How Patiala lost its bright Top cops back to back ? The case of ASI Dalbir Singh gone awry !

  Рет қаралды 227,265

Ritesh Lakhi Unplugged

Ritesh Lakhi Unplugged

Күн бұрын

Пікірлер: 559
@GurmeetSingh-oc1sn
@GurmeetSingh-oc1sn 3 жыл бұрын
ਚੋਰ ਪੁਲਿਸ ਦੇ ਕਾਰਨਾਮਿਆਂ ਦੀ ਸੱਚਾਈ ਦੱਸਣ ਲਈ ਲੱਖੀ ਜੀ ਦਾ ਧੰਨਵਾਦ
@vijaypalsingh4083
@vijaypalsingh4083 3 жыл бұрын
ਇਹ ਸਾਰੇ ਪ੍ਰੋਗਰਾਮ ਉਸ ਲੰਘੇ ਹੋਏ ਸਮੇਂ ਦੇ। ਜ਼ੋ ਪੰਜਾਬ ਦੇ ਲੋਕਾਂ ਨੂੰ ਕਿਹੜੀਆਂ ਕਿਹੜੀਆਂ ਵਧੀਕੀਆਂ ਨਾਲ਼ ਜੂਝਣਾ ਪਿਆ ਸੀ । ਅੱਜ ਤੱਕ ਕਿਸੇ ਨੇ ਇਸ ਦੀ ਖੋਜ ਨਹੀਂ ਕੀਤੀ। ਤੁਹਾਡੇ ਉਪਰਾਲੇ ਦਾ ਬਹੁਤ ਵੱਡਾ ਯੋਗਦਾਨ ਹੈ ਜ਼ੋ ਪਿਛੋਕੜ ਨੂੰ ਵਰਤਮਾਨ ਨਾਲ ਜੋੜਿਆ।
@mangatsinghkularan2031
@mangatsinghkularan2031 3 жыл бұрын
ਬਹੁਤ ਹੀ ਭਿਆਨਕ ਅੱਗ ਲੱਗੀ ਹੋਈ ਸੀ ਉਸ ਸਮੇਂ ਪੰਜਾਬ ਵਿੱਚ ਜਿਵੇਂ ਹੁਣ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਸਿੱਖ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਸੀ ਇਸ ਪੁਲਿਸ ਕੈਟ ਤੋਂ
@risky7165
@risky7165 3 жыл бұрын
Punjab Police killed innocent young Sikh men on the false basis that they were "terrorists" and tortured and raped the families of the young men that they thought were involved in the freedom movement.The Kharkus did nothing wrong,they were fighting for the right thing.
@user-qc9ht7fh5d
@user-qc9ht7fh5d Жыл бұрын
They were wrong...local. administration and govt did the right thing... as a result now everything is peaceful
@gurnamsinghsaini4952
@gurnamsinghsaini4952 3 жыл бұрын
, ਜਿਹੜੇ criminals ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਉਹਨਾਂ ਨੇ (ਜ਼ਿਆਦਾਤਰ) ਨੇ ਪੰਜਾਬ ਨੂੰ ਲਾਂਬੂ ਲਾਇਆ।
@navusingh4605
@navusingh4605 3 жыл бұрын
Punjab police was already a criminal.
@gajansingh3246
@gajansingh3246 3 жыл бұрын
Sikha de katla da hogia anat
@manikbroadcast3918
@manikbroadcast3918 2 жыл бұрын
@@navusingh4605 punjab police was mughal fauj of 1980s and 1990s
@msshergill1112
@msshergill1112 2 жыл бұрын
@@manikbroadcast3918 yes
@msshergill1112
@msshergill1112 2 жыл бұрын
@@navusingh4605 yes
@navjotsingh4325
@navjotsingh4325 3 жыл бұрын
ਵੱਖਵਾਦੀ ਜਾਂ ਦਹਿਸ਼ਤਗਰਦ ਕੋਈ ਖਾੜਕੂ ਨਹੀ ਸੀ। ਖਾੜਕੂ ਸੱਚੇ ਸੁੱਚੇ ਲੋਕਾਂ ਦੇ ਹਰਮਨ ਪਿਆਰੇ ਹੁੰਦੇ ਹਨ । ਜੋ ਲੋਕਾਂ ਦੇ ਹੱਕਾਂ ਲਈ ਲੜਦੇ ਹਨ
@manikbroadcast3918
@manikbroadcast3918 2 жыл бұрын
Yes you are right
@navjotsandhu8866
@navjotsandhu8866 Жыл бұрын
When this movement started it was to help people, it has aim that state should be given some rights ,they never asked for Khalistan which Govt said n did fake encounter,people supported them.After that petty criminals came into this movement, started looting people, harassment to women,killing innocent people n people that Sikhs are doing it n they started hating this movement. These petty criminals not only looted everyone irrespective of caste or creed.That was downfall of this movement as people lost faith in them also.
@ishankaranansh1682
@ishankaranansh1682 7 ай бұрын
To creat fear killed innocent then loss their life's also who is service now ???
@Bhupinderjosan123
@Bhupinderjosan123 3 жыл бұрын
ਕਿਰਪਾ ਕਰਕੇ ਸ਼ਹੀਦ ਸਿੰਘਾਂ ਨੂੰ ਅੱਤਵਾਦੀ ਨਾਂ ਕਿਹਾ ਕਰੋ ਬਾਕੀ ਪੁਲਿਸ ਦੇ ਕੈਟਾਂ ਦਾ ਇਹੀ ਹਾਲ ਹੋਇਆ ਹੈ ਆਪਣੀ ਮੋਤ ਆਪੇ ਮਰ ਗਏ ਕੈਟ
@PardeepSingh-ky8lq
@PardeepSingh-ky8lq 3 жыл бұрын
Greeb with out arms lok nu goli marn wale sheed hahaha 😭
@singh..64
@singh..64 5 ай бұрын
Jyatar cats with police help foreign ch settle ho gye..
@ranjitsinghrai9485
@ranjitsinghrai9485 3 жыл бұрын
ਧੰਨਵਾਦ ਜੀ ਤੁਸੀਂ ਏਨੀ ਅਮਾਨਦਾਰੀ ਤੱਥ ਸਾਹਮਣੇ ਪੇਸ਼ ਕਰ ਰਹੇ ਹੋ
@sarbjeetkaur2816
@sarbjeetkaur2816 3 жыл бұрын
Sir ਬਹੁਤ vdia ਤਰੀਕੇ ਨਾਲ ਦਸਿਆ. Thanks
@brarbrar6884
@brarbrar6884 3 жыл бұрын
ਜਿਉਦਾ ਵਸਦਾ ਰਹਿ ਸੱਚ ਬੋਲਣ ਵਾਲਿਆ ਰੱਬ ਤੰਦਰੁਸਤੀਆਂ ਬਖਸ਼ੇ
@ghotra9557
@ghotra9557 3 жыл бұрын
Traick ਸੂਟ ਪਾਏ ਹੋਏ ਆ ਲੋਕਾਂ ਨੂੰ ਪਤਾ ਨਈਂ ਲੱਗਿਆਂ ਭਿੰਡਰਾਂਵਾਲੇ ਦੇ ਚੇਲੇ ਆਏ ਹੋਏ ਆ ।।
@karamjeetbhatnura
@karamjeetbhatnura 3 жыл бұрын
Thanks Ritesh! You have very rightly brought out nexus of IPS uniformed criminals with non criminal dedicated separatist and freedom seeking fighters, who are criminalized and then liquidated got awards in cash, farm houses and republic day honors. What a system-create and dismantle at will and pleasure!
