After Majitha 'Tyre Burst' absurdity, why BKI's Gumtala chowki hit is told a 'Car Radiator' burst ?

  Рет қаралды 32,445

Ritesh Lakhi Unplugged

Ritesh Lakhi Unplugged

Күн бұрын

Пікірлер: 113
@GurlalSingh-w5b
@GurlalSingh-w5b 14 күн бұрын
ਆਹ ਸ਼ਿਵਦਰਸ਼ਨ ਨੂੰ ਮੈ ਹੱਥੀ ਰਿਸ਼ਵਤ ਦਿਵਾਲੀ ਲੋਹੜੀ ਦਿੰਦਾ ਰਹਾ ਓਦੋ ਇਹ SHO ਸੀ ਸਿਵਲ ਲਾਈਨ ਅੰਮ੍ਰਿਤਸਰ
@harchandsingh9045
@harchandsingh9045 14 күн бұрын
Koi navi gall dasso bhaji
@ReshamSingh-r7e4u
@ReshamSingh-r7e4u 14 күн бұрын
Very good report
@JagtarSingh-uq6xs
@JagtarSingh-uq6xs 15 күн бұрын
ਡੀਜੀਪੀ ਗੋਰਵ ਯਾਦਵ ਤਾਂ ਫੋਕੇ ਦਾਅਵੇ ਕਰਦਾ ਹੈ ਉਸਦੀ ਕਿਸੇ ਗਲ ਵਿੱਚ ਦਮ ਨਹੀਂ ਹੈ ਯਾਦਵ ਜੀ ਤਾਂ ਲਾਰੈਸ ਦੀ ਐਟਰ ਬਿਊ ਵਾਰੇ ਵੀ ਆਖ ਰਹੇ ਸਨ ਪੰਜਾਬ ਵਿੱਚ ਨਹੀਂ ਹੋਈ
@gurvailsurapuri1990
@gurvailsurapuri1990 12 күн бұрын
ਪੁਲਿਸ ਨੂੰ ਇੱਕ ਹੋਰ ਬਹਾਨਾ ਮਿਲ ਗਿਆ ਲੱਕੀ ਜੀ ਲੋਕਾਂ ਦੇ ਬੱਚੇ ਚੁੱਕ ਚੁੱਕ ਕੇ ਘਰੋਂ ਮਾਰਨ ਦਾ ਕਿਰਪਾ ਕਰਕੇ ਇਹਨਾਂ ਦਾ ਪਰਦਾਫਾਸ ਕਰਦੇ ਰਹੋ ਬਹੁਤ ਬਹੁਤ ਧੰਨਵਾਦ।। ਜੀ
@simarjitgarcha3873
@simarjitgarcha3873 14 күн бұрын
ਤੈਨੂੰ ਕਿਵੇਂ ਪਤਾ ਕੇ ਇਹ radiator ਨਹੀਂ ਬੰਬ ਧਮਾਕਾ? ਲੱਖੀ ਜੀ ਤੁਹਾਨੂੰ ਐਨੀਆਂ ਅੰਦਰੂਨੀ ਗੱਲਾਂ ਕਿਵੇਂ ਪਤਾ ਇਹ ਸ਼ੱਕ ਪੈਦਾ ਕਰਦਾ
@lakheeaulakh2475
@lakheeaulakh2475 14 күн бұрын
Bilkul theek, esnu juadaa takleef hoi hai. Eh Apne vallo eh Sidh karna chaunda hai ke Jo pehla khabr fallie gye si Ohi theek hai. Tusi samagh sakde ho
@kschahal5647
@kschahal5647 15 күн бұрын
Ajje tak punjab nu pakka DGP ni milya ess ton vadd ki nalyki hoye ge bhand sarkar di
@usman3819
@usman3819 15 күн бұрын
ਪੁਲਿਸ ਦੇ ਹੱਥ ਨਵੀ ਕਹਾਣੀ ਲੱਗੀ ਹੈ ਪੁਲਸ ਆਪ ਉਸ ਜਗ੍ਹਾ ਤੇ ਖੁਦਾਈ ਕਰਦੇ ਮੁਲਜ਼ਮ ਪਿੱਛੇ ਖੜਾ ਹੁੰਦਾ ਜਿਸਦੀ ਮਰਜ਼ੀ ਇੰਟਰਵਿਊ ਕਰਲੋ ਲੱਖੀ ਵੀਰ ਜੀ
@Bajwa_91
@Bajwa_91 15 күн бұрын
Good report 😊
@geetkalyan3024
@geetkalyan3024 15 күн бұрын
Good coverage bai ji 👍👌
@rajudon-rg3bi
@rajudon-rg3bi 15 күн бұрын
D g p vi zutha bolda va
@JaswantSingh-te9xt
@JaswantSingh-te9xt 15 күн бұрын
ਝੂਠ ਦਾ ਪੁਲੰਦਾ ।ਪੁਲਿਸ ਤੇ ਸਰਕਾਰ ਪੁਠੇ ਕੰਮ ਕਰਦੇ ਹਨ
@Kajal_SSingh
@Kajal_SSingh 15 күн бұрын
Instead of encountering those three boys in UP Pilibhit, police should have taken inputs from them on questions like how they got recruited, working and other parameters. The Nexus remains as it is.
