ਅੱਧੀ ਰਾਤ ਤਾਲੀਬਾਨ ਦੀ ਰਾਜਧਾਨੀ ਸ਼ਹਿਰ ਕਾਬਲ ਵੱਲ ਸਫਰ ਹੋਏ ਖੱਜਲ😱 Night Travel in Afganistan|Travel Vlog

  Рет қаралды 223,312

Navdeep Brar

Navdeep Brar

Күн бұрын

Пікірлер: 414
@manjindersingh0369
@manjindersingh0369 Жыл бұрын
ਭਾਈ ਸਾਹਿਬ ਕਾਵਲ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਰਸ਼ਨ ਜਰੂਰ ਕਰਵਾਉਣ
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@santokhsingh3199
@santokhsingh3199 Жыл бұрын
Jinda reh beta very good, Santokh singh Dhadiala Natt Batala hall Verka Amritsar
@GurbaniGyandhara
@GurbaniGyandhara Жыл бұрын
Bomb naal urra ditte gurudware sarre laghbhag
@manjindersingh0369
@manjindersingh0369 Жыл бұрын
A ta hun bai das sakda jo gya othy l baki J bomba de gal ha bomb itishas ni mita skde. Sanu eda bhajna ni chahida chad k sade sewa a.
@GurbaniGyandhara
@GurbaniGyandhara Жыл бұрын
@@manjindersingh0369 ji veer pr airforce vich guru granth sahib spl viman vich srkar di madad naal leyaye gye c
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ ।
@pettyentertainer2531
@pettyentertainer2531 Жыл бұрын
Mn mn. 🙏b da n A a[#
@LijithKJohn-hx4cy
@LijithKJohn-hx4cy Жыл бұрын
😊😊😊😊😊😊😊😊😊😊😊😊😊😊
@LijithKJohn-hx4cy
@LijithKJohn-hx4cy Жыл бұрын
😊😊😊😊😊😊😊😊😊😊😊😊😊😊
@heeradhotewala5400
@heeradhotewala5400 Жыл бұрын
ਪੂਰੀ ਚੜਦੀ ਕਲਾ ਹੈ ਜੀ ਬਹੁਤ ਵੱਡਾ ਜਿਗਰਾ ਹੈ ਆਪ ਜੀ ਦਾ ਨਹੀ ਤੇ ਲੋਕ ਅਫਗਾਨਿਸਤਾਨ ਦਾ ਨਾਮ ਸੁੱਣ ਕੇ ਹੀ ਡਰ ਜਾਂਦੇ ਨੇ ਵੀਰ ਜੀ ਬਹੁਤ ਭੁਲੇਖੇ ਦੂਰ ਕਰ ਦਿੱਤੇ ਤੁਸੀਂ ਜੋ ਮੀਡੀਆ ਨੇ ਅਫਗਾਨਿਸਤਾਨ ਬਾਰੇ ਧੰਨਵਾਦ ਆਪ ਜੀ ਦਾ 🙏🙏 ਸਿੱਖ ਕੌਮ ਦਾ ਨਾਮ ਉੱਚਾ ਕਰ ਰਹੇ ਉ ਤੁਸੀਂ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ❤❤
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@gurbhejsingh6377
@gurbhejsingh6377 Жыл бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@sukh5957
@sukh5957 Жыл бұрын
ਰੀਲਾ ਲਾਇਕ ਕਰਨ ਨਾਲੌ ਨਵਦੀਪ ਭਾਜੀ ਨੂੰ ਸਪੋਟ ਕਰੌ ਸਾਰੇ❤ ਬਹੁਯ ਵਧਿਆ ਵਲੌਗ ਹੁੰਦੇ ਆਪ ਜੀ ਦੇ 🇬🇧
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@balwindersingh-zh6oi
@balwindersingh-zh6oi Жыл бұрын
ਛੋਟੇ ਵੀਰ ਨਵਦੀਪ , ਹੋ ਸਕੇ ਤਾਂ ਕਾਬਲ ਵਿੱਚ ਜੋ ਗੁਰਦੁਆਰਾ ਸਾਹਿਬ ਹੈ ਉਸ ਦੇ ਦਰਸ਼ਨ ਕਰਵਾ ਦਿਓ ।