@sewasingh4383
@sewasingh4383 3 жыл бұрын
So sad 😔
@tapaspradhan6314
@tapaspradhan6314 3 жыл бұрын
Really?? Everything is created by system? How systemic delusion is that!!!
@JagdishAulakh-ki7qf
@JagdishAulakh-ki7qf 6 ай бұрын
ਲੱਖੀ ਜੀ ਦਲਵੀਰ ਦੇ ਗੰਨਮੈਨ ਸਨ ਪਟਿਆਲਾ ਪੁਲਸ ਦੇ ਅਵਤਾਰ , ਅਮਲੀ , ਤੇ ਜਗਿੰਦਰ ਇਕੋਲਾਹਾ ! ਜੇ ਸੱਚ ਜਾਨਣ ਦਾ ਜਨੂੰਨ ਹੈ , ਮਾਦਾ ਹੈ ਤਾਂ ਖੰਨਾ ਤੋ ਮਾਲੇਰਕੋਟਲਾ ਰੋਡ ਉੱਤੇ ਇੱਕ ਪਿੰਡ ਹੈ ਇਕੋਲਾਹਾ ! ਇਸ ਪਿੰਡ ਵਿੱਚੋਂ ਦਲਵੀਰ ਦਾ ਨਿੱਜੀ ਗੰਨਮੈਨ ਸਾਰੀ ਸਚਾਈ ਦੱਸ ਦਊ ! ਸਿਵਲ ਲਾਈਨ ਵਿਚ ਸ਼ੀਤਲ ਦਾਸ ਹੋਰੀਂ ਕਿਵੇ ਮਰੇ ਓਹ ਸੱਚ ਤੇ ਤੁਹਾਡੀ ਜਾਣਕਾਰੀ ਵਿੱਚ ਫ਼ਰਕ ਹੈ । ਮੈਂ ਸਿਰਫ ਐਨਾ ਕੁ ਇਸ਼ਾਰਾ ਕਰ ਸਕਦਾਂ ਕਿ ਗਰੇਵਾਲ ਤਾਂ ਦਲਵੀਰ ਦੇ ਸਾਮਣੇ ਹੀ ਨਹੀਂ ਆਇਆ ਸੀ ਤੇ ਕਮਰੇ ਵਿਚ ਗੁਰਦੀਪ ਨੇ ਦਲਵੀਰ ਨੂੰ ਕੋਈ ਵੀ ਜੱਫਾ ਨਹੀਂ ਪਾਇਆ । 🙏ਅੱਖੀਂ ਡਿੱਠਾ🙏
@gursharandhillon2931
@gursharandhillon2931 3 жыл бұрын
Very interesting Lakhi ji, at that time I was studying in Chandigarh and staying in Punjab University. There were some students of University who were close to such people. After this incident, they also went underground.
@rajvirdhillon8931
@rajvirdhillon8931 2 жыл бұрын
Ritesh Lakhi ji, kindly do not use words like “terrorists, and separatists for Sikh freedom fighters. Use word “Khadku” only.
@tarzansingh8436
@tarzansingh8436 Жыл бұрын
Bai bohut saare kharku galt kam vi karde si. Kuch khadku bandook de sir te bohut pariwaran te aurtaan nu vi tang karde si
@kamaljitchumber693
@kamaljitchumber693 27 күн бұрын
Sheetal das ji Jalandhar da rhan wala c sada pind da hi c
@mahinderpal9404
@mahinderpal9404 6 ай бұрын
1984 ਤੋਂ 1992 ਤੱਕ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਬੜਾ ਲੰਬਾ ਸਮਾਂ ਦੁੱਖ ਭੋਗਿਆ ਹੈ ਅਤੇ ਅਪਣੇ ਕਈ ਪਰਿਵਾਰਕ ਮੈਂਬਰਾਂ, ਅਪਣੇ ਕੰਮ ਕਾਰ ਯਾਨੀ ਅਪਣੇ ਬਿਜਨੈਸ ਨੂੰ ਵੀ ਖ਼ਤਮ ਕਰਵਾ ਲਿਆ ਸੀ । ਮੈਂ ਵੀ ਖੁਦ ਅਜਿਹਾ ਦੁੱਖ ਝੱਲਿਆ ਹੈ ।ਇਸ ਸਾਰੇ ਵਰਤਾਰੇ ਲਈ ਪੰਜਾਬ ਵਿੱਚ ਕੌਣ ਜ਼ਿੰਮੇਵਾਰ ਸੀ ? ਜਿਆਦਾ ਕਰਕੇ ਇੱਕ ਖਾਸ ਫ਼ਿਰਕੇ/ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰਿਤੇਸ਼ ਲੱਖੀ ਜੀ, ਇਸ ਵਿਸ਼ੇ ਤੇ ਵੀ ਜ਼ਰੂਰ ਕੀਤੀ ਜਾਵੇ।
@ranadhrampura6531
@ranadhrampura6531 3 жыл бұрын
KC sharma ਹਿੰਦੂ ਸੀ ਪੰਜਾਬ ਪੁਲਸ ਦਾ ਸਿਪਾਹੀ ਸੀ ਜੋ ਕਿ ਸੰਘਰਸ਼ ਤੋ impress ਹੋ ਕਿ ਸਿਘਾ ਨਾਲ ਤੁਰਿਆ
@dhanwantmoga
@dhanwantmoga 3 жыл бұрын
No he Was jatt sikh From village Kot Mohmad teh. Dharm kot. Dist moga
@tarsemsingh6271
@tarsemsingh6271 3 жыл бұрын
ਕੇ ਸ਼ੀ ਸ਼ਰਮਾ ਦਾ ਪਿੰਡ ਕੋਟ ਮੁਹੰਮਦ ਖਾਂ ਤਹਿਸੀਲ ਖਡੂਰ ਸਾਹਿਬ ਜਿਲਾ ਤਰਨ ਤਾਰਨ ਹੈ ਅਤੇ ਨਾਂ ਹੀ ਉਹ ਹਿੰਦੂ ਸੀ ਨਾਂ ਹੀ ਪੁਲੀਸ ਮੁਲਾਜ਼ਮ ਸੀ
@dhanwantmoga
@dhanwantmoga 3 жыл бұрын
@@tarsemsingh6271 nahi veer ah pind Kot Mohamad dharmkot dist moga wich hai his name was sukhwinder singh
@dhanwantmoga
@dhanwantmoga 3 жыл бұрын
@@tarsemsingh6271 kzbin.info/www/bejne/oX3Hh5Vtet-fe6s. His village is kot Mohamad not kot Mohamad khan
@amarjitamarjit8303
@amarjitamarjit8303 3 жыл бұрын
@@tarsemsingh6271 ਰਾਜਵਿੰਦਰ ਸਿੰਘ ਰਾਜੂ ਕੇਸੀ ਸ਼ਰਮਾ ਸੀ ਉਹਨਾ ਦਾ
@MS-wc7gs
@MS-wc7gs 3 жыл бұрын
ਕਿਰਪਾ ਕਰਕੇ ਜੂਝਾਰੁ ਸਿੰਘਾਂ ਲਈ ਦਹਿਸ਼ਤਗਰਦ ਜਾਂ ਅਤਵਾਦੀ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ ਜੀ।
@harmeetsingh7590
@harmeetsingh7590 3 жыл бұрын
Hanji bhai bilkul.sach bola tusi,, o sadi koum de yodha hn,,
@munishgoyal6079
@munishgoyal6079 3 жыл бұрын
😂😂
@MS-wc7gs
@MS-wc7gs 3 жыл бұрын
@@munishgoyal6079 ki hoya ? Why are you laughing?
