ਇੱਕ ਰਾਤ ਲੱਦਾਖੀ ਚਾਚਾ ਚਾਚੀ ਦੇ ਖੇਤਾਂ ‘ਚ। ਸ਼ਹਿਰ ਪਦੁਮ ਦੀਆਂ ਬੀਹੀਆਂ। Ghudda। Day-4

  Рет қаралды 58,987

Ghudda Singh

Ghudda Singh

Күн бұрын

Пікірлер: 235
@HarpreetSingh-ux1ex
@HarpreetSingh-ux1ex 6 ай бұрын
ਅਮ੍ਰਿਤਪਾਲ ਸਿੰਘ ਘੁੱਦਾ ਤੇ ਮਨਦੀਪ ਸਿੰਘ ਕਾਲਾ ਦੋਨਾਂ ਭਰਾਵਾਂ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਖੂਬਸੂਰਤ ਤੇ ਜਾਣਕਾਰੀ ਭਰਪੂਰ ਵਲੋਗ ਲਈ ਧੰਨਵਾਦ ਜੀ 🙏
@SUKHVIR_BRAR
@SUKHVIR_BRAR 6 ай бұрын
ਮਨਪ੍ਰੀਤ ਸਿੰਘ ਕਾਲੀ
@evergreenlucky
@evergreenlucky 6 ай бұрын
ਹੱਥ ਵਿੱਚ ਫੜ ਕੇ ਕੇਸਰੀ ਝੰਡਾ ਐਵਰੈਸਟ ਵਾਲਾ ਵੀ ਕੱਡੂ ਕੰਡਾ, Nature ਪੱਖੋਂ ਥੋੜ੍ਹਾ ਨਿੱਘਾ ਤੇ ਠੰਡਾ, ਪਾਣੀ ਜਿਵੇਂ ਖੂਹ ਦੀ ਟਿਁਡ ਦਾ ਏ, ਸਿਰ ਉੱਤੇ ਕਾਲੇ ਰੰਗ ਦਾ ਪਰਨਾ, ਗੱਭਰੂ ਏਹ ਘੁੱਦੇ ਪਿੰਡ ਦਾ ਏ, ਗੱਭਰੂ ਏਹ ਘੁੱਦੇ ਪਿੰਡ ਦਾ ਏ,🙏🏻
@satnamkaur2616
@satnamkaur2616 6 ай бұрын
Sat Shri akal ji ❤
@bajsinghgaming9891
@bajsinghgaming9891 6 ай бұрын
ਘੁੱਦਾ ਬਾਈ ਜੀ ਬਲੌਗ ਦੇਖਣ ਨਾਲ ਸਵੇਰੇ ਦੀ ਚਾਹ ਦਾ ਸਵਾਦ ਆ ਜਾਂਦਾ
@bhindajand3960
@bhindajand3960 6 ай бұрын
ਬਹੁਤ ਸ਼ਾਨਦਾਰ ਸਫ਼ਰ ਜਾਣਕਾਰੀਆਂ ਸਹਿਤ ਆਉਣ ਵਾਲੀਆਂ ਪੀੜ੍ਹੀਆਂ ਲਈ ਸੇਂਧ ਦਾ ਹਿੱਸਾ ਬਣਨ ਗਈਆ ਤੁਹਾਡੀਆਂ ਵੀਡੀਓ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@GurmeetSingh-rt6or
@GurmeetSingh-rt6or 6 ай бұрын
ਬਹੁਤ ਖੂਬਸੂਰਤ ਜਾਣਕਾਰੀ ਅੰਮਿਤਪਾਲ ਵੀਰ
@jaspreetsinghartandcraft1563
@jaspreetsinghartandcraft1563 6 ай бұрын
❤ਬਹੁਤ ਬਹੁਤ ਧੰਨਵਾਦ ਸਾਨੂੰ ਇਹੋ ਜਹੀਆਂ ਥਾਵਾਂ ਦਿਖਾਉਣ ਲਈ 👍🏻
@hsdsadarpura
@hsdsadarpura 6 ай бұрын
ਬਹੁਤ ਵਿਸਥਾਰ ਨਾਲ ਪਦਮ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ। ਸੋਹਣਾ ਬਲੌਗ ਸੀ।
@Gurmailsingh-cf4vg
@Gurmailsingh-cf4vg 6 ай бұрын
ਬਹੁਤ ਸੋਹਣੇ ਅਤੇ ਅਦਭੁੱਤ ਨਜ਼ਾਰੇ ਦਿਖਾਉਣ ਲਈ ਧੰਨਵਾਦ ਘੁੱਦੇ ਵੀਰ ਜੀ ਤੁਹਾਡੇ ਬਲੋਗ ਪੂਰੇ ਵੇਖੀਦੇ ਆ ਟਾਈਮ ਸਫ਼ਲ ਹੋ ਜਾਂਦਾ ਬਾਕੀ ਵੀਰ ਤੁਸੀਂ ਜਿਵੇਂ ਮੋਟਰਸਾਈਕਲ ਪੱਧਰੇ ਹੀ ਖੜ੍ਹਾ ਕਰ ਜਾਂਦੇ ਹੋ ਚੋਰੀ ਦਾ ਡਰ ਤਾਂ ਨਹੀਂ ❤❤
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@GurmeetSingh-ib7nw
@GurmeetSingh-ib7nw 6 ай бұрын
22 rab tere naal v a❤❤ hasda vasda re
@baljinderrikhi1843
@baljinderrikhi1843 6 ай бұрын