@mohinders544
@mohinders544 Жыл бұрын
ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕਰ ਕੇ ਤੁਰਿਆ ਕਰੋ ਵੀਰ ਜੀ ਤੁਹਾਡੀ ਸਫਰ ਵਿੱਚ ਚੜਦੀ ਕਲਾ ਰਹੇਗੀ ਵਾਹਿਗੁਰੂ ਮਿਹਰ ਰਖੇ ,🙏
@harafangle9473
@harafangle9473 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ
@gskaler870
@gskaler870 Жыл бұрын
❤❤
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@harjyotsingh5291
@harjyotsingh5291 Жыл бұрын
ਸੱਤ ਸ੍ਰੀ ਅਕਾਲ ਵੀਰ ਬਹਾਦੁਰ ਸਿਪਾਹੀ ਜੀ। ਨਹੀਂ ਰੀਛਾਂ ਤੇਰੀਆਂ। ਯੋਧਾਵਾਂ ਤੂੰ ਸਿੱਖ ਕੌਮ ਦਾ। ਰੱਬ ਚਡ਼੍ਹਦੀ ਕਲਾ ਰੱਖੇ ਪੁੱਤਰ।
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@balbirsinghgill1595
@balbirsinghgill1595 Жыл бұрын
I have many Afghan friends in USA, they are good people, just like Punjabi people, brave and inosend
@ganjitsinghkaler3489
@ganjitsinghkaler3489 Жыл бұрын
ਮੁਸਲਮਾਨ ਨਮਾਜ਼ ਪੜਨਾ ਨਹੀਂ ਛੱਡਦੇ ਤੇ ਆਪਣੇ ਵਾਲੇ ਕੁੱਝ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਦੇ ਮਾਹਰਾਜ ਸਮੱਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ
@scythianwarlord7557
@scythianwarlord7557 Жыл бұрын
Appne aale bondde ne bondde tuyye fuddarr Ap dhillon de gaanya waare posh ohna nu bonddya nu vekhi kive totey wank chau chau krn ge
@balwindersidhu5713
@balwindersidhu5713 Жыл бұрын
Very true ji
@Auspicious_devil
@Auspicious_devil Жыл бұрын
Musalman Seer kata dengey lekin dharam nhi chortey Pahle dharam uske baad kuch bhi Jai shree Aurangzeb ⚔️🚩🚩🚩
@surjitmander5498
@surjitmander5498 Жыл бұрын
Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@pindersidhu803
@pindersidhu803 Жыл бұрын
ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ❤❤❤❤❤
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@MonyWick07
@MonyWick07 Жыл бұрын
Love from PUNJAB. I will also Travel around the world 🌍
@sukhjindersingh5026
@sukhjindersingh5026 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@rajwinder1968
@rajwinder1968 Жыл бұрын
ਵੀਰੇ ਖੁਸੀ ਦੀ ਕੋਈ ਹੱਦ ਨਹੀ ਰਹੀ ਕਿ ਹਰੀ ਸਿੰਘ ਨਾਲੂਏ ਦਾ ਵਾਰਿਸ ਅੱਜ ਅਫਿਗਾਨ ਸਤਾਨ ਵਿੱਚ ਇਕੱਲਾ ਹੀ ਘੁੰਮ ਰਿਹਾ🙏🙏🙏🙏🙏
@chandiboparai8843