@gurneksingh3114
@gurneksingh3114 Жыл бұрын
​@@harmeetsingh7590PE à1 jk w❤l❤
@Singh__702
@Singh__702 Жыл бұрын
@@Pioneer-zx5fxtu ik hindu di information btade jisko sikh ne maara nhi hum btaaate 1984 delhi me genocide kiya gya pehle aur fr sikh nojwano ke fake encounters bnaane suru kiye government ne butcher kps gill cm beant inhone 200000 nojwaab beksuur maar diya tbi to sikh nojwaano ne hathayar uthasye the fr julm ke biruudh
@birbharti9191
@birbharti9191 5 ай бұрын
Sital Dass and Sp Brar were the honest officers .
@kamaljitchumber693
@kamaljitchumber693 27 күн бұрын
22ji tusi kon
@amrikathwal2119
@amrikathwal2119 5 ай бұрын
ਬਰਾਬ ਸਾਬ ਦੇ ਪਿਤਾ ਸੰਤ ਜਰਨੈਲ ਸਿੰਘ ਭਿਡਰਾਵਾਲੇ ਦੇ ਬਹੁਤ ਨਜਦੀਕੀ ਸੀ ਤੇ ਉਹ ਅਕਸਰ ਮੀਟਿੰਗ ਕਰਾਉਂਦਾ ਸੀ ਕੇਂਦਰ ਸਰਕਾਰ ਨਾਲ
@sukhwindertakhar8799
@sukhwindertakhar8799 3 жыл бұрын
Sikhs fights for their rights.dont call them atvadi or Vakh vadi
@AmanGill-sw2pb
@AmanGill-sw2pb 3 жыл бұрын
Not all of them were good people fighting just for rights, many of them were also just in it to gain power through fear.
@ronneybrar5723
@ronneybrar5723 3 жыл бұрын
@@AmanGill-sw2pb oh Ona ne kde nirdosha nu ni Mareya TE ik swal da jwab jrur deyi ki jo 1984 vich Bhindranwale nu maran lyi 1 june da time hi kyo chuneya si indra TE army officers ne odo kehda santa ne koyi missile bna lyi si byi jehdi button daban di deri si TE sab kuch khatam ho janda ruk vi TA sakde si na. kyonki Ona nu pta si ke odo othe jyada crowd hona kyonki odo guru arjan dev ji da sahidi divas si TA karke ona ne sikhan de man vich Dar bithaoun lyi te Sadi awaj nu Kuchlan lyi eh kita FER papi kon Hoya us din 5000 Lok jo ki shardhalu si mare gye jina vich Hindu vi san TE bche Hoya nu tasihe dite Ona de MUH vich khun paya GIYA pani di THA TE TA fear kon spread krna chonda si dsi Mahda Jiya? Eve hi bakwas mari jana
@ronneybrar5723
@ronneybrar5723 3 жыл бұрын
@@AmanGill-sw2pb oh kaum ni hundi jo apna itihas bul jave ehi keh ke thonu tanhe mare jange jdo hindu rashtar bneya
@ronneybrar5723
@ronneybrar5723 3 жыл бұрын
@@AmanGill-sw2pb FER karde reho jE ena Chawla diya dihadiya
@sunnydhaliwal9595
@sunnydhaliwal9595 3 жыл бұрын
Aman Gill Pra Gall Eni eh ki tu Kadi Study Nhi Kiti Kharku Lehar Bare Tusi Jine bhi Comment ch Gyan dende hoo Oo gyaan Bas godi Media Ala Hunda jedi kadi vi Sikha Nu Changa Nhi Keh sakdi
@jagjitsingh2740
@jagjitsingh2740 3 ай бұрын
ਲੇਖ਼ੀਮੈਤੁਹਾਡੀਕਕਿਸਢੰਗਨਾਲਤਾਰੀਫ਼ਕਰਾਪੰਜਾਬਦੇਜਰਨਲਿਸਟਾਵਿਚਤੁਹਾਡਾਕੋਈਸਾਨੀਨਹੀਤੁਸੀਤੱਥਾਂਦੇਹੱਕਵਿਚਜਬਰਦਸਤਢੰਗਨਾਲਕੁਮੈਟਰੀਕਰਦੇਹੋੋੋੋਤੁਹਾਡੇਵਲੌਪੇਸ਼ਕੀਤੇਤੱਥਾਦਾਇਕਇਕਸਬਦਅਣਜਾਤੋਅਣਜਾਣਵੇਖ਼ਣਵਾਲੇਦੀਸਮਝਵਿਚਆਜਾਦਾਹੈ🎉