@lakheeaulakh2475
@lakheeaulakh2475 14 күн бұрын
Muljam nu marna hee sachaie laukoun lye hunda hai
@kschahal5647
@kschahal5647 15 күн бұрын
You’re brave journalist 👍👍👍
@SukhwinderSinghSohi-w2n
@SukhwinderSinghSohi-w2n 14 күн бұрын
ਜਿੰਦਗੀ ਚ ਪਹਿਲੀ ਵਾਰ ਸੁਣਿਆ ਕਿ ਰੇਡੀਏਟਰ ਫਟਣ ਨਾਲ ਧਮਾਕਾ ਵੀ ਹੁੰਦਾ ਪੁਲਸ ਵਾਲਿਆ ਦੀ ਗੱਡੀ ਦਾ ਉਹ ਵੀ ਚੌਕੀ ਠਾਣੇ ਚ
@gurpreetpuripuritelecom8379
@gurpreetpuripuritelecom8379 14 күн бұрын
❤WAHEGURU JI❤❤❤❤❤❤❤❤❤❤❤❤
@gurpreetpuripuritelecom8379
@gurpreetpuripuritelecom8379 14 күн бұрын
@sakattarsingh7114
@sakattarsingh7114 14 күн бұрын
Respected Sir Ji 🙏 Very good Reporting 👍
@AmandeepSinghAmandeepSin-jo9ss
@AmandeepSinghAmandeepSin-jo9ss 15 күн бұрын
ਗ਼ਰੀਬ ਘਰਾਂ ਦੇ ਮੁੰਡੇ ਚੁੱਕ ਕੇ ਉਦਾਂ ਹੀ ਮਰ ਦਿੱਤੇ, ਹੁਣ ਦੱਸਣ ਇਹ ਪੁਲਿਸ ਸਟੇਸ਼ਨ ਉੱਪਰ ਕਿਦਾਂ ਹਮਲਾ ਹੋ ਗਿਆ ਦੁਵਾਰਾ, ਇੱਕ ਗੱਲ ਹੋਰ ਖੜੀ ਗੱਡੀ ਦਾ ਕਦੇ ਰੇਡੀਏਟਰ ਨਹੀਂ ਫਟਦਾ ਉਹ ਵੀ ਐਨੀ ਠੰਢ ਵਿੱਚ,
@GurdeepSingh-l1e
@GurdeepSingh-l1e 14 күн бұрын
ਬਹੁਤ ਹੀ ਵਧੀਆ ਹੋਇਆ ਵਧਾਈਆਂ ਬਹੁਤ ਬਹੁਤ ਪੰਜਾਬ ਪੁਲਿਸ ਨੂੰ ਛਰਮ ਨੀ ਆਉਂਦੀ ਵਛਾਰਮਾ ਨੂੰ ਭਗਵੰਤੇ ਨੂੰ ਵਿਚ ਧੱਕ ਦਿਉ
@sureshkumarjindal1234
@sureshkumarjindal1234 15 күн бұрын
Police appear to be sure that they will eliminate the involved criminals therefore,the case will not go to court and their false statement will not hamper the case in court.
@jjimmy9763
@jjimmy9763 15 күн бұрын
Ki pata Government di chaal hai ja koi hor nahi ta har vaar Police nu jhooth bolan di ki lod hai.