@chandiboparai8843 Жыл бұрын
ਵੀਰ ਜੀ ਬਹੁਤ ਆਨੰਦ ਆ ਰਿਹਾ god bless you 🙏
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਭਾਈ ਨੂੰ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤❤❤
@RanjitSingh-j5w
@RanjitSingh-j5w Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@talwindersekhon5449
@talwindersekhon5449 Жыл бұрын
ਸਤਿ ਸ੍ਰੀ ਆਕਾਲ ਵੀਰ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਵਲੌਗ ਜੀ।ਚੜ੍ਹਦੀ ਕਲਾ ਰਹੇ। ਗੁਰਦੁਆਰਾ ਸਾਹਿਬ ਜਰੂਰ ਦਿਖਾਉਣਾ ਬੇਟਾ ਜੀ।
@BeantSing-yq5hy
@BeantSing-yq5hy Жыл бұрын
Darn wali koi gall nahi afghan bro India waliya did bahoot respect karte h love from India Rajsthan
@prabhdyalsingh4722
@prabhdyalsingh4722 Жыл бұрын
ਨਵਦੀਪ ਸਿੰਘ, ਕਾਬਲ ਦਾ ਇਤਿਹਾਸ ਭਾਰਤ ਨਾਲ ਜੁੜਦਾ ਹੈ। ਉਹ ਥਾਵਾਂ ਵਿਖਾਉਣ ਦੀ ਕੋਸ਼ਿਸ਼ ਕਰਿਓ।
@balvindersingh3813
@balvindersingh3813 Жыл бұрын
ਬੱਚ ਕੇ ਸਫ਼ਰ ਕਰਨ ਦੀ ਅਪੀਲ ਕਰਦੇ ਹਾਂ ਉਂਜ ਤਾਂ ਹਰ ਕੋਈ ਆਪਣੇ ਹਿਸਾਬ ਨਾਲ ਚੱਲਦਾ ਹੈ good luck
@rupinderbrar7933
@rupinderbrar7933 Жыл бұрын
ਇਹ ਹੈ ਸਹੀ ਟਰੈਵਲਿੰਗ। Orginal content. ਬਹੁਤ ਵਧੀਆ ਲੱਗਿਆ ਬਾਈ
@AvtarSingh-pw7fv
@AvtarSingh-pw7fv Жыл бұрын
ਬਾਈ ਆਹ ਖਰਬੂਜਾ ਨਹੀਂ ਬਲਕਿ ਫੁੱਟ ਹੈ ਜੋ ਆਮ ਅੱਠਵੇਂ ਦਹਾਕੇ ਤੱਕ ਸਾਡੇ ਪੰਜਾਬ ਵਿੱਚ ਮੱਕੀ ਵਿੱਚ ਆਮ ਹੀ ਬੀਜਦੇ ਸਨ ਤੇ ਮੈਂ ਤਾਂ ਆਪ ਬ੍ਥੇਰੀਆ ਫੂਟਾਂ ਖਾਧੀਆਂ ਹਨ
@gurmailsingh-kl7ht
@gurmailsingh-kl7ht Жыл бұрын
ਗੂਰੂ ਕਿਰਪ ਵਾੲਈ ਜੀ ਰੂਰੂ ਘਰਾ ਦੇ ਲਾਜਮੀ ਦਰਸਨ ਜਰ ਰੂ ਕਰੳਣਾ ਧੰਨ ਵਾਦ
@Hlofrz
@Hlofrz Жыл бұрын
ਰੋਜ ਵੀਡੀਓ ਪਾਇਆ ਕਰ ਵੀਰ ਵਧੀਆ ਲੱਗਦਾ।
@Sukhjohal8126
@Sukhjohal8126 Жыл бұрын
Waheguru ji sada charhdikala ch rakhn navdeep bai nu 👍👍
@gurmailsinghdhillon6268
@gurmailsinghdhillon6268 Жыл бұрын
ਵਾਹਿਗੁਰੂ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਾਉ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
@sukhdebgill4016
@sukhdebgill4016 Жыл бұрын
ਫੁੱਟ ਆ ਆਪਣੇ ਪੰਜਾਬ ਵਿੱਚ ਹੁੰਦੀ ਆ
@gurbanssingh2732
@gurbanssingh2732 Жыл бұрын
Waheguru Waheguru ji
@rwani1904
@rwani1904 Жыл бұрын
Achay people hin Afghanistan 🇦🇫 wale india se aye wala ke boot respect karta hn
@inderpalsingh6073
@inderpalsingh6073 Жыл бұрын
ਭਾਜੀ ਗੁਰੂ ਘਰ ਦੇ ਜਰੂਰ ਦਰਸ਼ਨ ਕਰਵਾਉਣ ਜੀ