@tarsemsingh6271
@tarsemsingh6271 3 жыл бұрын
ਰਿਤੇਸ਼ ਲਖੀ ਜੀ ਕੀ ਤੁਹਾਨੂੰ ਪਤਾ ਕਿ ਬਰਾੜ ਬਹੁਤ ਜਾਲਮ ਅਫਸਰ ਸੀ ਉਹਨੇ ਅਨੋਖ ਸਿੰਘ ਬੱਬਰ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਸੀ ਇਹਨੇ ਤੇ ਰਿਬੇਰੋ ਨੇ ਸ਼ਹੀਦ ਅਨੋਖ ਸਿੰਘ ਦੇ ਨੌਹਪੁੱਟਕੇ ਉਤੇ ਲੂਣ ਪਾਇਆ ਜੀਂਦੇ ਜੀਅ ਅੱਖਾਂ ਕੱਢ ਦਿੱਤੀਆਂ ਅਤੇ ਰਿਬੇਰੋ ਤੇ ਬਰਾੜ ਆਖਦੇ ਸੀ ਕਿੱਥੇ ਤੇਰਾ ਗੁਰੂ ਗੋਬਿੰਦ ਸਿੰਘ ਵਾਰੇ ਨਿਆਰੇ ਜਾਈਏ ਉਸ ਮਹਾਨ ਸੂਰਬੀਰ ਯੋਧੇ ਦੇ ਜਿਹੜਾ ਜਪਜੀ ਸਾਹਿਬ ਪੜਦਾ ਰਿਹਾ ਤੇ ਬੁੱਚੜਾਂ ਨੂੰ ਕਿਹਾ ਕਿ ਮੇਰਾ ਗੁਰੂ ਗੋਬਿੰਦ ਸਿੰਘ ਜੀ ਮੇਰੇ ਨਾਲ ਹੈ ਤੁਸੀਂ ਅਪਣਾ ਕੰਮ ਕਰੋ ਇਸ ਕਰਕੇ ਬਰਾੜ ਨੂੰ ਸੋਧਾ ਲਾਇਆ ਗਿਆ ਬਾਕੀ ਜੌ ਤੂ ਕਿਹਾ ਕੇ ਸੀ ਸ਼ਰਮਾ ਨੂੰ ਦਲਬੀਰ ਨੇ ਬੁਲਾਇਆ ਸੀ ਉਹ ਵੀ ਗਲਤ ਗਲ ਹੈ ਇਹ ਸੁਭਾਵਿਕ ਟਕਰ ਸੀ ਦਲਬੀਰੇ ਨੂੰ ਰਿਬੇਰੋ ਨੇ ਰਖਿਆ ਹੀ ਸ਼ਰਮੇ ਅਤੇ ਭਾਈ ਜਿੰਦੇ ਕਰਕੇ ਸੀ ਜਦੋਂ ਜਿੰਦਾ ਫੜਿਆ ਗਿਆ ਅਤੇ ਸ਼ਰਮੇ ਨੂੰ ਇਸ ਨੇ ਸ਼ਹੀਦ ਕਰ ਦਿੱਤਾ ਤਾਂ ਰਿਬੇਰੋ ਦਾ ਕੰਮ ਨਿਕਲ ਗਿਆ ਸੀ ਇਹ ਪੁਲਿਸ ਵਰਦੀ ਵਿੱਚ ਬਹੁਤ ਸਾਰੇ ਗਲਤ ਕੰਮ ਕਰਦਾ ਸੀ ਜਿਵੇਂ ਫਿਰੌਤੀ ਅਤੇ ਹੋਰ ਬਹੁਤ ਕੁਝ ਜੰਮੂ ਵਾਲੇ ਕੇਸ ਵਿੱਚ ਰਿਬੇਰੋ ਦੀ ਬਹੁਤ ਬਦਨਾਮੀ ਹੋ ਰਹੀ ਸੀ ਤੇ ਰਿਬੇਰੋ ਨੇ ਇਸ ਨੂੰ ਫੜਨ ਦੀ ਸਕੀਮ ਬਣਾਈ ਤਾਂ ਇਸ ਨੂੰ ਆਪਣੇ ਪਾਪਾਂ ਦਾ ਪਤਾ ਸੀ ਡਰ ਕਰਕੇ ਦੋ ਸ਼ਰੀਫ਼ ਅਫਸਰ ਇਸ ਦੀ ਗੋਲੀ ਦਾ ਸ਼ਿਕਾਰ ਹੋ ਗਏ
@kanwer3569
@kanwer3569 3 жыл бұрын
Kehre shrif afsar c dsi jra...bai gusa na kri dalbir singh mera taya c and eh eh story bnai gai c bs punjab police walo.jina asi santap bhogya na sanu pta.k police aj tak sanu tang krdi..
@garryrangi5369
@garryrangi5369 3 жыл бұрын
Kanwerpal das de sanu v ke gel se
@pindersingh9807
@pindersingh9807 3 жыл бұрын
ਪਰਮਾਤਮਾ ਤੁਹਾਡੀ ਲੰਮੀ ਉਮਰ ਹੋਵੇ ਅਤੇ ਸਚ ਬੋਲਣ ਦਾ ਬਲ ਬਖਸ਼ਣ ਪਰਮਾਤਮਾ
@JagdishAulakh-ki7qf
@JagdishAulakh-ki7qf 6 ай бұрын
ਗੰਨਮੈਨ ਕਿੱਥੇ ਸੀ ਦੋਵਾਂ ਅਫਸਰਾਂ ਦੇ ? ਸਾਰੇ ਗੰਨਮੈਨਾਂ ਨੂੰ ਦੂਰ ਜਾਣ ਦੇ ਹੁਕਮ ਕਿਸਨੇ ਦਿੱਤੇ ਸੀ ? ਪਟਿਆਲਾ N I S ਵਿੱਚ ਹੀ ਕਸਰਤ ਕਰਨ ਕਿਉਂ ਜਾਂਦੇ ਸੀ ? ਜੇ ਇਹ ਸੱਚ ਸਾਮਣੇ ਆ ਜਾਵੇ ਤਾਂ ਮੂੰਹ ਅੱਡਿਆ ਹੀ ਰਹਿ ਜਾਊ ! ਵੀਰ ਜੀ ਗੰਨਮੈਨਾਂ ਨੂੰ ਸੁਰਜੀਤ ਗਰੇਵਾਲ ਫੜ੍ਹਕੇ CIA ਲੈ ਗਿਆ ਸੀ ਤੇ ਬੇਕਸੂਰਾਂ ਨੂੰ ਡਾਂਗਾਂ ਪੈਣ ਲੱਗੀਆਂ ਤਾਂ ਓਹ ਕਹਿੰਦੇ ਸਾਨੂੰ ਤਾਂ ਨੇੜੇ ਹੀ ਨਹੀ ਆਉਣ ਦਿੰਦੇ ਸੀ ਕਿਉਂਕਿ N I S ਦੀਆਂ ਗਰਾਉਡਾਂ ਵਿਚ ਕਾਫੀ ਰੌਣਕਾਂ ਲਾਉਂਦੇ ਸੀ ! ਰੌਣਕਾਂ ਕੀਹਦੇ ਨਾਲ ਲਾਉਂਦੇ ਸੀ ਓਹ ਪਤਾ ਕਰੋ , ਰਾਸ਼ਟਰੀ ਪੱਧਰ ਦੀਆਂ ਕਈ ਖਿਡਾਰਨਾਂ ਨਾਲ ਜੌਗਿੰਗ ਕਰਨ ਦਾ ਸ਼ੌਂਕ ਕਾਫੀ ਸਮੇਂ ਤੋਂ ਚਲ ਰਿਹਾ ਸੀ ।ਜਾਣਕਾਰੀ ਲਈ ਪਟਿਆਲੇ ਪੁਲੀਸ ਹੈੱਡ-ਕੁਆਟਰ ਚੋ ਗੰਨਮੈਨਾਂ ਦੇ ਨਾਮ ਮਿਲ ਜਾਣਗੇ ! ਉਨ੍ਹਾ ਨੂੰ ਮਿਲ ਲਓ ਤੇ ਸੱਚ ਲੋਕਾਂ ਸਾਮਣੇ ਲੈ ਕੇ ਆਓ ਤੇ ਏਸ ਕਤਲ ਕਾਂਢ ਵਿੱਚ ਵੀ ਤਿੰਨ ਕਾਰਨਾਂ ਵਿੱਚੋਂ ਇੱਕ ਕਾਰਨ ਲੱਭ ਜਾਊ । ਕਾਰਨ ਹੁੰਦੇ ਆ ਬਰਬਾਦੀ ਦੇ ਤਿੰਨ , “ਜ਼ਰ -ਜੋਰੂ -ਜ਼ਮੀਨ ! ਬਾਕੀ ਵੀਰ ਜੀ ਇੱਕ ਸ਼ਬਦ ਮੈਂ ਵਰਤਿਆ ਹੈ “ਰੌਣਕਾਂ” ਤੇ ਤੁਸੀਂ ਕਾਫ਼ੀ ਸਮਝਦਾਰ ਹੋ ਤੇ ਮੈਨੂੰ ਲੱਗਦਾ , “ਇਸ਼ਾਰਾ ਕਾਫੀ ਹੈ “ ਪਟਿਆਲਾ O A S I ਬ੍ਰਾਂਚ ਵਿੱਚੋਂ ਗੰਨਮੈਨਾਂ ਦੇ ਨਾਮ 5 ਮਿੰਟ ਚ ਮਿਲ ਜਾਣਗੇ 🙏
@desid1354
@desid1354 3 жыл бұрын
Very interesting and different Content. These videos will be very educational for our future generations. In 50 years from Now these things Will help to write True history.
