸਰ ਸਾਹਿਬ ਤੋ ਧੰਨਵਾਦ ਸਹਿਤ ?
@sukhdevnoorie7302
@sukhdevnoorie7302 3 жыл бұрын
Ji javan ji kisan
@fatehsingh2542
@fatehsingh2542 3 жыл бұрын
ਮੈਂ ਸਿੱਧੂ ਵਾਈ ਦਾ ਬਹੁਤ ਵੱਡਾ ਫੈਨ,,, ਸੀ ,, ਜਦੋਂ ਸਿੱਧੂ ਵਾਈ ਨੂੰ ਕਪਿਲ ਸ਼ਰਮਾ ਦੇ ਸੋਅ ਜ਼ੋ ਵਾਹਰ ਕੀਤਾ ਸੀ,,, ਮੈਂ ਸਪੋਟ ਕਰਦਾ ਸੀ ਸਿੱਧੂ ਵਾਈ ਨੂੰ,,, ਉਹਨਾਂ ਦਾ ਕਹਿਣਾ ਸੀ ਜੇ 10 ਅੱਤਵਾਦੀਆਂ ਨੇ ਹਮਲਾ ਕੀਤਾ ਤਾਂ,,,, ਉਸ ਲਈ ਸਾਰੇ ਪਾਕਿਸਤਾਨ ਨੂੰ ਅੱਤਵਾਦੀ ਨਹੀਂ ਕਹਿ ਸਕਦੇ,,, ਪਰ ਜਦੋਂ ਕਿਸਾਨਾਂ ਦੇ ਹੱਕ ਦੀ ਗੱਲ ਆਈ ਤਾਂ ,, ਅਸੀਂ ਸਾਰੇ ਪੰਜਾਬੀ ਭਰਾ ,, ਅੱਤਵਾਦੀ ਹੋਂਗੇ ਯਾਰ ,,,, ਸਿੱਧੂ ਵੀਰ ਜੀ ਮੇਰੀ ਉਮਰ 22 ਸਾਲ ਮੈਨੂੰ ਮਾਣ ਸੀ ਹੁਣ ਤੱਕ ਸੋਡੇ ,ਪਰ ਅੱਜ ਨਹੀਂ ਰਿਹਾ ,,, ਤੁਸੀਂ ਡਰੇ ਬਿਨਾਂ ਬਿਆਨ ਦਿਆਂ ਕਰਦੇ ਸੀ,,,, ਅੱਜ ਤੁਸੀਂ ਗਲਤ ਹੋ ਜੋ‌। ਕੁੰਢਾ ਨਹੀਂ ਕਿਉਂਕਿ ਸੋਨੂੰ ਡਰ ਸੀ ਅੱਜ ,,,ਤੇ ਡਰਦਾਂ ਉਹੀ ਹੁੰਦਾ ਜ਼ੋ ਗ਼ਲਤ ਹੋਵੇ,,, ‌। #ਜੈ ਜਵਾਨ ਜੈ ਕਿਸਾਨ #ਭਾਰਤੀ ਕਿਸਾਨ ਏਕਤਾ ਜਿੰਦਾਬਾਦ,, ਮੋਦੀ ਸਾਲਾਂ ਗਾਡੂ ਏ ,,ਤੇ ਕਾਂਗਰਸ ਤੇ ਆਪ ,,, ਇਸ ਵਾਰ ਪੰਜਬ ਚੋਂ ਜੇ ਕਿਸੇ ਪਾਰਟੀ ਨੂੰ ਵੋਟ ਨਾ ਪਾਈ ਜਾਵੇ ਤਾਂ ਨਜ਼ਾਰਾ ਆਜੂ
@sumitsharma620
@sumitsharma620 3 жыл бұрын
Kissan majdoor ekta zindabad 💪💪💪❤️
@ss-zg8ql
@ss-zg8ql 3 жыл бұрын
ਨਵਜੋਤ ਸਿੰਘ ਸਿੰਧੂ ਜੀ ਹੁਣ ਤਾ ਵੀਰ ਬਾਹਰ ਆੳ ਜੀ ਬੇਨਤੀ ਅੱਜ ਵੇਲੇ ਹੈ
@amarjeetsinghamar7197
@amarjeetsinghamar7197 3 жыл бұрын
ਬੇਬੇ ਦੀ ਆਵਾਜ਼ ਬੁਲੰਦ ਹੈ
@balvinderkaur8272
@balvinderkaur8272 3 жыл бұрын
ਸਿੰਧੂ ਨੇ ਬਾਹਰ ਨਿਕਲ ਕੇ ਕੀ ਕਰਨਾ ਹੈ ਟੋਕੋ ਤਾਲੀ ਟੋਕੋ ਤਾਲੀ ਬਾਬਾ ਜੀ ਕਾ ਆ ਠੂਲੂ ਗਟਾਕ ਹਾਂ ਹਾਂ ਹਾਂ ਹਾਂ ਹਾਂ ਹਾਂ
@jaswindersidhu8902
@jaswindersidhu8902 3 жыл бұрын
ਜਾਗੋ ਖੁਸ਼ੀ ਦੀ ਹੁੰਦੀ ਹੈ ਨਾ ਕਿ ਇਸ ਤਰ੍ਹਾਂ। ਨਾਅਰੇਬਾਜ਼ੀ ਕਿਸੇ ਨੂੰ ਸਮਝ ਵੀ ਆਉਂਦੀ ਹੈ ।ਭੇਡ ਚਾਲ ਜਾਗੋ ਦੀ।
@GagandeepSingh-mw7en
@GagandeepSingh-mw7en 3 жыл бұрын
ਇਹ ਨਾ ਆਇਆ ਕਿਸੇ ਦੇ ਕੰਮ 22ਜੀ
@baidwandeep8634
@baidwandeep8634 3 жыл бұрын
#Kissan Majdoor Eakta zindabad
@darianpadwal8744
@darianpadwal8744 3 жыл бұрын
Very nice 👍
@harmansaini6353
@harmansaini6353 3 жыл бұрын
Kisan majdoor ekta zindabaad
@SEKHONswaran
@SEKHONswaran 3 жыл бұрын