ਬਾਈ ਜੀ ਤੁਹਾਡੀ ਇੱਕ ਗੱਲ ਬਹੁਤ ਸੋਹਣੀ ਲੱਗਦੀ ਆ ਕਿ ਤੁਸੀਂ ਹਮੇਸ਼ਾ ਪੰਜਾਬੀ ਹੀ ਬੋਲਦੇ ਹੋ ਚਾਹੇ ਅੱਗੋਂ ਕੋਈ ਹਿੰਦੀ ਕਿਉ ਨਾ ਬੋਲਦਾ ਹੋਵੇ
@13_Khush_Deep
@13_Khush_Deep 6 ай бұрын
ਭਾਊ ਜੀ ਬਹੁਤ ਸੋਹਣਾ ਕੰਮ ਆ ਤੁਹਾਡਾ ਬੋਲ ਬਾਣੀ ਬਹੁਤ ਕਮਾਲ ਜਾਣਕਾਰੀ ਬਹੁਤ ਉਮਦਾ ਗੱਲ ਰੱਖਣ ਦਾ ਤਰੀਕਾ ਲਾਜਵਾਬ ਸਿਰਫ਼ ਮੋਟਰਸਾਇਕਲ ਤੇ ਕੈਮਰਾ ਐਂਗਲ ਤੇ ਕੰਮ ਕਰੋ ਧੰਨਵਾਦ ਜੀ
@sarabjitbadhesha
@sarabjitbadhesha 6 ай бұрын
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਮਨਦੀਪ। ਬਹੁਤ ਸੋਹਣਾ ਇਲਾਕਾ ਹੈ ਜੀ। ਘਰ ਵਿੱਚ ਬੈਠਿਆਂ ਨੂੰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤❤❤❤❤❤
@GagandeepSingh-oz7lj
@GagandeepSingh-oz7lj 6 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
@GURSONS
@GURSONS 6 ай бұрын
ਬਹੂਤ ਆਲਾ ਦਰਜ਼ੇ ਦੀ vlogging ਹੈ ਤੁਹਾਡੀ, videography, description ਬਹੂਤ ਵਧੀਆ ਹੈ।
@ajeshtandon9125
@ajeshtandon9125 6 ай бұрын
Your narrative in your mother, suba language Punjabi is excellent. Your coverage of places enroute, photography and description is very very good. Keep it up. Best Wishes. 👍
@SatnamSingh-fe3tg
@SatnamSingh-fe3tg 6 ай бұрын
Dhan Guru Nanak Dev g Chadikala Rakhna 🙏
@amriksingh6828
@amriksingh6828 6 ай бұрын
ਪਿਆਰ ਨੂੰ ਪਿਆਰ ਦੀ ਰਾਹ ਹੁੰਦੀ ਹੈ ਬਾਈ ਜੀ ਤੁਸੀਂ ਇਸ ਦੀ ਮਸਾਲ ਹੋ ਪਿਆਰ ਨਾਲ ਲਦਾਖ਼ੀਆਂ ਨੂੰ ਆਪਣਾ ਬਣਾ ਰਹੇ ਹੋ ਅਤੇ ਸਾਨੂੰ ਆਪਣੇ ਨਾਲ ਘੁੰਮਾ ਰਹੇ ਹੋ ਧੰਨਵਾਦ
@Jattvlogs1993
@Jattvlogs1993 6 ай бұрын
ਬਹੁਤ ਹੀ ਖੂਬਸੂਰਤ ਬਾਈ ਜੀ
@HarmandeepSingh-i2l
@HarmandeepSingh-i2l 6 ай бұрын
ਨਹੀਂ' ਰੀਸਾਂ ਘੁੱਦੇ ਬਾਈ ਦੀਆਂ ❤❤
@Mander_Baba
@Mander_Baba 6 ай бұрын
ਛੋਟੇ ਵੀਰ ਬਹੁਤ ਵਧੀਆ ਵੀਡੀਓ
@gurpreetkailay4451
@gurpreetkailay4451 6 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ
@harjindersingh3262
@harjindersingh3262 6 ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@Brar-l4k
@Brar-l4k 6 ай бұрын
ਬਹੁਤ ਵਧੀਆ ਅੰਮ੍ਰਿਤ ਤੇ ਕਾਲੇ ਵੀਰ ❤️❤️👍🏻👍🏻👍🏻
@killersaini4531
@killersaini4531 6 ай бұрын
ਬਾਈ ਜੀ ਲਦਾਖ ਵੱਲ ਚੱਲ ਗਏ ਤੇ ਲਗਦੇ ਹੱਥ ਅਰਜਣ ਨੂੰ ਵੀ ਮਿਲ ਗਏ ਵੀਲੋਗ ਚ ਵੀਡੀਉ ਜਰੂਰ ਪਾਇਉ