@themalhivlogs
@themalhivlogs 15 күн бұрын
ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਵਿਭਾਗ ਦੇ ਦਿਉ ਜੇ ਪੰਜਾਬ ਨੂੰ ਹਮਲਿਆਂ ਤੋ ਬਚਾਉਣ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ 🙏🙏
@rabirandhawa3555
@rabirandhawa3555 15 күн бұрын
ਸ਼ਾਮ ਨੂੰ ਆਡਰ ਕਰ ਦਿਨੇ ਹੋਰ ਸੇਵਾ ਦੱਸੋ
@sharikwaseem8028
@sharikwaseem8028 14 күн бұрын
@@rabirandhawa3555 pehla aa order kara do dooja order lain li fer aa jyo😅
@Humanity0101
@Humanity0101 14 күн бұрын
Vijay partap nu too nahi jaanda.
@angrejsinghbajwa788
@angrejsinghbajwa788 15 күн бұрын
ਪੰਜਾਬ ਪੁਲਿਸ ਝੂੱਠ ਬੋਲ ਰਹੀ ਹੈ ਕਹਾਣੀ ਤੇ ਕੁੱਝ ਹੋਰ ਹੈ
@AnonymousUser-p8y
@AnonymousUser-p8y 15 күн бұрын
Lagda pura system fail
@JagtarSingh-uq6xs
@JagtarSingh-uq6xs 15 күн бұрын
ਅਜ ਇਹ ਬਿਆਨ ਹੈ ਵੀ ਰੇਡੀ ਏਟਰ ਚ ਧਮਾਕਾ ਹੋਇਆ ਹੈ ਕਲ ਨੂੰ ਕਿਸੇ ਦਾ ਇੰਨਕੋਉੰਟਰ ਕਰ ਦਿੱਤਾ ਜਾਵੇਗਾ
@PargatSingh-hj1bc
@PargatSingh-hj1bc 14 күн бұрын
ਅਜੇ ਤਕ ਨਹੀਂ ਸੁਣਿਆ ਕਿ ਰੇਡੀਏਟਰ ਫਟਿਆ ਹੋਵੇ ਜੀ l
@sharmatenthouse1848
@sharmatenthouse1848 15 күн бұрын
Good job
@BittuChambal-vl4hr
@BittuChambal-vl4hr 15 күн бұрын
Good job sir ji 👍👍👍👍
@karmdeep92singh
@karmdeep92singh 15 күн бұрын
Isda matlab baki sara media corrupt aa…….kyu k thode to bina kise ne eh news nhi chalayi 😮
@jaswantsidhu0004
@jaswantsidhu0004 14 күн бұрын
ਅਜੇ ਕੋਈ ਕਸੂਰ ਐ ਨਿਖਿਲ ਗੁਪਤ ਤੇ ਭਾਈ ਨਿੱਝਰ ਦੇ ਕਾਤਲਾਂ ਵਾਲੀ ਫੇਰ ਖਬਰ ਨਾਲ ਕਿੰਨੀ ਖਿੱਲੀ ਉੱਡੀ ਐ ਸਾਰੇ ਭਾਰਤੀ ਮੀਡੀਏ ਦੀ
@HarmeetKaur-bq9ig
@HarmeetKaur-bq9ig 15 күн бұрын
ਡੀਜੀਪੀ ਹੋਵੇ ਬਾਕੀ ਪੁਲਿਸ ਹੋਵੇ ਸਾਰੇ ਅੰਮਿ੍ਤਪਾਲ ਦੇ ਪਿੱਛੇ ਪਏ ਹੋਏ ਹਨ ਇਹਨਾਂ ਦਾ ਅਸਲੀ ਡੀਜੀਪੀ ਲਾਰੈਂਸ ਹੈ ਜੋ ਕਦੀ ਵੀ ਕੁਝ ਸਮੇਂ ਕੁਝ ਵੀ ਕਰਵਾ ਸਕਦਾ ਹੈ ਜਿਵੇਂ ਕਤਲ ਫਿਰੌਤੀ ਧਮਕੀ ਜਿਵੇਂ ਖਰੜ ਜੇਲ ਵਿੱਚ ਲਾਰੈਂਸ ਦੀ ਇੰਟਰਵਿਊ ਹੋਈ ਤੇ ਗਾਜ ਇੱਕ ਬੰਦੇ ਗੁਰਸ਼ੇਰ ਉੱਤੇ ਡਿੱਗੀ ਬਾਕੀ ਸਾਰੇ ਬਰੀ ਕਰ ਦਿੱਤੇ ਗਏ ਹੋ ਸਕਦਾ ਇਹ ਸਾਰੇ ਧਮਾਕੇ ਅੰਮਿ੍ਤਪਾਲ ਡਿਬਰੂਗਢ ਜੇਲ ਵਿੱਚੋਂ ਕਰਵਾ ਰਿਹਾ ਹੋਵੇ ਇਹ ਬਿਆਨ ਪੁਲਿਸ ਕਦੀ ਵੀ ਕਰ ਸਕਦੀ ਹੈ 😮 ਗੁਰੀ ਸਿੱਘ ਕੰਬੋਜ਼ ਪਟਿਆਲਾ😮