@KulwantSingh-wi6ou
@KulwantSingh-wi6ou Жыл бұрын
ਖਾਲਸਾ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਕਾਬਲ ਦਿਆ ਕੰਧਾ ਤੱਕ ਘੂਕਰ ਪੋਦੇਂ ਸਨ
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@harmailsingh886
@harmailsingh886 Жыл бұрын
ਵਾਹਿਗੁਰੂ ਜੀ ਮੇਹਰ ਕਰੇ ਤੰਦਰੁਸਤੀਆ ਬਖਸ਼ੇ ਚੱੜਦੀ ਕਲਾ ਬਖਸ਼ੇ ਵੀਰ ਨੂੰ 🙏🏻🙏🏻 ਬਹੁਤ ਵਧੀਆ ਵੀਡੀਓ ਹੈ ਵੀਰ ਜੀ ਧੰਨਵਾਦ ਜੀ 🙏🏻🙏🏻
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਵਾਹਿਗੁਰੂ ਜੀ Chardi ਕਲਾ baksan ਵੀਰ ਤੈਨੂੰ. Kabul ❤
@dilbagsingh6646
@dilbagsingh6646 Жыл бұрын
Waheguru ji kirpa karan aap ji te veere
@gurvindersinghbawasran3336
@gurvindersinghbawasran3336 Жыл бұрын
ਵੀਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਜਰੂਰ ਕਰਵਾਓ ਤੇ ਕਿੰਨੇ ਕੋ ਸਿੱਖ ਪਰਵਾਰ ਰਹਿੰਦੇ ਹਨ ਕਾਬੁਲ ਵਿੱਚ ਇਹ ਵੀ ਦਿਖਾਓ। ਖ਼ਰਚਾ ਕਿੰਨਾ ਕੋ ਹੂੰਦਾ ਜਰੂਰ ਦੱਸੋ ਵੀਰ ਜੀ ❤🙏🇮🇳
@Tdhaliwalteji
@Tdhaliwalteji Жыл бұрын
Thanks
@Navdeepbrarvlogs
@Navdeepbrarvlogs Жыл бұрын
🙏🙏❤️❤️
@balwinderbrar3739
@balwinderbrar3739 Жыл бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ❤❤❤
@harindersingh5317
@harindersingh5317 Жыл бұрын
ਗੁਰਦੁਆਰਾ ਸਾਹਿਬ ਜਰੂਰ ਜਾਇਓ ਕਾਬਲ
@RameshKumar-fr1vz
@RameshKumar-fr1vz Жыл бұрын
Satsriakal ji good morning ji from Sri Ganga Nagar Rajasthan 🇮🇳❤️🌹🌹🌹🌹🌹🌹
@Navdeepbrarvlogs
@Navdeepbrarvlogs Жыл бұрын
Sat sri akal ji🙏🙏❤️❤️
@harjindersingh9366
@harjindersingh9366 Жыл бұрын
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
@msingh7977
@msingh7977 Жыл бұрын
If someone build the Country then It will be worth of travelling,
@sarajmanes4505
@sarajmanes4505 Жыл бұрын
Sat Shri Akal Ji Very Nice & Informative Video God Bless You Long Life And Good Health Happy & Safe Journey Thanks Dear Little Bro 🙏🙏👌👌👍👍👏👏🍫🍫🌹🌹❤❤
@ਜ਼ੋਰਾਵਰਸਿੰਘ-ਛ6ਥ
@ਜ਼ੋਰਾਵਰਸਿੰਘ-ਛ6ਥ Жыл бұрын
ਚੜ੍ਹਦੀਕਲਾ ਬਾਈ ਜੀ❤
@balbirsingh236
@balbirsingh236 Жыл бұрын
ਵਾਹਿਗੁਰੂ ਜੀ ਕਿਰਪਾ ਕਰਨ
@ManjitSingh-pb1uk
@ManjitSingh-pb1uk Жыл бұрын
❤satnam waheguru ji 🙏🏻
@pushpindersingh6064
@pushpindersingh6064 Жыл бұрын
Waheguru mehar tere te brother bahut brave aa Tusi ❤
@deepchopra8519