यह आदमी बातों के गोलगप्पे बनाता है यह बताओ लिया है जिसे भांड बोलते हैं
@HarjeetSingh-qf3kl
@HarjeetSingh-qf3kl 3 жыл бұрын
ਗੱਲਾਂ ਦਾ ਕੜਾਹ ਕਰਾਲੋ ਜਿਨਾ ਮਰਜੀ ੲਿਦੇ ਨਵਜੋਤੇ ਖੋਤੇ ਕੋਲੋ ਸਿਰੇ ਦਾ ਮੋਕਾਫਰੱਸਤ ਚਵਲ ਤੇ ਕਿਸੇ ਘੱਟੀਆ ਕਵਾਲਿਟੀ ਦਾ ਖੋਤਾ ਨਵਜੋਤਾ ?
@manjitjohal2404
@manjitjohal2404 3 жыл бұрын
Very good thanks 🙏
@bhupindergill7898
@bhupindergill7898 3 жыл бұрын
Sidhu is dramatically man
@nachhattarsinghbhullar1731
@nachhattarsinghbhullar1731 3 жыл бұрын
ਇਨ੍ਹਾਂ ਲੀਡਰਾਂ ਦਾ ਬਾਈਕਾਟ ਕਰੋ ਨਵੇਂ ਚਿਹਰੇ ਲਿਆਉਣ ਦੀ ਲੋੜ ਹੈ ਸਾਫ ਸੁਥਰੇ ਕਿਰਦਾਰ ਨਿਭਾਉਣ ਵਾਲੇ ਦੀ ਸਖਤ ਲੋੜ ਹੈ
@gurkiratsandhu413
@gurkiratsandhu413 3 жыл бұрын
Bhut vadia ji sadke java tohade bebeo bheno
@SukhbirSingh-pb6zu
@SukhbirSingh-pb6zu 3 жыл бұрын
ਨਵਜੋਤ ਸਿੱਧੂ ਤਾਂ ਬੜਾ ਸੰਘ ਪਾੜ ਪਾੜ ਕੇ ਬੋਲਿਆ ਕਰਦਾ ਸੀ, ਹੁਣ ਇਹ ਕੁਰਸੀ ਦਾ ਭੁੱਖਾ ਕਿੱਥੇ ਜਾ ਵੜਿਆ ।ਕੱਢੋ ਬਾਹਰ ਇਹਨੂੰ ਕੁੱਤੇ ਕਾਂਗਰਸੀ ਨੂੰ।
@laddiwahla5585
@laddiwahla5585 3 жыл бұрын
ਕੈਪਟਨ ਅਮਰਿੰਦਰ ਸਿੰਘ ਕਹਿਦਾ ਜਿਉ ਟਾਵਰਾਂ ਦੀ ਬਿਜਲੀ ਬੰਦ ਕਰ ਕਾਰਵਾਈ ਹੋਏ ਗੀ2022 ਵੋਟ ਦਾ ਬਾਈਕਾਟ ਕਰੋ ਕਾਗਰਸ ਦਾ
@kawaljeetkawaljeets2116
@kawaljeetkawaljeets2116 3 жыл бұрын
ਇਹ ਦੋਗਲੇ ਬੰਦੇ ਹੈ
@jasswahla5688
@jasswahla5688 3 жыл бұрын
Kissan ekta zindabad
@HarpreetKaur-un8bj
@HarpreetKaur-un8bj 3 жыл бұрын
God bless Punjab 😂💕👍
@harjindergill505
@harjindergill505 3 жыл бұрын
CM sidhu
@DinSeeTalk
@DinSeeTalk 3 жыл бұрын
प्रताप चित्तौड़ के राणा उदय सिंह का बेटा था | इतिहास गवाह हैं प्रताप की देश भक्ति का आइये एक प्रसंग सुनाते हैं | प्रताप राणा के बेटे थे उन्हें गाने बजाने का बहुत शौक था यूँ तो वो सदैव देश भक्ति गीत की लय में रहते थे लेकिन फिर भी लोग उन्हें कहते थे | तुम एक राजपूत घराने के भविष्य के राणा हो | यह क्या शौक लिए हुए हो | गाना बजाना तो चरणों का काम हैं | तुम्हे तबले या ढोल की नहीं तलवार और बरची की ताल सिखाना चाहिये | इस पर प्रताप एक ही बात बोलते थे देशभक्ति केवल तलवार से ही