@Neverlosehope007
@Neverlosehope007 15 күн бұрын
Yes bishnoi is their boss Sikh katleam ho rahea drug nsl and fake encounter Sikh kom nu Indian deep state khatam karna cheondi hai
@Sukhdevsingh-hl2sp
@Sukhdevsingh-hl2sp 14 күн бұрын
ਬਈਆ ਪੁਲਸ ਮੁੱਖੀ ਤੇ ਭੰਡ ਪੰਜਾਬ ਮੁੱੱਖੀ ਰੱਬ ਹੀ ਰਾਖਾ
@rajindersharma7762
@rajindersharma7762 15 күн бұрын
ਬੰਦ ਖੜੀ ਗੱਡੀ ਦਾ ਰੇਡੀਏਟਰ ਫੱਟ ਗਿਆ 😂😂
@narindersingh9364
@narindersingh9364 14 күн бұрын
Sat Sri Akal Lakhi Veer ji 🙏 (CHD)
@JattFactor
@JattFactor 13 күн бұрын
ਹੁਣ ਪੁਲਿਸ ਝੂਠ ਕਿਉਂ ਬੋਲੇਗੀ ???
@EAGLE8696
@EAGLE8696 14 күн бұрын
Good ਪੰਜਾਬ ਦਾ ਇਕੋ-ਇਕ ਹੱਲ ਖ਼ਾਲਿਸਤਾਨ 🙏
@davindersingh-wk8qp
@davindersingh-wk8qp 14 күн бұрын
Very good bro
@happy0865
@happy0865 11 күн бұрын
🙏👍
@worldcupfinalmatchwasfixed
@worldcupfinalmatchwasfixed 13 күн бұрын
Calender blast bhi kah sakte hai police waale Ye baat 7 din baad manegi police
@ravindersingal5679
@ravindersingal5679 15 күн бұрын
Who is in Government making Police issue these absurd statements?
@SK-io4gd
@SK-io4gd 15 күн бұрын
ਰਿਤੇਸ਼ ਜੀ,ਝੂਠ ਬੋਲਣ ਦਾ ਠੇਕਾ ਇਕੱਲੇ ਨੇਤਾਵਾਂ ਨੇ ਹੀ ਥੋੜ੍ਹੀ ਲੈ ਰੱਖਿਆ😮
@mandytakhar8294
@mandytakhar8294 15 күн бұрын
Sir how it happen in park car
@RachhpalsinghSekhon
@RachhpalsinghSekhon 15 күн бұрын
Punjab police fake encounter kardi ha
@mssurkhan
@mssurkhan 15 күн бұрын
🙏
@OmparkashGoyal-s7j
@OmparkashGoyal-s7j 14 күн бұрын
Mukh Mantari Sarkar Delhi election vich Busy hai Punjab da Rabb Rakha
@rajveergill6036
@rajveergill6036 14 күн бұрын
Well done bro
@Panjabsss
@Panjabsss 14 күн бұрын
Je hun koi encounter kita es accident nal jod ke tan khayal rakhe police ,, kise na kise ne court vich lai jana police nu … hun takk bade najayaj encounter v kite ne police ne
@Humanity0101
@Humanity0101 14 күн бұрын
Godi media te gunda raj partnership.