@phulkaristudiomk1908
@phulkaristudiomk1908 6 ай бұрын
ਬਹੁਤ ਹੀ ਖੂਬਸੂਰਤ ਬਾਈ ਜੀ😍😍
@FatehSidhu3876
@FatehSidhu3876 6 ай бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ❤❤❤❤❤
@Jattvlogs1993
@Jattvlogs1993 6 ай бұрын
ਕੱਲ ਬਾਈ ਘੁੱਦਾ ਸਿਆਂ ਨਾਲ ਗੱਲ ਹੋਈ ਸੀ ਦੁਬਈ ਸਫਰ ਵਾਰੇ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਦਿਲੋਂ ਸਤਿਕਾਰ ਬਾਈ ਸਿਆਂ ❤
@funniestvideos163
@funniestvideos163 6 ай бұрын
Y da mobile number chahida c mil jau y g
@Jarmanjitsingh-p3z
@Jarmanjitsingh-p3z 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤
@jugnusidhu4912
@jugnusidhu4912 3 ай бұрын
ਦੋ ਕੁ ਡੱਕੇ ਚਾਹ ਦੇ ਤੇ ਪਤੀਲਾ ਪਾਣੀ ਦਾ ਪੈ ਗਿਆ ਸਵਾਦ ਖਸਮਾਂ ਨੂੰ ਖਾਣੀ ਦਾ ❤
@lachhmankulana6253
@lachhmankulana6253 5 ай бұрын
बहुत सुन्दर इलाके की जानकारी दी आपने दी है वहुत बहुत। शान्त धन्यवाद अमरत पाल जी। ज़िला मानसा।
@GurBrarVlogs
@GurBrarVlogs 6 ай бұрын
ਲੋਟ ਆ ਬਾਈ ਕੰਮ 🤟🏻 ਚੜਦੀ ਕਲਾ 'ਚ ਮਹੌਲ 👍🏻
@sushilgarggarg1478
@sushilgarggarg1478 6 ай бұрын
Satnam wahaguru ji 🙏 ❤❤❤❤❤
@jaiindersinghsingh8732
@jaiindersinghsingh8732 6 ай бұрын
Manpreet bai ne boht vdia shot laye 👍🏻
@ratanlalarora7982
@ratanlalarora7982 6 ай бұрын
VERYGOODvideo maravir ji thanks to you marabahi Rattan Lal Feroz Pur Punjab INDIA❤❤❤❤😂
@sattachahal7051
@sattachahal7051 6 ай бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ,,ਘੁੱਦੇ ਵੀਰ ਦੋ ਬੋਲ ਆਪਣੇ ਗੀਤ ਦੇ ਸੁਣਾਓ ਯਾਰ ਕਿਸੇ ਵਲੋਗ ਚ,,ਫੌਜੀਆਂ ਦੀ ਜੀਪ,,❤❤ਬੇਨਤੀ ਕਰਤਾ ਸੱਤਾ ਚਾਹਲ ਯਮੁਨਾ ਨਗਰ ਹਰਿਆਣੇ ਤੋਂ,,
@jaspalsidhu1778
@jaspalsidhu1778 6 ай бұрын
ਦਿਲ ਖੁਸ਼ ਹੋ ਗਿਆ ਵੀਡੀਉ ਦੇਖ ਕੇ
@pachitarsingh9580
@pachitarsingh9580 6 ай бұрын
ਬਹੁਤ ਖੂਬਸੂਰਤ 👌👌👌👌💐💐💐♥️♥️♥️
@kaurdhillon7390
@kaurdhillon7390 6 ай бұрын
Frame ch nazar aa reha sada vir ghudda .... khush reh veere❤❤❤❤❤❤❤❤❤❤❤❤
@GurmeetSingh-rt6or
@GurmeetSingh-rt6or 6 ай бұрын
ਸਤਿ ਸੀ ਅਕਾਲ ਵੀਰ
@kamal181987
@kamal181987 6 ай бұрын
Bht wadhiaa janab 👍👍🎉,, bht sohna mahol
@preetbhamra3374
@preetbhamra3374 6 ай бұрын
Vlogs dekhke majaaa hi a janda gbu❤🧿🙏🏻
@AmritPalSinghGhudda
@AmritPalSinghGhudda 6 ай бұрын
ਚੜ੍ਹਦੀ ਕਲਾ
@HarmeetSingh-ey9fk
@HarmeetSingh-ey9fk 6 ай бұрын
ਸਤਿ ਸ੍ਰੀ ਆਕਾਲ ਘੁੱਦੇ ਬਾਈ ਜੀ❤❤❤
@sukhbirsingh6395
@sukhbirsingh6395 6 ай бұрын
🙏 ਲੱਗਦਾ ਅਗਲੇ ਸਾਲ ਲੇਹ ਜਾਣਾ ਹੀ ਪੈਣਾ, ਦਰਅਸਲ ਖੇਤੀਬਾੜੀ ਕਰਕੇ ਕੰਮ ਲੋਟ ਜੇਹਾ ਨਹੀਂ ਹੁੰਦਾ, ਪਰ ਸਮਾਂ ਕੱਢਣਾ ਹੀ ਪੈਣਾ, ਵੈਸੇ ਅਸੀ 'ਜਿਬੀ ' ਹਿਮਾਚਲ ਗਏ ਸੀ, ਨਵੀ ਜਗ੍ਹਾ ਤਿਰਥਣ ਵੈਲੀ ਚ 👍
@sukhpalsingh2623
@sukhpalsingh2623 6 ай бұрын
Bohat vadyia veere❤❤
@abhikumar82
@abhikumar82 6 ай бұрын
22 ਜੀ ਬਹੁਤ ਵਧੀਆ ਜੀ 🙏
@RameshKumar-fr1vz
@RameshKumar-fr1vz 6 ай бұрын
GHUDDA SINYA satsriakal ji chhote bhai yaar pahadi dhun man moh lendi hai ik tuhadi likhati shabad khichde han very happy bro from Sri Ganga Nagar Rajasthan 🇮🇳❤️
@KulwinderSingh-fm5hu
@KulwinderSingh-fm5hu 6 ай бұрын
ਨਿਰਾ ਪਿਆਰ ਬਾਈ ਘੁੱਦੇ ❤❤❤
@gurjinderdhillon0044
@gurjinderdhillon0044 6 ай бұрын
Nice bro 🎉🎉🎉🎉🎉
@kulwinderghumaan9220
@kulwinderghumaan9220 6 ай бұрын
ਸਤਿ ਸ੍ਰੀ ਅਕਾਲ ਬਾਈ 🙏🙏🙏
@MohinderSingh-y4g
@MohinderSingh-y4g 6 ай бұрын
ਜੰਸਕਾਰ ਵੈਲੀ ਜ਼ਿਲ੍ਹਾ ਕਾਰਗਿਲ ਸ਼ਹਿਰ ਪਦਮ
@AmanDeep-bs8hf
@AmanDeep-bs8hf 6 ай бұрын
ਸਾਤਿ ਸ੍ਰੀ ਆਕਾਲ ਵੀਰ ਜੀ
@HarjitKaur-k2k
@HarjitKaur-k2k 6 ай бұрын
Bhut khùbsoort ladakh De najare ❤thanks a lot
@imkazra3284
@imkazra3284 6 ай бұрын
Kudrat de rang so nice bai ji
@jaswindersingh2928
@jaswindersingh2928 6 ай бұрын
ਬਹੁਤ ਵਧੀਆ👍💯👍💯
@mohansingh9636
@mohansingh9636 6 ай бұрын
Maza aa raha ha ghuda veer sat shri akal
@RajKumar-wv8zx
@RajKumar-wv8zx 6 ай бұрын
बहुत ही अच्छी information होती है आपके ब्लॉग में best of journey ❤
@rajindersingh-so4hw
@rajindersingh-so4hw 6 ай бұрын
ਬਹੁਤ ਵਧੀਆ ਬਲੋਗ
@deep22825
@deep22825 6 ай бұрын
ਸਿਰਾ ਗਲਬਾਤ ਬਈ ❤
@Harpreet.singh07-l
@Harpreet.singh07-l 6 ай бұрын
Bahut wadia veer ji
@ranvirsingh9037
@ranvirsingh9037 6 ай бұрын
ਚੜਦੀ ਕਲਾ
@AmarjitDhaliwal-e6n
@AmarjitDhaliwal-e6n 2 ай бұрын
ਬਹੁਤ ਵਧੀਆ ਲੱਗਿਆ ਵਿਨੀਪਿਗ
@Pawandeepsingh08
@Pawandeepsingh08 6 ай бұрын
Thanks for video veere Kam kar karke asi ni ja sakhde koi ni tuhadi video dekh ke dil kush kar layi da.
@AmritPalSinghGhudda
@AmritPalSinghGhudda 6 ай бұрын
ਚੜ੍ਹਦੀ ਕਲਾ ਬਾਈ
@JassMann-hx9rj
@JassMann-hx9rj 6 ай бұрын
ਸਤਿ ਸ੍ਰੀ ਆਕਾਲ ਜੀ ❤❤❤
@OnkarSingh-zw2lv
@OnkarSingh-zw2lv 6 ай бұрын
Bahut hi badhiya lga dekh ke
@parmindersingh-pe8fb
@parmindersingh-pe8fb 6 ай бұрын
ਵਾਹਿਗੁਰੂ ਜੀ
@Takdir-Singh_Gill
@Takdir-Singh_Gill 6 ай бұрын
Nice blog good luck.
@harpreetsingh493
@harpreetsingh493 6 ай бұрын
Bai ji ess munde kale di videos nu slam a video bahut sohni bna e a
@evergreenlucky
@evergreenlucky 6 ай бұрын
Very Nice❤❤❤❤❤
@deep_dhimaan_03
@deep_dhimaan_03 6 ай бұрын
ਅਮ੍ਰਿਤਪਾਲ ਬਾਈ ਨਾਲ ਸਾਡੇ ਆਲਾਂ ਕਾਲੀ 👍👍
@amitthakur8569
@amitthakur8569 6 ай бұрын
Sat Shri Akal ji 🙏🙏
@HarpreetKaur-st8fn
@HarpreetKaur-st8fn 6 ай бұрын
ਬੇਟਾ ਦੁਆਵਾਂ❤❤
@manindersinghkaler2119
@manindersinghkaler2119 6 ай бұрын
Bai mja aa gaya
@balrajsingh4182
@balrajsingh4182 6 ай бұрын
ਬਹੁਤ ਵਧੀਆ ਜੀ
@rajabrar7879
@rajabrar7879 6 ай бұрын
Waheguru Ji
@sushilgarggarg1478
@sushilgarggarg1478 6 ай бұрын
Best of luck new journey ❤❤❤❤
@AjitSingh-gq6cb
@AjitSingh-gq6cb 6 ай бұрын
Sat Sri akaal beutiful blog
@SukhwinderSingh-2107
@SukhwinderSingh-2107 6 ай бұрын
Great Ghuda Singh 👍
@TarsemSingh-cn6cn
@TarsemSingh-cn6cn 6 ай бұрын
ਖੂਬਸੂਰਤ
@Bepositive6066
@Bepositive6066 6 ай бұрын
Sat shir akal veer
@vipanjitsinghgill3127
@vipanjitsinghgill3127 6 ай бұрын
SAT SHRI AKAL VEER, VERY VERY BEAUTIFUL, NICE VLOG VEERE, GOD BLESS YOU ALWAYS VEERE 🙏 👌
@satnamsinghpurba9584
@satnamsinghpurba9584 6 ай бұрын
Very nice story keep it up 👍🌺
@kavindersingh5929
@kavindersingh5929 6 ай бұрын
Clear crystal Air..
@bhupinder..........1503
@bhupinder..........1503 6 ай бұрын
ਪਿੰਡ ਰਾਰੂ ਦੀਆਂ ਨਿਆਂਈਆਂ ❤️❤️
@sharanjitkaur8127
@sharanjitkaur8127 6 ай бұрын
Perfect camra man Manpreet Singh kala
@amriksinghthind6412
@amriksinghthind6412 6 ай бұрын
ਬਹੁਤ ਵਧੀਆ
@kulwantsingh9625
@kulwantsingh9625 6 ай бұрын
Ssa paji ghudde bai bs thande mat nal hi video bnouda rahi bht vadiya video bandi hai a hi sab nu pasand aoundi hai jeonda reh sajjna
@harpalsingh1449
@harpalsingh1449 6 ай бұрын
ਦੋਵੇ ਭਰਾਵਾ ਨੂੰ ਸਤਿ ਸ੍ਰੀ ਅਕਾਲ
@bawabrar
@bawabrar 6 ай бұрын
ਜਿਉਦੇ ਰਹੋ
@HarjinderSingh-ji6ci
@HarjinderSingh-ji6ci 6 ай бұрын
Beautiful Beautiful Beautiful video beta ji I m harjinder Singh Stockholm sweden
@mandeepmyerp4041
@mandeepmyerp4041 6 ай бұрын
No 1 vlog Poora ghaint mahol c
@MANJEETSINGH-nz1qh
@MANJEETSINGH-nz1qh 6 ай бұрын
ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ ਜਾਣਕਾਰੀ ਵੀ ਲਾਜਵਾਬ ਏ ਤੇ ਕੈਮਰਾ ਮੇਨ ਵੀ
@Diljobansingh97
@Diljobansingh97 6 ай бұрын
trek kro bai jine ho skde bhut vdia lgde yr❤❤❤❤❤
@jaswindersinghsodhi1851
@jaswindersinghsodhi1851 6 ай бұрын
Beautiful experience
@manindersinghkaler2119
@manindersinghkaler2119 6 ай бұрын
Very very beautiful place
@jaskaransingh3-c904
@jaskaransingh3-c904 6 ай бұрын
Nice video ji 👍 🙏 👌
@BalwinderSingh-bm9yq
@BalwinderSingh-bm9yq 6 ай бұрын
ਘੁੱਦਾ ਸਿੰਘ ਜਿੰਦਾਬਾਦ
@jeethanda230
@jeethanda230 6 ай бұрын
❤sat Sri akal y ji 👍 have a safe journey 😍🙏🎉
@dharmindersingh1523
@dharmindersingh1523 6 ай бұрын
ਘੁੱਦੇ ਵੀਰ ਦੇਵ ਵੀਰ ਇੱਧਰ ਹੀ ਆਇਆ ਹੋਇਆ ਕਦੋ ਮਿਲੋ ਤੁਹਾਨੂੰ ਇਕਠੇ ਸਫ਼ਰ ਕਰਦੇ ਜਿਆਦਾ ਵਧੀਆ ਲੱਗਦਾ
@lakhjeetsingh1028
@lakhjeetsingh1028 6 ай бұрын
Congratulation of New bike.
@PremSingh-ly7lx
@PremSingh-ly7lx 6 ай бұрын
👍 👌 ❤sunam udham singh wala 22g sangrur 🎉Thanks
Polyandry in Hatti community in Himachal Pradesh
17:19
Main Bhi Bharat
Рет қаралды 2,9 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Sigma Kid Mistake #funny #sigma
00:17
CRAZY GREAPA
Рет қаралды 30 МЛН