@deepchopra8519 Жыл бұрын
Can you go to Jalalabad gurdwara and Kabul karte parwan gurdwara and Stay safe 👍
@ਜੀਜਾਜੀ-ਗ1ਭ
@ਜੀਜਾਜੀ-ਗ1ਭ Жыл бұрын
ਨਵਦੀਪ ਵੀਰੇ ਅਫ਼ਗ਼ਾਨਿਸਤਾਨ ਚ ਤੋਰਾ ਬੋਰਾ ਦੀਆਂ ਪਹਾੜੀਆਂ ਚ ਜਰੂਰ ਜਾਣਾ ਤੇ ਸਾਨੂੰ ਵੀ ਦਿਖਾਣਾ ਬਹੁਤ ਜਿਆਦਾ ਵਧੀਆ ਚੀਜ਼ਾਂ ਉਥੇ ਬਹੁਤ ਖੂਬਸੂਰਤ ਦ੍ਰਿਸ਼ ਨੇ
@msingh7977
@msingh7977 Жыл бұрын
Ah log Hindu samajgh laindai nai, Mehmaan Newaaji😀 That's good and great, Chacha hotel Kirnau Mai, Chacha aap ko visa laina pardaa, Yaar hum pusch to laitai hein, par jannai ka wahan par time nahi hai, Dhan Guru Nanak. Guru Saab Gaitaa sun Kabul,
@arshmann2394
@arshmann2394 Жыл бұрын
Sada punjab , a dekh ke imagine kar sakde aa v inna lokan te asin kisi time raaj kita 🙏🙏🙏
@yousafsardar8411
@yousafsardar8411 Жыл бұрын
apni history correct kar sirf peshawar taker khalsa raj c o v chand saal ., khalsa di tan fir himmat nahi hoyi agaa vadad di ., stop your nonsense
@tarsemsinghsingh6002
@tarsemsinghsingh6002 Жыл бұрын
Bahut sohne vedeo very good🌹🌹🌹🌹🌹🌹🌹 sat cere iakal bai g
@RanjeetSinghHanjra
@RanjeetSinghHanjra Жыл бұрын
100 ਸਾਖੀ ਅਨੁਸਾਰ ਸਿੰਘ ਯੁੱਧ ਕਰਨ ਕਾਬਲ ਵੱਲੋਂ ਹੀ ਅਉਣਗੇ ਮਤਲਬ ਪੂਰਾ ਲਸ਼ਕਰ ਲੈ ਕੇ ਭਾਰਤ ਨੂੰ ਰੂਸ ਅਤੇ ਚੀਨ ਦੇ ਹਮਲੇ ਤੋਂ ਬਚਾਉਣਗੇ ਜਿਸ ਵਿੱਚ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਤਾਲੀਬਾਨ ਵੀ ਸਿੱਖਾਂ ਦਾ ਸਾਥ ਦੇ ਸਕਦਾ ਹੈ ਸ਼ਾਇਦ ਮੇਰੇ ਹਿਸਾਬ ਨਾਲ ।
@Navdeepbrarvlogs
@Navdeepbrarvlogs Жыл бұрын
❤️❤️🙏🙏
@BaljeetSingh-pf4qw
@BaljeetSingh-pf4qw Жыл бұрын
Up to pilibhit Wale neoria Wale hai hasde t wasdey raho sajna rab Rakha sajna AAP sare Veera Da waheguru chardi kelaa rakhe ❤
@msingh7977
@msingh7977 Жыл бұрын
Banda jaavai Group nasal, Petrol da rate 63 Afgaani Sasta way, 1 rupaiyai Kirnau Afgaani,
@satvindersingh8009
@satvindersingh8009 Жыл бұрын
🎉Thanks for sharing this vdo and your knowledge I am in 2014 in Bagram air base charikaar Parwan district spend 3 years for job 80km far from kabul very nice Afghanistan .❤ From Punjab India and i am watching your vlog from Jubail industrial City, Dammam, Saudi Arabia.