जाहिर नहीं होती | और मेरा यह कथन में सिद्ध करके बताऊंगा | उन दिनों चित्तौड़ सबसे शक्तिशाली राष्ट्र था | जिसका लोहा सभी मानते थे और मुग़ल भी एक मात्र चित्तौड़ को चुनौति मानते थे और हमेशा उस पर फ़तेह के लिए हमला करते थे | एक बार मुगलों ने चित्तौड़ पर हमला किया | किला इतना मजबूत था कि राजपूत सैनिको ने जम कर मुकाबला किया और मुगलों को पीछे हटना पड़ा |उस वक्त प्रताप बस्ती में रहते थे और अपने देश भक्ति गीतों में झूम रहे थे| एक मुग़ल सैनिक प्रताप को पकड़कर अपने तम्बू में ले गया लेकिन मुग़ल प्रताप को एक गाँव वासी समझ रहे थे |प्रताप की आवाज बहुत सुरीली थी इसलिए उसे गाने के लिए कहा गया और सभी जम कर बैठ गये | जिसमे सभी सेना के विशेष लोग थे | प्रताप को उनकी भाषा में गाने का आदेश दिया गया | लेकिन इसके पीछे मुगलों का एक मकसद था | मुगलों ने यह योजना बनाई थी कि जब ये गाँव का चारण गायेगा तो किले के भीतर आवाज जाएगी और उन्हें लगेगा कि कोई राजपूत मदद के लिए पुकार रहे हैं | और वे दुर्ग का दरवाजा खोल देंगे | लेकिन प्रताप ने अपनी भाषा में ऐसे गीत गाये कि किले के सैनिक सावधान हो गये और सभी ने मुगुलो पर तीरों की वर्षा कर दी | उस वक्त सभी बड़े मुग़ल वहाँ मौजूद थे | वे सभी मारे गये | अंत में प्रताप फिर अपनी देश भक्ति में लीन अपनी कुटिया को जा रहे थे | तब उन्होंने सभी को कहा देश भक्ति केवल तीरों या तलवारों में नहीं होती |या केवल राजपूतो की मोहताज नहीं होती | एक साधारण चारण द्वारा भी बड़ी से बड़ी जंग जीती जा सकती हैं |
@kiranjitdhaliwal8458
@kiranjitdhaliwal8458 3 жыл бұрын
Very good
@punjabimusicindustry1531
@punjabimusicindustry1531 3 жыл бұрын
ਸਭ ਵੱਡਾ ਡਰਾਮੇ ਬਾਜ ਤੇ ਲਾਲਚੀ ਬੰਦਾ,,, ਵੀਰੋ ਕਦੀ ਕਿਸੇ ਕਲਕਾਰ ਜਾਂ ਐਕਟਰ ਨੂੰ ਵੋਟ ਨਾ ਪੌਣੀ,, ਇਹ ਸਿਰਫ ਗੱਲਾਂ ਦਾ ਕੜ੍ਹਾ ਬਨੋਦੇ ਕੋਈ ਕੰਮ ਜਨਤਾ ਲਈ ਨਹੀਂ ਕਰਦੇ,,,ਸਨੀ ਦਿਓਲ ,ਮੁੰਹਮਦ ਸਦੀਕ,s ਬਿੱਟੀ,, ਹੰਸਰਾਜ ,ਹੇਮਾਮਲਨੀ,, ਇਹਨਾਂ ਕਦੀ ਜਨਤਾ ਦੀ ਸਾਰ ਨਹੀਂ ਲਈ,
@BaljitSingh-em5ee
@BaljitSingh-em5ee 3 жыл бұрын