@surjitgill6411
@surjitgill6411 3 жыл бұрын
ਜੇ ਅਜਿਹੇ ਗਦਾਰ ਨਾ‌ ਹੁੰਦੇ ਨਾ ਹੀਰੇ ਮਰਦੇ
@mannatdeol5421
@mannatdeol5421 2 жыл бұрын
Hello sir Tusi apni es report vich kiha officer Brar And officer Gill NIS de kol murder kar ditte gye and oh Gurudwaara shree Dukhniwaran saab ji de diwar tap ke pinda val bhaj gye but NIS DE diwar Gurudwara Shri Moti bagh saahb nal lagde hai.. correct if i m wrong
@P.Babrah58
@P.Babrah58 3 жыл бұрын
As a result of misdeeds of Reberio and KPS Gill, Punjab police has become licensed goons in uniform.
@user-qc9ht7fh5d
@user-qc9ht7fh5d Жыл бұрын
U r wrong
@amanpreetkumar9294
@amanpreetkumar9294 11 ай бұрын
well gill & company where rapists and new ones are gones .... blind and brain dead stupid people like you celebrate such kind of traitors..
@inderjitsingh7895
@inderjitsingh7895 4 ай бұрын
ਤੁਹਾਡੀ ਇਸ ਵੀਡਿਉ ਵਿੱਚ ਦਿੱਤੀ ਹੋਈ ਜਾਣਕਾਰੀ ਅਨੁਸਾਰ ਦਹਿਸ਼ਤਗਰਦ ਤੇ ਅੱਤਵਾਦੀ ਪੁਲਿਸ ਵਾਲੇ ਬਣਦੇ ਹਨ ਨਾ ਕਿ ਸਿੰਘ ਪਰ ਤੁਸੀਂ ਤੁਸੀਂ ਸਿੰਘਾਂ ਨੂੰ ਕਹੀ ਜਾ ਰਹੇ ਉ
@RetroFamilyVids
@RetroFamilyVids 4 ай бұрын
ਭਾਈ ਜੀ, ਤੁਹਾਡੀਆਂ ਵੀਡਿਓਜ਼ ਵਿੱਚ ਤੁਸੀਂ ਅਕਸਰ ਵੀਡੀਓ ਦੇ ਦੂਜੇ ਭਾਗਾਂ ਬਾਰੇ ਗੱਲ ਕਰਦੇ ਹੋ ਪਰ ਕਈ ਵਾਰ ਸਾਨੂੰ ਵੀਡੀਓ ਦਾ ਪਹਿਲਾ ਭਾਗ ਨਹੀਂ ਮਿਲਦਾ, ਇਸ ਲਈ ਕਿਰਪਾ ਕਰਕੇ ਨਾਮ ਦੱਸੋ ਅਤੇ ਇਹ ਕਦੋਂ ਅਪਲੋਡ ਕੀਤਾ ਗਿਆ ਸੀ .
@jpsnagra5309
@jpsnagra5309 10 ай бұрын
ਮੈਨੂੰ ਮੇਰੇ ਪਿਤਾ ਲੇਟ ਉਤੱਮ ਸਿੰਘ ਨਾਗਰਾ ਨੇ ਇਸ ਸਿਵਲ ਲਾਇਨ ਥਾਣੇ ਵਾਲੇ ਕਾਂਡ ਬਾਰੇ ਦੱਸਿਆ ਸੀ ਵੀ ਕਿਵੇ ਇੱਕ ਪਿਸਟਲ ਲੋਹਾ ਕਿਸੇ ਲਈ ਲੱਕੀ ਤੇ ਕਿਸੇ ਲਈ ਮਾੜਾ ਸਾਬਿਤ ਹੋਇਆ, ਦਰਸਅਲ ਇਹ ਦਲਵੀਰ ਸਿੰਘ ਵਾਲੀ ਪਿਸਟਲ ਉਨਹਾ ਨੂੰ ਥਾਣੇਦਾਰ ਲਈ ਅਲਾਟ ਹੋਈ ਸੀ ,ਪਰ ਦਲਵੀਰ ਸਿੰਘ ਨੂੰ ਪਸੰਦ ਆਣ ਤੇ ਉਸਨੇ ਅਲਾਟ ਕਰਾ ਲਈ ਸੀ ਤੇ ਮੇਰੇ ਪਿਤਾ ਨੂੰ ਹੋਰ ਦਿੱਤੀ ਗਈ ਬਾਦ ਵਿੱਚ ਜਿਸ ਨਾਲ ਉਸਨੇ SSP ਤੇ SP ਸਾਬ ਤੇ ਫਾਅਰਿੰਗ ਕੀਤੀ| ਗੱਲ ਇਹ ਵੀ ਇਹ ਲੋਹਾ ਉਸਦੇ ਲਈ ਭਾਰੀ ਪਿਆ ਤੇ ਉਸਨੂੰ ਜਾਣ ਗਵਾਨੀ ਪਈ| ਸੱਚੀ ਘਟਨਾ ਹੈ |
@relax-music129
@relax-music129 3 жыл бұрын
Sira reporting bai jiii...ur fan♥️♥️
@mannatdeol5421
@mannatdeol5421 2 жыл бұрын
Please check your report from second 4:45
@azadsingh8356
@azadsingh8356 6 ай бұрын
ਬਰਾੜ ਅਤੇ ਗਿੱਲ ਨੇ ਵਰਿੰਦਰ ਸਿੰਘ ਦਾਖਾ ਨੂੰ ਟੋਟੇ-ਟੋਟੇ ਕਰਕੇ ਵੱਢ ਕੇ ਸ਼ਹੀਦ ਕਰਕੇ ਨਹਿਰ ਚ ਸੁੱਟ ਦਿੱਤਾ ਸੀ ਜਿਸ ਕਰਕੇ ਇਨ੍ਹਾਂ ਨੂੰ ਇਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਗਈ ਸੀ | ਵਰਿੰਦਰ ਦਾਖਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ |
@paulyash219
@paulyash219 3 жыл бұрын
Well said !,This guy has great command awesome flow! Great Anchor
@sonyraaj1576
@sonyraaj1576 3 жыл бұрын
ਬਹੁਤ ਵਧਿਆ ਲਖ਼ੀ ਵੀਰ ਸਟੋਰੀ। ਜਿਉਂਦੇ ਵਸਦੇ ਰਹੋ ।
@dalipsinghdhaliwal7971
@dalipsinghdhaliwal7971 6 ай бұрын
ਹੁਣ ਗੱਲਾਂ ਕਰਨੀਆਂ ਸੌਖੀਆ ਹਨ ਉਸ ਵਕਤ ਪਾਕਿਸਤਾਨ ਦੀ ਏਜੰਸੀਆਂ ਦੇ ਇਸਾਰਿਆ ਪਰ ਪੰਜਾਬ ਨੂੰ ਅੱਗ ਵਿੱਚ ਝੋਕਿਆ ਗਿਆ ਸੀ
@Babbusingh4617-qj7fp
@Babbusingh4617-qj7fp 2 ай бұрын