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@DevSingh-tm4eq
@DevSingh-tm4eq Жыл бұрын
@21:55 hanji, 😂 Kharboojeyaan da Amitabh Bachchan 😂😂
@jagdeepsinghkingra7268
@jagdeepsinghkingra7268 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@JaswinderKaur-kk1yu
@JaswinderKaur-kk1yu Жыл бұрын
Wahaguru ji mehar berea hath rakhan ❤
@sarabjit_agro
@sarabjit_agro 10 ай бұрын
Waheguru ji kirpa rakhi rakhn eda hi bai te
@MRINDERGAMING
@MRINDERGAMING Жыл бұрын
Jeonda reh veer God bless ❤️❤️❤️
@yadwindersingh9264
@yadwindersingh9264 Жыл бұрын
Very good job God bless you putar
@bobbiecheema4833
@bobbiecheema4833 Жыл бұрын
Thanks for sharing brother. Stay safe. Waheguru ji bless you. 🙏🙏
@jaksonmury5240
@jaksonmury5240 Жыл бұрын
Nice 👍 thank you for sharing
@DilpreetSingh-dr6iu
@DilpreetSingh-dr6iu Жыл бұрын
Vlog thde bhut vadiaa hunde... Pakistan da v tour krwaoo.
@LegenDDD
@LegenDDD Жыл бұрын
brar saab jeonde raho waheguru hor tarakki dave
@AmarSingh-tw1pb
@AmarSingh-tw1pb Жыл бұрын
❤veer ji mey be Afghanistan ka ho
@ideeprathour
@ideeprathour Жыл бұрын
Paji Kabul Ch Panjab naaam da pind aa uthe ja ke ayeo
@Sidhuzcreation_007
@Sidhuzcreation_007 Жыл бұрын
Waheguru chardikla ch rakhe
@jasbirsingh215
@jasbirsingh215 Жыл бұрын
I was eager to see this vlog Navdeep brar .
@Navdeepbrarvlogs
@Navdeepbrarvlogs Жыл бұрын
🙏🙏❤️❤️
@amarjeetgill9189
@amarjeetgill9189 Жыл бұрын
Be careful brother, waheguru mehr karn
@sukhwantkaur7249
@sukhwantkaur7249 Жыл бұрын
😊😊🎉
@gurlalsingh9399
@gurlalsingh9399 Жыл бұрын
ਵਾਹਿਗੁਰੂ ਮੇਹਰ ਕਰਨ
@AsifKhan-hv9bs
@AsifKhan-hv9bs Жыл бұрын
Love you 🏳 ❤️ AFG 🏳🇦🇫🏳
@gskaler870
@gskaler870 Жыл бұрын
❤❤❤❤ 0:50
@Punjab-havean
@Punjab-havean Жыл бұрын
Khalsa raj c ethe dekho hun asi kithe aa gye
@pawansandhu2348
@pawansandhu2348 Жыл бұрын
22 ji bohat najyraa aw gya mohal Dekh k chahrdi kala vic rahoo tusi v
@guruharkrishanayurved3268
@guruharkrishanayurved3268 Жыл бұрын
Gurudwara sahib. Darshan karwa beo
@BhagatSingh-wf7mv
@BhagatSingh-wf7mv Жыл бұрын
ਵਾਹਿਗੁਰੂ ਵਾਹਿਗੁਰੂ
@lps_tech
@lps_tech Жыл бұрын
Bhut vadea paji❤❤❤❤❤
@singhengineer83
@singhengineer83 Жыл бұрын
So nice ❤ Brother stay blessed and keep it up
@SsSs-ww4je
@SsSs-ww4je Жыл бұрын
Bhai ji wahegure ji meher karn ge app ang sang nal hon ge khusi khusi pahucho kabal welcome
@rajwinder1968
@rajwinder1968 Жыл бұрын
ਅਫਿਗਾਨਸਤਾਨ ਬਾਰੇ ਜੋ ਮੀਡੀਆ ਗਲਤ ਪਰਚਾਰ ਕਰਦਾ ਉਦਾ ਦਾ ਇੱਥੇ ਹੈ ਨਹੀ ਅਸਲੀਅਤ ਜਾਣ ਕੇ ਖੁਸੀ ਹੋਈ
@rajindersaini1563
@rajindersaini1563 Жыл бұрын
Sat Sri akal ji 🙏❤️❤️
@AbdulRaheemvlogspk
@AbdulRaheemvlogspk Жыл бұрын
kzbin.info/www/bejne/e2G3eaBjm9tgrNU
@jaspalsingh150
@jaspalsingh150 Жыл бұрын
I admire Navdeep,s courage to travel in such strange lands.
@amarjitpannu9357
@amarjitpannu9357 Жыл бұрын
Beautiful country
@KSD1995
@KSD1995 Жыл бұрын
ਕਾਵਲ ਚ ਸਰਦਾਰ ਨਰੀ ਸਿੰਘ ਨਲਵਾ ਜੀ ਦਾ ਕਿਲਾ ਜ਼ਰੂਰ ਦਿਖਾਈਉ ਜੀ
@Mafia593
@Mafia593 Жыл бұрын
Paji vlog da wait krda pya tuhade da❤
@lovpreetsingh2925
@lovpreetsingh2925 Жыл бұрын
Navdeep Singh brar❤ luv u vrr❤❤ First comment 😄
@gulamm1267
@gulamm1267 Жыл бұрын
wel com afghanistan
@jatindersingh1809
@jatindersingh1809 Жыл бұрын
ਭਾਈ ਬਹੁਤ ਪੈਸਾ ਖਰਚ ਕੀਤਾ ਸਾਨੂੰ ਵੀਡਿਓ ਦਿਖਾਉਣ ਲਈ
@surinderbrar4249
@surinderbrar4249 Жыл бұрын
Kabul vich gurdawra sahib vi hun, jaroor darshan kari te ohthe rehan di vi parbandh ho jauga.
@kamalkarri6591
@kamalkarri6591 Жыл бұрын
First comment God bless you ❤
@mehtabsingh7561
@mehtabsingh7561 Жыл бұрын
Good dekh k vdia lag rya v bai da channel grow kar rya me bai nu odo to dekh rya jdo boht ghatt view aunde c❤
@hamidjatt8084
@hamidjatt8084 Жыл бұрын
Bhot wadhia video🎥🌹👍
@gudupandit4975
@gudupandit4975 Жыл бұрын
Satnam shri waheguru ji
@oppanda6600
@oppanda6600 Жыл бұрын
Ssa bai ji your amazing content is lit 🔥 but pata bada wait krna painda tohdi video li j kite back to back aw ta sawad aje and your my one of the favourit youtuber. Beco koi sada sikh bhra ehne khatarnak. Sathana te janda asii te motivate hova ge hi love u bro love from punjab moga ❤️❤️
Une nouvelle voiture pour Noël 🥹
00:28
Nicocapone
Рет қаралды 9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
The Best Band 😅 #toshleh #viralshort
00:11
Toshleh
Рет қаралды 22 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Une nouvelle voiture pour Noël 🥹
00:28
Nicocapone
Рет қаралды 9 МЛН