Veero bhano aap he leader bano
@surindershahi9659
@surindershahi9659 3 жыл бұрын
Sidhu punjabiyan ne HERO banaya c pr eh hun...ZERO.ooooo
@harjeetkaur3432
@harjeetkaur3432 3 жыл бұрын
Verry good sis
@JoginderSingh-gt2fq
@JoginderSingh-gt2fq 3 жыл бұрын
sidhu ji kuj karo kisaana lai uprala support to win
@Lovenaturebirdstreesndflowers
@Lovenaturebirdstreesndflowers 3 жыл бұрын
Good 👍
@gyandeepchannel7066
@gyandeepchannel7066 3 жыл бұрын
Wah 😂😂😂😂😂 modi ji 💅💅💅💅💅eh jaago jaagrit karn vastey hai 🙏👍😀❤💯🇮🇳🍎🍓⚽🙏✌💅
@shabirgeorgegill3082
@shabirgeorgegill3082 3 жыл бұрын
Jaago jaago Sidhu Ji 🙏
@DarshanSingh-bn8tp
@DarshanSingh-bn8tp 3 жыл бұрын
ਇਕ ਪਾਸੇ ਸਿੱਧੂ ਪੰਜਾਬ ਦੇ ਹੱਕਾ ਦੀ ਗੱਲ ਕਰਦਾ ਹੈ, ਆਹ ਵੇਖ ਕੇ ਮਨ ਹੈਰਾਨ ਹੋਇਆ ਹੈ, ਜੇ ਇਹ ਕਹਿੰਦਾ ਹੈ ਕਿ ਮੈਂ ਪੰਜਾਬ ਲਈ ਸਭ ਕੁਝ ਵਾਰਨ ਲਈ ਤਿਆਰ ਹਾਂ, ਫਿਰ ਇਸਨੂੰ ਨਿਧੜਕ ਆਪਣੇ ਲੋਕਾਂ ਜਾਗੋ ਕੱਢਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਲਈ ਵਿੱਚ ਆਉਣਾ ਚਾਹੀਦਾ ਸੀ, ਪ੍ਰੈਸ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਇਸ ਨੂੰ ਪੁਛਣ???? , ਫਿਰ ਪਰਦਿਆਂ ਪਿੱਛੇ ਕਿਉਂ ਲੁਕਿਆ ਹੈ, ਕਿ ਇਹ ਦੇ ਮਨ ਵਿੱਚ ਵੀ ਚੋਰ ਹੈ, ਸੋਚੋ ਵੀਚਾਰੋ, ਕਹਿਣੀ ਹੋਰ ਅਤੇ ਕਰਨੀ ਹੋਰ ਤੇ ਨਹੀਂ, ?????????? ਕਈ ਵਾਰੀ ਸਿਆਸੀ ਲੀਡਰਾਂ ਦੀਆਂ ਅੱਖਾਂ ਆਮ ਲੋਕਾਂ ਲਈ ਹੋਰ, ਆਪਣੀ ਇਕੱਠੀ ਕੀਤੀ ਭੀੜ ਵਿੱਚ ਬੋਲਣੀ ਆਉਂਦੀ ਹੈ ???ਸੋਚੋ
@kamaljitkaur2707
@kamaljitkaur2707 3 жыл бұрын
Kissan ekta jindabaad
@desivillagers8594
@desivillagers8594 3 жыл бұрын
Poetry on Farmers Protest. ਇੱਕ ਵਾਰੀ ਜ਼ਰੂਰ ਦੇਖੋ। kzbin.info/www/bejne/hX7Hinieaa6NnLc
@sandeepsinghlovely4009
@sandeepsinghlovely4009 3 жыл бұрын
ida besarm banda jago aiye aa tu aake tail paja .unj ino kisan kisan krde nu saah nahi aada .eh bhai rajke besarm ho gye
@karamjitsingh9666
@karamjitsingh9666 3 жыл бұрын
Good
@samans4202
@samans4202 3 жыл бұрын
Sidhu pehlan jotshi nu puchh ke aavega . Je mahoorat shubh hoya fer darvaza kholega .