ਦਲਬੀਰਾ ਇੱਕ ਕੈਟ ਸੀ
@bhupinderdullat9249
@bhupinderdullat9249 3 жыл бұрын
ਚੰਗੀ ਜਾਣਕਾਰੀ ਧੰਨਵਾਦ
@surjitgill6411
@surjitgill6411 3 жыл бұрын
ਬਾਈ ਜੀ ਖਾੜਕੂ ਸਨ ਨਾ ਕਿ ਅੱਤਵਾਦੀ। ਪੁਰਾਣੀ ਅਸਲ ਸਚਾਈ ਲਿਆਂਦੀ ਸਾਹਮਣੇ।
@Navdeep_Gill
@Navdeep_Gill 3 жыл бұрын
Well researched and very informative! Keep up the good work🙏
@jaskaransidhu9448
@jaskaransidhu9448 3 жыл бұрын
@chhindergill2463
@chhindergill2463 5 ай бұрын
Cat ਤਾਂ ਪੁਲਿਸ ਨੇ ਬਣਾਏ ਸੀ ਸਾਡੇ ਗਲਤ ਮੁੰਡੇ ਖੇਤਾਂ ਵਿੱਚ ਕੰਮ ਕਰਦੇ ਮਾਰੇ ਗਏ ਜਾਂ ਬੁਰੀ ਤਰਾਂ ਕੁੱਟੇ ਗੲਏ
@balwindersinghsingh8510
@balwindersinghsingh8510 3 жыл бұрын
ਪਾਪੀ ਨੂੰ ਮਾਰਨ ਲੲਈ ਪਾਪ ਬਲੀ
@gurdialhothi5181
@gurdialhothi5181 3 жыл бұрын
Bhaji sital dass change san dujeyaa ware pta nahi
@palwindersingh9942
@palwindersingh9942 3 жыл бұрын
@@gurdialhothi5181 ooiiooooo
@gurjantsinghmalhi
@gurjantsinghmalhi 3 жыл бұрын
Shabdavli sudhaar apni dehshatgard nhi c oh tainu police alle ta bright officer lagde aa te jehde julam to tang aake julam dekhilaf lad de aa oh attawadi Ehe ohi aa jihna de dadeya ne angreja khilaaf hatyar chke c te ehna fr jalam hakoomat khilaf
@romycanada
@romycanada 3 жыл бұрын
Lakhi Ji your videos are snack with my evening tea I can't even miss single minute of your video...keep going with your excellent work 👍🏻
@amitjain6133
@amitjain6133 3 жыл бұрын
00
@amitjain6133
@amitjain6133 3 жыл бұрын
P0p0
@amitjain6133
@amitjain6133 3 жыл бұрын
P0p0
@amitjain6133
@amitjain6133 3 жыл бұрын
P0
@amitjain6133
@amitjain6133 3 жыл бұрын
P0p
@DalbirSingh-cn9of
@DalbirSingh-cn9of 3 жыл бұрын
ਪਾਜੀ ਮਈ 1989 ਤਾਰੂਵਾਲੀ (ਧਾਰੋਵਾਲੀ) ਕਾਂਡ ਬਾਰੇ ਵੀ ਚਾਨੰਣਾ ਪਾਇਓ।
@mohabbatrajmalhotra147
@mohabbatrajmalhotra147 6 ай бұрын
Very good information,,
@BSSAHOTA
@BSSAHOTA 5 ай бұрын
Ritesh ji ohh singh surme c, nakee atwadi
@HarpreetSingh-qf2ty
@HarpreetSingh-qf2ty 3 жыл бұрын
Sade Sikh saheeda nu karku Das reha 1984 de shri darbaar sahib uppar hamlaa karn Wali Indian govt nu ke kaha GA Tenu syaad Punjab de history read karni chahide a
@jagdevmann1910
@jagdevmann1910 3 жыл бұрын
ਇਸ ਕਾਂਡ ਨੇ ਪੁਲਿਸ ਦੇ ਢਿੱਡ ਤੋ ਝੁੱਗਾ ਚੱਕ ਕੇ ਜੱਗ ਜ਼ਾਹਿਰ ਕਰ ਦਿੱਤਾ ਸੀ ਜੀ
@Ranjeetdaliwal-kz2nc
@Ranjeetdaliwal-kz2nc Жыл бұрын
ਪੰਜਾਬ ਵਿੱਚ ਸੱਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਸੂਰੁ ਕੀਤਾ ਸੀ 86 ਸਾਲਾਂ ਦੇਸਭਗਤ ਗ਼ਦਰੀ ਬਾਬਾ ਬੂਝਾ ਸਿੰਘ ਸਮੇਤ ਬਹੁਤ ਸਾਰੇ ਨਕਸਲੀਆਂ ਦਾ ਪੁਲੀਸ ਮੁਕਾਬਲੇ ਬਾਦਲ ਸਰਕਾਰ ਨੇ ਕਰਵਾਏ ਸਨ ਸੋ ਬਾਬਾ ਬਾਦਲ ਪਹਿਲਾ ਹੀ ਮਾਹਿਰ ਸੀ ਪੁਲਿਸ ਮੁਕਾਬਲਿਆਂ ਦਾ।
@mohindersingh1435
@mohindersingh1435 3 жыл бұрын
Very good programme. digging the truth
@singhradio883
@singhradio883 3 жыл бұрын
ਤਿੰਨ ਪੁਲਿਸ ਅਧਿਕਾਰੀ ਮਰੇ ਨਹੀ ਤਿੰਨ ਅਪਰਾਧੀ ਘੱਟ ਗਏ?