@lakhwinderkhaira3600
@lakhwinderkhaira3600 15 күн бұрын
@rupindersidhu8717
@rupindersidhu8717 15 күн бұрын
❤❤
@AmandeepButtar-d3m
@AmandeepButtar-d3m 14 күн бұрын
ਪਲਸ ਆਪ ਡਰਦੀ
@jeeonamourh762
@jeeonamourh762 13 күн бұрын
18 saal puraani gaddi chla reha ASI bhut imaandaar hona 💩
@KakaVirdi-s3r
@KakaVirdi-s3r 15 күн бұрын
❤❤🎉🎉
@jagvirwalia966
@jagvirwalia966 14 күн бұрын
Punjab de sarkar 8 vaje to bad kam ni kar de
@harmandhillon4647
@harmandhillon4647 14 күн бұрын
Sara kasoor police da va naa kro loka naal dhakka kyu greeb maran de oo yr fir eho km krne akke loka ne ithe sara kasoor dgp punjab da va
@PargatsinghRandhawa-cu2bv
@PargatsinghRandhawa-cu2bv 15 күн бұрын
❤good lakhi bai
@walia3899
@walia3899 14 күн бұрын
Retish ji eh eve sochan wali gal hai ke khali jagah bomb sutde Han tan ju kise ve mulajam ver da nuksan na hove ...but police nu ve ohna nu simply far ke jail vich bejna chida bina encounter ton ....dgp saab es sari gal jyda samjde hon ge ..bomb attack nuksan vaste nahi lagda only khana purti vaste ho rahe hai..but punjab police ne up encounter nu avoid kar rahe c ..but hun Lata vich golia nalo ohnu nu sariea nu jail bejna chida hai...both side apne lokan da nuksan ho riha hai ..bhut galat hai ...
@sonukhanguara9254
@sonukhanguara9254 15 күн бұрын
😢😮
@GurpreetSingh-x3e9b
@GurpreetSingh-x3e9b 14 күн бұрын
👍👍👍👍👍👍👍👍👍👍👍👍👍 👌👌👌👌👌👌👌👌👌👌👌👌👌 🙏🙏🙏🙏🙏🙏🙏🙏🙏🙏🙏🙏🙏
@Udayveer8
@Udayveer8 15 күн бұрын
😲 😢😮
@RajveerSingh-br6ru
@RajveerSingh-br6ru 15 күн бұрын
Thanks bai lakhi v you are right✅
@GURMEETSINGH-pm1qk
@GURMEETSINGH-pm1qk 14 күн бұрын
Attack ni hoa ta encounter ku kita
@RangerV8
@RangerV8 15 күн бұрын
Mad respect for your reporting
@interiorart3675
@interiorart3675 14 күн бұрын
ਪੰਜਾਬ ਸਰਕਾਰ ਝੂਠੇ ਬਿਆਨ ਅਤੇ ਮੀਡਿਆ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਦੀ ਹੈ । ਜਿਵੇ 2022 ਚੋਣਾਂ ਤੋਂ ਪਹਿਲਾਂ ਸਾਰੇ ਮੀਡਿਆ ਅਦਾਰਿਆ ਨੂੰ ਪੈਸੇ ਦੇ ਅਪਣੇ ਹੱਕ ਚ ਮਾਹੌਲ ਬਣਾਇਆ । ਫ਼ੇਰ ਪੇਪਰ ਚੈਕਰਾ ਨੂੰ ਕਿਹਾ ਕੀ ਸਾਰੇ ਵਿਦਿਆਰੀਆਂ ਨੂੰ ਪਾਸ ਕਰ ਦਿਓ ਮੀਡਿਆ ਚ ਰੌਲ਼ਾ ਪਾ ਤਾ ਕੀ ਸਿਖਿਆ ਦਾ ਪੱਧਰ ਉੱਚਾ ਹੋ ਗਿਆ
@navdeepsidhu4594
@navdeepsidhu4594 15 күн бұрын
Kehda grenade chalaunde aa jihde nal bs ghah sad da koi khadda v nhi prnda kuch nhi hunda
@Jaat____ff_gaming
@Jaat____ff_gaming 15 күн бұрын
yaar 20 saal hoge drive krde gaddi heat ho gyi seel ho gyi fer raidieter nhi fatya
@sainiamarjeet
@sainiamarjeet 14 күн бұрын
unemployed poor youth da ahe haal hona hega hae jad nashiyan ch fase hoon ge te paisa laye ida de vardatan karde rehange
@AmandeepButtar-d3m
@AmandeepButtar-d3m 14 күн бұрын
ਖਾਲਿਸਤਾਨ ਜਿੰਦਾਬਾਦ
@thatwasyesterday
@thatwasyesterday 15 күн бұрын
Why would Babbar Khalsa use a photo of Sant Jarnail Singh Ji as their profile pic? They were opposed to him. Fake profile.