@chhinderpalkaur2463
@chhinderpalkaur2463 3 жыл бұрын
Navjot singh nu kursi moh chhad k kissan andolan dy pichy bathana chadia aw
@amritpalsingh3494
@amritpalsingh3494 3 жыл бұрын
AAP nu vote pauna is baar. Eh vi saala dramebaaz hai captain wangu
@sunnyminhasvlogs
@sunnyminhasvlogs 3 жыл бұрын
Delhi Farmers Protect Da 2 Ja Vlog Jarur Dekhu ji kzbin.info/www/bejne/fpPVl6GprtWArck please Support KARO Friends Kissan Majdur Ektaa Zindbaad
@amargrewal2128
@amargrewal2128 3 жыл бұрын
IS THIS REACHING MODI OR NOT, MUST REACH MODI - JAI JAWAN JAI KISAN, JAI KISAN JAI JAWAN
@dalbirkaur4948
@dalbirkaur4948 3 жыл бұрын
Very nice. G
@vindermaan
@vindermaan 3 жыл бұрын
Hunda udda punjab kehan wale v kehan te mazboor ho gay jaagda punjab, jit pakki ae
@harwinderSingh-jd4ly
@harwinderSingh-jd4ly 3 жыл бұрын
Very good g
@jasjit67
@jasjit67 3 жыл бұрын
Punjabio khich key rakho sabna nu. Start from now onwards, vote for Wright people aur os tey pehra deo DATT KEY FARMERS LIFE MATTERS MOST
@ranjitsinghrandhawa7010
@ranjitsinghrandhawa7010 3 жыл бұрын
Spirit of punjab....
@daljitsingh1969
@daljitsingh1969 3 жыл бұрын
SIDHU DRAMEBAAJ
@hartajsingh7273
@hartajsingh7273 3 жыл бұрын
Ab bahut hui Mann ki Baat ab Suno kissan ki Baat !!!!
@rupinderdhaliwal9354
@rupinderdhaliwal9354 3 жыл бұрын
Good job
@gurpreetsran4667
@gurpreetsran4667 3 жыл бұрын
Salute
@punjabimedia-
@punjabimedia- 3 жыл бұрын
ਹੁਣੇ ਹੁਣੇ ਆਇਆ ਮੋਦੀ ਅਤੇ ਅੰਬਾਨੀ ਅਡਾਣੀ ਦਾ ਇਕ ਹੋਰ ਕਾਰਨਾਮਾ ਸਾਹਮਣੇ, ਦੇਖੋ 😱😡😡😡😡👇 kzbin.info/www/bejne/fn61g5lunqqWqdk
@Ramniksingh-vr7py
@Ramniksingh-vr7py 3 жыл бұрын
Reject karo sidhu ko
@dr.surinderpawar5246
@dr.surinderpawar5246 3 жыл бұрын
Punjab ch new govt. te sare hi leader new hone chahide a.sirf kisani jhanda har pase disna chahida.
@dineshkumar4747
@dineshkumar4747 3 жыл бұрын
23 March 2020 sey Sidhu family ney apnney aap koo nazarbandh kia hai jabb takk BJP mey rahhey BJP sey roothey rahhey orr jabb sey Congress mey aaiay Congress sey roothey hai
@narinderkour4905
@narinderkour4905 3 жыл бұрын
KISAN EKTA ZINDABAD Jumlebaz bahar nahin aaya
@gurpreetsandhu2370
@gurpreetsandhu2370 3 жыл бұрын
Sidhu saab toh badi umeed hai..utho hun te lead karo
@Satnamsingh-hh3gf
@Satnamsingh-hh3gf 3 жыл бұрын
So lein do sidhu nu aje vota nahi aayiaa.
@jagjeetaulakh4308
@jagjeetaulakh4308 3 жыл бұрын
Rozana spokesman 👍 Sidhu sirf ik bhashan baaj hai . Not a mature leader
@ikodapasara8143
@ikodapasara8143 3 жыл бұрын
Rozana Spokesman and Kejriwal ikk ????
@parmeetkaur6487
@parmeetkaur6487 3 жыл бұрын
👌👌✌️✌️👍👍👍
@ajit_singh76
@ajit_singh76 3 жыл бұрын
Captain da ghar vi ja ana c
@ASingh1699k
@ASingh1699k 3 жыл бұрын
Panjabio eh BJP ni Congress ni badal huni ni eh ta 73 saal da Indian state kr rahe. Galam soach too nikloo. Sidhu ne v delhi ja k perri digna.
@BaldevSingh-mi5lg
@BaldevSingh-mi5lg 3 жыл бұрын
Kendar sarkar ta BJP RSS di hai,eh beebyan nu BJP de mantri de Ghar da gherao karna chahida ci. Sidhu kehda kendri mantri hai. Gadbad lag rahi hai. Ho sakda RSS BJP di hi saazish hove.
@manjitpunjab2457
@manjitpunjab2457 3 жыл бұрын
🙏🙏🙏🙏🙏
@JasvirSingh-po9zl
@JasvirSingh-po9zl 3 жыл бұрын
Eh banda galla to vageer kuj nahi eh fukra kursi nu bhajda aa
@zarajoumlo4389
@zarajoumlo4389 3 жыл бұрын
Ab kaysay nahi karanygay Bengal Election( Sir Head munndi) per hay yah to Huna hi tah Jan Saylab Kissan or VeerSaputunu ki taqath ka natija Sataygrah say hum nay Deash Chudya to Angrayzunu say yah Sachie ki Jeeth or Kissan bahiyunu ki jeet hay . 🌾🌾🇮🇳🌾🌾🚜 Zindabad..🌾🌾Kissan 🌾जिंदाबाद जिंदाबाद किसान 🌾🌾🌾जिंदाबाद🌾🌾किसान जिंदाबाद जिंदाबाद 🌾🌾Zindabad..🌾Kissan🌾🌾किसान जिंदाबाद जिंदाबाद किसान 🌾🌾🌾🌾जिंदाबाद🌾🌾🌾किसान जिंदाबाद🌾🚜
@punjabimusicindustry1531
@punjabimusicindustry1531 3 жыл бұрын
Good joob
@TarsemSingh-oo6bv
@TarsemSingh-oo6bv 3 жыл бұрын
Capt.Tarsem.s.N.jot.Sidhu.nu.Bahar.nikal.ke.gal.karni.chahidi.c
@everydaygrocers4895
@everydaygrocers4895 3 жыл бұрын
people have to take a firm decision on not to entertain leaders dera mukhis and artists moving under shades of guns enjoying VIP culture during any ensuing elections .
@Khus525
@Khus525 3 жыл бұрын
Chlo changa hoea sidhu di krtoot da pta lgga jdo eh vote mnge ehnu vote nhi siter deo
@gurpreetsinghlaylpuria8260
@gurpreetsinghlaylpuria8260 3 жыл бұрын
Vota de waqat on do
@sandeepsinghlovely4009
@sandeepsinghlovely4009 3 жыл бұрын
eh kithe aaoda bahar thand vich .bhut drame krda eh banda .gaala baata nal time tpa reha eh .
Real Man relocate to Remote Controlled Car 👨🏻➡️🚙🕹️ #builderc
00:24