@PavanPavan-ps5fc
@PavanPavan-ps5fc 3 жыл бұрын
You are right🙏🙏🙏
@gillxgill413
@gillxgill413 6 ай бұрын
ਪਹਿਲਾ ਤਾ ਨਾਮ ਸਹੀ ਪਤਾ ਕਰੋ। ਫੇਰ ਗੱਲ ਪਤਾ ਕਰੋ। ਸੁਰਿੰਦਰ ਸਿੰਘ ਨੀ ਭਾਈ ਸੁਖਵਿੰਦਰ ਸਿੰਘ ਉਰਫ ਕੇ ਸੀ ਸਰਮਾ। ਇੱਕ ਗੱਲ ਹੋਰ ਭਾਈ ਹਰਿੰਦਰ ਸਿੰਘ ਬੰਟੀ ਅਤੇ ਭਾਈ ਸੁਖਵਿੰਦਰ ਸਿੰਘ ਉਰਫ ਕੇ ਸੀ ਸਰਮਾ ਇਹ ਸਿੰਘ ਦੋਵੇ ਇਕੱਠੇ ਸਨ ਜਦੋ ਚੰਡੀਗੜ੍ਹ ਵਿਖੇ ਰਬੇਰੋ ਦੇ ਘਰ ਕੋਲ ਇਹ ਪਲਿਸ ਕੈਟ ਨੇ ਪਛਾਣ ਲਿਆ ਅਤੇ ਦੋਵੇ ਸਿੰਘਾ ਦੇ ਪਿੱਠ ਚ ਗੋਲਿਆ ਮਾਰਕੇ। ਵਾਪਿਸ ਭੱਜ ਗਏ
@mowgliwithbagheera4110
@mowgliwithbagheera4110 3 жыл бұрын
*** CORRECTION Sir, Gurudwara Dukhniwaran nai Gurudwara MotiBagh sahib. jis di kandh v sanjhi hai aur usi to maiin village to nikle si. ***
@sunnydhaliwal9595
@sunnydhaliwal9595 3 жыл бұрын
Koi Bhi Insaan Kharku Ya Wakhwadi Apne Shonk Lai Nhi Banda Kisi da Dil ni Karda Ghar Bar Chad Ke Bebe bapu Chad ke Kamada Ch Raat Katan Nu Jad Julm Bande Di Soch utte Sat Marda (Dhee ,Behan Maa) di Izzat Nu Rulda Vekh da fr Banda Majboor Ho Janda Sade Guru Ghara Te Attack koi choti gall nhi 🙏
@harpreetsandhu7812
@harpreetsandhu7812 3 жыл бұрын
Good job sir 🙏🙏
@krishanchandgoyal3121
@krishanchandgoyal3121 3 жыл бұрын
Very nice analysis
@rannybai1534
@rannybai1534 3 жыл бұрын
Lakhi ji Gurudwara Dukhniwaran Sahib di diwar nahi ji Gurudwara Moti Bagh Sahib di diwar hai N I S de bilkul naal ji please correct your information ... 🙏
@BlkrBlkr-wq2td
@BlkrBlkr-wq2td 10 ай бұрын
Paji firozpur di koi aisi hi khabar sunao
@jaskaranmahal7862
@jaskaranmahal7862 9 ай бұрын
Sir Amritsar SSP satinder singh biography dasoo father swaran singh ghotna bre
@magermash
@magermash 3 жыл бұрын
ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੈ ।
@jaspreetsinghsaggu295
@jaspreetsinghsaggu295 3 жыл бұрын
ਗੁਰਚਰਨ ਸਿੰਘ ਸਾਸ਼ੀ ਫਰੀਦਕੋਟ ਏਰੀਆ ਪੁਲਿਸ ਅਫਸਰ ਉਸਦੇ ਕਤਲ ਦੀ ਜਾਣਕਾਰੀ ਦੇਣਾ ( ਸਾਸ਼ੀ ਗੱਡੀ ਚੜਾਤਾ ਮੋਟਰਸਾਈਕਲ ਵਾਲੇ ਆ ਨੇ ਗੀਤ ਵਾਲਾ)
@rakeshbawarakeshbawa8662
@rakeshbawarakeshbawa8662 7 ай бұрын
Punjab police jindabaad 👍👍👍👍👍
@kulwindersinghsandhu9620
@kulwindersinghsandhu9620 3 жыл бұрын
ਕਹਿਣਾ ਕੀ ਚਾਹੁਣਾ ਮੇਰੇ ਵੀਰ, ਤੇਰੀ ਇੱਕ ਵੀਡਿਓ ਸਮਝ ਨਹੀਂ ਆਉਂਦੀ, ਖਾੜਕੂ ਵੀ ਕਹੀ ਜਾਣਾ ਵੱਖਵਾਦੀ ਵੀ ਅਤੇ ਅੱਤਵਾਦੀ, ਔਖਾ ਤੇਰਾ
@barjinderpalsingh6035
@barjinderpalsingh6035 5 ай бұрын
ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ.ਸੀ ਸ਼ਰਮਾ
@barjinderpalsingh6035
@barjinderpalsingh6035 5 ай бұрын
ਸ਼ਹੀਦ ਭਾਈ ਹਰਿੰਦਰ ਸਿੰਘ ਬੰਟੀ
@GagandeepSingh-kj2zn
@GagandeepSingh-kj2zn 3 жыл бұрын
Great episode
@jarnailsingh7066
@jarnailsingh7066 6 ай бұрын
Gal ithe mukdi hai ki sarkar ne hamesa Punjabi nojwana nal Dhaka kita phla police Mardi c nojwana nu hun ina sarkara ne nsha chàlu krta ki oda ta khtam nhi hoe Punjabi Syd eda ho jann par ina nu pata nhi eh Punjab a Punjab dhrti hila devage Ona de paira haitha aag baldva ge jera buri njar dekhu oda namo Nisan mita devange kyunki eh Punjab e punjab
@rickybrampton4312
@rickybrampton4312 3 жыл бұрын
Veer ji with regards I have one request .25 June 1989 was BLACK DAY for MOGA. When 25 people killed by terrorist in RSS SHAKHA. BUT WE Don't know who is responsible for that. Please make one episode.
@dhainchand1643
@dhainchand1643 3 жыл бұрын
Maarn wale vi Apne te MRN wale vi Apne.
@sandeepsinghdhindsa2278
@sandeepsinghdhindsa2278 3 жыл бұрын
Police can't killing innocent pepoles
@manikbroadcast3918
@manikbroadcast3918 2 жыл бұрын
@@sandeepsinghdhindsa2278 nice joke give this joke to Kapil Sharma show
@manikbroadcast3918
@manikbroadcast3918 2 жыл бұрын
They were killed by Government puppets not terrorist
@rickybrampton4312
@rickybrampton4312 2 жыл бұрын
@@manikbroadcast3918 Veere if you know by name any name I really appreciate you
@SarbjitSingh-rl4mn
@SarbjitSingh-rl4mn 3 жыл бұрын
Keep it up lakhi ji always here 2 like ur videos
@partapsingh7989
@partapsingh7989 3 жыл бұрын
Thanks be blessed!!
@sonumaan820
@sonumaan820 3 жыл бұрын
Good job sir keep it up
@ssingh4432
@ssingh4432 3 жыл бұрын
Wow thanks🙏
@Shergill923
@Shergill923 Жыл бұрын
KLF ਚੀਫ਼ ਸ.ਗੁਰਜੰਟ ਸਿੰਘ ਬਰਾੜ ਪਿੰਡ ਬੁੱਧ ਸਿੰਘ ਵਾਲਾ ਨੇ ਇਹਨਾਂ ਅਫਸਰਾ ਨੂੰ ਮਾਰਿਆ ਸੀ
@karanveersinghkang9084
@karanveersinghkang9084 6 ай бұрын
Bai mere naal gal kar tnu sachaai dsa
@TonyShah-i4l
@TonyShah-i4l 6 ай бұрын
Tell us facts.
@nirbhaisingh4148
@nirbhaisingh4148 Жыл бұрын
Thanks sir
@sudagarsingh6583
@sudagarsingh6583 6 ай бұрын
Kisey da bol bola nahi khadkuan ne jutti di nok te rakheya.
@Shergill923
@Shergill923 Жыл бұрын
ਸੁਰਿੰਦਰ ਸਿੰਘ ਸ਼ਿੰਦੂ ਉਰਫ KC ਸ਼ਰਮਾ ਸਮੇਤ ਕਈ ਸਿੰਘਾਂ ਨੂੰ ਦਲਬੀਰੇ ਕੈਟ ਨੇ ਧੋਖੇ ਨਾਲ ਮਰਵਾਏਆ ਸੀ
@kuldeepsinghkeepi275
@kuldeepsinghkeepi275 11 ай бұрын
ਅਧੂਰੀ ਜਾਣਕਾਰੀ ਲੱਖੀ ਜੀ ਤੁਹਾਡੀ
@dhanwantmoga
@dhanwantmoga 3 жыл бұрын
Theas two officers think they are singam....Bhai Bhudh singh wala himself did this job...ah nawe nawe mussalman bane vang Allah Allah Bahot karda vang ah har Roj 5,7 Monde marde san..
@gurdialhothi5181
@gurdialhothi5181 3 жыл бұрын
Bhindrawala tiger 🐅 force de singh san
@dhanwantmoga
@dhanwantmoga 3 жыл бұрын
@@gurdialhothi5181 no they are from KLF Bhai kulwant singh Khukhrana and Bhai Budh Singh wala both belongs to KLF
@gabrieldarker4387
@gabrieldarker4387 3 жыл бұрын
sardar gurjant singh bhudh singh wala ❤❤
@SukhdevSingh-lw1zw
@SukhdevSingh-lw1zw 3 жыл бұрын
ਜੈਸਾ ਕਰੋ ਵੈਸਾ ਭਰੋ
@darshansinghjassar152
@darshansinghjassar152 3 жыл бұрын
After killing ssp brar the terrorist must have ran jumping the wall of Gurdwara Moti bagh sahib and not Gurdwara Dukhniwaran as reported in the video.
@GURPREETSINGH-rv4ut
@GURPREETSINGH-rv4ut Жыл бұрын
Arvinder singh brar SSP Sade pinde de c pr marn da reason ny pta lgiya ??
@singh..64
@singh..64 5 ай бұрын
Mukdi gall eh...kull mila kae ...sikha nae sikha da katlaeam kita..atae properties banaiya...ameer ho gye...kye bahar chale Gaye...
@HashBiker
@HashBiker 3 жыл бұрын
Excellent reporting
@ravinderbirah5542
@ravinderbirah5542 10 ай бұрын
What is plugged story
@mandeeprandhawa8852
@mandeeprandhawa8852 Жыл бұрын
superb sir
@arunchoudhary2487
@arunchoudhary2487 2 жыл бұрын
Thanks sir for your reporting sir 🙏🙏
@drkuldipsingh1400
@drkuldipsingh1400 Жыл бұрын
It was not Gurdawar dulhniwaran But it was Gurdawara in the NIS itself .. You must know the facts before rushing to broadcast Thnx
@rinkusingh934
@rinkusingh934 3 жыл бұрын
bathinda de asi jisdi vdo ayyee c usdda v vlog bnaao
@dpsingh8557
@dpsingh8557 6 ай бұрын
Gurdwara Moti Bagh hai veer
@balwantsingh2662
@balwantsingh2662 3 жыл бұрын
ਹੁਣ ਵੀ ਪੰਜਾਬ ਪੁਲੀਸ ਨੂੰ ਬੇਨਤੀ ਹੈ ਕਿ ਪੁਲਿਸ ਵਿਚ ਭਰਤੀ ਵੇਲੇ ਚੋਰਾਂ ਸਮਗਲਰਾ ਲੁਟੇਰਿਆਂ ਦੀ ਚੰਗੀ ਤਰਾਂ ਪੜਤਾਲ ਕੀਤੀ ਜਾਵੇ।
@shinderkaur7216
@shinderkaur7216 3 жыл бұрын
ਸਿੱਖਾਂ ਤੋਂ ਸਿੱਖ ਮਰਵਾ ਦਿੱਤੇ ਸੀ ਤਾਂ ਸਾਰੇ ਭਰਾ ਹੀ ਸਰਕਾਰਾਂ ਦਾ ਕੀ ਗਿਆ
@MadeinPanjab1699
@MadeinPanjab1699 3 жыл бұрын
ਬਿਲਕੁੱਲ ਆਪਣੀ ਹੀ ਕੌਮ ਦੇ ਲੋਕਾਂ ਨੇ ਆਪਣੇ ਹੀ ਕੌਮੀ ਭਾਈ ਭੈਣਾਂ ਮਾਰਤੇ ,,,, ਤੁਹਾਡਾ ਨਾਮ ਮੇਰੇ ਵਾਲ਼ਾ ਹੈ ਮੇਰਾ ਕੱਚਾ ਨਾਮ ਸ਼ਿੰਦਰ ਆ
@manikbroadcast3918
@manikbroadcast3918 2 жыл бұрын
Jo sikh police join karda hai woh sikh nhi rehnda
@gurinderpannu4616
@gurinderpannu4616 Жыл бұрын
Very good 👍👍
@ravimahalay610
@ravimahalay610 2 жыл бұрын
Unparallel tragedy Before interrogation Dalbir singh should be disarmed Than he should be let in to talk to senior police officers Serios security lapse
@ranjitsinghrai9485
@ranjitsinghrai9485 3 жыл бұрын
Thanks very much g
@SarbjitSingh-fp3oj
@SarbjitSingh-fp3oj 3 жыл бұрын
Nice info ritesh ji god bless you
@jasmelsingh8819
@jasmelsingh8819 3 жыл бұрын
Good information
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
Punjab Khalistan Movement Explained
35:08
Nitish Rajput
Рет қаралды 11 МЛН