@mrpandit7961
@mrpandit7961 15 күн бұрын
V̤e̤r̤y̤ g̤o̤o̤d̤ J̤o̤b̤ 22g̤🕵️🕵️❣️❣️
@JitenderKumar-lp2yv
@JitenderKumar-lp2yv 15 күн бұрын
Waheguru Ji 🙏
@AJMER-yu8rr
@AJMER-yu8rr 14 күн бұрын
Fake news
@basra4759
@basra4759 15 күн бұрын
PANJAB HAL KHALISTAN. PANJAB HAL KHALISTAN.
@ranveersfunnyvideos8644
@ranveersfunnyvideos8644 15 күн бұрын
Ghato ghat sach te daso gaddi khadi da radiator fat gia had e jhoot de koi pair nhi hunde
@RodiiLebnon
@RodiiLebnon 14 күн бұрын
ਲੱਖ ਥੂ ਲਾਹਣਤ ਇਸ ਦੇਸ਼ ਨੂੰ
@gurpreet0477
@gurpreet0477 14 күн бұрын
Amritsar ch ajjkal tire te radiator bohot fatt rahe ne😅😅.. te police kini shaandar a, tire fate te kArwayee p dendi a😅😅😅
@KaranAulakhvlog
@KaranAulakhvlog 14 күн бұрын
He,s not deserve dg 😂😂😂
@KewalSingh-e9u
@KewalSingh-e9u 15 күн бұрын
Sab ton vada doshi DGP yadav hai jis ne har karwai te jhooth bolya hai DGP nu shoba nahi dinda jhuthe kes banaen gye youth nu marna ah police de karan gangaster bande hai
@luckysekhon5364
@luckysekhon5364 14 күн бұрын
Dalal ji keep working Gober on the rise
@KaranAulakhvlog
@KaranAulakhvlog 14 күн бұрын
Nice reporting 💯
@mrpandit7961
@mrpandit7961 15 күн бұрын
L̤o̤v̤e̤ a̤n̤d̤ p̤i̤c̤ 22g̤❤❤
@HarplSingh-ur1tr
@HarplSingh-ur1tr 15 күн бұрын
Screenshot just now 😅😅 fudu bnonde sle
@GurpreetSinghSidhu-z4i
@GurpreetSinghSidhu-z4i 15 күн бұрын
Veer ena patarkara de gangster nal deeply link hunde jo vi karwayi paunde a gangstar ta patarkara nu sab to pehla pta lgda a
@bikramjitsingh4975
@bikramjitsingh4975 15 күн бұрын
ਇਹਨੇ ਪਤਾ ਨੀ ਕਿਹੜੀ ਗਿੱਦੜਸਿੰਗੀ ਰੱਖੀ ਆ, ਜੋਂ ਹਰ ਖ਼ਬਰ ਇਹਨੂੰ ਈ ਪਤਾ ਲਗਦੀ ਆ, ਹਰ ਗੱਲ ਨੂੰ ਈ ਸਿੱਖਾਂ ਨਾਲ ਜੋੜਨਾ ਇਹਦਾ ਪੇਸ਼ਾ ਵਾਂ, ਹੋਰ ਕੋਈ ਖ਼ਬਰ ਨੀ ਇਹਨੂੰ ਲੱਭਦੀ
@HapB-f5m
@HapB-f5m 15 күн бұрын
@@bikramjitsingh4975eh raw or Indian government Di story spread kar I chahunde Han. Fir sikha nu hi maarnge fir ohdi bhi story Bnaunge.
Почему Катар богатый? #shorts
0:45
Послезавтра
Рет қаралды 2 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН